Punjab
Search
Sir g German shepherd dog vomiting kar reha white foam ch koi medicine dasseyo ?
(pb)
tuci uss nu perinorm injection 2ml ate AC lock injection 2ml chamdi vich lgwao ate Vomikind inj. 2ml, Intacef tezo pet 562 mg IM lgwao ehh tuci nazdiki doctor ton lgwa skde ho ate uss nu 12 ghnte tak kujj khan lai naa deo, uss ton badd thoda bhutt pani pilla ke dekho ate jekar ulti naa kre fir thoda bhutt khan lai de skde ho.
झारखंड में सफेद मूसली की खेती करने के लिए सीड कहाँ से मिलेगा ?
(hn)
Punjab
विकाश जी, आप सफ़ेद मूसली का बीज लेने के लिए राजेश जी 9004244430 से सम्पर्क कर सकते है।
ये कोन से नसल का हैं ?
(hn)
Punjab
यह गिर नस्ल का है और इसका लगभग 10 लीटर तक दूध का रिकॉर्ड है।
Ye.bhesh.jera.he.kya.bimari.he.bataiye.kros.karne.ke.16.17.din.yesa.jera.girati.he.3bar.kros.kraya.he.gabhin.nhi.huyi.phle.1.bchdi.he ?
(hn)
Aap iski bachedani mai lixin-iu dwai 2 din bhrwa den aur isko bovimin-b ultra powder 50gm rojana aur Agrimin-i tablet rojana 1 goli deni suru kren aur 21 din tak dete rhen aur agli heat mein aane per heat khali shood den aur usse agli heat mai aane per cross krwa den.
I have 2 Acre Land fully availablity of Water And Fully Fenced I want To Build Some Business In Agriculture Sector Please Suggest I Will Go For Which Crop , Or And Other Idea Like Exotic Vegetables or....more ?
(en)
Robin, if you have good conditions you can go for dragonfruit farming along with you can also intercrop vegetables, your area is also very well suited for Litchi cultivation but it takes more time to become economical, so you can take decision according to the situation and your marketing facilities.
ਸਰ ਮੈਂ ਅਪਣੀ ਗਾ ਲਈ ਫੀਡ ਵਿਚ 40 ਕਿਲੋ ਮੱਕੀ ਦਾ ਚੋਕਰ 40ਕਿਲੋ ਕਣਕ ਦਾ ਚੋਕਰ 20ਕਿਲੋ ਸਰੋਂ ਦੀ ਖੱਲ ਤੇ 10ਕਿਲੋ ਵੜੇਵੇਂ ਖਲ੍ਹ 10 ਕਿੱਲੋ ਤਾਰਾ ਮੀਰਾ ਤੇ 50ਕਿੱਲੋ ਮੁੱਲ ਦੀ ਫੀਡ ਰਲਾ ਕੇ ਵਰਤ ਰਿਹਾ ਪਰ ਇਸ ਫੀਡ ਨਾਲ ਮੇਰੀ ਗਾ ਦਾ ਦੁੱਧ ਘੱਟ ਗਿਆ ਹੁਣ ਇਸ ਵਿੱਚ ਮੈ ਕਿਆ ਵਰਤਾ ਕੇ ਮੇਰੀ ਗਾ ਦੁੱਧ ਵੱਧ ਜੇ ?
(pb)
Punjab
ਜੇਕਰ ਤੁਸੀ ਘਰ ਵਿਚ 100 ਕਿਲੋ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਤੁਸੀ ਮਾਰਕੀਟ ਦੀ ਫੀਡ ਉਸ ਵਿਚ ਨਾ ਮਿਲਾਓ ਬਾਕੀ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ ਹੁਣ Lacup powder 100gm ਰੋਜਾਨਾ ਅਤੇ Calpond gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ
shagun 2111 di sapry kiti nu 10 din hogaee te guli danda pila ho geaa te ma hun ureaa pauna ki urea paa skde aa dubara ton hra ta nhi hunda ja ruk jawa hle ?
(en)
Punjab
Dhanveer ji, tusi ik hfte tak urea khaad de skde ho ji, udo tak nadeenashk poori tra asar kar jaavegi ji.
गाय या भैंस में अफारा रोग के लक्षण एवं उनका इलाज ?
(hn)
Punjab
यादव जी अफारा में पशु खाना पीना बंद कर देता है, उसका पेट फूल जाता है, पशु गोबर करना बंद कर देता है, पेट में गैस होने का पता फूल हुऐ पेट पर हाथ मारने से पता लग जाता है। बाकि बड़े पशु को ऐसी समस्या हो तो तुरंत Bloatosil liquid 100 -100ml की दो शीशीयों को एक साथ पिला दें और एक घंटे के बाद cud powder को दूध में भिगोकर और उसमें brotone liquid 200 मि.ली. मिलाकर पिला दें। बाकि नज़दीकी डॉक्टर से पशु की जांच जरूर करवाएं।
Cow de a.i karwaei si te o lagtar tara kari jandiya ne jdo tika lav daei da he ta laga tar kdi patiliya tara kardiya ne koei hal daso kdo tika lag sakde boli da pta nhi lagda ?
(pb)
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro..
1105 di bijai 26 nov nu kiti si....mauke te ght dap naal bijai ho gyi si...hun kanak thodi kamjor reh gyi us kille ch..koi hal dseya jaave ?
(en)
Haryana
Punit ji jekar hun dap hai tan tusi pehle ja duje paani nal vi paa sakde ho ja pher kanak thodi vaddi hon te tusi us upar npk 191919 10 gram prati litre paani de hisab nal spray kr skde aa
Dr saab first timer choti check pass hogi curaorogen 3 ml v laya par oh bull tu cross krayi c 2.5 month hoge par mote white lale roj kardi eh infection ja fir normal esda pakka solution daso ta jo kal nu koi nuksan na hove ?
(pb)
Amrit ji tuci uss nu Uterogen homeopathic dwai 5-5ml din vich 3 varr deo, ehh goet vet pharma company da product hai. ehh gabhn pashu lai thik hai ate jekar infection bhi howe tan bhi khtm ho jnda hai
ਸਰ ਪਹਿਲੇ ਸੂਏ ਮੱਝ ਦੇ ਮੂਹਰਲੇ ਥਣਾ ਵਿਚ ਦੁੱਧ ਬਹੁਤ ਘੱਟ ਹੈ 200 200 ਗ੍ਰਾਮ ਪਿਛਲੇ ਥਣਾਂ ਵਿਚ 2 2 ਕਿਲੋ ਹੈ ਇਕ ਟਾਇਮ ਦਾ ਥਣ ਬਿਲਕੁਲ ਠੀਕ ਹਨ। ਮੱਝ ਵੀ ਤੰਦਰੁਸਤ ਹੈ।ਮੂਹਰਲੇ ਥਣਾ ਵਿਚ ਦੁੱਧ ਕਿਸ ਤਰਾਂ ਵਧਾ ਸਕਦੇ ਹਾ ਜੀ ਜੀ ?
(pb)
ਮੱਝ ਨੂੰ lactin bolus 2-2 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ..
ਡਾਕਟਰ ਸਾਬ ਜੀ ਮੇਰੀ ਗਾ ਹੈ ਸੂਈ ਨੂੰ 4 ਕੇ month ਹੋਰ ਗਏ ਆ. ਉਸ ਨੂੰ ਡਾਕਟਰ ਸਾਬ ਮੋਕ ਲੱਗ ਜਾਂਦੀ ਆ 25.30 ਦਿਨ ਬਾਦ. ਸੱਬ ਕੁਛ ਉਹੀ ਹੁੰਦਾ ਆ ਦਾਣਾ ਪਾਣੀ. ਪਤਾ ਨਹੀਂ ਮੋਕ ਕਿਊ ਲੱਗਦੀ ਆ ਵਾਰ ਵਾਰ. ਪੇਟ ਦੇ ਕੀੜੇ ਦੀ ਗੋਲੀ ਵੀ ਦਿਤੀ ਸੀ ਏ. ਸਾਡੇ ਕੇ month ਪਹਿਲਾ. ਇਹ ਗੋਲੀ ਨਾਲ ਫਰਕ ਪੈ ਜਾਂਦਾ ਆ. ਪਰ ਇਹ ਵਾਰ ਵਾਰ ਕਿਊ ਹੁੰਦਾ ਆ. ਹਰਾ ਵੀ ਘੱਟ ਪਾਣੇ ਆ. ਕੀ ਪ੍ਰੋਬਲਮ ਹੋਰ ਸਕਦੀ ਆ ਤੇ ਪੱਕਾ ਇਲਾਜ ਕੀ ਹੋ ਸੱਕਦਾ ਆ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ 3-3 ਮਹੀਨੇ ਦੇ ਫਰਕ ਨਾਲ ਦਿਓ ਅਤੇ ਉਸ ਨੂੰ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 100ml ਰੋਜਾਨਾ ਦਿਓ ਅਤੇ 5 ਦਿਨ ਦੇਣ ਤੋਂ ਬਾਦ 50ml ਰੋਜਾਨਾ ਦੇ ਹਿਸਾਬ ਨਾਲ ਦਿਓ ਜਦੋ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ ਲਿਵਰਟੋਨਿਕ ਨੂੰ 2 ਮਹੀਨੇ ਤੱਕ ਦਿੰਦੇ ਰਹੋ
ਡਾਕਟਰ ਸਾਬ vivliv liquid ਨਹੀਂ ਮਿਲਾ ਕਹੀ ਵੀ . ਜੀ ਕੌਣ ਸੀ ਕੰਪਨੀ ਕਾ ਹੈ. ਓਰ ਕੌਣ ਸਾ ਟੋਨਿਕ ਲੈ ਸੱਕਤੇ ਹੈ. ਵੈਸੇ ਹਿਮਾਲਿਆ ਕਾ ਲੀਵਰ ਟੋਨਿਕ ਵੀ use ਕੀਆ ਥਾਂ ਪਰ ਕੋਈ ਫਰਕ ਨਹੀਂ ਫੜ੍ਹਾ
Veer ji safede de patte pani wich owal ke deo lagatar 10 din
Dbw mix 303 187 222 kanak a urea purri krr diti hai bentonite sulphur and magnesium pai 10 kg per acre hun tillers lyi ki kitta jave 55 din di hoggi ?
(pb)
Haryana
Sukhman ji tusi poori matra vich khad pehla hi paa chuke ho hun tuhanu.es ton vadh kuch paun di jrurat nahi aye tuhadi fasal v sahi khadi hai
Kanak 60din de ho ge sencor nal puru damage ho ge hun kehre spry karia ki shai ho je ?
(pb)
Haryana
Gurpreet ji ik tan Abdi fasal di photo bhejo duja eh daso tusi eh dwai ikali spray kiti c ja kise nal.mila ke ate kini matra esdi tusi varti si is hisab nal hi tuhanu sahi jankari diti ja sakdi ahi
Pmh 9 ਤੇ pmh 10 ਦੀ ਬਿਜਾਈ ਮਈ ਮਹੀਨੇ ਕਰ ਸਕਦੇ ਹਾਂ ਕੇ ਨਹੀ ਅਤੇ ਇਹਨਾਂ ਦੋਨਾਂ ਕਿਸਮਾਂ ਦਾ ਕਿੰਨਾ ਝਾੜ ਪ੍ਰਤੀ ਏਕੜ ?
(pb)
Haryana
ਜੁਗਰਾਜ ਜੀ ਇਹ ਕਿਸਮਾ ਬਸੰਤ ਰੁੱਤ ਵਾਲ਼ੀ ਮੱਕੀ ਦੀਆਂ ਹਨ ਏਸਨੂੰ ਤੁਸੀਂ 20 ਜਨਵਰੀ ਤੋਂ 15 ਫਰਵਰੀ ਤੱਕ ਬੀਜ ਸਕਦੇ ਹੋ ਇਹਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ । ਮਈ ਮਹੀਨੇ ਵਿੱਚ ਤੁਸੀਂ pmh 13,jc4, ਕਿਸਮ ਨੂੰ ਬੀਜ ਸਕਦੇ ਹੋ।
Sagvan ki kheti bare jankari den ?
(hn)
Maharashtra
रोमेश्वर जी सागवान को टीक भी कहा जाता है Konni Teak, West African teak, Godhavari Teak, South and Central American Teak, Nilambur or Malabar Teak इसकी किस्में हैं जो लगाई जा सकती हैं मिट्टी के भुरभुरा बनाने के लिए खेत की 2-3 बार जोताई करें मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे प्रत्येक गड्ढे में गली हुई रूड़ी की खाद के साथ कीटनाशी डालें बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें जब वृक्ष कटाई की अवस्था पर पहुंच जाये तब उस वृक्ष को निशान लगायें और इसकी रिपोर्ट चीफ रीज़नल फोरैस्ट्री ऑफिस में दें अनुमति मिलने के बाद कटाई की जा सकती है सागवान की खेती सबसे ज्यादा लाभदायक होती है क्योंकि इसकी भारत के साथ साथ विदेशों में भी भारी मांग है एक 14 वर्ष का सागवान का वृक्ष 10-15 घन फीट की लकड़ी प्रदान करता है।
Potato crop plz suggest best treatment ?
(en)
Haryana
विवेक जी, यह को पत्ते मुड़ रहे है यह वायरस की वजह से है जो की रस चूसक कीट की वजह से फैलता है इसके लिए आप imidachloprid 1ml को प्रति लीटर पानी में मिलाकर स्प्रे कर सकते हैं।
Potato crop plz suggest best treatment ?
(en)
Haryana
विवेक जी, कृपया अपनी फसल की फोटो भेजे उस हिसाब से ही आपको।सही जानकारी दी जा सकती है।
ਡਾਕਟਰ ਸਾਹਿਬ ਜੀ ਕਣਕ ਦੇ ਪੱਤੇ ਉਪਰ ਤੋਂ ਪੀਲੇ ਆ ਇਸ ਦਾ ਕੀ ਕਾਰਨ ਹੈ ?
(pb)
Haryana
ਜਸਪਾਲ ਜੀ ਦੇਖਣ ਵਿਚ ਤੁਹਾਡੀ ਫਸਲ।ਸਹੀ ਲਗ ਰਹੀ ਹੈ ਏਨੇ ਪੱਤੇ ਪੀਲੇ ਨਹੀਂ ਹਨ ਬਾਕੀ ਇਹ ਖਾਦ ਕਰ ਕੇ ਹੋ ਸਕਦਾ ਹੈ ਤੁਸੀਂ ਇਹ ਦਸੋ ਪਹਿਲਾ ਕਿਹੜੀ ਖਾਦ ਪ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਡਾਕਟਰ ਸਾਹਿਬ ਜੀ 55ਦਿਨ ਦੀ ਕਣਕ ਵਿੱਚ ਤਿੰਨ ਗੱਟੇ ਯੂਰੀਆ ਪਾ ਦਿੱਤੇ ਸੀ ਤੇ ਦੋ ਪਾਣੀ ਲਾ ਦਿੱਤੇ ਹੁਣ 18ਦਿਨ ਹੋ ਗਏ ਲਾਸਟ ਗੱਟਾ ਯੂਰੀਆ ਦਾ ਪਾਇਆ ਕੁੱਲ ਤਿੰਨ ਗੱਟੇ ਪਾਏ ਤੇ ਸਪਰੇਅ ਕਰੀ ਆ ਜਿਅਾਦਾ ਤਾ ਨਹੀ ਉਪਰ ਤੋ ਦੋ ਇੰਚ ਪੱਤੇ ਪੀਲੇ ਆ 10%
matar vich gullu danda bhut hai topic spray kr dyia ?
(pb)
Haryana
Gursewak ji matar vich Nadeen Di roktham lai goddi krn di sifarish hi kiti jandi hai koi vi spray krn nal.fasal.upr maada asar pai skda hai
WHEAT DBW 303 ki bijai 1 NOV. ko ki thi. Abhi se baliyan niklane lagi h. Aaj 73 din ki ho gai. Ka reasons ho sakte hai ?
(en)
Haryana
Nirmal ji yeh to kisam ke hisab se hi hota hai aur kai kisam ki pehle nikal jati hai aur kai kisam ki baad mein isko hum na to jaldi kr skte hai aur na hi late
ਪਹਿਲਣ ਵੈੜ ਉਮਰ 22 ਮਹੀਨੇ ਸੁਣ ਵਿੱਚ 2ਮਹੀਨੇ ਰਹਿੰਦੇ ਹਨ ਉਸਨੂੰ ਫੀਡ ਵਿੱਚ ਕੀ ਕੀ ਦਿੱਤਾ ਜਾਵੇ ?
(pb)
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
ਪਹਿਲਣ ਵੈੜ ਉਮਰ 22 ਮਹੀਨੇ ਸੁਣ ਵਿੱਚ 2ਮਹੀਨੇ ਰਹਿੰਦੇ ਉਸਨੂੰ ਫੀਡ ਵਿੱਚ ਕੀ ਕੀ ਦਿੱਤਾ ਜਾਵੇ ?
(pb)
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
ਵੇਰਕਾ ਡੇਅਰੀ ਦੁੱਧ ਪਾਉਣ ਵਾਲੇ ਪਸ਼ੂ ਪਾਲਕਾਂ ਲਈ ਫਰੀ ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਵੇਰਕਾ ਵੱਲੋਂ ਹਨ ਮੈਨੂੰ ਇੱਕ ਸਾਲ ਹੋ ਗਿਆ ਵੇਰਕਾ ਦੀ ਡੇਅਰੀ ਵਿਚ ਦੁੱਧ ਪਾਂਦੇ ਨੂੰ ਸਾਨੂੰ ਕਿਹੜੀ ਸੁਵਿਧਾ ਉਨ੍ਹਾਂ ਤੋਂ ਮਿਲ ਸਕਦੀ ?
(pb)
Punjab
ਗੁਰਚਰਨ ਜੀ ਇਸਦੀ ਸਹੀ ਜਾਣਕਾਰੀ ਤੁਹਾਨੂੰ ਜਿਥੇ ਤੁਸੀ ਦੁੱਧ ਪਾ ਰਹੇ ਹੋ ਓਹਨਾ ਵਲੋਂ ਮਿਲ ਸਕਦੀ ਹੈ, ਬਾਕੀ ਤੁਸੀ Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 ਨਾਲ ਸੰਪਰਕ ਕਰ ਸਕਦੇ ਹੋ
ਡੇਅਰੀ ਫਾਰਮ ਦੇ ਵਿਚ ਪਸ਼ੂਆਂ ਦੀ AI ਦੀ ਸਖਲਾਈ ਕਿੰਨੇ ਟਾਇਮ ਦੀ ਹੁੰਦੀ ਹੈ ਕਿੱਥੇ ਸਿੱਖੀ ਜਾ ਸਕਦੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਕਰਨ ਵਾਸਤੇ ਕਿਹੜੀ ਡਿਗਰੀ ਹੋਣੀ ਚਾਹੀਦੀ ਹੈ ?
(pb)
Punjab
ਇਹ 4 ਹਫਤਿਆਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਇਸਦੇ ਲਈ PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਇਸਦੇ ਲਈ ਦਸਵੀਂ ਪਾਸ ਹੋਣਾ ਜਰੂਰੀ ਹੈ
Barbari bakri 1.5 saal di hogi heat pe nhi aa rhi koi ilaz dso ji ?
(pb)
tuci uss nu changi khurak de nal nal Agrimin powder 15-20gm rojana deo ate uss nu ovumin advance tablet adhi goli rojana de skde ho ehna nal sarir di kami puri howegi ate sme te heet vich aa jawegi.
ਸਰ , 70 ਦਿਨ ਦੀ ਕਣਕ ਦੇ ਪੱਤੇ ਪੀਲੇ ਹੋਣ ਦਾ ਕਾਰਨ ਦੱਸੋ ?
(pb)
Haryana
ਜੱਸੀ ਜੀ ਪੀਲੇ ਹੋਣ ਦੇ ਕਈ ਕਾਰਣ ਹੁੰਦੇ ਹਨ ਇਹ ਬਿਮਾਰੀ ਕਰ ਕੇ ਕੀੜੇ ਕਰ ਕੇ ਕਿਸੇ ਤੱਤ ਦੀ ਘਾਟ ਕਰ ਕੇ ਵੀ ਹੋ ਸਕਦਾ ਹੈ ਇਸ ਲਈ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
?
(pb)
Haryana
Jassi ji kirpa apna swal visthar vich pucho tuhanu es vich ki dikkat ki aa rhi hai us hisab nal hi tuhanu sahi jankari diti ja sakdi hai
श्रीमान मेरे मटर में पीला हो रहा है और अच्छी बढ़वार भी नही हो रही है कोई उपाय बताए ?
(hn)
Haryana
सुनिल जी इसके लिए आप npk 191919 10ग्राम प्रती लीटर पानी में मिलाकर स्प्रे कर सकते हैं
ਮੇਰਾ ਪਿੰਡ ਘੁਗਿਆਣਾ , ਜਿਲ੍ਹਾ ਫਰੀਦਕੋਟ ਸਾਡੇ ਕੋਲ 4 ਏਕੜ ਗੋਭੀ (ਜੋਤੀ 2) ਵਿਕਾਊ ਹੈ ਜੀ ਖਰੀਦਣ ਦੇ ਚਾਹਵਾਨ ਹੇਠ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ - 94633-35650 ?
(en)
Haryana
ਅਜੇ ਜੀ ਤੁਸੀਂ ਆਪਣਾ ਸਵਾਲ apni kheti buy sell ਐਪ ਤੇ ਪਾ ਸੱਕਦੇ ਹੋ
ਸਰ ਜੌਂ ਬੀਜੇ ਹੋਏ ਹਨ ।ਗੁੱਲੀ ਡੰਡਾ ਬਹੁਤ ਜੰਮ ਰਿਹਾ ਹੈ।ਕੀ ਕੀਤਾ ਜਾਵੇ ?
(pb)
Haryana
ਗੁਰਦੀਪ ਜੀ ਇਹ ਫਸਲ ਵਿਚ ਨਦੀਨ ਦੀ ਰੋਕਥਾਮ ਲਈ ਗੋਡੀਂ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ
सर जी ये कोन सी नसल की गाय है और कितना दूध दे सकती है अभी फर्स्ट है इस का फरवरी में ?
(hn)
Punjab
यह एचएफ क्रॉस नस्ल की गाय है और यह लगभग 8—10 लीटर तक दूध दे सकती है बाकि इसकी अच्छी खुराक, देखभाल और इसे भरवाऐ गए सीमन के रिकॉर्ड पर भी दूध निर्भर करता है।
सर जी ये कोन सी नसल की गाय है और कितना दूध दे सकती है अभी फर्स्ट है इस का फरवरी में ?
(hn)
Punjab
यह एचएफ क्रॉस नस्ल की गाय है और यह लगभग 8—10 लीटर तक दूध दे सकती है बाकि इसकी अच्छी खुराक, देखभाल और इसे भरवाऐ गए सीमन के रिकॉर्ड पर भी दूध निर्भर करता है।
ਸਰ ਮੱਝ ਨੂੰ ਸੂਈ ਨੂੰ 8ਮਹਿਨੇ ਹੋ ਗਏ ਹਨ ਇਕ ਟਾਇਮ ਦੁੱਧ ਦਿੰਦੀ ਹੈ।ਉਸ ਦੇ ਥਣਾਂ ਵਿੱਚੋ ਜਦੋ ਤਾਰ ਕੱਢਦੇ ਹਾ ਤਾ ਥਣਾਂ ਤੇ ਉਂਗਲਾਂ ਦੇ ਨਿਸਾਨ ਪੈ ਜਾਦੇ ਹਨ ਥੋੜੀ ਸੋਜ ਹੈ।ਦੁੱਧ ਵੀ ਘੱਟ ਰਹੀ ਹੈ।ਕੋਈ ਇਲਾਜ ਦੱਸੋ ਜੀ ।ਮੱਝ 1 ਮਹੀਨੇ ਦੀ ਗੱਬਣ ਵੀ ਹੈ ਜੀ ?
(pb)
ਤੁਸੀ ਉਸ ਨੂੰ Megludyne inj. 20ml, Enrofloxacin inj. 15ml ਅਤੇ Avil injection 10ml ਲਗਵਾਓ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ
Mera sawaal ye h k mujhe Naya dairy start krna h lekin mera background alag h aur mujhe zada jankari nahi h dairy k baare me To me training kaha se le sakta hu..aur us training ka scheikitna rahega aur usme konse topics cover honge training theoretical hogi ya practical ?
(hn)
Punjab
Manpreet ji aap iss kam ko training lekar hei suru krne kyuki usse apko iss kam ki puri jankari milegi, apko pashuo ki bimario, khurak, dekhbhal ke varre mein puri jankari milegi, aap iske liye Krishi Vigyan Kendra, Bamhori Seed Farm Bhopal Road, Sagar (M.P.), Tel: 07582-298228, Fax: 075822, E-mail: kvk_sagar@rediffmail.com se sampark kr skte hai aur agli training ka pta kr skte hai.
Calpond powder ਕੀ ਗੱਭਣ ਮੱਝ ਨੂੰ ਦੇ ਸਕਦੇ ਹਾ। ਇਸ ਦਾ ਰਿਜ਼ਲਟ ਕਿਸ ਤਰਾ ਦਾ ਹੈ ?
(pb)
ਤੁਸੀ ਇਹ ਦੁੱਧ ਵਾਲੇ ਪਸ਼ੂਆਂ ਨੂੰ ਦਿਓ ਜੇਕਰ ਗੱਭਣ ਪਸ਼ੂ ਵੀ ਦੁੱਧ ਦੇ ਰਹੇ ਹੈ ਤਾਂ ਓਹਨਾ ਨੂੰ ਵੀ ਦੇ ਸਕਦੇ ਹੋ, ਇਸਦਾ ਦੁੱਧ ਵਧਾਉਣ ਵਿਚ ਚੰਗਾ ਰਿਜਲਟ ਹੈ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Lihocene di spray karn naal yield kine ghat di aa ?
(pb)
Haryana
Manpreet ji eh yield upar asar nhi paundi jehdian kisma da kadd jada vadh janda hai ohna da kadd rokan lai esdi spray kiti jandi hai tan Jo fasal hor na vdhe ate diggan to Bach ske esda jhad te koi asar ni painda
Lihoceene di spray kise v stage di kanak di growth nu rok dindi aa ya ja kise khaas stage te kiti asar kardi aa ?
(pb)
Haryana
Manpreet ji esdi spray mukh tor te phul ate daane banan ton pehle pehla hi Karan di sifarish kiti jandi hai udo eh sahi asar krdi hai
ਮੱਝ ਨੂੰ 9ਵੇ ਮਹੀਨੇ ਵਿੱਚ ਸਾਰੋ ਦੀ ਖਲ ਬਣਾ ਕੇ ਦੇਣ ਦਾ ਫਾਇਦਾ ਕੇ ਜਾਂ ਕਾਰਗਿਲ ਦੀ ਪ੍ਰੋਟੀਨ ਫੀਡ ਦੇਣ ਦਾ ਫਾਇਦਾ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਦੇ ਨਾਲ ਨਾਲ ਪ੍ਰੋਟੀਨ ਫੀਡ ਖਿਲਾ ਸਕਦੇ ਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਚੰਗੀ ਗਰੋਥ ਹੋ ਜਾਂਦੀ ਹੈ
Lihocene di spray karn toh baad 2 3 hours tak ਤਰੇਲ ਪੈ ਗਈ ki growth rukegi ?
(pb)
Haryana
Manpreet ji lihocin di spray hundi hi growth nu rokan lai hai baki eh asar kar jawegi es vich koi dikkat nhi hai
ਨਰਮੇ ਵਾਲੀ ਜ਼ਮੀਨ ਵਿਚ ਕਣਕ ਬੀਜੀ ਹੈ ਪਹਿਲੀ urea hun pa ਰਹੇ ਹਾਂ ਇਹ ਵਾਲਾ product da ki fiyda ਹੈ ਕੀ ਪਹਿਲੀ urea naal pa sakde ha Same wali zameen he Kanak vi koi jyada Changi Nehi he Hoor vi koi product pa sakde ha ta pls oh vi das deo ?
(pb)
Haryana
Baljit ji eh myco rhizobium fasal di growth lai vdia hunda hai jekar tuhadi fsal da vadha sahi ni ho rea tan tusi esnu urea nal hi vart sakde ho es vich koi dikkat ni
Sir ji 222kanak de patte uper ton pilee Jani ke nokan pile rang colour ho reha kite koi koi patta koi dar tan nahi naal pate di photo pa reha han ?
(pb)
Haryana
Narinder je jekar koi koi patta eda ho reha hai tan koi chkr ni eh mausam kr k vi ho janda pr jekar sare pattey eda hon lag jaan tan thoda dheyan den di gal hai
Dr sahib benti hai ke 303 kanak atte 222 kanak uper lihocin dawai di spray karan di jaroorat hai ke nahi 222 kanak di photo vi pa reha hai kanak 6 November nu 303 kanak di bujai kiti si atte 222 kanak di bujai 7 November nu kiti si veer banke dasna ji ke lihocin spray karni hai ja nahi ?
(pb)
Haryana
Narinder ji jekar tuhadi fasal jada lambi ho rhi hai tan tusi esdi spray kr skde ho ena dheyan rakheo ki lihocin di spray baad koi vi tatt wali spray na kreo khas kr k npk di varto na kreo. Lihocin nu tusi 1ml prati litre Pani de hisab nal vart sakde ho
ਸਰ ਕਣਕ ਨਿਸਰਣ ਵੇਲੇ DAP Liquid ਦੀ ਸਪਰੇਅ ਕਰ ਸਕਦੇ ਹਾਂ ਅਗਰ ਹਾਂ ਤਾਂ ਕਿੰਨੀ ਡੋਜ ਪਰ ਏਕੜ ਪਾਉਣੀ ਆ ?
(pb)
Punjab
ਸੁਖਦੀਪ ਜੀ, DAP ਦਾਣੇਦਾਰ ਬਿਜਾਈ ਵੇਲੇ ਹੀ ਦੇਣੀ ਚਾਹੀਦੀ ਹੈ ਇਸ ਤੋਂ ਬਾਅਦ ਇਸ ਦਾ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੁੰਦੀ ਜੀ।
67 din di kanak nu Lihocene di spray kiti aa growth rukegi k nahi ?
(pb)
Punjab
Manpreet ji, ih dwaai growth retardant hai, thoda sma paa ke asar krdi hai ji, is lai is da result tuhanu thoda late milega ji
sir calciumist jail jo hai pashu ko byaane se kitne der pahle deni chahie ja bad mein Deni chahie kripya aap bataiye ?
(pb)
Tarsem ji aap pashu ko byane se turant badd calcimus gel 300ml pila skte hai
ਕਣਕ ਦੀ ਸੁੰਡੀ ਲਈ ਕੋਰਾਜਨ ਤੇ ਗੁੱਲੀ ਡੰਡੇ ਵਾਲੀ ਦਵਾਈ ਇਕੱਠੀ ਵਰਤ ਸਕਦੇ ਹਾਂ ਕਣਕ 50 ਦਿਨ ਟੱਪ ਗਈ ਕੀ ਯੂਰੀਆ ਦੇ ਵਿਚ ਸੰਕੋਰ ਹੁਣ ਕੰਮ ਕਰੇਗੀ ?
(pb)
Punjab
ਸਿਮਰਪ੍ਰੀਤ ਜੀ, ਨਦੀਨਾਸ਼ਕ ਦਵਾਈ ਨਾਲ coragen ਦਵਾਈ ਮਿਕਸ ਨਾ ਕਰੋ ਜੀ, ਤੁਸੀ ਇਹਨਾ ਦਾ ਚੰਗਾ ਨਤੀਜਾ ਲੈਣ ਲਈ ਅਲੱਗ ਅਲੱਗ ਹੀ ਛਿੜਕਾਅ ਕਰੋ ਜੀ ।
ਬਕਰੀ ਗਭਨ ਹੈ ਤੇ ਉਸ ਕੋਲੋਂ ਆਪਣੇ ਆਪ ਉਠ ਆ ਨਹੀਂ ਜਾਂਦਾ ਕੀ ਇਲਾਜ ਕੀਤਾ ਜਾਵੇ ਕਿਹੜੀ ਇਝੈਸਜਸਨ ਲਾਇਆ ਜਾਵੇ ਪਹਿਲੀ ਵਾਰ ਗਬਨ ਹੈ ?
(pb)
Punjab
ਤੁਸੀ ਉਸ ਨੂੰ Beriwin injection 2ml, Mecovet injection 2ml ਅਤੇ Tincal injection 2ml ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ ਅਤੇ ਉਸ ਨੂੰ Mecovet XL liquid 20ml ਰੋਜਾਨਾ ਦੇਣਾ ਸ਼ੁਰੂ ਕਰੋ
ਸਰ ਜੀ ਗਾਂ ਸੂਈ ਨੂੰ 40 ਦਿਨ ਹੋ ਨੇ ਦੁੱਧ 14 ਲੀਟਰ ਸੀ 4 ਦਿਨ ਪਹਿਲਾਂ ਬਿਖਾਰ ਸੀ ਤੇ ਅੱਜ ਚੈਕ ਕੀਤਾ ਠੀਕ ਹੈ ਦੁੱਧ ਬਹੁਤ ਘੱਟ ਦੇ ਰਹੀ ਹੈ 8 ਕਿਲੋ ਖਾ ਪੀ ਸਹੀ ਰਹੀ ਹੈ ਤੇ ਸ਼ਾਂਤ ਹੋ ਕੇ ਖੜ੍ਹੇ ਰਹੀ ਹੈ ਗਾਂ ਦਾ ਪੇਟ ਵਿੱਚ ਸਮੱਸਿਆ ਹੈ ਪੇਟ ਦੇ ਕੀੜੇ ਦੀ ਦਵਾਈ ਵੀ ਦਿੱਤੀ ਹੈ ਅਲਮੋਬਾਰ 100ml ਤੇ liv zyme 100ml ਮਿੱਠਾ ਸੋਡਾ 50gm 5 ਦਿਨ ਪਹਿਲਾਂ ਦਵਾਈ ਦਿੱਤੀ ਸੀ ਪੇਟ ਫੁੱਲੈ ਰਹੀ ਹੈ ?
(pb)
ਤੁਸੀ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਇਸ ਨੂੰ ਜ਼ਿਆਦਾ ਸਮਾਂ ਖੁਲਾ ਘੁਮਾਇਆ ਕਰੋ ਉਸ ਨਾਲ ਪੇਟ ਫੁੱਲਣ ਦੀ ਸਮੱਸਿਆ ਘੱਟ ਜਾਵੇਗੀ ਅਤੇ ਇਸ ਨੂੰ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ
ਸਰ ਜੀ ਕਣਕ ਵੀਜਾ ਦਿਵਾਈ ਪਾਈ ਸੀ ਪਰ ਗੁੱਲੀ ਡੰਡਾ ਨਹੀ ਮਰਿਆ ਹੁਣ ਕਣਕ 50ਦਿਨਾ ਹੋ ਚੁਕੀ ਹੈ ਕਿਹੜੀ ਦਿਵਾਈ ਪਾਏ ਜਿਸ ਨਾਲ ਗੁੱਲੀ ਡੰਡਾ ਮਰ ਜਾਵੇ ?
(pb)
Punjab
ਬਲਬੀਰ ਜੀ, ਤੁਸੀਂ ਗੁੱਲੀ ਡੰਡੇ ਦੀ ਰੋਕਥਾਮ ਲਈ clodinafop 160 g ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Rajasthan
Pinoxaden 5.1% 400ml@150 water/acer
Aloo de pate iss tarah ho rehe ne ji and vel growth ni kr rehi ji ?
(pb)
Punjab
Mika ji, ih virus de lashan han tusi parbhaavit bootean nu putt ke nasht kr deo ta Jo Rog agge na fail ske.
Rajasthan
Blue copper 250gm @ acer spary
ਆਉਣ ਵਾਲੇ ਸਮੇਂ ਵਿੱਚ ਕਿਹੜਿਆ ਕਿਹੜੀਆਂ ਸਬਜੀਆਂ ਉਗਾ ਸਕਦੇ ਵਾਂ ?
(pb)
Punjab
ਗੁਰਜੰਟ ਜੀ, ਇਸ ਮਹੀਨੇ ਤੁਸੀ ਪਿਆਜ ਅਤੇ ਮੂਲੀ, ਗੋਭੀ ਦੀ ਖੇਤੀ ਕਰ ਸਕਦੇ ਹੋ ਜੀ ਅਤੇ ਆਉਣ ਵਾਲੇ ਮਹੀਨੇ ਦੇ ਵਿਚ ਤੁਸੀ ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਹਰੀ ਮਿਰਚ, ਬੈਂਗਣ, ਟਮਾਟਰ, ਸ਼ਿਮਲਾ ਮਿਰਚ ਲਗਾ ਸਕਦੇ ਹੋ ਜੀ।
Punjab
ਧੰਨਵਾਦ ਵੀਰ ਜੀ
Abhi latest soil test ki report aai hai kya krna chye ?
(hn)
Punjab
Jaipal ji, aapki jaamen ka pH high hai, aur organic matter kam hai aur kai micronutrients ki kami bhi hai isliye kripya ye btaaaye ki aap baag lgana chahhte hai ya koi aam fasl us hisaab se hi aapko is baare me shi jaankari di jaa sakegi.
ਸਰ ਜੀ ਮੱਕੀ ਦੀ Pmh 2 ਕਿਸਮ ਦਾ ਕਿੰਨਾ ਝਾੜ ਪ੍ਰਤੀ ਏਕੜ ਤੇ ਇਸਦਾ ਕਿੰਨਾ ਬੀਜ ਪਾਵੇ ਤੇ ਜ਼ਿੰਕ ਪੋਸਟ DAP ਕਿੰਨਾ ਪਾਇਆਂ ਜਾਵੇ ਪਰ ਗੋਹੇ ਦੀ ਰੂੜੀ 8 ਟਰਾਲੀਆਂ ਪਾਇਆ ਨੇ ?
(pb)
Punjab
ਜੁਗਰਾਜ ਜੀ, PMH 2 ਕਿਸਮ ਦਾ ਔਸਤ ਝਾੜ 18 q/ਏਕੜ ਹੈ ਜੀ ਅਤੇ ਤੁਸੀ 65 kg ਯੂਰੀਆ ਅਤੇ 27 kg DAP ਖਾਦ ਦੇ ਸਕਦੇ ਹੋ ਜੀ , dap ਬਿਜਾਈ ਸਮੇਂ ਦਿਓ ਅਤੇ urea ਖਾਦ 3 ਕਿਸ਼ਤਾਂ ਵਿੱਚ ਦਿਓ ਜੀ।
Ram ram ji mai prince tiwari UP se mai dairy ka Kam start krna chahta hu kitne gayo se sure kru ?
(hn)
Punjab
Tiwari ji aap suruat kam pashuo se krr skte hai aap 5 gayo se bhi suru krr skte hai fir jaise jaise apko iss kam ki jankari hoti rehegi fir dhire dhire aap iss kam ko vdha skte hai. lekin aap iss kam ko suru krne se pehle iss kam ki training jrur len jo aap apne nazdiki krishi vigyan kendra se lee skte hai aap iske liye Krishi Vigyan Kendra, Mirzapur I.Ag.Sc., BHU, RGSC, Barkachha, Distt. Mirzapur- (U.P.) INDIA, PIN - 231 001, Tel. No.: 9450232889, Email : kvkbhu@gmail.com se sampark kr skte hai.
ਪਹਿਲਣ ਵੈੜ ਉਮਰ 22ਮਹੀਨੇ ਸੂਣ ਵਿੱਚ 2 ਮਹੀਨੇ ਰਹਿੰਦੇ ਉਸਨੂੰ ਫੀਡ ਵਿੱਚ ਕੀ ਕੀ ਦਿੱਤਾ ਜਾਵੇ ?
(pb)
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
ਪਹਿਲਾਂ ਵੈੜ ਉਮਰ 22ਮਹੀਨੇ ਸੂਣ ਵਿੱਚ 2 ਮਹੀਨੇ ਰਹਿੰਦੇ ਉਸਨੂੰ ਫੀਡ ਵਿੱਚ ਕੀ ਕੀ ਦਿੱਤਾ ਜਾਵੇ ?
(pb)
ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
Veer ji maaj sou 5 din huga ek than vicho dudh bhut Thora rah gya ki karan hu sakda soj ve hogi a ?
(pb)
Tuci uss nu Megludyne inj. 20ml, Enrofloxacin inj. 15ml ate Vitamor-h inj. 5ml lgwao ate uss nu milkout powder 2-2 chamch swere sham ate leptaden tablet 10 golia rojana denia suru kro, ehh injection tuci nazdiki doctor ton lgwao ate vitamor-h inj. 1-1 din de frak nal 3 tike lgwao.
ABC verwali da kheda sann da seman vdia jhoti de lwuna abc veeravali da hove koi v vdia record ala dso plz detil dsdeo nl ?
(pb)
Punjab
Kavin ji ehna de alag alag nasal de change record wale semen aunde hai eh tuci jiss doctor ton semen bhrwao tan uss ton record de hisab nal semen bhrwa skde ho jiwe ABC walia da murrah semen VRU- MBF-0 M-91-20221E semen da bhi changa result hai.