Punjab
Search
ਕੀ ਗੋਭੀ ਦਾ ਰੇਟ ਘਟੂ ਜਾਂ ਵਧੂ ਆਉਣ ਵਾਲੇ ਦਿਨਾਂ ਵਿੱਚ ?
(en)
ਅਜੇਪਾਲ ਜੀ, ਗੋਭੀ ਦਾ ਰੇਟ ਮੰਡੀ ਵਿਚ ਇਸ ਦੀ ਉਪਜ ਅਤੇ ਮੰਗ ਤੇ ਨਿਰਭਰ ਕਰਦਾ ਹੈ ਇਸ ਲਈ ਇਸ ਬਾਰੇ ਨਿਸ਼ਚਿਤ ਤੌਰ ਤੇ ਕੁਛ ਵੀ ਨਹੀਂ ਕਿਹਾ ਜਾ ਸਕਦਾ।
ਸਰ ਜੀ ਪਹਿਲਣ ਝੋਟੀ ਸੂਈ ਨੂੰ 6 ਮਹੀਨੇ ਹੋ ਗਏ ਨੇ ਇਕ ਮਹੀਨੇ ਤੋਂ ਦਵਾਈ ਭਰਵਾਈ ਹੈ 22 ਦਿਨ ਬਾਅਦ ਵਿਚ ਹੀਟ ਆਈ ਸੀ ਬਹੁਤ ਘੱਟ ਡਾਕਟਰ ਨੇ ਟੀਕਾ ਨਹੀ ਭਰਿਆ ਝੋਟੀ ਥਣਾਂ ਵਿਚ ਦੁੱਧ ਭਾਰੀ ਰੱਖਦੀ ਹੈ ਦੁੱਧ 1 ਟਾਈਮ ਸਹੀ ਦੇ ਰਹੀ ਹੈ 1ਟਾਈਮ ਖਰਾਬ ਕਰ ਰਹੀ ਹੈ ਪਸ਼ੂ ਕਿਸ ਕਾਰਨ ਕਰਕੇ ਥਣਾਂ ਵਿਚ ਦੁਧ ਭਰੀ ਰੱਖਦਾ ਹੈ ਪਿੱਛੇ 20 ਦਿਨ ਤੋਂ ਇਸ ਤਰ੍ਹਾਂ ਹੈ ?
(pb)
ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ. ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
ਮੇਰੇ ਕੋਲ ਗਾ ਹੈ। ਉਸ ਨੇ ਪਹਿਲੇ ਸੂਏ ਸੂਣ ਹੈ। 8 ਮਹੀਨੇ ਦੀ ਗਬਣ ਹੈ। ਮੈ ਉਸ ਨੂੰ ਲੇਟੀ ਪਾ ਰਿਹਾ ਹਾਂ ਉਸ ਵਿੱਚ 100 ਗ੍ਰਾਮ ਘਿਓ ਪਾਂ ਰਿਹਾ ਹਾਂ ਕੀ ਇਸ ਤਰ੍ਹਾਂ ਉਸ ਨੂੰ ਪਾ ਸਕਦੇ ਹਾਂ ਕਿ ਨਹੀਂ । ਹੋਰ ਉਸ ਨੂੰ ਕੀ ਪੌਣ ਜਰੂਰਤਾਂ ਹੈ ?
(pb)
ਹਾਂਜੀ ਤੁਸੀ ਉਸ ਨੂੰ ਘਿਓ ਅਤੇ ਲੇਟੀ ਪਾ ਸਕਦੇ ਹੋ ਅਤੇ ਹਫਤਾ ਲਗਾਤਾਰ ਖਿਲਾ ਕੇ ਫਿਰ ਹਫਤੇ ਦਾ ਫਰਕ ਪਾ ਕੇ ਖਿਲਾਓ ਅਤੇ ਜਰੂਰਤ ਦੇ ਹਿਸਾਬ ਨਾਲ ਹੀ ਦਿਓ ਬਾਕੀ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.
Sir mai apne yaha soil testing lab khulna chata hun kitna kharcha aayga ?
(hn)
Punjab
Bheem kishor ji aap sath me di gayi video ka link check kre isme aapko soil tsting lab kholne ke bare men jankari le sakte hai doosra yeh lagbhag 5 lakh rupay eka kharcha hai . https://www.youtube.com/watch?v=Lrq-DgNCPOs
मिर्ची कब लगाई जाती है ?
(hn)
Punjab
बंसी जी, मिर्ची की फसल आप फरवरी में खुले खेत में लगा सकते है और अभी आप इसे पॉलीथीन शीट के नीचे लगा सकते है ।
Sir goat farming mai 50 female goat ke liy shed cost kitne hogi ?
(hn)
Punjab
Bheem ji ek bakri lai 12-15 feet cover kiti jgah ate 25-30 sq. feed khuli jgah chahidi hai tuci iss hisab nal 50 bakria lai apni jgah de hisab nal shed tyar kr skde ho, baki iski puri cost apki jgah aur dezine ke hisab se hoga, aap shedd tyar krne walo se batt krke jgah dikha per kharch ka bhi pta kr skte hai.
Sir is injection nal calf di deworming b ho jandi a kya ?
(pb)
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਪਰ ਕੋਸ਼ਿਸ਼ ਕਰੋ ਇਸ ਨੂੰ 2 ਮਹੀਨੇ ਦੀ ਉਮਰ ਦੇ ਬਾਦ ਵਰਤੋਂ, ਇਸ ਤੋਂ ਪਹਿਲਾ ਮਾਰਕੀਟ ਵਿੱਚ ਹੋਰ ਬਹੁਤ ਡਿਵਰਮਿੰਗ ਵਾਲੀ ਦਵਾਈਆਂ ਆਉਂਦੀਆਂ ਹੈ ਓਹਨਾ ਦੀ ਵਰਤੋਂ ਕਰ ਸਕਦੇ ਹੋ
Sir npk 191919 or nano urea mix kr k.spray kr sakde ha or kinhi dose acre di ?
(en)
Punjab
Tarun ji, NPK nu Nano urea naal mix kita jaa sakda hai par ih ta hi kro je tusi DAP khaad nahi paayi ja ghatt paayi hai. Nano urea 2-4 ml/L de hisaab naal varti jandi hai ji.
Sir npk192929 or nano urea mix kr k spray kr sakde ha or ki dose hai ?
(en)
Punjab
Tarun ji, tusi koi vi NPK nu Nano urea naal mix kar ke spray kar sakde ho ji.
Uttar Pradesh
सर जब npk 191919 स्प्रे करते है तो यूरिया का प्रयोग क्यों इसमें तो यूरिया है न
Kanak te bio Vita da ki fayda hunda or kinhe din di fasal te pana chi da or ki dose ?
(en)
Punjab
Tarun ji, Biovita vich kai tra de tatt paaye jande han ji is di varto tusi paani laon to baad 4kg/acre de hisaab naal kar sakde ho ji.
ਇਹ ਡਿਸਚਾਰਜ ਕਿਵੇ ਆ ਸਰ ਏ ਆਈ ਹੋ ਸਕਦੀ ਹੈ ਜਾ ਨਹੀ ?
(pb)
Punjab
ਇਹ ਗੰਦਲਾ ਡਿਸਚਾਰਜ ਕਰ ਰਹੀ ਹੈ ਤੁਸੀ ਇਕ ਵਾਰ ਨਜ਼ਦੀਕੀ ਡਾਕਟਰ ਤੋਂ ਇਸਦੀ ਹੀਟ ਚੈੱਕ ਕਰਵਾ ਕੇ AI ਕਰਵਾਓ .
Sir beagle female di first time Kal delivery hoya osa nu Khana vch cultism ND vitamin da sakde a ji ?
(pb)
Hanji tuci uss nu vitamin ate calcium de skde ho iss vich koi smasia wali gal nhi hai baki usde rehn sehn ate khurak da khass dian rakho.
Barseem da patey slaty rang da Kyo hunda han ta ohda ilaj ki ha ?
(pb)
Haryana
Navdeep ji kirpa apni fasal di photo bhjeo us hisab nal hi tuhanu sahi jankari diti ja sakdi hai
January ch kedi sabzi lga sakde hain ?
(pb)
Haryana
January vich tusi gobhi, piaz , mooli, ate farbary vich tusi kaddu jati dian sarian sabzian ate bhindi lga sakde ho
sir ja kank ta 5 kg urea 3 kg dap di spray krii aa kii result milwo ta ewa dowa hi krr deyi ja vich kus hor mix kri aa ta ehh gulidnda ta batho alii spray to kina din picho krii ja pehla krr deyi aa ?
(pb)
Haryana
Jagjeet ji jeakr tusi pehla khad poori matra vich paa chuke ho Tan tuhanu kuch vi vartan di jrurat nhi hai eh spray kanak de vadhe lai hundi hai tusi eh spray bathu wali spray ton 5-7 din baad vich hi kreo phr hi esda poora asar mil skda hai
Kanak de Patte upro is trea ho rahe Ne g Ki kaaran ho skda te koi spry krni pawegi g ?
(pb)
Haryana
Gursewk ji tusi eh daso vi es trah de pattey kine ku han eh keede da hamla hai jehda ki pattey kha reha hai jekar jada hamla hai tan tusi chlorpyriphos 1 litre prati acre de hisab nal vart sakde ho
sir kya yeh baffalo heat me hai kitne ghante baat cross karaen ?
(hn)
Manish ji isko nazdiki doctor se janch krwayen kyuki yeh sahi heat mai nhi lagg rhi, iski janch krwa ker Ai krwayen.
सर जी नमस्कार 2 एकड़ गेहूं में गुल्ली डंडा की समस्या ज्यादा है गेहूं 60 दिन से ऊपर की हो चुकी है तो अभी गुली डंडे की रोकथाम के लिए किस दवा का इस्तेमाल किया जाए जो अच्छे से असर करें और गेहूं में लास्ट कब तक गुली डंडे की स्प्रे ले सकते हैं एक स्परे टॉपिक और मेट्री मिलाकर पहले पानी के पहले किया था और अभी दूसरा पानी लगाने का समय है तो उसी हिसाब से बताएं कि पानी देने के बाद स्परे करें या पानी लगाने से पहले ?
(hn)
Haryana
गुरदीप जी इसकी रोकथाम के लिए स्प्रे 35 दिन तक की फसल पर ही प्रयोग करने की सिफारिश की जाती है बाकी अगर आप अभी स्प्रे करोगे तो असर पूरा नहीं होगा और फसल।को भी थोड़ा नुकसान कर सकता है । वैसे आप अटलांटिस 160 ग्राम को प्रति एकड़ के हिसाब से प्रयोग कर सकते हैं
ਸਤਿ ਸਸ੍ਰੀ ਅਕਾਲ ਜੀ, ਸਾਡੇ ਘਰ ਵਿਚ 2 ਕਿੰਨੂਆਂ ਦੇ ਅਤੇ ਇਕ ਅਮਰੂਦ ਦਾ ਬੂਟਾ ਹੈ। ਇਹਨਾਂ ਬੂਟਿਆਂ ਨੇ ਇਸ ਸਾਲ ਚੰਗੀ ਤਰ੍ਹਾਂ ਫ਼ਲ ਨਹੀਂ ਚੁੱਕਿਆ ਅਤੇ ਜੇ ਥੋੜ੍ਹਾ ਬਹੁਤ ਚੁੱਕਿਆ ਵੀ ਓਸ ਵਿਚੋਂ 80% ਫ਼ਲ ਪੱਕਣ ਤੋਂ ਪਹਿਲਾਂ ਹੀ ਝੜ ਗਿਆ। ਕਿਰਪਾ ਕਰਕੇ ਇਸ ਸੰਬੰਧੀ ਸਲਾਹ ਦਿਉ ਕੇ ਕਿਹੜੀ ਦਵਾਈ ਜਾ ਖਾਧ ਦੀ ਵਰਤੋਂ ਕੀਤੀ ਜਾ ਸਕਦੀ ਹੈ ?
(en)
Haryana
ਸਿੰਘ ਜੀ ਫਲ ਡਿੱਗਣ ਦੇ ਕਈ ਕਾਰਨ ਹੋ ਸਕਦੇ ਹਾਂ ਪਾਣੀ ਜਾ ਖਾਦ ਦਾ ਲੋੜ ਤੋਂ ਜਿਆਦਾ ਜਾ ਬਿਲਕੁਲ ਘਟ ਪਾਉਣਾ ਬਾਕੀ ਇਹ ਫੰਗਾਸ ਕਰ ਕੇ ਅਤੇ ਫਲ ਦੀ ਮੱਖੀ ਕਰ ਕੇ ਵੀ ਡਿੱਗ ਜਾਂਦੇ ਹਨ ਤੁਸੀਂ ਇਹ ਦਸੋ ਵੀ ਏਸਨੂੰ ਖਾਦ ਕਿਹੜੀ ਅਤੇ ਕਿੰਨੀ ਮਾਤਰਾ ਵਿਚ ਪਾਈ ਸੀ ਅਤੇ ਫਲ ਦੀ ਮੱਖੀ ਲਈ ਤੁਸੀਂ fruit fly trap ਨੂੰ ਬੂਟੇ ਉੱਤੇ ਟੰਗ ਸਕਦੇ ਹੋ ਅਤੇ ਦਾ ਫੰਗਸ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਅਸੀਂ DAP, Potash, Padaan ਸਾਰੇ 250g ਅਤੇ Zinc (100g) ਪਾਇਆ ਸੀ ਜੀ।
sir ji aaloo 65 din de ho gae Han aaloo noo Vada Karn laee kehdi sapre ja khad paee jave jaroor dasna ji paheli baar lae Han ji ?
(pb)
Haryana
Sandhu ji tusi kirpa eh dso pehla alu nu kehdi khad kini matra vich paa chuke ho us hisab nal hi tuhanu sahi jankari diti ja sakdi hai
Dap 1 bori potas 25 kg supar 1 bori 40 Dina to m45 50 din to 0 52 34 55din to magnishiam salfet 2 bori joriaa
Guli dande sprey ch ਤਾਕਤ wali konse dewai pa sakde a ta Pani kine din ਬਾਅਦ ਦੇ sakde a ?
(pb)
Haryana
Gulli dande vich koi vi tatt wali spray mix nahi kiti ja sakdi ehde nal fasal upar maada asar painda hai jekar tusi pehla khad poori matra vich paa chuke ho Tan tuhanu koi v tatt wali spray krn di jrurat nhi hai ate paani tusi spray ton 2 din baad de skde ho
Sarso B 9 Verity hai fasal 30din kaa ho chuka hai ab kaya karna chahiye ?
(hn)
Haryana
Shivshanker ji kirpya app yeh btaye ki apne isko bijai sme konsi khad daali hai us hisab se hi ap isko khad daal skte hai aur agar apne pehle bijai smay paani nahi lgaya to aap abhi isko paani lga sakte hai
50 din hoo gya kank viji nu 303 ta kus 272 aa 1pani laya hoya 80 kilo urea pehla paa ta 40 kilo ajj pawa ga ?
(pb)
Haryana
Jagjeet ji esnu total 90 kilo hi paun di sifarish kiti jandi hai jekar tusi dap vartya hai tan. Baki jekar nitrogen tatt di ghat aa rahi hai tan tusi esde lai nano urea 2-4 ml prati litre paani de hisab nal vart sakde ho
Sir ਝੋਟੀ ਏ ਟੀਕਾ ਵਰਵਾਉਣ ਤੋ ਬਾਅਦ ਖੂਨ ਮਾਰਦੀ ਏ ਭਾਰ ਪੂਰਾ ਡਾਕਟਰ ਕਹਿਦਾ ਬਚਦਾਨੀ ਠੀਕ ਏ ?
(pb)
Rajasthan
ਤੁਸੀ ਉਸ ਨੂੰ 50 ਗ੍ਰਾਮ ਹਲਦੀ ਅਤੇ 100gm ਸਰੋਂ ਦਾ ਤੇਲ ਮਿਕਸ ਕਰਕੇ ਦਿਓ ਅਤੇ 2 ਦਿਨ ਲਗਾਤਾਰ ਦਿਓ
ਸਰ 18 20 ਦਿਨ ਹੋਏ ਆ Ai ਕਰਵਾਈ ਨੂੰ ਹੁਣ ਦਸੋ ?
(pb)
ਇਹ ਦੁਬਾਰਾ ਹੀਟ ਵਿੱਚ ਹੈ ਤੁਸੀ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ keeper plus powder 30gm ਰੋਜਾਨਾ 20 ਦਿਨ ਤੱਕ ਦਿਓ
Jehda product di photo peji aa ehda Vara jankari leni aa v ehh hega ki aa ta kdo ta kiwa pauna aa ?
(pb)
Haryana
Jagjeet ji eh growth vdhaun wala powder hai jis nal podhe di growth vdia hundi hai jekar tusi pehla khad poori matra vich paa chuke ho ate podhe sahi vadh rhe han tan esdi varto krn di jrurat nhi jekar koi dikkat a Rahi hai tan tusi 5 kilo prati acre de hisab nal esnu phul pain takk vart sakde ho. Esnu tusi mitti ja roodi khad ch rla ke chitta de skde ho.
ਮੱਝਾਂ ਨੂੰ ਮੱਕੀ ਦਾ ਆਚਾਰ ਪਾ ਰਹੇ ਹਾ ਗੱਬਣ ਮੱਝ ਨੂੰ ਦੱਲਿਆ ਦੇ ਨਾਲ ਨਾਲ ਆਚਾਰ ਪਾ ਸਕਦੇ ਆ ਜਾ ਨਹੀ ?
(pb)
Punjab
ਤੁਸੀ ਉਸ ਨੂੰ ਦਲੀਆ ਵੀ ਖਿਲਾ ਸਕਦੇ ਹੋ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਸ਼ਾਮ ਦੇ ਸਮੇ ਦਲੀਆ ਪਕਾ ਕੇ ਖਿਲਾ ਸਕਦੇ ਹੋ.
Sir ji kanak vich nano urea and sagarika di spray vich kini pauni hai ji ?
(en)
Haryana
Gurdhyan ji nano urea tusi 2-4 ml prati litre paani ate sagarika nu 1ml prati litree Pani de hisab nal vart sakde ho
श्रीमान जी मेरी गाय के बाल से धूध कि धार बहुत पतला है जो धूध निकालने मे बहुत समय लगजाता है कृपया कोई उपाय बताए दूसरी भव्यता है ?
(hn)
उसे आप potasium iodied powder 7gm रोजाना 6 दिन तक दें और Leptaden tablet 10 गोलियां रोजाना देनी शुरू करें और उसकी खुराक का पूरा ध्यान रखें।
Sir Tara meera Bhais ko lagatar kitna Dino Tak kitni Matra me de sakate hai ?
(hn)
Rajasthan
Aap 50gm rojana ke hisab se lagatar khila skte hai, isme koi smasia wali batt nhi hai.
gai aisa daily discharge krti hai 30 din pehle ai kraie thi kya ye pregnant hai ?
(en)
Priyanshu ji yeh infection ke karan krr rhi hai aap iski bachedani mai Lixin-iu dwai 3 din nazdiki doctor se bhrwayen aur isko Bovimin-b powder 50gm rojana dena suru kren.
ਗੁਲਾਬ ਦੀ ਕਲਮ ਲਾਉਣ ਦਾ ਢੁਕਵਾਂ ਸਮਾਂ ਕਿਹੜਾ ਹੈ ?
(pb)
Haryana
ਜਗਤਾਰ ਜੀ, ਇਸਦੀ ਕਲਮ ਦਿਸੰਬਰ ਮਹੀਨੇ ਵਿੱਚ ਹੀ ਬਣਾਈ ਜਾਂਦੀ ਹੈ।
सर भैस की डीलेवरी 22,12,2022 को हुआ है पर दुध नहीं बना रहीं अभी तक 10 दीन हो गया है उसे कया दिया जाए जो दुध बढ़ जाऐ ?
(en)
आप 1kg गेहूं का दलिया, 200 ग्राम गुड को मिलाकर अच्छी तरह से पकाकर फिर उसे थोड़ा ठंडा करके उसमें 100 मि.ली. सरसों का तेल मिक्स करके खिला सकते है और उसे Lactomax tablet 10 गोलियां रोजाना और Lacup पाउडर 100 ग्राम रोजाना देना शुरू करें।
Can poplar be planted in May/ June in the Kandi belt in Punjab ?
(en)
Haryana
Maneshear you can plant the poplar plants in the month of January Feburary. This is the exact time to plant for good growth.
Hara chare k liye dasrath Grass ki bijai kab krte h or iski kitni cutting hoti hai ?
(hn)
Haryana
Sanjay ji iski bijai aap saal mein kabhi bi kar sakte hai .iski pehli cutting aap bijai ke 60 din baad aur uske baad wali cuttings aap 30-30 din ke antar par le sakte hai yeh ghaas kaafi lambe samay takm chara deti rehti hai
3G cutting in vegetable; please provide detail on it ?
(en)
Haryana
Sharman ji mainly 3g cutting is done in the cucurbits family and in this cutting we only remove the male flower to enhance the female flower production to get high yields . So in this you have to remove male flower when they appear and retain only female flower
Low cost ras fish farming training ?
(en)
Punjab
Lokesh ji aap iske vare mein puri jankari lene ke liye iss no. 6294935984 per parvesh kumar ji se sampark kr skte hai.
अगले ट्रेनिंग बेच कब सुरू होग सर
ਸਾਨੂੰ ਗਾਂ ਲਈ ਨੂੰ ਇੱਕ ਸਾਲ ਹੋ ਗਿਆ ਹੈ, ਜਦੋਂ ਤੋਂ ਲਈ ਹੈ ਇਹ ਖੰਘਦੀ ਰਹਿੰਦੀ ਹੈ, ਇਸ ਨੂੰ ਇੱਕ ਪ੍ਰਾਈਵੇਟ ਡਾਕਟਰ ਤੋਂ ਚੈੱਕ ਕਰਵਾਇਆ, ਪਰ ਕੋਈ ਫਰਕ ਨਹੀਂ ਪਿਆ , ਕਿਰਪਾ ਕਰਕੇ ਇਲਾਜ ਬਾਰੇ ਕੋਈ ਜਾਣਕਾਰੀ ਦਿਓ ?
(pb)
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
ਸਾਨੂੰ ਗਾਂ ਲਈ ਨੂੰ ਇੱਕ ਸਾਲ ਹੋ ਗਿਆ ਹੈ, ਜਦੋਂ ਤੋਂ ਲਈ ਹੈ ਇਹ ਖੰਘਦੀ ਰਹਿੰਦੀ ਹੈ, ਇਸ ਨੂੰ ਇੱਕ ਪ੍ਰਾਈਵੇਟ ਡਾਕਟਰ ਤੋਂ ਚੈੱਕ ਕਰਵਾਇਆ, ਪਰ ਕੋਈ ਫਰਕ ਨਹੀਂ ਪਿਆ , ਕਿਰਪਾ ਕਰਕੇ ਇਲਾਜ ਬਾਰੇ ਕੋਈ ਜਾਣਕਾਰੀ ਦਿਓ ?
(pb)
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
sir aa vashi nu growth laii ki deiye jis naal jaldi teyaar ho ske ?
(pb)
Sahib ji tuci iss nu pett de kiria lai piperazine salt di dwai deo ate iss nu calf grower feed deni suru kro ate vdhia hara chara dinde rho, isde nal nal cafplan powder 25gm rojana dena suru kro ate sme sme te pett de kiria wali dwai dinde rho.
प्याज की फसल नर्सरी में पीली पड़ रही है और कोई कीट मिट्टी को कोङ रहें हैं ?
(hn)
Haryana
अनिल की किरपा आप यह बताए की अपने नर्सरी को कोनसा खाद डाला है और मिट्टी में जो कीट है किरपा उन कीट की जा तो फोटो भेजे जा फिर उनका नाम बताए उस हिसाब से ही आपको सही जानकारी दी जा सकती है
Please suggest Feb , March, April mas Koon Koon c sabji laga sakta hai. Oor sada bhar flowers kon Koon saa has ?
(en)
Haryana
Bhardwaj ji yeh months mein aap kheera, kaddu, lauki, tarbooj, kahrbooja, tori, bhindi ko lga sakte hai. Aur takriban sare flowers seasonal ho hote hai yeh apne apne season mein hi khilte hai
Dr ਸਾਹਿਬ ਬਰਸੀਮ ਨੂੰ ਗਾਲੇ ਰੋਗ ਤੋਂ tebuconzol ਦੀ ਸਪਰੇ ਕਰ ਸਕਦੇ ਹਾਂ ?
(pb)
Haryana
ਗੁਰਪ੍ਰੀਤ ਜੀ ਏਸਦੇ ਲਈ ਤੁਸੀਂ mancozeb 3 gram ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Sir ficus 230 din de ho gye ne but growth nhi krr rhe ?
(en)
Haryana
Gurlal ji kirpa eh daso tusi esnu kehdi khad payi ate nal hi ehna di photo v bhejo us hisab nal hi tuhanu sahi jankari diti ja sakdi hai
Srr urea reh Lynda cc ehh hun kank ch paun da fyda ja ziri time payi ja hun pauna ta Pani ch sityi ja urea ch rlaa ka paa deyi aa hun vdia kmm krwo ja ziri time paiye ?
(pb)
Punjab
Jagjeet ji, kirpa kar ke visthaar naal daso ki tusi urea hun paon baare jaankari laini hai ja jihde product di photo bheji hai us baare , us hisaab naal hi tuhaanu is baare shi janaakri ditti jaa sakegi.
Srr urea reh Lynda cc ehh hun kank ch paun da fyda ja ziri time payi ja hun pauna ta Pani ch sityi ja urea ch rlaa ka paa deyi aa hun vdia kmm krwo ja ziri time paiye ?
(pb)
Punjab
Jagjeet ji, kirpa kar ke visthaar naal daso ki tusi urea hun paon baare jaankari laini hai ja jihde product di photo bheji hai us baare , us hisaab naal hi tuhaanu is baare shi janaakri ditti jaa sakegi.
Srr urea reh Lynda cc ehh hun kank ch paun da fyda ja ziri time payi ja hun pauna ta Pani ch sityi ja urea ch rlaa ka paa deyi aa hun vdia kmm krwo ja ziri time paiye ?
(pb)
Punjab
Jagjeet ji, kirpa kar ke visthaar naal daso ki tusi urea hun paon baare jaankari laini hai ja jihde product di photo bheji hai us baare , us hisaab naal hi tuhaanu is baare shi janaakri ditti jaa sakegi.
Srr urea reh Lynda cc ehh hun kank ch paun da fyda ja ziri time payi ja hun pauna ta Pani ch sityi ja urea ch rlaa ka paa deyi aa hun vdia kmm krwo ja ziri time paiye ?
(pb)
Punjab
Jagjeet ji, Kirpa kar ke ih dasso ki tuhaadi fasl kinne din di hai ate tusi is nu pehla kinni urea de chukke ho kyuki urea khaad aam taur 50-55 dina tak poori kar deni chahidi hai ji.
Cow health insurance kihdi company da hunda hai ji ?
(en)
Punjab
tuci pashua di insurance krwaun ate isde vare puri jankari lai Swatantra jha nal +91 8447759827 sampark kr skde ho ja fir tuci Rahul kasnia 9855066510 nal sampark kr skde ho.
Srr kank ch eda eda k guli dnda ta bathu ta kus k aa ta kehdi spray kriye kank nu acchar Ali makki vija gaa jamin ch koi assar naa howa makii ta v ?
(pb)
Punjab
Jagjeet ji, tusi gulli dande ate baathu dohan di rokthaam karn lai Shagun 21-11 @200g/acre de hisaab naal 150 litre paani vich ghol ke spray kar sakde ho ji.
Srr kank ch eda eda k guli dnda ta bathu ta kus k aa ta kehdi spray kriye kank nuacchar Ali makki vija gaa jamin ch koi assar naa howega makii ta v ?
(pb)
Punjab
Jagjeet ji, tusi gulli dande ate baathi dohan di rokthaam karn lai Shagun 21-11 @200g/acre de hisaab naal 150 litre paani vich ghol ke spray kar sakde ho ji.
Green fodder nu kehri spray kiti jaave jis naal grow jldi ho jaan ?
(en)
Punjab
Gurlal ji, tapman ghatt hon karke chaare da vaadha ruk janda hai ji, vaise tusi growth lai NPK 19 19 19 @10-15g/L paani de hisaab naal spray kar sakde ho ji.
Khaad vich kehri cheez varti jaave jis naal kanak da vdia futara ho jaave ?
(en)
Punjab
Gurlal ji, je tuhaadi jameen vich zinc, manganeese ja sulphur tatt di kami nhi hai ta tuhaanu khaad vich kise vi cheej mila ke paon di lod nahi hai ji.
19 19 19 te M 45 kis cheez lai hundi hai ?
(en)
Punjab
Gurlal ji, 19 19 19 NPK spray jo fasl da khuraak ke peelapan door krda hai ate M 45 fungicide hai Jo fungus to laggan vaalia bimaarian di rokthaam lai varteya janda hai ji.
Sir dbw 303 te dbw 222 de futare lai kehra spray ya khaad ditti jaave jis naal kanak vdia ho jaave ?
(en)
Punjab
Gurlal ji, kirpa kar ke ih dasso ki tuhaadi fasl kinne din di hai ate tusi is nu Kihdi kihdi khaad kinni maatra vich paa chukke ho us hisab nal hi tuhaanu is baare shi jaankari ditti jaa sakegi.
Sir ah dekhe o ji ki problem a ji jar gal rehi pte shuk rhe ne ji te jar ch ah kirre je ne do ta ji photos ch v dekhde ne baki jma e shute shute ne ji DSO ji eh ki ho rha te hall dso ?
(pb)
Punjab
ਸਤਵੰਤ ਜੀ, ਇਹ ਰਸ ਚੂਸਣ ਵਾਲਾ ਕੀੜਾ ਹੈ ਜੀ, ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀ thiamethoxam 0.5 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir g jado cow heat ch a oda ik semen 50062 da semen paria c fer next day dosra seman paria gea is ch kera semen consew ho skta a ?
(pb)
Punjab
deep ji ehna dona vicho kise ek semen da hei ande nal milap howega, baki jo tika pehle din bhrwaya howe ohi agle din bhrwana chahida hai kyuki alag alag semen bhrwaun nal ohh bacha kis semen da hai ohh pta nhi lgda hai.
Kal mai aa video pai c te uapa puchya c thanu tusi daya k godi kar lo Par lasan vich ta prali pyi hoi aa please kujh hor daso ?
(pb)
Punjab
ਜਸਵਿੰਦਰ ਜੀ, ਕਿਉੰਕਿ ਤੁਸੀ ਤਰਕੀਬਨ ਹਰ ਖਾਦ ਦੀ ਵਰਤੋਂ ਕਰ ਚੁੱਕੇ ਹੋ ਦੀ ਲਸਣ ਦੇ ਵਾਧੇ ਨਾ ਹੋਣ ਦੇ ਦੋ ਕਾਰਨ ਹੀ ਸੰਭਵ ਹਨ, ਜਮੀਨ ਵਿੱਚ ਕਿਸੇ ਤੱਤ ਦੀ ਕਮੀ ਜਾਂ ਜਮੀਨ ਜਿਆਦਾ ਸਖ਼ਤ ਹੋਣਾ , ਸੋ ਜੇਕਰ ਜਮੀਨ ਸਖ਼ਤ ਹੈ ਤਾਂ ਗੁਡਾਈ ਹੀ ਕਰਨੀ ਪਵੇਗੀ ਜਾ ਤੁਸੀ ਮਿੱਟੀ ਦੀ ਜਾਂਚ ਕਰਵਾ ਸਕਦੇ ਹੋ ਜੀ।
Sir Mari ek desi gaye 20 January 23 tak baccha Dene wali wo pichli ber 3litre dudh de rahi thi ab usko kya de jo uske dudh ki matra badhe aur uska uder bhade mai usko 50g nariyal ka lascha aur 1 2kg Dana de raha hu ?
(hn)
Punjab
Bhatt ji isko aap achi khurak ke sath sath metabolite powder rojana 1 pouch dena suru kren aur mousam ke hisab se sahi dekbhal kren aur byane ke badd isko gehu ka dalia pkka ker khilaa skte hai.
Axial kri c ji 28 dec nu Urea Last dose pauni aa kdo tak paeiye ?
(pb)
Punjab
Harveer ji, kank di fasl nu 50-55 din di stage te urea poori kar deni chahidi hai ji.