Punjab
Search
Where can I get pure gir cow ?
(en)
Mr. Sukhdev if you want to buy Gir cow please contact with Vinod Shelar 9781589637 Shelar gir Dairy Farm or Ramesh 9909308451, 9909407196 Shree Gir Gau Krushi Jatan Santhan or Vibhor Jain 7665466657 Wholeness Dairy Farm. Thanks
Where can I get pure gir cow ?
(en)
Punjab
Mr. Sukhdev if you want to buy Gir cow please contact with Vinod Shelar 9781589637 Shelar gir Dairy Farm or Ramesh 9909308451, 9909407196 Shree Gir Gau Krushi Jatan Santhan or Vibhor Jain 7665466657 Wholeness Dairy Farm. Thanks
Sir ji ga de dudh blood aa reha 5din hoye aa soi nu isda ki hal hove ?
(pb)
Gurpinder ji tuci uss nu Enrofloxacin inj. 15ml, zackshot injection 15ml, vitamin k inj. 10ml lgao ate iss nu Mammidium powder 50gm rojana dena suru kro.
Buffalo kal subha di na tan chara kha rahi a na he jugali kar rahi a dr ne temprechar check kita normal c bt usnu b samj nai aa reha k maj nu ki problem a 8th month di pregnant hai isnu ki problem hai and ki treatment kita jawe please rply me immediately ?
(pb)
Harpreet ji iss nu badhajmi ho skdi hai tuci iss nu Rumicare inj. 10ml, Gentamycin inj. 10ml lgwao ate iss nu Brotone liquid 200ml deo ate agle din 100ml rojana deo ate Rumicare powder 1 pouch deo.
ਸਰ ਜੀ ਖਾਣ ਵਾਲੀ ਨੂੰ ਸੁਸਰੀ ਨਾ ਲੱਗੇ ਕੋਈ ਦੇਸੀ ਨੁਕਤਾ ਦੱਸੋ।ਤਾਂ ਜੋ ਕੋਈ ਜਹਿਰੀਲੀ ਦਵਾਈ ਨਾ ਪਾਈ ਜਾਵੇ ?
(pb)
Punjab
ਨਰਿੰਦਰ ਜੀ, ਤੁਸੀ ਸਟੋਰ ਕਰਨ ਵਾਲੇ ਡਰੱਮ ਵਿਚ ਨਿੰਮ ਦੇ ਪੱਤੇ ਰੱਖ ਸਕਦੇ ਹੋ ਪਰ ਇਹਨਾਂ ਦਾ ਜਿਆਦਾਤਰ ਹੱਲ fumigation ਨਾਲ ਹੀ ਹੁੰਦਾ ਹੈ ਜੀ।
SOON TOn ik month phla bakri di khurak bare dseo g ?
(pb)
Punjab
Amanpreet ji tuci uss nu hara chara ate sukka chara mousam de hisab nal khwa skde ho ate changi feed dinde rho baki uss nu vitum-h liquid 3ml rojana dena suru kro.
Sir jhone di 1692 kisam bare and jhad bara and kina din landi haa bare dsso ?
(pb)
Punjab
Harpreet ji, 1692 basmati di kism hai, ih paneeri da sma vich laa ke 110-115 din laindi hai ji ate ih 20-24q/acre jhaad de skdi hai
ਇਹ ਕਿਹੜਾ ਬੂੱਟਾ ਹੈ ?
(pb)
ਮਨਦੀਪ ਜੀ ਇਹ ਜਿਨੀਆਂ ਫੁੱਲ ਦਾ ਪੌਧਾ ਲੱਗ ਰਿਹਾ ਹੈ।
Dr sahib sunn vich ah rahe v lampi skin de case fr ton a rahe a ki jhde pasho de sarkari vaccine hoi a ohna nu v lampi ho skdi a ?
(pb)
Punjab
Kavin ji lumpy bimari vaccine walia pashua nu bhi ho skdi hai per isda asar ghat ho skda hai, isde lai tuci pashua de ass pass safai da khass dian rakho ate makhi, mashar ton bacha rakho.
बालू मिट्टी में कीड़ा कैसे खत्म कर मिट्टी के अंदर से पौधे की जड़ कहा जाता है ?
(hn)
Punjab
विनोद जी, कृपया ये बताएं कि फसल में कौन से कीड़े का हमला है, उस हिसाब से ही आपको इस बारे में सही जानकारी दी जा सकेगी।
dr.ਸਾਹਿਬ ਟਰਾਂਸਜੈਕਸਨ ਫੀਡ ਮਹਿੰਗੀ ਕਿਓਂ ਹੁੰਦੀ ਹੈ? ਅਨਾਜ ਤੋਂ ਬਿਨਾਂ ਇਸ ਵਿੱਚ ਹੋਰ ਕਿਹੜੀਆਂ ਦਵਾਈਆਂ ਪੈਂਦੀਆਂ ਹਨ ?
(pb)
ਜਗਦੀਪ ਜੀ ਅਲੱਗ ਅਲੱਗ ਕੰਪਨੀਆਂ ਵਲੋਂ ਕਈ ਤਰ੍ਹਾਂ ਦੀਆ ਪਸ਼ੂਆਂ ਲਈ ਫੀਡਾਂ ਆਉਂਦੀਆਂ ਹਨ ਜਿਸ ਕਰਕੇ ਓਹਨਾ ਦਾ ਰੇਟ ਅਲੱਗ ਹੁੰਦਾ ਹੈ ਕੁੱਝ ਫੀਡਾਂ ਸਸਤੀਆਂ ਮਿਲ ਜਾਂਦੀਆਂ ਹੈ ਅਤੇ ਕੁੱਝ ਮਹਿੰਗੀਆਂ ਹੁੰਦੀਆਂ ਹਨ, ਬਾਕੀ ਤੁਸੀ ਜੇਕਰ transition mix ਫੀਡ ਘਰੇ ਤਿਆਰ ਕਰਨੀ ਹੈ ਫਿਰ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰਕੇ ਖਵਾ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ।
रागी प्रति हेक्टेयर कितनी बीज की मात्रा लगती हैं ?
(hn)
Punjab
अनिल जी, एक हेक्टेयर के लिए 10 kg बीज काफी रहता है जी।
Want to plant white sandalwood trees. From where can I buy the sampling and also need guidance about growing them. Thanks ?
(en)
Punjab
Raghu for plants and other information about sandalwood you can contact Arun Khurmi - 9878123123.
Khet Surakhsha Yojana MP m apply krke uska benefit lene ke liye kya krna hoga ?
(en)
Punjab
परतीक जी, इस संबंधी जानकारी लेने के लिए आप अपने ब्लाक के कृषि विकास अफसर से संपर्क कर सकते हैं।
?
(en)
Punjab
विनीता जी, आपके द्वारा भेजी गयी वीडियो अपलोड नहीं हुई है, कृपया आप दोबारा वीडियो अपलोड करें जिससे आपको सही जानकारी दी जा सके।
Sir guli danda pasu nu feed Rahi kina kdo de skde aw g Is vich kina protein nd fat hai ?
(pb)
Rajasthan
Amanpreet ji tuci chare sme khwa skde ho baki jiwe pashu nu rojana 30-35kg hara chara deo ate 5-7kg sukka chara de skde ho ate chare nal isdi kuttra krke khwaunde rho.
Sir guli dande da Dana hai apne kol
Sir chheku da ah size ho gya a ehnu kdo pakana chaida te agge new fruit b lag rhea a kis mahine pakya jawe ?
(en)
Punjab
Bachittar ji, cheeku fruit boote de naal nahi pakda jdo size poora ho jaave ta is nu ethpone dwaai naal todn to baad pkaya janda hai ji.
Hf ja jrsi dono cho dhud vechan lyi khedi cow best ja mtlb nwa km suru krna tn khdi best rho je jrsi cow Leni a tn ki kj dekh k Leni pao ?
(pb)
Kavin ji tuci hf ja jersey dona vicho koi bhi nasal rakh skde ho, jekar tuci jyada dudh lai rakhnia hai fir tuci HF nasal rakh skde ho, baki iss nu jyada dekbhal ate sahi khurak di jrurat hundi hai. baki jersey bhi leya skde ho ehh chotte kadd wali nasal hundi hai ate ehh nasal bhi change dudh lai sahi hai, baki tuci koi bhi nasal khrido tan puri janch krke hi leyao, tuci pashua di khud 2-3 var chuai krke leyao baki nasal vare puri jankari lai iss app de pashu palan wale section vich jaa ke nasala vare paddh skde ho.
Kinnow plant me fruit set ho gya hai, fertilizer & spray schedule btaye please ?
(en)
Punjab
Kulbir ji, kripya ye btaaye ki aapke paudhe ki age kitni hai aur aap ise kon kon si khaad kitni maatra me daal chuke hai us hisab se hi aapko is baare me shi jaankari di jaa sakegi.
ਸਰ, ਗਰਮੀਆਂ ਵਿੱਚ ਕਿਹੜਾ ਹਰਾ ਚਾਰਾ ਬੀਜਣਾ ਚਾਹੀਦਾ ਹੈ, ਮਲਟੀਕਟ ਜਵਾਰ ਜਾਂ ਬਾਜਰਾ, ਕਿਰਪਾ ਕਰਕੇ ਦੱਸੋ ਕਿ ਕਿਹੜਾ ਬੀਜਣਾ ਚਾਹੀਦਾ ਹੈ ?
(pb)
Punjab
ਗੁਰਜਿੰਦਰ ਜੀ, ਜੇਕਰ ਪਾਣੀ ਦੀ ਉਪਲਬਧਤਾ ਘੱਟ ਹੈ ਤਾਂ ਤੁਸੀ ਬਾਜਰਾ ਬੀਜ ਸਕਦੇ ਹੀ ਨਹੀਂ ਤਾਂ ਜਵਾਰ ਵਧੀਆ ਵਿਕਲਪ ਹੈ ਜੀ।
Hallo ji Eh makki a ji 15 dina de esde patte edaa hoi rahhe han Esde ki karaa a ji ?
(pb)
Punjab
Harman ji, ih kise keede ya bimaari da hamla nahi hai, ih stress kar ke ho skda hai ji, tusi fasl di khuraak di poorti karo ji, is naal ih smasya kaafi hadd takk hall ho jaavegi ji.
Sir ji banspati kon si kism lagai jave Time khat char bad hove sir dasso ?
(pb)
Punjab
Gurjit ji, ghatt sma lain Vaalia kisma lai tusi pusa basmati 1509, 1847 di bijai kar sakde ho ji. Ihna kisma da jhaad vi kaafi changa hai ji.
ਸਰ , ਮੱਝਾਂ ਨੂੰ ਸੂਏ 3 ਤੋਂ 4 ਮਹੀਨੇ ਹੋ ਗਏ ਹਨ ਮੱਝਾਂ ਹੀਟ ਵਿੱਚ ਨਹੀਂ ਆ ਰਹੀ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਪਵਨ ਜੀ ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Winmin tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਪਸ਼ੂ ਸਮੇਂ ਤੇ ਹੀਟ ਵਿੱਚ ਆ ਜਾਵੇਗਾ।
ਪੀਏਯੂ ਲੁਧਿਆਣਾ ਦਾ ਨੰਬਰ ਦਿਉ ਜੀ ਜਿੱਥੋਂ ਫ਼ਲਦਾਰ ਬੂਟੇ ਮਿਲ਼ਦੇ ਨੇ ?
(pb)
Punjab
ਗੁਰਮੀਤ ਜੀ, ਤੁਸੀ 8360920884 ਤੇ ਸੰਪਰਕ ਕਰ ਸਕਦੇ ਹੋ ਜੀ।
1672 ਦੀ ਪਨੀਰੀ ਬਾਰੇ ਪੂਰਾ ਦੱਸਣਾ ਜੀ ਸਮਾਂ ਬਾਰੇ ਵੀ ਦੱਸਣਾ ਜਾ ਕੋਈ ਹੋਰ ਵੀ ਝੋਨੇ ਦੀਆਂ ਕਿਸਮਾਂ ਬਾਰੇ ਦੱਸਣਾ ਜੀ ?
(pb)
ਹਰਪ੍ਰੀਤ ਜੀ, 1672 ਝੋਨੇ ਦੀ ਕੋਈ ਵੀ ਕਿਸਮ ਨਹੀਂ ਹੈ ਜੀ, ਝੋਨੇ ਦੀਆਂ ਕਿਸਮਾਂ PR 13,131,126 ਸੁਪ੍ਰੀਮ 110 ਕਿਸਾਨਾਂ ਵਿਚ ਕਾਫੀ ਪ੍ਰਚੱਲਿਤ ਹਨ।
ਸਰ ਪੀੀ ਆਰ 110 ਦਾ ਕੀ ਝਾੜ ਹੈ ਜੀ ਇਹ ਕਿਨੇ ਦਿਨਾਂ ਵਿੱਚ ਪੱਕ ਜਾਦੀ ਹੈ ਜੀ ?
(pb)
Haryana
ਬੱਲ ਜੀ ਇਹ ਤਕਰੀਬਨ ਨਰਸਰੀ ਖੇਤ ਵਿੱਚ ਲਾਉਣ ਤੋਂ ਬਾਅਦ 105-110 ਦਿਨ ਵਿਚ ਪੱਕ ਜਾਂਦੀ ਹੈ ਇਸਦਾ ਔਸਤ ਝਾੜ 29-30 ਕੁਇੰਟਲ ਪ੍ਰਤੀ ਏਕੜ ਦਾ ਹੈ।
ਸਰ, ਫੁੱਲਾਂ ਦੀ ਵੇਲ ਹੈ, ਉਸ 'ਤੇ ਇਕ ਸੁੰਡੀ ਹੈ ਜੋ ਪੱਤੇ ਖਾ ਰਹੀ ਹੈ, ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ ?
(pb)
Haryana
ਮਨਦੀਪ ਜੀ ਜੇਕਰ 2-4 ਸੁੰਡੀਆਂ ਹੀ ਹਨ ਤਾਂ ਤੁਸੀਂ ਹੱਥ ਨਾਲ ਹੀ ਮਾਰ ਦੇਵੋ ਪਰ ਜੇਕਰ ਜਿਆਦਾ ਪੋਧੇ ਹਨ ਤਾਂ ਤੁਸੀ ਉਸ ਉਪਰ emamectin benzoate 80 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ।
ਸਰ, ਮੈਂ ਚਾਰੇ ਲਈ ਮੱਕੀ ਦੀ ਬਿਜਾਈ ਕਰਨੀ ਹੈ, ਇਸ ਦੇ ਉਪਚਾਰ ਲਈ ਕੋਈ ਦਵਾਈ ਦੀ ਲੋੜ ਹੈ, ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਮਨਦੀਪ ਜੀ ਚਾਰੇ ਵਾਲੀ ਮਕੀ ਦੇ ਬੀਜ ਨੂੰ ਕਿਸੇ ਵੀ ਦਵਾਈ ਨਾਲ ਸੋਧਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ । ਏਸਨੂੰ ਤੁਸੀ ਸੋਧਾਂ ਹੀ ਬੀਜ ਸਕਦੇ ਹੋ।
Ye paudhe sookh rhe h urd kya koi bimari lg rhi y fir pani lgaya jaye kripa sujhav de ?
(en)
Haryana
Tiwari ji yeh fangas ki wajah se hai iske liye aap carbendazim 2 gram prati litre paani de hisab se prayog kar sakte hai. Baki aap yeh bhi btaye ki isko konsi khad daali hai
Ye paudhe sookh rhe h urd kya koi bimari lg rhi y fir pani lgaya jaye kripa sujhav de ?
(en)
Haryana
Satyam ji yeh fungus wali bimari ki wajah se hai. Iske liye aap carbendazim 2 gram prati litre paani ke hisab se prayog kar sakte hai. Baki aap yeh bhui btaye ki isko konsa khad daala hai
ਜਵੀਂ ਦਾ ਬੀਜ ਵਿਕਾੳ ?
(pb)
Punjab
ਬਾਜ ਜੀ, ਤੁਸੀਂ ਆਪਣਾ ਸਵਾਲ apni kheti buy and sell app ਤੇ ਪਾ ਸਕਦੇ ਹੋ ਜੀ।
ਪਸ਼ੁਆਂ ਦੇ ਬੀਮੇ ਦੀ ਨਵੀਂ ਅਪਡੇਟ ਆਈ ਹੈ ਉਸ ਬਾਰੇ ਦੱਸੋ ?
(pb)
Punjab
ਸ਼ਮਸ਼ੇਰ ਜੀ ਤੁਸੀ ਪਸ਼ੂਆਂ ਦੇ ਬੀਮੇ ਦੀ ਪੂਰੀ ਜਾਣਕਾਰੀ ਲਈ Swatantra jha nal +91 8447759827 ਜਾ Rahul kasnia 9855066510 ਫਿਰ ਨਾਲ ਸੰਪਰਕ ਕਰ ਸਕਦੇ ਹੋ।
ਸਰ ਬਾਸਮਤੀ ਦੀ ਕੋਈ ਨਵੀਂ ਕਿਸਮ ਹੈਂ ਉਸ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ?
(pb)
Punjab
ਬਲਜੀਤ ਜੀ, ਪੂਸਾ ਬਾਸਮਤੀ 1885 ਜੋ ਕਿ 1121 ਦਾ ਸੁਧਰਿਆ ਰੂਪ ਹੈ ਅਤੇ ਪੂਸਾ ਬਾਸਮਤੀ 1847 ਜੋ ਕਿ 1509 ਦਾ ਸੁਧਰਿਆ ਰੂਪ ਹੈ ਅਤੇ ਘੱਟ ਸਮਾਂ ਲੈਣ ਵਾਲੀ ਕਿਸਮ ਹੈ। ਇਹਨਾਂ ਕਿਸਮਾਂ ਨੂੰ ਬਲਾਈਟ ਅਤੇ ਝੁਲਸ ਰੋਗ ਨਹੀਂ ਲੱਗਦਾ ਅਤੇ ਝਾੜ ਵੀ ਕਾਫੀ ਚੰਗਾ ਹੈ ਜੀ।
Is par kon si spray karen ?
(pb)
Haryana
Gursewak ji yeh btaye ki aise fal kitne k ho rhe hai aur inme koi sundi hai ja nahi us hisab se hi apko sahi jankari di ja skti hai
ਮੋਗਾ ਜਿਲੇ ਵਿੱਚ ਫਲਾਂ ਦੇ ਬੂਟੇਆ ਵਾਸਤੇ ਸਬ ਤੋਂ ਵਧੀਆ ਨਰਸਰੀ ਕਿਹੜੀ ਹੈ ?
(pb)
Haryana
ਜਸਵਿੰਦਰ ਜੀ ਇਸਦੇ ਲਈ ਤੁਸੀ ਆਪਣੇ ਕਵਕ 81465-00942 ਨਾਲ ਸੰਪਰਕ ਕਰ ਸਕਦੇ ਹੋ ।
ਇਲਾਹਾਬਾਦ ਸਫੈਦਾ ਅਮਰੂਦ ਸੁੱਕ ਗਿਆ ਹੈ ਕਿ ਕੀਤਾ ਜਾਵੇ ?
(pb)
Haryana
ਜਸਵਿੰਦਰ ਜੀ ਤੁਸੀ ਏਸਨੂੰ ਰੂੜੀ ਦੀ ਖਾਦ ਤੋਂ ਬਿਨ ਹੋਰ ਕਿਹੜੀ ਖਾਦ ਪਾਈ ਹੈ । ਬਾਕੀ ਈਸਟ ਕੋਈ ਵੀ ਪੱਤਾ ਨਹੀਂ ਹੈ ਸੋ ਕੋਈ ਸਪਰੇਅ ਦਾ ਵੀ ਖਾਸ ਫਾਇਦਾ ਨਹੀਂ ਹੋਣਾ ਤੁਸੀ ਥੋੜ੍ਹਾ ਟਾਈਮ ਹੋਰ ਦੇਖੋ ਇਸਦਾ ਵਾਧਾ ਹੁੰਦਾ ਹੈ ਕੇ ਨਹੀਂ।
What is scope of saunf cultivation in Punjab ?
(en)
Rajdewinder it can be grown effectively in punjab in rabi season and it has good scope for diversification but ensure marketing strategy before going for its cultivation.
ਸਰ ਜੀ ਸਾਡੇ ਅੰਗੂਰਾਂ ਦੇ ਪੱਤੇ ਸੁੰਗੜ ਰਹੇ ਤੇ ਫਲ ਵੀ ਸੁੱਕ ਰਿਹਾ ਕਿਰਪਾ ਕਰਕੇ ਇਲਾਜ ਦੱਸੋ ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਕਿਹੜੀ ਖਾਦ ਪਹਿਲਾ ਪਾ ਚੁੱਕੇ ਹੋ ਅਤੇ ਇਕ ਤੁਸੀ ਇਹਦੇ ਉਪਰ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ।
ਕੀ ਇਸ ਤਰਾ ਰੂੜੀ ਪਾਉਣੀ ਸਹੀ ਆ ?
(pb)
Jaswinder ji, ih roodi paon da sahi tareeka nahi hai ji, paudhean nu hmesha gali sadi roodi di khaad hi deni chahidi hai ji, ate paon to baad gudai kar deni chahidi hai ji,
sir ji Mere Ghar bachadi Hai Char sal ki abhi siman 3mahine pahle lagvaya tha abhi doctor se check karvaya tha 3 mahine bad gabhin Nahin Hai vapid kon see fid chalu kare ?
(hn)
Punjab
Mehta ji yadi woh gabhin nhi hai tab aap sbse pehle usko pett ke kirro ke liye Albendazole & ivermectin salt ki goli den aur usko Minfa gold powder 50gm rojana aur Ovumin advance tablet rojana 1 goli deni suru kren aur 21 din tak dete rehen, jisse uske sarir ki kami puri hogi aur woh sme per heat mai aa jayegi. baki aap usko heifer dry feed khila skte hai.
Mirach plant is Tran ho rahe han ?
(en)
Haryana
Pal.ji eh ras choosan Wale keede de kar ke hai jehde vishanu rog nu failaunde han Esde lai tusi imidachloprid 1 ml prati 2 litre paani de hisab nal vart sakde ho
ਸਾਈਲੇਜ ਮੱਕੀ ਨੂੰ ਖਾਦਾ ਬਾਰੇ ਜਾਣਕਾਰੀ ਦਿਉ ?
(pb)
Haryana
ਬਰਾੜ ਜੀ ਏਸਨੂੰ ਤੁਸੀ 90 ਕਿਲੋ ਯੂਰੀਆ, 27 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Punjab
1ਬੋਰੀ dap, 1 ਬੋਰੀ ਪੋਟਾਸ, 5ਬੋਰੀ ਯੂਰੀਆ, ਸੁੰਡੀ ਦੀ ਰੋਕਥਾਮ, ਲਘੂ ਤੱਤਾ ਦੀ ਘਾਟ।
ਸਾਈਲੇਜ ਮੱਕੀ ਨੂੰ ਦੂਜਾ ਪਾਣੀ ਕਦੋ ਦੇਣਾ ਚਾਹੀਦਾ ?
(pb)
Haryana
ਬਰਾੜ ਜੀ ਪਾਣੀ ਤੁਸੀ ਆਪਣੇ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਾਓ ਵੈਸੇ ਏਸਨੂੰ ਗਰਮੀਆਂ ਵਿਚ 15-20ਦਿਨ ਦੇ ਵਕਫੇ ਤੇ ਲਾਉਣ ਦੀ ਇਸਫਰਿਸ਼ ਕੀਤੀ ਜਾਂਦੀ ਹੈ।
ਸਰ ਜੀ ਕਰੇਲੇ ਦੇ ਪਤੇ ਇਸ ਤਰਾਂ ਹੋ ਰਹੇ ਹਨ ਕੋਈ ਉਪਾਅ ਦੱਸੋ ਜੀ ?
(pb)
Haryana
ਚੰਦ ਜੀ ਇਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਮੈਂ ਚਾਰੇ ਲਈ ਮੱਕੀ ਦੀ ਬਿਜਾਈ ਕਰਨੀ ਹੈ, ਇਸ ਦੇ ਸੋਧਣ ਲਈ ਕਿਸੇ ਦਵਾਈ ਦੀ ਲੋੜ ਹੈ ਤਾਂ ਉਸ ਬਾਰੇ ਜਾਣਕਾਰੀ ਦਿਓ ?
(pb)
Haryana
ਸ਼ਰਨ ਜੀ ਜੇਹੜੀ ਮੱਕੀ ਚਾਰੇ ਵਾਸਤੇ ਬੀਜਣ ਲਈ ਵਰਤੀ ਜਾਂਦੀ ਹੈ ਉਹਨੂੰ ਕੋਈ ਵੀ ਦਵਾਈ ਨਾਲ।ਸੋਧਾਂ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਓਹਨੂੰ ਸਿੱਧਾ ਹੀ ਬੀਜ ਸਕਦੇ ਹੋ।
Hello sir ma am 11 04 ਨੂੰ ਚਰੀ ਬੀਜੀ ਸੀ। ਇਸ ਦੇ ਪੱਤੇ ਇਸ ਤਰਾਂ ਹੋ ਗਏ ਹਨ। ਬਿਜਾਈ ਸਮੇਂ DAP ਪਾਈ ਸੀ। ਹੋਰ ਕੁੱਝ ਨਹੀ ਪਾਇਆ ਨਾ ਹੀ ਕੋਈ ਸਪਰੇਅ ਕੀਤੀ ਹੈ ਇਸ ਦਾ ਕਾਰਨ ਕੀ ਹੈ ਅਤੇ ਇਸ ਦੀ ਰੋਕਥਾਮ ਕਿਸ ਤਰਾਂ ਹੋ ਸਕਦੀ ਹੈ ? ਧੰਨਵਾਦ।
(pb)
Haryana
ਸਿੰਘ ਜੀ ਇਹ ਉਲੀ ਦੇ ਹਮਲੇ ਕਰ ਕੇ ਹੈ ਇਸ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir ji maj ek time dood den lag gya ha koi hal daso ?
(pb)
Tuci uss nu Lactomood homeopathic dwai dia 10-10 drops din vich 3 varr deo ate uss nu Leptaden tablet 10 golia rojana ate isde nal nal LDM liquid 100-100ml swere sham deo.
Sir ji eh tree kis da hai ji daso esnu dodyea lagdiya ne ji ?
(pb)
sohn ji, ih lasoode da boota lagg riha hai ji.
ਲਸੂੜਾ ਤਾਂ ਨਹੀ
Dr sahib deyo ਜਬਾਬ।
ਦਿਓ ਜਵਾਬ।
Eh kehri nasal a ji te kinne saal di ho sakdi e ji ?
(pb)
Rajasthan
Ehh hf cross nasal di hai ate ehh growth de hisab nal lagbhag 2 sal di lgg rhi hai.
Dairy farm de shed banon teh nd cow ya baffalo leyon layi bank wale kina loan dede aaa nd wapis karn layi ki rule hunde aa nd viyaj kina k hunda ?
(pb)
Punjab
Prabhjot ji jekar tuci dairy farming lai loan lena chahunde ho tan pehla tuhafr kol iss kam di training honi jruri hai kyuki uss training certificate nal hei tuhanu loan ate subsidy mill skdi hai, uss ton badd tuci bank vich jaa ke loan wali file tyar krwa ke apni jrurat de hisab nal loan laa skde ho, tuci training lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho baki iss nu 33% subsidy backward caste walia lai ate 25% subsidy general caste walia lai hundi hai.
PB 1121 or PB 1886 kehri basmati launi chahidi hai and paneeri agauna shi samah kehra hai and ehna da kinna kinna chaar ho skda ?
(pb)
Punjab
Simran ji tusi 1885 ja 1886 nu tarjeeh de sakde ho ji, kyuki ihna te blight ate blast bimaari da hamla ghatt hunda hai ji, ihna di paneeri di bijai 1-15 june takk kiti jaa sakdi hai ji ate ihnan kisman da ausat jhaad 20-22q/acre tak aa janda hai ji.
Hallo jii.. Tallstar vala salt Kirre kirre keeta nu marda a ji .. Makki teh spray krni c kini per ekad payii jawe..makki Halle 14 dina de a ji.Es tohh elawa ehh kirri tehh v asaar karuu ji.. Ja fer esde nall clotoprufos kita jawe ?
(pb)
Haryana
Singh ji eh dso tuhade khet vich kehde keede da hamla hai eh dwai jo tusi puch rhe ho esnu mainly ras choosan Wale keede di roktham lai vartya janda hai ate esnu hor kise vi dwai vich mola ke vartan di sifarish nahi kiti jandi esdi matra keedee de hisab nal hundi hai
ਡਾ. ਸਾਹਿਬ ਟਰਾਂਸਜੈਕਸਨ ਫੀਡ ਫਾਰਮੂਲਾ ਦੱਸੋ ਜੀ ?
(pb)
Punjab
ਜਗਦੀਪ ਜੀ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰਕੇ ਖਵਾ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ।
ਡਾ. ਸਾਹਿਬ ਸੋਇਆਬੀਨ (ਅਨਾਜ ) ਅਤੇ ਸੋਇਆ ਡੀ ਓ ਸੀ ਦੋਵਾਂ ਵਿੱਚੋ ਕਿਸ ਵਿੱਚ ਵੱਧ ਪ੍ਰੋਟੀਨ ਹੈ ਅਤੇ ਦੋਵਾਂ ਵਿੱਚੋਂ ਕਿਹੜਾ ਪਸ਼ੂਆਂ ਲਈ ਵੱਧ ਫਾਇਦੇਮੰਦ ਹੈ??
(pb)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਨੀ ਹੈ ਫਿਰ ਤੁਸੀ 100 ਕਿਲੋ ਫੀਡ ਵਿੱਚ 5 ਕਿਲੋ ਭੁੰਨੀ ਸੋਇਆਬੀਨ ਅਤੇ 10 ਕਿਲੋ ਸੋਇਆਬੀਨ ਮੀਲ ਦੀ ਵਰਤੋਂ ਕਰ ਸਕਦੇ ਹੋ।
Green moongi da kina seed penda one acre ch and esde vich nadeen di roktham and vadayi tk beejan tu vadayi tk sari vidhi dsi jawe nale ik kille vichu kinna char niklda Te kine dina ch moongi tyar ho jndi a ?
(pb)
Punjab
Sukh ji, moongi da beej 12-15 kg/acre de hisaab naal painda hai ji, is vich Nadeena di rokthaam lai kise vi dwai di sifarish nhi hai ate moongi 60-65 dina vich tyaar ho jandi hai, is da jhaad 5-6 q/acre de kreeb hunda hai ji.
I want to know about small biogas plant that has the capacity of 100 kgs of dung. It's setup and operations ?
(en)
Maharashtra
Keshav it works on the basis of cubic matres space, 4 cubic metres plant will be sufficient for you.
Maharashtra
Keshav it works on the basis of cubic metres space, 4 cubic metres plant will be sufficient for you.
ਸਤਿ ਸ੍ਰੀ ਆਕਾਲ ਜੀ ਕੀ ਅਸੀਂ Novaluran 5.25 Emamectin Benzoate 0.9 w w SC ਵਿੱਚ ਨੈਨੋ ਯੂਰੀਆ ਮਿਲਾਕੇ ਮੱਕੀ ਉੱਪਰ ਸਪਰੇ ਕਰਨ ਸਕਦੇ ਹਾਂ ?
(pb)
Punjab
ਗੁਰਪ੍ਰੀਤ ਜੀ , ਕੀਟਨਾਸ਼ਕ ਦਵਾਈ ਦਾ ਚੰਗਾ ਰਿਜਲਟ ਲੈਣ ਲਈ ਇਸ ਨੂੰ ਅਲੱਗ ਤੋਂ ਹੀ ਛਿੜਕਾਅ ਕਰੋ ਇਸ ਨੂੰ ਕਿਸੇ ਹੋਰ ਖਾਦ ਹੈ ਦਵਾਈ ਨਾਲ ਮਿਕਸ ਨਾ ਕਰੋ ਜੀ।
सब्जी जैसे ਕੱਦੂ ਟੀਂਡੇ भिंडी आदि ke पते खाए जा रहे है कौनसी दवाई spray करें ?
(en)
Punjab
हरदीप जी, आप उपलों की राख का पत्तों पर छिड़काव करें, इस से यह समस्या का काफी हद तक समाधान हो जाएगा।
Sohebeen crop cultivation full details ?
(pb)
kuldeep ji soyabean cultivation gives good result, when grown on well drained, fertile loamy soils. pH of 6 to 7.5 is favourable for optimum yield of soybean. Water logged, saline/alkaline soils are not suitable for its cultivation. Low temperature affect crop severely.POPULAR VARIETIES :- SL 525: Ready to harvest in 144 days. Seeds are uniform and bold. It gives resistance to yellow mosaic virus and give tolerance to stem blight and root knot nematodes. Gives average yield of 6 qtl/acre. SL 744: Ready to harvest in 139 days. Grains are of light yellow color. It is resistant to yellow mosaic virus. Gives average yield of 7.3 qtl/acre. SL 958: Ready to harvest in 142 days. Gives average yield of 7.3 qtl/acre. Prepared field by giving two to three ploughings followed by planking. First fortnight of June is best time for sowing Soybean. While sowing use row to row spacing of 45 cm and plant to plant spacing of 4-7 cm. Sow seeds at depth of 2.5-5 cm. Sow seeds with help of seed drill.Use seed rate of 25-30 kg for sowing in one acre land.Apply FYM or well decomposed cowdung@4 ton/acre. Also apply Nitrogen@12.5 kg and Phosphorus@32 kg in form of Urea@28kg and SSP@200 kg per acre at time of sowing. To obtain good growth and optimum yield, take spray of Urea@3 kg/150 ltr of water on 60th and 75th day after sowing.To keep field weed free, two hoeing are required, give first hoeing 20 days after sowing and second hoeing 40 days after sowing. To control weed chemically, after sowing, within two days, take spray of Pendimethalin@800 ml/acre in 100-200 ltrs of water.Overall crop required three to four irrigation. Irrigation at time of pod filling stage is necessary. Water stress at this period will affect yield drastically. Apply irrigation depending upon rainfall conditions. No irrigation required in good rainfall conditions.Pods become dry and leaves changes their color to yellow and fall of, it is sign of crop is ready for harvesting. Harvest the crop with sickle or by hand. After harvesting, carry out threshing operation. this is all information about soyabean.
Thanks ji
ਸਰ, ਮੈਂ ਬਠਿੰਡੇ ਜ਼ਿਲ੍ਹੇ ਤੋਂ ਹਾਂ, ਮੈਂ 4 ਏਕੜ ਵਿੱਚ ਮੂੰਗੀ ਬੀਜਣਾ ਚਾਹੁੰਦਾ ਹਾਂ 1 ਮਈ ਨੂੰ, ਕਿਹੜੀ ਕਿਸਮ ਚੰਗੀ ਹੋਵੇਗੀ ਅਤੇ ਕਿੰਨਾ ਬੀਜ ਬੀਜਿਆ ਜਾ ਸਕਦਾ ਹੈ ?
(pb)
Punjab
ਗੁਰਮੀਤ ਜੀ, ਤੁਸੀ SML 1827, 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ 12-15 Kg ਬੀਜ ਇਕ ਏਕੜ ਲਈ ਕਾਫ਼ੀ ਰਹੇਗਾ ਜੀ।