Punjab
Search
Sir AI training da jeda 1 month da course hun chl reha. . isda agla bach kdo start hovega ?
(pb)
tuci training lenn lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega.
सर गेहूं मै 19 19 19 की स्प्रे की है 2kg को 150 Pani में स्प्रे की है क्या पानी की मात्रा के हिसाब से खाद मात्रा अधिक है। सर क्या इससे गेहूं की पत्तियां तो नहीं जल जायेंगी ?
(hn)
Punjab
अफरोज जी, ये मात्रा ज्यादा अधिक नही है, इस से फसल को कोई नुकसान नहीं होगा।
ਸ੍ਰੀਮਾਨ ਜੀ ਕੱਦੂ ਤੋਰੀਆਂ ਕਰੇਲੇ ਦੀਆਂ ਵੱਲਾ ਲਿਫਾਫੇ ਵਿਚ ਤਿਆਰ ਕਰਨ ਲਈ ਜਾਣਕਾਰੀ ਚਹੁੰਦਾ ਹਾਂ ਮਿੱਟੀ ਕਿਵੇਂ ਤਿਆਰ ਕੀਤੀ ਜਾਵੇ ਅਤੇ ਵੱਲਾ ਦੀ ਸਾਂਭ ਸੰਭਾਲ ਅਤੇ ਚੰਗੇ ਬੀਜ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?
(pb)
Punjab
ਰਣਧੀਰ ਜੀ, ਵੇਲਾਂ ਦੇ ਬੀਜ ਲਿਫਾਫੇ ਵਿਚ ਲਾਉਣ ਲਈ ਲਿਫਾਫੇ ਉਪਜਾਊ ਮਿੱਟੀ ਅਤੇ ਗਲੀ ਹੋਈ ਰੂੜੀ ਬਰਾਬਰ ਮਾਤਰਾ ਵਿਚ ਭਰ ਲਓ, ਮਿੱਟੀ ਵਿੱਚ ਚੰਗੀ ਨਮੀ ਹੋਣੀ ਜਰੂਰੀ ਹੈ ਇਸ ਤੋਂ ਬਾਅਦ ਬੀਜ ਲਾਏ ਜਾ ਸਕਦੇ ਹਨ, ਕੱਦੂ ਲਈ ਪੰਜਾਬ ਕੋਮਲ, ਕਰੇਲੇ ਲਈ ਪੰਜਾਬ 14 ਜਾਂ ਪ੍ਰਾਈਵੇਟ ਹਾਈਬ੍ਰਿਡ ਬੀਜ ਵੀ ਬੀਜ ਸਕਦੇ ਹੋ ਜੀ।
DRUMSTICK farming details not available in app ?
(en)
Punjab
Jubin, thanks for your feedback our team is working on it, this crop will be added shortly.
Sir g German shepherd dog nu viral disease ja 7 in one ik year ch kinne injection laggde aa te kinne month vaad repeat karne hunde hai aa injection Rabies tu pehla ja baach laggana hunda hai ?
(pb)
Tuci iss trike nal bache nu vaccine krwa skde ho jiwe janam ton badd 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao.
Sir g German shepherd dog nu rabbish de vaccine kinne month vaad repeat karne hunde aa ?
(pb)
Yuvraj ji tuci ek varr raksharab vaccine lgwa ke fir 1 month badd dubara lgwao ate fir 1 sall vich 1 varr raksharab jrur lgwao.
Sir g kisse ve loan de noc millan naal ki hunda hai ?
(pb)
Punjab
Yuvraj ji isde milan nal tuc isnu patwari nu submit kra ke apni jameen de numbra to loan mult kra sakde ho.
Yuvraj ji NOC di full form hai No objection Certificate. Eh wakh wakh condition nal lyi ja sakdi hai. Jekr tuc kise cibil certifier nu NOC deni hai ta os noc da matlb hai ki tuhadi loan vich koi v dendari nhi hai.
Sir g je koi ve loan cancel ❌ karna hoove ta ki process hunda hai education loan par education complete na kitte hoove thore month vaad he cancel ho janda payment full ja month de according pay karne hunde ha ?
(pb)
Yuvra,j loan kai parkaar de hunde han ate har bank de laon dia alag conditions hundian han is lai tusi is baare sahi jaankari lain lai apne najdeeki bank branch naal hi sampark karo ji.
मधुमक्खयौ पर गौमुत्र का उपयोग कैसे करै ?
(hn)
Punjab
नरेंद्र जी, मधुमक्खियों पर गौमूत्र का छिड़काव करने की कोई भी सिफारिश नहीं है जी।
Pusha pitambar mango plant ke bare me jankari prdhan mre ?
(hn)
Punjab
Nitendra ji Pusa Pitamber ek hybrid hai jo Amrapali aam aur Lal Sundari aam ki hybrid hai. fal lagbhag 213 gm ka hota hai.
Sir dbw 303 genhu me phla pani 25 days dusra pani 55 days pr lgaya tha ab 75 din ki ho gyi h genhu 3rd pani kb lgaya jaye kanak ka size ghuto k brabr ho gya h pls btaye ?
(hn)
Haryana
Preet ji kanak mein teesra paani dusre paani lgane ke 4 hafte ke baad lgane ki sifarish ki jati hai baki aap Mausam aur mitti ke hisab se isko pehle ya baad mein bhi lga sakte hai
sir ga 1 trik nu suyi c ajj 8 din ho gye oh eda khoon ja sutdi rhindi a. Pathe v ghat khandi a khoon din vich 5. 6 vari sutdi ?
(pb)
Tuci iss nu Utrevive liquid 100-100ml swere sham ate Dozliv liquid ja fir Vivliv liquid 50-50ml swere sham deo ate ehh 10 din tak dinde rho. baki mousam de hisab nal sahi dekbhal kro.
अमरूद के पौधों में कटिंग होती हैं या नहीं कृपया मार्गदर्शन करें ?
(hn)
Haryana
रंजीत जी अमरूद में आप कटिंग बडिंग कर सकते है यह पौधे दूसरे पौधों से जल्दी तैयार हो जाते है । इसमें मुख्य रूप से पैच बडिंग की जाती है
Uttar Pradesh
होती है
Melon information ?
(en)
Haryana
Sukh ji kirpya apna swal visthar se btaye us hisab se hi apko sahi jankari di ja sakti hai
Mirchi ki kheti ke bare me sari jankari de ?
(hn)
Maharashtra
Manjit ji, mirch ki fasal ki kheti sara saal kari ja sakti hai . Mirch ki bijayi ka sahi samay February-March aur May-June, october-november ke bech ka hota hai.mirchi ki kheti me achi pedawar ke liye puri khad ke matra aur pani ka sahi samay par upyog kare. Mirch ki kisme jaise Arka Meghana, Arka Sweta, Kashi Early, Kashi Surkh, Pant C-1, Hot Portugal, Kashmir Chilly hai. Mirch ki fasal me Nitrogen@84kg (Urea@182kg), Phosphorus@24kg (SSP@150kg) and Potash@24kg (MoP@40kg) per acre ke hisab se jrurat hoti hai .Mirch ki kheti halki se bhari har tra ki mitti men ugaya ja sakta hai.khet ko tyar karne ke liye 2-3 bar jutayi karen. jutayi se 15-20 din pehle roodi ki khaad 150-200 quintal prati acre men daale. khet men 60 cm ke faasle par med bnaye.nursery ko 50% chav vale jaal men se dhak de.paniri vale paudhe 30-40 dino men aamtor par february march men tyar ho jate hai.
Sir g AI tu vaad ve Dalia de sakde ja nahe ?
(pb)
Punjab
Yuvraj ji tuci dalia khila skde ho per jekar uss vich gurr mix krke pkka rhe tan naa deo.
बटेर पालन के बारे में जानकारी देने की कृपा करें धन्यबाद ?
(en)
Punjab
बटेर पालन भी मुर्गी पालन से मिलता जुलता काम ही है बटेर पालन से जुड़ी कुछ आम जानकारी आपसे शेयर कर रहे हैं 1.यह बहुत छोटा पक्षी होने के कारण इस काम को शुरू करने के लिए कम जगह की जरूरत होती है उदाहरण के तौर पर 5-6 पक्षियों के लिए 1 वर्ग फीट जगह की आवश्यकता होती है 2.खुराक की खप्त भी कम होती है, सिर्फ 20-25 ग्राम प्रति पक्षी रोज़ाना 3.बटेर के अंडे और मांस में अमीनो अम्ल, विटामिन, चर्बी और धातु आदि पदार्थ उपलब्ध रहते हैं 4.बटेर पालन में, 5 सप्ताह का पक्षी मीट के लिए तैयार हो जाता है और 6-7 सप्ताह में अंडे देना शुरू कर देता है 5.मुर्गियों की बजाय बटेरों में छूत की बीमारियां कम होती हैं बीमारियों की रोकथाम के लिए मुर्गी पालन की तरह इनमें किसी प्रकार का टीका लगाने की जरूरत नहीं है 6.बटेर हर वर्ष तीन से चार पीढ़ियों को जन्म दे सकने की क्षमता रखती है 7.इसका मीट मुर्गे से काफी अधिक स्वाद और पोष्टिक होता है हेचरी में 35 से 40 दिनों में बटेरें खाने योग्य हो जाती हैं एक अंडा पांच रूपये में बिकता है
ਡਾਕਟਰ ਸਾਹਿਬ ਜੀ ਕਣਕ ਵਿੱਚ ਗੱਲੀ ਡੰਡਾ ਬਹੁਤ ਹੈ ਕਿਹੜੀ ਸਪਰੇਅ ਕਰੀਏ ਕਿ ਸਾਰਾ ਗੱਲੀ ਡੰਡਾ ਮਰ ਜਾਵੇ ਤੇ ਅਗਲੀ ਫਸਲ ਮੱਕੀ ਬਿਜਨ ਤੇ ਕੋਈ ਡਿਕਤ ਨਾ ਆਵੇ ?
(pb)
Haryana
ਜਸਪਾਲ ਜੀ ਤੁਸੀਂ ਏਸਦੇ ਲਈ clodinafop 160 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
KAMAD BIJANWASTE WADHIA BEEJ KEHDA HAI TE KITHON MILEGA ?
(pb)
Haryana
Jagjit ji tusi ganne di copb95,96,92, coj118, 88 di bijai kar sakde ho eh beej tusi punjab khetibadi University Ludhiana ton lai sakde ho
Bai g mera fazilka city kol pind aa kehde sabzi jayda market aa ethe please jarur daseyo ?
(pb)
Haryana
Jashan ji esde lai tusi apni sabzi mandi vich hi sampark krna pauga uthe hi tuhanu es baare sahi treeke nal pta lag skda hai
Veer ji kank vich gulli danda ni Maran dya ?
(pb)
Haryana
Baldev ji ehde lai tusi clodinafop 160 gram prati acre de hisab nal vart sakde ho
Haryana
Baldev ji tusi eh daso kehdi dwai varti si gulli dande nu rokan lai us hisab nal hi tuhanu hor dwai dsi ja sakdi hai
गेहूं की फसल के पत्तों के बीच में हल्केपीले धब्बे बने हुए हैं इनका क्या समाधान है ?
(hn)
Haryana
सिंह जी किरपा यह बताए की आपने पहले इसमें कोई स्प्रे खरपतवार वाली स्प्रे की है जा नही उस हिसाब से ही आपको सही जानकारी दी जा सकती है
Large white Yorkshire ke pglet kaha se le ?
(hn)
Punjab
Aap pig lene ke liye Ritesh Kumar 9334728654 New jyoti Foundation se sampark kr skte hai inse apko puri jankari mill jayegi.
ਬਾਈ ਜੀ ਇਹ ਕਿਸ ਤੱਤ ਦੀ ਕਮੀ ਹੈ ਕਣਕ ਫੋਟ ਵੀ ਕਰ ਰਹੀ ਹੈ ਪੁਰਾਣੇ ਪਤਿਆਂ ਵਿਚ ਪੀਲੇ ਭੂਰੇ ਰੰਗ ਦੀਆਂ ਧਾਰੀਆਂ ਨੇ ?
(pb)
Haryana
ਸਿੰਘ ਜੀ ਇਹਦੇ ਲਈ ਤੁਸੀਂ mangneese sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਮੈਗਨੀਜ
सर हमारे यहां आलू की फसल 50 से 60 दिन की लगभग हो गई तो आलू की साइज को बढ़ाने के लिए जो आपने पिछले सवाल में बायोजन लिक्विड फोम मैं डालने के बोला था पर हमारे यहां बायोजन लिक्विड फॉर्म में नहीं आता है तो उसकी जगह पर क्या डालें जो आलू का साइज बढ़ जाए धन्यवाद ?
(hn)
Haryana
रमेश जी इसका साइज बड़ने के लिए आप पोटाश की स्प्रे npk 00050 को 5 ग्राम प्रति लीटर पानी के हिसाब से प्रयोग कर सकते हैं
ਸਰ ਦੋ ਵਾਢਾ ਤੋ ਪਿਛੋ ਮੱਖਣ ਘਾਹ ਇਸ ਤਰ੍ਹਾ ਦਾ ਹੋ ਗਿਆ ਨਾਲੇ ਪੀਲਾ ਵੀ ਪੈ ਗਿਆ ਹਲ ਦੱਸੋ ਜੀ ?
(pb)
Haryana
ਗੁਰਦੀਪ ਜੀ, ਬਿਮਾਰੀ ਵਾਲੇ ਪੱਤੇ ਦੀ ਫੋਟੋ ਥੋੜ੍ਹਾ ਨੇੜੇ ਤੋਂ ਭੇਜੋ ਅਤੇ ਨਾਲ ਹੀ ਇਹ ਵੀ ਦਸੋ ਵੀ ਕਟਾਈ ਤੋਂ ਬਾਅਦ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਵਰਤੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਦੋ ਵਾਢਾ ਤੋ ਪਿਛੋ ਮੱਖਣ ਘਾਹ ਇਸ ਤਰ੍ਹਾ ਦਾ ਹੋ ਗਿਆ ਨਾਲੇ ਪੀਲਾ ਵੀ ਪੈ ਗਿਆ ਹਲ ਦੱਸੋ ਜੀ ?
(pb)
Haryana
ਗੁਰਦੀਪ ਜੀ, ਬਿਮਾਰੀ ਵਾਲੇ ਪੱਤੇ ਦੀ ਫੋਟੋ ਥੋੜ੍ਹਾ ਨੇੜੇ ਤੋਂ ਭੇਜੋ ਅਤੇ ਨਾਲ ਹੀ ਇਹ ਵੀ ਦਸੋ ਵੀ ਕਟਾਈ ਤੋਂ ਬਾਅਦ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਵਰਤੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਦੋ ਵਾਢਾ ਤੋ ਪਿਛੋ ਮੱਖਣ ਘਾਹ ਇਸ ਤਰ੍ਹਾ ਦਾ ਹੋ ਗਿਆ ਨਾਲੇ ਪੀਲਾ ਵੀ ਪੈ ਗਿਆ ?
(pb)
Haryana
ਗੁਰਦੀਪ ਜੀ, ਇਕ ਤਾਂ ਬਿਮਾਰੀ ਵਾਲੇ ਪੱਤੇ ਦੀ ਫੋਟੋ ਥੋੜ੍ਹਾ ਨੇੜੇ ਤੋਂ ਭੇਜੋ ਬਾਕੀ ਇਹ ਦਸੋ ਵੀ ਕਟਾਈ ਬਾਅਦ ਕਿਹੜੀ ਖਾਦ ਤੁਸੀਂ ਪਾਈ ਹੈ।
sir 19 19 19 karni hai kanak nu par dhup nai lagdi mosam tund rehndi hai ki kardiye spray ja nahi ?
(pb)
Gurpartap ji, tusi 19 19 19 di spray kar sakde ho ji, ih dhupp to bina v asar kar sakdi hai ji.
Sir Atlantis nal axial mix ਕਰ ਸਕਦੇ ਹਾਂ g ?
(pb)
Haryana
Sukh ji eh dowen dwaian hi Nadeen Di roktham lai han so tusi ehna Chon ik hi warto ate dohan nu mix kr k vartan nal fasal upr maada asar pai skda hai
sir kanak 60 to 65 din di ho gayi hai te n.p.k 19 19 19 nal pathiya de pani di spray karni hai es vich kini kini matra pae jave ate esde ki fayide han ?
(pb)
Haryana
Gurpartap ji tusi npk 191919 10 gram nu prati litree Pani de hisab nal vart sakde ho ate pathian de paani nu 2 litre prati 15 litre paani de hisab nal vart sakde ho. Pathian da paani uli nal hon walian bimarian di roktham karda hai ate npk esde vadhe lai jruri hai
ਕਤੂਰਾ ਗੋਹਾ ਖਾਦਾ ਹੈ ਇਸ ਨੂੰ ਕਿੜੀਆ ਵਾਲੀ ਦਵਾਈ ਵੀ ਦਿੱਤੀ ਹੋਈ ਹੈ ਫਰਕ ਨਹੀ ਪਿਇਆ ਕੋਈ ਇਲਾਜ ਦੱਸੋ ?
(pb)
ਤੁਸੀ ਇਸ ਨੂੰ sharkoferol pet 5ml ਰੋਜਾਨਾ ਅਤੇ Aptiquik liquid 3 ਤੋਂ 5ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ
Es da seed kitho milo g ?
(pb)
Haryana
Gurpal ji esda beej lain lai tusi punjab khetibadi University Ludhiana nal sampark kar sakde ho
ਜੌ ਦੀ kheri varity ਇਸ ਸਮੇਂ ਦੇ ਬੀਜਣ ਲਈ ਲਾਹੇਵੰਦ ਹੈ ਜਨਵਰੀ ਵਿਚ ?
(pb)
Haryana
ਬੇਅੰਤ ਜੀ, ਏਸ ਸਮੇਂ ਕਿਸੇ ਵੀ ਜੋਂ ਦੀ ਕਿਸਮ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਏਸਨੂੰ ਅਧ ਅਕਟੂਬਰ ਤੋਂ ਅਧ ਨਵੰਬਰ ਤਕ ਹੀ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਇਸਦਾ ਕੀ ਇਲਾਜ ਹੈ ਜੀ ਗਾ ਦੇ ਸਾਰੇ ਸਰੀਰ ਤੇ ਇਸ ਤਰਾਂ ਮੋਂਕੇ ਹਨ ਅਤੇ ਉਨ੍ਹਾਂ ਦੇ ਵਿਚੋਂ ਖ਼ੂਨ ਵੀ ਨਿਕਲਦਾ ਹੈ ਥੋੜਾ ਥੋੜਾ ?
(pb)
Punjab
ਸੇਵਕ ਜੀ ਤੁਹਾਡੇ ਵਲੋਂ ਭੇਜੀ ਫੋਟੋ ਫਿਰ ਤੋਂ ਅੱਪਲੋਡ ਨਹੀਂ ਹੋਈ ਹੈ ਜੇਕਰ ਤੁਹਾਨੂੰ ਫੋਟੋ ਅੱਪਲੋਡ ਕਰਨ ਵਿੱਚ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
ਸ੍ਰੀ ਮਾਨ ਜੀ ਕਣਕ ਜ਼ਿਆਦਾ ਪਾਣੀ ਲੱਗਣ ਨਾਲ ਪੀਲੀ ਪੈ ਗਈ ਹੈ ਯੂਰੀਆ ਵਿਚ 3 ਕਿੱਲੋ ਸਲਫ਼ਰ 90 ਸ਼੍ਰੀਰਾਮ ਪਾਈ ਹੈ ਇੱਕ ਹਫ਼ਤਾ ਪਹਿਲਾਂ ਕਣਕ ਹਾਲੇ ਵੀ ਪੂਰੀ ਕਾਲੀ ਨਹੀਂ ਹੋਈ ਹੁਣ ਕੀ ਪਾਇਆ ਜਾਵੇ ?
(pb)
Haryana
ਰਣਧੀਰ ਜੀ, ਤੁਸੀਂ ਕੁਛ ਦਿਨ ਹੋਰ ਇੰਤਜ਼ਾਰ ਕਰ ਸਕਦੇ ਹੋ। ਜੇਕਰ ਫਸਲ ਸਹੀ ਨਹੀਂ ਹੁੰਦੀ ਤਾਂ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਇਹ ਟੀਕਾ ਅਸਲੀ ਹੈ ਜਾਂ ਫਿਰ ਨਕਲ਼ੀ ?
(pb)
ਹਾਂਜੀ, ਇਹ ABC veeravali ਵਾਲਿਆਂ ਦਾ ਸੀਮਨ ਹੈ, ਇਸਦਾ ਲਗਭਗ 15 ਤੋਂ 16 ਲੀਟਰ ਤੱਕ ਰਿਕਾਰਡ ਹੈ।
ਸਰ 4 ਮਹੀਨੇ ਦੀ ਗੱਭਣ ਗਾ ਦੁੱਧ ਨਹੀਂ ਉਤਾਰਦੀ ਵੈਸੇ ਦੁੱਧ 8 ਲੀਟਰ ਹੈ ਹੱਲ ਦੱਸੋ ?
(pb)
Punjab
ਤੁਸੀ ਗੱਭਣ ਗਾਂ ਨੂੰ Lacup ਪਾਊਡਰ 100gm ਰੋਜਾਨਾ, Leptaden Tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
अमरूद और आडू अनार ?
(hn)
Haryana
मनोज जी इसके लिए आप बॉक्स वाले ट्रैप ही प्रयोग करे वो ज्यादा सही रहते है इसमें आप उनको ही प्रयोग करे
ਡਾ ਸਾਹਿਬ ਮਾਰਚ ਦੇ ਮਹੀਨੇ ਚ ਲਗਭਗ ਹਰ ਸਾਲ ਬਰਸੀਮ ਤੇ ਮੱਖਣ ਘਾਹ ਪਸ਼ੂਅਾਂ ਨੁੂੰ ਖਰਾਬ ਕਰਨ ਲਗ ਜਾਂਦੈ ਮੂੰਹ ਚੋੋ ਝੱਗ ਤੇ ਮੋਕ ਲੱਗ ਜਾਂਦੀ ਅੈ ੲਿਸ ਦਾ ਕੀ ਕਾਰਨ ?
(pb)
Punjab
ਮੇਜਰ ਜੀ, ਜਦੋ ਬਰਸੀਮ ਅਤੇ ਮੱਖਣ ਘਾਹ ਵਿੱਚ ਜਦੋ ਗਾਲਾ ਰੋਗ ਹੋ ਜਾਵੇ ਫਿਰ ਜਦੋ ਅਸੀਂ ਉਹ ਚਾਰਾ ਪਸ਼ੂਆਂ ਨੂੰ ਦਿੰਦੇ ਹਾਂ ਤਾਂ ਉਸ ਨਾਲ ਪਾਚਨ ਦੀ ਸਮੱਸਿਆ ਹੋ ਜਾਂਦੀ ਹੈ ਫਿਰ ਪਸ਼ੂਆਂ ਦੇ ਮੂੰਹ ਵਿੱਚੋ ਝੱਗ ਆਉਂਦੀ ਹੈ ਅਤੇ ਚਾਰਾ ਵੀ ਸਹੀ ਤਰੀਕੇ ਨਾਲ ਨਹੀਂ ਖਾਂਦੇ, ਤੁਸੀ ਓਹਨਾ ਨੂੰ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ।
Sat sri akal sir Cholle panni nll khraab hoo rhhe hun hun ki kitta javve ?
(pb)
Haryana
Sukhman ji chollean nu jada paani di jrurat nahi hundi agey ton pehla hi dekh k hisab nl paani lgao baki hun tusi npk 191919 10 gram prati litre paani de hisab nal vart sakde ho jekar tuhadi fasal peeli pai rhi a
Goat farming kay leaya loan kaha say milta hai Location pathankot ?
(hn)
Punjab
Amit ji yadi aap goat farming ke liye loan lena chahte ha toh pehle aap iss kam ki training len jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai, aap iske liye KVK Pathankot,VPO-Gho, Dr Narinder Deep Singh, Head KVK, Contact No.: +91-9876295717, Landline No. 01870256005, Pincode 145023 se sampark kr skte hai, isme apko iss kam ki jankari ke sath sath loan, subsidy ke vare mein bhi puri jankari milegi.
ਲਸਨ ਨੂੰ ਪਤਾ ਨਹੀਂ ਕੀ ਹੋਇਆ ?
(pb)
Haryana
ਪਰਮਿੰਦਰ ਜੀ, ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਅਤੇ ਪਿਛਲੇ ਦਿਨਾਂ ਵਿਚ ਏਸਨੂੰ ਕੋਈ ਸਪਰੇਅ ਕਰੀ ਹੈ। ਕਰੀ ਹੈ ਤਾਂ ਕਿਹੜੀ ਅਤੇ ਕਿੰਨੀ ਮਾਤਰਾ ਵਿਚ, ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ।
ਸ੍ਰ ਸਭ ਤੋ ਵਧੀਆ ਮਿਨਰਲ ਮਿਕਸਰ ਕਿਹੜੀ ਕੰਪਨੀ ਦਾ ਹੈ।ਅਸੀ bovimin b ਦੀ ਵਰਤੋ ਕਰਦੇ ਹਾਂ।ਇਸ ਤੋ ਵੀ ਵੱਧ ਰਿਜ਼ਲਟ ਵਾਲਾ ਮਿਨਰਲ ਮਿਕਸਰ ਦੱਸਿਆ ਜਾਵੇ ?
(pb)
Punjab
ਜੇਕਰ ਤੁਸੀ bovimin b ਪਾਊਡਰ ਦੀ ਵਰਤੋਂ ਕਰ ਰਹੇ ਹੋ ਤਾਂ ਇਸਦੀ ਵਰਤੋਂ ਅੱਗੇ ਵੀ ਕਰ ਸਕਦੇ ਹੋ। ਇਸਦਾ ਚੰਗਾ ਰਿਜਲਟ ਹੈ। ਵੈਸੇ ਤਾਂ ਮਾਰਕੀਟ ਵਿੱਚ ਹੋਰ ਵੀ ਬਹੁਤ ਕੰਪਨੀਆਂ ਵਲੋਂ ਅਲੱਗ ਅਲੱਗ ਪਾਊਡਰ ਆਉਂਦੇ ਹੈ, ਜਿਵੇਂ Agrimin, Minfa gold, CRS powder ਇਹਨਾਂ ਦਾ ਵੀ ਚੰਗਾ ਰਿਜਲਟ ਮਿਲ ਜਾਂਦਾ ਹੈ।
Is there any subsidy on onion Farming by Horticulture Department Punjab ?
(pb)
Haryana
Kushal there is no subcidy given on the onion farming by punjab as wel as horticulture department.
ਸਰ ਜੀ ਪਹਿਲਣ ਝੋਟੀ ਸੂਣ ਨਹੀ ਰਹੀ 10 ਮਹੀਨੇ 14 ਦਿਨ ਹੋ ਨੇ ਪੱਠੇ ਸਹੀ ਖਾ ਰਹੀ ਹੈ ਪਿੱਛਾ ਬਹੁਤ ਦਿਖਾਉਂਦੀ ਹੈ ਤੇ ਜਿਸ ਟਾਇਮ ਖੜ੍ਹੀ ਰਹੀ ਹੈ udder ਪੂਰਾ ਭਾਰ ਲੇਦੀ ਹੈ ਤੇ ਜਿਸ ਟਾਇਮ ਬੈਠੀ ਰਹੀ ਹੈ udder ਢੈਲਾ ਕਰ ਲੇਦੀ ਹੈ ?
(pb)
ਪਲਵਿੰਦਰ ਜੀ, ਜੇਕਰ ਉਹ ਸੂਣ ਤੋਂ ਥੋੜਾ ਸਮਾਂ ਜ਼ਿਆਦਾ ਲੈ ਰਹੀ ਹੈ, ਪਰ ਉਹ ਸਹੀ ਤਰੀਕੇ ਨਾਲ ਖਾ ਰਹੀ ਹੈ ਤਾਂ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ। ਬਾਕੀ ਉਸਦੀ ਖੁਰਾਕ ਜਰੂਰਤ ਅਨੁਸਾਰ ਦਿਓ ਅਤੇ ਭਾਰ ਪੈਣ ਦੀ ਸਮੱਸਿਆ ਦਾ ਹੁਣ ਕੋਈ ਇਲਾਜ ਨਹੀਂ ਹੋ ਸਕਦਾ ਹੈ। ਤੁਸੀ ਉਸਦੇ ਉੱਠਣ ਬੈਠਣ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ ਬਾਦ ਹੀ ਭਾਰ ਦੀ ਸਮੱਸਿਆ ਦਾ ਇਲਾਜ ਹੋਵੇਗਾ।
ਮੈ ਪਸੂ ਫੀਡ ਦਾ ਪਲਾਂਟ ਲਗੋਨਾ ਤਰੀਕਾ ਤੇ ਪਰੋਜੈਕਟ ਕਿੱਥੋਂ ਮਿਲੂ ?
(en)
ਸ਼੍ਰੀ ਮਾਨ ਜੀ ਪੰਜਾਬ ਵਿੱਚ ਸਰਕਾਰ ਵਲੋਂ ਕੋਈ ਫਸਲ ਦੀ ਸਿੰਜਾਈ ਲਈ ਸੋਲਰ ਪੰਪ ਯੋਜਨਾ ਹੈ ਇਸ ਸਕੀਮ ਉਪਰ ਕੋਈ ਸਬਸਿਡੀ ਵੀ ਹੈ ਤਾਂ ਦਸੋ ਜੇਕਰ ਸੋਲਰ ਪੰਪ ਲਗਾਉਣਾ ਹੋਵੇ ਤਾਂ ਇਸ ਉਤੇ ਕਿੰਨਾ ਖਰਚ ਆਉਂਦਾ ਹੈ ?
(pb)
Punjab
ਸੰਧੂ ਜੀ ਸੋਲਰ ਪੰਪ PM KUSUM Yojna ਦੇ ਅਧੀਨ ਆਉਂਦੇ ਹਨ ਜਿਸ ਵਿਚ 3.5-7.5 ਅਤੇ 10 HP ਦੇ ਸੋਲਰ ਪੰਪ ਦਿਤੇ ਜਾਂਦੇ ਹਨ। ਫਿਲਹਾਲ update ਨਹੀਂ ਆਈ ਹੈ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦੇ ਦਿਤੀ ਜਾਏਗੀ।
treatment milk fever ?
(pb)
Gurbhej ji kirpa krke ehh daso usda temp kina hai ate cow nu milk fever ha ja buffalo nu ate tuci ki ki ilaj krwa chuke ho iss vare pure vistar nal dubara swal pusho tan jo tuhanu sahi jankari diti ja skee.
ਗਾ ਦਾ ਇੱਕ ਹੇਹੇ ਤੋ ਦੂਜੇ ਹੇਹੇ ਦੇ ਵਿਚਕਾਰ ਦਾ ਸਮਾ ਕਿਵੇ ਗਿਣਿਆ ਜਾਦਾ ਹੈ ਜਿਵੇ ਕਿ ਮੇਰੀ ਗਾ ਮਿਤੀ 18 ਦਸੰਬਰ 2022 ਨੂੰ ਹੇਹੇ ਦੇ ਲੱਛਣ ਦਿਖਾ ਰਹੀ ਸੀ ਜਿਵੇ ਕਿ ਅੜੰਬਣਾ ਤੇ ਤਾਰਾ ਦੇਣੀਆ ਤੇ ਦੂਜੇ ਪਸ਼ੂਆ ਤੇ ਚੜਨਾ ਫਿਰ ਦੂਜੇ ਦਿਨ ਮਿਤੀ 19 ਦਸੰਬਰ 2022 ਨੂੰ a i ਕਰਾਈ ਤੇ ਤਾਰਾ ਦੇਣ ਤੇ ਫਿਰ 20 ਦਸੰਬਰ ਅਤੇ 21 ਦਸੰਬਰ ਨੂੰ a i ਕਰਾਈ ਜੀ 21 ਦਸੰਬਰ ਨੂੰ ਗਾ ਨੇ ਖੂਨ ਸੁੱਟ ਦਿਤਾ ਦੱਸੀਆ ਗਈਆ ਮਿਤੀਆ ਤੋ ਬਾਅਦ ਗਾ ਦਾ ਬਾਈਆ ਕਦੋ ਤੋ ਗਿਣਿਆ ਜਾਵੇਗਾ ਜੀ ਜਿਸ ਦਿਨ ਗਾ ਹੀਟ ਵਿਚ ਆਈ ਉਸ ਦਿਨ ਤੋ ਜਾ ਫਿਰ ਜਿਸ ਦਿਨ ਹੇਹਾ ਚੱਕਰ ਖਤ ਮ ਹੋਇਆ ਜੀ ਮੇਰੀ ਗਾ ਦਾ ਬਾਈਆ ਕਦੋ ਬਣਦਾ ਹੈ ਜੀ ?
(pb)
ਜਦੋ ਉਸਨੇ ਖੂਨ ਸੁਟਿਆ ਉਦੋਂ ਉਸਦੀ ਹੀਟ ਖਤਮ ਹੋ ਗਈ ਅਤੇ ਉਸ ਦਿਨ ਤੋਂ ਬਾਦ 21 ਦਿਨ ਤੱਕ ਧਿਆਨ ਰੱਖੋ। ਜੇਕਰ ਗੱਭਣ ਨਾ ਹੋਈ ਤਾਂ ਉਹ ਅਗਲੀ ਵਾਰ 11 ਤੋਂ 12 ਜਨਵਰੀ ਤੱਕ ਹੀਟ ਵਿੱਚ ਆ ਜਾਵੇਗੀ।
ਡਾਕਟਰ ਸਾਬ ਸਾਡੀ ਝੋਟੀ ਦੂਸਰੇ ਸੂਏ ਸੂਣ ਵਾਲੀ ਆ ਜੀ। ਅਸੀਂ ਉਸ ਨੂੰ ਮੱਕੀ ਦਾ ਆਚਾਰ ਪਾ ਰਹੇ ਹਾਂ। ਉਸਤੋਂ ਵਧੀਆ ਦੁੱਧ ਲੈਣ ਲਈ ਘਰ ਦੀ ਫੀਡ ਬਣਾਉਣ ਲਈ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਪਸ਼ੂਆਂ ਨੂੰ ਖੁਦ ਫੀਡ ਤਿਆਰ ਕਰਕੇ ਖਿਲਾ ਸਕਦੇ ਹੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Punjab
ਧੰਨਵਾਦ ਜੀ
?
(pb)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
सर जी अशंघ की खेती केसे करें ?
(hn)
Maharashtra
बढ़िया निकास वाली रेतली दोमट या हल्की लाल मिट्टी, जिसका 7.5-8.0 pH हो, में उगाने पर अच्छे परिणाम देती है। नमी बरकरार रखने वाली और जल सोखने वाली मिट्टी में अश्वगंधा की खेती नहीं की जा सकती है। इसके लिए मिट्टी हल्की, गहरी और अच्छे जल निकास वाली होनी चाहिए। अच्छे निकास वाली काली और भारी मिट्टी इसकी खेती के लिए अनुकूल होती हैं|Jawahar Asgand-20 and Jawahar Asgand-134,Raj Vijay Ashwagandha-100 .अश्वगंधा की खेती के लिए भुरभुरी और समतल ज़मीन की आवश्यकता होती है। मिट्टी को भुरभुरा करने के लिए खेत की 2-3 बार जोताई करें और बारिश से पहले खेत की डिस्क या तवियों से जोताई करें। खेत को अप्रैल-मई के महीने में तैयार करें।अश्वगंधा की खेती के लिए जून-जुलाई के महीने में नर्सरी तैयार करें।अंकुरन प्रतिशतता के आधार पर, पंक्ति में फासला 20-25 सैं.मी. और पौधों में फासला 10 सैं.मी. रखें।बीज को बोने के लिए 1-3 सैं.मी. गहराई में बोयें|इसकी बिजाई पनीरी मुख्य खेत में लगा क्र की जाती है|अच्छी किस्मों के लिए 4-5 किलो बीजों का प्रति एकड़ में प्रयोग करें।फसल को मिट्टी से होने वाली बीमारियों और कीटों से बचाने के लिए, थीरम या डाईथेन एम 45 (इनोफिल एम 45 ) 3 ग्राम से प्रति किलो बीजों का उपचार करें। उपचार के बाद बीजों को हवा में सुखाएं और बिजाई के लिए प्रयोग करें।बिजाई से पहले खेत की हल से एक बार जोताई करें फिर तवियों से मिट्टी के भुरभरा होने तक दो बार जोताई करें और मिट्टी को पोषक बनाने के लिए जैविक तत्व डालें| नर्सरी बैड को सतह से ऊपर उठाकर उपचार किए गए बीजों का बोने के लिए प्रयोग करें। रोपाई से पहले 10-20 टन रूड़ी की खाद, यूरिया 15 किलो और 15 किलो फासफोरस मिट्टी को पोषित करने के लिए डालें। बीज 5-7 दिनों में अंकुरित हो जाते हैं और लगभग 35 दिनों में रोपाई के लिए तैयार हो जाते हैं। रोपाई से पहले आवश्यकता अनुसार पानी दें ताकि नए पौधों को आसानी से निकाला जा सके। 60 सैं.मी. के फासले पर मौजूद 40 सैं.मी. की चौड़ी मेंड़ों पर रोपाई करें|खेत को नदीन मुक्त करने के लिए आमतौर पर दो बार गोडाई की आवश्यकता होती है। पहली बिजाई के 20-25 दिनों और दूसरी गोडाई पहली गोडाई के 20-25 दिनों के बाद करें। नदीनों को रोकने के लिए बिजाई से पहले इसोप्रोटूरान 200 ग्राम और ग्लाइफोसेट 600 ग्राम प्रति एकड़ में डालें।अनावश्यक पानी और बारिश के साथ फसल को नुकसान होता है। यदि बारिश वाले दिन हो तो सिंचाई की आवश्यकता नहीं होती, 1-2 बार जीवन रक्षक सिंचाइयां करें| सिंचित हालातों में फसल को, 10-15 दिनों में एक बार सिंचाई करें| पहली सिंचाई अंकुरन से 30-35 दिनों के बाद और दूसरी सिंचाई पहली सिंचाई के 60-70 दिनों के बाद करनी चाहिए।पौधा 160-180 दिनों में पैदावार देना है। कटाई सूखे मौसम में करें, जब पत्ते सूख रहे हो और फल लाल संतरी रंग के हो जायें। कटाई हाथों से जड़ों को उखाड़कर या मशीन द्वारा बिना जड़ों को नुकसान पहुंचाए की जाती है,जैसे कि पावर टिल्लर या कंट्री पलोअ आदि के साथ|
1105 26 nov nu beeji dap toh bina geda chl geya supersseeder da...hun ki kreya jaav ?
(en)
Punit ji, kirpa kar ke ih dasso ki kinni jgaah vich DAP khaad nhi pai us hisaab naal hi tuhaanu is baare sahi jaankaari ditti jaa sakegi.
Half acre ch bina dap ton Gera chl geya si??
Ade kille ch bai bina dap ton
Half acre ch jnaab dap ton bina Gera chl geya
???
Kehri spray kri jaave herbicide ?
(en)
Punjab
Punit ji, je chaudi patti vaale nadeena de naal gulli danda vi hai ta tusi shagun 21-11 @200 g/acre de hisaab naal 150 litre paani vich ghol ke spray kar sakde ho ji.
First sulfur with 45 kg urea .then spray 1kg magnese with urea .spary then urea and dap .then 1kg magnese with growth promoter. Then spary 1kg magnese with growth promoter zinc 12 esta .1 water 30 did te lya total kanak age 60 days but kanak istra kyu ke kami hai koi solution dso ?
(pb)
Ramandeep kindly let us know that have you sprayed any herbicide on it if sprayed then kindly let us know the dosage as well.
Maj de than te soz hai vichkar side. Dudh thik aa rha ki kita jave ?
(en)
Tuci iss nu Enrofloxacin inj. 15ml, Megludyne inj. 20ml ate Avil inj. 10ml lgwao, ehh tuci nazdiki doctor ton lgwa skde ho ate isde bethn wali jgah te saff safai da pura dian rakho.
70 ਦਿਨ ਦੇ ਆਲੂ ਹੋ ਗਏ ਹਨ।ਆਲੂ ਵਿੱਚ ਗੁੱਲੀ ਡੰਡਾ ਹੈ।ਹੱਲ ਦੱਸੋ ?
(pb)
Punjab
ਗੁਰਜੀਤ ਜੀ, ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀਂ metribuzin 200 g /ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir meri bhains 7 8 din se doodh thano me utar le rahi hai kal halka mail bhi dala tha kya vo heat me hai aaj padwe ko dikhaya tha but vo bhais le nahi Raha tha kya vo umach gae ya kuch din baad heat me aayegi please Puri jankari dijiye ?
(hn)
Yadav ji usko aap achi khurak ke sath sath Bovimin-b powder 50gm rojana dena suru kren isse sarir ki kami puri hogi aur woh puri heat mai bhi aa jayegi. yeh aap lagatar 1 mahine tak dete rehen.
गेहूं की फसल पानी लगाने से पीली हो गई है क्या उपाय करें ?
(hn)
Haryana
बिजेन्दर जी कृपया आप फसल की फोटो भेजे और यह बताये कि आपने फसल में क्या क्या खाद डाली है ताकि आपको उसक हिसाब से जानकारी दी जा सके।