Punjab
Search
ਇਸ ਸਮੇਂ ਪੰਜਾਬ ਸੰਗਰੂਰ ਵਿੱਚ ਕਿਹੜੀ ਟਮਾਟਰ ਦੀ ਕਿਸਮ ਬੀਜੀ ਜਾ ਸਕਦੀ ਹੈ ਅਤੇ ਇਹ ਖਰੀਦੇ ਕਿੱਥੋਂ ਜਾ ਸਕਦੇ ਹਨ ਤਾਂ ਜੌ ਅਕਤੂਬਰ ਨਵਬਰ ਵਿੱਚ ਟਮਾਟਰ ਤੋੜੇ ਜਾ ਸਕਣ ਇਹ ਮੈ ਆਪਣੀ ਘਰੇਲੂ ਬਗੀਚੀ ਵਿੱਚ ਲਗਾਉਣੇ ਹਨ ।ਘਰੇਲੂ ਬਗੀਚੀ ਦੀ ਜਗਾਹ ਤਕਰੀਬਨ 2.5 ਮਰਲੇ ਹੈ?
(pb)
ਮਨਜਿੰਦਰ ਜੀ, ਤੁਸੀ ਹੁਣ ਟਮਾਟਰਾਂ ਦੀਆਂ ਪੰਜਾਬ ਵਰਖਾ ਬਹਾਰ ਵਾਲੀਆਂ ਕਿਸਮਾਂ ਲਗਾ ਸਕਦੇ ਹੋ ਜੀ, ਇਹ ਬਰਸਾਤੀ ਮੌਸਮ ਲਈ ਕਾਫੀ ਢੁਕਵੀਆਂ ਹਨ।
श्रीमान जी मुझे button mushroom की खेती करनी है इसकी ट्रेनिंग कहाँ से ले सकते हैं मै अभी खेती करना सीख रहा हूं?
(hn)
Punjab
अमित जी, आप मशरूम की ट्रेनिंग लेने के लिए कृषि विज्ञान केन्द्र भिवानी 098129 15742 से संपर्क कर सकते हैं।
Hllo ji... Bsmati 1121..kine din landi a ji butte lan toh baad.. .. 2..3 august tak lani a thkk rahu Makki valli jameen chaa... Pr 126 sahi rabhuu ja bsmati ?
(pb)
Punjab
Basmati lwaai to baad 107 din laindi hai ate 126 kism lwai to baad 93 din laindi hai ji, is lai tusi Pr 126 nu tarjeeh deo ji.
ਡਾਕਟਰ ਜੀ ਮੱਝ ਦੇ ਭਾਰ ਪੈਣ ਇਲਾਜ ਦਸੋ। ਮੱਝ ਸੂਈ ਨੂੰ 3 ਦਿਨ ਹੋ ਗਏ?
(pb)
Aap use Injection Mifex 450ml +Injection Urimen 30ml slow IV ekk din lagwae Injection Megludyn 20ml Injection Gardplus 4.5gm 2din lagwae sath me ਜੌੰ ਖਾਰ 250gm ,ਕਲਮੀਸ਼ੋਰਾ 250gm ਸੱਤਿਆਨਾਸੀ ਦੇ ਬੀਜ 1kg, ਕਮਰਕੱਸ500gm, ਸੱਕਰ 2kg lao sare sman powder bna ke 5 din vich beho ke deo ji
ਝੋਨੇ ਵਿਚ ਗੂਈ ਕਵਾੜ ਹੋ ਰਿਹਾ ਇਹ ਹਰ ਸਾਲ ਹੁੰਦੀ ਹੈ ਜੀ। 2 4d ਦੀ ਸਪਰੇਅ ਕਰਨ ਤੇ ਮਰ ਜਾਂਦਾ ਹੈ ਪਰ ਝੋਨੇ ਨੂੰ ਅਸਰ ਪੈਂਦਾ ਹੈ । ਇਸ ਸਾਲ ਵੀ ਹੋਈ ਹੈ ਕੋਈ ਦਵਾਈ ਦੱਸੋ ਜੀ?
(pb)
Punjab
ਗੁਰਵਿੰਦਰ ਜੀ, ਕਿਰਪਾ ਕਰ ਕੇ ਨਦੀਨ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਨੇਪੀਅਰ ਬਾਜਰੇ ਵਿੱਚ ਨਦੀਨ ਬਹੁਤ ਹੋਗੇ ਹਨ ਕੋਈ ਨਦੀਨ ਨਾਸ਼ਕ ਵਰਤ ਸਕਦੇ ਹਾਂ ?
(pb)
Punjab
ਬਲਜੀਤ ਜੀ, ਬਾਜਰੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
ਗਾਂ ਸੂਈ ਨੂੰ 8 ਮਹੀਨੇ ਹੋ ਗਏ ਨਵੇ ਦੁੱਧ ਨਹੀ ਹੋਈ?
(pb)
Aap use Powder Bovimen B ultra 1.2kg 50gm daily Bolus Agrimin I 7X3 1daily deo ji .jekar os di deworming nhi kiti ta os nu Bolus hitek 80mg deo ji
मल्लिका मल्लिका एवं पूसा आम की वरायटी के पौधे चाहिए मार्गदर्शन करें?
(hn)
Punjab
अमित जी, आप राजू नर्सरी 093057 07511 से संपर्क कर सकते है।
Paddy ਸਿਉਂਕ ਤੇ ਕੀੜੀ ਚ ਕੀ ਫਰਕ ਹੁੰਦਾ ਹੈ ਕੀੜੀ ਦੀ ਰੋਕਥਾਮ?
(pb)
Punjab
ਰੋਸ਼ਨ ਜੀ, ਸਿਓਂਕ ਨੂੰ ਹੀ ਕੀੜੀ ਕਿਹਾ ਜਾਂਦਾ ਹੈ, ਇਸ ਦੀ ਰੋਕਥਾਮ ਲਈ ਤੁਸੀ chlorpyriphos 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Bai ji cow soi c ratt jerr v vdia pe gi. 3 kilo bhola kdea c ratt soi v ape c sb kj shi c bt jdo subh choi tn thnna ch psma ni kita cow ne dhud ni lea vashi nu v moh lwea tn v ni pasma ni kita plz dso ji?
(pb)
Aap use Bolus Simlage hearb 12. 1bolus swere 1bolus shame ko de Powder Lac up cfx 1.5 kg 100gm Daily deo Liquid mood set 30ml 30drops 3time din me doji
ਮੈਨੂੰ ਇਹ ਤਾਂ ਨਹੀਂ ਪਤਾ ਕਿ ਇਸ ਮੰਚ ਉਪਰ ਮੇਰਾ ਇਹ ਸਵਾਲ ਵਾਜਬ ਹੈ ਕਿ ਨਹੀਂ ਪਰ ਜੋ ਨਾਲ ਫੋਟੋ ਪਾਈ ਹੈ ਇਸ ਨਾਲ ਦਾ ਹੈਂਡ ਪੰਪ ਖ੍ਰੀਦਣਾ ਚਾਹੁੰਦਾ ਹਾਂ। ਨਵਾਂ ਹੋਵੇ ਜਾਂ ਪੁਰਾਣਾ। ਕਿਉਂਕਿ ਇਸ ਐਪ ਨਾਲ ਕਈ ਰਾਜਾਂ ਤੋਂ ਲੋਕ ਜੁੜੇ ਹੋਏ ਹਨ ਸ਼ਾਇਦ ਮੇਰੀ ਮਦਦ ਕਰ ਸਕਣ ਇਸ ਨੂੰ ਖ੍ਰੀਦਣ ਵਿਚ । ਧੰਨਵਾਦ। ਮੇਰਾ ਨੰਬਰ 9 780357200?
(pb)
Soyabean ki fasal me gulbatti kese khatam hogi konsa harbiside daly?
(hn)
Madhya Pradesh
Agaur ji, iski rokthaam ke liye aap imazethapyr 300 ml/acre ke hisaab se spray kar sakte hai.
Sir mai majh nu aasees feed de reha din vich 3 killo majh nu soi nu 1 mahine to uspar ho gya hai par majh Bina feed Pye jina doodh dindi c feed pon to baad v ona hi de Rahi hai 12 din ho gye feed ponde nu.feed nastle walya da hai ji.hun ki kita jave daso?
(pb)
Jasvinder ji aap ki bans kitna dhudh deti he ji
1401 muchhal jhona 36 di da ho giya hai uss vich pehli khad nal bio te 500 gram fungi cide paya payi dooji khad nal grand liter kile di payi teeji khad nal 25 kilo urea te 25 kilo d.a.p pa pai hun jarha khujh shukia najar aa rehia ne illaz dasso bimari da ta Jo bachaya jave?
(pb)
Punjab
Jaswant ji, tusi is di rokthaam lai chitti fatkadi 1kg/acre de hisaab naal de sakde ho ji.
ਬਾਸਮਤੀ ਵਿੱਚ 1 ਕਿਲੇ 'ਤੇ 500 ਗ੍ਰਾਮ ਡੀਜ਼ਲ ਪਾ ਸਕਦੇ ਹਾਂ ਜੀ ਝੰਡਾ ਰੋਗ ਦੀ ਰੋਕਥਾਮ ਲਈ ਜੀ?
(pb)
Punjab
ਦੀਪ ਜੀ, ਡੀਜਲ ਦੀ ਝੰਡੇ ਰੋਗ ਦੀ ਰੋਕਥਾਮ ਲਈ ਕੋਈ ਸਿਫਾਰਿਸ਼ ਨਹੀ ਹੈ ਜੀ।
1401 nu maximum kine bag urea pa sakde aw and kine din te Last urea khatam kariye g?
(pb)
Punjab
Jashan ji, is nu 1.5-2 bag to vadh urea nahi deni chahidi ate is nu last urea 35-40 din lwaai to baad Tak de deni chahidi hai ji.
ਫ਼ਲਦਾਰ ਖਜੂਰ ਦੇ ਬੂਟੇ ਲੈਣ ਲਈ ਕੋਈ ਭਰੋਸੇਯੋਗ ਸਰੋਤ ਹੋਵੇ ਪੰਜਾਬ ਵਿੱਚ ਤਾਂ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ?
(pb)
Punjab
ਕੁਲਵੰਤ ਜੀ, ਤੁਸੀ ਰਿਜਨਲ ਖੋਜ ਕੇਂਦਰ ਅਬੋਹਰ ਨਾਲ ਸੰਪਰਕ ਕਰ ਸਕਦੇ ਹੋ ਜੀ। 01634-92800
1121 de boote ess tran vad ke mar jande han koi dwai daso?
(pb)
Punjab
Daljit ji, ih jhnada rog naal parbhavit boote han, is tra de booteyan nu tusi putt ke khatm kar deo ji.
Makka ko sundi lgi hui 1 baar spray kr diya fir b nhi thik ho rhi hai kya kre?
(pb)
Punjab
Sunil ji, kripya ye btaaye ki aapne kon si spray ki hai kya dose ka paryog Kiya hai, us hisab se hi aapko is baare me shi jaankari di jaa sakegi.
ਇਹਨਾਂ ਵਿਚੋਂ ਕਿਹੜਾ ਫੀਡ ਵਧੀਆ ਹੁੰਦਾ ਜੀ ਗਾਵਾ ਤੋ ਵਧੀਆ ਦੁੱਧ ਲੈਣ ਲਈ 8000 ਕਾਰਗਿੱਲ ਫੀਡ ਜਾ ਮਾਰਕਫੈਡ ਜਾਂ ਕੋਈ ਹੋਰ ਕੰਪਨੀ ਦਾ ਫੀਡ ਜੀ ?
(pb)
Cargill ki feed ka result acha hai
Punjab
cargill da purina,, cargill da
Punjab
cigma feed
ਸਰ ਰੇਤਲੀ ਜਮੀਨ ਚ ਪਹਿਲੀ ਵਾਰ ਝੋਨਾ ਲਾਇਆ 8 ਦਿਨ ਹੋ ਗੇ ਪੀਲਾ ਹੋਣ ਲੱਗ ਗਿਆ 30kg ਯੂਰੀਆ 8 ਕਿਲੋ ਜਿੰਕ ਪਾਈ ਆ ਜੀ?
(pb)
Punjab
ਗਗਨ ਜੀ, ਕਿਰਪਾ ਕਰਕੇ ਝੋਨੇ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
126 variety nu last year haldi Rog pe gya c g.es vaar ki precautions kar skde ha?
(pb)
Punjab
Jaswinder ji, is di rokthaam lai khaad lwaia to 30-35 din vich hi poori kar deo ate gobh avastha te copper hydroxide 500g/acre ke hisaab se spray kar sakte hai.
सर जी, मधुमक्खी की खेती कैसे करें?
(hn)
यदि आप मधुमक्खी पालन करना चाहते है तो आप इसके लिए अपने नज़दीकी कृषि विज्ञान केन्द्र से संपर्क कर सकते है। वहां समय समय पर किसानों को अलग अलग कामों की ट्रेनिंग दी जाती है। आप इसके लिए KRISHI VIGYAN KENDRA, ICAR-CENTRAL INSTITUTE FOR COTTON RESEARCH, Panjri Farm, Wardha Road, Nagpur, Maharashtra, Ph. No. :- 07103-275537-39, Email ID :- kvk.Nagpur@icar.gov.in; से संपर्क कर सकते है।
Footrot in basmati variety 1847? While sowing seed was treated,now 2 sprays of 250g bavistin already done?
(en)
Punjab
जोत जी, आप प्रभावित पौधों को उखाड़ के दबा दे। अभी छिड़काव करने से इसका ज्यादा हल नहीं किया जा सकता।
Humari ek hf ki calf hai jo achanak larkharate hue gir jati hai?
(en)
Punjab
Suman ji isko aap nazdiki doctor se Injection Beriwin 5ml, Mecovet injection 10ml, Nurokind inj. 10ml aur Tonophos inj. 10ml lgwana suru kren.
?
(en)
Punjab
Suman ji isko aap nazdiki doctor se Injection Beriwin 5ml, Mecovet injection 10ml, Nurokind inj. 10ml aur Tonophos inj. 10ml lgwana suru kren.
sir ji, chiku da fal ped te nhi pkk reha. jekr asi usnu tod ke pkana howe, usde bare ch dso ate aam jehde sbh to deri nal pkde hn, uhna di kism dso?
(pb)
Punjab
Arvinder ji, tusi chiku da fal pkon lai tusi fal Tod ke kank de daaneya vich rakh sakde ho ji ya is te ethylene di spray vi kiti ja sakdi hai.
ਸਤਿ ਸ਼੍ਰੀ ਅਕਾਲ ਸਰ ਜੀ ਸਾਡੇ ਪਸ਼ੂ 10 12 ਕ ਕਿਲੋ ਦੁੱਧ ਵਾਲੇ ਨੇ ਘੇਰਲੂ ਸਾਮਾਨ ਨਾਲ ਸਮੇਤ ਕਣਕ ਮੱਕੀ ਫੀਡ ਤਿਆਰ ਕਰਨ ਲਈ ਸਲਾਹ ਦਿਓ ਜੀ ਤਾ ਜੋ ਬਾਜਾਰ ਵਾਲੀ ਫੀਡ ਵਾਂਗ ਘਾਟਾ ਵੀ ਪੂਰੀਆਂ ਹੋ ਜਾਣ ਤੇ ਥੋੜੀ ਸਸਤੀ ਵੀ ਹੋਵੇ ਕਣਕ ਮੱਕੀ ਘਰ ਦੀ ਹੈ ਜੀ ਸਾਡੇ ਕੋਲ ਸਰ ਮਨਜੀਤ ਸਿੰਘ?
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Cow heat ch ni aundi dwi v bhra ti do wr pani ja suti jndi saff Pani jalle Wang ?
(pb)
Kavin ji tuci uss nu Agrimin super powder 50gm rojana ate isde nal nal Ovumin advance tablet rojana 1 goli deo ate 21 din tak dinde rho, jddo ohh tara kree fir uss nu gur khwaa ate khulla ke purri heat vich aunn te AI krwao ate AI de nal Ashored inj 5ml iv lgwao.
Button Mushroom sowing time?
(en)
Haryana
Masud the recommended time to sow this mushroom is November to March end.
Mushroom?
(en)
Haryana
Masud please ask your question in detail.weather about which mushroom you are talkjng about so that we can give you information accordingly
Hello doctor Cow nu moongi direct paani ch bhyon k deiye ya Feed ch crash krke pwaa lie Keda method shi aa?
(pb)
Rajasthan
Harpreet ji tuci moongi nu pess ke feed vich milla ke khwa skde ho.
10 mhine di gabhan bhains nu den lai feed cargil transition mix ja nutricana kehdi best aa?
(pb)
Harjot ji tuci majh lai transition mix feed di varto kr skde ho ehh tuci 1.5-2kg rojana de skde ho baki vdhia hara chara deo ate mousam de hisab nal sahi dekbhal kro.
Narme de patte kale ho rahe h ji ki vja ho sukdi h?
(en)
Haryana
Jashan this may be due to fungal infection so you can spray carbendazim 2 gram per litre of water.
एक केसर आम का ग्राफ्टेड पौधा लगाया है, पौधा लगाने के 4-5 दिनो बाद ही पौधे के ग्राफ्ट वाले हिस्से पर ऐसे चकते बन गए है , कृपया कोई समाधान बताए? धन्यवाद
(en)
Maharashtra
रविंद्र जी, आप पौधे पर copper oxychloride 2 ग्राम/लीटर पानी के हिसाब से छिड़काव करे।
mujhe bakri kharidni hai?
(hn)
Punjab
Aap goat khridne ke liye Firoz Alam 9781589637 ja Bablu 6203080883, 8932042932 se sampark kr skte hai, inse apko puri jankari mil jayegi.
Lal Sindhi cow kaha se mile gi?
(hn)
Punjab
Surendra ji yeh apko apne ass pta milni mushkil hai yadi apke ass pass koi red sindhi ka farm hai toh waha se khrid skte hai baki aap Shri Kashi Jivdaya Vistarini Goshala Avam Pashushala K. 40/25, Dulhiji Road, Golghar, Varanasi, Sri Anand Singh, Mo. No. 07897002220, Sri Ramnarayan Singh Mo. NO. 07897002218 se sampark krke pta kr skte hai.
ਮੱਝ ਸੂਈ ਨੂੰ 3 ਦਿਨ ਹੋ ਗਏ ਪਰ ਕੱਟੀ ਦੁੱਧ ਨਹੀ ਚੂੰਘ ਰਹੀ ਕੱਟੀ ਬਿਨਾ ਮੱਝ ਦੁੱਧ ਨਹੀ ਲਾਉਦੀ । ਕੱਟੀ ਉਂਗਲਾ ਵੀ ਚੂੰਘਦੀ ਆ ਤੇ ਨਿਪਲ ਨਾਲ ਵੀ ਦੁੱਧ ਪੀ ਲੈਦੀਂਆ ਪਰ ਥਣ ਨੀ ਚੂੰਘਦੀ। ਕੋਈ ਇਲਾਜ ਦਸੋ?
(pb)
Punjab
ਤੁਸੀ ਇਹ ਦੇਖੋ ਕਿ ਉਸਦੇ ਦੰਦਾਂ ਉਪਰ ਮਾਸ ਤਾਂ ਨਹੀਂ ਹੈ ਜੇਕਰ ਮਾਸ ਹੈ ਤਾਂ ਤੁਸੀ ਕੁੱਝ ਨਮਕ ਮਾਸ ਤੇ ਮਲ ਕੇ ਉਸਦੇ ਦੰਦ ਕੱਢੋ, ਜੇਕਰ ਉਸਦੇ ਦੰਦ ਬਾਹਰ ਹੈ ਤਾਂ ਹੱਥ ਨਾਲ ਥਣ ਉਸਦੇ ਮੂੰਹ ਵਿੱਚ ਪਾ ਕੇ ਪਸਮਾ ਦੇਣਾ ਸ਼ੁਰੂ ਕਰੋ ਜਿਸ ਨਾਲ ਜਦੋ ਦੁੱਧ ਉਤਰ ਜਾਵੇ ਫਿਰ ਉਸ ਨੂੰ ਪਿਲਾਓ।
ਬੂਟਿਆ ਨੂੰ ਸਉਂਕ ਬਹੁਤ ਆ ਕੋਈ ਹੱਲ ਦੱਸੋ?
(pb)
Haryana
ਜਗਮੀਤ ਜੀ ਤੁਸੀ chlorpyriphos 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Ji es vakat ki fasal biji ja skdi hai behli jamin ch?
(en)
JASHAN ji, tusi is sme chaare li jwaar, makki, bajra ate pkaavi makki vi beej sakde ho ji.
Thrips tela te chitta machar hai narme ch kedi spreya kriye dsyo ji?
(en)
Punjab
JASHAN ji, thrips di rokthaam lai tusi ik halka paani laa deo ji, ate machhar ate tele di rokthaam lai tusi dinotefuran 60g/acre de hisaab nal 150 litre paani vich ghol ke spray kar sakde ho ji.
sir ji, ih dwai jehdi tuc dsi c. main majh nu soon to 15 minute bad de diti c. pr adhi dwai diti, baki nhi de hoi. sui nu 5-6 din ho gaye aa. ki ih bchi dwai main hun usnu de skfda ha, je de skda ha tan kine sme ate kini de skda han?
(pb)
Nirmal ji tuci ehh majh nu de skde ho, ehh 100ml krke 2-3 din vich khtm krr skde ho.
Apple?
(en)
Haryana
श्रीमन जी, कृपया अपना सवाल विस्तार से बताए कि आपको सेब के बारे में क्या जनाकरी चाहिए। उस हिसाब से ही आपको सही जानकारी दी जा सकती है।
sir ji, sadi majh nu sun vich 20 din rehnde aa. asi usnu transition feed pa rhe ha, oh mote nale kr rhi hai. usnu hor kehdi feed ate powder pa skde ha?
(pb)
Punjab
Amritpal ji tuci uss nu transition feed dinde rho baki hor kujj den di jruat nhi hai tuci usde rehn sehn da khass dian rakho.
sir ji, sada bthinda jila hai. asi dairy farm da km shuru krna hai. sanu chngi ga ate vchdi vare jankari diti jawe ki ih changi quality di kitho mildi aa, asi uthe ja ke le aawange ate kam shuru kr dwange?
(pb)
Punjab
Amandeep ji tuci isde lai Geetinder singh bhullar dairy farm 98145-34236 nal sampark kr skde ho ehna de farm te changi nasal de pashu hai tuci ehna nal gal krke cow khrid skde ho.
Sir jo 126 jona laoun to kene din vich uria pure karni cahede aa te kul kene uria paoune cahede aa?
(pb)
Haryana
Amrit ji esnu tusi 90 kilo urea 3 kishtan vich jhona khet vich lgaun ton 7,21 ate 35 din baad paa sakde ho
ਘਿਓਤੋਰੀ ਦੀ ਵੇਲ ਦੇ ਪੱਤੇ ਸੁੰਗੜ ਰਹੇ ਹਨ ਅਤੇ ਫ਼ਲ ਲੱਗਣੋ ਹਟ ਗਿਆ ਹੈ ਇਸ ਦਾ ਕਾਰਨ ਅਤੇ ਇਲਾਜ ਦੱਸਿਆ ਜਾਵੇ ਜੀ?
(pb)
Haryana
ਸਿੰਘ ਜੀ ਇਹ ਮੁੱਖ ਤੌਰ ਤੇ ਰਸ ਚੂਸਣ ਵਾਲੇ ਕੀੜੇ ਕਰ ਕੇ ਹੈ ਏਸਦੇ ਲਈ ਤੁਸੀ imidachloprid 1 ਮਲ ਪ੍ਰਤਿ 2 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir. Cow soon vich ik mahina baki he os nu V 5 de kine injection la sakde aa?
(pb)
Punjab
Dharmagill ji tuci uss nu V5 injection 2-2 din de frak nal 3-4 tike lgwa skde ho.
Sir heifer de gohe vich blood de kachera aueda han ki treatment hai g?
(pb)
Tuci uss nu 100ml saro da tel ate uss vich 2 chamch haldi mila ke dene suru kro ehna nal frak paina suru ho jawega.
Ji first timer jhoti Sui aa ki dayiye v vdia dudh deve ?
(pb)
tuci usdi khurak da ate rehn sehn da purra dian rakho ate uss nu Calpond gold liquid 50ml rojana, Lacup powder 100gm rojana ate Simlage bolus 1-1 swere sham deo, baki feed usde khan de hisab nal hei deo
ਝੋਨੇ ਉੱਪਰ ਇਨ੍ਹਾਂ ਤਿੰਨਾਂ ਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ?
(pb)
Haryana
ਹਰਜਿੰਦਰ ਜੀ, ਕਿਰਪਾ ਇਹ ਦੱਸੋ ਕਿ ਤੁਹਾਨੂੰ ਫਸਲ ਵਿਚ ਦਿੱਕਤ ਕੀ ਆ ਰਹੀ ਹੈ। ਉਸ ਹਿਸਾਬ ਨਾਲ ਤੁਹਾਨੂੰ ਸਪਰੇਅ ਬਾਰੇ ਪੂਰਾ ਦੱਸਿਆ ਜਾ ਸਕਦਾ ਹੈ।
Dr sada amrud pakan layi ready a par pisle kush saala too ene kide pa jade ne ke ek b khan amrud nhi milda kide naske sapry v karde ha par kush v fark nhi koyi hal dasu?
(pb)
Punjab
Bikarjit ji, ih fruit fly de hamle kar ke hai, is di rokthaam lai agle saal to tusi fruit fly trap full aon sme lgaa ke is di rokthaam kar sakde ho ji.
ਸਰ ਜੀ ਪਟਿਆਲਾ ਵੇਰਕਾ ਪਲਾਂਟ ਦਾ ਕੋਈ ਫੋਨ ਨੰਬਰ ਮਿਲ ਸਕਦਾ ਜੀ?
(pb)
Punjab
ਸੰਧੂ ਜੀ ਤੁਸੀ ਇਸਦੇ ਲਈ Address: 9CM4+J54, Sirhind - Patiala Road, Hassanpur Prohtan, Hassanpur, Patiala, 147004, Phone: 0175 2363595 ਨਾਲ ਸੰਪਰਕ ਕਰ ਸਕਦੇ ਹੋ।
ਸ੍ਰੀ ਮਾਨ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਮੱਕੀ ਦਾ ਆਚਾਰ ਮਿਤੀ 18 7 23 ਨੂੰ ਪਾਇਆ ਗਿਆ ਕਿਨੇ ਦਿਨਾਂ ਬਾਅਦ ਵਰਤੋਂ ਕਰ ਸਕਦੇ ਹਾਂ ਆਪ ਜੀ ਦੀ ਮਿਹਰਬਾਨੀ ਹੋਵੇਗੀ ?
(pb)
ਗੁਰਿੰਦਰ ਜੀ ਅਚਾਰ ਪਾਉਣ ਤੋਂ 45-50 ਦਿਨ ਬਾਅਦ ਪਸ਼ੂ ਨੂੰ ਦੇਣ ਲਈ ਤਿਆਰ ਹੋ ਜਾਂਦਾ ਹੈ।
18-7-13 is it correct ??
ਕਿਹੜੀ ਨਸਲ ਦਾ ਟੀਕਾ ਹੈ ਜੀ ਅਤੇ ਦੁੱਧ ਰਿਕਾਰਡ ਕੀ ਹੈ?
(pb)
Punjab
ਕੁਲਦੀਪ ਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ 18 ਤੋਂ 19 ਲੀਟਰ ਤੱਕ ਰਿਕਾਰਡ ਹੈ।
sir ji, majh sun ch 1 mhina 5 din reh gaye aa. isnu asi derworming vali goli de skde ha k nhi, isde leve ate dudh vdhaun li koi product ya powder jo v de skde aa, usde bare ch jankari deo?
(pb)
Baljit ji tuc majh nu pett de kiria lai Fenbendazole Salt di goli deo ate Vitamor-h liquid 10-10ml swere sham dena suru kro ate suun ton 20 din pehla metabolite powder rojana 1 pouch dena suru kro baki mousam de hisab nal usdi khurak ate sahi dekbhal da dian rakho.
ਝੋਨੇ ਦੀਆਂ ਪੱਤੀਆਂ ਲਾਲ ਹੋ ਰਹੀਆਂ ਹਨ ਅਤੇ ਕੁਝ ਬੂਟੇ ਸੁੱਕ ਰਹੇ ਹਨ?
(pb)
Punjab
ਸੰਦੀਪ ਜੀ, ਜੇਕਰ ਪੁਰਾਣੇ ਪੱਤੇ ਲਾਲ ਅਤੇ ਜੰਗਲੇ ਹੋ ਰਹੇ ਹਨ ਤਾ ਇਹ ਜ਼ਿੰਕ ਦੀ ਕਮੀ ਹੈ, ਤੁਸੀਂ ਲੱਛਣ ਦਿਖਾਈ ਦੇਣ ਵਾਲੀਆਂ ਧੋੜੀਆਂ ਤੇ 10 kg ਜ਼ਿੰਕ ਸਲਫੇਟ 21%/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ।
Sir 1 acre chaare wale bajre ਬਾਜਰੇ di bijai time potash khaad pauni jaroori hai ja nai. Je haa tan kini pauni chahidi hai 1 acre vich?
(pb)
Rmn ji, jekr jameen vich potash tatt di kami hove ta hi potash khad deni chahidi hai, je kami hove ta tusi 12kg MOP khad de skde ho ji.
bai g 126 24 din di paneeri 1 july nu lgayi c khet ch pehli urea late hogi c 15 din te paayi c te dooji 21 din te hun jhonna di growth te vdia aa par boota nhi maar reha boota bnaun lyi vdia ki paayie ek kissht urea di aje pauni aa us nal ki paa skde dsyo g pehla zinc payi aa bs?
(pb)
Punjab
Gurmanjot ji, tusi urea de naal mycorhiza 4 kg/acre de hisaab naal de sakde ho ji, is naal jmeen vich paye hor tatt jameen nu uplabdh ho jaange.
Sir ji main apni bakriyo va bakro ko vanaspati ghee de sakta hu ki nahi aur iska koi nuksan toh nahi hoga?
(hn)
Punjab
Lucky ji aap unko ghee pilla skte hai aap 10-15gm tak unke hajam krne ke hisab se den aur hafte mein 2 varr pilla skte hai.