Punjab
Search
Dr.sahib ji meri buffalo ajj dupahar 12 vaje heat vich aai hai usko ai kab karwai jawe ji dasna please ?
(pb)
Inderpal ji tuci uss nu ajj swere Ai krwa deo.
ਹਾਂ ਜੀ ਸਰ ਪਸੂਆ ਵਾਸਤੇ ਮੱਕੀ ਕਿਨੀ ਤਰੀਕ ਤੱਕ ਬੀਜ ਸਕਦੇ ਹਾਂ ਜੋ ਕਿ ਵਧੀਆ ਤਿਆਰ ਹੋ ਜਾਵੇ ?
(pb)
Punjab
ਤਰਸੇਮ ਜੀ, ਤੁਸੀਂ ਮੱਕੀ ਦੀ ਬਿਜਾਈ 20 ਜਨਵਰੀ ਤੋਂ ਸ਼ੁਰੂ ਕਰ ਸਕਦੇ ਹੋ ਜੀ।
ਪਹਲੇ ਗਾਂ ਸੂਈ ਸੀ 9 ਮਹੀਨੇ ਹੋ ਗਏ ਉਹ ਹੀਟ ਚ ਨਹੀਂ ਆ ਰਹੀ, ਪਾਣੀ ਸੁੱਟਦੀ ਹੈ ਅਤੇ ਕਲ ਦੀ ਖੂਨ ਵੀ ਆਓਂਦਾ ਹੈ ਹੀਟ ਪੂਰੀ ਨਹੀਂ ਆ ਰਹੀ ?
(pb)
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ AI ਕਰਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਬਾਕੀ ਹੁਣ ਓਹਨੇ ਖੂਨ ਸੁੱਟ ਦਿੱਤਾ ਹੈ ਓਹਦੀ ਹੁਣ ਹੀਟ ਖਤਮ ਹੋ ਚੁੱਕੀ ਹੈ.
ਜਨਵਰੀ ਵਿੱਚ ਲੋ ਟਨਲ ਤੋਂ ਬਿਨਾ ਕਿਹੜੀਆਂ ਸਬਜ਼ੀਆਂ ਬੀਜ ਸਕਦੇ ਹਾਂ ਜੀ ?
(pb)
Punjab
ਬਲਦੇਵ ਜੀ, ਜਨਵਰੀ ਮਹੀਨੇ ਵਿੱਚ ਤਾਪਮਾਨ ਬਹੁਤ ਘੱਟ ਹੁੰਦਾ ਹੈ, ਤੁਸੀ low tunnel ਤੋਂ ਬਿਨ੍ਹਾਂ ਪਿਆਜ, ਫੁੱਲ ਗੋਭੀ, ਮੂਲੀ, ਪਾਲਕ ਹੀ ਲਾ ਸਕਦੇ ਹੋ ਜੀ, ਫਰਵਰੀ ਤੋਂ ਤੁਸੀ ਕੱਦੂ ਜਾਤੀ ਦੀਆਂ ਸਬਜ਼ੀਆਂ ਲਾ ਸਕਦੇ ਹੋ।
ਵੀਰ ਜੀ 4ਸਾਲ ਦੀ ਝੋਟੀ ਹੈ ਹੀਟ ਵਿਚ ਆਉਂਦੀ ਹੈ ਅਤੇ ਫਿਰ ਜਦੋਂ ਵੀ ਐ ਆਈ ਕਰਵਾਉਂਦੇ ਹਾਂ ਤਾਂ 5 ਤੋਂ 7 ਦਿਨਾਂ ਤੱਕ ਤਾਰਾਂ ਦਿੰਦੀ ਰਹਿੰਦੀ ਹੈ ਖੜਦੀ ਨਹੀਂ ਹੈ ਵਾਰ ਵਾਰ ਹੀਟ ਵਿੱਚ ਆ ਜਾਂਦੀ ਹੈ ਬਿਲਕੁਲ ਸਾਫ ਪਾਣੀ ਜਿਆ ਸੁਟਦੀ ਰਹਿੰਦੀ ਹੈ ?
(pb)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ ਜਦੋ ਉਹ ਅਗਲੀ ਵਾਰੇ ਸਹੀ 21 ਤੋਂ 22 ਦਿਨ ਬਾਦ ਹੀਟ ਵਿੱਚ ਆਵੇ ਤਾਂ ਉਸ ਨੂੰ ਟੀਕਾ ਭਰਵਾਂ ਕੇ ਨਾਲ Receptal injection 5ml IV ਲਗਵਾਓ.
सर यह प्याज की नर्सरी है और इसके ऊपर वाले हिस्से के पीलापन हो गया है और जानकारी के लिए बता दू कि इसमें अभी तक कोई खाद या दवाई नहीं दिए है तो इसका क्या इलाज करें उपाय बताएं ?
(hn)
Punjab
रमेश जी, ये तत्वों की कमी के कारण है, आप पौध में से नदीन निकलने के बाद इस में vermicomopst खाद डाल सकते हैं।
ਅਲਟਾਟਿਸ ਦਵਾਈ ਨਾਲ ਕਣਕ ਧੱਕੀ ਗਈ ਯੂਰੀਆ ਵੀ ਪਾ ਤੀ ਹੁਣ ਕੀ ਸਪਰੇਅ ਕਰੀਏ ?
(pb)
Punjab
ਰਾਜਵਿੰਦਰ ਜੀ, ਜੇਕਰ ਫ਼ਸਲ ਦਾ ਵਾਧਾ ਰੁੱਕ ਗਿਆ ਹੈ ਤਾਂ ਫਿਲਹਾਲ ਕੋਈ ਵੀ ਛਿੜਕਾਅ ਨਾ ਕਰੋ , ਦਵਾਈ ਦਾ ਮਾੜਾ ਪ੍ਰਭਾਵ ਘੱਟ ਕਰਨ ਲਈ ਭਰਵਾਂ ਪਾਣੀ ਦੇ ਸਕਦੇ ਹੋ ਜੀ।
ਵੀਰ ਜੀ ਮੈਂ ffg ਦੇ ਚੂਚੇ ਪਾਉਣਾ ਚਾਹੁੰਦਾ ਹਾਂ ਇਸ ਲਈ ਕਿਹੜਾ ਮਹੀਨਾ ਸਹੀ ਹੈ ਅਤੇ ਖੁਰਾਕ ਬਾਰੇ ਵੀ ਸੁਰੂ ਤੋਂ ਅੈਂਡ ਤੱਕ ਜਾਣਕਾਰੀ ਦਿੱਤੀ ਜਾਵੇ ਮੁਰਗਿਆਂ ਦੀ ਜਾਣਕਾਰੀ ਤੇ ਖਰੀਦ ਵੇਚ ਵਾਲੇ ਗਰੁੱਪ ਵਿੱਚ ਜੋਡ ਦੇਣਾ ਜੀ ਅੱਜ 100 ਬੱਚੇ ਦੀ ਜਗ੍ਹਾ ਬਾਰੇ ਵੀ ਦੱਸਿਆ ਜਾਵੇ ਮੇਰੇ ਕੋਲ 12 7 ਦੀ ਇੱਕ ਜਗ੍ਹਾ ਹੈ ਜਿਸ ਵਿੱਚ ਪਹਿਲਾਂ ਵੀ ਮੁਰਗੇ ਮੁਰਗੀਆਂ ਹੁੰਦੇ ਸਨ ?
(pb)
Punjab
ਤੁਸੀ ਇਸ ਨੂੰ ਕੰਮ ਨੂੰ ਮਾਰਚ-ਅਪ੍ਰੈਲ ਵਿੱਚ ਸ਼ੁਰੂ ਕਰੋ ਅਤੇ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ, ਤੁਸੀ Krishi Vigyan Kendra,Dabwali Road, Near Kheti Bhawan,Distt. Bathinda, Contact details Dr A P S Dhaliwal, Head KVK, Contact No.: +91 9814249159, Landline No. 0164-22156319, Email : kvk.bathinda@icar.gov.in;kvkbtd@pau.edu, Pincode 151001 ਨਾਲ ਸੰਪਰਕ ਕਰ ਸਕਦੇ ਹੋ
Aseel chicks ko takda kaise kre
(hn)
Punjab
Sunil ji aap unki khurak ka purra dian rakhen aur unko G-promin liquid 15ml/100 birds de hisab nal deo ate brotone liquid 20ml/100birds de hisab nal de skde ho.
ਸਰ, ਮੈਂ 100 ਬੱਚਿਆਂ ਦੀ FFG ਨਸਲ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ, ਇਸਦੇ ਲਈ ਕਿੰਨੀ ਜਗ੍ਹਾ ਚਾਹੀਦੀ ਹੈ, ਮੇਰੇ ਕੋਲ 12*7 ਦਾ ਕਮਰਾ ਹੈ, ਢੱਕਿਆ ਹੋਇਆ ਹੈ, ਕਿਹੜਾ ਮੌਸਮ ਸਹੀ ਹੈ, ਇਸਦੇ ਲਈ ਕੀ ਖੁਰਾਕ ਦਿੱਤੀ ਜਾਵੇ ?
(pb)
Punjab
ਸਿੱਧੂ ਜੀ ਲੇਅਰ ਫਾਰਮਿੰਗ ਲਈ ਤੁਹਾਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ
Meri sarso achhe tarike se badwar nhi kr rhi 19 19 19 krdi salfur daldi dap daldi mop daldi ek spray bhi krdi ?
(hn)
Punjab
Raju ji, ye mausam ja jameen me kisi tatv ki kami ke kaarn bhi ho sakta hai, aap apni mitti ki testing jaroor krvaaye ta Jo aapko pta chal sake ki aapki jameen me kon se tatv ki kami hai, aur aap achi paidavar le ske.
मेरी भैंस के दूध में फैट और पाउडर कम हो गया है.5 महीने की ब्याई हो गई है 40फैट 69 पाउडर आता है क्या उपाय है सर बताये ?
(hn)
Punjab
उसे अच्छी खुराक के साथ साथ Fatmax powder 100gm रोजाना और Lacup पाउडर 100 ग्राम रोजाना देना शुरू करें और फीड, बड़ेवे की खल के साथ साथ हर तीन महीने बाद पेट के कीड़ों वाली दवाई दें।
Cow pox vaccine k naam kya hai ?
(en)
karanjit ji kripya yeh btayen ki aap pox vaccine konse pashu ko lgana chahte ha aur usko kya smasia aa rahi, kyuki LSD bimari ke liye goat pox vaccine ko lgaya gya hai baki aap vistar se dubara swal pushen aap kya jankari lena chahte ha tan jo apko sahi jankari di ja skee.
Sir ਕਣਕ ਤੇ ਕਲੀ ਦੀ ਸਪਰੇਅ ਦਾ ਕੀ ਫਾਈਦਾ ਹੁੰਦਾ ਹੈ ਕਰਨ ਦੇ ਕੀ ਫਿਦੇ ਹਣ ਕਨੇ ਮਤਰਾ ਚ ਕਰਨੀ ਚਾਹੀ ਦੀ ?
(pb)
Punjab
ਇੰਦਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਣਕ ਵਿਚ ਕਿਹੜੇ ਤੱਤ ਦੀ ਕਮੀ ਹੈ ਕਿਉੰਕਿ ਕਲੀ ਕੈਲਸ਼ੀਅਮ ਦਾ ਸਰੋਤ ਹੈ ਅਤੇ ਕੈਲਸ਼ੀਅਮ ਦੀ ਕਮੀ ਕਣਕ ਦੀ ਫ਼ਸਲ ਵਿੱਚ ਜਿਆਦਾ ਨਹੀਂ ਦੇਖੀ ਜਾਂਦੀ। ਇਸ ਲਈ ਇਸ ਦਾ ਛਿੜਕਾਅ ਕਰਨ ਦੇ ਬਹੁਤੇ ਫਾਇਦੇ ਨਹੀਂ ਹਨ।
ਝੋਟੀ 9ਵੇ ਮਹੀਨੇ ਦਾ ਗਬਨ ਹੈ ਪਹਿਲਾ ਸੁਆ ਖੁਰਾਕ ਵਿੱਚ ਕੀ ਦਿੱਤਾ ਜਾਵੇ। Cargiil ਦੀ ਫੀਡ or powder ?
(pb)
ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ ਉਸ ਨੂੰ dairy protein ਫੀਡ ਦਿਓ ਅਤੇ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ, ਬਾਕੀ ਵਧੀਆ ਹਰੇ ਚਾਰੇ ਦੇ ਨਾਲ ਨਾਲ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਬਾਈ ਜੀ ਮੱਝ ਦੇ ਟੀਕਾ ਲਵਾਇਆ ਸੀ ਡਾਕਟਰ ਕਹਿੰਦਾ ਮੱਝ ਨੂੰ ਈਫੇਸਨ ਹੈ -15 ਦਿਨ ਹੋ ਗਏ ਰੋਜ ਰਾਤ ਨੂੰ ਤਾਰਾ ਵਾਗੂ ਬੀਜਰ ਜਿਹਾ ਆਈ ਜਾਦਾ ਹੁਣ ਉਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ ?
(en)
ਜੇਕਰ ਉਹ ਡਿਸਚਾਰਜ ਕਰਦੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ Utrawin OZ ਦਵਾਈ 3 ਦਿਨ ਉਸਦੀ ਬੱਚੇਦਾਨੀ ਵਿੱਚ ਭਰਵਾਓ ਅਤੇ ਉਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਹੀਟ ਵਿੱਚ ਖਾਲੀ ਛੱਡ ਦਿਓ ਉਸ ਤੋਂ ਅਗਲੀ ਵਿੱਚ ਨਵੇਂ ਦੁੱਧ ਕਰਵਾ ਸਕਦੇ ਹੋ.
Sir cow di AI kar vai . Doctor na kal terminator ABS . Da seman lyea . Ajj bulakha na SAG da 40426 rakh ho gyea .ja cow pregnant hoyi .ta kiss seman nal hu gi . ABS ala nal . Ja SAG da nal ?
(pb)
Punjab
Harjit ji ehna dona vicho kise ek semen nal hei reh skdi hai jekar ohh duje tike bhrwaun sme bhi heat puri se ja tara krdi rhi tan duje semen nal reh skdi hai.
ਦੁੱਧ ਵਿਚ ਸ਼ਕਰ ਪਾਉਣ ਬਾਅਦ ਦੁੱਧ ਫਟਣ ਦੇ ਕੀ ਕਾਰਨ ਹੋ ਸਕਦੇ ਹਨ ਸ਼ਕਰ ਵਿਚ kheri ਚੀਜ਼ ਜੌ ਦੁੱਧ ਨੂੰ ਪਾੜ ਦੀ ਹੈ ?
(pb)
ਦੁੱਧ ਵਿੱਚ ਸ਼ੱਕਰ ਪਾਉਣ ਨਾਲ ਦੁੱਧ ਫੱਟਣ ਦੀ ਸਮੱਸਿਆ ਨਹੀਂ ਹੁੰਦੀ, ਦੁੱਧ ਤਾਂ ਜਮਾਉਣ ਸਮੇ ਖੱਟੀ ਲੱਸੀ ਜਾ ਦਹੀ ਦਾ ਜਾਗ ਲਗਾ ਕੇ ਫਟਾਇਆ ਜਾਂਦਾ ਹੈ ਬਾਕੀ ਤੁਸੀ ਦੱਸੋ ਦੁੱਧ ਚੁਆਈ ਤੋਂ ਬਾਦ ਹੀ ਖਰਾਬ ਨਿਕਲਦਾ ਹੈ ਜਾ ਬਾਦ ਵਿੱਚ ਖਰਾਬ ਹੁੰਦਾ ਹੈ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਜਦੋਂ ਮਿਲਕ ਗਰਮ ਹੋ ਗਿਆ। ਉਸ ਵਿੱਚ ਜਦ ਸ਼ਕਰ ਪਾਉਂਦੇ ਹਾਂ ਉਹ ਫਟ ਜਾਂਦਾ ਹੈ।
Contract forming information ?
(en)
Punjab
Rajesh kindly ask your question in detail that you are in interest of contact farming in which crop so that we can guide you accordingly.
Sir ਕਣਕ ਤੇ ਕਲੀ ਦੀ ਸਪਰੇਅ ਕਰ ਸਕਦੇ ਆ ਤੇ keni doj aa ਕਿਵੇਂ ਪੋਣੀ ਹੋਰ ਕੀ ਪਾ ਕਦੇ ਆ ਨਲ ਜਨਕਰੀ ਦਿਓ
(pb)
Punjab
ਇੰਦਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਤੇ ਕੀ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ਜੀ।
चुकंदर का पौधा कैसे होना चाहिए ?
(hn)
Haryana
रवि जी किरपा अपना सवाल विस्तार से पूछे की आपको उसके पौधे के बारे में क्या जानकारी चाहिए उस हिसाब से ही आपको सही जानकारी दी जा सकती ha ik
Mena low tunnel par vegetable ke kheti kar raki ha yeh luki ko kya ho reha ha
(en)
Haryana
Gurminder ji yeh collar rot ke lakshan lag rhe hai iske liye aap carbendazim 2 gram prati litre paani ke hisab se podhe ke paas wali miiti ko drench kre
Rajasthan
ok thanks ji
ਜੇ ਮੱਝ ਖੁਰਾਕ ਖੁੱਸ ਹੋ ਕੇ ਨਾ ਖਾਵੇ ਤਾਂ ਕੀ ਕਰੀਏ ?
(pb)
ਤੁਸੀ ਉਸ ਨੂੰ Vivliv liquid 50ml ਰੋਜਾਨਾ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾਅ ਕੇ ਰੱਖੋ
Sir ਗੁਲੀ ਡੰਡਾ ਇਸ stage ਵਿੱਚ hai ਕਿਹੜੀ ਦਵਾਈ vartiye axial te leader ਨਾਲ ਖ਼ਤਮ ਨਹੀਂ ਹੋਇਆ ?
(pb)
Haryana
ਇਸ ਲਈ ਤੁਸੀਂ Atlantis ਦਵਾਈ 160ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Mere aalu mein kaun sa Rog Laga hai iski Dava kya hai ?
(hn)
Haryana
Yogesh ji kirpya aap photo ko thoda nazdeek se bheje us hisab se hi apki bimari ko ache se jaankar sahi ilaaz btaya ja skta hai
Kaun sa Rog aaya hai uski Dava kya hai ?
(hn)
Haryana
Yogesh ji kirpya aap photo ko thoda nazdeek se bheje tan Jo apko us hisab se sahi jankari di ja ske
ਸਰ ਲਸਣ ਬਹੁਤ ਵਧੀਆ ਹੈ ਇਸਦੇ ਨਾਲ ਵਾਲਾ ਵੇਖੋਂ ਤਾਂ ਬਹੁਤ ਖਰਾਬ ਹੈ DAP, M 45, 191919 ਵੀ ਵਰਤ ਕੇ ਵੇਖ ਲਈ, ਕੋਈ ਵੀ ਫਰਕ ਨਹੀਂ ਪੈ ਰਿਹਾ ਹੈ ਇਸ ਤਰ੍ਹਾਂ ਉੱਪਰ ਤੋਂ ਪੀਲਾ ਹੈ ?
(pb)
Haryana
ਜਸਵਿੰਦਰ ਜੀ ਇਹ ਕਈ ਵਾਰ ਜਮੀਨ ਸਖ਼ਤ ਕਰ ਕੇ ਵੀ ਹੀ ਸਕਦਾ ਹੈ ਕਿਉੰਕਿ ਓਹਦੇ ਨਾਲ ਵੀ ਫਸਲ ਦਾ ਵਾਧਾ ਰੁਕ ਜਾਂਦਾ ਹੈ ਸੋ ਇਸ ਲਈ ਤੁਸੀਂ ਹੁਣ ਗੋਡੀਂ ਕਰ ਸਕਦੇ ਹੋ
Punjab
Prali vich godi kive ho jave gi
Sir ਬਰਸੀਮ ਦੀ BL 42ਕਿਸਮ ਨੂੰ ਇਕ ਮਹੀਨਾ ਹੋ ਗਿਆ ਇਸ ਚ 20 ਕਿਲੋ ਯੂਰੀਆ ਪਾਈ ਇਹ ਵਾਧਾ ਨਹੀਂ ਕਰ ਇਸ ਦਾ ਕੋਈ ਹੱਲ ਦੱਸੋਂ ਜੀ ?
(pb)
Punjab
ਗੁਰਪ੍ਰੀਤ ਜੀ, ਤਪਾਮਨ ਵਿਚ ਕਮੀ ਆਉਣ ਨਾਲ ਬਰਸੀਮ ਦਾ ਵਾਧਾ ਰੁਕ ਜਾਂਦਾ ਹੈ ਜੀ, ਤੁਸੀ ਫਿਲਹਾਲ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਧੁੱਪਾਂ ਨਿਕਲਣ ਤੋਂ ਬਾਅਦ ਵੀ ਫ਼ਸਲ ਦਾ ਵਾਧਾ ਸ਼ੁਰੂ ਹੋ ਜਾਵੇਗਾ ਜੀ।
हम स्टीविया का काम करना चाहते हैं कृपया हमसे सम्पर्क करें ?
(en)
Punjab
नीतीश जी, कृप्या विस्तार से बताए की आपको स्टीविया के बारे में क्या जानकारी चाहिए उस हिसाब से ही आपको इस बारे में सही जानकारी दी जा सकेगी।
ਦੁਧ ਦੇਣ ਵਾਲੀ ਗਾਂ ਨੂੰ ਹਰ ਰੋਜ਼ ਦਾ ਕਿੱਨਾ ਮਿਨਰਲ ਮਿਕਸਚਰ ਪੌਣਾ ਚਾਹੀਦਾ ਹੈ ਕਿ ਇਹ ਸੂਣ ਵਾਲਿਆਂ ਗਾਵਾਂ ਨੂੰ ਵੀ ਪੌਣਾ ਚਾਹੀਦਾ ਹੈ ?
(pb)
Punjab
ਤੁਸੀ ਪਸ਼ੂਆਂ ਨੂੰ ਮਿਨਰਲ ਮਿਕਸਚਰ ਓਹਨਾ ਦੇ ਦੁੱਧ ਦੇ ਹਿਸਾਬ ਨਾਲ 100 ਤੋਂ 150 ਗ੍ਰਾਮ ਤੱਕ ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ ਵੀ 30 ਤੋਂ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
ਸਰ ਆ ਕਈ ਕਈ ਆਲੂਆਂ ਨੂੰ ਜੰਗਾਂਲ ਜਿਆ ਪਿਆ ਹੈ ਇਹ ਕਿਵੇ ਆਪ ਹੀ ਠੀਕ ਹੋਊ ਜਾ ਕੋਈ ਸਪਰੇਅ ਕਰਨੀ ਪਊ ਦੋ ਕੁ ਦਿਨ ਹੋਏ ਆ ਜੀ ਡਫੈੰਸਾ ਤੇ ਬੋਰਨ ਤੇ 0.52.34 ਦੀ ਸਪਰੇਅ ਕੀਤੀ ਆ ਜੀ ਇਹ ਜੋਤੀ ਆਲੂ ਆ ਜੀ ਇਹ 57 ਦਿਨਾਂ ਦੇ ਆ ?
(pb)
Punjab
ਗੁਰਦੇਵ ਜੀ, ਇਹ ਰੋਗ ਜਿਆਦਾਤਰ ਪਰਭਾਵਿਤ ਬੀਜ ਰਾਹੀਂ ਹੀ ਫੈਲਦਾ ਹੈ, ਇਸ ਲਈ ਤੁਸੀਂ ਹੁਣ ਇਸ ਤੇ ਕੋਈ ਛਿੜਕਾਅ ਨਾ ਕਰੋ ਜੀ।
Bangan ki nursery Aise ho gyi kya spray kru Jise theek ho jaye ?
(en)
Punjab
Nitin ji, ih fungal bimaari da hamla hai, is di rokthaam lai tusi carbendazim 2g/L paani de hisaab nal spray kar sakde ho ji.
जौं में कितनी बार सिंचाई करना चाहिए और कितनी बार यूरिया डालना चाहिए ?
(hn)
Punjab
संजय जी, जौं की फसल में 2 से 3 सिंचाइया काफी रहती है और यूरिया आप 2 बार डाल सकते है , यूरिया बुवाई के समय पहले के पानी के बाद दे सकते हैं।
ਗੰਨੇ ਦੀਆ ਨਵੀਆਂ ਕਿਸਮਾਂ ਤੁਸੀ ਐਡ ਕਰੋ ਇਹ ਸਭ ਪੁਰਾਣੀਆ ਕਿਸਮਾਂ ਹਨ ?
(pb)
Punjab
ਚਰਨਜੀਤ ਜੀ, ਸਾਡੀ ਟੀਮ ਇਸ ਤੇ ਕੰਮ ਕਰ ਰਹੀ ਹੈ, ਜਲਦੀ ਹੀ ਗੰਨੇ ਦੀਆਂ ਨਵੀਆਂ ਕਿਸਮਾਂ add ਕਰ ਦਿੱਤੀਆਂ ਜਾਣਗੀਆਂ ਜੀ।
How to perpare beetroot which month ?
(en)
Punjab
Simranjit November month is ideal for the sowing of beet root crop.
Onion dee patte pilae pae rahe hun ?
(en)
Punjab
Shanmsher ji, tusi pehla sbji di godi karo ate is to baad is te NPK 19 19 19 @10-15 g/L paani de hisaab naal spray kar sakde ho ji.
Sir ਸਰਕਾਰ ਵਲੋਂ ਜਾਰੀ CDP ਸਬਸਿਡੀ ਸਕੀਮ ਵਿਚ ਪਿਛਲੇ ਚਾਰ ਦਿਨਾਂ ਤੋਂ ਜਦੋਂ ਵੀ login ਕਰ ਰਹੇ ਹਾਂ ਤਾਂ otp ਨਹੀਂ ਆ ਰਿਹਾ. ਏਹ ਮੇਰੇ ਇੱਕਲੇ ਨਾਲ ਨਹੀਂ ਸਾਡੇ ਖੇਤਰ ਚ ਸਾਰੇ ਲੋਕਾਂ ਨਾਲ ਹੋ ਰਿਹਾ ਜੀ ਏਹ ਕੀ ਕਾਰਨ ਹੈ ਜੀ ?
(pb)
ਸਰ ਜੀ ਪਾਕਸਤਾਨੀ ਬੁੱਲੀ ਕੁੱਤੇ ਦਾ ਬੱਚਾ ਕਿੰਨੀ ਰੇਂਜ ਵਿਚ ਮਿਲੂ ਜੀ ਮੇਲ ਤੇ ਫਿਮੇਲ ਦਾ price daso ji ?
(pb)
Punjab
ਤੁਸੀ ਇਸ ਨਸਲ ਦਾ ਬੱਚਾ ਖਰੀਦਣ ਲਈ ਅਤੇ ਉਸਦੇ ਰੇਟ ਵਾਰੇ ਪੂਰੀ ਜਾਣਕਾਰੀ ਲਈ Rose Kennel 7837187270 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ
Sir meri jersi cow heat wich ni aundi mae beatpromin powder repromin powder tae fertin deya bowels dityea nae ki Karn ho sakda aa ?
(pb)
tuci uss nu changi khurak ate mineral mixture dinde rho ate Zolcol-d injection lgaao deo. ehh injection tuci nazdiki doctor ton hei lgwao iss nu khudd na lgao.
मध्यप्रदेश में इस समय नई फसल क्या लगा सकते है जो पराम्परागत खेती से अलग हो और फायदेमंद हो ?
(hn)
Punjab
शुभम जी, आप इस समय कई सब्जियां जैसे की फूल गोभी, बंद गोभी, मूली, पालक लगा सकते है और अगले महीने से आप बैंगन, मिर्च, टमाटर आदि सब्जियां लगा सकते हैं।
राई की फसल अपने आप जलने लगी है पानी भी सही मात्रा में दिया है लेकिन पौधे पुरे सफेद हो रहे है जल कर ?
(en)
Punjab
भवानी जी, कृप्या आप फसल की फोटो जरूर भेजे उस हिसाब से ही आपको इस बारे में सही जानकारी दी जा सकेगी।
ਸਰ ਜੀ ਡਰੈਗਨ ਫਰੂਟ ਦੀ ਪਨੀਰੀ ਅਸੀ ਘਰ ਤਿਆਰ ਕਰ ਸਕਦੇ ਆ ?
(pb)
Punjab
ਸੁਖਪ੍ਰੀਤ ਜੀ, dragon fruit ਦੇ ਬੂਟੇ ਪਹਿਲਾਂ ਲੱਗੇ ਬੂਟਿਆਂ ਤੋਂ ਹੀ ਤਿਆਰ ਹੁੰਦੇ ਹਨ ਜੀ, ਇਸ ਲਈ ਜੇ ਤੁਹਾਡੇ ਪਹਿਲਾਂ ਜੇਕਰ dragon fruit ਨਹੀਂ ਲੱਗਿਆ ਤਾਂ ਤੁਹਾਨੂੰ ਇਸ ਦੇ ਬੂਟੇ ਖਰੀਦਣੇ ਹੀ ਪੈਣਗੇ ਜੀ।
Sir g first time pregnant heifer nu vitum h kadoo te total doze kinne de sakde aa 500 ml ja 1 liter ?
(pb)
Tuci uss nu suun ton 2 mahine pehla vitum-h liquid 10ml rojana dena suru kro ate suun tak dinde rho tuci 500ml di varto bhi kr skde ho.
Sir a dseo cow s heat ch aa ?
(pb)
Punjab
Harjit ji isdia tara puria saff nhi hai kirpa krke ehh daso iss nu pehla tika bhrwaya c ja nhi ate iss nu ki ki treatment kita hai uss vare vistar nal swal pusho tan jo tuhanu sahi jankari diti ja skee.
ਸਰ ਬੱਕਰੀ ਗੱਭਣ ਅਾ ਬਾਥਰੂਮ ਵਾਲੀ ਜਗਾ ਰਾਹੀ ਿੲਹ ਅਾੳੁਦਾ ਕੀ ਹੱਲ ਅਾ ੲਿਸ ਦਾ ?
(pb)
ਨਿਰਭੈਅ ਜੀ ਜੇਕਰ ਇਹ ਗੱਭਣ ਹੈ ਅਤੇ ਜਾਲੇ ਕਰਦੀ ਹੈ ਤਾਂ ਤੁਸੀ ਇਸ ਨੂੰ Duraprogen 250mg inj. ਲਗਵਾ ਸਕਦੇ ਹੋ
Thanks doctors you are helping with farmers each and every steps ?
(pb)
Punjab
Yuvraj thanks for your feedback , our team is determined to help farmers in every possible way.
45 ਦਿਨਾ ਦੀ ਕਣਕ ਆ ਮੈਗਜੀਨ ਨਾਲ ਨੈਨੂ ਯੂਰੀਆ ਮਿਕਸ ਸਪਰੇਅ ਧੁੱਪ ਨਿਕਲੀ ਕਰ ਸਕਦੇ ਆ ਨੈਨੂ ਯੂਰੀਆ ਕਣਕ ਦੇ ਪੱਤੇ ਤਾ ਨੀ ਸਾੜਦੀ ਰੀਜਟ ਵਧੀਆ ਮਿਲੂ ?
(pb)
Haryana
ਸਿਕੰਦਰ ਜੀ ਤੁਸੀਂ ਇਸਦੀ ਸਪਰੇਅ ਦੋਹਾਂ ਨੂੰ ਮਿਕਸ ਕਰ ਕੇ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਨੈਨੋ ਯੂਰੀਆ ਤੁਸੀਂ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਇਸਦੀ ਨਸਲ ਬਾਰੇ ਜਾਨਕਾਰੀ ਦਿਉ ਜੀ ?
(pb)
Punjab
ਇਹ ਦੇਸੀ ਕ੍ਰੋਸ ਨਸਲ ਹੈ
ਵੀਰ ਜੀ ਅਮਰੂਦ ਦਾ ਬੂਟਾ ਹੈ ਲੇਕਿਨ ਅਮਰੂਦ ਜਦੋ ਪੱਕਣ ਲਗਦੇ ਹਨ ਸਾਰੇ ਥੱਲੇ ਡਿੱਗੀ ਜਾਦੇ ਕੋਈ ਇਲਾਜ ਦੱਸੋ ?
(pb)
Haryana
ਜਸਪ੍ਰੀਤ ਜੀ ਕਿਪ੍ਰਾ ਇਹ ਤੁਸੀਂ ਇਹ ਦੱਸੋ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਅਤੇ ਪਾਣੀ ਕਿੰਨੇ ਕੂ ਲਗਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
ਵੀਰ ਜੀ ਅਮਰੂਦ ਦਾ ਬੂਟਾ ਘਰ ਵਿੱਚ ਹੀ ਪਾਣੀ ਪਾਈ ਦਾ ਪਰ ਕਦੇ ਕੋਈ ਵੀ ਖਾਦ ਨਹੀਂ ਪਾਈ
गेहूं में आज नदीन नाशक की सप्रे की है क्या मंगलवार को गेहूं में यूरिया खाद डाल सकते हैं ?
(hn)
Haryana
सिंह जी यूरिया आप स्प्रे के 3–4 दिन बाद डाल सकते है
ਸਰ ਜੀ ਵਸ਼ੇਰੀ ਨੂੰ ਕਿੰਨੀ ਉਮਰ ਵਿਚ ਕਾਠੀ ਤੇ ਲੋਨਾ ਚਾਹੀਦਾ ਹੈ ਜੀ ?
(pb)
Punjab
ਸੰਧੂ ਜੀ ਤੁਸੀ ਉਸ ਨੂੰ 36 ਮਹੀਨਿਆਂ ਦੀ ਉਮਰ ਦੇ ਬਾਦ ਕਾਠੀ ਲਗਾ ਸਕਦੇ ਹੋ
yh dwa kis laii hai kinni dose aa ?
(pb)
Haryana
Inder ji es dwai nu kanak vich chode pattey wale Nadeen Di roktham lai 30-35din di fasal uapr 10gram prati acre de hisab nal vartan di sifarish kiti jandi hai
ਆਲੂ ਦਾ ਬੀਜ ਕਿਵੇਂ ਤਿਆਰ kariye Plz ਦਸੋ ge Kine din baad patayi ਕੀਤੀ jave ?
(hn)
Haryana
ਕੁਲਦੀਪ ਜੀ ਵੈਸੇ ਤਾਂ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਰ ਇਹ ਦਿਸੰਬਰ ਮਹੀਨੇ ਦੇ ਅੰਤ ਤੱਕ ਪੱਕ ਕੇ ਬੀਜ ਲਈ ਤਿਆਰ ਹੋ ਜਾਂਦੇ ਹਨ ਬਾਕੀ ਹੋਰ ਕੋਈ ਬਿਮਾਰੀ ਜਾ ਕੀੜੇ ਵਾਲੇ ਬੀਜ ਨੂੰ ਤੁਸੀਂ ਬੀਜ ਵਿਚ ਨਾ ਮਿਲਾਇਓ
Sir pashu ko delivery se 21 din pahle vitamin c ke konse products de jisse unko mastites na ho ?
(pb)
Pashu ko byane se 2 mahine pehle aap Vitamor h liquid de skte hai jisse pashuo ke udder ki achi growth hoti hai aur thano ki bimarion se bhi bachav rehta hai. baki aab aap metabolite powder de skte hai jiska rojana 1 pouch dene se pashu ki kamjori dur rehegi, jer naa padne ki smasia nhi hoti ha aur dudh bhi acha rehega.
Aalu me pala lagne par kaya kare ?
(hn)
Haryana
Sanjay ji iske liye aap paani aur khad ka kheyal rakhe baki aap apni fasal ki photo bheje us hisab se hi apko sahi jankari di ja sakti hai
Sarso ki fhool ki awasta me sulfur ka spary kar sakte he kaya ?
(hn)
Haryana
Sanjay ji aap sulphur ka spraybkr sakte hai par iska spray aap tabhi kre agar apko fasal mein iski Kami ke lakshan dikahi de rhe hai
ਸ਼੍ਰੀ ਮਾਨ ਜੀ ਇਹ ਅਮਰੂਦ ਦਾ ਫਲ ਕੁਜ ਇਸ ਤਰਾਂ ਅੰਦਰੋਂ ਕਾਲਾ ਹੋ ਰਿਹਾ ਹੈ ਇਸਦਾ ਕੀ ਕਾਰਨ ਹੋ ਸਕਦਾ ਹੈ ਤੇ ਇਸਦਾ ਕਿਵੇ ਇਲਾਜ ਕੀਤਾ ਜਾਵੇ ?
(pb)
Haryana
ਹਰਜੀਤ ਜੀ ਇਹ ਸੁੰਡੀ ਕਰ ਕੇ ਹੈ ਏਸਦੇ ਲਈ ਤੁਸੀਂ ਆਪਣੇ ਬਾਗ਼ ਵਿਚ friut fly trap 16 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਵੇਰਕਾ ਦੀ ਡੇਅਰੀ ਖੋਲਣ ਲਈ ਪਿੰਡ ਵਿੱਚ ਸੁਸਾਇਟੀ ਬਣਾ ਲਈ ਕੀ ਕਰਨਾ ਪੈਂਦਾ ਹੈ ਮੁਹਾਲੀ ਪਲਾਂਟ ਦੀ ਜੇਕਰ ਆਪਣੇ ਫਾਰਮ ਦਾ ਦਾ ਖਾਤਾ ਖਲਵਾਉਣ ਹੋਵੇ ਉਸ ਤੇ ਕੀ ਕਰਨਾ ਹੋਵੇਗਾ ਇਸ ਬਾਰੇ ਪੂਰੀ ਜਾਣਕਾਰੀ ਹੋਵੇ ਤਾਂ ਦੱਸਣਾ ?
(pb)
Punjab
ਤੁਸੀ ਇਸਦੇ ਲਈ ਵੇਰਕਾ ਪਲਾਂਟ ਮੋਹਾਲੀ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਇਸਦੇ ਲਈ ਤੁਸੀ Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 ਨਾਲ ਸੰਪਰਕ ਕਰ ਸਕਦੇ ਹੋ
Sir L ਗ੍ਰਿਪ ਵਿਚ ਕਿਹੜਾ ਸਲਟ ਹੁੰਦਾ ਹੈ ?
(pb)
Haryana
ਇੰਦਰ ਜੀ ਕਿਰਪਾ ਆਪਣਾ ਸਵਾਲ ਵਿਸਤਾਰ ਵਿਚ ਪੁੱਛੋ ਕਿਹੜੀ ਦਵਾਈ ਦੀ ਗੱਲ ਕਰ ਰਹੇ ਹੋ ਜਾ ਉਸਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
7 mnth di gabn cow 2 main deworming lyi golian le k ayea c oh galti nl ik cow e 2 golian kha gi plz dso koi Darr tn ni ja koi ilaj dso 3 gm di ik goli c plz jldi msg kreo bhra bna ke ?
(pb)
Punjab
Kavin ji jekar Fenbendazole salt dia 3-3gm dia 2 golia ditia ha ate jekar ohh changi growth wali cow ha tan koi smasia wali gal nhi hai baki agge ton iss da dian rakho ate jrurat anusar hi dwai di varto kro.