Haryana
Search
Kanak te koi takt wali spray dso g Hun tak koi spray ni kari takt wali ?
(pb)
Chahal ji jekar tusi pehla khad poori matra vich paa chuke ho Tan koi spray krn di lod nhi jeakr vadha sahi ni ho reha tan tusi npk 191919 10 gram prati litre paani de hisab nal vart sakde ho
Yellow leaf of wheat?
(en)
Haryana
Shamsher ji this may be due to nutrient deficiency please tel us the amount of fertilizer which you applied to the crop so that we can give you right information
?
(hn)
Haryana
Abhishek ji yeh tatav ki kami ki wajah se ho sakta hai iske liye aap npk 191919 10 gram prati litre paani ke hisab se prayog kar sakte hai
Kindly help me to overcome the problem Location: Sarthali, Distt Ropar PB ?
(en)
Haryana
Sunil please tell.us the amount and which fertilizer you applied to your crop so that we can give you right information
sir beegl nsl da bccha 12 din da hai jadon poti karda hai taan ptli karda hai par karda time te hai ?
(pb)
Tuc uss nu nazdiki doctor ton check krwao kyuki usdi janch krke hei sahi ilaj ho skda ha.
ਸਰ ਜੀ ਝੋਟੀ ਨੂੰ ਦੋ ਦਿਨ ਟੀਕਾ ਲਿਆ ਤੇੇ ਚੌਥੇ ਦਿਨ ਲਾਲ ਰੰਗ ਦਾ ਡਿਸਚਾਰਜ ਕਰ ਰਹੀ ਹੈ ?
(pb)
ਤੁਸੀ ਇਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਰਹਿਣ ਜਾ ਖਾਲੀ ਹੋਣ ਦਾ ਸਹੀ ਪਤਾ 21 ਤੋਂ 22 ਦਿਨ ਬਾਦ ਲੱਗ ਸਕਦਾ ਹੈ ਕਿਉਕਿ ਹੁਣ ਇਸਦੀ ਹੀਟ ਖਤਮ ਹੋ ਚੁਕੀ ਹੈ.
ਸਰ ਕਣਕ ਦੀ ਬਿਜਾੲੀ ਤੋ ਕਿੰਨੇ ਦਿਨਾ ਚ ਯੂਰੀਅਾ ਪੂਰਾ ਕਰਨਾ ਚਾਹੀਦਾ ਕਿੰਨਾ ਯੂਰੀਅਾ ਲੋਣਾ ਚਾਹੀਦਾ 3086 ਕਣਕ ਨੇ 60 ਦਿਨਾ ਦੀ ਨੇ 10 ੲਿੰਚ ਕੱਦ ਕੀਤਾ ਅਜੇ ?
(pb)
Haryana
ਸਿੰਘ ਜੀ ਕਣਕ ਵਿਚ ਯੂਰੀਆ ਮੁੱਖ ਤੌਰ ਤੇ ਦੂਜੇ ਪਾਣੀ ਨਾਲ ਪੂਰੀ ਕਰ ਦੇਣੀ ਚਾਹਦੀ ਹੈ ਜਿਹੜੀ ਕਿ ਆਪਾਂ 55-60 ਦਿਨ ਦੇ ਵਿਚ ਪੂਰੀ ਕਰਨੀ ਹੁੰਦੀ ਹੈ।
ਡਾਕਟਰ ਸਾਹਿਬ ਜੀ ਮੱਝਾ ਤੋ ਵੱਧ ਦੱੁਧ ਲੈਣ ਲਈ ਤੇ ਚੰਗੀ ਸਿਹਤ ਲਈ ਫੀਡ ਬਣਾਉਣ ਦਾ ਫਾਰਮੂਲਾ ਦੱਸੋ ਜੀ ?
(pb)
Punjab
ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
october mahine di vjayi hai HD3086 bij Kanak pilli ho rhi hai Dsso koi sulation esda ?
(pb)
Haryana
Pankaj ji kirpa eh dso tusi pehla esnu Kehdi khad kini matra vich paa chuke ho us hisab nal hi tuhanu sahi jankari diti ja sakdi hai
dr. ਸਾਹਿਬ ਮਗਨਿਜ਼ di spry ਕਰਤੀ ਹੈ ਫੇਰ v ਕਣਕ ਜੜ੍ਹ ਤੋ ਗਲ ਗਈ ਹੈ ਤੇ ਹਰ ਸਾਲ ਇਸ ਲੱਗਾ ਤੋ ਕਣਕ ਇਹਦਾ ਹੀ ਬੈਠ ਜਾਂਦੀ ਹੈ ਕਿਸ ਚੀਜ਼ ਦੀ ਕਮੀ ਹੈ ਦੱਸੋ ਜੀ ਪੀਲੀ ਪੈ ਜਾਂਦੀ ਹੈ ?
(pb)
Haryana
ਕੁਲਵੰਤ ਜੀ ਤੱਤ ਦੀ ਘਾਟ ਨਾਲ ਪੋਧੇ ਦੇ ਗਲਣ ਦਾ ਕੋਈ ਖਾਸ ਸੰਬੰਧ ਨਹੀਂ ਹੈ ਬੂਟੇ ਦਾ ਗਲਣ ਮੁੱਖ ਤੌਰ ਤੇ ਉਲੀ ਦੇ ਹਮਲੇ ਕਰ ਕੇ ਹੁੰਦਾ ਹੈ ਜਾ ਫੇਰ ਤੁਸੀ ਗਲਣ ਵਾਲੀ ਜਗ੍ਹਾ ਤੇ ਦੇਖੋ ਉਥੇ ਸੁੰਡੀ ਹੈ ਜਾ ਨਹੀਂ ਬਾਕੀ ਜੇਕਰ ਤੁਸੀਂ ਪਹਿਲਾ ਖਾਦ ਪੂਰੀ ਪਾ ਚੁੱਕੇ ਹੋ ਤਾਂ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Ok ji thanks
Punjab
Veer bio Vita 25 ml ik pump vich paa k spray kro best result hai or ya npk 191919 1 kg le k bio Vita fr 10 ml mix kr k spray kro 6 pump ik acre de bhut vdiya result hai or na peeli hoyu kanak bio Vita bita vich sab tatt haige aa
ਸਰ 24 25 ਦਿਸੰਬਰ ਨੂੰ ਮੱਝ ਦੇ lexin iu ਦਵਾਈ 2ਦਿਨ ਭਰਵਾਈ ਹੈ। ਅਤੇ bovimin b ਪਾਊਡਰ ਦਿੱਤਾ ਹੈ। ਹੁਣ ਮੱਝ 14 ਜਨਵਰੀ ਨੂੰ ਮੋਟਾ ਡਿਸਚਾਰਜ ਕੀਤਾ ਹੈ ਅਤੇ 15 ਜਨਵਰੀ ਨੂੰ ਪਤਲਾ ਪਾਣੀ ਵਰਗਾ ਸਾਫ ਡਿਸਚਾਰਜ ਕੀਤਾ ਹੈ ਉਸਦੀ AI ਕਰੀ ਜਾ ਸਕਦੀ ਹੈ ਦੱਸਿਆ ਜਾਵੇ ਜੀ ?
(pb)
ਤੁਸੀ ਉਸਦੀ ਇਹ ਹੀਟ ਖਾਲੀ ਛੱਡ ਦਿਓ ਅਤੇ ਉਸ ਨੂੰ bovimin ਪਾਊਡਰ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ
Sir bhindi ate rama torri di bijaayi kr skde hun ya ruk k kriye .ate Rama torri de beej lgayia ja boote dsyo g ?
(pb)
Haryana
Singh ji ehna nu tusi faburaru march de mahine vich beej sakde ho hje thand jada ho. Kr ke esde lai weather sahi ni hai
Sir kine percent HF hai ?
(pb)
Punjab
Ehh 75-80% hf nasal di hai.
13045 te bron nl kde Zink vart skde aa chelated ja 33 vali ?
(pb)
Haryana
Inder ji kank vich boron de vartan di sifarish nahi kiti jandi so tusi 13045 nu 10 gram prati litre paani de hisab nal vart sakde ate esde nal tusi zinc vi mila skde ho esnu tusi 5 gram prati litre paani de hisab nal spray kro
Ki asi zero drill na achar wali makki di bajai kar sakde a ...gap vaste 1 por khol k 2 band karke ke ?
(pb)
Saran ji, achaar vaali makki tusi zero drill naal beej sakde ho ji, is gall da dheyaan rahe ki ktaar to ktaar da faasla 60 cm de kreeb hona chahida hai ji.
Punjab
Thanqu veer g
Sir ਮਸ਼ਰੂਮ ਦੀ ਖੇਤੀ ਦੀ ਟ੍ਰੇਨਿੰਗ ਕਿੱਥੋਂ ਲੈ ਸਕਦੇ ਆਂ ਜੀ ਨਕੋਦਰ ਏਰੀਆ ਵਿੱਚ ?
(pb)
Haryana
ਮਨਪ੍ਰੀਤ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੇ kvk 098889 00329 ਨਾਲ ਸੰਪਰਕ ਕਰੋ।
ਸਰ ਸਰਕਾਰੀ ਅਤੇ ਪ੍ਰਾਈਵੇਟ ਟੀਕਿਆਂ ਵਿਚੋ ਕਿਹੜੀਆ ਟੀਕਿਆਂ ਨਾਲ ਪਸ਼ੂਆ ਦੀ AI ਕਰਵਾਉਣ ਨਾਲ ਜਿਆਦਾ ਫਇਦਾ ਹੁੰਦਾ ਹੈ।ਇਨਾ ਵਿਚੋ ਕਿਨਾਂ ਦੇ ਚੰਗੇ ਨਤੀਜੇ ਮਿਲਦੇ ਹਨ ?
(pb)
ਕਰਨਵੀਰ ਜੀ ਪਸ਼ੂ ਦੀ AI ਤੁਸੀ ਸਰਕਾਰੀ ਸੀਮਨ ਜਾ ਪ੍ਰਾਈਵੇਟ ਸੀਮਨ ਤੋਂ ਵੀ ਕਰਵਾ ਸਕਦੇ ਹੋ ਪਰ ਉਸਦੇ ਲਈ ਜਰੂਰੀ ਹੈ ਤੁਸੀ ਕਿਸ ਰਿਕਾਰਡ ਵਾਲੇ ਸੀਮਨ ਦੀ ਵਰਤੋਂ ਕਰ ਰਹੇ ਹੋ ਅਤੇ ਜੋ ਸੀਮਨ ਤੁਹਾਡੇ ਕੋਲ ਪੁੱਜ ਰਿਹਾ ਹੈ ਉਹ ਸਹੀ ਹੈ ਜਾ ਨਹੀਂ, ਹਮੇਸ਼ਾ ਸੀਮਨ ਚੰਗੇ ਭਰੋਸੇ ਵਾਲੇ ਡਾਕਟਰ ਤੋਂ ਹੀ ਭਰਵਾਓ
sir jida ki mere dog nu epilepsy mirgi de doree pende ne te oda sanu jani ke humans nu koi nuksan ha ja nhi te ehe koi lagg type bimari ta hundi kirpa krke dso ?
(en)
nhi ji iss nal humans vich koi smasia nhi howegi.
Sir pdfa ਮੇਲਾ ਜਗਰਾਉਂ ਵਿੱਚ ਨੀਲੀ ਰਾਵੀ ਨਸਲ ਦੇ ਬੁੱਲ ਮੁਕਾਬਲੇ ਹੋਣੇ ਆ ਏਸ ਵਾਰ ?
(pb)
Punjab
ਹਾਂਜੀ ਉਥੇ ਨੀਲੀ ਰਾਵੀ ਦੇ ਮੁਕਾਬਲੇ ਵੀ ਕਰਵਾਏਂ ਜਾਣਗੇ
Khurak powder bufflow nu delivery ton bd Dena cheda k pheala ?
(pb)
Tuci pashu de suun ton badd khila skde ho ehh 100gm rojana de skde ho. jekar pashu suun ton pehla kamjor ha ja sahi vikas nhi krda ha fir pehla bhi 50gm rojana de hisab nal de skde ho.
ਪਸ਼ੂਆ ਦੇ ਥੱਲੇ ਫਰਸ਼ ਤੇ ਮੱਖੀ ਮੱਛਰ ਤੋਂ ਬਚਾਵ ਲੲੀ ਬੁਝਿਆ ਹੋਇਆ ਚੂਨਾ ਪੌਣਾ ਚਾਹੀਦਾ ਹੈ ਜਾਂ ਫਿਰ ਬਿਨਾ ਬੁਝਿਆ ਹੋਇਆ ਧਨਵਾਦ ਜੀ ?
(pb)
Punjab
ਤੁਸੀ ਜੋ ਚੂਨਾ ਸਫੇਦੀ ਕਰਨ ਲਈ ਵਰਤਿਆ ਜਾਂਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ ਪਰ ਇਸ ਨੂੰ ਹਲਕਾ ਹਲਕਾ ਫਰਸ਼ ਤੇ ਛਿੜਕਾਅ ਕਰ ਸਕਦੇ ਹੋ, ਜਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਪਸ਼ੂ ਦੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ.
Ai krai ni 6 ghante hoge majj hn eda kr rhi k eh gbn rehjo ja kl dubra ai krwa jldi rply kreo plz ?
(pb)
Ehh gabhn rukk skdi hai tuci iss nu keeper plus powder 30gm rojana 20 din tak dena suru kro.
ਬਾਈ ਜੀ ਗਾਂ ਨੂੰ ਪੰਦਰਾਂ ਦਿਨ ਹੋ ਗਏ ਸੂਈ ਨੂੰ ਦੁੱਧ ਨਹੀਂ ਵੱਧ ਰਹੀ ਪੀਕ ਤੇ ਲਿਆਉਣ ਵਾਸਤੇ ਕੀ ਖੁਰਾਕ ਦਿੱਤੀ ਜਾਵੇ ਜੀ ਹੁਣ ਦੁੱਧ 16 ਲੀਟਰ ਹੈ ਗਾਂ 25 ਲੀਟਰ ਦੁੱਧ ਵਾਲੀ hai ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Sir dbw 303 te lihocin kdo takk kr sakde aaa ji kanak 65 days di ho gyi height kuj jyada lag rhi aa dusri variety naalo ?
(pb)
Haryana
Harwidner ji esdi spray boor pain ton pehla pehla jo jawe tan vdia rehnda so tusi ohde ton pehla hi krn di koshish kro
Sir Zink 13045 bron de spre kdo kr skde aa kne Doj ?
(pb)
Haryana
Inder ji ehna di spray tusi tan hi kro jekar tuhadi fasal.ehna di Kami de lachan dikha rahi hai boron tan jdon fasal nu daane painde han udo spray krni chahidi hai esnu tusi 1 gram prati litre paani de hisab nal vart sakde ho zinck nu tusi 5 gram ate 13045 nu tusi 10 gram prati litre paani de hisab nal vart sakde ho esdi spray tusi phul pain sme ate daane banan sme kro. Jekar 13045 di spray kr rhe ho tan boron di spray na kro ehna Chon Ik spray hi kro
ਬਾਈ ਜੀ ਛੋਟੀਆਂ ਕੱਟੀਆਂ ਨੇ ਦੋ ਇੱਕ ਦੋ ਮਹੀਨਿਆਂ ਇੱਕ ਤਿੰਨ ਜੀਅ ਚਿੱਚੜ ਚਮੜੀ ਖਰਾਬ ਹੋ ਗਈ ਹੈ ਕਾਲਾ ਤੇਲ ਲਾਇਆ ਸੀ ਕਿਹੜੀ ਦਵਾਈ ਦਿੱਤੀ ਜਾਵੇ ਦੇਸੀ ਤੇ ਅੰਗਰੇਜ਼ੀ ਦੋਵਾ ਵਾਰੇ ਦੱਸਣਾ ਵਧੀਆ ਗਰੋਥ ਲਈ ਕੀ ਪਾਇਆ ਜਾਵੇ ਦੱਸਣਾ ਜੀ ?
(pb)
Punjab
ਜੋ ਬੱਚੇ 1 ਮਹੀਨੇ ਤੋਂ ਉਪਰ ਹੈ ਓਹਨਾ ਨੂੰ taktic liquid 1ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਕੱਪੜੇ ਨਾਲ ਸਰੀਰ ਤੇ ਲਗਾਓ, ਇਹ ਤੁਸੀ ਧੁੱਪ ਵਾਲੇ ਦਿਨ ਲਗਾ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਬੱਚੇ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਹੁਣ ਉਸ ਨੂੰ ਦੁੱਧ ਦੇ ਨਾਲ ਨਾਲ Calf Starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਦੀ ਉਮਰ ਤੱਕ ਦਿਓ ਅਤੇ 3 ਮਹੀਨੇ ਬਾਦ calf grower ਫੀਡ ਦੇਣੀ ਸ਼ੁਰੂ ਕਰੋ।
Sir 15 dec ki genhu ki bijayi Hui hai usme achi growth ke liye. Kya lagaye spry me pani lgane se pehle tata raligold urea me milakr pani lga diya hai 5 din ho gye hai ab spray me kya de jisse growth badiya ho ?
(hn)
Haryana
Aazim ji aap isko sifarish ki hui khad ki matra hi daale pehle tabhi iski sahi paidawar mil sakti hai baki aap npk 191919 10 gram ko prati litre paani ke hisab se prayog kar sakte hai
sir cow 1 month di sui v a. Hun ohde 1 than vicho duhd ghat gea te shidyan v aundia. Nd hawana v oh than upro sujyea vea ?
(pb)
Punjab
Tuci uss nu Amoxirum forte 4.5gm, Megludyne inj. 20ml, Avil inj 10ml ate Ascorbic acid 20ml lgwao ate 2-3 din lgwa skde ho ehh tuci nazdiki doctor ton lgwao ate uss nu mammidium powder 50gm rojana deo.
मटर का वनस्पति नाम क्या है ?
(hn)
Haryana
आलोक जी मटर का scinetific name pisum sativum है
?
(pb)
Haryana
ਸਰਦੂਲ ਜੀ ਕਿਰਪਾ ਆਪਣਾ ਸਵਾਲ। ਵਿਸਤਾਰ ਨਾਲ ਪੁੱਛੋ ਤੁਹਾਨੂੰ ਕੀ ਜਾਣਕਾਰੀ ਚਾਹੀਦੀ ਹੈ ਬਾਕੀ ਫਸਲ ਤਾਂ ਤੁਹਾਡੀ ਦੇਖਣ ਵਿਚ ਸਹੀ ਲਗ ਰਹੀ ਹੈ।
ਬਾਈ ਜੀ ਕਣਕ ਦੀਆਂ ਨੋਕਾਂ ਉਪਰੋਂ ਇਸ ਤਰਾਂ ਹੋ ਰਹੀ ਆਂ ਨੇ ਕੋਈ ਘਾਟ ਹੈ ਜਾਂ ਫਿਰ ਕੋਈ ਬਿਮਾਰੀ ਹੈ।ਕਿਰਪਾ ਕਰਕੇ ਦੱਸੋ। 10 ਦਿਨ ਪਹਿਲਾਂ ਸਪਰੇ ਕੀਤਾ ਸੀ 160ਲਿਟਰ ਪਾਣੀ ਲਾ ਕੇ ਜ਼ਿੰਕ 21 1ਕਿਲੋ ਮਗਨੇਜ਼ 1ਕਿਲੋ ਯੂਰੀਆ ਕਲੀ ਦਾ ਪਾਣੀ। ਹੈ ਕਿਤੇ ਕਿਤੇ ਹੀ ?
(pb)
Haryana
ਗਗਨ ਜੀ ਏਸਦੇ ਲਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir gadvasu ludiyana koei hf seman a.i vaste aya jo us seman de rehan de chanca 80 hone dso ji ?
(pb)
Punjab
Semen da result ate usde chance Ai krn wale walo sahi Ai, Sahi time te AI ate sahi heat vich AI te hei nirbhar hai, jekar ehna sbb galan da dian rakhia jawe fir tan result purra milda ha jekar ehna vicho koi bhi gal puri naa howe fir semen jina mrji changa howe pashu repeat ho jnda ha.
ਕਣਕ ਉਪਰ ਨੈਨੋ ਯੂਰੀਆ ਦੀ ਸਪਰੇਅ ਕਰਨ ਦਾ ਫਾਇਦਾ ਹੈ ਜਾ ਨਹੀ ਜੇਕਰ ਫਾਇਦਾ ਹੈ ਤਾਂ ਕਿੰਨੀ ਮਾਤਰਾ ਇੱਕ ਏਕੜ ਉਪਰ ਨੈਨੋ ਯੂਰੀਆ ਕਰਨੀ ਚਾਹੀਦੀ ਹੈ ?
(pb)
Haryana
ਅਮਨ ਜੀ ਜੇਕਰ ਤੁਸੀਂ ਪਹਿਲਾ ਯੂਰੀਆ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਤਾਂ ਇਸਦੀ ਸਪਰੇਅ ਦੀ ਕੋਈ ਲੋੜ ਨਹੀਂ ਪਰ ਜੇਕਰ ਤੱਤ ਦੀ ਕਮੀ ਆ ਰਹੀ ਹੈ ਜਾ ਫਸਲ ਦਾ ਵਾਧਾ ਸਹੀ ਨੀ ਹੋ ਰਿਹਾ ਤਾਂ ਤੁਸੀਂ ਏਸਨੂੰ 2-4 ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
is bare detail ch h jankari deo ?
(pb)
Punjab
ehh murah nasal da semen hai ate isda 20-21 litre tak record hai.
Sir eh knk nu ki koi bimari a ja kisse ghaat kaarn hoyi a knk pili te vich tbbe ja Carphentrazin 80 Nobaad de naam te spray kiti c 28 December nu herbicide oos krke tah nhi Te osto baad 4january nu ureaa di dose payi c subah 8 bje 1 bag sva acre vich ? v dhund ja oos de karan pili hoyi a knk Ajj pani v launa shuru kita Kirpa slah deo Dhnwaad
(pb)
Punjab
Param ji, ih kise bimaari ja tatt di Kami de lashan nahi han ih din vele urea khaad paon krke hi hai, ih thoda smaa paa ke theek ho jaavega ji.
matar nu falian bhut lagian hoyia but dana ni pai reha ?
(pb)
Punjab
Gursewak ji kirpa kar ke ih dasso ki flian bnia nu kinne din ho gye han us hisab naal hi tuhanau is baare sahi jaankari ditti jaa skegi.
ਪਸ਼ੂਆ ਦੇ ਬਾਈਪਾਸ ਫੈਟ ਕਿਸ ਕੰਮ ਆਉਂਦੀ ਕੀ ਕੰਮ ਕਰਦੀ ਹੈ ।ਸੂਣ ਤੋਂ ਪਹਿਲਾਂ ਦੇ ਸਕਦੇ ਹਾਂ ?
(pb)
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਬਾਈਪਾਸ ਫੈਟ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਇਸਦੀ ਜਰੂਰਤ ਤੋਂ ਜ਼ਿਆਦਾ ਵਰਤੋਂ ਨਾ ਕਰੋ ਕਿਉਕਿ ਇਸ ਨਾਲ ਪਸ਼ੂ ਨੂੰ ਚਰਬੀ ਚੜਨ ਲੱਗ ਜਾਂਦੀ ਹੈ ਅਤੇ ਅਗਲੀ ਵਾਰ ਹੀਟ ਵਿੱਚ ਸਮੇਂ ਤੇ ਵੀ ਨਹੀਂ ਆਉਂਦਾ, ਬਾਕੀ ਜੇਕਰ ਪਸ਼ੂ ਜ਼ਿਆਦਾ ਕਮਜ਼ੋਰ ਹੈ ਉਸ ਨੂੰ ਵੀ ਖਿਲਾ ਸਕਦੇ ਹੋ।
70 ਦਿਨ ਦੀ ਕਣਕ ਹੋਗੀ ਹਰਬੀਸਾਈਡ ਸਪਰੇ ਦਾ ਕੋੲੀ ਨੁਕਸਾਨ ?
(pb)
Punjab
ਸ਼ਮਸ਼ੇਰ ਜੀ, ਇਸ ਦਾ ਕੋਈ ਜਿਆਦਾ ਨੁਕਸਾਨ ਤਾਂ ਨਹੀਂ ਹੈ ਪਰ ਵੱਡੀ ਕਣਕ ਤੇ ਛਿੜਕਾਅ ਕਰਨ ਨਾਲ ਦਵਾਈ ਦਾ ਅਸਰ ਘੱਟ ਹੁੰਦਾ ਹੈ ਜੀ।
Punjab
Dhanwad ji
Meri aalu ki fasal 90 din ki ho gai hai usmein Ham 20 kilo uriya 10 kilo DAP 5 kg potash hote samay dala tha uske bad usmein 10 kilo uriya housing aur sulfur dusri bar dala hai ab ismein aage kya dalen ki mere aalu ke kandhon ke aakar badh jaen ?
(hn)
Punjab
Yogesh ji, aap aalu ka achaa utpadan lene ke liye Biozyme 200 ml/acre ke hisaab se 150 litre paani me mix kar ke spray kar sakte hai.
Is weed ka control kaise kre?
(en)
Punjab
Subash ji, aap gehu me is nadeen ki rokthaam ke liye 250g/acre ke hisaab se 150 litre paani me ghol ke spray kar sakte hai.
Herbicide kanank pr krne k baad kite dino par pani lga sakte hai ji 6 din hoge herbicide ki ko ?
(en)
Punjab
Jashan ji, aap paani de sakte hai pr is baat ka dhyaan rkhe ki paani hlka hi de , jayada bhar ke paani na de.
Punjab
ਨਵਾ ਵਾਣ ਆ ਮਿਟੀ ਚੱਕੀ ਹੋਈ ਆ ਕੀ ਬੀਜ ਸਕਦੇ ਆ।
Desi murgi farm di training kitho lai ja sakdi hai ji ?
(en)
Punjab
tuci poultry farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, VPO Langroya, Distt. S.B.S Nagar, Postal Code 144516, Phone No. 01823-292314, 98157-51900, Email :kvknsr@pau.edu nal sampark kr skde ho.
Kinnow ka bagh hai age 15 years. Abhi soil test ki report ai hai. Please btye ki kya krna chye ?
(hn)
Haryana
Jaipal ji baki tan sb thik hai report vich ik tan javik maada ate 2-3 jehde laghu tatt hunde han oh thode jehe ghat han es sab de lai tusi 1 quintal roodi di khad prati bootey de hisab nal December de mahine vich pao . 1 kilo urea Feburary vich ate 1 kilo april de mahine vich pao. 2.5-3 kilo ssp. Feburary vich urea nal hi pao potash di tusi spray 13045 di 10 gram prati litre paani de hisab nal may, June aye July de mahine vich kr sakde ho es nal vdia jhad milega tuhanu
Sir chuha ?
(en)
Haryana
तरुण जी इसके लिए आप पिंजरे 16 प्रति एकड़ के हिसाब से रख सकते है और जहरीला चोगा आप फरबरी में रख सकते है जिस को आप 1 किलो कनक जा ज्वार का आटा लेकर उसमे 20 ग्राम चीनी और 20 ग्राम तेल डाल।के बाद में 25 ग्राम जिंक फास्फिड को मिला के एक एकड़ में 40 जगह पर रखे हर जगह पर 10 ग्राम चोगा रखे
ਫਰੀਦਕੋਟ ਜਾਂ ਲੁਧਿਆਣਾ ਏਰੀਏ ਦੇ ਮੱਛੀ ਖ਼ਰੀਦਣ ਵਾਲਿਆਂ ਦੇ ਨੰਬਰ ਚਾਹੀਦੇ ਹੈ ਜੀ ?
(pb)
Punjab
ਤੁਸੀ ਇਸਦੇ ਵਾਰੇ ਜਾਣਕਾਰੀ ਲਈ Sukhjit Singh Aujla 9814747147, 9417047147 ਜਾ Sukhwinder Singh Grewal 9915632577, 9815011170 ਨਾਲ ਸੰਪਰਕ ਕਰ ਸਕਦੇ ਹੋ
Sir npk191919 or bio Vita liquid mix kr k spray kr sakde aa or ki dose bio Vita liquid di ?
(en)
Haryana
Tarun ji esnu tusi mix kr ke vart sakde ho viovita nu tusi 1 ml prati litre paani de hisab nal varti.
Diary 20 buffalo purchase Karina ne loan da nai smj a rhi Buffalo 150000 de a sarkari price 70000 a hun 20 e buy Karne a ya sirf 10 v krr sakde a bai ji ?
(pb)
Punjab
Tuc apni jrurat de hisab nal pashu khrid skde ho jekar 10 pashu khridne hai tan uss hisab nal pashu khrid skde ho ate loan di amt. nal jinne pashu aunde ha uss hisab nal khrid skde ho.
ਸਰ ਜੀ ਕਣਕ 55 ਦਿਨ ਦੀ ਹੋ ਗਈ ਹੈ 2 ਪਾਣੀ ਲਾ ਦਿੱਤੇ ਜੁਰੀਆ 1 ਬੋਰੀ ਪਈ ਹੈ ਮਿਲ ਨਹੀਂ ਰਹੀ ਹੋਰ ਕੀ ਪਾ ਸਕਦੇ ਹਾਂ ?
(pb)
Haryana
ਸਿੱਧੂ ਜੀ ਤੁਸੀਂ ਨੈਨੋ ਯੂਰੀਆ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Nano urea de spray
Nano urea vich 19 19 pa sakde ha ji
ਸਰ, ਮੇਰੇ ਕੋਲ ਗਰਭਵਤੀ ਗਾਂ ਹੈ ਸੋ ਮੈਂ ਉਸ ਦੀਫੀਡ ਬਣਾਉਣਾ ਚਾਹੁੰਦਾ ਹਾਂ ?
(en)
ਰਵੀ ਜੀ ਕਿਰਪਾ ਕਰਕੇ ਇਹ ਦੱਸੋ ਪਸ਼ੂ ਕਿੰਨੇ ਮਹੀਨੇ ਦਾ ਗੱਭਣ ਹੈ ਅਤੇ ਪਹਿਲਾ ਕਿਹੜੀ ਫੀਡ ਦੇ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ
ਨਵੀਂ ਗਾਂ ਦਾ ਦੁੱਧ ਤੋਰਨ ਲਈ ?
(pb)
Punjab
ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Ik hor dr sahib pisheti variety kanak Shriram di 252 di bujai kiti si us jagah pehle Hara chara vijye hoya si uh kanak ghat growth kiti hai dukan wale ne giberlic acid de spray karan lai diti hai ki uh theek rahegi dasna ji dhanwad howega ?
(pb)
Punjab
Narinder ji, giberallic acid tusi growth lai spray kar sakde ho ji par kirpa kar ke ih v dasso ki tusi fasl nu khaad kini matra vich de chukke ho is naal tuhaanu is sambandhi hor vi jaankari ditti jaa skegi.
Veer ji je kanak 222 de vich ek khet vich kafi patte pulak phar rahe ne es di rokhtam lai ke koi spray karni pawegi tuhanu sir ji photo vi upload kar reha han please jekar kise spray di jaroorat hai tan dasna ji kitte tan tan nokan bahut pilak ho rahian han urea vi lagbhag 3bags tin uper hi pa ditta hai ?
(pb)
Narinder ji tuhaade duara bheji gai photo saaf nhi hai, sahi jaankari lain lai kirpa kar ke photo dubara bhejo ji.
ਮੇਮਣਿਆਂ ਨੂੰ ਅੱਖਾਂ ਦੀ ਬਿਮਾਰੀ ਆਈ ਆ ਜੀ ਇਲਾਜ ਦੱਸੋ 1 ਮਹੀਨੇ ਦੇ ਹਨ ?
(pb)
ਕਿਰਪਾ ਕਰਕੇ ਓਹਨਾ ਦੀ ਫੋਟੋ ਭੇਜੋ ਓਹਨਾ ਨੂੰ ਕਿ ਦਿਕਤ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Ik cow ne 5 month bad bacha sut dita c... Bad ch ohnu 3 4 wari AI kryi a gaban nhi hoi.. jad heat ch aundi ha ta ik duje cow de ute chdi ha.. kal doc kolo heat check kryi c ta doc ne keha k heat shi nhi ha .. pani patla hai par vich gair ha... Safyi v krva chuke ha ... But phr v pani ch gair aundi ha... Koi injection nal hal ho skda ja koi Desi treeka hai ta dsea jve ?
(pb)
tuci uss nu heat vich aunn te heat khali shdd deo ate purre 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
Dso ji hal kar do koei saal ho gya suiya nu ?
(pb)
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro..
Sir, pregnant cow ?
(en)
Punjab
Ravi ji kirpa krke apna swal vistar nal pusho tuc ki jankari lena chahunde ho tan jo tuhanu sahi jankari diti ja skee.
ਸਰ ਜੀ ਬੱਕਰੀ ਕਰਵਾਈ ਨੂੰ ਦੋ ਮਹੀਨਾ ਹੋ ਗਿਆ ਹੈ ਤਿੰਨ ਦਿਨ ਤੋਂ ਲਾਲ ਲਹੂਰੰਗ ਦਾ ਡਿਸਚਾਰਜ ਕਰ ਰਹੀ ਹੈ ਇਸ ਦਾ ਕੀ ਕਾਰਨ ਹੈ ਗੱਭਣ ਹੈ ਜਾਂ ਨਹੀਂ ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਜਦੋ ਬੱਚਾ ਸੁੱਟਣਾ ਹੋਵੇ ਉਦੋਂ ਵੀ ਲਾਲ ਤਾਰਾ ਆਉਂਦੀਆਂ ਹੈ।
ਸੱਚੋ ਸੱਚ ਦੱਸਿਓ 303ਨੇ ਕਿੰਨੇ ਕਿੰਨੇ ਡੱਕੇ ਕਰੇ ਆ। ਮੇਰੀ ਨੇ ਤਾ 3 ਤੋ 8 ਕਰੇ ਆ।ਝੂਠ ਨਾ ਬੋਲਿਉ ਕਿਤੇ ਰੱਬ ਥੱਲੇ ਲਾਹ ਦਵੋ ?
(pb)
ਗੁਰਦੀਪ ਜੀ ਇਹ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਅਲੱਗ ਅਲੱਗ ਇਲਾਕੇ ਵਿਚ ਵੱਧ ਜਾ ਘੱਟ ਹੋ ਸਕਦੇ ਹਨ।
Punjab
303ਨੇ 8/10 ਕਰੇ 222 ਨੇ 12 ਦੇ ਲਗਪਗ
Hlo sr asi mass nu lasan paya 3 din eh Tara naa ja uje aa ja Tara na ta tika pron da jog hegi aa na ka naa ?
(pb)
Jagjeet ji tuci nazdiki doctor nu bulla ke isdi heat check krwa ke Ai krwa skde ho.
Liptis plant ?
(hn)
Haryana
Rajput please ask your question in detail what you want to know about liptis plant so that we can give you information accordingly