Punjab
Search
ਵੀਰੋ ਗਾਂ ਦੇ 15 16 ਅਪ੍ਰੈਲ ਨੂੰ ਦੋ ਟੀਕੇ ਲਵਾਏ ਸੀ ਤੇ ਅੱਜ ਇਹ ਪਾਣੀ ਕੱਢ ਰਹੀ ਹੈ , ਇਸਦਾ ਕਿ ਮਤਲਬ ਹੈ ਜੀ ?
(en)
ਅਜੇਪਾਲ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਹ ਦੁਬਾਰਾ ਹੀਟ ਵਿੱਚ ਲੱਗਦੀ ਹੈ ਇਸਦੀ ਹੀਟ ਦੀ ਜਾਂਚ ਕਰਕੇ AI ਕਰਵਾਓ ਅਤੇ AI ਨਾਲ ਦੇ ਨਾਲ Receptal inj 5ml IV ਲਗਵਾਓ।
Mn eh capsicum de poode hydroponics technique naal ugaan di try kiti hai Is lyi mn paani v nehr daa te baarish da use kita eh poode jinna time normal paani ch rkhe cup ch duboyi rkhe ohna time taa shi rhe chln v lg gye c ….. prso mn ehna nu cocopeat paake glass (Mori krke) ch laake nehr de paani ch rkh taa odo to ehna nu aa roots kolo ssme problm aa rhi aa etho suk k pooda dig painda Ki eh koi root born bimaari aa ? Is daa ki solution ho skda please dso ?
(en)
Haryana
Singh ji eh fungus de hamle de lachan lag rhe han esde lai tsi pathian de paani di spray 200 ml nu 1 litre paani vich Mila ke vart sakde ho
Silage wali Makki da full schedule ds skde oo ji. Kdo kinni te kihdi Khaad Deni te kdo kinni te kihdi spray karni chngi growth lyi. Ki doosre urea naalo nano urea jyada Kam krdi makki te.10 15 din de result lyi kihdi spray kiti jaave jis vich jehar Ghat hove ?
(pb)
Haryana
Daljit ji makki nu tusi 90 kilo urea ate 27 kilo dap prati acre de hsiab nal paa sakde ho urea nu 3 kishtan vich bijai sme, jdo fasal godde Godde o jawe ate teeji kishat phul pain sme pao,. Dap nu bijai sme urea di ehli kishat de naal hi paa de. Jekar baad vich nitrogen di Ghat aundi hai tab Tusi nano urea 4 ml prati litre paani de hisab nal vart skde ho
ਸੱਤ ਸ਼੍ਰੀ ਆਕਾਲ ਜੀ ਇਕ ਸਵਾਲ ਸੀ ਜਿਵੇਂ ਪਿਛਲੇ ਸਾਲ ਝੋਨੇ ਦੀਆਂ pr ਕਿਸਮਾਂ ਚ ਬੂਟੇ ਛੋਟੇ ਰਹਿਣ ਦੀ ਸਮੱਸਿਆਂ ਆਈ ਸੀ ਇਸ ਵਾਰ ਉਸਦਾ ਕੋਈ ਇਲਾਜ਼ ਲੱਭਿਆ ਜਾ ਨਈ ਜਾਂ ਫਿਰ ਹਾਈਬ੍ਰਿਡ ਕਿਸਮਾਂ ਵੱਲ ਜਾਣਾ ਪਵੇਗਾ ਧੰਨਵਾਦ ਜੀ ?
(pb)
Haryana
ਭੰਗੂ ਜੀ ਓਹ ਇਕ ਵਿਸ਼ਾਨੂੰ ਰੋਗ ਹੈ ਜਿਹੜਾ ਕਿ ਰਸ ਚੂਸਣ ਵਾਲੇ ਕੀੜੇ ਦੇ ਰਾਹੀਂ ਦੂਜੇ ਬੂਟਿਆਂ ਤੱਕ ਫੈਲਦਾ ਹੈ ਇਸਦੇ ਲਈ ਤੁਸੀ ਰਸ ਚੂਸਣ ਵਾਲੇ ਕੀੜੇ ਦੀ ਦਵਾਈ ਜਿਵੇਂ pymetrozine 120 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਫ਼ਸਲ ਵਿੱਚ ਦਿੱਕਤ ਆਉਣ ਤੇ ਵਰਤ ਸਕਦੇ ਹੋ।
1. Transplanting end of june kro
Which flowers plants can I plant in my garden now Which ones will give flowers all year round ?
(en)
nandita you can grow shrubs like china rose, tecoma spp., kaner spp., hibiscus and crossandra flower.
Marigold
Pr 1121 basmati nu 1 kille lyi kinna beej chahida ?
(pb)
Simran ji ik acre lai 1121 de 6-8 kg beej di lod hundi hai ji.
Bai ji swal pushea c ji ?
(pb)
Punjab
Kavin ji tuhade sare swala de jwab de dite gye ha tuci App vich apne sare swala de jwab dekh skde ho.
सर जी कपास की खेती कब की जाती है कौन सी किस्म बढ़िया है उत्पादन के लिए ?
(hn)
Haryana
उमेश जी, कपास को आप 15 मई तक बीज सकते है इसकी आप hh 1098,1117,1026 किस्म की बिजाई कर सकते है।
Papita mein pilapan ?
(hn)
Haryana
Meena ji kirpya yeh btaye ki aap isko konsi khad pehle daal chuke ai us hisab se I apko sahi jankari di ja sakti hai
PB 1121 basmati paneeri di bijai kdo kr skde ha ate isdi bijai da sahi samah kehra te pehli khad kdo pauni chaidi hai ?
(pb)
Haryana
Simran ji esdi paneeri tusi 1-15 June vich beej sakde hoa te 30 din di paneeri nu khet vich lao. Esnu total 36 kilo ureapaun di sifarish kiti jandi hai jehdi ki tusi paneeri nu khet vich laun ton 3ate 6 haftebaad 2 kishtan vich pauni hai
Es time ਜਾਵਾਰ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ਇਸ ਤੋਂ ਪਹਿਲਾਂ ਇਸ ਵਿਚ ਬਰਸੀਨ ਸੀ ?
(pb)
Haryana
ਬਲਜੀਤ ਜੀ ਤੁਸੀ ਜਵਾਰ ਦੀ ਪੰਜਾਬ sudax ਚਰੀ 4 ਕਿਸਮ ਨੂੰ ਬੀਜ ਸਕਦੇ ਹੋ। ਏਹ ਵੱਧ ਲੋਅ ਵਾਲੀ ਕਿਸਮ ਹੈ।
ਨਰਮੇ ਦੇ ਬੀਜ ਨੂੰ ਕਿਸ ਦਵਾਈ ਨਾਲ ਸੋਧਿਆ ਜਾਵੇ ?
(pb)
Haryana
ਗਿੱਲ ਜੀ ਤੁਸੀ ਨਰਮੇ ਦੇ ਬੀਜ ਨੂੰ imidachloprid 5ml ਪ੍ਰਤਿ ਕਿੱਲੋ ਦੇ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਇਹ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਕਰਦਾ ਹੈ।
नमस्कार साहब हम पहले भी एक बार बैंगन के पौधे का सुख ने का कारण पूछा चूका हूं पर आप ने बताया था कि पानी के कमी के कारण हो रहा है इस बार से आप के कहें अनुसार बैंगन का फोटो दे रहे हैं ?
(hn)
Haryana
श्रीमान जी, इसके लिए आप carbendazim 2 ग्राम को प्रति लीटर पानी में मिलाकर पौधे के पास वाली मिट्टी में मिलाए।
ਦੋ ਕਨਾਲ ਕੱਦੂ ਲਗਾਏ ਹਨ ਪੌਦੇ ਫਲ ਨਹੀ ਲੈ ਰਹੇ ਕੋਈ ਹੱਲ ਦੱਸੋ ਧੰਨਵਾਦ ?
(pb)
Haryana
ਸ਼ੁਭ ਜੀ ਕਿਰਪਾ ਇਹ ਦਸੋ ਤਸੀ ਓਹਨੂੰ ਖਾਦ ਕਿੰਨੀ ਮਾਤਰਾ ਵਿਚ ਪਹਿਲਾਂ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਬਜੀ ਵਿੱਚ 19 19 19 ਦੀ ਜਗ੍ਹਾ ਕਿਹੜੀ ਖਾਦ ਪਾਈਏ ?
(pb)
Haryana
ਗਰਜੰਤ ਜੀ ਤੁਸੀਂ 202020 ਜਾ ਫੇਰ 252525 ਨੂੰ ਵੀ 8 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Bringal m fruit borer ko kese control kare ?
(en)
Haryana
श्रीमान जी, इसके लिए आप quinalphos 400 ml को प्रति एकड़ के हिसाब से प्रयोग कर सकते हैं।
Bringal m fruit borer ko kese control kare ?
(en)
Haryana
श्रीमान जी इसके लिए आप quinalphos 400 ml को प्रति एकड़ के हिसाब से प्रयोग कर सकते हैं।
ਸ੍ਰੀ ਮਾਨ ਜੀ PR 128 ਝੋਨੇ ਦੀ ਪਨੀਰੀ ਕਦੋ ਲੱਗਦੀਆ ਤੇ ਝੋਨਾ ਖੇਤ ਵਿਚ ਕਦੋਂ ਲੱਗਦਾ ਜੀ ?
(pb)
Haryana
ਤੁਸੀ 128 ਦੀ ਪਨੀਰੀ 31ਮਈ ਤੱਕ ਲਗਾ ਸੱਕਦੇ ਹੋ ਅਤੇ ਬਾਦ ਵਿਚ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਓ।
Sir ਤੋਰੀ ਫੱਲ ਆਉਂਦਾ ਬਹੁਤ ਤਾਂ ਡਿੱਗ ਜਾਂਦਾ ਤੋਰੀ ਨੀ ਲੱਗ ਰਹੀ ਕੀ ਕੀਤਾ ਜਾਵੇ ?
(pb)
Haryana
ਸੁੱਖ ਜੀ ਤਸੀ npk 191919 10ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਦੇ ਹੋ।
Jersey nasal de gaa g ohnu sooi nu mehana hoya oh dudh bhut ghat de rahe aa koi nuska jroor dseyao je ?
(pb)
Punjab
Aman ji tuci uss nu changi khurak de nal nal Lacup powder 100gm rojana ate Calpond gold liquid 50ml rojana deo baki mousam de hisab nal sahi dekhbhal kro, baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
sir jhonna 47 baare jankari dyo g ?
(pb)
Haryana
Singh ji kirpa kisam da poora naam dso jis baare tusi janakri Lana chahunde ho us hisab nal hituhanu sahi jankari diti ja sakdi hai
sir pr 126 jekar 15 june nu lgaya jve ta jhaarh te koi asar ta nhi pau g ?
(pb)
Haryana
Gurnan ji pr126 di paneeri tsi 20 June takk lga sakde o ohde jhad upar koi asar nahi painda hai
ਢਿੱਲੋਂ ਸਾਹਿਬ ਜੇਕਰ (ਬੱਕਰਾ) ਬਰੀਡਰ ਤਿਆਰ ਕਰਨਾ ਹੋਵੇ ਤਾਂ ਕਿੰਨੇ ਟਾਈਮ ਵਿੱਚ ਤਿਆਰ ਹੋ ਸਕਦਾ ਹੈ ?
(pb)
ਜਗਦੀਪ ਜੀ ਤੁਸੀ ਬਰੀਡਰ ਤਿਆਰ ਕਰ ਸਕਦੇ ਹੋ ਤੁਸੀ ਬੱਕਰੇ ਨੂੰ 15 ਮਹੀਨੇ ਦੀ ਉਮਰ ਤੋਂ ਬਾਦ ਮਿਲਾਪ ਲਈ ਵਰਤ ਸਕਦੇ ਹੋ।
Weather ?
(hn)
Haryana
Kumar ji mausam vibhag ke anusar kal thodi baarish ho sati hai aur uske baad mausam saaf hai
What are the best cash crops for may and june ?
(en)
Haryana
सिंह जी आप मई जून में धान, मक्की, ज्वार और कद्दू जाति की सब्जियां को लगा सकते है।
ਸਰ 1121 ਬਾਸਪਤੀ ਦੇ ਬੀ ਦਾ ਨਾਂਮ ਦੱਸੋ ਜੋ 1121 ਤੋ ਤਿਅਾਰ ਕੀਤਾ ਅਤੇ ਪਿਸ਼ਲੇ ਸਾਲ ਸੋਧ ਕੇ ਤਿਅਾਰ ਕੀਤਾ ਜਾ ਅੈਤਕੀ ਤਿਅਾਰ ਕੀਤਾ ਅਤੇ ਪੱਕਣ ਦਾ ਟੈਮ ਪਨੀਰੀ ਸਮੇਤ ਅਤੇ ਝਾੜ ਤੇ ਕੱਧ ਵੀ ਦੱਸੋ 1121 ਪਿਸ਼ਲੇ ਸਾਲ ਲਾੲੀ ਸੀ ਪਰ ਝਾੜ ਬਹੂਤ ਘੱਟ ਸੀ ?
(pb)
Punjab
ਸੰਧੂ ਜੀ, 1885 ਕਿਸਮ 1121 ਤੋਂ ਤਿਆਰ ਕੀਤੀ ਗਈ ਹੈ, ਇਹ ਕਿਸਮ ਦੀ ਲਵਾਈ 1-15 ਜੁਲਾਈ ਤੱਕ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਔਸਤ ਝਾੜ 20 ਕਵਿੰਟਲ/ਏਕੜ ਦੇ ਕਰੀਬ ਹੈ , ਇਹ ਕਿਸਮ ਪੱਕਣ ਲਈ 1121 ਜਿੰਨਾ ਸਮਾਂ ਹੀ ਲੈਂਦੀ ਹੈ ਜੀ।
ਸਰ ਅਮਰੂਦ ਦੀਅਾ ਟਾਣੀਅਾ ਅਖੀਰ ਅਪੈ੍ਲ ਤੱਕ ਕੱਟ ਸਕਦੇ ਕੇ ਨਹੀ ?
(pb)
Punjab
ਸੰਧੂ ਜੀ, ਹੁਣ ਫ਼ਸਲ ਫੁੱਲਾਂ ਤੇ ਹੈ, ਇਸ ਲਈ ਹੁਣ ਟਹਿਣੀਆਂ ਨਾ ਕੱਟੋ ਜੀ।
Sir isdi vadia hight growth lai feed supplement te power bre dso ?
(pb)
Balraj ji tuci vdhia hara chare ate changi dekbhal de nal nal pett de kiria lai Flukarid-DS bolus deo ate her 3 mahine badd salt badal ke pett de kiria wali dwai jrur deo ate iss nu Enerboost powder 100gm rojana, Bovimin-b powder 50gm rojana deo ate feed tuci isde khan de hisab nal kise bhi company di vart skde ho.
ਕੀ ਅਸੀ ਫਰੂਟ ਫਲਾਈ ਟਰੈਪ ਘਰੇਲੂ ਬਗ਼ੀਚੀ ਵਿੱਚ ਲੱਗਾ ਸਕਦੇ ਹਾਂ ਜਿਸ ਵਿੱਚ ਸਬਜ਼ੀਆਂ ਤੇ ਫਰੂਟ ਦੇ ਬੂਟੇ ਨੇ ਜੇ ਲੱਗਾ ਸਕਦੇ ਹਾਂ ਤਾਂ ਕਿਸ ਕਿਸ ਟਾਈਮ ਤੇ ?
(pb)
Punjab
ਕਰਮਜੀਤ ਜੀ, ਤੁਸੀ ਘਰੇਲੂ ਬਗੀਚੀ ਵਿੱਚ ਟ੍ਰੈਪ ਲਗਾ ਸਕਦੇ ਹੋ ਜੀ ਪਰ ਕਿਰਪਾ ਕਰ ਕੇ ਇਹ ਦੱਸੋ ਕਿ ਫਲ ਵਾਲੇ ਬੂਟੇ ਕਿਹੜੇ ਕਿਹੜੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਟ੍ਰੈਪ ਲਾਉਣ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।
ਸਿਰ ਇੱਕ ਮੱਝ ਹੈ ਇਕ ਬਾਰ ਸੂਈ ਹੈ, ਗੱਬਣ ਨਹੀਂ ਹੋ ਰਹੀ ਉਸ ਨੂੰ crs ਪਾਊਡਰ ਦਿੱਤਾ, ਐਗਰੀਮਿਨ ਆਈ ਗੋਲੀ ਵੀ ਦਿੱਤੀ, 4 ਵਾਰ AI ਕਾਰਵਾਈ , ਪਰ ਇਹ ਗੱਬਣ ਨਹੀਂ ਹੋ ਰਹੀ, ਤਾਰ ਸਾਫ਼ ਹੈ, ਟੀਕਾ ਲਗਵਾਉਣ ਤੋਂ ਬਾਅਦ ਖੂਨ ਨਿਕਲਦਾ ਹੈ, ਹੀਟ ਖਾਲੀ ਛੱਡ ਦਿੱਤੀ, 10ਵੇਂ ਦਿਨ ਹੀਟ ਵਿਚ ਆਉਂਦੀ ਹੈ, ਕਿਰਪਾ ਕਰਕੇ ਇਸਦੀ ਕੋਈ ਦਵਾਈ ਬਾਰੇ ਜਾਣਕਾਰੀ ਦਿਓ ?
(en)
ਗੁਰਦੀਪ ਜੀ ਜਦੋ ਤੱਕ ਉਹ ਸਹੀ 21 ਦਿਨ ਬਾਦ ਹੀਟ ਵਿੱਚ ਨਹੀਂ ਆਉਂਦੀ ਤੁਸੀ ਉਸ ਨੂੰ ਨਵੇਂ ਦੁੱਧ ਨਾ ਕਰਵਾਓ, ਹੁਣ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50 ਗ੍ਰਾਮ ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਜਦੋ ਉਹ ਸਹੀ ਸਮੇਂ ਤੇ ਹੀਟ ਵਿੱਚ ਆਵੇ ਤਾਂ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored inj 5ml IV ਲਗਵਾ ਦਿਓ।
ਸਰ, ਗਰਮੀਆਂ ਦੇ ਪਸ਼ੂਆਂ ਲਈ ਕਿਸ ਕਿਸਮ ਦਾ ਹਰਾ ਚਾਰਾ ਵਰਤਿਆ ਜਾਂਦਾ ਹੈ, ਇਹ ਕਿਹੜਾ ਹੁੰਦਾ ਹੈ ਅਤੇ ਸੁੱਕਾ ਚਾਰ ਕਿਹੜਾ ਪਾਇਆ ਜਾਂਦਾ ਹੈ ?
(en)
Punjab
ਸੰਨੀ ਜੀ ਗਰਮੀਆਂ ਵਿਚ ਜਵਾਰ, ਮੱਕੀ, ਬਾਜਰਾ, ਨੇਪੀਅਰ ਬਾਜਰਾ ਹੀ ਜਿਆਦਾਤਰ ਉਗਾਇਆ ਜਾਂਦਾ ਹੈ ਅਤੇ ਸਬ ਤੋ ਜਿਆਦਾ TDN ਮੱਕੀ ਵਿਚ ਪਾਇਆ ਜਾਂਦਾ ਹੈ ।
Silage ali maize eh problem bhut aji Bhut spray kartia per shi nhi hoyi pls koi solution dso ?
(en)
Punjab
ਭੁੱਲਰ ਜੀ, ਕਿਰਪਾ ਕਰ ਕੇ ਇਹ ਜਾਣਕਾਰੀ ਦਿਓ ਕਿ ਤੁਸੀ ਕਣਕ ਦੀ ਫਸਲ ਤੇ sulfosulfuron ਦਾ ਛਿੜਕਾਅ ਤਾਂ ਨਹੀਂ ਕੀਤਾ ਸੀ।
ਡੋਗਰ ਪੂਸਾ ਬਾਰੇ ਜਾਣਕਾਰੀ ਚਾਹੀਦੀ ਸੀ ਕੋਈ ਵੀਰ ਦੱਸ ਸਕਦਾ ਕੀ ਏ ਕਿੰਨੇ ਟਾਈਮ ਦੀ ਵਰਾਈਟੀ ਹੈ ਕਦੋਂ ਪਨੀਰੀ ਲਗਾਉਣੀ ਹੈ ਕਿੰਨੇ ਦਿਨ ਦੀ ਪਨੀਰੀ ਖੇਤ ਵਿੱਚ ਲਾਉਣੀ ਹੈ ਕਿਹੜੇ ਰੋਗ ਆਉਂਦੇ ਹੈ ਕਿਹੜੀ ਖਾਦ ਪਾਉਣੀ ੍ਹੈ ਕਿਦਾ ਦੇ ਖੇਤ ਵਿੱਚ ਹੁੰਦੀ ਹੈ ਕਿੰਨਾ ਝਾੜ ਹੈ ?
(pb)
Punjab
ਦੀਪ ਜੀ, ਇਹ ਬਾਕੀ ਕਿਸਮਾਂ ਨਾਲੋਂ 15-20 ਦਿਨ ਜਿਆਦਾ ਲੈਂਦੀ ਹੈ ਅਤੇ ਇਸ ਦੀ ਪਨੀਰੀ 30-35 ਦਿਨਾ ਵਿਚ ਤਿਆਰ ਹੋ ਜਾਂਦੀ ਹੈ, ਇਸ ਕਿਸਮ ਤੇ ਬਿਮਾਰੀਆਂ ਦਾ ਹਮਲਾ ਵੀ ਜਿਆਦਾ ਹੁੰਦਾ ਹੈ। ਇਸ ਦਾ ਔਸਤ ਝਾੜ 35 ਕਵਿੰਟਲ ਤੱਕ ਆ ਜਾਂਦਾ ਹੈ ਜੀ।
ਸੁਪਰੀਮ 110 ਝੋਨਾ ਕਿੰਨਾਂ ਝਾੜ ਹੈ ?
(pb)
Punjab
ਹਰਮਨ ਜੀ, ਇਸ ਕਿਸਮ ਦਾ ਔਸਤ ਝਾੜ 30-33 ਕਵਿੰਟਲ ਤੱਕ ਰਹਿੰਦਾ ਹੈ ਜੀ।
साहब नमस्कार हम अपने घर के use के लिए बैंगन का पौधा लगाते पर इस मे समस्या आ जाता है जैसे पौधे सुखाने लगता है कृपया बैंगन लगाने का तरीका बताया जाए ?
(hn)
Punjab
सचिन जी, कृपया आप हमें सूख रहें पौधों की फोटो जरूर भेजे उस हिसाब से ही आपको इस बारे में सही जानकारी दी जा सकेगी।
साहब नमस्कार हम बैंगन छोट मतलब अपने कर use में लगते पर हम को दिक्कत आती की उसमें अनेक बिमारी आ रही है जैसे पौधे अपने आप सुखाने लगता है और इसको लगाने तरीका बताया जाए ?
(hn)
Punjab
सचिन जी, कृपया आप हमें सूख रहें पौधों की फोटो जरूर भेजे उस हिसाब से ही आपको इस बारे में सही जानकारी दी जा सकेगी।
ਪੀਏਯੂ ਦੀ ਲੋਬੀਆ ਦੀ ਕਿਸਮ 263 ਦੇ ਬੂਟੇ ਹੁੰਦੇ ਹਨ ਜਾਂ ਵੇਲਾਂ ਬਣਦੀਆਂ ਹਨ ਜੀ ?
(pb)
Punjab
ਗੁਰਜੰਟ ਜੀ, ਇਸ ਕਿਸਮ ਦੇ ਬੂਟੇ ਹੁੰਦੇ ਹਨ, ਜਿਆਦਾ ਲੰਬੀਆਂ ਵੇਲਾਂ ਨਹੀਂ ਹੁੰਦੀਆਂ।
ਬਁਕਰੀ ੫ਾਲਣ ਦੀ ਟਰੇਨਿਗ ਕਿਁਥੋ ਮਿਲਦੀ ਹੈ ?
(pb)
Punjab
ਜਸਵੰਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਵੱਖ-ਵੱਖ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ Krishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Associate Director (Training) KVK Amritsar - 98723-54170 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
San to Badia kisam chone di kihdi hai oh jhona Jeda drill nal bijiaa ja sake ?
(pb)
Punjab
Harinder ji, tusi PR 126, 121, 130, 131 kisma di bijai kar sakde ho ji.
ਸਰ ਜੀ ਮੱਝ 6 ਮਹਿਨੇ ਦੀ ਗੱਬਣ ਆ ਉਸ ਨੂੰ ਪੇਟ ਦੇ ਕੀੜਿਆ ਲਈ oxyclozanide and levamisole Hcl ਗੋਲੀ ਗਲਤੀ ਨਾਲ਼ ਦੇ ਦਿੱਤੀ gai ਕੋਈ ਨੁਕਸਾਨ ਤਾ ਨੀ ਕਰੂ ਜੀ ?
(pb)
ਨਹੀਂ ਜੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਉਸਦੀ ਖੁਰਾਕ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Sir cow HF nu 5 ਦਿਨ ਤੋਂ ਮੋਕ lagi ਹੈ ilaj ਵੀ karvaya ਪਰ ਠੀਕ nahi ho ਰਹੀ 18 liter milk c 2 liter ਰਹਿ ਗਿਆ koi ਸਲਾਹ ਦੇਵੋ ?
(pb)
ਸੁਖਰਾਜ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
Mirch ki nursary dal rahi hu bij ke sath kounsa khad dali 50gm seeds 15 15 15 sahi hai kitni matra ?
(hn)
Punjab
Josephine ji, nursery ke liye khaad daalne ki jaroorat nhi hai, aap paudh 10-15 din ki ho jaane par NPK 19 19 19 @10 g/L paani ke hisaab se spray kar sakte hai.
ਪਸ਼ੂ ਦੀ ਆਮ ਜਾਣਕਾਰੀ ਸਾਂਭ ਸੰਭਾਲ ਲਈ ਕੋਇ ਬੁੱਕ ਦਾ ਨਾਮ ਦਸਿਓ ਜਿਹੜੀ ਕਿ ਆਨਲਾਈਨ ਮੰਗਵਾਈ ਜਾ ਸੱਕੇ ?
(hn)
Punjab
ਤੁਸੀ ਪਸ਼ੂਆਂ ਦੀ ਖੁਰਾਕ, ਸਾਂਭ-ਸੰਭਾਲ , ਬਿਮਾਰੀਆਂ ਦੀ ਜਾਣਕਾਰੀ ਅਤੇ ਬਚਾਅ ਲਈ ਅਲੱਗ ਅਲੱਗ ਕਿਤਾਬਾਂ ਆਉਂਦੀਆਂ ਹੈ ਉਹ ਤੁਸੀ ਔਨਲਾਈਨ ਵੀ ਖਰੀਦ ਸਕਦੇ ਹੋ, ਤੁਸੀ ਆਪਣੀ ਜਰੂਰਤ ਦੇ ਹਿਸਾਬ ਨਾਲ ਸਰਚ ਕਰੋ ਕਿਹੜੀ ਕਿਤਾਬ ਤੁਸੀ ਖਰੀਦਣੀ ਹੈ ਫਿਰ ਉਥੋਂ ਔਨਲਾਈਨ ਆਰਡਰ ਕਰ ਸਕਦੇ ਹੋ।
हेलो सर मुझे नया बकरी फार्म खोलना है उसके लिए क्या करूं ?
(hn)
Punjab
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकते हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Krishi Bhavan, (Politechnic Chauraha) Distt. Jaunpur- (U.P.) INDIA, PIN - 222002, Tel. No.: +91 9984369526 से संपर्क कर सकते हैं।
Dr ਸਾਬ ਆਪਾ hf ਗਾ ਦੇ ਦੁੱਧ ਵਾਲੇ ਟੀਕੇ ਲਾਏ ਸੀ ਓਹਨੇ ਦੁੱਧ 4ਲੀਟਰ ਦੋ ਟੀਮ ਦਾ ਕੀਤਾ ਉਸ ਨੂੰ ਦੁੱਧ ਵਧਾਉਣ ਲਈ ਕੀ ਦਿਤਾ ਜਾਵੇ ?
(pb)
ਸੰਦੀਪ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Lactomax tablet 10 ਗੋਲੀਆਂ ਰੋਜਾਨਾ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Mirch de pte murja rhe ne maroria pls organic way dsyo is lyi ?
(hn)
Punjab
Shiv ji, is de kaai kaarn ho sakde han, kirpa kar ke ik vaar fasl di photo jaroor bhejo ji us hisaab naal hi tuhaanu is baare shi jaankari ditti jaa sakegi.
ਕੱਟੀਆਂ ਲਈ ਫੀਡ ਫਾਰਮੂਲਾ ?
(pb)
ਸ਼ਰਮਾ ਜੀ ਕਿਰਪਾ ਕਰਕੇ ਇਹ ਦੱਸੋ ਕੱਟੀਆਂ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ।
Fertigation details per acre for chilli crop on drip irrigation requested ?
(en)
Punjab
Pirbhula, Run the drip irrigation daily for a duration of 20 to 40 minutes depending on the crop stage, season and emitter discharge. Fertigation: Schedule fertigation once in 3 days starting from 21 days and ending at 129 days after transplanting for a 5 month duration crop, thus requiring 37 fertigations. Water soluble Fertilizers per fertigation (Once in 3 days): 0-20 days: No fertigation, 21-36 days: 1.5 kg 19-19-19/fertigation (6 fertigations), 39-57 days: 2.0 kg 19-19-19 +1.0 kg KNO3 + 1.0 kg CaNO3/fertigations (7 fertigations). 60-129 days: 4.0 kg 19-19-19 +1.0 kg KNO3 + 2.0 kg CaNO3/fertigation (24 fertigations) (120 kg 19-all+30 kg KNO3+55kg CaNO3)
Sir main dragon plant launa chahunda hain half haq. Isde bote kitho uplabth honge .ki karcha awega ?
(pb)
Punjab
Balvir ji, boote ate hor jaankaari lain lai tusi amandeep ji, 97797-16417 naal sampark kar sakde ho ji .
ਸਰ, ਮੈਂ ਸਬਮਰਸੀਬਲ ਮੋਟਰ ਲਗਾਉਣਾ ਚਾਹੁੰਦਾ ਹਾਂ, ਕਿਹੜੀ ਕੰਪਨੀ ਚੰਗੀ ਹੈ, ਇਸ ਬਾਰੇ ਜਾਣਕਾਰੀ ਦਿਓ ?
(pb)
ਤੁਸੀ Texmo ਕੰਪਨੀ ਦੀ ਮੋਟਰ ਖਰੀਦ ਸਕਦੇ ਹੋ ਜਾਂ ਫਿਰ Crompton ਕੰਪਨੀ ਵੀ ਵਧੀਆ ਹੈ ਜੀ।
ਸਰ, ਮੇਰੇ ਕੋਲ 10 ਮਹੀਨੇ ਦੀ ਕੱਟੀ ਹੈ, ਮੈਨੂੰ ਕਾਰਗਿਲ ਦੇ ਸਪਲੀਮੈਂਟ ਦੇ ਨਾਲ ਕਿਹੜਾ ਮਿਨਰਲ ਮਿਕਸਚਰ ਦੇਣਾ ਚਾਹੀਦਾ ਹੈ, ਜੋ ਕਿ ਵਧੀਆ ਹੈ, ਕਿਸੇ ਚੰਗੀ ਕੰਪਨੀ ਦੇ ਮਿਨਰਲ ਮਿਕਸਚਰ ਬਾਰੇ ਜਾਣਕਾਰੀ ਦਿਓ ?
(pb)
ਗੁਰਜਿੰਦਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B powder 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
I saw a story on Mr Devendra Parmar from Shahjapur, madhya pradesh. He deals in Cattle farming and biogas. I want to connect with him. Kindly provide his contact details ?
(en)
Punjab
Mr. Keshav please contact on this no. 9977742609 with Devendra Parmar. Thanks
Sir tamatar te bute nu tamatar saf nhi LG rhe ate us de Pye v murja rhe ne ohna da koi organic way nal hal dsyo ?
(hn)
Punjab
Shiv ji, kirpa kar ke boote di photo jaroor bhejo ji, us hisaab naal hi tuhaanu is baare shi jaankari ditti jaa sakegi.
sir g pise cow bre swal pusyea c ah inj kithe lone a tino ik bri lone a oks dso ?
(pb)
Punjab
Ehh tike tuci nazdiki doctor ton usdi gardan vich lgwa skde ho ate ehh 3 tike rojana lgao ate 3 din tak lgao.
ਸਰ ਪਸ਼ੂ ਗਾ ਦੇ ਸੂਣ ਤੋ ਬਾਅਦ ਉਸਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਜੇਕਰ ਫੀਡ ਘਰ ਵਿੱਚ ਤਿਆਰ ਕਰਨੀ ਹੋਏ ਤਾ ਕਿਵੇ ?
(pb)
ਤੁਸੀ ਪਸ਼ੂ ਨੂੰ ਸੂਣ ਤੋਂ ਬਾਦ 6 ਤੋਂ 7 ਦਿਨ ਤੱਕ ਖੁਰਾਕ ਦੇ ਨਾਲ ਨਾਲ ਦਲੀਆ ਬਣਾ ਕੇ ਖਿਲਾ ਸਕਦੇ ਹੋ ਤੁਸੀ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ 6-7 ਦਿਨ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ, ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
ਗੁਲਾਬ ਦੀ ਕਲਮ ਨੇ ਨਵੇ ਪੱਤੇ ਕੱਢੇ ਸੀ ਪਰ ਮੁਰਝਾ ਗਏ ਇਸ ਸਬੰਧ ਵਿੱਚ ਕੀ ਕਰਨਾ ਚਾਹੀਦਾ ਹੈ ?
(pb)
Haryana
ਸਿੰਘ ਜੀ ਤੁਸੀਂ ਦਸੋ ਖਾਦ ਕਿਹੜੀ ਪਾਈ ਸੀ ਅਤੇ ਪਾਣੀ ਵਗੈਰਾ ਟਾਈਮ ਨਾਲ਼ ਲਗਾਇਆ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Punjab
ਪਾਣੀ ਰੋਜ ਪਾਈਦਾ ਗਰਮੀ ਕਾਰਣ ਅਤੇ ਸ਼ਾਮ ਦੇ ਸਮੇ ਲਗਾਈਦਾ ਤੇ ਡਾਈ ਪਾਈ ਸੀ ਪਰ ਸਿਰਫ 20 ਕੁ ਦਾਣੇ ਇਸ ਬੂਟੇ ਨੂੰ ਮਹੀਨੇ ਤੋ ਉੱਤੇ
ਨਿੰਬੂ ਨੂੰ ਫਲ ਨਹੀ ਲੱਗ ਰਿਹਾ ਫੁੱਲ ਲੱਗਦੇ ਨੇ ਇਸ ਸਬੰਧੀ ਕੀ ਕਰਨਾ ਚਾਹੀਦਾ ਹੈ ?
(pb)
Haryana
ਕੁਲਵਿੰਦਰ ਜੀ ਤੁਸੀ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ।
ਕਿਸੇ ਮੇਰੇ ਭਰਾਵਾਂ ਕੋਲ ਪੂਸਾ ਬਾਸਮਤੀ 1847 ਦਾ ਬੀਜ ਹੈਗਾ ਤਾਂ ਦੱਸੋ ?
(pb)
Punjab
ਕੁਲਵਿੰਦਰ ਜੀ, ਬੀਜ ਲੈਣ ਲਈ ਤੁਸੀਂ ਹਰਪ੍ਰੀਤ ਜੀ - 94666-00404 ਨਾਲ ਸੰਪਰਕ ਕਰ ਸਕਦੇ ਹੋ ਜੀ।
ਕਿਸੇ ਮੇਰੇ ਭਰਾਵਾਂ ਕੋਲ ਪੂਸਾ ਬਾਸਮਤੀ 1847 ਦਾ ਬੀਜ ਹੈਗਾ ਤਾਂ ਦੱਸੋ 62802 67633 ?
(pb)
Rajasthan
ਕੁਲਵਿੰਦਰ ਜੀ, ਬੀਜ ਲੈਣ ਲਈ ਤੁਸੀਂ ਹਰਪ੍ਰੀਤ ਜੀ - 94666-00404 ਨਾਲ ਸੰਪਰਕ ਕਰ ਸਕਦੇ ਹੋ ਜੀ।
ਬਾਈ ਜੀ ਕਿਸੇ ਮੇਰੇ ਭਰਾਵਾਂ ਕੋਲ ਪੂਸਾ ਬਾਸਮਤੀ 1847 ਦਾ ਬੀਜ ਹੈਗਾ ਤਾਂ ਦੱਸੋ ?
(pb)
Punjab
ਕੁਲਵਿੰਦਰ ਜੀ, ਬੀਜ ਲੈਣ ਲਈ ਤੁਸੀਂ ਹਰਪ੍ਰੀਤ ਜੀ - 94666-00404 ਨਾਲ ਸੰਪਰਕ ਕਰ ਸਕਦੇ ਹੋ ਜੀ।