Punjab
Search
6 kg milk lie kina chara pona VA ?
(pb)
Manjit ji tuci pashu nu rojana 30-35kg hara chara ate 5-7kg sukka chara khilao ate mousam de hisab nal sahi dekbhal kro ate her 3 mahine badd salt badal ke pett de kiria wali dwai deo. baki feed tuci 2.5kg dudh mgar 1kg de hisab nal de skde ho.
Dbw 222 kanak 64 din di ho gyi hai kanak thalle nu mudd k digg rahi hai lihocin di spray karr skde a ya nahi ?
(en)
Haryana
Gurlal ji kirpa apni fasal di photo bhejo us hisab nal hi tuhanu sahi jankari diti ja skdi hai
Sir isme phli khaad 55 kg uriya 5 kg sulphur dusri khaad 60 kg uriya uske bad npk 19 19 19 spray kia tha or aj isme gulli dande ka spray krwaya adama ka kya isme or koi khaad uriya k sath dalni h 26 janury ko bsrish v bta rkhi h kya pani lgaya jaye sir ?
(hn)
Haryana
Preet ji apne poori matra mein khad daal di hai so abhi aap isme koi bhi khad na daale agar apki fasal koi kami dikha rahi hai tabhi aap isme spray kre
Haryana
Spray kon sa krna h sir
A i ਕੋਰਸ ਕਿੰਨਾ ਦਿਨਾਂ ਦਾ ਹੈ ਕਿਥੋਂ ਕਰ ਸਕਦੇ ਹਾਂ ?
(pb)
Punjab
ਤੁਸੀ ਇਸਦੇ ਲਈ Dairy Dev. Officer,Dairy Training & Extension Centre, Moga - Kotakpura Road , Vill. Gill, Moga. Sh. Nirvair Singh 94651-17652,01636-242480 ਨਾਲ ਸੰਪਰਕ ਕਰ ਸਕਦੇ ਹੋ ਇਹ ਲਗਭਗ 4 ਹਫਤਿਆਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
Ai course 1 month da hai
ਕਿਥੋਂ ਕਰ ਸਕਦੇ ਹਾਂ।
ਸਰ ਮਟਰਾਂ ਨੂੰ ਫਲ ਨਹੀ ਲੱਗ ਰਿਹਾ ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਕਿਹੜੀ ਖਾਦ ਪਹਿਲਾ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Hallo ji... 70 dina de kanak hoggi a ji.. Ek panni lagaya a Halle 28 dina teh... Hun panni layiyye ja ruk k laiyye.. Jameen chaa gill hai Halle ?
(pb)
Haryana
Harman ji jekar gill।hai tan paani laun di jrurat nhi
Halllo ji.. Eh 80 dina de sarro a jo 45s46..panni esnnu ekk he lagaya c 37 dina tehh... Ki hun es tym panni de lod a ji . Halle jameen cha gill hai poori vasse..
(pb)
Haryana
Harman ji jekar gill hai paani vich tan tuhanu koi vi hor paani laun di lod ni jeyada paani laun nal v nuksan ho skda
Lihocin ਕਰਨ ਨਾਲ ਕਣਕ ਦੀ ਲੰਬਾਈ ਰੁਕੇਗਾ ਤੇ ਝਾੜ ਤੇ ਅਸਰ ਪਵੇਗਾ ਕਣਕ 90 ਦਿਨ ਹੋ ਗਈ ਹੈ ਤੇ ਸਪਰੇਅ ਕਰ ਦਇਏਆ ਦਵਾਈ ਦੀ ਮਾਤਰਾ ਦੱਸੋ ?
(pb)
Haryana
ਇਕਬਾਲ ਜੀ ਜੇਕਰ ਤੁਹਾਡੀ ਫਸਲ।ਜਿਆਦਾ ਲੰਬੀ ਹੋ ਰਹੀ ਹੈ ਤਾਂ ਤੁਸੀਂ ਇਸਦੀ ਸਪਰੇਅ ਕਰ ਸਕਦੇ ਹੋ ਇਹਦੇ ਨਾਲ ਝਾੜ ਤੇ ਕੋਈ ਫਰਕ ਨੀ ਪੈਂਦਾ ਏਸਨੂੰ ਤੁਸੀਂ 1 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir ik maj nu ik liter dudh lie kini feed di lod ha ?
(pb)
Brar ji tuci uss nu 2kg dudh mgar 1kg feed khila skde ho ate vdhia hara chara khilao ate mousam de hisab nal puri dekhbhal kro.
ਇਲਾਇਚੀ ਦੇ ਪੌਦੇ ਪੰਜਾਬ ਵਿੱਚ ਹੋ ਸਕਦੇ ਆ ਜੇ ਹਾ ਤਾ ਕਿੱਥੋਂ ਮਿਲਣਗੇ ?
(en)
Haryana
ਜਸਪਾਲ ਜੀ ਇਲਾਚੀ ਨੂੰ ਪੰਜਾਬ ਵਿੱਚ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਪੰਜਾਬ ਦਾ ਮੌਸਮ ਏਸਦੇ ਅਨੁਕੂਲ ਨਹੀਂ ਹੈ
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਹ ਜਾਨਵਰ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ ?
(pb)
ਇਸ ਨਾਲ ਹਾਜ਼ਮੇ ਦੀ ਸਮੱਸਿਆ ਠੀਕ ਹੁੰਦੀ ਹੈ, ਭੁੱਖ ਸਹੀ ਲਗਦੀ ਹੈ ਅਤੇ ਪਸ਼ੂ ਦੀ ਚੰਗੀ ਗਰੋਥ ਹੁੰਦੀ ਹੈ ਇਹ ਤੁਸੀ 50gm ਰੋਜਾਨਾ ਦੇ ਸਕਦੇ ਹੋ
ਸਰ ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਜਾਨਵਰ ਨੂੰ ਕਿੰਨੇ ਗ੍ਰਾਮ ਦਿੱਤੇ ਜਾ ਸਕਦੇ ਹਨ, ਇਸਦੇ ਕੀ ਫਾਇਦੇ ਹਨ, ਉਤਪਾਦ ਮਹਿੰਗਾ ਹੋਵੇ ਹੈ ਪਰ ਤੱਤ ਪੂਰੇ ਹੋਣ , ਇਹ ਕਿਵੇਂ ਦਿੱਤਾ ਜਾ ਸਕਦਾ ਹੈ ?
(pb)
ਇਹ ਸਰੀਰ ਦੀ ਚੰਗੀ ਗਰੋਥ ਲਈ, ਚੰਗੇ ਹਾਜ਼ਮੇ ਲਈ ਵਰਤ ਸਕਦੇ ਹੋ ਇਹ ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ
ਸਰ, ਇਸ ਉਤਪਾਦ ਦੇ ਕੀ-ਕੀ ਫਾਇਦੇ ਹਨ, ਇਸ ਬਾਰੇ ਜਾਣਕਾਰੀ ਦਿਓ ਕਿ ਪਸ਼ੂ ਨੂੰ ਕਦੋਂ ਦਿੱਤਾ ਜਾ ਸਕਦਾ ਹੈ, ਕੀ ਇਹ ਛੋਟੇ ਪਸ਼ੂਆਂ ਨੂੰ ਦਿੱਤਾ ਜਾ ਸਕਦਾ ਹੈ ?
(pb)
Punjab
ਇਹ ਕੋਕਸਿਡੋਸਿਸ ਬਿਮਾਰੀ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਇਹ ਛੋਟੇ ਅਤੇ ਵੱਡੇ ਸਾਰੇ ਜਾਨਵਰਾਂ ਨੂੰ ਦਿੱਤਾ ਜਾ ਸਕਦਾ ਹੈ
ਸਰ ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਜਾਨਵਰ ਨੂੰ ਕਦੋਂ ਦਿੱਤਾ ਜਾ ਸਕਦੇ ਹੈ ਕੀ ਕੀ ਫਾਇਦੇ ਹਨ ?
(pb)
Punjab
ਇਹ ਜੋੜਾਂ ਦੀ ਕਮਜ਼ੋਰੀ ਦੂਰ ਕਰਨ ਲਈ, ਸਰੀਰ ਦੇ ਚੰਗੇ ਵਿਕਾਸ ਲਈ, ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਵਰਤਿਆ ਜਾਂਦਾ ਹੈ ਇਹ 1 ਗੋਲੀ ਰੋਜਾਨਾ ਵਰਤ ਸਕਦੇ ਹੋ
Tori ki fasal ke bare me vistaar se batay ?
(hn)
Maharashtra
अनुज जी टोरी को मिट्टी की कई किस्मों में उगाया जा सकता है रेतली दोमट मिट्टी में उगाने पर यह अच्छे परिणाम देती है मिट्टी की pH 6.5-7.0 होनी चाहिए या इसकी रोपाई के लिए थोड़ी क्षारीय मिट्टी भी अच्छी रहती है दो बीजों को प्रति क्यारी में बोया जाता है जो कि 3 मीटर चौड़ी होती है और बीजों में 75-90 सैं.मी. के फासले का प्रयोग करें बीजों को 2.5-3 सैं.मी. की गहराई में बोयें लौकी :- इसे मिट्टी की कई किस्मों में उगाया जाता है रेतली दोमट से दोमट मिट्टी में उगाने पर यह अच्छे परिणाम देती है लौकी की खेती के लिए, ज़मीन को अच्छी तरह से तैयार करें मिट्टी के भुरभुरा होने तक जोताई के बाद सुहागा फेरें इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है कतारों में 2.0-2.5 - और पौधों में 45-60 सैं.मी. फासले का प्रयोग करें बीज को 1-2 सैं.मी. की गहराई पर बोयें एक एकड़ में बिजाई के लिए 2 किलो बीज पर्याप्त होते हैं मिट्टी से पैदा होने वाली फंगस से बचाने के लिए बाविस्टिन 0.2 प्रतिशत 3 ग्राम से प्रति किलो बीज का उपचार करें अच्छी तरह से गली हुई रूड़ी की खाद 20-25 टन प्रति एकड़ में डालें नाइट्रोजन 28 किलो (यूरिया 60 किलो) प्रति एकड़ में डालें नाइट्रोजन 14 किलो (यूरिया 30 किलो) की पहली मात्रा को बिजाई के समय प्रति एकड़ में डालें और नाइट्रोजन 14 किलो (यूरिया 30 किलो) को पहली तुड़ाई के समय प्रति एकड़ में डालें खीरा :- इसको मिट्टी की अलग-अलग किस्मे जैसे की रेतली दोमट से भारी मिट्टी में उगाया जा सकता हैं खीरे की फसल के लिए दोमट मिट्टी में, जिसमे जैविक तत्वों की उच्च मात्रा हो और पानी का अच्छा निकास हो, उचित पैदावार देती है खीरे की खेती के लिए मिट्टी का pH 6-7 होना चाहिए खीरे की खेती के लिए, अच्छी तरह से तैयार और नदीन रहित खेत की जरूरत होती है मिट्टी को अच्छी तरह से भुरभुरा बनाने के लिए, बिजाई से पहले 3-4 बार खेत की जोताई करें रूड़ी की खाद, जैसे गाये के गोबर को मिट्टी में मिलाये, ताकि खेत की उपजाऊ शक्ति बढ़ जाये फिर 2.5 मीटर चौड़े और 60 सैं.मी. के फासले पर नर्सरी बैड तैयार करें इसकी बिजाई फरवरी-मार्च के महीने में की जाती है 2.5 मीटर चौड़े बैड पर हर जगह दो बीज बोयें और बीजों के बीच 60 सैं.मी. का फासला होना चाहिए बीज को 2-3 सैं.मी. गहराई पर बोयें एक एकड़ खेत के लिए 1.0 किलोग्राम बीज की मात्रा काफी हैं बिजाई से पहले, फसल को कीटों और बीमारियों से बचाने के लिए और जीवनकाल बढ़ाने के लिए, अनुकूल रासायनिक के साथ उपचार करें बिजाई से पहले बीजों का 2 ग्राम कप्तान के साथ उपचार करें नदीनों को हाथ से गोडाई करके या रासायनों द्वारा नियंत्रित किया जा सकता है ग्लाइफोसेट 1.6 लीटर को प्रति 150 लीटर पानी में मिलाकर स्प्रे करें ग्लाइफोसेट की स्प्रे सिर्फ नदीनों पर ही करें, मुख्य फसल पर ना करें।
Cow ko pregnancy ke last month me kya diet and supplements dene chahiye Ji ?
(hn)
usko aap Bovibest-h liquid 10-10ml subha sham rojana dena suru kren aur uski achi khurak aur dekbhal ka purra dian rakhen iske sath sath aap unko byane se 20 din pehla intabolite powder rojana 1 pouch dena suru kren. jisse uske lewe, dudh aur sarir ki achi growth ho jayegi.
Punjab
Cargill da Purina transition mix feed pao, metabolite mix powder pao
ਇਹ ਬੂਟੀ ਬਰਸੀਨ ਵਿੱਚ ਹੋਈ ਏ ਜੀ ਕੋਈ ਹੱਲ ਹੈ ਜੀ ਇਸਦਾ ?
(pb)
Haryana
ਦਲਜੀਤ ਜੀ ਇਹਨਾ ਨਦੀਨ ਦੀ ਰੋਕਥਾਮ ਲਈ ਤੁਸੀਂ ਫਸਲ।ਵਿਚ ਗੋਡੀਂ ਕਰ ਸਕਦੇ ਹੋ ਤਾਂ ਹੋ ਫਸਲ ਦਾ ਵਾਧਾ ਸਹੀ ਹੋ ਸਕੇ
Punjab
Npk da spray Kroger ji
Veer g is teeke di ki details he ?
(pb)
Punjab
Ehh Nili ravi nasal da verka walia da semen hai ate isda 12-13 litre per day da record hai
Sir. Cow ke naak se pani aa rha hai or dudh b kam ho gya kya kre ?
(en)
Punjab
Ajay ji usko aap nazdiki doctor se janch krwayen kyuki uski janch krke hei sahi ilaj ho skta hai.
Mere wheat 75 din de hogi hai os te leaf is tra ho ge ?
(pb)
Haryana
Raman ji eh tatt di ghat kr ke hai kirpa eh dso tusi esnu Kehdi khad kini matra vich hun tk paa chuke ho us hisab nal hi tuhanu sahi jankari diti ja sakdi hai
ਸਤਿ ਸ੍ਰੀ ਅਕਾਲ ਸਰਜ ਬਾਗ ਦੇ ਵਿੱਚ ਕਿਹੜੀਆ ਸਪਰੇ ਕੀਤੀਆਂ ਜਾਂਦੀਆਂ ਹਨ ਅਤੇ ਕਿਹੜੀਆਂ ਕਿਹੜੀਆਂ ਹਨ ਜਿਹੜੀ ਕਿਨੂੰ ਕਿਨੂੰ ਦਾ ਸਾਈਜ਼ ਅਤੇ ਕੁਆਲਿਟੀ ਬਣੇ ਇਸਦੇ ਬਾਰੇ ਖਾਦਾਂ ਅਤੇ ਸਪਰੇਆਂ ਬਾਰੇ ਜਾਣਕਾਰੀ ਦਿਓ ਧੰਨਵਾਦ ?
(pb)
Haryana
ਮੋਹਨ ਜੀ ਏਸਨੂੰ ਦਿਸੰਬਰ ਦੇ ਮਹੀਨੇ ਵਿੱਚ ਰੂੜੀ ਦੀ ਖਾਦ, ssp, ਅਤੇ ਪੋਟਾਸ਼ ਅਤੇ ਫਰਵਰੀ ਅਤੇ ਅਪ੍ਰੈਲ ਦੇ ਮਹੀਨੇ ਵਿਚ ਯੂਰੀਆ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਬਾਕੀ ਏਸਨੂੰ 13045 ਦੀ ਸਪਰੇਅ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਈ, ਜੂਨ ਅਤੇ ਜੁਲਾਈ ਦੇ ਮਹੀਨੇ ਵਿਚ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Godhan nu gobar de uper kiwe wartna pura process samjhao g ?
(pb)
Punjab
Manpreet ji kirpa karke tuc product di photo bhejo ta jo tuhanu usde hisab nal jankari diti ja sake ke isnu kive vartna hai.
Sr ji kank vich gulli dande di spray kri nu 7din ho ge hun kank vich urea zinc magnese di spray kri jave ya nahi ?
(pb)
Haryana
Kuldeep ji jekar tuhadi fasal vich ehna tatt di Kami de lachan aa rhe han ja vadha sahi ni ho reha tan Tusi ESDi spray kr sakde ho
Ye dekho sir ?
(hn)
Haryana
Preet ji yeh tatav ki kami ki wajah se hai kirpya yeh btaye ki apne isko pehle konsi khad kitni matra mein daali hai us hisab se hi aapko Sahi jankari di ja sakti hai
Sir 80 din ki kanak ho gyi h 2 bar pani or khad v de chuke hai ab pilapan aa rha h dekho pic me dusra pani 20 dec ko lgaya tha aj gulli dande ka spray krwaya h iske liye kya or khad de tisre pani se phle ?
(hn)
Haryana
Preet ji agar apne khad ko poori matra mein daal dia hai to aap npk 191919 10gram prati litre paani ke hisab se prayog kar sakte hai
Gha di sprey krn krk kanak eve ho gyi aa g ki kita jave g ?
(pb)
Haryana
Harjot ji kirpa eh daso tuhadi kehdi spray kiti si ate kini matra vich . Baki esda hall ehe hunda hai ki tusi halka paani lga deo ate ik do tatt wali spray npk 191919 10 gram prati litre paani de hisab nal spray kr deo
ਡਕਾਟਰ ਸਾਬ ਜੀ ਮੇਰੇ ਕੋਲ ਇੱਕ ਗਾ ਆ ਓਨੂੰ ਵਆ ਲਗੀ ਆ ਬਹੁਤ ਜਾਦਾ ਪੋਸ ਬਹੁਤ ਜਾਦਆ ਪਤਲਾ ਕਰਦੀ ਆ 7 ਮਹੀਨਾ ਦੀ ਗਾਬੰਨ ਆ ਕਿਰਪਾ ਕੋਈ ਹੱਲ ਦਸਾ ਜਾਵੇ ?
(pb)
ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ
Punjab
Dr Saab tusi jedi madican kehi o diti c ode nal kabz ho gaii vaa hat gaii koi dar Vali gal nhi
Gaa nu soi nu 1 month pura hogea ji os dudh wadon waste ta peek te leke aun waste koi hall
(pb)
Harpreet ji uss nu 1kg kanak da dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho ate uss nu Glactogog powder 30gm rojana ate Calpond gold liquid 50ml rojana dena suru kro ate mousam de hisab nal puri dekhbhal kro.
ਸਰ, ਮੇਰੇ ਕੋਲ ਦੋ ਮੱਝਾਂ ਹਨ, ਮੈਂ ਇਸ 'ਤੇ ਕਿੰਨਾ ਲੋਨ ਲੈ ਸਕਦਾ ਹਾਂ, ਪ੍ਰਕਿਰਿਆ ਕੀ ਹੈ, ਸਬਸਿਡੀ ਕਿੰਨੀ ਹੈ, ਕਿਸ ਬੈਂਕ ਦੀ ਸਹੀ ਹੋਵੇਗਾ ?
(pb)
Punjab
ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਬੀ ਬੈਂਕ ਵਿੱਚ ਜਾ ਕੇ ਲੋਨ ਵਾਰੇ ਪੁੱਛ ਸਕਦੇ ਹੋ ਬਾਕੀ ਇਸਦੇ ਲਈ ਘਟੋ ਘੱਟ 5 ਪਸ਼ੂ ਹੋਣੇ ਚਾਹੀਦੇ ਹੈ, ਤੁਸੀ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ।
Sir 303 kanak 70 day de pille padi ja rahi ke kar sakda ha ?
(en)
Haryana
Mani ji jekar tusi sifarish kiti khad di matra poori paa chuke ho Tan tusi hun esde lai npk 191919 10 gram prati litre Pani de hisab nal vrt skde ho
Sir 1 saal di female a isdi gardn te is taran gath ban gy aa isda ki treatment ho sakda a ?
(pb)
Tuci iss nu nazdiki doctor ton check krwao kyuki isdi janch krke hei sahi karan ate ilaj ho skda ha.
eh koun sa pouda hai isk nam or oshdiya gun batao ji ?
(hn)
Haryana
Om ji isko dendelion ke naam se jaana jata hai yeh ek phool wala podha hai yeh Kai parkar ke rog jaise soojan ko kam krna, gathia, dil ke rog, allergy aur diabetes ke liye prayog kiya jata hai
Haryana
Isko Hindi mein sinhparni ke naam se jana jata hai
matar par kon si spray karen ?
(pb)
Punjab
Gursewak ji, ye rust bimaari ke lakshn hai aap is ki rokthaam ke liye mancozeb 2g/L paani ke hisaab se spray kar sakte hai.
Sir cow nu 15 din reh ge suun nu ki khilya jaye achi sehat or dudh di paidavar achi hoye ?
(en)
Tarun ji tuci uss nu changi khurak de nal nal Bovibest-h liqud 100ml nu 10-10ml swere sham ate Metabolite powder rojana 1 pouch dena suru kro ate mousam de hisab nal sahi dekbhal kro.
Tranjaction ਫੀਡ ਖਿਲਾਓ ਤੇ ਨਾਲੇ vitam h ik ਢਕਣ roj
Neno urea te sagarika 65 din di kanak te KR skde a ji te kini dose ?
(pb)
Punjab
Satwant ji, je daandedar urea naal khaad poori nhi hoi ta tusi nano urea ate sagarika 2 ml/L paani de hisaab naal mix kar ke spray kar sakde ho ji.
ਸਰ ਇਸ ਸੀਮਨ ਦਾ ਕੀ ਰਿਕਾਰਡ ਆ ਜੀ ?
(pb)
ਰਾਜ ਜੀ ਇਸ ਫੋਟੋ ਦੇ ਹਿਸਾਬ ਨਾਲ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ 25 ਲੀਟਰ ਤੱਕ ਰਿਕਾਰਡ ਹੈ।
ਮੇਰੇ ਕੋਲ 50 ਵਿੱਘੇ ਜ਼ਮੀਨ ਹੈ। ਮੈਂ ਫਲਾਂ ਦੀ ਕਾਸ਼ਤ ਕਰਨਾ ਚਾਹੁੰਦਾ ਆਂ। ਕਿਰਪਾ ਕਰਕੇ ਕੋਈ ਸੁਝਾਅ ਦਿਓ ?
(pb)
Punjab
ਹਰਪ੍ਰੀਤ ਜੀ, ਤੁਸੀ ਆਪਣੀ ਮਿੱਟੀ ਦੀ ਜਾਂਚ ਕਰਵਾਉ ਅਤੇ ਇਸ ਤੋਂ ਬਾਅਦ ਤੁਸੀਂ ਕਿਸੇ ਵੀ ਇੱਕ ਕਿਸਮ ਦਾ ਬਾਗ ਨਾ ਲਾਓ ਤੁਸੀ 3 -4 ਕਿਸਮ ਦੇ ਬੂਟੇ ਲਾ ਸਕਦੇ ਹੋ ਜੀ ਅਤੇ ਕੁਝ ਜਗਾਹ ਵਿਚ ਤੁਸੀ ਨਵੇਂ ਫਲ ਜਿਵੇਂ ਕਿ dragon fruit ਵਰਗੇ ਫਲ ਵੀ ਲਗਾ ਸਕਦੇ ਹੋ ਜੀ।
ਸਰ Ai ਕਰਾਉਨ ਤੋਂ ਕਿੰਨੇ ਦਿਨ ਬਾਅਦ ਮਲੱਪਾਂ ਵਾਲੀ ਗੋਲੀ ਦੇ ਸਕਦੇ ਆ ਮੱਝ ਨੂੰ ?
(pb)
ਪਸ਼ੂ ਨੂੰ AI ਕਰਵਾਉਣ ਤੋਂ 1 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ।
Dr sahab ji asi ik gaa fari awara ghumdi os di sehat ta thika razi v bhota hai hun os nu ki deta jave jis nal o gaban ho jave ?
(pb)
Tuci sbh ton pehla uss nu pett de kiria lai Flukarid-Ds bolus deo ate uss nu Bovimin-b ultra powder 50gm rojana dena suru kro ate changi khurak dinde rho jiss nal sarir di kami puri howegi ate changi growth howegi.
Sagwan lyi subsidy scheme punjab ch hai ?
(en)
Punjab
lakha ji, ih scheme punjab lai nahi hai ji .
202 chane ka suk na  ?
(hn)
Punjab
Anmol ji, vaise to wilt bimaari ke lakshn hai pr aap hme kripya ye btaaaye ki kitne paudho me aise lakshn dikhai de rhe hai us hisab se hi aapko is baare me shi jaankari di jaa sakegi.
Sir boron + magnese + zinc di spray krr skde aa ya nhi ?
(en)
Punjab
Gurlal ji tusi kank di fasl te Ihna tatta di spray mix kar ke Ikk vaar ch kar sakde ho ji.
Sir ji 303kanak 6 November nu bijai kiti si ke is kanak uper lihocin di spray karan di jaroorat hai ji kirpa karni dasna ji nal video pa reha han ?
(pb)
Punjab
Narinder ji, jekr tuhaadi fasl da vaadha normal hai ta tuhanu Lihocin di spray krn di koi lod nahi hai ji, par je tuhaadi kank nu diggan da khtra hai ta tusi Lihocin di spray kar sakde ho ji.
Dr sahib ji benti hai ke 303 kanak 6 November nu bijai kiti si ke is kanak uper lihocin di spray karan di jaroorat hai ji ?
(pb)
Punjab
Narinder ji, je kank da vaadha normal hai ta tuhanau lihocin di spray karn di koi vi lod nhi hai ji, ih spray Kank da kadd ghaton lai kiti jandi hai ji.
ehe koi bimari ha puppy nu ja normal ee krda ha din vich 7 8 bar krda ?
(en)
Tuci iss nu Multistar pet liquid 2ml rojana ate Nurokind pet liquid 2ml rojana dena suru kro.
sir ehe kise tra de fits ne ya fr kuch hor aa ji
Hd2851 गेहूं की वैरायटी 70 दिन की हो चुकी है इसमें कौन सी फंगीसाइड का स्प्रे करें ?
(hn)
Punjab
गुरसहाब जी, कृप्या ये बताएं कि आपकी फसल में कोन सी बिमारी के लक्षण है, उस हिसाब से ही आपको इस बारे में सही जानकारी दी जा सकेगी।
ਸਰ ਕਣਕ ਨੂੰ ਤੀਸਰੀ ਯੂਰੀਆ ਪੌਣ ਵਾਲੀ ਆ ਪਰ ਕੋਹਰਾ ਪੈ ਰਿਹਾ ਹੈ ਹੁਣ ਯੂਰੀਆ ਪੌਣ ਦਾ ਕੋਈ ਨੁਕਸਾਨ ਤਾ ਨਹੀਂ ਹੋਵੇਗਾ ਕਣਕ ਨੂੰ ?
(pb)
Punjab
ਜੋਬਨ ਜੀ, ਜੇਕਰ ਯੂਰੀਆ ਦੀ ਮਾਤਰਾ ਪੂਰੀ ਨਹੀਂ ਹੋਈ ਤਾਂ ਤੁਸੀ ਹੁਣ ਯੂਰੀਆ ਦੇ ਸਕਦੇ ਹੋ ਜੀ ਅਤੇ urea ਸ਼ਾਮ ਦੇ ਸਮੇਂ ਦੇਣ ਨੂੰ ਹੀ ਤਰਜੀਹ ਦਿਓ ਜੀ।
Bai g vehd de 7 din upar hoge 10 nu din poore hoge c koi dikkat wali gal taan nhi plz reply kro g ?
(pb)
nhi ji iss vich koi smasia wali gal nhi hai kyuki kai varr pashu kujj din jyada laa lenda hai, jekar ohh sahi trike naal khaa rahi hai ate koi dikkat mehsoos nhi krdi hai tan koi smasia nhi hai jekar uss nu koi dikat lagdi hai fir turant nazdiki doctor ton check krwao.
Dr ji ਮੇਰੀ ਗਾ ਪਿਛਲੀ ਇੱਕ ਲੱਤ ਤੋਂ ਖੜੀ ਨੀ ਹੋ ਰਹੀ ਕੋਈ ਇਲਾਜ ਦਸੋ ਜੀ ?
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਲੱਤ ਦੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
Hlo ji Humne apne khet me low tunnel dubara khira ke beej lagaye hai per unhe chuhe kha rahe hai pls help ?
(hn)
Punjab
Himanshu ji, aap khere ke ke beej lifaafe me lgaa skte hai aur 4 patte hone ke baad aap khet me lagaye is se chuhon ka nuksaan kaafi Kam ho jata hai.
Sir g ਮੱਝ ਪਹਿਲਾ ਦੋ ਵਾਰ ਟੀਕਾ ਲਵਾਇਆ ਰਹੀ ਨਹੀ ਪਿਛਲੇ ਸਾਲ ਵੀ ਪਹਿਲਾਂ ਰਹਿੰਦੀ ਨਹੀ ਸੀ ਫੇਰ ਠੰਡਾ ਟੀਕਾ ਲਵਾਇਆ ਫੇਰ ਰਹੀ ਸੀ ਹੁਣ ਵੀ ਤਾਰਾ ਦਿੰਦੀ ਹੈ ਨਾਲ ਠੰਡਾ ਟੀਕਾ ਲਵਾ ਦੇਈਏ ਇਹ ਫੋਟੋ ਖਿੱਚੀ ਹੈ ਤਾਰਾ ਦੀ ਸਹੀ ਹੈ ?
(pb)
ਇਸ ਨੂੰ ਹੁਣ ਠੰਡਾ ਟੀਕਾ ਨਾ ਲਗਵਾਓ, ਪਰ ਇਸਦੀ ਜਾਂਚ ਕਰੋ ਇਹ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਤਾਰਾ ਸਾਫ ਕਰਦੀ ਹੈ ਜਾ ਨਹੀਂ, ਜੇਕਰ ਤਾਰਾ ਸਾਫ ਨਹੀਂ ਕਰਦੀ ਹੈ ਫਿਰ ਤੁਸੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।
Please suggest why mango leaf spooted ?
(en)
Punjab
Ravi these are the symptoms of a fungal disease , to control this you can spray mancozeb 2g/L of water.
Ok ji
Brockly ki kethi kab kar sakte hai aur is ka beej kaha se mile ga Munafa kitna hota hai kitne din me fasal katti hai ?
(pb)
Punjab
Jaswinder ji, brocolli di kheti August September de mahine Vich kar sakde ho ate is da beej Punjab Agricultural University Ludhiana to mil janda hai, ih fasl 60-70 dina vich tyaar ho jandi hai ji.
केले में पोधे लगाने के कितने दिनों बाद पहली ड्रीनचिंग करना चाहिए और कोनसी फर्टीलाइजर की ड्रीनचिंग की जाना चाहिए ?
(hn)
Maharashtra
शुभम जी, आप पौधे को अभी 280 g NPK 12 32 16 खाद दे सकते है। इसके बाद मई के महीने में आप पौधे को 60 g यूरिया और DAP खाद दे सकते है।
sir majjh sui nu 20 din ho gaye ne feit bahut ghtt aa ?
(pb)
uss nu changi khurak de nal nal Fatmax powder 100gm rojana, Glactogog powder 30gm rojana dena suru kro ate feed de nal nal vdemia di khal deni suru kro baki vdhia hara chara deo ate mousam de hisab nal sahi dekbhal kro ate pashu nu her 3 mahine badd pett de kiria wali dwai jrur deo.
ਗੋਬਰ ਗੈਸ ਸਬਸਿਡੀ ਕਿੰਨੀ ਆ ?
(pb)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ। ਜੇਕਰ ਘਰ ਵਿੱਚ 8-10 ਮੈਬਰ ਹਨ, ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ। ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ, ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ। ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ, ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ। ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ, ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ, ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ।
Wheat me kon sa fertilizer use karna best hota hai sir please bataaya kyoki mai kaimur (bihar) se belong karta hu aur yaha kewal DAP or UREA use karte hai. Please bataaye ?
(en)
Punjab
Ashwani ji, wheat me DAP urea ke ilawa zinc, manganese aur sulphur khaad daali ja sakti hai par apko khaad ka sahi prayog karne ke liye mitti ki jaanch krva leni chahiye aur us hisaab se hi khaad daalni chahiye.
Wheat crop me irrigation ke baad fertilizer apply karna chaahiye ya pahle ?
(en)
Punjab
Ashwani ji, aap irrigation ke pehle ya baad kbhi bhi fertilizer de sakte hai.
ਗੋਬਰ ਗੇਸ ਤੇ ਸਬਸੀਟੀ ਹੈ
(pb)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ। ਜੇਕਰ ਘਰ ਵਿੱਚ 8-10 ਮੈਬਰ ਹਨ, ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ। ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ, ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ। ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ, ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ। ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ, ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ, ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ।
Fruit plant Lona a pau Ludhiana ta kis din la sakda a koi contact number ?
(pb)
Punjab
Bikerjeet ji, tusi fruit plants tusi monday to friday PAU de new orchard to khareed sakde ho ji, is sme fruit plants sale kite jaa rahe han ji.