Punjab
Search
Mungi di fasal ?
(pb)
Kuljeet ji, je mungi da ugaa ghatt hai ta tusi halka paani de sakde ho ji.
ਵੀਰ ਜੀ ਆਪਣੇ ਕੋਲ ਝੋਟੀ ਹੈ 4 ਸਾਲ ਦੀ ਉਸਦੀਆਂ ਅੱਖਾਂ ਵਿੱਚੋਂ ਅਤੇ ਮੂੰਹ ਵਿੱਚੋਂ ਪਾਣੀ ਪਾਣੀ ਵਗਦਾ ਰਹਿੰਦਾ ਅਤੇ ਉਹ ਪੱਠੇ ਖਾ ਕੇ ਤੁਰੰਤ ਬੈਠ ਜਾਂਦੀ ਹੈ ਜੁਗਾਲੀ ਵੀ ਘੱਟ ਕਰਦੀ ਹੈ ਕੀ ਪ੍ਰੇਸ਼ਾਨੀ ਹੋ ਸਕਦੀ ਹੈ 3ਮਹੀਨੇ ਦੀ ਗੱਭਣ ਹੈ ?
(pb)
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ fenbendazole & ivermectin ਸਾਲਟ ਦੀ ਗੋਲੀ ਦਿਓ ਜੋ ਗੱਭਣ ਪਸ਼ੂਆਂ ਲਈ ਸੁਰੱਖਿਅਤ ਹੈ ਅਤੇ ਉਸ ਨੂੰ Brotone liquid 50ml ਰੋਜਾਨਾ ਅਤੇ Mecovet XL liquid 100ml ਰੋਜਾਨਾ ਦੇਣਾ ਸ਼ੁਰੂ ਕਰੋ .
Sir, lime leaves are turning brown. Kindly give your suggestion. ?
(en)
Punjab
Mohan kindly let us know that have you sprayed any pesticide on it recently, so that we can guide you accordingly.
From where to get the best quality seeds for basmati and non basmati varieties near mohali or ludhiana or karnal ?
(en)
Punjab
Amar to get good quality basmati seeds you can contact Punjab agricultural University in Ludhiana and for karnal area KVK Address, Krishi Vigyan Kendra, ICAR-National Dairy Research Institute, Karnal-092157 57800.
Super 212 da jhad daso g ?
(pb)
Punjab
Amritpaal ji, is kism da ausat jhaad 30-32q/acre hai ji.
jhone di konse kesm aa jo vadia jhaad deve daso g name te jhaad kena o vi daso ?
(pb)
Punjab
Amritpaal ji, PR 126 jhone di vadia kism hai ji, ih lvaai to 93 dina vich pakk jandi hai ji ate is da aust jhaad 30 q/acre hai ji, is to ilawa PR 131, 130, 129, 128, 121 vi changian kisma han ji.
sir g virback or alambic or zydus me se kis company ka miniral mixture best hota hai please bataye ?
(hn)
Punjab
Deepak ji enn sabhi companies ke mineral mixture ka acha result hai, aap kisi bhi ek ka paryog krr skte hai aur 50 se 100gm rojana pashu ko khila skte hai.
Murga le jane wale ke number milenge thod le jane wale ?
(hn)
Punjab
Karan ji yadi aap murge sale krna chahte hai toh iske liye koi fix market nhi hai yeh apko khud apne link market mein bnna ker ja ass pass wale poultry farm walo se bnna ker sale krne pdege.
Ginger rhizome requirement per acre ?
(en)
Punjab
श्रीमान जी, एक एकड़ के लिए अदरक को 6 से 7 क्विंटल rhizome की आवश्यकता होती है।
Sir mein makki te 505 sundi wali dwayi di saprey kiti c thodi doze jyada paa ditti jis nl patte suk rhe aa Lal je ho k please koi hall dso ?
(pb)
Punjab
Pushpinder ji, is da koi immediate hall ta nahi hai tusi fasl nu hlka hlka paani jaldi jaldi de sakde ho ji, is naal thoda sma pai ke fasl theek ho jaavegi ji.
Dhanwad g
Sir animals lyi kis company da mminral mixer vdiya rahu ?
(pb)
Karandeep ji tuci pashua lai Minfa gold powder, Bovimin-b, Agrimin, CRS koi bhi powder vart skde ho. ehna sabb da vdhia result hai.
Sir ਸਾਉਣੀ ਵਾਲੀ ਮੱਕੀ ਦੀ ਬਿਜਾਈ ਵਾਸਤੇ ਕਿਹੜਾ ਹਾਈਬ੍ਰਿਡ ਬੀਜ ਬੀਜਿਆ ਜਾ ਸਕਦਾ ਹੈ ਜਿਸਦਾ ਵੱਧ ਚਾੜ੍ਹ ਹੋਵੇ ?
(pb)
Punjab
ਰਾਮ ਜੀ, ਤੁਸੀ PMH 14, 13, ADV 764, CP 858 and P 3302 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
ਗੇਂਦੇ ਦੇ ਬੂਟੇ ਨੂੰ ਫੁੱਲ ਲੱਗਦੇ ਹਨ ਅਤੇ ਝੜ ਜਾਂਦੇ ਹਨ, ਇਸ ਲਈ ਕੀ ਕਰਨਾ ਚਾਹੀਦਾ ਹੈ ?
(pb)
Punjab
ਮਨਦੀਪ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਭੇਜੋ ਕਿ ਫੁੱਲ ਕਿਸ ਅਵਸਥਾ ਤੇ ਆ ਕੇ ਝੜਦੇ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Dairy farm training programs ?
(pb)
Punjab
Joban ji tuci dairy farming di training len lai deputy director dairy block A, room no. 3 & 4, District Administrative Complex firozpur, contact no. 01632-244304 nal sampark kr skde ho ate agli training da pta kr skde ho.
The flowers of this beetlenut tree are not converting into beetles. Every year flower blooms but sheds from the tree. Pls let me know the reason and suggest some solution ?
(en)
Punjab
नदीम जी, कृपया आप हमे ये बताए कि आप फसल को कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Sometimes flowers just convert into small tiny beetlenuts and after few days turn black and sheds from trees.
Abhi tak maine sirf gobar khad dala hai. Koi bhi chemical khad ka upyog nahi kiya hai.
If chili plant nods become black what to do ?
(en)
Punjab
जशन जी, ये कोई समस्या नही है, ये मिर्च के पौधे का character ही है।
Sir multicutt bajre ch ettsett bohat aa 2 4 D naal marju pls dasso ?
(pb)
Punjab
Balvir ji, 2-4D 400 g/acre de hisaab nal spray kar ke tusi itisit di rokthaam kar sakde ho ji.
Green net jali boota ta paun nal suk rha a allobhukhra naspati aaru Green net jali garmi rokdi a k zada kardi a ?
(pb)
Punjab
Gursewak ji, Jekr boote sukl rahe han ta tusi sara din green net paa ke na rakho din vich kuch sma tusi net utaar sakde ho ji.
Hello sir ਸਰ ਜੀ ਇਹ ਗਬੂਗੋਸੇ ਦਾ ਪੌਦਾ ਹੈ ਇਹ ਇਸ ਤਰਾਂ ਪੀਲਾ ਹੋ ਰਿਹਾ ਹੈ ਇਸ ਦਾ ਕਾਰਨ ਦੱਸੋ ਜੀ ਕਿਰਪਾ ਕਰਕੇ ਜੀ ਇਹ ਹੁਣ ਮਾਰਚ ਵਿੱਚ ਲਾਇਆ ਸੀ ?
(en)
Punjab
ਸੁਖਵਿੰਦਰ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਹੈ, ਇਸ ਲਈ ਤੁਸੀ vermicompost 500g ਤੱਕ ਦੇ ਸਕਦੇ ਹੋ ਜੀ।
Ok sir
Thanks
Hello sir ਸਰ ਜੀ ਇਹ ਗਬੂਗੋਸੇ ਦਾ ਪੌਦਾ ਹੈ ਇਹ ਇਸ ਤਰਾਂ ਪੀਲਾ ਹੋ ਰਿਹਾ ਹੈ ਇਸ ਦਾ ਕਾਰਨ ਦੱਸੋ ਜੀ ਕਿਰਪਾ ਕਰਕੇ ਜੀ ਇਹ ਹੁਣ ਮਾਰਚ ਵਿੱਚ ਲਾਇਆ ਸੀ ?
(en)
ਸੁਖਵਿੰਦਰ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਕਰਕੇ ਹੈ, ਇਸ ਦੀ ਪੂਰਤੀ ਲਈ ਤੁਸੀਂ ਵਰਮੀਕੰਪੋਸਟ ਖਾਦ 500g /ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Sir nibu da boota garmi vich full sut dinda hai Sardi de mosum bhaut fall lagda koi hall daso ?
(pb)
Punjab
Amar ji, tusi boote vich nmee di maatra bnaa ke rakho ate giberallic acid 10 ml/L paani de hisaab naal spray karo ji.
I’m searching for a Tibetan mastif ?
(en)
Punjab
If you want to buy dog please contact with Aman 89309022951, 8930190295 or Dhruv Pandey 9672504444, 9672604444, they will provide you all information about Tibetan mastiff.
ਮੱਕੀ ਨੂੰ 8 ਦਿਨ ਹੋ ਗਏ ਬੀਜੀ ਨੂ ਉਸ ਨੂੰ ਕਿਹੜੀ ਦਵਾਈ ਕੀਤੀ ਜਾਵੇ ਸੁੰਡੀ ਤੋ ਰਖਿਆ ਲਈ
(pb)
Punjab
ਗੁਰਜੋਤ ਜੀ ਅਜਿਹੀ ਅਵਸਥਾ ਤੇ ਫ਼ਸਲ ਤੇ ਕੋਈ ਵੀ ਛਿੜਕਾਅ ਨਾ ਕਰੋ ਕਿਉੰਕਿ ਫ਼ਸਲ ਦੀ ਉਮਰ ਬਹੁਤ ਘੱਟ ਹੈ ਅਤੇ ਇਸ ਅਵਸਥਾ ਤੇ ਛਿੜਕਾਅ ਕਰਨ ਨਾਲ ਫ਼ਸਲ ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ ਜੀ।
Punjab
ਕਦੋਂ ਤੱਕ ਛਿੜਕਾਅ ਕਰਨ ਯੋਗ ਹੋ ਗਈ ਜੀ।
Sir 2 acre 1121 baspati di paneeri laun lyi kini jga di load hundi aa kinia karma lbai te kinia karma chudhai rakhni chahiye ji thanks ?
(pb)
Punjab
Rajveer ji, 2 acre paneeri lai 13 mrle jgaah kaafi hai ji, is lai tusi 325 square metre jgaah vich paneeri beej sakde ho ji.
ਕਿ ਇਸ ਕੱਟੀ ਦੇ ਸਾਰੇ ਥਣਾਂ ਵਿਚੋਂ ਦੁੱਧ ਆਵੇਗਾ ?
(pb)
Punjab
ਇਸਦਾ ਸਹੀ ਪਤਾ ਇਸਦੇ ਸੂਣ ਬਾਅਦ ਹੀ ਲੱਗ ਸਕਦਾ ਹੈ ਬਾਕੀ ਜਿਸ ਹਿਸਾਬ ਨਾਲ ਇਹਨਾਂ ਦੀ ਗਰੋਥ ਹੈ ਇਹਨਾਂ ਸਾਰੇ ਥਣਾਂ ਵਿੱਚੋ ਵੀ ਦੁੱਧ ਆ ਸਕਦਾ ਹੈ।
ਸ੍ਰ ਜੀ ਘਰ ਵਿੱਚ ਬਤਾਊਂ ਤੇ ਟਮਾਟਰਾਂ ਦੇ ਬੂਟੇ ਲਾਏ ਨੇ ਫ਼ਲ ਬਹੁਤ ਲੱਗਾ ਉਨ੍ਹਾਂ ਨੇ ਗਾਹਲੜ ਖਾਈ ਜਾਂਦੇ ਆ ਕੋਈ ਹੱਲ ਦੱਸੋ ?
(pb)
Punjab
ਹਰਸਰਨ ਜੀ ਤੁਸੀ ਬੂਟੇ ਨੂੰ ਪਾਣੀ ਲਗਾ ਕੇ ਰੱਖੋ ਅਤੇ ਫਲ ਜਮੀਨ ਨਾਲ ਨਾ ਲੱਗਣ ਦਿਓ ਜੀ।
Pusha 1847 di panneri kado bij sakde esnu lon da sahi time ki hai khet vech jo sanu jada jhar mile ?
(pb)
Haryana
Harmeet ji esdi paneeri nu tusi 15-30june takk beej sakde ho ate baad vich30 din di paneeri nu khet vich lga sakde ho
Sir 110 rice di panneri kado bij sakde haa te khet vech long da sahi sama ki hai jo sanu wadh ton wadh jhar mile ?
(pb)
Haryana
Harmeet ji tusi esdi paneeri nu 30 may takk beej sakde ho ate baad vich 30-35 din di paneri nu khetvich lao ene din di paneeri khet vich laun nal poora jhad milda hai
ਗੇਂਦੇ ਦੇ ਫੁੱਲ ਬਾਰੇ ਜਾਣਕਾਰੀ ਦਿਓ ?
(pb)
Haryana
ਮਨਦੀਪ ਜੀ ਆਵਦਾ ਸਵਾਲ ਥੋੜ੍ਹਾ ਵਿਸਥਾਰ ਵਿਚ ਪੁੱਛੋ ਤੁਆਨੂੰ ਓਹਦੇ ਬੀਜ ਬਾਰੇ ਜਾਣਕਾਰੀ ਚਾਹੀਦੀ ਹੈ ਜਾ ਉਹਦੀ ਖੇਤੀ ਬਾਰੇ ਜਾਫਰ ਕਿਸੇ ਕੀੜੇ ਜਾ ਬਿਮਾਰੀ ਬਾਰ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
किसान भाइयों मैने टमाटर के पौधे लगा रखे हैं पौधे सही चल रहे हैं लेकिन एक दो पौधा अगले दिन गिरा हुआ मिलता है बीच तने मुड़ जाता है और धीरे धीरे सूख जाता है क्या बीमारी है और क्या इलाज है बताएं। मैने देख लिया लेकिन मुझे न तो कोई फंगस नजर आई और न कोई कीड़ा ?
(hn)
Haryana
विजय जी, कृपया आप अपने पौधे की फोटो भेजे उस हिसाब से ही आपको सही जानकारी दी जा सकती है।
Sir azola seed kitho milu gi laun da trika kime aa g ?
(pb)
Punjab
ਗੁਰਜੀਤ ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ।
Sir asi Mansa disst vich apni mitti di parakh kitho krwa skde ah ?
(pb)
Haryana
Kala ji esde lai tusi apne kvk 0165 228 0843 na sampark kro.
Sir dettol disinfectant nu kithe kithe use kr aakde a cattle laii ?
(en)
Bachittar ji dettol di varto pashu palak apne anubhav de anusar krda rehnda hai, jiwe LSD vich bhi pashua uppar isdi varto kiti gyi c, baki thna vicho blood aun te bhi vart lende hai per tuci isdi varto krn ton pehla doctor ton salah jrur lao.
ਸ੍ਰੀ ਮਾਨ ਜੀ ਯੂਰੀਏ ਨਾਲ ਤੂੜੀ ਸੋਧਨ ਦੀ ਤਕਨੀਕ ਬਾਰੇ ਦੱਸੋ ਅਤੇ ਇਸਦੇ ਇਸਤੇਮਾਲ ਅਤੇ ਫਾਇਦੇ ਬਾਰੇ ਵੀ ਚਾਨਣਾ ਪਾਓ ?
(pb)
Punjab
ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ \'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ।
ਇਹ ਸੂਰਜਮੁਖੀ ਨੂੰ ਕਿ ਹੋਏ।ਕਾਰਨ ਦੱਸੋ ਹੱਲ ਦੱਸੋ ?
(pb)
Punjab
ਯਾਦਵਿੰਦਰ ਜੀ, ਇਹ ਪੰਛੀਆਂ ਦੇ ਖਾਣ ਕਰਕੇ ਹੈ ਜੀ।
ਨਰਮੇ ਦੀਆਂ ਵਧੀਆ ਕਿਸਮ ਬਾਰੇ ਦੱਸੋ ਖੇਤ ਵਿਚ ਕੁਝ ਸ਼ੋਰਾ ਹੈ ਕਿਹੜਾ ਬੀਜ਼ ਬੀਜਿਆ ਜਾ ਸਕਦਾ ਹੈ ਕਿੰਨੇ ਪੈਕੇਟ ਪਾ ਸਕਦੇ ਹਾਂ ?
(pb)
ਬਲਜੀਤ। ਜੀ, ਤੁਸੀਂ rch 926, 776, 773, ਸਿਮਸਿਮ , ਕਥਾ , ਬਲਰਾਜ , ਅਜੀਤ 777 , us 81,51 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Sir cow di ik side hawane ch milk kafi ght a. Ki dita jave ji. Ohnu ?
(pb)
Harmander ji tuci uss nu Milkout powder 2-2 chamch swere sham, Glactogog powder 30gm rojana deo ate vitum-h inj. 5ml lgwao ate 2-2 din de frak nal 3 tike lgwa skde ho, jekar usde lewe nu sojish ha ja dudh khrab aunda ha fir tuci nazdiki doctor ton check krwa skde ho.
ਸਰ ਇੱਕ ਕਨਾਲ ਰਾਗੀ ਦੀ ਬੀਜਣੀ ਚਾਉਂਦੇ ਆਂ ਇਸਦੀ ਪਨੀਰੀ ਕਿਥੋਂ ਮਿਲੇਗੀ ਤੇ ਕੀ ਰੇਟ ਮਿਲੇਗੀ ਜੀ ?
(pb)
Haryana
ਸਿੰਘ ਜੀ ਇਸਦਾ ਬੀਜ ਤੁਸੀ ਆਪਣੀ ਕਿਸੇ ਵੀ ਨੇੜੇ ਦੀ ਬੀਜ ਦੀ ਦੁਕਾਨ ਤੋਂ ਲਈ ਸੱਕਦੇ ਹੋ। ਪਰ ਬੀਜ ਦਾ ਬਿਲ ਜਰੂਰ ਲਵੋ।
Sir mai bhindi ki kethi kar raha hu ab mai todh raha hu to is me sundi hai bhure rang ki aur bhindi k bich bi sundi hai pehle nai is pe johan ki saprey ki thi jada asar nai hua sundi mari nai ab kon c saprey kare plz bataye ?
(pb)
Haryana
Jaswinder ji iske liye aap emamectin benzoate 80 gram ko acre ke hisab se prayog kar sakte hai
Sir ji main achaar paun layi Rashi 3033 makki beeji a .sari jankari deo bejan ton vadd kdo pani launa .kdo sprey karnia sari jankari details ch daso eh kinne time vaad achaar pa sakde a ?
(pb)
ਮੱਕੀ ਸੰਬੰਧੀ ਸਾਰੀ ਜਾਣਕਾਰੀ ਲੈਣ ਲਈ ਸਾਉਣੀ ੨੦੨੩ ਦੀਆਂ ਫਸਲਾਂ ਦੀ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਕਿਤਾਬ ਪੜੋ .
ਸਰ ਹਲਦੀ ਦਾ ਬੀਜ ਕਿੱਥੋਂ ਮਿਲਦਾ ਹੈ ਜੀ ?
(pb)
Haryana
ਸ਼ਗਨ ਜੀ ਇਸਦਾ ਬੀਜ ਤੁਸੀ ਆਪਣੇ kvk 0165 228 0843 ਤੋਂ ਲਈ ਸਕਦੇ ਹੋ।
Dhan se phle mung ki fasal krne k liye beej k treatment k liye konsa fungicide use krein ?
(en)
Haryana
Simran ji moong mein fungicide ki jagh par rhizobium ka treatment krne ki sifarish ki jati hai so kirpya aap uska treatment kre Tan jo apki paidwar badh ske
ਸਰ ਜੂ ਮੈ ਪਹਿਲੀ ਵੀ ਇਕ ਸਵਾਲ ਪੁਛਿਆ ਸੀ ਸਾਡੇ ਅੰਗੂਰਾਂ ਦੀਆਂ ਵੇਲਾਂ ਦੇ ਪੱਤੇ ਸੁੰਗੜ ਰਹੇ ਤੇ ਫਲ ਵੀ ਸੁੱਕ ਰਹੇ ਆ। ਕੋਈ ਵੀ ਖਾਦ ਅਤੇ ਦਵਾਈਆਂ ਨਹੀ ਪਾਈ। ਕਿਰਪਾ ਕਰਕੇ ਮੈਨੂੰ ਇਸ ਦਾ ਇਲਾਜ਼ ਦੱਸੋ ਜੀ ?
(pb)
Haryana
ਹਰਨੇਕ ਜੀ ਪਹਿਲਾਂ ਤਸੀ ਇਹਦੇ ਤੇ ਨੀਮ ਦੀ ਸਪਰੇਅ 4 ਮਲ ਪ੍ਰਤੀ ਲਿਟਰ ਪਾਣੀ ਅਤੇ 7 ਦਿਨ ਬਾਅਦ mancozeb 3ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ । ਇਹਦੇ ਪੱਤੇ ਸੁੰਗੜਾਂ ਦਾ ਮੁੱਖ ਕਾਰਨ ਰਾ ਚੂਸਣ ਵਾਲੇ ਕੀੜਾ ਹੈ ਜਿਹੜਾ ਕਿ ਵਿਸ਼ਾਨੁ ਰੋਗ ਨੂੰ ਫੈਲਾਉਂਦਾ ਹੈ।
Fodder lye biji hoe jawar de patte es tarah mach gye. 20 k din di hai crop. Ki kita jave ?
(en)
Haryana
Harjinder ji tusi eh daso pehla esnu koi spray kiti hai ja nahi jekar kiti hai tan kini matra vich esdi varto kiti hai us hisab nal hi tuhanu agey dsya ja sakda hai
ਪਾਇਨੀਅਰ ਮੱਕੀ ਪੀਲਾਪਣ ਦਿਖਾ ਰਹੀ ਆ ਕੀ ਕਾਰਨ ਹੋ ਸਕਦਾ ਜੀ ?
(pb)
Haryana
ਬਰਾੜ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Pest control of fennel ?
(en)
Haryana
Mohd please tell us the nam or photo of pestso that we can give you information accordingly.
Fennel ?
(en)
Haryana
Mohd please ask your query in detail what you want to know about fennel so tat we can give information accordingly.
मेरे को जर्सी गाय लैनी है कोनसी जगह मिलेगी ?
(hn)
Punjab
राजू जी, आप जर्सी गाय लेने के लिए Sukhwinder Singh 9781589637, 9855621810 जा फिर Manni Nakodar 8699997604 से संपर्क कर सकते है।
ਸਰ, ਜੇਕਰ ਅਸੀਂ ਇਸ ਯੂਰੀਆ ਨੂੰ 15 ਲੀਟਰ ਦੀ ਟੈਂਕੀ ਵਿੱਚ ਮਿਲਾ ਕੇ ਸਪਰੇਅ ਕਰਨੀ ਹੈ ਤਾਂ ਇਸ ਵਿੱਚ ਕਿੰਨੇ ਗ੍ਰਾਮ ਮਾਤਰਾ ਪਾਉਣੀ ਹੈ ਅਤੇ ਚਾਰੇ 'ਤੇ ਇੱਕ ਬਾਰ ਜਾਂ ਦੋ ਵਾਰ ਯੂਰੀਆ ਦਾ ਛਿੜਕਾਅ ਕਰਨਾ ਚਾਹੀਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਗੁਰਜਿੰਦਰ ਜੀ ਤੁਸੀ 15 ਲੀਟਰ ਪਾਣੀ ਵਿਚ 300ਗ੍ਰਾਮ ਯੂਰੀਆ ਨੂੰ ਘੋਲ ਕੇ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਤੁਸੀਂ ਤਾਂ ਹੀ ਕਰੋ ਜੇਕਰ ਫਸਲ ਵਿਚ ਇਸਦੀ ਘਾਟ ਦੇ ਲਛੱਣ ਦਿੱਖ ਰ ਹਨ।
ਡਾ. ਸਾਹਿਬ ਸਾਨੂੰ ਅਜੌਲਾ ਦੀ ਕਾਸ਼ਤ ਕਰਨਾ ਚਾਹੁੰਦੇ ਹਾਂ, ਅਜੌਲਾ ਕਿਥੋਂ ਉਪਲਭਦ ਹੋ ਸਕਦਾ ਹੈ ?
(pb)
Punjab
ਜਗਦੀਪ ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ।
ਇਹ ਝੋਟੀ 6ਮਹੀਨੇ15ਦਿਨ ਦੀ ਗੱਬਣ ਏ । ਇਹ ਇਸ ਤਰਾਂ ਦੇ ਲੱਸ਼ਣ ਦਿਖਾ ਰਹੀ ਏ ਕੀ ਕਾਰਨ ਹੋ ਸਕਦੇ ਨੇ।ਕੋਈ ਸੁਝਾ ਦਿਤਾ ਜਾਵੇ ਜੀ ?
(pb)
Punjab
ਨਿਰਮਲ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ ਠੰਡਾ ਟੀਕਾ ਲਗਵਾਓ ਅਤੇ 100ml ਸਰੋਂ ਦਾ ਤੇਲ ਅੱਗ ਤੇ ਥੋੜਾ ਜਿਹਾ ਗਰਮ ਕਰਕੇ ਉਸ ਵਿੱਚ 100 ਗ੍ਰਾਮ ਮਿੱਠੀ ਸੌਂਫ ਭੁੰਨ ਕੇ ਮੱਝ ਨੂੰ ਖਵਾਉਣੀ ਸ਼ੁਰੂ ਕਰੋ।
Pr 128 jhona kina trik nu paniri bej sakda wa ta esda jhar kina ha ta kina dina de paniri laga sakda wa ?
(pb)
Haryana
Singh ji esdi paneri tusi 31 may takk beej skde ho ate 3 din di paneri nu khet vich la. Esda aust jhd30 quintal prati acre tak aa janda hai
ਪਿਆਜ਼ ਦੀਆਂ ਭੁੰਕਾ ਨੂੰ ਗੁਲਾਬੀ ਸੁੰਡੀ ਲੱਗੀ ਹੋਈ ਹੈ ਕਿ ਇਹ ਹੁਣ ਨੁਕਸਾਨ ਕਰ ਸਕਦੀ ਹੈ । ਪੁਟਾਈ 15 ਦਿਨਾਂ ਤਕ ਹੋ ਜਾਣੀ ਹੈ ?
(pb)
Haryana
ਬਲਜੀਤ ਜੀ ਪਿਆਜ਼ ਨੂੰ ਗੁਲਾਬੀ ਸੁੰਡੀ ਨਹੀਂ ਲਗਦੀ ਹੈ ਸਕਦਾ ਉਹ ਕੋਈ ਹੋਰ ਸੁੰਡੀ ਹੋਵੇ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
सर जी भैंस को ब्याई को 18 से 19 महीने हो गए लेकिन नए दूध नहीं हो हो रही मिनरल पाउडर भी दिया, भैंसे से भी क्रॉस करवाई है इसके लिए कोई दवा बताएं ?
(hn)
रमेश जी, कृपया आप यह बताएं कि वह कितने समय के बाद हीट में आती है और कैसी तार गिराती है, आपने उसका क्या क्या इलाज करवा लिया है इसके बारे में भी बताएं और दोबारा विस्तार से सवाल पूछें जिससे आपको सही जानकारी दी जा सके।
सर जी भैंस को ब्याई को 18 से 19 महीने हो गए लेकिन नए दूध नहीं हो हो रही मिनरल पाउडर भी दिया, भैंसे से भी क्रॉस करवाई है इसके लिए कोई दवा बताएं ?
(hn)
रमेश जी, कृपया आप यह बताएं कि वह कितने समय के बाद हीट में आती है और कैसी तार गिराती है, अपने उसका क्या क्या इलाज करवा लिया है, इसके बारे में भी बताएं और दोबारा विस्तार से सवाल पूछें जिससे आपको सही जानकारी दी जा सके।
ਸਰ ਪਹਿਲਾਂ ਸੂਆ ਝੋਟੀ ਉਸ ਦੇ ਹਵਾਨੇ ਦੇ ਖੱਬੇ ਪਾਸੇ ਸੋਜ਼ ਹੈ ਕੋਈ ਇਲਾਜ ਦੱਸੋ ਦੇਡ ਮਹੀਠਾ ਹੋ ਗਿਆ ਸੁਈ ਨੂੰ ?
(pb)
ਤੁਸੀ ਉਸ ਨੂੰ Enrofloxacin inj 15ml, Megludyne inj 20ml ਅਤੇ Avil inj 10ml ਰੋਜਾਨਾ 3 ਦਿਨ ਸੋਜਿਸ਼ ਦੇ ਹਿਸਾਬ ਨਾਲ ਲਗਵਾਓ ਅਤੇ ਉਸਦੇ ਲੇਵੇ ਤੇ Healant tube ਦੀ ਮਾਲਿਸ਼ ਕਰੋ।
ਮੈਂ ਮੱਕੀ ਦੀ ਫਸਲ ਇਸ ਵਾਰ ਬਿਜੀ ਹੈ ਕੀ ਮੈਨੂੰ ਉਸ ਤੇ ਕੋਈ ਸਬਸਿਡੀ ਮਿਲ ਸਕਦੀ ਹੈ ?
(en)
Haryana
ਜਸਵਿੰਦਰ ਜੀ ਹਜੇ ਤੱਕ ਪੰਜਾਬ ਸਰਕਾਰ ਵਲੋਂ ਏਸ ਉਪੱਰ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਜਦੋਂ ਕੋਈ ਸਬਸਿਡੀ ਆਵੇਗੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਸਰ ਸਰੋਂ ਵਾਲੀ ਪੈਲੀ ਵਿਚ ਮੱਕੀ ਬੀਜੀ ਆ ਸਰੋਂ ਬਹੁਤ ਉਗ ਆਈ ਹੈ 2 4ਦੀ ਸਪਰੇਅ ਕਰਨ ਨਾਲ ਮੱਕੀ ਤੇ ਕੋਈ ਅਸਰ ਤਾਂ ਨਹੀਂ ਹੋਵੇਗਾ ?
(pb)
Haryana
ਸਿੰਘ ਜੀ ਤੁਸੀਂ 2 4D 400 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਏਸ ਵਿੱਚ ਕੋਈ ਦਿੱਕਤ ਨਹੀਂ ਹੈ।
वर्मीकम्पोस्ट कैसे तैयार की जाए ?
(en)
गंडोय सभी प्रकार के कार्बनिक पदार्थ जैसे सड़ी हुई पत्तियां, पौधों की जड़ें, सब्जियों के कचरे आदि को खाते हैं और अपघटन में मदद करते हैं। इस पूरी प्रक्रिया को वर्मीकम्पोस्टिंग कहा जाता है। वर्मीकम्पोस्ट में पौधों के लिए आवश्यक लगभग सभी पोषक तत्व होते हैं। इसकी अच्छी गर्मी सहनशीलता के कारण पंजाब में आमतौर पर एसेनिया फेटिडा गंडोय किस्म का उपयोग किया जाता है। वर्मीकम्पोस्ट बनाने के लिए बेड तैयार करने की आवश्यकता होती है। क्यारी की चौड़ाई 4.5 फुट होनी चाहिए और किनारे पर ईंटें रखने के बाद 3 फुट 6 इंच की जगह बची रहती है।उपलब्ध स्थान के अनुसार पलंग की लंबाई कुछ भी हो सकती है। पलंग का फर्श पक्का होना चाहिए या नीचे काला कागज बिछाना चाहिए इसके ऊपर 50 किलो प्रति फुट की दर से खाद डाली जाती है, ताजा खाद नहीं डालना चाहिए, क्योंकि इसमें उच्च तापमान और गैस की मात्रा होती है जो गोंडू को नुकसान पहुंचा सकती है। गोबर डालने के बाद एक किलो प्रति फुट की दर से खाद फैलाना चाहिए। इसके बाद उन्हें सिक्त पुआल से ढक देना चाहिए। क्यारी की ऊंचाई लगभग 13-14 इंच हो जाती है नमी पैदा करने के लिए पानी का छिड़काव जरूरी है। गर्मियों में यह छिड़काव मौसम के अनुसार दिन में 2-3 बार करना पड़ सकता है और सर्दियों में 2-3 दिनों के बाद छिड़काव करना आवश्यक हो सकता है। यदि खाद की दर 1 किग्रा प्रति एकड़ की दर से प्रयोग की जाए तो कल्चर बेड तैयार करने में 2 माह का समय लगता है, यदि खाद की दर 2 किग्रा प्रति एकड़ की दर से प्रयोग किया जाए तो 1 माह में तैयार हो जाती है।कम्पोस्ट को छाना जाता है। तैयार वर्मीकम्पोस्ट एकसमान, दानेदार, काले रंग का और गंधहीन होता है। इसका विपणन नर्सरी, फलों के खेतों, होटलों और मुख्य रूप से पारंपरिक किसानों को किया जा सकता है क्योंकि इसमें सभी सामग्रियां होती हैं, और यदि किसान इसका उपयोग करते हैं, तो किसी रासायनिक उर्वरक की आवश्यकता नहीं होती है।इसका विपणन नर्सरी, फलों के खेतों, होटलों और मुख्य रूप से पारंपरिक किसानों को किया जा सकता है क्योंकि इसमें सभी सामग्रियां होती हैं, और यदि किसान इसका उपयोग करते हैं, तो किसी रासायनिक उर्वरक की आवश्यकता नहीं होती है। गंडोय की मार्केटिंग नए किसानों को की जा सकती है जो व्यवसाय में प्रवेश करना चाहते हैं या अपने खेत के लिए खाद तैयार करना चाहते हैं।इसके अलावा इस विधि से वर्मीवाश भी तैयार किया जाता है, जिसका उपयोग जैविक स्प्रे के रूप में किया जाता है।या कर सकते हैं।
Sir g ਸਾਡੇ ਕੋਲ ਵੀਹ ਮਹੀਨੇ ਦੀ ਕੱਟੀ ਹੈ ਉਸ ਨੂੰ ਅਸੀਂ ਕਿਹੜੀ ਫੀਡ ਦੇ ਸਕਦੇ ਹਾਂ ।ਉਸ ਨੂੰ ਅਸੀਂ ਪਹਿਲਾਂ hypher dry ਫੀਡ ਦਿੱਤੀ ਸੀ ?
(pb)
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole & ivermectin bolus ਦਿਓ ਅਤੇ ਉਸ ਨੂੰ Heifer dry ਫੀਡ ਦਿੰਦੇ ਰਹੋ ਬਾਕੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ।