Manage Expert Answers

Search

Total Count :- 258604

श्रीमान जी मैं बिहार के वेस्ट चंपारण से हूं मैं पिछले बहूत समय से ब्राह्मी Bacopa Monnieri का पौधा या सीड खोज रहा हूं। लेकिन मुझे आजतक हाथ न लगे। प्लीज मेरी सहायता कीजिए कि कहां मिलेगा या ऑनलाइन कहां से मंगाऊं ?

(hn)
Posted by
Shayar Adil Deoraji (8434955851)
Shayar Adil Deoraji
Bihar
West Champaran
Write Answer
Posted Date (17 Jan 2023 06:38 PM) Assigned Date (18 Jan 2023 12:19 PM)
Answered Date (20 Jan 2023 03:29 PM) Translated Date (24 Jan 2023 03:14 PM)

आदिल जी आप इसके लिए Prabha nursery - Ranchi 07947429690 से संपर्क कर सकते है।

Pneeri de kuch butte upro patte kumlaye hoye koi hal dso ?

(pb)
  • 2
Posted by
Karanveer (8699148384)
Karanveer
Punjab
Hoshiarpur
Write Answer
Posted Date (17 Jan 2023 05:45 PM) Assigned Date (-)
Answered Date (18 Jan 2023 08:32 AM) Translated Date (18 Jan 2023 12:55 PM)

Karanveer ji, tusi Paneeri te mancozeb 2g/L paani de hisaab naal spray kar sakde ho ji, is naal fungus vaalia bimaaria di rokthaam ho jandi hai ji.

Sir ah ki problem a dseo ?

(pb)
  • 2
Posted by
Karanveer (8699148384)
Karanveer
Punjab
Hoshiarpur
Write Answer
Posted Date (17 Jan 2023 05:30 PM) Assigned Date (18 Jan 2023 12:19 PM)
Answered Date (17 Jan 2023 05:33 PM) Translated Date (18 Jan 2023 12:54 PM)

Kararnveer ji, tuhaade duara bheji gai photo poori tra clear nhi hai ji kirpa kar ke shi jaankari lain lai photo dubara bhejo ji.

Answered Date (17 Jan 2023 05:34 PM) Translated Date (18 Jan 2023 12:54 PM)

Sir pneeri de upro patte suke hoye ne

Tricoderma kitho milda ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (17 Jan 2023 05:28 PM) Assigned Date (10 Feb 2023 01:16 PM)
Answered Date (17 Jan 2023 05:34 PM) Translated Date (16 Feb 2023 02:31 PM)

Manpreet ji, trichoderma tuhaanu apni kise vi najdeeki pesticides and seed shop to mil jayega ji.

Answered Date (17 Jan 2023 05:32 PM) Translated Date (16 Feb 2023 04:33 PM)

Jitho v tuc beej lainde ho us shop ton hi mil jauga ipl company sanjivani Naam ton a milu gi

1 quintel sugarcane toh kinna jaggery ban da ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (17 Jan 2023 05:12 PM) Assigned Date (18 Jan 2023 12:18 PM)
Answered Date (17 Jan 2023 05:35 PM) Translated Date (18 Jan 2023 12:53 PM)

Manpreet ji, 1 quintal sugarcane to takreebn 10 kg jaggery mil jandi hai ji.

सर मैंने गेहूं में 60kg ure 50kg dap डाला है अब कोन सा स्प्रे करें जिससे ग्रोथ बढ़िया हो 60दिन के हो गए हैं ?

(hn)
Posted by
Rajesh (8683952850)
Rajesh
Haryana
Hisar
Write Answer
Posted Date (17 Jan 2023 04:54 PM) Assigned Date (18 Jan 2023 12:18 PM)
Answered Date (17 Jan 2023 05:38 PM) Translated Date (18 Jan 2023 12:53 PM)

राजेश जी, अप गेहूं की फसल में 20 से 30 kg यूरिया खार और दे सकते हैं और अगर ज़िंक जा मैंगनीज की कमी के लक्षण दिखाई दे तो आप इनका छिड़काव कर सकते हैं।

ਸੀਮਨ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (17 Jan 2023 04:17 PM) Assigned Date (18 Jan 2023 12:18 PM)
Answered Date (18 Jan 2023 11:39 AM) Translated Date (18 Jan 2023 12:53 PM)

ਇਹ PLDB ਨਾਭਾ ਵਾਲਿਆਂ ਦੇ ਮੁਰ੍ਹਾ ਬੁਲ ਦਾ ਸੀਮਨ ਹੈ ਇਸਦੇ ਰਿਕਾਰਡ ਦੀ ਜਾਣਕਾਰੀ ਤੁਹਾਨੂੰ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ

ਡਾਕਟਰ ਜੀ ਇੱਕ ਮੱਝ ਹੈ, ਤੁਸੀਂ ਮੈਨੂੰ ਕਿਹਾ ਸੀ ਕਿ ਇਸਦੀ ਬੱਚੇਦਾਨੀ ਵਿੱਚ ਦਵਾਈ ਰੱਖਣੀ ਹੈ, ਦਵਾਈ 3 ਦਿਨ ਰੱਖੀ ਸੀ, 25 ਦਿਨ ਹੋ ਗਏ ਹਨ, ਅਜੇ ਤੱਕ ਉਹ ਹੀਟ ਵਿੱਚ ਨਹੀਂ ਆਈ, ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਦਿੱਤਾ ਜਾਵੇ ਤਾਂ ਜੋ ਉਹ ਹੀਟ ਵਿੱਚ ਆ ਜਾਵੇ ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (17 Jan 2023 03:03 PM) Assigned Date (10 Feb 2023 01:15 PM)
Answered Date (18 Jan 2023 11:47 AM) Translated Date (18 Jan 2023 12:50 PM)

ਤੁਸੀ ਉਸਨੂੰ Bovimin-B ultra powder 50gm ਰੋਜਾਨਾ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ.

ਡਾਕਟਰ ਸਾਹਿਬ, 4 ਮਹੀਨੇ ਦੀ ਝੋਟੀ ਹੈ, ਹਵਾਣੇ ਬਣਾਉਣ ਦੀ ਕਿਹੜੀ ਦਵਾਈ ਅਤੇ ਕਦੋਂ ਦੇਣੀ ਚਾਹੀਦੀ ਹੈ ਕਿਰਪਾ ਕਰਕੇ ਜਾਣਕਾਰੀ ਦਿਓ ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (17 Jan 2023 03:02 PM) Assigned Date (10 Feb 2023 01:16 PM)
Answered Date (18 Jan 2023 11:48 AM) Translated Date (18 Jan 2023 12:50 PM)

ਤੁਸੀ ਅਜੇ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Hlo barseem ewa ja hoo rya growth ni hoo rhii kii kita jawa growth jmaa rukii pyi aa ?

(pb)
  • 3
Posted by
jagjeet singh (6239054166)
jagjeet singh
Punjab
Sangrur
Write Answer
Posted Date (17 Jan 2023 02:08 PM) Assigned Date (18 Jan 2023 12:17 PM)
Answered Date (17 Jan 2023 05:40 PM) Translated Date (18 Jan 2023 12:49 PM)

Jagjeet ji, ih kora jyada pain kr ke hai, ihna Dina vich berseem di growth ghatt hi hundi hai ji Mausam thoda theek hon te hi berseem di growth shuru hovegi ji.

Hlo barseem ewa ja hoo rya growth ni hoo rhii kii kita jawa growth jmaa rukii pyi aa ?

(pb)
  • 3
Posted by
jagjeet singh (6239054166)
jagjeet singh
Punjab
Sangrur
Write Answer
Posted Date (17 Jan 2023 02:08 PM) Assigned Date (18 Jan 2023 12:17 PM)
Answered Date (17 Jan 2023 05:41 PM) Translated Date (18 Jan 2023 12:48 PM)

Jagjeet ji, ih kora jyada pain kr ke hai, ihna Dina vich berseem di growth ghatt hi hundi hai ji Mausam thoda theek hon te hi berseem di growth shuru hovegi ji.

sadi bakrin nu atec bhut hu rea ji ki kami or upay ?

(pb)
Posted by
Buta riar (7626077521)
Buta riar
Punjab
Pathankot
Write Answer
Posted Date (17 Jan 2023 02:07 PM) Assigned Date (18 Jan 2023 12:17 PM)
Answered Date (18 Jan 2023 11:08 AM) Translated Date (18 Jan 2023 12:45 PM)

Buta ji jekar bakria nu Attack vare push rhe ho tan isde kai karan ho skde hai jiwe khurak krke, kudrati, khan pann sahi naa hona, jrurat ton jyada chija di varto krke, ehh chijaa jo isde karan bndia hnn per isda sahi karan janwar da post mortem krke hei pta lgda hai.

Hlo vitamin h liquid kehdi company da deyi ta dairy feed protein kehdi company da deyi aa ?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (17 Jan 2023 02:06 PM) Assigned Date (18 Jan 2023 12:14 PM)
Answered Date (18 Jan 2023 11:05 AM) Translated Date (18 Jan 2023 12:43 PM)

Jagjeet ji Vitamor-h liquid provalis company da, Dairy protein feed cargill company da product hai.

ਸਰ ਜੀ 2 ਏਕੜ ਕਿਨੂੰ ਲਾਇਆ 60 ਦਿਨ ਹੋ ਗਏ ਵਿਚ ਕਣਕ ਵਿਜੀ ਹੈ ਪਾਣੀ ਲਗੇ ਨੂੰ 20 ਦਿਨ ਹੋ ਗਏ ਹਨ ਕੋਰਾ ਪੈ ਰਿਹਾ 20 ਦਿਨ ਪਾਣੀ ਹੋਰ ਨਹੀਂ ਆਉਦਾ ਬੋਰ ਦਾ ਪਾਣੀ ਇਕ ਨੰਬਰ ਤੇ ਠੰਡਾ ਹੈ ਬਾਗ਼ ਵਿਚ ਲਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀਂ ?

(pb)
Posted by
ਜਗਸੀਰ ਸਿੰਘ ਸਿੱਧੂ (9464664007)
ਜਗਸੀਰ ਸਿੰਘ ਸਿੱਧੂ
Punjab
Bathinda
Write Answer
Posted Date (17 Jan 2023 01:15 PM) Assigned Date (18 Jan 2023 12:13 PM)
Answered Date (17 Jan 2023 09:31 PM) Translated Date (18 Jan 2023 12:42 PM)

ਜਗਸੀਰ ਜੀ, ਜੇਕਰ ਬੋਰ ਦਾ ਪਾਣੀ ਇੱਕ ਨੰਬਰ ਹੈ ਤਾ ਤੁਸੀਂ ਪਾਣੀ ਸਕਦੇ ਹੋ ਜੀ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਜ਼ਿਆਦਾ ਭਰਵਾਂ ਨਾ ਹੋਵੇ।

ਮਟਰ ਦੇ ਧੱਬਾ ਰੋਗ ਤੋਂ ਛੁਟਕਾਰਾ ਦੱਸਿਆ ਜਾਵੇ ?

(en)
  • 2
Posted by
Rajbir (9877569425)
Rajbir
Punjab
Tarn Taran
Write Answer
Posted Date (17 Jan 2023 12:43 PM) Assigned Date (18 Jan 2023 12:13 PM)
Answered Date (17 Jan 2023 05:44 PM) Translated Date (18 Jan 2023 01:16 PM)

ਰਾਜਬੀਰ ਜੀ, ਇਸ ਰੋਗ ਦੀ ਰੋਕਥਾਮ ਲਈ ਤੁਸੀ Sulfex 3g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਮੇਰੇ ਕੋਲ ਘਰ ਇੱਕ ਬਿੱਲੀ ਦਾ ਬਲੂਗੜਾ ਰੱਖਿਆ ਹੋਇਆ ਹੈ 6 ਮਹੀਨਿਆ ਦਾ ਹੈ ਕਰੀਬ ਹੁਣ ਉਹ ਸੁਸਤ ਜਿਆ ਰਹਿੰਦਾ ਹੈ ਖਾਦਾਂ ਵੀ ਬਹੁਤ ਘੱਟ ਹੈ ਅਤੇ ਜਦੋ ਅਸੀ ਉਸ ਨੂੰ ਹੱਥਾ ਨਾਲ ਉੱਪਰ ਚੱਕਣ ਦੀ ਕੋਸਿਸ ਕਰਦੇ ਹਾਂ ਤੇ ਦਰਦ ਮਹਿਸੂਸ ਕਰਦਾ ਹੈ ਅਤੇ 3 ਫੁੱਟ ਤੋ ਉੱਪਰ ਚੜ ਵੀ ਨਹੀ ਸਕਦਾ ਕੀ ਪਰੌਬਲ ਹੋ ਸਕਦੀ ਹੈ ਜੀ ?

(pb)
Posted by
Amrit (8360929191)
Amrit
Punjab
Ludhiana
Write Answer
Posted Date (17 Jan 2023 12:33 PM) Assigned Date (18 Jan 2023 12:13 PM)
Answered Date (18 Jan 2023 11:04 AM) Translated Date (18 Jan 2023 01:16 PM)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Uttar Pradesh ke sabhi kisano ke liye ?

(hn)
  • 1
Posted by
Shaily Choudhary (7902171734)
Shaily Choudhary
Uttar Pradesh
Agra
Write Answer
Posted Date (17 Jan 2023 12:12 PM) Assigned Date (18 Jan 2023 12:12 PM)
Answered Date (17 Jan 2023 09:28 PM) Translated Date (18 Jan 2023 01:15 PM)

Shaily ji, kisaano ke saath jaankari sanjha krne ke liye dhnyvaad.

ਡਾ: ਸਾਹਿਬ, ਕਣਕ 'ਤੇ ਮੈਂਗਨੀਜ਼ ਕਦੋਂ ਤੱਕ ਵਰਤ ਸਕਦੇ ਹਾਂ, ਇਹ 65 ਦਿਨ ਪੁਰਾਣੀ ਹੋ ਗਈ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?

(pb)
Posted by
Raj singh (8360204025)
Raj singh
Punjab
Bathinda
Write Answer
Posted Date (17 Jan 2023 11:49 AM) Assigned Date (10 Feb 2023 01:16 PM)
Answered Date (17 Jan 2023 05:46 PM) Translated Date (18 Jan 2023 01:15 PM)

ਰਾਜ ਜੀ, ਵੈਸੇ ਮੈਗਨੀਜ ਦਾ ਛਿੜਕਾਅ ਪਹਿਲੇ ਪਾਣੀ ਦੇ ਨੇੜੇ ਸ਼ੁਰੂ ਕੀਤਾ ਜਾਂਦਾ ਹੈ ਜੀ ਪਰ ਜੇਕਰ ਕਮੀ ਦੇ ਲੱਛਣ ਹਨ ਤਾਂ ਤੁਸੀ ਹੁਣ ਵੀ ਛਿੜਕਾਅ ਕਰ ਸਕਦੇ ਹੋ ਜੀ।

Meri gehu ki fasal peeli ho rahi hai kya karan hai ?

(hn)
  • 1
Posted by
Dr Mansoor Ahmad (9329475499)
Dr Mansoor Ahmad
Madhya Pradesh
Anuppur
Write Answer
Posted Date (17 Jan 2023 11:37 AM) Assigned Date (18 Jan 2023 12:11 PM)
Answered Date (17 Jan 2023 05:48 PM) Translated Date (18 Jan 2023 01:12 PM)

Mansoor ji, aap fasl ka peelapan door krne ke liye 3 kg urea ko 100 litre paani me ghol kar spray kar sakte hai.

AI ਕਰਵਾਉਣ ਤੋਂ ਕਿੰਨੇ ਦਿਨ ਬਾਦ ਮੱਝ ਨੂੰ ਕੀੜੇ ਵਾਲੀ ਗੋਲੀ ਦੇ ਸਕਦੇ ਹਾਂ ?

(pb)
Posted by
Raj singh (8360204025)
Raj singh
Punjab
Bathinda
Write Answer
Posted Date (17 Jan 2023 11:32 AM) Assigned Date (10 Feb 2023 01:17 PM)
Answered Date (18 Jan 2023 11:03 AM) Translated Date (18 Jan 2023 01:11 PM)

ਤੁਸੀ ਪਸ਼ੂ AI ਕਰਵਾਉਣ ਤੋਂ 1 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦੇ ਸਕਦੇ ਹੋ ਅਤੇ ਇਸਦੇ ਲਈ Fenbendazole ਸਾਲਟ ਦੀ ਗੋਲੀ ਵਰਤ ਸਕਦੇ ਹੋ

ਡਾਕਟਰ ਸਾਹਿਬ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਕਿ ਫੁੱਲਾਂ ਵਾਲੀ ਸਰ੍ਹੋਂ 'ਤੇ ਰੇਡੋਮਿਲ ਫੰਗੀਸਾਈਡ ਦਾ ਛਿੜਕਾਅ ਕਦੋਂ ਕਰਨਾ ਹੈ ਅਤੇ ਆਖਰੀ ਪਾਣੀ ਕਦੋਂ ਬੰਦ ਕਰਨਾ ਹੈ?

(pb)
Posted by
Raj singh (8360204025)
Raj singh
Punjab
Bathinda
Write Answer
Posted Date (17 Jan 2023 11:31 AM) Assigned Date (10 Feb 2023 01:17 PM)
Answered Date (17 Jan 2023 05:50 PM) Translated Date (18 Jan 2023 01:10 PM)

ਰਾਜ ਜੀ, ਤੁਸੀ ਫਲੀ ਪੈਣ ਦੀ ਅਵਸਥਾ ਤੇ ਆਖਰੀ ਪਾਣੀ ਦੇ ਸਕਦੇ ਹੋ ਜੀ ਅਤੇ ਕੇ ਕਿਸੇ ਬਿਮਾਰੀ ਦੇ ਲੱਛਣ ਹਨ ਤਾਂ ਹੁਣ ਛਿੜਕਾਅ ਕਰ ਸਕਦੇ ਹੋ ਜੀ ਵੈਸੇ ਛਿੜਕਾਅ ਦੀ ਕੋਈ ਲੋੜ ਨਹੀਂ ਹੈ ਜੀ।

ਬੱਕਰੀ ਪਾਲਣ ਲਈ ਟ੍ਰੇਨਿੰਗ ਕੈਂਪ ਦਾ ਸਮਾਂ ਕਦੋਂ ਤੇ ਕਿੰਨੇ ਸਮੇਂ ਲਈ ਲਗਾਏ ਜਾਂਦੇ ਹਨ ਤੇ ਸਥਾਨ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ji ?

(pb)
Posted by
J S Thind (8837865550)
J S Thind
Punjab
Ludhiana
Write Answer
Posted Date (17 Jan 2023 10:31 AM) Assigned Date (18 Jan 2023 12:11 PM)
Answered Date (18 Jan 2023 11:02 AM) Translated Date (16 Feb 2023 02:06 PM)

ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ ਅਤੇ ਜਦੋ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਬਾਕੀ ਤੁਸੀ ਇਸਦੇ ਲਈ Krishi Vigyan Kendra,Samrala,Distt. Ludhiana, Contact details Dr Gurpreet Singh Makkar , Head KVK, Contact No. +91-8146400248, Landline No. 01628-261597 ਨਾਲ ਸੰਪਰਕ ਕਰ ਸਕਦੇ ਹੋ

18 Jan 2023

Thanks ji

ਸ੍ਰੀ ਮਾਨ ਜੀ AI ਜਾ ਕਰਾਉਸ ਕਰਾਉਣ ਤੋ ਬਾਅਦ ਮਿਨਰਲ ਮਿਕਸਰ ਦੇਣਾ ਚਾਹੀਦਾ ਜਾ ਨਹੀ ਜੇਕਰ ਦੇਣਾ ਹੈ ਤਾ ਕਿੰਨੀ ਮਾਤਰਾਂ ਦੇਣੀ ਪੈਦੀ ਹੈ ?

(pb)
Posted by
Karanveer singh (9888057667)
Karanveer singh
Punjab
Patiala
Write Answer
Posted Date (17 Jan 2023 10:13 AM) Assigned Date (18 Jan 2023 12:10 PM)
Answered Date (18 Jan 2023 11:00 AM) Translated Date (18 Jan 2023 01:09 PM)

ਤੁਸੀ AI ਕਰਵਾਉਣ ਤੋਂ 10 ਦਿਨ ਬਾਦ 20gm ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰ ਸਕਦੇ ਹੋ

Sir ji majj de sfed daag pai gye hun. Eh dwai de sakde haa. Majj 3 month di pregnent hai ?

(pb)
  • 1
Posted by
Mandeep Singh (9464713080)
Mandeep Singh
Punjab
Jalandhar
Write Answer
Posted Date (17 Jan 2023 10:10 AM) Assigned Date (18 Jan 2023 12:10 PM)
Answered Date (18 Jan 2023 10:59 AM) Translated Date (18 Jan 2023 01:09 PM)

Mandeep ji jekar sarir te fulwari vngu sfedd dagg ho rhe hai fir tuci ehna di varto kr skde ho jekar dagg hor trha de ha tan ohna di photo upload kro jiss nu dekh ke tuhanu sahi jankari diti ja skee.

Hlo srr gulii dnda ta batho alii ahh spray kri cc hun asi urea dap di spray kraa ga kina din da frk paa ka kri aa ?

(pb)
  • 3
Posted by
jagjeet singh (6239054166)
jagjeet singh
Punjab
Sangrur
Write Answer
Posted Date (17 Jan 2023 09:01 AM) Assigned Date (18 Jan 2023 12:10 PM)
Answered Date (17 Jan 2023 05:51 PM) Translated Date (18 Jan 2023 01:08 PM)

Jagjeet ji, urea DAP di Spray ghatt to ghatt 10 din da fark jaroor rakkh ke karo ji.

Sir aaloo ko phatne se kaise bachaye mitti me kya diya jaay ki isse bacha Jay kyonki spray poorn roop se kargar nhi hai ?

(hn)
Posted by
sunil kumar (8102160063)
sunil kumar
Bihar
Purnea
Write Answer
Posted Date (17 Jan 2023 08:27 AM) Assigned Date (18 Jan 2023 12:09 PM)
Answered Date (17 Jan 2023 05:52 PM) Translated Date (18 Jan 2023 01:07 PM)

Sunil je aalu ke fatne se bchaane ke liye aap jmeen me nmee eksaar bnaa ke rakhe jyada sookha hone pr paani mat de is se aalu phatne ki smasya nahi aayegi.

ਮੱਝ ਸੂਈ ਨੂੰ ਸਤ ਮਹੀਨੇ ਹੋਗੇ ਨਵੇਂ ਦੁੱਧ ਨਹੀਂ ਹੋਈ ਧਾਰ ਕੱਢਣ ਸਮੇਂ ਖੜਦੀ ਨਹੀਂ ਇਕ ਟੈਮ ਮਿਲਦੀ ਹੈ ਓ ਵੀ ਮਸਾਂ ਡੋਟੇ ਕਰਦੀ ਹੈ ਪਿਛਲੇ ਸੂਏ ਲੰਬੇ ਸਮੇਂ ਤੱਕ ਦੁੱਧ ਦਿੱਤਾ ਸੀ ਕੀ ਇਲਾਜ ਹੋ ਸਕਦਾ ਹੈ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ ?

(pb)
Posted by
jassi Singh (6280341614)
jassi Singh
Punjab
Sangrur
Write Answer
Posted Date (17 Jan 2023 08:18 AM) Assigned Date (-)
Answered Date (18 Jan 2023 10:58 AM) Translated Date (18 Jan 2023 01:06 PM)

ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿੰਦੇ ਰਹੋ ਅਤੇ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ. ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ Bovimin B powder 50gm ਰੋਜਾਨਾ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.

Answered Date (22 Jan 2023 07:28 AM) Translated Date (23 Jan 2023 03:16 PM)

Lactomood ਮੈਂ ਪਹਿਲਾਂ ਤੋਂ ਹੀ ਪੰਜ ਛੇ ਦਿਨਾਂ ਤੋ ਦੇ ਰੇਆ ਹਾਂ ਚਾਰ ਟੈਮ ਇਕ ਪਾਊਡਰ ਵੀ ਦੇ ਰੇਆ ਪਰ ਮਝ ਇਕ ਡੰਗ ਹੀ ਬੈਠਣ ਦਿੰਦੀ ਹੈ ਜਦ ਕੇ ਤਿੰਨ ਮਹੀਨੇ ਤੋਂ ਬਾਦ ਚੈੱਕ ਕਰਵਾਈ ਖਾਲੀ ਹੈ ਕੀ ਕਰਿਆ ਜਾਏ

50 phul हिल कर रह गए हैं क्या किसी स्प्रे की जरूरत है इस सप्ताह पानी लगा सकते हैं जानकारी देने का कष्ट करें ?

(hn)
  • 1
Posted by
Omkar Gangwar (8273724114)
Omkar Gangwar
Uttar Pradesh
Pilibhit
Write Answer
Posted Date (17 Jan 2023 08:06 AM) Assigned Date (18 Jan 2023 12:09 PM)
Answered Date (17 Jan 2023 05:52 PM) Translated Date (18 Jan 2023 01:02 PM)

ओंकार जी इसको टोटल 3 पानी की जरूरत ही होती है अगर आपने वो लगा दिए और मौसम ठीक है तो आप रहने दो आपकी फसल।देखने में भी सही लग रही है अगर अपने सिफारिश की हुई खाद की मात्रा डाल दी है तो आपको कुछ स्प्रे करने की जरूरत नहीं है

ਇਕ ਕਣਕ ਵਿਚ ਸਿੱਲ ਕਰਕੇ ਚਿੱਟਾ ਸ਼ੋਰਾ ਨਜ਼ਰ ਅਯ ਰਿਹਾ ਹੈ ਕਣਕ ਉਗੀ ਵੀ ਠੀਕ ਹੈ Krl 210 ਬੀਜੀ ਹੈ ਉਸ ਸ਼ੋਰੇ ਦਾ ਕੋਈ ਹੱਲ ਦਸੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (17 Jan 2023 07:33 AM) Assigned Date (18 Jan 2023 12:05 PM)
Answered Date (17 Jan 2023 05:48 PM) Translated Date (18 Jan 2023 01:02 PM)

ਬਲਜੀਤ ਜੀ ਏਸਦਾ ਮੁੱਖ ਹੱਲ ਪਾਣੀ ਲਾਉਣਾ ਹੀ ਹੁੰਦਾ ਏਸ ਨਾਲ ਹੀ ਇਹ ਸਹੀ ਹੋ ਸਕਦਾ ਤੁਸੀਂ ਹਲਕਾ ਹਲਕਾ ਪਾਣੀ ਲਗਾ ਸਕਦੇ ਹੋ ਤਾਂ ਜੀ ਇਹ ਨੀਚੇ ਚਲਿਆ ਜਾਵੇ

ਸਿੱਲ ਵਾਲੀ ਜ਼ਮੀਨ ਹੈ ਸਾਡੇ ਇਲਾਕੇ ਵਿਚ ਜਿਆਦਾਤਰ ਲੋਕਾਂ ਨੇ ਦੇਸੀ ਸਫ਼ੈਦਾ ਲਾਇਆ ਹੈ ਓਹ ਕਾਮਯਾਬ ਵੀ ਹੈ ਸਫੈਦੇ ਦੀਆ ਸਾਰੀਆ ਕਿਸਮਾਂ ਬਾਰੇ ਜਾਣਕਾਰੀ ਦਿਓ ਕਿਹੜੇ month ਲਗਾ ਸਕਦੇ ਹਾਂ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (17 Jan 2023 07:32 AM) Assigned Date (18 Jan 2023 12:01 PM)
Answered Date (17 Jan 2023 05:46 PM) Translated Date (18 Jan 2023 01:01 PM)

ਬਲਜੀਤ ਜੀ ਸਫ਼ੈਦਾ ਨੂੰ ਤੁਸੀਂ ਫਰਬਰੀ ਮਾਰਚ ਵਿੱਚ ਲਗਾ ਸੱਕਦੇ ਹੋ ਏਸ ਦੀਆਂ ਤੁਸੀਂ C413,72,2045 ਕਿਸਮ ਲਗਾ ਸਕਦੇ ਹੋ

ਸਿੱਲ ਵਾਲੀ ਜ਼ਮੀਨ ਹੈ ਕਣਕ ਵਿਚ ਸੁਪਰ ਜਾਂ ਕੀ ਕੁਝ ਹੋਰ ਪਾ ਸਕਦੇ ਹਾਂ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (17 Jan 2023 07:29 AM) Assigned Date (18 Jan 2023 11:40 AM)
Answered Date (17 Jan 2023 05:40 PM) Translated Date (18 Jan 2023 02:42 PM)

ਬਲਜੀਤ ਜੀ ਕਿਰਪਾ ਇਹ ਦਸੋ ਪਹਿਲਾਂ ਤੁਸੀਂ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Sir ji saade kol transition mix feed da ik bag pya hai ji ate delivery vich haje pashua da bahut time pya hai gg lag bhag 7-8 mahine rehnde hun ta asi iss transition feed nu kise non pregnant heifer nu khila sakde ha koi nuksan ts nhi hai ji ?

(en)
Posted by
Khushi brar (9465693834)
Khushi brar
Punjab
Bathinda
Write Answer
Posted Date (17 Jan 2023 07:25 AM) Assigned Date (18 Jan 2023 11:39 AM)
Answered Date (18 Jan 2023 10:56 AM) Translated Date (18 Jan 2023 02:42 PM)

hanji tuci duje pashua nu khila skde ho, dudh wale pashua nu bhi de skde ho, jo pashu asani naal khaa rhe ate asani nal hajam krr rhe ha ohna nu de skde ho.

Sir mere iko majh aa osnu 4 5 month hogye boldi ni ?

(pb)
Posted by
Gurpreet gill (9781656081)
Gurpreet gill
Punjab
Ludhiana
Write Answer
Posted Date (17 Jan 2023 07:24 AM) Assigned Date (18 Jan 2023 11:39 AM)
Answered Date (17 Jan 2023 06:36 PM) Translated Date (18 Jan 2023 02:40 PM)

Gurpreet gill ji tuci iss nu changi khurak de nal nal pett de kiria lai Bandykind plus bolus deo ate iss nu Bovimin-b ultra powder 50gm rojana deo ate ehh lgatar 2 mahine tak khilao, iss nal sarir di kami puri hundi hai ate ehh sme te heat vich aa jawegi.

Sir katti a randi ni 18 din tu heat vich a jandi a wait pura tara vi safe a ?

(pb)
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (17 Jan 2023 06:52 AM) Assigned Date (18 Jan 2023 11:39 AM)
Answered Date (18 Jan 2023 10:09 AM) Translated Date (18 Jan 2023 02:39 PM)

Tuci uss nu bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate agli varr heat vich aun te heat khali shdd deo ate powder dinde rho jddo ehh 21-22 din te heat vich awe fir tuci iss nu nawe dudh krwao.

PAU Ludhiana to fruit ?

(pb)
Posted by
Bikerjeet Singh (9876050055)
Bikerjeet Singh
Punjab
Bathinda
Write Answer
Posted Date (17 Jan 2023 05:11 AM) Assigned Date (18 Jan 2023 11:09 AM)
Answered Date (17 Jan 2023 05:39 PM) Translated Date (18 Jan 2023 01:29 PM)

Biker ji apna swal visthar nal pucho us hisab nal hi tuhanu sahi jankari diti ja sakdi hai

Sir, Please suggest me the schedule of using hormone, which has to use first Then which has to be use second then which has to be use third I mean Auxin, Cytokines and Gibberellic Acid I must tell you, Your app is really awesome. Very helpful a best teacher ?

(en)
Posted by
Muhammad Shabbir Khan (9652750786)
Muhammad Shabbir Khan
Telangana
Hyderabad
Write Answer
Posted Date (17 Jan 2023 12:50 AM) Assigned Date (10 Feb 2023 01:19 PM)
Answered Date (17 Jan 2023 05:39 PM) Translated Date (16 Feb 2023 04:34 PM)

Muhammad please tell us the purpose for which you want to spray on crop and in which crop you want use. If u applied the recommended dose of the fertilizer then you don\'t have to use these hormones

Answered Date (17 Jan 2023 06:29 PM) Translated Date (16 Feb 2023 04:34 PM)

Singh Saab, it\'s appreciated you had given attention for my issue, actually I had a farm house, I had vegetables, Fruits and Ornamental Plants for this purpose I want to get suggestions when I can use Auxin, Cytokines & Gibbrelic Acid, Schedule if usage.

Best time for pruning of grapes and grape wine ?

(en)
Posted by
Dr SJ SINGH (9814009130)
Dr SJ SINGH
Chandigarh
Chandigarh
Write Answer
Posted Date (16 Jan 2023 10:59 PM) Assigned Date (17 Jan 2023 11:05 AM)
Answered Date (17 Jan 2023 05:36 PM) Translated Date (16 Feb 2023 04:35 PM)

Singh the best time to pruning grapes is January and Feburary month

17 Jan 2023

Thank you dear kindly tell me about pruning of guava plants too

Sir desi magur fish farming kr sakde aa Punjab ch sir ?

(pb)
Posted by
sukhchain Singh (9041726039)
sukhchain Singh
Punjab
Patiala
Write Answer
Posted Date (16 Jan 2023 10:42 PM) Assigned Date (17 Jan 2023 11:05 AM)
Answered Date (17 Jan 2023 11:25 AM) Translated Date (17 Jan 2023 03:31 PM)

Sukhchain ji isde vare puri jankari lai tuci jaswinder singh +91 98886 69632 nal sampark kr skde ho, ehna to tuhanu puri jankari mill jawegi.

Answered Date (17 Jan 2023 02:31 PM) Translated Date (17 Jan 2023 03:31 PM)

Thankyou sir ji

ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈ ਜੀ ਕਿ ਛੋਟੀਆ ਵੱਛੀਆ ਦੇ ਸਿੰਗ ਗਰਮ ਰਾਡ ਤੋ ਇਲਾਵਾ ਹੋਰ ਕਿਸ ਢੰਗ ਨਾਲ ਦਾਗੇ ਜਾਦੇ ਹਨ ਜੀ ਤੇ ਕਿੰਨੀ ਉਮਰ ਵਿਚ ਅਤੇ ਮੇਰਾ ਦੂਜਾ ਸਵਾਲ ਹੈ ਕਿ ਛੋਟੀਆ ਵੱਛੀਆ ਦੀ ਵੈਕਸੀਨੇਸ਼ਨ ਕਦੋ ਅਤੇ ਕਿਹੜੀ ਕੀਤੀ ਜਾਦੀ ਹੈ ਜੀ ਕੀ ਇਹ ਵੈਕਸੀਨੇਸ਼ਨ ਪ੍ਰਾਈਵੇਟ ਤੋਰ ਤੇ ਕੀਤੀ ਜਾ ਸਕਦੀ ਹੈ ਜੀ ਅਤੇ ਕਿਹੜੀ ਮੈਡੀਸਨ ਨਾਲ ਕੀਤੀ ਜਾਦੀ ਹੈ ਜੀ ਧੰਨਵਾਦ ਜੀ ?

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (16 Jan 2023 10:34 PM) Assigned Date (17 Jan 2023 11:05 AM)
Answered Date (17 Jan 2023 03:01 PM) Translated Date (16 Feb 2023 04:36 PM)

ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਟੀਕੇ ਸਾਲ ਵਿੱਚ ਦੋ ਵਾਰ ਲਗਵਾਉਣੇ ਹੈ, ਬਾਕੀ ਸਿੰਗ ਰਾਡ ਗਰਮ ਕਰਕੇ ਵਧਿਆ ਦਾਗੇ ਜਾਂਦੇ ਹੈ, ਮਿਕਸ ਤੇਜਾਬ ਨਾਲ ਵੀ ਡਾਕਟਰ ਦਾਗਦੇ ਹੈ, ਸਭ ਦੇ ਅਲੱਗ ਅਲੱਗ ਤਰੀਕੇ ਹੁੰਦੇ ਹਨ

मोती की खेती की ट्रैनिंग कहा से प्राप्त करें ?

(hn)
Posted by
V . Kumar (8092676295)
V . Kumar
Bihar
Bhagalpur
Write Answer
Posted Date (16 Jan 2023 09:29 PM) Assigned Date (17 Jan 2023 11:04 AM)
Answered Date (17 Jan 2023 03:02 PM) Translated Date (17 Jan 2023 03:31 PM)

मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद

केले का फेर्टिगेशन चार्ट मिल सकता है क्या। कोनसा फ़र्टिलाइज़र कब कब खेत मे डाले ?

(hn)
Posted by
Shubham (8770586931)
Shubham
Madhya Pradesh
Barwani
Write Answer
Posted Date (16 Jan 2023 09:22 PM) Assigned Date (17 Jan 2023 11:04 AM)
Answered Date (20 Jan 2023 03:29 PM) Translated Date (24 Jan 2023 03:14 PM)

शुभम जी कृपया आप बताये कि फसल की उम्र कितनी है ताकि आपको उसके हिसाब से जानकारी दी जा सके आप साथ में दी गई फोटो में चेक भी कर सकते है।

  • 2

ਅੱਜ ਤੋਂ 15 ਦਿਨ ਬਾਅਦ ਕਿਹੜੀ ਸਬਜ਼ੀ ਬੀਜੀ ਜਾਵੇ ਚੰਗਾ ਮੁਨਾਫ਼ਾ ਹੋਵੇ ?

(pb)
Posted by
amritpal Singh (9417237617)
amritpal Singh
Punjab
Patiala
Write Answer
Posted Date (16 Jan 2023 09:14 PM) Assigned Date (17 Jan 2023 11:04 AM)
Answered Date (17 Jan 2023 05:35 PM) Translated Date (18 Jan 2023 01:28 PM)

ਅਮ੍ਰਿਤ ਜੀ ਫਰਵਰੀ ਦੇ ਮਹੀਨੇ ਵਿਚ ਤੁਸੀਂ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ , ਘਿਆ ਕੱਦੂ, ਤੋਰੀ, ਵੰਗਾ, ਤਰਬੂਜ, ਖਰਬੂਜਾ, ਖੀਰਾ ਅਤੇ ਹੋਰ ਫਸਲ ਜਿਵੇਂ ਭਿੰਡੀ ਨੂੰ ਬੀਜ ਸਕਦੇ ਹੋ

Dairy farming k liye koun si book achhi h pls naam v batlaye ?

(hn)
Posted by
RAJ kumar upadhyay (7878148039)
RAJ kumar upadhyay
West Bengal
South 24 Parganas
Write Answer
Posted Date (16 Jan 2023 08:37 PM) Assigned Date (17 Jan 2023 11:03 AM)
Answered Date (17 Jan 2023 03:05 PM) Translated Date (17 Jan 2023 03:30 PM)

Raj ji dairy farming ke liye alag alag books atti hai jaise dairy cattle feeding & nutrition, Dairy Pasu Parbhandhan ja aur bhi kai atti hai, aap apni jrurat ke hisab se khrid skte hai.

Makki kis mahine vich biji jani aa ji ?

(pb)
Posted by
jasvinder singh (6284666078)
jasvinder singh
Punjab
Moga
Write Answer
Posted Date (16 Jan 2023 08:31 PM) Assigned Date (17 Jan 2023 11:03 AM)
Answered Date (17 Jan 2023 05:33 PM) Translated Date (18 Jan 2023 01:26 PM)

Jaswinder ji makki nu tusi may June de mahine vich beej skde ho

Meri ghiya k nursery k leaves aise ho gye meine 2 din pehle propiconazole 1ml and imidacloprid 17.5 1 ml per ltr mix krk spray kiti c te hun ki kra ?

(en)
Posted by
NITIN VIG (9056499998)
NITIN VIG
Punjab
Gurdaspur
Write Answer
Posted Date (16 Jan 2023 07:43 PM) Assigned Date (10 Feb 2023 01:18 PM)
Answered Date (17 Jan 2023 05:33 PM) Translated Date (16 Feb 2023 04:36 PM)

Nitin ji pehli baat fungicide aur insecticide ko mix kr ke prayog krne ki sifarish nahi ki jati is se bhi fasal par bura parbhav padta hai ho sakta hai usi ki wajah se yeh ho aap yeh bhi dekhe ki isme. Koi ras choosak keet to nhi hai kyuki yeh uni wajah se bhi ho sakta hai aur yeh bhi btaye ki jab apne pehle spray Kia tha tab leaves sahi the ja aise hi curl the

ਡਾਕਟਰ ਸਾਬ ਮੇਰੀ ਗਾ ਏਦਾਂ ਕਿਊ ਕਰਦੀ ਆ ਕਿਸੇ ਕਿਸੇ ਦਿਨ ਏਦਾਂ ਕਰਦੀ ਆ ਮੈਂ ਮਿੱਠਾ ਸੋਡਾ ਵੀ ਦਿਨਾਂ ਆ. ਕਦੇ ਕਦੇ. ਫੀਡ ਵੀ ਖੁਦ ਤਿਆਰ ਕਰਵਾ ਕੇ ਪਾਣਾ ਆ.ਇਹ ਏਦਾਂ ਮੂੰਹ ਖੋਲ ਦੀ ਆ ਕਦੇ ਕਦੇ ਮੂੰਹ ਚ ਵੀ ਕੁਛ ਨਹੀਂ ਹੋਇਆ ਊ ਵੀ ਦੇਖਿਆ. ਸੂਈ ਨੂੰ 5 ਮਹੀਨੇ ਹੋਈ ਆ.ਸੂਈ ਦੇ 15 ਕੇ ਦਿਨ ਬਾਦ ਮੋਕ ਤੇ ਬੁਖ਼ਾਰ ਹੋਇਆ ਸੀ.5.6 ਦਿਨ ਵੱਧ ਠੀਕ ਹੋ ਗਈ ਸੀ. ਪਰ ਹਜੇ ਤੱਕ ਪੱਠੇ ਵੀ ਕੁੱਖ ਪਰ ਕੇ ਨਹੀਂ ਖਾਦੇ ਤੇ ਦੁੱਧ ਤੇ ਵੀ ਨਹੀਂ ਆਈ ਪੂਰੀ. ਤੇ ਮੋਕ ਵੀ ਜਲਦੀ ਲੱਗ ਜਾਂਦੀ ਆ. ਲੀਵਰ ਟੋਨਿਕ ਵੀ ਦਿੱਤਾ ਸੀ. ਕੀ ਪ੍ਰੋਬਲਮ ਹੋ ਸਕਦੀ ਆ ?

(pb)
Posted by
ravneet maan (7889006084)
ravneet maan
Punjab
Gurdaspur
Write Answer
Posted Date (16 Jan 2023 07:37 PM) Assigned Date (17 Jan 2023 11:03 AM)
Answered Date (17 Jan 2023 03:19 PM) Translated Date (17 Jan 2023 03:30 PM)

ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ Deriphyllin inj 10ml, Avil inj. 10ml, xnel inj. 1gm, Rumirec inj. 10ml ਰੋਜਾਨਾ 3 ਦਿਨ ਲਗਵਾਓ

Kank te 2kg uriea 2dap te potash 2kg kane spry nal koi jehar bad da te es which kine persant dap hovu ji ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (16 Jan 2023 07:34 PM) Assigned Date (17 Jan 2023 11:03 AM)
Answered Date (17 Jan 2023 05:29 PM) Translated Date (18 Jan 2023 01:25 PM)

Gurpreet ji tuhanu eh mix kr ke spray karn di lod ni esdi jgah te tusi npk 191919 10 gram prati litre paani de hisab nal hi vart ho eh bootey do growth vahduande han

Matar suk rahi ae Root vi kali pard rahi ae ?

(en)
  • 4
Posted by
surinder singh (9997026001)
surinder singh
Uttar Pradesh
Rampur
Write Answer
Posted Date (16 Jan 2023 07:16 PM) Assigned Date (-)
Answered Date (17 Jan 2023 05:28 PM) Translated Date (18 Jan 2023 01:24 PM)

Surinder ji iske liye aap carbendazim 2 gram prati litre paani ke hisab se spray kr skte hai

ਸਰ ਜੀ ਝੋਟੀ ਨੂੰ ਤਿੰਨ ਦਿਨ ਟੀਕਾ ਲਿਆ ਸੀ ਚੌਥੇ ਦਿਨ ਤਾਰਾ ਬਣ ਰਹੀ ਸੀ ਤੇ ਡਿਸਚਾਰਜ ਮੋਟਾ ਕਰ ਰਹੀ ਸੀ ਟੀਕਾ ਲਵਾਉਣਾ ਚਾਹੀਦਾ ਸੀ ਜਾਂ ਨਹੀਂ ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (16 Jan 2023 07:12 PM) Assigned Date (17 Jan 2023 11:02 AM)
Answered Date (17 Jan 2023 03:06 PM) Translated Date (17 Jan 2023 03:30 PM)

ਜੇਕਰ ਉਹ ਮੋਟੇ ਨਾਲੇ ਕਰ ਰਹੀ ਹੈ ਫਿਰ ਉਸ ਨੂੰ ਟੀਕਾ ਨਾ ਲਗਵਾਓ ਅਤੇ ਉਸ ਨੂੰ Pregstay gold ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ

High Yield of Rice varitie ?

(en)
Posted by
Krishana patel (9140639640)
Krishana patel
Uttar Pradesh
Hardoi
Write Answer
Posted Date (16 Jan 2023 06:53 PM) Assigned Date (17 Jan 2023 11:02 AM)
Answered Date (16 Jan 2023 09:21 PM) Translated Date (16 Feb 2023 05:38 PM)

Krishana Pant dhaan 1, Jitendra are good varieties of rice for UP.

ਬਰੋਕਲੀ,, ਇਸ ਦਾ ਕੀ ਇਲਾਜ ਹੈ ?

(en)
Posted by
Harman (8557887535)
Harman
Punjab
Amritsar
Write Answer
Posted Date (16 Jan 2023 06:37 PM) Assigned Date (17 Jan 2023 11:02 AM)
Answered Date (16 Jan 2023 06:55 PM) Translated Date (17 Jan 2023 03:56 PM)

ਹਰਮਨ ਜੀ ਜੇਕਰ ਏਸਦਾ ਹਮਲਾ ਕਾਫੀ ਜਿਆਦਾ ਹੈ ਤਾਂ ਤੁਸੀਂ imidachloprid 1 ml ਪ੍ਰਤੀ 2 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਜੇਕਰ ਏਸਦਾ ਹਮਲਾ ਠੀਕ ਠਾਕ ਹੈ ਏਨਾ ਨਹੀਂ ਹੈ ਤਾਂ ਤੁਸੀਂ ਨੀਮ।ਦੀ ਸਪਰੇਅ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Sat Sri akal g Saro nu korre to koi nuksan ta nahi j ha ta usda ki hall kita jave ?

(pb)
Posted by
ਸਰਨ ਕਾਹਲੋਂ (7888909314)
ਸਰਨ ਕਾਹਲੋਂ
Punjab
Amritsar
Write Answer
Posted Date (16 Jan 2023 06:17 PM) Assigned Date (17 Jan 2023 11:01 AM)
Answered Date (16 Jan 2023 06:57 PM) Translated Date (17 Jan 2023 03:29 PM)

Saran ji jekar jada kora pai jawe tan thoda nuksan ho janda vaise jekar kora painda hai tantusi halka paani lga sakde ho ehne nal fasal.thik rehndi hai

Answered Date (16 Jan 2023 06:57 PM) Translated Date (17 Jan 2023 03:28 PM)

Thanqu veer g

Mere 70 Din de kanak hai kuj leaf istra ho rhe ne kis nutrition de kame ai g ?

(pb)
  • 1
Posted by
Ramandeep (9888911347)
Ramandeep
Punjab
Ferozpur
Write Answer
Posted Date (16 Jan 2023 06:00 PM) Assigned Date (17 Jan 2023 11:01 AM)
Answered Date (16 Jan 2023 06:57 PM) Translated Date (17 Jan 2023 03:28 PM)

Raman ji eh boron di Kami lag rhi hai esde lai tusi 100 gram boron nu prati acre de hisab nal vart sakde ho

Dr ਸਾਬ ਇਹ ਕਿਹੜੀ ਬਿਮਾਰੀ ਆ ਜੀ 15 ਦਿਨ ਤੋਂ ਆ 2 ਵਾਰ ridomil gold ਕਰ ਦਿਤੀ ਕੱਲ ਵੀ ਕੀਤੀ ਆ ਜੀ ?

(en)
  • 2
Posted by
ਗੁਰਪਿਆਰ ਸਿੰਘ (9781659327)
ਗੁਰਪਿਆਰ ਸਿੰਘ
Punjab
Sangrur
Write Answer
Posted Date (16 Jan 2023 05:50 PM) Assigned Date (17 Jan 2023 11:00 AM)
Answered Date (16 Jan 2023 07:00 PM) Translated Date (16 Feb 2023 05:39 PM)

ਸਿੰਘ ਜੀ ਇਹ ਬਿਮਾਰੀ ਉਲੀ ਦੇ ਕਰ ਕੇ।

Answered Date (16 Jan 2023 07:01 PM) Translated Date (16 Feb 2023 05:43 PM)

ਸਿੰਘ ਜੀ ਇਹ ਬਿਮਾਰੀ ਉਲੀ ਦੇ ਕਰ ਕੇ ਜਿਆਦਾ ਤਰ ਰੋਗੀ ਬੀਜ ਨਾਲ ਫੈਲਦੀ ਹੈ ਏਸਦੇ ਲਈ ਤੁਸੀਂ ਜਿਆਦਾ ਭਰਵਾਂ ਪਾਣੀ ਨਾ ਲਗਾਓ । ਬਾਕੀ ਤੁਸੀਂ ਏਸਦੇ ਲਈ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜਿਥੋਂ ਬੂਟੇ ਗਲ ਰਹੇ ਹਨ ਉੱਥੇ ਸਪਰੇ ਕਰ ਸਕਦੇ ਹੋ।

ਕਣਕ 80 ਦਿਨ ਦੀ ਹੋ ਗਈ ਜੀ ਪਰ ਗੁੱਲੀ ਡੱਡਾ ਬਹੁਤ ਜ਼ਿਆਦਾ ਆ ਕੋਈ ਦਵਾਈ ਹੈ ਜੋ ਕਣਕ ਦਾ ਨੁਕਸਾਨ ਨਾ ਕਰੇ ?

(pb)
Posted by
kulwinder (9510230005)
kulwinder
Punjab
Sangrur
Write Answer
Posted Date (16 Jan 2023 05:27 PM) Assigned Date (17 Jan 2023 10:47 AM)
Answered Date (16 Jan 2023 07:02 PM) Translated Date (17 Jan 2023 03:28 PM)

ਕੁਲਵਿੰਦਰ ਜੀ ਏਡੀ ਫਸਲ।ਤੇ ਕੋਈ ਵੀ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ।ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ ਅਤੇ ਝਾੜ ਘੱਟ ਸਕਦਾ ਹੈ ਸੋ ਤੁਸੀਂ ਗੋਡੀਂ ਕਰ ਕੇ ਇਹਨਾ ਦਾ ਖਾਤਮਾ ਕਰ ਸਕਦੇ ਹੋ

ਆਲੂਆਂ ਵਿਚ ਇਸ ਰੋਗ ਦਾ ਹੱਲ ?

(pb)
  • 2
Posted by
kulwinder (9510230005)
kulwinder
Punjab
Sangrur
Write Answer
Posted Date (16 Jan 2023 05:23 PM) Assigned Date (17 Jan 2023 10:47 AM)
Answered Date (16 Jan 2023 07:03 PM) Translated Date (17 Jan 2023 03:27 PM)

ਕੁਲਵਿੰਦਰ ਜੀ ਇਹ ਉਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Matar suk rahi hai Root bhi kali pard rahi hai ... kon sa fungicide dale ?

(en)
  • 4
Posted by
surinder singh (9997026001)
surinder singh
Uttar Pradesh
Rampur
Write Answer
Posted Date (16 Jan 2023 05:03 PM) Assigned Date (17 Jan 2023 10:46 AM)
Answered Date (16 Jan 2023 07:04 PM) Translated Date (17 Jan 2023 03:26 PM)

Surinder ji iske liye carbendazim 2 gram prati litre paani ke hisab se prayog kr sakte hai spray ko aap bilkul neeche kre

navroop sir ji 3 cows ne 8month ho gyea suai nu.. par oh heat nhi aa rhi... zolcol d injection vi lagwwa ..par fark nhi aaa please koi hor ilaj daso ?

(pb)
Posted by
nav shah (8264854813)
nav shah
Punjab
Amritsar
Write Answer
Posted Date (16 Jan 2023 04:38 PM) Assigned Date (16 Jan 2023 05:12 PM)
Answered Date (17 Jan 2023 03:08 PM) Translated Date (17 Jan 2023 03:55 PM)

Tuci uss nu Bovimin-b ultra powder 50gm rojana dena suru kro ate tika lgwaun ton badd 1 mahine tak intzar kro jekar naa awe fir tuci powder de nal nal Ferticare-c tablet ja Heat kit bolus rojana 1 goli deo ate 5 din tak dinde rho fir jddo ehh tara kre fir tuci iss nu nawe dudh krwa skde ho.

ravinder sir ji cows nu zolcol.d injection vi lagwa leaa. and pett de khree leai goli vi ditti. 15days ho gyea injection lagvve nu... par heat nhi aa rhi ?

(pb)
Posted by
nav shah (8264854813)
nav shah
Punjab
Amritsar
Write Answer
Posted Date (16 Jan 2023 04:32 PM) Assigned Date (16 Jan 2023 05:12 PM)
Answered Date (17 Jan 2023 03:08 PM) Translated Date (18 Jan 2023 01:23 PM)

Tuci uss nu Bovimin-b ultra powder 50gm rojana dena suru kro ate tika lgwaun ton badd 1 mahine tak intzar kro jekar naa awe fir tuci powder de nal nal Ferticare-c tablet ja Heat kit bolus rojana 1 goli deo ate 5 din tak dinde rho fir jddo ehh tara kre fir tuci iss nu nawe dudh krwa skde ho.

ਇਸ ਸੀਮਨ ਬਾਰੇ ਜਾਣਕਾਰੀ ਦਿਉ ਜੀ ?

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (16 Jan 2023 04:27 PM) Assigned Date (16 Jan 2023 05:12 PM)
Answered Date (17 Jan 2023 03:09 PM) Translated Date (17 Jan 2023 03:40 PM)

ਕਿਰਪਾ ਕਰਕੇ ਇਸ ਸੀਮਨ ਦੀ ਨਜ਼ਦੀਕ ਤੋਂ ਫੋਟੋ ਭੇਜੋ ਕਿਉਕਿ ਇਸ ਉਪਰ ਲਿਖੀ ਜਾਣਕਾਰੀ ਪੜ੍ਹੀ ਨਹੀਂ ਜਾ ਰਹੀ ਹੈ ਤੁਸੀ ਸਾਫ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ