Punjab
Search
Is par kon si spray karien ?
(pb)
Gursewak ji, agar fal girne ki samasya aa rhi hai to aap NPK 19 19 19 @15g/L paani ke hisaab se spray kar sakte hai.
ਸਰ ਮੱਕੀ ਦਾ ਕਿ ਰਜ਼ਲਟ ਵਾਂ ਇਸ ਦਾ ਕੱਦ ਕਿੰਨਾ ਹੁੰਦਾ ਤੇ is ਦਾ ਟਾਂਡਾ ਹਰਾ ਰਹਿਦਾ ?
(pb)
Punjab
ਗੋਰੀ ਜੀ, ਇਹ ਕਿਸਮ ਚੰਗੀ ਹੈ ਅਤੇ ਅਚਾਰ ਲਈ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ p 1844, rasi 3033, DKC 9108 ਕਿਸਮਾਂ ਦੀ ਬਿਜਾਈ ਵੀ ਕਰ ਸਕਦੇ ਹੋ ਜੀ।
ਸਰ ਮੱਕੀ ਦਾ ਕਿ ਰਜ਼ਲਟ ਵਾਂ ਇਸ ਦਾ ਕੱਦ ਕਿੰਨਾ ਹੁੰਦਾ ਤੇ is ਦਾ ਟਾਂਡਾ ਹਰਾ ਰਹਿਦਾ ?
(pb)
Punjab
ਗੋਰੀ ਜੀ, ਇਹ ਕਿਸਮ ਚੰਗੀ ਹੈ ਅਤੇ ਅਚਾਰ ਲਈ ਤੁਸੀ ਇਸ ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ p 1844, rasi 3033, DKC 9108 ਕਿਸਮਾਂ ਦੀ ਬਿਜਾਈ ਵੀ ਕਰ ਸਕਦੇ ਹੋ ਜੀ।
?
(hn)
Punjab
Abhishek kindly let us know the problem which you are facing so that we can guide you accordingly.
Tetar ,Bater ate batak ,tarki de egg providekar bau Ma egg ,hathreing kar k apna karibar suru karna ha ?
(en)
Punjab
Lakhvir ji tuci isde lai Sukhbir Singh 9781589637 Sarpanch Bater Farm, Balbir Singh 9915029679 ate Balwinder Singh 9781589637 papu poultry farm nal sampark kr skde ho.
Manu teter ,Bater,batak,de egg provide karvao ?
(en)
Punjab
Lakhvir ji tuci isde lai Sukhbir Singh 9781589637 Sarpanch Bater Farm, Balbir Singh 9915029679 ate Balwinder Singh 9781589637 papu poultry farm nal sampark kr skde ho.
What is the problem ?
(en)
Punjab
Anubhav it seems leaf curl virus problem, to manage this you can spray imidacloprid 1ml/L of water and kindly pluck and bury the infected leaves.
Mai apne kitchen garden ch 5 marle mungi beeji hai... Is bare proper jaan kari diti jave ki iss nu kado paani lgaya jave ate is da jhaar vadiya hove us ly ki ki kita jave ?
(en)
Haryana
Arya ji paani esnu tusi mausam ate mittii de hisab nal lgao vaise esnu tusi 3 paani lga sakde ho. Baki esnu khad sme sir pao tan jo vahda sahi ho ske ate avde khet vich lgatar geda rakho tn jo jekar kise vi keede ja bimari da hmla hunda hai usda turant ilaaz kita ja ske
Capsicum ?
(en)
Haryana
Please ask your query in detail weather you want to know about the cultivation practices of capsicum or you wanna seed of this crop
Kitchen Garden ch aapa kehre seasonal and permanent flower lga sakde hai jis nl khubsurti de nal nal poullnation krn wale change insects attract hon ?
(en)
Suraj kaner , china rose tusi permanent flowering lai laa sakde ho ji ate seasonal vich tusi gomphrena, kochia, rose, lily, gerbera, chrysanthemum, gladiolus aadi full lga sakde ho ji .
ਡਾ ਸਾਹਿਬ ਰੇਤਲੀ ਜ਼ਮੀਨ ਵਿੱਚ ਇਸ ਮਹੀਨੇ ਕਿਹੜੇ ਕਿਹੜੇ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ ?
(pb)
ਬਲਰਾਜ ਜੀ, ਤੁਸੀਂ ਬਾਜਰਾ ਦਾ ਜਵਾਰ ਦੀ ਬਿਜਾਈ ਕਰ ਸਕਦੇ ਹੋ ਜੀ।
ਸਰੋ ਦਾ ਰੇਟ ਕੀ ਹੈ ਜੀ ?
(pb)
Punjab
ਅਮਰਦੀਪ ਜੀ, ਸਰੋਂ ਦਾ ਰੇਟ ਮੰਡੀ ਦੇ ਹਿਸਾਬ ਨਾਲ 5000 ਦੇ ਕਰੀਬ ਚੱਲ ਰਿਹਾ ਹੈ ਜੀ।
Team I require some apple plants like pink lady,gala and fuji,can I get a nursery number ?so I can request some plants,pls help ?
(en)
Punjab
ani you cann conntact tropical fruit plant nursery 98469-98625 or manuthy agro farm - 98460-87817.
ਪਁਠਿਆ ਵਾਲੇ ਥਾ ਵਿੱਚੋ ਮੌਥਰਾ ਬਹੁਤ ਲੰਮੇ ਸਮੇ ਖਤਮ ਨਹੀ ਹੌ ਰਿਹਾ ਨਾ ਹੀ ਪਁਠੇ ਵੱਧਦੇ ਹਨ ਕਿਰਪਾ ਕਰਕੇ ਕੋਈ ਯੋਗ ਹਁਲ ਦੱਸਿਆ ਜਾਵੇ ਆਪ ਜੀ ਦਾ ਧੰਨਵਾਦ ?
(pb)
Haryana
ਇੰਦਰ ਜੀ ਪੱਠਿਆਂ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਸ ਨਾਲ ਪੱਠਿਆਂ ਦੇ ਵਾਧੇ ਉਪੱਰ ਅਸਰ ਪੈਂਦਾ ਹੈ ਅਤੇ ਉਹ ਪਸ਼ੂਆਂ ਨੂੰ ਪਾਉਣ de ਯੋਗ ਨਹੀਂ ਰਹਿੰਦੇ ਬਾਕੀ ਤੁਸੀ ਗੋਡੀ ਕਰ ਕੇ ਓਹਨਾਂ ਦਾ ਖਾਤਮਾ ਕਰ ਸਕਦੇ ਹੋ।
Pode di growth bare jankari ?
(pb)
Haryana
Mandeep ji kirpa eh daso tusi kis podhe di gal kr rhe ho ate pehla usnu kehdi khad paa chuke ho naal hi podhe di photo vi bhji us hisab nal hi tuhanu sahi jankari diti ja sakdi hai
Is di kive roktham kiti ja skdi ?
(pb)
palwinder ji, ih snail hai ji, isda koi bhuta nuksaan nahi hunda, tuhaanu rokthaam karn di jyada jaroorat nahi hai ji.
Sir dsya janda hai ke jaikar pr 126 uppar haldi rog aa jawe ta control nahi hunda es lae ashi kehri top di spray kar sakde haa esda jwab v deyo haldi hon ton bad control hundi k ni ?
(pb)
Harmeet ji, kise vi variety vich haldi rog di rokthaam karn lai tusi gobh awastha te copper hydroxide 500g/acre de hisaab naal spray kar sakde ho ji.
खीरे की बढ़वार नहीं हो रही पत्ते इकठा हो रहे हँ 19 19 19 व सगरीका की स्प्रै भी कर दी और कॉपीरोषिकलोराइड 50 की स्प्रै भी कर दी ?
(hn)
Haryana
सूरज जी, इसके लिए आप नीम की स्प्रे 4 ml प्रति लीटर पानी में मिलाकर स्प्रे करें और उसके बाद npk 191919 10 ग्राम को प्रति लीटर पानी में मिलाकर स्प्रे करें।
Course for dairy farming in Amritsar ?
(en)
Punjab
if you want to get dairy training please contact Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093, they will provide you all information about dairy training.
Sir isnu sabjia te kiwe use kr sakde a kinne matra ch and palm trees ch kinna drench kar sakde a ya nahi ?
(en)
Bachittar ji, is nu tusi roodi di khad nal mix kar ke paa sakde ho ji, palm de boote nu ih 200-250 g takk paa sakde nho ji.
ਸਰ, ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਆਰਗੈਨਿਕ ਤਰੀਕੇ ਨਾਲ ਛਿੜਕਾਅ ਕਰ ਦਿੱਤਾ ਹੈ, ਜੋ ਸਪਰੇ ਬੱਚੀ ਹੈ ਉਸਨੂੰ ਪਲਾਸਟਿਕ ਦੀ ਬੋਤਲ ਵਿੱਚ ਪਾ ਕੇ 10 ਤੋਂ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰਨ ਲਈ ਛਾਂ ਵਿੱਚ ਰੱਖਿਆ ਜਾ ਸਕਦਾ ਹੈ ?
(pb)
Haryana
ਮਨਦੀਪ ਜੀ ਬਿਲਕੁਲ ਤੁਸੀ ਇਸ ਤਰੀਕੇ ਨਾਲ ਦਵਾਈ ਨੂੰ ਰੱਖ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ।
Moong me kitnashak dwa kab lga skte hai ?
(hn)
Haryana
Yadav ji keet ki dwa keet ke hisab se prayog ki jati hai kirpya aap yeh btaye ki konse keet ka hmla hua hai us hsiab se hi apko dwa btao ja sakdi hai.
ਸਤਿ ਸ੍ਰੀ ਅਕਾਲ ਜੀ ਸਰ ਅਜੋਲਾ ਦਾ ਬੀਜ ਕਿਥੋਂ ਮਿਲੇਗਾ ?
(pb)
Punjab
ਇੰਦਰਜੀਤ ਸਿੰਘ ਜੀ ਅਜੋਲਾ ਦੇ ਬੀਜ ਲਈ ਤੁਸੀਂ ਜ਼ੋਰਾ ਸਿੰਘ ਮਾਨ (9855455561) ਨਾਲ ਸੰਪਰਕ ਕਰ ਸਕਦੇ ਹੋ।
Sir 125 variety paddy di detail dasso ji ?
(pb)
Haryana
Harwinder ji University walon jehdian es saal kisam di sifarish kiti gayi hai ohna vich pr 125 kisam da naam nahi hai jo so tusi esdi jgah te pr 131,130,129,128,126,121 kisam di bijai kar sakde ho
Govt hospital ch animals di kheri kheri medicine free mildi a kyuki sade hospital ch jo dr ne oh har ek medicine medical store nu he likhde ne hospital cho kuj b nai dinde ?
(pb)
Punjab
Harpreet ji ehh tuhade area de hospital ton hi pta lagega uthe kehri kehri dwaia ayia hai baki utho pett de kiria walia dwaia, chichada di dwai ate kuj hospitals vich mineral mixture v milde hai.
ਸਰ, ਇਸ ਕੰਪਨੀ ਬਾਰੇ ਜਾਣਕਾਰੀ ਦਿਓ, ਸਾਡੇ ਇਲਾਕੇ ਵਿੱਚ ਵਧੀਆ ਬੀਜ ਉਪਲਬਧ ਹਨ, ਪਰ ਕੀਟਨਾਸ਼ਕ ਅਤੇ ਉੱਲੀਨਾਸ਼ਕ ਨਕਲੀ ਮਿਲਦੇ ਹਨ, ਖੇਤ ਵਿੱਚੋਂ ਮਿੱਟੀ ਚੁਕਵਾਈ ਸੀ 2 ਸਾਲ ਹੋ ਗਏ ਹਨ, ਇਸ ਦੇ ਹੇਠਾਂ ਪੋਟਾਸ਼ ਪਾਈ ਜਾ ਸਕਦੀ ਹੈ, ਝੋਨੇ ਦਾ ਝਾੜ 25 ਤੋਂ 26 ਕੁਇੰਟਲ ਹੈ, ਕਣਕ ਦਾ 13 ਤੋਂ 14 ਕੁਇੰਟਲ ਹੈ, ਇੱਕ ਕਨਾਲ ਵਿੱਚ ਕਿੰਨੀ ਪੋਟਾਸ਼ ਪਾਇਆ ਜਾ ਸਕਦਾ ਹੈ ?
(pb)
Haryana
ਸਿੰਘ ਜੀ ਪੋਟਾਸ਼ ਪਾਉਣ ਤੋਂ ਪਹਿਲਾਂ ਤੁਸੀ ਮਿੱਟੀ ਦੀ ਪਰਖ ਕਰਵਾਈ ਕਿਉੰਕਿ ਪੰਜਾਬ ਦੀਆਂ ਜਮੀਨ ਵਿਚ ਪੋਟਾਸ਼ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੇਕਰ ਰਿਪੋਰਟ ਵਿਚ ਕਮੀ ਆਉਂਦੀ ਹੈ ਤੁਸੀ ਤਾਂ ਹੀ ਪੋਟਾਸ਼ ਨੂੰ ਉਸ ਹਿਸਾਬ ਨਾਲ ਪਾਓ।
Sir milk di swara taza dud di 6 fant aundi raat da dud di fant 4.8 aundi dud ta sir same hunda raat di fant kyo kttt aundi aa ?
(pb)
Sukh ji eh pashu de khann peen, rehn sehn, mousam de parbhav krke ho jnda hai jiss krke pashu ek time jyada dudh dinda ha dujee sme ghat jnda hai, uss hisab nal fat ate snf te bhi frk penda hai, baki tuci iss nu changi khurak de nal nal Fatmax powder 100gm rojana, Glactogog powder 30gm rojana dena suru kro.
ਮੈਂ ਇੱਕ ਕਿੱਲਾ ਝੋਨਾ ਲਾਉਣਾ ਹੈ ਜ਼ਮੀਨ ਰੇਤਲੀ ਹੈ ਅਤੇ ਝੋਨਾ ਪਹਿਲੀ ਵਾਰ ਲਾਉਣਾਂ ਹੈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਉਨੱਤ ਕਿਸਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਪਨੀਰੀ ਕਦੋਂ ਬੀਜੀ ਜਾਵੇ ਅਤੇ ਝੋਨਾ ਕਦੋਂ ਲਾਇਆ ਜਾਵੇ ਇੱਕ ਕਿੱਲੇ ਲਈ ਕਿੰਨਾ ਬੀਜ ਚਾਹੀਦਾ ਹੈ ਧੰਨਵਾਦ ਜੀ ?
(pb)
Haryana
ਸਿੰਘ ਜੀ ਤੁਸੀਂ ਝੋਨੇ ਦੀਆਂ pr 131,130,128,129,122,121 ਅਤੇ 126 ਕਿਸਮ ਨੂੰ ਬੀਜ ਸਕਦੇ ਹੋ। ਸਾਰੀਆਂ ਕਿਸਮਾਂ ਦੀ ਪਨੀਰੀ ਤੁਸੀ 30 ਮਈ ਤੱਕ ਅਤੇ 126 ਕਿਸਮ ਦੀ ਪਨੀਰੀ ਤੁਸੀ 20 ਜੂਨ ਤੱਕ ਬੀਜ ਸਕਦੇ ਹੋ। 25-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾਓ। ਇਕ ਏਕੜ de lai ਤਕਰੀਬਨ 8 ਕਿਲੋ ਬੀਜ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹਨਾ ਕਿਸਮ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਜੀ।
ਸਰ, ਸਾਡੇ ਕੋਲ 10 ਮਹੀਨੇ ਦੀ ਕੱਟੜੀ ਹੈ ਵੀਡੀਓ ਭੇਜੀ ਹੈ ਉਸ ਨੂੰ ਕਾਰਗਿਲ ਦੀ ਫੀਡ ਪਾ ਸਕਦੇ ਹੋ ਅਤੇ ਨਾਲ ਮਿਨਰਲ ਮਿਕਸਚਰ ਵੀ ਪਾ ਸਕਦੇ ਹਨ ਮੈਂ ਇਸਨੂੰ ਇੱਕ ਸਾਲ ਤਕ ਗੱਬਣ ਰਵਾਉਣਾ ਚਾਹੁੰਦਾ ਹਾਂ, ਕਿਸ ਕੰਪਨੀ ਦਾ ਮਿਨਰਲ ਮਿਕਸਚਰ ਵਧੀਆ ਹੋਵੇਗਾ ਇਸ ਬਾਰੇ ਜਾਣਕਾਰੀ ਦਿਓ ਜੀ ?
(pb)
ਗੁਰਜਿੰਦਰ ਜੀ ਤੁਸੀ ਇਸ ਨੂੰ ਕਾਰਗਿਲ ਦੀ ਪ੍ਰੋਟੀਨ ਫੀਡ ਖਿਲਾ ਸਕਦੇ ਹੋ ਅਤੇ ਇਸ ਨੂੰ Bovimin B powder 30gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਬਾਕੀ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Hello sar. Poiner 1844. Makki da beej Ghar da a ji. Beej sakde Han ja nhi ji. Vahdia raho Ghar da beej. K nhi. Te es beej nu kehdi dawai lah k bejyiea ?
(pb)
Harmander ji, P 1844 hybrid kism hai is da beej ghar da rakh ke nahi nhi beejya janda, hybrid beej har saal nva hi laina painda hai ji.
sugarcane vinegar tarning ?
(pb)
Haryana
To participate in trainings you can contact with your nearest kvk they will inform you when trainings are organised in kvk. 01874-220743
Bakriya di ki khurak hundi hai taring da mere kol time nai aa ji please tusi sari Jankari de ji ?
(pb)
Punjab
Jasvinder ji tuci ehna di feed tyar krn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho. baki hara chara ate sukka chara mix krke khila skde ho.
ਆਹ ਮੱਕੀ ਦਾ ਕਿ ਰਜ਼ਲਟ ਵਾਂ ਕਿ ਇਸ ਦੇ ਟਾਂਡੇ ਪੂਰੀ ਤਰਾਂ ਹਰੇ ਰਹਿਦੇ ਨੇ। ਜਰੂਰਦੱਸਣਾ ਜੀ ?
(pb)
Punjab
ਗੋਰੀ ਜੀ, ਇਹ ਚੰਗੀ ਕਿਸਮ ਹੈਂ ਅਤੇ ਅਚਾਰ ਲਈ ਤੁਸੀਂ ਇਸ ਦੀ ਬਿਜਾਈ ਕਰ ਸਕਦੇ ਹੋ ਜੀ।
ਸਰ ਜੀ ਸਾਡੇ ਅੰਗੂਰਾਂ ਦੀ ਵੇਲਾਂ ਦੇ ਪੱਤੇ ਸੁੰਗੜ ਰਹੇ ਹਨ। ਅਤੇ ਫਲ ਵੀ ਸੁੱਕ ਰਿਹਾ ਕਿਰਪਾ ਕਰਕੇ ਕੋਈ ਇਲਾਜ ਦੱਸੋਂ ?
(pb)
Haryana
ਹਰਨੇਕ ਜੀ ਕਿਰਪਾ ਆਪਣੇ ਪੱਤੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ।
Please send me the solution for this brinjal nursery diseases ?
(en)
Haryana
निशान जी, कृपया आप उस हिस्से की फोटो भेजे यहां पर आपको दिक्कत या बीमारी आ रही हैं उस हिसाब से ही आपको सही जानकारी दी जा सकती है।
Hlo dr saab ik ਕੱਟੀ ਆ ਜੀ ਤਿੰਨ ਸਾਲ ਦੀ ਹੋ ਚੱਲੀ ਹੁਣ ਸਭ ਤੋਂ ਪਹਿਲਾਂ ਏਸ ਨੇ ਡੇਢ ਸਾਲ ਦੀ ਧਾਰਾਂ ਦਿੱਤੀਆਂ ਸੀ ਥੋੜੀ ਵਜਨ ਦੀ ਘੱਟ ਸੀ ਆਪਾ ai ਨਾ ਕਰਵਾਈ ਹੁਨ ਤੱਕ ਦੁਬਾਰਾ ਬੋਲੀ ਨੀ ਏਹ ਸਾਰਾ ਸਮਾਨ ਪਾਇਆ ਜੀ ਸਭ ਤੋਂ ਪਹਿਲਾਂ ਟੋਟਾਬਿਟ ਗੋਲੀਆਂ ਫਿਰ Bovimin b powder and fr check krwayi c dr khnda andro kamjori aw ohne recommend kita Zincomin tablet 20tablet and ovimin v pa ditiaa hun v ni boli and hun ਬੜੇਵੇਂ ਸੁਰੂ ਕਰੇ ਸੀ ਜੀਆਂ ਦੀ ਗੋਲੀ ਵੀ ਦਿੱਤੀ ਹੋਈ ਆ ਦੱਸੋ ਕੋਈ ਹੱਲ ਜੀ ?
(pb)
ਕੁਲਦੀਪ ਜੀ ਤੁਸੀ ਇਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਜੇ ਸਿਰਫ ਪਾਊਡਰ ਹੀ ਦਿਓ ਕਿਉਕਿ ਤੁਸੀ ਪਹਿਲੇ ਹੀ ਬਹੁਤ ਦਵਾਈਆਂ ਵਰਤ ਚੁਕੇ ਹੋ, ਇਹਨਾਂ ਦੀ ਜ਼ਿਆਦਾ ਵਰਤੋਂ ਕਰਕੇ ਰਪੀਟ ਦੀ ਸਮੱਸਿਆ ਹੋ ਸਕਦੀ ਹੈ, ਕਈ ਵਾਰ ਬੱਚੇਦਾਨੀ ਕਮਜ਼ੋਰ ਹੁੰਦੀ ਹੈ, ਸਰੀਰ ਵਿਚ ਕੋਈ ਕਮੀ ਹੁੰਦੀ ਹੈ ਜਿਸ ਕਰਕੇ ਪਸ਼ੂ ਸਮੇ ਤੇ ਹੀਟ ਵਿਚ ਨਹੀਂ ਆਉਂਦਾ, ਤੁਸੀ ਮਿਨਰਲ ਮਿਕਸਚਰ ਪਾਊਡਰ 1 ਮਹੀਨਾ ਲਗਾਤਾਰ ਦਿਓ. ਉਸ ਤੋਂ ਬਾਦ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ।
Vir ji ah chicks ffg de a tey mnu ik farm valye ney ohda kiha vi 5 days de a tey ma ley aya pr eh 5 days de nhi sn ohde kehn krke ma ehna nu sidhi feed pa ti us din to bad ik ik kr mar reha lixcon porder tey vimreal tey baki ik bukhar ali dwai vi diti eh susut boht hunde koi help krdo ji jo eh bach skn ?
(pb)
Punjab
Tuci ehna nu vaccination krwa deo, tuci ehna nu hun lasota vaccination, 12 din de hon te Gamboro, 26 din de hon te fir Gamboro ate 28-29 din de hon te Lasota vaccination krwa skde ho ,jiss nal bimaria ton bacha rahega.
ਕਿਨੂੰ ਦਾ ਫਲ ਸਾਰਾ ਝੜ ਗਿਆ ?
(pb)
Haryana
ਸ਼ਿੰਦਾ ਜੀਂ ਕਿਰਪਾ ਇਹ ਦਸੋ ਤੁਸੀ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
gibberellic acid spray
ਚੀਕੂ ਦੇ ਬੂਟੇ ਨੂੰ ਲਗਾਇਆ 6 7 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਪਹਿਲਾਂ ਇਸਨੂੰ ਜ਼ਮੀਨ ਵਿੱਚ ਲਗਾਇਆ ਸੀ। ਹੁਣ ਮਹੀਨੇ ਕੁ ਤੋਂ ਮਿੱਟੀ ਬਦਲ ਕੇ ਥੈਲੇ ਵਿੱਚ ਲਗਾਇਆ ਹੈ। ਪਰ ਜਿਵੇਂ ਦਾ ਲੈ ਕੇ ਲਗਾਇਆ ਸੀ ਉਵੇ ਹੀ ਖੜਾ ਹੈ ?
(pb)
Haryana
ਸੋਨੀ ਜੀ ਏਸਨੂੰ ਜਮੀਨ ਵਿਚ ਹੀ ਲਈ ਉਥੇ ਹੀ ਸਹੀ ਵਾਧਾ ਹੁੰਦਾ ਹੈ ਦੂਜੀ ਗੱਲ ਏਸਨੂੰ ਤੁਸੀ ਰੂੜੀ ਦੀ ਖਾਦ 5-6 ਕਿਲੋ ਪਾਓ ਤਾਂ ਹੋ ਵਾਧਾ ਤੇਜ਼ੀ ਨਾਲ਼ ਹੋ ਸਕ।
ਚੀਕੂ ਦੇ ਬੂਟੇ ਨੂੰ ਲਗਾਇਆ 6 7 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਪਹਿਲਾਂ ਇਸਨੂੰ ਜ਼ਮੀਨ ਵਿੱਚ ਲਗਾਇਆ ਸੀ। ਹੁਣ ਮਹੀਨੇ ਕੁ ਤੋਂ ਮਿੱਟੀ ਬਦਲ ਕੇ ਥੈਲੇ ਵਿੱਚ ਲਗਾਇਆ ਹੈ। ਪਰ ਜਿਵੇਂ ਦਾ ਲੈ ਕੇ ਲਗਾਇਆ ਸੀ ਉਵੇ ਹੀ ਖੜਾ ਹੈ ?
(pb)
Haryana
ਸੋਨੀ ਜੀ ਜਮੀਨ ਵਿਚ ਹੀ ਇਸਦਾ ਵਾਧਾ ਸਹੀ ਹੁੰਦਾ ਹੈ ਥੈਲੇ ਵਿਚ ਏਨਾ ਵਾਧਾ ਨਹੀ ਹੁੰਦਾ ਬਾਕੀ ਤੁਸੀ ਏਸਨੂੰ ਰੂੜੀ ਦੀ ਖਾਦ 5-6kilo ਪਾਓ ਤਾਂ ਜ਼ੋ ਸਹੀ ਵਾਧਾ ਹੋ ਸਕੇ।
Amrud da ped lagaye 6 7 month Ho gaye ne par hun isde patte murjhaun sukan lag gaye han ?
(pb)
Haryana
Sony ji kipra eh daso tusi esnu kehdi khad pehla paa chuke ho us hisab nal hi tuhanu sahi jankari diti ja sakdi hai
Amrud da ped lagaye 6 7 month Ho gaye ne par hun isde patte murjhaun sukan lag gaye han ?
(pb)
Haryana
Sony ji eh dso tusi esnu khad kehdi kini matra vich pai hai us s hisab na hi tuhanu agey jankariditi ja sakdi hai
Hshsh bsbsb ksksknapqmox iqk92j jsjzbck iaoydb jakdk ?
(en)
Punjab
Kripya aap apna swal vistar se pushen ki aap kya jankari lena chahte ha tan jo apko sahi jankari di ja skee.
Sir Gana di fasal da vich Jhona di roktham kive kiti jawa ?
(pb)
Sukh ji, tuhaadi fasl vich jo vi naden hai ji, kirpa kar ke us di photo bhejo ji, us hisaab naal hi tuhaanu is baare sahi jaankari ditti ja sakegi.
Gigug7 ?
(en)
Punjab
Kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
इस मौसम में हम कौन सा सब्जी लगा सकते है और वह कितने दिन में तैयार हो जायेगी कृपया बताएं धन्यवाद ?
(hn)
Maharashtra
सचिन जी, इस मौसम में आप कद्दू जाति की सभी सब्ज़ियाँ और भिंडी लगा सकते है , ये सब्ज़ियाँ बुवाई के 60 दिन बाद फल देना शुरू कर देती है।
ਮਿੱਰਚ ਤੇ ਹਰੀ ਸੂੰਡੀ ਦਾ ਹਮਲਾ ਕੋਈ ਦਵਾਈ ਦਸੋ ਪੌਦੇ ਫਲ ਚੱਕ ਰਿਹਾ ਹੈ ?
(pb)
Haryana
ਮਨਿੰਦਰ ਜੀ ਇਸਦੇ ਲਈ ਤੁਸੀ quinalphos 400ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਹਰੀ ਖਾਦ ਵਾਸਤੇ ਕਿਹੜੀ ਚੀਜ਼ ਬੀਜ ਸਕਦੇੇ ਵਾ ਜੋ ਵਧੀਆ ਖਾਦ ਬਣ ਸਕੇ ?
(pb)
Haryana
ਤੁਸੀਂ ਹਰੀ ਖਾਦ ਲਈ ਸਣ ਜਾ ਫੇਰ ਜੰਤਰ ਨੂੰ ਬੀਜ ਸਕਦੇ ਹੋ ਇਹ ਹੀ ਪੰਜਾਬ ਵਿੱਚ ਹਰਿ ਖਾਦ ਲਈ ਸਿਫਾਰਿਸ਼ ਕੀਤੀ ਜਾਂਦੀ ਹੈ।
Dr saab Bakri sui nu 3 month hoge par heat ch nhi ayi koi vadia solution daso ?
(pb)
Punjab
Amrit ji tuci uss nu bovimin-b powder 25gm rojana dena suru kro ate Nutrisacc advance tablet adhi goli rojana deni suru kro, ehna nal sarir di kami puri howegi ate sme te heat vich aa jawegi.
Shriman apne khet ke under kacchi gobar ki khad dall sakte hai ya nahi ?
(hn)
Haryana
Rajput ji khet mein gali sadi roodi ja phir gobar ki khad hi dalni chahiye tabhi iska poora faida milta hai aur paidwar badti hai
Hallo jii 3 kille kanak de vadee a ji 25 April tak mungii beej sakde a jii Hojegii Sathii moongi ?
(pb)
Haryana
Harman ji tus mungi nu beej sakde ho es vich koi dikkat nahi hai ji
Sir meri makka 30 din ki hi pahla Pani bhi lagya hi paudhe me badwar Kam hi pattiya peeli pad rahi hi ?
(hn)
Haryana
Kumar ji kiprya yeh btaye ki apneisko kosni khad kitni matra mein daali hai us hsiab se hi apko sahi jankari di ja sakti hai
ਬਟੇਰ ਦੀਆਂ ਕਿਸਮਾਂ ਚਾਹਿਦੀ ਆ ਨੇ ਕਿੱਥੋਂ ਮਿਲੋ ਸਪੰਰਕ ਨੰਬਰ ਤੇ ਡਰੈੱਸ ਵਗੈਰਾ ਦੱਸੋ ?
(pb)
Punjab
ਕੁਲਵਿੰਦਰ ਜੀ ਤੁਸੀ ਇਸਦੇ ਲਈ ਸੁਖਬੀਰ ਸਿੰਘ 9781589637 ਜਾ ਬਲਬੀਰ ਸਿੰਘ 9915029679 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।
ਬੁੱਧਵਾਰ ਮੂੰਗੀ ਬੀਜੀ ਸੀ ਮੀਂਹ ਪੇ ਗਿਆ। ਮੂੰਗੀ ਨਿਕਲ ਆਵੇ ਗੀ ਕੇ ਨੀ ਜੀ ਕੋਈ ਹੱਲ ਦੱਸੋ ?
(pb)
Punjab
ਸੁਖਪ੍ਰੀਤ ਜੀ, ਤੁਸੀ 2-3 ਦਿਨ ਉਡੀਕ ਕਰੋ , ਜੇਕਰ ਉਗਾਅ ਘੱਟ ਹੁੰਦਾ ਹੈ ਤਾਂ ਤੁਸੀ ਪਾਣੀ ਲਾ ਦਿਓ ਜੀ।
Ok ji
ਪੱਤੇ ਏਦਾਂ ਦੇ ਹੋ ਰਹੇ ਨੇ ਜੀ ਕੋਈ ਹੱਲ ਦੱਸੋ ?
(pb)
Haryana
ਇਸਦੇ ਲਈ ਤੁਸੀ carbendazim 2ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ, ਮੈਂ 2 ਫੋਟੋਆਂ ਅਪਲੋਡ ਕੀਤੀਆਂ ਹਨ ਇਹਨਾਂ ਦੀ ਬਿਜਾਈ ਕਰਨੀ ਆ ਮੱਕੀ ਦੇ ਅਚਾਰ ਲਈ ਕਿੰਨਾ ਬੀਜ ਪਾਇਆ ਜਾਂਦਾ ਹੈ ਅਤੇ ਪੱਕਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਭੇਜ ਜੀ ਤੁਸੀ 10 kg/ਏਕੜ ਤਕ ਬੀਜ ਪਾ ਸਕਦੇ ਹੋ ਅਤੇ ਅਚਾਰ ਵਾਲੀ ਮੱਕੀ 100 ਦਿਨ ਦੇ ਕਰੀਬ ਲ਼ੈ ਜਾਂਦੀ ਹੈ ਜੀ।
ਡਾ ਜੀ ਇਸ ਟਾਈਮ ਮੂੰਗੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ਬੀਜਾਈ ਦਾ ਢੰਗ ਬੀਜ ਦੀ ਮਾਤਰਾ ਖਾਦ ਸਿਚਾਈ ਨਦੀਨ ਦੀ ਰੋਕਥਾਮ ਇਹ ਸਾਰਾ ਕੁਝ ਦਸਿਉ ਜੀ ਬਾਅਦ ਵਿਚ ਖੇਤ ਵਿਚ ਝੋਨਾ ਲਗਾਉਣ ਆ ਜੀ ?
(pb)
Punjab
ਜਤਿੰਦਰ ਜੀ, ਤੁਸੀ SML 1827, 668, 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ, ਬਿਜਾਈ ਡਰਿੱਲ ਨਾਲ ਹੀ ਕੀਤੀ ਜਾਂਦੀ ਹੈ ਅਤੇ 15 ਕਿੱਲੋ/ਏਕੜ ਬੀਜ ਕਾਫ਼ੀ ਰਹਿੰਦਾ ਹੈ, ਪਹਿਲਾ ਪਾਣੀ ਬਿਜਾਈ ਤੋਂ 4 ਹਫਤੇ ਬਾਅਦ ਦੇਣਾ ਚਾਹੀਦਾ ਹੈ ਅਤੇ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਂਸ਼ਕ ਦੀ ਸਿਫ਼ਾਰਿਸ਼ ਨਹੀਂ ਹੈ ਜੀ।
ਇਹ ਟਮਾਟਰ ਦੇ ਪੌਦੇ ਅਤੇ ਫਲ ਤੇ ਬਿਮਾਰੀ ਦਾ ਹਮਲਾ ਹੋ ਗਿਆ। ਕੋਈ ਜੈਵਿਕ ਅਤੇ ਰਸਾਇਣਕ ਤਰੀਕਾ ਦੱਸੋ ਜੀ ਰੋਕਥਾਮ ਲਈ। ਕਿਰਪਾ ਕਰਕੇ ਜੈਵਿਕ ਨੂੰ ਪਹਿਲ ਦੇਣਾ ਕਿਉਕਿ ਘਰੇਲੂ ਬਗੀਚੀ ਹੈ ?
(en)
Haryana
ਸਰਬ ਜੀ ਇਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਅਤੇ ਪਾਥੀਆਂ ਦੇ ਘੋਲ ਦੀ ਸਪਰੇਅ ਕਰ ਸਕਦੇ ਹੋ।
ਸਰ ਬੂਟੇ ਨੇ ਫਲ ਚੱਕ ਲਿਆ ਦੱਸਿਆ ਜਾਵੇ ਕਦੋਂ ਫਰੂਟ ਫਲਾਈ ਟਰੈਪ ਲਾ ਦੇਈਏ ?
(pb)
Haryana
ਅੰਮ੍ਰਿਤ ਜੀ ਕਿਰਪਾ ਇਹ ਦਸੋ ਤੁਸੀ ਕਿਹੜੇ ਫਲ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ।
Punjab
ਅਮਰੂਦ
Sir sugarcane vich paddy nden di roktham kive kiti jawa ?
(pb)
Haryana
Sukh ji kirpa apna swal Sahi treek nal ate visthar vich pucho ki tuhanu nadeen di roktham kis fasal vich krni hai us hisab nal hi tuhanu sahi jankari diti ja sakdi hai