Manage Expert Answers

Search

Total Count :- 258604

svana 2200 seed ਬੀਜਿਆ ਸੀ ਕਣਕ ਦਾ ਦੂਜੀ ਕਣਕ ਦੇ ਮੁਕਾਬਲੇ ਕਣਕ ਪਤਲੀ ਜਿਹੀ ਖੜੀ ਐ 55kg dap ਬੀਜੀ ਸੀ ਤਿੰਨ ਗੱਟੇ ਯੂਰੀਆ ਤੇ ਇੱਕ ਸਪਰੇਅ ਮਗਨੀਸ ਤੇ ਜਿੰਕ ਦੀ ਕਰ ਦਿੱਤੀ ਸੀ ਦੋ ਪਾਣੀ ਲੱਗ ਗਏ ਕਣਕ ਪਿਲੀ ਨਹੀਂ ਕੋਈ ਹੱਲ ਦੱਸੋ ?

(pb)
Posted by
jagdeep singh (7087047155)
jagdeep singh
Punjab
Mansa
Write Answer
Posted Date (11 Jan 2023 12:13 PM) Assigned Date (12 Jan 2023 10:31 AM)
Answered Date (11 Jan 2023 08:41 PM) Translated Date (01 Mar 2023 06:29 PM)

ਜਗਦੀਪ ਜੀ, ਇਹ ਕਿਸਮ ਦੇ ਹਿਸਾਬ ਨਾਲ ਹੀ ਹੁੰਦਾ ਹੈ ਬਾਕੀ ਤੁਸੀਂ ਖਾਦ ਪੂਰੀ ਮਾਤਰ ਵਿਚ ਪਾ ਚੁੱਕੇ ਹੋ ਜੇਕਰ ਫੇਰ ਵੀ ਤੁਹਾਨੂੰ ਲਗਦਾ ਹੈ ਤਾਂ ਤੁਸੀਂ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Is there any government schemes for Drip irrigation ?

(en)
Posted by
Aakash patel (7775891053)
Aakash patel
Maharashtra
Nandurbar
Write Answer
Posted Date (11 Jan 2023 12:07 PM) Assigned Date (12 Jan 2023 10:31 AM)
Answered Date (11 Jan 2023 08:40 PM) Translated Date (01 Mar 2023 06:30 PM)

Akash you can contact with your nearest kvk to know about the schemes in your area. 02564 240 544

ਮੇਰੇ ਉਪਰ ਲਿਖੇ ਸਵਾਲ ਵਿੱਚ ਗਰੈਵਿਟੀ ਨੂੰ 81 ਪੜ੍ਹਿਆ ਜਾਵੇ ?

(pb)
Posted by
ਜਗਪਾਲ ਸਿੰਘ ਸੰਧੂ (9041221777)
ਜਗਪਾਲ ਸਿੰਘ ਸੰਧੂ
Punjab
Patiala
Write Answer
Posted Date (11 Jan 2023 11:47 AM) Assigned Date (12 Jan 2023 10:31 AM)
Answered Date (12 Jan 2023 11:23 AM) Translated Date (28 Feb 2023 06:55 PM)

ਜਗਪਾਲ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ।

ਵੇਰਕਾ ਮਿਲਕ ਸੈਂਟਰ ਤੇ ਗਾਂਵਾਂ ਦਾ ਦੁੱਧ ਪਉਂਦੇ ਹਾਂ ਫੈਟ 5 ਤੋਂ ਸਾਢੇ 5 ਤੱਕ ਆਓਂਦੀ ਹੈ ਪਰ ਗਰੈਵਿਟੀ ਲੋੜ ਮੁਤਾਬਿਕ 81 ਤੋਂ ਘੱਟ ਆਓਂਦੀ ਹੈ ਇਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ ?

(pb)
Posted by
ਜਗਪਾਲ ਸਿੰਘ ਸੰਧੂ (9041221777)
ਜਗਪਾਲ ਸਿੰਘ ਸੰਧੂ
Punjab
Patiala
Write Answer
Posted Date (11 Jan 2023 11:15 AM) Assigned Date (12 Jan 2023 10:30 AM)
Answered Date (12 Jan 2023 11:01 AM) Translated Date (28 Feb 2023 06:54 PM)

ਤੁਸੀਂ ਚੰਗੀ ਖੁਰਾਕ ਦੇ ਨਾਲ lacup powder 100 ਗ੍ਰਾਮ , fatmax powder 100 ਗ੍ਰਾਮ ਰੋਜ਼ਾਨਾ ਦਿਓ ਬਾਕੀ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

ਵੀਰ ਜੀ ਇਸ ਮਹੀਨੇ ਵਿਚ ਕਿਹੜੀਆਂ ਕਿਹੜੀਆਂ ਬਾਗਬਾਨੀ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ?

(pb)
Posted by
Dharminder Singh (9779439047)
Dharminder Singh
Punjab
Patiala
Write Answer
Posted Date (11 Jan 2023 10:53 AM) Assigned Date (12 Jan 2023 10:30 AM)
Answered Date (11 Jan 2023 08:37 PM) Translated Date (01 Mar 2023 06:32 PM)

ਸਿੰਘ ਜੀ, ਏਸ ਸਮੇਂ ਤੁਸੀਂ ਫੁੱਲ ਗੋਭੀ , ਪੱਤ ਗੋਭੀ ,ਪਾਲਕ , ਮੂਲੀ ਨੂੰ ਲਗਾ ਸਕਦੇ ਹੋ ਬਾਕੀ ਅਗਲੇ ਮਹੀਨੇ ਤੁਸੀਂ ਕੱਦੂ ਜਾਤੀਆਂ ਦੀਆਂ ਸਾਰੀਆਂ ਸਬਜ਼ੀਆਂ ਅਤੇ ਭਿੰਡੀ ਵੀ ਨਾਲ ਲਗਾ ਸੱਕਦੇ ਹੋ।

ਸਰ, ਮੈਂ ਗੰਡੀਏ ਦੀ ਖੇਤੀ ਕਰਨਾ ਚਾਹੁੰਦਾ ਹਾਂ, ਕਿੱਥੋਂ ਮਿਲਣਗੇ , ਕਿੰਨੇ ਏਰੀਏ ਵਿਚ ਬੈੱਡ ਬਣਾਉਣੇ ਹਨ, ਕਿੰਨੇ ਗੰਡੀਏ ਨੂੰ ਛੱਡਣਾ ਹੈ, ਇਸ ਬਾਰੇ ਜਾਣਕਾਰੀ ਦਿਓ ?

(pb)
Posted by
parampal singh GiLL (9465558973)
parampal singh GiLL
Punjab
Ferozpur
Write Answer
Posted Date (11 Jan 2023 10:48 AM) Assigned Date (12 Jan 2023 11:01 AM)
Answered Date (12 Jan 2023 03:22 PM) Translated Date (02 Mar 2023 02:55 PM)

ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |ਗੰਡੋਏ ਲੈਣ ਲਈ ਤੁਸੀ Ramandip singh 94176 17718 zira worm zone ਨਾਲ ਸੰਪਰਕ ਕਰ ਸਕਦੇ ਹੋ।

ਸਰ ਐਚ ਐਫ ਗਾ ਨੂੰ ਗੋਬਰ ਬਹੁਤ ਪਤਲਾ ਵਾਰ ਵਾਰ ਕਰਦੀ ਤੇ ਪਾਣੀ ਜੇਹਾ v ਸੁੱਟਦੀ ਰਹਿੰਦੀ ਤੇ ਕਮਜ਼ੋਰ v ਏ ਸੱਜਰ ਸੂਈ ਏ ਗੈਸ ਵੀ ਬਹੁਤ ਜ਼ਿਆਦਾ ਬਣਦੀ ਓਹਦੇ ਕੋਇ ਹੱਲ ਦੱਸੋ ji ?

(pb)
Posted by
ਹਰਪ੍ਰੀਤ ਸਿੰਘ ਸਿੱਧੂ (9501365622)
ਹਰਪ੍ਰੀਤ ਸਿੰਘ ਸਿੱਧੂ
Punjab
Ferozpur
Write Answer
Posted Date (11 Jan 2023 09:48 AM) Assigned Date (-)
Answered Date (12 Jan 2023 11:04 AM) Translated Date (28 Feb 2023 06:48 PM)

ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..

ਸਰ ਜੀ ਬਹੁਤ ਧਨਵਾਦ ਤੁਹਾਡਾ ਮੋਕ ਤਾ ਪਹਿਲਾ ਪਹਿਲਾਂ ਨਾਲੋਂ ਠੀਕ ਹੈ ਸ੍ਰ ਹੁਣ ਪੀਕ ਤੇ ਕਿਵੇਂ ਲਾਇ ਕੇ ਆਵੈ ਪਸ਼ੂ ਨੂੰ ਕੀ ਖੁਰਾਕ ਦੇਈਏ ਕਿਰਪਾ ਕਰ ਕੇ ਦੱਸਣਾ ji

Answered Date (11 Jan 2023 11:17 AM) Translated Date (28 Feb 2023 06:52 PM)

Harpreet ji ਜੇਕਰ ਗਾਂ ਨੂੰ ਦਸਤ ਲੱਗੇ ਹਨ ਤਾਂ 1 ਲੀਟਰ ਪਾਣੀ ਵਿਚ ਤਕਰੀਬਨ 250 ਗ੍ਰਾਮ ਸਫੈਦੇ ਦੇ ਪੱਤੇ ਪਾ ਕੇ ਉਸ ਨੂੰ ਓਦੋਂ ਤੱਕ ਉਬਾਲੋ ਜਦੋ ਤੱਕ ਪਾਣੀ ਅੱਧਾ ਲੀਟਰ ਨਾ ਰਹਿ ਜਾਵੇ, ਉਸ ਅੱਧਾ ਲੀਟਰ ਰਹਿ ਗਏ ਪਾਣੀ ਦੀਆ 4 ਖੁਰਾਕਾਂ ਬਣਾ ਕੇ ਗਾਂ ਨੂੰ ਦਿਓ। ਦਸਤ ਠੀਕ ਹੋ ਜਾਣਗੇ। ਤੇ ਗਾਂ ਨੂੰ ਠੰਢ ਤੋਂ ਬਚਾ ਕੇ ਰੱਖੋ।

ਜੀ ਸਰ ਬਹੁਤ ਧੰਨਵਾਦ ਮੈਂ ਇਸ ਤਰਾਂ ਹੀ ਕਰ ਕੇ ਦੇਖਦਾ

ਐਚ ਐਫ ਗ਼ਾਂ ਨੂੰ ਗੈਸ ਬਹੁਤ ਬਣਦੀ ਤੇ ਗੋਬਰ ਬਹੁਤ ਪਤਲਾ ਕਰਦੀ ਵਾਰ ਵਾਰ ਸੱਜਰ ਸੁਆ ਏ ਹਾਲੀ ਕਿਰਪਾ ਕਰ ਕੇ ਹੱਲ ਦੱਸੋ ਡਾਕਟਰ ਸਾਹਬ ਜੀ ?

(pb)
Posted by
ਹਰਪ੍ਰੀਤ ਸਿੰਘ ਸਿੱਧੂ (9501365622)
ਹਰਪ੍ਰੀਤ ਸਿੰਘ ਸਿੱਧੂ
Punjab
Ferozpur
Write Answer
Posted Date (11 Jan 2023 09:42 AM) Assigned Date (12 Jan 2023 11:00 AM)
Answered Date (12 Jan 2023 11:05 AM) Translated Date (28 Feb 2023 06:47 PM)

ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

ਗਾਂ ਨੂੰ ਇੱਕ ਸਾਲ ਹੋ ਗਈਆਂ ਸੂਈ ਨੂੰ ਹੀਟ ਵਿੱਚ ਨਹੀਂ ਆ ਰਹੀ ?

(pb)
Posted by
Harwinder singh (9115807849)
Harwinder singh
Punjab
Sangrur
Write Answer
Posted Date (11 Jan 2023 08:36 AM) Assigned Date (12 Jan 2023 11:00 AM)
Answered Date (12 Jan 2023 11:07 AM) Translated Date (28 Feb 2023 06:44 PM)

ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ AI ਕਰਵਾਓ।

Sir g iss plant bare jankari deo ?

(pb)
  • 2
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (11 Jan 2023 07:33 AM) Assigned Date (19 Apr 2023 04:06 PM)
Answered Date (11 Jan 2023 08:36 PM) Translated Date (01 Mar 2023 06:36 PM)

Yuvraj ji eh bootey bare eda kuch pta ni lag rea kyuki es tra de Kai bootey hunde han dragon fruit ho gya ate Kai trah te cactus de bootey vi eda de hi hunde han tusi eh podhe da naam pta kr ke dso v eh kehda hai us hisab nal hi tuhanu agey sahi jankari diti ja sakdi hai

Answered Date (11 Jan 2023 07:34 AM) Translated Date (11 Jan 2023 04:20 PM)

isDa ke benefits hai koi medicine ve tyar hunde ja nahi iss da name ki hai

Sir g iss injection de repeater cow nu laggan te koi benefits hooye ga iss nu laggan time koi precautions de jarurat ta nahe gloves ?

(pb)
  • 1
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (11 Jan 2023 07:31 AM) Assigned Date (12 Jan 2023 10:59 AM)
Answered Date (12 Jan 2023 11:08 AM) Translated Date (28 Feb 2023 06:42 PM)

Tuci cow di Ai krwa ke ehh injection 5ml IV lgwa deo jiss nal pashu de gabhn rehn di ass vdh jndi hai. ehh tuci nazdiki doctor ton hei lgwao.

ਸਰ ਇਹ ਸਿਮਨ ਕਿਸ ਤਰਾਂ ਦੇ ਹਨ।ਦੱਸੋ ਜੀ ਇਕ ਮੱਝ ਵਿੱਚ ਭਰਾਇਆ ਦੂਜਾ ਸਾਹੀਵਾਲ ਗਾਂ ਵਿੱਚ ?

(pb)
  • 2
Posted by
Karanveer singh (9888057667)
Karanveer singh
Punjab
Patiala
Write Answer
Posted Date (11 Jan 2023 07:12 AM) Assigned Date (12 Jan 2023 10:59 AM)
Answered Date (12 Jan 2023 11:11 AM) Translated Date (28 Feb 2023 06:39 PM)

ਹਾਂਜੀ ਇਹ ਗਾਂ ਦੀ ਸਾਹੀਵਾਲ ਨਸਲ ਅਤੇ ਮੱਝ ਦੀ ਮੁਰ੍ਹਾ ਨਸਲ ਦਾ ਸੀਮਨ ਹੈ, ਗਾਂ ਨੂੰ ਭਰੇ ਗਏ ਸੀਮਨ ਦਾ ਰਿਕਾਰਡ 12 ਤੋਂ 13 ਲੀਟਰ ਅਤੇ ਮੱਝ ਨੂੰ ਭਰੇ ਸੀਮਨ ਦਾ ਰਿਕਾਰਡ 14 ਤੋਂ 15 ਲੀਟਰ ਤੱਕ ਹੈ।

?

(en)
Posted by
Ranjitsingh (8968903616)
Ranjitsingh
Punjab
Gurdaspur
Write Answer
Posted Date (11 Jan 2023 07:11 AM) Assigned Date (19 Apr 2023 03:52 PM)
Answered Date (11 Jan 2023 02:02 PM) Translated Date (11 Jan 2023 04:21 PM)

Ranjit ji, kripya ye btaaye ki aapko pyaaj ki kheti ke baare me kya jaankari chahiye us hisaab se hi aapko is baare me shi jaankari di Jaa sakegi.

Answered Date (11 Jan 2023 07:14 AM) Translated Date (11 Jan 2023 04:22 PM)

First time sowing onion

Answered Date (11 Jan 2023 07:16 AM) Translated Date (11 Jan 2023 04:22 PM)

Onion

ਡਾਕਟਰ ਸਾਹਿਬ ਮੱਝ ਨੂੰ ਡੇਢ਼ ਮਹੀਨਾ ਰਹਗਿਆ ਸੂਣ ਵਿਚ ਉਸ ਨੂੰ ਘਰ ਦਾ ਦਾਣਾ ਲੇਟੀ ੳਬਾਲ ਕੇ ਦੇ ਸਕਦੇ ਹਾਂ ਮੱਝ ਥੋੜੀ ਕਮਜ਼ੋਰ ਹੈਂ ਅਤੇ ਦਾਣੇ ਵਿਚ ਕਿਹੜੀ ਕਿਹੜੀ ਚੀਜ਼ ਸ਼ਾਮਲ ਕੀਤੀ ਜਾਵੇ ?

(pb)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (11 Jan 2023 07:06 AM) Assigned Date (12 Jan 2023 10:58 AM)
Answered Date (12 Jan 2023 11:21 AM) Translated Date (28 Feb 2023 06:37 PM)

ਹਾਂਜੀ ਤੁਸੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ ਅਤੇ ਹਫਤਾ ਲਗਾਤਾਰ ਖਿਲਾ ਕੇ ਫਿਰ ਹਫਤੇ ਦਾ ਫਰਕ ਪਾ ਕੇ ਖਿਲਾਓ ਅਤੇ ਜਰੂਰਤ ਦੇ ਹਿਸਾਬ ਨਾਲ ਹੀ ਦਿਓ ਬਾਕੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।

ਸ੍ਰੀ ਮਾਨ ਜੀ ਮੱਝਾ ਲਈ ਸਭ ਤੋ ਵੱਧ ਰਿਜ਼ਲਟ ਵਾਲੀ ਕੈਲਸ਼ੀਅਮ ਕਿਹੜੀ ਹੈ ਜੀ। ਅਸੀ ਚਿਰਲੇਟਡ CB GOLD ਦੀ ਵਰਤੋ ਕਰਦੇ ਹਾ।ਕੋਈ ਹੋਰ ਵਧੀਆ ਕੈਲਸ਼ੀਅਮ ਹੈ ਤਾ ਦੱਸਣ ਦੀ ਕਿਰਪਾ ਕਰਨੀ ਜੀ ?

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (11 Jan 2023 07:02 AM) Assigned Date (12 Jan 2023 10:58 AM)
Answered Date (12 Jan 2023 11:14 AM) Translated Date (28 Feb 2023 06:31 PM)

ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ ਵੀ ਚੰਗਾ ਰਿਜਲਟ ਹੈ ਬਾਕੀ ਤੁਸੀ Calpond gold liquid ਜਾਂ calcimust gold liquid ਦੁੱਧ ਦੇ ਹਿਸਾਬ ਨਾਲ 50 ਤੋਂ 100ml ਰੋਜਾਨਾ ਦੇ ਸਕਦੇ ਹੋ।

सर फरवरी महीने में कौन कौन से चारे की बुवाई कर सकते हैं ?

(hn)
Posted by
Afroz Chaudhary (9795762361)
Afroz Chaudhary
Uttar Pradesh
Lakhimpur Kheri
Write Answer
Posted Date (11 Jan 2023 05:54 AM) Assigned Date (12 Jan 2023 10:49 AM)
Answered Date (11 Jan 2023 01:59 PM) Translated Date (11 Jan 2023 04:20 PM)

अफरोज जी, फरवरी के महीने में आप मक्का और नेपियर की बुवाई कर सकते है और मार्च के महीने से आप चरी और बाजरा की बुवाई कर सकते हैं।

सर पहलवान बछिया है गब्बन हुई को 1 मंथ हो गया है मिट्टी बहुत खा रही है कमजोर भी हो रही है क्या इलाज किया जाए जिससे कि वह ठीक हो पाए धन्यवाद ?

(pb)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (11 Jan 2023 05:30 AM) Assigned Date (12 Jan 2023 10:49 AM)
Answered Date (11 Jan 2023 03:00 PM) Translated Date (11 Jan 2023 04:22 PM)

उसे आप अच्छी खुराक के साथ साथ पेट के कीड़ों के लिए Fenbendazole salt की गोली दें जो गाभिन पशुओं के लिए ठीक रहती है और उसे Enerboost पाउडर 50—50 ग्राम सुबह शाम और Minfa gold powder 30gm रोजाना देना शुरू करें। जिससे शरीर की कमज़ोरी दूर होगी और अच्छा विकास होगा।

Can I get layer farm cage in gurdaspur. I have 15×20 ft space to start with ?

(en)
Posted by
Harpreet (7681936470)
Harpreet
Punjab
Gurdaspur
Write Answer
Posted Date (11 Jan 2023 05:10 AM) Assigned Date (19 Apr 2023 11:58 AM)

Sir gulli danda k alawa genhu me jo dusra ghas h jese choodi ptti wala uske liye konc herbicide use kre ?

(hn)
Posted by
Preet (7700033477)
Preet
Haryana
Kaithal
Write Answer
Posted Date (11 Jan 2023 12:03 AM) Assigned Date (12 Jan 2023 10:49 AM)
Answered Date (11 Jan 2023 01:55 PM) Translated Date (11 Jan 2023 04:20 PM)

Preet ji, agar aapke khet me gulli danda aur chaudi patti vaale dono nadeen hai to aap Shagun 21-11 @200g/acre ke hisaab se 150 litre paani me mix kar ke spray kar sakte hai.

sir ji 40 din pahla ਫੇਮ kiti si fer koi lod nahi paee 50 kg dap 50 kg supar 25 kg potas te uria 90 kg tin vari ch ?

(pb)
  • 1
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (10 Jan 2023 10:42 PM) Assigned Date (11 Jan 2023 11:51 AM)
Answered Date (12 Jan 2023 09:33 PM) Translated Date (28 Feb 2023 06:30 PM)

Jagseer ih dikkat mausam kar ke hi hai is lai tuhaanu is te koi vi spray karn di ja khaad deni di lod nahi hai ji.

ਅਸੀਂ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਕਿਥੋਂ ਲੈਣ ਸਕਦੇ ਹਾਂ ਤਰਨਤਾਰਨ ਪੱਟੀ ਵਿਚ ?

(pb)
Posted by
gillsabb (9877335388)
gillsabb
Punjab
Tarn Taran
Write Answer
Posted Date (10 Jan 2023 09:34 PM) Assigned Date (11 Jan 2023 11:51 AM)
Answered Date (11 Jan 2023 11:33 AM) Translated Date (11 Jan 2023 04:23 PM)

ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.

11 Jan 2023

Sir ji Rajasthan ke liye bhi Yojana h kya training ke liye Thanks

22 Din hoge tika bhare nu 5 var eda aea 5 5 din bad Eh ki a jhoti reh gai hou ja nai ?

(pb)
  • 1
Posted by
Manpreet singh (9814163765)
Manpreet singh
Punjab
Moga
Write Answer
Posted Date (10 Jan 2023 09:02 PM) Assigned Date (11 Jan 2023 11:51 AM)
Answered Date (11 Jan 2023 11:31 AM) Translated Date (01 Mar 2023 06:39 PM)

tuci nazdiki doctor ton pehle din Lixin-iu dwai 60ml isdi bachedani vich bhrwao ate agle 2 din utrawin-oz dwai bhrwao ate uss nu bovimin-b powder 50gm rojana ate Agrimin-i tablet rojana 1 goli deo ate 21 din tak dinde rho ate agli heat vich saff tara hoon te Jhote ton cross krwa deo ate cross krwa ke Ashored inj. 5ml IV lgwa deo.

Golden retriever dog infection ?

(pb)
  • 4
Posted by
Harwinder singh (9115807849)
Harwinder singh
Punjab
Sangrur
Write Answer
Posted Date (10 Jan 2023 08:58 PM) Assigned Date (-)
Answered Date (11 Jan 2023 11:25 AM) Translated Date (01 Mar 2023 06:41 PM)

Tuci iss nu Hitek injection 1ml prati 33kg bhar de hisab nal chamdi vich lgwao ate Genta-d eyes drops isdia akha vich paunia suru kro, tuci injection nazdiki doctor ton lgwa skde ho.

Answered Date (11 Jan 2023 03:02 PM) Translated Date (01 Mar 2023 06:42 PM)

ਉਹ ਤਾਂ ਲਗਵਾ ਲਈਆਂ ਜੀ।

ਗੋਲਡਨ ਰਟੀਵਰ ਡੋਗ ਨੂੰ ਚਾਮੜੀ ਦੀ ਇਨਫੈਕਸ਼ਨ ਹੈ ?

(pb)
  • 2
Posted by
Harwinder singh (9115807849)
Harwinder singh
Punjab
Sangrur
Write Answer
Posted Date (10 Jan 2023 08:49 PM) Assigned Date (-)
Answered Date (11 Jan 2023 11:24 AM) Translated Date (11 Jan 2023 04:24 PM)

ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ

ਜਨਵਰੀ ਤੱਕ kheri makki beej skde a ji ?

(pb)
Posted by
beant singh rurki (9780621331)
beant singh rurki
Punjab
Fatehgarh Sahib
Write Answer
Posted Date (10 Jan 2023 08:36 PM) Assigned Date (11 Jan 2023 11:51 AM)
Answered Date (10 Jan 2023 11:13 PM) Translated Date (01 Mar 2023 06:19 PM)

Beant ji, Tusi 20 January to P1844, PMH1, PMH 3 kisman di bijai kar sakde ho ji.

10 Jan 2023

ਵੱਧ ਝਾੜ ਕਿਸਦਾ ਹੈ ਜੀ

ਸਰ ਜੀ ਕਣਕ ਕਿਹੜੇ ਤੱਤ ਦੀ ਘਾਟ ਹੈ ਚਾਰ ਬੋਰੀਆਂ ਯੂਰੀਆ ਖਾਦ ਗੁੱਲੀ ਡੰਡੇ ਦੀ ਸਪਰੇਅ ?

(pb)
  • 3
Posted by
palwinder Singh (7988118381)
palwinder Singh
Punjab
Amritsar
Write Answer
Posted Date (10 Jan 2023 07:57 PM) Assigned Date (11 Jan 2023 11:50 AM)
Answered Date (10 Jan 2023 11:15 PM) Translated Date (01 Mar 2023 06:18 PM)

ਪਲਵਿੰਦਰ ਜੀ, ਇਸ ਲਈ ਤੁਸੀ ਮੈਂਗਨੀਜ ਸਲਫੇਟ 1 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ ।

ਸਰ ਚੋਲਾ ਦਾ ਬਰਾਨ ਤੇ ਚੋਲਾ ਦਾ ਪਾਲਸ ਵਿੱਚ ਕਿਆ ਫ਼ਰਕ ਹੁੰਦਾ ਜੀ ?

(pb)
  • 1
Posted by
Lovepreet Singh (8360546548)
Lovepreet Singh
Punjab
Fatehgarh Sahib
Write Answer
Posted Date (10 Jan 2023 07:57 PM) Assigned Date (11 Jan 2023 11:52 AM)
Answered Date (11 Jan 2023 11:23 AM) Translated Date (11 Jan 2023 04:24 PM)

ਲਵਪ੍ਰੀਤ ਜੀ ਰਾਈਸ ਪੋਲਿਸ਼ ਵਿੱਚ ਛਿਲਕਾ ਅਤੇ ਰਾਈਸ ਬਰੈਨ ਵਿੱਚ ਚਾਵਲ ਦੀ ਚੋਕਰ ਵਰਤ ਸਕਦੇ ਹੋ

Sir Kanak vich a sundi hai khari dwai vartya iss da vcha to ?

(pb)
  • 1
Posted by
Lovepreet Singh (8360546548)
Lovepreet Singh
Punjab
Fatehgarh Sahib
Write Answer
Posted Date (10 Jan 2023 07:49 PM) Assigned Date (11 Jan 2023 11:50 AM)
Answered Date (10 Jan 2023 10:40 PM) Translated Date (01 Mar 2023 06:17 PM)

Lovepreet ji, gulabi sundi di rokthaam lai tusi Coragen 50 ml/acre de hisaab naal 100 litre paani vich ghol ke spray kar sakde ho ji.

Sir g Raye grass nu sukka ke feed wale bag ch pa sakde ja nahe ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (10 Jan 2023 07:43 PM) Assigned Date (11 Jan 2023 11:50 AM)
Answered Date (10 Jan 2023 11:21 PM) Translated Date (01 Mar 2023 06:16 PM)

Yuvaraj ji, poori tarah sukke hoye hay nu tusi feed vaale bag vich store kar ke rakh sakde ho ji.

ਸਰ ਜੀ ਝੋਟੀ ਨੂੰ ਅੱਜ 10 ਮਹੀਨੇ 16 ਦਿਨ ਹੋ ਗਏ ਨੇ ਡਾਕਟਰ ਨੇ ਚੈਕ ਕੀਤਾ ਬੱਚਾ ਬਿਲਕੁਲ ਸਹੀ ਹੈ ਚੈਕ ਕਰ ਤੋਂ ਬਾਅਦ ਪਿੱਛਾ ਬਹੁਤ ਜ਼ਿਆਦਾ ਦਿਖਾ ਰਹੀ ਹੈ ਪਹਿਲਾਂ‌ ਸਮੱਸਿਆ ਘਾਟਾ ਆ ਰਹੀ ਸੀ ਖਾ ਪੀ ਸਹੀ ਰਹੀ ਹੈ ਇਸ ਦਾ ਕੀ ਕਾਰਨ ਹੋ ਸਕਦੇ ਹਾਂ ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (10 Jan 2023 06:49 PM) Assigned Date (11 Jan 2023 11:49 AM)
Answered Date (11 Jan 2023 10:55 AM) Translated Date (11 Jan 2023 04:34 PM)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ mifex 450ml ਬੋਤਲ ਵਿਚ tonophos inj 30ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਅਤੇ Avil injection 10ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ.

ਸਰ ਜੀ ਕਣਕ ਨੂੰ ਕਿਸ ਚੀਜ਼ ਦੀ ਘਾਟ ਹੈ ?

(pb)
  • 2
Posted by
palwinder Singh (7988118381)
palwinder Singh
Punjab
Amritsar
Write Answer
Posted Date (10 Jan 2023 06:33 PM) Assigned Date (11 Jan 2023 11:52 AM)
Answered Date (10 Jan 2023 07:49 PM) Translated Date (01 Mar 2023 06:14 PM)

ਪਲਵਿੰਦਰ ਜੀ, ਇਹ ਕਿਸੇ ਤੱਤ ਦੀ ਘਾਟ ਹੈ ਤੁਸੀਂ ਇਹ ਦਸੋ ਵੀ ਕਿਹੜੀ ਕੇਹੜੀ ਖਾਦ ਇਹਨੂੰ ਪਹਿਲਾ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

Answered Date (10 Jan 2023 07:53 PM) Translated Date (01 Mar 2023 06:12 PM)

4 ਬੋਰੀ ਯੂਰੀਆ ਖਾਦ ਗੁੱਲੀ ਡੰਡਾ ਦੀ ਸਪਰੇ।

Sir g Raye grass nu sukka ke haaye tyar karna de process dassio pichle saal Mai Tarpal te sukkan laye khlar ditta he par Raye grass thallo gall gia he ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (10 Jan 2023 06:11 PM) Assigned Date (11 Jan 2023 11:49 AM)
Answered Date (10 Jan 2023 11:19 PM) Translated Date (01 Mar 2023 06:11 PM)

Yuvaraj ji, hay bnon lai chaare da kutra kar ke kise pkke farsh te visha deo ate fir is nu hr roj hlka hlka hilonde rho , 2-4 din vich hi hay tyaar ho janda hai ji.

Rabbit ki aawash awastha details se ?

(hn)
Posted by
Shanu Singh (9179225332)
Shanu Singh
Madhya Pradesh
Rewa
Write Answer
Posted Date (10 Jan 2023 06:00 PM) Assigned Date (11 Jan 2023 11:49 AM)
Answered Date (11 Jan 2023 10:53 AM) Translated Date (13 Jan 2023 01:41 PM)

Rabbit ke liye 10-12 °C temp aur 55-65% tak nami anukul hoti hai, aap rabbit ko pinjre mein ja frsh per ja fir hach mein rakh sakte hai, hach mein pehle se tyar pinjre market se milte ha jinke uppar shatt hoti ha aur inko ek jgah se dusri jgah bhi lejaya jaa skta hai. baki aap inke vare mein puri jankari lene ke liye iss aap ke pashu palan wale section mein jakar waha se rabbit ki jankari padh skte hai.

sir jii sir buffalo suhi nu 7 din hoo gye osdi dhar bhut hard haii osnu soft krn lyii solution dsoo ?

(pb)
Posted by
Jagdeep (8427553602)
Jagdeep
Punjab
Jalandhar
Write Answer
Posted Date (10 Jan 2023 05:47 PM) Assigned Date (11 Jan 2023 11:49 AM)
Answered Date (11 Jan 2023 10:47 AM) Translated Date (01 Mar 2023 06:45 PM)

Jagdeep ji tuci uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro ate uss nu potasium iodied powder 7gm rojana 6 din tak dena suru kro.

matar di pehli turai kine time baad hundi hai ?

(pb)
Posted by
gursewak singh (9779688984)
gursewak singh
Punjab
Fatehgarh Sahib
Write Answer
Posted Date (10 Jan 2023 05:44 PM) Assigned Date (11 Jan 2023 11:48 AM)
Answered Date (10 Jan 2023 07:39 PM) Translated Date (01 Mar 2023 06:08 PM)

Gursewk ji, vaise tan eh kisan de hisab nal hunda hai baki esdi tudai 60-65 din vich ho jandi hai.

Ssa sir ji ?

(pb)
Posted by
Jagdeep (8427553602)
Jagdeep
Punjab
Jalandhar
Write Answer
Posted Date (10 Jan 2023 05:40 PM) Assigned Date (11 Jan 2023 11:48 AM)
Answered Date (10 Jan 2023 07:38 PM) Translated Date (01 Mar 2023 06:06 PM)

Sat shri akal, jekar tuhada koi kheti ja pashupalan nal sambandhit sawal hai tan tusi us baare janKari lai skde ho.

Ki eh dwi tokad pasho te v use KR skde ik than ch dhud ght a cow aje gabn ni hoi ?

(pb)
  • 1
Posted by
Kavin wander (9779979849)
Kavin wander
Punjab
Muktsar
Write Answer
Posted Date (10 Jan 2023 05:31 PM) Assigned Date (11 Jan 2023 11:48 AM)
Answered Date (11 Jan 2023 10:02 AM) Translated Date (11 Jan 2023 04:32 PM)

Kavin ji tuci isdi varto tokad pashu nu bhi kr skde ho ate isde nal nal Milkout powder 2-2 chamch swere sham deo.

Sir g je german shepherd female 9 month de hai je oss nu cross karvana hooje kinna body weight chaida hai hun 26 kg weight hai ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (10 Jan 2023 05:18 PM) Assigned Date (11 Jan 2023 11:47 AM)
Answered Date (11 Jan 2023 10:00 AM) Translated Date (11 Jan 2023 04:32 PM)

Yuvraj ji tuci 12-13 month di age ton badd heat vich aunn te cross krwa skde ho uddo tak sarir de andruni angaa da sahi vikas ho jnda hai ate bache bhi change tandrust pedda hunde hai.

Sir g German shepherd dog nu daily egg ja chicken kinna de sakde aa ki fish ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (10 Jan 2023 05:16 PM) Assigned Date (11 Jan 2023 11:47 AM)
Answered Date (11 Jan 2023 09:56 AM) Translated Date (01 Mar 2023 06:48 PM)

Yuvraj ji tuci egg khila skde ho daily tuci 1 egg de skde ho ate poultry chicken bhi khila skde ho per tuci uss nu thodi matra vich hei deo kyuki jekar jyada matra vich khwaunde ho tan dog sirf chicken hi mangda ha ate bakii chijja khan vich nakhre krda hai ate hamesha pkka ke hei khilao.

ਮੈਂ ਕਣਕ ਦੀ ਬਿਜਾਈ 10 ਨਵੰਬਰ ਨੂੰ ਕੀਤੀ ਸੀ ਅਤੇ 2 ਪਾਣੀ ਲਗਾ ਦਿਤੇ ਜੀ ਪਰ ਕਣਕ ਹੁਣ ਪੀਲੀ ਪੈ ਕੇ ਮੱਚ ਰਹੀ ਹੈ ਜੀ ਕ੍ਰਿਪਾ ਕਰਕੇ ਇਸਦਾ ਦਾ ਕੋਈ ਇਲਾਜ ਦਸਿਆ ਜਾਵੇ ਧੰਨਵਾਦ ?

(pb)
  • 4
Posted by
Gurwinder singh (7889271872)
Gurwinder singh
Punjab
Sangrur
Write Answer
Posted Date (10 Jan 2023 04:21 PM) Assigned Date (11 Jan 2023 11:47 AM)
Answered Date (10 Jan 2023 07:37 PM) Translated Date (28 Feb 2023 06:28 PM)

ਗੁਰਵਿੰਦਰ ਜੀ ਕਿਰਪਾ ਖਾਦ ਬਾਰੇ ਦਸੋ ਤੁਸੀਂ ਕਿਹੜੀ ਖਾਦ ਏਸਨੂੰ ਪਾਂ ਚੁੱਕੇ ਅਤੇ ਕਿੰਨੀ ਮਾਤਰਾ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

10 Jan 2023

ਇਸਨੂੰ 2 ਗਟੇ ਯੂਰੀਆ ਦੇ ਪਏ ਆ ਜੀ

Answered Date (12 Jan 2023 02:51 PM) Translated Date (02 Mar 2023 01:48 PM)

ਇਸਨੂੰ 3 ਗੱਟੇ ਯੂਰੀਆ ਪਾਇਆ ਜੀ।

Sir ye herbicide shi h kya gulli danda k liye 950 ki di hai kitni pani me use kre ?

(hn)
  • 1
Posted by
Preet (7700033477)
Preet
Haryana
Kaithal
Write Answer
Posted Date (10 Jan 2023 04:11 PM) Assigned Date (11 Jan 2023 11:47 AM)
Answered Date (10 Jan 2023 07:35 PM) Translated Date (11 Jan 2023 04:34 PM)

Preet ji eh dowen dwaian hi gulli dande di roktham lai han baki tusi ehna Chon ik dwai hi varto Lucifer dwai tusi 160 gram ate bazzal dwai tusi 400 ml prati acre de hisab nal vrt sakde ho

Answered Date (10 Jan 2023 08:44 PM) Translated Date (11 Jan 2023 04:35 PM)

Sir ina dono vich jyada asr kehdi kregi gulli danda kanak to v upr aa gya h

ਕਣਕ ਦੀ ਬਿਜਾਈ 10 ਨਵੰਬਰ ਨੂੰ ਕਰੀ ਸੀ ਅਤੇ 2 ਪਾਣੀ ਲਾ ਚੁੱਕਿਆ ਹਾਂ ਪਰ ਕਣਕ ਐਵੇ ਦੀ ਹੋ ਰਹੀ ਹੈ ਕਿਰਪਾ ਕਰਕੇ ਇਸਦਾ ਇਲਾਜ ਦੱਸਿਆ ਜਾਵੇ ?

(pb)
Posted by
Gurwinder singh (7889271872)
Gurwinder singh
Punjab
Sangrur
Write Answer
Posted Date (10 Jan 2023 04:09 PM) Assigned Date (11 Jan 2023 11:08 AM)
Answered Date (10 Jan 2023 07:30 PM) Translated Date (01 Mar 2023 06:05 PM)

ਗੁਰਵਿੰਦਰ ਜੀ ਕਿਰਪਾ ਕਰ ਕੇ ਫ਼ੋਟੋ ਭੇਜੋ ਤਾਂ ਹੋ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕੇ।

ਮੈਂ ਕਣਕ ਦੀ ਬਿਜਾਈ 10 ਨਵੰਬਰ ਨੂੰ ਕੀਤੀ ਸੀ ਅਤੇ 2 ਪਾਣੀ ਲਾ ਚੁੱਕਿਆ ਹਾਂ ਪਰ ਕਣਕ ਐਵੇ ਹੋ ਰਹੀ ਹੈ ਕਿਰਪਾ ਕਰਕੇ ਇਸਦਾ ਇਲਾਜ ਦਸਇਆ ਜਾਵੇ ਧੰਨਵਾਦ ?

(pb)
Posted by
Gurwinder singh (7889271872)
Gurwinder singh
Punjab
Sangrur
Write Answer
Posted Date (10 Jan 2023 04:06 PM) Assigned Date (11 Jan 2023 11:46 AM)
Answered Date (10 Jan 2023 07:30 PM) Translated Date (01 Mar 2023 06:04 PM)

ਗੁਰਵਿੰਦਰ ਜੀ, ਕਿਰਪਾ ਕਰ ਕੇ ਫ਼ੋਟੋ ਭੇਜੋ ਤਾਂ ਹੋ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕੇ।

sir ji gobhi de pate is tra ho rahe han gobhi de pholavar ban rahe han ji ?

(pb)
  • 3
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (10 Jan 2023 03:55 PM) Assigned Date (11 Jan 2023 11:00 AM)
Answered Date (10 Jan 2023 07:33 PM) Translated Date (01 Mar 2023 05:56 PM)

Jagseer ji eh kise vi bimari da hamla nahi lag rea baki tusi eh daso pehla koi spray kiti hai je kiti hai tan kini matra vich ate nal hi khad baare vi jankari deo vi kini matra vich khad pai hai

Answered Date (10 Jan 2023 10:30 PM) Translated Date (01 Mar 2023 06:03 PM)

ਸਪਰੇਹ ta ji Kalli ਫੇਮ kiti si 40 din pahela, khad ta ji bijan to pahela 50 kg dap,25 kg potas,50 kg supar te bijan to bad ch 90 kg uria.

sir ji gobhi de pate is tra ho rahe han gobhi de pholavar ban rahe han ji ?

(pb)
  • 3
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (10 Jan 2023 03:54 PM) Assigned Date (11 Jan 2023 11:00 AM)
Answered Date (10 Jan 2023 07:32 PM) Translated Date (01 Mar 2023 05:54 PM)

Jagseer ji, eh kise bimari da hamla tan lag ni reha baki tusi eh dso pehla Este koi spray kiti hai ja nhi je kiti tan kini matra vich kiti hai ate nal hi khad baare v dso vi kehdi khad kini matra vich payi hai.

Please tell if anyone is supplying layer farm cage in gurdaspur area ?

(en)
Posted by
harpreet singh (7087648656)
harpreet singh
Punjab
Gurdaspur
Write Answer
Posted Date (10 Jan 2023 03:54 PM) Assigned Date (19 Apr 2023 04:02 PM)
Answered Date (11 Jan 2023 11:40 AM) Translated Date (11 Jan 2023 04:30 PM)

Mr. Harpreet if you want to buy layer farming cage, please contact to Mohit Goal / Ashwani Goal 9888103368 7696603754 AK Agencies, they will provide you all information about poultry equipment.

Chpan kuddo pile pye mach rhe ne ?

(pb)
Posted by
Khushpreet Sran (9464901252)
Khushpreet Sran
Punjab
Bathinda
Write Answer
Posted Date (10 Jan 2023 03:29 PM) Assigned Date (11 Jan 2023 10:55 AM)
Answered Date (10 Jan 2023 07:29 PM) Translated Date (01 Mar 2023 05:51 PM)

Khush ji, eh dso tusi ohna nu khad Kehdi payi hai ate nal hi ohna di photo vi bhjo us hisab nal tuhanu Shai jankari diti ja skdi hai.

Answered Date (10 Jan 2023 07:30 PM) Translated Date (01 Mar 2023 05:49 PM)

Koi khad ni hle pyi

ਕਣਕ ਦੀ ਜੜ ਵਿੱਚ ਸੁੰਡੀ ਪੈ ਗਈ 50 ਦਿਨ ਦੀ ਕਣਕ ਹੈ ਹੱਲ ਦਸੋ ?

(pb)
Posted by
ਸਿਮਰਪ੍ਰੀਤ ਸਿੰਘ ਢਿੱਲੋਂ (7355934001)
ਸਿਮਰਪ੍ਰੀਤ ਸਿੰਘ ਢਿੱਲੋਂ
Punjab
Ludhiana
Write Answer
Posted Date (10 Jan 2023 01:00 PM) Assigned Date (11 Jan 2023 10:57 AM)
Answered Date (10 Jan 2023 07:28 PM) Translated Date (01 Mar 2023 05:48 PM)

ਸਿਮਰ ਜੀ, ਏਸਦੇ ਲਈ ਤੁਸੀਂ chlorpyriphos 3 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।

Eh 70 dina de masaar a ji 60 dina teh eanu panni lagayaMasaar chall ni rahhe ji... Vichoo khas kar k... Hun ki kita jawe ji ?

(pb)
  • 1
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (10 Jan 2023 12:16 PM) Assigned Date (11 Jan 2023 10:55 AM)
Answered Date (10 Jan 2023 07:26 PM) Translated Date (01 Mar 2023 05:47 PM)

Harman ji, ehna nu 60 kilo ssp prati acre de hisab nal paun di sifarish kiti jandi hai tusi oh khad v paao tan Jo vdia growth ho ske.

Sir 20din ਦੀ ਕੱਟੀ a ਉਸ ਦੇ ਚਿੱਚੜ ਲੱਗ gay ne injection lga skde ja koi dwai la daye g ?

(pb)
Posted by
Jasveer singh (8360229681)
Jasveer singh
Punjab
Sangrur
Write Answer
Posted Date (10 Jan 2023 12:13 PM) Assigned Date (11 Jan 2023 10:55 AM)
Answered Date (10 Jan 2023 03:54 PM) Translated Date (01 Mar 2023 05:45 PM)

ਤੁਸੀ ਉਸ ਨੂੰ taktic liquid 1ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਕੱਪੜੇ ਨਾਲ ਸਰੀਰ ਤੇ ਲਗਾਓ, ਇਹ ਤੁਸੀ ਧੁੱਪ ਵਾਲੇ ਦਿਨ ਲਗਾ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।

Sir ji A.I di Training leni C MAI SADE DISTRICT VICH kithe ਦਿੱਤੀ ਜਾਂਦੀ a ji ?

(pb)
Posted by
Jasveer singh (8360229681)
Jasveer singh
Punjab
Sangrur
Write Answer
Posted Date (10 Jan 2023 12:11 PM) Assigned Date (11 Jan 2023 10:54 AM)
Answered Date (10 Jan 2023 03:55 PM) Translated Date (23 Feb 2023 06:05 PM)

tuci training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.

Answered Date (13 Jan 2023 10:10 AM) Translated Date (23 Feb 2023 06:03 PM)

16 January nu class suru ha ji.

alu dia vela edda sukk rahia ne ?

(pb)
  • 1
Posted by
sukhchain (8195981900)
sukhchain
Punjab
Ludhiana
Write Answer
Posted Date (10 Jan 2023 12:08 PM) Assigned Date (11 Jan 2023 10:54 AM)
Answered Date (10 Jan 2023 12:22 PM) Translated Date (10 Jan 2023 03:40 PM)

Sukhchain ji, ih late blight bimaari de hmle de lashan han, is di rokthaam lai tusi copper oxychloride 3g/L paani de hisaab naal spray kar sakde ho ji.

Answered Date (10 Jan 2023 01:33 PM) Translated Date (10 Jan 2023 03:41 PM)

sir kal ridomil kiti aa.

Sir meat processing and Peking ka training kaha se milegi pl help kare. ?

(hn)
Posted by
MUKESH (7658090318)
MUKESH
Punjab
Jalandhar
Write Answer
Posted Date (10 Jan 2023 11:51 AM) Assigned Date (11 Jan 2023 10:54 AM)
Answered Date (11 Jan 2023 09:42 AM) Translated Date (11 Jan 2023 04:20 PM)

Mukesh ji iske liye aap PAU ke food processing dept. se sampark kr skte hai, aap waha jakar training wala farm bhar skte hai aur jab training hogi to woh apko phone krke training ki jankari de denge.

Answered Date (11 Jan 2023 03:10 PM) Translated Date (11 Jan 2023 04:20 PM)

Sir m punjab disst Jalandhar se hu kya ap bata sakty hai pau office kaha hai

ਮੱਝ ਸੁਈ 11ਨਵੰਬਰ ਇਕ ਦਮ ਦੁੱਧ 12 ਲੀਟਰ ਤੋਂ 1ਲੀਟਰ ਆ ਗਿਆ ਖਾਂਦੀ ਪੀਂਦੀ ਸਹੀ ਹੈ ?

(pb)
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (10 Jan 2023 11:08 AM) Assigned Date (11 Jan 2023 10:53 AM)
Answered Date (11 Jan 2023 09:40 AM) Translated Date (11 Jan 2023 04:29 PM)

ਤੁਸੀ ਉਸ ਨੂੰ Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.

Kodra kis season di kheti aa ?

(en)
Posted by
Harry Chattha (9876749783)
Harry Chattha
Punjab
Barnala
Write Answer
Posted Date (10 Jan 2023 10:52 AM) Assigned Date (15 Feb 2023 11:44 AM)
Answered Date (10 Jan 2023 12:21 PM) Translated Date (10 Jan 2023 03:43 PM)

Harry ji, Kodra anaaj vaali fasl hai ate is di kheti saoni de season vich kiti jandi hai ji.

?

(pb)
Posted by
ਬਲਦੇਵ ਸਿੰਘ (9478923231)
ਬਲਦੇਵ ਸਿੰਘ
Punjab
Tarn Taran
Write Answer
Posted Date (10 Jan 2023 09:37 AM) Assigned Date (11 Jan 2023 05:41 PM)
Answered Date (11 Jan 2023 09:24 AM) Translated Date (11 Jan 2023 04:21 PM)

ਬਲਦੇਵ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਹਨਾਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਸ੍ਰੀ ਮਾਨ ਜੀ 70 ਦਿਨ de ਆਲੂ aa ਗੁੱਲੀ ਡੰਡਾ ਦਾ ਹੱਲ ?

(pb)
  • 1
Posted by
GURJIT singh (8284008087)
GURJIT singh
Punjab
Ludhiana
Write Answer
Posted Date (10 Jan 2023 09:37 AM) Assigned Date (11 Jan 2023 10:53 AM)
Answered Date (10 Jan 2023 12:20 PM) Translated Date (10 Jan 2023 03:45 PM)

ਗੁਰਜੀਤ ਜੀ, ਆਲੂਆਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਤੁਸੀ metribuzin 200g /ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Punjab de vich alovera farming is growing method ?

(en)
Posted by
Harinder Singh (9877155953)
Harinder Singh
Punjab
S.A.S. Nagar
Write Answer
Posted Date (10 Jan 2023 09:03 AM) Assigned Date (11 Jan 2023 10:53 AM)
Answered Date (10 Jan 2023 10:38 PM) Translated Date (01 Mar 2023 05:43 PM)

Harinder kindly ask your question in detail that you need which information about Aloe vera farmng so that we can guide you accordingly.

Best farming in punjab ?

(en)
Posted by
Harinder Singh (9877155953)
Harinder Singh
Punjab
S.A.S. Nagar
Write Answer
Posted Date (10 Jan 2023 09:00 AM) Assigned Date (11 Jan 2023 10:52 AM)
Answered Date (10 Jan 2023 10:36 PM) Translated Date (01 Mar 2023 06:52 PM)

Harinder number of crops can be grown in conditions of punjab , it depends on your climate and interst that you want to go for field crops, horticultural crops, usually vegetables can give better income if they are sown with proper planning and management.

सर जी गेहूं में नैनो यूरिया और घास मारने वाली दवाई मिलाकर स्प्रे कर सकते हैं ?

(hn)
Posted by
RakeshRampal (7780800321)
RakeshRampal
Jammu & Kashmir
Jammu
Write Answer
Posted Date (10 Jan 2023 07:59 AM) Assigned Date (11 Jan 2023 10:52 AM)
Answered Date (10 Jan 2023 08:59 AM) Translated Date (10 Jan 2023 04:00 PM)

रामपाल जी, नैनो यूरिया को घास वाली दवाई के साथ मिला के छिड़काव करने की सिफारिश नहीं की जाती।