Haryana
Search
फूल के पौधों में यह बीमारी आ गई है कृपया इसका कोई देसी इलाज बताए?
(hn)
नीतीश जी, इसके लिए आप नीम की स्प्रे 4 ml प्रति लीटर पानी में मिलाकर कर सकते हैं।
ਮੈਂ 2 ਏਕੜ ਜ਼ਮੀਨ ਵਾਸਤੇ solar ਵਾਲੀ ਮੋਟਰ ਲਾਉਣੀ ਹੈ ਕਿੰਨੇ HP ਵਾਲੀ ਮੋਟਰ ਸਹੀ ਰਾਹੂਗੀ ?
(pb)
Haryana
ਸਿੰਘ ਜੀ ਤੁਸੀ ਘਟੋ ਘੱਟ 3hp ਵਾਲੀ ਮੋਟਰ ਲਗਾ ਸਕਦੇ ਹੋ।
Jhone de growth Lei bioveta ya sagarika vart sakde
(pb)
Haryana
Gurpreet ji tusi vart tan sakde ho pr udo hi varto jdo tuhadi fasal da vadha sahi ni ho rea
How to construct biofloc tank of 1000liter ?
(en)
Punjab
If you want to start biofloc fish farm please contact to Mr. Ankit Wagh (9096843382), he will provide you all information about biofloc training, subsidy, care and its setup.
Sr ji seok lai cloro di spray kri jave ya fer urea vich mla ke pai jave jankari devo ji
(pb)
Haryana
Kuldeep ji tusi esdi spray kr skde ho pr urea ch mila ke nahi paa sakde ja pher tusi esnu rete vich Mila ke jrur paa sakde ho
Rana. Bataye?
(hn)
Haryana
Rana ji kirpya yeh btaye ki aisi dikkat kitne podhe mein aa rahi hai us hsiab se hi apko sahi jankari di ja sakdi hai
Sr ji jhone vich futare lai ki paea jave jhone da futara ghat a varity 110 a 1bag urea te33 wala zinc 5kg paea hor kujh ni paea duji kist urea pauna e us nal ki max kr ke paea jave
(pb)
Haryana
Kuldeep ji zinc 16 kilo prati acre de hisab nal vartan di sifarish kiti ajndi hai tus edde lai spray 5 gram prati litre Pani de hsiab nal vj kar sakde ho.
यह 1509 धान है। इसकी गोभ सूख रही है, गिडार के कारण?
(hn)
Haryana
संजय जी, कृपया इसकी फोटो भेजे। उस हिसाब से ही आपको सही जानकारी दी जा सकती है।
1509 धान में गिडार का प्रकोप हो रहा है, उसके लिए दवाई बताए?
(hn)
Haryana
संजय जी, कृपया इसकी फोटो भेजे। उस हिसाब से ही आपको सही जानकारी दी जा सकती है।
ਤੁਹਾਡੀ ਅੈਪ ਮੈਂ ਕੁੱਝ ਦਿਨ ਪਹਿਲਾਂ install ਕੀਤੀ ਹੈ ਜਿਸ ਵਿੱਚੋਂ ਮੈਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ. ਪਿਤਾ ਜੀ ਦੇ ਵਿਦੇਸ਼ ਜਾਣ ਕਾਰਣ ਮੇਰੀ ਹੁਣ ਮੱਝਾਂ ਨੂੰ ਸਾੰਭਣ ਦੀ ਜਿੰਮੇਵਾਰੀ ਹੈ। ਇਹ ਦੱਸਿਆ ਜਾਵੇ ਕਿ ਫੀਡ ਜਾਂ ਖਲ ਮੱਝ ਚੋਣ ਤੋਂ ਪਹਿਲਾਂ ਦੇਣੀ ਚਾਹੀਦੀ ਹੈ ਜਾਂ ਬਾਅਦ ਵਿੱਚ ਟਾਇਮ ਵੀ ਦੱਸਿਆ ਜਾਵੇ ਕਿੰਨਾ ਚਿਰ ਪਹਿਲਾਂ ਜਾਂ ਕਿੰਨਾ ਚਿਰ ਬਾਅਦ ਵਿੱਚ ਫੀਡ ਬਗੈਰਾ ਦਿੱਤੀ ਜਾਵੇ ਇਹ ਦੱਸਿਆ ਜਾਵੇ ਕਿ ਚਾਰਾ ਮੱਝ ਚੋਣ ਤੋਂ ਪਹਿਲਾਂ ਦੇਣਾ ਚਾਹੀਦੀ ਹੈ ਜਾਂ ਬਾਅਦ ਵਿੱਚ ਟਾਇਮ ਵੀ ਦੱਸਿਆ ਜਾਵੇ ਕਿੰਨਾ ਚਿਰ ਪਹਿਲਾਂ ਜਾਂ ਕਿੰਨਾ ਚਿਰ ਬਾਅਦ ਵਿੱਚ ਚਾਰਾ ਦਿੱਤੀ ਜਾਵੇ ਜੁਆਬ ਦੱਸਣ ਤੋਂ ਪਹਿਲਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੀ ਇਹ ਹੀ ਅਰਦਾਸ ਹੈ।
(pb)
Punjab
ਸਤਵਿੰਦਰ ਜੀ ਤੁਸੀ ਪਸ਼ੂਆਂ ਨੂੰ ਫੀਡ ਚੁਆਈ ਤੋਂ ਬਾਦ ਦੇ ਸਕਦੇ ਹੋ ਜਿਸ ਨਾਲ ਉਹ ਦੁੱਧ ਦੇਣ ਤੋਂ ਬਾਅਦ ਇਕ ਦਮ ਨੀਚੇ ਨਾ ਬੈਠਣ ਜਿਸ ਨਾਲ ਥਣਾਂ ਦੀਆ ਬਿਮਾਰੀਆਂ ਤੋਂ ਵੀ ਬਚਾਵ ਹੋਵੇ ਤੁਸੀ ਚਾਰੇ ਵਿੱਚ ਮਿਲਾ ਕੇ ਫੀਡ ਖਵਾ ਸਕਦੇ ਹੋ।
Sat Sri Akaal ji Dr mere ghar di bagichi Thode jehe Mirch de butte laye hoye aa ji jina de patte sukad gaye ne fall wali dodi kharab hogi aa is da ilaaj daso ji
(pb)
Punjab
Satnam ji ih leaf curl virus de lashan han, ih Rog whitefly naal failda hai, is di rokthaam lai tusi imidacloprid 1 ml/L paani de hisaab naal spray kar sakde ho ji.
Sat Sri Akaal ji Mere Jhone wale khet wich Jhone Di Double Jhadd Bhahut jyada bimari Da hamla hai te baki butte di jhadd v kali Han is da ilaaj daso ji. 2. IMIDACLOPRID 0.3 Gr Dwai kis Kam aundi hai ji es bare v daso ji
(pb)
Punjab
Satnam ji tusi jdhan theek Karn lai 1.5-2 kg fatkadi prati acre vart sakde ho ji ate imidacloprid dwaai ras choosan vaale keedeya di rokthaam lai varti jandi hai ji.
Sir eh feed tyr karwaya hai g..is vich kini protein hai te fat hai ...ds skdeo g...ta jo pta chal sake fat te protein sahi matra ch Han ja nhi... Makki...7kg Kanak. 7kg Jo...8kg Gullidanda da beej...11kg Sro khal....10kg Mustard doc..15kg Cottonseed...10kg Rice polsish..10kg Chana silka..10kg Choker ...10kg Mithasoda 1kg Namak..1kg Mixture alag ton..payi da g...
(pb)
Punjab
Amanpreet ji jitho feed test krwai jandi hai ohna walo feed test di slip te sbb kuj likhia hunda hai jiss nal sahi feed da pta lgg jnda hai baki tuci test krwai nhi hai tan test krwaun lai jaspreet singh 86999-00555 te sampark kr skde ho ate puri jankari laa skde ho.
Sir 1121 te 26 ਝੋਨੇ ਤੇ ਦਣੇ ਦਰ ਪੋਟਾਸ਼ ਦੀ ਸਪਰੇ ਕਰ ਸਕਦੇ ਆ ਤੇ ਕਿੰਨੇ ਡੋਜ ਕਣੇ ਦਿਨ ਦੀ ਫਸਲ ਤੇ ਕਰ ਸਕਦੇ ਆ ਕੰਨ੍ਯਾ ਸਪਰਆ ਕਰ ਸਕਦੇ ਆ ਜੋ ਪਟੋਸ਼ ਆਪਾ ਜ਼ਮੀਨ ਚ 3ਪੋਣੇ ਆ ਲਾਲ ਜੈ ਰੰਗ ਦੀ ਓਦੇ ਸਪਰੇ ਕਰ ਸਕਦੇ ਆ ਵਿਸਥਾਰ ਨਲ ਦਸੋ
(pb)
Punjab
ਇੰਦਰਜੀਤ ਜੀ, ਤੁਸੀ ਇਸ ਦੀ ਜਗਾਹ 13 00 45 ਦੇ ਛਿੜਕਾਅ ਨੂੰ ਤਰਜੀਹ ਦਿਓ, ਇਸ ਦਾ ਛਿੜਕਾਅ ਤੁਸੀ 15g/L ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Sir ji chona laye nu 8 din ho gye h te us vich urea di pheli kisat poni h ji Te ki asi urea pani to phela pa sakdea ji Sukha pya sara vaan ji Koi nuksaan ta nhi kregi urea 45 kg 5 kg zinc poni h ji
(pb)
Punjab
Ramandeep ji urea sukke vich hi paoni chahidi hai, khde paani vich urea khaad nahi deni chahidi tusi sham nu sukke vich urea de ke agle din paani lga sakde ho ji.
Haryana
Tnx sir ji
ਡਾਕਟਰ ਸਾਹਿਬ ਕਿਹੜੇ ਤੱਤ ਦੀ ਘਾਟ ਹੈ ਝੋਨਾ ਫੁਟਾਰਾ ਨਹੀਂ ਕਰ ਰਿਹਾ।
(pb)
Punjab
ਕਰਨ ਜੀ, ਇਹ ਲੋਹੇ ਦੀ ਕਮੀ ਦੇ ਲਛੱਣ ਲੱਗ ਰਹੇ ਹਨ, ਕਿਰਪਾ ਕਰਕੇ ਇਹ ਦੱਸੋ ਕਿ ਇਸ ਤਰਾ ਦੇ ਲੱਛਣ ਕਿੰਨੇ ਕੁ ਬੂਟਿਆਂ ਵਿਚ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਡਾਕਟਰ ਸਾਹਿਬ ਕਿਹੜੇ ਤੱਤ ਦੀ ਘਾਟ ਹੈ ਝੋਨਾ ਫੁਟਾਰਾ ਨਹੀਂ ਕਰ ਰਿਹਾ।
(pb)
Punjab
ਕਰਨ ਜੀ, ਇਹ ਲੋਹੇ ਦੀ ਕਮੀ ਦੇ ਲਛੱਣ ਲੱਗ ਰਹੇ ਹਨ, ਕਿਰਪਾ ਕਰਕੇ ਇਹ ਦੱਸੋ ਕਿ ਇਸ ਤਰਾ ਦੇ ਲੱਛਣ ਕਿੰਨੇ ਕੁ ਬੂਟਿਆਂ ਵਿਚ ਹਨ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sar cow a 5 mhine di gabhn ah osde cidiya a rhia breek jihiya
(pb)
Gurpreet ji tuci uss nu FMC Powder 50gm rojana, Mammiup bolus 2 golia rojana deo ate iss nu Teramycin-LA inj. 30ml nu 15-15ml krke gardan de dona passe lgwao, ehh sirf 1 injection hei lgwao.
Sbb to pehla mandi vich saag palak methe and mulli nu lejaan da koi tareeka
(pb)
Punjab
Karnavir ji, ausust vich mooli, palak di bijai kar ke ate September vich methe, saag di bijai kar ke tusi Ihna nu ageta khet vich khet vich laa sakde ho ji.
1847basmati nu dap25kg super 25kg 1.5bag urea da paea va ate zinc33 ate bio ate potash pa dite a but change tra fetrra krn lye ki paiye aj 25 din de ho gye aa
(pb)
Punjab
Gurpreet ji, tusi khurak kaafi de chukke ho ji, tuhanu hor khurak den di lod nahi hai ji.
ਸਰ ਗੋਭ ਦੀ ਸੁੰਡੀ ਆ ਝੋਨੇ ਚ। ਪਦਾਨ ਪਾਉਣੀ ਸੀ ਅੱਗੇ ਪੂਰਾ ਹਫਤਾ ਮੀਂਹ ਦਿਖਾ ਰਿਹਾ ਕੀ ਹੱਲ ਕੀਤਾ ਜਾਵੇ।
(pb)
Punjab
ਧਰਮਿੰਦਰ ਜੀ, ਤੁਸੀ ਪਦਾਨ ਦੇ ਸਕਦੇ ਹੋ ਜੀ, ਇਸ ਤੇ ਮੀਂਹ ਦਾ ਕੋਈ ਜਿਆਦਾ ਅਸਰ ਨਹੀਂ ਪੈਂਦਾ ।
Sr ji es nu kis di ghat e ji es vich 1bag urea 33zinc paea
(pb)
Punjab
Kuldeep ji ih zinc di Kami de hi lashan lagg rhe han, kirpa kar ke ih dasso ki zinc di tusi kinni maatra paai si, us hisab naal hi tuhanau is baare sahi jaankari ditti jaa skegi.
सर जी, मेरे धान में दीमक की समस्या है। लगभग धान 1 महीने का हो गया है। मैंने regent या futera डालनी है। क्या उसके साथ इसकी रोकथाम हो सकती है या यह अलग से दवाई डालनी पड़ेगी, कृपया बताए?
(en)
Punjab
ਰਾਣਾ ਜੀ, ਸਿਓਂਕ ਦੀ ਰੋਕਥਾਮ ਲਈ ਤੁਸੀ regent ਦਵਾਈ ਦੀ ਵਰਤੋਂ ਵੀ ਕਰ ਸਕਦੇ ਹੋ ਜੀ।
ਮੱਝਾਂ ਗਾਵਾਂ ਤੇ ਲੋਨ ਕਿਵੇਂ ਤੇ ਕਿੰਨੇ ਲੱਖ ਦਾ ਹੋ ਜਾਣਾ ਜੀ
(pb)
Punjab
ਗੁਰਪ੍ਰੀਤ ਜੀ ਤੁਸੀ ਆਪਣੇ ਬਜ਼ਟ ਦੇ ਹਿਸਾਬ ਨਾਲ ਲੋਨ ਲੈ ਸਕਦੇ ਹੋ ਤੁਸੀ 10 ਲੱਖ ਦਾ ਲੋਨ ਜਾ ਇਸ ਤੋਂ ਵੱਧ ਜਾ ਘੱਟ ਜਿਨ੍ਹਾਂ ਤੁਸੀ ਫਾਰਮ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਲੈ ਸਕਦੇ ਹੋ, ਇਸਦੇ ਲਈ ਤੁਸੀ ਪਹਿਲਾ ਡੇਅਰੀ ਟ੍ਰੇਨਿੰਗ ਲਓ ਫਿਰ ਉਸ ਸਰਟੀਫਿਕੇਟ ਨਾਲ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿੱਚ ਲੋਨ ਦੀ ਜਾਣਕਾਰੀ ਪਤਾ ਕਰ ਸਕਦੇ ਹੋ।
सर जी, यह गाय हमने किसी के घर से ली है। 3 या 4 दिन में ब्याने वाली है। 22 को दिन पूरे हो गए हैं, यह गाय dry की नहीं लगती है। 1 महीना या 15 दिन पहले ही दूध से छोड़ी हुई लग रहीं है। इसका कोई नुकसान तो नहीं और इसका हवाना दूध से भर जाता है और बाद में जब बैठती है तो दूध निकलने लग जाता है, इसका कोई नुकसान तो नहीं?
(en)
Ajaypal ji dhudh wagan nall Mastitis da khtra vadh janda he ji es lai farsh nu saaf rakho ji es nu Liquid Vittol 500ml 10ml swere shame Deo ji es nall mastitis da khatra ghat janda he ji
Sr ji jhone de patte es tra jangale jehe ho rahe ne es vich 1 bag urea 33zinc 5kg paea te hor kujh ni paea ji
(pb)
Punjab
Kuldeep ji ih zinc di ghaat kar ke hi hai Tusi zinc ghatt paayi hai Jekr ih kami dogia vich hai ta tusi 6.5 kg zinc 33% da shitta ret vich mix kar ke dogia vaali jgaah te de sakde ho ji.
ਸਰ ਜੀ ਨਰਮੇ ਨੂੰ ਡੈਲੀਗੇਟ ਅਤੇ ਓਸ਼ੀਨ ਕੀਤੀ ਸੀ ਉਸ ਤੋਂ ਬਾਅਦ ਨਰਮਾ ਇਸ ਤਰ੍ਹਾਂ ਹੋ ਗਿਆ ਹੁਣ ਇਸ ਨੂੰ ਕਿਹੜੀ ਸਪਰੇ ਕਰੀਏ
(pb)
Punjab
ਸੰਦੀਪ ਜੀ, ਜਾ ਤਾਂ ਤੁਸੀ dose ਵੱਧ ਵਰਤੋਂ ਹੈ ਜੀ ਜਾਂ ਤੁਸੀ ਨਦੀਨਾਸ਼ਕ ਵਾਲੀ ਢੋਲੀ ਦੀ ਵਰਤੋਂ ਕੀਤੀ ਹੈ, ਇਸ ਲਈ ਹੀ ਇਸ ਤਰਾ ਦੇ ਲੱਛਣ ਦਿਖਾਈ ਦੇ ਰਹੇ ਹਨ।
Sir vermicompse ki training Chandigarh kaa ass pass. Kha de jaate haa.. please suggest and share full address.
(en)
Punjab
Rajeev ji, tusi is di training lain lai KVK Kurali, naal sampark kar sakde ho ji. 0160-2642827.
2.5 kille de silage lhi pet da size kina chahi da g
(en)
Punjab
Sukhpreet ji, pit da size makki di quantity de according hunda hai, aam tayr te 1 ghan metre jgaah 1 quintal chaare lai kaafi hundi hai.
Sir ji jhona vich zink kini pauni chahidi a ik kila vich
(pb)
Punjab
Gurjeet ji, 21% Zinc ik acre vich 25 kg takk ditti jaa skdi hai ate 33% zinc 16 kg Tak ditti jaa sakdi hai ji.
dr. sahib ji, main ih poochna c ki ih jehdi tuc Uterotone liquid vali botl dsi ha, ih soon to kine din bad deni hai ate kini ml vali adhi-adhi krke botl deni hai, kripya dso?
(pb)
Punjab
ਇਹ ਸੂਣ ਤੋਂ ਤੁਰੰਤ ਬਾਦ 450ml ਦੀ ਬੋਤਲ ਵਿੱਚੋ ਅੱਧੀ ਬੋਤਲ ਪਿਲਾ ਦਿਓ ਅਤੇ ਫਿਰ 2 ਘੰਟਿਆਂ ਬਾਦ ਬਾਕੀ ਬਚੀ ਹੋਈ ਬੋਤਲ ਵੀ ਪਿਲਾ ਦਿਓ।
sir ji, 125 jhona hai. us vich 10 kilo zink 21% vali, kloro, 2 bag yuriya pati aa.pr ih rng nhi bna reha.ptte pile ate lal ho rhe hn. isda rng bnaun li ki paya jawe? jhola vdiya dhng nal khda ha.
(pb)
Punjab
ਹਰਵਿੰਦਰ ਜੀ, ਤੁਸੀ ਇਸ ਤੇ ਇੱਕ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ ਜੀ, ਇਸ ਨਾਲ ਰੰਗ ਠੀਕ ਹੋ ਜਾਵੇਗਾ ਅਤੇ ਵਾਧਾ ਵੀ ਸ਼ੁਰੂ ਹੋ ਜਾਵੇਗਾ।
Sir amrood mein kide pad rahe hai...
(en)
Punjab
मुख्तियार जी, कृपया विस्तार से बताए कि कौन से कीड़े पड़ रहे है या फोटो भेजे। उस हिसाब से ही आपको इस बारे में सही जानकारी दी जा सकेगी।
Ser ਸਾਡੇ ਕੋਲ ਇੱਕ ਬੀਟਲ ਬੱਕਰੀ ਹੈ ਉਸਦੇ ਗਲ ਅੰਦਰ ਗਿਲਟੀ ਹੈ ਜੀ ਇਸਦਾ ਇਲਾਜ ਦਸੋ ਜੀ
(pb)
Aap use Injection Intacef Tajo 1.124gm (562×2) Injection Megludyn 3ml 3 din lao ji nall Bolus Sarrakind 1 goli rojana 3 din deo ji
I have 10 Tonne’s of very good Lakadong turmeric in my farm yet to be removed Do u buy ? If yes what price can u give If u don’t buy who does and what price can I expect for 9 % curcumin wet turmeric
(en)
Punjab
Madhu we don\\\'t buy, you will have to contact buyers in your area\\\'s spices market.
Stevia plantation per acre cost Where do u get good quality plants and at what price Do you do buy back for stevia
(en)
Pr 126 की 28 दिन की नर्सरी लगाई थी। 11 जुलाई को 33% जिंक कितनी डाली जाए और यूरिया भी, कृपया इसके बारे में अन्य जानकारी भी दें? 30 किलोग्राम यूरिया एक एकड़ के हिसाब से 20 जुलाई को डाल दिया है।
(en)
Punjab
ਜਸਵੰਤ ਜੀ, ਤੁਸੀ 16 ਕਿੱਲੋ ਤੱਕ 33% ਜ਼ਿੰਕ ਖਾਦ ਦੇ ਸਕਦੇ ਹੋ ਜੀ, ਅਤੇ 60 kg urea ਹੋਰ ਦੀ ਕਿਸ਼ਤਾਂ ਵਿੱਚ ਦੇ ਸਕਦੇ ਹੋ ਜੀ।
Makki daa chaar paan toon baad us vicho paani nikal reha aa iis daa ki hal aa.Chaar 15 July nu paayaa c 15 din ho gay
(pb)
Punjab
Gurnam ji kirpa kar ke ih dekho ki achar nu kito hwa ta nahi pai Rahi, hwa pain nal vi achar khraab ho janda hai.
Bai g PDDB de center Abul khuran da contact number deyo g
(pb)
Punjab
Tuci isde lai Deputy Director Dairy, Room No. 508-09, Fourth Floor, B-Block, New DC Complex, Fazilka, 152123. Sh. Randeep Kumar 78272-60001, 01632-244304 dd.dairy.fzk@punjab.gov.in nal sampark kr skde ho.
Hello sir/madam Mai spirulina algae ki kheti karta hun. Agar koi companywale raw spirulina bulk mein kharidte hai to please bataye.
(en)
ਸਰ ਜੀ ਝੋਨੇ ਚ ਕਲੀ ਪਾਉਣ ਦਾ ਕੀ ਫਾਇਦਾ ਹੈ ਇੱਕ ਕਿੱਲੇ ਵਿਚ ਕਿੰਨੀ ਕਲੀ ਪਾਈਏ ਜੀ
(pb)
Punjab
ਗੁਰੀ ਜੀ, ਕਲੀ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਤੁਸੀ 1.5-2 ਕਿੱਲੋ ਕਲੀ ਨੂੰ ਭਿਉਂ ਕੇ ਇਸ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Punjab
ਸਰ ਜੀ ਜ਼ਮੀਨ ਦੇ ਵਿਚ ਸਿੱਟਾ ਦੇ ਸਕਦੇ ਹਾਂ ਕਿੰਨੀਂ ਮਾਤਰਾ ਵਿੱਚ ਦੇਣਾ
Punjab
ਇਸ ਨੂੰ ਜਮੀਨ ਵਿੱਚ ਨਾ ਸੁੱਟੋ, ਇਸ ਨੂੰ ਭਿਓਂ ਕੇ ਇਸ ਦੇ ਪਾਣੀ ਦਾ ਛਿੜਕਾਅ ਕਰੋ।
ਸ੍ਰੀ ਮਾਨ ਜੀ ਬੱਕਰੀ ਦੇ ਜੀਵਨ ਕਾਲ ਦਾ ਨਰਸਿੰਗ ਕਾਲ ਅਤੇ ਫਨਇਸਇੰਗ ਕਾਲ ਕਿਹੜਾ ਹੁੰਦਾ ਹੈ।
(pb)
Punjab
ਜਗਦੀਪ ਜੀ ਬੱਕਰੀ ਦਾ ਪੂਰਾ ਗਰਭਕਾਲ ਦਾ ਸਮਾਂ 145 ਤੋਂ 155 ਦਿਨ ਵਿੱਚ ਹੁੰਦਾ ਹੈ ਬਾਕੀ ਤੁਸੀ ਇਹਨਾਂ ਦੱਸੋ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਣਾ ਸਵਾਲ ਵਿਸਤਾਰ ਨਾਲ ਦੁਬਾਰਾ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਪਾਈਪ ਲਾਇਨ ਦੀ ਮਨਜੂਰੀ ਕਿਵੇ ਅਤੇ ਕਿਥੇ ਮਿਲਦੀ ਹੈ … ਸਬਸਿਟੀ ਕਿਵੇ ਮਿਲਦੀ ਹੈ … ਅਸੀ 3 ਬੋਰ ਕਰ ਚੁੱਕੇ ਆ ਪਰ ਪਾਣੀ ਠੀਕ ਨਹੀ ਮਿਲਆਂ .. ਨਹਿਰੀ ਪਾਣੀ ਦਾ ਖਾਲ ਭੀ ਨਹੀ ਹੈ
(pb)
ਗਗਨ ਜੀ ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਚ ਸੰਪਰਕ ਕਰਨਾ ਪਵੇਗਾ ਜੀ।
8 month de vashi hai es trh ha koi ilaj daso?
(pb)
Manjit ji kirpa krke isdia 3-4 photos saff saff upload kro jiss nu dekh ke tuhanu sahi jankari diti ja ske.
ਮਾਰਕਫੈਡ ਕੰਪਨੀ ਦਾ ਫੀਡ 8000 ਗਾਵਾ ਲਈ ਵਧੀਆ ਹੁੰਦਾ ਜੀ ਜਾ ਫਿਰ ਹੋਰ ਕੰਪਨੀ ਦਾ?
(pb)
Punjab
ਗੁਰਪ੍ਰੀਤ ਜੀ ਤੁਸੀ ਇਸ ਫੀਡ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਖਵਾ ਸਕਦੇ ਹੋ
Sir 10 din hogey pr110 lgye nu koi khad nu pyi ki pya Jaye khet vich?
(en)
Punjab
तरुण जी, आप 30 kg यूरिया के साथ 25 kg जिंक 21% खाद दे सकते हैं।
Sir g swaal puchya c pipple tree de green ptte deg rhe ne te naal black v ho rhe ne?
(pb)
Gurjeet ji, kirpa kar ke patteyan di photo bhejo ji ta jo tuhaanu is baare sahi jaankari ditti jaa sake.
AI के कितने दिन बाद गाय को चेक कर लेना चाहिए?
(hn)
Uttar Pradesh
45 din Baad
सर जी, आठ माह की गभिन भैंस को कितना फीड राशन देना चाहिए?
(hn)
Uttar Pradesh
Uske bodyweight per nirbhar karta hai
sir ਰੇਸਲੀ ਜਮੀਨ ਚ 126 ਪਹਿਲੀ ਵਾਰ ਲਾ ਰਹੇ ਆ ਹਰੀ ਖਾਦ ਚ ਮੂੰਗੀ ਜਮੀਨ ਚ ਵਾਹ ਕ ਲਗਾ ਰਹੇ ਆ ਉਸ ਦੇ ਅੱਗੇ ਪਾਣੀ ਖੜਾਉਣ ਲੲਈ ਅਤੇ ਝੋਨਾ ਪੀਲਾ ਨਾ ਹੋਵੇ ਖਾਦ ਖਰਾਕ ਵਾਰੇ ਦੱਸੋ ਜੀ?
(pb)
Punjab
ਗਗਨ ਜੀ, ਪਾਣੀ ਖੜਾ ਰੱਖਣ ਲਈ ਕਿਸੇ ਦਵਾਈ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਤੇ ਤੁਸੀਂ ਲਵਾਈ ਤੋਂ ਹਫਤੇ ਬਾਦ 30 kg urea ਨਾਲ 25 kg ਜ਼ਿੰਕ 21% ਖਾਦ ਦੇ ਸਕਦੇ ਹੋ ਜੀ।
ਇਸ ਮਹੀਨੇ ਵਿੱਚ ਮੂਲੀ ਦੀ ਬਿਜਾਈ ਕਰ ਸਕਦੇ ਹਾਂ। ਜੇਕਰ ਕਰ ਸਕਦੇ ਹਾਂ ਤਾਂ ਕਿਹੜੀ ਕਿਸਮ ਦੀ ਬਿਜਾਈ ਹੋ ਸਕਦੀ ਹੈ। ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ। ਧੰਨਵਾਦੀ ਹੋਵਾਂਗੇ ?
(pb)
ਹਰਵਿੰਦਰ ਜੀ, ਤੁਸੀਂ ਅਗਸਤ ਤੋਂ ਮੂਲੀ ਦੀ ਬਿਜਾਈ ਕਰ ਸਕਦੇ ਹੋ ਜੀ, ਤੁਸੀਂ syngenta ivory white ਜਾਂ ਪੂਸਾ ਚੇਤਕੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Punjab
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ।
ਝੋਨਾ ਗਰੋਥ ਨਹੀਂ ਕਰ ਰਿਹਾਂ ਤੇ ਤਿਲਾ ਤਿਲਾ ਖੜਾ ਹੈ ਕਿ ਕੀਤਾ ਜਾਵੇ ਜੋ ਜਾੜ ਕਰ ਜਾਵੇ ?
(pb)
Punjab
ਸੱਤਵੀਰ ਜੀ,ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਾ ਹੈ ਅਤੇ ਤੁਸੀਂ ਇਸ ਨੂੰ ਕੀ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇਗੀ।
Punjab
25 din da ho chuka hai, npk + single super+Zink + loha+1 Bora urea da pa deta hai
Punjab
20 kg dap v paya hai
Amrud nimbu or ber ki sagan bagbani vare jankari deo g punjab vich sagan bagbani kithe kithe ho rahi hai g ?
(pb)
Eh symptoms hai 23,24 din hoye makki beeji nu?
(en)
Punjab
Jasmeen ji, ih armyworm de hamle de lashan han, is di rokthaam lai tusi spinoteram@0.5 ml/L pani de hisaab naal spray kar sakde ho ji.
Natraj pencil company home work job 30000 salary 10000advance Ghar Baithe kam Karen contact number WhatsApp number .8723094058call me?
(hn)
Punjab
Gupta ji jankari shanjhi krn lai dhanwad ji.
ਸ੍ਰੀਮਾਨ ਜੀ ਗਾਂ ਨੂੰ ਸੂਣ ਤੋਂ ਇਕ ਮਹੀਨਾ ਪਹਿਲਾਂ ਕਈ ਦਿਤਾ ਜਾਵੇ ਕਿ ਲੇਵਾ ਵਧੀਆ ਹੋ ਜਾਵੇ। ਧੰਨਵਾਦ?
(pb)
ਗੁਰਦੇਵ ਜੀ ਤੁਸੀ ਇਸ ਨੂੰ ਵਧੀਆ ਚਾਰੇ ਦੇ ਨਾਲ ਨਾਲ Udderstrong H Liquid 10-10ml ਸਵੇਰੇ ਸ਼ਾਮ ਦਿਓ ਅਤੇ ਇਸ ਨੂੰ ਕਾਰਗਿਲ ਦੀ Transition mix Feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ
Punjab
cargill da purina transition mix feed pao, metabolite mix powder pao
ਸਰ ਮੈ ਇਸ ਨੂੰ 2ਬੋਰੀ ਯੂਰੀਆ 1ਬੋਰੀ ਸੁਪਰ 5kg ਸਲਫ਼ਰ 15kg ਪੋਟਾਸ਼ਦੇ ਚੁੱਕਾ ਹਾਂ । ਝੋਨਾ ਲਗਾਏ ਨੂੰ 25 ਦਿਨ ਹੋ ਗਏ ਹਨ। ਇਸ ਵਿਚ ਕੁਝ ਬੂਟੇ ਜੜਾਂ ਦੁਬਾਰਾ ਬਣਾ ਰਹੇ ਹਨ ਅਤੇ ਉਪਰ ਨੂੰ ਜਾ ਰਹੇ ਹਨ ?
(pb)
Punjab
ਗੁਰਵਿੰਦਰ ਜੀ, ਕਈ ਵਾਰ ਝੋਨਾ ਢੂੰਘਾ ਲੱਗਾ ਹੋਣ ਕਾਰਨ ਜੜ੍ਹਾਂ ਉੱਪਰ ਬਣਾਉਂਦਾ ਹੈ, ਇਹ ਕੋਈ ਵੱਡੀ ਸਮੱਸਿਆ ਨਹੀਂ ਹੈ।
ਨਰਮੇ ਤੇ ਹਰਾ ਮਛਰ ਚਿਧਨਵਾਦਟਾ ਮਛਰ ਅਤੇ ਜੂੰ ਦੀ ਅਟੈਕ ਹੈ ਸਪਰੇ ਦਸੀ ਜਾਵੇ?
(pb)
ਗੁਰਲਾਲ ਜੀ, ਇਸ ਦੀ ਰੋਕਥਾਮ ਲਈ ਤੁਸੀਂ diafenthuran 200 g/ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ ਬਾਅਦ ਕਰੋ ਜੀ।
ਫਰੂਟ ਫਲਾਈ ਟਰੈਪ ਕੀ ਹੁੰਦਾ ਹੈ ਜੀ?
(pb)
Punjab
ਲਖਵੀਰ ਜੀ, ਇਹ ਟ੍ਰੈਪ ਬੋਤਲ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਵਿਚ ਇਕ ਕੈਮੀਕਲ ਪਾਇਆ ਜਾਂਦਾ ਹੈ, ਜਿਸ ਨਾਲ ਫਲ ਦੀ ਮੱਖੀ ਇਸ ਦੇ ਅੰਦਰ ਟ੍ਰੈਪ ਹੋ ਜਾਂਦੀ ਹੈ।
Proclaim spray?
(pb)
Gurwinder ji, kirpa kar ke ih dasso ki tuhanu Procliam dwaai bare ki jaankaari chahidi hai, us hisaab nal hi tuhanu is da shi jwaab ditta jaa sakega.