Haryana
Search
Hlo sir eh ki bimari a jhone nu plz dso teh ehda ilaj v dso ?
(pb)
Khushpal ji esde lai khet nu hwa lwao ate khad da dheyan rakho
ਸਰ ਅਸੀਂ ਮਸ਼ਰੂਮ ਦੀ ਖੇਤੀ ਕਰਨਾ ਚਾਹੁੰਦੇ ਹਾਂ ਇਸ ਲਈ ਸਾਨੂੰ ਬਣੀ ਹੋਈ ਕੇਸਿੰਗ ਕਿੱਥੋਂ ਮਿਲ ਸਕਦੀ ਹੈ ?
(pb)
ਬਚਿੱਤਰ ਜੀ ਤੁਸੀ ਮੁਹਸਰੂਮ ਦੀ ਕੇਸਿੰਗ ਲੈਣ ਲਈ ਮੇਰੇ ਨਾਲ 9463162531 ਤੇ ਸੰਪਰਕ ਕਰ ਸਕਦੇ ਹੋ।
Sir,is war lasan lagana a jo k vdea qualtiy da howe,size mota howe,desi howe..har war bhut mahra nikalda a.ghar waste e launa a 2 k marle bss..pla dsso koi vdea quality ?
(en)
Punjab
Bachittar ji, tusi lasan dia PG 17 ate PG 18 kisman di bijai kar skde ho ji. Ihna da kisman da jhaad 50-51 q/acre hai ji.
1509 rate ?
(pb)
Punjab
Jarman, ji 1509 basmati vaali kism hai, is di MSP aje sarkar Valli teh nhi kiti gai hai, MSP jaari hone te tuhanu Apni kheti App te is baare jaankari de ditti jaavegi ji.
ये रोग dhanuka कम्पनी का conika से कंट्रोल होगा या नही ?
(hn)
Punjab
प्रेम जी, आप इस रोग की conika @2g/L पानी के पानी के हिसाब से छिड़काव कर के रोकथाम कर सकते है।
Panjab vich Bans Bamboo di kheti bare jankari deo ji ?
(pb)
Punjab
Gurvinder ji Punjab vich bamboo di kheti di University valo sifarish nahi hai kyu ki eh is nu growth lyi bhut jada pani te bhari barish di jrurat hundi hai jo Punjab vich nahi hundi. Eh pani nal he wadhda hai. Tusi esde 1-2 paudhe khalle di side te laga sakde han.
Sir g eh cow hra chara na matar khandi a torhi khandi a g poore din ch ik tokra miti te namak da dlla bhut chtdi a serakind bolus ik ik svere sham liv vet 100 100 ml svere shm gurh da sharbat vivlin inj. 3 ml ik din baad de rhea g bhukh lgn lyi koi hor hal dso g ?
(pb)
Punjab
Aman ji tuci iss nu livertonic dinde rho kyuki iss bimari vich pashu di bhuk bhutt ghat jndi ha ate fir holi holi bhukh vdhh hundi hai jiwe jiwe pashu thik hunda ha
ਡਾਕਟਰ ਸਾਬ ਜੀਰੀ ਵਿੱਚ ਸੁੰਡੀ ਦੀ ਸਪਰੇ ਕਰਨੀ ਆ ਇਸ ਵਿਚ ਤਾਕਤ ਦੀ ਸਪਰੇ ਕਰ ਸਕਦੇ ਹਨ ਕੋਈ ਨੁਕਸਾਨ ਤਾਂ ਨੀ ਹੋਵੇਗਾ ਕਿਰਪਾ ਕਰਕੇ ਦੱਸੋ ?
(en)
Punjab
ਸ਼੍ਰੀਮਾਨ ਜੀ, ਵੈਸੇ ਚੰਗਾ ਨਤੀਜਾ ਲੈਣ ਲਈ ਸੁੰਡੀ ਵਾਲੀ ਦਵਾਈ ਦਾ ਛਿੜਕਾਅ ਇਕੱਲੀ ਦਾ ਹੀ ਕਰਣਾ ਚਾਹੀਦਾ ਹੈ, ਕਿਉੰਕਿ ਮਿਸ਼ਰਨ ਨਾਲ ਕਈ ਵਾਰ ਨਤੀਜਾ ਠੀਕ ਨਹੀਂ ਮਿਲਦਾ।
ਬਾਈ ਜੀ ਗਾ ਨੂੰ ਲਿੰਪੀ ਸਕਿਨ ਹੋ ਗਈ ਸੀ ਹੁਣ ਠੀਕ ਪਰ ਦੋ ਧੱਫੜ ਬਣੇ ਸੀ ਓਨਾ ਉਪਰ ਜਖਮ ਬਣ ਗਿਆ ਜਖਮ ਵਿੱਚੋ ਚਿੱਟਾ ਜਾ ਮਾਸ ਨਿਕਲਦਾ ਇਸ ਜ਼ਖਮ ਉਪਰ ਕਿ ਲਗਿਆ ਜਾਵੇ ?
(pb)
ਤੁਸੀ ਉਸਦੇ ਜਖਮ ਤੇ Betadine tube ਲਗਾ ਦਿਓ ਅਤੇ ਜੇਕਰ ਪੈਰਾਂ ਤੇ ਵੱਡੇ ਜਖਮ ਹੈ ਫਿਰ ਤੁਸੀ ਉਸ ਉਪਰ tube ਲਗਾ ਕੇ ਪੱਟੀ ਬੰਨੋ ਬਾਕੀ ਉਸ ਨੂੰ Rogrok liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹ Go healthy company ਦਾ ਪ੍ਰੋਡਕਟ ਹੈ
दो इत्र वाले पौधे के नाम बताएं ?
(hn)
Punjab
धीरेंद्र जी, गुलाब, जैसमीन जैसे फूलों से perfume बनाया जा सकता है।
ਬਾਈ ਜੀ ਜਿੱਥੇ ਅਸੀਂ ਸਾਰੇ ਪਸੂ ਰਕਦੇ ਹੈ ਇਸ ਜਗ੍ਹਾ ਦੇ ਫ਼ਰਸ਼ ਨੂੰ ਅਸੀਂ ਕਿਸ ਦਵਾਈ ਨਲ ਫ਼ਰਸ਼ ਧੋ ਸਕਦੇ ਹਾਂ ਤਾਂ ਜੋ ਸਫਾਈ ਰਹੇ ?
(pb)
ਤੁਸੀ ਪਸ਼ੂਆਂ ਦੇ ਫਰਸ਼ ਦੀ ਸਫਾਈ ਲਈ Gainda phenyle ਦੀ ਵਰਤੋਂ ਕਰ ਸਕਦੇ ਹੋ ਜੋ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗੀ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ
ਗਊ ਦੇ ਥਣਾ ਵਿਚ ਗੋਲੀ ਵਾਗ ਕੁੱਝ ਮੂਹਰੇ ਲੱਗ ਜਾਦਾ ਹੈ ਫਿਰ ਦੁੱਧ ਨਿਕਲਣਾ ਬੰਦ ਹੋ ਜਾਦਾ ਹੈ ਫਿਰ ਦੁਬਾਰਾ ਫਿਰ ਚੱਲ ਪੈਦਾ ਹੈ ਕਈ ਵਾਰ ਇਸੇ ਤਰਾ ਹੁੰਦਾ ਹੈ ਜਦੋ ਪੂਰਾ ਦੁੱਧ ਨਿਕਲ ਜਾਦਾ ਹੈ ਫਿਰ ਗੱਠਾ ਖਤਮ ਹੋ ਜਾਦੀਆ ਹਨ ਕੋਈ ਦਵਾਈ ਦੱਸੋ ਜੀ ?
(pb)
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ Ifer-h injection 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਬਾਕੀ ਉਸ ਨੂੰ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ
ਬਾਈ ਜੀ ਗਾ ਦੇ ਸੂਣ ਚ ਦੋ ਮਹੀਨੇ ਬਾਕੀ ਹੈ ਗਾ ਨੂੰ ਕਿਹੋ ਦਾਣਾ ਮਿਸ਼ਰਣ ਪਾਇਆ ਜਾਵੇ ਜੀ ਲੇਵਾ ਵਧੀਆ ਤਿਆਰ ਕਰੇ ਲੇਵੇ ਵਾਸਤੇ ਕੋਈ ਦਵਾਈ ਵੀ ਦਸਿਓ ਜੀ ?
(pb)
Punjab
ਤੁਸੀ ਉਸ ਨੂੰ Bovibest H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Sir m +2 pass out aa but mera veternary vich bhut interest aa ki mere lyi koi chance hai is field ch Like diploma vgera ya kuch hor ?
(pb)
Punjab
Sab ton pehla tuhadi +2 medical vich honi jruri hai fir tuci veterinary course kr skde ho ehh tuci GADVASU ludhiana ja Amritsar khalsa college vich bhi kr skde ho.
केला के फल को मोटा करने के लिए क्या उपाय करें ?
(hn)
Punjab
अंकित जी, कृप्या ये बताए की आपकी फसल कितने दिन की है और आप इसे कोन सी खाद कितनी मात्रा में डाल चुके है उस हिसाब से ही आपको इस बारे में सही जानकारी दी जा सकेगी।
Ssa ji sir dhan me npk 0 0 50 ka spray kr skte h kya Kab or kitni dose me kr skte hai ?
(hn)
Punjab
Preet ji, aap Dhaan ki fasl me 00 00 50 ka spray kar to skate hai par dhaan ki potash khaad ki jyada jaroorat nahi hoti isliye agar aap ye spray na bhi kare to jhaad par jyada asar nhi padta.
ਪਸ਼ੂਆਂ ਦੇ ਚਿੱਚੜੀ ਦਾ ਪੱਕਾ ਇਲਾਜ਼ ਦੱਸੋ ਜੀ ?
(pb)
Punjab
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਬਾਕੀ ਇਸ ਦਵਾਈ ਦੀ ਸਪਰੇ ਵੀ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
ਸਰ ਜੀ ਮੈਂ ਪਹਿਲੀ ਵਾਰ ਫੁੱਲ ਗੋਭੀ ਲਾਉਣੀ ਆ ਜੀ। ਜਮੀਨ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਐ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈਏ। ਕਿਰਪਾ ਕਰਕੇ ਜਰੂਰ ਦੱਸੋ ਜੀ ?
(pb)
Punjab
ਬਲਦੇਵ ਜੀ, ਗੋਭੀ ਲਾਉਣ ਤੋਂ ਪਹਿਲਾਂ ਖੇਤ ਵਿੱਚ 45 cm ਦੇ ਫ਼ਾਸਲੇ ਤੇ ਵੱਟਾਂ ਬਣਾ ਲੈਣੀਆ ਚਾਹੀਦੀਆਂ ਹਨ। ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ। ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ।
नरमे की 7172 वैरायटी की बिजाई 5 मई की है उसमें फल फूलों की संख्या बहुत ज्यादा कम है फल फूलों की संख्या बढ़ाने के लिए क्या करें ?
(hn)
Punjab
गुरसहाब जी, 7172 कपास की अच्छी किस्म है, कृप्या आप ये बताए कि आपने इसमें कोन सी खाद कितनी मात्रा में डाल चुके हैं, उस हिसाब से ही आपको इस बारे में सही जानकारी दी जा सकेगी।
ਲੰਪੀ ਸਕਿਨ ਬਿਮਾਰੀ ਤੋ ਬਾਅਦ ਹੁਣ ਗਾਈਆਂ ਦੇ ਅੱਖਾਂ ਵਿੱਚ ਗਿੱਡ ਜੀ ਵਾਲੀ ਆਉਣ ਲੱਗ ਪਈ ਕਿਹੜੀ ਦਵਾਈ ਪਾਈਏ ਕਿ ਠੀਕ ਹੋ ਜਾਣ ?
(pb)
Punjab
ਸੁਖਮਿੰਦਰ ਜੀ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਹਨਾਂ ਦੀਆ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ ਬਾਕੀ ਸਮੇ ਸਮੇ ਤੇ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ
ਬਾਈ ਜੀ ਝੋਨੇ ਤੇ ਸਪਰੇ ਕਰਨ ਦਾ ਸਹੀ ਸਮਾ ਕਿਹੜਾ early morning or afternoon or evening ਦੱਸੋ ਸਪਰੇ ਕਿਸ ਟਾਇਮ ਕੀਤੀ ਜਾਵੇ ?
(pb)
Punjab
ਸੁਖਮਿੰਦਰ ਜੀ, ਤੁਸੀ ਝੋਨੇ ਦੇ ਵਿਚ ਸਵੇਰ ਵੇਲੇ ਜਾ ਸ਼ਾਮ ਦੇ ਸਮੇਂ ਸਪਰੇ ਕਰ ਸਕਦੇ ਹੋ ਜੀ, ਦੁਪਹਿਰ ਵੇਲੇ ਛਿੜਕਾਅ ਨਹੀਂ ਕਰਨਾ ਚਾਹੀਦਾ।
Dhaniya aur muli de beej da upchar kida krna h ?
(pb)
Punjab
Dhania ate mooli da beej tusi carbendazim ya mancozeb 2g/kg beej de hisaab naal sodh sakde ho ji.
Mera swal ye hai ki hamne makki ki kheti ki hai lakin makki mein kida lg gya hai .kya kre hum ?
(hn)
Punjab
Alka ji, kripya aap ye btaaye ki aap ke khet me kon sa keeda hai, us hisab se hi aapko is baare me sahi jaankari di jaa sakegi.
हेलो सर मेरी एक बछिया है जो 6 महीने 21दिन की गाभिन है वह आज न खा रही है और न बैठ रही है सब रहीं हैं ?
(hn)
Punjab
हरिओम जी उसे आप तुरंत नज़दीकी डॉक्टर से जाँच करवाएं क्योकि उसकी जाँच करके ही सही इलाज हो सकता है .
सरजी सोयाबीन 20दीन का हुवा है ओर खेतो में पानी भर गया है और लगातार बारिश चालु है तो सोयाबीन में नुक्सान होगा ?
(hn)
Haryana
ज्यादा टाइम पानी खड़ने से नुकसान हो सकता है आप पानी निकलने का प्रबंध कीजिए .
सरजी हमारी गाय छः महीने की गाभीन ओर उस को लम्पी बिमारी हुई शरीर पे फुन्सी या हुई थी और डॉक्टर से दवाई करवाई जिस्से दो चार घण्टे बाद डिस्चार्ज नीकला है उस्से गाय को कोई तकलीफ तो नहीं होगी ?
(hn)
Punjab
मेहता इसको आप नज़दीकी डॉक्टर से ही जाँच करवाएं और यदि वैसे साधरण पानी गिरा रही है तब इसको ठंडा टीका लगवा सकते है .
कपास की फसल में पौधे की ग्रोथ बढ़ा ने के लीये क्या करे । कोई ड्रिन्चीग बताये जो मुल को जल्दी बढाये ?
(hn)
Haryana
खान जी किरपा यह बताए की अपने इसको कौनसी खाद कितनी मात्रा में डाली है उस हिसाब से ही आपको सही जानकारी दी जा सकती है .
Gujarat
Sr Dap dala he aur uria bigha k hisab se 35kg dala he
Sir 126 ਝੋਨਾ ਲਗੇ ਨੂੰ 15 ਦਿਨ ਹੋਏ ਆ ਝੋਨੇ ਵਾਲੀ ਜ਼ਮੀਨ ਚੋ ਪਾਣੀ ਨਹੀਂ ਸੁਕਦਾ ਮਤਲਬ ਜ਼ਮੀਨ ਪਾਣੀ ਨਹੀਂ ਪੰਦੀ ਯੂਰੀਆ ਵਿੱਚ sulphur ਪਾ ਚੁੱਕੇ ਆ ਪਾਣੀ ਖੜ੍ਹਨ ਨਾਲ ਲਗਦਾ ਜਿਵੇਂ ਛੱਪੜ ਦਾ ਗੰਦਾ ਪਾਣੀ ਹੋਵੇ ਜ਼ਮੀਨ ਦੀ ਵਾਹੀ v ਡੂੰਘਾਈ ਨਾਲ ਕੀਤੀ c ਕੱਦੂ ਰੋਟਾਵੇਟਰ ਨਾਲ ਕੀਤੀ ਕੋਈ ਹਾਲ ਦੱਸੋ ?
(pb)
Haryana
ਹਰਜੀਤ ਜੀ ਹੋ ਸਕਦਾ ਹੈ ਤੁਹਾਡੀ ਜਮੀਨ ਵਿੱਚ ਥੱਲੇ ਸਖ਼ਤ ਤਹਿ ਬਾਂ ਗਈ ਹੋਵੇ ਜਿਸ ਕਰ ਕੇ ਏਵੇਂ ਹੋ ਰਿਹਾ ਹੈ ਜਾ ਫੇਰ ਉਥੇ ਸੇਮ ਦੀ ਦਿੱਕਤ ਵੀ ਹੀ ਸਕਦੀ ਹੈ
gaa nu bukhar hai 4 ton 5 din, us nu enro inj melenox inj CPM deta se ?
(pb)
Mandeep ji kirpa krke ehh daso uss nu fever kina rehnda ha ate hor ki ki smasia aundi ha iss vare vistar nal dubara swal pusho tan jo tuhanu sahi jankari diti ja ske.
Sir Narme ch white fly lai kehdi spray kriye ?
(pb)
Haryana
Jaspreet esde lai tusi flonicamid 80 gram prati acre de hisab nal vart sakde ho
Sir ji hun kon se sabje de bejai kar sakhde aa >
(pb)
Haryana
Amrit ji es sme tusi mirch, Shimla mirch, baingan, tmatar,gobhi di bijai kar sakde ho
Sir ji bathinda kvk da adress daso ?
(pb)
Haryana
Kvk bathinda :- Krishi Vigyan Kendra,Dabwali Road, Near Kheti Bhawan,Distt. Bathinda
Eh ki bimari a ji narme ne fall bhut ght chkya hai ji koi ilaj dso ?
(pb)
Haryana
Jaspreet ji esde lai tusi amistar top 200ml nu prati acre de hisab nal vart sakde ho
How to grow avocado frut ?
(hn)
Madhya Pradesh
Add soil, cocopeat and compost in the polybag. If you don’t have a polybag, you can use a plastic bottle or container as well. Place the seed in a way that the upper half is peeping outside the soil. The seed could get spoiled if you cover it entirely with soil. The temperature of the area where you are placing the bag should not be lower than 25 degrees and should have good air circulation. Keep adding a kilo of vermicompost over the next 20 days until the germination process is complete.
ਸਰ ਜੀ pr 126 ਝੋਨਾ ਗੋਭ ਚ ਆਉਣ ਤੋਂ ਪਹਿਲਾਂ ਬੋਰੌਨ ਅਤੇ 13.0.45 ਦੀ ਕਿੰਨੇੇ ਦਿਨ ਪਹਿਲਾਂ ਕਰ ਸਕਦੇ ?
(pb)
Haryana
ਲਖਵੀਰ ਜੀ ਇਸਦੇ ਲਈ ਤੁਸੀਂ 10-15 ਦਿਨ ਪਹਿਲਾ ਸਪਰੇਅ ਕਰ ਸਕਦੇ ਹੋ ਤਾਂ ਜ਼ੋ ਤੱਤ ਆਵਦਾ ਪੂਰਾ ਅਸਰ ਦਿਖਾ ਸਕਣ
ਡਾਕਟਰ ਸਾਬ ਜੀ ਗਾਂ ਦੇ ਅਗਲੇ ਪੈਰਾਂ ਵਿੱਚ ਤੇ ਝਾਲਰ ਤੇ ਸੋਜ ਆ ਪੱਠੇ ਘੱਟ ਖਾਂਦੀ ਆ ਬੁਖ਼ਾਰ 101 ਆ ?
(pb)
Punjab
ਗੁਰਮੁਖ ਜੀ ਜੇਕਰ LSD ਕਰਕੇ ਇਹ ਸਮੱਸਿਆ ਹੈ ਤਾਂ ਇਹ ਸੋਜਿਸ਼ ਹੋਲੀ ਹੋਲੀ ਠੀਕ ਹੋਵੇਗੀ ਤੁਸੀ ਉਸ ਨੂੰ Ifovet bolus 1 ਗੋਲੀ ਰੋਜਾਨਾ ਦਿਓ ਅਤੇ Livtantra liquid 100ml ਰੋਜਾਨਾ ਦਿਓ
Kaali haldi ek acre me lagane ke liye kitne ganddiya lagenge Lagane ka tarika kya hona chahiye, kitne distance me lagana chahiye aur mai ise red soil me kar sakta hu ya nahi ?
(en)
Haryana
Mahommad ji ek acre ke liye isko 8-10 quinatal beej prati acre ke hisab se prayog kr sakte hai isko bed par 45 cm ki spacing pr lgane ki sifarish ki jati hai iska ausat paidawar 200 quintal prati acre takk aa jata hai
Sir ਝੋਟੀ 7 ਮਹੀਨੇ ਦੀ ਗੱਬਣ ਏ ਕੀ ਉਸਨੂੰ fenbendazole bolus tablet ਦੇ ਸਕਦਾ ਹਾਂ... ਪੇਟ ਵਿੱਚ ਬੱਚੇ ਨੂੰ ਕੋਈ ਖਤਰਾ ਤਾਂ ਨਹੀਂ.. ਜੇ ਦੇ ਸਕਦੇ ਹਾਂ ਤਾਂ ਕਿੰਨੀ dose ਦੇਈਏ.. ਝੋਟੀ ਪਹਿਲੇ ਸੂਏ ਏ ?
(pb)
ਹਾਂਜੀ ਤੁਸੀ ਉਸ ਨੂੰ Fenbendazole bolus 3gm ਵਾਲੀ ਦੇ ਸਕਦੇ ਹੋ ਇਸ ਨਾਲ ਗੱਭਣ ਪਸ਼ੂ ਅਤੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
ਸਾਡੀ ਗਾਂ ਨੂੰ LSD ਬਿਮਾਰੀ ਆ ਗੋਡੇ ਤੇ ਸੋਜ ਆ ਇਨਫੈਕਸ਼ਨ ਹੋਈ ਆ ਡਾਕਟਰਾਂ ਨੇ ਟੀਕੇ ਬਹੁਤ ਲਾ ਦਿਤੇ ਤੇ ਹੁਣ ਕਹਿੰਦੇ ਜਿਆਦਾ ਟੀਕੇ ਨਹੀਂ ਲਗਾਉਣੇ ਹਲਦੀ ਜਾਂ ਸਰੋਂ ਦਾ ਤੇਲ ਦੇਣ ਨੂੰ ਕਹਿੰਦੇ ਨੇ, ਜਿਆਦਾ ਟੀਕੇ ਨਾਲ ਲੀਵਰ ਕਮ ਕਰਨ ਤੋਂ ਹਟ ਜਾਂਦਾ ਹੈ, ਕਿਰਪਾ ਕਰਕੇ ਦੱਸੋ ਰੋਜ ਹਲਦੀ ਅਤੇ ਤੇਲ ਕਿੰਨਾ ਦੇ ਸਕਦੇ ਹਨ, 6 ਮਹੀਨੇ ਦੀ ਗੱਬਣ ਗਾਂ ਹੈ ਕੋਈ ਦੇਸੀ ਇਲਾਜ ਹੈ ਤਾਂ ਇਹ ਵੀ ਦੱਸੋ,ਗਾਂ ਤੋਂ ਉੱਠ ਨਹੀਂ ਹੁੰਦਾ ਹਲਦੀ ਦੱਸੋ ਕਿੰਨੀ ਦੇ ਸਕਦੇ ਜਿਸਨ ਨਾਲ ਜਖਮ ਸੁੱਕ ਜਾਣ ?
(pb)
ਮਨਦੀਪ ਜੀ ਤੁਸੀ ਉਸ ਨੂੰ Livtantra liquid 100ml ਰੋਜਾਨਾ ਦਿਓ ਅਤੇ ਉਸ ਨੂੰ A 2 Z liquid 100ml ਰੋਜਾਨਾ ਦੇ ਸਕਦੇ ਹੋ ਬਾਕੀ 2 ਚਮਚ ਹਲਦੀ ਅਤੇ 100ml ਤੇਲ ਦੇ ਸਕਦੇ ਹੋ
ਮੈ ਜੀ ਮੋਟਰ ਕੁਨੈਕਸ਼ਨ ਲੈਣਾ ਚੁਦਾ ਹਾਂ ਚਾਹੇ ਬਾਗਬਾਨੀ ਹੋਵੇ ਜਾਂ ਸੋਲਰ ਸਿਸਟਮ ਵਾਲ਼ਾ ਹੋਵੇ ਚਾਹੇ ਕੋਈ ਹੋਰ ਤਰੀਕੇ ਨਾਲ ਮਿਲਦਾ ਹੋਵੇ ਤਾਂ ਦੱਸੋ ਜੀ ?
(pb)
Haryana
ਗੁਰਜੰਟ ਜੀ ਇਸਦੇ ਲਈ ਤੁਸੀਂ ਆਪਣੇ ਏਰੀਏ ਦੇ ਬਿਜਲੀ ਮਹਿਕਮੇ ਨਾਲ ਸੰਪਰਕ ਕਰੋ ਅਤੇ ਸੋਲਰ ਵਾਲੇ ਹਰ ਸਾਲ ਸਰਕਾਰ ਵਲੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਇਹ ਜਾਰੀ ਹੋਣਗੇ ਤੁਹਾਨੂੰ ਦੱਸ ਦਿੱਤਾ ਜਾਵੇਗਾ
Punjab
ਬਿਜਲੀ ਵਾਲੇ ਤਾਂ ਵੀਰ ਜੀ ਗੱਲ ਵੀ ਨਈ ਕਰਦੇ ਇਹ ਕਹਿ ਦੇਂਦੇ ਆ ਸਾਨੂੰ ਨਈ ਪਤਾ
Sar mere khet mein Makka hai jismein kida Laga hai upar Jo tana chhed raha hai Kaun si dawai Dali jaaye jisse ki fasal acchi Ho ?
(hn)
Haryana
Kumar ji iske liye ap emamectin benzoate 80 gram ko prati acre ke hisab se prayog kre .
Sir eh ki ho reha jhone nu. Pr126 aa ?
(pb)
Haryana
Dharminder ji esde lai tusi amistar top 200 ml nu prati acre de hisab nal vart sakde ho
Trajixon feed tyr ਕਰਨ ਦਾ ਕੀ ਫਾਰਮੂਲਾ ਹੈ ?
(pb)
ਗਗਨਦੀਪ ਜੀ ਤੁਸੀ ਉਸ ਨੂੰ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ
ਸਰ ਇਸ੍ ਦਾ ਹੁਲ ਦੱਸੋ ਜੀ ਝੋਨੇ ਚ ਹੋਂਨ੍ ਦਿਹਾ ?
(pb)
Punjab
ਅਮਰਜੀਤ ਜੀ, ਇਹ ਦਿੱਕਤ ਇਸ ਸਾਲ ਹੀ ਦੇਖਣ ਨੂੰ ਮਿਲੀ ਹੈ, ਇਸ ਦਾ ਹੈ ਤੱਕ ਕੋਈ ਪੱਕਾ ਤਾਂ ਹੱਲ ਨਹੀਂ ਹੈ ਫਿਲਹਾਲ ਤੁਸੀਂ ਇਸ ਝੋਨੇ ਦੇ ਵਾਧੇ ਲਈ ਪਾਣੀ ਪੂਰੀ ਤਰਾਂ ਸੁਕਾ ਕੇ ਲਾਓ ਜੀ।
ਮੇਰੀ ਭਿੰਡੀ ਵਿੱਚ ਫਲ ਨਹੀਂ ਆ ਰਿਹਾ ਕੋਈ ਦਵਾ ਬਾਰੇ ਜਾਣਕਾਰੀ ਦੱਸੋ ?
(pb)
Haryana
ਰਣਜੀਤ ਜੀ ਕਿਰਪਾ ਇਹ ਦੱਸੋ ਤੁਸੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਕੀ ਅੱਜ ਦੇ time ਬਿੱਜੀ ਹੋਈ ਮੱਕੀ ਪਕਾਵੀ ਰੱਖੀ ਜਾ ਸਕਦੀ ਆ ਜਾ ਫਿਰ ਸਿਰਫ ਅਚਾਰ ਵਾਸਤੇ ਹੀ ਤਿਆਰ ਹੋ ਸਕਦੀ ਆ ਜੀ ?
(pb)
Haryana
ਗੁਰਮੀਤ ਜੀ ਏਸ ਸਮੇਂ ਚਾਰੇ ਵਾਲੀ ਮੱਕੀ।ਹੀ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਕਾਵੀ ਮੱਕੀ ਦਾ ਝਾੜ ਘੱਟ ਸਕਦਾ ਹੈ ਜੇਕਰ ਤੁਸੀਂ ਹੁਣ ਬੀਜੋਗੇ
Hlo doctor Sir me Ferozpur to aa Me gamle wich bdaam da plant lgona chonda Plzz dso apne bdaam da plant ho jnda And kedi kisam vadia plzz tell me ?
(pb)
Haryana
Harpreet ji pehli gal apne badaam nahi hunda duji gal ehda darkhat bahut vadda hunda hai jehda ki gamle vich nahi lag skda.
Chiku de leaves yellow ho k digg rahe han ?
(pb)
Haryana
Taran ji eh khad di Kami kar ke lag reha hai tusi eh daso esnu kehdi khad payi hai ate npk 191919 10 gram nu prti litre Pani de hisab nal spray kro
ਸਤਿ ਸ੍ਰੀ ਆਕਾਲ ਜੀ ਵੀਰ ਜੀ ਇਹ ਦਵਾਈ ਕਿਸ ਲਈ ਹੈ ਜੇਕਰ ਇਹ ਵਾਨੀ ਬਣਾਉਣ ਲਈ ਹੈ ਤਾਂ ਇਸ ਤੋਂ ਪਹਿਲਾਂ vitam h ਵੀ ਦੇ ਰਿਹੇ ਹਾਂ ਕਿ ਇਹ ਫਿਰ ਵੀ ਦੇ ਸਕਦੇ ਹਾਂ ਕਿਰਪਾ ਕਰਕੇ ਦਸਿਆ ਜਾਵੇ ?
(pb)
ਨਾਨਕ ਜੀ ਜੇਕਰ ਤੁਸੀ Vitum H liquid ਦੀ ਵਰਤੋਂ ਕਰ ਰਹੇ ਹੋ ਤਾਂ ਇਸਦੀ ਜਰੂਰਤ ਨਹੀਂ ਹੈ ਇਹਨਾਂ ਦਾ ਇਕ ਤਰ੍ਹਾਂ ਦਾ ਕੰਮ ਹੈ ਤੁਸੀ vitum H liquid ਹੀ ਦਿੰਦੇ ਰਹੋ
ਸ੍ਰੀ ਮਾਨ ਜੀ ਮੱਝ ਪਿਛਲੇ ਕਈ ਦਿਨਾਂ ਤੋਂ ਰਾਤ ਨੂੰ ਬੈਠ ਨਹੀ ਰਹੀ ਮੈ ਟ ਵਿਸ਼ੇ ਹੋਏ ਆ ਤੇ ਤੁਰਨ ਚ ਵੀ ਤਕਲੀਫ਼ ਮਹਿਸੂਸ ਕਰਦੀ ਹੈ ਸੁਬਹ ਕੱਚੇ ਥਾ ਉਪਰ ਹੀ ਬੇਠਦੀ ਹੈ ਖਾਣ ਪੀਣ ਬਿਲਕੁੱਲ ਠੀਕ ਹੈ ਕਿਸ ਚੀਜ ਦੀ ਘਾਟ ਹੈ ?
(pb)
ਤੁਸੀ ਉਸ ਨੂੰ ਰਾਤ ਨੂੰ ਵੀ ਕੱਚੀ ਜਗ੍ਹਾ ਤੇ ਬੰਨ ਕੇ ਰਖਿਆ ਕਰੋ ਅਤੇ ਉਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ
Punjab
Sir ਓਸਨੂੰ ਪ੍ਰੌਬਲਮ ਕੀ ਹੈ
तना छेदक और पत्ती मोड़ के लिए दवाई ?
(hn)
Haryana
अजय जी इसके लिए आप emamectin benzoate 80 gram को प्रति एकड़ के हिसाब से प्रयोग कर सकते है .
Hlo sir medicine plant jive brahmi etc kitho le sakde aa ?
(en)
Haryana
Navkiran ji eh tusi punjab khetibadi University vichon lai sakde ho University vich petrol pump kol ik school of organic farming hai tusi utho sare dwaian wale Desi bootey lai sakde ho
डॉ रविंदर चहल जी सर जी मैं भूख बढ़ाने वाली दवाइयां दे दे कर थक गया हूं ब्रोटोन दो ढाई लीटर के करीब ला दी होगी सर जी कोई देसी उपचार बताएं ?
(hn)
Punjab
राहुल जी कृपया आप यह बताएं की उसको दिक्कत क्या आ रही है उसके बारे में विस्तार से सवाल पूछें ताकि आपको सही जानकारी दी जा सके .
Black wheat variety ke baare mein batayein?
(en)
Haryana
Ravi ji black wheat ki kisam nabi-mg hai isme tatav dusri wheat ke mukable jada Hote hai aur yeh sehat ke liye bhi achi hoti hai esda ausat jhad 15-17 quintal prati acre takk aa janda hai
Black wheat contains antioxidants, B vitamins, folic acid, selenium, magnesium, manganese, zinc, calcium, iron, copper, potassium, fibre and amino acids, which make this wheat rich in nutrients
Sir tip te yellow horeya jhone de koi solution ?
(en)
Haryana
Param ji ik ja 2 photo hor bhejo Jo ki clear hon ehde to kuch khaas samz nhi aa rea
Potassium ki kmi k wjh se hui hai.
5222 लाही की बुवाई कब करे ?
(hn)
Haryana
रणवीर जी लाही को सितंबर के महीने में बीजने की सिफारिश की जाती है.
लाही की बुवाई कब करे और ये तैयार कब होता है ?
(hn)
Haryana
लाही को सितंबर के महीने में बीजने की सिफारिश की जाती है और यह जनवरी तक तैयार हो जाता है.
ਸਰ ਜੀ ਝੌਨੇ ਦੇ ਖੇਤ ਵਿੱਚ ਚੂਹੇ ਦੀ ਮਾਰ ਬਹੁਤ ਜਾਦਾਂ ਹੋ ਰਹੀ ਏ ਚੂਹਾ ਝੁਨੇ ਦੇ ਬੁਜੇ ਨੂੰ ਕੁਤਰ ਰਿਹਾ ਹੈ ਜੀ ਚੂਹੇ DA ਕੋਈ ਇਲਾਜ ਜਾਂ ਕੋਈ ROKTHAM HOVE TAN ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕ ਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
Gobhi da tana eidan ho rhia ki problem aaaa ?
(pb)
Haryana
Navdeep ji esde lai tusi mancozeb 3 gram prati litre paani de hisab nal vart sakde ho
Sir bakari Palan ki taring khaa hoti ha Rajasthan m plz ?
(hn)
Punjab
Banta ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap waha jakar apna training wala farm skte hai fir jabb bhi training hogi toh woh apko phone krke bta denge aap iske liye Krishi Vigyan Kendra,Beechwal,Distt. Bikaner, Contact details, Dr Durga Singh, Head KVK, Contact No.: +91-9424581584, Landline No. 0151 2250944 se sampark kr skte hai.