Punjab
Search
I want to sell lemon grass by drying. How to sell ?
(en)
M Deepa you can post your query on apni kheti buy and sell app.
ਲਸੂੜੀ ਨੂੰ ਕਾਣੀ ਹੋਣ ton ਬਚਾਉਣ ਲਈ ਫਰੂਟ ਫਲਾਈ ਟਰੈਪ ਕਦੋਂ ਲੱਗੇਗਾ ਤੇ ਬੋਤਲ ਦੁਆਈ ਕਿੱਥੋਂ ਮਿਲੇਗੀ near ਕੋਟਕਪੂਰਾ?
(pb)
Punjab
ਲਖਵੀਰ ਜੀ, ਫਲ ਬਣਨ ਦੀ ਸ਼ੁਰੂਆਤ ਸਮੇ ਤੁਸੀਂ ਫਰੂਟ ਫਲਾਈ ਟਰੈਪ ਲਗਾ ਸਕਦੇ ਹੋ ਅਤੇ ਇਹ ਟ੍ਰੈਪ ਤੁਹਾਨੂੰ PAU ਦੇ ਫਲ ਵਿਗਿਆਨ ਵਿਭਾਗ ਤੋਂ ਮਿਲੇਗਾ ਜੀ।
Sir ji main baffalow nu makki da achaar pa reha haa ohnu Dana kinne kilo pama oh 10 litre dudh de Rahi a .daseo ji jaldi?
(pb)
Prabhjot ji tuci uss nu 2.5kg dudh mgar 1kg de hisab nal feed paa skde ho baki khurak ate dekbhal de nal nal mineral mixture kise bhi company da 50gm rojana de skde ho.
ਘਰੇਲੂ ਬਗੀਚੇ ਵਿੱਚ ਲਾਲ ਅਮਰੂਦ ਤੇ ਇੱਕ ਹੋਰ ਅਮਰੂਦ ਦਾ ਦਰੱਖਤ ਹੈ ਚੰਗੇ ਅਮਰੂਦ ਲੱਗਦੇ ਨੇ ਆੜੂ ਦਾ ਆਲੂਬੁਖਾਰਾ ਕਿੰਨੂ anjeer ਚੀਕੂ ਆਂਵਲਾ ਸਭ ਠੀਕ ਹਨ ਅਮਰੂਦਾਂ ਦੀ ਕੋਈ ਹੋਰ ਕਿਸਮ ਦੱਸੋ ਜਿਸ ਵਿਚ ਬੀਜ ਘੱਟ ਹੋਣ ਮਿੱਠਾ ਹੋਵੇ ਤੇ ਸਿਹਤ ਲਈ ਵੀ ਠੀਕ ਹੋਵੇ ਜੀ ਕੀ ਸੇਬ ਵੀ ਲੱਗ ਸਕਦਾ ਹੈ ਤੇ ਕਿਹੜਾ ਲੱਗ ਸਕਦਾ ਹੈ. ਕੱਸੀ ਉਪਰ ਲੋਕੇਸ਼ਨ ਹੈ ਪਾਣੀ ਵਧੀਆ ਹੈ ਗੰਡੋਏ ਬੋਹਤ ਹਨ ਮਿੱਟੀ ਵਿੱਚ?
(pb)
ਲਖਵੀਰ ਜੀ, ਤੁਸੀਂ ਅਮਰੂਦ ਦੀ ਪੰਜਾਬ ਐੱਪਲ, L 49 ਕਿਸਮ ਲਗਾ ਸਕਦੇ ਹੋ ਅਤੇ ਸੇਬ ਦੀ ਵੀ PAU ਵੱਲੋਂ ਵਿਕਸਿਤ Anna ਕਿਸਮ ਲਗਾ ਸਕਦੇ ਹੋ ਜੀ।
गाजर घास खत्म करने के लिए कौन सी दवाई का प्रयोग करे?
(hn)
Maharashtra
मान जी, कृपया यह बताए कि गाजर घास किसी फसल में है या फसल के बाहर। उस हिसाब से आपको इस बारे में सही जानकारी दी जा सकेगी।
नींबू की खेती के लिए कौन सी किस्म की फसल चुने जो अधिक पैदावार दे काली व भूरी मृदा के लिए?
(hn)
Maharashtra
सुनील जी, आप बारामासी नींबू , Gondhoraj, Pat Nebu, किस्मे लगा सकते है।
Sir hum ko bhais Leni hai?
(hn)
Punjab
Pal ji aap iske liye Abhey 9720077007 ji se sampark kr skte hai unse apko puri jankari mill jayegi.
Sir ik cow nu dudh vale teeke lavaye c march vich phla dudh dena band krta c hun 8kg dudh de rhi phla v heat vich ondi c par bar bar repeat ho jndi ilaj dso?
(pb)
Sarabjot ji jekar tuc dudh wala tika lga ke dudh laa rhe ho tan tike di varto naa kro baki uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo agli varr heat vich aawe tan usdi tara dekho jekar saff tara nhi hai fir doctor ton bachedani di safai krwao ate uss agli heat vich saff tara hon te AI krwao ate AI de nal Ashored inj. 5ml IV lgwao.
Sir cow kal heat ch ayi kdo tak tikka bhra skde a?
(pb)
Sarabhjot ji tuci uss nu heat vich aun ton 16-18 ghnita vich tika bhrwao ate ek tika agle din bhrwa deo
सर जी, गाय को सोयाबीन का तेल दे सकते है, यदि दे सकते है तो कितनी मात्रा में दे सकते है, बताए?
(hn)
Uttar Pradesh
300-400 ml lekin tabhi jab usko afra ki bimari ho (pet ka fulna)
Uttar Pradesh
Thank you sir
ਨਰਮੇ ਤੇ potash ਦੀ ਸਪਰੇਅ ਕਰ ਸਕਦੇ ਹਾਂ ਇਸ ਦੇ ਕੀ ਫਾਇਦੇ ਹਨ ਤੇ ਇਸਦੀ ਕਿੰਨੀਂ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ?
(pb)
Punjab
ਸੁੱਖਪ੍ਰੀਤ ਜੀ, ਤੁਸੀ ਪੋਟਾਸ਼ ਤੱਤ ਦਾ ਛਿੜਕਾਅ ਕਰਨ ਲਈ 13 00 45 @15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਵੀਰ ਆਪਾ ਅਚਾਰ ਨੂੰ ਕਿੰਨੇ ਟਾਇਮ ਬਾਅਦ ਟੋਏ ਚੋ ਪੁੱਟ ਸਕਦੇ ਹਾਂ ਤੇ ਕਿੰਨਾ ਟਾਇਮ ਢੱਕਣਾ ਜਰੂਰੀ ਹੈ?
(pb)
Punjab
ਤੁਸੀ ਆਚਾਰ ਨੂੰ ਲਗਭਗ 45 ਦਿਨ ਤੋਂ ਬਾਦ ਪਸ਼ੂਆਂ ਲਈ ਵਰਤ ਸਕਦੇ ਹੋ ਅਤੇ ਵਰਤਣ ਸਮੇਂ ਜਿਨ੍ਹਾਂ ਆਚਾਰ ਪਸ਼ੂਆਂ ਨੂੰ ਖਵਾਉਣਾ ਹੈ ਉਹ ਬਾਹਰ ਕੱਢੋ ਅਤੇ ਬਾਕੀ ਢਕਿਆ ਰਹਿਣ ਦਿਓ ਅਤੇ ਪਸ਼ੂਆਂ ਨੂੰ ਖਵਾਉਣ ਤੋਂ ਪਹਿਲਾ ਲਗਭਗ ਅੱਧਾ ਘੰਟੇ ਤੋਂ ਜ਼ਿਆਦਾ ਸਮਾਂ ਬਾਹਰ ਹਵਾ ਲਗਾਓ।
ਇਸਦਾ ਕੀ ਰਿਜਲਟ ਹੈ ਜੀ?
(pb)
Punjab
ਸੇਵਕ ਜੀ ਇਸਦਾ ਚੰਗਾ ਰਿਜਲਟ ਹੈ, ਇਸ ਨਾਲ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਭਾਰ ਵਿੱਚ ਵਾਧਾ ਹੁੰਦਾ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
ਸਰ ਆਪਣੇ ਕੋਲ ਦੋ ਕੱਟੀਆਂ ਜੀ ਡੇਢ ਸਾਲ ਦੇ ਲਗਪਗ ਉਮਰ ਆ ਚੰਗੀ ਗਰੋਥ ਵਾਸਤੇ ਕੀ ਕੁਝ ਪਾਇਆ ਜਾਵੇ ਕਿਹੜੀ ਫੀਡ ਕਿਹੜਾ ਪ੍ਰੋਡਕਟ ਚੰਗੀ ਤਰ੍ਹਾਂ ਵਿਸਥਾਰ ਚ ਦੱਸੋ ਜੀ?
(pb)
ਸੇਵਕ ਜੀ ਉਹਨਾਂ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ bovimin B powder 50gm ਰੋਜਾਨਾ ਅਤੇ ਉਹਨਾਂ ਨੂੰ Heifer dry ਫੀਡ ਖਵਾ ਸਕਦੇ ਹੋ ਇਹ ਤੁਸੀ ਲਗਭਗ 1.5 ਕਿਲੋ ਰੋਜਾਨਾ ਦੇ ਸਕਦੇ ਹੋ।
क्या इसको किसी भी कीटनाशक के साथ मिलाकर नरमे में स्प्रे कर सकते हैं इसकी डोज क्या रहेगी?
(hn)
Maharashtra
गुरसाहब जी, इसे किसी कीटनाशक के साथ मिलाकर छिड़काव न करे, आप किसी कीट को शुरुआत में नियंत्रित करने के लिए कीटनाशक की जगह इस का छिड़काव कर सकते है।
गाय को दस्त बहुत ज्यादा लगी हुई है कोई उपाय बताएं गाय डेढ़ महीने की ब्याई हुई है?
(hn)
आप इसे सबसे पहले पेट के कीड़ों के लिए Zenvet bolus दे और इसे Biotrim inj. 15ml लगवाए और Amoxirum forte tablet 1-1 सुबह-शाम दें और vivliv liquid 100ml रोजाना 5 दिन दें, फिर 50ml रोजाना देना शुरू करें।
ਸਰ ਗਾਂ ਦੇ ਗੋਹੇ ਚੋਂ ਬਦਬੂ ਆਉਂਦੀ ਹੈ ਇਸ ਦੇ ਇਲਾਜ ਲਈ ਕੋਈ ਜਾਣਕਾਰੀ ਦਿਓ ਤੇ ਉਹ ਦੋ ਦਿਨ ਤੱਕ ਸੂਣ ਵਾਲੀ ਹੈ?
(pb)
Punjab
ਤੁਸੀ ਉਸ ਨੂੰ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Bandykind plus bolus ਦਿਓ।
नमस्ते जी, यह कौन सी बीमारी है भिंडी में और इसका क्या उपचार है, यह सभी पत्तों में है नीचे की ओर?
(hn)
Maharashtra
तोमर जी,यह किसी बीमारी के लक्षण नहीं है, आपको इसके लिए कोई भी छिड़काव करने की जरूरत नहीं है।
Cantaloupe crop information?
(en)
Maharashtra
Abdilaziz , Cantaloupe melons thrive in warm soil. Don\\\'t plant until the ground temperature is above 70 degrees F, which typically occurs about the time peonies bloom in northern zones. Prior to planting, cover soil with plastic film to hasten soil warming. Because cantaloupes and honeydew are heavy feeders, prepare your planting bed well. Space plants 36 to 42 inches apart. Or, to save space, plant melons 12 inches apart at the base of a trellis. When trellising melons, tie vines to the trellis daily, using soft plant ties that won\\\'t crush stems. A trellis for cantaloupe should be large: up to 8 feet tall and 20 feet wide in warmest climates. Wire fencing works well. Trellising offers several advantages: Vines get better air circulation than on the ground, which reduces the chances of disease. In northern zones, vines also get more sunlight when on a trellis that\\\'s positioned at a slant toward the sun. Melons typically ripen over a short period of time, up to 3 to 4 weeks for cantaloupes.
Sir ਕਈ videos ਵਿੱਚ ਵੇਖਿਆ ਝੋਨਾ ਉੱਪਰ ਲੋਹੇ ਦੇ pipe nal ਸੁਹਾਗਾ ਵਾਂਗੂ ਮਾਰਦੇ ਨੇ ਉਸ ਦੇ ਕਿ ਫਾਇਦੇ ਹਨ ਅਤੇ ਕਿੰਨੇ ਦਿਨਾਂ ਦੇ ਝੋਨੇ ਤੇ ਮਰਨਾ ਹੈ?
(pb)
ਹਰਜੀਤ ਜੀ, ਇਸ ਤਰਾਂ ਕਰਨ ਨਾਲ ਝੋਨੇ ਦਾ ਫੁਟਾਰਾ ਵੱਧ ਹੁੰਦਾ ਹੈ , ਇਹ 15-20 ਦਿਨ ਦੇ ਝੋਨੇ ਤੇ ਕੀਤਾ ਜਾ ਸਕਦਾ ਹੈ।
Sir 1847 de ਪਨੀਰੀ ਬੀਜ ਸੱਕਦੇ ਹਾਂ ਹੁਣ late ਤਾਂ ਨਹੀਂ ?
(pb)
ਹਰਜੀਤ ਜੀ, ਵੈਸੇ ਤਾ ਇਹ ਹੁਣ ਪਛੇਤੀ ਹੈ ਪਰ ਹੜ੍ਹ ਦੀ ਮਾਰ ਵਾਲੇ ਇਲਾਕਿਆਂ ਵਿਚ ਇਸ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ।
Peacock de egg kitho mil sakda na ji?
(pb)
Punjab
Palwinder ji peacock de egg nhi mill skde kyuki peacock rakha illegal hai.
मैने?
(hn)
Punjab
कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Tarki de egg kitho mil sakda na ji?
(pb)
Punjab
Palwinder ji tuci isde vare jankari lai Jasminder singh 9780001123 nal sampark kr skde ho, ehna ton tuhanu sari jankari mill jawegi.
Cotten?
(en)
Maharashtra
Suresh ji, kripya ye btaaye ki aapne pichle dino me is pe koi spray ki hia, us hisaab se hi aapko is bare me sahi jaankarii di jaa sakegi.
Cotten?
(en)
Maharashtra
Suresh ji, kripya ye btaaye ki aapne pichle dino me is pe koi spray ki hia, us hisaab se hi aapko is bare me sahi jaankarii di jaa sakegi.
Kya hum dhan (paddy)mey insecticide k saath npk 19 19 19 mila k spray kar saktey hai?
(en)
Punjab
Pawar ji, insecticide ke saath NPK 19 19 19 ko mix kar ke spray nahi karna chahiye, iska acha nateeja lene ke liye isko alag se hi spray karna chahiye.
Ki jhone vich zinc pauna jaruri hai?
(pb)
Punjab
Ajit ji, 2-3 saal baad ik vaar zinc khaad jaroor deni chahidi hai ji.
ਡਾਕਟਰ ਸਾਹਿਬ ਜੀ ਪਹੈਲਨ ਬੈੜ 4 ਮਹੀਨੇ ਦੀ ਗੱਬਨ ਦਾ ਦੁੱਧ ਬੈਠਨ ਨਾਲ ਨਿਕਲ ਜਾਂਦਾ ਹੈ?
(pb)
Punjab
ਗੁਰਮੇਲ ਜੀ ਤੁਸੀ ਉਸ ਨੂੰ Vittol Liquid 10ml ਰੋਜਾਨਾ ਅਤੇ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ।
Isme kab kiya dawai dale bij ko lagaye 5deen huwa hay?
(hn)
Punjab
Khublal ji, aapka paudha abhi shoti awastha me hai is liye aap iss par koi bhi spray na kare.
Chattisgarh
Ok sir
Chattisgarh
Kiya dawai or kaad ka sodul mil sakta hay sir.
Chattisgarh
Sir ji, main apse call me baat karna chahta hu mujhe apna no. bhejiye.
Isme kab kiya dawai dale bij ko lagaye 5deen huwa hay?
(hn)
Punjab
Khublal ji, abhi paudha bhut shoti awastha me hai, is liye is pe abhi koi bhi spray na kre.
animal income certificate kitho bnu ji punjab ch?
(pb)
Punjab
Gurmeet ji tuci apne nazdiki sewa kendar vich sampark kr skde ho utho hei tuhanu income certificate vare puri jankari milegi.
Dr Saab hf cow nu phala liksen davai parai he fer v pregnet nai hoi fer Hun davai parai aa docoter kanda ke bache dani ch infection bout aa Dr Saab aa bache dani cho kida infection kida door hovo gi koi fadia davai ja fir injection daso jide nall tika paroun to bad 100 parsent Cow pregnet hoje koi vadia injection daso?
(pb)
Lovepreet ji jekar tuci uss nu dubara dwai bhrwa diti hai tan uss nu Bovimin-b ultra powder 50gm rojana, Agrimin-i tablet rojana 1 goli deo ate agli heat vich aun te heat khali shdd deo ate uss ton agli heat vich aun te saff tara howe tan AI krwao ate AI de nal Ashored inj. 5ml IV lgwao.
Sir dariy farm ke liye lon kha se milega?
(hn)
Punjab
Abdul ji yadi aap dairy farming ke liye loan lena chahte ha toh aap apne nazdiki kvk se dairy training len jisme apko iss kam ki puri jankari milegi aur uss training certificate se aap loan subsidy bhi lee skte hai aap iske liye Krishi Vigyan Kendra, Jalaun Govt. Agriculture Farm, Rura Mallu, P.O. - Shahjadpura, Distt.- Jalaun - (U.P.) INDIA, PIN - 285 001, Tel. No.: 9415153240, Email : kvkjalaun@gmail.com se sampark kr skte hai.
sir ji, ek amrican ga aa. ek ta oh lissi bhut aa te 2-2.5 mhine ho gaye bni nhi, kripya koi ilaaj dso?
(pb)
ਜਸਵਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Sir ki ih mitti ch paye ih saman krke ho reha ja koi hor Karan hai?
(pb)
Punjab
gurjinder ji, tuhaade duara bheji video vich koi teachniacl error hai, is lai kirpa kar ke tusi photos sanjhian karo ji.
भिंडी के पत्तों पर नीचे की ओर व तने पर यूरिया खाद जैसा सफेद सफेद क्या है और इसका क्या उपचार है photo attached?
(hn)
Haryana
तोमर जी, इसकी पत्ते की ऊपर की तरफ से भी फ़ोटो भेजे और यह बताए कि ऐसी दिक्कत कितने पौधे में आ रही है। उस हिसाब से ही आपको सही जानकारी दी जा सकती हैं।
नमस्कार जी, यह सभी पत्तों में है और ऊपर भी एक आधे पत्ते में है।
Je apa gibberellic acid as a growth regulator use krde aa green fooder te ta is da animals nu koi nuksan ta ni hunda?
(en)
Haryana
Dhanveer ji tusi esnu use kar sakde ho esda pashu nu koi vi nuksan nahi hunda bas spray krn ton 7 din tkk pashu nu chara na paro
Gulbatti kis harbiside se khatam hogi?
(hn)
Haryana
Agaur ji kirpya yeh btaye ki yeh kharpatwar apka kis fasal mein hua hai us hsiab se hi apko sahi jankari di ja sakti hai
Soyabean ki fasal
How to grow mashroom at home?
(en)
Punjab
Adil you will have to take training for this, to get training you can contact KVK chittoor 0877-2240203 .
Bai ji 3 mnth di gbn washi a phli wr bacha dena bt oh hn dhud dain lg gi mtlb lwa v bngwa te dhud v choi jnda ki hall kita jve asr gbn vashi a koi Dr tn ni?
(pb)
Kavin ji jekar ohh dudh de rhi ha fir tuci usda dudh kdd skde ho isda koi nuksan nhi hai baki usdi khurak da purra dian rakho.
ਸਰ ਮਿਰਚਾਂ ਦੀਆਂ ਜੜਾਂ ਵਿਚ ਕੀੜਾ ਲੱਗਾ ਹੋਇਆ ਹੈ ਕੋਈ ਹੱਲ ਦੱਸੋ ਪਲੀਜ਼?
(pb)
Haryana
ਸਿੰਘ ਜੀ, ਏਸ ਲਈ ਤੁਸੀ chlorpyriphos 3 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਜੜ ਕੋਲ ਪਾ ਸਕਦੇ ਹੋ।
Which disease?
(pb)
Haryana
Deep ji, please tell us teh amount and name of fertilizer which you applied to crop so that we can give you information accordingly.
Maki di fasal 80 din di ho gyi hai dana dudh awastha vich hai usdaa achar paya ja skda hai?
(pb)
Shriman ji achar vali makki di fasal da achar bijayi toh takreeban 80-85 dinna te jado daneyan vich dodha ban jaan te pya janda hai. Baki variety de hisab ja mausam vich badlav nal 2-4 din ghat ja vadh ho sakde han.
ਵੀਰ ਜੀ ਆਹ ਘੂੰਈ ਪਿਛਲੇ 2. 3. ਸਾਲਾਂ ਤੋ ਲਗਾਤਾਰ ਹੋ ਰਹੀ ਆ ਰੋਕਥਾਮ ਲੀ ਦਵਾਈ ਦੱਸੋ ਤਾਂ ਜੋ ਅੱਗੇ ਨਾ ਹੋਵੇ ਘੂੰਈ ਨੋਕਦਾਰ ਜੀ ਆ ਭੂੰਕਾਂ ਵਗੀ
(pb)
Haryana
ਸੰਧੂ ਜੀ ਕਿਰਪਾ ਝੋਨਾ ਦਸੋ ਕਿਨੇਂ ਦਿਨ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਜੀ ਝੋਨੇ ਵਿੱਚ ਪਿਛਲੇ 2. 3 ਸਾਲਾਂ ਤੋ ਆਹ ਭੂਕਾਂ ਵਰਗੀ ਬੂਟੀ ਉੱਗਦੀ ਆ ਇਸ ਨੂੰ ਜੜਾਂ ਤੋ ਖਤਮ ਕਰਨ ਲੀ ਕਿਹੜੀ ਦਵਾਈ ਜਾਂ ਕਿਹੜਾ ਸਾਲਟ ਪਾਈਏ?
(pb)
Haryana
ਸੰਧੂ ਜੀ ਕਿਰਪਾ ਝੋਨਾ ਦੱਸੋ ਕਿਨੇਂ ਦਿਨ ਦਾ ਹੈ ਉਸ ਹਸਿਆਂ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਝੋਨਾ ਜੀ ਲਗਭਗ 35 ਤੋ 40 ਦਿਨਾਂ ਦਾ ਹੈ ਜੀ।
ਸਰ ਜੀ ਅੱਗੇ ਭਵਿੱਖ ਵਿੱਚ ਅਗਲੇ ਸੀਜਨ ਵਿੱਚ ਵੀ ਇਹ ਬੂਟੀ ਨਾ ਹੋਵੇ।
ਵੀਰ ਜੀ, ਅੱਗੇ ਤੋ ਹੋਰ ਸਪੱਸ਼ਟ ਜਾਣਕਾਰੀ ਲੈਣ ਲੀ ਆਪ ਜੀ ਆਪਣਾ ਮੋਬਾਇਲ ਨੰਬਰ ਦੇ ਸਕਦੇ ਜੇ।
ਸਰ ਜੀ ਝੋਨੇ ਵਿੱਚ ਭੂਕਾਂ ਵਰਗੀ ਬੂਟੀ ਹੁੰਦੀ ਪਿਛਲੇ 2. 3 ਸਾਲਾਂ ਤੋ ਇਸ ਨੂੰ ਜੜ ਤੋ ਖਤਮ ਕਰਨ ਲੀ ਕਿਸ ਸਾਲਟ ਦੀ ਕਿਹੜੀ ਦਵਾਈ ਪਾਈਏ?
(pb)
Haryana
ਸੰਧੂ ਜੀ ਬੂਟੀ ਦੀ ਫੋਟੋ ਅਤੇ ਝੋਨੇ ਦੀ ਉਮਰ ਦਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Jhona g 35 too 40 days da hai PR 110. SIR G ISS BOOTI DE KHATME DA PKKA ILAZ DSSEO
ਪਾਪੂਲਰ ਦੇ ਬੂਟੇ ਦੇ ਪੱਤੇ ਵਿਚ ਦਾਗ਼ ਜਿਹੇ ਪੇਦੇ ਏਦਾ ਕਿ ਹੱਲ ਹੈ ਜੀ ?
(pb)
Haryana
ਗੁਰਪ੍ਰੀਤ ਜੀ ਇਸਦੀ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Mera name Amandeep Singh a ji me dairy farm di traning lani a please meri help keti jawa ji please and loan lan layi dasya jawa?
(pb)
Punjab
Amandeep ji tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho. baki training ton badd tuci apne nazdiki SBI bank vich jaa ke loan di sari jankari laa skde ho. jekar fir bhi koi smasia aundi hai tuci dubara swal push skde ho.
ਸਰ ਜੀ ਗਾਂ ਨੂੰ ਟੀਕਾ ਲਗਵਾਏ ਨੂੰ 20 ਦਿਨ ਹੋਗੇ ਨੇ ਰੋਜ਼ਾਨਾ ਮੋਟਾ ਡਿਸਚਾਰਜ ਕਰ ਰਹੀ ਹੈ ਅੱਜ 20 ਦਿਨ ਬਾਅਦ ਦਹੀਂ ਵਰਗਾ ਡਿਸਚਾਰਜ ਕਰ ਰਹੀ ਹੈ ਗਬੱਣ ਹੈ ਜਾਂ ਨਹੀਂ?
(pb)
ਇਹ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ, ਅਤੇ ਉਸ ਨੂੰ Minfa Gold powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ।
ਵੀਰੋ ਗਾ ਕਿੰਨਾ ਕ ਦੁੱਧ ਦੇਜੇਗੀ, udder ਦੇ ਹਿਸਾਬ ਨਾਲ ?
(en)
Punjab
ਪਸ਼ੂਆਂ ਦਾ ਦੁੱਧ ਉਸਦੀ ਚੰਗੀ ਖੁਰਾਕ, ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ ਬਾਕੀ ਇਹ ਲਗਭਗ 10 ਤੋਂ 15 ਲੀਟਰ ਤੱਕ ਦੁੱਧ ਕਰ ਸਕਦੀ ਹੈ ਜੇਕਰ ਇਸ ਨੂੰ ਸੀਮਨ ਚੰਗੇ ਰਿਕਾਰਡ ਦਾ ਭਰਿਆ ਹੈ ਫਿਰ ਜ਼ਿਆਦਾ ਵੀ ਕਰ ਸਕਦੀ ਹੈ।
ਸ੍ਰੀ ਮਾਨ ਜੀ 1121ਤੇ sulphar ਕੀ ਕੰਮ ਕਰਦੀ ਏ ਕੀ ਇਹ ਫੁਟਾਰਾ ਕਰੇਗੀ ?
(pb)
Haryana
ਰਮਨ ਜੀ ਝੋਨੇ ਵਿਚ ਸਲਫ਼ਰ ਦੀ ਘਾਟ ਨਹੀਂ ਆਉਂਦੀ ਤੁਸੀ ਏਸਨੂੰ ਉਦੋਂ ਹੀ ਵਰਤੋ ਜਦੋਂ ਫਸਲ।ਵਿਚ ਜਾ ਮਿੱਟੀ ਪਰਖ ਰਿਪੋਰਟ ਵਿਚ ਇਸਦੀ ਘਾਟ ਆਵੇ । ਬਿਨਾ ਘਾਟ ਤੋਂ ਏਸਨੂ ਵਰਤਣ ਦਾ ਕੋਈ ਖਾਸ ਫਾਇਦਾ ਨਹੀਂ ਹੋਵੇਗਾ।
Any help line no for Paddy crop disease. The new sprout our of plant is getting yellow. It is first time plantation in a new field?
(hn)
Haryana
Jagwinder ji, please sned us the photo of your crop so that we can give you information accordingly because there are many reason which make plant yellow.
How to send photo in this conversation ?
Sir ਝੋਨੇ ਵਿੱਚ ਘਾਹ ਬਹੁਤ ਹੋ ਗਿਆ ਹੈ ਝੋਨਾ ਤਕਰੀਬਨ 30 ਦਿਨ ਦਾ ਹੋ ਚੁੱਕਾ ਹੈ ਇਹ ਜੜਾਂ ਵਾਲਾ ਘਾਹ ਹੈ ਜੋ ਅੱਗੇ ਦੀ ਅੱਗੇ ਜੜਾਂ ਲਗਾ ਕੇ ਵਧ ਰਿਹਾ ਹੈ ਮੈਂ ਇਸ ਦੀ ਫੋਟੋ ਅੱਪਲੋਡ ਕਰ ਰਿਹਾ ਹਾਂ ਇਸਨੂੰ ਇਸ ਦਵਾਈ ਨਾਲ ਖਤਮ ਕੀਤਾ ਜਾ ਸਕਦਾ ਹੈ?
(pb)
Haryana
ਢਿੱਲੋਂ ਜੀ ਤੁਸੀ 100ml buspyribac sodium ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸ੍ਰੀਮਾਨ ਜੀ ਇਸ ਸਮੇਂ ਕਿਹੜਾ ਚਾਰਾ ਬੀਜ ਸਕਦੇ ਹਾਂ ?
(pb)
Haryana
ਸੰਧੂ ਜੀ ਏਸ ਸਮੇਂ ਤੁਸੀ ਬਾਜਰਾ, ਜਵਾਰ, ਮੱਕੀ ਨੂੰ ਬੀਜ ਸਕਦੇ ਹੋ।
ਸ੍ਰੀਮਾਨ ਜੀ ਕੀ ਝੋਨੇ ਵਿਚ 33 ਜਾਂ 21 ਜਿੰਕ ਦੀ ਸਪਰੇਅ ਕਰ ਸਕਦੇ ਹਾਂ ?
(pb)
Haryana
ਸੰਧੂ ਜੀ ਜੇਕਰ ਇਸਦੀ ਘਾਟ ਆਉਂਦੀ ਹੈ ਤਾਂ ਤੁਸੀ ਇਸਦੀ ਸਪਰੇਅ 5ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਜੀ ਝੋਨੇ ਵਿਚ ਯੂਰੀਆ ਸ਼ਾਮ ਦੇ ਟਾਈਮ ਪਾਈਐ ਜਾ ਸਵੇਰ ਦੇ ਟਾਈਮ ?
(pb)
Punjab
ਅਮਨ ਜੀ ਝੋਨੇ ਦੀ ਫਸਲ ਵਿਚ ਯੂਰੀਆ ਸ਼ਾਮ ਵੇਲੇ ਜਦੋਂ ਝੋਨੇ ਵਿਚ ਪਾਣੀ ਨਾ ਖੜ੍ਹਾ ਹੋਵੇ, ਉਸ ਵੇਲੇ ਦੇਣੀ ਚਾਹੀਦੀ ਹੈ ਜੀ।
1847 ਪੂਸਾ ਬਾਸਮਤੀ ਬੂਟਾ ਨਹੀਂ ਕਰ ਰਹੀ, ਬੰਦਿਆ ਨੇ ਲੇਟ ਕਰ ਦਿੱਤਾ ਸੀ, ਪਨੀਰੀ ਜ਼ਿਆਦਾ ਉਮਰ ਦੀ ਹੋ ਗਈ ਸੀ ਇਸ ਦਾ ਕੀ ਹੱਲ ਕੀਤਾ ਜਾਵੇ ?
(pb)
Haryana
ਇਕਬਾਲ ਜੀ ਏਸਦੇ ਲਈ ਤੁਸੀ ਖਾਦ ਪੂਰੀ ਮਾਤਰਾ ਵਿਚ ਪਾਓ ਜੇਕਰ ਫਰ ਵੀ ਵਾਧਾ ਨਹੀਂ ਕਰਦੀ ਤਾਂ ਤੁਸੀ ਉਸਨੂੰ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Interested info commercial fodder cultivation to support sheep ,goat ,diary farms?
(en)
Punjab
Please ask your question in detail which information you need about fodder and its cultivation.
Sir ji beegle female 9 month di hai, Isde toilet vale jagah te kide pe gye hann, Isda kive ilaj kariye Jaldi dasseyo plz ?
(pb)
Os nu Injection Hitec 1ml sc lwao ji jakham te spry lorexen lao ji.