Haryana
Search
Sir sava 127 da ek acre da pack jo k 3 kg da hunda kini jagah ch es di paneeri beej skde ?
(pb)
Jaskirat ji 3 kilo beej di paneri tsi 3 marle jagah vich beej sakde ho
Dhan ki sidhi bijai ki kaun kism hai .Khet nadi kinare hai jaldi usame pani bhar jata hai ?
(hn)
Haryana
Sanjay ji aap bihar ki vaidehi, shakuntla, Gautam kisam ki bijai kar sakte hai
ਮੱਝ ਚਾਰਾ ਨਹੀਂ ਖਾ ਰਹੀਂ 5 ਮਹੀਨੇ ਦੀ ਗੱਬਣ ਹੈ ?
(pb)
ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੇ ਬੁਖਾਰ ਦੀ ਜਾਂਚ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਉਸਦਾ ਸਹੀ ਇਲਾਜ ਹੋ ਸਕੇ।
Mung ki kheti ke baare me bateye ?
(hn)
Maharashtra
Pawan ji aap moong ki in kismo Narendra Moon1, Malviya Jagriti, Samrat(PDM 139),Meha, HUM 16,TMV 37 aadi me se koi ek ki bijai kar sakte hain..iski kheti ashe nikas vaali domat se retili domat mitti me ki ja sakti hai...moong ki bijai aap 10 March se !0 Apil ke beech me karein aur bijai ke liye 8-10 kilo beej chahiye..bijai ke vakhat beej ko 4-6 cm gehrai par boye.
ਸਰ, ਸੁਪਰੀਮ 110 ਝੋਨੇ ਬਾਰੇ ਜਾਣਕਾਰੀ ਦਿਓ, ਇਹ ਕਿੰਨੇ ਸਮੇਂ ਵਿੱਚ ਪੱਕਦਾ ਹੈ, ਕਿੰਨਾ ਝਾੜ ਦਿੰਦਾ ਹੈ, ਕਿੰਨੀ ਖਾਦ ਵਰਤੀ ਜਾਂਦੀ ਹੈ, ਇਹ ਡਿੱਗਦਾ ਵੀ ਹੈ, ਕੀ ਇਹ ਉਸ ਜ਼ਮੀਨ ਵਿੱਚ ਬੀਜਿਆ ਜਾ ਸਕਦਾ ਹੈ ਜਿੱਥੇ ਪਾਣੀ ਖੜ੍ਹਾ ਹੋਵੇ ?
(pb)
Punjab
ਪਵਨ ਜੀ, ਇਹ ਕਿਸਮ 100-110 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 30-33 q/ਏਕੜ ਹੈ , ਇਹ ਕਿਸਮ ਘੱਟ ਡਿੱਗਦੀ ਹੈ, ਇਸ ਦੀ 2-2.5 ਬੈਗ ਯੂਰੀਆ ਦਿੱਤੀ ਜਾ ਸਕਦੀ ਹੈ ਜੀ।
ਸਾਹੀਵਾਲ ਗਾਂ ਸੂਣ ਨੂੰ 20 ਦਿਨ ਬਾਕੀ ਵਿਕਾਊ ਹੈ। 18 ਲੀਟਰ ਦੁੱਧ ਚੁਆਈ। ਸੰਪਰਕ 9988540678 ?
(pb)
Punjab
ਰਣਜੀਤ ਜੀ ਕਿਸਾਨ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਕੀ ਤੁਸੀ ਨਜ਼ਦੀਕੀ ਵਪਾਰੀ ਨਾਲ ਵੀ ਗੱਲ ਕਰਕੇ ਇਸ ਨੂੰ ਵੇਚ ਸਕਦੇ ਹੋ।
Sir ji pr 129 and pr 130 da time period at jhaad dso ji and same ale Bahan vich lga sakde aw ji ?
(en)
Punjab
Gyrdhyan ji, ih kisma tusi ik vaahn vich laa sakde ho ji, ihna di lavai 20 June to shuru kiti Jaa sakdi hai ji ate 130 da ausat jhaad 30q/acre ate 129 da ausat jhaad 30q/acre hai ji.
Hello sir majh and cow di milk ch fat ghat ondi aa ki mitha soda de skde aa kinni dose de skde aa pls tell me thanks ?
(pb)
Balvir ji tuci ohna nu her 3 mahine badd salt bdl ke pett de kiria wali dwai jrur deo ate Glactogog powder 30gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro baki tuci mitha soda 20-25gm hafte vich 2-3 varr khila skde ho.
ਸਤਿ ਸ੍ਰੀ ਆਕਾਲ ਜੀ। ਮੇਰੀ ਗਾ ਸੂਈ ਨੂੰ 3 ਮਹੀਨੇ ਤੋਂ ਉਪਰ ਹੋ ਜੀ ਪਰ ਹੀਟ ਵਿੱਚ ਨਹੀਂ ਆ ਰਹੀ। ਕਿਰਪਾ ਕਰਕੇ ਕੋਈ ਜਾਨਕਾਰੀ ਸਾਂਝੀ ਕੀਤੀ ਜਾਵੇ। ਧਨਵਾਦ ਜੀ ?
(pb)
ਜੋਰਾ ਜੀ ਤੁਸੀ ਗਾਂ ਨੂੰ Agrimin super ਪਾਊਡਰ 50 ਗ੍ਰਾਮ ਰੋਜ਼ਾਨਾ ਦੇਣਾ ਸੁਰੂ ਕਰੋ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ। ਬਾਕੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨਿਆਂ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ। ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ।
ਸਰ, ਮੈਂ ਅਚਾਰ ਵਾਲੀ ਮੱਕੀ ਬੀਜੀ ਹੈ ਅਤੇ ਇਸ ਨੂੰ ਪਾਣੀ ਦਿੱਤਾ ਹੈ, ਇਸ ਨੂੰ ਪਾਣੀ ਦਿੱਤੇ ਨੂੰ 4 ਤੋਂ 5 ਘੰਟੇ ਹੋ ਗਏ ਹਨ, ਕੀ ਅਸੀਂ ਨਦੀਨਾਂ ਦੀ ਰੋਕਥਾਮ ਲਈ ਇਹ ਸਪਰੇਅ ਕਰ ਸਕਦੇ ਹਾਂ ?
(pb)
Punjab
ਬਲਕਰਨ ਜੀ, ਤੁਸੀ ਇਹ ਦਵਾਈ 1 ਲੀਟਰ/ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਸਰ, ਮੈਂ ਅਚਾਰ ਵਾਲੀ ਮੱਕੀ ਬੀਜੀ ਹੈ ਅਤੇ ਇਸ ਨੂੰ ਪਾਣੀ ਦਿੱਤਾ ਹੈ, ਇਸ ਨੂੰ ਪਾਣੀ ਦਿੱਤੇ ਨੂੰ 4 ਤੋਂ 5 ਘੰਟੇ ਹੋ ਗਏ ਹਨ, ਕੀ ਅਸੀਂ ਨਦੀਨਾਂ ਦੀ ਰੋਕਥਾਮ ਲਈ ਇਹ ਸਪਰੇਅ ਕਰ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਬਲਕਰਨ ਜੀ, ਇਹ non selective herbicide ਹੈ ਜੀ, ਜੇ ਤੁਸੀ ਇਸ ਦਾ ਛਿੜਕਾਅ ਕਰੋਗੇ ਤਾ ਮੱਕੀ ਵੀ ਖਰਾਬ ਹੋ ਜਾਵੇਗੀ, ਤੁਸੀ Atrazine 800 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Hello Sir madan ਕੀ ਮੈ ਹੁਣ ਅਚਾਰ ਵਾਸਤੇ ਮੱਕੀ ਦੀ ਬਿਜਾਈ ਕਰ ਸਕਦਾ ਹਾਂ Thanks ?
(pb)
Punjab
ਸ਼ਿੰਦਰ ਜੀ, ਤੁਸੀ ਹੁਣ ਅਚਾਰ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
ਮੱਕੀ ਵਿੱਚ ਇਸ ਤਰ੍ਹਾਂ ਦੇ ਪੱਤੇ ਹੋਣ ਦਾ ਕੀ ਕਾਰਨ ਹੈ ?
(pb)
ਬਲਜਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਣਕ ਦੀ ਫ਼ਸਲ ਤੇ sulfosulfuron ਦਾ ਛਿੜਕਾਅ ਤਾਂ ਨਹੀਂ ਕੀਤਾ ਸੀ।
ਬਾਈ ਜੀ ਇਕ ਕਨਾਲ ਵਿੱਚ ਗੇਂਦੇ ਦੇ ਕਿੰਨੇ ਪੌਦੇ ਲਗਾਏ ਜਾਣ ?
(pb)
Punjab
ਦਲੇਰ ਜੀ ਜੇਕਰ ਤੁਸੀ ਲਵਾਈ 40 x 30 cm ਫ਼ਾਸਲੇ ਤੇ ਕਰਦੇ ਹੋ ਤਾਂ ਇੱਕ ਕਨਾਲ ਵਿਚ 4000 ਦੇ ਕਰੀਬ ਬੂਟੇ ਲੱਗ ਜਾਂਦੇ ਹਨ ।
ਵੀਰ ਜੀ ਤੁਸੀ ਬੂਟੇ ਤੋਂ ਬੂਟੇ ਦੀ ਦੂਰੀ 1 ਤੋਂ 1.5 ਫੁੱਟ ਰੱਖ ਸਕਦੇ ਹੋ ਤੇ ਲਾਈਨ ਤੋਂ ਲਾਈਨ ਦੇ ਦੂਰੀ 2 ਫੁੱਟ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਕ ਕਨਾਲ ਵਿੱਚ ਅੰਦਾਜ਼ਨ 550 ਤੋਂ 600 ਦੇ ਕਰੀਬ ਬੂਟੇ ਲੱਗ ਸਕਦੈ ਨੇ ਬਾਕੀ ਤੂਸੀ ਬੂਟੇ ਤੋਂ ਬੂਟੇ ਦੀ ਦੂਰੀ ਦੇ ਹਿਸਾਬ ਨਾਲ਼ ਬੂਟਿਆ ਦੀ ਪੂਰੀ ਗਿਣਤੀ ਪਤਾ ਕਰ ਸਕਦੇ ਹੋ।
Sir dhan ki sidhi bijae ke liye konsi kisme h .or kb suru kre .puri jankari de ?
(hn)
Punjab
Radhe ji, aap Kam smay lene vaali kisme jaise ki PR 126, PR 130 131 Ki buvai kar sakte hai aur 1-15 June buvai ke liye bilkul sahi sma hai.
Sir ji 1692 banspati 1847 banspati Sir dono me se kon si banspati lagiea jis da bhad jhar hove ji ?
(pb)
Punjab
Gurjit ji aap 1847 ko tareeh de sakte hai, kyuki is me blast aur BLB ka hmal nhi hota aur utpadan bhi kaafi acha hai
ਬਾਈ ਜੀ ਗੰਨੇ ਦੀ ਗੋਭ ਸੁੰਡੀ ਕਰਕੇ ਸੁੱਕ ਰਹੀ ਆ ਕੇਹੜੀ ਸਪਰੇ ਕਰੀਏ ?
(pb)
Punjab
ਨਿਰਮਲ ਜੀ, ਇਹ ਅਗੇਤੀ ਫੋਟ ਦੇ ਗੜੂਏਂ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ 150 ml coragen/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ਧੰਨਵਾਦ ਜੀ।
Jaldi bataye chuje chahiye ?
(hn)
Punjab
Deepak ji aap bater chicks lene ke liye Manoj Kumar 7261155216 PRS Bater Farm, Sameer baig 9730902753 Taj Quail Farm ja fir Ravi Kumar yadav 9576255216, 9576639429 se sampark kr skte hai.
Bater ka chuja kha milega ?
(hn)
Punjab
Deepak ji aap bater chicks lene ke liye Manoj Kumar 7261155216 PRS Bater Farm, Sameer baig 9730902753 Taj Quail Farm ja fir Ravi Kumar yadav 9576255216, 9576639429 se sampark kr skte hai.
ਨਰਮੇ ਦੀਆਂ ਵਧੀਆ ਕਿਸਮਾਂ ਦੱਸੋ ?
(pb)
ਬਲਜੀਤ ਜੀ, RCH 926, ਦਿਗਜ , ਅਜੀਤ 777, ਸਿਮਸਿਮ , ਬਲਰਾਜ , US 51 ਨਰਮੇ ਦੀਆਂ ਚੰਗੀਆਂ ਕਿਸਮਾਂ ਹਨ।
ਡਾਕਟਰ ਸਾਹਬ ਮੈਨੂੰ ਸਣ ਤੇ ਜੰਤਰ ਦਾ ਬੀਜ ਕਿੱਥੋਂ ਮਿਲ਼ ਸਕਦਾ ਹੈ ਜੀ plz tell me address for kvk or contact ?
(pb)
Punjab
ਰਮੇਸ਼ ਜੀ, ਨਰਮੇ ਦਾ ਬੀਜ ਤੁਸੀਂ ਕਿਸੇ ਵੀ ਮਨਜ਼ੂਰਸ਼ੁਦਾ ਨਜਦੀਕੀ ਦੁਕਾਨ ਤੋਂ ਖਰੀਦ ਸਕਦੇ ਹੋ ਜੀ।
Flex seed & frame work seed chiye ji cotton seed nahi
ਮੈਂ ਵਰਮੀ ਕਪਓਸਟ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ 1-2 ਬੈਂਡ ਤੋਂ ਸਟਾਰਟ ਕਰਕੇ ਇਸ ਨੂੰ ਕਰਨ ਵਿਚ ਕੋਈ ਫਾਇਦਾ ਹੈ ਜਾਂ ਨਹੀਂ ਪੂਰੀ ਜਾਣਕਾਰੀ ਦਿਉ ?
(pb)
Punjab
ਸੰਦੀਪ ਜੀ, ਜੇਕਰ ਇਸ ਦੀ ਮਾਰਕੀਟਿੰਗ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਸ ਕੰਮ ਵਿਚ ਕਾਫੀ ਗਰੋਥ ਹੈ ਜੀ।
ਅਜੋਲਾ ਪਸ਼ੂਆਂ ਤੇ ਬੱਕਰੀਆਂ ਲਈ ਕਿੰਨਾ ਕ ਲਾਹੇਵੰਦ ਹੈ ਜਾਂ ਨਹੀਂ। ਅਤੇ ਅਜੋਲਾ ਨੂੰ ਤਿਆਰ ਕਰਨ ਦੀ ਵਿਧੀ ਦੱਸੋ। ਅਤੇ ਇਸ ਦਾ ਓਨਲਆਇਨ ਬੀਜ਼ ਮੰਗਵਾ ਸਕਦੇ ਹਾਂ ਕੇ ਨਹੀਂ ਤੇ ਬੀਜ਼ ਕਿਹੜੀ ਕੰਪਨੀ ਦਾ ਵਧੀਆ ?
(pb)
Punjab
ਸੰਦੀਪ ਜੀ, ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਅਜੋਲਾ ਦੇ ਬੀਜ ਲਈ ਤੁਸੀ ਲਵਪ੍ਰੀਤ ਸਿੰਘ 6239433041 ਨਾਲ ਸੰਪਰਕ ਕਰ ਸਕਦੇ ਹੋ।
ਇਸ ਮਹੀਨੇ ਵਿੱਚ ਕਿਸੇ ਵੀ ਤਰ੍ਹਾਂ ਦੇ ਫੁੱਲ ਬੀਜ ਕੇ ਉਘਾ ਸਕਦੇ ਆ ਕੇ ਨਹੀਂ ?
(pb)
Punjab
ਸੰਦੀਪ ਜੀ, ਹੁਣ ਤੁਸੀ ਕੋਚੀਆ ਜਾਂ ਗੇਂਦੇ ਦੇ ਫੁੱਲ ਬੀਜ ਸਕਦੇ ਹੋ ਜੀ।
Sir kutti 26 month di a heat vich nai aa rahi sir bovimin b 2 kg ditta ostu baad vich crs powder ditta 1 kg te naal.mankind di kit 16 tu 20 ve din tak dittia golliaa du gollia. De 1 goli 15 minute baad ditti is naal 18 ve din thora jeha pani marea a kutti fer os tu baad fer bovimin b ultra 100 gram daily te nall fer 16 ve din bovimin gl tablet 1 roj di 7 din ditti te phile pani mran tu ajj 21 din hu ge pr heat vich nai minral mixer lgatar de re hi koi gl dso ?
(pb)
Balraj ji tuci uss nu mineral mixture powder dinde rho ate ehh dekho usda bhar 270-300kg tak ho gya hai fir tuci uss nu heat vich leyaun walia dwaia deo jekar aje weight ghat hai fir tuci sirf mineral mixture he deo, kyuki jyada dwaia di varto nal pashu nu bhi nuksan hunda hai. tuci ajje mineral mixture he deo.
ਸਰ ਜੀ ਹਰ ਸਾਲ ਹਰੀ ਖਾਦ ਖੇਤ ਵਿਚ ਵਹਾੳਣ ਦਾ ਫਾਈਦਾ ਜਾ ਸੁਕੀ ਜਮੀਨ ਵਹਾੳਣ ਦਾ ਫਾਈਦਾ ਪੂਰੀ ਜਾਣਕਰੀ ਦਿੳ ਜੀ ?
(pb)
Punjab
ਦਿਲਾਵਰ ਜੀ, ਹਰੀ ਖਾਦ ਜਮੀਨ ਵਿਚ ਵਹਾਉਣ ਦਾ ਫਾਇਦਾ ਹੈ ਜੀ ਕਿਉੰਕਿ ਇਸ ਨਾਲ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਹੁੰਦਾ ਹੈ ਅਤੇ ਨਾਈਟ੍ਰੋਜਨ ਤੱਤ ਦੀ ਲੋੜ ਵੀ ਕਾਫੀ ਹੱਦ ਤਕ ਪੂਰੀ ਹੋ ਜਾਂਦੀ ਹੈ ਜੀ।
ਡਾ. ਸਾਹਿਬ ਹਰੇ ਚਾਰੇ ਵਿੱਚ ਯੂਰੀਆ ਪਾਉਣ ਤੋਂ ਕਿੰਨੇ ਦਿਨ ਬਾਅਦ ਪਸ਼ੂਆਂ ਨੂੰ ਪਾਉਣਾ ਚਾਹੀਦਾ ਹੈ ?
(pb)
Haryana
ਸੰਧੂ ਜੀ ਯੂਰੀਆ ਦਾ ਪਸ਼ੂ ਨੂੰ ਪਾਉਣ ਨਾਲ ਕੋਈ ਖਾਦ ਸੰਬੰਧ ਨਹੀਂ ਹੈ ਵੈਸੇ ਤੁਸੀ ਚਾਰਾ ਪਾਉਣ ਤੋਂ ਬਾਅਦ ਹੀ ਯੂਰੀਆ ਨੂੰ ਪਾਓ ਤਾਂ ਜ਼ੋ ਅਗਲੀ ਕਟਾਈ ਜਲਦੀ ਮਿਲ ਸਕੇ ਅਤੇ ਵਾਧਾ ਸਹੀ ਹੋ ਸਕੇ ja pher ਕਟਾਈ ਤੋਂ 15 ਦਿਨ ਪਹਿਲਾ ਯੂਰੀਆ ਪਾਓ ਤਾਂ ਹੋ ਖਾਦ ਦਾ ਪੂਰ ਪੂਰਾ ਫਾਇਦਾ ਚੁੱਕਿਆ ਜਾ ਸਕੇ।
Pr 126 johna kini tarik to kini trike tak lagea ja skda hai esda chaar kina hai te rate lagpag kina k hunda hai ?
(pb)
Haryana
Harjot ji esdi paneri di bijai tusi 25 may ton lai ke 20 June takk akr sakde ho ate 25-30 din di paneri nu khet vich lga deo esda aust jhad 30 quintal prati acre tak aa janda hai esda rate sarkar duara hi har saal teh kita janda hai
मेरे सेब के पौधे में ये कौन सा कीट लगा है इस कीट को ख़त्म करने के लिए हमें कौनसा कीटनाशक का छिड़काव करना चाहिए ?
(hn)
Punjab
आप नीम की स्प्रे 2 ml प्रति लीटर पानी के हिसाब से करे।
Haryana
बबलू जी, यह एक रस चूसक कीट है अगर यह कीड़ा सभी पौधों और पत्तो पर है तो आप imidachloprid 1 ml प्रति 2लीटर पानी के हिसाब से प्रयोग करे और अगर कीट थोड़े ही है तो आप नीम की स्प्रे 3 ml प्रति लीटर पानी में मिलाकर स्प्रे करें।
Sir ess di koi dvai dso ?
(pb)
Haryana
Amit ji isde lai tusi mancozeb 3 gram prati litre paani de hisab nal vart sakde ho
sir ji maj 5 month gabban a te o hun ek time dood den lag gyi a khurak v full a ke ho sakda a ?
(pb)
Pawan ji tuci uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo, baki ohh hun holi holi dudh bhi ghta dewegi ate dudh den vich bhi tang kregi. baki tuci jo bhi khurak de rhe ho ohi dinde rho ate suun ton 2 mahine pehla Vitamin-h liquid 10ml rojana dena suru kro.
Can anyone help me connect with Mr Devendra parmar from shahjapur, madhya Pradesh. He is a farmer, owner of a gaushala plus biogas plant owner ?
(en)
Punjab
keshav you can contat with him on +91 98269-80281 this number.
ਪਸ਼ੂ ਖੁਰਾਕ ਘੱਟ ਕਿਉਂ ਖਾਂਦੇ ਹਨ।5 ਦਿਨਾਂ ਤੋਂ। ਮੌਕੇ ਵੀ ਲੱਗ ਗਈ ਹੈ। ਦੁੱਧ ਵੀ ਘੱਟ ਗਿਆ ਹੈ ?
(pb)
ਤੁਸੀ ਓਹਨਾ ਨੂੰ Brotone liquid 100ml ਰੋਜਾਨਾ ਦਿਓ ਅਤੇ Amoxirum tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਜਦੋ ਮੋਕ ਠੀਕ ਹੋ ਜਾਵੇ ਫਿਰ ਤੁਸੀ brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਲੰਬੇ ਸਮੇਂ ਤੱਕ ਦਿੰਦੇ ਰਹੋ।
ਗਰਮੀਆਂ ਵਾਲੀ ਫੀਡ ਬਣਾਉਣ ਦਾ ਤਰੀਕਾ ਕੀ ਹੈ ?
(pb)
Punjab
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ।
Pudina di growth lyi kehdi spray vartni chaidi hai ?
(en)
Haryana
Mehak ji kirpa tusi eh daso vi pehla esnu kehdi khad paa chuke ho us hsiab nal hi tuhanu agey dsya ja sakda hai jekar tusi poori khad vart chuke ho ate vadha pher vi ni ho rea tan tusi npk 191919 10 gram prati litre paani de hisab nal vart skde ho
Makki di growth lyi kehdi khad ja spray vartni chaidi hai ?
(en)
Haryana
Mehak ji kirpa tusi eh daso vi pehla esnu kehdi khad paa chuke ho us hsiab nal hi tuhanu agey dsya ja sakda hai jekar tusi poori khad vart chuke ho ate vadha pher vi ni ho rea tan tusi npk 191919 10 gram prati litre paani de hisab nal vart skde ho
ਲਸਨ ਬੀਜਣ ਦਾ ਸਹੀ ਸਮਾਂ ਕੀ ਹੈ ?
(en)
Haryana
ਮਹਿਕ ਜੀ ਏਸਨੂੰ ਅੰਤ ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਲਸਨ ਦੀ ਪੁਟਾਈ ਤੋਂ ਬਾਅਦ ਵਿੱਚ ਉਸ ਨੂੰ ਸਟੋਰ ਕਿਸ ਤਰ੍ਹਾਂ ਕੀਤਾ ਜਾਵੇ ਅਤੇ ਕਿਹੜੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਜਾਣ ?
(en)
Haryana
ਮਹਿਕ ਜੀ ਲਸਣ ਨੂੰ ਪੱਟਨ ਤੋਂ ਤਕਰੀਬਨ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ। ਕਰ ਦਿਓ । ਪੱਤਣ ਤੋਂ ਬਾਅਦ ਏਸਨੂੰ ਖੇਤ ਵਿਚ ਹੀ 5-7 ਦਿਨ ਲਈ ਛਾਵੇਂ ਸੁਕਣ ਦਿਓ ਅਤੇ ਬਾਅਦ ਵਿੱਚ ਬੰਨ ਕੇ ਏਸਨੂੰ ਕਿਸੇ ਕਮਰੇ ਵਿਚ ਰੱਖ ਦਿਓ ਪਰ ਉਥੇ ਜ਼ਿਆਦਾ ਨਮੀ ਨਾ ਹੋਵੇ ਅਤੇ ਕਮਰਾ ਖੁੱਲਾ ਹੋਵੇ ਜਿੱਥੇ ਹਵਾ da ਪੂਰਾ ਪੂਰਾ ਪ੍ਰਬੰਧ ਹੋਵੇ।
ਸਰ, ਇਹ ਸੁਪਰ ਨੈਪੀਅਰ ਬਾਜਰਾ ਹੈ, ਇਸ ਦੀ ਬਿਜਾਈ ਵੱਟਾਂ 'ਤੇ ਕਰਨੀ ਚਾਹੀਦੀ ਹੈ ਜਾਂ ਕਨਾਲ 'ਚ, ਜੇਕਰ ਵੱਟਾਂ 'ਤੇ ਬੀਜੀ ਜਾਵੇ ਤਾਂ ਕਿਸ ਤਰ੍ਹਾਂ ਬੀਜਣਾ ਹੈ, ਇਸਦੀ ਖੁਰਾਕ ਅਤੇ ਵਰਤੋਂ ਬਾਰੇ ਜਾਣਕਾਰੀ ਦਿਓ ਜੀ, ਵੀਡੀਓ ਦੇਖ ਕੇ ਜਾਣਕਾਰੀ ਦਿਓ ?ਸਰ, ਇਹ ਸੁਪਰ ਨੈਪੀਅਰ ਬਾਜਰਾ ਹੈ, ਇਸ ਦੀ ਬਿਜਾਈ ਵੱਟਾਂ 'ਤੇ ਕਰਨੀ ਚਾਹੀਦੀ ਹੈ ਜਾਂ ਕਨਾਲ 'ਚ, ਜੇਕਰ ਵੱਟਾਂ 'ਤੇ ਬੀਜੀ ਜਾਵੇ ਤਾਂ ਕਿਸ ਤਰ੍ਹਾਂ ਬੀਜਣਾ ਹੈ, ਇਸਦੀ ਖੁਰਾਕ ਅਤੇ ਵਰਤੋਂ ਬਾਰੇ ਜਾਣਕਾਰੀ ਦਿਓ ਜੀ, ਵੀਡੀਓ ਦੇਖ ਕੇ ਜਾਣਕਾਰੀ ਦਿਓ ?
(pb)
ਗੁਰਜਿੰਦਰ ਜੀ, ਨੇਪੀਅਰ ਬਾਜਰੇ ਦੀ ਬਿਜਾਈ ਗੰਨੇ ਦੀ ਬਿਜਾਈ ਤਰ੍ਹਾਂ ਹੀ ਕੀਤੀ ਜਾ ਸਕਦੀ ਹੈ, ਫਸਲ ਨੂੰ 66 ਕਿੱਲੋ ਯੂਰੀਆ ਬਿਜਾਈ ਤੋਂ 15 ਦਿਨ ਬਾਅਦ ਦੇ ਸਕਦੇ ਹੋ ਅਤੇ 120 ਕਿੱਲੋ SSP ਖਾਦ ਬਿਜਾਈ ਵੇਲੇ ਦੇ ਸਕਦੇ ਹੋ ਜੀ।
ਮਿੱਟੀ ਨੂੰ ਤੇਜਾਬੀ ਬਨਾਉਣ ਲਈ ਕੀ ਕੀਤਾ ਜਾਵੇ ਜਿਵੇ ਕਿ ਕਣਕ ਤੇ ਝੋਨੇ ਦੀ ਪਰਾਲੀ ਮਿੱਟੀ ਵਿਚ ਆਸਾਨੀ ਨਾਲ ਗਲ ਸੜ ਜਾਵੇ ਤੇ ਉਸਦੀ ਖਾਦ ਬਣ ਜਾਵੇ ?
(pb)
Haryana
ਸਿੰਘ ਜੀ ਤੁਸੀਂ ਆਪਣੀ ਮਿੱਟੀ ਦੀ ਪਰਖ ਕਰਵਾਓ ਤੇ ਦੇਖੋ ਕਿ ਕਿੰਨੀ ph ਹੈ ਜੇਕਰ ਤੁਸੀਂ ਇਹ ਪਹਿਲਾ ਹੀ ਕਰਵਾ ਚੁੱਕੇ ਹੋ ਤਾਂ ਉਸਦੀ ਰਿਪੋਰਟ ਸਾਂਝੀ ਕਰੋ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਮਿੱਟੀ ਨੂੰ ਤੇਜਾਬੀ ਬਣਾਉਣ ਲਈ ?
(pb)
Punjab
इसके लिए आप जिप्सम का प्रयोग कर सकते है।
Haryana
ਸੁੱਖ ਜੀ ਤੁਸੀ ਆਵਦਾ ਸਵਾਲ ਵਿਸਥਾਰ ਵਿੱਚ ਪੁੱਛੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਇਸਦੇ ਲਈ ਵੈਸੇ ਜ਼ਿਪਸਮ ਦੀ ਵਰਤੋ ਕੀਤੀ ਜਾਂਦੀ ਹੈ ਪਰ ਇਸਦੀ ਮਾਤਰਾ ਉਸ ਉਪੱਰ ਹੀ ਨਿਰਭਰ ਕਰਦੀ ਹੈ ਕਿ ਤੁਹਾਡੀ ਜਮੀਨ ਦੀ ph ਕਿੰਨੀ ਹੈ।
Hd 9144 nalo koi vdiya variety di mkki dso g jinu sundi da hmla b ghat hove te jhad v jiada ?
(pb)
Haryana
Harjot ji tusi makki di pmh 13, 11, 10,2 kisam nu vi beej sakde ho
कौन सी नस्ल की बछड़ी है ?
(hn)
Rajasthan
टिंकू जी यह गिर क्रॉस नस्ल की बछड़ी है।
ਫੁੱਲਾਂ ਦੀ ਸਟੈਗ ਵਿਚ ਕਿਸ ਕੀਟਨਾਸ਼ਕ ਜਾਂ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ?
(pb)
Haryana
ਮਲਕੀਤ ਜੀ ਤੁਸੀਂ ਇਹ ਦੱਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਉਸ ਹਸਿਆਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ।
Punjab
Phol gir reha sir ate
Raagi d kheti baare jankari deo kime krni kina beej bijn ton phla ki krna ?
(pb)
Haryana
Gurjeet ji Esde Lai tusi bijan ton khet nu 2-3 war waah ke suhaga maar Lao ate khet nu nadeen ton mukat kr deo. Esdi bijai tusi May June de mahine vich kr skde ho
ਮਿਲਕੀ ਉਗ ਦੀ ਰੋਕਥਾਮ ਕਿਵੇਂ ਕਰੀਏ ?
(pb)
Haryana
ਜਸਪ੍ਰੀਤ ਜੀ ਜੌ ਵੀ ਤੁਹਾਨੂ ਦਿੱਕਤ ਆ ਰਹੀ ਹੈ ਕਿਰਪਾ ਉਸਦੀ ਫੋਟੋ ਭੇਜ ਦਿਓ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir ji 1509 kina sma landi hai 1847 kina sma landi hai 1692 kina sma landi hai 126 kina sma landi hai Sir dasso ji ?
(pb)
Haryana
Gurjit ji 1509 kisam paneeri nu keht vich laun baad takriban 95 din, 1847 100-105 din, 1692 100-110 din ate pr126 92 din da sma laindi hai
ਸਰ ਜੀ ਨਰਮਾ ਦਾ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਦੱਸੋ ?
(pb)
Haryana
ਗੁਰਜੀਤ ਜੀ ਵੈਸੇ ਇਹ ਤੁਹਾਡੇ ਖੇਤ ਦੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਹੁੰਦਾ ਹੈ ਪਰ ਤੁਸੀ ਰਾਸ਼ੀ 776,773, mnh 1020,1016 ਨੂੰ ਬੀਜ ਸਕਦੇ ਹੋ।
ਸਰ ਜੀ ਪਿਛਲੀ ਵਾਰ ਨਰਮਾ ਦੇ ਬੀਜ ਮਾੜੇ ਆਏ ਸੀ ਇਨ੍ਹਾਂ ਬਾਰੇ ਕੋਈ ਜਾਣਕਾਰੀ ਦਿਉ।
ਵੀਰ ਜੀ ਆ ਚੂਚੇ ਦੇ ਪੈਰ ਸੁੱਜ ਗਏ ਹਨ ਇਹ ਤੋਰਾਫੇਰਾ ਵੀ ਨਹੀੰ ਕਰਦਾ ਨਾ ਹੀ ਕੁੱਝ ਖਾਂਦਾ ਪੀਂਦਾ ਹੈ ?
(pb)
Punjab
ਸਿਕੰਦਰ ਜੀ ਤੁਸੀ ਉਸ ਨੂੰ cefixime tablet 1 ਗੋਲੀ ਰੋਜਾਨਾ ਦੇ ਸਕਦੇ ਹੋ ਜਾ ਫਿਰ Gentamycin injection 1ml ਲਗਾ ਸਕਦੇ ਹੋ।
Sir ji m makki de pathe beej lagia 1 knal ch kina makki da beej pawa te kehra beej vdia rawa ga ?
(en)
Punjab
Makki di kisam j 1007, 1006 nu beejo ate beej nu 30 kilo acre de hisab nal vrto.
Haryana
Baljeet ji makki di chare de lai j1007,1006 kisam nu bijan di sifarish kiti ajndi hai ate tusi esda beej 30 kilo prati acre (2-2.5 kilo beej/kanal ) de hisab nal vart sakde ho
ਮੱਕੀ ਦੀ ਵਧੀਆ ਗਰੋਥ ਲਈ ਕੋਈ ਸਪਰੇਅ ਦੱਸੋ ਅਚਾਰ ਵਾਲੀ ਆ ?
(pb)
Punjab
ਰਾਜਵਿੰਦਰ ਜੀ, ਜੇਕਰ ਤੁਸੀ ਖਾਦਾਂ ਦੀ ਵਰਤੋਂ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਮੱਕੀ ਦੀ ਫਸਲ ਤੇ ਗਰੋਥ ਲਈ ਕਿਸੇ ਦਵਾਈ ਦੀ ਲੋੜ ਨਹੀਂ ਹੁੰਦੀ।
Punjab
npk da spray kro g,
Agarwood plantation?
(en)
Maharashtra
Bipin, it is known as the Woods of God, Agarwood is a highly aromatic wood sourced from the mold infected Aquilaria tree. The oil obtained from the resin of the infected tree is valuable and priced really high. Twenty-one different types of Aquilaria have been identified growing in the wild and some of these are now cultivated in farms. Cultivating agarwood trees is a lucrative business, as the wood from the plants fetches a good price. However, if you are planning to do Agarwood plantations in Kerala, then you should do some research on the basic requirements like specific soil, climatic conditions and other factors for the better growth of the wood.The agarwood plantations do well in hilly terrains, and an elevation of 750mtrs above sea level is considered perfect for the plants to thrive. They grow well in red, yellow podzolic, clay sandy soil and survive in regions receiving a copious amount of annual rainfall, measuring between 2000-4000mm. The ideal temperatures in which to grow these trees varies between 20°-33° C, with considerably high humidity levels of 77-85%. Some cultivators have had success in growing Agarwood trees at lower elevations at 200mtrs above sea level, in slightly varying environments. So, the trees are sustainable, though there is still scope for research to determine optimum ecological influences for the production of Agarwood.In a natural environment, under natural conditions, a tree takes decades to reach its prime, but this whole process can be reduced to a fraction through the intervention of technology. Artificial inoculation shortens the period drastically, and agarwood is ready for harvesting in record time.Not all Aquilaria saplings grow to be mature trees and give agarwood. Therefore, it makes sense to plant more saplings so that more trees survive, which can then be artificially inoculated and more agarwood obtained.The propagation of the seed is a delicate process that requires precision and knowledge. The seed of the Aquilaria tree must be fully mature and gathered as soon as it bursts, as they spoil easily. Suitable planning, supervision and storing facilities must be available to produce Aquilaria saplings.Artificial inoculation is the key to agarwood farming. The right techniques, when applied ensure the production of high-quality of agarwood. The inoculation involves infecting the tree with fungal inoculation. No chemicals are used in the process. The right way to do it is to induce fungi into the xylem of the Aquilaria plant. The Aquilaria saplings need special care to grow into healthy treed. Saplings must be planted in holes measuring approximately 40x40x40 centimeters. Coco peat must be added to the pit, to increase oxygenation of the soil. The plant does well with a feed of Phosphate and Di-Ammonium Phosphate, in regulated quantities. Too many minerals will cause the roots to burn and kill the plant, so care must be taken when applying these chemicals.
ਸਰ, ਸ਼ੀਰਾ ਸੀਡੀ ਬਾਜਰੇ ਦਾ ਕਿੰਨਾ ਬੀਜ ਇੱਕ ਕਨਾਲ ਵਿੱਚ ਪਾਉਣਾ ਹੈ, ਇਸ ਬੀਜ ਨੂੰ ਭਿਓ ਕੇ ਛਿੱਟਾ ਦੇ ਕੇ ਥੱਲੇ ਯੂਰੀਆ ਪਾ ਸਕਦੇ ਹਨ ਤਾਂ ਜੋ ਇਹ ਚੰਗੀ ਤਰ੍ਹਾਂ ਗਰੋਥ ਕਰੇ ?
(pb)
ਸਿੰਘ ਜੀ ਇਸਦਾ ਬੀਜ ਤੁਸੀਂ 1 ਕਿਲੋ ਪ੍ਰਤੀ ਕਨਾਲ ਦਾ ਪਾ ਸਕਦੇ ਹੋ ਅਤੇ ਬਿਜਾਈ ਤੋਂ ਪਹਿਲਾ ਉਰਿਆ ਪਾ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ।
Soil solarization ke bare me details se bataye. Dhanyavad ?
(en)
Maharashtra
Gaurav ji, Soil solarization mitti ko fungus aur kai keeto se door rakhne ke liye ki jaati hai, iske liye mitti ko polythene sheet se dhak diya jata hai aur 2-3 din dhoop lagvaai jaati hai. Is se fasl par bimaariyo ka hamla kam hota hai.
श्री मान खेत मे कच्ची गोबर कि खाद का उपयोग कर सकते है या नही ?
(hn)
Punjab
श्रीमल जी, खेत में कच्ची गोबर खाद का प्रयोग नही करना चाहिए, हमेशा पूरी तरह से गली सडी रूड़ी का प्रयोग ही करना चाहिए।
Sir ji chiks de groth lai koi opaa dasio please chiks 50 days ke ho gye hai vimral te brotown begera sme sme te dinda ha par groth ni ho rhi te khraak ve pre statar godrej de de reha ha koi sloution dasio please ?
(en)
Punjab
Amarjit ji tuci ohna nu G-promin liquid 15ml/100 birds de hisab nal dena suru kro ate brotone liquid bhi dinde rho baki ohna nu grower feed khwa skde ho.
ਨਾੜ ਦੇ ਵਿਚ ਜੰਤਰ ਬੀਜ ਸਕਦੇ ਵਾ ਜਾ ਅੱਗ ਲਗਾ ਕੇ ਸਹੀ ਰਹੋ ਵੱਤਰ ਵਿਚ ਬੀਜ ਸਕਦੇ ਜਾ ਪਾਣੀ ਵਿੱਚ ਸਿਟਾ ਦਿਤਾ ਜਾਵੇ ?
(pb)
Punjab
ਜਸਕਰਨ ਜੀ, ਤਸੀ ਵੱਤਰ ਵਿਚ ਕਣਕ ਦੇ ਨਾੜ ਨੂੰ ਵਾਹ ਕਰ ਬਿਜਾਈ ਕਰ ਸਕਦੇ ਹੋ ਜੀ , 20 kg/ਏਕੜ ਬੀਜ ਕਾਫ਼ੀ ਰਹੇਗਾ ਜੀ।
ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਕਿ ਇੱਕ ਸਾਹੀਵਾਲ ਨਸਲ ਦਾ 2 ਮਹੀਨੇ ਦਾ ਵੱਛਾ ਹੈ ਉਸਦੇ ਚਿਚੜ ਪੈ ਗਏ ਨੇ ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ ?
(pb)
ਕਮਲਜੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ Hitek inj 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Brotone liquid 10ml ਰੋਜਾਨਾ ਦਿਓ
ਸਰ ਮੈਂ ਪਸ਼ੂਆਂ ਦਾ ਬੀਮਾ ਕਰਵਾਉਣਾ ਕਿ ਸਰਕਾਰ ਬੀਮਾ ਕਰਦੀ ਆ। ਕੀ ਕਰਨਾ ਪੈਣਾ ਓਸ ਲਈ।ਕੋਈ ਨੰਬਰ ਹੈ ?
(en)
Punjab
ਤੁਸੀ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਅਤੇ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ Rohan Botro 9815881243, Rahul kasnia 9855066510 ਜਾ ਫਿਰ Swatantra Jha 8447759827 ਨਾਲ ਸੰਪਰਕ ਸਕਦੇ ਹੋ।
ਸ਼੍ਰੀ ਮਾਨ ਜੀ ਮੇਰੇ ਕੋਲ 100×150 ਫੁੱਟ ਦਾ ਜਮੀਨ ਦਾ ਇੱਕ ਟੁਕੜਾ ਹੈ ਮੈਂ ਸੋਚ ਰਿਹਾ ਹਾਂ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਬਹੁਤ ਸਾਰਾ ਪਾਣੀ ਵੇਸਟ ਹੋ ਜਾਂਦਾ ਹੈ ਕਿਓਂ ਨਾ ਗਰਾਉਂਡ ਵਿੱਚ ਵਾਟਰ ਰੀਚਾਰਜ ਬੋਰ ਕਰਵਾ ਦਿੱਤਾ ਜਾਵੇ ਕੀ ਇਸ ਲਈ ਮੈਨੂੰ ਕੋਈ ਟੈਕਨੀਕਲੀ ਮਦਦ ਮਿਲ ਸਕਦੀ ਹੈ ਇਸ ਦੇ ਡਿਜ਼ਾਇਨ ਬਾਰੇ ਤੇ ਸਾਇਜ ਬਾਰੇ ਮਿਹਰਬਾਨੀ ?
(pb)
Punjab
ਦਰਸ਼ਨ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਆਪਣੇ ਬਲਾਕ ਦੇ ਖ਼ੇਤੀਬਾੜੀ ਹੈ ਭੂਮੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦੇ ਹੋ ਜੀ।