Haryana
Search
HKR 47 baare jankari dyo g jhonna or kini tareek tk paneeri di bijayi kriye ?
(pb)
Singh ji esdi paneeri tsi 31 may takk lga sakde ho ate baad vich 30-35 din di aneeri nu kht vich lgao ESDaausat jhad 30 quintal prati acre de hisab nal aa janda hai
Sir cow growth li te buffalo heet lai totavit bouls de sakde aa ji ?
(pb)
Gurjeet ji tuci eh bolus rojana 1 goli de skde ho ate 21 din tak dinde rho jiss nal sarir di kami puri howegi ate pashu sme te heat vich awega.
यह चूजा ढाई महीने का है मुझे समझ में नहीं आ रहा है उसका क्या इलाज करूं बहुत ज्यादा कमजोर है ?
(hn)
Punjab
इसे आप Vimeral liquid 15ml/100birds और Ostovet calcium 20ml प्रति 100 birds के हिसाब से देना शुरू करें।
Papita ke ped mein jyada Matra mein phool aana ?
(hn)
Haryana
Shailendra ji kirpya eh btaye ki apne iski konsi lgai hai isme kai kisam aisi hai jisme akele male flowers hi aate hai so us hsiab se hi apko sahi jankari di ja sakti hi
Papita ke ped mein jyada Matra mein Khali phool aana ?
(hn)
Haryana
Shailendra ji kirpya eh btaye ki apne iski konsi lgai hai isme kai kisam aisi hai jisme akele male flowers hi aate hai so us hsiab se hi apko sahi jankari di ja sakti hi
ਨਿੰਬੂ ਦੇ ਬੂਟੇ ਨੂੰ ਚਿਪਚਿਪਾ ਆ ਕਿ ਬਿਮਾਰੀ ਆ ਤੇ ਇਲਾਜ ਦੱਸਣਾ ?
(pb)
Haryana
ਜਸਪਿੰਦਰ ਜੀ ਕਿਰਪਾ ਫੋਟੋ ਦੁਬਾਰਾ ਤੋਂ ਅਪਲੋਡ ਕਰੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Is war narma di kheda beej thik raho gaa .. area gidderbaha district muktsar punjab ?
(pb)
Haryana
Aman ji tsi narme da rassi 773,776 ja pher Pau di kisam pau bt 3,2,1 di bijai kar sakde ho
Paddy seed Sava 34 baare poori jaankari deo ji ?
(pb)
Haryana
Anpreet ji esdi pnaeeri nu tsi 31 may takk lga sakde ho ate30 din di paneeri nu khet vich lao. Esda ausat jhad 33-34 quintal prati acre tak aa janda hai. Eh takriban khet vich laun to100-105 din baad teyar hi jandi hai
Also vera ki kheti kese suru kre ?
(hn)
Maharashtra
Rakesh ji aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai.
Hallo Ji Pr 126 hybrid sawa 134 .. Ndd basmati 1509...paneeri laun toh baad kina tym khet chaa landiyaa han ji ?
(pb)
Haryana
Harman ji pr 126 takriban 95 din, sava134 takriban 100-110 din ate basmati 1509 takriban 95 din laindi hai
Is da sevan ekatha kar sakde ha kinni Matra vich kar sakde ha bhindi te pudine te karni aa ?
(pb)
Haryana
Jasvir ji eh daso tuhanu fasal vich dikaat ki aa rahi hai us soab nl hi tuhanu spray baare dasya jasakda ha
Sir g majh sui nu 4 Month 15 days ho ne heat vich ni a rahi ki dita jave diworming vvkar diti hai ?
(pb)
Jasveer ji tuci uss nu sbh ton pehla pett de kiria lai Albendazole & ivermectin salt di bolus deo ate uss nu Bovimin-b powder 50gm rojana ate Nutrisacc advance tablet rojana 1 goli deo ate 21 din tak dinde rho, ehna nal sarir di kami puri howegi ate sme te heat vich aa jawegi
Dr sahib ki apa 3 mnth di gbn jhoti a dhud v dindi a lisi bht a ohde hn apa vitum h de tike la skde dseo plz te kine dose lyi koi nuksan tn ni krde ?
(pb)
Tuci uss nu ajje injection naa lgwao, tuci uss nu changi khurak de nal nal Enerboost powder 100gm rojana deo ate suun ton 2 mahine pehla vitum-h liquid 10ml rojana dena suru kro.
Sir is session me sarson nikali thi wo gili hone ke karn uske dane safed safed ho gye h uska kya kre ki bhav thik mil jaye ?
(hn)
Haryana
Kamal ji usko thoda suka loaap tan jo uska moisture sahi ho jaye aap apni mandi mein usko brec sakte hai kapor aap uska tel nikal kar bhi bech sakte hai
ਫੋਟੋ ਵਿੱਚ ਦਿਖਾਈ ਗਈ ਦੁਕਾਨ ਤੋਂ ਕਿਹੜੀ ਸਬਮਰਸੀਬਲ ਮੋਟਰ ਖਰੀਦੀ ਜਾ ਸਕਦੀ ਹੈ, ਕਿਹੜੀ ਚੰਗੀ ਹੈ ਇਸ ਬਾਰੇ ਜਾਣਕਾਰੀ ਦਿਓ ਜੀ ਜੇਕਰ ਕੋਈ ਲਗਾਉਣਾ ਚਾਹੁੰਦਾ ਹੈ ਤਾਂ ਕਿਹੜੀ ਲਗਾਉਣੀ ਚਾਹੀਦੀ ਹੈ ?
(pb)
ਤੁਸੀ Texmo ਕੰਪਨੀ ਦੀ ਮੋਟਰ ਖਰੀਦ ਸਕਦੇ ਹੋ ਜਾਂ ਫਿਰ Crompton ਕੰਪਨੀ ਵੀ ਵਧੀਆ ਹੈ ਜੀ।
Pr 1121 or Punjab 7 dona cho kehra beej bijiye te dona da chaar kinna hunda ?
(pb)
Haryana
Simran ji punjab 7 1121 kisan di hi improved variety hai kis kr ke esda ausat jhad vi jada hai lagbhag 20 quintals prati acre de nede hai ate eh kai parkar Dian bimari an nu vi seansheel hai
ਸਰ ਮੱਝ 8 10 ਦਿਨ ਲੰਬੀ ਹੀਟ ਚ ਆਉਦੀ ਆ ਤਾਰਾ ਵੀ ਸਾਫ ਕਰਦੀ ਟੀਕਾ ਭਰਾਏ ਤੋ ਰਹਿੰਦੀ ਨਹੀ। ਕੀ ਉਸਦੀ ਬੱਚੇਦਾਨੀ ਚ cyst ਆ। ਉਸਦਾ ਇਲਾਜ ਦੱਸੋ ਜੀ ?
(pb)
ਗੁਰਦੀਪ ਜੀ ਤੁਸੀ ਉਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਜਿੱਥੇ ਉਸਦੀ ਬੱਚੇਦਾਨੀ ਦੀ ਸਹੀ ਜਾਂਚ ਹੋ ਜਾਵੇਗੀ ਅਤੇ ਉਸਦਾ ਸਹੀ ਇਲਾਜ ਹੋ ਜਾਵੇਗਾ।
Dhaan mein kida lagna ?
(hn)
Punjab
Konsa keeda hai naam btayiye ja photo bhejiye usi hisab se dwai btai ja sakti hai.
Punjab
Chnadan ji, kirpya ye btaaye ki fasl me kon sa keeda lga hai, us hisaab se hi aapko is baare me sahi jaankari di Jaa sakegi.
Kaddu galna ?
(hn)
Punjab
Shailendra ji, aapka jo bhi swaal hai, kripya visthaar se puche us hisaab se hi aapko is baare me sahi jaankari di Jaa sakegi.
Ghar me rakha aalu ankur de raha hai ankur rokane ka kya upay hai bataye ?
(hn)
Punjab
Sanjay ji is avsatha par ankur rokne ke liye koi bhi dwaa ka spray nahi kiya jaa sakta .
सर जी आज कल में कौन सी सब्जी लगेंगी ?
(hn)
Punjab
पवन जी, आप अभी कद्दू जाति की सब्जियां , गोभी, मिर्ची, शिमला मिर्च, बैंगन आदि लगा सकते हैं।
ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਹੜੀ ਕਿਸਮ ਦਾ ਬਿਜ ਸਹੀ ਆ ?
(pb)
Punjab
Pr131, PR 126, 130, 129,121
Punjab
ਸੁਖਦੇਵ ਜੀ, PR 126, 130, 131, 121, 114 ਕਿਸਮਾਂ ਚੰਗਾ ਝਾੜ ਦੇਣ ਵਾਲੀਆਂ ਕਿਸਮਾਂ ਹਨ ਜੀ।
ਮੱਕੀ 10 ਦਿਨ ਦੀ ਹੋ ਗਈ ਹੁਣ ਸੁੰਡੀ ਤੋ ਕਿਹੜੀ ਸਪਰੇ ਕਰ ਸਕਦੇ ਆ ?
(pb)
Punjab
ਯਾਦਵਿੰਦਰ ਜੀ, ਕੇ ਸੁੰਡੀ ਦਾ ਹਮਲਾ ਸ਼ੁਰੂ ਹੋ ਗਿਆ ਹੈ ਤਾਂ ਤੁਸੀ coragen 30 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Is there any market for brahmi medicinal plant in maharashtra ?
(en)
Maharashtra
nikhil there is no special market for brahmi in your area so you can contact with your local market to sell produce.
ਮੈ ਪੂਸ਼ਆ ਲਈ ਸਾਇਲੇਜ ਵਾਸਤੇ 9293 ਮੱਕੀ ਬੀਜੀ ਹੈ 12 ਦਿਨ ਹੋਗੇ ਤਿੰਨ ਪਾਣੀ ਲਾਏ ਹਨ ਸਾਰੀ ਮੱਕੀ ਲਾਲ ਹੋ ਰਾਹੀ ਹੈ ਕੀ ਘਾਟ ਹੈ ?
(pb)
Punjab
ਹਰਜਿੰਦਰ ਜੀ, ਫ਼ਸਲ ਦੀ ਫੋਟੋ ਜਰੂਰ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
ਜਵਾਰ ਚਾਰ ਕਿਨਾਲਾਂ ਚ ਕਿੰਨੀ ਪੈਂਦੀ ਆ ?
(en)
Punjab
ਧਾਲੀਵਾਲ ਜੀ, 4 ਕਨਾਲ ਜਗਾਹ ਲਈ 20 kg ਬੀਜ ਕਾਫ਼ੀ ਰਹਿੰਦਾ ਹੈ ਜੀ।
Punjab
ਬਾਈ ਜੀ ਮੈਂ ਤਾਂ ੧੨ਕਿਲੋ ਪਾਈ ਆ
ਸਰ ਆਪਾ 1121 1718 1509 1692ਘਰ ਦਾ ਬੀਜ ਬੀਜਣਾ ਵ ਉਸ ਨੂੰ ਕਿਹੜੀ ਦਵਾਈ ਲਾਇ ਜਿਸ ਨਾਲ ਲਮੈ ਬੂਟੇ ਨਾ ਨਿਕਲਣ ਝੋਨੇ ਵਿੱਚ ਕਿਹੜੀ ਦਵਾਈ ਲਈਏ ਤੇ ਕਿੰਨੇ ਪਾਣੀ ਵਿਚ ਕਿੰਨਾ ਬੀਜ ਪਾਉਣਾ ਵ ਸਾਰਾ ਵਿਸਥਾਰ ਨਾਲ ਦਸਿਓ ਜੀ ?
(pb)
Punjab
Tusi trichoderma herzanium 15 gram nu litre paani vich ghol ke us vich ik kilo beej nu jma bijai ton pehla 1 hr lai dubo ke rakho
Punjab
Jagroop ji, tusi sprint 3g/kg ja Trichoderma 15g/kg beej de hisaab naal vart je beej di sodh kar sakde ho ji, dwaai nu thode paani vich bheon ke ghol bna lao ate is to baad beej vich Changi tra mix kar deo ji ate shaa te suka ke bijai kar deo.
ਸ੍ਰ ਜੀ ਝੋਨੇ ਦੀ ਕਿਸਮ 110 ਬਾਰੇ ਪੂਰੀ ਜਾਣਕਾਰੀ ਦੇਣੀ ਜੀ ਯਾਰ ਸਮਾਂ ਅਤੇ ਬਾਸਮਤੀ 1885 ਬਾਰੇ ਵੀ ਜਾਣਕਾਰੀ ਦੇਣੀ ਜੀ 47 ਅਤੇ ਪੂਸਾ 44 ਬਾਰੇ ਵੀ ਦੱਸਣਾ ਜੀ ?
(pb)
Punjab
ਹਰਪ੍ਰੀਤ ਜੀ, 110 ਕਿਸਮ ਮੱਧਮ ਸਮੇਂ ਵਾਲੀਂ ਕਿਸਮ ਹੈ ਅਤੇ ਇਹ ਚੰਗਾ ਝਾੜ ਦੇ ਦਿੰਦੀ ਹੈ, 1885 ਬਾਸਮਤੀ 1121 ਦਾ ਸੋਧਿਆ ਹੋਇਆ ਰੂਪ ਹੈ ਜਿਸ ਨੂੰ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ, 1847 ਬਾਸਮਤੀ 1509 ਦਾ ਸੋਧਿਆ ਹੋਇਆ ਰੂਪ ਹੈ ਅਤੇ ਇਸ ਤੇ ਵੀ ਬਿਮਾਰੀਆਂ ਦਾ ਹਮਲਾ ਘੱਟ ਅਤੇ ਝਾੜ ਵੱਧ ਮਿਲਦਾ ਹੈ, ਪੂਸਾ 44 ਲੰਮਾ ਸਮਾਂ ਲੈਣ ਵਾਲੀ ਕਿਸਮ ਹੈ, ਇਸ ਤੇ ਬਿਮਾਰੀਆਂ ਦਾ ਹਮਲਾ ਵੀ ਵੱਧ ਹੁੰਦਾ ਹੈ , ਇਸ ਦੀ ਕਾਸ਼ਤ ਤੋਂ ਪਰਹੇਜ ਕਰਨਾ ਚਾਹੀਦਾ ਹੈ ਜੀ।
रागी की बुवाई का समय और फ़सल कटाई का समय कव से कव होता है ?
(hn)
Maharashtra
अनिल जी, इस फसल की बुवाई जुलाई के महीने में और कटाई सितंबर के महीने में की जा सकती है।
ਮੱਕੀ 15 ਦਿਨ ਦੀ ਆ ਸੁੰਡੀ ਅਤੇ ਮੱਛਰ ਤੋਂ ਕਿਹੜੀ ਸਪ੍ਰੇ ਕੀਤੀ ਜਾਵੇ ਜੀ ?
(pb)
Punjab
Tusi emamectjn benzoate 100 ml nu prati acre de hisab nal vart sakde ho.
Punjab
ਰਾਜਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਫ਼ਸਲ ਤੇ ਕਿਹੜੀ ਸੁੰਡੀ ਦਾ ਹਮਲਾ ਹੈ ਜਾਂ ਉਸਦੀ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir majj di ai nu 20 din ho geye aa te ajj Ida kar rahi aa ke chakar aa ji ?
(pb)
Gurjeet ji ehh dubara heat vich hai tuci isdi bachedani vich lixin-iu dwai 3 din bhrwao ate iss nu Bovimin-b powder 50gm rojana deo ate agli heat vich jhote ton cross krwao.
ਅੰਗੂਰਾਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ ਜੀ ਜਿਵੇਂ ਫਲ਼ ਬਿਮਾਰੀਆਂ ਆਦਿ ਦੀ ਦੇਖਭਾਲ ?
(pb)
Punjab
ਜਸਵਿੰਦਰ ਜੀ, ਫਲ ਦਾ ਆਕਾਰ ਚੰਗਾ ਬਣਾਉਣ ਲਈ ਤੁਸੀ giberralic acid ਦਾ ਛਿੜਕਾਅ ਕਰ ਸਕਦੇ ਹੋ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਕਿਸੇ ਵੀ ਤਰਾਂ ਦੇ ਲੱਛਣ ਦਿਖਾਈ ਦੇਣ ਤੇ ਫੋਟੋ ਭੇਜ ਕੇ ਜਾਣਕਾਰੀ ਲੇ ਸਕਦੇ ਹੋ ਜੀ।
ਸਰ ਝੋਨਾ ਲਾਉਣ ਦੀ ਕੀ ਤਰੀਕ ਦਿੱਤੀ ਗਈ ਏ ?
(pb)
Punjab
ਬਲਜੀਤ ਜੀ, ਪੰਜਾਬ ਸਰਕਾਰ ਵੱਲੋਂ ਝੋਨਾ 20 ਜੂਨ ਤੋਂ ਲਾਉਣ ਦੀ ਹਦਾਇਤ ਹਿਆ ਹੈ ਜੀ।
problem ?
(en)
Punjab
Tuci iss nu DCR inj. 2.5gm, Avil inj. 5ml isdi growth ate bhar de hisab nal mix krke lgwao ehh tuci 2 ton 3 din tak lgwao.
Sir majja de pait de afare vaste koi Desi nukta te dose kini ?
(pb)
Balraj ji jekar pashua nu afare di smasia aundi hai tan tuci Bloatosil liquid 100ml ek var vich pilla deo ate 1 ghnte badd brotone liquid 100ml deo ate badd vich 50ml rojana de hisab nal de skde ho baki tuci koddtume da churan vich pashua nu rojana khwa skde ho. jiss nal hajma sahi rehnda ha ate iss smasia ton bachav rehnda ha.
N P K19 19 19 Aap kime banayan jandha jankri hai daso makhi vaste bnona hai ?
(pb)
Punjab
Sukh ji, tusi is di readymade composition hi varto ji, is nu Ghar vich sahi composition vich tyaar nahi kita jaa sakda.
ਸਰ, ਚਰੀ ਕਿੰਨੀਆਂ ਕਟਾਈਆਂ ਦਿੰਦੀ ਹੈ, ਇੱਕ ਕਨਾਲ ਵਿੱਚ ਕਿੰਨਾ ਬੀਜ ਬੀਜਣਾ ਚਾਹੀਦਾ ਹੈ ?
(pb)
Punjab
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
ਸੁਕੇ ਖੇਤ ਵਿਚ ਮੂੰਗੀ ਬੀਜ ਕੇ ਪਾਣੀ ਲਕਾ ਸਕਦੇ ਵਾ। ਤਾਂ ਹੋ ਜਾਵੇ ਗੀ ਹਰੀ ਖਾਦ ਲਈ ?
(pb)
ਜਸਕਰਨ ਜੀ, ਮੂੰਗੀ ਹੋ ਤਾਂ ਜਾਵੇਗੀ ਪਰ ਇਸ ਵਿਚ ਨਦੀਨ ਵਧੇਰੇ ਹੋਣਗੇ ਜੀ।
ਡਾਕਟਰ ਸਾਹਬ 1847 ਕਿਸਮ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਹਰਦੀਪ ਜੀ, 1847 ਕਿਸਮ ਬਾਸਮਤੀ 1509 ਕਿਸਮ ਦੀ ਸੋਧ ਹੈ , ਇਹ ਕਿਸਮ ਦੀ ਲਵਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰ ਸਕਦੇ ਹੋ ਜੀ ਅਤੇ ਇਸ ਕਿਸਮ ਦਾ ਔਸਤ ਝਾੜ ਕਾਫੀ ਚੰਗਾ ਹੈ ਜੀ।
ਸਰ ਅਮਰੂਦ ਦੇ ਬੂਟੇ ਇਕ ਟਹਿਣੀ ਇਸ ਤਰ੍ਹਾਂ ਸੁੱਕ ਗਈ ਹੈ ਇਸਨੂੰ ਕੀ ਬਿਮਾਰੀ ਹੈ ?
(pb)
ਜਸਪਿੰਦਰ ਜੀ ਇਹ ਟਾਹਣੀ ਨੂੰ ਕੱਟ ਦਿਓ ਤਾਂ ਜੋ ਦਿੱਕਤ ਅਗੇ ਨਾ ਵਾਧੇ ਅਤੇ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
Hello sir 1 kanal ch haldi launi hai kinne killo beej lagega ?
(pb)
Punjab
Amandeep ji, ik kanal lai 1 quintal beej hi kaafi rahega ji.
ਸ੍ਰੀ ਮਾਨ ਜੀ PB 1847 ਦੀ ਪਨੀਰੀ ਕਦੋ ਲੱਗਦੀਆ ਤੇ ਝੋਨਾ ਖੇਤ ਵਿਚ ਕਦੋਂ ਲੱਗਦਾ ਜੀ ?
(pb)
Punjab
ਗੁਰੀ ਜੀ, 1847 ਬਾਸਮਤੀ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਬੀਜੀ ਜਾਂਦੀ ਹੈ ਅਤੇ ਇਸ ਨੂੰ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਖੇਤ ਵਿਚ ਲਾ ਦੇਣਾ ਚਾਹੀਦਾ ਹੈ।
Which diseases ?
(en)
Punjab
Rupesh these are the symptoms of yellow vein mosaic disease , it is a viral disease and spread by whitefly , to control this pest spray imidacloprid 1ml/L to control this pest.
ਸਰ 126 ਝੋਨਾਂ ਲਾਉਣਾਂ ਪਹਿਲੀ ਵਾਰ ਇਸ ਨੂੰ ਲਾਉਣ ਦਾ ਸਹੀ ਟਾਇਮ ਕਦੋਂ ਹੈ ਅਤੇ ਪਨੀਰੀ ਕਦੋਂ ਬੀਜ ਸਕਦੇ ਹਾਂ ਜੀ ?
(pb)
Punjab
ਸਰਬਜੋਤ ਜੀ, 126 ਝੋਨਾ ਤੁਸੀ 20 ਜੁਲਾਈ ਤੱਕ ਲਾ ਸਕਦੇ ਹੋ ਜੀ ਅਤੇ ਇਸ ਦੀ ਪਨੀਰੀ 20 ਜੂਨ ਤੱਕ ਬੀਜੀ ਜਾ ਸਕਦੀ ਹੈ, ਇਸ ਕਿਸਮ ਦੀ ਪਨੀਰੀ 25 ਦਿਨਾ ਦੀ ਖੇਤ ਵਿਚ ਲਾ ਦੇਣੀ ਚਾਹੀਦੀ ਹੈ ਜੀ।
ਅਮਰੂਦ ਦਾ ਪੋਦਾ ਇਸ ਤਰਾ ਕਿਉ ਹੋ ਰਿਹਾ ਏ ਪੱਤੇ ਵੀ ਸੁਕ ਰਹੇ ਹਨ ?
(pb)
Punjab
ਸਿੱਧੂ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਹ ਬੂਟਾ ਕਿਹੜੇ ਮਹੀਨੇ ਲਾਇਆ ਸੀ ਅਤੇ ਇਸ ਨੂੰ ਕੋਈ ਖੁਰਾਕ ਪਾਈ ਸੀ ਜਾਂ ਨਹੀਂ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
5_6 ਦਿਨ ਪਹਿਲਾ ਲਾਇਆ ਜੀ dav and potash ਪਾਈ ਏ ਜੀ ਬਹੁਤ ਥੋੜੀ ਮਾਤਰਾ ਚ।
Mosam ਕਿਵੇਂ aa ?
(pb)
Punjab
ਸੁਖਜਿੰਦਰ ਜੀ, ਅਗਲੇ ਦੋ ਦਿਨ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ ਜੀ।
Main ਫਲਾ ਦੇ ਬੂਟੇ ਲਾਏ ਵਾਂ ਪਪੀਤਾ ਦੇ ਉਪਰੋ ਪੱਤੇ ikhate ਹੁੰਦੇ ਆ ਨਿੰਬੂ ਦੇ ਵੀ ਕੀ ਕਾਰਨ ਹੋ ਸਕਦਾ ਤੇ ਕਿਹੜੀ ਦਵਾਈ ਪਾਈ ਜਾਵੇ ?
(pb)
Punjab
ਗੁਰਜੰਟ ਜੀ, ਕਿਰਪਾ ਕਰਕੇ ਬੂਟਿਆਂ ਦੀ ਫੋਟੋ ਜਰੂਰ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
ਸਰ ਕੇ ਵੀ ਕੇ ਨਾਗਕਲਾ ਅੰਮ੍ਰਿਤਸਰ ਦੇ ਬੀਜ਼ ਵਿਭਾਗ ਦੇ । ਕਰਮਚਾਰੀ ਦਾ ਨੰਬਰ ਦਿਉ ਜੀ ?
(pb)
Punjab
ਅਪਰਜੀਤ ਜੀ, ਤੁਸੀ ਬੀਜ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ ਨਾਲ 98723-54170 ਤੇ ਸੰਪਰਕ ਕਰ ਸਕਦੇ ਹੋ ਜੀ।
ਕਣਕ ch eh sprey ਕੀਤੀ c ਜੋ ਫੋਟੋ che hai....hun ਉਸ ਖੇਤ ch ਮੱਕੀ la skda...ja kuj hor lama ?
(pb)
Punjab
ਚਰਨਜੀਤ ਜੀ, ਇਸ ਦਵਾਈ ਤੋਂ ਬਾਅਦ ਮੱਕੀ ਜਾ ਜਵਾਰ ਦੀ ਬਿਜਾਈ ਨਹੀਂ ਕਰਨੀ ਚਾਹੀਦੀ।
ਝੋਨਾ ਲਾਉਣ ਦੀ ਤਾਰੀਕ ਕੀ ਆ ਕੱਦੂ ਕਰਕੇ ?
(pb)
Haryana
ਰਾਜਵਿੰਦਰ ਜੀ ਜਦੋਂ ਪਨੀਰੀ ਤੁਹਾਡੀ 30-35 ਦਿਨ ਦੀ ਹੋ ਜਾਵੇ ਉਦੀ ਤੁਸੀਂ ਏਸਨੂੰ ਖੇਤ ਵਿਚ ਲਗਾ ਸਕਦੇ ਹੋ ਇਸਤੋਂ ਲੇਟ ਲਾਉਣ ਨਾਲ਼ ਝਾੜ ਘੱਟ ਸਕਤਾ ਹੈ।
Hallo.. Pajji.. Swaal taa dekhh lande pooraa.. Ki puchyaa??
Sat shree akal g Main mitti ate Pani test krauna Sample Len de sahi vidhi daso Bathinde lab da poora adress daso Es de kinni fees hai DHANVAD ?
(pb)
Punjab
Buta ji, mitti di4 jaanch lai tusi 15 cm di teh to mitti lao ate acre to 6-8 jgah to mitti lao , baad vich mix karke 500 g mitti jaanch lai ke jaao, paani vala tubewell 30 min chlaan to baad saf bottle vich paani bhro ate jaanch vaaste lai ke jao, KVK Address, Krishi Vigyan Kendra,Dabwali Road, Near Kheti Bhawan,Distt. Bathinda- 0164-2215619, ik sample do fees Rs 100 tak hundi hai ji .
Sir, mera ganna (naulakh)91/2 biga jo ki ab 60/65din ka ho gya hai usmey main kya khad dalu jissey. Ki mera ganna accha aur swasath rahey botey waqt mainey ismey 11/2 katta dap&1katta potash ka 10 kg sulphur aur urea aur iffco ki sera sagi dali thi.ab main kya dalu ?
(en)
Maharashtra
Pawar ji, aap fasl ko kaafi khurak de chuke hai filhal fasl ko aur khuraakl naa de aur paani dete rhe aur keet aur bimaari ki rokthaam ke liye sarvekshn krte rhe.
Sat shiri akaal ji Machhli palan bare jankari deo ji ?
(pb)
Punjab
Yadi aap fish farming krna chahte ha toh pehle aap iss kam ki training len jisme apko iss kam ki puri jankari milegi aur isme hone wali bimario ki roktham ki jankari bhi milegi, aap training lene ke liye Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961, Email id : fisheries@hry.nic.in se sampark kr skte hai.
Jhona110da kinna jhad aa ji ?
(pb)
Haryana
Mani ji jhona di kisam 110 da ausat jhad 30 quintal prati acre tak da hai ji
ਸਰ, ਮੈਂ ਪਸ਼ੂਆਂ ਦੇ ਸਾਈਲੇਜ ਲਈ ਮੱਕੀ ਬੀਜਣੀ ਸੀ, ਹੁਣ ਮੀਂਹ ਪੈ ਗਿਆ ਹੈ, ਇਸ ਲਈ 2-4 ਦਿਨ ਨਹੀਂ ਬੀਜਿਆ ਜਾਵੇਗਾ, ਕੀ ਬਹੁਤ ਦੇਰ ਤਾਂ ਨਹੀਂ ਹੋ ਗਈ ਜੇਕਰ ਬਿਜਾਈ ਕਰਨੀ ਹੋਵੇ ਤਾਂ ਝੋਨੇ ਦਾ ਕਿਹੜਾ ਬੀਜ ਲਗਾਈਏ 126 ਲਗ ਜਾਏਗਾ ?
(pb)
Haryana
ਗਿੱਲ ਜੀ ਤੁਸੀ ਮੱਕੀ ਦੀ 9208,9308, p8144 ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਝੋਨੇ ਦੀ ਤੁਸੀਂ pr 126 ਕਿਸਮ ਦੀ ਬਿਜਾਈ ਕਰੋ।
बासमती धान का सबसे अधिक पैदावार देने वाली किस्म कौनसा है ?
(hn)
Haryana
सिंह जी, बासमती की आप बासमती 370, pusa basmati 1121,1, haryana basmati 1, 2 किस्म की बिजाई कर सकते हैं।
धान का सबसे अच्छा और सबसे अधिक पैदावार देने वाली किस्म कौनसा है ?
(hn)
Haryana
सिंह जी आप धान की hkr 127,126,120,47,46 किस्म की बिजाई कर सकते है। इनकी औसतन पैदावार 40 क्विंटल प्रती एकड़ तक हो जाती है।
Actual Practices of Variety 1. PB 1887 2. Sava 7301 3. Sava 7501 4. PR 114 ?
(en)
Chandigarh
pal you can sow the nursery of all varities till 31 may except pb 1887 whse nirsery will sown in the 2nd fortnight of june. and transplant the nursery in to the fields when they are 30-35 days old. aplly 55 kilo urea for pb 1887 AND 90 kilo urea for all other varities. the control of insect and disease managed awhen they appear on the crop and their intensity.
7501 jhona da beej kitho miluga ji ?
(pb)
Punjab
gurjeet ji, ih ikk private kism hai ji ,is lai is da beej lain lai tuhanau apne najdeeki manjoorshuda seed store naal hi sampark karna pavega ji.
Sir ji RiR chuche lain hai koi contact number deo ji ?
(pb)
Punjab
Lakhwinder ji tuci RIR chicks len lai Kadaknath Agro farm 9780796148, 6280398174 ate Balwinder Singh 9781589637 papu poultry farm nal sampark kr skde ho.