Haryana
Search
sir Pr 126 10 Aug tak lag skda k nhi?
(pb)
Singh ji esnu 20 July takk lgaun di hi sofarish kiti ajndi hai jekar late lgaunde Haan tan ho skda hai jhad upr asar pai jawe
40 ਦਿਨ ਦਾ ਝੋਨੇ ਗੋਭ ਵਾਲੀ ਸੰਡੀ ਹੈ?
(pb)
Haryana
ਹਰਮਨ ਜੀ ਏਸਦੇ ਲਈ ਤੁਸੀ chlorantraniliprole 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਤਿ ਸ਼੍ਰੀ ਅਕਾਲ ਸਰ ਜੀ ਸਰ ਜੀ ਮੇਰੇ ਕੋਲ ਕਣਕ ਮੱਕੀ ਸੋਇਆਵਿਨ 10ਕਿਲੋ ਚੋਕਰ ਵੜੇਵੇਂ10ਕਿੱਲੋ ਤਾਰਾਮੀਰਾ 10ਕਿੱਲੋ ਕਾਲਾ ਲੂਣ ਮਿਨਰਲ mixture ਮਿੱਠਾ ਸੋਡਾ ਹਨ ਮੈਂ ਇਹਨਾਂ ਦੀ ਕਿੰਨੀ ਮਾਤਰਾ ਪਾ ਕੇ 10 12 ਕਿਲੋ ਦੁੱਧ ਵਾਲੇ ਪਸ਼ੂਆਂ ਲਈ ਫੀਡ ਤਿਆਰ ਕਰ ਸਕਦਾ ਜਾ ਫਿਰ ਇਹਦੇ ਵਿਚ ਕੁਝ ਹੋਰ ਚੀਜਾਂ ਦਾ ਪਾਉਣਾ ਜਰੂਰੀ ਹੈਤਾ ਉਹ ਵੀ ਦੱਸ ਦਿਓ ਜੀ? ਤੁਹਾਡਾ ਧੰਨਬਾਦੀ ਹੋਵਾਂਗਾ ਮਨਜੀਤ ਸਿੰਘ
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।
sir ji, main puchna chanda haan ki punjab vich kehdiyan kinnu diyan kisma lgdiyan hn ate kinnu nu jehde kit lgde hn, uhna di roktham kida kriye, oh v dso?
(pb)
Haryana
ਸਿੰਘ ਜੀ ਕਿੰਨੂ ਆਪ ਹੀ ਇਕ ਕਿਸਮ ਹੈ ਤੁਸੀ pau kinnow no 1 ਦੀ ਬਿਜਾਈ ਕਰ ਸਕਦੇ ਹੋ ਅਤੇ ਏਸਦੇ ਵਿਚ ਮੱਖੀ ਦੀ ਰੋਕਥਾਮ ਲਈ ਤੁਸੀ ਫਰੂਟ ਫਲਾਈ ਟ੍ਰੈਪ 16 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
sir ji, main puchna chanda han ki jehde srdi vich fool lgde hn uhna di bijai kdo kiti ja skdi hai ate kehde-kehde fool hn, uhna de naam dso?
(pb)
Haryana
ਸਿੰਘ ਜੀ gladiolus ਦੀ ਬਿਜਾਈ ਤੁਸੀ ਜੁਲਾਈ ਤੋਂ ਲਈ ਕੇ ਦਿਸੰਬਰ ਤੱਕ, ਗੇਂਦੇ ਦੀ ਸਰਦ ਰੁੱਤ ਦੀ ਫ਼ਸਲ ਦੀ ਬਿਜਾਈ ਤੁਸੀ ਅਧ ਸਤੰਬਰ, ਪੈਂਜੀ ਅਤੇ ਸਵੀਟ pea ਨੂੰ ਸਤੰਬਰ ਦੇ ਮਹੀਨੇ ਬੀਜ ਸਕਦੇ ਹੋ।
Gob sundi?
(en)
Punjab
Satinderpal ji kirpa krke apna swal vistar nal pusho tuci ki jankari lena chahunde ho ate jiss fasal vich dikkat aa rhi hai usdi photo bhi apne swal de nal upload kr skde ho tan jo tuhanu sahi jankari diti ja skee.
Hi sar Namaskar ji Sar jhone vich farkadi pon da ki feda Farkadi nall apa nu ki lahb hunda he 1 ekd vich kini dose pendi he? Thank you sir
(pb)
Manjot ji, fatkadi den naal jdhan di bimaari di smasya ghatt aondi hai ate ik acre vich tusi 1 kg tak fatkadi de sakde ho ji.
Punjab
Ok sar very tnx g
Hi sar Namaskar ji Sar kinu ka butta laye nu 5 sall ho ge aje tak koi fall ni lgeya Sar koi hall daso koi sapre dso jis nal fall lg lawe? Thank you for apni kheti team
(pb)
Haryana
Chahal ji kiprya eh daso tusi esnu khad kdo ate kini paunde ho us hsiab nal tuhanu dasya ja sakda hai
Punjab
Sar asi kush ni paye ik pudi ji payi c mali ne jdo lye c te dap payi c
Sir Boyar nasl ki bakri kanpur me kaise milegi koi jankari dijiye?
(hn)
Punjab
boer goat achi nasal hai lekin yeh mehngi hone ke karnn kam rakhi jatti hai kyuki yeh lagbhag 2000 rs. prati kilo ke hisab se milti hai aap iske vare mai puri jankari lene ke liye S & S GOAT FARM , 9167640073 se sampark kr skte hai.
Hello, I have marshy land besides the lake of the village. I am from Karnataka. Near mysore I need an expert to visit my land and guide me on what crops I can grow I am interested in contract based medicinal plant farming
(en)
Haryana
Veena you can contact with your nearest agriculture department or the agriculture officer of your area so that they will visit your field.
Ye kit bhi dhan ki fasal me Nazar aa raha hai kripya samadhan bataye?
(hn)
Haryana
सिंह जी, इसके लिए आप quinalphos 400 ml प्रति एकड़ में स्प्रे कर सकते हैं।
Ye konsa kit he dhan ki fasal me Nazar aa raha he kripya ilaj bhi bataye?
(hn)
Haryana
सिंह जी, कृपया यह बताए कि ऐसा कीट कितने पौधे ऊपर है और प्रति पौधे में कितने कीट देखने को मिल रहे है उस हिसाब से ही आपको सही जानकारी दी जा सकती है।
Hitweed tu bina narme upr hor khdi herbicide spray kr skde aa g?
(pb)
Haryana
Aman ji kiprya eh daso tuhada narma kine din da hai ate mukh tor te kehda nadeen ahi us hsiab nal yuhanu dasya ja sakda hai
ਸਰ ਜੀ, ਝੋਨੇ ਵਿੱਚ ਡੀਲਾ ਹੋ ਗਿਆ ਜੀ ਉਸ ੳਪੱਰ ਕਿਹੜੀ ਸਪਰੇ ਕੀਤੀ ਜਾਵੇ ਜੀ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ bispyribac sodium 100ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
sir ji, eh jhona 35-36 din da ho geya hai. is vich saunk bhut hai. nal photo v bheji a. kripya ihda ilaj dso?
(pb)
Haryana
Brar ji edde lai tusi chlorpyriphos 4 ml prati litre paani de hisab nal vart sakde ho
ਗਾ ਦੇ ਸੂਨ ਤੋਂ ਕਿੰਨੇ ਦਿਨ ਬਾਅਦ ਟੀਕਾ ਰਖਵਾ ਸਕਦੇ ਹਾਂ ?
(pb)
Vikramjeet ji , 60 din k bad aap AI krwa sakte ho
ਆੜੂ ਦੇ ਬੂਟੇ ਪੱਤਿਆਂ ਦਾ ਰੰਗ ਜਾਮਨੀ ਹੋ ਗਿਆ?
(en)
Haryana
ਸਿੰਘ ਜੀ ਇਹ ਫਾਸਫੋਰਸ ਦੀ ਕਮੀ ਲਗ ਰਹੀ ਹੈ ਏਸਦੇ ਲਈ ਤੁਸੀ dap 700-800 gram ਪ੍ਰਤੀ ਪੌਧੇ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir meri murah bhens ko byahe huve 21 din ho gye he lekin vah khal ya koi or feed nhi kha Rahi he keval Hara chara or gehu ka bhusaa hi kha Rahi he or dudh 1.5 ltr hi Dene lagi he sir feed me kya or kaise du kripya bataye?
(hn)
Aap use Injection rumirec 10ml ,Injection Tinacal 20ml ,Injection Metphos 10ml 3 din lwao ji es nall changi tra khan peen lagg jawe ta os nu feed start Karo ji feed me aap use balance feed de
सर मैं 15 अगस्त से आलू लगाना चाहता हूं क्या लगा सकता हूं क्या यह समय सही है मैं अगेता आलू पैदा करना चाहता हूं सही जानकारी दें?
(hn)
Punjab
सुनील जी, आप सितंबर महीने से पहले आलू नही लगा सकते क्योंकि ज्यादा तापमान की वजह से आपको दिक्कत आ सकती है।
ਝੋਨੇ ਦੀ ਪੱਤਾ ਲਪੇਟ ਅਤੇ ਗੋਭ ਦੀ ਸੰਡੀ ਅਤੇ ਤੇਲੇ ਲਈ ਸਪਰੇਅ 50 ਦਿਨ ਦੇ ਝੋਨੇ ਲਈ?
(pb)
Punjab
ਹਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਝੋਨੇ ਵਿਚ ਇਹਨਾ ਕੀੜਿਆਂ ਦਾ ਹਮਲਾ ਸ਼ੁਰੂ ਹੋ ਗਿਆ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਮੇਰੀ ਗਾਂ ੪ ਕ ਵਜੇ ਸੂਈ ਆ ਉਹਨੂੰ ਕੀ ਖੁਰਾਕ ਤੇ ਕਿਵੇਂ ਦੇ ਸਕਦੇ ਹੁਣ ਤੇ ਅਗਲੇ ਦਿਨਾਂ ਚ ਤਾਂ ਜੋ ਉਹ ਚੰਗੀ ਸਿਹਤ ਤੇ ਦੁੱਧ ਦੇਵੇ ਤੇ ਆਡਰ ਦਾ ਚੰਗਾਂ ਵਿਕਾਸ ਹੋਵੇ?
(pb)
ਜਗਜੀਤ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Anabolite liquid 100ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।
ਮੂਲੀਆਂ ਦੀ ਬਿਜਾਈ ਦਾ ਸਮਾਂ ਦੱਸੋ ਜੀ?
(pb)
Punjab
ਜਗਜੋਤ ਜੀ ਮੂਲੀ ਦੀ ਬਿਜਾਈ ਅਗਸਤ ਮਹੀਨੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ।
Sir Albendazole and livermectin salt de goli ਸਾਰੇ ਪਸ਼ੂਆਂ ਨੂੰ ਦੇ ਸਕਦੇ ਹਾਂ ਅਤੇ ਇਹ ਕਿੰਨੇ ਚਿਰ ਬਾਅਦ ਦੇਣੀ ਚਾਹੀਦੀ ਹੈ?
(pb)
Albendazole ki goli gabhin passu nu na deo ji eh pregnancy lai safe nhi hundi .Ivermactin ki goli aap sabhi passu ko de sakte ha ji
गाय के तबेले में बहुत मक्खी और मच्छर लग रहे हैं क्या करें?
(hn)
Aap passue ke tabbele vich Liquid Butox 2 ml /1litter pani vich mix karr ke sapry kare es se rahat mile gi
बैंगन में लट हो रहीं हैं?
(hn)
Punjab
मोनू जी, आप इसकी रोकथाम के लिए आप emamectin benzoate 80 g/एकड़ के हिसाब से छिड़काव कर सकते हैं।
Sar mausami ka bag hai jo abhi chhoti pili ho rahi hai aur kaun si Safai kara uska size bada Ho?
(hn)
Maharashtra
Rajbirgodara ji, aap iske giberralic acid ka spray kar sakte hai.
ਮੱਝਾਂ ਦੇ ਚਾਰੇ ਲਈ ਇਸ ਸਮੇਂ ਕੀ ਬੀਜਿਆ ਜਾਣਾਂ ਚਾਹੀਦਾ ਹੈ?
(pb)
Punjab
ਰਛਪਾਲ ਜੀ, ਤੁਸੀ ਬਾਜਰਾ, ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
Sar main PNB se loan Lena chahta hun pashuon ka dairy ke liye khet mein bag laga hua hai mere?
(hn)
Punjab
Yadi aap dairy farming ke liye loan lena chahte ha toh aap apne nazdiki kvk se dairy training len jisme apko iss kam ki puri jankari milegi aur uss training certificate se aap loan subsidy bhi lee skte hai aap iske liye KRISHI VIGYAN KENDRA SADALPUR (HISAR), Dr Narendra Kumar, Head KVK, Contact No.: +91-9050311209, Landline No. 01669-244931, Pincode 125052 se sampark kr skte hai.
Hlo srr ahh baasi nu heet ch aun lyi kehdi golyi deyi ahh hun ahh golii diti 21 din pr bolii nii?
(pb)
Ab aap Ovalanta kit de os se heat me a jae gi .ovalenta kit me 3 goli ke 5 stripes hoge 1 stripe daily time to time de
Hlo srr ahh bassi kehdi nasal dii aa?
(pb)
Jagjeet ji Jeh HF 85% nasal ki bachdi he ji
Hlo srr ahh bassi kehdi nasal dii aa?
(pb)
Jagjeet ji Jeh HF 85% nasal ki bachdi he ji
. ਮਝ ਦੇ ਭਾਰ ਦਾ ਕੋਈ ਪੱਕਾ ਇਲਾਜ ਹੋ ਸਕਦਾ 10,15 ਦਿਨ ਰਹਿੰਦੇ ਆ ਸੂਣ ?
(en)
ਮਨਪ੍ਰੀਤ ਜੀ ਤੁਸੀ ਮੱਝ ਨੂੰ 1kg ਸੱਤਿਆਨਾਸੀ ,250gm ਜੋਖਾਰ, 250gm ਕਲਮੀਸ਼ੋਰਾ ਅਤੇ 2kg ਸ਼ੱਕਰ 5ਦਿਨ ਵਿਚ ਦਿੳ ਜੀ ਇਸ ਦਾ ਇਕ ਹਿੱਸਾ ਰਾਤ ਨੂੰ ਪਾਣੀ ਵਿਚ ਭਿਉ ਲਵੋ ਸਵੇਰੇ ਪਸ਼ੂ ਨੂੰ ਦਿੳ ਇਸ ਨਾਲ।
Sir sulphr 90%d spray kinni dose ae acre d?
(en)
Punjab
परमिंद्र जी, आप 5 kg/एकड़ के हिसाब से सल्फर डाल सकते हैं।
ਜੀ੍ ਅੰਗੂਰ ਦੀ ਕਿਹੜੀ ਬਰਾੲਟੀ ਵਧੀਆ ਘਰ ਲਾਉਣ ਲਈ ਅਤੇ ਕਿਥੋਂ ਲਏ ਜਾਣ ਪੌਦੇ ਜਗਰਾਓਂ ਏਰੀਆ?
(pb)
Punjab
ਅਰਸ਼ੀ ਜੀ, ਤੁਸੀਂ ਅੰਗੂਰ ਦੀਆਂ ਪਰਲਟ, Superior Seedless ਕਿਸਮਾਂ ਲਗਾ ਸਕਦੇ ਹੋ ਜੀ , ਇਹ ਕਸੀਮਾਂ ਦਸੰਬਰ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦ ਸਕਦੇ ਹੋ ਜੀ।
Ismein kaun si bimari hai?
(hn)
Punjab
जस्सी जी, यह रस चूसने वाले कीट का हमला है, इस की रोकथाम के लिए आप imidacloprid 1ml/लीटर पानी के हिसाब से छिड़काव कर सकते हैं।
Sat shree akal g?
(pb)
Punjab
Buta ji tuhade walo bheji gyi photo upload nhi hoi hai kirpa krke dubara photoa upload kro tan jo tuhanu sahi jankari diti ja ske.
Sir.... ਮਝ ਦੇ ਭਾਰ ਦਾ ਕੋਈ ਪੱਕਾ ਇਲਾਜ ਹੋ ਸਕਦਾ 10,15 ਦਿਨ ਰਹਿੰਦੇ ਆ ਸੂਣ ਵਿਚ ?
(en)
ਇਸਦਾ ਇਕ ਦਮ ਕੋਈ ਵੀ ਪਕਾ ਇਲਾਜ ਨਹੀਂ ਹੈ ਉਸ ਨੂੰ ਡਾਕਟਰ ਤੋਂ Mifex 450ml ਬੋਤਲ ਵਿਚ tonophos inj 20ml ਮਿਕਸ ਕਰਕੇ iv slow ਲਗਵਾਓ ਅਤੇ Capoform inj 1gm, Megludyne inj 20ml ਅਤੇ Avil injection 10ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸਦਾ ਪਿੱਛਾ ਵੀ ਉਚਾ ਰੱਖੋ।
ਸਰ ਜੀ ਝੋਨੇ ਨੇ ਫੋਟ ਘੱਟ ਕੀਤੀ ਹੈ ਉਪਰ ਨੂੰ ਜਿਆਦਾ ਵਧ ਰਿਹਾ?
(pb)
ਲਾਡੀ ਜੀ, ਕਿਰਪਾ ਕਰਕੇ ਇਹ ਦੱਸੋ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀਂ ਇਸ ਨੂੰ ਕੀ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਜੀ ਝੋਨੇ ਨੇ ਫੋਟ ਘੱਟ ਕੀਤੀ ਹੈ ਉਪਰ ਨੂੰ ਜਿਆਦਾ ਵਧ ਰਿਹਾ?
(pb)
Punjab
ਲਾਡੀ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿਸਮ ਕਿਹੜੀ ਹੈ ਅਤੇ ਤੁਸੀ ਇਸ ਨੂੰ ਕਿ ਖੁਰਾਕ ਦੇ ਚੁੱਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
ਸਾਡੀਆਂ ਮੱਛੀਆਂ ਲਗਾਤਾਰ ਮਰ ਰਹੀਆਂ ਹਨ ਕੀ ਕਾਰਣ ਹੋ ਸਕਦਾ ਜੀ ਕਿਰਪਾ ਕਰਕੇ ਦੱਸਿਆ ਜਾਵੇ?
(pb)
Haryana
ਹਰਨੇਕ ਜੀ ਕਿਰਪਾ ਕਰਕੇ ਤੁਸੀ ਮਰੀਆਂ ਹੋਈਆਂ ਮੱਛੀਆਂ ਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਅਤੇ ਤੁਸੀ ਕੀ ਖੁਰਾਕ ਦੇ ਰਹੇ ਹੋ ਅਤੇ ਕਿਸੇ ਦਵਾਈ ਦੀ ਵਰਤੋਂ ਕੀਤੀ ਸੀ ਜਾ ਨਹੀਂ, ਇਸ ਵਾਰੇ ਵੀ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sr ji zinc lohe di spray de vich kli kini paune he te urea kina pauna he 1kille de hisab nall?
(pb)
Punjab
Kuldeep ji, loha 1kg, zinc 1 kg ate urea 2 kg/acre de hisaab naal 100-150 litre paani vich ghol ke spray kar sakde ho ji.
sir ji, haldi ate adrk da beej kitho milega ate kdo beej skde han?
(pb)
Punjab
Des raj ji, adrak di kheti di sifarish Punjab vich nhi kiti jandi ate haldi da beej tusi Punjab agricultural University to khareed sakde ho ji.
ਇਹ ਕਿਹੜਾ ਕੀੜਾ ਹੈ ਕੀ ਇਸ ਦਾ ਝੋਨੇ ਨੂੰ ਕੋਈ ਨੁਕਸਾਨ ਹੈ?
(pb)
ਰੋਸ਼ਨ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਾਫ ਨਹੀਂ ਹੈ, ਕਿਰਪਾ ਕਰਕੇ ਦੁਬਾਰਾ ਫੋਟੋ ਭੇਜੋ ਜੀ।
Haldi aur adrak ka bij kahan se milega aur kab beeja jaega thank u?
(pb)
Haryana
Sharma ji ehna da beej tusi apne nede de kvk ton lai sakde ho ate esdi bijai april.mahine takk hi biajn di sifarishi kiti jandi hai es ton late bijan nal jhad ate vadhe te bhut asar painda hai
sir ji, main poochna chanda han ki jehde fldaar boote hn, jiwe lichi, amb, jamun, kinnu, mausmi, aadi boote hn. is nu jehdi desi rudi hai, oh asi ek bar pauni hai ja do bar pauni hai ate kehde-kehde mhine pauni hai, vistar nal dso?
(pb)
Haryana
ਸਿੰਘ ਜੀ ਇਹ ਜਿਹੜਾ ਰੂੜੀ ਪਾਉਣ ਦਾ ਸਮਾਂ ਹੈ ਇਹ ਬੂਟੇ ਤੋਂ ਬੂਟੇ ਦੇ ਹਿਸਾਬ ਨਾਲ ਹੁੰਦਾ ਹੈ ਵੈਸੇ ਤਕਰੀਬਨ ਏਹ ਦਿਸੰਬਰ ਵਿਚ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਬਾਕੀ ਤਸੁਈ ਇਹ ਦੱਸੋ ਕਹਿੜੇ ਬੂਟੇ ਨੂੰ ਪਾਉਣੀ ਹੈ ਉਸ ਹਸੀਆਬ ਨਾਲ ਤੁਹਾਨੂੰ ਉਸਦੀ ਕਿਸ਼ਤ ਅਤੇ ਮਾਤਰਾ ਬਾਰੇ ਦੱਸਿਆ ਜਾ ਸਕਦਾ ਹੈ।
ਗਾਂ ਸੁਈ ਨੂੰ 15 ਦਿਨ ਹੋ ਚੱਲੇ ਹਨ, ਉਸ ਦੇ ਇਕ ਥਨ ਵਿੱਚ ਲਹੂ ਆ ਰਿਹਾ ਹੈ। ਇਸ ਦੇ ਇਲਾਜ ਲਈ Derlan 500 , MEGLODINE 20 ML , AVIL 10 ML ਨੂੰ ਦੋ ਵਾਰ ਰਪੀਟ ਕਰ ਦਿੱਤਾ ਪਰ ਕੋਈ ਰਿਜਲਟ ਨਹੀ ਮਿਲਿਆ?
(en)
Punjab
ਤੁਸੀ ਉਸ ਨੂੰ FMC powder 50gm ਰੋਜਾਨਾ, Mammiup bolus 2 ਗੋਲੀਆਂ ਰੋਜਾਨਾ ਦਿਓ ਅਤੇ Intacef tazo inj 3375mg , Zackshot inj. 20ml, Vitamin-k inj. 15ml ਰੋਜਾਨਾ 3 ਦਿਨ ਲਗਵਾਓ।
PR 122 JHONA CH SWANK D BAHUT PROBLEM AA RHI AA ES SWANK D GROWTH NU KIVE ROKEYA JA SKDA HAI ?
(en)
Haryana
Mehak ji edde lai tusi bispyribac 100 ml prati acre de hsiab nal vart sakde hio
Maray pas 200 ltr per hour ki milk cream machine hai woh main sell kar chahta hu.kindly contact or what s app 9988419872 9914759313?
(hn)
Punjab
Munish ji kisano ke sath iski jankari share krne ke liye dhanyawad, baki aap iski AD apne khud ke fb account per bhi alag alag groups mein share kr skte hai.
Please suggest a suitable spray for it. Plants are double chandni?
(en)
Haryana
निखिल जी, इसके लिए आप dimethoate 2 ml प्रति लीटर पानी में मिलाकर स्प्रे कर सकते हैं।
Which plant is this ? Is it edible ?
(en)
Punjab
हरप्रीत जी, यह तांदला का पौधा है। कुछ लोग इसका साग बनाने के लिए उपयोग करते है।
Sir rejent ultra di varto kis Trah karye for best result?
(en)
Haryana
बाथलाल जी, कृपया यह बताए कि आपको फसल में दिक्कत क्या रही है। उस हिसाब से ही आपको इसकी सही मात्रा और प्रयोग करने का तरीका बताया जा सकता है।
Good morning Sir Sir asi mitti pai c 250 tralla othe dyji war basmati lga reha ha lgon to baad suk jandi kal sulphur payi c 90 te aj asi dubara lgon lage ta pani de upar aa kide tarde dikhe or jda nu bot e jyada lage hoe hun pls help?
(pb)
Punjab
Amandeep ji, ih keeda koi pest nhi hai, ih paani kar ke paida ho riha hai, is da jhone de sukkan naal koi sambandh nahi hai, ate halki jameen ate halke paani vaali jgaah te basmati di jgaah Pioneer 27 P 31 kism lgaa sakde ho ji.
Punjab
ਧੰਨਵਾਦ ਜੀ।
Sir asi 1692 basmati laii aa 25 day hoge 3baar urea pati 75 killo per acre pr hun oh kamjoor lagdiiaa ki kriee?
(en)
Haryana
सिंह जी, आप एक स्प्रे npk 191919 10 ग्राम प्रति लीटर पानी में मिलाकर स्प्रे करें।
ਕਿੰਨੂ ਤੇ ਨਿੰਬੂ ਦੇ ਬੂਟੇ ਲਗਾਉਣ ਸਮੇਂ ਕਿਹੜੀ ਖਾਦ ਪਾ ਸਕਦੇ ਹਾਂ?
(pb)
Haryana
ਸੰਦੀਪ ਜੀ ਏਸਨੂੰ ਲਗਾਉਣ ਸਮੇਂ ਤੁਸੀ ਰੂੜੀ ਦੀ ਖਾਦ 5-7 ਕਿਲੋ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦ ਹੋ।
Sir mere kol hf cross gaa hai sui nu 2.5 month ho ge hun usnu baif da sexed seman bhrya a te phela 13 14 kg milk de re C te hun dhund jma he ghta ge hai 8 9 kg de re hai please dso ke karan ho skda hai and ilaaz ke hai hun is da?
(pb)
Gurpreet ji dudh ghatn de kai karan hunde hai jiwe khurak vich jruri tattan di kami, mousam vich badlaw krke, rehn wali jgha sahi na hon krke ja hor bhi kai karan hunde hai, tuci iss nu Calpond gold liquid 50ml rojana, Lacup powder cfx 100gm rojana ate Simlage bolus 1-1 swere sham deo.
ਮੇਰੀ ਗਾਂ ਨੂੰ ਗੱਬਣ ਨੂੰ ਅੱਜ 9 ਮਹੀਨੇ 15 ਦਿਨ ਹੋ ਗਏ ਹਲੇ ਤੱਕ ਸੂਈ ਨੀ… ਕੋਈ ਖਤਰੇ ਵਾਲੀ ਗੱਲ ਤਾਂ ਨਹੀਂ?
(pb)
Punjab
ਜਗਜੀਤ ਜੀ ਕਈ ਵਾਰ ਪਸ਼ੂ ਸੂਣ ਵਿੱਚ ਥੋੜੇ ਦਿਨ ਜ਼ਿਆਦਾ ਲੈ ਲੈਂਦਾ ਹੈ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ, ਜੇਕਰ ਉਹ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਮੰਨਦੀ ਹੈ ਫਿਰ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ
PR126 de paneri kine Dina Tak lga sakde aa?
(pb)
Haryana
Jagdeep ji esde 25-30 din di paneeri hi khet vich lgaun di sifarish kiti jandi hai es ton baad laun nal jhad ghat nikalda hai ate growth vi ghat hhndi hai
ਸਤਿ ਸ੍ਰੀ ਅਕਾਲ ਸਰ ?
(pb)
Haryana
ਸਤਿ ਸ੍ਰੀ ਅਕਾਲ ਜੀ ਜੇਕਰ ਤੁਹਾਡਾ ਕੋਈ ਵੀ ਸਵਾਲ ਖੇਤੀ ਜਾ ਪਸ਼ੂ ਪਾਲਣ ਨਾਲ ਸਬੰਧਤ ਹੈ ਤਾਂ ਤੁਸੀ ਉਸ ਬਾਰ ਪੁੱਛ ਕੇ ਜਾਣਕਾਰੀ ਲਾ ਸਕਦੇ ਹੋ।
?
(en)
Haryana
ਹਰਪ੍ਰੀਤ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ ਇਕ ਸਪਰੇਅ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਜੀ ਹੁਣ ਤਿਲਾਂ ਦੀ ਖੇਤੀ ਕਰ ਸਕਦੇ ਹਾਂ?
(pb)
Haryana
ਹਰਪ੍ਰੀਤ ਜੀ ਏਸਨੂੰ 15 ਜੁਲਾਈ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਲੇਟ ਬੀਜਣ ਨਾਲ। ਝਾੜ ਉਪੱਰ ਅਸਰ ਪੈਂਦਾ ਹੈ।