Punjab
Search
ਵੀਰੋ , ਇੱਕ ਸਵਾਲ ਪੁੱਛਣਾ ਸੀ ਕਿ ਜੇ ਆਪਾ ਗਾ ਨੂੰ receptal inj 2.5 ml ਲਗਾ ਕੇ ਗੱਬਣ ਕੀਤਾ ਹੋਵੇ ਤਾਂ ਗਾ ਨੂੰ ਦੁਬਾਰਾ receptal ਦੇਣ ਦੀ ਲੋੜ ਤਾਂ ਨਹੀਂ ਪੈਂਦੀ ਜੀ ? ਜਾ ਦੇਣਾ ਪੈਂਦਾ ਹੈ ਜੀ ? ਇਹ ਫੋਟੋ ਵਿਚ ਮੌਜੂਦ ਗਾ ਨੂੰ receptal 2.5 inj ਲਗਾ ਕੇ ਆਈ ਕਰਾਈ ਸੀ ਤੇ ਹੁਣ 1 ਮਹੀਨਾ ਤੇ 23 ਦਿਨ ਹੋ ਗਏ ਹਨ ਜੀ , ਤੇ ਏਦਾਂ ਦੇ ਛੋਟੇ ਨਾਲੇ ਦਿੰਦੀ ਹੈ ਜੀ , ਕੀ ਗਾ ਗੱਬਣ ਹੈ ਜੀ ਜੇ ਗੱਬਣ ਹੈ ਤਾਂ ਇਸਨੂੰ ਦੁਬਾਰਾ inj ਦੇਣ ਦੀ ਲੋੜ ਤਾਂ ਨਹੀਂ ? Pregnancy countine ਰੱਖਣ ਲਈ ?
(en)
ਅਜੇਪਾਲ ਜੀ ਤੁਸੀ ਇਹ ਦੇਖੋ ਇਹ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਜੇਕਰ ਤਾਰਾ ਸਾਫ ਪਾਣੀ ਵਰਗੀਆਂ ਹੈ ਫਿਰ ਤੁਸੀ ਡਾਕਟਰ ਤੋਂ ਹੀਟ ਚੈੱਕ ਕਰਵਾ ਕੇ ਸਹੀ ਸਮੇ ਤੇ AI ਕਰਵਾਓ ਅਤੇ ਅਗਲੇ ਦਿਨ ਵੀ AI ਕਰਵਾਓ ਫਿਰ ਇਸ ਨੂੰ receptal ਨਾ ਲਗਵਾਓ।
ਕੱਲ ਪੀ ਆਰ 126 ਝੋਨਾ ਲਾਇਆ ਹੈ ਪਹਿਲੀ ਯੂਰੀਏ ਨਾਲ ਪੋਟਾਸ ਪਾ ਦੇਈਏ ਅਤੇ ਕਿੰਨਾ ਕਿਹੜਾ ਪਾਈਏ ਜਿੰਕ ਵੀ ਦੱਸਿਓ ਕਦੋਂ ਕਿੰਨਾਂ ਕਿਹੜਾ ਪਾਈਏ?
(pb)
Haryana
ਅੰਮ੍ਰਿਤ ਜੀ ਜੇਕਰ ਇਹਨਾ ਦੀ ਘਾਟ ਆ ਰਹੀ ਹੈ ਤੁਸੀ ਤਨ ਹੀ ਏਸਨੂੰ ਪਾਓ ਪੋਟਾਸ਼ ਤੁਸੀ 20 ਕਿਲੋ ਅਤੇ ਜ਼ਿੰਕ 16ਕਿੱਲੋ ਪ੍ਰਤਿ ਏਕੜ ਦੇ ਹਿਸਾਬ ਨਾਲ ਪਾ ਸਕਦ ਹੋ।
Sir g Gilki me kya bimari he?
(hn)
Haryana
Shriman ji yeh fungus aur tatv ki kami ki wajah se hai iske liye pehle app carbendazim 2 gram prati litre paani ke hisab se prayog kre aur uske 7 din baad ek spray npk 191919 10 gram prati litre paani meine milakar spray kre
ਬਾਈ ਜੀ ਵੱਛੀ 16 ਮਹੀਨਿਆਂ ਦੀ ਅੱਜ ਏਸ ਤਰਾਂ ਜਾਲਾ ਜਾ ਦਿੱਤਾ ਕੀ ਆ ਜੀ ਏ ਕੋਈ ਸੁਝਾਅ ਦਿਓ ਤਾ ਵੱਛੀ ਜਲਦੀ ਗਬਨ ਹੋ ਜਾਵੇ ਧੰਨਵਾਦ ਜੀ ?
(pb)
ਨਿਰਮਲ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Minfa gold powder 50gm ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਰੋਜਾਨਾ 21 ਦਿਨ ਤੱਕ ਦਿਓ।
ਮੱਝ ਦੀ ਫੋਟੋ . ਫੈਟ 6.50 to 7.50 ਆਉਂਦੀ ਹੈ?
(pb)
Punjab
ਸਤਵਿੰਦਰ ਜੀ ਤੁਸੀ ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ Fatedge ਪਾਊਡਰ 100gm ਰੋਜਾਨਾ, Lacup powder 100gm ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਫੀਡ ਦੇ ਨਾਲ ਨਾਲ ਸਰੋਂ ਅਤੇ ਵਡੇਮਿਆ ਦੀ ਖਲ ਮਿਕਸ ਕਰਕੇ ਦਿਓ ਜੇਕਰ ਫਿਰ ਵੀ ਫੈਟ ਨੂੰ ਫਰਕ ਨਹੀਂ ਪੈਂਦਾ ਫਿਰ ਇਸਦੀ ਫੈਟ ਏਨੀ ਹੀ ਰਹੇਗੀ
Sir jhona jado gobh te onda aa os time jo nativo fungiside aa Bayer company daa..osdi doze prati acer kini karni hundi aa?
(pb)
Haryana
Inderpal ji esdi spray tan hi krni chahdi hai jekar koi fungus da hamla hunda hai daanean te bina matlab ton spray krn da koi faida nahi baki eh fasal upar lachan dekh k hi spray kiti ajndi hai
Dr sahib siri cow pehla sua vch duhd ghat hai milk production li koi supplements daso ji?
(pb)
Os nu Liquid Calpound Gold 50ml daily Powder Lac up cfx 1.5 kg 100gm Daily deo ji
White flie aur tele chepe k liye buroprofezin 20% and acepete 50 percent acha kam krti hai kya?
(en)
Haryana
जशन जी, यह दोनो दवाई ही इसकी अच्छे से रोकथाम करती है। आप इनमें से कोई भी एक दवाई को प्रयोग कर सकते है।
sir ji, eh meri basmati 1847,1885 hai. isde nal vale kuch boote chite ho rhe hn ate mar rhe hn. is vich kehdi chiz di kmi ho skdi hai. isde kuch jngale ptte v hn. pehli uria de nal main 5 kilogram zink 33 v pai aa. potash ate super v shuruaat vich pai hai. fir v is vich khedi chij di kmi ho skdi hai, kripya dso?
(pb)
Punjab
Love ji, jangale patte zinc di kami naal hunde han is de lai tusi 2 kg urea de naal 1 kg zinc nu 100 litre paani vich ghol ke spray kar sakde ho ji.
40 day de paddy?
(pb)
Punjab
Gurdeep ji, kirpa kar ke ih dasso ki is vich ki smasya aa rhi hai, us hisaab nal tuhanau is baare sahi jaakari ditti jaa sakegi.
Leaf curl virus di starting h ji ede ch kedi spreay kiti javve?
(en)
Haryana
जशन जी, इसके लिए आप imidachloprid 1 ml को 2 लीटर पानी में मिलाकर स्प्रे करें।
ਡਾਕਟਰ ਸਾਬ ਮੇਰੀ ਮੱਝ ਨੂੰ ਅੱਜ 9ਮਹੀਨਾ ਲੱਗ ਗਿਆ ਕੀ ਖੁਰਾਕ ਪਾਵਾ ਅੱਗੇ ਚੰਗਾ ਦੁੱਧ ਦੇਵੇ?
(pb)
Aap use Liquid Udder strong H 1litter 10ml swere shame de 200gm Besen 200gm sarson ka tel de ji
Sir a hf cross breed hai ja peor abs Jupiter seman vashi hai and in future koi problem ta nai ave ge?
(pb)
Eh HF breed he ji es koi samasea nhi hoti aap es ki asshi trha se dekh bhal kare jis se jeh dhudh b assha degi or sehatmand b reha gi
Feed for milk giving beffalos?
(en)
Rajasthan
Give the cow/buffalo balanced diet, per 100kg that includes 1: Grain 25kg(mackki , jowar, bajri, wheat, Jo) 2: DOC 25kg(Rice polish) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: jaggery 2kg, 7: 2kg sayda Namak, 8: mitha soda 250gm ,9: mineral mixture 1kg.
Panch pashuon ka dairy loan lena hai?
(hn)
Punjab
Aap pashu ke liye loan lene ke liye aur uski puri jankari lene ke liye 9878650451 Thaan Singh (Assistant Manager, LHO State Bank of India) se sampark kr skte hai.
sir ji, eh tivana feed ke lkshn hai. asi kisi v company da naam nhi lena chande. pr is feed vich bhut calsium hai. isda koi hl desya jawe? main sare kisanan nu venti krda haan ki isdi vrto na kro?
(pb)
Punjab
Gurjinder ji tuci isdi varto naa kro ehh pashua nu khrab krr skdi hai baki kisana nal bhi jankari shanjhi krn lai dhanwad.
zinketed single supeerfasphate isda ki-ki feyde hn ate isnu kehdi-kehdi fslan vich vrteyan janda hai ate ek knal ch kina vrteyan janda aa?
(pb)
Punjab
Gurjinder ji, issde vich zinc, sulphur ate phosphorus tatt hunde han, is nu kise vi fasl vich varea ja sakda hai, par isdi dose fasl de hisab nal alag alag ho sakdi hai.
sir ji, mere kol ek mjh aa. oh dusre suye sui hai. sui nu 9 mhine ho gaye hai. usda dudh 5 litr hai. 4 mhine ch boli c, main tika v krwaya c, pr oh khloti nhi. usto bad na oh boli ate na hi tara dikhaiyan. isde li koi dwai ya koi trika dso?
(pb)
Gurpreet ji tussi os nu peat de kedea lai Bolus Havimac ox 3gm deo Powder Agrimen Super 5kg 100gm Daily deo Bolus Agrimin I 7X3 1daily deo ji es nall heat vich v ave gi ta ghabhan v ho jave gi
15 ਦਿਨ ਪਹਿਲਾਂ ਝੋਟੀ ਦੇ ਟੀਕਾ ਭਰਾਇਆ ਹੁਣ ਇਸ ਤਰ੍ਹਾਂ ਜਾਲੇ ਲੱਗੇ ਆ ਮਗਰ?
(pb)
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra powder 50gm ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ।
3 to 9 month de calf da diet plan ki hona chahida hai ji, te protein lai calf nu ki ki ditta ja sakda hai ji , jiwe soeyabean doc , sro di khal te hor kujh ki de skde haan ji kirpa krke sujhaa deyo ji?
(en)
Punjab
Ajaypal ji tuci uss nu kise bhi company di calf grower feed khwa skde ho ja fir ghar vich calf grower feed tyar krke khwa skde ho, feed ghar vich tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho. baki usdi deworming da purra dian rakho ji ate uss nu changi khurak de nal nal Cafplan powder 20gm rojana deo.
ਝੋਨੇ ਵਿਚ ਟਿੱਡੇ ਹਨ ਅਤੇ ਗੋਭ ਦੀ ਸੁੰਡੀ ਹੈ ਇਸ ਲਈ ਕੋਈ ਦਵਾਈ ਦਸੋ ਕਿਹੜੀ ਪਾਈ ਜਾਵੇ?
(pb)
Punjab
ਨਵ ਜੀ ਗੋਬ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ coragen 50 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਟਿੱਡੇ ਦੀ ਰੋਕਥਾਮ ਲਈ ਤੁਸੀ dinotefuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਝੋਨੇ ਨੂੰ ਕੋਈ ਚੀਜ਼ ਕੁਤਰੀ ਜਾ ਰਹੀ ਹੈ ਇਸ ਲਈ ਕੋਈ ਹਲ ਦਸੋ?
(pb)
Punjab
ਨਵ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Isda faida ate kado deni hai ?
(pb)
Harjot ji ehh pashu suun ton badd milk fever hon ton bachaunda hai, kamjori dur hundi hai, calcium di kami puri hundi hai ate dudh vich vadha hunda ha.
ਡਾਕਟਰ ਸਾਹਿਬ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਝੋਨੇ ਦੀ ਹਾਈਬ੍ਰਿਡ ਕਿਸਮ ਬੀਜੀ ਗਈ ਹੈ ਅਤੇ ਇਸ ਸਮੇਂ ਗੋਭ ਦੀ ਸੁਡੀ ਨਾਲ ਨਾਲੀਆਂ ਸੁਕੱ ਰਹੀਆਂ ਹਨ ਕਿਹੜੀ ਦਵਾਈ ਪਾਈ ਜਾਵੇ ਜੀ ਧੰਨਵਾਦ ਸਹਿਤ?
(pb)
Punjab
ਗੁਰਿੰਦਰ ਜੀ, ਗੋਭ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ Emamectin Benzoate 80g ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
गेंदा के पौधे सूख रहे है पीला पड़ के किस वजह से हो रहा है ये बारिश के कारण है क्या कृपया मार्गदर्शन करें?
(hn)
Punjab
गौरव जी, यह damping off बीमारी के लक्षण है, इसकी रोकथाम के लिए आप caebendazim 2g/L पानी के हिसाब से ड्रेंचिग कर दे।
Apple plant Age 6 month Plant growthing stop Solution?
(en)
Punjab
मनप्रीत जी, इसको ग्रोथ के लिए काफी ठंडे मौसम की जरूरत होती है, इसलिए सर्दियों के मौसम में ही इसकी ग्रोथ ज्यादा होगी।
ਮੱਝ ਝੋਟੀ ਛੋਟੇ ਕਟਰੂ ਆਂ ਦੀਆਂ ਅੱਖਾਂ ਚ ਗਿੱਡ ਆ ਰਹੀ ਹੈ ਚਾਰਾ ਚਰੀ ਪਾ ਰਹੇ ਆ ਨਿਰੀ ਥੋੜੀ ਤੂੜੀ ਨਾਲ ਕੋਈ ਇਲਾਜ ਦਸਿਆ ਜੇ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ?
(pb)
ਜੱਸੀ ਜੀ ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਜੋ ਪਸ਼ੂ ਗੱਭਣ ਹੈ ਓਹਨਾ ਨੂੰ Fenbendazole ਸਾਲਟ ਦੀ ਗੋਲੀ ਦਿਓ ਅਤੇ ਦੂਜਿਆਂ ਪਸ਼ੂਆਂ ਅਤੇ ਬੱਚਿਆਂ ਨੂੰ Albendazole ਸਾਲਟ ਦੀ ਦਵਾਈ ਓਹਨਾ ਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਸਭ ਨੂੰ Agrimin ਪਾਊਡਰ 10 ਤੋਂ 50 ਗ੍ਰਾਮ ਰੋਜਾਨਾ ਓਹਨਾ ਦੀ ਉਮਰ ਦੇ ਹਿਸਾਬ ਨਾਲ ਦਿਓ।
Mooli ki fasal me khaira Rog?
(hn)
Punjab
उपेंद्र जी, कृपया आप फसल की फोटो भेजे। उस हिसाब से ही आपको इस बारे में सही जानकारी दी जा सकेगी।
Uttar Pradesh
Mooli ki fasal me khaira rog.
Sir ye sabhi podho me ho rahi h pls koi upay bataye?
(hn)
Punjab
पाटीदार जी, यह वायरस के हमले के लक्षण है, इसकी रोकथाम के लिए आप imidacloprid 1ml/L पानी के हिसाब से छिड़काव करें।
Rajasthan
Hello Patidar ji, Lambdacyhelothrin 1ml per litre ke hisab se spray kren.
Sir ye kon si bimari h aur iski roktham ka upay bataye?
(hn)
Punjab
पाटीदार जी, यह वायरस के हमले के लक्षण है, इसकी रोकथाम के लिए आप imidacloprid 1ml/L पानी के हिसाब से छिड़काव करें।
Rajasthan
Your plant effected with Citrus psyllaa insect & Citrus canker. Use kocide +streptocycline 1st spray. Then spray Lambdacyhelothrin @,1ml per litre in evening time.
Rajasthan
Leafminer ka attack bhi is spray se control ho jayega ☝️
?
(hn)
Punjab
जेठाराम जी, आपका जो भी सवाल है, कृपया विस्तार से पूछे उस हिसाब से ही आपको इस बारे में सही जानकारी दी जा सकेगी।
ਸਰ ਮਾਇਕੋਰੈਜਾ ਕਿਹੜੀ ਖਾਦ ਨੂੰ ਕਿਹਾ ਜਾਦਾ ਹੈ?
(pb)
Punjab
ਜਗਪਾਲ ਜੀ, mycorrhiza ਇੱਕ ਅਲੱਗ product ਹੈ, ਜ਼ੋ ਇਕ ਤਰਾ ਦੀ ਮਿੱਤਰ fungus ਹੈ, ਇਸ ਨਾਲ ਜਮੀਨ ਵਿਚ ਖੁਰਾਕੀ ਤੱਤਾਂ ਦੀ ਉਪਲਬਧੀ ਵੱਧ ਜਾਂਦੀ ਹੈ।
bootiya de jdan di growth nhi ho rhi te vichon podhe mach rhe hn. is vich ftkdi v pai c pr koi fayda nhi ho rha. isdi growth li koi hl dso?
(en)
Punjab
मंदीप जी, आप जमीन का पानी सुखा कर फिर पानी दे और हमे यह जानकारी भी दे कि आपके पानी की गुणवत्ता कैसी है, उस हिसाब से ही आपको इस बारे में सही जानकारी दी जा सकेगी।
Maj eeda kardi 4 month ho gya sui nu?
(pb)
Paramjeet ji tuci isdi bachedani vich lixin-iu dwai 2 din bachedani vich bhrwao ate iss nu Bovimin-b powder 50gm rojana dena suru kro.
ਝੋਨੇ ਵਿੱਚ ਝੰਡੇ ਰੋਗ ਵਾਲੇ ਬੂਟੇ ਨੂੰ ਪੱਟ ਕੇ ਸੁੱਟਣ ਨਾਲ ਇਹ ਰੋਗ ਜਿਆਦਾ ਤਾਂ ਨਹੀਂ ਫੈਲਦਾ? ਇਸਦਾ ਕੀ ਉਪਾਅ ਕੀਤਾ ਜਾਵੇ ਜਿਸ ਨਾਲ ਫਸਲ ਰੋਗ ਮੁਕਤ ਹੋ ਜਾਵੇ।
(en)
Punjab
ਅੰਮ੍ਰਿਤਪਾਲ ਜੀ ਤੁਸੀ ਬੂਟੇ ਪੁੱਟ ਕੇ ਖੇਤ ਵਿਚ ਹੀ ਨਾ ਸੁੱਟੋ ਇਹਨਾ ਨੂੰ ਇਕੱਠੇ ਕਰਕੇ ਖੇਤ ਤੋਂ ਬਾਹਰ ਜਮੀਨ ਵਿੱਚ ਦੱਬ ਦਿਓ ਜੀ, ਇਸ ਨਾਲ ਰੋਗ ਅੱਗੇ ਨਹੀਂ ਫੈਲੇਗਾ।
ਦੁੱਧ ਦੀ ਫੈਟ ਵਧਾਉਣ ਲਈ ਮੱਝ ਅਤੇ ਗਾਂ ਨੂੰ ਇਹ ਕਿੰਨੀ ਮਾਤਰਾ ਵਿੱਚ ਦੇਣੀ ਚਾਹੀਦੀ ਹੈ 2 ਮੱਝਾਂ ਸੂਈਆਂ ਨੂੰ ਇੱਕ ਮਹੀਨਾ 2 ਮੱਝਾਂ ਸੂਈਆਂ ਨੂੰ 5 ਮਹੀਨੇ ਅਤੇ ਗਾਂ ਸੂਈ ਨੂੰ 7 ਮਹੀਨੇ ਹੋ ਗਏ. ਬਹੁਤ ਬਹੁਤ ਧੰਨਵਾਦ ਜੀ ਤੁਹਾਡਾ?
(pb)
ਸਤਵਿੰਦਰ ਜੀ ਇਹ ਤੁਸੀ ਪਸ਼ੂਆਂ ਨੂੰ 1 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ ਬਾਕੀ ਤੁਸੀ ਇਸਦੀ ਖੁਰਾਕ ਅਤੇ ਮੌਸਮ ਦੇ ਹਿਸਾਬ ਨਾਲ ਦੇਖਭਾਲ ਦਾ ਪੂਰਾ ਧਿਆਨ ਰੱਖੋ।
गाय को मक्खी बहुत लगती है और बहुत परेशान कर रहा है। कोई उपाय बताएं?
(hn)
Punjab
आप शेड में Gainda phenyl 2ml को 1 लीटर पानी में घोलकर स्प्रे करें। पशुओं के आस-पास और जिस जगह ज़्यादा मक्खी-मच्छर इकट्ठा हो वहां भी स्प्रे करें और साफ सफाई का पूरा ध्यान रखें।
सर यूपी के कानपुर जिले में बोयर बकरी पालन कर सकते है या नहीं जानकारी दे?
(hn)
Punjab
जी हां, आप बोयर नस्ल की बकरी को रख सकते हैं। बोयर बकरी की नस्ल अच्छी है पर यह मेहंगी होने के कारण इसे कम ही रखा जाता है क्योंकि यह लगभग 2000 रूपए प्रति किलो के हिसाब से मिलती है।
ਬਾਈ ਜੀ ਮੋਬਾਈਲ ਨੰਬਰ ਚਾਹੀਦਾ ਜੀ ਫਾਰਮ ਬਣਾਉਣ ਦੀ ਸੋਚ ਰਹੇ ਸੀ ਬਰੋਇਲੇਰ ਦਾ ਕੰਟਰੈਕਟ ਬੇਸ ਤੇ ਦਿਓ ਜੀ ਜਾਣਕਾਰੀ ਧੰਨਵਾਦੀ ਹੋਵਾਂਗੇ ਜੀ?
(pb)
Punjab
ਸੁਖਵਿੰਦਰ ਜੀ ਤੁਸੀ ਕੰਟ੍ਰੈਕਟ ਫਾਰਮਿੰਗ ਦੀ ਪੂਰੀ ਜਾਣਕਾਰੀ ਲਈ ਅਤੇ ਸ਼ੁਰੂ ਕਰਨ ਲਈ Salil Sood 9781017711 ਜਾਂ Sumit Jandar 8275592788 ਨਾਲ ਸੰਪਰਕ ਕਰ ਸਕਦੇ ਹੋ।
Soyabean girdle beetle kaise mare?
(en)
Punjab
लोकेश जी, इसकी रोकथाम के लिए आप Dimethoate 2ml/L पानी के हिसाब से छिड़काव कर सकते हैं।
Soyabean girdle beetle kaise mare?
(en)
Punjab
लोकेश जी, इसकी रोकथाम के लिए आप Dimethoate 2ml/L पानी के हिसाब से छिड़काव कर सकते हैं।
Rajasthan
Tnxs sir
Sat shree akal g Main seal resend keeta. Photos chek kru?
(pb)
Punjab
Buta ji tuhade walo bhejia gyia photoa upload nhi hoiya ha kirpa krke dubara photo upload kro tan jo tuhanu sahi jankari diti ja skee.
Sir jhoti a es tarah picha dekhon de a jado beth de a sue nu 4 month ho gaye n?
(pb)
Punjab
HarKamal ji tuci iss nu Mifex botal 450ml lgwao ate uss vich tonophos inj. 30ml mix krke IV slow lgwao ate iss nu Capoform inj. 1gm, Neoprofin inj. 15ml ate Avil inj. 10ml gardan vich lgwao
Dhanwaad ji
Sat Shri Akal G… Eh Dragon Fruit 9 month old hai.. Eh jo photo vich black water type ho k burn ho rahe hai… ki eh koi disease hai ja normally hai last week to moisture jyda hai… Area Ludhiana?
(pb)
Punjab
Harpreet ji ih nami jyada hon karke hi hai ji, is plant nu garm ate khushak mausam di hi lod hundi hai ji.
ਇਸ ਦਾ ਕੀ ਕਾਰਨ ਹੈ ?
(pb)
Punjab
ਰੋਸ਼ਨ ਜੀ, ਇਹ ਸਿਓਂਕ ਦੇ ਲੱਛਣ ਲੱਗ ਰਹੇ ਹਨ, ਕਿਰਪਾ ਕਰਕੇ ਇਹ ਦੱਸੋ ਕਿ ਇਹ ਸਮੱਸਿਆ ਕਿੰਨੇ ਬੂਟਿਆਂ ਵਿਚ ਦਿਖਾਈ ਦੇ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sat Dr ji Main swaal Puchya c ki mere Pr 114 Jhone de chite wich dane kale pain di bimari aundi hai ji eh kehda rog hai ji te mera Jhona is time 35 din hai ji eh Dane kale pain ton bachan lai ki koi dwai Pehlan pa sakde aa ji te OH dwai Jan khaad kine din de Jhone pauni theek rahegi Tusi Photo mangi jo bilkul os bimari raldi mildi hai ji?
(pb)
Punjab
Satnam ji, tusi is bimari di rokthaam lai 35-40 din de jhone nu urea poori kar deo , urea late den naal hi is bimari da hamla jyada hunda hai.
ਸੁੱਕਣ ਲੱਗ ਗਿਆ ਸੀ ਜੀ ਕਿਉ?
(pb)
Haryana
ਸੁੱਖ ਇਹ ਪੋਟਾਸ਼ ਦੀ ਕਮੀ ਲੱਛਣ ਲੱਗ ਰਹੇ ਹਨ ਇਸਦੀ ਲਈ ਤੁਸੀਂ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Hlo srr ahh swal da jwab ni milya kii chkr aa kus ta dso bhut din hoo gaa pucha nu sada bhut nuksan hoo rya?
(pb)
Punjab
Jagjeet ji, kirpa kar ke ih dasso ki tusi kihdi dwaai pai si ate kis treeke nal paayi si, us hisaab naal hi tuhaanu is baare shi janaakri ditti jaa sakegi.
Cotton di leaves es parkar nal mud rahiya hai ki vja ho sukdi hai ji te solution dsyo ji?
(en)
Haryana
Jashan ji tusi eh daso pattey upr chote chote jehe koi hare rang de keede haige ne ja nahi us hisab nal hi tuhanu sahi jankari diti ja sakdi hai
Soyabeen me dal fate karvene ke liye kya dale?
(hn)
Maharashtra
Naveen ji kripya apa apna swaal visthaar se puche ta jo aapko is bare me sahi jaankri di jaa ske.
Sir khere vashi ke hundi hai and is umar kine samme de vichkaar hundi a 6 month to upar ja thale and dhand ke roll play karde hn?
(pb)
Punjab
Gurpreet ji khiri jhoti lagbhag 8 mahine badd ton usdi khurak dekhbhal de nal tyar kiti ja skdi hai, baki dhanda nal pashu di umar da pta kita ja skda ha jiwe pashua nu kache ate pakke dannd hunde hai chotte bachia nu kache dannd janam sme hunde ha, sbh ton pehla vich wale kache dand tutde ha ate pakke aunde ha, pakke dannd dekhn vich choore ate vadde hunde ha sbh ton pehla 2 thalle wale pakke dannd ekathe hunde ha jekar pakke 2 dannd hunde ha fir cow 2 sal di ha ate majh 2.5 sall di hundi hai jekar pakke dannd 4 ha fir cow 3 sall di ate majh 3.5 sall di hundi hai jekar pakke dannd 6 ha fir cow 4 sall di ate majh 4.5 sall di ha ate jekar pakke dannd 8 ha fir cow 4.5 sall ate majh 5.5 sall di howegi 8 dannda nal muuh bhar jnda ha ate pashu jawan hunda ha fir uss ton 2 sall badd dannda vich badlaw nhi aunda ha ate ohh ghasne suru ho jnde hai
ਸਰ ਇਸਦੀ ਵਰਤੋ ਨਰਮੇ ਵਿੱਚ ਚਿੱਟੇ ਮੱਛਰ ਦੀ ਰੋਕਥਾਮ ਲਈ ਕਰ ਸਕਦੇ ਹਾਂ ਇਸਦੀ ਡੋਜ ਕਿੰਨੀ ਵਰਤ ਸਕਦੇ ਹਾਂ ਨਰਮੇ ਨੂੰ ਪਕਾਉਂਦੀ ਤਾਂ ਨੀ?
(pb)
Haryana
ਭੁੱਲਰ ਜੀ ਇਸਦੀ ਵਰਤੋਂ ਤੁਸੀ 1 ਮਲ ਪ੍ਰਤੀ 2 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਵਧੀਆ ਤਰੀਕੇ ਨਾਲ ਚਿੱਟੇ ਮੱਛਰ ਦਾ ਰੋਕਥਾਮ ਕਰਦਾ ਹੈ।
ਪਹਿਲਣ ਝੋਟੀ ਦਾ ਇੱਕ ਮਹੀਨਾ ਰਹਿ ਗਿਆ ਸੂਣ ਚ ਦੁੱਧ ਤੇ ਲੇਵੇ ਵਾਸਤੇ ਕੋਈ ਖੁਰਾਕ ਗਰਮੀ ਦੇ ਹਿਸਾਬ ਨਾਲ ?
(pb)
ਸੰਧੂ ਜੀ ਉਸ ਨੂੰ Vitamor-h liquid 10-10ml ਸਵੇਰੇ ਸ਼ਾਮ ਰੋਜਾਨਾ ਦਿਓ ਅਤੇ Transition mix feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
वाटर लॉगिंग के कारण मक्का की फसल पीली हो गई है क्या करें। Soil lomy है?
(hn)
Haryana
इसके लिए आप पानी की निकासी का प्रबंध कर और एक स्प्रे npk 191919 10 ग्राम प्रति लीटर पानी में मिलाकर स्प्रे करें।
Bai ga boota nu ah kehri problem ha ta is da ilaj dasio?
(pb)
Haryana
Singh ji esde lai tusi neem di spray 3 gran prati litre paani de hisab nal vart sakde ho eh mite de hamle kar ke hai
Rajasthan
Singh ji esde lai tusi neem di spray 3 gram prati litre paani de hisab nal vart sakde ho eh mite de hamle kar ke hai
Bai g anar nu fruiting hon ton bad ch gal janda ha same ise tarah bele nu ho ria ha is da ke ilaj ha organic?
(pb)
Haryana
Singh ji kirpa eh daso eh dikkat kine ku fal vich aa rahi hai us hsiab nal hi tuhanu sahi jankari diti ja sakdi hai
Punjab
4 boote anar de a te 8. 10 Bela a apne ghar da use lie
ਵੀਰ ਜੀ ਪਿੰਡ ਵਿੱਚ ਸੋਸਾਇਟੀ ਬਣਾਉਣ ਲਈ ਕਿੰਨੇ ਮੈਂਬਰ ਹੋਣੇ ਚਾਈਦੇ ਹਨ ਕਿਹੜੀ ਕਿਹੜੀ ਜਾਤੀ ਦੇ ਕਿੰਨੇ ਮੈਂਬਰ ਹੋਣ ।ਇਹ ਕਿਵੇਂ ਰਜਿਸਟਰ ਹੁੰਦੀ ਹੈ ਤੇ ਇਸ ਤੇ ਕਿੰਨੀ ਸਬਸਿਡੀ ਮਿਲਦੀ ਹੈ। ਪੂਰੀ ਜਾਣਕਾਰੀ ਦਿਓ ਮੇਹਰਬਾਨੀ ਹੋਵੇਗੀ?
(pb)
Punjab
ਦਲੇਰ ਜੀ ਇਸ ਸੰਬੰਧੀ ਜਾਂਣਕਾਰੀ ਲੈਣ ਲਈ ਤੁਸੀਂ 62390-04865 ਤੇ ਸੰਪਰਕ ਕਰ ਸਕਦੇ ਹੋ ਜੀ।
White grab sundi kinoow ke baag me nuksan karti h kya. Koi ilaj dso ji?
(hn)
Haryana
Guljari ji kirpya uski wajah se Jo nuksan ho rha hai uski phtoo bheje kyuki iska hamla kinnow mein bhut Kam hota hai tabhi us parkar se apko sahi jankari diti ja sakdi hai
हिसार सफ़ेद अमरूद है फल पर इस तरह से हो रहे है क्या बीमारी है और क्या इसका इलाज है पूरी जानकारी दे ।। मोनो और एकतारा स्टेप्टोसाइकलीन मैनकज़ेब कार्बेडीज़म का स्प्रे किया है दो दिन पहले अलग अलग?
(hn)
Haryana
मनोज जी, इसके लिए आप फ्रूट फ्लाई ट्रैप 16 प्रति एकड़ के हिसाब से प्रयोग कर सकते है।
करेले की बेल के पत्ते इस तरह मुड़ रहे है क्या स्प्रे करे?
(hn)
Haryana
मनोज जी, इसके लिए आप imidachloprid 1 ml प्रति लीटर पानी में मिलाकर स्प्रे करें।