Punjab
Search
ਘਰ ਘਾਹ ਲਾਇਆ ਸੀ ਪਰ ਹੁਣ ਉਸ ਵਿੱਚ ਦੇਸੀ ਘਾਹ ਜਿਆਦਾ ਹੋ ਗਿਆ ਕੀ ਹੱਲ ਕੀਤਾ ਜਾਵੇ ?
(pb)
ਅਮ੍ਰਿਤ ਜੀ, ਇਸ ਦਾ ਹੱਲ ਗੁਡਾਈ ਨਾਲ ਹੀ ਕੀਤਾ ਜਾ ਸਕਦਾ ਹੈ ਕਿਉੰਕਿ ਨਦੀਨਸ਼ਕ ਨਾਲ ਤੁਹਾਡਾ ਦੂਸਰਾ ਘਾਹ ਵੀ ਖਰਾਬ ਹੋ ਜਾਵੇਗਾ ਜੀ।
Sir bhesh gavin hoto kitne mhine bad pet me bacha hilna duna churu karta he ?
(hn)
Punjab
Mordi ji gabhin pashu mein 6-7 mahine badd bache ki hill jhull hone lgti hai.
?
(pb)
Haryana
K ji kirpa esda salt dso us isab nl hi tuhanj esdi dose baare dsya ja sakda hai
Sir maki de sundi basta
Sir maki sundi vasta ?
(pb)
Haryana
Kk ji eh dwai da kirpa salylt dsya jawe Tan jo tuhanu us hisab nal sahi jankari diti ja ske photos vich esda salt sahi nahi dikh rea
ਸ੍ਰ ਜੀ ਪੂਸਾ 444 ਝੋਨੇ ਦੀ ਕਿਸਮ ਬਾਰੇ ਦੱਸਣਾ ਜੀ ਝਾੜ ਕਿਨਾਂ ate ਸਮਾਂ ਲੈਂਦੀ ਹੈ ?
(pb)
Haryana
ਹਰਪ੍ਰੀਤ ਜੀ ਪਨੀਰੀ ਖੇਤ ਵਿਚ ਲਾਉਣ ਤੋਂ ਇਹ ਤਕਰੀਬਨ 100-105 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Jasmine mogar has condition is rotten and some virus insects if any solution please inform ?
(en)
Haryana
Krishan te virus is transmitted by the sucking pest so to control to the sucking pest you can spray neem oil @3 ml per litre of water.
ਸਰ ਇਹ ਦਵਾਈ 10 ਦਿਨ ਦੀ ਵਿੱਥ ਤੇ 1 ਮਹੀਨਾ ਡੇਢ ਗ੍ਰਾਮ 1ਲੀਟਰ ਪਾਣੀ ਦੇ ਹਿਸਾਬ ਨਾਲ ਸ਼ਿੜਕਾਅ ਕੀਤਾ ਗਿਆ ?
(pb)
Haryana
ਗੁਰਨਾਮ ਜੀ ਇਹ ਬੋਰੋਨ ਦੀ ਘਾਟ ਲਈ ਹੈ ਇਹ ਦਾਣੇ ਦੀ ਕੁਆਲਿਟੀ ਵਧੀਆ ਬਣਾਉਂਦੀ ਹੈ ਅਤੇ ਉਹ ਮੋਟਾ ਵੀ ਕਰਦੀ ਹੈ ਏਸਨੂੰ ਦਾਣੇ ਵਾਲੀ ਸਟੇਜ ਤੇ i ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਮੱਕੀ ਦੇ ਪੱਤੇ ਸੁੱਕ ਰਹੇ ਨੇ ?
(pb)
Haryana
ਰਸ਼ਪਾਲ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਫੇਰ ਹੀ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਚੌਲਿਆਂ ਨੂੰ ਕਾਲਾ ਤੇਲਾ ਪੈ ਗਿਆ ਕੋਈ ਉਪਾਅ ਦੱਸੋ ਜੀ ?
(pb)
Haryana
ਗੁਰਜੰਟ ਜੀ ਇਸਦੀ ਲਈ ਤੁਸੀ ਨੀਮ ਦੀ ਸਪਰੇਅ 4 ml prati ਲਿਟਰ ਪਾਣੀ ਦੇ ਹਿਸਾਬ ਨਾਲ਼ ਕਰ ਸਕਦੇ ਹੋ।
ਕੀ 19 19 19 20 20 20 25 25 25 ਦੀ ਜਗ੍ਹਾ ਰੂੜੀ ਦੀ ਖਾਦ ਨਾਲ ਸਰ ਸਕਦਾ ਹੈ ਜੀ ?
(pb)
Haryana
ਗੁਰਜੋਤ ਜੀ ਤੁਸੀ ਇਹ ਦੱਸੋ ਕਿਸ ਫਸਲ ਵਿਚ ਏਸਨੂੰ ਵਰਤਣ ਦੀ ਗੱਲ।ਕਰੜੇ ਹੋ ਉਸ ਹਿਆਂ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Paddy variety Vnr-2222 average yield/acre ?
(en)
Haryana
बरार जी इसकी औसतन पैदावार 30 क्विंटल प्रति एकड़ तक हो जाती है बाकी यह मौसम और मिट्टी और संभाल पर भी निर्भर करता है।
ਸਰ ਮੈ ਹਲਦੀ ਲਗਾ ਦਿੱਤੀ ਸੀ ਜਦੋਂ ਪਾਣੀ ਲਗਾਇਆ ਤਾਂ ਪਾਣੀ ਵੱਟਾਂ ਦੇ ਉੱਪਰ ਦੀ ਹੋ ਗਿਆ ਏਸ ਨਾਲ ਹਲਦੀ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜੀ ?
(pb)
Haryana
ਸ਼ਗਨ ਜੀ ਏਸਦਾ ਕੋਈ ਸਿੱਧਾ ਨੁਕਸਾਨ ਤਾਂ ਨਹੀਂ ਹੁੰਦਾ ਪਰ ਏਦਾ ਹੋ ਸਕਦਾ ਹੈ ਕੇ ਫਸਲ ਦਾ ਵਾਧਾ ਹੌਲੀ ਹੋਵੇ ਬਾਕੀ ਇਹ ਚੀਜ਼ ਮਿੱਟੀ ਤੇ ਵੀ ਨਿਰਭਰ ਕਰਦੀ ਹੈ ਵੀ ਮਿੱਟੀ ਹਲਕੀ ਹੈ ਜਾ ਭਾਰੀ ਜੇਕਰ ਭਾਰੀ ਹੈ ਤਾਂ ਨੁਕਸਾਨ ਜ਼ਿਆਦਾ ਹੋਸਕਦਾ ਹੈ ਕਿਉੰਕਿ ਉਸਦੀ ਨਿਕਾਸੀ ਬਹੁਤ ਹੌਲੀ ਹੁੰਦੀ ਹੈ ।
ਸਰ ਰਾਸ਼ੀ 3591 ਅਚਾਰ ਵਾਲੀ ਮੱਕੀ ਲਈ ਕਿਵੇ ਹੈ ਜੀ। ਕਿੰਨਾ ਟਾਈਮ ਲੈਦੀ ਹੈ ਜੀ ਧੰਨਵਾਦ ?
(pb)
Haryana
ਬਲਕਰਨ ਜੀ ਇਹ ਕਿਸਮ ਵਧੀਆ ਹੈ ਏਹ ਇੱਕ ਜਲਦੀ ਪੱਕਣ ਵਾਲ਼ੀ ਕਿਸਮ ਹੈ ਇਹ ਤਕਰੀਬਨ 85-95 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।
Mirch nursury bed par beej ke sath dap ke jagah par 15 15 15 dal sakte hai aur kitni matra me do meter bed hai 50gm seeds hai ?
(hn)
Haryana
Josephine ji npk 151515 ki aap spray 5-7 gram prati litre paani de hisab nal vart sakde ho
ਜਦੋ ਝੋਨਾ ਗੋਬ ਵਾਲੀ stageਤੇ ਹੋਵੇ ਉਦੋ ਚੂਹੇ ਤੇcontrol ਬਾਰੇ ਦੱਸੋ ?
(en)
Punjab
ਜਸਵੰਤ ਜੀ, ਝੋਨੇ ਦੀ ਫਸਲ ਵਿਚ ਮਈ ਜੂਨ ਦੇ ਮਹੀਨੇ ਫਸਲ ਬੀਜਣ ਤੋਂ ਪਹਿਲਾ ਖੇਡਾਂ ਵਿਚ ਜ਼ਿਕ ਫ਼ਾਸਫ਼ਾਈਡ ਦਾ ਚੰਗ ਪਾਉ। * ਇਸ ਤੋਂ ਬਾਅਦ ਅਗਸਤ-ਸਤੰਬਰ ਵਿੱਚ ਦੁਧੀਆਂ ਦਾਣੇ ਪਣ ਤੋਂ ਪਹਿਲਾ ਜ਼ਿਕ ਫ਼ਾਸਫ਼ਾਈਡ ਜਾਂ ਬਰਮਾਡਾਇਲਨ ਦਾ ਢੰਗ ਕਾਗਜ ਦੇ ਟੁਕੜਿਆਂ ਉਪਰ 400 ਥਾਵਾਂ ਤੇ ਰੱਖੋ।
ਝੋਨੇ ਦੀ HKR 127 ਅਤੇ PR 127 ਕਿਸਮ ਬਾਰੇ ਜਾਣਕਾਰੀ ਦਿਓ ?
(pb)
Punjab
ਪੀ ਆਰ 127 (2018): ਇਹ ਪਰਮਲ ਝੋਨ ਦੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਅਤੇ ਜਿਸਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ ਬਾਅਦ ਪੱਕਣ ਨੂੰ 107 ਦਿਨ ਲੈਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਵਿਚ ਕੁਲ ਅਤੇ ਸਾਬਤ ਚੌਲਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਾਲੇ ਇਲਾਕਿਆਂ ਵਿਚ ਇਸ ਦੀ ਕਾਸ਼ਤ ਨਾ ਕਰੋ। Hkr 127 ਕਿਸਮ ਦੀ ਸਿਫਾਰਿਸ਼ pau ਵੱਲੋਂ ਨਹੀਂ ਕੀਤੀ ਜਾਂਦੀ ਕਿਉੰਕਿ ਇਸ ਨੂੰ ਬਿਮਾਰੀਆਂ ਦਾ ਹਮਲਾ ਵੱਧ ਹੁੰਦਾ ਹੈ ।
Sir ਖੇਤ ਦੀ ਮਿੱਟੀ ਅਤੇ ਟਿਊਬਵੈੱਲ ਦੇ ਪਾਣੀ ਦੀ ਜਾਂਚ ਟੇਸਟ ਕਿੱਥੋਂ ਕਰ ਵਾ ਸੱਕਦੇ ਆ ਅਤੇ sample ਕਿਵੇਂ ਤਿਆਰ ਕਰਨੇ ਨੇ ਪਾਣੀ ਤੇ ਮਿੱਟੀ ਦੇ ਅਤੇ ਫ਼ੀਸ ਕਿੰਨੀ ਹੁੰਦੇ ਹੈ ?
(pb)
Punjab
ਹਰਜੀਤ ਜੀ, ਮਿੱਟੀ ਦੀ ਜਾਂਚ ਲਈ ਉਪਰਲੀ 15 cm ਦੀ ਤਹਿ ਤੋ ਮਿੱਟੀ ਲਓ ਅਤੇ ਅਤੇ ਇੱਕ ਏਕੜ ਜਗ੍ਹਾ ਤੋਂ 6-7 ਥਾਵਾਂ ਤੋਂ ਨਮੂਨਾ ਲਓ ਅਤੇ ਸਾਰੀ ਮਿੱਟੀ ਮਿਕਸ ਕਰਨ ਤੋਂ ਬਾਅਦ 500 g ਮਿੱਟੀ ਜਾਂਚ ਲਈ ਲਜਾਓ, ਟਿਊਬਵੈੱਲ 30 ਮਿੰਟ ਚਲਾਉਣ ਤੋਂ ਬਾਅਦ ਨਮੂਨਾ ਲਓ ਅਤੇ ਜਾਂਚ kvk ਬੁੱਧ ਸਿੰਘ ਵਾਲਾ, ਮੋਗਾ 01652-235590 ਤੋਂ ਸੰਪਰਕ ਕਰ ਸਕਦੇ ਹੋ ਜੀ।
Sir ਵਰਮੀ ਕੰਪੋਸਟ ਬਾਰੇ ਦਸੋ ਕਿਸ ਤਰਾਂ ਸ਼ੁਰੂ ਕਰ ਸਕਦੇ ਹਾਂ ?
(pb)
ਮਨਪ੍ਰੀਤ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।
Sir jhone di paniri 12to15 din di paniri te j assi chess jaa osheen di spray karde aa os naal paniri noo nuksan te ni hunda..jida paniri diya noka sarna jaa hor koi nuksan te ni hunda..paniri de patte poore gille karne aa ?
(pb)
Punjab
Inderpal ji, 15 din di paneeri te chess ya osheen di spray Karn di koi lod nahi hundi hai ji, is lai is to gurej hi karo ji.
Gabban majj nu te cow nu aa dwai de sakde aa ji Gabban buffalo 1 month 3 month te 10 month te 5 month diyan hai g daso please ?
(pb)
Punjab
Gurjeet ji tuci eh dwai gaban pashua nu khwa skde ho jiss pashu nu suun vich 1 mahina tin ghat sma reh geya ha uss nu naa deo baki sare pashua nu khwa skde ho.
Paji, hadwanay nu kida lag reha, kehri spray kiti javay?
(en)
Punjab
jai ji esde lai tusi quinalphos 400 ml prati acre de hisab nal spray kar sakde ho
ਸਾਸਰੀ ਕਾਲ ਜੀ ਡਾਕਟਰ ਸਾਹਿਬ ਗਾਂ 6 ਮਹੀਨੇ ਦੀ ਗਭਨ ਹੈ ਜੀ ਮੋਕ ਨਹੀਂ ਹਟਦੀ। ਡਾਕਟਰ ਤੋਂ ਟੀਕਾ ਲਗਵਾਇਆ ਹੈ ਜੀ ਕੋਈ ਫਰਕ ਨਹੀਂ ਪਿਆ ?
(pb)
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
ਸ੍ਰ ਜੀ ਭਿੰਡੀਆਂ ਦੇ ਬੂਟੇ ਸੁੱਕ ਰਹੇ ਨੇ ਜਦੋਂ ਪੁੱਟ ਕੇ ਵੇਖੀਏ ਤਾਂ ਜੜ ਕਾਲੀ ਹੋਈ ਹੁੰਦੀ ਆ ਕੀ ਕਰਨਾ ਚਾਹੀਦਾ ?
(pb)
Punjab
ਹਰਸ਼ਰਨ ਜੀ, ਇਹ fungus ਕਰ ਕੇ ਹੈ, ਇਸ ਦੀ ਰੋਕਥਾਮ ਲਈ ਬੀਜ ਦੀ ਸੋਧ ਕਰ ਕੇ ਬਿਜਾਈ ਕਰਨੀ ਚਾਹੀਦੀ ਹੈ ਅਤੇ ਹੁਣ ਤੁਸੀ carbendazim 2g/L ਪਾਣੀ ਦੇ ਹਿਸਾਬ ਨਾਲ ਬੂਟੇ ਦੇ ਮੁੱਢਾਂ ਕੋਲ drenching ਕਰ ਸਕਦੇ ਹੋ ਜੀ।
ਜੇ ਜਮੀਨ ਵਾਹਕੇ ਬੀਜ ਦਾ ਸ਼ਟਾ ਖਿਲਰਕੇ ਪਾਣੀ ਲਾ ਦੇਈਅ ਮੂੰਗੀ ਊਗ ਪੈਗੀ ?
(pb)
Punjab
ਭੁਪਿੰਦਰ ਜੀ, ਮੂੰਗੀ ਉੱਗ ਤਾਂ ਆਵੇਗੀ ਪਰ ਇਸ ਵਿਚ ਨਦੀਨਾਂ ਦੀ ਦਿੱਕਤ ਜਿਆਦਾ ਆ ਸਕਦੀ ਹੈ ਜੀ।
ਸਰ ਮੱਕੀ ਬੀਜੀ ਸੀ ਪਰ ਮਿਹ ਪੇ ਗਿਆ ਸੀ ਆਹ ਮੱਕੀ ਦੇ ਪਤੇ ਇਸ ਤਰਾ ਸੜ ਕਉ ਰਹੇ ਨੇ ਸਰ ਦੱਸਣਾ ?
(pb)
Punjab
ਗੋਰੀ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਣਕ ਦੀ ਫ਼ਸਲ ਤੇ sulfosulfuron ਦਾ ਛਿੜਕਾਅ ਤਾਂ ਨਹੀਂ ਕੀਤਾ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir maki ma sundi vasta spr Es da ki result a ?
(pb)
Punjab
ਸ਼੍ਰੀਮਾਨ ਜੀ, ਕਿਰਪਾ ਕਰਕੇ ਇਸ ਦੇ ਟੈਕਨੀਕਲ ਦੀ ਫੋਟੋ ਵੀ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਮੈਂ ਕਾਲੀ ਹਲਦੀ ਦੀ ਖੇਤੀ ਕੀਤੀ ਹੈ ਬਹੁਤ ਵਦੀਆ ਪੈਦਾਵਾਰ ਹੋਈ ਹੈ ਪਰ ਹੁਣ ਵੇਚਣ ਲਈ ਦਿੱਕਤ ਆਹ ਰਹੀ ਕਿੱਥੇ ਵੇਚਣ ਜਾਵਾਂ ਦਸੋ ?
(pb)
Punjab
ਹਰਵਿੰਦਰ ਜੀ, ਇਸ ਦੀ ਪ੍ਰੋਸੈਸਿੰਗ ਕਰ ਕੇ marketing ਤੂਹਾਨੂੰ ਖੁਦ ਹੀ ਕਰਨੀ ਪਵੇਗੀ, ਕਿਉੰਕਿ ਇਸ ਬਾਰੇ ਬਹੁਤੇ ਲੋਕਾਂ ਨੂੰ ਅਜੇ ਗਿਆਨ ਨਹੀ ਹੈ।
Punjab
ਵੀਰ ਜੀ ਪ੍ਰੋਸੈਸਇੰਗ ਚ ਕੀਂ ਕੀਂ ਕਰ ਸਕਦੇ ਕੋਈ ਜਾਣਕਾਰੀ ਹੋਵੇ ਤਾ ਦਸਿਓ।
12ਵੀਂ ਆਰਟਸ ਤੋਂ ਬਾਅਦ ਕੀ ਮੈਂ ਵੈਟਰਨਰੀ ਵਿੱਚ ਡਿਪਲੋਮਾ ਕਰ ਸਕਦਾ ਹਾਂ ?
(pb)
Punjab
ਆਕਾਸ਼ ਜੀ, arts ਤੋਂ ਬਾਅਦ ਇਹ ਡਿਪਲੋਮਾ ਨਹੀ ਕੀਤਾ ਜਾ ਸਕਦਾ ਇਸ ਲਈ medical ਕੀਤਾ ਹੋਣਾ ਜਰੂਰੀ ਹੈ ਜੀ।
ਮਾਹ ਦੀ ਫ਼ਸਲ ਨੂੰ ਫਲੀ ਪੈ ਰਹੀ ਹੈ ਉਸਨੂੰ ਪਾਣੀ ਲਗਾ ਸਕਦੇ ਹਾਂ ?
(pb)
Haryana
ਕੁਮਾਰ ਜੀ ਜੇਕਰ ਫ਼ਸਲ ਪਾਣੀ ਮੰਗ ਰਹੀ ਹੈ ਤਾਂ ਤਸੀ ਬਹੁਤ ਹਲਕਾ ਪਾਣੀ ਓਹਨੂੰ ਲਗਾ ਸਕਦੇ ਹੋ।
ਸਰ ਜੀ ਮੇਰੀ ਮੂੰਗੀ ਵਿਚ ਮਧਾਣਾ ਹਰਾ ਹੋ ਗਿਆ ਹੈ ਕੋਈ ਹੱਲ ਦੱਸੋ ?
(pb)
Haryana
ਸਿੰਘ ਜੀ ਤੁਸੀਂ ਏਸ ਵਿੱਚ ਗੋਡੀਂ ਕਰ ਕੇ ਇਸਦੀ ਰੋਕਥਾਮ ਕਰ ਸਕਦੇ ਹੋ ਸਪਰੇਅ ਕਰਨ ਨਾਲ ਫ਼ਸਲ ਉਪੱਰ ਮਾੜਾ ਅਸਰ ਪੈਂਦਾ ਹੈ।
Sir ji Eh mirch ki kon se Verity hai dasso je ?
(pb)
Haryana
Chand ji eda mirch dekh ke obdi variety da pta nahi lagda tusi jithon nursery e mirch lai ke aaye o utho es baare pta sakde o.
Sir ji Eh mirch ki kon se Verity hai dasso je ?
(pb)
Haryana
Chand ji eda mirch dekh ke obdi variety da pta nahi lagda tusi jithon nursery e mirch lai ke aaye o utho es baare pta sakde o.
Veer ਮੱਕੀ ਪੀਲੀ pehgi a 3 ਪਾਣੀ ਲਾਇਆ ਤੇ ਸੁੰਡੀ ਵਾਲੀ ਸਪਰੇ ਵੀ ਕੀਤੀ ਆ ਕਣਕ ਵਿਚ ਲੀਡਰ ਦਾ ਛੜਕਾ ਕੀਤਾ c ki ਹੱਲ ਆ g ਹੁਣ ਇਸਦਾ ?
(pb)
Haryana
ਹਰਮਨ ਜੀ ਤੁਸੀ ਏਸ ਉਪੱਰ npk 191919 ਦਾ ਸਪਰੇਅ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸੱਕਦੇ ਹੋ।
ਡਾਕਟਰ ਸਾਹਿਬ ਜੀ ਕੱਟੀ ਪਹਿਲਨ ਝੋਟੀ ਹੈ ਜੀ ਵਜ਼ਨ 3 ਕੁਇੰਟਲ ਤੋਂ ਉੱਪਰ ਹੈ ਜੀ ਦਵਾਈ ਭਰਕੇ ai ਕਰਵਾਈ ਹੈ ਜੀ minfa gold powder ovmin advance ਦੀਆਂ ਗੋਲੀਆਂ ਵੀ ਦਿੱਤੀਆਂ ਹਨ। ਰਪੀਟ ਦੀ ਸਮਸਿਆ ਹੈ ਜੀ। ਤਾਰਾਂ ਵੀ ਚੈੱਕ ਕਰਵਾਈਆਂ ਹਨ report ਨਾਲ ਨੱਥੀ ਹੈ ਜੀ ?
(pb)
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ, ਇਹ ਇਲਾਜ ਤੁਸੀ ਮਾਹਿਰ ਡਾਕਟਰ ਤੋਂ ਹੀ ਕਰਵਾਓ।
Sir main a pushna chonda jive assi jhona lagon vaaste paniri tyaar karde aa.. university de kahe mutabik jo virus pichli vaar aaya c jhone te is noo roken lai saanu 12to15 din di paniri de vich osheen.chess.pexalon di spray karni chaidi aa tele noo maran lai..par Inna di doze ni dassi kini vartni aa please Inna di doze jarror dasyo 15ltr. Wale pump de magar ?
(pb)
Haryana
Inder palji tusi esde chess dwai nu 12-15ml nu 15 itre paani ate 8-10 gram osheen nu 15litre paani de isab nal vart sakde ho
Sir aa bouls sahi aa ke nahi g deworming lai isda benefit Ho sakda hai ke nahi g ?
(pb)
Punjab
Gurjeet ji eh dwai pett de kiria lai vart skde ho per isdi varto gaban pashu lai naa kro.
Sir iss vaar punjab de vich jhone lagon di tareek ki aa ji dasna please ?
(pb)
Haryana
Inderpal ji tusi jhone di paneeri nu 31may takk ate pr126kisam di paneeri nu 20june takk lga sakde oate 30 din di paneeri nu khet vich lgadeo
DCP powder pshuya nu pon de ki fyade ne g ?
(pb)
Punjab
Aman ji iss nal pashu de sarir di changi growth hundi hai, pachan shakti thik rehndi hai, milk utpadan vich kami nhi aundi ate pashu di kamjori dur rehndi hai.
ड्रेगन फ्रुट के पौधे कहां से मिलेंगे ?
(hn)
Haryana
हरी जी इसके लिए आप अपने kvk के साथ संपर्क कर सकते हैं। 01792-256232
ड्रेगन फ्रुट के पौधे कहां से मिलेंगे न ?
(hn)
Haryana
हरी जी, इसके लिए आप अपने kvk के साथ संपर्क कर सकते हैं। 01792-256232
sir main jhona 126 launa ga oss ton pehlan main hun ki beeja kyuki 2 mehine khet khali reh ju ga nhi tan ji sabjiya wicho dso ji ki layie ?
(pb)
Haryana
Jaskaran ji tusi pehla makki lga sakde ho chare lai jaachhar bnaun lai ate sabzian vich tusi kaddu jati Dian sarian sabzian jiven chappan kaddu, halwakaddu, tinde, tarr, kheere, petha, lga sakde ho
Shri 4366 makki di vaji kdo Tak ho sakdi aw ji ?
(pb)
Haryana
Bhola ji esdi bijai tusi 10 june Tak kar sakde ho es ton late karn nal jhad utte asar pai sakda hai
Where can I get groundnut seed in gurdaspur ?
(en)
Haryana
हरप्रीत जी इसके लिए आप अपने kvk के साथ संपर्क करें।01874-220743
श्रीमान मेरी संतरे की नर्सरी में ये कौनसे कीट अथवा रोग के लक्षण हैं इसको उपचारित करने के लिए कोनसी दवाई का स्प्रे करना चाहिए मुझे ?
(hn)
Haryana
बबलु जी, वीडियो में कीट और बीमारी सही से दिखाई नहीं दे रही कृपया आप रोगी पत्ते की फोटो भेजे उस हिसाब से ही आपको सही जानकारी दी जा सकती है।
ਸਰ ਮੂੰਗੀ ਚ ਯੂਰੀਆ ਕਿੰਨੀ ਪੇ ਦੀ ਏ ਕਿੰਨੇ ਦਿਨ ਬਾਆਦ ਪੇ ਦੀ ਏ 19 4 23 ਨੰੂ ਬੀ ਜ ੀ ਸੀ ?
(pb)
Haryana
ਢਿੱਲੋਂ ਜੀ ਮੂੰਗੀ ਨੂੰ urea ਬਿਜਾਈ ਸਮੇਂ ਹੀ 11 ਕਿੱਲੋ ਅਤੇ ssp 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Okay ji
हेलो सर आपने जो एड्रेस दिया है उस पर ट्रेनिंग दी जाती है किसी प्रकार का कोई दिक्कत तो नहीं होगी जाने पर ?
(hn)
Punjab
नहीं जी, वहां किसी प्रकार की कोई दिक्कत वाली बात नहीं है। आप वहां जाकर अपना ट्रेनिंग वाला फार्म भर सकते हैं, फिर जब भी ट्रेनिंग होगी तो वह आपको फोन करके बता देंगे।
ਮੇਰੀ ਗਾਂ 13 ਲੀਟਰ ਦਿੰਦੀ ਸੀ ਹੁਣ ਹੌਲੀ ਹੌਲੀ 6 ਲੀਟਰ ਤੇ ਆ ਗਈ ਸਿਹਤ ਵੀ ਠੀਕ ਹੈ। ਕੀ ਦਿੱਤਾ ਜਾਵੇ। ਫੀਡ ਅਸੀਸ ਵਰਤਦਾ ਹਾਂ ਨਾਲ ਸਰੋਂ ਦੀ ਖਲ ਵੀ ਦਿੰਦਾ ਹਾਂ ?
(pb)
ਜਗਜੀਤ ਜੀ ਤੁਸੀ ਉਸ ਨੂੰ ਖੁਰਾਕ ਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ। ਬਾਕੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Sir ki makki silage wali toh baad bazra beez skde han Te osto baad allu beez skde han Te is te khaad bgera kis trah kini matra ch pauni chahidi hai Makki te bazra silage lyi bizna chahunde haan ?
(pb)
Haryana
Hrjot ji tsi bajre nu June July takk beej sakde ho ate bajre baad alu beej sakde ho. Makki nu khad tusi 90 kilo urea ate 27 kilo dap prati acre de hisab nal pao. Bajre nu khad 90 kilo urea ate 55 kilo dap prati acre de hisab nal vartan di sifarish kiti jandi hai
Is baar 3ija saal ha sir makki silage wali bizn da (khet ahi ha 10kanal), makki toh baad ziri te osto baad knk bizi c, pichle saal makki toh pehla 10tralia desi rudi dia pwayia c 10kanal ch osto baad makki bizi c pehla may ch te fir august ch , august wali makki ne bohti height ni kiti c, osto baad knk bizi c , hun knk toh baad Makki silage lyi bizni hai ,zameen ahi a bs , Silage lyi bazra bizna c osto baad makki, kuch bnde keh rhe a v bazre toh baad makki hundi ni bazra zameen di jaan kdd denda ktna bazra 40-45 din te o a appan Osto baad allu bizn di slah c allua toh pehla desi rudi te poultry pa lwange, is barre jankari deo please Dhnwaad
ਡਾਕਟਰ ਸਾਹਿਬ ਜੀ ਮੱਝ ਬਾਰ ਬਾਰ ਰਪੀਟ ਹੋ ਰਹੀ ਹੈ ਜੀ ਦੋ ਸੂਵੇ ਪਹਿਲਾਂ ਦਿੱਤੇ ਹਨ। ਡਾਕਟਰ ਨਾਲ ਗੱਲ ਕੀਤੀ ਹੈ ਕਿ ਹਾਰਮੋਨ ਇਨਬੈਨਸ ਹਨ। ਦਵਾਈ ਭਰਨ ਤੋਂ ਬਾਅਦ ਵੀ ai ਦੋ ਵਾਰ ਕਰ ਵਾ ਲਈ ਹੈ ਜੀ।ਮਿਨਫਾ ਗੋਲਡ ਪਾਊਡਰ ovmin ਦੀਆਂ ਗੋਲੀਆਂ ਵੀ ਦੇ ਲਈਆ ਹਨ ਜੀ ?
(pb)
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ, ਇਹ ਇਲਾਜ ਤੁਸੀ ਮਾਹਿਰ ਡਾਕਟਰ ਤੋਂ ਹੀ ਕਰਵਾਓ।
ਆਨਾਰ ਦੇ ਪੱਤੇ ਮੱਚ ਦੇ ਨੇ ਜੀ ?
(pb)
Haryana
ਦਲਜੀਤ ਜੀ ਕਿਰਪਾ ਇਹ ਦਸੋ ਤਸੀ ਅਹਿਦ ਉਪੱਰ ਕੋਈ ਹੋਰ ਸਪਰੇਅ ਪਹਿਲਾਂ ਕੀਤੀ ਹੈ ਜਾ ਨਾ ਜੇਕਰ ਹਾ ਤਾਂ ਕਿਹੜੀ ਕੀਤੀ ਸੀ। ਬਾਕੀ ਇਹ v DSO khad ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Punjab
Dso ji plz ki pyi a es ch
Punjab
ਇਸ ਵਿਚ ਕੁਝ ਨਹੀਂ ਪਾਇਆ ਜੀ।
Dr. Shaib Manu koi Ave di book daso jis vich pashuya diya bimariya diagnose bare dasya hove te treatment V jo book punjabi ja hindi cha spi hove Plz Eni ku help kiti jave ?
(pb)
Guri ji pashua dia kitaban jiwe pashua dia bimaria ate dekbhal, khurak parbandhan vargia kitaba khrid skde ho, tuci GADVASU ludhiana de kisan suchna kendra vich jaa ke utho bhi khrid skde ho uthe alag alag kitaba hai tuci apni mrji nal koi bhi leya skde ho.
ਰਾਸੀ 3033 ਮੱਕੀ ਦਾ ਇਲਾਜ ਦੱਸੋ ਪਿਛਲੇ 4 5 ਦਿਨਾਂ ਤੋਂ ਮੱਕੀ ?
(pb)
Haryana
ਸਿੰਘ ਜੀ ਇਸਦੇ ਲਈ ਤੁਸੀ coragen ਦਵਾਈ ਨੂੰ 80 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Hlo sir kadu di Bal full ewa hoo rya naa nmaa fall ni chya aa ?
(pb)
Haryana
Jagajeet ji kiprya eh dso tusi esnu khad kini matra vich paa chuke o us hisab nal hi tuhanu sahi jankari diti ja sakdi hai
Hlo srr makki ta sundi lyi ahh spray sahi aa ta ehh spray krka Pani kina time vad layi aa ?
(pb)
Haryana
Jagajeet ji esnu tusi 2 ml prati litre paani de hisab nal vart sakde ho ate jehda tsi paani lgaun di gal karrhe ho oh tusi spray baad 3-4 din baad lga sakde o
How to control shoot and fruit borer in brinjal ?
(en)
Haryana
अहमद j इसके लिए आप flubendiamide दवाई को 5 ml प्रति एकड़ के हिसाब से प्रयोग कर सकते हैं।
Haryana
अहमद जी इसके लिए आप flubendiamide दवाई को 50 ml प्रति एकड़ के हिसाब से प्रयोग कर सकते हैं।
Ek ta pudine groth nai kar reha duja bhandi v groth nai kar rahi...pudine vich v sundi hai te bhindi vich v sundi hai ?
(pb)
Haryana
Jasvinder ji tsi eh dowen dwaian nu mix kar ke na varto pehla tusi sundi di roktham lai us vich emamectin benzoate 1ml nu prati litre paani de hisab nal vartoate baad vich 7-10 din baad npk 191919di spray 10gram prati litre paani de hisab nal kar sakde o es nal tuhadi fasal da vikas ho jaega
DCP powder cow’s di feed ch mix krn de ki ki benefit ne g te esdi shi dose kini aa ?
(pb)
Punjab
Aman ji tuci DCP powder 10-15gm rojana feed nal mix krke de skde ho.
https www.apnikheti.com apni kheti deep link index.php username 254492from qa ?
(pb)
Haryana
Param please ask your query in detail so that we can give you information accordingly.
ਫੋਟੋ ਵਿੱਚ ਦਿੱਤੇ ਉਤਪਾਦ ਦਾ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਇਆ ਜਾਂਦਾ ਹੈ, ਉਸ ਤੋਂ ਬਾਅਦ ਕਿੰਨੀ ਕਟਾਈ ਹੁੰਦੀ ਹੈ। ਬਿਜਾਈ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
(pb)
Haryana
ਗੁਰਜਿੰਦਰ ਜੀ ਇਸਦਾ ਤਸੀ 2 ਕਿਲੋ ਬੀਜ ਪ੍ਰਤੀ ਕਨਾਲ ਦੇ ਇਸ ਨਾਲ ਵਰਤ ਸੱਕਦੇ ਹੋ ਇਹ ਇਕ ਤੋਂ ਜਿਆਦਾ ਲੋਅ ਦੇਣ ਵਾਲ਼ੀ ਕਿਸਮ ਹੈ।
Canpog
Ssa bai ji sb nu asi ਖੀਰਾ louna ga jhone Wali zameen ch kyun ke jhona 126 louna ga late te kerha bheej shi rhuga jis da jaad bdia rhe te pela ja na pave te ohdi sale bdia ho ske panni dono ne ਭਾਖੜਾ nehr te motor da te ik dso vi bed bna ke te kis vidi naal kamzab aa jldi dsyo ji ?
(pb)
Haryana
Punjab vich kheere di Punjab Naveen ate punjab kheera 1 kisam bijan di sifarish kiti jandi hai so tusi ehe kisam beej sakdeho