Haryana
Search
Sir g maki beji nu 5 din ho ga sundi wali spr kdo karni a g ta kon c ?
(pb)
Kk ji tusi spra do hi kro jdo sundi da hamla hove vaise 20 din do fasal ton baad hi spray karni chahidi hai
मक्की 35 दिन की हो गई है उसमें NPK और ह्यूमिक एसिड कितना प्रयोग कर सकते हैं ?
(hn)
Haryana
शिव जी, इसको 90 किलो यूरिया और 55किलो dap प्रति एकड़ के हिसाब से प्रयोग करने की सिफारिश की जाती है।
Cow calf growth li best mineral mixture keda aaji ?
(pb)
Gurjeet ji tuci Bovimin-b powder, Minfa gold, Agrimin, CRS koi bhi powder khwa skde ho.
Hello sir majj nu 10 month lag gya ji gaban aa te kidyan wali goli de sakde aa ?
(pb)
Gurjeet ji jekar majh 10 mahinia di gabhn hai tan uss nu kiria wali dwai usde suun ton 7 din badd de skde ho, hun uss nu goli naa deo.
ਸਰ, ਬੂੱਟੇ ਨੂੰ ਫਲ ਤਾਂ ਲਗਤਾ ਹੈ ਪਰ ਝੜ ਜਾਂਦਾ ਹੈ, ਇਸ ਨੂੰ ਕੀ ਦਿੱਤਾ ਜਾਵੇ ?
(pb)
ਮਨਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਿਹੜੇ ਬੂਟੇ ਦਾ ਫਲ ਝੜਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Narm khet vich Kira jhona Shai rao ?
(pb)
Haryana
Babal ji tusi jhone di pr 131,130,129,128,126 kisam nu beej sakde ho
P ?
(en)
Haryana
Ritik ji kirpya apna swal visthar se btaye us hisab se I apko sahi jankari di ja sakti hai
सरजी में गुजरात के मोडासा से हु क्या आप मुझे बता सकते है की में गुजरात में अच्छी क्वालिटी की मुर्रा भैस कहा से खरीद सकता हूँ ?
(hn)
ਤੂੜੀ ਨੂੰ ਯੂਰੀਆ ਨਾਲ ਸੋਧਣ ਦਾ ਫਾਰਮੂਲਾ ਦਸੋ ਜੀ ?
(pb)
Punjab
ਜੇਕਰ ਤੁਸੀ ਤੂੜੀ ਨੂੰ ਯੂਰੀਆ ਨਾਲ ਸੋਧ ਕੇ ਪਸ਼ੂਆਂ ਨੂੰ ਖਵਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \\\'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ।
Sir g ਇਹ ਕਿਹੜੀ ਨਸਲ ਦੀ ਹੈ ?
(pb)
Rajasthan
ਅਭੀਨੂਰ ਜੀ ਇਹ ਮੁਰ੍ਹਾ ਨਸਲ ਦੀ ਹੈ।
ਗਾਂ ਦਾ ਦੁੱਧ ਵਧਾਉਣ ਦਾ ਫਾਰਮੂਲਾ ਦੱਸੋ ਜੀ 22 ਦਿਨ ਹੋਗੇ ਗਾਂ ਸੂਈ ਨੂੰ ਦੁੱਧ ਨਹੀਂ ਵੱਧ ਰਹੀ ਫੀਡ ਵਿੱਚ ਸਰੋਂ ਦੀ ਖਲ ਛੋਲਿਆਂ ਦੀ ਚੂਰੀ ਅਤੇ ਕਾਰਗਿੱਲ 8000 ਇੱਕ ਟਾਇਮ ਗੁੜ ਪਾਕੇ ਕਣਕ ਦਾ ਦਲੀਆ ਦੇ ਰਿਹਾ ਹਾਂ ?
(pb)
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਜੋ ਵੀ ਤੁਸੀ ਖੁਰਾਕ ਦੇ ਰਹੇ ਹੋ ਇਸਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।
ਨਵੇਂ ਜੰਮੇ calf ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਕਦੋਂ ਕਦੋਂ ਤੇ ਕਿੰਨੀ ਦੇਣੀ ਹੁੰਦੀ ਆ ਵਿਸਥਾਰ ਨਾਲ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10 10ml ਕਰਕੇ 3 ਦਿਨ ਦਿਓ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਅਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਅਤੇ ਹਰ ਵਾਰ ਸਾਲਟ ਜਰੂਰ ਬਦਲੋ ਜਿਵੇਂ Albendazole, Fenbendazole, Piperazine, Ivermectin, levamisole hydrochloride and oxyclozanide ਸਾਲਟ ਵਰਤ ਸਕਦੇ ਹੋ।
Sir aj ਗਾ ਸੂਈ ਆ ਪਹਲੇ ਸੂਏ ਇਕ ਥਨ ਚੋ ਦੁੱਧ ਲਾਲ ਜ਼ਾ ਆਉਂਦਾ ਏ ਕੋਈ ਹੱਲ ਦਸੋ ?
(pb)
Punjab
ਤੁਸੀ ਗਾਂ ਨੂੰ Mammidium powder 50gm ਰੋਜਾਨਾ ਜਾਂ FMC ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ Zackshot inj 20ml ਅਤੇ OXY-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ
ਚਾਹ ਪੱਤੀ ਉਬਾਲ ਕੇ ਦਿਉ ਜੀ
Punjab
Sade pind wale doctor ne Dettol den nu kha ae??? Ki eh theek ae??
ਸਰ ਫਲ ਪੀਲਾ ਹੋ ਕੇ ਡਿੱਗ ਰਿਹਾ ਹੈ ?
(pb)
Haryana
ਗੁਰਨਾਮ ਜੀ ਤੁਸੀ ਇਹ ਦਸੋ ਪਹਿਲਾ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
मेरी एक गाय को बच्चा दिए 16 दिन हो गया अभी तक थन के एक तरफ सूजन है कोई उपाय बताएं थन एक तरफा लग रहा है ?
(en)
आप गाय को Fortivir injection 30ml, Megludyne inj. 20ml, Avil inj. 10ml और Ascorbic acid 20ml रोजाना 2 से 3 दिन लगवाएं और थनो पर healant cream लगानी शुरू करें।
Dr Ravinder Chahal ji javab deo ji keh dr ji Mai 10th class kr lai hai hun Mai 11th class which admission Leni and Mai veterinary da dr bnna hai tuc dsyo keh mainu kehra subject rakhna cahida hai jiss nal Mai is line which ja skka Mai hun ve sarkari dr nal pashu check krn janda ha jhdo mai free hunda haa Mai sarkari school which parda haan Mainu dsyo ji ?
(en)
Gurjot ji tuci jekar agge veterinary doctor banna ha tan tuc hun medical vich apni padai krr skde ho, kyuki veterinary di padai lai pehla medical honi jruri hai.
Dr Ravinder Chahal ji javab deo ji keh dr ji Mai 10th class kr lai hai hun Mai 11th class which admission Leni and Mai veterinary da dr bnna hai tuc dsyo keh mainu kehra subject rakhna cahida hai jiss nal Mai is line which ja skka Mai hun ve sarkari dr nal pashu check krn janda ha jhdo mai free hunda haa Mai sarkari school which parda haan Mainu dsyo ji ?
(en)
Gurjot ji tuci jekar agge veterinary doctor banna ha tan tuc hun medical vich apni padai krr skde ho, kyuki veterinary di padai lai pehla medical honi jruri hai.
Pr 130 and pr131 time perad key hai Or kon c rook thamkrni hai ?
(hn)
Haryana
Rajan ji esdi paneeri nu tusi 31 may tkk lga sakte ho ate baad vich 30 din di paneeri nu khet vich lga deo. Roktham ke liye kirpya yeh btaye ki apko kya dikat aa rhi hai us hsiab se I apko sahi jankari di ja skti hai
ਆਈ ਹਰਿਆਲੀ ਐਪ ਕਿਉਂ ਨਹੀਂ ਚੱਲ ਰਹੀ ?
(pb)
Haryana
, ਮਨਪ੍ਰੀਤ ਜੀ ਇਸਦੀ ਲਈ ਤੁਸੀਂ ਓਹੀ ਐਪ ਵਾਲਿਆਂ ਨਾਲ਼ ਸੰਪਰਕ ਕਰ ਸਕਦੇ ਹੋ।
ਆਈ ਹਰਿਆਲੀ ਐਪ ਕਿਉਂ ਨਹੀਂ ਚੱਲ ਰਹੀ ?
(pb)
Haryana
, ਮਨਪ੍ਰੀਤ ਜੀ ਇਸਦੀ ਲਈ ਤੁਸੀਂ ਓਹੀ ਐਪ ਵਾਲਿਆਂ ਨਾਲ਼ ਸੰਪਰਕ ਕਰ ਸਕਦੇ ਹੋ।
ਸਰ ਸਾਡੇ ਕੋਲ ਇੱਕ ਮੱਝ ਹੈ ਜੋ ਤਾਜ਼ੀ ਸੂਈ ਹੈ 5-6 ਦਿਨਾਂ ਦੀ ਹੈ, ਪਿਸ਼ਾਬ ਦਾ ਰੰਗ ਕੌਫੀ ਰੰਗ ਵਰਗਾ ਹੈ ਅਤੇ ਬੁਖਾਰ ਵੀ 104 ਹੈ ਕਿਹੜੇ ਇੰਜੇਕਸ਼ਨ ਲਗਾਈਏ ਪੱਠੇ ਵੀ ਖਾ ਰਹੀ ਹੈ ?
(pb)
Punjab
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Pr 127 paddy ਦੀ ਜਾਣਕਾਰੀ ਦਿਉ ਪਨੀਰੀ ਤੇ ਪੱਕਣ ਦਾ ਸਮਾ ?
(en)
Punjab
ਜਸਵੰਤ ਜੀ , PR 127 ਕਿਸਮ ਦੀ ਪਨੀਰੀ 30-35 ਦਿਨ ਦੀ ਲਾਈ ਜਾ ਸਕਦੀ ਹੈ ਜੀ , ਇਹ ਕਿਸਮ ਲਵਾਈ ਲਈ 107 ਦਿਨ ਦਾ ਸਮਾਂ ਲੈਂਦੀ ਹੈ ਜੀ ਅਤੇ ਇਸ ਦਾ ਔਸਤ ਝਾੜ 30q/ਏਕੜ ਹੈ ਜੀ।
गुलाब की पत्तियां पीली हो रही हैं और काले दबे भी इस को रोकने के लिए क्या किया जाए..??
(en)
Maharashtra
विकास जी, ये फंगस की वजह से है, इसकी रोकथाम के लिए आप mancozeb 2 g /L पानी के हिसाब से छिड़काव करे।
Sir paddy permal vich kehre Verity vadiya g ?
(pb)
Punjab
Rashandeep ji, tusi PR 126 Kism di bijai kar sakde ho ji, ih ghatt sma ate vadh jhaad vaali kism hai is to ilawa tusi PR 130, 131, 129, 121 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
ਅੰਬ ਦਾ ਫਲ ਪੀਲਾ ਪੈ ਰਿਹਾ ਜੀ। ਕਾਰਨ ਕੀ ਹੋ ਸਕਦਾ ?
(pb)
Punjab
ਹਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬੂਟੇ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਇਹ ਵੇਲਾਂ ਗਰੋਥ ਨੀ ਕਰਦੀਆਂ ਕੀ ਗੱਲ ਆ 2 ਮਹੀਨੇ ਤੋਂ ਉੱਪਰ ਟਾਇਮ ਹੋ ਗਿਆ ਜੀ ?
(pb)
Punjab
ਸਿਮਰਜੀਤ ਜੀ, ਤੁਹਾਡੀ ਜਮੀਨ ਬਹੁਤ ਸਖ਼ਤ ਹੈ, ਤੁਸੀ ਇਸ ਨੂੰ ਪਾਣੀ ਲਾ ਕੇ ਗੁਡਾਈ ਕਰੋ ਅਤੇ ਬੂਟਿਆਂ ਨੂੰ vermicompost ਖਾਦ ਜਰੂਰ ਦਿਓ ਜੀ ।
Hri khad vasta mongi da kina beej pa sakda wa ?
(pb)
Punjab
Jaskaran ji, Hari khaad lai moongi di bijai da 12-15 kg/acre beej kaafi rahega ji.
ਸਰ, ਮੈਂ ਕੱਦੂ ਦੀ ਵੇਲ ਲਗਾਈ ਸੀ, ਉਹ ਗਰੋਥ ਨਹੀਂ ਕਰ ਰਹੀ, ਪੱਤੇ ਸੜ ਰਹੇ ਹਨ, ਮਿਰਚਾਂ ਵੀ ਨਹੀਂ ਗਰੋਥ ਕਰ ਰਹੀਆਂ, ਦੋ ਦੋ ਮਹੀਨੇ ਹੋ ਗਏ ਹਨ, ਇਹਨਾਂ ਦੇ ਗਰੋਥ ਦੀ ਕੋਈ ਦਵਾਈ ਦੱਸੋ ?
(pb)
Punjab
ਸਿਮਰਜੀਤ ਜੀ, ਤੁਹਾਡੀ ਜਮੀਨ ਬਹੁਤ ਸਖ਼ਤ ਹੈ, ਤੁਸੀ ਇਸ ਨੂੰ ਪਾਣੀ ਲਾ ਕੇ ਗੁਡਾਈ ਕਰੋ ਅਤੇ ਬੂਟਿਆਂ ਨੂੰ vermicompost ਖਾਦ ਜਰੂਰ ਦਿਓ ਜੀ ।
Hlo doctor Please tell eh keda plant aa And isde patte cows nu den naal koi nuksan ta nai Is plant da naam dsdo plzz ?
(pb)
Punjab
??
ਹਲਦੀ ਦਾ ਚੰਗਾ ਪੈਦਾਵਾਰ ਵਾਲਾ ਬੀਜ ਕਿਥੋਂ ਮਿਲਦਾ ha ?
(pb)
Punjab
ਹਰਪ੍ਰੀਤ ਜੀ, ਬੀਜ ਲੈਣ ਲਈ ਤੁਸੀ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਮਲਵਾਲ ਫਿਰੋਜ਼ਪੁਰ -01632279517 ਨਾਲ ਸੰਪਰਕ ਕਰ ਸਕਦੇ ਹੋ ਜੀ।
ਕਿਆਰੀ ਗੁਡਾਈ ਕਰਨ ਨੂੰ ਅੰਗਰੇਜ਼ੀ ਵਿੱਚ ਕਿ ਕਹਿੰਦੇ ਹਨ ?
(pb)
Punjab
ਯਾਦਵਿੰਦਰ ਜੀ, ਗੁਡਾਈ ਨੂੰ ਇੰਗਲਿਸ਼ ਵਿਚ hoeing ਕਹਿੰਦੇ ਹਨ ਜੀ।
ਕੀ ਇਸ ਸਮੇਂ ਮੱਕੀ ਬੀਜ ਸਕਦੇ ਹਾਂ ਤਾਂ ਜੋ ਪਕਾ ਕੇ ਛਲੀ ਤੋੜ ਸਕੀਏ ਅਤੇ ਬਾਅਦ ਚ 1509,1121,1601 ਆਦਿ ਬਾਸਮਤੀ ਲਗਾ ਸਕੀਏ। ਜਾ ਫਿਰ ਮੱਕੀ ਦੀ ਜਗ੍ਹਾ ਹੋਰ ਕਿ ਬੀਜੀਏ ਜੋਂ ਇਸ ਸਮੇਂ ਖਾਲੀ ਖੇਤ ਨੂੰ ਵਰਤੋ ਚ ਲਿਆ ਜਾਵੇ ?
(en)
Punjab
ਜਸ਼ਨ ਜੀ, ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਮੱਕੀ ਤੋਂ ਬਾਅਦ ਘੱਟ ਸਮਾਂ ਲੈਣ ਵਾਲੀ ਬਾਸਮਤੀ ਜਿਵੇਂ ਕਿ 1509, 1847 ਦੀ ਕਾਸ਼ਤ ਕਰ ਸਕਦੇ ਹੋ ਜੀ।
ਪੀਏਯੂ ਦੀ ਲੋਬੀਆ 263 ਕਿਸਮ ਦੇਸੀ ਹੈ ਜਾਂ ਹਾਈਬ੍ਰਿਡ। ਇਸ ਕਿਸਮ ਦੀ ਪੂਰੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ?
(pb)
Punjab
ਗੁਰਜੰਟ ਜੀ, ਇਹ ਕਿਸਮ ਹੈ ਜੀ, ਇਹ ਹਾਈਬ੍ਰਿਡ ਨਹੀ ਹੈ, ਇਸ ਕਿਸਮ ਦਾ ਔਸਤ ਝਾੜ ਤਕਰੀਬਨ 4-4.5 ਕਵਿੰਟਲ/ਏਕੜ ਹੈ ਜੀ।
ਕੀ ਹੁਣ ਮੂੰਗੀ ਬੀਜਣ ਲਈ ਸਮਾਂ ਸਹੀ ਹੈ ?
(pb)
Haryana
ਸਿੰਘ ਜੀ ਮੂੰਗੀ ਦੀ ਤੁਸੀਂ sml 1827,668, ਕਿਸਮ ਨੂੰ ਬੀਜ ਸਕਦੇ ਹੋ।
ਬਾਸਮਤੀ ਦੀ ਪੋਦ ਲਾਉਣ ਦਾ ਤੇ ਜੀਰੀ ਲਵਾਉਣ ਦੀ ਤਰੀਕ ਕਿੰਨੀ ਹੈ ?
(pb)
Haryana
ਬਾਸਮਤੀ ਨੂੰ ਤੁਸੀ ਜੂਨ ਮਹੀਨੇ ਵਿੱਚ ਲਗਾ ਸੱਕਦੇ ਹੋ ਅਤੇ 30 ਦਿਨ ਦੀ ਪਨੀਰਇ ਨੂੰ ਖੇਤ ਵਿਚ ਲਗਾ ਦਿਓ।
ਸਰ ਜੀ ਮੂੰਗੀ ਦੀ ਬਿਜਾਈ ਕਰ ਸਕਦੇ ਮਈ ਮਹੀਨੇ ਚ 2-3 ਮਈ ਤੱਕ ਲੱਗਾ ਕੇ 26 ਝੋਨਾ ਲੱਗਾ ਸਕਦੇ ਲੇਟ ਤਾ ਨਹੀਂ ਹੁੰਦਾ ਤੇ ਮੂੰਗੀ ਦੀ ਕਿਹੜੀ ਕਿਸਮ ਵਧੀਆ ਸਰ ਜੀ ?
(en)
Haryana
ਬਰਾੜ ਜੀ ਤੁਸੀ ਮੂੰਗੀ ਦੀ sml 1827,668,832 ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਬਾਅਦ ਵਿੱਚ 20 ਜੂਨ ਤੱਕ ਤੁਸੀ pr 126 ਝੋਨਾ ਦੀ ਪਨੀਰੀ ਲਗਾ ਸੱਕਦੇ ਹੋ । ਅਤੇ ਉਸ ਤੋਂ 25-30 ਦਿਨ ਬਾਦ ਓਸਨੂੰ ਖੇਤ ਵਿਚ ਲਗਾ ਦਿਓ।
Punjab
ਸਰ ਜੀ ਸਟਾਰ 444 ਮੂੰਗੀ ਕਿਵੇਂ ਆ।
Loki ke jankare ?
(hn)
Haryana
Abhi ji kiprya apna swal visthar se puche apko Loki ke beej ke baari mein jankari chahiye japhir uski kheti ke baare mein ja keede aur bimari ke baare mein us hsiab se hiapko sahi jankari mil sakti hai
May ke month mein kaunsi kheti kare 2 acre in ferozepur ?
(en)
Haryana
Mohitji aap cotton, dhan, makki, bajra, arhar,soyabean ki kheti kar sakte hai
Sir majh kuj kha nai rahi 2-3 din ton ..bhukh lai kehri dwai de sakde a ?
(en)
Bachittar ji tuci uss nu nazdiki doctor ton check krwao kyuki usde bhukar di janch krke hei sahi karan pta lgg skda ha ate usda sahi ilaj ho skda ha.
Jii cow fever to baad bhut kamjor ho gayi hai milk v ght gya hai ki khurak de skde haan ji ?
(pb)
Gurpreet ji tuci uss nu Anabolite liquid 100ml rojana, Glactogog powder 30gm rojana deo ate uss nu mousam de hisab nal vdhia hara chara ate sukka chara mix krke deo baki changi khurak lai uss nu brotone liquid 50ml rojana de skde ho ate feed tuci usde khann de hisab nal koi bhi vart skde ho jiss nu ohh pehla ton khaa rhi ha.
22 ji koi das sakda pr122 kina nekal da ik kele da and es de penri kado bejni a te kado luna a penda ?
(pb)
Haryana
Singh ji esdi paneeri tusi 31 may tkk lga sakde ho ate esda jhad30-32 quintal prati acre tak aa janda hai. Esdi 30 din di paneeri nu khet vich lga sakde ho
Than awe horyea sunyea pyea hath nhi lobundi ki dita jea jur dso ?
(pb)
Gagandeep ji tuci iss nu Enrofloxacin inj. 15ml, Ridema inj 10ml ate Avil inj. 10ml lgwao ehh tuci 3 din lgwa skde ho.
sir g jantr da beez nhi mil reha g ja pta hai ta dso no b send kro kitho milu jurr dso kvk bathinda mnsa to milea nhi koi private b hoyea ta ds deeo Talwandi sabo area ?
(pb)
Punjab
gagan ji dhaincha da beej lain lai tusi apni kise vi nede di dukan tin lai sakde ho ja pher tusi es number 08048979269 te gal sakde ho
ਸਰ ਕਿੰਨੂ ਦੀਆਂ ਟਹਿਣੀਆਂ ਇਸ ਤਰਾਂ ਹੋ ਰਹੀਆਂ ਹਨ, ਕਿਰਪਾ ਕਰਕੇ ਇਸ ਦਾ ਇਲਾਜ ਦੱਸੋ, ਤੁਸੀਂ ਵੀ ਵੀਡੀਓ ਵਿੱਚ ਕਿੰਨੂ ਦੇ ਬੂੱਟਾ ਨੂੰ ਦੇਖ ਸਕਦੇ ਹੋ, ਇਲਾਜ ਬਾਰੇ ਜਾਣਕਾਰੀ ਦਿਓ ਜੀ ?
(pb)
Haryana
Gurumukh ji kiprya yeh btaye ki apne isko konsi kha dpehle dalal hai us hsiab se hi apko iske baare mein janakri di ja sakti hai
Punjab
Koi ve nahi khad Dali ji
Suprem 110 Bai g koi das sakda kina nikal da ik kele da g and eh haibard a g ja univarsty walo rekmand a g ?
(pb)
Haryana
Karm ji eh hybrid nahi hai esdi kisam hi ai ate eh private kise comany ne bnaya hai ate University walon esnu sifarish nai kita janda
Sir Makki beeji nu 15 din ho gae us uper dalal ghol de Spre kar sakde aw ji kinni matra vich urea DAP zinc le sakde aw ?
(pb)
Haryana
Happy ji makki vich 90 kilo urea ate 55 kilo dap prati acre de hisab nal vartan di sifarish kiti jandi hai
ਸਰ, ਬੈਂਗਣ, ਭਿੰਡੀ, ਕਰੇਲੇ ਦੇ ਪੌਦੇ ਹਨ, ਉਨ੍ਹਾਂ ਵਿੱਚ ਸੁੱਕਾ ਚੂਨਾ ਪਾਇਆ ਜਾ ਸਕਦਾ ਹੈ ਜਾਂ ਇਸ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਤਾਂ ਜੋ ਕੈਲਸ਼ੀਅਮ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ, ਗਰੋਥ ਲਈ ਕੋਈ ਦੇਸੀ ਤਰੀਕਾ ਦੱਸੋ ਤਾਂ ਜੋ ਪੌਦਿਆਂ ਨੂੰ ਨੁਕਸਾਨ ਨਾ ਹੋਵੇ ?
(pb)
ਮਨਦੀਪ ਜੀ, ਵਾਧੇ ਲਈ ਤੁਸੀਂ ਪਾਥੀਆਂ ਦੇ ਪਾਣੀ ਦੇ ਛਿੜਕਾਅ ਨੂੰ ਹੀ ਤਰਜੀਹ ਦਿਓ ਜੀ।
Kitchen garden ch toriya de vel lgai hai ek month to usdi growth nhi ho rahi.. Uh jive te teo hai bilkul growth nhu hoi us ch gobar khad ate dap bhi paa ke dekhli but koi result nhi. Milya...... Usdi growth bare ki kita, jave ?
(en)
Haryana
Suraj ji us vel di photo bhejo koi bimari ja keede da hamla tan nhi us te us hisab nal hi tuhanu sahi jankari diti ja sakdi hai
Is lasure de plant nu kehri bimari ya prblm hai... Atte is da kive ilaz kita jave... Ate is vadiya growth atte care krn ware dasya jave ?
(en)
Haryana
Suraj ji Esde lai tsi es upar ate mitti vich carbendazim 2 gram prati litre paani de hisab nal vart sakde ho.baki khad lai tusi roodi di khad 20 kilo prati podhe de hsiab nal dwai paun ton 10 din baad lao
Sade kitchen garden ch lalit variety da amrudh (gauva) da 3 saal da plant hai.. Isde fruit da shuru ch size ta teekh se pehle saal lakin pichle do saala ch isde fruit da size chota he rehn dya hai ate late pakda hai Is de ki solution ho sakda hai ki fruit da size bdda hove ?
(en)
Haryana
Suraj ji eh dso tusi esnu kehdi khadpaunde ho ate kini matra vich us hsiab nal I tuhanu sahi jankari diti ja sakdi hai
ਮੈਂ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਕਿਰਪਾ ਕਰਕੇ ਸਲਾਹ ਦਿੱਤੀ ਜਾਵੇ ਕਿ ਮੱਝਾਂ ਰੱਖਾਂ ਜਾਂ ਗਾਵਾਂ ?
(pb)
Rajasthan
ਸੰਦੀਪ ਜੀ ਤੁਸੀ ਪਹਿਲੀ ਵਾਰ ਥੋੜੇ ਪਸ਼ੂਆਂ ਤੋਂ ਸ਼ੁਰੂ ਕਰ ਸਕਦੇ ਹੋ ਤੁਸੀ 5 ਪਸ਼ੂ ਰੱਖ ਸਕਦੇ ਹੋ ਜਿਸ ਵਿੱਚ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ, ਜੇਕਰ ਤੁਸੀ ਗਾਵਾਂ ਹੀ ਰੱਖਣੀਆਂ ਚਾਹੁੰਦੇ ਹੋ ਫਿਰ 5 ਗਾਵਾਂ ਹੀ ਰੱਖ ਸਕਦੇ ਹੋ, ਤੁਸੀ ਹੋਲੀ ਹੋਲੀ ਇਸ ਕੰਮ ਨੂੰ ਵਧਾ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਵੀ ਮਿਲ ਜਾਵੇਗੀ
Gaban ਪਸ਼ੂ nu kireyaa ਵਾਲੀ ਦਵਾਈ ਦੇ ਸਕਦੇ haan ?
(pb)
Punjab
ਮਨਜਿੰਦਰ ਕੌਰ ਜੀ ਪਸ਼ੂ ਨੂੰ ਗੱਭਣ ਕਰਵਾਉਣ ਤੋਂ 1 ਮਹੀਨੇ ਬਾਅਦ ਅਤੇ ਸੂਣ ਤੋਂ 1 ਮਹੀਨੇ ਪਹਿਲਾ ਕੀੜਿਆਂ ਵਾਲੀ ਦਵਾਈ ਦੇਣ ਤੋਂ ਪ੍ਰਹੇਜ ਕਰੋ ਬਾਕੀ ਤੁਸੀ ਕਿਸੇ ਵੀ ਸਮੇਂ ਕੀੜਿਆਂ ਵਾਲੀ ਦਵਾਈ ਪਸ਼ੂ ਨੂੰ ਦੇ ਸਕਦੇ ਹੋ ਤੁਸੀ Fenbendazole & ivermectin ਸਾਲਟ ਦੀ ਵਰਤੋਂ ਕਰ ਸਕਦੇ ਹੋ ਜੋ ਗੱਭਣ ਪਸ਼ੂ ਲਈ ਸੁਰੱਖਿਅਤ ਹੈ।
Papayea farming vare jankari deo g Punjab vich kehre varity sucessful ho sakde hai plant kehre nursery toh milange ?
(pb)
Haryana
Gurpal ji tsi papaya di red lady 786,punjab sweet, punjab delicious kism nu lga sakde ho.esde podhe lain lai tusi apne nede de kvk +91-8872200121 nal sampark kro.
Bai ji achaar Wali makki bhejni c do tin din de ਵਿਚ jameen nu nehri panni lgda ga ਭਾਖੜਾ da pr zameen te upr reta aa othe makki da achaar hojega kamzaaab te bheej rasi3033 mil reha ga te jyda late tan ni haige ਕਈ chir te othe narma lgda hunda c pr pisle saal othe jhona laya c pr 126 vdia jaad reha othe bhejna ga jldi rply kryo bai ji ?
(pb)
Haryana
Jagdeep ji tsi es sme makki ga sakdeho koi dikkat nahi hai es vich tusi 9208,9308,p8144 kisan nu vi lga sakde ho
Es bare detail vich dso ji ?
(pb)
Punjab
Antpal ji, is yojna teht je tuhaade kol koi vi agriculture related startup da idea hai ta tuhanau us te kam karn lai 5 lakh rupay ate je tuhaada koi kamm pehla to chal riha hai ta us nu agge hor vdhon lai 25 lakh rupay takk di vitti maddad ditti jandi hai ji.
ਬਾਈ ਜੀ ਅਪਣੀ ਜਿਹੜੀ ਜਮੀਨ ਹੈ ਉਹ ਕਾਲੀ ਮਿੱਟੀ ਵਾਲੀ ਏ ਪਰ ਪਾਣੀ 3 no hai ਇਸ ਲਈ ਅਸੀ ਕਿਹੜੇ ਝੋਨੇ ਦੀ ਵਰੈਟੀ ਲਾਈਏ ?
(pb)
Haryana
ਢਿੱਲੋਂ ਜੀ ਇਸਦੀ ਲੈਕੋਈ ਅਲਗ ਕਿਸਮ। ਤਾਂ ਨਹੀਂ ਆਉਂਦੀ ਤੁਸੀ ਪ੍ਰ 131,130,129,128,126 ਕਿਸਮ ਨੂੰ ਲਗਾ ਸਕਦੇ ਹੋ।
ਫਲਾਂ ਵਾਲੇ ਛੋਟੇ ਪੋਦਿਆਂ ਦੀ ਦੇਖਭਾਲ ਕਿਵੇਂ ਕਰੀਏ ਜੀ ਤਾਂ ਕਿ ਚੰਗੀ ਗਰੋਥ ਹੋ ਸਕੇ ਜੀ ?
(pb)
Haryana
ਦਾਸ ਜੀ ਓਹਨਾਂ ਦੇ ਪਾਣੀ ਅਤੇ ਖਾਦ ਦਾ ਖਾਸ ਖਿਆਲ ਰੱਖੋ ਬਾਕੀ ਜੇਕਰ ਕੋਇੰਕੀਦਾ ਜਾ ਬਿਮਾਰੀ da ਹਮਲਾ ਹੁੰਦਾ ਹੈ ਤਾਂ ਤੁਰੰਤ ਇਲਾਜ਼ ਕਰੋ ਉਸਦਾ।
ਕਟੀਆਂ ਨੂੰ ਤਕੜੀਆਂ ਕਰਨ ਲਈ ਕਿਹੜੀ ਖੁਰਾਕ ਦਿੱਤੀ ਜਾਵੇ ਜੀ ?
(pb)
ਧਰਮ ਦਾਸ ਜੀ ਜੇਕਰ ਕੱਟੀਆਂ ਦੀ ਉਮਰ 8 ਮਹੀਨੇ ਤੋਂ ਉਪਰ ਹੈ ਫਿਰ ਤੁਸੀ ਓਹਨਾ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਬਾਕੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Cafplan ਪਾਊਡਰ 35 ਤੋਂ 40 ਗ੍ਰਾਮ ਰੋਜਾਨਾ ਖਿਲਾ ਸਕਦੇ ਹੋ ਜੇਕਰ ਉਮਰ ਘੱਟ ਹੈ ਫਿਰ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਸਾਸਰੀ ਕਾਲ ਡਾਕਟਰ ਸਾਹਿਬ ਜੀ। ਮੱਝਾਂ ਦੁੱਧ ਇਕ ਟਾਇਮ ਤੇ ਅਚਾਨਕ ਦੇਂਣ ਲਗ ਗਈਆਂ ਹਨ।ਦੋ ਟਾਇਮ ਤੇ ਕਿਵੇਂ ਆਉਣ ਗੀਆ ਜੀ ?
(pb)
ਧਰਮ ਦਾਸ ਜੀ ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Lactomood homeopathic ਦਵਾਈ ਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ
ਸਾਸਰੀ ਕਾਲ ਡਾਕਟਰ ਸਾਹਿਬ ਜੀ। ਗਾਂ ਲਗਭਗ 6 ਮਹੀਨੇ ਦੀ ਗਭਨ ਹੈ ਜੀ। ਪਰ ਹੱਡ ਦਿਖਾਈ ਦਿੰਦੇ ਹਨ।ਭਾਵ ਤਕੜੀ ਨਹੀਂ ਹੋ ਰਹੀ ਕੀ ਕੀਤਾ ਜਾਵੇ ਜੀ ?
(pb)
ਧਰਮ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂਆਂ ਲਈ ਸੁਰੱਖਿਅਤ ਹੈ ਅਤੇ ਉਸ ਨੂੰ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ।