Punjab
Search
ਸਰ ਮੇਰੀ ਇਕ ਸਾਲ ਦੀ ਕੱਟੀ ਹੈ ਉਸ ਦੀ ਖੁਰਾਕ ਬਾਰੇ ਦੱਸਿਆ ਜਾਵੇ ਕਿਸ ਤਰਾਂ ਦੀ ਪਾਈ ਜਾਵੇ?
(pb)
ਉਹਨਾਂ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ bovimin B powder 50gm ਰੋਜਾਨਾ ਅਤੇ ਉਹਨਾਂ ਨੂੰ Heifer dry ਫੀਡ ਖਵਾ ਸਕਦੇ ਹੋ ਇਹ ਤੁਸੀ ਲਗਭਗ 1.5 ਕਿਲੋ ਰੋਜਾਨਾ ਦੇ ਸਕਦੇ ਹੋ।
Post for DR. JASWINDER SINGH MAAN sir mai aaj koi swal nhi puchna mai doctor JASWINDER SINGH MAAN ji bare gal krni hai doctor sabb ji bhut nek insan ne oh sade phone te 100 km door sada animal dekhn aye and jyada fees v nhi lyi sada animal 2 ghante vich theek ho gya sachi rabb da roop ne doctor sabb mai uhna di lmbi age lyi dua krdi ha.... plz oh mera msg da jwab den
(en)
Punjab
Jasveer ji Apni kheti nal judan lai bhut bhut dhanwad, sade mahira lai apna kimti sujhav den lai dhanwad ate Jaswinder Singh Mann ji isse trha app rahi bhi kisana di help krde rehnde han. baki tuci bhi kheti ate pashu palan vich aun walian smaiawan de hal lai apna swwal push skde ho.
ਬਹੁਤ ਬਹੁਤ ਧੰਨਵਾਦ ਜਸਵੀਰ ਜੀ ਇਨ੍ਹਾਂ ਪਿਆਰ ਦੇਣ ਲਈ ਅਸੀ ਹਮੇਸ਼ਾ ਤੁਹਾਡੀ ਮਦਦ ਲਈ ਤਿਆਰ ਹਾਂ ਤੁਸੀ ਆਪਣਾ ਕੋਈ ਵੀ ਸਵਾਲ ਸਾਡੇ ਐਪ ਵਿੱਚ ਪੁੱਛ ਸਕਦੇ ਹੋ।
ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਘਰ ਅਮਰੂਦ ਦਾ ਦਰਖਤ ਐ ਜੀ ਜਿਸ ਤੇ ਤਕਰੀਬਨ ਦੋ ਸਾਲ ਤੋਂ ਬੇਹੱਦ ਅਮਰੂਦ ਲੱਗ ਰਹੇ ਹਨ ਪਰ ਸਾਰੇ ਹੀ ਗਲ਼ ਕੇ ਝੜ ਰਹੇ ਹਨ ਜਿਨ੍ਹਾਂ ਵਿੱਚ ਕੀੜੇ ਪਏ ਹੁੰਦੇ ਹਨ । ਜੀ ਕੋਈ ਹੱਲ?
(pb)
Punjab
ਬੇਅੰਤ ਜੀ, ਇਹ ਫਰੂਟ ਫਲਾਈ ਦੇ ਹਮਲੇ ਕਰਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ ਫੁੱਲ ਆਉਣ ਤੇ PAU ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਜੀ।
Sir?
(hn)
Punjab
योगेन्द्र जी, कृपया यह बताएं कि कितने पौधों में आपको ऐसे लक्षण दिखाई दे रहे हैं, उस हिसाब से ही आपको इस बारे में सही जानकारी दी जा सकेगी।
Bashi 1 saal 4 mhine di ho gyi aa g kargil heifer dry feed di varto kr rhe haa tika len lyi hor ki ki dita jave g?
(pb)
Harjot ji tuci uss nu changi feed ate khurak de nal nal pett de kiria lai Albendazole & ivermectin salt di goli deo ate uss nu Minfa gold powder 25gm rojana dena suru kro, ehna nal kamjori durr howegi ate pashu di growth changi hundi hai.
ਝੋਣੇ ਦੀਆਂ ਅਗੇਤੀਆਂ ਕਿਸਮਾਂ ਲਗਣ ਤੋਂ ਕਿੰਨੇ ਦਿਨ ਬਾਅਦ ਤੱਕ ਨਵੀਂ ਫੋਟ ਕਰਦੀਆਂ ਹਨ ਜੀ। ਧੰਨਵਾਦ?
(pb)
Punjab
ਦਲਜੀਤ ਜੀ ਲਵਾਈ ਤੋਂ 7-8 ਦਿਨ ਬਾਅਦ ਝੋਨਾ ਫੋਟ ਕਰਨੀ ਸ਼ੁਰੂ ਕਰ ਦਿੰਦਾ ਹੈ ਜੀ।
ਸੀ੍ ਮਾਨ ਜੀ ਮੈਂ ਖੇਤੀ ਸੰਦਾਂ ਦੀ ਸਬਸਿਡੀ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਆਲੂਆਂ ਦੀ ਪੁਟਾਈ ਮਸ਼ੀਨ ਬਾਰੇ?
(pb)
Punjab
ਨਵਦੀਪ ਜੀ ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੋ ਜੀ।
हल्दी?
(hn)
Punjab
अमित जी, कृपया अपना सवाल विस्तार से पूछे कि आपको हल्दी के बारे में क्या जानकारी चाहिए। उस हिसाब से आपको इसका सही जवाब दिया जा सकेगा।
ਸਰ ਜੀ ਪਸੂਆਂ ਦੀ ਮੱਖੀ ਮੱਛਰ ਤੋ ਬਚਾਅ ਲਈ ਕੋਈ ਹੱਲ ਦੱਸੋ?
(pb)
ਪਸ਼ੂਆਂ ਦੇ ਸ਼ੈੱਡ ਵਿੱਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।
Jeera kya rate hai?
(hn)
Punjab
Amol ji, jeera ka rate 60000 INR / Quintal hai.
ਪੋਟਾਸ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ। ਅੱਜ ਕੱਲ ਬਾਜਾਰ ਵਿੱਚ ਬਹੁਤ ਤਰ੍ਹਾਂ ਦੀ ਪੋਟਾਸ਼ ਆ ਰਹੀ ਹੈ ਕਿਹੜੀ ਪੋਟਾਸ਼ ਸਭ ਤੋ ਵਧੀਆ ਹੈ ਤੇ ਕਿੰਨੇ ਪਰਸਨਟ ਵਾਲੀ ਵਧੀਆ ਹੈ?
(pb)
Punjab
ਇੰਦਰਜੀਤ ਜੀ, ਪੋਟਾਸ਼ ਤੱਤ ਦੀ ਪੂਰਤੀ ਲਈ ਤੁਸੀ murate of potash khaad ਜਿਸ ਵਿਚ 60% ਪੋਟਾਸ਼ ਖਾਦ ਹੁੰਦੀ ਹੈ, ਉਸ ਦੀ ਵਰਤੋਂ ਕਰ ਸਕਦੇ ਹੋ ਜੀ।
ਸਰ ਜੀ, ਮੱਝ ਨੂੰ 3 ਮਹੀਨੇ ਹੋ ਗਏ ਗਬਨ ਹੋਈ ਨੂੰ ਪਰ ਉਹੋ ਇਕ ਦੋ ਦਿਨਾ ਦੀ ਬੋਲੀ ਜਾਂਦੀ ਹੈ ਕੀ ਦਿੱਕਤ ਹੋ ਸਕਦੀ ਹੈ ਜੀ?
(pb)
ਅਮਨ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸਦੀ ਸਹੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
1000 ਮੁਰਗੀ ਦਾ ਪਾਲਣ ਕਰਨਾ ਹੈ ਅੰਡੇ ਤੇ ਮੀਟ ਲਈ ਜੋ ਕਿ ਸਰਦੀ ਆਉਣ ਤੱਕ ਅੰਡੇ ਦੇ ਸਕੇ ਕ੍ਰਿਪਾ ਕਰਕੇ ਮੁਰਗੀ ਦੀ ਵਧੀਆ ਨਸਲ ਦਸਣਾ ਜੋ ਜ਼ਿਆਦਾ ਤੋਂ ਜ਼ਿਆਦਾ ਅੰਡੇ ਦੇਵੇ?
(pb)
Punjab
ਤੁਸੀ RIR ਅਤੇ FFG ਨਸਲ ਰੱਖ ਸਕਦੇ ਹੋ ਜੇਕਰ ਤੁਸੀ ਸਿਰਫ ਅੰਡਿਆਂ ਲਈ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ।
Punjab
Sar Maine ek manth ke double FGG nasl ke murge rakhe hain 150 MURGA HAI MERE PASS AUR HAR ROJ EK MURGA MAR RAHA HAI BACCHA USKA KOI UPAY BATAEN
130 ਦਿਨਾਂ ਵਾਲੀ ਕਿਸਮ ਵਿੱਚ ਯੂਰੀਆ ਕਿੰਨੇ ਦਿਨ ਵਿੱਚ ਪਾਉਣਾ ਚਾਹੀਦਾ ਹੈ?
(pb)
Punjab
ਹਰਮਨ ਜੀ ਇਸ ਨੂੰ urea 40-42 ਦਿਨ ਦੇ ਅੰਦਰ ਪੂਰਾ ਕਰ ਦੇਣਾ ਚਾਹੀਦਾ ਹੈ ਜੀ।
pregnant cow di samb sbal?
(pb)
Punjab
Jaageep ji tuci pashu nu hun jo bhi khurak de rhe ho ohhi dinde rho ate mousam de hisab nal sahi dekbhal kro baki tuci uss nu suun ton 2 mahine pehla dairy protein feed deni suru kro ate Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho.
ਸਰ ਜੀ ਤੋਰੀ, ਸਾਗ, ਮੂਲੀ, ਧਨੀਆ, ਪਾਲਕ, ਸ਼ਲਗਮ ਬੀਜਣ ਦਾ ਸਹੀ ਸਮਾਂ ਕਿਹੜਾ ਹੈ?
(pb)
Punjab
ਧਰਮਵੀਰ ਜੀ, ਤੁਸੀ ਮੂਲੀ, ਪਲਕ ਦੀ ਬਿਜਾਈ ਅਗਸਤ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ ਬਾਕੀ ਫ਼ਸਲਾਂ ਦੀ ਬਿਜਾਈ ਤੁਸੀ ਸਤੰਬਰ ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ।
Sir ji meri first time ki padiya ko maine 5 bar cross aur 1 bar AI karvaya hai phir bhi vo gyabhin nahi ho rahi hai kripya karke Karan va ilaaj bataye?
(hn)
Punjab
Aap iski bachedani mai pehle din utrawin-oz dwai 60ml ko NS(Normal Saline) 60ml mein mix krke bhrwayen aur 2 din tak bhrwa den aur Bovimin-b powder 50gm rojana den aur agli varr heat main aane per heat khali chood den aurr usse agli heat main aane per cross krwa den aur cross krwa ker sath mein receptal inj. 5ml iv lgwayen.
Buffalo da 7 8 sowa a te pregnancy time kehra kehra poshak tatw jruri hun g?
(pb)
Punjab
Manjeet ji pashu nu suun ton 2 mahine pehla changi dekbhal di jrurat hundi hai tuci nu suun ton 2 mahine pehla dairy protein feed deni suru kro ate Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho.
Sir g es dwai nal v koi frk ni pya?
(pb)
Punjab
ਕਿਰਪਾ ਕਰਕੇ ਇਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir mjj sui nu 10 mhine hoge g heat ch ni aa rhi g CLOFER KIT v deke dekhli g MIN 21 powder v dita c g deworming v kri c ji?
(pb)
Punjab
tuci uss nu changi khurak de nal nal bovimin-b ultra powder 50gm rojana deo ate Zolcol-d injection lgaao deo. ehh injection tuci nazdiki doctor ton hei lgwao iss nu khudd na lgao.
श्री मान जी नमस्कार हरे चारे के लिए अब मक्की लगा सकते हैं क्या। लगा सकते हैं तो कौन सी किस्म और एक एकड़ में कितना बीज लगेगा। अच्छी उपजाऊ जमीन है। कृपया उचित और संपूर्ण जानकारी दें। धन्यवाद्?
(hn)
Punjab
छोटू जी, आप हरे चारे वाली मक्की अभी लगा सकते है और इसकी j 1006, 1007 किस्मों की बुवाई कर सकते हैं, इस का बीज 30 kg/एकड़ के हिसाब से डाल सकते हैं।
Mango leaves problem?
(pb)
Punjab
Taran it is the attack of mite, to control this kindly spray wettable sulphur @2 g/L of water..
G ghare aw kinnu nibu and amrud de butte laye ne saal ho gea ena di patte es tra ho gaye ne and foot bhut ghat kar rahe ne kis cheez di Kami hai ehna nu jo sapray ja niche pa k puri kar sakde aw?
(pb)
Haryana
Jashan ji es de lai tusi npk 13045 di spray kr sakde ho kyuki eh potash di ghat kaR ke ho reha hai
G ghare aw kinnu nibu and amrud de butte laye ne saal ho gea ena di patte es tra ho gaye ne and foot bhut ghat kar rahe ne kis cheez di Kami hai ehna nu jo sapray ja niche pa k puri kar sakde aw?
(pb)
Haryana
Jashan ji edde lai tusi npk 13045 di spray 10 gram prati litre paani de hisab nal vart sakde ho kyuk eh tatt di ghat kar ke hai
ਸਰ ਜੀ ਮੱਝ ਸੂਈ ਨੂੰ ਦਸ ਦਿਨ ਹੋ ਗਏ ਜਦੋਂ ਬੈਠਦੀ ਤਾਂ ਆਹ ਦਿੱਕਤ ਆ?
(pb)
ਉਸ ਨੂੰ Mifex 450ml ਬੋਤਲ ਵਿਚ tonophos inj 20ml ਮਿਕਸ ਕਰਕੇ iv slow ਲਗਵਾਓ ਅਤੇ Capoform inj 1gm, Megludyne inj 20ml ਅਤੇ Avil injection 10ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਪੇਟੀ ਪਾ ਕੇ ਰੱਖੋ।
Hlo srr ahh kii kmm krdi aa ta ziri ch kdo pauni chydi ta ik acar ch kini kg pauni chyi di aa?
(pb)
Haryana
Jagjeet ji eh paun di jarurat udo hundi hai jdo fasal Phosphorus di ghag dikhawe ja tusi Phosphorus na pai Hove jeakr tusi oh pehla paa chuke ho tan esnu paun d jrurat nahi hai baki tusi eh daso vi pehla Phosphorus kini paa chuke ho us hsiab nal tuhanu esdi dose baare dasya ja akdda hai
ਸਰ ਜੀ ਮੱਝ 8ਮਹੀਨੇ ਦੀ ਗਾਬਿਨ ਹੈ ਜੀ ਕਿਰਪਾ ਕਰਕੇ ਦੱਸੋ ਜੀ ਮੱਝ ਨੂੰ ਕਿਹੜੀ ਖੁਰਾਕ ਪਾਈ ਜਾਵੇ ਕਿ ਉਸਦਾ ਦੁੱਧ ਵਧ ਜਾਵੇ ਜੀ ਤੇ ਕਿਨਾ ਟਾਇਮ ਕਿੰਨੀ ਖੁਰਾਕ ਖੁਰਾਕ ਦੇਣੀ ਹੈ ਜੀ ਧੰਨਵਾਦ ਜੀ?
(pb)
Punjab
ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
Mango plantation Kiya hai 1 week pehle Or abhi sare leaf niche gir gaye hai?
(en)
Haryana
Patel ji kirpya yeh btaye ki apne isko podha lgate samay kitni khad daali thi us hisab se hi apko sahi jankari di ja sakti hai
sir ji, mere kol do mjha hn ate nal thodi jahi tudi pai a, usde nal hi rudi, baln, pathiyan aadi v paiya hoiya hn. jisde karn mchchr bhut hai. mchchaan de karn pshu bhut preshan aa. kripya koi sprey dso, jis nal ihna mchchran nu khtm kita ja ske?
(pb)
Punjab
ਪਸ਼ੂਆਂ ਦੇ ਸ਼ੈੱਡ ਵਿੱਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।
sir ji, mjh sui nu 4-5 din ho gaye aa. ktdu nu pet de kideyan nu khtm krn lai kehdi dwai den?
(pb)
Manjeet ji tuci uss nu suun ton 7-8 din badd pett de kiria lai Albendazole & ivermectin salt di goli deo.
ਕਿਨੂ ਦੇ ਪੱਤੇ ਇਸ ਤਰਾ ਹੋ ਰਹੇ ਹਨ?
(pb)
Haryana
Singh ji eh postash tatt di kani hai edde lai tusi npk 13045 10 garam prati litre paani de hisab nal vart sakde ho
22g cheeku lagda ae tan
Sir ji, jhoti pehle suye sui ha. suye nu 5-6 din ho gaye aa. usde dudh di matra bhut ght aa. ktdi nu den to bad 250 gram hi bchda hai. dudh vdhaun li koi sujhaa deo?
(pb)
tuci uss nu feed de nal nal Leptaden tablet 10 golia rojana, Glactogog powder 30gm rojana ate Calpond gold liquid 50ml rojana deo tuc eh 15 din tak varto baki vdhia hara chara ate feed dinde rho.
PR 126 ਦੀ ਵੱਧ ਤੋਂ ਵੱਧ ਕਿੰਨੇ ਦਿਨ ਦੀ ਪਨੀਰੀ ਖੇਤ ਵਿਚ ਲਗਾ ਸਕਦੇ ਹਾਂ ਜੀ?
(pb)
Haryana
ਸਿੰਘ ਜੀ ਇਸਦੀ ਜਿਆਦਾ ਤੋਂ ਜਿਆਦਾ 30 ਦਿਨ ਦੀ ਪਨੀਰੀ ਹੀ ਖੇਤ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਉਸ ਤੋਂ ਲੇਟ ਲਗਾਉਣ ਨਾਲ ਫਸਲ ਦਾ ਝਾੜ ਘੱਟ ਸਕਦਾ ਹੈ।
Pr 126 nu urea kine dina tak last dose de skde ah Te pilli pussa di last dose kine dina tak de skde ah?
(pb)
Haryana
Singh ji pr 126 di last dose jhona khet vich lgaun ton 35 din baad ate pili pusa di last dose jhona khet vich laguan ton 42-45 din baad paun di sofarish kiti jandi hai
3 killo se Thora jada ho jata hai?
(pb)
Punjab
Jasvinder ji tuci uss nu feed de nal nal Leptaden tablet 10 golia rojana, Glactogog powder 30gm rojana ate Calpond gold liquid 50ml rojana deo tuc eh 15 din tak varto baki vdhia hara chara ate feed dinde rho.
ਕੌੜਤੂਬੇ ਦਾ ਅਚਾਰ ਕਿਵੇਂ ਪਾਈਏ ਜੀ ਕੀ ਕੀ ਸਮਾਨ ਪਾਉਣਾ ਹੈ ਜਿਵੇਂ ਕੇ 2 ਕਿਲੋ ਅਚਾਰ ਵਾਸਤੇ?
(pb)
Punjab
ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ
ਮੈ ਨਵਾਂ ਬਿਜਲੀ ਕਨੇਕਸਨ ਲੈਣਾ ਚਾਹੁੰਦਾ ਆਪਣੇ ਖੇਤ ਲਈ ਕਿੱਦਾ ਲੈ ਸਕਦਾ । ਸੌਖਾ ਤਰੀਕਾ ਧੰਨਵਾਦ?
(pb)
Punjab
ਸੁਖਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਬਿਜਲੀ ਵਿਭਾਗ ਦੇ JE ਨਾਲ ਸੰਪਰਕ ਕਰ ਸਕਦੇ ਹੋ।
ਮੋਟਰ ਕੁਨੈਕਸ਼ਨ ਲੈਣਾ ਜਾਂ ਸਿੰਗਲ ਫੇਜ਼
Pusa basmati kina time laindi a pakann h Urja kina paua chahida. Jhanda rog lyi ki krna chahida?
(pb)
Haryana
Kirpa tusi kisam da poora name daso pusa basmati 1121,1509 ja pher koi hor us hdoab anl hi yuhanu sahi jankari diti ja sakdi hai. Janda rog lai tusi beej nu trichoderma harzianum 15 gram prati litre paani de hisab nal vart sakde ho
Veer ji ki problem hai?
(pb)
Saab ji, tusi fasl nu fatkadi 1kg/acre de hisaab naal deo ji.
फूलों की खेती कैसे करें?
(en)
Haryana
श्रीमान जी, कृपया यह बताए कि आपने कौन से फूल की खेती करनी है। उस हिसाब से ही आपको सही जानकारी दी जा सकती है।
Which fruits we can grow at home ?
(en)
Haryana
सर्व जी, आप घर में कोई भी फल जैसे कि किन्नू, आम, जामुन, अमरूद, अंगूर कुछ भी लगा सकती है, पर इसके लिए पहले आपको अपनी मिट्टी की परख कर लेनी चाहिए। उस हिसाब से ही आप पौधा लगाए, तभी वो अच्छी ग्रोथ करेगा।
fulo ki kheti kaise kare?
(hn)
Haryana
श्रीमन जी, कृपया यह बताए कि आप कौन से फूल की खेती करना चाहत है। उस हिसाब से ही आपको बताया जा सकता है।
गेंदे के पौधों में ब्रांचेस फैलाव के लिए कौन सा फर्टिलाइजर उपयोग में लेना चाहिए?
(hn)
Haryana
शुभम जी, इसके लिए आप npk 191919 10 ग्राम प्रति लीटर पानी में मिलाकर स्प्रे कर सकते हैं।
Hloo srr achar ch ਚੂਹੇ bhut jada aa gya naa Sara lifafa pat ta koi hal dso bhut dwai dhar ka dekh lyi khanda nii prr
(pb)
Punjab
Jagjeet ji ehna koi pkaa ilaj nhi hai kyuki jekar tuci ehna nu marnn lai dwaia achar vich rakhde ho tan ohh dwaia da asar pashua te ho skda ha jiss nal pashua nu nuksan ho skda hai, ehh jddo achar lai jgha tyar kiti jandi ha uss sme hei sahi trike nal ass passo cover krke bnnaya jawe tan bachav rehnda ha
ਸਰ ਅਸੀਂ ਆਪਣੀ ਮੱਝ ਨੂੰ ਕਣਕ ਦਾ ਦਲੀਆ ਦਿੱਤਾ ਸੀ ਉਸ ਦੇ ਸਰੀਰ ਉੱਤੇ ਚਿੱਟੇ ਚਿੱਟੇ ਜਿਸ ਤਰਾਂ ਸੜਨ ਨਾਲ ਛਾਲੇ ਪੈਂਦੇ ਹਨ ਉਸ ਤਰਾਂ ਫਲੂਏ ਹੋ ਗਏ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਹ ਕਣਕ ਦੇ ਦਲੀਏ ਕਰਨ ਤੇ ਨਹੀਂ ਹੋਇਆ?
(pb)
Saruav ji ekk pic upload kar deo ji
ਸਰ ਗਰਮੀ ਵਿੱਚ ਮੱਝ ਨੂੰ ਕਣਕ ਦਾ ਦਲੀਆ ਦੇ ਸਕਦੇ ਹਾਂ ਤੇ ਕਿੰਨਾ ਦੇਣਾ ਚਾਹੀਦਾ ਹੈ?
(pb)
ਸੋਰਵ ਜੀ ਮੱਝ ਨੂੰ 1.5ਕਿਲੋ ਕਣਕ ਦਾ ਦਲੀਆ ਸਵੇਰੇ 1.5ਕਿਲੋ ਕਣਕ ਦਾ ਦਲੀਆ ਸ਼ਾਮ ਨੂੰ ਦਿੳ ।ਇਸ ਦਾ ਕੋਈ ਨੁਕਸਾਨ ਨਹੀ ਹੈ। ਇਹ ਪਸ਼ੂ ਨੂੰ ਚੰਗੀ ਤਰਾ ਨਾਲ ਠਾਰ ਕੇ ਪਾਉ ਜੀ।
2 साल के प्लांट हो गये हैं। अभी तक कोई फ्रूट नहीं आया है। क्या कारण है, पौधे के ग्रोथ सही हो रही है, पर फ्रूट नहीं आ रहा। सही तरीक़े से पूरी जानकारी दे?
(hn)
Haryana
मनोज जी, कृपया यह बताए कि खाद पहले कौन और कितनी मात्रा में डाली है। उस हिसाब से ही आपको सही जानकारी दी जा सकती है।
Sir 1401 nu urea di last kisht paoni hai...nal koi growth vala product paun di lod hai jaa nhi??
(en)
Haryana
Sarb ji esde lai tusi urea nu jhona khet vich laun ton 42 din baad teeji kishat pa skde ho.
Sir eh kinnu da buta hai...eh growth nhi kr reha..ik saal da time ho gya lgya hoya...koi solution dsso dso ji..jis nal es di growth vdiya ho jaave?
(en)
Haryana
सर्व जी, कृपया यह बताए कि आपने पहले साल इसको कौन सी खाद डाली थी और कितनी मात्रा में। उस हिसाब से ही आपको बताया जा सकता है।
सर जी मेरी भैंस की 8 से तबियत खराब हो रही है, चारा और कुछ भी नही खा रही है और शरीर पर पसीना भी महसूस होता है। हमने डाक्टर को भी दिखाया है लेकिन कुछ समझ नही आ रहा है। आप कुछ उपाय बताए ॽ
(hn)
आप इसका नजदीक के अस्पताल से चैकअप करवाए। इस तरह से इस का उचित उपाय बताना मुश्किल है।
Jipsam ki Matra kya dalni chahiye dhan ki kheti?
(hn)
Haryana
प्रेम जी, इसको तभी डालना चाहिए, जब इसकी कमी फसल में दिखाई दे या फिर मिट्टी परख की रिपोर्ट में इसकी कमी आए। वैसे इसको डालने की जरूरत नहीं है, क्योंकि इसकी कमी धान में नहीं आती। अगर आपकी फसल में आ रही है तो कृपया हमे फ़ोटो भेजे। उस हिसाब से आपको इसकी डोज बता सकते है।
Is dawa ko makke ke liye use karne ki vidhi bataye?
(pb)
Haryana
Bhasin ji in sabko aap spray kr skte hai pr aap yeh btaye ki dikkat kya aa rahi hai us hisab se apko spray aur dose ke baare mein btaya ja sakta hai
Makke layi ki benifit ne is dawa de fasal nu kis problem ton bachandi hai
(pb)
Haryana
Bhasin ji yeh dwai to kharpatwar ki rokthan ke liye prayog hoti hai agar apki fasal mein Aisa kuch hai ti hme kharpatwar ki photo bheje us hsiab se apko dwai e baare mein btaya ja skata hai
ਝੋਨੇ ਵਿੱਚ ਪਾਣੀ ਖੜਾ 10 ਦਿਨ ਹੋ ਗਏ ਫਟਕੜੀ ਦੇ ਵਰਤੋਂ ਕਰ ਸਕਦੇ ਜੜਾ ਨੂੰ ਸਾਫ ਕਰ ਲਈ?
(pb)
Haryana
ਹਰਮਨ ਜੀ ਪਹਿਲਾ ਇਕ ਵਾਰ ਖੇਤ ਨੂੰ ਹਵਾ ਲਵਾਓ ਫਰ ਬਾਅਦ ਵਿੱਚ ਤੁਸੀ ਫਟਕੜੀ ਨੂੰ ਵਰਤ ਸਕਦੇ ਹੋ ਇਸ ਤਰੀਕੇ ਨਾਲ ਫਟਕੜੀ ਜਿਅਦਾ ਵਧੀਆ ਅਸਰ ਕਰ ਸਕਦੀ ਹੈ।
Narma fal khat chk reha ki hall kita jave sir ki 1919 ja 13 0 45 nal hal ho sakda?
(pb)
Haryana
Sidhu ji kirpa eh daso tusi pehla kehdi khad paa chuke ho ate kini matra vich us hsiab nal hi tuhanu sahi jankari diti ja sakdi hai
ਸਰ ਜੀ, ਤੋਰੀ ਬੀਜਣ ਦਾ ਸਹੀ ਸਮਾ ਕਿਹੜਾ ਹੈ ਜੀ?
(pb)
Haryana
ਸਿੰਘ ਜੀ ਏਸਨੂੰ ਤੁਸੀ ਜੁਲਾਈ ਮਹੀਨੇ ਤੱਕ ਬੀਜ ਸਕਦੇ ਜੀ ਏਸ ਤੋਂ ਬਾਅਦ ਇਹ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
ਭਲੂਣ ਝੋਟੀ ਅੱਠ ਮਹੀਨੇ ਦੀ ਗਁਬਣ ਹੈ ਵਿਟਾਮਿਨ ਐਚ ਦੇ ਸਕਦੇ ਹਾਂ ਲੇਵਾ ਵਧਾਉਣ ਵਾਸਤੇ ਧੰਨਵਾਦ?
(pb)
विटामिन एच पशु की लेवटी के साथ सेहत भी बनाता है। इसलिए यह पशु को देना ही चाहिए।
Punjab
ਕਿੰਨੀ ਮਾਤਰਾ ਵਿੱਚ ਦੇਣਾ ਹੈ ਕਿੰਨਾ ਸਮਾਂ ਮੈ ਅੱਧਾ ਲੀਟਰ ਲਿਆਂ ਹੈ ਜੀ ਧੰਨਵਾਦ ਦੋ ਮਹੀਨੇ ਰਹਿੰਦੇ ਹਨ ਸੂਏ ਚ
ਤੁਸੀ 10ml ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੱਕ ਦੇ ਸਕਦੇ ਹੋ
ਸਰ ਜੀ ਮੱਝ 8ਮਹੀਨੇ 6 ਦਿਨ ਦੀ ਗਾਬਿਨ ਹੈ ਜੀ ਇਹ ਉਸਦਾ ਚੋਥਾ ਸੂੂਆ ਹੈ ਜੀ ਕਿਰਪਾ ਕਰਕੇ ਉਸਦਾ ਪੂਰਾ ਡਾਇਟ ਪਲਾਇਨ ਦੱਸਿਆ ਜਾਵੇ ਜੀ ਤਾਂ ਜੋ ਉਹ ਵਧੀਆ ਦੁੱਧ ਦੇ ਸਕੇ ਜੀ ਧੰਨਵਾਦ ਜੀ?
(pb)
Aap os ko Liquid Udder strong H 1litter 10ml swere shame de .Cargill ki Dairy protein feed 1kg suba sham de. agar aap ne deworming nhi ki he to aap use Bolus Hitek 80mg jarrur de ji
Sir ji kinna time deni hai ji feed te liquid
Soon to 15 din pehla takk deo fer Cargill di Transation mix feed 1.5 kg subha shame Deo ji
eh tuci usde suun tak de skde ho liquid 10ml rojana roti vich de skde ho.
Torian and hor sabji vich ess tra dii whale bhut jyada ho gyi aa sari sabji da uper dii aa whale fir chuki aa ess da koi pakka hall dso?
(en)
Punjab
वरिंदर की, सब्जियों में किसी नदीनाश्क का छिड़काव नही किया जा सकता। इसलिए आपको इसे गुड़ाई करके ही खत्म करना पड़ेगा।
Sar ji sat shiri akal ji sub veere sister nu sat shiri akal ji?
(pb)
Punjab
Buta ji, sat sri akal, tuhada khetibaadi ja pashu palan naal smabndhit jo vi swaal hai, kirpa kar ke visthar nal pucho ji, us hisab naal tuhaanu is baare sahi jaankari ditti jaavegi.