Punjab
Search
Buffalo de Ai nu 10 din hoga na fer to dokka kr rahi aa ?
(pb)
Deep ji tuci uss nu Mineral mixture powder 25gm rojana deo baki kai varr pashu gabhn doka bhi krn lggda hai isda koi chakar nhi hai tuci ehh powder dinde rho.
डॉ रविंद्र चहल जी मैंने अपनी फर्स्ट टाइमर कॉउ को इंट्रायूटरिन दवाई रखो आई है और मैं उसे न्यूट्री शेक एडवांस बॉल्स और सीआरएस मिनरल मिक्चर दे रहा हूं जब वह हिट में आए तो किस किस समय उसकी एआई करवाओ और कितनी बार कराएं जो प्रेग्नेंट रह जाए ?
(hn)
राहुल जी जब वह हीट में आए और साफ तार करे तब आप उसके हीट में आने से 16—18 घंटे बाद टीका भरवा सकते है और अगले दिन भी दोबारा टीका भरवाएं।
ਸਰ , ਸਾਡੇ ਕੋਲ ਇੱਕ ਵੱਛੀ ਹੈ, ਇਹ ਤਾਜ਼ੀ ਸੂਈ ਹੈ, ਇਹ ਚੰਗਾ ਚਾਰਾ ਖਾ ਰਹੀ ਹੈ, ਦੁੱਧ ਵੀ ਠੀਕ ਹੈ, ਇਸ ਨੂੰ ਖੰਘ ਹੈ, ਇਸ ਨੂੰ ਕਿਹੜਾ ਟੀਕਾ ਦੇਣਾ ਚਾਹੀਦਾ ਹੈ ?
(pb)
Punjab
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
kesar ugane ki airoponic vidi ke bare mai jankari do ?
(hn)
Maharashtra
Om ji kesar me abhi tak aeroponic ki abhi tak koi bhi sifarish nhi hai, aeroponics abhi tak potato ke seed production ke liye ki use ho rha hai.
क्या स्प्रे पंप खरीदने पर किसान को सब्सिडी मिलती है ?
(hn)
Haryana
ਓਮ ਜੀ ਇਸਦੀ ਅਖੀਰ ਤਰੀਕ ਲੰਘ ਗਈ ਹੈ ਹੁਣ ਤੁਸੀਂ ਅਗਲੀ ਵਾਰ ਸਬਸਿਡੀ ਵੇਲ਼ੇ ਅਪਲਾਈ ਕਰ ਸਕਦੇ ਹੋ
ਸ਼੍ਰੀਮਾਨ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਜੀ ?
(pb)
Punjab
ਰਮਨਦੀਪ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Dbw 303 di height hd 3086 nlo kafi bdh Aa dona di vijai iko din di aa ki asi lihocin di vrto kriye ja nhi ?
(pb)
Haryana
Harjot ji jekar tuhanu lagda vi eh digg sakdi hai ja Tez hwa nal Nuksan ho sakda hai tan tusi ESDi varto 1 gram prati litre paani de hisab nal kar sakde ho
ਸਰ ਮੱਝ ਵਿੱਚ ਕਿੱੜੀਆ ਦੀ ਦਵਾਈ ਦੇ ਕਿਹੜੇ ਇਨਸਾਲਟਾਂ ਦਾ ਰਿਜਾਲਟ ਵਧੀਆ ਹੈ । ਦੱਸਿਆ ਜਾਵੇ ਜੀ ?
(pb)
ਤੁਸੀ Albendazole, fenbendazole, ivermectin, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ.
ਸਪਰੇ ਪੰਪ ਕੜੀ company da vdya ho ਸਕਦਾ ਕਿਨਾ pric ਜਾਣਕਾਰੀ ਦਿਓ ?
(pb)
Haryana
ਇੰਦਰ ਜੀ ਇਹ ਤੁਸੀਂ ਆਪਣੀ ਮੰਡੀ ਵਿਚ ਹੀ ਪਤਾ ਕਰ ਸਕਦੇ ਹੋ ਕਿਉੰਕਿ ਇਹਨਾ ਦਾ ਰੇਟ ਮੰਡੀ ਦੇ ਹਿਸਾਬ ਨਾਲ ਵਧ ਘਾਟ ਹੋ ਸਕਦਾ ਹੈ ਬਾਕੀ ਤੁਸੀਂ ਇਹ ਏਸ ਗੱਲ।ਤੇ ਵੀ ਨਿਰਭਰ ਕਰਦਾ ਹੈ ਵੀ ਤੁਸੀਂ ਕਿੰਨੇ ਲੀਟਰ ਵਾਲਾ ਪੰਪ ਲੈਣਾ ਹੈ ਸੋ ਇਸ ਲਈ ਤੁਸੀਂ ਆਪਣੀ ਮੰਡੀ ਵਿਚ ਹੀ ਸੰਪਰਕ ਕਰੋ
Sir sunflower de patte eve ho rahe ne ?
(pb)
Haryana
Gurjant ji eh virus wali bimari de lachan lag rhe han jehde ki ras choosak keede Dee rahi failde han esde lai tusi imidachloprid 1 ml prati 2 litre paani de hisab nal vart sakde
ਸਰ , ਵੱਛੀ ਦੀ ਗਰੋਥ ਨਹੀਂ ਹੋ ਰਹੀ, ਇਹ ਲਗਭਗ ਡੇਢ ਸਾਲ ਦੀ ਹੈ, ਕਿਰਪਾ ਕਰਕੇ ਦੱਸੋ ਕਿ ਕਿਹੜੀ ਖੁਰਾਕ ਦੇਣੀ ਹੈ ਅਤੇ ਕਿਹੜਾ ਮਿਨਰਲ ਮਿਸ਼ਰਣ ਦੇਣਾ ਹੈ ?
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ heifer dry ਫੀਡ ਖਿਲਾ ਸਕਦੇ ਹੋ ਅਤੇ Agrimin powder 25gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ. ਬਾਕੀ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਇਹ ਜ਼ਿਆਦਾ ਖੁਲਾ ਘੁੰਮ ਸਕੇ ਕਿਉਕਿ ਇਕੋ ਜਗ੍ਹਾ ਪਸ਼ੂ ਬੰਨ ਕੇ ਰੱਖਣ ਕਰਕੇ ਗਰੋਥ ਸਹੀ ਤਰੀਕੇ ਨਾਲ ਨਹੀਂ ਹੁੰਦੀ.
ਜੀਰੇ ਦੀ ਬਿਜਾਈ ਦਾ ਸਮਾਂ ਦੱਸਿਓ ਜੀ ?
(pb)
Haryana
ਸਿੰਘ ਜੀ ਏਸਨੂੰ ਅਕਟੂਬਰ ਨਵੰਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Dr.sahib ji main a pushna chonda aa ki jo ageti variety aa kanak di jive hd 2967...isdi kine din te gobh fulni churu ho jandi aa ?
(pb)
Inderpal ji, bijai to 120-130 dina baad HD 2967 kism ghob avastha te aa jandi hai ji.
Where do sell safed muesli ?
(en)
Haryana
स्नेहा जी इसके लिए आप अपने नजदीकी मंडी में संपर्क कर सकते है और आप अपना सवाल अपनी खेती buy sell ऐप पर भी डाल सकते है
ਹਿੰਗ ਦੀ ਖੇਤੀ ਦੀ ਜਾਣਕਾਰੀ ਦਿੳ ?
(pb)
ਯਾਦਵਿੰਦਰ, ਜੀ ਹਿੰਗ ਦੀ ਖੇਤੀ ਪੰਜਾਬ ਵਿਚ ਸਿਫਾਰਿਸ਼ ਨਹੀਂ ਕੀਤੀ ਜਾਂਦੀ|
ਸਰ ਜੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਬਾਰੇ ਜਾਣਕਾਰੀ ਚਾਹੀਦੀ ਜੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜੀ ?
(pb)
Punjab
ਡੇਅਰੀ ਫਾਰਮਿੰਗ ਦੀ ਟ੍ਰੇਨਿਗ ਲੈਣ ਲਈ ਆਪਣੇ ਜਿਲੇ ਫ਼ਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਡੇਅਰੀ ਬਲਾਕ ਏ, ਕਮਰਾ ਨੰ: 3,4 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਨਾਲ ਸੰਪਰਕ ਕਰੋ ਜੀ ਅਤੇ ਜ਼ਿਆਦਾ ਜਾਣਕਾਰੀ ਲਈ ਇਸ ਨੰਬਰ 01632-244304 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ.
G fat kive vadh kar sakde aw majj de dudh di 12kg dudh dedi Hain majj kheri khaad ja hor product de skde aw ?
(en)
tuci uss nu changi khurak de nal nal Fatmax powder 100gm rojana, Glactogog powder 30gm rojana dena suru kro ate feed de nal nal vdemia di khal deni suru kro baki vdhia hara chara deo ate mousam de hisab nal sahi dekbhal kro ate pashu nu her 3 mahine badd pett de kiria wali dwai jrur deo.
Metha Peplament or surajmukhi de mix farming vare jankari deo g ?
(pb)
Gurpal ji, mentha di kheti tusi surajmukhi de vich kar skde ho ji, is lai soorajmukhi nu 120 cm ktaar to ktaar de faasle te laao ate ik acre lai 150 kg mentha cuttings naal sunflower dia 2 rows de vichkaar mentha dia 2 rows laa sakde ho ji.
ਸਰ ਜੀ ਝੋਟੀ ਨੂੰ ਟੀਕਾ ਲਿਆ ਨੂੰ ਪੰਜ ਦਿਨ ਹੋ ਗਏ ਨੇ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਬੱਚੇਦਾਨੀ ਚ ਇਨਫੈਕਸ਼ਨ ਜਾਂ ਵੈਸੇ ਕਰ ਰਹੀ ਹੈ ?
(pb)
ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ
ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਤਾ ਜਾਵੇ ਜੀ ?
(pb)
Punjab
ਰਮਨਦੀਪ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
?
(hn)
Punjab
ਕਿਰਪਾ ਕਰਕੇ ਇਹ ਦੱਸੋ ਇਸ ਨੂੰ ਕੀ ਦਿਕਤ ਆ ਰਹੀ ਹੈ ਉਸ ਵਾਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sat shiri akal,Nashpati da bhag lagaya hai ....keda fartilizer puna chahida,ki ki guidelines hai,jo jaldi tiyar hove ?
(en)
Haryana
Prabh ji esde 1-3 saal de baagh nu 10-20 kilo roodi di khad, 100-300 gram urea, 200-600 gramm ssp,150-450 gram murate of potash prati boote de hisab nal pao. sari roodi di khad, ssp ate potash December de mahine vich pao, urea nu 2 kishtan vich pehli kishat Feburary vich ate duji april.de mahine vich pao baki tusi vdia growth lai paani sme sir lgao ate geda marde rho jado koi bimari ja keede da hamla hove osnu turant sahi kri
Clodinafop ਦੀ ਸਪਰੇਅ ਕਰ ਸਕਦੇ 63ਦਿਨ ਦੀ ਕਣਕ ਤੇ ਕਿੰਨੀ ਦਵਾਈ ਪਾ ਸਕਦੇ ਇਕ ਏਕੜ ਵਿੱਚ ਕੱਖ 2 3 ਇੰਚ ਦਾ ਤੇ ਕਣਕ 1ਫੁਟ ਤੋ ਜਿਆਦਾ ?
(en)
Haryana
ਜਸਵੰਤ ਜੀ ਏਸ ਸਮੇਂ ਏਨੇ ਦਿਨ ਦੀ ਕਣਕ ਉਪਰ ਕੋਈ ਵੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ।ਉਪਰ ਮਾੜਾ ਅਸਰ ਪੈਂਦਾ ਹੈ ਤੁਸੀਂ ਨਦੀਨ ਦੀ ਰੋਕਥਾਮ ਲਈ ਗੋਡੀਂ ਕਰ ਸਕਦੇ ਹੋ
आम के पौधे में नया पत्ता ना आना ?
(hn)
Punjab
चंद्रिका जी, कृप्या ये बताएं कि आपका पौधा कितने दिन का है और आप इसे कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
3ਕਿਲੋ ਯੂਰਿਆਂ 1 ਕਿਲੇ ਚ ਕਿੰਨਾ ਪਾਣੀ ਲਾ ਸਕਦੇ ਹਾ ਟਰੈਕਟਰ ਵਾਲੇ ਪੰਪ ਨਾਲ ?
(pb)
Punjab
ਸੁਖਬੀਰ ਜੀ, ਤੁਸੀ ਇੱਕ ਕਿੱਲੇ ਜਗਾਹ ਵਿਚ ਟ੍ਰੈਕਟਰ ਨਾਲ ਛਿੜਕਾਅ ਕਰਨ ਲਈ 300 ਲੀਟਰ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ urea ਵੀ ਤੁਸੀ 5 kg ਤੱਕ ਵਰਤ ਸਕਦੇ ਹੋ ਜੀ।
आम के पौधे में नया पत्ता ना आना ?
(hn)
Punjab
चंद्रिका जी, कृप्या ये बताएं कि आपका पौधा कितने दिन का है और आप इसे कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
ਸਰ , ਮੇਰੇ ਕੋਲ ਇੱਕ ਮੱਝ ਹੈ, ਇਸ ਦੇ ਪਿਛਲੇ ਥਣ ਵਿੱਚ ਦੁੱਧ ਘੱਟ ਹੈ 100 ਮਿਲੀਲੀਟਰ, ਇਸ ਨੂੰ ਕੀ ਦੇਣਾ ਚਾਹੀਦਾ ਹੈ, ਤਾਂ ਜੋ ਦੁੱਧ ਪੂਰਾ ਹੋ ਜਾਵੇ, ਇਹ ਕੱਟੀ ਹੈ , ਮਹੀਨਾ ਤੋਂ ਉੱਪਰ ਕਿਹੜਾ ਪਾਊਡਰ ਦੇਣਾ ਚਾਹੀਦਾ ਹੈ ਅਤੇ ਕਿੰਨੇ ਗ੍ਰਾਮ ਦੇਣਾ ਚਾਹੀਦਾ ਹੈ ਉਸਦੇ ਗਰੋਥ ਲਈ, ਕਿਰਪਾ ਕਰਕੇ ਦੱਸੋ ?
(en)
ਤੁਸੀ ਉਸ ਨੂੰ Lacup ਪਾਊਡਰ 100gm ਰੋਜਾਨਾ, Leptaden Tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਬੱਚੇ ਨੂੰ 3 ਮਹੀਨੇ ਤੱਕ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਉਸ ਨੂੰ cafplan powder 10gm ਰੋਜਾਨਾ ਦੇਣਾ ਸ਼ੁਰੂ ਕਰੋ ਇਹ intas ਕੰਪਨੀ ਦਾ ਪ੍ਰੋਡਕਟ ਹੈ ਬਾਕੀ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।.
Paplar ?
(pb)
Vicky kibdly ask your question in detail that you need which information about poplar farming so that we can guide you accordingly.
Sir ਪੰਪ ਕੇੜਾ ਲੈਣਾ ਚਾਹੀਦਾ ਕੜੇ ਕਾਪਨੀ ਦਾ ਤੇ ਕਿ pric ?
(pb)
Punjab
ਇੰਦਰਜੀਤ ਜੀ, ਤੁਸੀ ਕਿਸੇ ਵੀ ਚੰਗੀ ਕੰਪਨੀ ਦਾ ਪੰਪ ਖਰੀਦ ਸਕਦੇ ਹੋ ਜੀ, ਪੈਟਰੋਲ ਵਾਲਾ ਪੰਪ ਕੰਪਨੀ ਅਨੁਸਾਰ 10,000-15000 ਦੇ ਕਰੀਬ ਮਿਲ ਜਾਂਦਾ ਹੈ ਜੀ।
ਸਰ 3086 ਕਣਕ ਅਾ 60 ਦਿਨ ਦੀ ਹੋਗੲੀ ਪਰ ਕਦ ਬਹੁਤ ਘੱਟ ਕੀਤਾ ਯੂਰੀਅਾ ਪੂਰੀ ਕਰਤੀ 6 ਿੲੰਚ ਕੱਦ ਅਾ ?
(pb)
Punjab
ਨਿਰਭੈ ਜੀ, ਕਿਰਪਾ ਕਰਕੇ ਮਾਤਰਾ ਦੱਸੋ ਯੂਰੀਆ ਦੀ ਕਿੰਨੀ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sat Sri Akaal ji Main thode began de butte laye aa ji jina de Patte Jhulas jehe Gaye ne te Kalle jehe dabbed ne te Hun Phall v nahi lag reha is da ilaj daso ji ?
(pb)
Punjab
Stanam ji, ih ghatt taapman kar ke hai ate hun kora vi pai riha hai jis naal patte jhulas jande han ji, Ihna booteya da futara February vich hovega ji, ate fal vi udo hi laggega ji.
Bai ji swal kite c rply ni ayea rply krdeo ji plz ?
(pb)
Punjab
Kavin ji tuhade swala de jwab de dite gye hai tuci App vich apne sare swala de jwab dekh skde ho.
ਸਰ ਜੀ ਕਣਕ 3086 70ਦਿਨਾ 187 65 ਦਿਨਾ ਦੀ ਹੋ ਗੲੀ ਨਦੀਨ ਲੇਟ ਉਗੀਆ ਹੁਣ ਕਿਹੜੀ ਸਪਰੇ ਕੀਤੀ ਜਾਵੇ ਤਾ ਜੋ ਕਣਕ ਨੂੰ ਕੋਈ ਨੁਕਸਾਨ ਨਾ ਹੋਵੇ ?
(pb)
Punjab
ਗਗਨ ਜੀ, ਤੁਸੀ ਗੁੱਲੀ ਡੰਡੇ ਦੀ ਰੋਕਥਾਮ ਲਈ clodinafop 160g/ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Hlo sr nili Ravi di katti aa pehla sua suya sowo gyi 10 January to 8 VA mihna lgg gya vdia under bnon lyi ta dud dewa kii payi ta kdo payi under jma top da bnaa ki kus payi ta kdo payi vdia jhotii tyar krni aa ?
(pb)
Jagjeet ji uss nu Vitamor-h liquid 10ml rojana dena suru kro ate uss nu dairy protein feed deni suru kro ate vdhia hara chara deo baki mousam de hisab nal sahi dekbhal kro ate suun ton 20 din pehla intabolite powder ja metabolite powder rojana 1 pouch dena suru kro ehna nal usde lewe, dudh ate sarir di changi growth howegi.
Hl sr asi kank ta ahh spray kiti gulli dnda Ali ta batho Ali kina din ch nar dewo ehh ta Pani kina din vad layi aa ta jehda jamin ta ehh spray kiti ohda ch acchar alii makki vija ga koi chkr ta ni hoo juu
(pb)
Punjab
Jagjeet ji, tusi spray krn to 10 din baad paani de sakde ho ji, ate jihda tusi sulfosulfuron salt spray kita hai us kr ke is jameen vich makki di bijai na kro ji.
PDDB Sangrur de Director Da Number deo ji jo pasu kisan credit card banaunde ne ?
(pb)
Punjab
Tuci isde lai Jaswinder Singh 94635-10250 nal sampark kr skde ho.
sir nike vashi lai kehri feed chaide a 35 din di aa ?
(pb)
Punjab
tuci vashi nu 3 mahine tak changi matra vich usdi maa da dudh pilao ate uss nu calf starter feed deni suru kro ate 3 mahine di umar badd calf grower feed deni suru kr skde ho baki uss nu 1-1 mahine de frak nal salt badal ke pett de kiria wali dwai jrur deo.
siir g meri cow sar sun to 12 din bad beth ge a bhut ilag karya a par koi fark nai uthi nahi ?
(pb)
Tuc uss nu Mifex botal 450ml lgwao ate uss vich Tonophos inj. 20ml mix krke ate IV slow lgwao baki uss nu Mecvolt inj. 400mg, Trineurosol h injection 5-5ml pishe passe dona puddia te lgwao ate uss nu Mecovet inj. 15ml lgwao baki uss nu sahara de ke khadi krn di kosish kro.
Sir mujhe murha bhais ki kimat janani h murha bhais ki austan kimat kitni hoti hogi ?
(hn)
Punjab
Amit ji murrah bhains ki kimat uski achi nasal, dudh ke hisab se aur byant ke hisab se alag alag hoti hai, yeh lagbhag 70000 se 1 lakh tak bhi mill skti hai.
ਸ਼੍ਰੀ ਮਾਨ ਜੀ 3 ਕਿਲੋ ਯੂਰਿਆ ਇੱਕ ਕਿੱਲੇ ਚ ਕਿੰਨਾ ਪਾਣੀ ਲਾ ਸੱਕਦੇ ਹਾ ਕਣਕ ਵਾਸਤੇ ?
(pb)
ਸੁਖਬੀਰ ਜੀ ਜੇਕਰ ਤੁਸੀ ਸਪਰੇ ਕਰਨ ਬਾਰੇ ਪੁੱਛ ਰਹੇ ਹੋ ਤਾਂ ਤੁਸੀ 3 ਕਿਲੋ ਯੂਰੀਆ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ।
ਸਰ ਜੀ ਗਾਂ ਅਪਣਾ ਦੁੱਧ ਕਿੳ ਚੂੰਗਦੀ ਹੈ ਅਤੇ ਇਸ ਦਾ ਉਪਾਹ ਦਸੌ ਜੀ ?
(pb)
Punjab
ਜੇਕਰ ਤੁਹਾਡੀ ਗਾਂ ਆਪਣਾ ਦੁੱਧ ਆਪ ਪੀਂਦੀ ਹੈ ਤਾਂ ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਅਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ).
ਸਰ ਪੰਜਾਬ ਯੂਨੀਵਰਸਿਟੀ ਬੱਕਰੀ ਦੇ ਬੱਚੇ ਸਹਾਇਕ ਧੰਦੇ ਲਈ ਕਿਸਾਨ ਨੂੰ ਸੇਲ ਚ ਦਿੰਦੇ ਆ ?
(pb)
Punjab
ਤੁਹਾਨੂੰ ਬੱਕਰੀ ਖੁਦ ਕਿਸੇ ਫਾਰਮ ਤੋਂ ਖਰੀਦਣੀਆਂ ਪੈਣਗੀਆਂ ਕਿਉਕਿ ਯੂਨੀਵਰਸਿਟੀ ਵਿੱਚੋ ਬੱਕਰੀ ਜਾ ਬੱਚੇ ਨਹੀਂ ਮਿਲਦੇ, ਇਹ ਤੁਸੀ ਖੁਦ ਨਸਲ ਦੇ ਹਿਸਾਬ ਨਾਲ ਖਰੀਦ ਸਕਦੇ ਹੋ
ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦੀ ਜਾਣਕਾਰੀ ਚਾਹੀਦੀ ਜੀ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਮੱਖੂ ਹਾ ਜੀ ਕਿਰਪਾ ਕਰਕੇ ਜ਼ਰੂਰ ਦੱਸੋ ਜੀ ਟ੍ਰੇਨਿੰਗ ਲੈਣੀ ਹਾ ?
(pb)
Punjab
ਡੇਅਰੀ ਫਾਰਮਿੰਗ ਦੀ ਟ੍ਰੇਨਿਗ ਲੈਣ ਲਈ ਆਪਣੇ ਜਿਲੇ ਫ਼ਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਡੇਅਰੀ ਬਲਾਕ ਏ, ਕਮਰਾ ਨੰ: 3,4 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਨਾਲ ਸੰਪਰਕ ਕਰੋ ਜੀ ਅਤੇ ਜ਼ਿਆਦਾ ਜਾਣਕਾਰੀ ਲਈ ਇਸ ਨੰਬਰ 01632-244304 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ.
Mustard te moongi da 1 kila da kina karcha a janda hai ?
(pb)
Punjab
Sanchit ji, ih kheti karne de tareeke te nirbhar krda hai ji vaise je faaltu kharch na kita jaave ta ihna doha gala da kharcha 15000-20000 /acre de kreeb hi aonda hai ji.
उत्तर प्रदेश में खरबूजे की खेती किस समय की जाती है ?
(hn)
Maharashtra
नूर जी, खरबूजे की फसल की बुवाई आप फरवरी के महीने में कर सकते है।
76 din di kanak ch 13.0.45 boron di spray kar sakde han ?
(pb)
Haryana
Satvir ji tusi ehna Chon ik hi spray kro tusi 13045 di spray kr skde ho eh sifarish vi kiti jandi hai tusi eesnu 10 gram prati litree paani de hisab nal vart sakde ho
Punjab
0.52.34 + born di spray kar sakde han fir
SIR KANAK TE TAILA PIYA HOYA A KIHDI SPRAY KARIYA TE NAAL KOI FANGICIDE V KITI JA SAKDI TE UREA V
(pb)
Haryana
Sanjeev ji esdi roktham lai tusi 20 gram thiamethoxam prati acre de hisab nal vrt sakde ho ulinashak ate urea di spray tan hi kro jekar vadha ght hi reha ja kise uli da hamla hai duji gal tusi eh spray vich ehna nu mixx kr ke nhi kr sakde ohde lai tuhanu alag to. Spray krni pawegia te fark ghto ghat 5-7 din da rakho pher hi dwai sahi asar krdi hai
ਸਤਿ ਸ੍ਰੀ ਆਕਾਲ ਜੀ ਮੇਰੇ ਕੋਲ ਇੱਕ ਅਲੀਸ਼ੇਸ਼ਨ ਕੁੱਤੀ ਹੈ ਉਮਰ ਇੱਕ ਸਾਲ ਇੱਕ ਮਹੀਨੇ ਦੀ ਹੈ। ਅਜੇ ਤੱਕ ਹੀਟ ਵਿੱਚ ਨਹੀਂ ਆਈ ਜੀ । ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?
(pb)
ਇਸ ਨੂੰ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ ਇਸਦੀ 1 ਡੱਬੀ ਖਿਲਾ ਦਿਓ ਇਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਉਸ ਨੂੰ ਤਾਕਤ ਮਿਲੇਗੀ ਜਿਸ ਨਾਲ ਉਹ ਸਮੇ ਤੇ ਹੀਟ ਵਿਚ ਆ ਜਾਵੇਗੀ ਬਾਕੀ ਉਸ ਦੀ ਚੰਗੀ ਖੁਰਾਕ ਦਾ ਪੂਰਾ ਧਿਆਨ ਰੱਖੋ.
ਸ਼੍ਰੀ ਮਾਨ ਜੀ ਕਣਕ ਨੂੰ ਯੂਰਿਆ ਦੀ ਸਪਰੇਅ ਕਰਨ ਲਈ ਕਿੰਨੇ 1 ਕਿਲੇ 'ਚ ਪਾ ਸਕਦੇ ਹਾ ਜੀ ?
(pb)
Haryana
ਸੁਖਬੀਰ ਜੀ ਯੂਰੀਆ ਦੀ ਸਪਰੇਅ ਲਈ ਤੁਸੀਂ ਨੈਨੋ ਯੂਰੀਆ ਵੀ ਸਪਰੇਅ ਕਰ ਸਕਦੇ ਹੋ ਏਸਦੇ ਲਈ ਤੁਸੀਂ 400 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਬਾਕੀ ਜੇਕਰ ਦੂਜੀ ਦਾਣੇਦਾਰ ਯੂਰੀਆ ਦੀ ਸਪਰੇਅ ਕਰਨ ਚਾਹੁੰਦੇ ਹੋ ਤਾਂ ਤੁਸੀਂ 3ਕਿੱਲੋ ਯੂਰੀਆ ਨੂੰ 1500ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Punjab
pavitar ਜੀ ਇੱਕ ਕਿਲੇ ਚ ਕਿੰਨਾ ਪਾਣੀ ਲਾ ਸੱਕਦੇ ਆਂ
Haryana
ਸੁੱਖ ਜਿੰਜੇਕਰ ਤੁਸੀਂ ਨੈਨੋ ਯੂਰੀਆ ਦੇ ਲਈ ਪਾਣੀ ਦੀ ਮਾਤਰਾ ਪੁੱਛ ਰਹੇ ਹੋ ਤਾਂ ਤੁਸੀਂ ਏਸਦੇ ਲਈ 150-160 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Punjab
ਦਾਨੇਦਾਰ ਯੂਰਿਆ ਲਈ
Punjab
pavitar ਜੀ ਦਾਣੇਦਾਰ ਯੂਰਿਆ ਲਈ ਕਿਨਾ ਪਰਤੀ ਕਿਲੇ ਚ
Magnisium sulfate te Zink de spray kr skde aa kank kne Doj poni Zink kde pya chalated ja 33 vali sivtar nal kri dyo ?
(pb)
Haryana
Inder ji mangneese sulphate ate zinc sulphate nu tusi 5-5 gram prati litre Pani de vich ghol ke spray kr skde ho esdi spray Karan da tan hi faida hai jekar tuhadi fasal esdi Kami de lachan. Dikha rhi hai jekar vadha bilkul sahi ho rea hai tan tan spray na kro
Dr sahib ji eh matar ne eh growth ghat kitta hai atte pehla vadhiado bar matar lage si per eh hun ghat lag raha hai atte Phil vi ghat aa rahe ne kehri spray karni hai ji nal photo vi upload kar reha han please dasna ji kehri spray kiti jawe dhanwad howega ji jehra matar fali lage ?
(pb)
Haryana
Narinder ji esde lai tusi hun npk 191919 10 gram prati litre paani de hisab nal vart sakde ho
I have grown yellow Shatavari I want buyers' information ?
(en)
Haryana
Parveen you can post your query on the apni kheti buy sell application also
ਪਸ਼ੂਆਂ ਦੇ ਲਈ ਬਾਈਪਾਸ ਫੈਟ ਕਿਸ ਕੰਮ ਆਉਂਦੀ ਹੈ ਇਹ ਕੀ ਕੰਮ ਕਰਦੀ ਹੈ।ਇਹ ਸੂਣ ਵਾਲੀ ਗਾਂ ਨੂੰ ਦੇ ਸਕਦੇ। ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਜਰੂਰ ਦਿਓ ?
(pb)
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਬਾਈਪਾਸ ਫੈਟ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਇਸਦੀ ਜਰੂਰਤ ਤੋਂ ਜ਼ਿਆਦਾ ਵਰਤੋਂ ਨਾ ਕਰੋ ਕਿਉਕਿ ਇਸ ਨਾਲ ਪਸ਼ੂ ਨੂੰ ਚਰਬੀ ਚੜਨ ਲੱਗ ਜਾਂਦੀ ਹੈ ਅਤੇ ਅਗਲੀ ਵਾਰ ਹੀਟ ਵਿੱਚ ਸਮੇਂ ਤੇ ਵੀ ਨਹੀਂ ਆਉਂਦਾ, ਬਾਕੀ ਜੇਕਰ ਪਸ਼ੂ ਜ਼ਿਆਦਾ ਕਮਜ਼ੋਰ ਹੈ ਉਸ ਨੂੰ ਵੀ ਖਿਲਾ ਸਕਦੇ ਹੋ.
More info about Shatavari marketing ?
(en)
Punjab
Praveen ji you can ripe the roots and then can do processing like powder,gulam and ghritam then can do the packing and sell it to the ayurveda stores near by you. The another way is you can contact to ayurvedic medicinal companies or the ayurvedic clinics.
Potato leaf ?
(en)
Haryana
Roy this is due to the fungal attack. This is the late blight disease of potato. To check this you can spray the mancozeb 3 gram per litre of water
27 ਅਕਤੂਬਰ ਨੂੰ ਬੀਜੀ ਕਣਕ 187 303 ਬੀਜ ਵਾਧਾ ਜਿਆਦਾ ਕਰ ਰਹੀ ਹੈ ਕੀ lihocin ਹੁਣ ਕਰਨ ਨਾਲ ਫਾਇਦਾ ਜਾ ਬੱਲਿਆਂ ਨਿਕਲ ਸਮੇ ਜਿਆਦਾ ਲਾਭ ਹੋਵੇਗਾ ?
(pb)
Haryana
ਇਕਬਾਲ ਜੀ ਤੁਸੀਂ ਇਸ ਸਮੇਂ ਹੀ ਏਸਦੇ ਉਪਰ ਸਪਰੇਅ ਕਰੋ ਏਸ ਸਮੇਂ ਹੀ ਇਹ ਵੱਧ ਅਸਰ ਕਰਦੀ ਹੈ ਬੱਲੀਆਂ ਨਿਕਲਣ ਵੇਲੇ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਹੋ ਸਕਦਾ ਹੈ
Kanak Vich Kis di ghaat hai ?
(pb)
Haryana
Jasdev ji eh boron di ghat kr ke ja pher tapman de kar ke hunde han esde lai.tusi boron 100 gram prati acre de hisab nal vart sakde ho
Punjab
Sir is bimaari the Hal ki hai
Can Trichoderma be mixed with Tata Ralligold for Soil application ?
(en)
Haryana
Ravinder trichoderma is a. Biofungicide so it is not mixed with any other chemical fungicide or pesticide
hlo sir kanak de patte te ess trah simb je ne eh kis tat di ghatt nal ho rhae ne ?
(pb)
Haryana
Harpreet ji eh boron di ghat kr ke ja pher tapman de kar ke hunde han esde lai.tusi boron 100 gram prati acre de hisab nal vart sakde ho
ਡਾਕਟਰ ਸਾਹਿਬ ਜੀ ਗੱਭਣ ਝੋਟੀ ਤੇ ਮੱਝ ਨੂੰ ਸਰੋ ਦਾ ਤੇਲ ਕਦੋਂ ਤੇ ਕਿੰਨਾ ਦੇ ਸਕਦੇ ਆ ਜੀ ਅਤੇ ਸਾਡੇ ਕੋਲ ਇੱਕ ਮੱਝ ਅਾ ਉਹ ਥੋੜਾ ਜਾ ਡਰਦੀ ਆ ਉਸ ਨੂੰ ਠੰਡਾ ਕਰਨ ਲਈ ਸਰੋ ਦਾ ਤੇਲ ਕਿੰਨਾ ਦੇ ਸਕਦੇ ਆ ?
(pb)
ਤੁਸੀ ਪਸ਼ੂਆਂ ਨੂੰ ਦਿਤੀ ਜਾਣ ਵਾਲੀ ਫੀਡ ਵਿਚ 50ml ਸਰੋਂ ਦਾ ਤੇਲ ਮਿਕਸ ਕਰਕੇ ਦੇ ਸਕਦੇ ਹੋ, ਇਹ ਤੁਸੀ ਲਗਾਤਾਰ 10 ਦਿਨ ਦਿਓ ਫਿਰ ਤੁਸੀ ਹਫਤੇ ਦਾ ਫਰਕ ਪਾ ਕੇ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾਅ ਲਈ ਪੂਰਾ ਪ੍ਰਬੰਧ ਕਰੋ.