Punjab
Search
Total geographical area of Giringaput?
(en)
Darsana, The total geographical area of Giringaput village is 353 hectares
Total area of giringaput Village?
(en)
Punjab
Snehamanjari, Total area of giringaput Village is 353 hectares.
ਬਾਈ ਜੀ ਦੋ ਕਨਾਲਾਂ ਚ ਕਿੰਨਾ ਬਾਜਰਾ ਪੈਂਦਾ ਹੈ ?
(pb)
Haryana
ਧਾਲੀਵਾਲ ਜੀ ਤੁਸੀ ਇਹ ਦਸੋ ਬਾਜਰੇ ਨੂੰ ਚਾਰੇ ਲਈ ਬੀਜਣਾ ਹੈ ਜਾ ਖਾਣ ਲਈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਦੱਸਿਆ ਜਾ ਸਕਦਾ ਹੈ।
Punjab
ਚਾਰੇ ਲਈ ਬੀਜਣਾ ਹੈ
अमरूद हिसार सफ़ेद में पत्ते इस तरह से हो रहे है क्या कारण है और इसका क्या इलाज है?
(hn)
Haryana
मनोज जी, इसके लिए आप नीम की स्प्रे 4 ml प्रति लीटर पानी में मिलाकर कर सकते हैं।
sir narme vich pilapan hai pani lgae nu ik mahinae to uper hogiya hun npk 19.19.19 di sapray kar sakde ha koi nuksan ta ni ?
(pb)
Haryana
Bhullar ji vaise tan esda koi nuksan nahi hai par tusi ik war Sanu fasal di phtoo bhejo kai war fasal peela hona da kaaran kuch hor hunda hai
सोयाबीन की फसल 30 दिन की हो गई है। DAP डाल दे या किसी टानिक की स्प्रे करे?
(hn)
Haryana
श्रीमन जी, पहले यह बताए कि आपने बिजाई के समय कितनी खाद डाली थी। उस हिसाब से ही आपको आगे बताया जा सकता है।
30 din da jhona uss wich gob di sundi di problem ah rahi hai ki is tym spry krni jaruri hai ja nai g ?
(pb)
Punjab
Gursewak ji, aje spray di lod nhi hai par jekr hmla 5% to vadh janda hai ta tusi emamectin benzoate 0.5g/L paani de hisaab naal spray kar sakde ho ji.
Ser ਘੋੜੀ ਨੂੰ ਫ਼ਾਇੱਟੋਕਲ ਕੰਪਨੀ ਦੀ ਕੈਲਸ਼ੀਅਮ ਪਾ ਸਕਦੇ ਹਾਂ ਜਿਹੜੀ ਆਪਾ ਆਮ ਦੁਧਾਰੂ ਪਸ਼ੂਆਂ ਲਈ ਵਰਤਦੇ ਹਾਂ ਤੇ ਇਹ ਕਿੰਨੀ ਮਾਤਰਾ ਵਿਚ ਵਰਤ ਸਕਦੇ ਹਾਂ ਕਿਰਪਾ ਕਰਕੇ ਦਸੋ ਜੀ ?
(pb)
Punjab
ਸੰਧੂ ਜੀ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਕੈਲਸ਼ੀਅਮ ਦੀਆ 3 ਤੋਂ 4 ਅਲੱਗ ਅਲੱਗ ਫੋਟੋਆਂ ਅਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Bakari palan ?
(en)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.
Kee bamboo Punjab which kamyab hai ?
(en)
Punjab
Rajdewinder ji, bamboo di kheti punjab vich commercial level te nhi kiti jandi.
धान में लिहोसीन की प्रति एकड़ क्या डोज़ है और क्या इसमें कोई सिस्टमिक फँगीसाएड मिलाया जा सकता है ?
(en)
Punjab
अरविंद जी, धान की फसल में लिहोसिन का छिड़काव करने की कोई जरूरत नही है और इसके साथ कोई fungicide mix नही किया जा सकता।
Natraj pencil company home work job 30000 salary 10000advance Ghar Baithe kam Karen contact number WhatsApp number .8723094058call me?
(hn)
Punjab
Gupta ji jankari shanjhi krne ke liye bhut bhut dhanyawad.
Sat Sri Akaal ji hun kedi kedi fasal te Sabji beej sakde aa ji Gobi te muli di bijai kar sakde aa ji ?
(pb)
Punjab
Satnam ji, tusi gobhi ate mooli di bijai hun kar sakde ho ji is to ilawa tusi baigan v lgaa sakde ho ate chaare valia fasla jive ki makki, bajra di bijai vi kar sakde ho ji.
Sat Sri Akaal ji Carbandezium Mancozeb upl saaf fungicide te Chloropayriphos insecticide eh dono dwai ekthi jhone paa sakde aa Je pa sakde te kini matra Pai jawe ji?
(pb)
Punjab
Satnam ji chlorpyriphos insecticide naal tusi kise fungicide nu mix kar ke spray na karo ji.
PAU se plants kaise book kraye?
(en)
Punjab
Arsh ji, tusi is lai 83609-20884 te sampark kar sakde ho ji.
ਸਰ ਮੱਝ ਦੀ ਅਗਲੀ ਖੱਬੀ ਲੱਤ ਤੇ ਸੋਜ ਪਈ ਤੇ ਮੱਝ 6 ਮਹੀਨੇ ਦੀ ਗੱਬਣ ਹੈ ਕਿਹੜੀ ਦਵਾਈ ਦਇਏ ?
(pb)
Punjab
ਕੁਲਵਿੰਦਰ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਮੱਝ ਦੀ ਲੱਤ ਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir eh 1121 basmati vch ki kam krda hai esdi urea naal dose kini payegi ?
(pb)
Punjab
Amandeep ji, is product di varti fasl di chagi growth lai kiti jandi hai .
Sir ludhina university vicho murga de kheri kheri nasal mil sakdi aaa ji ?
(pb)
Punjab
Palwinder ji GADVASU ludhiana vich alag alag record de hisab nal semen uplabdh hai jekar tuci Gadvasu walia de bull de semen lena chahunde ho tan eh tuci univesity jaa ke utho leya skde ho uthe alag alag record ate nasala de hisab nal semen khrid skde ho ate ohna ton milk record vare bhi sari jankari laa skde ho, tuci swere 10 bje ton dhupr 2 bjee tak semen leya skde ho baki kise bhi chuttti wale din naa jao.
Muli ki kheti me dimak ki davai kab lagti h?
(hn)
Haryana
Singh ji iske liye aap chlorpyrifos 4 ml prati litre paani ke hisab se pehle mitti mein prayog kr skte hai
ਮੱਕੀ ਦਾ ਅਚਾਰ ਪਾਇਆ c ਕਾਟਓ ਆਂ Jo ਕਾਗਜ ਪਾਇਆ c os nu dhakn lie tuk ਜਾਦੀਆਂ ਨੇ ਤੇ ਅਚਾਰ ਖਰਾਬ ਹੋ ਜਾਂਦਾ ਹੈ। ਕੋਈ ਹੱਲ ਦੱਸੋ g plz?
(pb)
ਮੇਰੇ ਮੋਬਾਇਲ ਫੋਨ ਤੇ ਸਿਧਾ ਫੋਨ ਕਰੋ।
ਸੱਤ ਮਹੀਨਿਆਂ ਦੀ ਗੱਬਣ ਬੈੜੀ ਆ ਜਰ ਇਕ ਤਾਂ ਪਾਣੀ ਨੂੰ ਨੱਕ ਨੀ ਦਿੰਦੀ ਦੂਜਾ ਬਾਲ ਜੇ ਵੀ ਖਾਸੇ ਝੜ ਜਾਂਦੇ ਆ ਨਵਾਉਣ ਲੱਗੇ ਤੀਜਾ ਪੱਬ ਵੀ ਮੜਕ ਨਾਲ ਧਰਦੀ ਕਾਦੀ ਘਾਟ ਆ ਦੱਸਿਓ?
(pb)
ਤੁਸੀ ਉਸ ਨੂੰ Minfa gold powder 30gm ਰੋਜਾਨਾ, Vitum H Liquid 10ml ਰੋਜਾਨਾ ਦਿਓ ਅਤੇ ਜੇਕਰ ਪਾਣੀ ਘੱਟ ਪੀਂਦੀ ਹੈ ਫਿਰ ਉਸਦੀ ਖੁਰਲੀ ਵਿੱਚ ਪਾਕਿਸਤਾਨੀ ਨਮਕ ਦਾ ਟੁਕੜਾ ਰੱਖੋ ਜਿਸ ਨੂੰ ਉਹ ਆਪਣੀ ਮਰਜੀ ਨਾਲ ਚੱਟ ਸਕੇ ਅਤੇ ਜੇਕਰ ਉਹ ਚੱਲਣ ਵਿੱਚ ਕੋਈ ਦਿਕਤ ਮੰਨਦੀ ਹੈ ਫਿਰ ਤੁਸੀ ਉਸਦੀ ਵੀਡੀਓ ਬਣਾ ਕੇ ਸਵਾਲ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਉਸ ਵਾਰੇ ਵੀ ਸਹੀ ਜਾਣਕਾਰੀ ਦਿਤੀ ਜਾ ਸਕੇ।
ਸਰ ਮੇਰੀ ਗ਼ਾਂ ਲੱਗੀ ਨੂੰ 6 ਮਹੀਨੇ 15 ਦਿੰਨ ਹੋਗੇ ਜਾਨੀ ਸਾਢੇ ਸ਼ੇ ਮਹੀਨੇ ਹੋਗੇ ਲੱਗੀ ਨੂੰ ਦੁੱਦ 3 ਕਿੰਲੋ ਦਿੰਦੀ 1 ਟੈਮ ਜਾਨੀ ਅੱਠ ਪਹਿਰ ਸ਼ਾਮ ਨੂੰ 1 ਟੈਮ ਚੋਨੇ ਹਾ ਖੁਰਾਕ ਹਰੇ ਪੱਠੇ ਅਤੇ ਕਨਕ ਦਾ ਟੋਟਾ ਭਿਅੋ ਕੇ 2 ਢਾੲੀ ਕਿੰਲੋ ਦੇ ਰਹੇਹਾ ਸਰ ਗ਼ਾਂ ਨੂੰ ਕਦੋ ਚੋਨਾ ਬੰਦ ਕਰੀਅੇ ਹਾਲੇ ਕਿੰਨਾ ਟੈਮ ਦੂੰਦ ਚੌ ਸਕਦੇ?
(pb)
ਸੰਧੂ ਜੀ ਤੁਸੀ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬੰਦ ਕਰ ਸਕਦੇ ਹੋ ਜਿਸ ਨਾਲ ਅਗਲੇ ਸੂਏ ਵਿੱਚ ਪਸ਼ੂ ਤੋਂ ਚੰਗਾ ਦੁੱਧ ਲਿਆ ਜਾ ਸਕੇ।
I found this unknown growth of numerous tiny branches on the main stem of Eggplant. Any Idea what is it ?
(en)
Arsh kindly let us know that how many plants are showing these type of symptoms so that we can guide you accordingly.
Desi murgi kina tym de egg den lag jandi hm ji?
(pb)
Punjab
Palwinder ji jekar ehna di khurak changi howe fir ehh lagbhag 5-6 mahine badd egg denn lgg jndia hai.
ਕੋਈ ਹੱਲ ਦੱਸੋ ਜੀ ਕੱਦੂਆ ਦਾ ?
(pb)
Punjab
ਮਾਨ ਜੀ, ਇਹ ਜਮੀਨ ਵਿਚ ਸਿੱਲ ਹੋਣ ਕਰਕੇ ਫੰਗਸ ਹੈ, ਜਮੀਨ ਖੁਸ਼ਕ ਹੋਣ ਤੇ ਇਹ ਸਮਸਿਆ ਠੀਕ ਹੋ ਜਾਵੇਗੀ ਜੀ।
Leaves are yellowing of the Brinjal Plants, its grafted and 5-7 harvesting done,, Also black thrips seem to seen a few plants and white fly were harming a lot, Used pegasus for the whitefly but it doesn’t helped fully ,, Please tell a very good & working pesticide or organic medicine.
(en)
Maharashtra
Arif you can use imidacloprid @1ml/L of water for management of whitefly and other sucking pests.
जैविक?
(hn)
Maharashtra
अनु जी , कृपया अपना सवाल विस्तार से पूछे ताकि आपको इस बारे में सही जानकारी दी जा सके।
Punjab
Hi
Can maize crop(for silage) be sown after paddy harvesting ?
(en)
Punjab
amrinder you can grow short duration variety but make sure that it should be harvested before the onset of frost months.
ਝੋਨੇ ਉਪਰ 33 zinc 500 gm ਕਲੀ ਦਾ ਪਾਣੀ 1 2 kg boron 20 100 gm ਇਕ ਏਕੜ ਤੇ ਤਿੰਨਾਂ ਦਾ ਸਪਰੇਅ ਮਿਕਸ ਕਰਕੇ ਕਰ ਸਕਦੇ ਹਾਂ ਜਾਂ ਨਹੀਂ?
(pb)
ਹਰਜਿੰਦਰ ਜੀ, ਤੁਸੀਂ ਝੋਨੇ ਤੇ ਤੇ ਤਿੰਨਾਂ ਦਾ ਸਪਰੇਅ ਮਿਕਸ ਕਰਕੇ ਕਰ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਬੋਰੋਨ 100 ਗ੍ਰਾਮ /ਏਕੜ ਤੋਂ ਵੱਧ ਨਾ ਵਰਤਿਆ ਜਾਵੇ।
pr 110 jhone da patta khrab ho reha a .daseo ji?
(pb)
Punjab
Sukhwinder ji, tusi is te Zinc 33% 500g/100 litre paani vich ghol ke spray karo ji.
ਯੂਰੀਆ DAP ਤੇ ਜ਼ਿੰਕ ਦੀ ਸਪਰੇ ਕਿੰਨੇ ਦਿਨ ਦੀ ਬਨਸਪਤੀ ਤੇ ਕਰ ਸਕਦੇ ਆ 1121 ਤੇ 26 ਝੋਨੇ ਤੇ ਕਿੰਨੇ ਡੋਜ਼ ਪੋਣੀ ਕਿ 21 ਜਾਂ 33 ਜ਼ਿੰਕ ਵਰਤ ਸਕਦੇ ਕਿਨੇ ਮਾਤਰਾ ਚ ਕਿਵੇਂ ਸਪਰੇ ਕਰਨੀ ਕਿੰਨੇ ਦਿਨ ਬਦ ਰਪੀਟ ਕਰ ਸਕਦੇ ਵਿਸਥਾਰ ਨਲ ਦਸੋ?
(pb)
ਇੰਦਰਜੀਤ ਜੀ, ਇਹ ਛਿੜਕਾਅ ਤੁਸੀਂ 60 ਦਿਨ ਤੱਕ ਦੇ ਝੋਨੇ ਤੇ ਕਰ ਸਕਦੇ ਹੋ ਜੀ, ਜ਼ਿੰਕ 33% ਤੁਸੀਂ 500 g/100 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
Jhona tella tella khada hai jharr v nahi kar reha na growth nahi kar reha ki kita jave Npk Zink super 45 kg urea pa deta hai 25 din da ho gaye jhona?
(pb)
satvir ji, kirpa kar ke fasl di photo sanjhi karo ji, ta jo tuhaanu is baare sahi jaankari ditti jaa sake.
Pilapan ka karan?
(hn)
Maharashtra
khublal ji, aap is ke liye NPK 19 19 19@10-15 g/L paani ke hisaab se spray kar sakte hai.
मूंगफली में काली जड़ की समस्या?
(hn)
Maharashtra
श्रीमान जी, आप इसकी रोकथाम के लिए carbendazim 2g /L पानी के हिसाब से पौधे के जड़ के पास ड्रेंचिंग कर सकते है।
2 महीने की ब्याई हुई गाय है। ऐसा डिस्चार्ज कर रही है। सीमन लगा सकते है क्या?
(hn)
Punjab
जी हां, आप इसे सीमन भरवा सकते हैं। यह हीट में है।
ਸਤਿ ਸ੍ਰੀ ਅਕਾਲ ਜੀ ਸਰ ਇਕ ਮੱਝ ਆ 5 ਸੁਏ ਸੁਈ ਆ ਪਰ ਦੁਧ ਨੂੰ ਵਧੀਆ ਚਲ ਰਹੀ ਦਾਣਾ ਵੀ ਪਾਈ ਦਾ ਪਰ ਫਰਕ ਨੀ ਕੋਈ ਹੋਰ ਹੱਲ ਸੂਈ ਨੂੰ 7 ਦਿਨ ਹੋ ਗਏ ਨੇ?
(pb)
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਖੁਰਾਕ ਦੇ ਨਾਲ ਨਾਲ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100-100ml ਸਵੇਰੇ ਸ਼ਾਮ ਦਿਓ।
Veer jirri ch nadu mirch butti ta soankh ja horia ada khatma laye ki payea?
(pb)
Dalveer ji kirpa kar ke is nadeen di saaf photo bhejo ta jo tuhaanu si di rokthaam baare sahi jaankari ditti jaa sake.
Where can I Star Ruby grapefruit online?
(en)
Punjab
Asees kindly ask your question in detail so that we can guide you acoordingly.
Sir ji ਪਸ਼ੂਆ ਵਾਸਤੇ ਇਸ ਮਹੀਨੇ ਮੱਕੀ ਗਾਚਾ ਬੀਜ ਸਕਦੇ?
(pb)
Punjab
ਸਤਿੰਦਰ ਜੀ ਤੁਸੀਂ ਇਸ ਮਹੀਨੇ ਪਸ਼ੂਆ ਵਾਸਤੇ ਮੱਕੀ ਬੀਜ ਸਕਦੇ ਹੋ ਜੀ।
Sir bachi aw 4 month di deworming v kiti aa pr fr v usda dhid bhut thale nu aa growth ni kr rahi ,grow aid powder v dita ji koi hal dso
(pb)
Amandeep ji tuci uss nu jyada sma khula rakhia kro jiss nal ohh apni mrji nal khuli ghum skee kyuki janwar nu ek jgha bnn ke rakhn nal usda pett fullan di smasia aundi hai, baki uss nu 1-1 mahine de frak nal pett de kiria wali dwai dinde rho ate khurak uss nu jrurat anusar hei deo.
ਚੌਲਿਆਂ ਉਪਰ ਕਾਲੇ ਤੇਲੇ ਦੇ ਹਮਲੇ ਦਾ ਇਲਾਜ ਦੱਸੋ ਜੀ?
(pb)
Punjab
ਗੁਰਜੰਟ ਜੀ, ਇਸ ਦੀ ਰੋਕਥਾਮ ਲਈ ਤੁਸੀਂ ਨਿੱਮ ਦੇ ਪਾਣੀ ਦਾ ਛਿੜਕਾਅ 1200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ji August vich kedy kism makki de bijai kity java thanks g?
(pb)
Punjab
sukhmander ji, jekr chaare lai bijai karni hai ta tusi J 1006, J 1007 kisman di bijai kar sakde ho ji.
Please tell me about near by dated of Dairy Farming Training?
(hn)
Punjab
If you want to get dairy training please contact Krishi Vigyan Kendra Bhiwani, Address: R45P+36V, near Bhim Stadium, Housing Board Colony, Bhiwani, Haryana 127021, Phone: 09812915742, they will provide you all information about dairy training.
ਸ੍ਰੀਮਾਨ ਜੀ ਝੋਨੇ ਨੂੰ ਕਿਸ ਜਿੰਕ ਦੀ ਸਪਰੇਅ ਕਰਨੀ ਚਾਹੀਦੀ ਹੈ। ਧੰਨਵਾਦ?
(pb)
Punjab
ਗੁਰਦੇਵ ਜੀ, ਜੇਕਰ ਝੋਨੇ ਦੀ ਫ਼ਸਲ ਵਿਚ ਜ਼ਿੰਕ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀਂ ਜ਼ਿੰਕ ਦਾ ਛਿੜਕਾਅ ਕਰ ਸਕਦੇ ਹੋ ਜੀ।
Khumba mashroom di kheti kida hundi hai Kehra mossam and location ehde lyi sahi hai?
(pb)
Punjab
Karanvir ji, button khumb di kheti october to shuru kiti jaa skadi hai ji, ih kise kmre ja band stucture vich hi kiti jandi hai, is di kheti shuru karn to pehla training lai laini chahidi hai, tusi training lain lai PAU de mircobiology depp nal sampark kar sakde ho ji.
ਝੋਨੇ ਵਿਚ ਇਹ ਨਦੀਨ ਬਹੁਤ ਮਾਤਰਾ ਵਿੱਚ ਹੋ ਗਿਆ ਹੈ ਕਿ੍ਰਪਾ ਕਰਕੇ ਇਸ ਦੀ ਰੋਕਥਾਮ ਦਾ ਹੱਲ ਦੱਸਿਆ ਜਾਵੇ ਜੀ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਨੋਮਿਨੀ ਗੋਲਡ 100 ਮਲ ਪ੍ਰਤਿ ਏਕੜ ਦੇ ਹਿਸਾਬ ਨਾਲ਼ ਵਰਤ ਸਕਦੇ।
Sir ji ludhina uni vrasti tu kherya khrya morga deya kisma mil sakdya na?
(pb)
Palwinder ji, kirpa kar ke visthaar naal dasso ki tusi kihdi fasl dian ksima baare jaankari laini hai ta jo tuhaanu is baare sahi jaankari ditti jaa sake.
Sir 1401 mushal chone di zyada foot kraun lai ki kita jaave kehri cheez pai jaave jis naal tillering vadd toh vadd hovee?
(en)
Haryana
Gurlal ji esde lai tusi khad poori matra vich pao ate paani ate nadeen da lgatar dheyan rakho
Sir asi ludhina uni tu morga de kheri kheri fsal la sakda hm?
(pb)
Palwinder ji, kirpa kar ke visthaar naal dasso ki tusi kihdi fasl dian ksima baare jaankari laini hai ta jo tuhaanu is baare sahi jaankari ditti jaa sake.
Sir asi hon Gobi de nursery laga sakda hm k khat vich gobi da pooda?
(pb)
Haryana
Singh es sme tusi gobhi di ageti nursery lga sakde ho es vich koi dikkat nahi hai haje tusi podha nahi lga skde
ਸਰ ਇਹ ਕੀ ਹੈ 15 ਤੋਂ 20 ਦਿਨ ਹੋਏ ਨੇ ਸੂਈ ਨੂੰ?
(pb)
Punjab
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ।
Carrot di bijai da sub toh sahi time kehra hai g te Punjab vich kehri variety sub toh best aa carrot?
(pb)
Haryana
Singh ji tusi esnu October November vich lga sakde ho. Esdi tusi pc 161, 34 , punjab carrot red kisam nu lga sakde ho
Sirji meri 8 month ki pregnant hf heifer hai Kya me usko pet ke kide ki dawai de sakta hu Agar de sakta hu to konsi deni chahiye ?
(en)
Anirudh ji aap usko pett ke kiro ke liye Fenbendazole salt ki goli de skte hai aur usko Vivliv liquid 50ml rojana dena suru kren.
Sir cow 7 month de pregnant ha dry karn di Vidi dso g te Khurak bare dso g?
(pb)
Sukhjinder ji jekar ohh dudh jyada de rhi hai ate ghtta nhi rhi fir tuci usdi khurak ghatt deo ate uss nu feed bhi ghtta deo jiss nal usde dudh ghnta suru ho jawega fir jddo ohh dudh ghtta dwe tan usdi chuai ek time kro ate holi holi krke chuai bnnd krr deo ate fir holi holi khurak vdha deo. baki mousam de hisab nal sahi dekbhal kro.
सर जी मैंने 30X50 की जगह में 4 महिने पहले रोहा मछली डाली है जो कि अभी साईज 400 500 ग्राम के आसपास है 150 नग होगी और इसमें चारा के रुप में हफ्ते में दो बार कोढा़ चांवल का बारिक भुसा देता हूं। पानी भी साफ है और चलाते रहता हूं पिछले 3 4 दिन से सभी मछलियां उपर की सतह में तैर रही है जैसे तलपिया मछली तैरती है और आज 3 4 मछली मर गई थी इसका कारण क्या है और निवारण भी बताएं। टंकी पुरी मिट्टी की है और 3 साल पुरानी है लेकिन 2 साल से खाली था ?
(hn)
Haryana
इसके लिए आप हर 15 दिनों में 12 किलो मोटा नमक प्रयोग कर सकते हैं।
Sr ji 5kg zinc pai c?
(pb)
Haryana
Kuldeep ji esnu 16 kilo zinc prati acre de jsiab nal paun di sifarish kiti jandi hai tusi baki rehndi zinc vi paa deo
Sir vashi 16 month di hai mat bhut Thea di hai?
(pb)
Ramandeep ji jekar vasshi matt khandi ha fir tuci uss nu sbh ton pehla pett de kiria lai Albendazole & ivermectin salt di goli deo ehh tuci usde bhar de hisab nal varto, baki uss nu bovimin-b powder 35-40gm rojana dena suru kro ate her 3 mahine badd salt bdl ke pett de kiria wali dwai jrur deo.
1 ਨੰਬਰ ਪਾਣੀ ਦਾ TDS ਕਿੰਨਾ ਹੁੰਦਾ ਜੀ ਖੇਤੀਬਾੜੀ ਲਈ?
(pb)
ਗਗਨ ਜੀ, ਚੰਗੇ ਪੀਣ ਵਾਲੇ ਪਾਣੀ ਦਾ tds 50-150 ਹੁੰਦਾ ਹੈ।
ਸਰ ਝੋਨੇ ਚ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਆ ਗਈ ਹੈ ਇਸ ਦੀ ਰੋਕਥਾਮ ਲਈ ਕੇਹੜੀ ਦਵਾਈ ਵਰਤੀਏ ਅਤੇ ਫੰਗਸ ਲਈ ਕੇਹੜੀ ਦਵਾਈ ਵਰਤੀਏ ਅਤੇ ਕਿੰਨੀ ਮਾਤਰਾ ਪਾਈਏ ਪ੍ਰਤੀ ਏਕੜ ਦੀ?
(pb)
Haryana
ਸੁਖਦੀਪ ਜੀ ਸੁਣਦਿਆਂ ਲਈ ਤੁਸੀ chlorantraniliprole 60। ਮਲ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਫੰਗਾਸ ਲਈ ਤੁਸੀ ਇਹ ਦਸੋ ਕਿਹੜੀ ਬਿਮਾਰੀ ਆਈ ਹੈ ਜਾ ਫੇਰ ਓਹਦੇ ਲੱਛਣ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਡਾਕਟਰ ਸਾਹਿਬ ਜੀ ਮੈਂ ਘਰ ਵਾਸਤੇ ਅੱਧਾ ਵਿੱਘਾ ਗੰਨਾ ਬੀਜਿਆ ਹੋਇਆ ਹੈ ਬੀਜ ਕਿਸਮ 85 ਹੈ ਉਸ ਵਿੱਚ ਚੂਹੇ ਦੀ ਸਮੱਸਿਆ ਆਗੀ ਹੁਣੇ ਸ਼ੁਰੂ ਹੋਈ ਹੈ ਕੋਈ ਢੁੱਕਵਾਂ ਜਾ ਹੱਲ ਦੱਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗਾ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਜ਼ਹਿਰੀਲਾ ਚੋਗਾ 1 ਕਿਲੋ ਬਾਜਰੇ ਦਾ ਆਟਾ, 20 ਗ੍ਰਾਮ ਖੰਡ ,25 ਗ੍ਰਾਮ ਘਿਓ/ਤੇਲ ਵਿਚ 20 ਗ੍ਰਾਮ ਜ਼ਿੰਕ phosphide ਮਿਲਾ ਕੇ ਇਕ ਏਕੜ ਵਿਚ 40 ਜਗ੍ਹਾ ਤੇ ਰੱਖੋ।