Haryana
Search
ਅਚਾਰ ਵਾਲੀ ਮੱਕੀ ਤੇ ਪਹਿਲੀ ਸਪਰੇਅ ਕਿਹੜੀ ਕਰੀਏ ਸੁੰਡੀ ਵਾਲੀ 505ਜਾ ਕੋਈ ਹੋਰ ?
(pb)
ਸਿੰਘ ਜੀ ਇਸਦੀ ਲਈ ਤੁਸੀ coragen 100ਮਲ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
ਡਾ ਸਾਹਿਬ ਗਾਵਾ ਨੂੰ ਕਣਕ ਤੇ ਸਰੋਂ ਦਾ ਦਾਣਾ ਬਣਾ ਕੇ ਪਾ ਸਕਦੇ ਆ ਇਕ 6 ਮਹੀਨੇ ਦੀ te 8 ਮਹੀਨੇ ਦੀ ਗਬਨ ਹੈ ?
(pb)
ਹਾਂਜੀ ਦੀਪ ਜੀ ਤੁਸੀ ਓਹਨਾ ਨੂੰ ਦਾਣਾ ਬਣਾ ਕੇ ਖਿਲਾ ਸਕਦੇ ਹੋ ਬਾਕੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ।
Bhais jugali nahi kar rahi hai or gober bhi gadha kar rahi hai kuchh khati nahi hai uoay bataye ?
(hn)
Usko aap Brotone liquid 100ml rojana aur Rumicare powder 1 pouch rojana dena suru kren aur usko nazdiki doctor se bhi janch krwayen jisse uski sahi trah se janch ho skee.
Es sundi de layi spare daso ji ?
(pb)
Haryana
Malkeet ji jekar eh sundi da hamla kaafi jeyada hai tan tusi quinalphos 300 ml nu prati acre de hisab nal vart sakde ho
ਫਸ਼ਲਾ ਅਤੇ ਫਸ਼ਲਾ ਸਬੰਧੀ ਦਵਾਈਆ ਦੀ ਟ੍ਰੇਨਿੰਗ ਕਿਸ ਤਰਾ ਤੇ ਕਿਥੋ ਲੈ ਸਕਦੇ ਹਾ ਜੀ ?
(pb)
Haryana
ਸਿੰਘ ਜੀ ਇਸਦੀ ਲਈ ਤੁਸੀ ਆਪਣੇ kvk +91-8146570699 ਨਾਲ ਸੰਪਰਕ ਕਰ ਸਕਦੇ ਹੋ।
sir g ga da thn lal ja horye ga is ta dhr kadn bale hth nhi labundi kadrda horyea koi dayi dso khrb na hoje ?
(pb)
Deep ji tuci uss nu Enerofloxacin inj. 15ml, Ridema inj. 10ml ate Avil inj. 10ml rojana 3 din lgwao ate pehla din ehna de nal ifer-h inj. 5ml lgwao ate 2-2 din de frak nal 3 tike lgwao.
Sir ki Bajre de silage pa skde aw 45dn te Nutritional value makki nalo koni ki ght rehndi isdi Pashu kha lende a bazre de silage nu Milk den toh khrab tan Nhi hunde ?
(pb)
Punjab
Param ji bajre da silage bhi paa skde ho, isde lai bajre di sahi katai krke uss nu bilkul hwaaa reht krke silage tyar krr skde ho ate pashua lai vart skde ho, jina pashu asani nal khane hon uss hisab nal deo per suru suru vich isdi varto ghat kro jiwe jiwe pashu asani naa khawe fir matra holi holi vdhao.
125 da jhad te time daso ji ?
(pb)
Haryana
Amrit ji jehdian kisma University walon es saal sifarish kotian gayian an ohna vich pr125 da naam nai hai tusi esdi jgah 131,130,129,128,127,126 kisam lga sakde hi
Sir ji jhone di hybrid kisam vi la sakde aa jo jhaad vdiya mile ?
(pb)
Haryana
Amrit ji punjab sarkar, kheti vibhag ate University walon esdi koi vi hybrid lgaun di siifarish nai kiti jandi Esde ikale private company de hybrid aunde han sarkar ne hje esnu lgaun di sifarish nahi kiti
Sir ji gubare de bejai da time te bej matra daso ?
(pb)
Haryana
Amrit ji guara di biaji tusi July de mahine vich kar sakde ho
Suprem 110 te pr 110 ek ee aa k alag alag aa te ess da time te jhaad daso ?
(pb)
Haryana
Amrit ji eh dowen kisma hi alag alag han bijai da time diwan da iko hi hai dohan di paneri nu 31may tkk beejdena chahida ate baad vich 30 din di paneeri khet vich la deo jhad ehna da 30-33 quintal prati acre de hisab nal AA janda hai
murrah bull kon sa vadia.. jis de bache vadia dudh tai aye hon ?
(pb)
Punjab
tuci murrah nasal lai ABS, SAG, LDF company walia de change bulls de semen bhrwa skde ho. LDF de bull jiwe modi, kohinoor, sikander bhrwa skde ho
ਸਰ ਸਾਡੀ ਜ਼ਮੀਨ ਵਿੱਚ ਫਸਲ ਦੇਖਣ ਨੂੰ ਤਾਂ ਬਹੁਤ ਵਧੀਆ ਲਗਦੀ ਆ ਪਰ ਝਾੜ ਬਹੁਤ ਘੱਟ ਹੁੰਦਾ ਜੀ ਪਾਣੀ ਵੀ 400 ਫੁੱਟ ਬੋਰ ਹੈ ਫਸਲ ਦਾ ਬੂਟਾ ਵੀ ਪਤਲਾ ਜਿਹਾ ਰਹਿੰਦਾ ਹੈ ਕੀ ਕਾਰਨ ਹੋ ਸਕਦੇ ਅਤੇ ਕੀ ਹੱਲ ਹੋਣਾ ਚਾਹੀਦਾ ਹੈ ?
(pb)
Haryana
ਲਾਡੀ ਜੀ ਤਸੀ ਆਪਣੀ ਖੇਤ ਦੀ ਮਿੱਟੀ ਨੂੰ ਚੈੱਕ ਕਰਵਾਓ ਕਈ ਵਾਰ ਮਿੱਟੀ ਵਿਚ ਕੋਈ ਦਿੱਕਤ ਹੁੰਦੀ ਹੈ ਉਸ ਹਿਸਾਬ ਨਾਲ਼ ਹੀ ਤੁਹਾਨੂ ਸਹੀ ਦਸਿਆ ਜਾਸਕਦਾ ਹੈ
ਸਰ sbi bank ਵਿੱਚ kcc ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਇਹਨਾ ਦੋਵਾ ਵਿੱਚੋ ਇੱਕ ਲੈ ਸਕਦੇ ਹਾ ਜਾ ਦੋਵੇ ਲੈ ਸਕਦੇ ਕਿਰਪਾ ਕਰਕੇ ਦੱਸਿਆ ਜਾਵੇ ਜੀ। ਅਸੀ ਡੇਅਰੀ ਵਿਕਾਸ ਬੋਰਡ ਵਿਚ A.I ਦੀ ਟ੍ਰੇਨਿੰਗ ਕੀਤੀ ਹੈ ?
(pb)
Punjab
ਕਰਨਵੀਰ ਜੀ KCC ਲਈ ਟ੍ਰੇਨਿੰਗ ਦੀ ਜਰੂਰਤ ਨਹੀਂ ਹੁੰਦੀ ਹੈ, ਇਸਦੇ ਲਈ ਤੁਸੀ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਉਥੋਂ KCC ਵਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਓਹਨਾ ਵਲੋਂ ਤੁਹਾਨੂੰ ਲੋਨ ਅਤੇ ਉਸ ਤੇ ਕਿੰਨੀ ਸਬਸਿਡੀ ਹੈ ਉਸ ਵਾਰੇ ਵੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ।
मिर्च की खेती का सही समय कौन है ?
(hn)
Haryana
राजपूत जी, इसको अक्टूबर-नवंबर में बीजने की सिफारिश की जाती है और फरवरी मार्च में इसको खेत में लगाया जाता है।
Sava 134 ?
(pb)
Maharashtra
Raja, Early medium maturity product with High Tolerance to Bacterial leaf Blight (BLB) disease. Protected by Savannah\'s superior disease package. Strong lodging Resistance. Long slender grain type. Improved Grain Retention.
ਡਾਕਟਰ ਸਾਬ ਝੋਨੇ ਦੀ ਕਿਸਮ PR 130 ਤੇ 131 ਬਾਰੇ ਦਸੋ ਕਿੰਨਾ ਸਮਾਂ ਲੈਂਦੀਆ ਹਨ ਪਕਣ ਵਿਚ ਅਤੇ ਕਿੰਨਾ ਝਾੜ ਦੇਂਦਿਆ ਹਨ ?
(pb)
Haryana
ਵਿਰਕ ਜੀ ਇਹ ਕਿਸਮਾਂ ਤਕਰੀਬਨ 105-110 ਦਿਨ ਦਾ ਸਮਾਂ ਲੈਂਦੀਆਂ ਹਨ ਖੇਤ ਵਿਚ ਲਾਉਣ ਤੋਂ ਬਾਅਦ। ਅਤੇ ਏਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
ਮੌਸਮ ਦਾ ਹਾਲ 29 4 23
Sir ji kanak Wallan nu muavaja tan thik hai par sabji walya nu muavaja kon deve ga sir ji asi sabji loane aa pakki fatal nai bijde asi thikke te le peli krde aan ji plz Sada bhot nuksan hoya ਸਾਡੇ kol je farm v nai hai solution daso plz ?
(pb)
Haryana
Lakhwinder ji esde lai tusi apne kheti vibhag nal gal kar sakde ho oh tuhanj subcidy baareds sakde han ja tuhade ilake vich jo vi es trah de program chl rhe han oh tuhanj ohna baare jankari de sakde en
ਲੀਡਰ ਸਪਰੇਅ ਕੀਤੀ ਹੋਈ ਸੀ ਹੁਣ ਮੱਕੀ ਬੀਜੀ ਏ ਕੋਈ ਖ਼ਤਰਾ ਤਾਂ ਨੀ ਮੱਕੀ ਬਿੱਡਾ ਤੇ ਬੀਜੀ ਆ ?
(pb)
Haryana
ਬਰਾੜ ਜੀ ਜਿੱਥੇ ਲੀਡਰ ਵਰਤੀ ਹੋਵੈ ਉਥੇ ਮੱਕੀ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਉਸਦਾ ਅਸਰ ਫ਼ਸਲ ਉਪੱਰ ਪੈਂਦਾ ਹੈ।
ਡਾਕਟਰ ਸਾਹਿਬ ਪੀ ਆਰ 110 ਝੋਨੇ ਦੀ ਪਨੀਰੀ ਕਦੋਂ ਬਿਜਾਏ ਦੱਸੋ ਇਸ ਦਾ ਪਰ ਏਕੜ ਕਿੰਨਾ ਝਾੜ ਨਿਕਲਦਾ ਹੈ ਧੰਨਵਾਦ ?
(pb)
Haryana
ਬਲਰਾਜ ਜੀ ਏਸਨੂੰ ਤੁਸੀ 31 ਮਈ ਤੱਕ ਬੀਜ ਸਕਦੇ ਹੋ ਇਸਦਾ ਔਸਤ ਝਾੜ 30-31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
I wasn't to construct water storage tank 35'x35'×7' by brick & cement work. Plz guide me about its shape round or square . Which will be more stable ?
(en)
Haryana
Pirbhulal please tell us the purpose for which you want to make tank so that we can give you information accordingly.
Is there any hybrid variety of Falsa ?
(en)
Haryana
Pirbhulal in your area mainly two varities local and sharbati are recommended to sow so you can sow these varities to get good yield.
ਮਿੱਟੀ ਬਿਲਕੁਲ ਸੁੱਕੀ ਹੋਈ ਹੈ ਇਸ ਵਿਚ ਹਲਦੀ ਲਗਾਉਣ ਲਈ ਇਸ ਨੂੰ ਪਾਣੀ ਦੇਣਾ ਹੈ ਜਾ ਏਮੇ ਹੀ ਬੈਡ ਬਣਾ ਕੇ ਹਲਦੀ ਲਗਾ ਕੇ ਪਾਣੀ ਬਾਅਦ ਵਿਚ ਦੇਣਾ ਹੈ ?
(pb)
Haryana
ਸ਼ਗਨ ਜੀ ਏਸਨੂੰ ਪਹਿਲਾ ਪਾਣੀ ਲਗਾ ਕੇ ਜਦੋਂ 2-3 ਦਿਨ ਬਾਅਦ ਪਾਣੀ ਸਿਮ ਗਿਆ ਪੂਰੀ ਤਰਾ ਉਦੋਂ ਤੁਸੀ ਬਿਜਾਈ ਕਰ ਦਿਓ ਬਾਕੀ ਜਦੋਂ ਤੱਕ ਇਹ ਉੱਘ ਨੀ ਆਓਂਦੀ ਉਦੋਂ ਤੱਕ ਏਸਨੂੰ ਹਲਕਾ ਹਲਕਾ ਪਾਣੀ ਲਾਉਂਦੇ ਰਹੋ।
ਮਿੱਟੀ ਬਿਲਕੁਲ ਸੁੱਕੀ ਹੋਈ ਹੈ ਇਸ ਵਿਚ ਹਲਦੀ ਲਗਾਉਣ ਲਈ ਇਸ ਨੂੰ ਪਾਣੀ ਦੇਣਾ ਹੈ ਜਾ ਏਮੇ ਹੀ ਬੈਡ ਬਣਾ ਕੇ ਹਲਦੀ ਲਗਾ ਕੇ ਪਾਣੀ ਬਾਅਦ ਵਿਚ ਦੇਣਾ ਹੈ ?
(pb)
Haryana
ਸ਼ਗਨ ਜੀ ਏਸਨੂੰ ਪਹਿਲਾ ਪਾਣੀ ਲਗਾ ਕੇ 2-3 ਦਿਨ ਬਾਅਦ ਬਿਜਾਈ ਕਰ ਦਿਓ ਅਤੇ ਜਦੋਂ ਤੱਕ ਉੱਘਦੀ ਨਹੀਂ ਉਦੋਂ ਤੱਕਲਕਾ ਪਾਣੀ ਲਾਉਂਦੇ ਰਹੋ ਭਾਵ ਮਿੱਟੀ ਵਿਚ ਥੋੜੀ ਸਿੱਲ ਹੋਣੀ ਜਰੂਰੀ ਹੈ।
ਸਤਿ ਸ੍ਰੀ ਅਕਾਲ ਜੀ ਮੇਰੇ ਕੋਲ 4 ਏਕੜ 4 ਕਨਾਲ਼ ਜ਼ਮੀਨ ਹੈ ਮੈਂ integrated farming ਕਰਨਾ ਚਾਹੁੰਦਾ ਹਾਂ ਮੈਨੂੰ training ਕਿੱਥੋਂ ਮਿਲ ਸਕਦੀ ਹੈ ?
(pb)
Haryana
ਮਲਕੀਤ ਜੀ ਇਸਦੀ ਲਈ ਤੁਸੀਂ ਆਪਣੇ kvk 01874-220743 ਨਾਲ ਸੰਪਰਕ ਕਰੋ।
bai g zameen nu plta dita jave theak rahu te kina gehrai hove ?
(hn)
Haryana
Khan ji tsi eh daso tusi kis kamm lai esnu paltauna hai us hsiab nal hi tuhanh sahi jankari dtio ja sakdi hai
Sir pusa 44 ਦੀ ਪਨੀਰੀ ਕਿੰਨੇ ਦਿਨਾਂ ਦੀ ਹੋਣੀ ਚਾਹੀਦੀ ?
(pb)
Haryana
ਸਿੰਘ ਜੀ ਤੁਸੀ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ ਇਸ ਸਮੇਂ ਖੇਤ ਵਿਚ ਲਾਉਣ ਨਾਲ i ਵੱਧ ਝਾੜ ਮਿਲਦਾ ਐ
ਸਰ ਜੀ ਹਲਦੀ ਦਾ ਵੱਧ ਚਾੜ੍ਹ ਲੈਣ ਲਈ ਕੋਈ ਵਿਧੀ ਦੱਸੋ ਸਰ ਜੀ ਹਲਦੀ ਬਹੁਤ ਘੱਟ ਨਿਕਲਦੀ ਹੈ ?
(pb)
Haryana
ਸਿੰਘ ਜੀ ਇਸਦੇ ਲਈ ਤਸੀ ਹਲਦੀ ਦਾ ਪੂਰਾ ਬੀਜ ਅਤੇ ਵਧੀਆ ਕਿਸਮ ਦਾ ਬੀਜ ਵਰਤੋ। ਖਾਦ ਅਤੇ ਪਾਣੀ ਦਾ ਪੂਰਾ ਪੂਰਾ ਖਿਆਲ ਰੱਖੋ ਸਮੇਂ ਸਿਰ ਸਭ ਚੀਜ਼ ਨੂੰ ਪਾਉਂਦੇ ਰਹੋ। ਬਾਕੀ ਤੁਸੀ ਆਪਣੀ ਮਿੱਟੀ ਪਰਖ ਕਰਵਾਓ ਕਈ ਵਾਰ ਆਪਣੀ ਮਿੱਟੀ ਵਿੱਚ ਕੋਈ ਲਘੂ ਤੱਤ ਦੀ ਘਾਟ ਹੂੰਦੀ ਹੈ ਓਹਨੂੰ ਉਸ ਹਿਸਾਬ ਨਾਲ ਪਾਓ। ਬਾਕੀ ਖੇਤ ਵਿੱਚ ਲਗਾਤਾਰ ਗੇੜਾ ਮਾਰਦੇ ਰਹੋ ਕੋਈ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਤਾਂ ਉਸਦਾ ਤੁਰੰਤ ਇਲਾਜ ਕਰੋ
ਸਰ ਨੌ ਮਹੀਨੇ ਦੀ ਕੱਟੀ ਆ ਜੀ ਉਸਨੂੰ ਡੇਅਰੀ ਪੋ੍ਟੀਨ ਕਾਰਗਿਲ ਕੰਪਨੀ ਦੀ ਫੀਡ ਕਿੰਨੀ ਦੇ ਸਕਦੇ ਆ ਜੀ ਅਤੇ ਉਸਨੂੰ ਹੋਰ ਨਾਲ ਕੀ ਦਿੱਤਾ ਜਾਵੇ ਤਾਂ ਕਿ ਉਸਦੀ ਗਰੋਥ ਵਧੀਆ ਹੋਵੇ ਅਤੇ ਸਹੀ ਟਾਈਮ ਤੇ ਗੱਭਣ ਦਾ ਟੀਕਾ ਲੱਗ ਜਾਵੇ ਜੀ ?
(pb)
ਤੁਸੀ ਉਸ ਨੂੰ ਡੇਅਰੀ ਪ੍ਰੋਟੀਨ ਫੀਡ 1 ਤੋਂ 1.5 ਕਿਲੋ ਰੋਜਾਨਾ ਖਵਾ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ bovimin b powder 20 ਤੋਂ 25 ਗ੍ਰਾਮ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਚੰਗੀ ਗਰੋਥ ਹੋਵੇਗੀ।
Veer ji me apne kheta de mitti de khuraki tattan de jaanch kroni a ji me Tarn Taran sahib area to belong krda han ji me kitho krwa skda han kis jgh to menu nede pau ji check krona ?
(pb)
Haryana
Love ji esde lai tusi apne nede de kvk 01851238700 nal sampark kar sakde ho.
Punjab
You may get your soil samples be tested from PAU Soil Testing lab through KVK or there may be a lab in KVK of your district.
Punjab
Dhanwaad ji
ਬਾਈ ਜੀ ਬੱਕਰੀਆ ਨੂੰ ਫੀਡ ਸੁੱਕੀ ਜਾ ਕੱਝ ਸਮਾ ਪਹਿਲਾ ਪਾਣੀ ਵਿੱਚ ਭੋਉ ਕੇ ਦਿੱਤੀ ਜਾਵੇ ਜੀ ?
(pb)
Punjab
ਢਿੱਲੋਂ ਜੀ ਤੁਸੀ ਓਹਨਾ ਨੂੰ ਸੁੱਕੀ ਫੀਡ ਚਾਰੇ ਵਿੱਚ ਮਿਲਾ ਕੇ ਵੀ ਖਿਲਾ ਸਕਦੇ ਹੋ ਬਾਕੀ ਬੱਕਰੀਆਂ ਦੇ ਖਾਣ ਤੇ ਨਿਰਭਰ ਹੈ ਉਹ ਜਿਵੇਂ ਵੀ ਆਸਾਨੀ ਨਾਲ ਖਾ ਲੈਣ ਉਸ ਤਰੀਕੇ ਨਾਲ ਖਵਾ ਸਕਦੇ ਹੋ।
sir mere cotton ke fasal khrab ho rahe hai pl help with photo. How to prevention to this decices ?
(en)
Haryana
Singh ji kirpa eh dso tusi ehnu kini khad pai hai ate eho jehedikkat hor kine podhean vich aa rhi hai ate tuhadi fasa hun kine din di hai us hisab nal hi tuhanu sahi jankari diti ja sakdi hai
Sir Phelan veadh nu 8 month start ho gea par Leva nhi banea change leve lai koi salaa deo ?
(pb)
Tuci uss nu Vitamor-h liquid 10ml rojana dena suru kro ate uss nu vdhia khurak de nal nal suun ton 1 mahina pehla transition mix feed khwao ate 20 din pehla Metabolite powder rojana 1 pouch dena suru kro. ehna nal usde lewe di changi growth howegi ate dudh vich vdha howega.
Dakker jameen vich jhone di sidhi bijai kaamyaab aa ?
(pb)
Haryana
Manpreet ji bilkul dakkar jameen vich vi jekarappan jhona sidhi biaji nal lande Haan tan oh bhut vdiajhad dinda hai
ਨਹਿਰੀ ਪਾਣੀ ਲੱਗਦੇ ਖੇਤ ਵਿੱਚ ਮੱਕੀ ਦੀ ਫਸਲ ਲਈ ਕਿਹੜੀਆਂ ਖਾਦਾਂ ਦੀ ਜ਼ਰੂਰਤ ਪੈਂਦੀ ਹੈ ?
(pb)
Haryana
ਸਿੰਘ ਜੀ ਮੱਕੀ ਨੂੰ 11ਕਿਲੋ ਯੂਰੀਆ ਅਤੇ 55ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
national bamboo mission ke tehat bans ki kheti ke bare mai jankari kahan se milegi ?
(hn)
Haryana
Kumar ji esde lai tusi es number te sampark kr sakde ho.
Haryana
Kumar ji esde lai tusi es nambar te 011 2338 2101 sampark kr sakde ho.
लुधियाना में सवीटकारण का बढीया बीज कहाँ और किस भाव में मिल रहा है ?
(hn)
Haryana
सिंह जी, इसके लिए आप पंजाब खेतीबाड़ी यूनिवर्सिटी लुधियाना से संपर्क कर सकते है । 91-161- 2401960-79
ਨਿੰਬੂ ਤੇ ਜੈਤੂਨ ਦੇ ਵਧੀਆ ਬੂਟੇ ਕਪੂਰਥਲਾ ਜਾਂ ਨੇੜੇ ਕਿੱਥੋ ਮਿਲ ਸਕਦੇ ?
(pb)
Haryana
ਗੁਰਪ੍ਰੀਤ ਜੀ ਇਸਦੇ ਲਈ ਤੁਸੀ ਆਪਣੇ kvk 0182 223 3056 ਨਾਲ਼ ਸੰਪਰਕ ਕਰੋ।
Urad me kaun sa harbiside use kare photo salang hai ?
(hn)
Haryana
Jitendra ji urad mein koi bhi herbicide prayog krne ki sifarish nahi ki jati kyuki iss ee pfasal ke upar bura parbhav padta hai. Kharpatwar ko rokne ke liye aap gudai kar sakte hai
Sweet corn seed rate per kilo ?
(hn)
Haryana
Singh ji iska price to kisam ke hsiab se hota hai ki app konsi kisam ka beej le rhe hai. Vaise iska beej 2000-3000 rupay prati kilo takk mil jata hai
Urd m fal fool ki dva lga skte h Baris ka chance hai ?
(hn)
Haryana
Yadav ji kirpya yeh btaye ki apko urd mein kyaa problems a rhi hai us hisab se hi apko sahi jankari di ja sakti hai
sir narme de bij nu kive sodeya janda ji te kehri dwai lagdi aa.kirpa krke full detail ch dseo ji pls ?
(pb)
Haryana
Jaskaran ji beej nu tusi 5 gram imidachloprid nubprati kilo beej de hisab nal sodh sakde ho. Eh tele ton fasal n bchaundi hai
Details about castor cropping requested ie land type,land preparation,Seed requirement,better type of seed, water interval, diseases & Pesticide,fertilizers,harvesting, yield per acre etc ?
(en)
Maharashtra
Pirbhulal, it is an oilseed crop, however the oil is non edible, seed rate depends upon method of sowing. When seeds are place behind plough higher seed rate is required i.e 4.5 to 6 kg/acre. Whereas in dibbling method, seed rate of 2.5 to 3.3 kg/acre is required.To protect crop from soil borne disease, before sowing treat seeds with Carbendazim@2 gm/kg of seeds. For rainfed areas: Crop required, Nitrogen@16 kg/acre and Phosphorus@8 kg/acre. Apply Nitrogen in form of Urea@35 kg/acre and Phosphorus in form of SSP@50 kg/acre. Apply half of nitrogen and full dose of Phosphorus at time of sowing. Apply remaining half of Urea, 30 days after sowing. For Irrigated areas: Crop required, Nitrogen@32kg/acre and Phosphorus@16kg/acre. Apply Nitrogen in form of Urea@70kg/acre and Phosphorus in form of SSP@100kg/acre. Apply half of Nitrogen and full dose of Phosphorus before seed sowing. Apply remaining quantity of nitrogen, in two equal splits and apply on 35th and 90days after sowing.To increased oil content, apply Sulphur@16kg/acre before seed sowing.Overall castor crop required 17-20 irrigations. In rainy season it does not required irrigation. Apply irrigation depending upon rainfall intensity and frequency. Apply first irrigation 60-75 days after sowing. Avoid water stress from seedling to flowering stage. Stop irrigation during maturity stage.Weed infestation at early stage is important. Do hand weeding for two times 20th and 50th day after sowing. Apply Pendimethalin@1 ltr/acre/250Ltr water, second or third day after sowing. It will help to control grass as well as broad leaf weeds.pests which attack the most are Semi looper,Thrips and white fly, shoot borer and the diseases are Seedling blight,Wilt , rust , stem rotand Powdery mildew.
Hi, regarding mustard seed varieties Below I have listed the varieties which I needed kindly do the needful. 1.RH 0749 2.RH 0406 3.T 59 (Varuna) ?
(en)
Maharashtra
dear to get these varities you can contact with your nearest kvk. 0821 254 8201
ਜੇਕਰ ਕਿਸੇ ਵੀ ਕਿਸਾਨ ਨੂੰ ਬਲਦ ਦਾ ਸੀਮਨ ਚਾਹੀਦਾ ਹੋਵੇ ਤਾਂ ਫੋਟੋ ਵਿੱਚ ਦਿੱਤੇ ਵਿਅਕਤੀ ਸਤਨਾਮ ਸਿੰਘ ਨਾਲ ਸੰਪਰਕ ਕਰ ਸਕਦੇ ਹਨ ਇਹ ਪਟਿਆਲਾ ਦਾ ਰਹਿਣ ਵਾਲਾ ਹੈ । ਇਹਨਾਂ ਕੋਲ ਮੁਰਾਹ ਅਤੇ ਨੀਲੀ ਰਾਵੀ ਦੇ ਬੁੱਲ ਹਨ ਰਿਕਾਰਡ ਵੀ ਵਧੀਆ ਹੈ
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
ਸ੍ਰੀ ਮਾਨ ਜੀ ਡੇਅਰੀ ਸਿਖਲਾਈ ਕੋਰਸ ਕਰਨ ਵਾਲਿਆਂ ਨੂੰ ਮੱਕੀ ਆਚਾਰ ਪਾਉਣ ਵਾਲੇ ਸੰਦਾ ਤੇ ਸਬਸਿਡੀ ਮਿਲਦੀ ਹੈ ?
(pb)
Punjab
ਦੀਪ ਜੀ ਡੇਅਰੀ ਸ਼ੇਡ, ਮਸ਼ੀਨਰੀ, ਪਸ਼ੂਆਂ ਲਈ ਸਬਸਿਡੀ ਮਿਲ ਜਾਂਦੀ ਹੈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ, ਬਾਕੀ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿੱਚ ਜਾ ਕੇ ਮੈਨੇਜਰ ਨਾਲ ਗੱਲ ਕਰਕੇ ਲੋਨ ਵਾਲੀ ਫਾਈਲ ਤਿਆਰ ਕਰਵਾ ਸਕਦੇ ਹੋ, ਓਹਨਾ ਵਲੋਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
ਸਰ , ਰੂਪਨਗਰ ਵਾਲਿਆਂ ਦੇ ਬਲਦ ਦਾ ਸੀਮਨ ਵਰਤਿਆ ਸੀ, ਜੇਕਰ ਤੁਸੀਂ ਇਸ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫੋਟੋ ਵਿੱਚ ਦਿੱਤੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ, ਕਿਉਂਕਿ ਮੇਰੇ ਕੋਲ ਨੀਲੀ ਰਾਵੀ ਨਸਲ ਦੀ ਕੱਟੀ ਹੈ, ਉਸਦੀ ਉਮਰ 6 ਮਹੀਨੇ ਹੈ, ਮੈਂ ਉਸਦੇ ਮਾਪਿਆਂ ਬਾਰੇ ਜਾਣਨਾ ਚਾਹੁੰਦਾ ਹਾਂ ਕੌਣ ਹੈ ਕਿਉਂਕਿ ਸਰਕਾਰੀ ਵੀਰਜ ਬਹੁਤ ਸਾਰੇ ਕਿਸਾਨਾਂ ਦੁਆਰਾ ਵਰਤਿਆ ਜਾ ਰਿਹਾ ਹੈ, ਡਾਕਟਰ ਇਸ ਸੀਮਨ ਭਰ ਕੇ ਚਲਾ ਜਾਂਦਾ ਹੈ। ਟੀਕੇ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ ?
(pb)
Punjab
ਗੁਰਜਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿੱਚ ਸੀਮਨ ਸਟਰਾਅ ਤੇ ਲਿਖੀ ਜਾਣਕਾਰੀ ਪੜ੍ਹੀ ਨਹੀਂ ਜਾ ਰਹੀ ਹੈ ਕਿਰਪਾ ਕਰਕੇ ਸਾਫ ਫੋਟੋ ਅੱਪਲੋਡ ਕਰੋ ਬਾਕੀ ਤੁਸੀ ਜੋ ਨੰਬਰ ਭੇਜੇ ਹੈ ਓਹਨਾ ਤੇ ਵੀ ਫੋਨ ਕਰਕੇ ਪਤਾ ਕਰ ਸਕਦੇ ਹੋ।
ਸਰ PR 131ਦਾ ਪਨੀਰੀ ਬੀਜਣ ਦਾ ਸਹੀ ਸਮਾਂ ਦੱਸੋ ਜੀ ?
(pb)
Haryana
ਸਿੱਧੂ ਜੀ ਏਸਨੂੰ ਤੁਸੀਂ 31 ਮਈ ਤੱਕ ਬੀਜ ਸੱਕਦੇ ਹੋ। ਇਸ ਸਮੇਂ ਬੀਜਣ ਨਾਲ ਹੀ ਇਸਦਾ ਪੂਰਾ ਝਾੜ ਮਿਲਦਾ ਹੈ ਅਤੇ ਬਾਅਦ ਵਿਕ 30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾ ਦਿਓ।
ਸ਼੍ਰੀਮਾਨ ਜੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਕਣਕ ਦੇ ਖੇਤ ਦੀ ਜ਼ਮੀਨ ਤਿਆਰ ਹੈ ਅਤੇ ਮੱਕੀ ਦੀ ਕਿਹੜੀ ਕਿਸਮ ਪਸ਼ੂਆਂ ਦੇ ਅਚਾਰ ਸਾਇਲੈਜ ਵਾਸਤੇ ਕਾਸ਼ਤ ਕੀਤੀ ਜਾਵੇ ਕਿ ਸਾਉਣ ਦੇ ਮਹੀਨੇ ਵਿੱਚ ਇਸ ਖੇਤ ਵਿੱਚ ਬਾਸਮਤੀ ਦੀ ਕਿਸਮ 1121 ਲਗਾਈ ਜਾ ਸਕੇ ?
(pb)
Haryana
ਗੁਰਿੰਦਰ ਜੀ ਤੁਸੀ ਮੱਕੀ ਦੀ 9108,9208,P1 844ਕਿਸਮ ਨੂੰ ਬੀਜ ਸਕਦੇ ਹੋ।
ਬਾਈ ਜੀ ਚੀਕੂ ਦਾ ਬੂਟਾ ਲਾਇਆ ਪਰ ਉਹ ਨਵੇਂ ਪੱਤੇ ਨੀ ਕੱਢ ਰਿਹਾ । ਕਿਸ ਮਹੀਨੇ ਨਵੀਂ ਫੋਟ ਸ਼ੁਰੂ ਕਰਦਾ ਹੈ ਚੀਕੂ ?
(pb)
Haryana
ਸਿੰਘ ਜੀ ਇਹ ਫਰਬਰੀ ਮਾਰਚ ਦੇ ਮਹੀਨੇ ਵਿਚ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਹੀ ਇਹ ਨਵੀਂ ਫੋਟ ਸ਼ੁਰੂ ਕਰਦਾ ਐ ਤੁਸੀ ਪਾਣੀ ਅਤੇ ਖਾਦ ਦਾ ਪੂਰਾ ਖਿਆਲ ਰੱਖੋ ਤਾਂ ਹੋ ਇਸਦਾ ਵਾਧਾ ਹੋ ਸਕੇ
13 marle jga karma vich daso ji ?
(pb)
Haryana
Rajveer ji 13marle jgah vich takriban 117square karam aa jande han
ਸ੍ਰ ਜੀ ਝੋਨੇ ਅਤੇ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਬਾਰੇ ਦੱਸਣਾ ਜੀ ਜਾਰੀ ਸਮਾਂ ਅਤੇ ਸਾਰਾ ਕੁਝ ਦੱਸਣਾ ਜੀ ਵਿਸਥਾਰ ਪੂਰਵਕ ਜਾਣਕਾਰੀ ਦੇਣੀ ਜੀ ?
(pb)
Punjab
ਹਰਪ੍ਰੀਤ ਜੀ, ਝੋਨੇ ਅਤੇ ਬਾਸਮਤੀ ਦੀਆਂ ਕਿਸਮਾਂ ਹੇਠ ਦੇ ਦਿੱਤੀ ਗਈ ਹੈ ਜੀ। ਪੀ ਆਰ 129 (2020): ਇਹ ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 128 (2020): ਇਹ ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਐਚ ਕੇ ਆਰ 47 (2020): ਇਹ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਸਦਾ ਔਸਤਨ ਕੱਦ 117 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 104 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।।ਇਸਦੇ ਚੌਲ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਨਹੀਂ ਕਰਦੀ ਅਤੇ ਢਹਿੰਦੀ ਹੈ। ਇਸਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੈ। ਇਹ ਸੋਲਾ ਚਾਵਲ ਬਣਾਉਣ ਲਈ ਢੁਕਵੀਂ ਹੈ। ਪੀ ਆਰ 127 (2018): ਇਹ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਅਤੇ ਜਿਸਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ ਬਾਅਦ ਪੱਕਣ ਨੂੰ 107 ਦਿਨ ਲੈਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਵਿੱਚ ਕੁੱਲ ਅਤੇ ਸਾਬਤ ਚੌਲਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਇਸ ਦੀ ਕਾਸ਼ਤ ਨਾ ਕਰੋ। ਪੀ ਆਰ 126 (2017): ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ। ਪੀ ਆਰ 124 (2015): ਇਸ ਦੇ ਪੱਤੇ ਖੜ੍ਹਵੇਂ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਸ ਦੀ ਔਸਤਨ ਉਚਾਈ 107 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 105 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਹੈ। ਇਸ ਕਿਸਮ ਉੱਪਰ ਭੂਰੇ ਧੱਬਿਆਂ ਦਾ ਹਮਲਾ ਜਿਆਦਾ ਹੋ ਕਰਾਹੇ ਨਾਲ ਪੱਧਰ ਕਰ ਲਵੋ। ਸਕਦਾ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 122 (2013): ਇਸ ਦੀ ਔਸਤਨ ਉਚਾਈ 108 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 117 ਦਿਨਾਂ ਵਿੱਚ ਪੌ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 121 (2013): ਇਸ ਦੀ ਔਸਤਨ ਉਚਾਈ 98 ਸੈਂਟੀਮੀਟਰ ਹੈ, ਜਿਸ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਸ ਦੇ ਪੱਤੇ ਖੜ੍ਹਵੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਹ ਕਿਸਮ ਲੁਆਈ ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ।ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 114 (1999): ਇਸ ਦੇ ਪੱਤੇ ਘੱਟ ਚੌੜੇ, ਖੜ੍ਹਵੇਂ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਹੁੰਦਾ ਹੈ। ਇਹ ਲੁਆਈ ਉਪਰੰਤ ਤਕਰੀਬਨ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਦਸ ਵਿੱਚੋਂ ਪੰਜ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ ਪਰ, ਚਿੱਟੀ ਪਿੱਠ ਵਾਲੇ ਟਿੱਡੇ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ। ਪੀ ਆਰ 113 (1998): ਇਹ ਇੱਕ ਮਧਰੀ, ਸਖਤ ਪਰਾਲ, ਗੂੜ੍ਹੇ ਹਰੇ ਰੰਗ ਦੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ 105 ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਕਿਸਮ ਲੁਆਈ ਤੋਂ ਤਕਰੀਬਨ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਦਸ ਵਿੱਚੋਂ ਅੱਠ ਕਿਸਮਾਂ ਦਾ ਟਾਕਰਾ ਕਰ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 28.0 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 7 (2021): ਇਹ ਬਾਸਮਤੀ ਦੀ ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਕਿਸਮ ਦੇ ਚੋਲ ਜਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਰਵਾਇਤੀ ਬਾਸਮਤੀ ਵਾਂਗ ਬਹੁਤ ਜਿਆਦਾ ਖੁਸ਼ਬੂ ਛੱਡਦੇ ਹਨ।ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਸ ਦੀ ਲੁਆਈ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਪੰਜਾਬ ਬਾਸਮਤੀ 5 (2017); ਇਹ ਅਰਧ-ਬੌਣੀ ਕਿਸਮ ਹੈ ਅਤੇ ਇਸ ਦਾ ਔਸਤਨ ਕੱਦ ਤਕਰੀਬਨ 112 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਪਕਾਉਣ ਤੋਂ ਖਾਣ ਵਿੱਚ ਬਹੁਤ ਵਧੀਆ ਹਨ। ਇਸ ਕਿਸਮ ਦੇ ਚੌਲ ਜਿਆਦਾ ਲੰਮੇ, ਪਤਲੇ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਬਹੁਤ ਜ਼ਿਆਦਾ ਖੁਸ਼ਬੂ ਛੱਡਦੇ ਹਨ। ਚੌਲਾ ਦੀ ਲੰਬਾਈ ਪਕਾਉਣ ਉਪਰੰਤ ਦੁੱਗਣੀ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਲੁਆਈ ਉਪਰੰਤ ਇਹ ਕਿਸਮ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 15.0 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 4 (2017): ਇਹ ਜ਼ਿਆਦਾ ਝਾੜ ਦੇਣ ਵਾਲੀ ਅਰਧ-ਬੌਣੀ ਕਿਸਮ ਹੈ। ਇਸ ਦਾ ਔਸਤਨ ਕੱਦ ਤਕਰੀਬਨ 96 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਜਿਆਦਾ ਲੰਮੇ, ਪਤਲੇ ਹੁੰਦੇ ਹਨ ਜੋ ਪਕਾਉਣ ਤੇ ਖਾਣ ਵਿੱਚ ਬਹੁਤ ਸੁਆਦੀ ਹੁੰਦੇ ਹਨ। ਚੌਲਾਂ ਦੀ ਲੰਬਾਈ ਪਕਾਉਣ ਉਪਰੰਤ ਦੁੱਗਣੀ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਲੁਆਈ ਉਪਰੰਤ ਇਹ ਕਿਸਮ 116 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 17.0 ਕੁਇੰਟਲ ਪ੍ਰਤੀ ਏਕੜ ਹੈ। ਸੀ ਐਸ ਆਰ 30 (2017): ਇਸ ਕਿਸਮ ਦਾ ਔਸਤਨ ਕੱਦ ਤਕਰੀਬਨ 139 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਜ਼ਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ ਹੁੰਦੇ ਹਨ। ਇਸ ਕਿਸਮ ਦੇ ਚੌਲ ਪਕਾਉਣ ਤੇ ਖਾਣ ਵਿੱਚ ਬਹੁਤ ਸੁਆਦੀ ਹੁੰਦੇ ਹਨ ਅਤੇ ਬਹੁਤ ਖੁਸ਼ਬੂ ਛੱਡਦੇ ਹਨ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੈ। ਲੁਆਈ ਉਪਰੰਤ ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 13.5 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਬਾਸਮਤੀ 3 (2013): ਇਹ ਅਰਧ-ਬੌਣੀ ਕਿਸਮ ਹੈ, ਇਸ ਦਾ ਕੱਦ ਤਕਰੀਬਨ 105 ਸੈਂਟੀਮੀਟਰ ਹੈ। ਇਸ ਕਿਸਮ ਦੇ ਦਾਣੇ ਕਸੀਰਾਂ ਵਾਲੇ ਹੁੰਦੇ ਹਨ ਜੋ ਇਸ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾਉਂਦੇ ਹਨ। ਇਸ ਕਿਸਮ ਦੇ ਚੌਲ ਜ਼ਿਆਦਾ ਲੰਮੇ, ਪਤਲੇ ਅਤੇ ਰਿੱਝਣ ਲਈ ਬਹੁਤ ਹੀ ਉੱਤਮ ਕਿਸਮ ਦੇ ਹਨ। ਇਸਦੇ ਚੌਲ ਖੁਸ਼ਬੂਦਾਰ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂਆਂ ਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਹ ਲੁਆਈ ਉਪਰੰਤ ਤਕਰੀਬਨ 109 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 16.0 ਕੁਇੰਟਲ ਪ੍ਰਤੀ ਏਕੜ ਹੈ।ਬਾਸਮਤੀ 386 (1995): ਇਹ ਕਿਸਮ ਤਕਰੀਬਨ 180 ਸੈਂਟੀਮੀਟਰ ਉੱਚੀ ਹੁੰਦੀ ਹੈ। ਦਰਮਿਆਨੀਆਂ ਉਪਜਾਊ ਜ਼ਮੀਨਾਂ ਇਸ ਲਈ ਚੰਗੀਆਂ ਹਨ। ਇਸ ਦੇ ਚੌਲ ਕਾਫੀ ਲੰਮੇ, ਉੱਤਮ ਕਿਸਮ ਦੇ ਹੁੰਦੇ ਹਨ ਜੋ ਕਿ ਪਕਾਉਣ ਨਾਲ ਤਕਰੀਬਨ ਦੁੱਗਣੇ ਲੰਮੇ ਹੋ ਜਾਂਦੇ ਹਨ। ਰਿੰਨਣ ਉਪਰੰਤ ਚੌਲ ਜੁੜਦੇ ਨਹੀਂ ਅਤੇ ਖਾਣ ਵਿੱਚ ਨਰਮ ਹੁੰਦੇ ਹਨ। ਇਹ ਕਿਸਮ ਲੁਆਈ ਉਪਰੰਤ ਤਕਰੀਬਨ 125 ਦਿਨਾਂ ਵਿਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ 9.0 ਕੁਇੰਟਲ ਪ੍ਰਤੀ ਏਕੜ ਹੈ। ਬਾਸਮਤੀ 370: ਇਹ ਕਿਸਮ ਤਕਰੀਬਨ 165 ਸੈਂਟੀਮੀਟਰ ਉੱਚੀ ਹੁੰਦੀ ਹੈ ਅਤੇ ਉੱਚ ਪੱਧਰੀ ਉਪਜਾਊ ਹਾਲਤਾਂ ਵਿੱਚ ਡਿੱਗ ਪੈਂਦੀ ਹੈ। ਇਸ ਕਰਕੇ ਦਰਮਿਆਨੀ ਉਪਜਾਊ ਜ਼ਮੀਨ ਇਸ ਲਈ ਢੁੱਕਵੀਂ ਹੈ। ਇਸ ਦੇ ਚੌਲ ਬਹੁਤ ਉੱਤਮ ਕਿਸਮ ਦੇ ਅਤੇ ਖੁਸ਼ਬੂ ਵਾਲੇ ਹੁੰਦੇ ਹਨ ਜੋ ਪਕਾਉਣ ਤੇ ਦੁੱਗਣੇ ਲੰਮੇ ਹੋ ਜਾਂਦੇ ਹਨ। ਇਹ ਚੌਲ ਜੁੜਦੇ ਨਹੀਂ ਅਤੇ ਖਾਣ ਲਈ ਨਰਮ ਹੁੰਦੇ ਹਨ। ਇਹ ਕਿਸਮ ਲੁਆਈ ਉਪਰੰਤ ਤਕਰੀਬਨ 120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ 12.0 ਕੁਇੰਟਲ ਪ੍ਰਤੀ ਏਕੜ ਹੈ।
Sondi nu khatam Karan layi insecticide daso ji ?
(pb)
Punjab
Malkit ji, kirpa kar ke najdeek to sundi di photo ji, us hisaab naal hi tuhanau is baare sahi jaankari ditti jaa skegi.
ਸ੍ਰੀ ਮਾਨ ਜੀ 1121 ਦੀ ਸੋਹਦ 1885 varity ਦੀ ਮਾਰਕੀਟਿੰਗ ਚ ਕੋਈ ਮੁਸ਼ਕਲ ਤਾ ਨਹੀ ਹੁੰਦੀ ?
(pb)
Punjab
ਰਮਨਦੀਪ ਜੀ, 1885 ਦੇ ਬਹੁਤੇ ਗੁਣ 1121 ਨਾਲ ਹੀ ਮੇਲ ਖਾਂਦੇ ਹਨ ਇਸ ਕਿ ਲਈ ਇਸ ਦੀ ਵਿਕਰੀ ਵਿਚ ਕੋਈ ਜਿਆਦਾ ਦਿੱਕਤ ਨਹੀਂ ਆਏਗੀ ਜੀ।
Shore ਵਾਲੇ ਖੇਤ ਵਿਚ ਨਰਮੇ ਦਾ ਕਿਹੜਾ ਬੀਜ ਠੀਕ ਰਹੇਗਾ ਨਹਿਰੀ ਪਾਣੀ ਵੀ ਘਟ ਹੈ ਤੇ ਬਰਿਸ਼ ਦੇ ਪਾਣੀ ਦਾ ਵੀ ਖਤਰਾ ਰਹਿੰਦਾ ਹੈ ਖੇਤ ਦੀ ਤਿਆਰੀ ਸਮੇਂ ਕਿਹੜੀ ਖਾਦ ਵਰਤ ਸਕਦੇ ਹਾਂ ?
(pb)
Punjab
ਬਲਜੀਤ ਜੀ, ਕੋਈ ਵੀ ਖਾਸ ਕਿਸਮ ਛੋਰੇ ਲਈ ਵਿਕਸਿਤ ਨਹੀਂ ਹੈ ਪਰ ਨਰਮਾ ਕੁਛ ਹੱਦ ਤਕ ਛੋਰਾ ਸਹਿ ਸਕਦਾ ਹੈ ਇਸ ਲਈ ਤੁਸੀ ਕਿਸੇ ਵੀ ਪ੍ਰਚਲਤ ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਬਿਜਾਈ ਸਮੇਂ 25-27 kg DAP ਖਾਦ ਦੇ ਸਕਦੇ ਹੋ ਜੀ।
ਮੈ ਸੁਪਰੀਮ110 ਦਾ ਬੀਜ ਘਰ ਹੱਥ ਝਾੜ ਨਾਲ ਬਨਾਇਆ ਪਿਛਲੇ ਸਾਲ ਦਾ.ਕੀ ਉ ਬੀਜ ਸਕਦੇ ਆ ਕਈ ਕਹਿੰਦੇ ਇਸਦਾ ਬੀਜ ਹਰ ਵਾਰ ਮੁਲ ਹੀ ਲੈਣਾ ਪੈਂਦਾ ?
(pb)
Punjab
ਜੋਧਬੀਰ ਜੀ, ਤੁਸੀ ਸੁਪਰੀਮ 110 ਕਿਸਮ ਦਾ ਹੱਥ ਨਾਲ ਤਿਆਰ ਕੀਤੇ ਬੀਜ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਇੱਕ ਕਿਸਮ ਹੈ ਸਿਰਫ ਹਾਈਬ੍ਰਿਡ ਦਾ ਬੀਜ ਹੀ ਹਰ ਸਾਲ ਲੈਣਾ ਪੈਂਦਾ ਹੈ ਜੀ।
Sir ਮੂੰਗੀ ਦੀ ਕਿਹੜੀ ਕਿਸਮ ਸਭ ਤੋਂ ਵਧੀਆ ਹੈ ਮੈ 2 ਕਿੱਲੇ ਲਾਉਣੇ ਆ ਮੂੰਗੀ ਦੇ ਅਤੇ ਕਿੰਨਾ ਬੀਜ ਪਵੇਗਾ ਇੱਕ ਕਿੱਲੇ ਚ ?
(pb)
Punjab
ਅੰਮ੍ਰਿਤਪਾਲ ਜੀ, ਮੂੰਗੀ ਦੀ SML 1827 ਕਿਸਮ ਕਾਫੀ ਚੰਗੀ ਹੈ ਜੀ ਅਤੇ ਇਸ ਦਾ ਬੀਜ 12 Kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਜੀ।
Veer koi das sakda g PR 118 jhone di paniri kado bijani chahidi aa and jhona kado luna chahida g ?
(pb)
Punjab
Karmajeet ji, pr 118 Paneeri di bijai tusi may de aakhri hafte vich shuru kar sakde ho ji age jhona 20 June to lwaai shuru kar sakde ho ji.
Cow soi nu 4 mnth hoge aje tk heat ch ni ayi crs 2 kg pta deworming v krti c. Hn jo 5 golian andian heat lyi ki oh de skde vdia result dain gian dseo oh heat walian golian vre v kida result ate khedian golian de wrto kra dseo ?
(pb)
Punjab
Kavin ji tuci uss nu mineral mixture powder ate changi khurak de nal nal Ovumin advance tablet rojana 1 goli deo ate 21 din tak dinde rho. ehna nal sarir di kami puri howegi ate sme te heat vich aa jawegi.
?
(pb)
Punjab
Ranjeet ji, kirpa kar ne visthaar vich dasso ki tuhanu fasl vich ki samasya aa rhi hai, us hisaab naal hi tuhaanu is baare shi jaankari ditti jaa sakegi.