Manage Expert Answers

Search

Total Count :- 258604

Ki appan Propiconazole 25 ec spray karela te kar sakde han de kini dosage honi chahidi hai?

(pb)
Posted by
gursewak singh (9779688984)
gursewak singh
Punjab
Fatehgarh Sahib
Write Answer
Posted Date (29 Jul 2023 02:28 PM) Assigned Date (29 Jul 2023 03:30 PM)
Answered Date (29 Jul 2023 10:07 PM) Translated Date (01 Aug 2023 02:43 PM)

Gursewak ji, kirpa kar ke ih dasso ki karele vich ki smasya hai, us hisab naal hi tuhanau is baare sahi jaankari ditti jaa skegi.

ਵੀਰੋ ਜਿਹੜਾ ਸੂਣ ਵਾਲਿਆਂ ਗਾਵਾਂ ਨੂੰ vitamin H ਦਿੱਤਾ ਜਾਂਦਾ ਹੈ ਉਹ 10 ml ਇੱਕ time ਜਾ 2 time ਦੇਣਾ ਹੈ ਜੀ?

(en)
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (29 Jul 2023 01:41 PM) Assigned Date (29 Jul 2023 01:49 PM)
Answered Date (31 Jul 2023 01:57 PM) Translated Date (31 Jul 2023 02:33 PM)

ਪਸ਼ੂ ਨੂੰ vitamin H liquid ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਦਿਨ ਵਿੱਚ ਇਕ ਵਾਰ ਖਵਾ ਸਕਦੇ ਹੋ।

ਵੀਰੋ ਵੱਛੀ ਦੀ ਉਮਰ 3 ਮਹੀਨੇ ਤੇ 10 ਕ ਦਿਨ ਹੈ, ਕਿਰਪਾ ਕਰਕੇ ਦਸੇਯੋ ਵੱਛੀ ਦੀ growth ਠੀਕ ਹੈ ਉਮਰ ਦੇ ਹਿਸਾਬ , ਅਤੇ ਕੱਦ ਕਾਠ ਠੀਕ ਹੈ ਜਾ ਛੋਟਾ ਹੈ , ਅਤੇ ਇਸਦਾ ਪੈਟ ਕਾਫੀ ਵੱਡਾ ਹੈ ਬਾਹਰ ਨੂੰ ਹੈ , ਕਿ ਉਹ ਠੀਕ ਹੈ, ਅਤੇ ਜੇ ਕੋਈ ਹੋਰ ਕਮੀ ਪੇਸ਼ੀ ਹੈ ਵੱਛੀ ਦੇ ਵਿਕਾਸ ਵਿਚ ਤਾਂ ਕਿਰਪਾ ਕਰਕੇ ਦਸਿਆ ਜਾਵੇ ਤੇ ਨਾਲ ਹੀ ਹੱਲ ਵੀ ਦਸਿਆ ਜਾਵੇ ਜੀ?

(en)
  • 4
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (29 Jul 2023 01:27 PM) Assigned Date (29 Jul 2023 01:37 PM)
Answered Date (31 Jul 2023 02:01 PM) Translated Date (31 Jul 2023 02:35 PM)

ਤੁਸੀ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਇਹ ਖੁਲਾ ਘੁੰਮ ਸਕੇ ਅਤੇ ਪੇਟ ਫੁੱਲਣ ਦੀ ਸਮੱਸਿਆ ਨਹੀਂ ਹੋਵੇਗੀ ਬਾਕੀ ਇਸ ਨੂੰ ਪੇਟ ਦੇ ਕੀੜਿਆਂ ਲਈ Piperazine ਸਾਲਟ ਦੀ ਦਵਾਈ ਦਿਓ ਅਤੇ ਇਸ ਨੂੰ Calf grower ਫੀਡ ਦੇਣੀ ਸ਼ੁਰੂ ਕਰੋ, ਬਾਕੀ ਇਸਦੀ ਗਰੋਥ ਠੀਕ ਹੈ ਅਤੇ ਮੌਸਮ ਦੇ ਹਿਸਾਬ ਨਾਲ ਇਸਦੀ ਸਹੀ ਦੇਖਭਾਲ ਕਰੋ।

ਗਾਵਾ ਰੀਪਿਟਰ ਨੇ ਕੋਈ ਇਲਾਜ ਜੀ ਬਹੁਤ ਟਰੀਟਮੈਂਟ ਕਰਵਾ ਲਿਆ?

(pb)
Posted by
ਸਿਮਰਜੀਤ ਸਿੰਘ (8437800901)
ਸਿਮਰਜੀਤ ਸਿੰਘ
Punjab
Ferozpur
Write Answer
Posted Date (29 Jul 2023 01:02 PM) Assigned Date (29 Jul 2023 01:36 PM)
Answered Date (31 Jul 2023 02:47 PM) Translated Date (31 Jul 2023 03:26 PM)

ਸਿਮਰਜੀਤ ਜੀ ਇਹ ਦੱਸੋ ਪਸ਼ੂ ਕਿੰਨੇ ਸਮੇਂ ਬਾਦ ਹੀਟ ਵਿੱਚ ਆ ਰਹੇ ਹੈ ਅਤੇ ਤਾਰਾ ਕਿਵੇਂ ਕਰਦੇ ਹੈ ਅਤੇ ਹੁਣ ਤੱਕ ਕੀ ਇਲਾਜ ਕਰਵਾਇਆ ਹੈ ਇਸਦੇ ਵਾਰੇ ਪੂਰੀ ਜਾਣਕਾਰੀ ਦਿਓ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Answered Date (29 Jul 2023 01:28 PM) Translated Date (31 Jul 2023 03:25 PM)

ਵੀਰੇ ਇਥੇ ਵੀ ਹੀ ਹਾਲ ਹੈ ਜੀ , cows repeat kr ਰਹੀਆਂ ਹਨ ਜੀ।

Dr Saab aa Vali cow nu phala lixin i.u davai parvai se te Hun 6 7 din ho gye Ada de nale mar dai aa koi gall ke ni hagy aa chanas pregnet ho de ke ni?

(pb)
  • 1
Posted by
Lovepreet (7707980708)
Lovepreet
Punjab
Amritsar
Write Answer
Posted Date (29 Jul 2023 12:56 PM) Assigned Date (29 Jul 2023 01:36 PM)
Answered Date (31 Jul 2023 02:49 PM) Translated Date (31 Jul 2023 03:24 PM)

Lovepreet ji tuci iss nu Keeper plus powder 30gm rojana 20 din tak dena suru kro, baki tuci 21-22 din tak intzar kro jekar dubara tara krdi hai fir tuci dubara isdia ohna tara di photo upload kro tan jo tuhanu sahi jankari diti ja skee.

Answered Date (29 Jul 2023 01:32 PM) Translated Date (31 Jul 2023 11:08 AM)

ਵੀਰ , ਇਹ heat ਦੀ ਤਾਰ ਲਗਦੀ ਹੈ , ਡਾਕਟਰ ਕੋਲੋ ਚੈੱਕ ਕਰਵਾ ਲੋ, ਜੇ heat ਵਿਚ ਹੋਈ ਤਾਂ ਇਹ heat ਖ਼ਾਲੀ ਜਾਣ ਦੇਯੋ ਤੇ ਅਗਲੀ heat ਵਿਚ AI kra ਦੇਯੋ ਵੀਰ , ਬਾਕੀ ਤੁਸੀ agrimin i tablets ਵੀ ਦੇ ਸਕਦੇ ਹੋ ਅਗਲੀ heat ਤੱਕ।

Answered Date (29 Jul 2023 10:36 PM) Translated Date (31 Jul 2023 11:10 AM)

Dr sabb teeka paraia va 6,7 din ho gye aa hagy aa chanas khalon de ke ni

29 Jul 2023

Veer lixin dawai kdo bharai ci ...

29 Jul 2023

6 7 din lixin dawai bhre nu hoe hn ja Ai karae nu

29 Jul 2023

Puri tarah dsi

Answered Date (30 Jul 2023 01:49 PM) Translated Date (31 Jul 2023 11:10 AM)

Dr saab 6,7 din Ai karae nu ho gye aa

Answered Date (30 Jul 2023 01:53 PM) Translated Date (31 Jul 2023 11:12 AM)

Dr saab phala lixin davai parai se 20 din phala fir cow heat ch aa gi fir asi ai karva diti

Answered Date (30 Jul 2023 01:53 PM) Translated Date (31 Jul 2023 11:12 AM)

Te hun ada de nale marn dai aa

30 Jul 2023

Bai main docter nhi , te je ta bilkul chita taar hai fir gabban hon de chance hn je pardarsi taar hai fir khali hai ... Baki tuci kise nazdiki docter kolo confirm kra sakse ho ,, mere andaze naal heat di taar lg rhi aa , je heat di taar hoi ta esnu ai na karaeyo balki agrimin i tablet deyo te naal bovimin b poweder deyo 21 din fir Ai karayo, je kafi lamme sme toh repeat kr rhi aa fir isnu receptal 2.5 mg injection lwa ke gabban kra sakde ho

sir ji, main eh poochna chahunda han ki punjab vich jehdiyan amb diya kisman lgdiyan hn. oh kehdiyan-kehdiyan hn ate jehdi kism sb to late pkdi hai, usde bare v dso ate choosn vale amb de bare vich v vistar nal dso?

(pb)
Posted by
Arvinder singh (8837870393)
Arvinder singh
Punjab
S.A.S. Nagar
Write Answer
Posted Date (29 Jul 2023 12:53 PM) Assigned Date (29 Jul 2023 01:38 PM)
Answered Date (29 Jul 2023 10:06 PM) Translated Date (01 Aug 2023 02:45 PM)

ਅਰਵਿੰਦਰ ਜੀ ਪੰਜਾਬ ਵਿੱਚ ਦੁਸਹਿਰੀ ਅਤੇ ਅਲਫੋਂਸੋ ਅੰਬ ਦੀ ਸਿਫ਼ਾਰਿਸ਼ ਹੈ, ਇਹਨਾ ਵਿੱਚੋ ਦੁਸਹਿਰੀ ਅੰਬ ਥੋੜਾ ਲੇਟ ਤਿਆਰ ਹੁੰਦਾ ਹੈ।

bai je sat sri akal ਅਮਰੂਦ ਕਾਣੇ ਹੂੰਦੇ ਹੈ ਕੀ ਕਰੀਏ ਅਮਰੂਦ ਵਿਚ ਜੀਅ ਬਣ ਜਾਂਦੇ ਨੇ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (29 Jul 2023 12:51 PM) Assigned Date (29 Jul 2023 01:36 PM)
Answered Date (29 Jul 2023 10:03 PM) Translated Date (01 Aug 2023 02:46 PM)

ਕੇਵਲ ਜੀ, ਇਹ ਫਲ ਦੀ ਮੱਖੀ ਕਾਰਨ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ ਫੁੱਲ ਪੈਣ ਤੇ PAU ਫਰੂਟ ਫਲਾਈ ਟ੍ਰੈਪ ਲਗਾ ਕੇ ਕਰ ਸਕਦੇ ਹੋ।

डेरी फर्म के लिए प्रोजेक्ट रिपोर्ट कहा से बनाये ?

(hn)
Posted by
abdul raoof nizami (8528974261)
abdul raoof nizami
Uttar Pradesh
Jalaun
Write Answer
Posted Date (29 Jul 2023 12:49 PM) Assigned Date (29 Jul 2023 01:35 PM)
Answered Date (31 Jul 2023 02:51 PM) Translated Date (31 Jul 2023 03:22 PM)

इसके लिए आप नज़दीकी CA (Chartered Accountant) से संपर्क कर सकते है उससे भी आपको पूरी जानकारी मिल जाएगी इसके आलावा आप अपने नज़दीकी पशु पालन विभाग से भी जानकारी ले सकते हैं।

sir ji, jehde faldar boote hn, jiwe amb, lichi, vgera di kant-chant kdo hundi hai. aadu de boote de fl hun lg ke khtm ho gaye hn ate uhna diya tehniyan bhut lmbiyan hn, ki asi usdi di kant-chant kr skde haan ja nhi, mosmi de fl di ktai kdo kiti ja skdi aa ate kinnu kdo pkda aa ate dhniya, palk kdo lga skde haan?

(pb)
Posted by
Arvinder singh (8837870393)
Arvinder singh
Punjab
S.A.S. Nagar
Write Answer
Posted Date (29 Jul 2023 12:48 PM) Assigned Date (29 Jul 2023 01:38 PM)
Answered Date (29 Jul 2023 10:02 PM) Translated Date (01 Aug 2023 02:49 PM)

ਅਰਵਿੰਦਰ ਜੀ ਪਤਝੜੀ ਬੂਟੇ ਜਿਵੇਂ ਕਿ ਅੰਗੂਰ, ਆੜੂ, ਨਾਖ ਆਦਿ ਦੀ ਕਾਂਟ ਛਾਂਟ ਤੁਸੀ ਦਸੰਬਰ ਜਨਵਰੀ ਵਿਚ ਕਰ ਸਕਦੇ ਹੋ ਜੀ ਅਤੇ ਸਦਬਹਾਰ ਬੂਟੇ ਜਿਵੇਂ ਕਿ ਅੰਬ, ਕਿੰਨੀ ਦੀ ਕਟਾਈ ਫਲ ਦੀ ਤੁੜਾਈ ਤੋਂ ਬਾਅਦ ਕੀਤੀ ਜਾ ਸਕਦੀ ਹੈ, ਮੌਸਮੀ ਦਾ ਫਲ ਨਵੰਬਰ ਵਿਚ ਪੱਕ ਜਾਂਦਾ ਹੈ ਅਤੇ ਕਿਨੂੰ ਜਨਵਰੀ ਮਹੀਨੇ ਪਕਦਾ ਹੈ, ਪਾਲਕ ਦੀ ਬਿਜਾਈ ਸਤੰਬਰ ਮਹੀਨੇ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਧਨੀਏ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ।

ਸੀ ਐਚ ਸੀ ਕਸਟਮ ਹਿਰਿੰਗ ਸੈਂਟਰ ਕੀ ਹੁੰਦਾ ਹੈ ਜੀ ਇਸ ਵਾਰੇ ਪੂਰੀ ਜਾਣਕਰੀ ਹੈ ਕਿਸੇ ਨੂੰ ਤੇ ਕਿਵੇਂ ਅਪਲਾਈ ਕਰਨਾ ਹੈ?

(pb)
Posted by
gagandeep (9478165001)
gagandeep
Punjab
Mansa
Write Answer
Posted Date (29 Jul 2023 12:22 PM) Assigned Date (01 Aug 2023 11:22 AM)
Answered Date (04 Aug 2023 02:42 PM) Translated Date (04 Aug 2023 04:39 PM)

ਗਗਨ ਜੀ ਇਹ ਸੈਂਟਰ ਕਿਸਾਨਾਂ ਨੂੰ ਖਾਦ, ਬੀਜ, ਦਵਾਈਆਂ ਡਰੋਨ ਘਾਟ ਰੇਟ ਤੇ ਅਤੇ ਸੁਬਸੀਡੀ ਤੇ ਦਵਾਉਂਦਾ ਹੈ ਇਸਦੇ ਲਈ ਤੁਸੀਂ ਨੀਚੇ ਦਿਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ। 8109929355

Hello sir Pig de meat best kitho mello je diet ch lena regular ji?

(pb)
Posted by
Angrej Singh (9878018294)
Angrej Singh
Punjab
Moga
Write Answer
Posted Date (29 Jul 2023 12:19 PM) Assigned Date (29 Jul 2023 01:34 PM)
Answered Date (31 Jul 2023 02:52 PM) Translated Date (31 Jul 2023 03:22 PM)

Pig meat lai tuci nazdiki meat shop walia nal sampark kr skde ho ohna ton change breed de hisab nal meat da pta krr skde ho.

ਸਰ ਜੀ ਹੁਣ ਬਾਰਿਸ਼ ਵਾਲੇ ਮੌਸਮ ਕਰ ਕੇ ਬਕਾਨੇ ਰੋਗ ਦੀ ਸਮੱਸਿਆ ਜਿਆਦਾ ਆ ਰਹੀ ਹੈ ਕੋਈ ਹੱਲ ਦਸੋ ਜੀ ਕੀ ਪਾਈਐ?

(pb)
Posted by
Aman (7973026351)
Aman
Punjab
Fazilka
Write Answer
Posted Date (29 Jul 2023 11:57 AM) Assigned Date (01 Aug 2023 11:22 AM)
Answered Date (29 Jul 2023 09:56 PM) Translated Date (01 Aug 2023 02:50 PM)

ਅਮਨ ਜੀ ਇਹ ਰੋਗ ਦੀ ਰੋਕਥਾਮ ਬੀਜ ਅਤੇ ਪਨੀਰੀ ਦੀਆਂ ਜੜ੍ਹਾਂ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਜੇਕਰ ਹਮਲਾ ਹੁੰਦਾ ਹੈ ਤਾਂ ਤੁਸੀ ਬਿਮਾਰੀ ਵਾਲੇ ਬੂਟੇ ਪੁੱਟ ਕੇ ਦੱਬ ਦਿਓ ਜੀ।

ਸਰ ਜੀ ਝੋਨੇ ਵਿਚ ਫਟਕੜੀ ਪਾਉਣ ਦਾ ਕਿ ਫਾਇਦਾ ਹੁੰਦਾ ਹੈ ਕਿ ਇਹ ਝੰਡਾ ਰੋਗ ਨੂੰ ਕੰਟਰੋਲ ਕਰਦੀ ਹੈ ਦਸੋ ਜੀ?

(pb)
Posted by
Aman (7973026351)
Aman
Punjab
Fazilka
Write Answer
Posted Date (29 Jul 2023 11:56 AM) Assigned Date (29 Jul 2023 01:34 PM)
Answered Date (29 Jul 2023 09:55 PM) Translated Date (01 Aug 2023 02:51 PM)

ਅਮਨ ਜੀ, ਫਟਕੜੀ ਜੜ੍ਹ ਦੇ ਗਾਲੇ ਦੀ ਸਮਸਿਆ ਠੀਕ ਕਰਦੀ ਹੈ ਪਰ ਇਸ ਝੰਡਾ ਰੋਗ ਦੀ ਰੋਕਥਾਮ ਨਹੀਂ ਕਰ ਸਕਦੀ।

Sir Pr 126 jhoona lgaye nu 15 din ho gye te makki ala khet c jis vich phla ale nadeen jo makki vich c nal e lgg gye meeh karn khet chu paani v ni sukk rha te nadeen vdde ho rhe ne ehna nu marrn lyi nominee gold paani ch kr skde a ya nhi?

(pb)
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (29 Jul 2023 11:37 AM) Assigned Date (29 Jul 2023 11:48 AM)
Answered Date (29 Jul 2023 09:54 PM) Translated Date (01 Aug 2023 02:52 PM)

Aman ji, vaise ta nominee gold Pani suka ke hi karni chahidi hai par Jekr Pani nhi sukk riha ta tusi spray kar deo ate is to baad paani na deo ji.

काफ स्टार्टर ਕਿਹੜਾ ਵਧੀਆ ਹੁੰਦਾ ਹੈ ਤੇ ਇਹ ਦੇਣਾ ਚਾਹੀਦਾ ਹੈ ਜਾ ਨਹੀਂ?

(pb)
Posted by
Vikramjeet Singh (9660137927)
Vikramjeet Singh
Rajasthan
Hanumangarh
Write Answer
Posted Date (29 Jul 2023 11:16 AM) Assigned Date (29 Jul 2023 11:27 AM)
Answered Date (31 Jul 2023 02:53 PM) Translated Date (31 Jul 2023 03:21 PM)

ਹਾਂਜੀ ਤੁਸੀ ਛੋਟਿਆਂ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ ਤੁਸੀ ਕਾਰਗਿਲ ਦੀ calf starter ਜਾਂ ਕਿਸੇ ਵੀ ਚੰਗੀ ਕੰਪਨੀ ਦਾ calf starter ਵਰਤ ਸਕਦੇ ਹੋ।

Answered Date (29 Jul 2023 01:36 PM) Translated Date (31 Jul 2023 03:19 PM)

Hnji ਵੀਰ calf ਸਟਾਰਟਰ ਕੈਲਫ ਦੀ development ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਸ ਨਾਲ calf ਨੂੰ ਛੇਤੀ ਤਿਆਰ ਕੀਤਾ ਜਾ ਸਕਦਾ ਹੈ ਜੀ, calf stater ਅਸੀਸ, godrej bavino, tiwana, ਜਾ ਤੁਹਾਡੇ ਕਿਸੇ ਜਾਣ ਪਛਾਣ ਦੇ ਵਿਅਕਤੀ ਨੇ ਕਿਸੇ ਕੰਪਨੀ ਦਾ calf ਸਟਾਰਟਰ ਵਰਤਿਆ ਹੋਵੇ ਤਾਂ ਉਸ ਕੋਲੋ ਸਾਲਾਹ ਲੈ ਸਕਦੇ ਹੋ , ਬਾਕੀ ਮੈਂ ਅਸੀਸ ਦਾ ਵਰਤਿਆ ਹੈ ਤੇ result ਵੀ ਵਧੀਆ ਹੈ ਕਾਰਗਿਲ ਨਾਲੋਂ।

काफ स्टार्टर कौन सा अच्छा है यह देना चाहिए या नहीं?

(pb)
Posted by
Vikramjeet Singh (9660137927)
Vikramjeet Singh
Rajasthan
Hanumangarh
Write Answer
Posted Date (29 Jul 2023 11:14 AM) Assigned Date (29 Jul 2023 11:26 AM)
Answered Date (31 Jul 2023 02:55 PM) Translated Date (31 Jul 2023 03:16 PM)

जी हां, आप पशुओं के छोटे बच्चों को काफ स्टाटर खिला सकते है। इससे अच्छी ग्रोथ होगी। आप कारगिल का काफ स्टाटर या किसी भी अच्छी कंपनी का काफ स्टाटर प्रयोग कर सकते हैं।

Jhona khet vich laun toh baad kine dina tak ਫੋਟ ਕਰਦਾ ਰਹਿੰਦਾ HRK 27 variety aa?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (29 Jul 2023 10:20 AM) Assigned Date (29 Jul 2023 11:26 AM)
Answered Date (29 Jul 2023 09:52 PM) Translated Date (01 Aug 2023 02:53 PM)

Manpreet ji, 40-45 din tak jhona fot karda rehnda hai ji.

नरमे की फसल में इसका स्प्रे कर सकते हैं और यह क्या काम करेगा?

(hn)
  • 2
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (29 Jul 2023 10:17 AM) Assigned Date (29 Jul 2023 11:25 AM)
Answered Date (29 Jul 2023 07:21 PM) Translated Date (01 Aug 2023 02:53 PM)

गुरसहाब जी, आप इसका प्रयोग कर सकते है, इसका प्रयोग सफेद मक्खी और रस चूसने वाले कीटों की रोकथाम के लिए किया जाता है।

नरमे की फसल में इसका स्प्रे कर सकते हैं और यह क्या काम करेगा?

(hn)
  • 2
Posted by
Gursahab Singh (9672478588)
Gursahab Singh
Rajasthan
Sri Ganganagar
Write Answer
Posted Date (29 Jul 2023 10:16 AM) Assigned Date (29 Jul 2023 11:25 AM)
Answered Date (29 Jul 2023 09:49 PM) Translated Date (01 Aug 2023 02:53 PM)

गुरसहाब जी, आप इसका प्रयोग कर सकते है, इसका प्रयोग सफेद मक्खी और रस चूसने वाले कीटों की रोकथाम के लिए किया जाता है।

hun bharat sarkar ne yuriya gold de nam te yuriya 37%, sulpher 17% vich pai a. jis nal pehla yuriya paunde c tan oh jldi khur jandi c. pr hun oh khet vich lmbe sme tk rhungi ate kisana nu yuriya de nal sulpher de tatt v mil jange. pehla kisana nu khet vich yuriya te sulfer alg-alg pauni pendi c, hun oh iktthi pa skde hn?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (29 Jul 2023 10:13 AM) Assigned Date (29 Jul 2023 11:47 AM)
Answered Date (29 Jul 2023 07:23 PM) Translated Date (01 Aug 2023 02:53 PM)

ਗੁਰਜਿੰਦਰ ਜੀ, ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

ਸਰ ਝੋਨਾ ਫਟਾਰਾ ਨਹੀ ਕਰ ਰਹਿਆਂ ਇਸ ਵਿੱਚ ਕੀ ਪਾਆ ਜਾਵੇ?

(pb)
Posted by
Ballbir singh (9592272402)
Ballbir singh
Punjab
Gurdaspur
Write Answer
Posted Date (29 Jul 2023 10:08 AM) Assigned Date (29 Jul 2023 11:23 AM)
Answered Date (29 Jul 2023 07:23 PM) Translated Date (01 Aug 2023 02:54 PM)

ਬਲਬੀਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਸਰ ਜੀ ਇਹ ਦਵਾਈ ਦੇਖਿਓ ਜੀ ਮੱਕੀ ਦੀ ਸੁੰਡੀ ਦੀ ਹੈ?

(pb)
  • 1
Posted by
Aman singh (7889105731)
Aman singh
Punjab
Rupnagar
Write Answer
Posted Date (29 Jul 2023 10:07 AM) Assigned Date (29 Jul 2023 11:23 AM)
Answered Date (04 Aug 2023 02:12 PM) Translated Date (04 Aug 2023 04:32 PM)

ਅਮਨ ਜੀ, ਕਿਰਪਾ ਕਰ ਕੇ ਇਸ ਦੇ technical ਦੀ ਜਾਣਕਾਰੀ ਦਿਓ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।

J kisi veer nu fish seed ( mashi da bacha) Chida hove ta contact kar sakde o 6239601465 whatsapp?

(en)
Posted by
Pargat Singh (6239601465)
Pargat Singh
Punjab
Muktsar
Write Answer
Posted Date (29 Jul 2023 09:58 AM) Assigned Date (29 Jul 2023 11:22 AM)
Answered Date (31 Jul 2023 02:57 PM) Translated Date (31 Jul 2023 03:15 PM)

Pargat ji kisana nal jankari shanjhi krn lai dhanwad.

डेयरी लोन कैसे होगा?

(hn)
Posted by
Harish kumar gangwar (9368085812)
Harish kumar gangwar
Uttar Pradesh
Bareilly
Write Answer
Posted Date (29 Jul 2023 09:45 AM) Assigned Date (29 Jul 2023 11:22 AM)
Answered Date (31 Jul 2023 03:46 PM) Translated Date (31 Jul 2023 05:29 PM)

यदि आप डेयरी फार्मिंग के लिए लोन और सब्सिड़ी लेना चाहते है तो पहले आप इस काम की ट्रेनिंग लें। जो आप अपने नज़दीकी कृषि विज्ञान केन्द्र से ले सकते हैं। वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122,Tel. No.: 9719138623 से संपर्क करें और वहां जाकर अपना ट्रेनिंग वाला फार्म भरें। फिर जब भी ट्रेनिंग होगी तो वो आपको फोन करके बता देंगे। बाकि आप नज़दीकी SBI बैंक वालों से भी बात करें जिससे आपको पूरी जानकारी मिल जाएगी।

ਆੜੂ ਦੇ ਪਤੇ ਸੁਕ ਰਹੇ ਹਨ?

(pb)
  • 1
Posted by
Balwinder Bawa (9814824961)
Balwinder Bawa
Punjab
Fatehgarh Sahib
Write Answer
Posted Date (29 Jul 2023 09:36 AM) Assigned Date (29 Jul 2023 11:21 AM)
Answered Date (04 Aug 2023 02:13 PM) Translated Date (04 Aug 2023 04:33 PM)

ਬਲਵਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਪਿਛਲੇ ਦਿਨਾਂ ਵਿਚ ਇਸ ਤੇ ਕੋਈ ਦਵਾਈ ਦਾ ਛਿੜਕਾਅ ਕੀਤਾ ਹੈ।

ਝੋਨੇ ਵਿੱਚ ਨਦੀਨਾਂ ਨੂੰ ਰੋਕਣ ਲਈ ਇਹ ਦਵਾਈ ਗਲਤੀ ਨਾਲ ਪੈ ਗਈ ਜਿਸ ਨਾਲ ਝੋਨੇ ਤੇ ਕਾਫੀ ਅਸਰ ਪੈ ਰਿਹਾ ਤੇ ਮੱਚ ਰਿਹਾ ਇਸਦੇ ਅਸਰ ਨੂੰ ਘਟਾਉਣ ਲਈ ਕੀ ਕੀਤਾ ਜਾਵੇ?

(pb)
  • 1
Posted by
Harwinder singh (9779786687)
Harwinder singh
Punjab
Moga
Write Answer
Posted Date (29 Jul 2023 09:34 AM) Assigned Date (29 Jul 2023 11:20 AM)
Answered Date (29 Jul 2023 07:25 PM) Translated Date (01 Aug 2023 03:00 PM)

ਹਰਵਿੰਦਰ ਜੀ, ਹੁਣ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ, ਤੁਸੀ ਹਲਕਾ ਪਾਣੀ ਦਿੰਦੇ ਰਹੋ ਅਤੇ ਸਮਾਂ ਪੈ ਕੇ ਇਹ ਸਮਸਿਆ ਠੀਕ ਹੋ ਜਾਵੇਗੀ।

ji ਮੇਰਾ ਝੌਨਾ 30 ਦਾ ਹੋ ਗਿਆ ਹੈ । ਘੌੜਾ ਘਾਹ ਅਤੇ ਡੀਲੇ ਦੀ ਚਨੂੰਰੀ ਜੀ ਉਗ ਰਹੀ ਹੈ । ਕਿ ਮੈਂ ਰਾਈਸਸਟਾਰ 6.7EC ਅਤੇ ਨੌਮਨੀਗੌਲਡ ਨੂੰ ਮਿਕਸ ਕਰਕੇ ਸਪਰੇਅ ਕਰ ਸਕਦਾਂ ਅਤੇ ਕਿਸ ਗੱਲ ਦਾ ਧਿਆਨ ਮੈਨੂੰ ਰੱਖਣਾਂ ਚਾਹੀਦਾ ਹੈ?

(pb)
Posted by
Jaspreet sidhu (7986614198)
Jaspreet sidhu
Punjab
Bathinda
Write Answer
Posted Date (29 Jul 2023 09:20 AM) Assigned Date (29 Jul 2023 11:20 AM)
Answered Date (29 Jul 2023 07:26 PM) Translated Date (01 Aug 2023 03:03 PM)

ਜਸਪ੍ਰੀਤ ਜੀ, ਤੁਸੀ ਇਹ ਦਵਾਈਆਂ ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਛਿੜਕਾਅ ਕਰਨ ਤੋਂ 2-3 ਬਾਅਦ ਹੀ ਪਾਣੀ ਲਗਾਓ ਅਤੇ ਦਵਾਈ ਮਾਤਰਾ ਸਿਫ਼ਾਰਿਸ਼ ਅਨੁਸਾਰ ਹੀ ਵਰਤੋਂ ਜੀ।

Chilly crop guide?

(en)
  • 1
Posted by
Extra (9179787059)
Extra
Madhya Pradesh
Mandsaur
Write Answer
Posted Date (29 Jul 2023 09:07 AM) Assigned Date (29 Jul 2023 11:20 AM)
Answered Date (29 Jul 2023 07:43 PM) Translated Date (01 Aug 2023 03:11 PM)

Sir, kindly let us know that which problem you are facing so that we can guide you accordingly.

ਸਰ ਜੀ ਘਰ ਨਿੰਬੂ ਦਾ ਬੂਟਾ ਲਾਇਆ ਉਸਦੇ ਪੱਤੇ ਕੋਈ ਜੀਵ ਖਾ ਰਿਹਾ ਕੀ ਛੜਕਾ ਕਰਨਾ ਚਾਹੀਦਾ?

(pb)
Posted by
Harsaran Singh (8146455666)
Harsaran Singh
Punjab
Amritsar
Write Answer
Posted Date (29 Jul 2023 08:56 AM) Assigned Date (29 Jul 2023 11:19 AM)
Answered Date (30 Jul 2023 06:05 PM) Translated Date (31 Jul 2023 11:13 AM)

Sygenta company ki Alika spray kren.

Plant ka tusa black ho raha hai?

(en)
  • 1
Posted by
Rishabh Singh (6201668603)
Rishabh Singh
Punjab
Rupnagar
Write Answer
Posted Date (29 Jul 2023 08:50 AM) Assigned Date (29 Jul 2023 11:19 AM)
Answered Date (29 Jul 2023 07:44 PM) Translated Date (01 Aug 2023 03:12 PM)

Murari ji, aap aise dikhai de rhi tehniyo ko upar se kaat de.

ਗਾ ਠਹਿਰ ਦੀ ਨੀ ਛੇ ਸੱਤ ਦਿਨ ਹੀਟ ਰੱਖ ਦੀ?

(pb)
Posted by
Ranjit Singh (9781677345)
Ranjit Singh
Punjab
Kapurthala
Write Answer
Posted Date (29 Jul 2023 08:35 AM) Assigned Date (29 Jul 2023 11:19 AM)
Answered Date (31 Jul 2023 03:50 PM) Translated Date (31 Jul 2023 05:31 PM)

ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਜਦੋ ਉਹ ਅਗਲੀ ਹੀਟ ਵਿੱਚ ਸਹੀ ਹੀਟ ਵਿੱਚ ਆਵੇ ਤਾਂ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ।

1Q Sir 1121 jhona laya c os vch zinc or urea fungicide pa chuke ha .. but zameen pani nahi sokh rahi .. 2Q 1 acre vch 250 tralla mitti pai os vch hun 1121 kuj chal pya laye nu 4 din ho ge dusri war lgon te chlya hun os vch ki paiye . . 3Q 1 kille vch plough mare c thodi shore wali mitti upar aa gai os vch v dubara 1121 laya hai hun o chal reha jameen pani nahi pee rahi os vch ki paya jaye . Sir 3 question ne 3 da jwab jaroor diyo . ਧੰਨਵਾਦ ਜੀ?

(pb)
Posted by
AMANDEEP (9779520021)
AMANDEEP
Punjab
Fazilka
Write Answer
Posted Date (29 Jul 2023 08:21 AM) Assigned Date (29 Jul 2023 11:17 AM)
Answered Date (29 Jul 2023 07:47 PM) Translated Date (01 Aug 2023 03:16 PM)

Amandeep ji, Jekr jameen paani ghat peendi hai ta tusi is nu bhar ke paani na lao sirf halka paani hi deo ate jhone vich jyada products di varto na karo urea khaad 20-25kg /acre dia kishta vich deo ate je nehri paani uplabdh hai ta nehri paani laon nu tarjeeh deo.

ਗੋਭੀ ਦੀ ਪਨੀਰੀ ਨੂੰ ਮੱਛਰ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ ਇਕ ਜੋ ਉੱਪਰ ਲਿਫ਼ਾਫ਼ਾ ਲਗਾਇਆ ਜਾਂਦਾ ਹੈ ਉਸਦੇ ਬਾਰੇ ਦੱਸੋ? ਧੰਨਵਾਦ ਜੀ

(pb)
Posted by
Antpal Singh (7589485194)
Antpal Singh
Punjab
Barnala
Write Answer
Posted Date (29 Jul 2023 07:21 AM) Assigned Date (29 Jul 2023 11:17 AM)
Answered Date (29 Jul 2023 07:48 PM) Translated Date (01 Aug 2023 03:16 PM)

ਅੰਤਪਾਲ ਜੀ ਤੁਸੀ ਇਸ ਤੇ ਨਿੰਮ ਦੇ ਪਾਣੀ ਦਾ ਛਿੜਕਾਅ ਕਰ ਕੇ ਮੱਛਰ ਦੀ ਰੋਕਥਾਮ ਕਰ ਸਕਦੇ ਹੋ ਜੀ।

sir ji, ih jhoti pehle suye sui hai te sui nu 5-6 din ho gaye aa. isde pichle thn is trha de ho gaye hn. mtlb ki thna vich soj aa gai hai. drd tan nhi mndi ate dudh v vdiya a reha aa.isda ki ilaj kita jawe, kripya dso?

(pb)
  • 3
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (29 Jul 2023 07:14 AM) Assigned Date (29 Jul 2023 11:46 AM)
Answered Date (31 Jul 2023 03:54 PM) Translated Date (31 Jul 2023 05:31 PM)

ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ Megludyne inj. 20ml, Enrofloxacin inj. 15ml ਲਗਵਾਓ।

Sir ji eh basmati di fasal hai jo ki 4 july nu khet ch lgai gyi si . Es de patte pure khet ch pile ho rahe han kirpa karke is jlde to jlde isdi bimari ya kaami bare dasya jave atte issde ilaz bare bhi dasya jave. is fasal di hun tak di jaankari is tra hai... Is nu hun tk ek kille de hisab nal 1 bori super di 2 bori urea di 3kg padan he paya hai. Kirpa krke isde ilaz bare jlde to jlde dasya jave kyuki eh pure khet ch Sare plants da ehi hall hai

(en)
  • 4
Posted by
Suraj Arya (8360191718)
Suraj Arya
Punjab
Gurdaspur
Write Answer
Posted Date (29 Jul 2023 06:46 AM) Assigned Date (29 Jul 2023 11:17 AM)
Answered Date (29 Jul 2023 07:51 PM) Translated Date (01 Aug 2023 03:17 PM)

Suraj ji, ih zinc di Kami de lashan lag rahe han, tusi is di rokthaam lai 16 kg zinc sulphate 33% prati acre de hisaab naal paa deo ji.

Sir ji iss chone (paddy) di fasal nu kehri bimari ya kami hai. Is fasal de hun tk di jaan kari is tra hai- 1)eh basmati di fasal hai jo ki 4 july nu lgai gyi c 2) is ch ek kille de hisab nl hun tak 1 bori super di 2 urea di atte 3 kg padan he paya hai Kirpa karke iss di bimari atte is nu thik krn lyi jlde to jlde dasya jave kyuki eh 2 kille ch Sare podeya(plants) da same hall hai

(en)
  • 1
Posted by
Suraj Arya (8360191718)
Suraj Arya
Punjab
Gurdaspur
Write Answer
Posted Date (29 Jul 2023 06:37 AM) Assigned Date (29 Jul 2023 11:16 AM)
Answered Date (29 Jul 2023 07:52 PM) Translated Date (01 Aug 2023 03:17 PM)

Suraj ji, ih zinc di kami de lashan lag rahe han, tusi is di rokthaam lai 16 kg zinc sulphate 33% prati acre de hisaab naal paa deo ji.

Answered Date (29 Jul 2023 07:52 PM) Translated Date (01 Aug 2023 03:18 PM)

Suraj ji, ih zinc di kami de lashan lag rahe han, tusi is di rokthaam lai 16 kg zinc sulphate 33% prati acre de hisaab naal paa deo ji.

सर मैं जितेंद्र कुमार पटेल सोनभद्र से मक्के को कीड़े खा जा रहे हैं कौन सा दवा छिड़काव करे?

(hn)
  • 1
Posted by
jitendra Kumar (8853709762)
jitendra Kumar
Uttar Pradesh
Sonbhadra
Write Answer
Posted Date (29 Jul 2023 06:22 AM) Assigned Date (29 Jul 2023 10:27 AM)
Answered Date (29 Jul 2023 07:53 PM) Translated Date (01 Aug 2023 03:18 PM)

जितेंद्र जी, यह आर्म्यवार्म कीट का हमला है, इसकी रोकथाम के लिए आप spinoteram 0.5 ml/लीटर पानी के हिसाब से छिड़काव कर सकते हैं।

सर मक्के में यह कौन सा रोग है इसका क्या इलाज करें?

(hn)
  • 1
Posted by
jitendra Kumar (8853709762)
jitendra Kumar
Uttar Pradesh
Sonbhadra
Write Answer
Posted Date (29 Jul 2023 06:19 AM) Assigned Date (29 Jul 2023 10:27 AM)
Answered Date (29 Jul 2023 07:53 PM) Translated Date (01 Aug 2023 03:18 PM)

जितेंद्र जी, यह आर्म्यवार्म कीट का हमला है, इसकी रोकथाम के लिए आप spinoteram 0.5 ml/लीटर पानी के हिसाब से छिड़काव कर सकते हैं।

Gud morning g sir...sir ik help chahidi c ..mere te karja ho gya g...mere kol 7 buff nd 4 cow ha ..sir plz dseo karja kive Uttara plz plz help sir request ha..my WhatsApp number.9023259640?

(en)
Posted by
MANINDER SINGH (9023259640)
MANINDER SINGH
Punjab
S.A.S. Nagar
Write Answer
Posted Date (29 Jul 2023 06:13 AM) Assigned Date (-)

ਬਰਸੀਨ ਕਿਹੜੇ month beej ਸਕਦੇ ਹਾਂ ਹੁਣ ਜਾਵਾਰ ਕਿਹੜੀ ਬੀਜ ਸਕਦੇ ਹਾਂ 1 ਕਨਾਲ ਦਾ ਕਿੰਨਾ ਬੀਜ ਪਾਈਐ?

(pb)
Posted by
baljit singh (9464446776)
baljit singh
Punjab
Fazilka
Write Answer
Posted Date (29 Jul 2023 02:22 AM) Assigned Date (29 Jul 2023 10:21 AM)
Answered Date (29 Jul 2023 07:55 PM) Translated Date (01 Aug 2023 03:20 PM)

ਬਲਜੀਤ ਜੀ ਬਰਸੀਮ ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਕੀਤੀ ਜਾਂਦੀ ਹੈ ਅਤੇ ਤੁਸੀ ਕਿਸੇ ਵੀ ਚੰਗੀ ਕੰਪਨੀ ਦੀ ਚਾਰੇ ਵਾਲੀ ਜਵਾਰ ਬੀਜ ਸਕਦੇ ਹੋ ਅਤੇ ਇਕ ਕਨਾਲ ਲਈ 5 kg ਬੀਜ ਤੁਸੀ ਵਰਤ ਸਕਦੇ ਹੋ ਜੀ।

ਝੋਨਾ ਲਗੇ ਨੂੰ ਅੱਜ 22 ਦਿਨ ਹੋ ਗਏ ਹਨ Urea ਖਾਦ ਕਿੰਨੇ ਦਿਨ ਵਿਚ ਪੂਰੀ ਕਰੀਏ ਫਟਕੜੀ ਤੇ ਸਰੋ ਦੀ ਖੱਲ ਇਕੱਠੀ ਵੀ ਪਾ ਸਕਦੇ ਹਾਂ urea vich mix karke ke Nehi Kini kini Matra vich ਲਾਭ ਵੀ ਦੱਸੋ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (29 Jul 2023 02:20 AM) Assigned Date (29 Jul 2023 11:26 AM)
Answered Date (29 Jul 2023 07:57 PM) Translated Date (01 Aug 2023 03:22 PM)

ਬਲਜੀਤ ਜੀ ਯੂਰੀਆ ਖਾਦ 35-40 ਦਿਨ ਦੇ ਅੰਦਰ ਪੂਰੀ ਕਰ ਦਿਓ ਜੀ ਅਤੇ ਫਟਕੜੀ, ਸਰੋਂ ਦੀ ਖਲ ਇਕੱਠੀ ਤੁਸੀ ਯੂਰੀਆ ਨਾਲ ਮਿਲਾ ਕੇ ਦੇ ਸਕਦੇ ਹੋ ਜੀ, ਫਟਕੜੀ 1 kg ਅਤੇ ਸਰੋਂ ਦੀ ਖਲ 20 kg/ਏਕੜ ਤੱਕ ਦੇ ਸਕਦੇ ਹੋ ਜੀ, ਫਟਕੜੀ ਨਾਲ ਜੜ੍ਹਾਂ ਵਾਲਾ ਕੋਈ ਰੋਗ ਨਹੀਂ ਲਗਦਾ ਅਤੇ ਸਰੋਂ ਦੀ ਖਲ ਖੁਰਾਕੀ ਤੱਤਾਂ ਦੀ ਮਾਤਰਾ ਪੂਰੀ ਕਰਦੀ ਹੈ।

ਨਰਮੇ ਨੂੰ ਅੱਜ ਕੋਈ ਦਿੱਕਤ ਨਹੀਂ ਹੈ ਇਕ ਮੱਛਰ ਵਾਲੀ ਸਪਰੇ ਕੀਤੀ ਹੈ ਸੁੰਡੀ ਵਾਲੀ ਸਪਰੇ ਕਰ ਸਕਦੇ ਹਾਂ k Nehi J ਕਰ ਸਕਦੇ ਹਾਂ ਤਾ ਫੇਰ ਕਿਹੜੀ ਹੋਰ ਕੋਈ ਖਾਦ ਅਤੇ ਗਰੋਥ ਵਾਲੀ ਸਪਰੇ ਵੀ ਦਾਸ ਦਿਓ ਖਾਦ 1 urea ਤੇ ਏਕ ਸੁਪਰ ਪਾਈ ਹੈ?

(pb)
Posted by
baljit singh (9464446776)
baljit singh
Punjab
Fazilka
Write Answer
Posted Date (29 Jul 2023 02:16 AM) Assigned Date (29 Jul 2023 10:21 AM)
Answered Date (29 Jul 2023 07:59 PM) Translated Date (01 Aug 2023 03:24 PM)

ਬਲਜੀਤ ਜੀ ਜੇਕਰ ਤੁਹਾਨੂੰ ਕੋਈ ਸੁੰਡੀ ਦੇ ਨੁਕਸਾਨ ਦੇ ਲੱਛਣ ਦਿਖਾਈ ਦਿੱਤੇ ਹਨ ਤਾਂ ਤੁਸੀ ਕੋਈ ਛਿੜਕਾਅ ਕਰੋ , ਜੇਕਰ ਹਮਲਾ ਨਹੀਂ ਤਾਂ ਫਾਲਤੂ ਖਰਚ ਨਾ ਕਰੋ, ਖੁਰਾਕ ਲਈ ਤੁਸੀ 13 00 45@ 2 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ, ਇਸ ਨਾਲ ਫਲ ਡਿੱਗਣ ਦੀ ਸਮੱਸਿਆ ਘੱਟ ਆਵੇਗੀ।

Sir ji apa gobi allo wali machine nal wata pa k ja jindra nal wat la k laya

(pb)
Posted by
palwinder singh (8872631304)
palwinder singh
Punjab
Bathinda
Write Answer
Posted Date (28 Jul 2023 11:52 PM) Assigned Date (29 Jul 2023 10:08 AM)
Answered Date (29 Jul 2023 08:00 PM) Translated Date (01 Aug 2023 03:27 PM)

Palwinder ji, tusi dona treekean naal hi, vattan paa ke gobhi lgaa sakde ho ji.

ravinder sir cow da than band hi gya. medical bhut karwaa fark nhi paa raha. koi gurleu nukhsa dso?

(pb)
Posted by
nav shah (8264854813)
nav shah
Punjab
Amritsar
Write Answer
Posted Date (28 Jul 2023 11:00 PM) Assigned Date (29 Jul 2023 10:07 AM)
Answered Date (29 Jul 2023 10:27 AM) Translated Date (01 Aug 2023 03:29 PM)

Jekar usde thnn vicho bilkul dudh nhi aunda fir usda chlna mushkil hai, jekar dudh aunda tan eh daso kina dudh aunda ha ate dudh ruk ruk ke aunda ha ja ek varr ekatha aa jnda hai. tuci vistar nal dubara swal pusho.

sadi bakri phle suue... 3 month di pragnent aa... ki khuraak ditti javve os nu....3 month ho gya...osda pet ta nazar nhi aunda aje?

(pb)
Posted by
nav shah (8264854813)
nav shah
Punjab
Amritsar
Write Answer
Posted Date (28 Jul 2023 10:59 PM) Assigned Date (29 Jul 2023 10:07 AM)
Answered Date (29 Jul 2023 10:30 AM) Translated Date (01 Aug 2023 03:35 PM)

Tuci uss nu vdhia chare de nal nal ghar vich feed tyar krke de skde ho, isde lai makki 30kg, kanak 25kg, soya doc 10kg, saro di khal 10kg, chawal doc 21 kg, 1kg mineral mixture, 2kg namak, 1kg mith soda mila ke feed tyar kro ate usde bhar de hisab da 5% hissa feed de skde ho.

sir vashi 18 month di aa .. feed ditti growth vdia hor ki ditta jevve ...jo ...vdia gwoth kren nal hi dudh ho javve?

(pb)
Posted by
nav shah (8264854813)
nav shah
Punjab
Amritsar
Write Answer
Posted Date (28 Jul 2023 10:56 PM) Assigned Date (29 Jul 2023 10:06 AM)
Answered Date (29 Jul 2023 10:31 AM) Translated Date (01 Aug 2023 03:30 PM)

Nav ji tuci uss nu heifer dry feed de nal nal her 3 mahine badd pett de kiria wali dwai deo ate uss nu Bovimin-b powder 50gm rojana dena suru kro jis nal sarir di kamjori durr howegi ate sme te heat vich awegi.

hlo ravinder sir sadi 2year di ... gwoth leai feed ditti aa gwoth vi vdia hoei....hun ki dita jevve jo nave dudh ho javve?

(pb)
Posted by
nav shah (8264854813)
nav shah
Punjab
Amritsar
Write Answer
Posted Date (28 Jul 2023 10:53 PM) Assigned Date (01 Aug 2023 11:49 AM)
Answered Date (29 Jul 2023 10:33 AM) Translated Date (01 Aug 2023 03:32 PM)

Tuci uss nu Cargill di heifer dry feed de skde ho ate uss nu feed de nal nal Bovimin-b powder 50gm rojana ja minfa gold powder 50gm rojana deo, baki uss nu her 3 mahine badd salt bdl ke pett de kiria wali dwai jrur deo.

ਬਾਈ ਜੀ P R126 ਦੀ ਪਨੀਰੀ 40ਦਿਨਾ ਦੀ ਹੋ ਗਈ ਹੈ ਕਿ ਹੁਣ ਖੇਤ ਪੁੱਟ ਕੇ ਵਿੱਚ ਲਾ ਸਕਦੇ ਹਾਂ?

(pb)
Posted by
Ranjeet Singh (9530523568)
Ranjeet Singh
Punjab
Barnala
Write Answer
Posted Date (28 Jul 2023 09:05 PM) Assigned Date (29 Jul 2023 10:01 AM)
Answered Date (29 Jul 2023 08:01 PM) Translated Date (01 Aug 2023 06:07 PM)

ਰਣਜੀਤ ਜੀ, ਜੇਕਰ ਹੋਰ ਕੋਈ ਹੱਲ ਨਹੀਂ ਹੈ ਤਾਂ ਪਨੀਰੀ ਲਗਾ ਦਿਓ ਪਰ ਇਸ ਨੂੰ ਉਪਰੋ ਕੱਟ ਕੇ ਲਗਾਓ ਅਤੇ urea ਖਾਦ ਲਵਾਈ ਤੋਂ 3 ਹਫ਼ਤਿਆਂ ਵਿਚ ਪੂਰੀ ਕਰ ਦਿਓ।

29 Jul 2023

ਧੰਨਵਾਦ ਜੀ

ਮੇਰੀ ਫਸਲ ਦੇ ਪੱਤੇ ਪੀਲੇ ਹੋ ਰਹੇ ਹਨ ਇਸ ਨੂੰ ਕੀ ਪ੍ਰੋਬਲਮ ਹੈ?

(pb)
  • 3
Posted by
Baljeet virk (9872723112)
Baljeet virk
Punjab
Mansa
Write Answer
Posted Date (28 Jul 2023 08:57 PM) Assigned Date (-)
Answered Date (29 Jul 2023 08:02 PM) Translated Date (01 Aug 2023 06:08 PM)

ਬਲਜੀਤ ਜੀ, ਲਗਾਤਾਰ ਪਾਣੀ ਖੜਾ ਨਾ ਰੱਖੋ ਅਤੇ ਇਸ ਨੂੰ ferrous sulphate 1 kg nu 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।

ਵੀਰੋ ਛੋਟੀਆਂ ਵਛੀਆ ਨੂੰ ਵਿਟਾਮਿਨ H ਦਿੱਤਾ ਜਾ ਸਕਦਾ ਹੈ ਜਾ ਨਹੀਂ , ਜਿਵੇਂ ਕਿ ਮੇਰੇ ਕੋਲ ਇੱਕ 12 ਤੋਂ 14 ਮਹੀਨੇ ਤੇ ਇਕ 3 ਮਹੀਨੇ 8 ਦਿਨ ਦੀ ਵੱਛੀ ਹੈ , ਓਹਨਾ ਨੂ vitamin H ਦੇ ਸਕਦਾ ਹਾਂ ਕਿ ਨਹੀਂ ,, ਇਸ ਨਾਲ ਲੇਵਾ ਤਾਂ ਨਹੀਂ ਵਧਣਾ ਸ਼ੁਰੂ ਹੋ ਜੇ ਗਾ?

(en)
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (28 Jul 2023 08:56 PM) Assigned Date (29 Jul 2023 09:59 AM)
Answered Date (29 Jul 2023 10:36 AM) Translated Date (01 Aug 2023 06:10 PM)

ਤੁਸੀ 12 ਤੋਂ 14 ਮਹੀਨੇ ਦੀ ਵੱਛੀ ਨੂੰ 10ml ਰੋਜਾਨਾ 15 ਦਿਨ ਤੱਕ ਤੱਕ ਦਿਓ ਜਿਸ ਨਾਲ ਬੱਚੇਦਾਨੀ ਨੂੰ ਵੀ ਤਾਕਤ ਮਿਲਦੀ ਹੈ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ. ਬਾਕੀ 3 ਮਹੀਨੇ ਵਾਲੀ ਵੱਛੀ ਨੂੰ Bovimin B powder 15 ਗ੍ਰਾਮ ਰੋਜਾਨਾ ਦਿਓ ਅਤੇ 3 ਦਿਨ ਦੀ ਵੱਛੀ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ।

dr saab e siman kive a?

(hn)
  • 3
Posted by
hasham khan (9872308571)
hasham khan
Punjab
Fatehgarh Sahib
Write Answer
Posted Date (28 Jul 2023 08:54 PM) Assigned Date (29 Jul 2023 09:59 AM)
Answered Date (29 Jul 2023 10:37 AM) Translated Date (01 Aug 2023 06:10 PM)

Eh PLDB Nabha walia de murrah bull da semen hai ate isda lagbhag 11 litre tak record hai.

29 Jul 2023

AA

ਸਰ ਜੀ ਤੋਰੀਆਂ ਦਾ ਸਾਗ ਕਦੋ ਬੀਜ ਸਕਦੇ ਹਾ ?

(pb)
Posted by
ਧਰਮਵੀਰ singh (9121748610)
ਧਰਮਵੀਰ singh
Punjab
Fatehgarh Sahib
Write Answer
Posted Date (28 Jul 2023 08:35 PM) Assigned Date (29 Jul 2023 09:58 AM)
Answered Date (29 Jul 2023 08:03 PM) Translated Date (01 Aug 2023 06:11 PM)

ਧਰਮਵੀਰ ਜੀ, ਸਤੰਬਰ ਮਹੀਨੇ ਤੋਂ ਤੁਸੀ ਤੋਰੀਏ ਦੀ ਬਿਜਾਈ ਕਰ ਸਕਦੇ ਹੋ ਜੀ।

Chattishghar mein Anjeer ki Kheti kaha per ho rahi hai?

(hn)
Posted by
Ashish Rathi (9327335570)
Ashish Rathi
Chattisgarh
Bemetara
Write Answer
Posted Date (28 Jul 2023 08:05 PM) Assigned Date (29 Jul 2023 09:58 AM)

ਸਤਿ ਸ੍ਰੀ ਅਕਾਲ ਜੀ ਮੇਰਾ ਸਵਾਲ ਹੈ ਕਿ ਮੇਰੇ ਕੋਲ ਇੱਕ ਗਾ ਹੈ ਜਿਸਨੇ ਕਿ5 ਵੇ ਸੂਏ ਸੂਣਾ ਹੈ ਉਹ 2 ਦਿਨ ਹੋ ਗਏ ਬੈਠ ਗਈ ਹੈ ਉੱਠ ਨਹੀ ਰਹੀ ਉਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ ਉਹ ਗਾ ਪਿਛਲੇ 10 ਕੁ ਦਿਨਾ ਤੋ ਹੀ ਉਠਣ ਲੱਗੇ ਸਹਾਰਾ ਲੈਦੀ ਸੀ ਡਾਕਟਰ ਸਾਹਿਬ ਇਲਾਜ ਕਰ ਰਹੇ ਸਨ ਪਰ ਫਰਕ ਨਹੀ ਪਿਆ ਗਾ ਸੂਣ ਵਿੱਚ ਲਗਪਗ 7 ਤੋ 10 ਦਿਨ ਬਾਕੀ ਹਨ ਜੀ?

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (28 Jul 2023 08:03 PM) Assigned Date (29 Jul 2023 09:57 AM)
Answered Date (29 Jul 2023 10:38 AM) Translated Date (01 Aug 2023 06:12 PM)

ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਉਸਦੇ ਸਰੀਰ ਦੀ ਜਾਂਚ ਕਰਕੇ, ਤਾਪਮਾਨ ਦੇ ਹਿਸਾਬ ਨਾਲ ਸਹੀ ਇਲਾਜ ਹੋ ਸਕਦਾ ਹੈ।

Bioveta Bare daso es nu insecticide nal mix kar sakde jhone which spry lei?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (28 Jul 2023 07:56 PM) Assigned Date (29 Jul 2023 09:57 AM)
Answered Date (04 Aug 2023 02:15 PM) Translated Date (04 Aug 2023 04:34 PM)

gurpreet ji, Bioveta nal koi insecticide mix nahi kiti jaa sakdi.

sir ji, jehdi video bnai hai, us vich mera jhona char unglan pila ho rha hai. kripya isda koi hl dseya jawe?

(pb)
Posted by
Baljeet virk (9872723112)
Baljeet virk
Punjab
Mansa
Write Answer
Posted Date (28 Jul 2023 07:28 PM) Assigned Date (29 Jul 2023 11:46 AM)
Answered Date (04 Aug 2023 02:26 PM) Translated Date (04 Aug 2023 04:35 PM)

Baljeet ji, ih lohe di kami de lashan han, tusi is de lai 1 kg ferrous sulphate nu 100 litre paani vich ghol ke spray kar sakde ho ji.

hlo sir, khet suae nal hon krke johne de boote mouse kutar jnde aa , dvai v rakhi c , koi fark ni , pdan pah deiye ji ja koi hal dso?

(en)
Posted by
harpreet singh (7888430586)
harpreet singh
Punjab
Bathinda
Write Answer
Posted Date (28 Jul 2023 07:28 PM) Assigned Date (29 Jul 2023 09:57 AM)
Answered Date (04 Aug 2023 02:19 PM) Translated Date (04 Aug 2023 04:36 PM)

Harpreet ji, kirpa kar ke ih daso ki tusi kihdi dwaai rakhi si ate kinni matra vich rakhi si, us hisaab nala hi tuhaanu is baare sahi jaankari ditti jaa skaegi.

?

(pb)
Posted by
Baljeet virk (9872723112)
Baljeet virk
Punjab
Mansa
Write Answer
Posted Date (28 Jul 2023 07:27 PM) Assigned Date (29 Jul 2023 11:46 AM)
Answered Date (28 Jul 2023 07:44 PM) Translated Date (31 Jul 2023 03:49 PM)

ਬਲਜੀਤ ਜੀ, ਤੁਸੀ ਝੋਨੇ ਦਾ ਪਾਣੀ ਸੁਕਾ ਕੇ ਹਵਾ ਜਰੂਰ ਲਗਵਾਓ ਅਤੇ ਇਸ ਨੂੰ ferrous sulphate 1 kg/100 litre paani de hisaab naal spray karo ji.

28 Jul 2023

ਸਰ ਪਾਣੀ ਤਾਂ ਸੁੱਕਾ ਕੇ ਲਾ ਰਹੇ ਆਂ ਤਿੰਨ-ਚਾਰ ਦਿਨਾਂ ਬਾਅਦ ਇਸ ਵਿੱਚ ਕੋਈ ਫੰਗਸ ਵਾਲੀ ਬਿਮਾਰੀ ਤਾਂ ਨਹੀਂ

Hlo srr eh phosphorus di ghat da ziri ch lashan da ki pta lgda aa?

(pb)
  • 1
Posted by
jagjeet singh (6239054166)
jagjeet singh
Punjab
Sangrur
Write Answer
Posted Date (28 Jul 2023 07:06 PM) Assigned Date (29 Jul 2023 09:56 AM)
Answered Date (28 Jul 2023 07:45 PM) Translated Date (31 Jul 2023 03:50 PM)

Jagjeet ji Jekr phosphorus di ghaat hove ta jhone da vadha ruk janda hai ji ate is dian jdhan di growth ghatt hundi hai, vaise Jekr kank nu DAP khaad ditti hove ta phosphorus di Kami jhone vich jyada dekhn nu nahi mildi.

ਜੇ ਮੱਕੀ ਆਪਣੀ ਬੀਜੀ ਹੋਵੇ ਤਾ ਗੱਠਾ ਵਾਲੇ ਸਾਈਲੇਜ ਦੀ ਕੀ ਰੇਟ ਬਣਾਈ ਚਲਦੀ ਹੈ ਜੀ?

(pb)
Posted by
Sukhjinder Singh (9803984943)
Sukhjinder Singh
Punjab
Jalandhar
Write Answer
Posted Date (28 Jul 2023 06:08 PM) Assigned Date (29 Jul 2023 09:56 AM)