Punjab
Search
Sir maj eh discharge kr rhi sui nu 4 month hoge aje heat ch nhi ayi eh ?
(en)
Tuci iss nu nazdiki doctor ton check krwa ke lixin-iu dwai 2 din isdi bachedani vich bhrwao jiss nal andro safai howegi ate agli varr khull ke heat vich awegi ate saff tara kregi.
Sir kanak ta 50 to 60 din di hogi aa gulli danda layi kehdi spray kriye. Saddi jameen cheekni aa hoshiarpur Phagwara area ?
(pb)
Punjab
Hardeep ji, vaise gulli dande vaali dwaai mhine de andar kr deni chahidi hai ji hun tusi gulli dande di rokthaam lai clodinafop 160g/acre de hisaab naal spray kar sakde ho ji.
ਸਰ , ਮੈਨੂੰ ਕਣਕ ਬੀਜੇ ਇੱਕ ਮਹੀਨਾ ਹੋ ਗਿਆ ਹੈ, ਮੈਂ 5 ਖੇਤਾਂ ਵਿੱਚ ਬਿਜਾਈ ਕੀਤੀ ਹੈ, ਇੱਕ ਏਕੜ ਵਿੱਚ 2 ਥੈਲੇ ਯੂਰੀਆ ਅਤੇ ਇੱਕ ਥੈਲਾ ਡੀ.ਏ.ਪੀ. ਪਾਈ ਹੈ, ਕਣਕ ਅਜੇ ਵੀ ਪੀਲੀ ਹੈ, ਕੀ ਇਸ ਵਿੱਚ ਮੈਂਗਨੀਜ਼ ਦੀ ਜਾਂ ਸਲਫਰ ਦੀ ਕਮੀ ਹੈ, ਕਿਰਪਾ ਕਰਕੇ ਦਿਓ, ਇਸ ਬਾਰੇ ਜਾਣਕਾਰੀ ?
(pb)
Punjab
ਕੰਗ ਜੀ, ਕਣਕ ਦੇ ਪੀਲੇਪਨ ਦੇ ਕਈ ਕਾਰਨ ਹੋ ਸਕਦੇ ਹਨ ਇਸ ਲਈ ਤੁਸੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Padi ke siman lagane ke dusare din ye pani sa gera h bahut kam matra me ?
(hn)
Rao ji isme koi smasia wali batt nhi hai aap isko keeper plus powder 30gm rojana dena suru kren aur 21-22 tak intzar kren yadi yeh agli varr heat mai atti ha tab iski bachedani mai lixin-iu dwai 2 din bhrwa ker usse agli heat mai naye dudh krwayen.
ਕੀ ਗੁਰੂ ਅੰਗਦ ਦੇਵ ਵੈਟਰੀਨਰੀ ਯੂਨੀਵਰਸਿਟੀ ਦੁਆਰਾ online milk products training ਦਿੱਤੀ ਜਾਂਦੀ ਹੈ? ਜੇਕਰ ਹਾਂ ਤਾਂ online registration link ਕੀ ਹੈ ?
(en)
Punjab
ਹਰਪ੍ਰੀਤ ਜੀ, ਅਜੇ ਗੁਰੂ ਅੰਗਦ ਦੇਵ ਵੈਟਰੀਨਰੀ ਯੂਨੀਵਰਸਿਟੀ ਵਲੋਂ ਟ੍ਰੇਨਿੰਗ ਦੀ ਕੋਈ ਅਪਡੇਟ ਨਹੀਂ ਆਈ ਹੈ। ਜਿਵੇਂ ਹੀ ਅੱਗੇ ਹੋਣ ਵਾਲੀ ਟ੍ਰੇਨਿੰਗ ਵਾਰੇ ਕੋਈ ਜਾਣਕਾਰੀ ਆਵੇਗੀ ਤਾਂ ਤੁਹਾਨੂੰ ਉਸ ਵਾਰੇ ਪੂਰੀ ਜਾਣਕਾਰੀ ਦੇ ਦਿਤੀ ਜਾਵੇਗੀ। ਬਾਕੀ ਤੁਸੀ ਇਸ ਹੈਲਪ ਲਾਈਨ ਨੰਬਰ 6283297919 ਤੇ ਵੀ ਸੰਪਰਕ ਕਰ ਸਕਦੇ ਹੋ।
ਪਹਿਲੇ ਸੂਏ ਵੱਛੀ ਨੇ 7 ਮਹੀਨੇ ਦਾ ਬੱਚਾ ਸੁੱਟਤਾ ਦੁੱਧ ਵਧਾਉਣ ਦਾ ਹੱਲ ਦਸੋ ?
(pb)
ਤੁਸੀ ਇਸ ਨੂੰ Lacup ਪਾਊਡਰ 100gm ਰੋਜਾਨਾ, Leptaden Tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ Minfa gold ਪਾਊਡਰ 50gm ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Dairy products training by GADVASU ?
(en)
Punjab
You can contact Kisan Information Center GADVASU 0161-2414026 on this number to get information about training.
Sir a kissa di ghat ha potato de bude nu ?
(pb)
Punjab
Manjit ji, ih kise tatt di Kami de lashan nahi han, ih virus de hmle de lashan laag rhe han ji, je prabhavit boote ghatt ginti vich han ta tusi Ihna nu putt ke nasht kar sakde ho ji.
Sir Ratli jamin main dhaan ki kon si kism legai jaa sakti hai ?
(en)
Haryana
Naresh ji es jameen lai koi alag ton kisam nahi aundi tusi esde lai kisam jiven pr 131,130,129,128,127,126 nu beej sakde ho bs paani ate khad da poora kheyal rakhna paina tan Jo jhad sahi mil ske
ਸਰ ਜੀ ਸਾਡੇ ਕੋਲ 15 ਦਿਨ ਦੀ ਸੂਈ ਮੱਝ ਹੈ ਅਜਲ ਥਣਾਂ ਚੋ ਦੁੱਧ ਕੱਢਣ ਸਮੇਂ ਜ਼ੋਰ ਲਗਦਾ ਹੈ ਬਾਕੀ ਥਣ ਠੀਕ ਹਨ ਕਿਹੜਾ ਇੰਜੇਕਸ਼ਨ ਜਾਂ ਦਵਾਈ ਵਰਤੀਏ ਜਿਸ ਨਾਲ ਦੁੱਧ ਕੱਢਣ ਸਮੇਂ ਆਸਾਨੀ ਹੋ ਸਕੇ ?
(pb)
ਤੁਸੀ ਉਸ ਨੂੰ Ifer H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ potasium iodied powder 7gm ਰੋਜਾਨਾ 6 ਦਿਨ ਤੱਕ ਦਿਓ.
ਤਿੰਨ ਸਾਲ ਦੀ ਝੋਟੀ ਹੈ ਜਿਸਨੂੰ ਝੋਟੇ ਤੋਂ ਨਵੇਂ ਦੁੱਧ ਕਰਵਾਇਆ ਅੱਜ 50 ਦਿਨ ਹੋ ਗਏ ਹਨ ਅੱਜ ਇਸਨੇ ਗਾੜਾ ਅਸਮਾਨੀ ਰੰਗ ਦਾ ਨਾਲਾ ਕੀਤਾ ਹੈ ਜਿਸ ਵਿਚ ਚਿੱਟੇ ਧਾਗੇ ਜਿਹੇ ਵਰਗੀਆਂ ਲੀਕਾਂ ਹਨ ਇਸ ਦਾ ਕੀ ਕਾਰਣ ਹੈ ?
(pb)
ਕਈ ਵਾਰ ਪਸ਼ੂ ਵੈਸੇ ਮੋਟੇ ਨਾਲੇ ਕਰਨ ਲੱਗ ਜਾਂਦਾ ਹੈ, ਪਰ ਕਈ ਵਾਰ ਇਨਫੈਕਸ਼ਨ ਕਰਕੇ ਕਰਦਾ ਹੈ। ਤੁਸੀ ਇਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ। ਜਿਸ ਨਾਲ ਇਸਦੇ ਨਾਲੇ ਕਰਨ ਦਾ ਸਹੀ ਕਰਨ ਪਤਾ ਲੱਗ ਸਕੇ।
sir eh kihdi nasal aa ?
(pb)
Punjab
ehh jersey cross nasal hai.
परवल का पौधा सूखने लगे तो क्या करे ?
(hn)
Haryana
गुप्ता जी किरपा अपने पौधे की फोटो भेजे क्युकी पोधा सूखने के कई कारण हो सकते है यह पानी की वजह से जा फिर कीट और बीमारी की वजह से भी सूख सकता है
?
(pb)
Haryana
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ।ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ ਸੋ ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
Sir upload ni ho reha ji
Haryana
Palwindrr ji tusi dubara ton koshish kro kyuki baki sarean de swal sahi treeke nal aa rhe han tusi dubara to swal upload kr k dekho
Punjab
Sir kr ditta ji
?
(pb)
Haryana
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ।ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ ਸੋ ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Punjab
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਸਵਾਲ ਆ ਤਾਂ ਗਲਤੀ ਨਾਲ ਪੂਰਾ ਅੱਪਲੋਡ ਨਹੀਂ ਹੋਇਆ ।
Punjab
Ho gya sir upload ji
?
(pb)
Haryana
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ। ਸੋ ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
?
(pb)
Haryana
ਪਲਵਿੰਦਰ ਜੀ ਤੁਹਾਡੇ ਦੁਆਰਾ ਪੁੱਛਿਆ ਗਿਆ ਸਵਾਲ।ਸਹੀ ਤਰੀਕੇ ਨਾਲ ਨਹੀਂ ਅਪਲੋਡ ਹੋਇਆ ਸੋ। ਓਹਨੂੰ ਦੁਬਾਰਾ ਤੋਂ ਪੁੱਛੋ ਤਾਂ ਜੌ ਉਸ ਹਿਸਾਬ ਨਾਲ ਤੁਆਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir iski age 16 maonth hai ye mitti bahut khati hai. Deworming bhi kra di ans plz ?
(hn)
Ravinder ji isko 1.5 mahine ke badd fir deworming wali dwai salt badal ker den aur isko aab bovimin-b powder 35gm rojana aur Sharkferol liquid 50ml rojana den.
Sir iski age 16 maonth hai ye mitti bahut khati hai. Deworming bhi kra di ans plz ?
(hn)
Ravinder ji isko 1.5 mahine ke badd fir deworming wali dwai salt badal ker den aur isko aab bovimin-b powder 35gm rojana aur Sharkferol liquid 50ml rojana den.
बाग में फल मखी के लिए कौन से ट्रैप लगने चाइए ।।सोलर ट्रैप या जो पीले बॉक्स वाले आते हैं वो ज़्यादा कामयाब कौन से हैं जो जल्दी ख़राब ना हो और ज़्यादा असर करे फल मखी पर ?
(hn)
Haryana
मनोज जी किरपा आप यह बताए की आप कोन सी फल की फसल में ट्रैप लगाने की बात कर रहे है
ਇਹ ਕਿਸ ਕਿਸਮ ਦੀ ਬਿਮਾਰੀ ਹੈ ਤੇ ਇਸ ਦਾ ਇਲਾਜ ਕਿਸ ਤਰਾਂ ਕੀਤਾ ਜਾ ਸਕਦਾ ਹੈ ਤੇ ਇਸਤੋਂ ਬਚਾਅ ਕਿਵੇ ਕੀਤਾ ਜਾਂਦਾ ਹੈ ?
(pb)
Punjab
ਧਰਮਿੰਦਰ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
ਸ੍ਰੀ ਮਾਨ ਜੀ ਮੇਰੇ ਕੋਲ ਇਕ ਗਾਂ ਹੈ ਉਹ 8 ਮਹੀਨੇ ਦੀ ਗਬਨ ਹੈ ।25 ਤਰੀਕ ਨੌਵੇਂ ਮਹੀਨੇ ਦੀ ਹੋ ਜਾਣਾ ਹੈ। ਓਹ ਪਿਸ਼ਾਬ ਬਹੁਤ ਪੀਂਦੀ ਹੈ ਉਸ ਨੂੰ ਕੀ ਦਿੱਤਾ ਜਾਵੇ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ 3gm ਦੀ ਗੋਲੀ ਦਿਓ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ agrimin powder 30gm ਰੋਜਾਨਾ ਦਿਓ। ਬਾਕੀ ਉਸਦੀ ਖੁਰਾਕ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਦਾ ਧਿਆਨ ਰੱਖੋ।
Bai g onion nu kehdi khaad payi jave jis nal os di growth vdia hove ?
(pb)
Haryana
Chamkaur ji esnu 90 kilo urea ate 125 kilo super phosphate prati acre de hisab nal paun di sifarish kiti jandi hai ehnde vich adhi urea ate sari ssp piaz di paneri nu khet vich laun to pehla ate baki bachdi adhi urea nu 6 hafte baad prati acre de hisab nal pao
Bai g onion bare jankari deo ?
(pb)
Haryana
Chamkaur ji apna swal visthar vich pucho tuhanu piaz baare ki jankari chahidi hai us hisab nal hi tuhanu sahi jankari diti ja sakdi hai
Bai g onion bare jankari deo ?
(pb)
Haryana
Chamkaur ji apna swal visthar vich pucho tuhanu piaz baare ki jankari chahidi hai us hisab nal hi tuhanu sahi jankari diti ja sakdi hai
ਇੱਕ ਪੱਠ ਤੇ ਬੱਕਰੀ ਨੇ ਜੀ ਦੋਵੇਂ ਹੀਟ ਵਿਚ ਨਹੀਂ ਆ ਰਹੀਆਂ ਜੀ ਡੀਵਾਰਮਿੰਗ ਵੀ ਕੀਤੀ ਆ ਜੀ ?
(pb)
ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Bovimin B powder 15 ਤੋਂ 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance Tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ।
apni majh 2.5 month pregnant aa.ohde ik than ch sojh si normal te shiddia aoundia si.ohde normal ,gentamicin te enrofloxin laye e din te nal masta fast powder ditta.koi fark nhi Paya nal 50 gm mitha soda dita.hun Kal isofluid 5ml,magludyne 20.ml,wounder S LA 4.5 gm ,nal Vithum h 5 ml,sojish ch fark aa par shiddia nhi hat rahia.ik apne hor majh aa ohde wounder vi 3 din ,hor vi laye .ohde ik war than thk ho jande,phir sojish te shiddia aa jandia. War war problem aa rahi ?
(en)
Punjab
Tuci hun jihna nu sojish ate shidian di smasia aa rahi hai ohna nu Amoxirum forte 4.5gm, Megludyne inj. 20ml, Ascrobic acid inj. 20ml ate Ridema inj. 10ml lgwao ate 3 din tak lgwao ate ehna de nal nal FMC powder 50gm rojana dena suru kro. jddo shidian thik ho jawe uss ton badd bhi powder nu deo ate powder de nal nal Mamiup bolus 1-1 swere sham deni suru kr deo.
Bai g barseen peela ho reha te na hi futara kr reha koi slaah deo g ?
(pb)
Haryana
Chamkaur ji eh tatt di ghat kr ke ho skada hai tusi eh dso pehla esnu kehdi khad kini matra vich paa chuke ho us hisab nal hi tuhanu sahi jankari diti ja sakdi ahi
Sir mere kol jhotti hai os de 5 war Dr to tikka bhra ditta te ik war saan kolo karwayi c fir v nhi rehndi 22 dina to bol paindi e ki Medicine dewa ji ?
(pb)
tuci isdi bachedani vich Utrawin-oz dwai 2 din bhrwao ate iss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo agli varr heat vich awe tan heat khali shdd deo ate uss ton agli heat vich jhote ton cross krwao ate cross krwa ke nal hei Ashored inj. 5ml IV lgwao.
ਮੱਝ ਦੇ ਸੂਣ ਵਿੱਚ 3 ਮਹੀਨੇ ਬਾਕੀ ਹਨ। ਮੱਝ dry ho ਚੁੱਕੀ ਹੈ। ਦੁੱਧ ਦੇਣਾ ਬੰਦ ਕਰ ਗਈ ਜੀ। ਹੁਣ ਮੱਝ ਨੂੰ ਕਿ ਸਪੈਸ਼ਲ ਖੁਰਾਕ ਦੇਣੀ ਹੈ ਜਿਸ ਨਾਲ ਅਗਲੇ ਸੂਏ ਮੱਝ ਦੁੱਧ ਵੱਧ ਦੇਵੇ ਜੀ ?
(pb)
ਗੁਰਵਿੰਦਰ ਜੀ, ਤੁਸੀ ਉਸ ਨੂੰ ਹੁਣ ਜਿਹੜੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Dairy protein feed ਦੇਣੀ ਸ਼ੁਰੂ ਕਰੋ ਅਤੇ ਫਿਰ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ। ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
Complete knowledge of kinnow ?
(en)
It can be grown on wide range of soil ranging from sandy loam soils to clay loam or deep clay loam or acidic soils with good drainage facility. pH of soil should be in range of 5.5 to 7.5.The varieties are Kinnow,Local,PAU kinnow-1 and Daisy .Minimum plant density of 111 plants/acre should be maintained.The best season for planting is from middle of June (with onset of monsoon) to end of September.Spacing between plants should be kept between 6×6 m.Pits of size 60×60×60 cm should be dug for planting seedlings.Propagation in kinnow is done by T budding method. It is usually budded on rough lemon (jambhiri, Soh-myndong or jatli khatti) rootstock. It is also budded on kharna khatta rootstock.Take intercrop in young and nonbearing orchards. Take pea, moong, mash, cowpea and gram as intercrop. Take intercrop up to four years. For Kinnow crop: For 1-3 year old crop, apply well decomposed cowdung@10-30 kg and Urea@240-720 gm per tree should be done.Apply whole amount of cowdung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer. To control weed, take post emergence spray of Glyphosate@1.6 Ltr/acre or Paraquat@1.2 Ltr per acre mixed in 200 Ltr of water.It requires frequent watering at initial growth years. Apply irrigation at weekly intervals to 3-4 years old crop. For older tree apply irrigation at interval of 2-3 weeks depending upon soil type, weather conditions and rainfall.On attaining proper size, shape along with attractive color having TSS to Acid ratio of 12:1, kinnow fruits is ready for harvest. Depending upon variety fruits are generally ready for harvesting in Mid- January to Mid- February.
ਇਸਦਾ ਕੀ ਇਲਾਜ ਹੈ ਜੀ ਗਾ ਦੇ ਸਾਰੇ ਸਰੀਰ ਤੇ ਇਸ ਤਰਾਂ ਮੋਂਕੇ ਹਨ ਅਤੇ ਉਨ੍ਹਾਂ ਵਿਚੋਂ ਖ਼ੂਨ ਵੀ ਨਿਕਲਦਾ ਹੈ ?
(pb)
ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਦੁਬਾਰਾ ਫੋਟੋ ਖਿੱਚ ਕੇ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਇਸਦਾ ਇਲਾਜ ਕੀ ਹੈ ਜੀ ਗਾ ਦੇ ਸਾਰੇ ਸਰੀਰ ਤੇ ਇਸ ਤਰਾਂ ਮੋਂਕੇ ਹਨ। ਖੂਨ ਵੀ ਨਿਕਲਦਾ ਹੈ ?
(pb)
ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਦੁਬਾਰਾ ਫੋਟੋ ਖਿੱਚ ਕੇ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir g je jersey heifer nu hf seeman naal AI karvaye hai te calving time koi problem te nahi hooye ge Regular heifer feed 1.5 kg te 50 gm mineral mixture de reha ?
(pb)
Punjab
Hanji tuci uss nu iss trike nal feed ate mineral mixture dinde rho ate jrurat anusar khurak deo, ehna nal koi smasia nhi howegi.
ਸਰ ਜੀ ਸੂਰਜ ਮੁਖੀ ਦੀ ਕਿਹੜੀਆਂ ਕਿਸਮਾਂ ਹਨ ਜੋ ਵੱਧ ਝਾੜ ਦੇਣ ਵਾਲੀਆਂ ਹਨ ?
(pb)
Punjab
ਸੰਦੀਪ ਜੀ, PSH 2080, 1962, DK 3849, PSH 996 ਸੂਰਜ ਮੁਖੀ ਦੀਆਂ ਚੰਗੀਆਂ ਕਿਸਮਾਂ ਹਨ ਜੀ।
sir sardiya vich ga majh nu tara meera pa skde a es na fatt vad di ja nhi ?
(pb)
Hanji tuci Taramira rojana 50gm de skde ho, iss nal koi smasia nhi hundi, baki pashu da dudh ate usdi fat usdi changi nasal ate changi khurak de bhi nirbhar hunda hai, ekala taramira nal fat vich frak nhi hunda, tuci isde nal nal changi khurak, feed ate khal bhi jrur deo ate her 3 mahine badd pett de kiria wali dwai jrur deo.
1 50ਲੱਖ ਵਾਲਾ ਲੋਨ ਲੈਣ ਲਈ ਕਿਸਾਨ ਕੋਲ ਪਹਿਲਾ ਘਰ ਵਿੱਚ ਕਿੰਨੇ ਪਸ਼ੂ ਹੋਣੇ ਜਰੂਰੀ ਮੈ ਬੈਕ ਚੋ ਲੋਨ ਲੈਣ ਲਈ ਗਿਆ ਮੇਰਾ ਜਿਸ ਬੈਕ ਲੈਣ ਦੇਣ ਚਲਦਾ ਬੈਕ ਮੈਨਜਰ ਕਹਿੰਦਾ ਘੱਟੋ ਘੱਟ ਪੰਜ ਮੱਝਾ ਜਰੂਰੀ ਆ ?
(pb)
Punjab
ਹਾਂਜੀ ਇਸਦੇ ਲਈ ਘੱਟੋ ਘੱਟ 5 ਪਸ਼ੂ ਹੋਣੇ ਜਰੂਰੀ ਹਨ ਫਿਰ ਤੁਸੀ ਲੋਨ ਲਈ ਅਪਲਾਈ ਕਰ ਸਕਦੇ ਹੋ
Hello sir plz reply me to my answer to the question ?
(pb)
Sukhbir ji tuhade sare swala de jwab de dite gye hai tuci App vich apne sare swala de jwab dekh skde ho.
ਆਲੂ ਦੇ ਪੱਤੇ ਪੀਲੇ ਹੋ ਰਹੇ ਨੇ ?
(pb)
Haryana
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੈ। ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
sir kanak da ptaa iktha ho k suk ria ki karan aa ?
(pb)
Haryana
Sukh ji eh tatt di Kami kr ke hunda hai mukh tor te zinc di Kami kr ke esde lai tusi 1 kilo zinc sulphate nu prati acre de hisab nal vart sakde ho
Majj khul k heat ch ni aundi ik din Taran de k hat jndi a crs powder v Dita deworming v kiti c ?
(pb)
Kavin ji tuci uss nu mineral mixture powder de nal nal Ovumin advance tablet rojana 1 goli deo ate 21 din tak dinde rho, ehna nal sarir di kami puri howegi ate khul ke heat vich aa jawegi.
Punjab
Bai g, os nu vetmate da tikka lga do 21 dina de vich full heat vich aw jawegi
ये आलू 65 दिन का हो गया है सर जी आलू का साइज बड़ने के क्या डाले इस में ?
(hn)
Haryana
भूपेंद्र जी आलू का सही साइज लेने के लिए इसको सिफारिश की गई मात्रा में खाद डालने की सिफारिश की जाती है और पोटाश डालने से इसका साइज बड़ जाता है किरपा आप यह बताए की पहले आपने इसको कौनसी खाद कितनी मात्रा में डाली है उस हिसाब से ही आपको सही जानकारी दी जा सकती है
Sir ji 5 Jan ko spry ki h 800-gm moximate 4 - tagmycin 500ml powerplus 200ml media 00:52:34
Haryana
Bhupinder ji pehli baat dwai aur tatav wali spray ko mix kr ke prayog krne ki sifarish nahi ki jati is se fasal pr bura parbhav pad sakta hai baki aap potash ko 00050 ko 5 gram prati litre paani ke hisab se prayog kar sakte hai
?
(pb)
Haryana
ਅੰਮ੍ਰਿਤ ਜੀ, ਏਸਦੇ ਲਈ ਤੁਸੀਂ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਬਾਅਦ 7 ਦਿਨ ਦੇ ਅੰਦਰ oxyflurofen ਦਵਾਈ ਨੂੰ 380 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਮਿੱਟੀ ਦੀ ਜਾਂਚ ਕਿਸ ਤਰਾਂ ਕਰਵਾ ਸਕਦੇ ਹਨ ?
(pb)
Haryana
ਜਸਵਿੰਦਰ ਜੀ ਇਸਦੀ ਪਰਖ ਤੁਸੀਂ ਆਪਣੇ kvk 01633-210046 ਵਿੱਚੋਂ ਕਰਵਾ ਸਕਦੇ ਹੋ।
ਸਰ ਸਾਡੀ ਝੋਟੀ 4 ਸਾਲ ਦੀ ਆ 21 ਦਿਨ ਬਾਅਦ ਬੋਲ ਪੈਂਦੀ ਆ gabnn ਨਹੀ ਹੁੰਦੀ ਮਿਨਰਲ mixture ਵੀ ਦਿੱਤਾ weight v purra ?
(pb)
ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਹੀਟ ਵਿੱਚ ਆਵੇ ਅਤੇ ਪਤਲੀਆਂ ਤਾਰਾ ਕਰੇ ਤਾਂ ਤੁਸੀ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾ ਦਿਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।
Kanak es tra oh rhi kis chej di kmi aa ?
(pb)
Haryana
ਸਿਕੰਦਰ ਜੀ ਇਹ mangneese ਦੀ ਕਮੀ ਲਗ ਰਹੀ ਹੈ। ਏਸਦੇ ਲਈ ਤੁਸੀਂ mangneese sulphate 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Punjab
Kri a bai
ਸ਼੍ਰੀ ਮਾਨ ਜੀ ਮੇਰੀ ਕਣਕ ਨੂੰ atlantis ਤੇ weeza ਦੀ ਸਪ੍ਰੇ ਕਿਤੀ ਨੂੰ 15 ਤੋ 17 ਦਿਨ ਹੋਗੇ ਨੇ ਤੇ 4 ਬੈਗ ਯੂਰਿਆ ਪਾ ਦਿਤੀ ਏ . ਹੁਣ ਕਣਕ ਦਾ ਆਹ ਹਾਲ ਏ ਹੁਣ ਮੈਂ ਦੁਕਾਨ ਤੋ ਆਹ ਲ ਲੈ ਕੇ ਅਹਿਆ ਹਾ . ਮੈਨੂੰ ਐਸ ਬਾਰੇ ਦੱਸੋਂ ਕੀ ਆਹ ਠੀਕ ਰਾਹੁ ਕੇ ਨਹੀ ?
(pb)
Haryana
ਸੁੱਖ ਜੀ, ਇਹ ਸਾਰੀਆਂ ਹੀ ਤੱਤ ਵਾਲੀਆਂ ਸਪਰੇਅ ਹਨ। ਜੇਕਰ ਤੁਹਾਡੀ ਮਿੱਟੀ ਪਰਖ਼ ਰਿਪੋਰਟ ਅਨੁਸਾਰ ਇਹਨਾ ਤੱਤ ਦੀ ਕਮੀ ਆਉਂਦੀ ਹੈ ਜਾ ਫੇਰ ਤੁਹਾਡੀ ਫਸਲ ਇਹਨਾ ਦੀ ਘਾਟ ਦਿਖਾਉਂਦੀ ਹੈ ਤਾਂ ਹੀ ਵਰਤੋ। ਤੁਸੀਂ ਇਹਨਾ ਦੀ ਵਰਤੋ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ।
Punjab
ਧੰਦਵਾਦ ਜੀ।
sir kank ta gulii dnda ta bathu Ali spray battery ali dholi nal krn ch fyda ja enegin ala dhola nal krn chhfyda aa vdia result kida nal milwo ?
(pb)
Haryana
Jagjeet ji eh tan tuhade krn te nirbhar krda hai tusi kini k sahi treeke nal krde ho iksaar krde ho k nhi, dwai di dose poori vart de ho ja nahi baki dohan treekean nal hi sahi ho jandi hai spray tusi dose ate paani di matra poori vrto
ਮੈਂ cow dairy ਫਾਰਮ ਕੀ ਟ੍ਰੇਨਿੰਗ ਕਿਥੋਂ ਲੈ ਸਕਦਾ ਹਾਂ , ਨਵਾਂਸ਼ਹਿਰ ਜਾ ਉਸਦੇ ਆਸ ਪਾਸ ਦੇ ਇਲਾਕੇ ਚੋ ?
(en)
Punjab
ਅਜੇਪਾਲ ਜੀ, ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ Dairy vikas officer, pollyclinic hospital mahlo, distt SBS nagar 01823-225050 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
ਮੱਝ ਸੁਈ 1ਜਨਵਰੀ 2023 ਨੂੰ ਪੱਠੇ ਘੱਟ ਖਾਂਦੀ ਹੈ। ਦਲੀਆਂ ਵੀ ਨਹੀਂ ਖਾਂਦੀ।ਜੇਰ ਠੀਕ ਪੲਈ ਹੈ। ਦੁੱਧ ਨਹੀਂ ਦਿੰਦੀ ਜੀ ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਉਸਦੇ ਬੁਖਾਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
ki ehe shagun 2111 original ha ?
(en)
Haryana
Dhanveer ji eh upl company di hai jehdi ki ik vdia company hai baki tusi dwai lain sme pakka bill nal jrur leya kro
ਡਾਕਟਰ ਸਾਹਿਬ ਮੱਝ ਸੂਈ ਸੀ ਪਹਿਲ੍ ਸੂਏ ਝੋਟੀ ਸੂਣ ਤੋਂ ਇੱਕ ਦਿਨ ਮਗਰੋਂ ਪਿਛਲੇ ਦੋ ਥਨਾ ਵਿੱਚ ਦੱੁਧ ਬੰਦ ਹੋ ਗਿਆ ਡਾਕਟਰ ਤੋਂ ਟਿਕੇ ਵੀ ਲਵਾਏ ਆ ਚਾਰ ਪੰਜ ਦਿਨ ਦੇਸੀ ਕਾਹੜੇ ਵੀ ਦਿੱਤੇ ਆ ਪਰ ਅੱਠ ਦਿਨ ਮਗਰੋਂ ਇੱਕ ਥਨ ਵਿੱਚੋ ਤਾ ਅੱਧਾ ਗਿਲਾਸ ਦੱੁਧ ਆਉਣ ਲੱਗ ਗਿਆ ਪਰ ਦੂਜੇ ਥਨ ਵਿੱਚੋਂ ਇੱਕ ਧਾਰ ਆਉਂਦੀ ਆ ਜਿਹੜੇ ਥਨ ਵਿੱਚੋਂ ਇੱਕ ਧਾਰ ਆਉਂਦੀ ਆ ਉਸ ਪਾਸੇ ਲੇਵਾ ਕਰੜਾ ਹੈ ਉਸ ਕਰੜੇ ਦਾ ਹੱਲ ਤੇ ਦੋਵੇ ਥਨਾ ਵਿੱਚ ੋ ਦੱੁਧ ਵਧਾਉਣ ਦਾ ਤਰੀਕਾ ਦੱਸੋ ਜੀ ?
(pb)
Punjab
ਜਸਪਾਲ ਜੀ, ਤੁਸੀ ਨਜ਼ਦੀਕੀ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਵਾਓ। ਬਾਕੀ ਜਿਹੜੇ ਥਣ ਬੰਦ ਹੋਏ ਹੈ। ਓਹਨਾ ਦਾ ਚੰਗੀ ਤਰ੍ਹਾਂ ਚੱਲਣਾ ਮੁਸ਼ਕਿਲ ਹੈ। ਬਾਕੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Leptaden Talbet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ।
Sir eh pahadi ja punjab Wali ha ?
(pb)
Punjab
Sukhjinder ji ehh jersey cross nasal hai.
ਮੈਂ ਗੋਭੀ ਸਰੋਂ ਨਵੰਬਰ ਅੱਧ ਵਿਚ ਰੌਣੀ ਕਰਕੇ ਬੀਜੀ ਸੀ ਹੁਣ ਪਾਣੀ ਕਦੋਂ ਲਾਈਏ ?
(pb)
Punjab
ਸੰਧੂ ਜੀ, ਤੁਸੀ ਹੁਣ ਫ਼ਸਲ ਨੂੰ ਪਾਣੀ ਦੇ ਸਕਦੇ ਹੋ ਜੀ, ਇਹ ਸਰੋਂ ਨੂੰ ਪਾਣੀ ਦੇਣ ਦਾ ਸਹੀ ਸਮਾਂ ਹੈ ਜੀ।
ਇਹਦਾ ਕੀ ਇਲਾਜ ਹੈ ਜੀ ਖੂਨ ਵੀ ਨਿਕਲਦਾ ਹੈ ਥੋੜਾ ਥੋੜਾ ?
(pb)
ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sar ji meri Kanak 45 50 din ki ho gai hai maine usmein 1bag dap ka dal chuka hun aur 3 khatte uriya ke dal chuka hun aur usmein 3kg sulfur bhi dal chuka hun fir b usmein foot nahin ho rahi hai kya karun aur usmein Pani bhi Laga chuka hun ek Pani lagaye ko mujhe 15 din ho chuke hain ?
(hn)
Haryana
Jassi ji aap khad to poori matra mein daal chuke hai aap yeh dekhe ki kisi keet ja phir kisi bimari ka hamla to nahi hai apke field mein ja phri hme photo bheje us hisab se hi apko sahi jankari di ja sakti hai
What is the best practices for paddy in rabi season ?
(en)
Maharashtra
Bibhu, kindly let us know that you are facing problem in which practices so that we can guide you with the best practices for that.
Shilpa I want to know the detail manuring process.
Balwinder ?
(pb)
Punjab
Balwinder ji, tuhada jo vi swaal hai kirpa kar ke visthaar naal pucho ji, ta jo tuhaanu is baare shi jankaari ditti jaa sake.
ਮੱਝ ਦੇ ਚੱਮ ਜੂਆਂ ਦਾ ਦੇਸੀ ਇਲਾਜ ਕੀ ਆ ਜੀ ?
(pb)
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 20-50 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ।
shagun 2111 da result kine time badd dikhda ?
(en)
Punjab
Dhanveer ji, je mausam saaf rhe ta Shagun 21-11 da result spray to 10 din de andar mil janda hai ji.