Punjab
Search
Sir ji a product kis lyi h ji Es di kini matara poni h 1 kile ch ji Te urea nl mix krke pa sakdea ji?
(pb)
Ramandeep ji, jekr ih daanedaar hai ta tusi is nu urea naal mix kar ke de sakde ho ji, ih growth stimulant hai ate fasl de vaadhe vich madad karda hai
Haryana
Sukria ji
sir ji, ih jhoti pehln suye sui a. isnu suye 4-5 din ho gaye hai. isda dudh nhi vdh reha. rojana ek sme 1.5 kilogram dudh dindi hai. isda dudh vdhaun li kehdi khurak ja feed diti jawe, vistar nal dso?
(pb)
Tuci uss nu Anabolite liquid 100ml rojana, Glactogog powder 30gm rojana dena suru kro ate usdi khurak da purra dian rakho ate mousam de hisab nal sahi dekbhal kro. baki tuci feed milkogen 8000 di varto kr skde ho.
sir ji, meri zmeen shore vali hai. jekr us vich asi sidhi knk bijni howe ta kehdi hri khad beej skde ha ate jekr asi us vich palk bijni howe tan asi us vich hor ki beej skde ha, jis nal zmeen da shora m jawe te isnu kn to pehla bijna ha jan bad vich?
(pb)
Punjab
Baljit ji, filhal tusi palak beej sakde ho ji ate hri khaad vaali fasl tusi kank vaddhan to baad beej sakde ho ji.
Swiftgold varity a jhone di ji 20 din ho gye lage nu growth nhi kr rhia ji 2 bag urea de pate ji nal zinc 33 te nal 12 63 paya ji Pakke jia khadia ji Laal ja hoyi jada patia to ji?
(pb)
Ramandeep ji, kirpa kar ke jhone di photo sanjhi karo ji, us hisaab naal hi tuhaanu is baare sahi jaankari ditti jaa sakegi.
1121 de boote ess tran vad ke mar jande ne ehde lai ki kita javi desi tarike nal te dwai v daso ?
(pb)
Punjab
Daljit ji, ih jhanda rog naal parbhaavit boote han, tusi is tra de boote dikhai den te ihna nu putt ke khatm kar deo ji.
ਬਾਸਮਤੀ 1847 ਝੰਡਾ ਰੋਗ ਆ ਗਿਆ ਕੀ ਕੀਤਾ ਜਾਵੇ ਅੱਗੇ ਅੱਗੇ ਨਾ ਵਧੇ?
(pb)
ਇਕਬਾਲ ਜੀ, ਤੁਸੀਂ ਪ੍ਰਭਾਵਿਤ ਬੂਟਿਆਂ ਨੂੰ ਪੁੱਟ ਕੇ ਖਤਮ ਕਰ ਦਿਓ ਜੀ, ਇਸ ਨਾਲ ਇਹ ਅੱਗੇ ਨਹੀਂ ਵਧੇਗਾ।
Ki ਸਰ ਤੁਸੀਂ ਆਪਣੀ ਖੇਤੀ ਪੇਜ ਤੇ ਅਚਾਰ ਬਾਰੇ ਜਾਣਕਾਰੀ ਦਿੱਤੀ ਵਾਂ ਵੀਡਿਓ ਚ?
(pb)
Punjab
ਗੋਰੀ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰਕੇ ਪੂਰੀ ਵੀਡੀਓ ਦੇਖ ਸਕਦੇ ਹੋ। https://youtu.be/pAGfvleu0To
ਹੈਲੋ ਸਰ ਅਚਾਰ ਵਾਲੇ ਟੋਏ ਚ je ਮਿਹ ਕਰਕੇ ਸਿਲ ਹੋਵੇ ਤਾਂ ਓਸ ਚ ਅਚਾਰ ਪਾਂ ਸਕਦੇ ਕੇ ਨਹੀਂ ਖਰਾਬ ਤਾਂ ਨਹੀਂ ਹੁੰਦਾ?
(pb)
Punjab
ਨਹੀਂ ਜੀ ਤੁਸੀ ਉਸ ਵਿੱਚ ਆਚਾਰ ਨਾ ਪਾਓ ਉਸ ਨੂੰ ਪਹਿਲਾ ਸੁੱਕ ਲੈਣ ਦਿਓ ਉਸ ਤੋਂ ਬਾਦ ਤੁਸੀ ਆਚਾਰ ਪਾ ਸਕਦੇ ਹੋ।
ਹੈਲੋ ਸਰ ਮੱਕੀ ਵੱਡ ਦੇ ਸਮੇਂ ਮਿਹ ਪੈਜੇ ਮੱਕੀ ਗਿਲੀ ਹੋਜੇ ਕੀ ਓਸ ਦਾ ਅਚਾਰ ਖਰਾਬ ਤਾਂ ਨਹੀਂ ਹੁੰਦਾ ਕੇ ਪਤੇ ਸੁਕੇ ਹੋਣਾ ਜਰੂਰੀ ਵਾਂ?
(pb)
Haryana
ਗੋਰੀ ਜੀ ਜੇਕਰ ਜਿਅਦਾ ਨਮੀ ਹੈ ਤਾਂ ਅਚਾਰ ਨੂੰ ਨੁਕਸਾਨ ਹੋ ਜੇਕਰ ਥੋੜੀ ਨਮੀ ਹੀ ਹੈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ।
ਸਤਿ ਸ਼੍ਰੀ ਅਕਾਲ ਜੀ ?
(pb)
Punjab
ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀ ਇਸ ਐੱਪ ਵਿੱਚ ਪਸ਼ੂ ਪਾਲਣ ਅਤੇ ਖੇਤੀਬਾੜੀ ਸੰਬੰਧਿਤ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਵਾਲ ਪੁੱਛ ਸਕਦੇ ਹੋ ਧੰਨਵਾਦ।
ਸਰ ਜੀ ਗਾਂ ਸੂਈ ਨੂੰ 2 ਮਹੀਨੇ ਹੋਗੇ ਨੇ ਦੁੱਧ ਚੋਣ ਸਮੇਂ ਲੱਤਾਂ ਬਹੁਤ ਮਾਰਦੀ ਹੈ ਇਸ ਦਾ ਇਲਾਜ ਦਸੋਂ?
(pb)
ਪਲਵਿੰਦਰ ਜੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।
Hello sir Basmati 1121 vich jhanda rog di problem shuru ho gai boote vad rahe ... khet vch d.a.p te potash or zinc 5 kg urea 25 kg paa chke ha pehi uera naal?
(pb)
Haryana
Aman ji esde lai tusi rog wale bootan nu Patt ke sutt skde ho
PR110 verity chl nhi rhi 1 bori dap 3uria zinc 33% sulphur eh pa chuka ha Hun zinc chelated 1919npk loha zinc Dap d spray kr skda jis nl chgi growth kra Spray d dose kini phi java?
(en)
Haryana
Gurinder ji tusi eh spray kr skde ho es vich koi dikkat nahi hai
Haryana
Zinc lai tusi zinc sulphate 5 gram prati litre paani ate npk 191919 10 gram prati litre paani de hisab nal vart sakde ho
ਮੱਝ ਦੇ ਪੈਰ ਦੇ ਥੱਲੇ ਜ਼ਖ਼ਮ ਹੈ ਜੀ ਇਲਾਜ ਕੀ ਹੈ ਜੀ?
(pb)
ਸੁਖਵਿੰਦਰ ਜੀ ਤੁਸੀ 5% formalin solution ਵਿੱਚ ਪਸ਼ੂਆਂ ਦੇ ਖੁਰ ਡੋਬੋ ਅਤੇ ਇਹਨਾਂ ਨੂੰ Bovimin gl liquid 7ml ਰੋਜਾਨਾ, Serakind plus bolus 1-1 ਸਵੇਰੇ ਸ਼ਾਮ ਦਿਓ ਅਤੇ Topicure Spray ਪੈਰਾਂ ਦੇ ਜ਼ਖਮ ਤੇ ਮਾਰੋ
ਝੋਨੇ ਉੱਪਰ ਇਨ੍ਹਾਂ ਤਿੰਨਾਂ ਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ?
(pb)
Haryana
ਹਰਜਿੰਦਰ ਜੀ ਫੋਟੋ ਸਹੀ ਤਰੀਕੇ ਨਾ upload nahi hoi ਕਿਰਪਾ ਦੁਬਾਰਾ ਫੋਟੋ ਭੇਜੋ।
ਵੀਰ ਜੀ ਗਾ 17 18 ਕਿੱਲੋ ਦੁੱਧ ਦੇ ਰਹੀ ਸੀ ਪਰ ਥੋੜੀ ਕਮਜੋਰ ਹੋਣ ਕਰਕੇ ਜੇਕਰ ਜਿਆਦਾ ਫੀਡ ਪਾਉਣੇ ਆ ਤਾ ਹੋਰ ਪਤਲੀ ਲਿੱਸੀ ਹੋ ਰਹੀ ਹੈ ਜੀ ਹੁਣ ਫੀਡ ਬਿਲਕੁਲ ਘੱਟ ਮਾਤਰਾ ਵਿੱਚ ਦਿੰਦੇ ਹਾਂ ਜੀ ਤੇ ਦੁੱਧ 10 ਦਸ ਕਿਲੋ ਮਸਾ ਹੈ ਜੀ ਕੀ ਪਾਈਏ ਵੀ ਦੁੱਧ ਵੀ ਠੀਕ ਦਵੇ ਤੇ ਜਿਆਦਾ ਕਮਜੋਰ ਵੀ ਨਾ ਹੋਵੇ?
(pb)
ਮਨਦੀਪ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost powder 100gm ਰੋਜਾਨਾ ਅਤੇ Calpond gold Liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਜਿੰਨੀ ਉਹ ਆਸਾਨੀ ਨਾਲ ਖਾਵੇ ਉਸ ਤਰੀਕੇ ਨਾਲ ਦਿਓ ਅਤੇ ਫੀਡ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦਿਓ।
Zinc ਦੇ ਸਪਰੇਅ ਵਿੱਚ ਕਲੀ ਦੇ ਪਾਣੀ ਦਾ ਕੀ ਫਾਇਦਾ ਹੈ zinc ਨੂੰ ਕਲੀ ਦੇ ਪਾਣੀ ਬਿਨਾਂ ਝੋਨੇ ਤੇ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ?
(pb)
Haryana
ਹਰਜਿੰਦਰ ਜੀ ਏਸਦਾ ਕੋਈ ਏਡਾ ਚੱਕਰ ਨਹੀਂ ਹੁੰਦਾ ਤੁਸੀ ਏਸਨੂ ਕਲੀ ਵਾਲੇ ਪਾਣੀ ਨੂੰ ਵਰਤ ਵੀ ਸਕਦੇ ਹੋ ਅਤੇ ਨਹੀਂ ਵੀ ਜ਼ਿੰਕ ਦੋਵੇਂ ਤਰੀਕੇ ਨਾਲ ਹੀ ਅਸਰ ਕਰੂਗਾ।
ਬਾਈ ਜੀ ਮੱਝ ਦੇ ਇੱਕ ਅੱਖ ਵਿੱਚੋਂ ਪਾਣੀ ਨਿਕਲਣ ਦਾ ਕੀ ਕਾਰਨ ਹੋ ਸਕਦਾ ਹੈ ਨਾਲੇ ਗਿੱਦ ਵੀ ਆਉਂਦੀ ਹੈ। ਤੇ ਦੂਸਰੀ ਅੱਖ ਵਿਚੋਂ ਥੋੜ੍ਹਾ ਥੋੜਾ ਪਾਣੀ ਨਿਕਲਦਾ ਹੈ ਕੀ ਕਾਰਨ ਹੋ ਸਕਦਾ ਹੈ ਤੇ ਕੀ ਇਲਾਜ ਹੈ?
(pb)
ਉਸ ਨੂੰ ਪੇਟ ਦੇ ਕੀੜੇਆ ਲਈ Bolus Flukared DS 6gmਦਿੳ Liquid Kitttu ਅੱਖ ਵਿਚ ਤਿੰਨ ਵਾਰ ਪਾਉ।
ਸਤ ਸ਼੍ਰੀ ਅਕਾਲ ਜੀ ਮੇਰੇ ਕਿਚਨ ਗਾਰਡਨ ਵਿਚ ਕਰੇਲੇ ਦੀਆ ਵੇਲਾ ਤੇ ਬਹੁਤ ਕਰੇਲੇ ਲੱਗ ਰਹੇ ਨੇ ਪਰੰਤੂ ਪੀਲੇ ਅਤੇ ਵੇਲਾ ਉੱਪਰ ਹੀ ਖ਼ਰਾਬ ਹੋ ਜਾਂਦੇ ਨੇ?
(pb)
Haryana
ਰਮਨ ਜੀ ਏਸਦੇ ਕਈ ਤੁਸੀ 1-2 ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਇਹ ਟ੍ਰੈਪ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਚੋਂ ਲੈ ਸਕਦੇ ਹੋ।
Sir Asi ਤਿਲ di kheti karn ja rahe haa sanu es bare a to z jaankari deo?
(pb)
ਹਰਮੀਤ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ। ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ ਹੈ। ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ • ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ • ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ • ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ • ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ • ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ।
ਸਰ ਗਾਈ ਸੂਈ ਨੂੰ 20 ਦਿਨ ਹੋ ਗਏ ਹਨ। ਪਹਿਲੇ ਸੂਏ ਹੈ ਪਹਿਲੇ 12 ਕੁ ਦਿਨ ਤੇ ਠੀਕ ਠਾਕ ਰਹੀ ਪਰ ਹੁਣ ਪਿਛਲੇ 7-8 ਦਿਨ ਤੋਂ ਗੋਹਾ ਬਹੁਤ ਪਤਲਾ ਕਰ ਰਹੀ ਹੈ । ਕੋਈ ਇਲਾਜ਼ ਦੱਸੋ ਜੀ?
(pb)
Os nu Bolus Havimac LVR deo nall powder uni D tox 1kg 50gm daily deo ji jekar fer v na band hove ta Bolus Mofred TR or Bolus Do time 2 goli rojana deo.ji
शीशम के पते झड़ रहे है?
(hn)
Haryana
सिंह जी, कृपया यह बताए कि आपने इसको खाद कितनी डाली थी और पेड़ की फ़ोटो भी भेजे। उस हिसाब से ही आपको सही जानकारी दी जा सकती है।
Eucalyptus?
(en)
Neelam, kindly ask your question in detail that you need which information about Eucalyptus so that we can guide you accordingly.
Eucalyptus?
(en)
Neelam, kindly ask your question in detail that you need which information about Eucalyptus so that we can guide you accordingly.
Sir meri 1st time hiefer 1 month pehla soo pyi Calf normal a osda ajj 20 din ho gye hje tak sirf 8 9kg milk te ayi osnu daily150gm minral mixture nal 100gm DCP or 100gm calcite powder or 50gm salt or 5 kg cargill feed daily de riha par milk nai vadhya te na he udder di grwoth ho rahi 20ml daily vitum h v dita?
(pb)
Pehla soon nal harmone gadbda jande han jina nu shi hon te time lagu ga.ji tussi wait kro
Kya hum Abhi muli ki kheti kar sakte h Or sahin beej konsa hoga?
(hn)
Maharashtra
pawan ji, aap abhi mooli ki kheti akr sakte hai, aur aap syngenta ivory white kism ki buvai bkar sakte hai.
ਫੈਟ ਵਧਾਉਣ ਲਈ ਅਸੀਂ ਚਾਰ ਪੰਜ ਦਿਨ ਤੋਂ ਫੈਟ ਪਲੱਸ 50 gram ਅਤੇ ਸਰੋੰ ਦਾ ਤੇਲ 50 ML ਹਰ ਰੋਜ ਮੱਝਾਂ ਅਤੇ ਗਾਂ ਨੂੰ ਦੇਣਾ ਸ਼ੁਰੂ ਕੀਤਾ। ਕਿੰਨੇ ਦਿਨਾਂ ਵਿੱਚ ਫੈਟ ਵਧਣੀ ਸ਼ੁਰੂ ਹੋ ਜਾਵੇਗੀ ਜੀ?
(pb)
ਤੁਸੀ ਇਹ ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੰਗੀ ਖੁਰਾਕ ਦਿੰਦੇ ਰਹੋ ਇਹਨਾਂ ਨਾਲ 10 ਦਿਨ ਵਿੱਚ ਵਿੱਚ ਫਰਕ ਪੈਣ ਲੱਗ ਜਾਂਦਾ ਹੈ ਬਾਕੀ ਤੁਹਾਡੀ ਸਹੀ ਖੁਰਾਕ, ਦੇਖਭਾਲ ਤੇ ਹੀ ਨਿਰਭਰ ਕਰਦਾ ਹੈ।
ਫੈਟ ਵਧਾਉਣ ਲਈ ਅਸੀਂ ਚਾਰ ਪੰਜ ਦਿਨ ਤੋਂ ਫੈਟ ਪਲੱਸ 50 gram ਅਤੇ ਸਰੋੰ ਦਾ ਤੇਲ 50 ML ਹਰ ਰੋਜ ਮੱਝਾਂ ਅਤੇ ਗਾਂ ਨੂੰ ਦੇਣਾ ਸ਼ੁਰੂ ਕੀਤਾ। ਕਿੰਨੇ ਦਿਨਾਂ ਵਿੱਚ ਫੈਟ ਵਧਣੀ ਸ਼ੁਰੂ ਹੋ ਜਾਵੇਗੀ ਜੀ?
(pb)
ਤੁਸੀ ਇਹ ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੰਗੀ ਖੁਰਾਕ ਦਿੰਦੇ ਰਹੋ ਇਹਨਾਂ ਨਾਲ 10 ਦਿਨ ਵਿੱਚ ਵਿੱਚ ਫਰਕ ਪੈਣ ਲੱਗ ਜਾਂਦਾ ਹੈ ਬਾਕੀ ਤੁਹਾਡੀ ਸਹੀ ਖੁਰਾਕ, ਦੇਖਭਾਲ ਤੇ ਹੀ ਨਿਰਭਰ ਕਰਦਾ ਹੈ।
ਫੈਟ ਵਿੱਚ ਕੋਈ ਫਰਕ ਨਹੀਂ ਪਿਆ. ਮੈਨੂੰ ਲੱਗਦਾ ਘੱਟ ਗਈ। ਕਿਤੇ ਇਹ ਸਰੋੰ ਦਾ ਤੇਲ ਦੇਣ ਕਾਰਨ ਤਾਂ ਨਹੀਂ ਘੱਟੀ? ਸਰੋੰ ਦਾ ਤੇਲ ਦੇਣਾ ਬੰਦ ਕਰ ਦੇਵਾਂ ਜੀ?
ਮੈਂ ਤੁਹਾਡੇ ਕਹੇ ਤੋਂ ਗਾ ਅਤੇ ਮੱਝਾਂ ਨੂੰ 100 gm Bypass Far ਅਤੇ ਸਰੋੰ ਦਾ ਤੇਲ 50 ml ਮਿਤੀ 20 ਜੁਲਾਈ ਤੋਂ ਦੇਣਾ ਸ਼ੁਰੂ ਕੀਤਾ ਸੀ. ਫੈਟ ਨਹੀਂ ਵਧੀ ਸਗੋਂ ਘਟ ਗਈ ਹੈ. ਇਹ ਕਿਤੇ ਸਰੋ ਦਾ ਤੇਲ ਦੇਣ ਨਾਲ ਤਾਂ ਨਹੀਂ ਹੋਇਆ?ਸਤਵਿੰਦਰ ਸਿੰਘ ਮੋਬਾਇਲ ਅਤੇ ਵੱਟਸਅੈਪ ਨੰਬਰ 9814703522
ਸਾਡੀ ਗਾਂ ਦੇ ਇੱਕ ਥਣ ਵਿੱਚੋਂ ਦੁੱਧ ਘੱਟ ਆਉਂਦਾ ਹੈ. ਥਣ ਕੈੜਾ ਵੀ ਹੋ ਗਿਆ। ਇਲਾਜ ਦੱਸਿਆ ਜਾਵੇ. ਅਸੀਂ Fibrocin ਦੀਆਂ ਅੱਜ ਤੋਂ 10 ਗੋਲੀਆਂ ਸਵੇਰੇ ਅਤੇ ਸ਼ਾਮ ਦੇਣੀਆਂ ਸ਼ੁਰੂ ਕੀਤੀਆਂ ਹਨ?
(pb)
ਸਤਵਿੰਦਰ ਜੀ ਤੁਸੀ ਇਸ ਨੂੰ ਇਹ ਗੋਲੀਆਂ ਦਿੰਦੇ ਰਹੋ ਅਤੇ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ
ਸ਼੍ਰੀ ਮਾਨ ਜੀ ਮੱਝ 1 2 ਦਿਨਾਂ ਤੱਕ ਸੂਣ ਵਾਲੀ ਹੈ ਅੱਜ ਪਿੱਛਾ ਦਿਖਾ ਰਹੀ ਸੀ ਕੀ ਕਾਰਨ ਹੋ ਸਕਦਾ ਤੇ ਇਸਦਾ ਇਲਾਜ ਕੀ ਕੀਤਾ ਜਾਵੇ। ਧੰਨਵਾਦ ਜੀ?
(pb)
ਹਰਜੀਤ ਜੀ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਕਰਵਾਓ ਅਤੇ ਟੀਕੇ ਲਗਵਾ ਸਕਦੇ ਹੋ ਬਾਕੀ ਇੰਨੀ ਜਲਦੀ ਪਿੱਛੇ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ. ਤੁਸੀ ਉਸਦੇ ਸੂਣ ਤੱਕ ਉਸਦਾ ਖ਼ਾਸ ਧਿਆਨ ਰੱਖੋ ਅਤੇ ਸੂਣ ਤੋਂ ਬਾਦ ਵੀ ਜੇਕਰ ਸਮੱਸਿਆ ਆਵੇ ਤਾਂ Mifex ਬੋਤਲ ਲਗਵਾ ਸਕਦੇ ਹੋ।
ਗਾਂ ਦਾ ਦੁੱਧ ਅਤੇ ਫੈਟ ਘੱਟ ਗਈ ਹੈ ਅਤੇ ਸੂਈ ਨੂੰ 10 ਦਿਨ ਗਈ ਹੈ?
(pb)
Punjab
ਉਸ ਨੂੰ Lacup powder 100gm ਰੋਜਾਨਾ ਅਤੇ Fatedge powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
ਗਾਂ ਨੂੰ 18 ਮਹੀਨੇ ਹੋ ਗਏ ਸੂਈ ਨੂੰ ਹੁਣ ਨਵੇਂ ਦੁੱਧ ਨਹੀਂ ਬਣਦੀ ਪਈ ਇਸ ਦਾ ਕੋਈ ਹੱਲ ਦੱਸਿਆ ਜਾਵੇ ਜੀ?
(pb)
ਜੁਗਰਾਜ ਜੀ ਗਾਂ ਸੂਣ ਤੋਂ ਬਾਦ ਹੀਟ ਵਿੱਚ ਨਹੀਂ ਆ ਰਹੀ ਫਿਰ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ
Sir jhona lage nu 24 din ho gye pr na taan futara vdiya hova te na growth boota put k dekhya taa jad thori kali hai Isda kee hal kita jave taa k growth vdiya ho jave jhone dee?
(pb)
Punjab
Harmandeep ji, tusi jdhan nu theek karn lai 1 kg fatkadi/acre de hisaab naal de sakde ho ji.
Sir 1401 nu urea dia 3 kishta kinne din ch pooria kr skde ha ji?
(en)
Sarbjeet ji, tusi urea dia 3 kishta 40-42 dina tak de sakde ho ji.
Ya dana ka madicin kya ha?
(en)
Manti ji inko aap nazdiki doctor se janch krwayen kyuki inki sahi janch krke hei ilaj ho skta hai aur sahi bimari ka pta lgg skta hai
Mara pig fram ha kisi ka sarir ma kus dana jaisa ho raha ha isaka kya ilg ha?
(en)
Manti ji inko aap nazdiki doctor se janch krwayen kyuki inki sahi janch krke hei ilaj ho skta hai aur sahi bimari ka pta lgg skta hai
Nimbu ki kheti kaise kare?
(hn)
Maharashtra
jeetram Nimbu ki kheti ke liye pH 5.5- 6 hona chahiye yeh har parkad ki mitti mein uagya ja sakta hai, iski kisme jaise ke galgal, eureka ki bijai ki ja sakti hai ropai basant ke mausam mein karein, februray se march ka mahina sahi mana jata hai podhe se podge ma fasla 4,5× 4.5 m rakhein biaji gadde khod kar kaien gaddon ka akar 60×60×60 cm hona chahiye isme rudi ki khaad mialiye for fir ropai karein, nimbu ka baag lagbhag 5 saal baad puri amdani deta hai, 5 sal ka kharcha lagbhag 30000 a jata hai, or munafa kareeb 88000 ka hota hai, ap iski kismein jaise ke Kagzi, Baramasi ki bijai kar sakte hain, kinnow ki kheti mid-June se end-September tak ki jaa skti hai...kinnow ki kheti ke liye paudhe se paudhe ki doori 6 X 6m rkhni chahiye...lagbhag 110 paudhe prti acre ke hisaab se lgaane chahiye. ap iski kisme jaise ke eureka, galgal, baramasi lemon ki bijai kar sakte hain.
सर जी, मेरी गाय 15 से 20 दिन में बच्चा देने वाली है, लेकिन अभी तक उसने लेवटी नहीं बनाई और थन भी छोटे-छोटे हैं। वैसे वह अब दूसरी बार बच्चा देगी, कौन सी दवाई खिलाए?
(hn)
उसे आप कारगिल की Transition Mix फीड 1.5-2 किलोग्राम रोजाना दे और Metabolite powder रोजाना 1 पाउच देना शुरू करें। बाकि उसकी सही देखभाल करते रहें।
ਝੋਨੇ ਵਿਚ ਮੈਕੋਰਜਾ ਪਾਉਣ ਦੇ ਫਾਇਦੇ ਹਨ ਜਾ ਨਹੀਂ ਦਸੋ ਜੀ ?
(pb)
ਅਮਨ ਜੀ, ਮਾਇਕੋਰਹਿਜਾ ਪਾਉਣ ਨਾਲ ਕੁਛ ਤੱਤ ਜੋ ਜਮੀਨ ਵਿਚ ਪਏ ਹੁੰਦੇ ਹਨ, ਉਹ ਉਪਲਬਧ ਹੋ ਜਾਂਦੇ ਹਨ , ਇਸ ਲਈ ਜੇਕਰ ਝੋਨਾ ਰੁਕਿਆ ਹੋਇਆ ਹੈ , ਜਾ ਵਾਧਾ ਘੱਟ ਕਰ ਰਿਹਾ ਹੈ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।
Dr Saab hf cow de bache dani ch infection aa kehri davai parie jide nall bache dani ch infection na Hove te oo 100 parsent teeka paroun to bad pregnet hoje koi vadia davai daseo rate di koi gall Ni par cow pregnet hoje?
(pb)
Lovepreet ji jekar ohh white white ganda dischare krdi hai fir tuci lixin-iu dwai 3 din bhrwa skde ho. baki doctor ton check krwa ke bachedani vich dwai bhrwa skde ho.
Is trah piple tree de ptte dig de ne sran sahib g?
(pb)
Gurjeet ji, ih daso ki tuhaanu digge hoye patteyan vich koi keeda vi dikhai dinda hai, us hisab nal tuhanu is baare shi jaankari ditti jaa sakegi.
Ah ki problem aa g pipple nu?
(pb)
Gurjeet ji, ih daso ki tuhaanu digge hoye patteyan vich koi keeda vi dikhai dinda hai, us hisab nal tuhanu is baare shi jaankari ditti jaa sakegi.
Gurjeet ji, ih daso ki tuhaanu digge hoye patteyan vich koi keeda vi dikhai dinda hai, us hisab nal tuhanu is baare shi jaankari ditti jaa sakegi.
sir ji, dairy farming di training leni aa. usde bare ch vistar nal dso ki bthinda cho kithon le skde ha ate uhna da number v dso ate isdi subsidy te lon de bare ch vistar nal dso?
(pb)
Punjab
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho. baki training ton badd tuci apne nazdiki SBI bank vich jaa ke loan di sari jankari laa skde ho. jekar fir bhi koi smasia aundi hai tuci dubara swal push skde ho.
Hello bai me yeh phushna me training la kya dairy farm da certificate kena time vhad ban ju ji?
(pb)
Punjab
Amandeep ji training puri hon ton badd training da certificate nal hei mill jnda ha, baki tuci badd vich jekar loan, subsidy leni hai fir tuhadi alag file tyar hundi hai.
ਸਰ ਮੇਰੀ ਗਾਂ ਇਕ ਦੋ ਦਿਨ ਚ ਦੂਜੇ ਸੂਏ ਸੂਣ ਵਾਲੀ ਹੈ ਸੂਣ ਤੋਂ ਤੁਰੰਤ ਬਾਅਦ ਉਸਨੂੰ ਕੀ ਦਿੱਤਾ ਜਾਵੇ ਤੇ ਹੋਰ ਕੀ ਦਿੱਤਾ ਜਾਵੇ ਤਾਂ ਜੋ ਚੰਗੀ ਸਿਹਤ ਤੇ ਦੁੱਧ ਵਿੱਚ ਸੁਧਾਰ ਹੋਵੇ?
(pb)
ਜਗਜੀਤ ਜੀ ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ।
ਮੇਰੇ ਕੋਲ 3 4 ਗਾਵਾਂ ਹਨ 5 ਗਾਵਾਂ ਹੋਰ ਲੈਣਾ ਚਹੁੰਦਾ ਹਾਂ ਕੋਈ ਲੋਨ ਦੀ ਸੁਵਿਧਾ ਹੋਵੇ ਪੰਜਾਬ ਸਰਕਾਰ ਵੱਲੋਂ ਸਬਸਿਟੀ ਵਗੈਰਾ ਵਾਲੀ ਤਾਂ ਜਾਣਕਾਰੀ ਦਿੱਤੀ ਜਾਵੇ ਮੈ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਦਾ ਰਹਿਣ ਵਾਲਾ ਹਾਂ?
(pb)
Punjab
ਦਲਜੀਤ ਜੀ ਡੇਅਰੀ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਤੁਸੀ ਡੇਅਰੀ ਟ੍ਰੇਨਿੰਗ ਲਓ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਟ੍ਰੇਨਿੰਗ ਤੋਂ ਬਾਦ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਲੋਨ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ, ਟ੍ਰੇਨਿੰਗ ਲੈਣ ਲਈ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 508-09, ਬੀ ਬਲਾਕ, ਚੋਥੀ ਮੰਜਿਲ ਨਿਊ ਡੀ. ਸੀ. ਕੰਪਲੈਕਸ, ਫਾਜ਼ਿਲਕਾ 01632-244304 ਨਾਲ ਸੰਪਰਕ ਕਰ ਸਕਦੇ ਹੋ।
Jhone Supreme 110 nu haldi rog Lei kehre spry best va kado karni?
(pb)
Punjab
gurpreet ji, haldi rog di rokthaam lai jhone nu gobh awastha te copper hydroxide 500g/acre de hisaab naal spray kar sakde ho ji.
Sir muje pangas machli ka jira lena hai bta sakte ho kidhr milega?
(hn)
Punjab
Pawan ji aap iske liye mr. Ankit Wagh 9096843382 se sampark kr skte hai inse apko puri jankari mill jayegi.
ਵੀਰੋ ਇਹ ਗੱਬਣ ਦੀਆਂ ਤਾਰਾਂ ਹਨ ਜਾਂ ਖਾਲੀ ਦੀਆਂ ਜਾ ਫੇਰ ਬੱਚੇ ਦਾਨੀ ਵਿਚ ਇਨਫੈਕਸ਼ਨ hai?
(en)
Punjab
ਅਜੇਪਾਲ ਜੀ ਇਹ ਦੱਸੋ ਇਸ ਨੂੰ ਕਿੰਨਾ ਸਮਾਂ ਹੋ ਗਿਆ ਹੈ ਟੀਕੇ ਭਰਵਾਏ ਹੋਏ ਕਿਉਕਿ ਕਈ ਪਸ਼ੂ ਗੱਭਣ ਹੋਣ ਤੋਂ ਬਾਅਦ ਵੀ ਮੋਟੇ ਨਾਲੇ ਕਰਦੇ ਰਹਿੰਦੇ ਹਨ।
Bhaji es nu 9 July nu teeka bharaeya CI , te ajj fir bol payi, 3 4 waar Ai kra ti bhaji oh vi 2 2 teeke lwa ke, gabban nhi hundi , teeke laoun wala aanda teeke lga ke chle janda te paise lai janda , hun ta bahut preshan ho rhe haan bhaji repeating di problem toh, hun ajj boln toh baad es de metrogyl 30ml te oxytetracycline 30ml bharai hai ji te 3din bharani hai ji , vashi palun hai ji , teeke wala pehla khenda ci ke vashi di bacchedani theek hai te ajj khenda hai ke shoti hai , te bhaji eh dawai bhra ke agli heat khali rehn dyiye , te bhaji es nu agrimin i tablet deni shuru kr daiye
Punjab
hnji tuci agli heat khali shdd deo ate iss nu agrimin-i rojana 1 goli deo ate 21 din tak deo, fir uss ton agli heat vich tarra dekho jekar saff tara howe tan AI krwao ate AI de nal Ashored inj. 5ml IV lgwa deo, baki AI kise mahir doctor ton krwao ate sahi sme te AI krwao.
ਪਸ਼ੂਆਂ ਨੂੰ ਮੱਖੀਆਂ ਮੱਛਰ ਤੋਂ ਬਚਾਉਣ ਲਈ ਕੀ ਕੀਤਾ ਜਾਵੇ ਜੀ?
(pb)
ਗੁਰਪ੍ਰੀਤ ਜੀ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਪਾ ਸਕਦੇ ਹੋ।
To S Pavitar Singh?
(hn)
Haryana
Jagwinder ji ih lohe di kami de lashan han ,is di rokthaam lai ferrous sulphate 1 kg nu 100 litre paani vich ghol ke spray kar sakd eho ji.
sir ji, mera jhona 22 din da ho geya ha. hun main ih product jhone ch paya hai. isda ki kam a, ih kine sme ch result de dinda ha te isda ki faiyda ha, vistar nal dso?
(pb)
Punjab
amritpal ji, ih keetnashak hai, ih keedean di rokthaam lai varteya janda hai, is awastha ih product vartn naal tuhanu koi fayda nahi hovega ji.
sir ji, mera jhona 22 din da ho geya ha. hun main ih product jhone ch paya hai. isda ki kam a, ih kine sme ch result de dinda ha te isda ki faiyda ha, vistar nal dso?
(pb)
Punjab
amritpal ji, ih keetnashak hai, ih keedean di rokthaam lai varteya janda hai, is awastha ih product vartn naal tuhanu koi fayda nahi hovega ji.
Sir ji mere zameen retle aa oss vich ess to pehla jhona nahi lagda narme di fasal har sal hunde aa menu daso oss zameen vich pakami makki di kheti kar sakhde aa oss vich makki di fasal vadia hou ja nahi k jawar bej sakhde aa?
(pb)
Amritpal ji, tusi pkaavi makki beej sakde ho ji, par is gll da dhyaan rakho ki jameen jyada neevi na hove kyuki paani bharan nal makki da fasl da nuklsaan ho janda hai.
ਪੰਜ ਦਿਨ ਪਹਿਲਾ ਵੇਹੜ ਹੀਟ ਵਿਚ ਆਈ ਸੀ ਪਰ ਵੇਟ ਘੱਟ ਹੋਣ ਕਰਕੇ ਆ ਈ ਨਹੀਂ ਕਰਵਾਈ ਸੀ ਪਰ ਅੱਜ ਇਸ ਤਰ੍ਹਾਂ ਦੇ ਨਾਲੇ ਕਰ ਰਹੀ ਆ?
(pb)
Punjab
ਤੁਸੀ ਇਸ ਨੂੰ Utrevive liquid 100ml ਰੋਜਾਨਾ, Bovimin b powder 50gm ਰੋਜਾਨਾ ਦਿਓ ਅਤੇ ਉਸ ਨੂੰ ਚੰਗੀ ਖੁਰਾਕ ਦਿਓ ਤੁਸੀ heifer dry ਫੀਡ ਵੀ ਵਰਤ ਸਕਦੇ ਹੋ।
Hun konsi sabji beej sakhde aa?
(pb)
Punjab
Amritpal ji, tusi hun mooli, full gobhi, baingan, mirch aadi sabjian di kheti karv sakde ho ji.
D a p jhone vich laoun to 10 din baad pai aa sir ji ee daso D A P paoun to baad kene din vich kam karna suru karda?
(pb)
Amritpal ji DAP paon to baad 7 din baad asar karna shuri akr dindi hai ate ih kaafi lamba sma asar rakhdi hai ji.
212 jhone vich lavai to kene din vich uria puri karni hundi aa jo vadia jhaad mile daso ji?
(pb)
Punjab
Amritpal ji, tusi lwai to 35-40 dina de andar urea khaad poori kar skade ho ji.
Sir ji a dewai jhone te kr sakdea samakh ho rhia ji te khabal v ho rhiw ji Es di kini dose h ek tolly di?
(pb)
Punjab
Ramandeep ji, tusi is di varto swank di rokthaam lai kar skade ho ji, is di varto 400 ml/acre de hisaab naal kar sakde ho ji .
Haryana
Thanks sir ji
How i get information from rice crop feom begining to end with all nutrients and pesticides, fertilizer put in our with time period?
(en)
Abhinav for fertilizers go for soil testing and for pesticides there is not a fixed schedule so it depends that which pest is attacking, exact time for transplanting is 20-25 june for most varieties and upto 20 july for PR 126.