Manage Expert Answers

Search

Total Count :- 258604

गेहूं में यह कैसा काम करता है ?

(hn)
  • 1
Posted by
Manish Singh (8770687361)
Manish Singh
Bihar
Bhabhua
Write Answer
Posted Date (06 Jan 2023 05:25 PM) Assigned Date (07 Jan 2023 04:36 PM)
Answered Date (06 Jan 2023 06:21 PM) Translated Date (09 Jan 2023 05:11 PM)

मनीश जी, ये उत्पाद humic acid का स्रोत है , अगर आपकी फसल की बढ़वार कम है तो ही आप इस का प्रयोग करें और अगर बढ़वार ठीक है तो आपको ये उत्पाद प्रयोग करने की जरूरत नहीं है।

Answered Date (06 Jan 2023 06:22 PM) Translated Date (09 Jan 2023 05:11 PM)

ठिक है सर जी

Denmark hf bull 40119 full details ji ?

(pb)
Posted by
Makhan Singh (9780001362)
Makhan Singh
Punjab
Mansa
Write Answer
Posted Date (06 Jan 2023 05:12 PM) Assigned Date (-)
Answered Date (07 Jan 2023 04:27 PM) Translated Date (03 Mar 2023 02:34 PM)

Makhan ji jekar tuci hf semen pashu nu bhrwaya hai tan kirpa krke uss straw di photo upload kro tan jo tuhanu sahi jankari diti jaa ske.

ਕਣਕ ਪੀਲੀ ਹੋ ਰਹੀ ਹੈ ਇਸਦਾ ਕੀ ਕਾਰਨ ਹੈ ਜੀ ?

(pb)
  • 2
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (06 Jan 2023 05:11 PM) Assigned Date (07 Jan 2023 04:36 PM)
Answered Date (06 Jan 2023 06:22 PM) Translated Date (03 Mar 2023 05:52 PM)

ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ urea ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ। ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (06 Jan 2023 08:30 PM) Translated Date (03 Mar 2023 05:53 PM)

Uria pon da trika galt lagda j nhi ta fr tusi 1 kg magzine 30.5 zinc tai uria de spray kro

Answered Date (09 Jan 2023 02:24 PM) Translated Date (03 Mar 2023 11:54 AM)

2 ਗੱਟੇ, 1 ਏਕੜ ਵਿੱਚ।

How to control early and late blight in tomato ?

(en)
Posted by
Yadagiri ADH (9705384384)
Yadagiri ADH
Telangana
Suryapet
Write Answer
Posted Date (06 Jan 2023 05:01 PM) Assigned Date (07 Jan 2023 04:41 PM)
Answered Date (06 Jan 2023 06:24 PM) Translated Date (03 Mar 2023 12:29 PM)

Yadagiri you can control early and late blight in tomato by spraying copper oxychloride 2 g/L of water.

Answered Date (08 Jan 2023 09:29 PM) Translated Date (03 Mar 2023 11:59 AM)

Tq so much

ਕੀ ਮੇਥੀ ਘਾਸ ਚਾਰਾ ਪਟਿਆਲਾ ਪੰਜਾਬ ਵਿਚ ਬੀਜਿਆ ਜਾ ਸਕਦਾ ਹੈ ਕਿਸ ਮਹੀਨੇ ਬੀਜਣਾ ਚਾਹੀਦਾ ਹੈ ਤੇ ਏਕੜ ਵਿਚ ਕਿੰਨਾ ਬੀਜ ਪੋਣਾ ਚਾਹੀਦਾ ਹੈ ?

(pb)
Posted by
ਜਗਪਾਲ ਸਿੰਘ ਸੰਧੂ (9041221777)
ਜਗਪਾਲ ਸਿੰਘ ਸੰਧੂ
Punjab
Patiala
Write Answer
Posted Date (06 Jan 2023 04:47 PM) Assigned Date (15 Feb 2023 11:43 AM)
Answered Date (06 Jan 2023 06:29 PM) Translated Date (03 Mar 2023 05:56 PM)

ਜਗਪਾਲ ਜੀ, ਮੇਥੀ ਘਾਹ ਚਾਰਾ ਤੁਸੀ ਬੀਜ ਤਾਂ ਸਕਦੇ ਹੋ ਪਰ ਪਰ ਹੁਣ ਇਸ ਦੀ ਬਿਜਾਈ ਕਾਫੀ ਪਛੇਤੀ ਹੋ ਗਈ ਹੈ, ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕਰ ਦੇਣੀ ਚਾਹੀਦੀ ਹੈ ਜੀ।

Denmark hf bull 40119 full details plz

(pb)
Posted by
Makhan Singh (9780001362)
Makhan Singh
Punjab
Mansa
Write Answer
Posted Date (06 Jan 2023 04:38 PM) Assigned Date (07 Jan 2023 04:16 PM)
Answered Date (07 Jan 2023 04:27 PM) Translated Date (03 Mar 2023 02:33 PM)

Makhan ji jekar tuci hf semen pashu nu bhrwaya hai tan kirpa krke uss straw di photo upload kro tan jo tuhanu sahi jankari diti jaa ske.

sir ji aloo 66 din de ho gae Han aaloo noo mota Karan laee hor ki paona chahida hai ji m45 0 52 34 magnishiam salphet 2 bori juria 1guta dap 25kg potas 1bori supar pa diti hai ji ?

(pb)
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (06 Jan 2023 04:29 PM) Assigned Date (07 Jan 2023 04:17 PM)
Answered Date (06 Jan 2023 06:26 PM) Translated Date (03 Mar 2023 05:58 PM)

Jagseer ji, aalu da size vadda karn lai tusi Biozyme 200 ml/acre de hisaab naal spray kar sakde ho ji , is naal aalu da jhaad kaafi chnga niklda hai ji.

Answered Date (06 Jan 2023 06:29 PM) Translated Date (03 Mar 2023 03:44 PM)

ਧੰਨਵਾਦ ਜੀ।

Sir mera aalu 52din ka hi ye kon sa rog hi kya dava lgaye ?

(hn)
  • 1
Posted by
Pavan Kumar (9927974562)
Pavan Kumar
Uttar Pradesh
Hathras (Mahamaya Nagar)
Write Answer
Posted Date (06 Jan 2023 03:07 PM) Assigned Date (07 Jan 2023 04:17 PM)
Answered Date (06 Jan 2023 06:32 PM) Translated Date (09 Jan 2023 05:11 PM)

Pavan ji, ye Blight ke hmle ke lakshan lag rhe hai, is ki rokthaam ke liye aap copper oxychloride 2-3 g/L paani ke hisaab se spray kar sakte hai.

ਸ਼੍ਰੀ ਮਾਨ ਜੀ ਮੈ ਕਣਕ ਨੂੰ 4 ਬੈਗ ਯੂਰਿਆ ਪਾ ਦਿਤੀ ਏ ਪਰ ਜਦੋ ਮੈ atlatias ਤੇ ਵੀਜ਼ਾ ਦੀ ਸਪਰੇ ਕੀਤੀ ਉਸ ਤੋਹ ਬਾਹਦ ਚ ਕਣਕ ਦਾ ਆਹ ਹਾਲ ਹੋ ਗਿਆ ਏ ਕੀ ਕਣਕ ਨੂੰ ਹੁਣ ਮੈ hoshi ਦੀ spry ਕਰ ਸਕਦਾ ਹਾ ਜਿਸ ਨਾਲ ਆਹ ਠੀਕ ਹੈ ?

(pb)
  • 1
Posted by
ਰਮਨਦੀਪ (8727059997)
ਰਮਨਦੀਪ
Punjab
Amritsar
Write Answer
Posted Date (06 Jan 2023 02:51 PM) Assigned Date (07 Jan 2023 04:17 PM)
Answered Date (06 Jan 2023 06:34 PM) Translated Date (03 Mar 2023 05:59 PM)

ਸੁਖਬੀਰ ਜੀ, ਤੁਸੀ ਪਹਿਲਾਂ ਫ਼ਸਲ ਨੂੰ ਭਰਵਾਂ ਪਾਣੀ ਦਿਓ ਜੀ ਅਤੇ ਇਸ ਤੋਂ ਬਾਅਦ ਤੁਸੀ ਕੋਈਂ ਵੀ NPK ਸਪਰੇ ਦਾ ਛਿੜਕਾਅ ਕਰ ਸਕਦੇ ਹੋ ਜੀ।

Sir ਕਣਕ ਤੇ chamtar ਦੀ ਸਪਰੇਅ ਦਾ ਕਿ ਫਾਈਦਾ kne Doj poni chaidi kne din di ਕਣਕ ਤੇ ਕਰਨੀ ਚਾਹੀ ਦੀ ?

(pb)
Posted by
inderjit (9465427694)
inderjit
Punjab
Faridkot
Write Answer
Posted Date (06 Jan 2023 02:46 PM) Assigned Date (07 Jan 2023 04:18 PM)
Answered Date (06 Jan 2023 06:36 PM) Translated Date (03 Mar 2023 06:16 PM)

ਇੰਦਰਜੀਤ ਜੀ, ਕਣਕ ਦੀ ਫ਼ਸਲ ਤੇ ਚਮਤਕਾਰ ਦਾ ਛਿੜਕਾਅ ਕਰਨ ਦੀ ਕੋਈ ਵੀ ਸਿਫ਼ਾਰਿਸ਼ ਨਹੀਂ ਹੈ ਜੀ ਜੇਕਰ ਤੁਹਾਡੀ ਫ਼ਸਲ ਦਾ ਕੱਦ ਜਿਆਦਾ ਹੁੰਦਾ ਹੈ ਤਾਂ ਤੁਸੀਂ ਯੂਰੀਆ ਖ਼ਾਦ ਦੀ ਵਰਤੋਂ ਘੱਟ ਮਾਤਰਾ ਵਿੱਚ ਕਰ ਸਕਦੇ ਹੋ ਜੀ।

ਡਾ ਸਾਹਬ ਸੂਰਜਮੁਖੀ ਦੀ ਬਿਜਾਈ 15 ਜਨਵਰੀ ਤੋ ਕਰ ਸਕਦੇ ਹਾਂ ?

(en)
Posted by
Lally Chahal (9416088541)
Lally Chahal
Haryana
Kurukshetra
Write Answer
Posted Date (06 Jan 2023 01:47 PM) Assigned Date (07 Jan 2023 02:49 PM)
Answered Date (06 Jan 2023 06:37 PM) Translated Date (03 Mar 2023 06:17 PM)

ਲਾਲੀ ਜੀ, ਜਨਵਰੀ ਦਾ ਸਾਰਾ ਮਹੀਨਾ ਹੀ ਸੂਰਜਮੁਖੀ ਦੀ ਬਿਜਾਈ ਲਈ ਪੂਰੀ ਤਰ੍ਹਾਂ ਢੁਕਵਾਂ ਹੈ ਜੀ।

06 Jan 2023

ਧੰਨਵਾਦ

Agriculture insecticide and pesticides da licence apply krn lyi essential documents chyide ne te online kis site te apply ho janda ji ?

(pb)
Posted by
Sanchit sharma (6283675947)
Sanchit sharma
Punjab
Patiala
Write Answer
Posted Date (06 Jan 2023 01:11 PM) Assigned Date (19 Apr 2023 11:59 AM)
Answered Date (06 Jan 2023 06:40 PM) Translated Date (03 Mar 2023 06:21 PM)

Sanchit ji, is de lai tuhaanu Agriculture Diploma ya Bsc Agriculture da certificate hona jaroori hai, is to ilawa shop vaali jgaah da map vi jroori hai, is baare vdhere jaankari lai tusi apne area de Agriculture Development officer naal vi sampark kar sakde ho ji.

Sir sade dog di age 3 month hai thode din pehla hi usda accident hoeya jis krke ussde sare ਦੰਦ tut gye te usda ਜਬੜੇ teh thodi sojj hai te ਮੂੰਹ band nhi ho reha sir koe medicine suggest kro ?

(pb)
  • 1
Posted by
Sourav Sharma (8194999232)
Sourav Sharma
Punjab
Hoshiarpur
Write Answer
Posted Date (06 Jan 2023 01:05 PM) Assigned Date (07 Jan 2023 02:48 PM)
Answered Date (07 Jan 2023 10:35 AM) Translated Date (03 Mar 2023 02:32 PM)

Sourav ji iss nu nazdiki kise change doctor ton check krwao kyuki isde muuh di janch krke hei sahi ilaj ho skda ha.

Sir sade dog di age 3 month hai thode din pehla hi usda accident hoeya jis krke ussde sare ਦੰਦ tut gye te usda ਜਬੜੇ teh thodi sojj hai te ਮੂੰਹ band nhi ho reha sir koe medicine suggest kro ?

(pb)
Posted by
Sourav Sharma (8194999232)
Sourav Sharma
Punjab
Hoshiarpur
Write Answer
Posted Date (06 Jan 2023 01:01 PM) Assigned Date (07 Jan 2023 02:37 PM)
Answered Date (07 Jan 2023 10:36 AM) Translated Date (03 Mar 2023 02:31 PM)

Sourav ji, iss nu nazdiki kise change doctor ton check krwao kyuki isde muuh di janch krke hei sahi ilaj ho skda ha.

50 ਦਿਨ ਹੈ ਬਰਸੀਨ ਇੱਕ ਵਾਰ ਕੱਟੀਆਂ ਦੁਵਾਰਾ ਨਹੀਂ ਹੋ ਰਿਹਾ 4 ਵਾਰ ਯੂਰੀਆ ਤੇ ਸਲਫ਼ਰ ਪਾਈ ਹੈ ?

(pb)
Posted by
major singh (9653520609)
major singh
Punjab
Ludhiana
Write Answer
Posted Date (06 Jan 2023 12:19 PM) Assigned Date (-)
Answered Date (06 Jan 2023 06:39 PM) Translated Date (03 Mar 2023 06:23 PM)

ਮੇਜਰ ਜੀ ਇਹ ਠੰਡ ਦੇ ਕਰ ਕੇ ਹੋ ਸਕਦਾ ਹੈ। ਧੁੱਪ ਨਿਕਲਣ ਨਾਲ ਵਾਧਾ ਸ਼ੁਰੂ ਹੋ ਜਾਵੇਗਾ। ਬਾਕੀ ਤੁਸੀਂ ਹਲਕਾ ਪਾਣੀ ਲਗਾ ਸਕਦੇ ਹੋ।

ਸਰ , ਡੀ.ਬੀ.ਡਬਲਯੂ.303 ਕਣਕ ਹੈ 50 ਤੋਂ 55 ਦਿਨ ਦੀ ਹੈ, ਉਸ ਨੂੰ lihocin ਦਾ ਛਿੜਕਾਅ ਕਰਨਾ ਹੈ ਅਤੇ ਉਸ ਤੋਂ ਬਾਅਦ ਐਨ.ਪੀ.ਕੇ. ਦਾ ਛਿੜਕਾਅ ਕਰਨਾ ਪੈਂਦਾ ਹੈ, ਸਬ ਤੋਂ ਪਹਿਲਾਂ ਕਿਸ ਦਾ ਛਿੜਕਾਅ ਕਰੀਏ ?

(pb)
Posted by
harwinder (8054100780)
harwinder
Punjab
Faridkot
Write Answer
Posted Date (06 Jan 2023 12:09 PM) Assigned Date (15 Feb 2023 11:43 AM)
Answered Date (06 Jan 2023 06:38 PM) Translated Date (03 Mar 2023 06:29 PM)

ਹਰਵਿੰਦਰ ਜੀ, ਤੁਸੀਂ ਪਹਿਲਾ ਇਹ ਦਸੋ ਤੁਹਾਨੂੰ ਫਸਲ ਵਿਚ ਦਿੱਕਤ ਕੀ ਆ ਰਹੀ ਹੈ, ਕਿਉੰਕਿ ਇਹ ਦੋਵੇਂ ਦਵਾਈਆਂ ਇਕ ਦੂਜੇ ਦੇ ਉਲਟ ਹਨ। ਤੁਸੀਂ lihocin ਕਰ ਰਹੇ ਹੋ ਤਾਂ ਉਹ ਤੁਹਾਡੀ ਫਸਲ ਦਾ ਵਾਧਾ ਰੋਕ ਦੇਵੇਗੀ। ਪਰ npk ਹੂੰਦੀ ਹੀ ਫਸਲ ਦੇ ਵਾਧੇ ਲਈ ਹੈ। ਦੋਵੇਂ ਦਵਾਈਆਂ ਕਰਨ ਦਾ ਕੋਈ ਫ਼ਾਇਦਾ ਨਹੀਂ । ਫਸਲ ਨੂੰ ਨੁਕਸਾਨ ਹੀ ਹੋਊ ਇਹਦੇ ਨਾਲ ਬਾਕੀ ਤੁਸੀਂ ਇਹ ਦਸੋ ਕਿ ਦਿੱਕਤ ਆ ਰਹੀ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਸਰ 8 ਮਹੀਨੇ ਦੀ ਗੱਭਣ ਗਾਂ ਦਾ ਲੇਵਾ ਵਦਾਓਣ ਲੲੀ VITUM H ਦੇ ਰਹੈ ਹਾ ਕੀ ੲੇਸ ਨਾਲ ਲੈਵਾ ਬਨੂ ਜਾ ਨਾਲ ਕੁਝ ਹੋਰ ਦੇਨਾ ਪਵੇਗਾ ?

(pb)
  • 1
Posted by
T s sandhu (9855829848)
T s sandhu
Punjab
Ferozpur
Write Answer
Posted Date (06 Jan 2023 12:05 PM) Assigned Date (07 Jan 2023 02:33 PM)
Answered Date (07 Jan 2023 10:37 AM) Translated Date (03 Mar 2023 02:30 PM)

ਹਾਂਜੀ ਤੁਸੀ ਇਸਦੀ ਵਰਤੋਂ ਕਰਦੇ ਰਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

ਜੇਕਰ ਬਲਾਂ ਵਾਲੇ ਟਮਾਟਰ ਜਨਵਰੀ ਦੇ ਮਹੀਨੇ ਵਿੱਚ ਲਗਾਏ ਜਾਣ ਤਾਂ ਲੱਗ ਸਕਦੇ ਨੇ ਤੇ ਜੇ ਲੱਗ ਸਕਦੇ ਨੇ ਤਾਂ ਕਿਵੇਂ ਲਈਏ ?

(pb)
Posted by
Hatindervir (7330010002)
Hatindervir
Punjab
Bathinda
Write Answer
Posted Date (06 Jan 2023 11:25 AM) Assigned Date (07 Jan 2023 02:33 PM)
Answered Date (06 Jan 2023 06:34 PM) Translated Date (03 Mar 2023 05:45 PM)

ਵੀਰ ਜੀ ਬੇਲਾਂ ਵਾਲੇ ਟਮਾਟਰ ਪੋਲੀ ਹਾਊਸ ਵਿਚ ਹੀ ਲਗਾਏ ਜਾ ਸਕਦੇ ਹਨ । ਇਸਦੀ ਪਨੀਰੀ 25 ਸਤੰਬਰ ਤੱਕ ਬੀਜ ਕੇ ਅਤੇ ਬਾਅਦ ਵਿੱਚ ਇੱਕ ਮਹਿਨੇ ਦੀ ਪਨੀਰੀ ਨੂੰ ਪੌਲੀ ਹਾਊਸ ਵਿਚ ਲਗਾ ਦਿਓ। ਏਸਨੂੰ ਬੈਡ ਉਪਰ 1.25 ਮੀਟਰ ਦੀ ਦੂਰੀ ਤੇ ਕਤਾਰ ਵਿਚ ਲਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

Kanak dee patte pilae pae rahe hun ?

(en)
  • 4
Posted by
shamsher Singh (9878719070)
shamsher Singh
Punjab
Hoshiarpur
Write Answer
Posted Date (06 Jan 2023 10:50 AM) Assigned Date (07 Jan 2023 02:32 PM)
Answered Date (06 Jan 2023 06:28 PM) Translated Date (03 Mar 2023 05:41 PM)

Shamsher ji kirpa eh dso tusi pehla esnu khad kini matra vich paa chuke ho us hisab nal hi tuhanu sahi jankari diti ja sakdi hai

ਬਾਈ ਜੀ ਗਾ ਦੇ ਸਾਰੇ ਸਰੀਰ ਤੇ ਇਸ ਤਰਾਂ ਮੋਂਕੇ ਹੋ ਗਏ ਹਨ ਇਹਨਾਂ ਵਿੱਚੋਂ ਖੂਨ ਵੀ ਨਿਕਲਦਾ ਹੈ। ਇਹਦਾ ਕੀ ਇਲਾਜ ਹੈ ਜੀ ?

(pb)
  • 3
Posted by
SEWAKGILL (8360201061)
SEWAKGILL
Punjab
Faridkot
Write Answer
Posted Date (06 Jan 2023 10:42 AM) Assigned Date (07 Jan 2023 02:32 PM)
Answered Date (07 Jan 2023 10:37 AM) Translated Date (03 Mar 2023 02:28 PM)

ਤੁਹਾਡੇ ਵਾਲੀ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਕਿਰਪਾ ਕਰਕੇ ਫੋਟੋ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

ਸਰ ਜੀ serakind plus ਇਹ ਨਹੀਂ ਮਿਲੀ RCT Bolus ਦੀ ਵਰਤੋਂ ਕਰ ਸਕਦੇ ਹਾਂ ?

(pb)
  • 2
Posted by
palwinder Singh (7988118381)
palwinder Singh
Punjab
Amritsar
Write Answer
Posted Date (06 Jan 2023 10:33 AM) Assigned Date (07 Jan 2023 04:42 PM)
Answered Date (07 Jan 2023 10:38 AM) Translated Date (03 Mar 2023 02:27 PM)

ਹਾਂਜੀ ਤੁਸੀ ਇਸਦੀ ਵਰਤੋਂ ਵੀ ਕਰ ਸਕਦੇ ਹੋ।

Sir dhudh shi aa rhia ji Calving ko 4 din hoe hai Khana pina shi kr rhi hai Lekin swelling bhot hai navel pe bhi hai Swelling udder pr apni jga badal ti rhe ti hai ?

(en)
Posted by
harbans (7986702993)
harbans
Punjab
Mansa
Write Answer
Posted Date (06 Jan 2023 09:42 AM) Assigned Date (-)
Answered Date (06 Jan 2023 10:05 AM) Translated Date (06 Jan 2023 10:18 AM)

Tuci iss nu Gardplus inj. 4.5gm, Avil inj. 10ml, Megludyne inj. 20ml ate Ridema inj. 10ml lgwao ehh tuci nazdiki doctor ton lgatar 2 din lgwao ji.

Answered Date (06 Jan 2023 02:48 PM) Translated Date (03 Mar 2023 05:40 PM)

Veer ji eh sare use kite aa

Sir hun fruits de plants jiwe orange,kinnu,amrood,allubukhar nu ki ki pa sakde a jo vdea fruit awe ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (06 Jan 2023 09:26 AM) Assigned Date (07 Jan 2023 02:32 PM)
Answered Date (06 Jan 2023 06:26 PM) Translated Date (03 Mar 2023 05:39 PM)

Bachittar ji esde vadia fal lain lai esnu sifarish kiti khad hi pauni chahidi hai. Vadh khad paun nal vi keede ate bimari da hamla jada hunda hai. Baki vdia fal lain lai tusi roodi di khad December de mahine vich vart sakde ho

Sir dhudh shi aa rhia Calving ko 4 din hoe hai Khana pina shi kr rhi hai Lekin swelling bhot hai navel pe bhi hai Swelling udder pr apni jga badal ti rhe ti hai ?

(en)
Posted by
harbans (7986702993)
harbans
Punjab
Mansa
Write Answer
Posted Date (06 Jan 2023 09:10 AM) Assigned Date (07 Jan 2023 02:31 PM)
Answered Date (06 Jan 2023 10:07 AM) Translated Date (06 Jan 2023 10:19 AM)

Tuci iss nu Gardplus inj. 4.5gm, Avil inj. 10ml, Megludyne inj. 20ml ate Ridema inj. 10ml lgwao ehh tuci nazdiki doctor ton lgatar 2 din lgwao ji.

ਸਤਿਕਾਰਯੋਗ ਵੀਰ ਜੀ ਜੇ ਗਾਂਵਾਂ ਦੀ AI ਹੋਵੇ ਜਾਂ ਗੱਬਣ ਚੈੱਕ ਪਾਸ ਕੀਤਾ ਗਿਆ ਹੋਵੇ ਤਾਂ ਕੀ ਗਾਵਾਂ ਦੀ deworming ਕਰ ਸਕਦੇ ਹਾਂ ?

(pb)
Posted by
ਹਰਭਜਨ ਸਿੰਘ (9392907848)
ਹਰਭਜਨ ਸਿੰਘ
Punjab
Amritsar
Write Answer
Posted Date (06 Jan 2023 08:01 AM) Assigned Date (07 Jan 2023 02:31 PM)
Answered Date (06 Jan 2023 10:08 AM) Translated Date (06 Jan 2023 10:19 AM)

ਹਾਂਜੀ ਤੁਸੀ ਗੱਭਣ ਪਸ਼ੂਆਂ ਨੂੰ ਵੀ ਪੇਟ ਦੇ ਕੀੜਿਆਂ ਲਈ Fenbendazole, ivermectin ਸਾਲਟ ਦੀ ਗੋਲੀਆਂ ਦੇ ਸਕਦੇ ਹੋ.

Apni majh De ik than Cho chon time ik 2 sidia aa rahia.te us than te Sojh vi aa ?

(en)
Posted by
Parmjeet Sandhu (9855506669)
Parmjeet Sandhu
Punjab
Ferozpur
Write Answer
Posted Date (06 Jan 2023 07:50 AM) Assigned Date (07 Jan 2023 02:31 PM)
Answered Date (06 Jan 2023 10:09 AM) Translated Date (03 Mar 2023 05:37 PM)

Tuci uss nu Mitha soda 50gm rojana dena suru kro ate uss mu mammidium powder 50gm rojana deo ate usde bethn wali jgah te saff safai da dian rakho. baki uss nu enrofloxacin inj. 15ml ate Avil inj. 10ml, megludyne inj. 20ml nazdiki doctor ton lgwao.

Answered Date (06 Jan 2023 09:22 AM) Translated Date (06 Jan 2023 09:36 AM)

Veer mastitis hai jaldi treatment kro

Answered Date (06 Jan 2023 09:25 AM) Translated Date (06 Jan 2023 09:38 AM)

Injection derilan 500mg for 3 day Injection megludyn 20ml for 3 day injection vitamin c 15 ml for 3 day Mastinix powder daily 50g pouch for 3 day.

I am living in Gurdaspur Which feed is best for murrah buffalo She has delievered a calf a week ago I am fresher. She is eating dalia of cotton seeds, wheat, bajra and maize ?

(en)
Posted by
harpreet singh (7087648656)
harpreet singh
Punjab
Gurdaspur
Write Answer
Posted Date (06 Jan 2023 07:26 AM) Assigned Date (07 Jan 2023 02:30 PM)
Answered Date (07 Jan 2023 04:25 PM) Translated Date (03 Mar 2023 03:28 PM)

Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg(Rice polish) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: jaggery 2kg, 7: 2kg sayda Namak, 8: mitha soda 250gm ,9: mineral mixture 1kg and for milking animal give 1 kg feed per 2.5 kg milk.

07 Jan 2023

Thank you sir, diet is on daily basis ?

Bamboo cultivation bare dso kuch Ki eh Rajasthan de ganganagar district vich ho sakdi hai j han tan fer isdi marketing kithe hou ?

(en)
Posted by
Hindpal Singh (9636800001)
Hindpal Singh
Rajasthan
Sri Ganganagar
Write Answer
Posted Date (06 Jan 2023 06:56 AM) Assigned Date (07 Jan 2023 02:30 PM)
Answered Date (06 Jan 2023 09:05 PM) Translated Date (03 Mar 2023 05:34 PM)

Hindpal ji, bamboo di kheti is ilaake lai sifarsih nahi kiti jandi kyuki mausam bamboo di kheti lai dhukva nahi hai.

Sir ਚਕੋਰੀ green ik ਚਾਰਾ aa ehdi bijai Punjab ch thik rhugi ehna dina ch mainu eh suggest kita store walya ne ?

(pb)
Posted by
Narinderpal (9463424995)
Narinderpal
Punjab
Shahid Bhagat Singh Nagar
Write Answer
Posted Date (06 Jan 2023 06:43 AM) Assigned Date (19 Apr 2023 04:07 PM)
Answered Date (06 Jan 2023 06:25 PM) Translated Date (03 Mar 2023 05:32 PM)

ਨਰਿੰਦਰ ਜੀ ਕਿਰਪਾ ਇਸਦੀ ਕੰਪਨੀ ਦਸੋ ਜਾ ਫੇਰ ਓਹਦੇ ਬੀਜ ਦੀ ਫੋਟੋ ਭੇਜੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਨਕਾਰੀ ਦਿੱਤ ਜਾ ਸਕਦੀ ਹੈ।

ਸਰ ਗੁੱਲੀ ਡੰਡੇ lai ਕਿਹੜੀ ਸਪੇਰਅ ਕਰ ਏ ਜੀ ?

(pb)
Posted by
Sukhpreet Singh Dhillon (9362830004)
Sukhpreet Singh Dhillon
Punjab
Faridkot
Write Answer
Posted Date (06 Jan 2023 04:36 AM) Assigned Date (07 Jan 2023 02:29 PM)
Answered Date (06 Jan 2023 06:18 PM) Translated Date (03 Mar 2023 05:30 PM)

ਸੁੱਖ ਜੀ ਏਸਦੇ ਲਈ ਤੁਸੀਂ clodinafop 160 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

Sir kanak ਨੂੰ 1 ਪਾਣੀ ਲਗਾ ਨੂੰ 4 5 ਦਿਨ ਹੋਆ ਆ ਉਸ ਵਿੱਚ ਗੁਲੀਦਾਂਦੇ ਮਾਰਨ ਲਈ ਸੰਕੋਰ ਯੂਰੀਆ ਵਿੱਚ mix kr k ਪਾ ਸਕਦੇ ਆ ਅਤੇ ਕਿੰਨੇ ਮਾਤਰਾ ਵਿੱਚ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (05 Jan 2023 08:54 PM) Assigned Date (06 Jan 2023 11:25 AM)
Answered Date (06 Jan 2023 06:15 PM) Translated Date (03 Mar 2023 05:29 PM)

ਹਰਜੀਤ ਜੀ ਤੁਸੀਂ ਦਵਾਈ ਵਿਚ ਖਾਦ ਮਿਲਾ ਕੇ ਨਹੀਂ ਪਾ ਸਕਦੇ। ਤੁਸੀਂ ਪਹਿਲਾ ਸਪਰੇਅ ਕਰਦੋ ਅਤੇ ਬਾਅਦ ਵਿੱਚ ਤੁਸੀਂ ਖਾਦ ਪਾ ਸਕਦੇ ਹੋ । Sencor ਦਵਾਈ ਤੁਸੀਂ10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।

Answered Date (06 Jan 2023 08:22 PM) Translated Date (03 Mar 2023 05:27 PM)

Sancor kanak v mar dide a sancor de warto j nhi sarda ta kro

Sir ਪਸ਼ੂਆਂ ਦੇ ਚਾਰੇ ਵਾਲਾ grass ਜੋ ਚਰੀ ਵਰਗਾ ਹੁੰਦਾ ਉਸ ਦੀ ਬਿਜਾਈ ਕਦੋਂ ਹੁੰਦੀ ਹੈ ਅਤੇ ਬੀਜ ਕਿੱਥੋਂ ਮਿਲਦਾ ਹੈ ਬਿਜਾਈ ਦਾ ਢੰਗ ਵੀ ਦਸਿਓ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (05 Jan 2023 08:46 PM) Assigned Date (06 Jan 2023 11:24 AM)
Answered Date (06 Jan 2023 06:18 PM) Translated Date (03 Mar 2023 03:47 PM)

ਹਰਜੀਤ ਜੀ ਏਸਨੂੰ brachy sorgho ਕਿਹਾ ਜਾਂਦਾ ਹੈ। ਉਸਦੀ ਬਿਜਾਈ ਤੁਸੀਂ ਮਾਰਚ ਤੋਂ ਬਾਅਦ ਕਰ ਸਕਦੇ ਹੋ। ਏਸਨੂੰ ਤੁਸੀਂ ਡਰਿੱਲ ਨਾਲ ਬੀਜ ਸਕਦੇ ਹੋ।

Sir Ji ਬਰਸੀਨ ਨਹੀਂ ਹੋ ਰਿਹਾ ਦੱਸੋ ਜੀ ?

(pb)
Posted by
major singh (9653520609)
major singh
Punjab
Ludhiana
Write Answer
Posted Date (05 Jan 2023 08:38 PM) Assigned Date (06 Jan 2023 11:24 AM)
Answered Date (06 Jan 2023 07:52 AM) Translated Date (06 Jan 2023 09:39 AM)

ਮੇਜਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਬਰਸੀਨ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Sir Ji ਬਰਸੀਨ ਨਹੀਂ ਹੋ ਰਿਹਾ ਦੱਸੋ ਜੀ ?

(pb)
Posted by
major singh (9653520609)
major singh
Punjab
Ludhiana
Write Answer
Posted Date (05 Jan 2023 08:38 PM) Assigned Date (06 Jan 2023 11:24 AM)
Answered Date (06 Jan 2023 07:52 AM) Translated Date (06 Jan 2023 09:39 AM)

ਮੇਜਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਬਰਸੀਨ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

06 Jan 2023

ਸਰ ਇੱਕ ਵਾਰ ਕੱਟੀਆਂ ਹੈ 3 ਵਾਰ ਯੂਰੀਆ ਖਾਦ ਅਤੇ ਸਲਫ਼ਰ ਪਾਈ ਹੈ

Answered Date (06 Jan 2023 12:07 PM) Translated Date (03 Mar 2023 03:45 PM)

50ਦਿਨਾ ਹੈ ਇੱਕ ਵਾਰ ਕੱਟੀਆਂ ਹੈ ਯੂਰੀਆ 3 ਵਾਰ ਸਲਫ਼ਰ।

sir jhoti a pehlan oh har 10 din baad heat ch oundi a bt conceive nhi kr rahi safai v karvai body weight v poora receptal laa k v ai kiti sab kuj kr liya hor ki kita jaye dasso plz jdo v 10 din baad heat ch oundi 3 din heat rakh di dasso pls ?

(pb)
Posted by
Jugraj (9878893411)
Jugraj
Punjab
Amritsar
Write Answer
Posted Date (05 Jan 2023 06:59 PM) Assigned Date (06 Jan 2023 11:24 AM)
Answered Date (06 Jan 2023 10:02 AM) Translated Date (06 Jan 2023 10:21 AM)

Jugraj ji tuci uss nu Bovimin-b ultra powder 50gm rojana ate agrimin-i tablet rojana 1 goli deo ate 21 din tak dinde rho jddo ohh 21-22 din badd heat vich fir hei uss nu Ai krwao, jina sma ohh sahi heat vich naa awe uss nu Ai naa krwao.

06 Jan 2023

Ok sir

Answered Date (06 Jan 2023 09:28 AM) Translated Date (06 Jan 2023 09:41 AM)

7986702993 call

Sir cow ki delivery k last month main usko mammidum powder..or jo nimboo ka ras sugar or tilli ka oil ka jo mixup hai wo de sakte hai jaa nahi pichli baar meri cow ka ik than chota ho gya tha ?

(pb)
Posted by
inderpal (9815474241)
inderpal
Punjab
Kapurthala
Write Answer
Posted Date (05 Jan 2023 06:38 PM) Assigned Date (06 Jan 2023 11:23 AM)
Answered Date (06 Jan 2023 10:00 AM) Translated Date (06 Jan 2023 10:22 AM)

Inderpal ji tuci uss nu Vitamor-h liquid 10-10ml swere sham dena suru kro ate jekar liquid nhi dena fir tuci vitamor-h inj. 5ml lgaa skde ho ate 2-2 din de frak nal 5 tike lgwa skde ho. baki usdi khurak da dian rakho ate mousam de hisab nal sahi dekbhal kro.

Sir cikori gold chara vdia rhiga j bijya jawe ?

(pb)
Posted by
Narinderpal (9463424995)
Narinderpal
Punjab
Shahid Bhagat Singh Nagar
Write Answer
Posted Date (05 Jan 2023 05:20 PM) Assigned Date (14 Jan 2023 12:28 PM)
Answered Date (05 Jan 2023 07:19 PM) Translated Date (06 Jan 2023 09:51 AM)

Narinder ji kirpya apna swal visthar se bataye ki aap kis chare ke baare mein jankari Lena chahte hai us hisab se hi apko sahi jankari di ja sakti hai

तरबूज के पौधों की ऊपर की पत्तियां सुख क्यों रही है । इसपे साफ कांफीडोर और इसाबियांन का स्प्रे किया था 2 दिन पहले ?

(hn)
  • 4
Posted by
Jai sharma (9754764057)
Jai sharma
Madhya Pradesh
Barwani
Write Answer
Posted Date (05 Jan 2023 05:20 PM) Assigned Date (06 Jan 2023 11:23 AM)
Answered Date (05 Jan 2023 07:06 PM) Translated Date (06 Jan 2023 09:42 AM)

जय जी यह किसी तत्व की कमी लग रही है किरपा यह बताए अपने इसको कोन सी खाद कितनी मात्रा में डाली है उस हिसाब से ही आपको सही जानकारी दी जा सकती है.

Madhya Pradesh

05 Jan 2023

साफ 30gm, confodor 15ml and isabian 30ml इन तीनो का छिड़काव किया है फसल पर

Answered Date (09 Jan 2023 06:27 PM) Translated Date (13 Jan 2023 01:58 PM)

शर्मा जी आगे से इस बात का ध्यान रखे को इतनी को मिक्स कर के प्रयोग न करे इस से फसल पर बुरा परभाव पद सकता है बाकी आप npk 191919 10 ग्राम को प्रति लीटर पानी के हिसाब से प्रयोग कर सकते हैं

Hello, can a woman get subsidy in biofloc fish farming scheme PMMSY while the land required is owned by her husband ?

(en)
Posted by
Avinash Ambadas Chavan (9604746272)
Avinash Ambadas Chavan
Maharashtra
Parbhani
Write Answer
Posted Date (05 Jan 2023 05:05 PM) Assigned Date (06 Jan 2023 11:23 AM)
Answered Date (06 Jan 2023 09:58 AM) Translated Date (06 Jan 2023 10:25 AM)

If you want to start biofloc fish farm please contact to Mr. Ankit Wagh (9096843382), he will provide you all information about biofloc training, subsidy, care and its setup.

Answered Date (06 Jan 2023 05:01 PM) Translated Date (03 Mar 2023 03:44 PM)

Thank you sir

sir 65 din hoye ne kanak beeji nu par javi nahi mari. hun keri spray krea ka javi Mar jave. phila upl company di total herbicide di spray kiti c ?

(pb)
Posted by
Amarjit singh (7986302485)
Amarjit singh
Punjab
Gurdaspur
Write Answer
Posted Date (05 Jan 2023 04:46 PM) Assigned Date (06 Jan 2023 11:23 AM)
Answered Date (05 Jan 2023 05:21 PM) Translated Date (06 Jan 2023 09:52 AM)

Amarjit ji, javi di rokthaam lai tusi sulfosulfuron 13 g/acre de hisaab naal 150 litre paani vich ghol ke spray kar sakde ho ji.

Answered Date (05 Jan 2023 05:24 PM) Translated Date (06 Jan 2023 09:53 AM)

sir,javi 2 mahine to uper ho gai hai,sulfosulfuron kam kre g

Answered Date (06 Jan 2023 08:40 PM) Translated Date (03 Mar 2023 03:43 PM)

65 din to bad koi herbicide na he kro ta shi aa kyo k kanak da nuksan howaiga

Ful shi nhi lg rhe hai ?

(hn)
  • 1
Posted by
Mahendra Kumar (9571239521)
Mahendra Kumar
Rajasthan
Pali
Write Answer
Posted Date (05 Jan 2023 03:29 PM) Assigned Date (06 Jan 2023 11:18 AM)
Answered Date (05 Jan 2023 05:20 PM) Translated Date (06 Jan 2023 09:42 AM)

Mahendra ji, kaddu jaati ki sbjio me do trah ke fool hote hai male aur female , aapke paudhe me abhi male flowers hai ye fool thode smay baad jhad jaate hai.

ਲਸਣ ਇਸ ਤਰਾ੍ਹ ਪੀਲਾ ਪੈ ਰਿਹਾ ਏ ਜੀ,, ਕੀ ਕਾਰਨ ਹੋ ਸਕਦਾ ਏ ਅਤੇ ਇਲਾਜ ਕੀ ਏ ?

(en)
  • 1
Posted by
Gurdev singh (9404700003)
Gurdev singh
Punjab
Moga
Write Answer
Posted Date (05 Jan 2023 02:52 PM) Assigned Date (-)
Answered Date (05 Jan 2023 07:02 PM) Translated Date (06 Jan 2023 09:43 AM)

ਗੁਰਦੇਵ ਜੀ ਕਿਰਪਾ ਇਹ ਦਸੋ ਪਹਿਲਾ ਤੁਸੀਂ ਏਸ ਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (11 Jan 2023 03:50 PM) Translated Date (11 Jan 2023 04:25 PM)

40kg+ ਰੂੜੀ ਪਾਈ ਹੈ ਜੀ

sir ji kank vich gullidande di spray karni e dhup nahi nikl rahi ki ajehe mosam vich kr sake ha ya nahi ?

(pb)
Posted by
kuldeep singh (9855561222)
kuldeep singh
Punjab
Ludhiana
Write Answer
Posted Date (05 Jan 2023 01:46 PM) Assigned Date (06 Jan 2023 11:18 AM)
Answered Date (05 Jan 2023 05:17 PM) Translated Date (06 Jan 2023 09:53 AM)

Kuldeep ji, vaise spray Changi dhupp vich hi karni chahidi hai ji, je tusi hun spray kroge ta result aaon vich jyada din laggange ji.

Amritsar Area vich koi dragon fruit farming kardha peya ?

(en)
Posted by
Gurnoor (9915445014)
Gurnoor
Chandigarh
Chandigarh
Write Answer
Posted Date (05 Jan 2023 01:10 PM) Assigned Date (06 Jan 2023 11:15 AM)
Answered Date (05 Jan 2023 09:37 PM) Translated Date (06 Jan 2023 09:54 AM)

Gurnoor ji, tusi Roopkaran ji naal 62843-70700 sampark kar sakde ho ji.

गेहूं में पतली पती ओर चोड़ी पती के खरपतवारों के लिए कोन सा स्प्रे करें ?

(hn)
Posted by
Rajesh (8683952850)
Rajesh
Haryana
Hisar
Write Answer
Posted Date (05 Jan 2023 01:05 PM) Assigned Date (06 Jan 2023 11:15 AM)
Answered Date (05 Jan 2023 05:15 PM) Translated Date (06 Jan 2023 09:43 AM)

राजेश जी , आप पतली पत्ती और चौड़ी पत्ती वाले दोनो नदीनों की रोकथाम करने के लिए Shagun 21-11@ 200 g/ एकड़ के हिसाब से छिड़काव कर सकते हैं, छिड़काव के लिए आप 150 लीटर पानी का प्रयोग कर सकते हैं।

Sir jehra sulphar 80 powder foam vich hunda hai ਉਸ ਨੂੰ sapray ਵਿੱਚ ਵਰਤ ਸਕਦੇ ਹਾਂ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (05 Jan 2023 11:59 AM) Assigned Date (07 Jan 2023 04:18 PM)
Answered Date (05 Jan 2023 12:54 PM) Translated Date (06 Jan 2023 09:43 AM)

ਸੁਖਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਤੇ ਸਲਫ਼ਰ ਦਾ ਛਿੜਕਾਅ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

सर dbw 303 55 दिन की फसल है पत्तियां इस तरह से हो रही है। क्या कारण हो सकता है ?

(hn)
  • 3
Posted by
Afroz Chaudhary (9795762361)
Afroz Chaudhary
Uttar Pradesh
Lakhimpur Kheri
Write Answer
Posted Date (05 Jan 2023 11:10 AM) Assigned Date (06 Jan 2023 11:14 AM)
Answered Date (05 Jan 2023 01:04 PM) Translated Date (06 Jan 2023 09:43 AM)

चौधरी जी किरपा यह बताए की आपने कौनसी खाद इसको कितनी मात्रा में डाली है उस हिसाब से ही आपको सही जानकारी दी जा सकती है

सर ये श्रीराम सुपर 303 वेराइटी 56 दिन की हो गई है बुबाईं के समय 50 किलो डी ए पी प्रति एकड़ डाली थी उसके बाद पहले पानी पर 50 किलो यूरिया 10 किलो ज़िंक दिया उसके बाद दूसरे पानी पर 50 किलो यूरिया 10 किलो मैग्नीशियम सल्फेट दिया था अब पत्तियां इस तरह से हो रहीं है ?

(hn)
  • 3
Posted by
Afroz Chaudhary (9795762361)
Afroz Chaudhary
Uttar Pradesh
Lakhimpur Kheri
Write Answer
Posted Date (05 Jan 2023 11:03 AM) Assigned Date (06 Jan 2023 11:14 AM)
Answered Date (05 Jan 2023 01:02 PM) Translated Date (06 Jan 2023 09:43 AM)

चौधरी जी आप इसके ऊपर npk 191919 10ग्राम प्रती लीटर पानी के हिसाब से प्रयोग कर सकते हैं.

ਡਾਕਟਰ ਸਾਹਿਬ, ਇਹ ਗੋਲੀ ਸਾਢੇ 3 ਸਾਲ ਦੀ ਮੱਝ ਨੂੰ ਦਿੱਤੀ ਜਾ ਸਕਦੀ ਹੈ, ਇਸ ਬਾਰੇ ਜਾਣਕਾਰੀ ਦਿਓ ਜੀ?

(pb)
  • 1
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (05 Jan 2023 10:58 AM) Assigned Date (06 Jan 2023 11:14 AM)
Answered Date (06 Jan 2023 09:55 AM) Translated Date (06 Jan 2023 10:26 AM)

ਨਿਰਮਲ ਜੀ ਇਹ ਪੇਟ ਦੇ ਕੀੜਿਆਂ ਵਾਲੀ ਗੋਲੀ ਹੈ ਅਤੇ ਇਹ ਗੱਭਣ ਪਸ਼ੂ ਜਾ ਖਾਲੀ ਪਸ਼ੂ ਦੋਨਾਂ ਨੂੰ ਦਿਤੀ ਜਾ ਸਕਦੀ ਹੈ

Answered Date (06 Jan 2023 09:32 AM) Translated Date (06 Jan 2023 09:41 AM)

ਹਾਜੀ ਸਰ ਸੁਰੱਖਿਅਤ ਹੈ।

ਡਾ.ਸਾਹਿਬ ਨੇ ਬਰਸੀਮ 'ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰਨਾ ਸੀ, ਵਿਧੀ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਵੇਂ ਬਣਾਉਣਾ ਹੈ, ਕਿਵੇਂ ਸਪਰੇਅ ਕਰਨਾ ਹੈ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (05 Jan 2023 10:52 AM) Assigned Date (06 Jan 2023 11:13 AM)
Answered Date (06 Jan 2023 08:55 PM) Translated Date (03 Mar 2023 03:42 PM)

ਨਿਰਮਲ ਜੀ, ਪਾਥੀਆਂ ਦਾ ਪਾਣੀ ਤਿਆਰ ਕਰਨ ਲਈ ਤੁਸੀਂ 5 ਪੁਰਾਣੀਆਂ ਪਾਥੀਆਂ ਨੂੰ 8-10 ਦਿਨ 20-25 ਲੀਟਰ ਪਾਣੀ ਵਿਚ ਭਿਓਂ ਕੇ ਰੱਖੋ ਅਤੇ 2 ਲੀਟਰ /15 ਲੀਟਰ ਪੰਪ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

सर फुड प्रोसेसिंग कहा से सीखें क्या इस की ट्रेनिंग hau में दी जाती है कब दी जाती है ?

(hn)
Posted by
Rajesh (8683952850)
Rajesh
Haryana
Hisar
Write Answer
Posted Date (05 Jan 2023 08:28 AM) Assigned Date (14 Jan 2023 12:28 PM)
Answered Date (05 Jan 2023 05:11 PM) Translated Date (06 Jan 2023 09:44 AM)

राजेश जी, फूड प्रोसेसिंग की ट्रेनिग लेने के लिए आप कृषि विश्वविद्यालय हिसार 1800 180 3001 से सम्पर्क कर सकते हैं।

सर मेरी गाय को दस्त हो गई है मेने उसे Dot bols2 दिन बाद में halquinol bols भी 2दिन हो गई है कोई फर्क नहीं हुई है कोई इलाज बताएं जिससे फर्क हो ?

(hn)
  • 1
Posted by
Rajesh (8683952850)
Rajesh
Haryana
Hisar
Write Answer
Posted Date (05 Jan 2023 08:11 AM) Assigned Date (06 Jan 2023 11:13 AM)
Answered Date (06 Jan 2023 09:54 AM) Translated Date (06 Jan 2023 10:26 AM)

आप सबसे पहले उसे पेट के कीड़ों के लिए Zenvet bolus दें और Amoxirum Tablet एक एक गोली सुबह शाम और Biotrim DS tablet एक एक गोली सुबह शम दें और Vivliv liquid 50ml रोजाना दें। जब दस्त ठीक हो जाए उसके बाद भी 50 मि.ली. दवाई रोजाना लंबे समय तक देते रहें।

गेहूं की फसल में फंगीसाइड का स्प्रे कब करें और कौन सा करें वैरायटी एचडी 2851 ?

(hn)
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (05 Jan 2023 07:21 AM) Assigned Date (06 Jan 2023 11:13 AM)
Answered Date (05 Jan 2023 12:58 PM) Translated Date (06 Jan 2023 09:44 AM)

सिंह जी किरपा आप यह बताए की आपकी फसल में क्या दिक्कत है उस हिसाब से ही आपको दवाई के बारे में बताया जा सकता है आप अपनी फसल।की फोटो भी भेज सकते हो.

sir ma ahh product Vara ni dsya kus v ehh kii aa ta kdo varti aa ?

(pb)
  • 4
Posted by
jagjeet singh (6239054166)
jagjeet singh
Punjab
Sangrur
Write Answer
Posted Date (05 Jan 2023 06:52 AM) Assigned Date (06 Jan 2023 11:12 AM)
Answered Date (05 Jan 2023 12:57 PM) Translated Date (06 Jan 2023 09:55 AM)

Jagjeet ji eh tusi 5 kilo prati acre de hisab nal duje paani ton pehla paa sakde ho. Us sme eh vadh asar krda hai eh ik growth regulator hai jehda bootey de vadhan vich madad krda hai ate jhad vi vdhaunda hai eh laghu tatt di Kami vi pori karda hai.

sir 5 kg urea 3 kg dap doj Jada ta nii pata ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (05 Jan 2023 06:48 AM) Assigned Date (06 Jan 2023 11:12 AM)
Answered Date (05 Jan 2023 12:55 PM) Translated Date (06 Jan 2023 09:56 AM)

Jagjeet ji eh sahi hai jada nahi hai baki tusi eh daso ehnu kine paani vich ghol ke vartya hai jeakr tusi 150 litre paani prati acre de hisab nal vartya hai tan eh bilkul sahi hai

St shri akal ji mera swal hai ki meri cow nu mok lg gyi hai g usda ki ilaj kita ja sakda hai injection v lg rhe ne pr thik nhi hundi .cow pregnant hai ji

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (05 Jan 2023 01:08 AM) Assigned Date (06 Jan 2023 11:12 AM)
Answered Date (06 Jan 2023 09:52 AM) Translated Date (06 Jan 2023 10:27 AM)

tuci uss nu sbh ton pehla pett de kiria lai Zenvet bolus deo ate uss nu Amoxirum Tablet 1-1 swere sham deo ate Vivliv liquid 50-50ml swere sham rojana deo ate 5 din badd 50ml rojana deo. jddo mok thik ho jawe fir bhi ehh livertonic lambe sme tak dinde rho.

bai apne diamond alu laya hoya ohna de vel mach k sukk rahi aa red j hoi jnde ne ki problem ho skdi a ?

(pb)
Posted by
sukhchain (8195981900)
sukhchain
Punjab
Ludhiana
Write Answer
Posted Date (04 Jan 2023 09:57 PM) Assigned Date (14 Jan 2023 12:29 PM)
Answered Date (05 Jan 2023 12:53 PM) Translated Date (06 Jan 2023 09:56 AM)

Sukh ji kirpa apne podhe di photo bhejo us hisab nal hi tuhanu sahi jankari diti ja sakdi hai

What do you mean by constituent yield How is it important in medicinal plant ?

(en)
Posted by
Amir Sapkota (9027684596)
Amir Sapkota
Uttarakhand
Dehradun
Write Answer
Posted Date (04 Jan 2023 09:29 PM) Assigned Date (14 Jan 2023 12:29 PM)
Answered Date (05 Jan 2023 01:10 PM) Translated Date (06 Jan 2023 09:56 AM)

अमीर जी जैसे की इसके नाम से ही पता चल रहा है तत्व उपज का मतलब है की पूरी मात्रा में फसल को तत्व डालने से ही अच्छी उपज को प्राप्त किया जा सकता है। औषधीय पौधे में अगर आप उसको सिफारिश की गई मात्रा में खाद डालेंगे तो ही आपको अच्छी पैदावार मिल सकती है। सिफारिश से ज्यादा खाद प्रयोग करने से फसल को नुकसान हो सकता है उस पर कीट और बीमारी का हमला ज्यादा हो सकता है

January mein kon si fasal beej sakte hain ?

(en)
Posted by
Sunil Banga (9464466629)
Sunil Banga
Punjab
Rupnagar
Write Answer
Posted Date (04 Jan 2023 09:14 PM) Assigned Date (14 Jan 2023 12:29 PM)
Answered Date (05 Jan 2023 12:52 PM) Translated Date (06 Jan 2023 09:56 AM)

सुनिल जी जनवरी में आप गोभी, आलू, प्याज, टमाटर को बीज सकते है

ਜੇ ਕੋਈ ਵਪਾਰੀ ਵੀਰ ਗੋਭੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਜਰੂਰ ਦੱਸਿਓ ?

(en)
Posted by
Ajaypal Singh (9463335650)
Ajaypal Singh
Punjab
Faridkot
Write Answer
Posted Date (04 Jan 2023 08:45 PM) Assigned Date (11 Jan 2023 05:46 PM)
Answered Date (05 Jan 2023 12:49 PM) Translated Date (06 Jan 2023 09:57 AM)

ਅਜੇ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy/sell ਐਪ ਤੇ ਵੀ ਪਾ ਸਕਦੇ ਹੋ