Manage Expert Answers

Search

Total Count :- 258604

sir bull di detail dsyo ?

(pb)
  • 2
Posted by
Gurdeep Gill (7717269260)
Gurdeep Gill
Punjab
Hoshiarpur
Write Answer
Posted Date (12 Jan 2023 06:03 PM) Assigned Date (13 Jan 2023 10:53 AM)
Answered Date (13 Jan 2023 08:30 AM) Translated Date (13 Jan 2023 03:56 PM)

Gurdeep ji kirpa krke isdi nazdik ton saff photo bhejo jiss nu dekh ke tuhanu sahi jankari diti ja skee.

ਸਰ , ਕੱਲ੍ਹ ਮੇਰੀ ਗਾਂ ਸੂਈ ਸੀ, ਉਸ ਨੇ ਕੱਟਾ ਦਿੱਤਾ ਹੈ, ਕੱਟੇ ਦੀ ਨਾੜੂ ਟੁੱਟ ਗਿਆ ਹੈ, ਇਸ ਦੇ ਇਲਾਜ ਅਤੇ ਦਵਾਈ ਬਾਰੇ ਜਾਣਕਾਰੀ ਦਿਓ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (12 Jan 2023 05:44 PM) Assigned Date (15 Feb 2023 11:47 AM)
Answered Date (13 Jan 2023 10:33 AM) Translated Date (13 Jan 2023 03:56 PM)

ਤੁਸੀ ਉਥੇ betadine liquid ਦਵਾਈ ਲਗਾਉਂਦੇ ਰਹੋ ਅਤੇ ਉਸ ਨੂੰ Amoxi CV 625mg tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ

Hd 3086 kanak aa g eve ho rhi aa g dso g kyu te kis chij di ghaat aa ji ?

(pb)
  • 3
Posted by
harjot bains (7986314685)
harjot bains
Punjab
Rupnagar
Write Answer
Posted Date (12 Jan 2023 05:40 PM) Assigned Date (15 Feb 2023 11:46 AM)
Answered Date (12 Jan 2023 07:53 PM) Translated Date (28 Feb 2023 05:47 PM)

Harjot ji, is de kai kaarn ho skde hn, je mausam lmba sma saaf na rhe ta v is tra de lashan dikhai dinde han ate Sulphur di knee naal vi is tra de lashan dikhde han ji, is lai vaise mausam saaf hon te fasl theek ho jaavegi ji.

Rabbit ki aawash awastha details se ?

(hn)
Posted by
Shanu Singh (9179225332)
Shanu Singh
Madhya Pradesh
Rewa
Write Answer
Posted Date (12 Jan 2023 04:39 PM) Assigned Date (15 Feb 2023 11:45 AM)
Answered Date (13 Jan 2023 08:29 AM) Translated Date (13 Jan 2023 01:39 PM)

Rabbit ke liye 10-12 °C temp aur 55-65% tak nami anukul hoti hai, aap rabbit ko pinjre mein ja frsh per ja fir hach mein rakh sakte hai, hach mein pehle se tyar pinjre market se milte ha jinke uppar shatt hoti ha aur inko ek jgah se dusri jgah bhi lejaya jaa skta hai. baki aap inke vare mein puri jankari lene ke liye iss aap ke pashu palan wale section mein jakar waha se rabbit ki jankari padh skte hai.

Aa kina bigha jga bni pure ?

(pb)
  • 1
Posted by
Harman (6239971575)
Harman
Punjab
Patiala
Write Answer
Posted Date (12 Jan 2023 04:38 PM) Assigned Date (15 Feb 2023 11:45 AM)
Answered Date (12 Jan 2023 07:51 PM) Translated Date (13 Jan 2023 01:40 PM)

Harman ji, ih jgaah 7 bighe de kareeb bnegi ji.

लहुसन की फसल में पौधेकी जड़े खराब होकर पौधे सुख रहे हैं ओर लहुसन के पौधे के पत्ते ऊपर से पीले पड़ रहे हैं कृपया मार्ग दर्शन करे ?

(hn)
  • 4
Posted by
shyam patel (9929179555)
shyam patel
Rajasthan
Pratapgarh
Write Answer
Posted Date (12 Jan 2023 04:04 PM) Assigned Date (12 Jan 2023 04:31 PM)
Answered Date (12 Jan 2023 08:01 PM) Translated Date (13 Jan 2023 01:40 PM)

श्याम जी यह फंगस की वजह से है इसकी रोकथाम के लिए आप Trichoderma 10g/L पानी के हिसाब से ड्रेंचिंग कर सकते हैं।

लहुसन की फसल में पौधेकी जड़े खराब होकर पौधे सुख रहे हैं ओर लहुसन के पौधे के पत्ते ऊपर से पीले पड़ रहे हैं कृपया मार्ग दर्शन करे ?

(hn)
  • 4
Posted by
shyam patel (9929179555)
shyam patel
Rajasthan
Pratapgarh
Write Answer
Posted Date (12 Jan 2023 04:05 PM) Assigned Date (12 Jan 2023 04:31 PM)
Answered Date (12 Jan 2023 08:02 PM) Translated Date (13 Jan 2023 01:40 PM)

श्याम जी यह फंगस की वजह से है इसकी रोकथाम के लिए आप Trichoderma 10g/L पानी के हिसाब से ड्रेंचिंग कर सकते हैं।

ਬਰਾਇਲਰ ਮੁਰਗੀ ਵਾਰੇ ਜਾਣਕਾਰੀ ਦਿਉ ਜੀ ?

(pb)
Posted by
Bhupinder Singh (8847092651)
Bhupinder Singh
Punjab
Mansa
Write Answer
Posted Date (12 Jan 2023 02:49 PM) Assigned Date (12 Jan 2023 04:31 PM)
Answered Date (13 Jan 2023 10:37 AM) Translated Date (23 Feb 2023 06:18 PM)

ਬਰਾਇਲਰ ਮੁਰਗੀ ਨੂੰ ਖਾਸ ਤੌਰ \'ਤੇ ਮੀਟ ਉਤਪਾਦਨ ਲਈ ਪਾਲਿਆ ਜਾਂਦਾ ਹੈ। ਜ਼ਿਆਦਾਤਰ ਵੱਡੇ ਪੱਧਰ ਦੇ ਕੰਮ ਤੇ ਬ੍ਰਾਇਲਰ ਚਾਰ ਤੋਂ ਛੇ ਹਫ਼ਤਿਆਂ ਦੀ ਉਮਰ ਦੇ ਵਿਚਕਾਰ ਵੇਚਣ ਲਈ ਤਿਆਰ ਹੋ ਜਾਂਦੇ ਹਨ, ਬਾਕੀ ਹੌਲੀ-ਹੌਲੀ ਵਧਣ ਵਾਲੀਆਂ ਨਸਲਾਂ ਲਗਭਗ 14 ਹਫ਼ਤਿਆਂ ਦੀ ਉਮਰ ਵੀ ਤਿਆਰ ਹੋਣ ਲਈ ਲੈ ਸਕਦੀਆਂ ਹਨ।

ਕਣਕ ਦੀ ਕਟਾਈ ਤੋਂ ਬਾਅਦ ਵਿੱਚ ਮੱਕੀ ਦੀ ਬਿਜਾਈ ਕਿਹੜੇ ਮਹੀਨੇ ਕਰਨੀ ਸਹੀ ਤੇ ਵਧੀਆ ਝਾੜ ਲੈਣ ਲਈ ਕਿਹੜਾ ਮੱਕੀ ਬੀਜ ਸਹੀ ਹੈ ਜੋ ਘੱਟ ਸਮੇਂ ਵਿੱਚ ਪੱਕ ਜਾਵੇ ਇਸ ਤੋਂ ਬਾਅਦ ਕੋਈ ਵੀ ਬਾਸਮਤੀ ਲਗਾਈ ਜਾਵੇ ਧੰਨਵਾਦ ਜੀ ?

(pb)
Posted by
JugraJ Singh (9501905755)
JugraJ Singh
Punjab
Amritsar
Write Answer
Posted Date (12 Jan 2023 02:03 PM) Assigned Date (12 Jan 2023 04:31 PM)
Answered Date (12 Jan 2023 03:20 PM) Translated Date (28 Feb 2023 05:52 PM)

ਜੁਗਰਾਜ ਜੀ ਮੱਕੀ ਨੂੰ ਤੁਸੀਂ ਅੰਤ ਮਈ ਤੋਂ ਅੰਤ ਜੂਨ ਤੱਕ ਬੀਜ ਸਕਦੇ ਹੋ ਤੁਸੀਂ ਮੱਕੀ ਦੀ pmh 2 ਕਿਸਮ ਨੂੰ ਬੀਜ ਸਕਦੇ ਹੋ ਬਾਕੀ ਤੁਸੀਂ ਬਾਸਮਤੀ ਵੀ ਲਗਾ ਸਕਦੇ ਹੋ ਬਾਸਮਤੀ ਤੁਸੀਂ 1-15 ਜੂਨ ਤੱਕ ਬੀਜ ਸਕਦੇ ਹੋ ਇਹ ਤੁਸੀਂ ਆਪਣੀ ਮਿੱਟੀ ਮਰਖ ਦੀ ਰਿਪੋਰਟ ਅਨੁਸਾਰ ਲਗਾਓ ਕਿ ਇਸ ਮਿੱਟੀ ਵਿੱਚ ਕਿਹੜੀ ਫਸਲ ਜਿਆਦਾ ਸਹੀ ਰਹੇਗੀ।

Sir kanak 72 days di ho gai ha. Lihocin di spray to baad 13045 boron di spray kado karni ha ja phala kar sakda ha ?

(pb)
Posted by
Harpreet Singh (8146310009)
Harpreet Singh
Punjab
Ludhiana
Write Answer
Posted Date (12 Jan 2023 01:58 PM) Assigned Date (12 Jan 2023 04:31 PM)
Answered Date (12 Jan 2023 03:17 PM) Translated Date (28 Feb 2023 05:55 PM)

Harpreet ji tusi eh daso tuhanu fasal vich dikkat ki aa rhi hai kyuki lihocin di spray growth ghtain lai hundi hai ate nok di spray growth vdhaun lai so TUC eh dsi ki dikkat aa rhi hai us hisab nal tuhanu spray baare dasya ja skda hai

Please suggest why mango leaf yeallow ?

(en)
  • 2
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (12 Jan 2023 01:35 PM) Assigned Date (12 Jan 2023 04:30 PM)
Answered Date (12 Jan 2023 03:15 PM) Translated Date (17 Feb 2023 02:57 PM)

Kumar this may be due to the nutrient deficiency so please tell us the how much fertilizer you applied to your plant

Nothing sir

Answered Date (12 Jan 2023 03:15 PM) Translated Date (17 Feb 2023 02:55 PM)

So that we can give you right information

No fertilizer

Till date sir

Answered Date (15 Jan 2023 08:00 PM) Translated Date (17 Feb 2023 02:55 PM)

Bhardwaj you can apply the npk 191919@10 gram per litre of water and you can also apply farm yard manure 20 kilo per plant for good growth

Please suggest why leamon leaf showing yellow ?

(en)
  • 2
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (12 Jan 2023 01:33 PM) Assigned Date (12 Jan 2023 04:30 PM)
Answered Date (12 Jan 2023 03:14 PM) Translated Date (17 Feb 2023 02:54 PM)

Kunar please tell us how much fertilizer you applied to the plant so that we can give you right information

Nothing sir

Answered Date (15 Jan 2023 07:59 PM) Translated Date (17 Feb 2023 02:52 PM)

Rajeev you can spray the npk 191919@10 gram per litre of water. Also apply farm yard manure 20 kilo per plant for good growth of plant

Thnx sir

Sir g axial wich 2.4.d amine salt 58 mix hojo ?

(pb)
Posted by
Ramandeep (9888911347)
Ramandeep
Punjab
Ferozpur
Write Answer
Posted Date (12 Jan 2023 01:33 PM) Assigned Date (12 Jan 2023 04:29 PM)
Answered Date (12 Jan 2023 03:13 PM) Translated Date (17 Feb 2023 02:50 PM)

Raman ji ehna nu mix kr ke vartan di sifarish nahi kiti jandi baki tusi eh daso kehde Nadeen Di roktham lai tusi spray krni hai

12 Jan 2023

Gulli danda and batho and palak

Answered Date (15 Jan 2023 08:01 PM) Translated Date (17 Feb 2023 02:48 PM)

Raman ji esde lai tusi Atlantis dwai 160 gram prati acre de hisab nal vart sakde ho

ਮਈ ਜੂਨ ਦੇ ਮਹੀਨੇ ਵਿਚ ਜਰਸੀ ਗਾਂ ਲੈਣ ਦਾ ਫਾਇਦਾ ਹੈ ਜਾ ਨਹੀ ?

(pb)
Posted by
Vikramjeet Singh (9660137927)
Vikramjeet Singh
Rajasthan
Hanumangarh
Write Answer
Posted Date (12 Jan 2023 01:19 PM) Assigned Date (12 Jan 2023 04:29 PM)
Answered Date (13 Jan 2023 08:28 AM) Translated Date (23 Feb 2023 06:14 PM)

ਤੁਸੀ ਮਾਰਚ ਤੋਂ ਅਪ੍ਰੈਲ ਵਿਚ ਵੀ ਖਰੀਦ ਸਕਦੇ ਹੋ ਬਾਕੀ ਤੁਹਾਡੇ ਦੇਖਭਾਲ ਅਤੇ ਖੁਰਾਕ ਤੇ ਨਿਰਭਰ ਹੈ, ਚੰਗਾ ਪਸ਼ੂ ਕਿਸੇ ਵੀ ਮਹੀਨੇ ਖਰੀਦ ਸਕਦੇ ਹੋ ਪਰ ਉਸਦੀ ਦੇਖਭਾਲ ਵੀ ਸਹੀ ਤਰੀਕੇ ਨਾਲ ਹੋਣ ਜਰੂਰੀ ਹੈ।

ਸਰ , ਕਣਕ ਇਸ ਤਰ੍ਹਾਂ ਪੀਲੀ ਹੋ ਰਹੀ ਹੈ, ਕਿਰਪਾ ਕਰਕੇ ਮੈਨੂੰ ਕਾਰਨ ਦੱਸੋ, 3 ਗੱਟੇ ਯੂਰੀਆ ਪਾ ਦਿੱਤਾ ਹੈ, ਦੋ ਪਾਣੀ ਲਾ ਦਿਤੇ , ਕੋਈ ਸਪਰੇਅ ਨਹੀਂ ਕੀਤੀ ਗਈ। ਕਾਰਨ ਬਾਰੇ ਜਾਣਕਾਰੀ ਦਿਓ ?

(pb)
  • 1
Posted by
amritpal singh (9041214108)
amritpal singh
Punjab
Bathinda
Write Answer
Posted Date (12 Jan 2023 12:50 PM) Assigned Date (15 Feb 2023 11:45 AM)
Answered Date (12 Jan 2023 03:12 PM) Translated Date (28 Feb 2023 05:57 PM)

ਅੰਮ੍ਰਿਤ ਜੀ, ਵੈਸੇ ਤਾਂ ਇਹ ਸਲਫ਼ਰ ਦੀ ਘਾਟ ਲਗ ਰਹੀ ਹੈ ਪਰ ਤੁਸੀਂ ਇਕ ਹੋਰ ਸਾਫ ਫੋਟੋ ਭੇਜੋ।

Isme.kya.rog.he ?

(hn)
  • 1
Posted by
Bdami. Tabiyad.mordi (8824945978)
Bdami. Tabiyad.mordi
Rajasthan
Dungarpur
Write Answer
Posted Date (12 Jan 2023 12:23 PM) Assigned Date (12 Jan 2023 04:28 PM)
Answered Date (12 Jan 2023 03:10 PM) Translated Date (13 Jan 2023 01:40 PM)

Mordi ji dekhne mein yeh. Thik lag rhi hai kirpya aap bimari wale podhe ki photo bhejo us hisab se hi apko sahi jankari di ja sakti hai

ਸਰ 4 5 ਫੁੱਟ ਦੇ ਬੂਟੇ ਹੋ ਗਏ ਆ ਉਪਰੋ ਕੱਟ ਕਰਨਾ ਕ ਨਹੀਂ ?

(pb)
  • 2
Posted by
Kamal pandhu (9781035810)
Kamal pandhu
Punjab
Fazilka
Write Answer
Posted Date (12 Jan 2023 11:48 AM) Assigned Date (19 Apr 2023 04:03 PM)
Answered Date (12 Jan 2023 09:24 PM) Translated Date (28 Feb 2023 05:59 PM)

Kamal ji, aje boote di cutting karn di jaroorat nahi hia ji, tusi is da vadha hon deo ji.

ਇਸ ਮੱਝ ਦੇ ਸਰੀਰ ਵਿੱਚ ਮੁਰਹਾ ਨਸਲ ਦੇ ਕਿੰਨੇ ਕੁ ਲੱਛਣ ਹਨ ਜੀ ਦੱਸੋ ਜੀ ?

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (12 Jan 2023 11:48 AM) Assigned Date (12 Jan 2023 04:27 PM)
Answered Date (13 Jan 2023 08:27 AM) Translated Date (23 Feb 2023 06:12 PM)

ਇਹ 70 ਤੋਂ 75 % ਤੱਕ ਮੁਰ੍ਹਾ ਨਸਲ ਦੀ ਹੈ।

ਸਰ 303 ਕਣਕ 60 ਦਿਨ ਦੀ ਹੋ ਗਈ 40 ਦਿਨ ਤੇ topik wala salt ਕੀਤਾ ਸੀ ਪਰ ਰਿਜਲਟ ਨਹੀਂ ਮਿਲਾ ਹੁਣ ਕਿਹੜੀ ਸਪਰੇ ਕਰ ਸਕਦੇ a ?

(pb)
Posted by
Kamal pandhu (9781035810)
Kamal pandhu
Punjab
Fazilka
Write Answer
Posted Date (12 Jan 2023 11:45 AM) Assigned Date (12 Jan 2023 04:27 PM)
Answered Date (12 Jan 2023 03:08 PM) Translated Date (28 Feb 2023 06:00 PM)

ਕਮਲ ਜੀ, ਏਸਦੇ ਲਈ ਤੁਸੀਂ pinoxaden 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਸਰ ਇਹ ਵੱਛੀ ਕਿਹੜੀ ਨਸਲ ਦੀ ਹੈ।ਅਤੇ ਕਿੰਨਾ ਕੁ ਦੁੱਧ ਦੇ ਸਕਦੀ ਹੈ।ਕਿੰਨੀ ਕੁ ਵਧੀਆ ਨਸਲ ਹੈ ਜੀ।ਕਿਰਪਾ ਕਰਕੇ ਦੱਸਿਆ ਜਾਵੇ ਜੀ ?

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (12 Jan 2023 11:44 AM) Assigned Date (12 Jan 2023 04:26 PM)
Answered Date (13 Jan 2023 08:26 AM) Translated Date (23 Feb 2023 06:11 PM)

ਇਹ ਸਾਹੀਵਾਲ ਅਤੇ ਜਰਸੀ ਕ੍ਰੋਸ ਨਸਲ ਹੈ ਬਾਕੀ ਪਸ਼ੂ ਦਾ ਦੁੱਧ ਉਸਦੇ ਮਾਂ ਦੇ ਰਿਕਾਰਡ ਅਤੇ ਉਸ ਨੂੰ ਖੁਦ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ ਬਾਕੀ ਇਹ ਚੰਗੀ ਖੁਰਾਕ ਨਾਲ 8 ਤੋਂ 10 ਲੀਟਰ ਦੁੱਧ ਦੇ ਸਕਦੀ ਹੈ ਬਾਕੀ ਤੁਸੀ ਦੇਖਭਾਲ ਅਤੇ ਇਸ ਨੂੰ ਭਰਵਾਏ ਸੀਮਨ ਤੇ ਵੀ ਨਿਰਭਰ ਕਰਦਾ ਹੈ।

ਸਰ ਇਹ ਵੱਛੀ ਕਿਹੜੀ ਨਸਲ ਦੀ ਹੈ।ਅਤੇ ਕਿੰਨਾ ਕੁ ਦੁੱਧ ਦੇ ਸਕਦੀ ਹੈ।ਕਿੰਨੀ ਕੁ ਵਧੀਆ ਨਸਲ ਹੈ ਜੀ।ਕਿਰਪਾ ਕਰਕੇ ਦੱਸਿਆ ਜਾਵੇ ਜੀ ?

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (12 Jan 2023 11:44 AM) Assigned Date (12 Jan 2023 04:26 PM)
Answered Date (13 Jan 2023 08:24 AM) Translated Date (27 Feb 2023 06:40 PM)

ਇਹ ਸਾਹੀਵਾਲ ਅਤੇ ਜਰਸੀ ਕ੍ਰੋਸ ਨਸਲ ਹੈ। ਬਾਕੀ ਪਸ਼ੂ ਦਾ ਦੁੱਧ ਉਸਦੇ ਮਾਂ ਦੇ ਰਿਕਾਰਡ ਅਤੇ ਉਸ ਨੂੰ ਖੁਦ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ। ਬਾਕੀ ਇਹ ਚੰਗੀ ਖੁਰਾਕ ਨਾਲ 8 ਤੋਂ 10 ਲੀਟਰ ਦੁੱਧ ਦੇ ਸਕਦੀ ਹੈ। ਬਾਕੀ ਤੁਸੀ ਦੇਖਭਾਲ ਅਤੇ ਇਸ ਨੂੰ ਭਰਵਾਏ ਸੀਮਨ ਤੇ ਵੀ ਨਿਰਭਰ ਕਰਦਾ ਹੈ।

ਐਕਸਲ ਦਵਾਈ ਚ sulfosulfran salt ਮਿਲਕੇ ਕਰ ਸਕਦੇ ਹਾਂ ?

(pb)
Posted by
Kamal pandhu (9781035810)
Kamal pandhu
Punjab
Fazilka
Write Answer
Posted Date (12 Jan 2023 11:42 AM) Assigned Date (12 Jan 2023 04:26 PM)
Answered Date (12 Jan 2023 03:08 PM) Translated Date (28 Feb 2023 06:14 PM)

ਕਮਲ ਜੀ, ਇਹਨਾ ਦਵਾਈਆਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਬਾਕੀ ਤੁਸੀਂ ਜੇਕਰ ਹਰ ਤਰਾ ਦੇ ਨਦੀਨ ਦੀ ਰੋਕਥਾਮ ਕਰਨੀ ਹੈ ਤਾਂ ਤੁਸੀਂ atlantis 160 gram ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

सर जी नमस्कार मैं जगबीर सिंह नेगी उत्तराखंड टेहरी से सर जी मुझे शैवाल गाय या गिर गाय देशी नसल पे काम करना है मुझे कहा से मिल सकती हे ये देसी नसल उत्तराखंड में ?

(hn)
Posted by
jagbeer singh negi (9634474312)
jagbeer singh negi
Uttarakhand
Tehri Garhwal
Write Answer
Posted Date (12 Jan 2023 11:04 AM) Assigned Date (12 Jan 2023 04:26 PM)
Answered Date (13 Jan 2023 10:41 AM) Translated Date (13 Jan 2023 01:40 PM)

आप गाय लेने के लिए Sanju Bhalla 9873163741 या Dipak Kumar 9334515252 Abhyudaya Dairy Farm से संपर्क कर सकते है इनसे आपको पूरी जानकारी मिल जाएगी।

ਕਣਕ ਉਪਰ ਡੀਏਪੀ ਦੀ ਸਪਰੇਅ ਕਰ ਸਕਦੇ ਹਾਂ ਕਿੰਨੀਂ ਮਾਤਰਾ ਪ੍ਰਤੀ ਏਕੜ ਕਰਨੀ ਚਾਹੀਦੀ ਹੈ ਕਣਕ ਪੀਲ਼ੀ ਪੲਈ ਹੋਈਆਂ ?

(pb)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (12 Jan 2023 10:40 AM) Assigned Date (12 Jan 2023 11:06 AM)
Answered Date (12 Jan 2023 03:06 PM) Translated Date (28 Feb 2023 06:15 PM)

ਭੁੱਲਰ ਜੀ, ਕਣਕ ਨੂੰ ਤੁਸੀਂ dap 3 ਕਿਲੋ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

ਗੱਭਣ ਹੈ ਕਿ ਨਹੀਂ ਜੀ 2ਮਹੀਨੇ ਪਹਿਲਾਂ AI ਕਰਵਾਈ ਸੀ।ਇਕ ਆਂਡਾ ਖ਼ਰਾਬ ਦਸਿਆ ਸੀ ਡਾਕਟਰ ਨੇ ਜੀ ?

(pb)
  • 1
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (12 Jan 2023 10:37 AM) Assigned Date (12 Jan 2023 11:06 AM)
Answered Date (13 Jan 2023 08:22 AM) Translated Date (13 Jan 2023 03:55 PM)

ਜੇਕਰ ਇਹ ਇਸ ਤਰ੍ਹਾਂ ਮੋਟੇ ਨਾਲੇ ਕਰਦੀ ਹੈ ਤਾਂ ਇਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਅਤੇ 3 ਮਹੀਨੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਕਰਵਾਓ.

ਆਲੂ ਹੁਣ ਬੀਜੇ ਜਾ ਸਕਦੇ ਹਨ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (12 Jan 2023 10:33 AM) Assigned Date (12 Jan 2023 11:05 AM)
Answered Date (12 Jan 2023 03:05 PM) Translated Date (28 Feb 2023 06:16 PM)

ਅੰਮ੍ਰਿਤ ਜੀ, ਤੁਸੀਂ ਆਲੂ ਨੂੰ 15 ਜਨਵਰੀ ਤੱਕ ਬੀਜ ਸਕਦੇ ਹੋ।

Mere aalu ki fasal 90 din ki hai usmein kya darling ki use kandhon ke aakar badh jaaye ?

(hn)
Posted by
yogesh Pratap Singh (7785865877)
yogesh Pratap Singh
Uttar Pradesh
Mirzapur
Write Answer
Posted Date (12 Jan 2023 10:20 AM) Assigned Date (12 Jan 2023 11:05 AM)
Answered Date (12 Jan 2023 03:05 PM) Translated Date (13 Jan 2023 01:40 PM)

Yogesh ji kirpya yeh btaye ki apne isko konsi khad daali hai us hisab se hi apko agey janakri di ja skti hai

Can we mix Concentrated . Liquid calcium 11% with NPK ?

(en)
Posted by
Ashish sharMa (7009595575)
Ashish sharMa
Punjab
Kapurthala
Write Answer
Posted Date (12 Jan 2023 10:09 AM) Assigned Date (26 Apr 2023 11:27 AM)
Answered Date (12 Jan 2023 09:22 PM) Translated Date (28 Feb 2023 06:17 PM)

Ashish you can mix calcium along with any NPK fertilixer effectively.

Can we mix conc. Liquid calcium 11% with NPK ?

(en)
Posted by
Ashish sharMa (7009595575)
Ashish sharMa
Punjab
Kapurthala
Write Answer
Posted Date (12 Jan 2023 10:09 AM) Assigned Date (13 Feb 2023 05:58 PM)
Answered Date (12 Jan 2023 03:02 PM) Translated Date (28 Feb 2023 06:19 PM)

Ashish ji you can mix and then spray. Because these both are two nutritional spray.

Answered Date (12 Jan 2023 03:33 PM) Translated Date (28 Feb 2023 06:20 PM)

Ok sir

ਸਰ ਮੈ ਮੁਰਗੀਆਂ ਰੱਖੀਆਂ 6 7 ਉਹਨਾ ਵਿਚੋ ਇਕ ਮੁਰਗੀ ਅੰਡਾ ਬਿਨਾ ਬਾਹਰਲੀ ਛਿੱਲੜ ਤੋ ਕੱਚਾ ਜਿਆ ਅੰਡਾ ਦਿੰਦੀ ਕੀ ਹੱਲ ਹੋ ਸਕਦਾ ਇਸ ਚੀਜ ਦਾ ?

(pb)
Posted by
Cheema (8699271645)
Cheema
Punjab
Kapurthala
Write Answer
Posted Date (12 Jan 2023 10:04 AM) Assigned Date (12 Jan 2023 11:04 AM)
Answered Date (13 Jan 2023 08:21 AM) Translated Date (13 Jan 2023 03:54 PM)

ਤੁਸੀ ਮੁਰਗੀਆਂ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Ostovet calcium 15ml/100birds ਦੇ ਹਿਸਾਬ ਨਾਲ ਅਤੇ Vimeral liquid 20ml/100birds ਦੇ ਹਿਸਾਬ ਨਾਲ ਦਿਓ

खेत की बाउंड्री के लिए कौन सा बांस सर्वश्रेष्ठ है ?

(hn)
Posted by
संध्या सिंह (9454171902)
संध्या सिंह
Uttar Pradesh
Mirzapur
Write Answer
Posted Date (12 Jan 2023 08:46 AM) Assigned Date (12 Jan 2023 11:04 AM)
Answered Date (14 Jan 2023 09:14 PM) Translated Date (17 Feb 2023 04:20 PM)

संध्या जी, आप बांस की जगह करोंदा, नीम या पॉप्लर लगाएं क्युकि बांस काफी ज्यादा है जिस से फ़स्ल को नुक्सान हो सकता है।

मछली पालन में क्या तालाब में सिंघाड़ा और कमल की खेती भी साथ साथ की जा सकती है ?

(hn)
Posted by
संध्या सिंह (9454171902)
संध्या सिंह
Uttar Pradesh
Mirzapur
Write Answer
Posted Date (12 Jan 2023 08:44 AM) Assigned Date (12 Jan 2023 11:04 AM)
Answered Date (20 Jan 2023 03:20 PM) Translated Date (24 Jan 2023 03:14 PM)

संध्या जी बिहार और पश्चिम बंगाल में सिंघाड़ा और कमल की खेती कर रहे है इसके बारे में आपको पूरी जानकारी और इसकी पूरा देखरेख का ध्यान रखना पड़ेगा इसके बारे में अधिक जानकारी ले लिए आप साथ में दिया गए लिंक को चेक करें। https://www.youtube.com/watch?v=hE7yBg2EQDk

Hallo ji... I kila matar a ji... Bhar ni rahhe halle papri bare a... Kirri spray kriyye jii.. Jis nal jldi bharan teh danne v motte hon ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (12 Jan 2023 08:41 AM) Assigned Date (12 Jan 2023 11:03 AM)
Answered Date (12 Jan 2023 03:01 PM) Translated Date (28 Feb 2023 06:21 PM)

Harman ji, esde Lai tusi npk 191919 nu 10 gram prati litre paani de hisab nal spray kr skde ho.

26.10.22 nu Ap3 mater bijay kiti c us da fal nahi bhar riha karan dso ?

(pb)
Posted by
Charanjit Singh Jhajj (9814179221)
Charanjit Singh Jhajj
Punjab
Shahid Bhagat Singh Nagar
Write Answer
Posted Date (12 Jan 2023 08:39 AM) Assigned Date (12 Jan 2023 11:02 AM)
Answered Date (12 Jan 2023 01:23 PM) Translated Date (28 Feb 2023 06:23 PM)

Charanjit ji, kirpa kar ke ih dasso ki tusi fasl nu Kihdi kihdi khaad kinni maatra vich de chukke ho ji ate fasl di photo vi sanjhi kro ji us hisaab naal hi tuhaanu is baare shi jaankaari ditti jaa sakegi.

sir mere kol Pomeranian puppy aa 2.5 months di onuu doree fits pandee aa ji kde kde ta bahut jade hunda ode ik din hospital ton injections lwa lawe te uss ton badd 1 din improvement rhi prr fr ohi hall aa ki ehe thik hoju ja nhi ?

(en)
  • 1
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (12 Jan 2023 08:31 AM) Assigned Date (12 Jan 2023 11:02 AM)
Answered Date (13 Jan 2023 08:19 AM) Translated Date (23 Feb 2023 06:08 PM)

tuci ehh treatment 3 din krwao uss ton badd dekho kina frak penda hai jekar frk nhi penda fir tuci uss nu GADVASU ludhiana laa jao uthe hei isdi sahi janch krke vdhia ilaj ho skda hai.

Can you provide a business plan for dragon fruit cultivation ?

(en)
Posted by
Murtada (0509501550)
Murtada
Maharashtra
Pune
Write Answer
Posted Date (12 Jan 2023 04:57 AM) Assigned Date (-)
Answered Date (12 Jan 2023 09:31 PM) Translated Date (02 Mar 2023 02:05 PM)

Murtada, Dragonfruit is a new crop and it has a lot of demand in the market these days. The ability of this crop to withstand poor soil and temperature is also very good Sandy alluvial soil is suitable for its cultivation. Its seedlings are planted through cuttings, the length of which is usually 20 cm. These cuttings can be taken from the progressive farmers who are cultivating dragonfruit in his area at a rate of around 70 rupees/cutting.Plants are usually planted at a distance of 2x2 meters and for its successful cultivation, the plants have to be supported with concrete pillars and the small plants have to be tied to the pillars. It is a low water intensive crop but can be given after week to get good yield. The total cost of seedlings and pillars in the first year is about 5 lakhs. Before flowering, add 70 g urea, 90 g DAP, 40 g MOP per plant and after flowering, add less urea and more potash.

Business plan dragon fruit ?

(en)
Posted by
Murtada (0509501550)
Murtada
Maharashtra
Pune
Write Answer
Posted Date (12 Jan 2023 04:52 AM) Assigned Date (12 Jan 2023 11:02 AM)
Answered Date (12 Jan 2023 09:30 PM) Translated Date (02 Mar 2023 02:05 PM)

Dragonfruit is a new crop and it has a lot of demand in the market these days. The ability of this crop to withstand poor soil and temperature is also very good Sandy alluvial soil is suitable for its cultivation. Its seedlings are planted through cuttings, the length of which is usually 20 cm These cuttings can be taken from the progressive farmers who are cultivating dragonfruit in his area at a rate of around 70 rupees/cutting.Plants are usually planted at a distance of 2x2 meters and for its successful cultivation, the plants have to be supported with concrete pillars and the small plants have to be tied to the pillars. It is a low water intensive crop but can be given after week to get good yield. The total cost of seedlings and pillars in the first year is about 5 lakhs. Before flowering, add 70 g urea, 90 g DAP, 40 g MOP per plant and after flowering, add less urea and more potash.

ਮੁਕਤਸਰ ਸਾਹਿਬ ਜਾ ਫ਼ਰੀਦਕੋਟ area ਚ dairy farming ਦਾ ਕੋਰਸ ਕਿੱਥੇ ਹੁੰਦਾ ਹੈ ਜੀ ?

(pb)
Posted by
Harpreet Singh Brar (9417814148)
Harpreet Singh Brar
Punjab
Muktsar
Write Answer
Posted Date (12 Jan 2023 03:38 AM) Assigned Date (12 Jan 2023 11:01 AM)
Answered Date (13 Jan 2023 08:17 AM) Translated Date (13 Jan 2023 03:53 PM)

ਤੁਸੀ ਟ੍ਰੇਨਿੰਗ ਦੀ ਜਾਣਕਾਰੀ ਲਈ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Answered Date (12 Jan 2023 04:50 PM) Translated Date (13 Jan 2023 03:54 PM)

ਅਬੁਲ ਖੁਰਾਣਾ ਜ਼ਿਲ੍ਹਾ ਮੁਕਤਸਰ ਸਾਹਿਬ ਜ਼ਿਆਦਾ ਜਾਣਕਾਰੀ ਲਈ ਆਪਣੇ ਜ਼ਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬੋਰਡ ਨਾਲ ਰਾਬਤਾ ਕਰੋ।

ਪਹਿਲਣ ਵੈੜ 22 ਮਹੀਨੇ ਉਮਰ 2 ਮਹੀਨੇ ਸੂਣ ਵਿੱਚ ਰਹਿੰਦੇ ਉਹਨੂੰ ਫੀਡ ਵਿੱਚ ਕੀ ਕੀ ਦਿੱਤਾ ਜਾਵੇ ?

(pb)
Posted by
Harman Singh (9501145770)
Harman Singh
Punjab
Amritsar
Write Answer
Posted Date (11 Jan 2023 09:35 PM) Assigned Date (12 Jan 2023 10:48 AM)
Answered Date (12 Jan 2023 09:50 AM) Translated Date (28 Feb 2023 06:26 PM)

ਸੂਣ ਤੋਂ 2 ਮਹੀਨੇ ਪਹਿਲਾ ਪਸ਼ੂ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Dairy protein feed ਦੇਣੀ ਸ਼ੁਰੂ ਕਰੋ ਅਤੇ ਫਿਰ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।

12 Jan 2023

20ਦਿਨ ਪਹਿਲਾਂ vitamore h ਬੰਦ ਕਰ ਦੇਣਾ ਜਾਂ ਨਹੀਂ

केले के पौधों में कॉम्फो का duratec 2NT . हर पौधों के होल मल्चिंग में किये गए गडे में कितनी मात्रा में डालना चाहिए ?

(hn)
Posted by
Jai sharma (9754764057)
Jai sharma
Madhya Pradesh
Barwani
Write Answer
Posted Date (11 Jan 2023 08:46 PM) Assigned Date (12 Jan 2023 10:48 AM)
Answered Date (12 Jan 2023 03:17 PM) Translated Date (13 Jan 2023 01:40 PM)

शर्मा जी कृपया आप पौधे की उम्र बताये ताकि आपको उसके हिसाब से जानकारी दी जा सके।

नमस्कार सर केले के पौधे लगाने से पहले केले के पौधे के गडे मल्चिंग में किये गए होल में कौनसा खाद डालना चाहिए और कितना डालना चाहिए ।

(hn)
Posted by
Jai sharma (9754764057)
Jai sharma
Madhya Pradesh
Barwani
Write Answer
Posted Date (11 Jan 2023 08:44 PM) Assigned Date (12 Jan 2023 10:47 AM)
Answered Date (12 Jan 2023 03:18 PM) Translated Date (13 Jan 2023 01:40 PM)

गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें।

Beti Baji ka kheti kaise kiya jata hai ?

(hn)
Posted by
Vimal kumar oyami (9407753508)
Vimal kumar oyami
Chattisgarh
Dantewada
Write Answer
Posted Date (11 Jan 2023 08:40 PM) Assigned Date (19 Apr 2023 04:04 PM)
Answered Date (12 Jan 2023 03:25 PM) Translated Date (13 Jan 2023 01:40 PM)

Vimal ji kripya aap apna swal vistar se pooche ke aap kiski jankari lena chahte hai aur aapk konsi fasl ki buvayi ke bare men jankari lena chahte hai taki aapko uske hisab se jankari di ja sake.

Methi Paji ka kheti kaise karen ?

(hn)
Posted by
Vimal kumar oyami (9407753508)
Vimal kumar oyami
Chattisgarh
Dantewada
Write Answer
Posted Date (11 Jan 2023 08:36 PM) Assigned Date (12 Jan 2023 10:47 AM)
Answered Date (12 Jan 2023 03:24 PM) Translated Date (13 Jan 2023 01:40 PM)

Vimal ji kripya aap apna swal vistar se pooche ke aap kiski jankari lena chahte hai aur aapk konsi fasl ki buvayi ke bare men jankari lena chahte hai taki aapko uske hisab se jankari di ja sake.

Sir home feed formula send Karo g for buffalo ?

(pb)
Posted by
Gagandeep Singh (7009794994)
Gagandeep Singh
Punjab
Patiala
Write Answer
Posted Date (11 Jan 2023 07:44 PM) Assigned Date (12 Jan 2023 10:45 AM)
Answered Date (12 Jan 2023 09:52 AM) Translated Date (02 Mar 2023 02:13 PM)

feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho..

ਸਰ ਜੀ ਇਹ ਪੋਡਰ ਪਸੂ ਨੂੰ ਕਦੋਂ ਦੇਣਾ ਚਾਹੀਦਾ ਹੈ ਪਸ਼ੂ ਸੋਣ ਤੋਂ ਪਹਿਲਾ ਜਾਂ ਪਸ਼ੂ ਸੋਣ ਤੋਂ ਬਾਅਦ ਦੇਣਾ ਚਾਹੀਦਾ ਹੈ ਤੇ ਇਹ ਕੀ ਕੰਮ ਕਰਦਾ ਹੈ ?

(pb)
  • 2
Posted by
ਅਮਨ ਡੇਅਰੀ ਫਾਰਮ (9815807150)
ਅਮਨ ਡੇਅਰੀ ਫਾਰਮ
Punjab
Gurdaspur
Write Answer
Posted Date (11 Jan 2023 07:36 PM) Assigned Date (12 Jan 2023 10:38 AM)
Answered Date (12 Jan 2023 09:56 AM) Translated Date (28 Feb 2023 07:01 PM)

ਇਹ ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਦੇਣਾ ਸ਼ੁਰੂ ਕਰ ਸਕਦੇ ਹੋ ਇਹ 100gm ਰੋਜਾਨਾ ਦੇ ਸਕਦੇ ਹੋ ਇਸ ਨਾਲ ਪਸ਼ੂ ਆਪਣੇ ਪੂਰੇ ਦੁੱਧ ਤੇ ਆ ਜਾਂਦਾ ਹੈ ਅਤੇ ਦੁੱਧ ਵਿੱਚ ਚੰਗੀ ਫੈਟ ਹੁੰਦੀ ਹੈ ਅਤੇ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ।

ਸਰ ਜੀ YouTube ਤੇ ਬੋਰੋਨ ਦੀ ਘਾਟ ਦਸ ਰਹੇ ਨੇ https youtu.be 9PmfiHCyti4 ਮੈਗਨੀਜ ਦੀ ਘਾਟ ਹੈ ਜਾਂ ਬੋਰੋਨ ਦੀ ?

(pb)
  • 3
Posted by
palwinder Singh (7988118381)
palwinder Singh
Punjab
Amritsar
Write Answer
Posted Date (11 Jan 2023 07:30 PM) Assigned Date (12 Jan 2023 10:37 AM)
Answered Date (11 Jan 2023 08:36 PM) Translated Date (01 Mar 2023 06:22 PM)

ਪਲਵਿੰਦਰ ਜੀ, ਕਈ ਵਾਰ ਦੋ ਤੱਤਾਂ ਦੀ ਕਮੀ ਇਕੱਠੀ ਵੀ ਪਾਈ ਜਾਂਦੀ ਹੈ ਜੀ, ਤੁਸੀ ਮੈਗਣੀਜ ਦੇ ਨਾਲ 100g/ਏਕੜ ਬੋਰੋਨ ਵੀ ਦੇ ਸਕਦੇ ਹੋ ਜੀ ਵੈਸੇ ਬੋਰੋਨ ਦੀ ਕਮੀ ਕਣਕ ਵਿਚ ਘੱਟ ਦੇਖਣ ਨੂੰ ਮਿਲਦੀ ਹੈ ਜੀ।

Sir kutti kl di 2 saal di hu gai a is nu heifer feed te diet min p powder 25gram de re a growth theek wait 2.50 tu paar Huna a sir heat vich aje nai a aee sir ai de jog hu gai a tika kdo bhrvaeea ?

(pb)
  • 2
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (11 Jan 2023 07:02 PM) Assigned Date (12 Jan 2023 10:37 AM)
Answered Date (12 Jan 2023 09:58 AM) Translated Date (28 Feb 2023 06:59 PM)

Balra ji tuci iss nu mineral mixture powder rojana dinde raho ate isdi khurak da dian rakho jiss nal sarir di kami puri hundi rehegi baki jddo ehh heat vich awe tan tuci Ai krwa skde ho baki iss nu her 3 mahine badd pett de kiria wali dwai dinde rho.

Sir apna kol maaj 3 sua parso sue aa pishla vaar o dudh la k Bach gyi se hun sui aa jdo milk kadda USDA thana vicho Jiva sukha dudh hunda niklda va ki es vich koi gl tah nhi tah ki hal wa ?

(pb)
Posted by
Gurmeet Singh (9814639791)
Gurmeet Singh
Punjab
Ferozpur
Write Answer
Posted Date (11 Jan 2023 06:43 PM) Assigned Date (12 Jan 2023 10:37 AM)
Answered Date (12 Jan 2023 10:23 AM) Translated Date (28 Feb 2023 06:57 PM)

Tuci uss nu nazdiki doctor ton check krwao kyuki usde milk ate thnna di janch krke hei sahi ilaj ho skda ha.

ਅਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਕਿੱਥੋਂ ਲਾ ਸਕਦੇ ਹਨ ਜਿਲਾ ਰੂਪਨਗਰ ਦੇ ਨੇੜੇ ਤੇੜੇ ?

(pb)
Posted by
Kamal (9915908575)
Kamal
Punjab
Rupnagar
Write Answer
Posted Date (11 Jan 2023 06:31 PM) Assigned Date (12 Jan 2023 10:36 AM)
Answered Date (12 Jan 2023 10:25 AM) Translated Date (01 Mar 2023 05:58 PM)

ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA, Address: BirlaFarm Road, Bari Haveli, Haveli Kalan, Rupnagar, Punjab 144001, Phone: 081464 00248 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Verka amritsar to AI di training len li saal ch kado admission le sakde a te kis contact number to inquiry kar sakde aa ?

(pb)
Posted by
ਸਰਨ ਕਾਹਲੋਂ (7888909314)
ਸਰਨ ਕਾਹਲੋਂ
Punjab
Amritsar
Write Answer
Posted Date (11 Jan 2023 06:30 PM) Assigned Date (12 Jan 2023 10:36 AM)
Answered Date (12 Jan 2023 11:26 AM) Translated Date (28 Feb 2023 06:56 PM)

Tuci isde lai Milk Producers Union Ltd. Verka Amritsar Dairy, Verka Chowk, Amritsar Ph. No. 73555-99892, 73555-48163 nal sampark kr skde ho ate ehna ton jankari laa skde ho.

ਮੈ ਕਣਕ ਵਿੱਚ ਸਨਕੋਰ ਪਾੳੁਣ ਲੲੀ ਸੋਚ ਰਿਹਾ।ਜੇ ਬਾਅਦ ਵਿਚ ਮੀਹ ਪੈ ਗਿਆ ਤਾ ਕਣਕ ਦਾ ਕੋਈ ਨੁਕਸਾਨ ਹੋਵੇਗਾ ਜਾਂ ਨਹੀਂ ?

(pb)
Posted by
Gurdeep singh benipal (8146661466)
Gurdeep singh benipal
Punjab
Ludhiana
Write Answer
Posted Date (11 Jan 2023 06:18 PM) Assigned Date (12 Jan 2023 10:36 AM)
Answered Date (11 Jan 2023 08:38 PM) Translated Date (01 Mar 2023 06:24 PM)

ਗੁਰਦੀਪ ਜੀ, ਮੀਂਹ ਨਾਲ ਕਣਕ ਦਾ ਤਾ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਜੇਕਰ ਛਿੜਕਾਅ ਤੋਂ ਬਾਅਦ ਜਲਦੀ ਹੀ ਮੀਂਹ ਪੈਂਦਾ ਹੈ ਤਾਂ ਦਵਾਈ ਦੇ ਅਸਰ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ ਜੀ।

सर पशुओं को सफेदी वाला चुना के पानी पिलाने से क्या कैल्शियम कि कमी पूरी होती है ?

(hn)
Posted by
Rajesh (8683952850)
Rajesh
Haryana
Hisar
Write Answer
Posted Date (11 Jan 2023 05:54 PM) Assigned Date (12 Jan 2023 10:35 AM)
Answered Date (12 Jan 2023 10:30 AM) Translated Date (13 Jan 2023 01:40 PM)

आप चूने का पानी पिला सकते है लेकिन उसमें सही मात्रा में चूना और सही पानी मिलाया होना चाहिए क्योंकि यदि चूने का टुकड़ा शरीर के अंदर जाएगा तो उससे नुक्साना हो सकता है। इसलिए उसे सही तरीके से तैयार करना चाहिए फिर ही प्रयोग करें।

ਕਣਕ ਦੇ ਪੱਤੇ ਪੀਲੇ ਹੋ ਗਏ ਹਨ ਇਸ ਵਿੱਚ ਸੂੰਡੀ ਵੀ ਹੈ ਇਸ ਦਾ ਕੀ ਹੱਲ ਕੀਤਾ ਜਾਵੇ ?

(pb)
  • 2
Posted by
Sandeep singh (9872315411)
Sandeep singh
Punjab
Patiala
Write Answer
Posted Date (11 Jan 2023 03:32 PM) Assigned Date (12 Jan 2023 10:35 AM)
Answered Date (11 Jan 2023 08:38 PM) Translated Date (13 Jan 2023 01:41 PM)

ਸੰਦੀਪ ਜੀ ਸੁੰਡੀ ਦੀ ਰੋਕਥਾਮ ਲਈ ਤੁਸੀ coragen 50g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Kheera lya c 31 Nov nu ji polythin ਦੇ niche Khere ਦੇ niche ਵਾਲੇ ptte sukh rhe ne ji Te growth bhut qhat aa Pehla ਇਕ ridomal kri aa ਤੇ ਇਸ ਦੀ gudyai ਕਰਕੇ dap layi ਬੂਟਿਆਂ ਨਾਲ pr fr vi eve hi ho rkhe ne ehda hal dso ji koyi ji ?

(pb)
  • 4
Posted by
Jagdeep singh (6239726693)
Jagdeep singh
Punjab
Bathinda
Write Answer
Posted Date (11 Jan 2023 03:17 PM) Assigned Date (12 Jan 2023 10:35 AM)
Answered Date (11 Jan 2023 08:40 PM) Translated Date (02 Mar 2023 01:46 PM)

Jagdeep ji hethle patte cotykedonary hunde han is lai ih sukk v Jaan ta fasl te koi maada prbhaav nahi hunda , baaki tusi khuraak shi diiti hai, mausam thoda saaf hon naal growth shuru ho jaavegi ji.

Sir ਮੱਝਾਂ ਵਾਰ ਵਾਰ ਰਪੀਟ ਹੋ ਰਹੀਆਂ ਨੇ ਕੋਈ ਹੱਲ ਦੱਸੋ ਕੀ ਕੀਤਾ ਜਾਵੇ ?

(pb)
Posted by
ਬਲਜਿੰਦਰ ਸਿੰਘ (9815292249)
ਬਲਜਿੰਦਰ ਸਿੰਘ
Punjab
Sangrur
Write Answer
Posted Date (11 Jan 2023 03:12 PM) Assigned Date (12 Jan 2023 10:34 AM)
Answered Date (12 Jan 2023 10:59 AM) Translated Date (16 Feb 2023 04:28 PM)

ਕਿਰਪਾ ਕਰਕੇ ਇਹ ਦੱਸੋ ਮੱਝ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਤੁਸੀ ਕੀ ਕੀ ਇਲਾਜ ਕਰਵਾ ਚੁਕੇ ਹੋ ਅਤੇ ਉਹ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਉਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Answered Date (17 Jan 2023 04:16 PM) Translated Date (16 Feb 2023 04:32 PM)

Sir ਤਾਰਾਂ ਵੀ ਚੈੱਕ ਕਰਵਾਇਆ ਓਹ ਵੀ ਠੀਕ ਨੇ ਪੂਰੇ 20 ਜਾਂ 19 ਦਿਨ ਬਾਅਦ ਦੁਬਾਰਾ ਤਾਰਾਂ ਦੇ ਦਿੰਦੀ ਆ ਇੱਕ ਵਾਰ ਦਵਾਈ ਵੀ ਭਰਾ ਕੇ ਫਿਰ ਇੱਕ ਹੀਟ ਖੁੰਝਾ ਕੇ ai ਕਰਵਾਈ c ਫਿਰ ਰਪੀਟ ਹੋ ਗਈ।

5 month ki katdi ko thand lg gi uska temperature 95 hai kya kre ?

(en)
Posted by
ajay (7889153872)
ajay
Punjab
Ludhiana
Write Answer
Posted Date (11 Jan 2023 02:36 PM) Assigned Date (12 Jan 2023 10:33 AM)
Answered Date (11 Jan 2023 02:50 PM) Translated Date (11 Jan 2023 04:18 PM)

Ajay ji tuci uss nu nazdiki doctor ton Tinacal inj. 3ml, Tonophos inj. 4ml, Tribivet inj 3ml ate Rumicare inj. 3ml lgwao ate thnad ton bacha ke rakho.

Dr saab 2 month di sui cow nu himalaya batisa kinni dose de sakde ate daily dena ja kinne din chadke vase cow roti te upar vadia kha lendi es bare detail vich dasiya jave ?

(pb)
Posted by
Amrit Chahal (8968745601)
Amrit Chahal
Punjab
Amritsar
Write Answer
Posted Date (11 Jan 2023 02:19 PM) Assigned Date (12 Jan 2023 10:33 AM)
Answered Date (11 Jan 2023 02:54 PM) Translated Date (11 Jan 2023 04:18 PM)

Amrit ji tuci uss nu 50gm rojana de hisab nal dena suru kro, ehh tuci jiwe tuhada pashua khanda hai usse trike nal khwa skde ho, ehh tuc daily khilaa skde ho isda koi nuksan nhi hai.

Eh ghaat aa ya 2 4D toxicity aa ji dekheo ?

(pb)
  • 2
Posted by
Harveer Sidhu (9041419474)
Harveer Sidhu
Punjab
Bathinda
Write Answer
Posted Date (11 Jan 2023 12:37 PM) Assigned Date (12 Jan 2023 10:32 AM)
Answered Date (11 Jan 2023 08:41 PM) Translated Date (01 Mar 2023 06:27 PM)

Harveer ji, ih kise ghaat de lashan ta nahi lagg rhe kirpa kar ke ih dasso ki tusi is te 2,4D kinni matra vich spray kiti c us hisaab naal hi tuhanau is baare sahi jaankari ditti jaa skegi.

ਇਹ ਟੀਕਾ ਰੀਜਨਲ ਜੀ ਅਤੇ ਇਸਦਾ ਕੀ ਰਿਕਾਰਡ ਜੀ ?

(pb)
  • 2
Posted by
ਗੁਰਜੰਟ ਸਿੰਘ (9465214868)
ਗੁਰਜੰਟ ਸਿੰਘ
Punjab
Barnala
Write Answer
Posted Date (11 Jan 2023 12:35 PM) Assigned Date (12 Jan 2023 10:32 AM)
Answered Date (11 Jan 2023 02:56 PM) Translated Date (11 Jan 2023 04:19 PM)

ਹਾਂਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਪਰ ਇਸਦੇ ਰਿਕਾਰਡ ਦੀ ਜਾਣਕਾਰੀ ਤੁਹਾਨੂੰ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਟੀਕਾ ਭਰਵਾਇਆ ਗਿਆ ਹੈ.

ਇਹ ਟੀਕਾ ਰੀਜਨਲ ਜੀ ਅਤੇ ਕੀ ਰਿਕਾਰਡ ਜੀ ?

(pb)
  • 1
Posted by
ਗੁਰਜੰਟ ਸਿੰਘ (9465214868)
ਗੁਰਜੰਟ ਸਿੰਘ
Punjab
Barnala
Write Answer
Posted Date (11 Jan 2023 12:29 PM) Assigned Date (12 Jan 2023 10:32 AM)
Answered Date (11 Jan 2023 02:56 PM) Translated Date (11 Jan 2023 04:19 PM)

ਹਾਂਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਪਰ ਇਸਦੇ ਰਿਕਾਰਡ ਦੀ ਜਾਣਕਾਰੀ ਤੁਹਾਨੂੰ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਟੀਕਾ ਭਰਵਾਇਆ ਗਿਆ ਹੈ