Manage Expert Answers

Search

Total Count :- 258604

Corn sowing area in Karnataka ?

(en)
Posted by
Shashishekar (9611129817)
Shashishekar
Karnataka
Dharwad
Write Answer
Posted Date (01 Jan 2023 02:16 PM) Assigned Date (03 Jan 2023 11:52 AM)
Answered Date (02 Jan 2023 09:19 PM) Translated Date (03 Jan 2023 10:14 AM)

Shashishekar, in kharif season maize is sown in area of around 28.17 lakh hectares in Karnatka.

ਸਰ ਜੀ ਬੱਕਰੀ ਨੂੰ ਕਿਹੜੀ ਸੱਮਸਿਆ ਹੈ ?

(pb)
  • 1
Posted by
Nirbhai singh (8847536974)
Nirbhai singh
Punjab
Bathinda
Write Answer
Posted Date (01 Jan 2023 12:54 PM) Assigned Date (03 Jan 2023 11:49 AM)
Answered Date (02 Jan 2023 11:19 AM) Translated Date (02 Jan 2023 07:31 PM)

ਕਿਰਪਾ ਕਰਕੇ ਇਹ ਦੱਸੋ ਇਸ ਨੂੰ ਦਸਤ ਦੀ ਸਮੱਸਿਆ ਹੈ ਜਾ ਕੋਈ ਹੋਰ ਸਮੱਸਿਆ ਆ ਰਹੀ ਹੈ ਉਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Sir ਤਰਬੂਜ 22 november 2022 nu seeding ਕਰੀ ਸੀ per hun ਤਰਬੂਜ ਦੇ ਬੀਜਾਂ da 60to 70 ਚੂਹੇ ਨੇ ਨੁਕਸਾਨ ਕਰ dita hai ਹੁਣ ਕੀ ਕੀਤਾ ਜਾਵੇ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (01 Jan 2023 12:40 PM) Assigned Date (03 Jan 2023 11:52 AM)
Answered Date (01 Jan 2023 01:22 PM) Translated Date (06 Jan 2023 09:48 AM)

ਸੁਖਵਿੰਦਰ ਜੀ, ਚੂਹੇ ਉੱਗਦੇ ਹੋਈ ਫ਼ਸਲ ਤੇ ਜਿਆਦਾ ਨੁਕਸਾਨ ਕਰਦੇ ਹਨ ਇਸ ਲਈ ਤੁਸੀ ਤਰਬੂਜ ਸੀ ਨਰਸਰੀ ਪ੍ਰੋ ਟਰੇ ਵਿਚ ਤਿਆਰ ਕਰ ਕੇ ਬੂਟੇ ਖੇਤ ਵਿਚ ਲਗਾ ਸਕਦੇ ਹੋ ਜੀ।

kank nu acm9 de spry kite nal 20grms sencor ve pai kank ve garab ho ge elza daso kehre spry kari ki kank shai ho je ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (01 Jan 2023 12:09 PM) Assigned Date (03 Jan 2023 11:52 AM)
Answered Date (01 Jan 2023 01:21 PM) Translated Date (01 Feb 2023 04:48 PM)

Gurpreet ji, ACM 9 sb tra de nadeen khtm kr skdi hai is lai is de naal koi hor dwaai paon di lod nahi paindi ji, tusi hun fasl nu bhrwa paani de sakde ho ji.

ਦੇਸੀ ਮੁਰਗੀਆਂ ਠੰਡ ਹੋਣ ਕਾਰਨ ਅੰਡੇ ਦੇਣੋ ਹਟ ਗਈਆ ਨੇ ਗੂੜ ਦਾ ਪਾਣੀ ਤੇ ਲਸਣ ਵੀ ਪਾਈ ਦਾ ਪਰ ਫਿਰ ਵੀ ਨਹੀਂ ਦਿੰਦੀਆਂ ਕੋਈ ਹੱਲ ਦੱਸੋ ਜੀ ?

(pb)
Posted by
Harjit Singh (9855515815)
Harjit Singh
Punjab
Sangrur
Write Answer
Posted Date (01 Jan 2023 11:55 AM) Assigned Date (02 Jan 2023 11:24 AM)
Answered Date (02 Jan 2023 11:18 AM) Translated Date (03 Jan 2023 10:17 AM)

ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹਨਾਂ ਦਿਨਾਂ ਸਵੇਰੇ ਜਲਦੀ ਸ਼ੇਡ ਵਿਚ ਲਾਈਟ ਜਗਾ ਦਿਓ ਅਤੇ ਰਾਤ ਨੂੰ ਵੀ ਦੇਰ ਤੱਕ ਜਗਾ ਕੇ ਰੱਖੋ ਬਾਕੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ ਖਿਲਾ ਸਕਦੇ ਹੋ ਜਦੋ ਓਹਨਾ ਦੀ ਕਲਗੀ ਪੂਰੀ ਲਾਲ ਹੋਵੇਗੀ ਫਿਰ ਉਹ ਅੰਡੇ ਦੇਣਗੀਆਂ.

ਵੀਰ ਜੀ ਕੀ ਪਰੋਬਲਮ ਹੋ ਸਕਦੀ ਹੈ ?

(pb)
  • 1
Posted by
saab sidhu (9417162543)
saab sidhu
Punjab
Fazilka
Write Answer
Posted Date (01 Jan 2023 11:55 AM) Assigned Date (02 Jan 2023 11:24 AM)
Answered Date (01 Jan 2023 01:20 PM) Translated Date (06 Jan 2023 09:50 AM)

ਸਾਬ ਜੀ, ਇਹ ਕਈ ਕਾਰਨਾਂ ਕਰ ਕੇ ਹੋ ਸਕਦਾ ਹੈਂ ਜੀ, ਤੁਸੀ ਕਿਰਪਾ ਕਰਕੇ ਪੀਲੇ ਪੈ ਰਹੇ ਪੱਤਿਆਂ ਦੀ ਫੋਟੋ ਨਜਦੀਕ ਤੋਂ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

U. P. Me abs ka semen kha milega ?

(hn)
Posted by
Sukhvendra singh (7900616410)
Sukhvendra singh
Uttar Pradesh
Bijnor
Write Answer
Posted Date (01 Jan 2023 11:36 AM) Assigned Date (02 Jan 2023 11:23 AM)
Answered Date (02 Jan 2023 11:17 AM) Translated Date (02 Jan 2023 07:26 PM)

Sukhvendra ji aap ABs semen lene ke liye aur apne nazdiki dealer pta krne ke liye Genus Breeding India Private Limited (ABS India) 5th Floor, C wing, Eternia Premises Co-op Soc. Near Da Unit no. 505,506, Dagdi Bunglow, Wakdewadi, Pune – 411005 IN, Maharashtra, Phone number: 18002109210, 9020131111 Email: abs.india@genusplc.com se sampark kr skte hai.

ਸਰ ਜੀ ਡ੍ਰਾਈ ਫੀਡ ਅਤੇ ਮਿਲਕਿੰਗ ਵਾਲੀ ਫੀਡ ਵਿੱਚ ਕੀ ਫਰਕ ਹੈ, ਕਿਰਪਾ ਕਰਕੇ ਫਾਰਮੂਲਾ ਦੱਸੋ, ਡਰਾਈਵ ਫੀਡ ਗੱਬਣ ਪਸ਼ੂ ਨੂੰ ਪੈਂਦੀ ਹੈ ਜਾਂ ਕੱਟੀ ਵੱਛੀ ਨੂੰ ਵੀ ਦੇ ਸਕਦੇ ਹੋ, ਕਿਰਪਾ ਕਰਕੇ ਦੱਸੋ ਜੋ ਗੱਬਣ ਅਤੇ ਦੂੱਜੇ ਪਸ਼ੂਆਂ ਲਈ ਅਲਗ ਅਲਗ ਹੋਵੇ, ਕਣਕ, ਮੱਕਾ, ਸਰੋਂ ਘਰ ਦੀ ਹੁੰਦੀ ਹੈ ਬਾਕੀ ਸਮਾਨ ਲੈ ਕੇ ਪਾਉਂਦੇ ਹਾਂ ਕਿਰਪਾ ਕਰਕੇ ਜਾਣਕਾਰੀ ਦਿਓ ?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (01 Jan 2023 11:19 AM) Assigned Date (19 Apr 2023 04:09 PM)
Answered Date (03 Jan 2023 05:36 PM) Translated Date (16 Mar 2023 02:37 PM)

ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਦੁੱਧ ਵਾਲੇ ਪਸ਼ੂਆਂ ਨੂੰ ਮਿਲਕਿੰਗ ਫੀਡ ਅਤੇ ਦੂਜੇ ਪਸ਼ੂਆਂ ਨੂੰ ਜਿਵੇਂ ਕੱਟੀਆਂ ਜਾ ਗੱਭਣ ਪਸ਼ੂਆਂ ਨੂੰ ਡ੍ਰਾਈ ਫੀਡ ਦੇ ਸਕਦੇ ਹੋ। ਦੁੱਧ ਵਾਲੇ ਪਸ਼ੂ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਡ੍ਰਾਈ ਫੀਡ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਚੰਗੀ ਖੁਰਾਕ ਅਤੇ ਦੇਖਭਾਲ ਦਾ ਪੂਰਾ ਧਿਆਨ ਰੱਖੋ।

Sir mai lasan di kethi kar reha mera lasan vadya nai ho reha mai lasan vich 191919 kar chukya m45 v kar chukya urea ek boli DAP hor phir v nai vadya ho reha us da kad nai vadh reha lasan vich prali v pai c hun ki kita jave ji ?

(pb)
Posted by
jasvinder singh (6284666078)
jasvinder singh
Punjab
Moga
Write Answer
Posted Date (01 Jan 2023 10:54 AM) Assigned Date (02 Jan 2023 11:23 AM)
Answered Date (01 Jan 2023 01:15 PM) Translated Date (01 Feb 2023 04:49 PM)

Jaswinder ji, kripa karke ih dasso ki lasan kinne din hai ate fasl di haalt di photo vi bhejo ji, ta Jo tuhaanu is baare shi jaankari ditti Jaa sake.

सर ये नीचे के पते सुख क्यों रहे है । क्या इस से तरबूज के पौधों के वृद्धि में कुछ नुकसान हो सकता है और ये किस वजह से सुख रहे है । मार्गदर्शन करें । धन्यवाद ?

(hn)
  • 2
Posted by
Shubham (8770586931)
Shubham
Madhya Pradesh
Barwani
Write Answer
Posted Date (01 Jan 2023 10:31 AM) Assigned Date (02 Jan 2023 11:23 AM)
Answered Date (01 Jan 2023 01:14 PM) Translated Date (05 Jan 2023 10:19 AM)

शुभम जी, यह cotyledonary पत्ते है, इनके सूखने से कोई नुकसान नही होगा , इसलिए आपको किसी दवा का छिड़काव करने की जरूरत नहीं है।

Sir ah dekhiyo dbw222 seed hai ah uper to Eve he rehndi kanak agey ja k diggi gi ta ni ?

(en)
  • 3
Posted by
Tarun (8360683838)
Tarun
Punjab
Pathankot
Write Answer
Posted Date (01 Jan 2023 10:23 AM) Assigned Date (02 Jan 2023 11:22 AM)
Answered Date (01 Jan 2023 01:12 PM) Translated Date (01 Feb 2023 04:50 PM)

Tarun ji, vaise is naal diggan di smasya nahi aayegi par je tuhaadi jmeen bhari hai ta tusi urea khaad lod de hisaab naal hi varto ji.

ਇਹ ਦੇਸੀ ਨੁਖਸਾ ਜੋ ਫੋਟੋ ਵਿੱਚ ਹੈ ਇਹ ਪਸ਼ੂ ਹੀਟ ਚ ਆਉਣ ਤੋਂ ਪਹਿਲਾਂ ਦੇਣਾ ਜਾਂ ਬਾਦ ਵਿੱਚ ?

(pb)
  • 1
Posted by
ਜਗਜੀਤ ਸਿੰਘ (9501835603)
ਜਗਜੀਤ ਸਿੰਘ
Punjab
Ludhiana
Write Answer
Posted Date (01 Jan 2023 09:56 AM) Assigned Date (02 Jan 2023 11:22 AM)
Answered Date (02 Jan 2023 11:12 AM) Translated Date (02 Jan 2023 07:27 PM)

ਜਗਜੀਤ ਜੀ ਇਹ ਤੁਸੀ ਹੀਟ ਵਿੱਚ ਆਉਣ ਤੋਂ ਪਹਿਲਾ ਦੀ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਇਸ ਨੂੰ AI ਕਰਵਾਉਣ ਤੋਂ ਬਾਦ ਵੀ ਦੇ ਸਕਦੇ ਹੋ

Happy New year ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (01 Jan 2023 09:06 AM) Assigned Date (02 Jan 2023 11:16 AM)
Answered Date (01 Jan 2023 08:55 PM) Translated Date (01 Feb 2023 04:51 PM)

Yuvraj thank you for your wishes.

Sir ਝੋਟੀ ਆ ਪੇਹਲਾਂ ਸੂਏ ਸਤਵਾ ਮਹੀਨਾ ਲਗਾ ਐ ਹੁਣ ਉਹਨੂੰ votamor H kdo eni shuru ਕਰੀਏ ?

(pb)
Posted by
Sahibveer Singh (7589356886)
Sahibveer Singh
Punjab
Ferozpur
Write Answer
Posted Date (01 Jan 2023 08:11 AM) Assigned Date (02 Jan 2023 11:16 AM)
Answered Date (02 Jan 2023 11:10 AM) Translated Date (02 Jan 2023 07:28 PM)

ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ

Bai g 1 litre Lihocene growtretalrent kine acre te spray krni aa ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (01 Jan 2023 06:52 AM) Assigned Date (19 Apr 2023 04:12 PM)
Answered Date (01 Jan 2023 01:09 PM) Translated Date (01 Feb 2023 04:52 PM)

Manpreet ji, 1 litre Lihocin 5 acre spray karn lai kaafi rhegi ji.

Dusra pani lga Dita ha as da ki Karn ta kiva theek kr skda urea ta salfar pa ta c phla pani ta ?

(pb)
  • 1
Posted by
Harman (6239971575)
Harman
Punjab
Patiala
Write Answer
Posted Date (01 Jan 2023 06:01 AM) Assigned Date (19 Apr 2023 04:11 PM)
Answered Date (01 Jan 2023 01:08 PM) Translated Date (01 Feb 2023 04:52 PM)

Harman ji, tuhaade duara bheji gai photo vich koi vi dikkat clear nhi dikhai de rhi, kirpa kar ke fasl di clear photo bhejo ji ta jo tuhaanu is baare shi jankaari ditti jaa sake.

Dr sabb biofloc tank ware jankari deo ji Punjab sangrur ch ?

(pb)
Posted by
kulveer Dhandiwal (8284006627)
kulveer Dhandiwal
Punjab
Sangrur
Write Answer
Posted Date (01 Jan 2023 03:58 AM) Assigned Date (-)
Answered Date (03 Jan 2023 05:26 PM) Translated Date (10 Mar 2023 04:48 PM)

Kulveer ji tuci biofloc vich fish farming krn vare puri jankari lai jaswinder singh nal 98886 69632 iss number te sampark kr skde ho..

Sat Shiri akal veer g.mai ganne di kheti karna chaona ..so bed bnake krna chahida ..ja sidhhi bijayi ?

(pb)
Posted by
Yadvinder Singh (9915640020)
Yadvinder Singh
Punjab
Patiala
Write Answer
Posted Date (31 Dec 2022 08:54 PM) Assigned Date (-)
Answered Date (01 Jan 2023 01:06 PM) Translated Date (01 Feb 2023 04:53 PM)

Yaadvinder ji, paani di bachat lai tusi ganne di bijai bed te kar sakde ho vaise ganne di flat bijai vi kiti jaa sakdi hai ji.

Hlo sir ji mere kol 2.5 kille Han ta ma pbw222 kanak 14 nov BEEJI c ta phela urea ch sancor pai c 800g 300g Killa di ta duja urea v la ta hun fr gulli dana ho gya ha 2 inch da hun sprey kr diya dawai konsi use kra fr duja panni la sakde a dsyo ji detail ch ?

(pb)
Posted by
Sukhwinder Singh (8872688503)
Sukhwinder Singh
Punjab
Ludhiana
Write Answer
Posted Date (31 Dec 2022 08:48 PM) Assigned Date (-)
Answered Date (01 Jan 2023 09:02 PM) Translated Date (01 Feb 2023 04:53 PM)

Sukhwinder ji, shagun 21-11 @200 g/acre de hisaab naal 150 litre paani vich ghol ke spray kar sakde ho ji, is to 5-6 din baad tusi halka paani de sakde ho ji. Jyada bharva paani den naal dwaai da asar ghatt janda hai ji.

Dr.sahib ji main a pushna chonda sir mera dairy farm vich bohat interest aa kum kar v reha aa..par baai ji os time Dil dubb janda aa jado saara kuch Karan de illawa v meri first timer heifer noo delivery to 15 din pehla lawe noo soojish.maatites ho jandi aa te delivery to baad o milk v nahi poora thana vicho kaddan dendi jis naal osda than mastites naal khraab ho janda aa..sir main osnoo delivery to pehla ki Deva taa jo mastites Hove hi Naa....main os noo delivery time transition feed.. mineral mixture..bypass fat..udder h .. etc sab kuch dinda taa v mastites ho jandi aa first timer nu ?

(pb)
Posted by
inderpal (9815474241)
inderpal
Punjab
Kapurthala
Write Answer
Posted Date (31 Dec 2022 08:25 PM) Assigned Date (-)
Answered Date (03 Jan 2023 05:39 PM) Translated Date (16 Mar 2023 02:26 PM)

Tuci isde lai pashu de suun ton pehla usde rakh rakhav da pura dian rakho uss de bethn wali jgah poli rakho, khurak da dian rakho ate uss nu hafte vich 1-2 varr 20gm kali mirch khila skde ho ate jekar sojish thodi bhut bhi dikhai dewe tan turant nazdiki doctor ton check krwa ke treatment suru krwauna chahida hai, baki ehh khurak sahi naa hon krke bhi dikat aundi hai. baki tuc suun ton 2 mahine pehla lewe ate thnna nu bimaria ton bachav lai ate change lewe lai vitamor-h liquid 10ml rojana de skde ho.

ਡੇਅਰੀ ਫਰਮ ਦੀ ਟ੍ਰੇਨਿੰਗ ਕਿਸ ਥਾਂ ਤੋ ਮਿਲਦੀ ਹੈ।ਅਤੇ ਸਰਟੀਫਿਕੇਟ ਪ੍ਰਾਪਤ ਕੀਤਾ ਜਾਏ ?

(pb)
Posted by
Karanveer singh (9888057667)
Karanveer singh
Punjab
Patiala
Write Answer
Posted Date (31 Dec 2022 08:09 PM) Assigned Date (-)
Answered Date (03 Jan 2023 05:28 PM) Translated Date (10 Mar 2023 04:47 PM)

ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ Director Dairy, Dairy Training Center Ranbir College Road, Patiala Gate, Sangrur Phone No. 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।

Gandum ki patti red clur ka ho rha hai kirpya ilaaj batayen ?

(hn)
Posted by
Mojahidaliahmad (7903269857)
Mojahidaliahmad
Bihar
East Champaran
Write Answer
Posted Date (31 Dec 2022 07:41 PM) Assigned Date (-)
Answered Date (01 Jan 2023 08:59 PM) Translated Date (05 Jan 2023 10:19 AM)

shrimaan ji, kripya aap apni fasl ki photo bheje ta jo aapko is baare me sahi jaankari di jaa sake.

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (31 Dec 2022 07:19 PM) Assigned Date (-)
Answered Date (03 Jan 2023 05:37 PM) Translated Date (10 Mar 2023 04:45 PM)

ਤੁਸੀ ਉਸ ਨੂੰ xnel inj. 1gm, Deriphyllin inj 10ml, Avil inj. 10ml, Rumirec inj. 10ml ਲਗਵਾਓ ਅਤੇ ਇਹ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ, ਇਹ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।

Sir kehda mineral mixture best a ?

(pb)
Posted by
Rashandeep kaur (9464082037)
Rashandeep kaur
Punjab
Patiala
Write Answer
Posted Date (31 Dec 2022 07:11 PM) Assigned Date (-)
Answered Date (03 Jan 2023 05:28 PM) Translated Date (10 Mar 2023 04:44 PM)

Tuci Agrimin, Bovimin B, Minfa gold, CRS ehna vicho koi bhi powder pashua lai vart skde ho.

Bai g mai ghar de khaan waste colourfull capsicum te cucumbers lagauna chauna te usde waste bamboo da ik chota polyhouse tyar karna chauna tah menu dasso v polyhouse vich cucumbers te capsicum waste koi khaas temperature maintain rakhna jaruri hunda ja nahi Thanks ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (31 Dec 2022 07:10 PM) Assigned Date (-)

ਬਾਈ ਜੀ ਆਪਣੇ ਕੋਲ ਦੋ ਕੱਟੀਆਂ ਨੇ 1ਦੀ ਉਮਰ ਤਿੰਨ ਸਾਲ ਦੇ ਨੇੜੇ ਆ ਉਸਦਾ ਕੱਦ ਬਹੁਤ ਘੱਟ ਆ ਅਤੇ 2 ਦੀ ਉਮਰ ਦੋ ਸਾਲ ਦੇ ਨੇੜੇ ਆ ਉਸਦੀ ਤਿਆਰ ਕਰਨ ਲਈ ਖੁਰਾਕ ਲਈ ਕੋਈ ਸੁਝਾਅ ਹੋਵੇ ?

(pb)
Posted by
ਗੁਰਵਿੰਦਰ ਸਿੰਘ (9501635530)
ਗੁਰਵਿੰਦਰ ਸਿੰਘ
Punjab
Bathinda
Write Answer
Posted Date (31 Dec 2022 07:02 PM) Assigned Date (03 Jan 2023 11:55 AM)
Answered Date (03 Jan 2023 05:31 PM) Translated Date (16 Mar 2023 02:31 PM)

ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਚੰਗੀ ਖੁਰਾਕ ਅਤੇ ਦੇਖਭਾਲ ਦਾ ਪੂਰਾ ਧਿਆਨ ਰੱਖੋ

ਸਰ ਘਰੇਲੂ ਬਗੀਚੀ ਵਿੱਚ ਲਸਣ ਲਾਇਆ ਸੀ ਇਸ ਤਰਾਂ ਪਰਾਲੀ ਦੀ ਮਲਚਿੰਗ ਕਰਕੇ । ਕੀ ਹੁਣ ਇਸ ਨੂੰ ਹਟਾ ਦੇਣਾਂ ਚਾਹੀਦਾ ਏ ਜਾਂ ਅਖੀਰ ਤੱਕ ਇਸੇ ਤਰਾਂ ਰੱਖੀ ਦੀ ਹੈ

(pb)
  • 1
Posted by
ਸਰਬਜੋਤ ਸਿੰਘ ਚੀਮਾਂ (7696362746)
ਸਰਬਜੋਤ ਸਿੰਘ ਚੀਮਾਂ
Punjab
Kapurthala
Write Answer
Posted Date (31 Dec 2022 04:25 PM) Assigned Date (27 Apr 2023 11:58 AM)
Answered Date (31 Dec 2022 06:31 PM) Translated Date (14 Apr 2023 09:34 AM)

ਸਰਬਜੋਤ ਜੀ ਤੁਸੀ ਪਰਾਲੀ ਰੱਖ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਨਦੀਨ ਵੀ ਘੱਟ ਹੋਣਗੇ ਅਤੇ ਜਮੀਨ ਦਾ ਤਾਪਮਾਨ ਵੀ ਸਹੀ ਰਹੇਗਾ ਜੀ।

mein apne kitchen garden vich Gobi lgai hoi aa jisde Phool unbalanced hogye ne pls is dye vare apne kimati vichaar deyo Ji thnx

(pb)
  • 1
Posted by
Nvrj Rai (7009816582)
Nvrj Rai
Punjab
Ludhiana
Write Answer
Posted Date (31 Dec 2022 04:22 PM) Assigned Date (27 Apr 2023 11:58 AM)
Answered Date (31 Dec 2022 06:30 PM) Translated Date (06 Jan 2023 10:01 AM)

Navraj ji, ih nitrogen di Kami , varietiy nu sifarish kite sme to pehla ja baad vich loan nal hunda hai ji.

Answered Date (05 Jan 2023 04:23 PM) Translated Date (06 Jan 2023 10:01 AM)

Ok Sir Thnx

Punjab de native seeds non gmo vegetable and trees .is their any online seller available for it. Any guidance is appreciated

(pb)
Posted by
Harkaranjit Singh (8847696286)
Harkaranjit Singh
Punjab
Kapurthala
Write Answer
Posted Date (31 Dec 2022 04:11 PM) Assigned Date (27 Apr 2023 11:58 AM)

ਬਾਈ ਜੀ ਸਰੋਂ ਨੂੰ ਕੀ ਬੀਮਾਰੀ ਆ ਫੁੱਲ ਚੰਗੀ ਤਰਾਂ ਖਿੜ ਨਹੀਂ ਰਹੇ ਗਰੰਥ ਵੀ ਨਹੀਂ ਕੀਤੀ ਹੱਲ ਦੱਸੋ ?

(pb)
  • 2
Posted by
harjinder singh (9530615025)
harjinder singh
Punjab
Moga
Write Answer
Posted Date (31 Dec 2022 03:42 PM) Assigned Date (27 Apr 2023 11:58 AM)
Answered Date (31 Dec 2022 06:29 PM) Translated Date (14 Apr 2023 09:33 AM)

ਹਰਜਿੰਦਰ ਜੀ ਕਿਰਪਾ ਕਰਕੇ ਸਾਫ ਫੋਟੋ ਨਜਦੀਕ ਤੋਂ ਭੇਜੋ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਵਿਚ ਕਿਸੇ ਬੀਮਾਰੀ ਦੇ ਲੱਛਣ ਸਾਫ ਦਿਖਾਈ ਨਹੀਂ ਦੇ ਰਹੇ ਹਨ। ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਅੰਮ੍ਰਿਤਸਰ ਵਿੱਚ ਜਿਹੜੇ ਗੰਡੋਏ ਦੀ ਖਾਦ ਬਣਾਉਂਦੇ ਹਨ। ਉਹਨਾਂ ਦੇ ਅਡਰੈਸ ਦਿੱਤਾ ਜਾਵੇ। ਅਸੀਂ ਵੀ ਗੰਡੋਏ ਖਰੀਦਣੇ ਹਨ। ਅਸੀਂ ਵੀ ਗੰਡੋਏ ਦੀ ਖਾਦ ਦਾ ਕੰਮ ਸ਼ੁਰੂ ਕਰਨਾ ਹੈ।

(pb)
Posted by
Harman Singh (9501145770)
Harman Singh
Punjab
Amritsar
Write Answer
Posted Date (31 Dec 2022 03:40 PM) Assigned Date (27 Apr 2023 11:59 AM)
Answered Date (31 Dec 2022 09:12 PM) Translated Date (01 Feb 2023 04:54 PM)

ਹਰਮਨ ਜੀ, ਤੁਸੀਂ ਗੰਡੋਏ ਖਰੀਦਣ ਲਈ Birgi Enterprises 7009122024 ਨਾਲ ਸੰਪਰਕ ਕਰ ਸਕਦੇ ਹੋ ਜੀ।

Answered Date (01 Jan 2023 08:21 PM) Translated Date (01 Feb 2023 04:54 PM)

Address daso please

गेहूं की फसल पीली पड़ रही है बुवाई के समय सिंगल सुपर फास्फेट और डीएपी खाद डाला था पहले पानी लगाने के बाद एक बैग यूरिया डाला था ?

(hn)
  • 3
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (31 Dec 2022 02:48 PM) Assigned Date (27 Apr 2023 11:59 AM)
Answered Date (01 Jan 2023 09:04 PM) Translated Date (05 Jan 2023 10:19 AM)

गुरसाहब जी, आप पीलापन दूर करने के लिए फसल पे iffco sagrika 2-3 ml /L पानी के हिसाब से छिड़काव कर सकते है।

Sir g sadi cow nu phla asi gabn krae phr asi dwai bharae phr 20di badd bolpee phr asi gabn da tika lvaea phr osne jo pic ch oh 8 days badd gereea es bare koi information diti jaye ?

(pb)
  • 1
Posted by
Amarjeet saini (9781420424)
Amarjeet saini
Punjab
Fatehgarh Sahib
Write Answer
Posted Date (31 Dec 2022 02:47 PM) Assigned Date (27 Apr 2023 11:57 AM)
Answered Date (03 Jan 2023 05:33 PM) Translated Date (16 Mar 2023 02:22 PM)

tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro baki jdo ohh sahi 21-22 din badd heat vich awe tan sahi heat howe fir AI krwao ate AI de nal receptal inj. 5ml IV Lgwao.

ਪਿਆਜ ਦੀ ਪਨੀਰੀ ਗਰੋਥ ਨਹੀਂ ਕਰ ਰਹੀ ਕੋਈ ਹੱਲ ਦਸੋ ?

(pb)
Posted by
Pardeep Singh (9855164906)
Pardeep Singh
Punjab
Patiala
Write Answer
Posted Date (31 Dec 2022 01:19 PM) Assigned Date (03 Jan 2023 11:54 AM)
Answered Date (31 Dec 2022 02:37 PM) Translated Date (14 Apr 2023 09:31 AM)

ਪਰਦੀਪ ਜੀ, ਜੇਕਰ ਤੁਸੀਂ ਖਾਦ ਪੂਰੀ ਮਾਤਰਾ ਵਿਚ ਪਾ ਚੁੱਕੇ ਹੋ ਤਾਂ ਤੁਸੀਂ ਹੁਣ npk 19191910 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

31 Dec 2022

Plz Snd Ur number

Answered Date (09 Jan 2023 06:25 PM) Translated Date (03 Mar 2023 11:56 AM)

Pardeep ji tusi apna swal ethe hi puch skde ho tuhanu poori jankari diti jawegi

ਗਾਂ ਸੂਈ 10 ਦਿਨ ਹੋ ਗਿਆ ਹੈ ਅਤੇ ਦੁੱਧ ਵਧਾਉਣ ਲਈ ਦਸੋ ?

(pb)
Posted by
harman singh (6280053895)
harman singh
Punjab
Muktsar
Write Answer
Posted Date (31 Dec 2022 12:03 PM) Assigned Date (03 Jan 2023 11:53 AM)
Answered Date (03 Jan 2023 05:20 PM) Translated Date (16 Mar 2023 02:16 PM)

ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ। ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ। ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਉਸ ਨੂੰ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

devmedia

(pb)
Posted by
gagandeep singh (6283324789)
gagandeep singh
Punjab
Amritsar
Write Answer
Posted Date (31 Dec 2022 11:58 AM) Assigned Date (-)
Answered Date (03 Jan 2023 05:23 PM) Translated Date (16 Mar 2023 02:06 PM)

ਦੀਪ ਜੀ ਦੋਨਾਂ ਵਿੱਚੋ ਕਿਸੇ ਇਕ ਇੰਜੇਕਸ਼ਨ ਦਾ ਹੀ ਰਿਜਲਟ ਮਿਲੇਗਾ, ਜਿਸ ਸਪਰਮ ਦਾ ਅੰਡੇ ਨਾਲ ਮਿਲਾਪ ਹੋਵੇਗਾ ਉਸਦਾ ਹੀ ਰਿਜਲਟ ਮਿਲੇਗਾ। ਜਦੋ ਦੂਜਾ ਭਰਵਾਉਂਦੇ ਹੋ ਅਤੇ ਹੋਰ ਭਰਵਾਂ ਦਿਤਾ ਹੋਵੇ ਤਾਂ ਜੇਕਰ ਉਸ ਸਮੇ ਵੀ ਹੀਟ ਵਿੱਚ ਹੈ ਅਤੇ ਪੂਰੀਆਂ ਤਾਰਾ ਦਿੰਦੀ ਹੈ ਤਾਂ ਉਸ ਦਾ ਰਿਜਲਟ ਮਿਲ ਜਾਵੇਗਾ। ਬਾਕੀ ਕੋਸ਼ਿਸ਼ ਕਰੋ ਅਲੱਗ ਅਲੱਗ ਭਰਵਾਉਣ ਦੀ ਜਗ੍ਹਾ ਇਕ ਹੀ ਸੀਮਨ ਦੀ ਵਰਤੋਂ ਅਗਲੇ ਦਿਨ ਕਰੋ।

Sir meri cow nu bacha deta 20 din hoge ne thar badi sakte aa milk 20 aa bhut mushkil aundi aa ?

(pb)
Posted by
shamsher singh (8872140666)
shamsher singh
Punjab
Gurdaspur
Write Answer
Posted Date (31 Dec 2022 11:38 AM) Assigned Date (03 Jan 2023 11:53 AM)
Answered Date (03 Jan 2023 05:20 PM) Translated Date (10 Mar 2023 04:43 PM)

tuci uss nu 250gm raav khand, 250gm dalda ghee, 250 jira mix krke agge te tayar kro fir 100gm nimbu nichod ke deo ate 5.7 din dinde raho ji ate uss nu potasium iodied powder 7gm rojana 6 din tak deo.

Sar cow khang di bht jyada a 1 month di sui v a ki ilaz a ji Ohda. Desi ilaz ja Koi hor dso khang a jyada ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (31 Dec 2022 11:30 AM) Assigned Date (03 Jan 2023 11:53 AM)
Answered Date (03 Jan 2023 05:18 PM) Translated Date (10 Mar 2023 04:41 PM)

tuci uss nu pathia di agg bnna ke uss upar atte da burra , jaween ate khand paa ke dhunni deo, iss nal frak peen lgg jawega.

ਸਤਿ ਸ੍ਰੀ ਆਕਾਲ ਜੀ ਸਰ ਜੀ ਅਨਾਰ ਦੇ ਪੌਦੇ ਦੀਆਂ ਨਵੀਆਂ ਫੋਟਾਂ ਫੁੱਟ ਰਹੀਆਂ ਹਨ ਪਰ ਉਨ੍ਹਾਂ ਤੇ ਹਰਾ ਜਾ ਤੇਲਾ ਬਹੁਤ ਹੈ ਸੋ ਨਵੀਂ ਫੋਟ ਨੂੰ ਰੋਕ ਰਿਹਾ ਹੈ। ਕਿਰਪਾ ਕਰਕੇ ਇਸ ਦਾ ਹੱਲ ਦੱਸੋ ਜੀ। ਧੰਨਵਾਦ ਜੀ ?

(en)
Posted by
Sukhwinder Singh (9501335691)
Sukhwinder Singh
Punjab
Moga
Write Answer
Posted Date (31 Dec 2022 11:23 AM) Assigned Date (26 May 2023 10:19 AM)
Answered Date (31 Dec 2022 02:36 PM) Translated Date (14 Apr 2023 09:30 AM)

ਸੁੱਖ ਜੀ ਏਸਦੇ ਲਈ ਤੁਸੀਂ ਨੀਮ ਦੀ ਸਪਰੇਅ 2*4 ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Mashroom ki kheti kaise karen. Kya bhavishya hoga. Market kanha se milega ?

(hn)
Posted by
Amit jain (6266282127)
Amit jain
Madhya Pradesh
Jabalpur
Write Answer
Posted Date (31 Dec 2022 11:18 AM) Assigned Date (03 Jan 2023 11:54 AM)
Answered Date (31 Dec 2022 08:56 PM) Translated Date (04 Jan 2023 11:24 AM)

Amit ji, mashroom kai parkaar ki hoti hai , jaise ki Button, Dhnigri, paddy straw, , milky . iski kheti shuru karne ke liye aapko ye pta hona chahiye ki aapke area me kis mushroom ki marketing achi hai . Iski kheti ke liye tarining karni bhi bhut jaroori hai, marketing aap najdeeki sabji mandi ya processing kar ke bhi kar sakte hai.

Madhya Pradesh

Answered Date (03 Jan 2023 11:54 PM) Translated Date (04 Jan 2023 11:25 AM)

Kya sarkar ki kisi yojna ka labh mil sakta hai jaise training, vittiya madal ya subsidi khad beej construction jaise labh

Madhya Pradesh

Answered Date (03 Jan 2023 11:57 PM) Translated Date (04 Jan 2023 11:25 AM)

Suroo karne me lagat kitni aayegi mere pas 10*12 ke 3 kamre hai, kya 1 lakh tak me suroo kar sakta hoon.

Madhya Pradesh

Answered Date (03 Jan 2023 11:59 PM) Translated Date (04 Jan 2023 11:25 AM)

Mere pas jyada jagah nahi hai mitra ne kaha tha masroom utpadan me jyada jagah nahi lagti

Madhya Pradesh

Answered Date (04 Jan 2023 12:00 AM) Translated Date (04 Jan 2023 11:25 AM)

Koi online corse bhi hai hindi me training k liye

Madhya Pradesh

Answered Date (04 Jan 2023 12:02 AM) Translated Date (04 Jan 2023 11:25 AM)

Mere pas bpl card bhi nahi hai pitaji sarkari nokari se retire huye hai

Madhya Pradesh

Answered Date (04 Jan 2023 12:04 AM) Translated Date (04 Jan 2023 11:25 AM)

Pahle bhi kam suroo kiya tha ghata lag gaya

Madhya Pradesh

Answered Date (04 Jan 2023 12:06 AM) Translated Date (04 Jan 2023 11:25 AM)

Kya jis makan me rahte hai wanha bhi kheti kar sakte hai, neeche rahte hai upar k kamre khali hai to koi khatra to nahi hai.

Madhya Pradesh

Answered Date (04 Jan 2023 12:08 AM) Translated Date (04 Jan 2023 11:25 AM)

Yanha button mashroom jyada chalti hai

Madhya Pradesh

Answered Date (04 Jan 2023 12:15 AM) Translated Date (04 Jan 2023 11:25 AM)

Pitaji makan kiraye par dete hai 3 hajar me agar mai kiraye par loon to kya de paaunga mashroom ki kheti karke

Madhya Pradesh

Answered Date (04 Jan 2023 12:20 AM) Translated Date (04 Jan 2023 11:24 AM)

Maph kijiyega itne prasan eak sath pooch raha hoon

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (31 Dec 2022 11:14 AM) Assigned Date (-)
Answered Date (03 Jan 2023 05:17 PM) Translated Date (10 Mar 2023 04:39 PM)

ਤੁਸੀ ਉਸ ਨੂੰ xnel inj. 1gm, Deriphyllin inj 10ml, Avil inj. 10ml, Rumirec inj. 10ml ਲਗਵਾਓ ਅਤੇ ਇਹ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ, ਇਹ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।

Sir kanak vich ਗੁਲੀ ਡੰਡਾ nu ਖਤਮ ਕਰਨ ਲਈ pehla topic te leader kari te fer axial te leader kari per ਗੁਲੀ ਡੰਡੇ nu koi v ਅਸਰ lahi ਹੋਇਆ hun ਕਿਹੜੀ ਦਵਾਈ ਵਰਤੀ ਜਾਵੇ ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (31 Dec 2022 10:52 AM) Assigned Date (26 May 2023 10:19 AM)
Answered Date (31 Dec 2022 02:35 PM) Translated Date (14 Apr 2023 09:29 AM)

ਸੁੱਖ ਜੀ, ਪਹਿਲੀ ਗੱਲ ਹੁਣ ਤੁਸੀਂ ਸਪਰੇਅ ਤਾਂ ਹੀ ਕਰੋ ਜੇਕਰ ਪਹਿਲਾ ਵਾਲੀ ਸਪਰੇਅ ਕਰੀ ਨੂੰ 7-10 ਦਿਨ ਹੋ ਗਏ ਹਨ। ਹੁਣ ਤੁਸੀਂ Atlantis dwai 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

East rajsthan area me March April month me kon- konsi crops ka cultivation kiya jaa sakta hai ?

(en)
Posted by
Jp (8452046270)
Jp
Rajasthan
Sawai Madhopur
Write Answer
Posted Date (31 Dec 2022 10:47 AM) Assigned Date (26 May 2023 10:21 AM)
Answered Date (01 Jan 2023 08:57 PM) Translated Date (01 Feb 2023 04:54 PM)

jp ji, in dino me aap moong, mash, kpaas, til, moongfali, soybean aadi faslo ki kheti kar sakte hai .

devmedia

(hn)
Posted by
Krishan Kumar Rathour (7206774441)
Krishan Kumar Rathour
Uttar Pradesh
Lakhimpur Kheri
Write Answer
Posted Date (31 Dec 2022 10:40 AM) Assigned Date (-)
Answered Date (31 Dec 2022 02:34 PM) Translated Date (14 Apr 2023 09:25 AM)

कृष्ण जी, कृपया यह बताए कि आपने इसको अभी तक कौन सी खाद डाली है। उस हिसाब से ही आपको सही जानकारी दी जा सकती है।

Bhindi di vdia variety dso ji ?

(en)
Posted by
Sanam Briar (9988360230)
Sanam Briar
Punjab
Mansa
Write Answer
Posted Date (31 Dec 2022 09:31 AM) Assigned Date (27 Apr 2023 01:06 PM)
Answered Date (31 Dec 2022 02:33 PM) Translated Date (14 Apr 2023 09:24 AM)

Snam ji tusi punjab Padmini, punjab 8,7 kisma di bijai kar sakde ho

हिसार सफ़ेद अमरूद का फल इस तरह से हो रहा है क्या कारण हैं और इसका इलाज है पूरी जानकारी दे ?

(hn)
  • 3
Posted by
Manoj (9084000015)
Manoj
Haryana
Fatehabad
Write Answer
Posted Date (31 Dec 2022 08:12 AM) Assigned Date (27 Apr 2023 12:44 PM)
Answered Date (31 Dec 2022 02:32 PM) Translated Date (14 Apr 2023 09:23 AM)

मनोज जी, यह किसी तत्व की कमी की वजह से है और जो बीच में फल फट रहा है वो पानी की कमी जा फिर एक दम से पानी लगाने के कारण हो सकता है। कृपया आप यह बताए आपने इसको कौन सी खाद कितनी मात्रा में डाली है।

1 ਸਰ ਗਾਂ ਦੇ ਥਨ ਚੋ ਛਿੱਡੀਆਂ ਆਇਆ ਇਕ ਟਾਇਮ ਹੀ ਆਇਆ ਨੇ ਨਾਲੇ ਥਨ ਵੀ ਥੋੜਾ ਜਿਹਾ ਛੋਟਾਂ ਏ ਕੋਈ ਹਲ ਦੱਸੋ 2 ਗਾਵਾਂ ਨੂੰ ਕਣਕ ਪਾਉਣੇ ਇਸ ਦਾ ਕੋਈ ਨੁਕਸਾਨ ਤਾਂ ਨਹੀਂ ਏ ?

(pb)
Posted by
Nishan Singh Gill (9803220620)
Nishan Singh Gill
Punjab
Tarn Taran
Write Answer
Posted Date (31 Dec 2022 08:03 AM) Assigned Date (27 Apr 2023 12:43 PM)
Answered Date (03 Jan 2023 05:15 PM) Translated Date (03 Jan 2023 05:28 PM)

ਤੁਸੀ ਓਹਨਾ ਨੂੰ Mammidium powder 50gm ਰੋਜਾਨਾ ਅਤੇ brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਖੁਰਾਕ ਦਾ ਧਿਆਨ ਰੱਖੋ ਬਾਕੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ

ਮੱਝ ਦੇ ਥਨਾ ਵਿੱਚ ਚਾਰਾ ਫਾਵਾਰਾ ਪੈਂਦਾ ਹੈ ਕੋਈ ਇਲਾਜ ਦੱਸੋ ?

(pb)
Posted by
Harwinder singh (9463617714)
Harwinder singh
Punjab
Patiala
Write Answer
Posted Date (31 Dec 2022 07:55 AM) Assigned Date (27 Apr 2023 01:06 PM)
Answered Date (03 Jan 2023 05:13 PM) Translated Date (03 Jan 2023 05:29 PM)

ਤੁਸੀ ਉਸ ਨੂੰ Ifer H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ potasium iodied powder 7gm ਰੋਜਾਨਾ 6 ਦਿਨ ਤੱਕ ਦਿਓ

Sir g cow nu Sui nu 1 year ho gya aa hale tak heat ch ni aayi mineral mixture kehra deyie g ?

(en)
Posted by
Talwinder singh (8837551925)
Talwinder singh
Punjab
Jalandhar
Write Answer
Posted Date (31 Dec 2022 07:55 AM) Assigned Date (27 Apr 2023 12:42 PM)
Answered Date (03 Jan 2023 05:12 PM) Translated Date (16 Mar 2023 01:40 PM)

Tuci uss nu pett de kiria lai Albendazole & ivermectin salt di bolus deo ate uss nu Bovimin-b ultra powder 50gm rojana ate Ovumin advane tablet rojana 1 goli deni suru kro ate 21 din tak dinde rho jiss nal sarir di kami puri howegi ate sme te heat vich aa jawegi.

ਇਸ ਵੇਲੇ ਖੇਤ ਚ ਸਰ੍ਹੋਂ ਲੱਗੀ ਹੈ ਆਲੂ ਅਖੀਰ ਸਤੰਬਰ ਵਿੱਚ ਬੀਜਣੇ ਹਨ । ਸਰ੍ਹੋਂ ਦੀ ਵਾਢੀ ਤੋਂ ਲੈ ਕੇ ਆਲੂ ਬੀਜਣ ਤੱਕ ਬਹੁਤ ਸਮਾਂ ਖੇਤ ਪਏ ਰਹਿਣੇ ਹਨ । ਸਰ੍ਹੋਂ ਬਾਦ ਕਿਹੜੀ ਫਸਲ ਲੈ ਸਕਦੇ ਹਾਂ ?

(pb)
Posted by
ਯਾਦਵਿੰਦਰ ਸਿੰਘ (8146148762)
ਯਾਦਵਿੰਦਰ ਸਿੰਘ
Punjab
Jalandhar
Write Answer
Posted Date (31 Dec 2022 07:50 AM) Assigned Date (27 Apr 2023 01:06 PM)
Answered Date (31 Dec 2022 08:14 AM) Translated Date (31 Dec 2022 11:39 AM)

ਯਾਦਵਿੰਦਰ ਜੀ, ਤੁਸੀ ਮੱਕੀ, ਮੂੰਗੀ, ਲੀਬੀਆ, ਜਵਾਰ, ਬਾਜਰਾ ਆਦਿ ਫਸਲਾਂ ਦੀ ਬਿਜਾਈ ਕਰ ਸਕਦੇ ਹੋ ਜੀ।

ਕਣਕ ਨੂੰ ਯੂਰੀਆ ਖਾਦ ਕਦੋਂ ਤੇ ਕਿਨੀ ਕਿੰਨੀ ਪਾ ਸਕਦੇ ਹਾਂ Last urea da time vi daso ਕੁਝ ਹੋਰ ਵੀ ਤੱਤ add kar sakde ha k Nehi ?

(pb)
Posted by
baljit singh (9464446776)
baljit singh
Punjab
Fazilka
Write Answer
Posted Date (31 Dec 2022 07:35 AM) Assigned Date (27 Apr 2023 12:41 PM)
Answered Date (31 Dec 2022 08:12 AM) Translated Date (31 Dec 2022 11:40 AM)

ਬਲਜੀਤ ਜੀ, ਕਣਕ ਨੂੰ ਕੁੱਲ 110 kg ਯੂਰੀਆ ਦੋ ਕਿਸ਼ਤਾਂ ਵਿੱਚ ਪਹਿਲੇ ਅਤੇ ਦੂਜੇ ਪਾਣੀ ਤੋਂ ਬਾਅਦ ਦੇ ਸਕਦੇ ਹੋ ਜੀ ਅਤੇ ਹੈ ਕਣਕ ਵਿਚ ਮੈਂਗਨੀਜ ਜਾਂ ਜ਼ਿੰਕ ਦੀ ਕਮੀ ਆਉਂਦੀ ਹੈ ਤਾਂ ਇਹਨਾ ਤੱਤਾਂ ਦਾ ਵੀ ਛਿੜਕਾਅ ਕੀਤਾ ਜਾ ਸਕਦਾ ਹੈ ਜੀ।

panj anaj kangni kutki kodhra ragi sawak bezan da sahi time kehra g seed kitho milo ?

(pb)
Posted by
gurpal singh (9877397928)
gurpal singh
Punjab
Bathinda
Write Answer
Posted Date (31 Dec 2022 07:07 AM) Assigned Date (-)

ਮੇਰੀ ਗਾ ਦੇ ਸੂਣ ਵਿਚ 1 ਮਹੀਨਾ ਰਹਿ ਗਿਆ ਕੀ ਹੁਣ ਉਸ ਨੂੰ Vitamin H ਦੇਣਾ ਚਾਹੀਦਾ ਹੈ ?

(en)
Posted by
Parminder singh (9914710069)
Parminder singh
Punjab
Moga
Write Answer
Posted Date (31 Dec 2022 06:30 AM) Assigned Date (27 Apr 2023 12:41 PM)
Answered Date (02 Jan 2023 03:01 PM) Translated Date (02 Jan 2023 07:28 PM)

ਹਾਂਜੀ ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸਦੀ ਚੰਗੀ ਖੁਰਾਕ ਦੇ ਨਾਲ ਨਾਲ ਸਹੀ ਦੇਖਭਾਲ ਕਰੋ

ਸਰ ਕੁਝ ਸਮਾ ਪਹਲਾ ਦੇਸੀ ਮੁਰਗੀ ਬਾਰੇ ਦੱਸਿਆ ਗਿਆ ਸੀ ਸ਼ਾਇਦ ਉਹ ਭਪਾਲ ਵਿੱਚ ਮਿਲਦੀ ਜੀ ਜੋਂ ਸਾਲ ਵਿੱਚ ਸਭ ਤੋਂ ਵੱਧ ਆਂਡੇ ਵਾਲੀ ਮੁਰਗੀ ਹੈ ਕ੍ਰਿਪਾ ਕਰਕੇ ਓਹਨਾ ਦਾ ਮੋਬਾਇਲ ਨੰਬਰ ਦਿਓ ਜੀ ਪੰਜਾਬ ਤੋਂ ਬਾਹਰ ਸੀ ਓਹ ਫਾਰਮ ਆਪਣੀ ਖੇਤੀ ਤੇ ਹੀ ਸੀ ?

(pb)
Posted by
Dilbag Singh (9814322052)
Dilbag Singh
Punjab
Moga
Write Answer
Posted Date (31 Dec 2022 12:46 AM) Assigned Date (27 Apr 2023 12:41 PM)
Answered Date (02 Jan 2023 03:00 PM) Translated Date (02 Jan 2023 07:30 PM)

ਜੇਕਰ ਤੁਸੀ ਵੱਡੇ ਪੱਧਰ ਤੇ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ ਬਾਕੀ ਜੇਕਰ ਛੋਟੇ ਪੱਧਰ ਤੇ ਕਰਨਾ ਹੈ ਤੁਸੀ ਇਸਦੇ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ

Lemon cultivation ?

(en)
Posted by
Sanjoy Debnath (7005693059)
Sanjoy Debnath
Tripura
Sipahijala
Write Answer
Posted Date (30 Dec 2022 11:52 PM) Assigned Date (31 Dec 2022 11:53 AM)
Answered Date (31 Dec 2022 08:58 PM) Translated Date (14 Apr 2023 09:22 AM)

Sanjoy lemon cultivation is profitable.Lemons can grow in all types of soils. Light Soils having good drainage are suitable for its cultivation. PH range of soil should be 5.5-7.5. They can also grow in slightly alkaline and acidic soils. Light loam well drained soils are best for Lemon cultivation.Land should be ploughed, cross ploughed and leveled properly. Planting is done on terraces against slopes in hilly areas. High density planting is also possible in such areas.The best season for planting is July-August.Spacing between plants should be kept between 4.5×4.5. Pits of size 60×60×60cm should be dug for planting seedlings. 10Kg of Farmyard Manure and 500g of Single superphosphate should be applied to pits while planting.Pits of size 60×60×60cm should be dug for planting seedlings.Lemon requires irrigation at regular intervals. Life saving irrigation should be given in winters and summers. Irrigation is necessary for Flowering, Fruiting and proper plant growth. Over irrigation may also leads to diseases like Root rot and collar rot. High frequency irrigation is beneficial. Salty water is injurious for crop plants. Partial drying out of soil in spring may not affect plants.On attaining proper size, shape along with attractive color having TSS to Acid ratio of 12:1, kinnow fruits is ready for harvest. Depending upon variety fruits are generally ready for harvesting in Mid- January to Mid- February. Do harvesting at proper time as too early or too late harvesting will give poor quality.

Sir g iss de age 25 month aa 4 month de pregnant ve aa par BCS ghat aa heifer feed start kitte mineral mixture ve regular de reha par growth ghat aa ja theek aa Koi special mineral mixture milda ?

(pb)
  • 2
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (30 Dec 2022 10:03 PM) Assigned Date (31 Dec 2022 10:24 AM)
Answered Date (31 Dec 2022 10:18 AM) Translated Date (31 Dec 2022 11:42 AM)

Tuci sbh ton pehla iss nu pett de kiria lai Fenbendazole salt di bolus deo jo gaban pashu lai sahi hundi hai ate her 3 mahine badd salt badal ke dwai jrur deo ate heifer feed de nal nal CRS powder dinde rho, ehna nal hei isdi growth hon lgg jawegi baki tuci kosish kro iss nu khulla gumaya jawe jiss nal sarir di sahi growth hundi hai ate janwar nu pett di smasia bhi ghat rehndi hai.

Sir g ki iss time te gobi de paneeri lagga sakde ja nahe je lagga sakde te kehre month ch Gobi tyare hooye ge ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (30 Dec 2022 09:50 PM) Assigned Date (31 Dec 2022 10:36 AM)
Answered Date (31 Dec 2022 02:29 PM) Translated Date (14 Apr 2023 09:13 AM)

Yuvraj ji es sme tusi paneeri nu khet vich lga sakde ho jeakr tusi paneeri bijan di gal kr rhe ho tan tan tusi late ho . Paneri kise nursery to lai k khet vich lga skade ho

Answered Date (31 Dec 2022 02:30 PM) Translated Date (14 Apr 2023 09:11 AM)

Eh gobhi takriban 90-100 di bich teyar ho jandi hai

31 Dec 2022

Sir paniri transplant karan akhri date

तरबूज में ये लीफ माइनर है क्या । इसकी क्या रोकथाम है ?

(hn)
  • 1
Posted by
Shubham (8770586931)
Shubham
Madhya Pradesh
Barwani
Write Answer
Posted Date (30 Dec 2022 09:47 PM) Assigned Date (31 Dec 2022 10:37 AM)
Answered Date (31 Dec 2022 12:36 AM) Translated Date (31 Dec 2022 11:48 AM)

शुभम जी, हमला cotyledonary पत्तों पर ही है, इसलिए आपको कोई चिड़काव करने की जरूरत नहीं है, इसका ज्यादा नुकसान नहीं होगा।

Madhya Pradesh

31 Dec 2022

Thank you bhaishab

Okra farming tipps ?

(en)
Posted by
Siddappa patedar (8660720719)
Siddappa patedar
Karnataka
Belagavi
Write Answer
Posted Date (30 Dec 2022 08:16 PM) Assigned Date (31 Dec 2022 10:37 AM)
Answered Date (31 Dec 2022 08:52 PM) Translated Date (14 Apr 2023 09:10 AM)

Siddappa okra can be cultivated in wide range of soil. The ideal soil for okra cultivation is sandy loam to clay loam with rich organic matter and better drainage facility.Do not cultivate crop in alkaline, saline soils also in poor drainage capacity soils. Some varieties of okra are -Parbhani Kranti, Punjab no.13, V.R.O 6,Kashi Mahima,Kashi Bhairav and Pusa Sawani. In rainy season, it is sown during June-July and for spring season it is cultivated in February - March. Row to row spacing should be 45 cm is recommended and plant to plant distance is 15-20 cm.For rainy season crop (June - July) used seed rate of 4-6kg/acre with spacing of 60x30cm for branching varieties and 45x30cm for non-branching varieties. Upto mid-February used seed rate 15-18 kg/acre and for sowing in march used seed rate 4-6 kg/acre. Pre sowing irrigation should be given in summer season crop to ensure good germination if sufficient moisture is not present in soil. The next irrigation is given after seed germination. Then the field is irrigated after 4 to 5 days in summer and 10 to 12 days in rainy season.

tretment for dranching nemonia ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (30 Dec 2022 07:58 PM) Assigned Date (-)
Answered Date (31 Dec 2022 10:15 AM) Translated Date (31 Dec 2022 11:49 AM)

Gurbhej ji kirpa krke ehh daso drenching pneumonia di smasia kis nu aa rhi hai ate usda temp. kina hai ate ki ki treatment ho chuka hai iss vare pure vistar nal dubara swal pusho tan jo tuhanu sahi jankari diti ja skee.