Haryana
Search
sir g koi chola di koi bdyea g varity dso jis to bdyea jhad lita jye ta by hybrid verity b dso g jo full jhad dawe ?
(pb)
Gagan jj tusi jhone di pr131,130,129,120,127,126,121 kisam di bijai kar sakde ho. Ehna da ausat jhad 31-32 quintal prati acre tak aa janda hai
कुसुम योजना क्या है ?
(hn)
Punjab
लल्लन जी, यह केंद्र सरकार की स्कीम है, इस के तहत किसानो को सब्सिडी पर सोलर मोटर कनेक्शन दिए जाते है।
Dr sahab g murge k crd bemri k best mediseen murge desi hae g ?
(pb)
Punjab
Tuci ohna nu Enrocin liquid 1ml/1 litre pani vich milla ke 24 ghntia lai deo ate Stressvel liquid 5ml prati 100 birds de hisab nal de skde ho.
साहब नमस्कार भिन्डी के पौधे का दोबारा से फोटो दे रहे हैं और कुछ पौधे में यह बिमारी दिखाई दे रहा है हमारे पास कुछ दवा है क्या यह दवा इस बिमारी में काम आ सकता है इस के पत्ते पर मकड़ी के जाल सा दिखाई देता है ?
(hn)
Haryana
सचिन जी, इसके लिए आप actara दवाई को 0.5 grm को प्रति लीटर पानी में मिलाकर स्प्रे कर सकते है।
ਮੈਂ ਸੁਖਦੇਵ ਕੁਮਾਰ ਆਪ ਜੀ ਤੋਂ ਝੋਨੇ ਦੇ ਨਵੇਂ ਬੀਜ sava134ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ ਕਿ ਇਹ ਕਿਸ ਕਿਸਮ ਦਾ ਬੀਜ ਹੈ ਅਤੇ ਇਸਦੀ ਬਿਜਾਈ ਦਾ ਕੀ ਸਮਾਂ ਹੈ। ਇਸ ਬੀਜ ਦਾ ਕਿੰਨਾ ਕੁ ਝਾੜ ਹੋ ਸਕਦਾ ਹੈ ?
(pb)
Haryana
ਕੁਮਾਰ ਹੀ ਤੁਸੀ ਏਸਨੂੰ ਪਨੀਰੀ ਨੂੰ 31ਮਈ ਤੱਕ ਬੀਜ ਸਕਦੇ ਹੋ। ਅਤੇ ਇਸਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
ਇਸ ਬੁੱਲ ਦੀ AI ਕੀਤੀ ਸੀ ਇਸ ਦੇ ਮਾਪਿਆਂ ਦੇ ਰਿਕਾਰਡ ਬਾਰੇ ਜਾਣਕਾਰੀ ਦਿਓ ਇਸਦੀ ਨਸਲ ਬਾਰੇ ਜਾਣਕਾਰੀ ਦਿਓ ?
(pb)
ਗੁਰਜਿੰਦਰ ਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 12 ਤੋਂ 13 ਲੀਟਰ ਤੱਕ ਰਿਕਾਰਡ ਹੈ।
ਨਰਮੇਂ ਦੀ ਬਿਜਾਈ ਲਈ ਅਗਲੇ ਹਫਤੇ ਮੌਸਮ ਕਿਹੋ ਜਿਹਾ ਹੋਵੇਗਾ ਕਿਰਪਾ ਕਰਕੇ ਸਲਾਹ ਦਿਉ ਜੀ ?
(pb)
Haryana
ਮਾਨ ਜੀ ਨਰਮੇ ਨੂੰ 15 ਮਈ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸੋ ਤੁਸੀ ਉਦੋਂ ਤੱਕ ਬੀਜ ਸੱਕਦੇ ਹੋ। ਵੈਸੇ ਮੌਸਮ ਵਿਭਾਗ ਅਨੁਸਾਰ ਅਗਲੇ ਹਫਤੇ ਖਾਸ ਮੀਂਹ ਨਹੀ ਹੈ ਮੌਸਮ।ਸਾਫ ਹੀ ਦਿਖਾ ਰਹੇ ਹਨ।
ਇਸ ਵਾਰ ਸਾਡੇ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕਾਂ ਦਾ ਨੁਕਸਾਨ ਬਹੁਤ ਹੋ ਗਿਆ ਪਰ ਉਸ ਤੋਂ ਬਾਅਦ ਹੁਣ ਇਕ ਹੋਰ problem ਬਹੁਤ ਵੱਡੀ ਸ਼ੁਰੂ ਹੋ ਗਈ ਕਣਕ ਦੀ ਪਰਾਲੀ ਵਿੱਚ ਸੁੰਡੀ ਬਹੁਤ ਪੈਦਾ ਹੋ ਗਈ ਜਿਹੜੀ ਦੂਜੀਆਂ ਫ਼ਸਲਾਂ ਜਿਵੇਂ ਪਸ਼ੂਆ ਦੇ ਹਰੇ ਚਾਰੇ ਦਾ ਨੁਕਸਾਨ ਬਹੁਤ ਕਰ ਰਹੀ ਆ ਅਸੀਂ 1 ਏਕੜ ਮੱਕ ਬੀਜਿਆ ਸੀ ਪਸ਼ੂਆ ਵਾਸਤੇ ਵਧੀਆ ਬੀਜ ਸੀ ਪਰ ਸੁੰਡੀ ਨੇ ਪੁੰਗਰਣ ਈ ਨਹੀਂ ਦਿੱਤਾ ਸਿਆੜਾਂ ਵਿਚ ਈ ਖਤਮ ਕਰਤਾ ਇੱਕ ਦਾਣਾ ਨਹੀਂ ਪੁੰਗਰਣ ਦਿੱਤਾ ਬਹੁਤ ਨੁਕਸਾਨ ਹੋ ਰਿਹਾ ਕੋਈ ਦਵਾਈ ਦੱਸੋ ਜੋਕਿ ਬੀਜ ਨੂੰ ਲਾ ਕੇ ਬੀਜ ਸਕੀਏ ਤਾਂ ਜ਼ਮੀਨ ਤੋਂ ਪੁੰਗਰਣ ਵੇਲੇ ਹਰੇ ਚਾਰੇ ਦਾ ਬਚਾਅ ਹੋ ਜਾਵੇ ਪੁੰਗਰਣ ਤੋਂ ਬਾਅਦ ਤਾਂ ਸਪਰੇ ਨਾਲ ਸੁੰਡੀ ਤੇ ਕੰਟਰੋਲ ਕਰ ਲਵਾਂਗੇ ਬਚਿਆ ਤਾਂ ਪਹਿਲਾਂ ਹੀ ਕੁਝ ਨਹੀਂ ਪਰ ਹੁਣ ਸੁੰਡੀ ਜਾਨਵਰਾਂ ਵਾਸਤੇ ਹਰਾ ਚਾਰਾ ਵੀ ਨਹੀਂ ਹੋਣ ਦੇ ਰਹੀ ?
(pb)
Haryana
ਚਿਹਲ ਜੀ ਬੀਜ ਨੂੰ ਤੁਸੀਂ chlorpyriphos 4 ਮਲ ਪ੍ਰਤਿ ਕਿੱਲੋ ਬੀਜ ਦੇ ਹਿਸਾਬ ਨਾਲ਼ ਸੋਧ ਸੱਕਦੇ ਹੋ।
Sir bakri 4 month pregnant ik dhan chota dikhoundi aw ?
(pb)
Amanpreet ji tuci iss nu Vitum-h liquid 3-4ml rojana dena suru kro ate isdi khurak da dian rakho.
sir zameen ch gulli dande di smsya boht ondi a dvai nal v marda ne ki zameen nu plta dita jave te kine inch plta dena hai ?
(hn)
Punjab
hasham ji, kripya ye btaye ki aap gulli dande ki rokthaam ke liye kon si dwa ka paryog karte hai us hisaab se hi aapko is bare me shi jaankari di jaa skaegi .
Ai krai ton 7 ghante bd eda kr rahi ki eh gbn hojo ja infection a asr jhoti c phli wr ai krai a dseo plz 7 .8 ghnt bad eda kri rhi a ?
(pb)
Punjab
Kavin ji isda koi chakar nhi hai tuci iss nu Pregstay gold powder 30gm rojana 20 din tak dena suru kro.
मसूर कब बोई जाती हैं ?
(hn)
Haryana
सुनिल जी, इसको अक्टूबर नवंबर के महीने में बीजने की सिफारिश की जाती है।
Sir agr dry leafs ko waste dicomposer mai dip kr k relha to kitna dino mai leaf extract bna ga Please reply ?
(en)
Haryana
Aman ji kirpa aap yeh btaye ki aap kosna decomposer ka prayog kr rhe ho us hisab se hi apko sahi jankari diti ja sakdi hai
सर जी मेरी पहली ब्यात्त katdi 5 महीने की ज्ञाभीन है। वह कभी कभी डिस्चार्ज करती है । तो यह नॉर्मल चीज है। Katdi की उम्र 2.5 साल है। अब तक एक ही बार डिस्चार्ज किया है ?
(hn)
Punjab
मेहता जी, उसे आप नज़दीकी डॉक्टर से Duraprogen inj 750mg लगवा दें और 100ml सरसों का तेल और उसमें 100 ग्राम मीठी सोंफ मिलाकर गर्म करने फिर पशु को खिला दें यह आप 3 दिन तक देते रहें।
Dhan ke kheti Or unnat kism ?
(hn)
Maharashtra
Pankaj ji dhaan ki fasal ko mitti ki alag alag kismo, jinme pani sokhne ki shmta hoti hai or jinki pH 5.0-8.5 tak hota hai unme ugaya jata hai. shushak kheton ko accha bnane nadeen rahit or sehatmand vridhi ke liye glyphosate dalni chahiye. gehun ki katai ke baad jameen par hari khaad ke tor par daincha ya lobiya ki bijai karni chahiye. jab fasal 6-8 saptah ki ho jati hai ise khet mein kaddu karne ke ek din pehle ki jot dein. iski bijayi mid november me ki jati hai aur march- april me harvest ki jati hai. Hari khad ko zameen me mix karne se ek acre mein 25 kilo nitrogen ki khaad ki bachat hoti hai. bhumi ko samtal karne ke liye lezar levelar ka paryog karna chahiye. iske baad khet mein pani khada kar dein taki bhumi ke ander uchien niche sathona ki pehchan ho sake. dhan ki kheti ke liye november mahine mein nursery tyar ki jati hai, or december ke mahine mein isko lagaya jata hai ap dhan ki kisme jaise ke Pusa 2-21, Prabhat, C.R. 44-35, Birsa Dhan 202; Dhanlaxmi; Kanchan; Kalinga -III; Richharia; Aditya; Tulasi; Vandana, Rajendra Dhan 201; Sita; Kanak; Mansuri; Radha; Savitri; Salivahana, MTU-7029, Sonam, BPT-5204, BPT-1001, Satyam, Punjab Parimal, B.R.8; C.R.1002;Raj Shree; Mahamaya; T 141, Janaki; Vaidehi; Sudha; Jaladhi-I; Jaladhi-II; Jalmagna ki kheti kar sakte hain, iski ap podh tiyar kar ke iski bijai kar sakte hain ya fir ap iski sidhi khet mein bijai kar sakte hain,
Bai ji 3 mnth di gbn majj si ajj achank baith gi hn uth. Ni rhi dseo plz ki kita jve hn ?
(pb)
Punjab
Kavin ji tuci uss nu turant nazdiki doctor ton check krwao kyuki usdi janch krke hei sahi ilaj ho skda ha.
HF vashi d soun to phla khri khurak phi java ghr d bni feed vich ki paya java ?
(en)
Gurinder ji tuci pashu de suun ton 2 mahine pehla vitum-h liquid 10ml rojana dena suru kro ate vdhia khurak deo ate uss nu suun ton 20 din pehla metabolite powder rojana 1 pouch dena suru kro, baki tuci transition mix feed tyar krn lai 22 kilo joo, 30kg kanak, 15kg chokar, 15kg vdemia di khal, 15kg saro di khal, namak 1kg, mineral mixture 2kg ehh sara kujh mix krke feed tyar kr skde ho ate 1.5 ton 2 kg rojana pashu nu khwa skde ho.
मेरी एक hf की बछिया है जिसका दो बार गर्भपात चौथे महीने में हो गया है फिरसे वह 1 महीने की गाभिन है, क्या उपाय करें की इस बार कोई समस्या नहीं हो ?
(en)
यदि उसे गाभिन हुए 1 महीना हो गया है तब आप उसको नज़दीकी डॉक्टर से ठंडा टीका लगवाएं और एक एक महीने के फर्क से यह टीका लगवाते रहे और 3 महीने पूरे होने पर डॉक्टर से गाभिन जाँच जरूर करवाएं।
ਗੁੜ ਸ਼ੱਕਰ ਲਈ ਗੰਨੇ ਦੀ ਕਿਹੜੀ ਵਰਾਇਟੀ ਚੰਗੀ ਹੈ ਜੀ ਤੇ ਰਸ ਲਈ ਕਿਹੜੀ ?
(pb)
Haryana
ਨਰਪਾਲ ਜੀ ਗੁੜ ਲਈ ਤੁਸੀ ਗੰਨੇ ਦੀ coj 88,copb 92,93,96 , co118 ਕਿਸਮ ਲਗਾ ਸਕਦੇ ਹੋ।
sir g Maj suyi nu 1.5 sal ho gyea hje tak heet ch nahi aai isnu ki ditta jaaye dudh v ght den lg gaii hai gabbn ho jawegi vistar naal dsso tiika v bhrwaa ke dekh liya ki smseya aa ?
(pb)
Gagandeep ji tuci uss nu sbh ton pehla pett de kiria lai Albendazole & ivermectin salt di goli deo ate uss nu Bovimin-b powder 50gm rojana, Stimvet 21 bolus rojana 1 goli deo ate 21 din tak dinde rho. ehna nal sarir di kami puri howegi ate sme te heet vich awegi jekar ohh heat vich saff tara kren tan jhote ton cross krwao jekar tara saff naa howe fir pehla usdi bachedani di safai krwao fir agli heat vich jhote ton lgwao.
ਸਰ ਮਾੜੇ ਪਾਣੀ ਮਾੜੀ ਜਮੀਨ ਤੇ 28p67 ਝੋਨੇ ਦਾ ਕੀ ਝਾੜ ਆ ਜੀ ਤੇ ਕਦੋ ਲਾਇਆ ਜਾਵੇ ਪਹਿਲਾ 212 ਝੋਨਾ ਲਾਇਆ ਸੀ ਜੋ60 ਮਨ ਹੋਇਆ ਦੇਖਣ ਚ ਝੋਨਾ ਬਹੁਤ ਵਧੀਆ ਲੱਗ ਰਹਿਆ ਸੀ ?
(pb)
Haryana
ਮਾਨ ਜੀ ਮਾੜੇ ਪਾਣੀ ਲਈ ਕੋਈ ਵੀ ਅੱਲਗ ਤੋਂ ਕਿਸਮ ਨਹੀਂ ਆਉਂਦੀ ਤੁਸੀ ਈ ਕਿਸਮ ਨੂੰ ਲਗਾ ਸਕਦੇ ਹੋ ਬੱਸ ਖਾਦ ਅਤੇ ਹੋਰ ਬਿਮਾਰੀ ਕੀੜੇ ਦਾ ਖਾਸਖਿਆਲ ਰਖਿਓ ਇਸਦਾ ਔਸਤ ਝਾੜ ਵੈਸੇ 30-3 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
ਸਰ ਜੀ ਮਾੜੇ ਪਾਣੀ ਤੇ ਮਾੜੀ ਜਮੀਨ ਚ 28p67 ਝੋਨਾ ਦਾ ਕੀ ਰਿਜਾਲਟ ਆ ਜੀ ਕਦੋਂ ਲਾ ਸਕਦੇ ਆ ਪਹਿਲਾ 212 ਝੋਨਾ ਲਾਇਆ ਜੋ 60 ਮਣ ਹੋਇਆ ਜੀ ਦੇਖਣ ਨੂੰ ਝੋਨਾ ਬਹੁਤ ਵਧੀਆ ਲੱਗ ਰਹਿਆ ਸੀ ?
(pb)
Haryana
ਮਾਨ ਜੀ ਮਾੜੇ ਪਾਣੀ ਲਈ ਝੋਨੇ ਦੀ ਕੋਈ ਵੀ ਅੱਲਗ ਤੋਂ ਕਿਸਮ ਨੈ ਆਉਂਦੀ ਤੁਸੀ ਰਹੇ ਕਿਸਮ ਨੂੰ ਲਗਾ ਸਕਦੇ ਹੋ ਬਾਕੀ ਇਸਦਾ ਝਾੜ ਤੁਹਾਡੀ ਦੇਖ ਰੇਖ ਅਤੇ ਖਾਦ ਉਪਰ ਵੀ ਨਿਰਭਰ ਕਰਦਾ ਹੈ।
Haryana
ਇਸਦਾ ਔਸਤ ਝਾੜ ਵੈਸੇ 30-3 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
ਕਿ ਫਲਦਾਰ ਬੂਟੇ ਯੂਨੀਵਰਸਿਟੀ ਵਿੱਚ ਉਪਲੱਬਧ ਹਨ ?
(pb)
Haryana
ਗਿੱਲ ਜੀ ਫਲਦਾਰ ਪੌਧੇ ਮੁੱਖ ਤੌਰ ਤੇ ਦਿਸੰਬਰ ਜਨਵਰੀ ਅਤੇ ਜੁਲਾਈ ਅਗਸਤ ਵਿਚ i ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸੋ ਬੂਟੇ ਉਦੋਂ ਹੀ ਮਿਲਣ ਲਗਦੇ ਹਨ ਤੁਸੀ ਬੂਟਿਆਂ ਨੂੰ ਯੂਨੀਵਰਸਿਟੀ ਵਿਚੋਂ ਜੂਨ ਜੁਲਈ ਮਹੀਨੇ ਵਿੱਚ ਲਈ ਸਕਦੇ ਹੋ।
ਕੋਹਲੂ ਨਾਲ ਨਵੀਂ ਸਰੋ ਵਿੱਚੋ ਤੇਲ ਸਹੀ ਨਹੀਂ ਨਿਕਲ ਰਿਹਾ ਹੈ ?
(pb)
Haryana
ਗਿੱਲ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਦਸੋ ਸਹੀ ਮਤਲਬ ਕਿ ਘੱਟ ਨਿਕਲ ਰਿਹਾ ਹੈ ਜਾ ਕੋਈ ਆਰ ਦੀਕਤ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Pr 126ਬੀਜ ਕਿੱਥੋ ਮਿਲੁ ਜੀ Pau lud ਤੋ ਮਿਲਜੁ ਕੋਈ ਫੋਨ ਨੰਬਰ ?
(pb)
Punjab
ਰਾਜਵਿੰਦਰ ਜੀ, PR 126 ਦਾ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨਿਵਰਸਿਟੀ 91-161- 2401960-79 ਤੋਂ ਖਰੀਦ ਸਕਦੇ ਹੋ ਜੀ।
Barseem me phoolo ka rang baigani or safed h iska kya karan ho sakta h variety bl-42 hai ?
(en)
Punjab
Vivek ji aapko beej me mixture ho sakta hai, is kaarn se alag alag rang ke fool dikahi de rahe hain.
ਅਦਰਕ ਦੀ ਖੇਤੀ ਕਿਵੇਂ ਹੋ ਸਕਦੀ ਹੈ ਜੀ ?
(pb)
Punjab
ਸ਼ਗਨ ਜੀ, ਪੰਜਾਬ ਦਾ ਮੌਸਮ ਅਦਰਕ ਦੀ ਖੇਤੀ ਲਈ ਅਨੁਕੂਲ ਨਹੀਂ ਹੈ, ਇਸ ਦੀ ਸਿਫਾਰਿਸ਼ ਪੰਜਾਬ ਲਈ ਨਹੀਂ ਕੀਤੀ ਜਾਂਦੀ ।
ਸਰ , ਸਾਢੇ 7 ਦੀ ਨਵੀਂ ਸਬਮਰਸੀਬਲ ਮੋਟਰ ਲਵਾਉਣੀ ਹੈ, ਕਿਹੜੀ ਕੰਪਨੀ ਚੰਗੀ ਹੈ, ਜੋ 10 ਤੋਂ 12 ਸਾਲ ਚੱਲੇ ?
(pb)
ਤੁਸੀ Texmo ਕੰਪਨੀ ਦੀ ਮੋਟਰ ਖਰੀਦ ਸਕਦੇ ਹੋ ਜਾਂ ਫਿਰ Crompton ਕੰਪਨੀ ਵੀ ਵਧੀਆ ਹੈ ਜੀ।
Sir pregnant bakri 4 month ik than chota dhikoundi aw ?
(pb)
Amanpreet ji tuci iss nu Vitum-h liquid 3-4ml rojana dena suru kro ate isdi khurak da dian rakho.
आजकल पॉलीहाउस में मटर की बुवाई कर सकते हैं आजकल पॉलीहाउस में क्या क्या बोया जा सकता है ?
(hn)
Punjab
श्रीमान जी, अभी मटर की बुवाई नहीं कर सकते हैं क्योंकि पॉलीहाउस में तापमान आम से ज्यादा रहता है और मटर ठंडे मौसम की फसल है ।
ਦੂਜੇ ਸੂਏ hf ਗਾਂ ਸੂਈ ਨੂੰ ਚਾਰ ਦਿਨ ਹੋ ਗਏ ਦੁੱਧ ਪਹਿਲੇ ਸੂਏ 28 ਲੀਟਰ ਦਿੱਤਾ ਤੇ ਹੁਣ ਛੇ ਕਿਲੋ ਦਿੰਦੀ ਆ ਜੀ ਕੋਈ ਇਲਾਜ ਦੱਸੂ ?
(pb)
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Star Fruit grafted plants where to purchase ?
(hn)
Punjab
Wishveshwar you can contact Bhagat ram Fruit plant Nursery 098050 57988 .
सवार फूट के बढीया पौधे कहाँ से मिलेंगे ?
(hn)
Punjab
विश्वेश्वर जी, कृपया विस्तार से बताए कि आप कौन से फ्रूट की बात कर रहे है, उस हिसाब से ही आपको इस बारे में सही जानकारी दी जा सकेगी।
सवीट र्कान की सभ से ऊतम किसमें और उन के भाव बीज चंडीगढ़ तथा हिमाचल प्रदेश में कहाँ मिलेंगे ?
(hn)
Punjab
विश्वेश्वर जी, पंजाब स्वीट कॉर्न इसकी अच्छी किस्म है, इसका बीज लेने के लिए आप पंजाब कृषि यूनिवर्सिटी - 91-161- 2401960-79 से संपर्क कर सकते है।
Sir ਸਾਡਾ ਮੋਢਾ ਗੰਨਾ ਸੁੱਕ ਰਿਹਾ ਹੈ। ਗੰਨੇ ਦੀ ਗੋਭ ਸੁੱਕਦੀ ਜਾ ਰਹੀ ਹੈ। ਕਿਰਪਾ ਕਰਕੇ ਇਸਦਾ ਕੋਈ ਇਲਾਜ ਦਸੋ ?
(pb)
Punjab
ਤਰਨ ਜੀ, ਇਹ ਅਗੇਤੇ ਗਡੂਏਂ ਦਾ ਹਮਲਾ ਹੋ ਸਕਦਾ ਹੈ , ਤੁਸੀ ਇਸ ਦੀ ਰੋਕਥਾਮ ਲਈ coragen 150 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Mere pas ik bully dog h 13months ka uski aankho m bhut jyada kachara aata h kya upchar kiya jaye ?
(en)
Rahul ji aap usko sbse pehle pett ke kirro ke liye i-praz tablet den iski dibbi mein 2 golian hoti hai pehle aap 1 goli den aur hafte badd dubara 1 goli den aur isko Sharkoferol pet liquid 10ml rojana dena suru kren.
ਸਰ ਹੁਣ ਮੱਕੀ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ਤਾਂ ਜੋਂ ਪਕਾ ਕੇ ਛੱਲੀ ਤੋੜਨ ਤੋਂ ਬਾਅਦ 1509,1601 ਆਦਿ ਲਗਾ ਸਕੀਏ ?
(en)
Punjab
ਜਸ਼ਨ ਜੀ ਤੁਸੀ p 1844, PMH 10, DKC 9108, 9208, Rasi 3033 Kisman di bijai kar sakde ho.
ਮੈਂ ਸੁਖਦੇਵ ਕੁਮਾਰ ਰਾਹੋ ਤੋਂ ਆਪ ਤੋਂ ਨਵੇਂ ਬੀਜ ਸੁਪਰੀਮ 110 ਬਾਰੇ ਜਾਣਕਾਰੀ ਲੈਣੀ ਸੀ ਕਿ ਨਵੇਂ ਬੀਜ ਦੀ ਥਾਂ ਤੇ ਘਰ ਝਾੜ ਕੇ ਰੱਖਿਆ ਗਿਆ ਬੀਜ ਬਿਜਾਈ ਵਾਸਤੇ ਠੀਕ ਹੈ ਜਾਂ ਨਹੀਂ ?
(pb)
Punjab
ਸੁਖਦੇਵ ਜੀ, ਇਹ ਕਿਸਮ ਹੀ ਹੈ, ਇਸ ਦਾ ਘਰ ਰੱਖਿਆ ਹੋਇਆ ਬੀਜ ਤੁਸੀ ਬੀਜ ਸਕਦੇ ਹੋ ਜੀ ਅਤੇ ਸਿਰਫ ਹਾਈਬ੍ਰਿਡ ਕਿਸਮਾਂ ਦਾ ਬੀਜ ਹੀ ਹਰ ਸਾਲ ਨਵਾਂ ਲੈਣਾ ਪੈਂਦਾ ਹੈ ।
ਸਤ ਸ਼੍ਰੀ ਅਕਾਲ ਜੀ ਕੀ ਕੱਦੂ ਕਰੇਲੇ ਅਤੇ ਤੋਰੀਆਂ ਦੀਆ ਵੇਲਾ ਨੂੰ ਲੱਸੀ ਅਤੇ ਖਲ ਪਾ ਸਕਦੇ ਤਾਂ ਕੇ ਉਹ ਸਹੀ ਗਰੋਥ ਫਲ ਦੇ ਸਕਣ ?
(pb)
Punjab
ਰਮਨ ਜੀ, ਖੱਟੀ ਲੱਸੀ ਦਾ ਛਿੜਕਾਅ ਤੁਸੀ fungus ਦੀ ਰੋਕਥਾਮ ਲਈ ਕਰ ਸਕਦੇ ਹੋ ਅਤੇ ਸਰੋਂ ਦੀ ਖਲ ਤੁਸੀ ਖੁਰਾਕੀ ਤੱਤਾਂ ਦੀ ਪੂਰਤੀ ਲਈ ਦੇ ਸਕਦੇ ਹੋ ਜੀ।
NEW seed Supreme 110is best ?
(pb)
Sukhdev , it is a good medium duration variety with average yield of 30-33 q/acre .
ਮੱਕੀ ਬੀਜੀ ਸੀ ਇਕ ਹਫਤੇ ਦੀ ਹੋਗੀ ਤੇ ਮਿਹ ਪੇ ਗਿਆ ਕਿ ਇਸ ਦਾ ਨੁਕਸਾਨ ਹੋ ਸਕਦਾ ਜਾ ਫੇਰ ਠੀਕ ਰਹੁ ?
(pb)
Punjab
ਗੋਰੀ ਜੀ, ਜੇਕਰ ਜਿਆਦਾ ਪਾਣੀ ਨਹੀਂ ਰੁਕਿਆ ਤਾਂ ਫ਼ਸਲ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ ਜੀ।
ਸਰ ਜੀ ਸਟਾਰ 444 ਮੂੰਗੀ ਬੀਜ ਦਾ ਰਿਜ਼ਲਟ ਕਿਵੇਂ ਆ 2-3 ਮਈ ਨੂੰ ਬੀਜ ਸਕਦੇ ਆ ?
(en)
Punjab
ਸ਼੍ਰੀਮਾਨ ਜੀ, star 444 ਮੂੰਗੀ ਦੀ ਚੰਗੀ ਕਿਸਮ ਹੈ ਪਰ ਮਈ ਵਿਚ ਬਿਜਾਈ ਕਰਨ ਨਾਲ ਝਾੜ ਤੇ ਕਾਫੀ ਅਸਰ ਪੈਂਦਾ ਹੈ ਕਿਉੰਕਿ ਪਕਾ ਵੇਲੇ ਫ਼ਸਲ ਮਾਨਸੂਨ ਦੀ ਚਪੇਟ ਵਿਚ ਆ ਸਕਦੀ ਹੈ ।
Punjab
Okk g thankuuu
Marginal farmers ke kiye kon c scheme hoti hai ?
(en)
Maharashtra
Simran ji, kripya ye btaye ki aap kis se sambandhit scheme ke baare me jaankari lena chahte hai, us hisaab se hi aapko is baare me sahi jaankari di jaa sakegi .
Marginal farmers ke kiye kon c scheme hoti hai ?
(en)
Punjab
सिमरन जी, कृपया विस्तार से बताए कि आपको किस संबंधित स्कीम के बारे ने जानकारी चाहिए उस हिसाब से ही आपको इस बारे में सही जानकारी दी जा सकेगी।
साहब नमस्कार भिंडी के पौधे में यह कौन सी बीमारी है कृपया कोई दवा बताये धन्यवाद ?
(hn)
Punjab
सचिन जी, आप कृपया ओर साफ फोटो भेजे और ये भी बताए कि यह समस्या कितने पौधों में नजर आ रही है, उस हिसाब से ही आपको इस बारे में सही जानकारी दी जा सकेगी।
Sir palm di bootea nu fungus to kiwe bchayiye ?
(en)
Punjab
Bachittar ji, fungus di rokthaam lai Trichoderma di varto kiti ja sakdi hai ate is to ilawa chemical de vich carbendazim di varto kiti ja sakdi hai ji.
ਇਹ ਸੁਪਰ ਨੈਪੀਅਰ ਬਾਜਰਾ ਹੈ ਕਿਵੇਂ ਲਗਾਇਆ ਜਾਵੇ ਇਸ ਨੂੰ ਕਿਹੜੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ ਇਸ ਨੂੰ ਵੱਟਾਂ ਤੇ ਲਾਉਣਾ ਚਾਹੀਦਾ ਹੈ ਇਸਦਾ ਕੱਦ 5 ਤੋਂ 6 ਫੁੱਟ ਹੈ ਇਹ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਪ੍ਰੋਟੀਨ ਦੀ ਮਾਤਰਾ ਕਿੰਨੀ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਜਿੰਦਰ ਜੀ, ਇਸ ਦੀਆਂ cuttings ਲਗਦੀਆਂ ਹਨ, ਇਸ ਨੂੰ ਵੱਟਾ ਤੇ ਹੀ ਲਾਇਆ ਜਾਂਦਾ ਹੈ । ਇਹ ਲਵਾਈ ਤੋਂ 2-3 ਮਹੀਨਿਆ ਵਿਚ ਤਿਆਰ ਹੁੰਦਾ ਹੈ , ਇਸ ਵਿਚ ਪ੍ਰੋਟੀਨ 9-12% ਹੁੰਦਾ ਹੈ ਜੀ।
ਫੋਟੋ ਵਿੱਚ ਦਿੱਤੇ ਸਾਂਦ ਬਾਰੇ ਜਾਣਕਾਰੀ ਦਿਓ, ਕੀ ਇਹ ਚੰਗਾ ਹੈ, ਸੀਮਨ ਵਰਤਿਆ ਸੀ, ਇਸਦੀ ਮਾਂ ਦਾ ਦੁੱਧ ਕਿੰਨਾ ਹੈ ?
(pb)
ਗੁਰਜਿੰਦਰ ਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 13 ਲੀਟਰ ਤੱਕ ਰਿਕਾਰਡ ਹੈ।
Sir bajaj finance kissan card kitho bange ?
(pb)
Punjab
Shamsher ji, is de lai tusi aapne najdeeki bajaj finance office vich sampark karo ji.
ਮੂੰਗੀ ਦੀ ਕਿਹੜੀ ਕਿਸਮ ਦੀ ਬਿਜਾਈ ਸਠੀ ਦੀ ਜਾਂ ਹੋਰ ਕਿਸੇ ਦੀ ਨਾਮ ਦੱਸਿਆ ਜਾਵੇ ?
(pb)
Punjab
ਮਨਦੀਪ ਜੀ, ਮੂੰਗੀ ਦੀਆਂ SML 1827, 668, 832 ਕਿਸਮਾਂ ਘੱਟ ਸਮਾਂ ਲੈਣ ਵਾਲੀਆਂ ਹਨ ਜੀ ।
Bhaji abs de profit bull da result kive a ?
(pb)
Punjab
Varinder ji ABS se iss bull da changa result hai isda lagbhag 40 litre tak record hai.
May ke month mein kaunsi vegetalble laga sakte hai 1 acre mein Firozpur punjab ?
(en)
Haryana
Mohit ji aap kaddu jaati ki sari sabzian jaise ki chappan kaddu, halwa kaddu, tori, tarr, petha, cucumber, kharbooja aur bhindi ko lga sakte hai
Sir m Ludhiana district to belong krda ...M dairy farm da course Krna h kithe ja k milna payega. Dairy farm nal related information kitho milegi ji ?
(pb)
Punjab
Gurjot ji tuci training lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega ja fir tuci KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 nal sampark kr skde ho.
ਝੋਨੇ ਦੀ ਫਸਲ ਤੇ ਰੇਹਾਂ ਅਤੇ ਸਪਰੇਹਾਂ ਦਾ ਔਸਤ ਖਰਚਾ ਕਿੰਨਾ ਆਉਂਦਾ ਹੈ ਜੀ ?
(pb)
Haryana
ਕੁਲਵਿੰਦਰ ਜੀ ਇਹ ਤਾਂ ਇਸ ਉਪੱਰ ਨਿਰਭਰ ਕਰਦਾ ਹੈ ਵੀ ਤੁਸੀ ਸਪਰੇਅ ਕਿੰਨੀਆਂ ਕਰਦੇ ਹੋ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਕਿੰਨਾ ਹੁੰਦਾ ਹੈ ਉਸ ਹਸੀਆਬ ਨਾਲ ਹੀ ਇਸਦਾ ਖ਼ਰਚ ਦਸਿਆ ਜਾ ਸਕਦਾ ਹੈ
ਸਰ, 8 ਕਨਾਲਾਂ ਦੇ ਇੱਕ ਏਕੜ ਵਿੱਚ ਦੋਨਾਂ ਦਵਾਈਆਂ ਦੀ ਸਹੀ ਮਾਤਰਾ ਬਾਰੇ ਜਾਣਕਾਰੀ ਦਿਓ ?
(pb)
Haryana
ਸੁੱਖ ਜੀ ipl 505 ਦਵਾਈ ਹੀ ਵਰਤ ਸਕਦੇ ਹੋ ਦੂਜੀ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ ਤੁਸੀ ਸਾਨੂੰ 200ml ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir mera bakri kuch nahi kha Raha hai iska ypay bataiye ?
(hn)
Punjab
Khalil ji usko aap nazdiki doctor se janch krwayen kyuki uski janch krke hei sahi karan pta lagg skta ha aur uska sahi ilaj ho skta ha.
Mentha ki fasal me motha grass ho gaya hai Kross ka sprey karne se fasal ka vikas ruk gaya hai kya Karen ?
(hn)
Haryana
Kumar ji kirpya yeh btaye ki apne iski kitni matra daali thi us hisab se hi ako sahi jankari di ja skti hai
Mentha ki fasal me motha grass ho gaya hai Kross ka sprey karne se fasal ka vikas ruk gaya hai kya Karen ?
(hn)
Haryana
Kumar ji kirpya yeh btaye ki apne iski kitni matra daali thi us hisab se hi ako sahi jankari di ja skti hai
Mentha ki fasal me motha grass ho gaya hai Kross ka sprey karne se fasal ka vikas ruk gaya hai kya Karen ?
(hn)
Haryana
Patel ji kirpa yeh btaye apne isko iski spray ki kitni dose daali ai us hisab se hi apko sahi jankari di ja sakti hi
Uttar Pradesh
3 tanki banakar sprey kiya hu. 1tanki me 16 litre paani aata hair.
ਸਰ, ਕੀ ਤਾਜ਼ੀ ਸੂਈ ਮੱਝ ਨੂੰ ਕਾਰਗਿਲ ਦੀ 8000 ਫੀਡ ਪਾ ਸਕਦੇ ਹਾਂ ਜਾਂ ਕੋਈ ਹੋਰ ਫੀਡ ਪਾ ਸਕਦੇ ਹਾਂ ?
(pb)
ਹਾਂਜੀ ਤੁਸੀ ਪਸ਼ੂ ਨੂੰ ਸੂਣ ਤੋਂ 6 ਤੋਂ 7 ਦਿਨ ਬਾਦ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਖਿਲਾਓ, ਫੀਡ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਖਵਾ ਸਕਦੇ ਹੋ।