Punjab
Search
What is this problem ?
(en)
Rahul this anthocyanin pigment accumulation due to low temperature.
अभी 25 01 2023 को गन्ना लगाना है दीमक के लिए क्या लगाना चाहिए अच्छा खासा ज़माने के लिए क्या करे ?
(hn)
Punjab
सुरजीत जी, आप दीमक से रोकथाम के लिए chlorpyriphis से बीज सोध कर सकते और अच्छे जमाव के लिए आप 25 ml Ethrel को 100 लीटर पानी में घोलकर बीज को 24 घंटे के लिए भिगो के रख सकते है ।
गेहूं मे कल्ले लाने के लिए क्या लगाना चाहिए दूसरा पानी लगने बाला है ?
(hn)
Punjab
सुरजीत जी, आप दूसरे पानी के बाद फिलहाल तो यूरिया खाद दे सकते है और अगर खेत में मैंगनीज या ज़िंक की कमी के लक्षण दिखाई दे तो आप इन तत्वों का छिड़काव भी कर सकते हैं।
ਸਰ , ਮੇਰੀ ਕਣਕ ਉੱਪਰੋਂ ਇਸ ਤਰ੍ਹਾਂ ਪੀਲੀ ਪੈ ਰਹੀ ਹੈ, 2 ਬੋਰੀਆਂ ਯੂਰੀਆ ਅਤੇ 2 ਪਾਣੀ ਲਾ ਦਿਤੇ ਹਨ, ਹੋਰ ਕਿਸੇ ਚੀਜ਼ ਦਾ ਛਿੜਕਾਅ ਨਹੀਂ ਕੀਤਾ ਹੈ, ਇਸ ਵਿੱਚ ਕਿਸ ਚੀਜ ਦੀ ਕਮੀ ਹੈ, ਇਸ ਬਾਰੇ ਜਾਣਕਾਰੀ ਦਿਓ ਜੀ ?
(pb)
ਅਮ੍ਰਿਤਪਾਲ ਜੀ ਇਹ ਮੋਸਮ ਦੇ ਕਾਰਨ ਹੋ ਰਿਹਾ ਜੀ , ਇਸਨੂੰ ਮੋਸਮ ਦਾ ਤਨਾਅ ਵੀ ਕਹਿ ਸਕਦੇ ਹਾਂ । ਛੋਟੇ ਤੱਤਾਂ ਵਾਲੀ ਸਪਰੇਅ ਕਰ ਸਕਦੇ ਹਾਂ ਜਿਸ ਨਾਲ ਪੋਦੇ ਦਾ ਇਮਊਨ ਸਿਸਟਮ ਸਟਰੌਗ ਹੋਵੇਗਾ ਜਿਵੇ ਕਿ - 19-19-19 , 13-0-45 , 10-26-26
Sir kanak ke niche kanak jesi dikhne wali buui hai uska kya ilaaj kiya jae ?
(en)
Punjab
Gurlal ji, kripya ye btaaye ki aapki fasl kitne din ki hai aur nadeen ki photo bhi jaroor bheje us hisab se hi aapko is baare me shi jaankari di jaa sakegi.
Hlo sir 2 patte peele ne ki kita jave ?
(pb)
Punjab
Gurjant ji, ih bhaari paani laggan kaarn ja Sulphur di Kami naal ho skda hai, je tusi jayada bhaari paani nahi laya ta tusi liquid sulphur 2-3 ml/L paani de hisaab naal spray kar sakde ho ji.
sir ehe jeri video vich puppy dikh reha enu ehe keri bimari ha te ehe thik ho sakdi ha ja nhi kio ki isda ilagg chl reha ha jo spips te likheaa wa ha kirpa krke dso v ehe treatment thik aa ki ehe bimari thim ho jawegi ja nhi te kina time lgu iss nu thik honn vich kirpa krke details vich dso sara kuch ?
(en)
Tuci iss treatment de nal nal nurokind pet syrup 3ml rojana, multistar pet liquid 2ml rojana dena suru kro.. Holi holi frak paa jawega.
Dr sahib asi cows lai apna feed banauna hai kirpa dasn ji cows lai kanak kini sarson di khall kini brevan di khal kini pai jawe 4 quintal feed tyar karni hi atte ki us vich minral powder cholley silka mustard powder mittha soda seera ja koi hor formula dasna ?
(pb)
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. ehh 100kg feed tyar krn da trika hai tuci apne pashua de hisab nal isse trike nal feed tyar kro, per pehla tuci thodi matra vich feed tyar kro fir jiwe jiwe pashu khann lgge ate changi growth krn fir tuci isdi matra vdha ke jyada matra vich tyar kr skde ho.
8 month ki pragnet mura Buffalo...or..cow hf ki feed banani hai please sir aap bato kaya kya Saman dala Jay or kis kis matra me ...please sir ?
(hn)
Amandeep ji aap unko ghar mein feed tyar krne ke liye 22 kg jou, 30 kg wheat , 15 kg chokkar , 15 kg binola khal , 15 kg sarso ki khal, salt 1 kg , mineral mixture 2 kg mix krke feed tyar kr skte hai aur usko 1.5-2kg rojana de skte hai aur acha hara chara dalen iske sath sath unko lewti ki growth ke liye Vitamor-h liquid 10ml rojana dena suru kre aur byane se 20 din pehle metabolite powder rojana 1 pouch dena suru kren.
सर मेरी गाय 8 महीने की गाभिन है तो उसको मैं खाने में आलू के पौधे को दे सकता हूं या नहीं कोई नुकसान तो नहीं करेगा अथवा आठवें महीने में गाय को आहार के रूप में क्या क्या दे सकता हूं धन्यवाद ?
(hn)
नहीं जी उसे आलू के पत्ते ना खिलाएं, उसे अच्छा हरा चारा और सूखा चारा मिलाकर खिलाएं और उसे Vitum H liquid 10ml रोज़ाना दें और उसे dairy protein फीड दें और ब्याने से 20 दिन पहले Metabolite powder रोज़ाना एक पैकेट दें इसके साथ उसकी लेवटी और दूध में फायदा होगा।
ਬਾਈ ਜੀ ਦੋ ਦਿਨ ਪਹਿਲਾਂ ਮੈ ਮੱਝ ਵਾਰੇ ਪੁੱਛਿਆ ਸੀ ਟੀਕੇ ਵਾਰੇ ਦੋ ਵਾਰ ਪਹਿਲਾਂ ਟੀਕਾ ਲਵਾਇਆ ਸੀ ਨਹੀਂ ਰਹੀ ਪਿਛਲੇ ਸਾਲ ਵੀ ਠੰਡਾ ਟੀਕਾ ਲਵਾਇਆ ਸੀ ਫ਼ੇਰ ਰਹੀ ਸੀ ਹੁਣ ਫ਼ੇਰ ਤਾਰਾ ਦੇ ਰਹੀ ਹੈ ਇਸ ਤਰ੍ਹਾਂ ਇਸ ਵਾਰੇ ਫ਼ੇਰ ਦੱਸਣਾ ?
(pb)
ਇਹ ਇਨਫੈਕਸ਼ਨ ਕਰਕੇ ਸੁੱਟ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ ਅਤੇ ਇਸ ਨੂੰ Keeper plus ਪਾਊਡਰ 30gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ.
Sir g ਕਣਕ 303 ਬੀਜ ਹੈ ਪਹਿਲੀ ਵਾਰ ਲਾਈ ਹੈ ਇਹ ਵਰਾਇਟੀ 75 ਦਿਨਾ ਦੀ ਹੋ ਗਈ ਹੈ ਪਹਿਲਾਂ ਕੋਈ ਤੱਤਾ ਵਾਲੀ ਸਪਰੈ ਨਹੀਂ ਕੀਤੀ ਵਧੀਆ ਝਾੜ ਲਈ ਹੁਣ ਕਿਹੜੀ ਸਪਰੈ ਕਰਾ ਦੱਸਣਾ ਜੀ ?
(pb)
Punjab
ਗੁਰਪ੍ਰੀਤ ਜੀ, ਜੇਕਰ ਤੁਸੀ ਯੂਰੀਆ ਖਾਦ ਪੂਰੀ ਕਰ ਦਿੱਤੀ ਹੈ ਤੇ ਫ਼ਸਲ ਚੰਗੀ ਹਾਲਤ ਵਿਚ ਹੈ ਤਾਂ ਕੋਈ ਛਿੜਕਾਅ ਦੀ ਲੋੜ ਨਹੀ ਹੈ ਜੀ ਪਰ ਵਧੀਆ ਝਾੜ ਲੈਣ ਲਈ ਤੁਸੀਂ ਗੋਬ ਅਵਸਥਾ ਤੇ 13 00 45@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir kl spray kia tha gulli dande ka or aj baris ho gyi 18 hour hobgye spray ko kya dwai asr kregi ?
(hn)
Punjab
Preet ji, iske baare me spasht taur pe kuch nhi kha jaa sakta aao 1-2 din fasl ki mintoring kare agar gulli dande pr koi bhi parbhav najar naa aaye to aap dubara spray kar sakte hai.
गेहूं को दूसरे पानी पर क्या दे ?
(hn)
Punjab
सिट्टू जी, गेहूं को दूसरे पानी पर बची हुई यूरिया खाद की किश्त दे देनी चाहिए और इसके इलावा अगर फसल में मैंगनीज या ज़िंक की कमी दिखाई दे तो इसका छिड़काव किया जा सकता है।
ਹੈਪੀ ਸੀਡਰ ਨਾਲ ਬੀਜੀ ਕਣਕ ਫੈਲ ਤੇ ਸੜ ਰਹੀ ਹੈ ,ਮਲਚਰ ਮਾਰ ਕੇ ਬਿਜਾਈ ਕੀਤੀ ਗਈ ਸੀ ,ਪਹਿਲੇ ਪਾਣੀ ਤੇ 65ਕਿਲੌ ਯੂਰੀਆ ,ਤੇ 15 ਦਿਨ ਬਾਅਦ ਫਿਰ 65ਕਿਲੋ ਯੂਰੀਆ ,ਪਰ ਪਾਣੀ ਨਹੀ ਲਗਾਇਆ ?
(pb)
ਸ਼ਵਾਜ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਇਸ ਤੇ ਪਿਛਲੇ ਦਿਨਾਂ ਵਿਚ ਕਿਸੇ ਦਵਾਈ ਦਾ ਛਿੜਕਾਅ ਕੀਤਾ ਹੈ ਜੇ ਕੀਤਾ ਹੈ ਤਾ ਕਿੰਨੀ ਮਾਤਰਾ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਇਹਨਾ ਖੇਤਾ ਚ ਜਿੰਕ 125 ਚਲੀਟਡ,,1ਕਿਲੋ ਮੈਗਨੀਸ ਤੇ 2ਕਿਲੋ ਯੂਰੀਆ ਦੀ ਸਪਰੇਅ ਕੀਤੀ ਸੀ ,,ਉਹ ਵੀ ਕੋਰਾ ਪੈਣ ਤੋ ਪਹਿਲਾ
सर मुझे डेयरी फार्म के लिए ट्रेनिंग और लोन प्रोसेस की जानकारी चाहिए मैं हनुमानगढ़ रावतसर से हूँ ?
(hn)
Punjab
आप डेयरी ट्रेनिंग लेने के लिए अपने नज़दीकी कृषि विज्ञान केन्द्र से संपर्क कर सकते हैं वहां समय समय पर किसानों को अलग अलग कामों की ट्रेनिंग दी जाती है। उस ट्रेनिंग सर्टीफिकेट से आप लोन और सब्सिड़ी ले सकते हैं आप ट्रेनिंग लेने के लिए Krishi Vigyan Kendra, Sangaria, Distt. Hanumangarh, Contact details Dr Anoop Kumar, Head KVK, Contact No.: +91-9414874800, Landline No. 01499-252702, Fax No 01499-252702, Email : kvk.Hanumangarh1@icar.gov.in, kvksangariahmh@gmail.com, Pincode: 335063 से संपर्क कर सकते हैं और अगली ट्रेनिंग का पता कर सकते हैं।
1baffalo te kina loan milu te sabsidi te ki process hu ?
(pb)
Punjab
Gurjant ji iss vich lagbhag 5 pashua te loan milda hai baki tuci dairy loan len lai pehla iss kam di training lao fir uss training certificate nal tuci loan ate subsidy laa skde ho, training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Ik baffalo Lyi loan lyi kin loan milu SC nu sabsidi kini milu or kus training ja form kive bra jao ki krma pao ?
(pb)
Punjab
tuci dairy loan len lai pehla iss kam di training lao fir uss training certificate nal tuci loan ate subsidy laa skde ho, training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Sir mere kol 5 buffalo aa fat bhut Ghat aa Rahi aa kol hall daso ?
(pb)
uss nu changi khurak de nal nal Fatmax powder 100gm rojana, Glactogog powder 30gm rojana dena suru kro ate feed de nal nal vdemia di khal deni suru kro baki vdhia hara chara deo ate mousam de hisab nal sahi dekbhal kro ate pashu nu her 3 mahine badd pett de kiria wali dwai jrur deo.
पूसा फार्म दिल्ली में किसान मेला कब हैं ?
(hn)
Punjab
श्रीमान जी पूसा का मेला 2 -4 मार्च को हो रहा है।
ਸਤਿ ਸ੍ਰੀ ਅਕਾਲ ਜੀ ਹੁਣ ਕਿਹੜੀਆਂ ਕਿਹੜੀਆਂ ਅਗੇਤੀਆਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹਾਂ ਜੀ ?
(pb)
Punjab
ਬਲਦੇਵ ਜੀ, ਤੁਸੀ ਫਰਵਰੀ ਦੇ ਮਹੀਨੇ ਤੋਂ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ ਦੀ ਅਗੇਤਰੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਤੁਸੀ ਭਿੰਡੀ , ਮਿਰਚ , ਬੈਂਗਣ ਅਤੇ ਟਮਾਟਰ ਦੀ ਖੇਤੀ ਵੀ ਕਰ ਸਕਦੇ ਹੋ ਜੀ।
ਵਛਈਆ ਦੇ ਬੱਚੇ ਦਾਨੀ ਦੀ ਗਰੋਥ ਵਾਸਤੇ ਕਿਹੜਾ product hai jo ਛੇਤੀ ਅਸਰ ਕਰੇ ਜਾ ਕੋਈ ਇੰਜੈਕਸ਼ਨ ਹੋਵੇ ?
(pb)
Punjab
ਤੁਸੀ ਇਸ ਨੂੰ bovimin B powder 50gm ਰੋਜਾਨਾ, vitum H liquid 10ml ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਇਸ ਨੂੰ AI ਕਰਵਾ ਸਕਦੇ ਹੋ.
ਸਰ ਮੈ ਜਵੀ ਬੀਜੀ ਆ ੳਹ ਕਦ ਨਹੀਂ ਕਰ ਰਹੀ ਕੀਤਾ ਜਾਵੇ ?
(pb)
Punjab
ਜਸਕਰਨ ਜੀ, ਕੋਰਾ ਪੈਣ ਕਰਕੇ ਫ਼ਸਲ ਦਾ ਵਾਧਾ ਰੁਕਿਆ ਹੋਇਆ ਹੈ ਇਸ ਲਈ ਮੌਸਮ ਵਿਚ ਥੋੜਾ ਸੁਧਾਰ ਆਉਣ ਤੇ ਫ਼ਸਲ ਦਾ ਵਾਧਾ ਸ਼ੁਰੂ ਹੋ ਜਾਵੇਗਾ।
Sir ji kanak te gulli dnde vali axial sygneta dvai kiti nu 30 hours hoge ..rain nal hun koi problem ta nhi .dvai kmm kru ja naa ?
(pb)
Punjab
Jassa ji, 30 hrs dwaai de Vdia asar karn lai kaafi hunde han ji, is lai hun meeh da jyada parbhaav nahi pavega ji.
ਸਰ 4 ਮਹਿਨੇ ਦੀ ਗਬਣ ਵੈੜ ਆ ਉਸ ਨੂ ਘਰ ਦੀ ਫੀਡ ਤਿਆਰ ਕਰਨ ਲਈ ਕਿਹੜਾ ਸਮਾਨ ਪਾਈਏ ਤਾ ਜੈ ਚੰਗਾ ਲੇਵਾ ਤੇ ਸਹਿਤ ਵੀ ਚੰਗੀ ਬਨੇ ?
(pb)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
First timer choti 5 din lgataar heat vich aundi hai Is de nal gabin vi nhi rehndi isda ilaaj ki hai ?
(pb)
tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro ate agli heat khali shdd deo ate jddo sahi heat rakhe fir jhote ton cros krwao ate cross krwa ke Receptal inj. 5ml IV lgwao.
Maize variety hybrid for sowing in May ?
(en)
Haryana
Sing ji tusi makki de hybrid pmh13,11,2 di bijai may mahine vich kr skde ho
Ssa g
(pb)
Haryana
Sar shri akal ji jekar tuhada kheti ja pashupalan nal sambandhit koi v swal hai tan tusi us baare jankari lai skde ho
Hallo ji.. Dbw303 kank a ji.. Esde pattte vichoo vichoo.. Pille hoi rahhe han esdaa ki karan a ji .. 7 din phla urea poori krti c 60 dina tehh ?
(pb)
Haryana
Harman ji esde lai tusi npk 191919 10 gram prati litre paani de hisab nal vart sakde ho
Sir kanak pelli.ho.ri hai urea 110 kg pa ti hai pani.2 lga te hai pr peli ho.ri.hai 65 din.di.hai ?
(en)
Haryana
Tarun ji esde lai tusi npk 191919 10 gram prati litre paani de hisab nal vart sakde ho
Aloe vera ki kheti kaise kare ?
(hn)
Maharashtra
Prashant ji aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai.
ਸ਼੍ਰੀ ਮਾਨ ਜੀ ਮੈਂ ਕਣਕ ਨੂੰ atlantias ਤੇ ਟੌਪਿਕ ਦੀ ਸਪ੍ਰੇ ਕਿਤੀ ਸੀ ਜਿਸ ਨਾਲ ਕਣਕ ਨੂੰ ਆਹ ਨੁਕਸਾਨ ਹੋਗਿਆ ਸੀ ਤੇ ਪਾਣੀ ਲਾਹਿਆ ਸੀ ਹੁਣ ਮੈਂ ਕਿੰਨੀ ਯੂਰਿਆਂ ਪਹ ਸਕਦਾ ਹਾ ਅਤੇ ਨਾਲ ਆਹ ਪਾ ਸਕਦਾ ਹਾ ?
(pb)
Haryana
ਰਮਨ ਜੀਂ ਪਹਿਲੀ ਗੱਲ ਇਹਨਾ ਦੋਹਾਂ ਦਵਾਈਆਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਹ ਏਸ ਕਰ ਕੇ ਹੀ ਹੈ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਫਸਲ ਨੂੰ ਹਲਕਾ ਪਾਣੀ ਲਾਓ ਤਾਂ ਜੀ ਦਵਾਈ ਦਾ ਅਸਰ ਘੱਟ ਸਕੇ।
Punjab
paviter ਜੀ ਇਹਨਾਂ ਨਾਲ ਕਣਕ ਨੂੰ ਕੋਈ ਲਾਭ ਨਹੀ ਹੋਵੈਗਾ ਫੇਰ
ਸਰ ਜੀ ਇਸ ਗੋਲੀ ਦੀ ਕਿੰਨੀ ਮਾਤਰਾ ਦੇ ਸਕਦੇ ਹਾਂ ਵਜ਼ਨ ਦੇ ਹਿਸਾਬ ਨਾਲ ?
(pb)
Punjab
ਇਹ ਤੁਸੀ 300 ਕਿਲੋ ਵਾਲੇ ਪਸ਼ੂ ਨੂੰ ਪੂਰੀ ਗੋਲੀ ਖਿਲਾ ਸਕਦੇ ਹੋ.
ਗਾਂ ਪਿਛਲੇ ਕੁਝ ਸਮੇਂ ਤੋਂ ਰੀਪੀਟ ਕਰ ਰਹੀ ਹੈ ਅਤੇ ਕੋਈ ਇਲਾਜ ਬਾਰੇ ਦੱਸੋ ਜੀ ?
(pb)
ਅਵਤਾਰ ਜੀ ਕਿਰਪਾ ਕਰਕੇ ਇਹ ਦੱਸੋ ਗਾਂ ਕਿੰਨੇ ਦਿਨ ਬਾਦ ਰਪੀਟ ਹੋ ਜਾਂਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਗੰਡੋਏ ਦੀ ਖਾਦ ਵਿੱਚ ਗੰਡੋਏ ਦੀ ਗਿਣਤੀ ਕਿੱਦਾਂ ਵਧਾਈ ਜਾ ਸਕਦੀ ਹੈ ?
(pb)
Haryana
ਯਾਦਵਿੰਦਰ ਜੀ ਵੈਸੇ ਤਾਂ ਇਹ ਆਪ ਹੀ ਵੱਧ ਦੇ ਰਹਿੰਦੇ ਹਨ ਪਰ ਜੇਕਰ ਜਲਦੀ ਤੁਸੀਂ ਇਸਦੀ ਮਾਤਰਾ ਵਧਾਉਣੀ ਹੈ ਤਾਂ ਤੁਸੀਂ ਹੋਰ ਗੰਡੋਏ ਵੀ ਛੱਡ ਸਕਦੇ ਹੋ।
Bhindi di bijai lai sahi time te vdia beej kehra hai te esta nu kis trike nal bijna chahida te kina beej pauna chahida mein pehli var bhindi Launi hai ji mein mirch di v kheti krda aa ?
(pb)
Ranjot ji, punjab suhawani, punjab 8, Punjab 7 bhindi dia changian kisman han ji. February vich bijai lai 15-18 kg beej sahi rehnda hia ji ate is nu tusi narme vaali drill naal beej sakde ho ji.
ਸਰ ਮਟਰਾਂ ਦੀਆਂ ਫਲੀਆਂ ਵਿੱਚ ਦਾਣੇ ਨਹੀ ਭਰ ਰਹੇ ਕੋਈ ਇਲਾਜ ਦੱਸੋ ?
(pb)
Punjab
ਲਵਪ੍ਰੀਤ ਜੀ, ਕਿਰਪਾ ਕਰਕੇ ਇਹ ਦੱਸੋ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕੀਂ ਖੁਰਾਕ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Joa.me.kya.kami.hai ?
(hn)
Punjab
Bdami ji, ye koi kami nahi hai ye kisi bimaari ke lakshan lag rahe hai , kripya aap parbhavit patto ki photo dubara se bheje us hisaab se hi aapko is baare me sahi jaankari di jaa sakegi.
which type of disease is it and what are the precautions ?
(en)
Manreet, this is the attack of a funagl disease, to control this disease you can spray mancozeb@2g/L of water.
ਡਾ ਸਾਹਿਬ ਜੀ ਬੀਅਰ ਤੇ ਸ਼ਰਾਬ ਫੈਕਟਰੀ ਚੋ ਜੋ ਗਿਲਾ ਮੱਕੀ ਜੌ ਤੇ ਚੌਲਾਂ ਦਾ ਦਾਣਾ ਅਾੳੁਦੈ ਕੀ ੳੁਹ ਪਸ਼ੂਅਾਂ ਨੰ ਪਾਓਣ ਯੋਗ ਹੁੰਦੈ ੳੁਸ ਚ ਖੁਰਾਕੀ ਤੱਤ ਹੁੰਦੇ ਅੈ ਜਾਂ ਫੋਕਟ ੲੀ ਹੁੰਦੈ ?
(pb)
Punjab
ਮੇਜਰ ਜੀ ਵੈਸੇ ਤਾਂ ਲੋਕ ਬੀਅਰ ਅਤੇ ਸ਼ਰਾਬ ਫੈਕਟਰੀ ਦੀ ਬਚੀ ਵੇਸਟ ਨੂੰ ਵਰਤਦੇ ਹੈ ਪਰ ਉਸਦੀ ਵਰਤੋਂ ਨਾ ਕਰੋ ਕਿਉਕਿ ਓਹਨਾ ਦੀ ਜ਼ਿਆਦਾ ਵਰਤੋਂ ਨਾਲ ਪਸ਼ੂਆਂ ਵਿਚ ਰਪੀਟ ਦੀ ਸਮੱਸਿਆ ਹੋਣ ਦਾ ਖਤਰਾ ਰਹਿੰਦਾ ਹੈ, ਪਸ਼ੂ ਦਾ ਸਰੀਰ ਵਿਚ ਕਮਜ਼ੋਰ ਹੋਣ ਦਾ ਖਤਰਾ ਰਹਿੰਦਾ ਹੈ।
Dairy farm di 15 din di training kitho milu g Barnala ch ?
(pb)
Punjab
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Punjab
Sardulgarh chi training center +919888063414 Gurpreet singh
Kanak nu gulle dande di sapray karn ton minimum kine din baad pani la sakde aw g ?
(en)
Punjab
Jashan ji, gulli dande vaali spray to takreebn 10-12 din baad paani ditta jaa sakda hai ji.
Veer ji ਐਕਸਿਲ ਤੇ ਟੋਪਿਕ ਸਪਰੇ ਕਰੀ ਨੂੰ 5 ਦਿਨ ਹੋ ਗਏ ਕਣਕ ਨੂੰ ਦੂਜਾ ਪਾਣੀ ਲਾਉਣਾ ਕਿੰਨੇ ਦਿਨ ਬਾਦ ਲਾ ਸਕਦੇ ਆ ?
(pb)
Punjab
ਕਮਲ ਜੀ ਸਪਰੇ ਕਰੀ ਨੂੰ ਤਕਰੀਬਨ 10-12 ਦਿਨ ਤੋਂ ਬਾਅਦ ਹੀ ਤੁਸੀ ਦੂਜਾ ਪਾਣੀ ਦੇ ਸਕਦੇ ਹੋ ਜੀ।
Sir mai dairy farming ka kaam krna chahta hu 5 6 cows se start krna chahta hu please mujhe btaye k konsi nasal rkhu feed medicine other details ?
(pb)
Yadi aap jyada dudh ke liye liye rakhna chahte ha tab aap hf cow rakh skte hai yadi aap desi cow rakhna chahte ha tab sahiwal cow rakh skte hai. baki aap iss kam ko krne se pehle iski training jrur len kyuki usme apko iss kam ki puri jankari milegi aur bimario ki bhi sari jankari milegi, aap training lene ke liye Krishi Vigyan Kendra, Ferozepur, Address: WM67+588, Firozpur, Punjab 152004, Phone: 084376 90361 se sampark kr skte hai.
ਹੈਪੀ ਸੀਡਰ ਨਾਲ ਕੀਤੀ ਬਿਜਾਈ ਚ ਕਣਕ ਸੜ ਰਹੀ ਪੱਤੇ ਸੁਕ ਰਹੇ ਕਣਕ ਫੈਲ ਰਹੀ ਤੇ ਕੁਮਲਾ ਰਹੀ ਮਲਚਰ ਮਾਰ ਕੇ ਬਿਜਾਈ ਕੀਤੀ ਸੀ 65 ਕਿਲੋ ਯੂਰੀਆ ਪਹਿਲਾ ਪਾਣੀ ਤੋ ਅਤੇ 65ਕਿਲੋ ਬਾਅਦ ਚ 15 ਦਿਨ ਬਾਅਦ ਚ ਪਾਈ ਤੇ ਪਾਣੀ ਨਹੀ ਲਗਾਇਆ ?
(pb)
Punjab
ਸ਼ਵਾਜ ਜੀ, ਕਿਰਪਾ ਕਰ ਕੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Punjab
ਜੀ ਫੋਟੋ ਅਪਡੇਟ ਕਰ ਦਿੱਤੀ ਹੈ ਪਹਿਲਾ ਨਹੀ ਹੋ ਰਹੀ ਸੀ।
beer ji aalu te kohre da halma Asar hoea koi spray ho sakdi aa 60 din da lr variety ?
(pb)
Punjab
Balraj ji, kohre to bchaa lai kise vi spray di sifarish nahi hai, tusi fasl vich nmee di maatra bnaa ke hi kore to kuch bchaa rakh sakde ho ji.
Hlo sir ji kanak 70 din diuper nano urea and giberrlic acid di spray kar sakde aa ji ?
(pb)
Punjab
Taran ji, jekr daanedar urea di dose poori nhi hoi ta tusi Nano urea spray kar sakde ho ji ate je daanedar urea poori de chukke ho ta tuhanu Nano urea paon di koi lod nahi hai ji.
Chuk under 3mahine ki ho gayi per size nahi bad raha ?
(hn)
Punjab
Himanshu ji, kripya aap ye bataye ki aap fasl ko kon si khaad kitni maatra ne daal chuke hai us hisaab se hi aapko is baare me sahi jaankari di jaa sakegi.
Hlo sir Bakri ke bacche ka peshab band ho gaya h 3 din ho gaye govt doctor se ilag karvaya kuch nahi hua ?
(hn)
usko aap turant nazdiki doctor se janch krwayen jise uski janch krke sahi ilagg ho skee aur usko jokhar 10gm ate kalmishora 10gm mix krke pani vich bheo ke deo.
Sir apni buffalo da sarn ho gi back vali leg nu koi hal g ?
(en)
Manpreet ji tuci iss nu GADVASU ludhiana laa jao uthe isdi choti jehi surgery howegi jiss nal ehh thik ho jawegi.
Sir apni Jhoti 2 lactation ha oh conceive nahi kar Rahi ohada main matrisif tube v rakhi ta hor V 2 medicine rakhva 21 din baad heat vich ah jandi main powder v kafi dita koi hal daso please ?
(en)
uss nu bovimin-b ultra apowder 50gm rojana ate Agrimin-i tablet rojana 1 goli deo ate 21 din tak dinde rho ate Vitum-h liquid 10ml rojana deo agli heat vich saff tara hoon te Jhote ton cross krwa deo ate cross krwa ke Ashored inj. 5ml IV lgwa deo.
Sir g 303 kanak 70 din di hogi aa is te kihra fungicide kr sakde aa patte thore yellow rang de hun ?
(pb)
Punjab
Krishan Ji patte peele pain de kai kaarn ho sakde han ji, is lai is di sahi jaankari lain lai tusi fasl di photo jaroor sanjhi kro ji.
ਮੱਸ਼ੀ ਫਾਰਮ ਬਣਾਉਣ ਲਈ ਲੋਨ ਕਿਦਾ ਮਿਲੇਗਾ ਜੀ ?
(en)
Punjab
ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ, ਤੁਸੀ ਟ੍ਰੇਨਿੰਗ ਲੈਣ ਲਈ Sh,. Karamjit Singh, ADF, S. Charanjit Singh, ADF (1) ADF, Patiala, (II) CEO,FFDA , Patiala 0175-2206461 adfpatiala1@gmail.com ceopatiala1@gmail.com 94174-36612, 94175-82117 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
Hallo Chukander de patte eda ho rahhe a ji Esda ki karaane hai Growth ni kar rai Khaad teh spray v kar chukke a bhutt ?
(pb)
Punjab
Harmanpreet ji, kirpa kar ke ih dasso ki tusi is nu Kihdi kihdi khaad kinni maatra vich de chukke ho ji, us hisaab naal hi tuhaanu is baare shi jaankari ditti jaa sakegi ji.
Sir ਲੋਕੀ ਦੀ ਬਿਜਾਈ January end vich ਕਰ ਸਕਦੇ ਹਾਂ direct khet vich ?
(pb)
Punjab
Sukhvinder ji je tusi direct khet vich bijai karni hai ta tusi February de mahine Vich shuru kar sakde ho ji.
shagun 2111 di sapry kiti c 16 din ho gae guli danda ta sukna shuru ho geaa but kanak di growth v ruk gaee hun kanak di growth waste keri sapry kra yar fr mangnese ureaa krr dwa prr ede nal guli danda dubara ta ni chalu ga ?
(en)
Punjab
Dhanveer ji, filhal tusi gulli danda sukk lain deo ji, ik vaar kank di growth thodi rukdi e hundi hai, kujh dina tak kank da vaadha shuru ho jaavega ji.
ਸ੍ਰੀ ਮਾਨ ਜੀ Chelated Nutri diet ਅਤੇ LMD ਬਾਰੇ ਵਿਸਥਾਰ ਨਾਲ ਦੱਸਿਆ ਜਾਵੇ ਜੀ।ਇਨਾਂ ਦਾ ਪ੍ਰਯੋਗ ਕਿਹੜੇ ਪਸ਼ੂਆ ਤੇ ਅਤੇ ਕਿੰਨੀ ਮਾਤਰਾ ਵਿੱਚ ਕਰ ਸਕਦੇ ਹਾ।ਕਦੋ ਤੱਕ ਇਹਨਾਂ ਦਾ ਪ੍ਰਯੋਗ ਕਰ ਸਕਦੇ ਹਾ ਜੀ ?
(pb)
Punjab
ਤੁਸੀ ਕਿਰਪਾ ਕਰਕੇ ਇਹ ਦੱਸੋ ਤੁਸੀ LMD ਕੀ ਹੈ ਤੁਸੀ LDM ਪ੍ਰੋਡਕਟ ਵਾਰੇ ਪੁੱਛ ਰਹੇ ਜੋ ਪਸ਼ੂਆਂ ਦੇ ਪਸਮਾ ਵਿੱਚ, ਪੂਰੇ ਦੁੱਧ ਲੈਣ ਵਿੱਚ ਮਦਦ ਕਰਦਾ ਹੈ, ਬਾਕੀ chelated ਪਾਊਡਰ ਦੀ ਵਰਤੋਂ ਜ਼ਿਆਦਾ ਦੁੱਧ ਵਾਲੇ ਪਸ਼ੂਆਂ ਵਿੱਚ ਕੀਤੀ ਜਾਂਦੀ ਹੈ ਜਿਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਜੇਕਰ ਤੁਸੀ ਕੋਈ ਹੋਰ ਚੀਜ ਵਾਰੇ ਪੁੱਛ ਰਹੇ ਹੋ ਤਾਂ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁੱਛੋਂ ਅਤੇ ਓਹਨਾ ਦੀਆ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir eh safeda Desi k colon Han ?
(pb)
Punjab
Baljit ji, ih colon safeda dia hi kisman han ji.
15 Jan nu kanak vich es product nu 1bag urea vich rla k Paya c Kanak 27 November nu beeji c Sill wali zameen he Super Pawan da kuj fiyada ho sakda he Hoor urea kado te kini pa sakde ha Last urea kado pa sakde ha Ya koi hoor product vi pa sakde ha ?
(pb)
Punjab
Baljit ji kanak nu total 90-110 kilo urea di lod paindi hai jisnu 45 kilo pehle ate 45 kilo dooje pani de nal de deo.isto ilava tuhanu hor urea paun di lod nahi hai jehda tuc product eh shriam da nal paya hai eh fasl da boojha bnaun vich madad krda hai hun tuhanu koi hor koi khaad paun di lod nahi hai.
Sir hf cow kitne milk wali hai ?
(pb)
Punjab
Aap hf cow lagbhag 20-25 litre wali len aur uski achi khurak, dekbhal ka dian rakhen aur dhire dhire farm per achi nasal tyar kr skte hai.