Haryana
Search
This type of insect is infesting mango tree kindly give suggestions for treatment?
(hn)
Manvi you can spray quinalphos 2 ml per litre of water to control this pest.
Sat Sri Akaal ji Main 2 Saal ton Pr 114 Jhona la rehan ji Pr eh Jhona Jis time Pakda hai tan es de Chitte wich bahut sare Dane kale Pe jande hai ji te beej vi Sprint Carbandezium 25 Manczerb 50 dwai naal sodh biji da ji hun eh jhona 35 din da ho geya ji Jhona Pakan de chute kale te wichon kuj k fadda khali dane vi nikalda hai eh Dane kale Pen wala keda rog hai ji te da te ilaaj kadon kita te ehnu Kine din de jhone kedi dwai Jan koi khad Pai jawe ki Jhona Pakan wele is bimari Bach sake eh dasna ji?
(pb)
Haryana
Shergill ji kirpya apni fasal ate daane di photo bhejo us hsiab nal hi yuhanu sahi jankari diti ja sakdi ahi
Sir ਝੋਨਾ 15 ਦਿਨ ਦਾ ਹੋਗਿਆ ਹੈ 2ਵਾਰੀ ਯੂਰੀਆ ਖਾਦ ਪਾਈ ਹੈ ਝੋਨਾ ਚਲ ਨਹੀਂ ਰਿਹਾ pr126 ਹੈ?
(pb)
Haryana
ਜਸਪ੍ਰੀਤ ਜੀ ਇਸਦੀ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Ferrous sulphate 19percent de spray de dose daseo ik kille de veer ji kine gram kr skde aa?
(pb)
Haryana
Love ji tusi esnu 5 gran prati litre paani de hisab nal vart sakde ho
Punjab
Dseo veer ji kirpa krje
Sir papeeta ke fool jhad rahe h or fal bade nahi ho rahe?
(hn)
Haryana
Raju ji iske liye aap npk 191919 10 gram prati litre paani ke hisab se spray kr sakte hai
2 sue cow ah apne kol 7 month di gabban ah but chadda ghat bnaya une Pehle sue v chadda ghat c an than v nikke ne Hun ki paya jaawe us nu jo wadiya chadda te dhud kr jaawe g?
(pb)
Gursewak ji tuci iss nu Vitamor-h liquid 10ml rojana dena suru kro ate suun ton 20 din pehla metabolite powder rojana 1 pouch dena suru kro ate 1 mahina pehla transition mix feed de skde ho, baki mousam de hisab nal usdi khurak ate sahi dekbhal da dian rakho.
ਇਸ ਦਾ ਕੀ ਕਾਰਨ ਹੈ?
(pb)
Haryana
ਸਿੰਘ ਜੀ, ਇਸਦੇ ਲਈ ਤੁਸੀ ਇਹ ਦਸੋ ਕਿ ਤੁਸੀ ਪਹਿਲਾ ਏਸਨੂੰ ਕਿਹੜੀ ਖਾਦ ਪਾ ਚੁਕੇ ਹੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਜੀ ਗਾਂ ਨੂੰ ਜ਼ੁਕਾਮ ਲੱਗ ਗਿਆ ਹੈ?
(pb)
Punjab
ਚਰਨਵੀਰ ਜੀ ਤੁਸੀ ਇਸ ਨੂੰ Gentamycin injection 15ml ਲਗਵਾਓ ਅਤੇ Ciprofloxacin bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ।
SSA sir ji 10 k Din Tak khedi basmati lga sakde aa?
(pb)
Haryana
Singh ji 31 July basmati lgaun di last date mani jandi hai ate es treek takk tuis pusa basmati 1509 nu khet vich lga sakde ho
sir last khad nal jhone vich saro di khal pa skde ha je pa skde te ik kille vich kini quantity vich pa skde isde faide ki han?
(pb)
Haryana
Sarb ji tusi saron di khal paa sakde ho par eh paun da faida tan hi hai jeakr tuhadi khet vich nematode di samsya hai esnu 1 kilo tusi 1 marle de hsiab nal vart sakde ho jeakr nematode di samsya nahi hai tan eh khal paun di jrurat nahi hai
coffee cultivation?
(en)
Maharashtra
Anjali ji, selection 1.3,5,7,8 are its important varieties, Soil should be deep, friable, open textured rich in plant nutrients with plenty of humus and of slightly acidic nature (pH – 4.5 to 6.5), Coffee is propagated by seeds, Planting spreads from June - December. Healthy and well developed fully ripe berries are harvested from specially identified plants for use as seed bearers. After discarding the floats, the sound fruits are depulped, sieved and mixed with sieved wood ash and dried in shade. The seed is then graded to remove all cut, triangular and elephant beans. Prior to planting, the seeds are treated with Agrosan or any Organomercurial compound to prevent fungal infection.Select light loamy soil of good drainage with high organic matter content with water and shade facilities. Form raised beds of 15 cm height, 1m width and at convenient length. Incorporate 30 - 40 kg of well rotten compost, 2 kg of finely sieved agricultural lime and 400 g of rock phosphate to a bed of 1 x 6 m size. In heavy soils, it is necessary to add coarse sand for drainage and aeration.Pre-sowing seed treatment wiith Azospirillum and Phosphobacterium can be done.Seeds are sown in December - January in the bed 1.5 - 2.5 cm apart with the flat side down wards in regular rows. Then they are covered with a thin layer of fine soil and a layer of paddy straw.Water the beds daily and protect from direct sunlight by an over head pandal. Seeds germinate in about 45 days after which they are transplanted to a secondary nursery beds for raising ball or Bag nursery.Selective felling may be done while retaining a number of desirable shade trees. Terracing should be done in deep slopy areas. After the summer showers, pits of 45 cm x 45 cm x 45 cm are dug at 1.25 - 2.5 m apart. The pits are left open for weathering and then filled and heaped for planting. At the time of filling, apply 500 g of rock phosphate per pit along with top soil. Planting is done along the contour in slopy areas.2.5x2.5 m is ideal spacing Weeding and mulching should be done as and when necessary. Digging is done to a depth of 30 cm towards the end of monsoon (October - November). The weeds and vegetative debris are completely turned under and buried in the soil while the stumps are removed. This is known as the cover digging. In slopy areas dig trenches on the contour 45 cm wide and 30 cm deep of any convenient length. Prune water shoots and disease affected shoots.Harvest starts during November and harvesting extends up to February. Coffee fruits should be harvested as and when they become ripe. Coffee is just ripe when on gently squeezing the fruits the beans inside come out easily. Unripe fruits should be scrupulously sorted out before using the fruits for pulping. They may be dried separately as cherry.
मेरी फसल में कौन सी बीमारी है और मैं इसको सही प्रकार से कैसे नियंत्रण कर सकता हूं?
(hn)
Punjab
पंकज जी, आप फसल को पानी दे और इसके बाद dinotefuran 60g/एकड़ के हिसाब से छिड़काव करें।
पत्ते मोड़ने की बीमारी कॉर्नर में की ट्यून खोलने के लिए कौन सी दवा का प्रयोग करें तेरे बकरे को रोकने के लिए कौन सी दवा का प्रयोग करें?
(hn)
Punjab
पंकज जी, आप फसल को पानी दे और इसके बाद dinotefuran 60g/एकड़ के हिसाब से छिड़काव करें।
Solar pump kaise kharidenge aur subsidy kaise prapt ho sakti hai kripya uchit salaah de?
(hn)
Punjab
Raghvendra ji, filhal solar pump par koi subsidy nahi chal rahi hai, scheme aane par aapko soochit kar diya jaayega.
Ganne me kharpatwar ko kaise khatam kare?
(hn)
Haryana
Shukla ji kirpya yeh btaye ki apki fasal kitne din ki hai us hsiab se hi apko dwai ke baare mein btaya ja sakta hai
Uttar Pradesh
Takreeban 80 din approx huaa hai sir.
गाय के बैठने के लिए मैट लेना है बिहार बेगुसराय में कहा मिलता है। कृपया बतायें?
(hn)
Punjab
गौरव जी, आप गाय का मैट लेने के लिए Manish Enterprises 9122911226 से संपर्क कर सकते है। इनसे आपको पूरी जानकारी मिल जाएगी।
ਕਿੰਨੂ ਦੇ ਫਲ ਇਸ ਤਰਾਂ ਦੇ ਹੋ ਰਹੇ ਨੇ ਇਲਾਜ ਦੱਸੋ?
(pb)
Punjab
ਕਰਮਜੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਇਹ ਫਲ ਝੜ ਰਹੇ ਨੇ ਜਾਂ ਬੂਟੇ ਉੱਪਰ ਹੀ ਇਸ ਤਰ੍ਹਾ ਹੋ ਰਹੇ ਨੇ, ਉਸ ਹਿਸਾਬ ਨਾਲ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Pashu di feed jankari tte bimari di jankari te samb smanal li koi book da name DSO jihdi onlin mngwa sakiye te koi v do char book de name DSO?
(hn)
Punjab
Pashua dia kitaban jiwe pashua dia bimaria ate dekbhal, bimaria di jankari ate bacha, khurak parbandhan vargia books khrid skde ho, tuci apni jrurat de hisab nal book search kro ate utho order krr skde ho.
ਅਸੀਂ ਪਹਿਲਾਂ 5 ਦਿਨ 50 gm ਅਤੇ ਹੁਣ ਰੋਜਾਨਾ 100 gram Bypass Fat ਅਤੇ 50 ml ਸਰੋੰ ਦਾ ਤੇਲ ਦੇ ਰਹੇ ਹਾਂ ਪਰ ਫੈਟ ਵਿੱਚ ਫਰਕ ਨਹੀਂ ਪਿਆ। ਬਾਕੀ ਫੀਡ ਅਤੇ ਖਲ ਵੀ ਦੇ ਰਹੇ ਹਾਂ. ਸੁਝਾਅ ਦਿਓ ਜੀ?
(pb)
ਸਤਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਪਸ਼ੂ ਦੀ ਨਸਲ ਕਿਹੜੀ ਹੈ, ਦੁੱਧ ਕਿੰਨਾ ਹੈ ਅਤੇ ਫੈਟ ਕਿੰਨੀ ਆਉਂਦੀ ਹੈ ਤੁਸੀ ਪਸ਼ੂ ਦੀ ਫੋਟੋ ਵੀ ਅੱਪਲੋਡ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਹੁਣ ਪਾਲਕ ਮੂਲੀ ਮੇਥੇ ਲਗਾ ਸਕਦੇ ਹਾਂ ਤੇ ਕਿਹੜੀ ਕਿਸਮ ਦਾ ਬੀਜ ਲਗਾ ਸਕਦੇ ਹਾਂ ਨਾਮ ਦੱਸ ਦਿਉ ਤੇ ਮੱਛਰ ਤੇਲੇ ਤੋਂ ਕਿਵੇਂ ਰੋਕਥਾਮ ਕਰ ਸਕਦੇ ਹਾਂ?
(pb)
Punjab
ਜਗਜੀਤ ਜੀ, ਤੁਸੀ ਮੂਲੀ ਦੀ syngenta ivory white ਕਿਸਮ ਲਗਾ ਸਕਦੇ ਹੋ, ਪਾਲਕ ਦੀ ਪੰਜਾਬ green ਕਿਸਮ ਲਗਾ ਸਕਦੇ ਹੋ ਜੀ ਅਤੇ ਮੇਥੇ ਦੀ ਬਿਜਾਈ ਤੁਸੀ ਸਤੰਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ।
ਮੱਝ ਅਤੇ ਗਾਂ ਦੀ ਫੈਟ ਅਤੇ ਦੁੱਧ ਵਧਾਉਣ ਲਈ ਇਹ HYPRO FAT 99 ਦੇਣਾ ਚਾਹੀਦਾ ਹੈ ਜੇਕਰ ਹਾਂ ਤਾਂ ਕਿੰਨਾ ਦੇਣਾ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ?
(pb)
Punjab
ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਪਸ਼ੂ ਦੇ ਦੁੱਧ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ।
ਸਤਿ ਸ੍ਰੀ ਅਕਾਲ ਜੀ ਸਰ ਆ ਤੋਰੀਆ ਦੇ ਪੱਤੇ ਇਕੱਠੇ ਹੋ ਰਹੇ ਨੇ ਕਿ ਗੱਲ ਹੈ ਜੀ ਕਿਹੜੀ ਸਪਰੇ ਕਰੀਏ?
(pb)
Punjab
ਸੰਦੀਪ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਇਸ ਤੇ ਕੋਈ ਕੀੜਾ ਦਿਖਾਈ ਦੇ ਰਿਹਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਵੀਰ ਜੀ ਅਮਰੂਦ ਦੇ ਫ਼ਲ ਨੂੰ ਕੀੜੇ ਪੈ ਰਹੇ ਹਨ ਕੋਈ ਇਲਾਜ ਦਸੋ?
(pb)
Punjab
ਸੁਖਵਿੰਦਰ ਜੀ, ਇਹ ਫਲ ਦੀ ਮੱਖੀ ਦੇ ਹਮਲੇ ਦੇ ਕਾਰਨ ਹੈ, ਇਸ ਦੀ ਰੋਕਥਾਮ ਲਈ ਤੁਸੀਂ PAU ਫਰੂਟ ਫਲਾਈ ਟ੍ਰੈਪ ਫੁਲ ਆਉਣ ਤੇ ਲਗਾ ਸਕਦੇ ਹੋ ਜੀ.
Punjab
ਬੂਟੇ ਦੇ ਹੇਠਾਂ ਗਾੜੀ ਲੱਸੀ 300 ml ਵਿੱਚ 50 ਗ੍ਰਾਮ ਗੁੜ ਪਾਕੇ ਖੁੱਲੇ ਭਾਂਡੇ ਵਿੱਚ ਰੱਖ ਦਿਉ ਏਸਵਿਚ ਗਿਰ ਕੇ ਅਮਰੂਦ ਖਰਾਬ ਕਰਨ ਵਾਲੀ ਮੱਖੀ ਮਰ ਜਾਵੇਗੀ।
Cr212 variety hai ji 37 din da jhona hai . Iss di leave da top bhoora ho gya hai ki Karan hai te iss da ki solution hai?
(pb)
Daljit ji, ih koi vaddi smasya nahi hai ate is lai is karke tuhanu is te koi spray karn di lod nahi hai, ih kise vi stress kar ke nho sakda hai.
Sat Sri akal ji Sir meri majh taji sui hai . Soon to bad bukhar ho gya c. Bukhar ta hun theek hai pr dudh bilkul v nahi dindi te bacha v nahi laindi?
(pb)
Punjab
Karamji ji uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo, LDM liquid 100ml rojana dena suru kro.
ਸਰ ਜੀ ਸੱਜਰ ਮੱਝ ਵਾਸਤੇ 100kgਫ਼ੀਡ ਤਿਆਰ ਕਰਨ ਵਾਸਤੇ ਕੀ ਕੀ ਸਮਾਨ ਪਾਉਣਾ ਚਾਹੀਦਾ ਹੈ ਜੀ ਕਿ ਮੱਝ ਵਧੀਆ ਦੁੱਧ ਦੇ ਸਕੇ ਜੀ?
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
100 hf ki pahchan kya hain?
(hn)
Punjab
Hf nasal ki gaye white aur black rang ki hoti hai, HF gaye ki haddi bilkul sidhi hoti hai, iss nasal ki gaye ka pishe wala bhag v sihda hota hai, baki aap app mai pashu palan wale section mai jakar waha cow ki sari jankari lee skte hai..
ਸਰ ਝੋਨਾ ਇੱਕ ਮਹੀਨੇ ਦਾ ਹੋ ਚੁੱਕਾ । 1 . ਸੁਪਰ 1 ਬੋਰੀ 2 ਜਿੰਕ 5kg. 33 3 ਬਾਓ 5kg 4 ਯੂਰੀਅ 1 ਬੋਰੀ?
(pb)
Punjab
ਬਲਬੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਨੂੰ ਝੋਨੇ ਵਿਚ ਕੀ ਦਿੱਕਤ ਆ ਰਹੀ ਹੈ, ਤਾਂ ਜ਼ੋ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਤੋਰੀਆ?
(pb)
Punjab
ਜਤਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਕਿ ਤੁਹਾਨੂੰ ਤੋਰੀਆ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦਾ ਸਹੀ ਜਵਾਬ ਦਿੱਤਾ ਜਾ ਸਕੇਗਾ ।
ਡਾਕਟਰ ਸਾਹਿਬ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਪਹਿਲੇ ਸੂਏ ਮੱਝ ਹੈ ਜੋਕਿ 7 ਮਹੀਨੇ ਹੋ ਗਏ ਸੂਈ ਨੂੰ ਅਤੇ 4 ਤੋਂ 5ਵਾਰ ਏ ਆਈ ਕਰਵਾਈ ਗਈ ਹੈ ਅਤੇ ਬਾਰ ਬਾਰ ਹੀਟ ਵਿੱਚ ਆ ਰਹੀ ਹੈ ਅਤੇ ਮਿਨਰਲ ਮਿਕਚਰ ਵੀ ਗਡਵਾਸੂ ਲੁਧਿਆਣਾ ਤੋਂ ਲਿਆ ਕੇ 10ਕਿਲੋ ਦੀ ਪੈਕਿੰਗ ਲਗਾਤਾਰ ਆਪ ਫੀਡ ਤਿਆਰ ਕਰਵਾਅ ਕੇ ਪਾਅ ਰਹੇ ਹਾਂ ਲੋਕਲ ਡਾਕਟਰ ਵੱਲੋਂ ਬੀਟਾਡੀਨ ਟਾਈਪ ਦਵਾਈ ਤਿੰਨ ਦਿਨ ਅੱਜ ਤੱਕ ਭਰੀ ਗਈ ਹੈ ਅੱਜ ਪੱਸ ਦੁੱਧ ਰੰਗ ਡਇਸਚਆਰਜ ਕੱਢ ਰਹੀ ਹੈ ਮਿਹਰਬਾਨੀ ਕਰਕੇ ਦੱਸਿਆ ਜਾਵੇ ਜੀ ਕਿ ਕਿਹੜੀ ਦਵਾਈ ਹੋਰ ਦਿਨ ਭਰੀ ਜਾਵੇ ਤਾਂ ਕਿ ਰਿਜਲਟ ਵਧਿਆ ਮਿਲ ਸਕਣ ਆਪ ਜੀ ਦੇ ਜਵਾਬ ਦੀ ਉਡੀਕ ਵਿਚ ਧੰਨਵਾਦ ਸਹਿਤ?
(pb)
ਤੁਸੀ ਇਸਦੀ ਬੱਚੇਦਾਨੀ ਵਿਚ ਪਹਿਲੇ ਦਿਨ Lixin-iu ਦਵਾਈ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ ਅਤੇ ਇਹ ਤੁਸੀ 3 ਦਿਨ ਭਰਵਾਓ ਬਾਕੀ ਤੁਸੀ ਮਿਨਰਲ ਮਿਕਸਚਰ ਦੇ ਨਾਲ ਨਾਲ Agrimin i tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored inj 5ml IV ਲਗਵਾਓ।
ਸਰ ਝੋਨੇ ਵਿੱਚ ਮੋਥਾ ਬੁਹਤਾਂ ਹੋ ਗਏ ਕੋਈ ਹੱਲ ਦੱਸੋ?
(pb)
Punjab
ਮਨਜੀਤ ਜੀ ਤੁਸੀ nominee gold 100ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Imidacloprid 0.3 gr kini dose te ki kam karda ha?
(pb)
Punjab
Jagseer ji, kirpa kar ke ih dasso ki kihde keede da hamla hai us hisab naal hi is di dose baare sahi jaankari ditti jaa skegi.
ਸਰ ICAR ਦਿੱਲੀ ਚ ਮੇਲਾ ਕਦੇ ਲਗੇਗਾ?
(pb)
Punjab
ਜਗਪਾਲ ਜੀ, ਸਤੰਬਰ ਕਿਸਾਨ ਮੇਲੇ ਦੀ ਤਰੀਕ ਅਜੇ ਜਾਰੀ ਨਹੀਂ ਹੋਈ ਹੈ, ਜਾਰੀ ਹੋਣ ਤੇ ਤੁਹਾਨੂੰ ਇਸ ਬਾਰੇ app te ਜਾਣਕਾਰੀ ਮਿਲ ਜਾਵੇਗੀ ਜੀ।
ਮੈਗਨੀਸੀਅਮ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ?
(pb)
Punjab
ਜਗਸੀਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਵਿੱਚ magnesium ਪਾਉਣਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਝੋਨੇ ਵਿੱਚ
Punjab
ਜਗਸੀਰ ਜੀ ਜੇਕਰ ਪੀਲਾਪਨ ਹੈ ਤਾਂ ਤੁਸੀ 10-15 kg/ਏਕੜ ਤੱਕ magnesium ਖਾਦ ਦੇ ਸਕਦੇ ਹੋ।
Sir ਮੱਝ ਦੇ ਇਕ ਥਣ ਵਿੱਚੋ ਮਿਲਕ ਆਉਣਾ ਬੰਦ ਹੋ ਗਿਆ ਹੈ ਜੀ। ਦੂਸਰੇ 3 ਥਣਾ ਵਿੱਚੋ ਵੀ ਦੁੱਧ ਬਹੁਤ ਘਟ ਗਿਆ ਹੈ। ਕੀ ਇਲਾਜ ਕੀਤਾ ਜਾਵੇ ?
(pb)
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣਾਂ ਦੀ ਜਾਂਚ ਕਰਕੇ ਹੀ ਪਤਾ ਲੱਗ ਸਕਦਾ ਹੈ ਦੁੱਧ ਕਿਸ ਕਾਰਨ ਕਰਕੇ ਘੱਟ ਹੋਇਆ ਹੈ ਅਤੇ ਉਸਦਾ ਸਹੀ ਇਲਾਜ ਹੋ ਸਕਦਾ ਹੈ।
Triacontanol gr 0.5 min ਕੀ ਕੰਮ ਕਰਦੀ ਹੈ ਤੇ ਕਿੰਨੀ ਮਾਤਰਾ ਪਾਉਣੀ ਹੈ?
(pb)
Punjab
ਜਗਸੀਰ ਜੀ, ਜੇਕਰ ਖਾਦਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਦੀ ਲੋੜ ਨਹੀਂ ਪੈਂਦੀ, ਇਹ ਫੋਟ ਲਈ ਕੰਮ ਆਉਂਦਾ ਹੈ ਅਤੇ ਇਸ ਨੂੰ 10 kg/ਏਕੜ ਤੱਕ ਵਰਤਿਆ ਜਾ ਸਕਦਾ ਹੈ।
Sat shree akal g A meri mitti te pani de report hai. Main kanak te jhone de kheti krda ha. kirpa karke dove report vekh ke khad bare detail ch daso. Pani ch kala Sora hai. Dhanwad?
(pb)
Punjab
Buta ji tuhadi photo upload nhi hoi hai, kirpa kar ke dubara photo upload kr ke swaal pucho ji.
Punjab
Photos upload nhi ho rehi
ਸਰ ਇਹ ਪਾਊਡਰ ਕਿਸ ਕਿਸ ਜਾਨਵਰ ਨੂੰ ਦੇ ਸਕਦੇ ਹਾਂ ਤੇ ਕੀ ਫਾਇਦਾ ਹੋਵੇਗਾ?
(pb)
ਬਰਾੜ ਜੀ ਇਹ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਦੇ ਸਕਦੇ ਹੋ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਇਹ ਤੁਸੀ ਪਸ਼ੂ ਨੂੰ ਦੁੱਧ ਦੇ ਹਿਸਾਬ ਨਾਲ 100 ਤੋਂ 150 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ।
Sir pehlan jhoti Sui aa Lewa agge nu aa te dudh 1 liter hi de rahi aa 1 time da 3 din hoge Sui nu te soon to baad bimar hogi c pr hun thik ae dudh vdaun layi ki kriye?
(pb)
Tuci uss nu Anabolite liquid 100ml rojana, Glactogog powder 30gm rojana dena suru kro ate Simlage bolus 1-1 goli swere sham deo baki uss nu vdhia hara chara deo ate mousam de hisab nal sahi dekbhal kro.
Karela ki patii pili ho gai hay or mud bi rahi hay?
(hn)
Punjab
Khublal ji, apa is pe thiamethoxam 1g/L paani ke hisaab se spray kar sakte hai.
ਕਣਕ ਦਾ ਦਲੀਆ ਤੇ ਫੀਡ ਮਿਕਸ ਕਰਕੇ ਦੇ ਸਕਦੇ ਹਾਂ?
(pb)
Punjab
ਹਾਂਜੀ ਤੁਸੀ ਫੀਡ ਵਿੱਚ ਮਿਕਸ ਕਰਕੇ ਵੀ ਪਸ਼ੂ ਨੂੰ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਸ ਤਰੀਕੇ ਨਾਲ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਉਸ ਤਰੀਕੇ ਨਾਲ ਖਵਾ ਸਕਦੇ ਹੋ।
ਯੂਰੀਆ ਪਾਉਣ ਤੋ ਬਾਅਦ 2 ਦਿਨ ਯੂਰੀਆ ਵਾਲ ਪਾਣੀ ਬਾਹਰ ਨਿਕਲ ਗਿਆ ਯੂਰੀਆ ਪਾਉਣ ਦੀ ਲੋੜ ਹੈ?
(pb)
Punjab
ਹਰਮਨ ਜੀ, ਇਸ ਨਾਲ ਕੁਛ ਹੱਦ ਤਕ ਅਸਰ ਘੱਟ ਸਕਦਾ ਹੈ, ਤੁਸੀ ਹਲਕੀ ਯੂਰੀਆ ਦੀ ਹੋਰ ਕਿਸ਼ਤ ਦੇ ਸਕਦੇ ਹੋ ਜੀ।
ਪਿਆਜ਼ੀ ਦੀ ਸਮੱਸਿਆ ਝੋਨਾ ਵਿੱਚ ਬਹੁਤ ਹੈ?
(pb)
Punjab
ਗੁਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Dhaan me utha leper ki dbai?
(hn)
Maharashtra
Rajendra ji, kripya aap apna swal visthaar se puche us hisaab se hi aapko is baare me sanhi jaankaari di jaa sakegi.
Sir megnese mineral da koi suppliment hai kala megnese da?
(en)
Fertera jhone vich kine din te pa sakde haa te khad nal pa sakde ha ke nahi matra vi dasso?
(pb)
Punjab
Jaswant ji, ih keetnashak hai, jina time jhone vich kise keede da hamla nahi hunda, tusi is di varto na karo ji.
Veer mera 1 kila ada pila hogia ta jamin v polli hoye paye aa?
(pb)
Punjab
Dlaveer ji, ih lohe di kami de lashan han, is di rokthaam lai tusi ferrous sulphate 1 kg nu 100 litre paani vich ghol ke spray kar sakde ho ji.
ਮੱਝ ਸੂਈ ਨੂੰ ਇੱਕ ਮਹੀਨਾ ਹੋਣ ਵਾਲਾ ਹੈ। ਮੈਂ ਕਿਤਾ ਪੜਿਆ ਸੀ ਕਿ Potassium Carbonate ਦੇਣਾ ਚਾਹੀਦਾ ਹੈ. ਮੈਂ ਮੰਗਵਾ ਲਿਆ। ਦੱਸੋ ਜੀ ਇਹ ਕਿਸਤਰਾ ਅਤੇ ਕਿੰਨਾ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ?
(pb)
Punjab
ਸਤਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਥੋਂ ਇਸ ਵਾਰੇ ਪੜ੍ਹਿਆ ਸੀ ਉਸ ਵਾਰੇ ਜਾਣਕਾਰੀ ਦਿਓ ਕਿਉਕਿ ਇਸ ਨੂੰ ਅਲੱਗ ਅਲੱਗ ਕੰਮਾਂ ਵਿੱਚ ਵਰਤਿਆ ਜਾਂਦਾ ਹੈ।
https://blog.apnikheti.com/%E0%A8%95%E0%A8%BF%E0%A8%B5%E0%A9%87%E0%A8%82-%E0%A8%B5%E0%A8%A7%E0%A8%BE%E0%A8%88%E0%A8%8F-%E0%A8%AA%E0%A8%B6%E0%A9%82%E0%A8%86%E0%A8%82-%E0%A8%A6%E0%A9%87-%E0%A8%A6%E0%A9%81%E0%A9%B1%E0%A8%A7/?lang=pa
ਆਪਣੀ ਖੇਤੀ ਦੇ blog ਵਿੱਚ 21 ਫਰਵਰੀ 2019 ਨੂੰ Jagseer Singh ਨੇ ਲਿਖਿਆ ਹੈ. ਮੈਂ ਤੁਹਾਨੂੰ ਸਕਰੀਨ ਸ਼ਾਟ ਭੇਜ ਸਕਦਾ ਹੈ. ਇਥੇ ਭੇਜ ਨਹੀਂ ਹੁੰਦੇ. ਆਪਣਾ ਨੰਬਰ ਦੇ ਦੇਵੋ ਵੱਟਸਅੱਪ ਕਰ ਦੇਵਾਂਗ. ਲਿੰਕ ਪੇਸਟ ਨਹੀਂ ਹੋ ਰਿਹਾ ਜੀ।
ਅਮਰੂਦ ਵਿੱਚ ਸੁੰਡ ਪੈ ਜਾਂਦੇ ਹਨ ਇਸ ਦਾ ਪਹਿਲਾਂ ਵਾਲਾ ਫਲ ਵੀ ਕੱਟ ਦਿੱਤਾ ਸੀ ਉਸ ਵਿੱਚ ਵੀ ਸੁੰਡ ਪੈ ਗਏ ਸੀ ਇਸ ਦਾ ਕਿਵੇ ਹੱਲ ਕੀਤਾ ਜਾ ਸਕਦਾ ਹੈ?
(en)
Punjab
ਧਰਮਜੀਤ ਜੀ, ਇਹ ਫਲ ਦੀ ਮੱਖੀ ਦੇ ਹਮਲੇ ਕਾਰਨ ਹੁੰਦਾ ਹੈ, ਇਸ ਦੀ ਰੋਕਥਾਮ ਲਈ ਫੁੱਲ ਆਉਣ ਤੇ ਤੁਸੀ PAU ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਜੀ।
nano urea mix with insecticide uses?
(en)
Punjab
Sakil it can be mixed with other fertilizers but it cannot be mixed with insecticides.
Veer ji basmati vich Ferrous sulphate 19percent te zinc 33percent adha adha killo mila k spray kr skde aa ji?
(pb)
Punjab
Love ji, Ihna da mila ke spray Karn to gurej karo, tusi ihna da shi result lain lai alag alag hi spray karo ji.
Punjab
Ok veere meri basmati vich lohe de kami aa rahi a kafi, ik kille lai kina ferrous pawa veer ji spray lai
Ek ekd vich kini Gobhi de pond lag sakdi aaaa?
(pb)
Punjab
Palwinder ji, Ikk acre jgaah vich 25000-30000 takk boote lagg jande han ji.
3je ja 4the sue wali majh dudh soon to kinna time pehla utarna shuru krdi aaa 2 month rehnde aaa udder Lai ki dayiye pishle suye 2 mahina dudh vdia ditta te fir 2 kg per time te hi agi c hun eve na kre ta ki dayiye?
(pb)
Pashu ton change dudh lai uss nu suun ton 2 mahine pehla dudh lena bnnd kr dena chahida hai ate suun ton 2 mahine pehla changi dekbhal di jrurat hundi hai ate uddo hei dairy protein feed deni suru kro ate Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho. baki kush pashu suun ton 15-20 din pehla bhi dudh utaran lgg jnde hai ate kujj pashu suun de bilkul nazdik hei dudh utarde ha. tuci usdi khurak ate dekbhal da dian rakho.
Gobi lon tu kina din baad apa urea pa sakda hm?
(pb)
Punjab
Palwinder ji, tusi 15 din baad pehli urea de sakde ho ji.
Es Jameen te pehli war Jhona lgaya hai Variety 126 Koi deficiency hai ja koi pest attack hai?
(en)
Punjab
Mnadeep ji, tusi is nu 16 kg/acre de hisaab naal zinc sulphate 33% khaad deo ji.
Punjab
Can I spray zinc how much dose
Bakri palan karne wale sir mam ke mobail numbar chahiye bakariyo ki jankari ke liye plzz most wel come?
(hn)
Punjab
Kamlesh ji aap bakri palan ki jankari aur farm dekhne ja bakria khridne ke liye Khushwant Singh 9783921249 se sampark kr skte hai.
Pusa 1692 da kina jaad a ji?
(pb)
Punjab
Kulwinder ji ih kism 20-24q/acre tak jhaad de dindi hai ji.
Agri micronutreant product di asli nakli di pachoan kivan kria?
(en)
Punjab
surinder ji, micronutrient di is tra pehchaan kanri aukhi hai, is di jaanh laboratories vich hi kiti jandi hai, tusi chnagi company de product bill naal khareed sakde ho ji.
ਹੁਣ ਸਬਜੀਆ ਕਿਹੜੀਆ ਬੀਜ ਸਕਦੇ ਆ?
(pb)
Punjab
ਪ੍ਰਭਦੀਪ ਜੀ, ਹੁਣ ਤੁਸੀ ਪਾਲਕ, ਮੂਲੀ, ਬੰਦ ਗੋਭੀ, ਫੁੱਲ ਗੋਭੀ, ਮਿਰਚ, ਬੈਂਗਣ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Punjab
ਤੁਸੀ ਬੂਟੇ ਵੀ ਹੁਣ ਲਗਾ ਸਕਦੇ ਹੋ ਜੀ।
ਸ੍ਰੀ ਮਨ ਜੀ ਝੋਟੀ ਪਹਿਲੀ ਵਾਰ ਸੂਈ ਐ 16ਦਸੰਬਰ ਦੀ ਹੁਣ ਤੱਕ ਨਵੇਂ ਦਧ ਨਹੀਂ ਹਔਈ ਬੱਚੇਦਾਨੀ ਦੀ ਇਨਫੈਕਸ਼ਨ ਦੀ ਦਵਾਈ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ?
(pb)
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Minfa Gold powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ। ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ।