Haryana
Search
Sir kamad sugarcane nu iffco sulphur powder 80% kinna pa sakde per acre..k vadh pe jawe ta koi nuksan tan nai?
(en)
Bachittar ji esnu paun da faida tan hi hai jekar tuhadi fasal esdi kami de lachan dikha rhi hai vaise esda vadh pain da nuksan tn koi nhi hai pr pher vi tusi Sanu phito bhejo apni fasal di us hsiab nal hi yuhanu sahi dose baare dasya ja sakda hai
किन्नू के पौधों में फलों को क्या दिक्कत आ रही है सुझाव दीजिए और दवाई का नाम बताए?
(hn)
Haryana
राज जी, यह थ्रिप का हमला लग रहा है। इसके लिए आप नीम की स्प्रे 4 ml प्रति लीटर पानी के हिसाब से प्रयोग कर सकते हैं।
मुंगफली में दीमक हो गया भयंकर हीं?
(hn)
Haryana
मोनू जी, इसके लिए आप chlorpyriphos 4 ml को प्रति लीटर पानी में मिलाकर स्प्रे करे।
ਇਸ ਮਹੀਨੇ ਮੂਲੀ ਦੀ ਕਿਹੜੀ ਕਿਸਮ ਵਧਿਆ ਰਹੂੰਗੀ ਜਿਵੇਂ Clause F1 Century 05 ਇਸ ਬਾਰੇ ਕੀ ਰਾਏ ਹੈ?
(pb)
Punjab
ਗੁਰਤੇਜ ਜੀ ਤੁਸੀਂ syngenta ਦੀ ivory white ਕਿਸਮ ਲਗਾ ਸਕਦੇ ਹੋ ਜੀ।
Plant da kuch leaf sukk rya a?
(en)
Haryana
Rajan ji kipra khad daso tusi esnu kehdo khad pehla paa chuke ho us hisab nal hi tuhanu sahi jankari diti ja sakdi hai
Sir urea mil nhi reha basmati 1885 nu second kist poni aa iss tarah kr skda ja nhi ki 33percentage zinc 7.5 killo paa ke 2 dina baad nano urea naal adha kilo loha di spray kr da?
(pb)
Haryana
Hardeep ji nano urea tusi 4 ml prati litre paani de hisab nal vart sakde ho baki tusi jievnkeh rhe ho oven vi sahi aa tusi ehna nu mix kr ke spray kr skde ho
Esda result kive a ji?
(pb)
Punjab
Kavin ji isda result vdhia hai, iss nal sarir di changi growth hundi hai ate calf jldi tyar hunde hai.
ਬੈੜੀ ਦੰਦ ਕਰੀਚਦੀ ਰਹਿੰਦੀ ਹੈ । ਕਾਰਨ ਇਲਾਜ ਤੇ ਸੁਝਾਅ ਦੱਸੋ ਜੀ । ਧੰਨਵਾਦ?
(pb)
Punjab
ਤੁਸੀ ਇਸ ਨੂੰ ਕਿਸੇ ਵੀ ਚੰਗੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਹ ਕੁੱਝ ਪਸ਼ੂਆਂ ਪਸ਼ੂਆਂ ਨੂੰ ਆਦਤ ਹੁੰਦੀ ਹੈ ਅਤੇ ਪਸ਼ੂ ਦੀ ਆਦਤ ਨੂੰ ਬਦਲਣਾ ਮੁਸ਼ਕਿਲ ਹੁੰਦਾ ਹੈ।
Lauka ka fal nhi tik tha h Aur sab tede sab ho rha h?
(hn)
Haryana
Lakshman ji iske liye aap carbendazim 2 gram prati litre paani ke hsiab se prayog kar sakte hai
I want to buy new tractor in punjab . Is there any Subsidy?
(pb)
Punjab
Sukhdeep there is no subsidy on tractors by govt. of punjab, however if you have account in SBI you can avail SBI subsidy scheme.
Sare mahir doctor s nu ssaji mera swal hai ki mere kol pehln jhoti hai sun samey bhi than psma nhi ayya si aur hun bhi than psma nhi ayya thoda thoda krke dudh gardi hai kirpa ilaj daso 3din hi gye shinu dudh dendhi hai pr pura nhi aareha kirpa ilaj dso jo than psma aur dudh vdhe?
(pb)
Punjab
Thakur ji tuci uss nu Calcimust MLD bolus 1-1 swere sham, Milkout powder 2-2 chamch swere sham ate Leptaden tablet jo Alarsin company da product hai ohh 10 golia rojana denia suru kro.
Sat sri akal dr ravinder cahal ji mere kol ek pehln jhoti sui hai sir sun samey bhi thna vich psma nhi ayya si aur hun bhi than psma nhi rhi thoda thoda krke dudh tardi hai ek bari nhi pasmdi kirpa ilaj dso meharbani hovegi?
(pb)
Punjab
Thakur ji tuci uss nu Calcimust MLD bolus 1-1 swere sham, Milkout powder 2-2 chamch swere sham ate Leptaden tablet jo Alarsin company da product hai ohh 10 golia rojana denia suru kro.
ਸਤਿ ਸ਼ੀ੍ ਆਕਾਲ ਜੀ ਸਰ ਜੀ ਮੇਰਾ ਮਤਲਬ ਸੀ ਕਿ ਸਬ ਕੁਝ ਕਰਨ ਦੇ ਬਾਵਜੂਦ ਪਾਉਡਰ ਅਤੇ ਕਿੜਿਆਂ ਦਿਆਂ ਗੋਲੀਆਂ ਦੇਣ ਦੇ ਬਾਵਜੂਦ ਵੀ ਡੰਗਰ ਹੀਟ ਵਿਚ ਨਾ ਆਵੇ ਤਾਂ ਕੀ ਕਰਨਾ ਚਾਹੀਦਾ ਹੈ ਧਨਵਾਦ ਜੀ ਜਵਾਬ ਦੇਣ ਦੀ ਮੇਹਰਬਾਨੀ ਹੋਵੇਗੀ?
(pb)
Punjab
ਤੁਸੀ ਪਸ਼ੂ ਨੂੰ ਮਿਨਰਲ ਮਿਕਸਚਰ ਪਾਊਡਰ ਸੂਣ ਤੋਂ ਬਾਦ ਲਗਾਤਾਰ 2 ਮਹੀਨੇ ਖਿਲਾਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹੇਗੀ ਅਤੇ ਪਸ਼ੂ ਸਮੇ ਤੇ ਹੀਟ ਵਿਚ ਆਵੇਗਾ ਜੇਕਰ ਉਸ ਨਾਲ ਹੀਟ ਵਿਚ ਨਹੀਂ ਆਉਂਦਾ ਫਿਰ ਪਾਊਡਰ ਦੇ ਨਾਲ ਨਾਲ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਪਸ਼ੂ ਤਾਰਾ ਕਰੇ ਫਿਰ ਤੁਸੀ ਨਵੇਂ ਦੁੱਧ ਕਰਵਾ ਸਕਦੇ ਹੋ. ਬਾਕੀ ਖੁਰਾਕ ਦਾ ਅਤੇ ਪਸ਼ੂ ਦੇ ਰਹਿਣ ਸਹਿਣ ਦਾ ਖਾਸ ਧਿਆਨ ਰੱਖੋ ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਪਹਿਲਾ ਇਹ ਸਾਰਾ ਟਰੀਟਮੈਂਟ ਕਰੋ
हरी मिर्च की फसल में कुछ गुंडों के पत्ते ऊपर की ओर मुड़े हुए हैं और कुछ पौधे अचानक हरे होते हुए भी धीरे-धीरे करके सूख जाते हैं। इसका समाधान किस प्रकार किया जाए?
(hn)
Haryana
कुमार जी, यह विल्ट नामक बीमारी के लक्षण लग रहे है। इसके लिए आप carbendazim 2 ग्राम प्रति लीटर पानी में मिलाकर स्प्रे करें।
हरी मिर्च की फसल में कुछ गुंडों के पत्ते ऊपर की ओर मुड़े हुए हैं और कुछ पौधे अचानक हरे होते हुए भी धीरे-धीरे करके सूख जाते हैं। इसका समाधान किस प्रकार किया जाए?
(hn)
Haryana
Kumar ji yeh. Wilt bimari ke lakshan lag rhe hai iske liye ap carbendazim 2 gram prati litre paani ke hisab se prayog kar sakte han
Haryana
कुमार जी, यह विल्ट नामक बीमारी के लक्षण लग रहे है। इसके लिए आप carbendazim 2 ग्राम प्रति लीटर पानी में मिलाकर स्प्रे करें।
Yeh mere ganney mey konsa rog laga hai pattey mey yeh kya hai?
(en)
Haryana
Pawar ji kirpya bimari wale part ki photo thodi clear bhjee tan jo apko us hsiab se sahi jankari di ja sake
ਪਹਿਲੇ ਸੂਹ ਕੱਟੀ ਆ ਜੀ 4 ਮਹੀਨੇ ਸੂਈ ਨੂੰ ਹੋਏ ਆ ਜੀ। ਅਤੇ ਫੀਡ ਪੇੜਾ ਵਗੈਰਾ ਵੀ ਚਾਹ ਕਿ ਨਹੀ ਖਾਂਦੀ ਅਤੇ ਪੱਠੇ ਵੀ ਪਹਿਲਾ ਨਾਲੋ ਅੱਧੇ ਹੀ ਖਾਂਦੀ ਹੈ। ਸਰੀਰ ਦਾ ਓਪਰੀ ਤਾਪਮਾਨ ਬਹੁਤ ਘੱਟ ਹੈ ਰਾਤ ਤੋਂ ਬਾਅਦ ਸਵੇਰੇ ਬਿਲਕੁਲ ਠੰਡਾ ਮਹਿਸੂਸ ਹੁੰਦਾ ਆ ਹੱਥ ਲਾਉਣ ਤੇ ਰਾਤ ਨੂੰ ਡੰਗਰ ਅੰਦਰ ਬੰਨਦੇ ਹਾ ਪੱਖੇ ਲੱਗੇ ਹਨ ਜੀ। ਤੇ ਟੀਕੇ ਵਗੈਰਾਂ ਡਾਕਟਰ ਆਪਣੀ ਸਮਝ ਮੁਤਾਬਕ ਲਗਾ ਕੇ ਗਏ ਪਰ ਜਿਆਦਾ ਫਰਕ ਨਹੀ ਹੈ। ਵਧੀਆ ਟ੍ਰੀਟਮੈਂਟ ਕੀ ਹੈ ਜੀ ਜਰੂਰ ਦੱਸਿਓ?
(pb)
Punjab
ਰਣਜੀਤ ਜੀ ਕਿਰਪਾ ਕਰਕੇ ਇਹ ਦੱਸੋ ਉਸਦਾ ਤਾਪਮਾਨ ਕਿੰਨਾ ਘੱਟ ਆਉਂਦਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
102 ਤੋ ਘੱਟ ਕਹਿੰਦਾ ਸੀ ਡਾਕਟਰ।
Punjab
ਰਣਜੀਤ ਜੀ 101 ਤਾਪਮਾਨ ਨੌਰਮਲ ਹੁੰਦਾ ਹੈ ਤੁਸੀ ਇਕ ਵਾਰ ਤਾਪਮਾਨ ਚੈੱਕ ਕਰਵਾਓ ਅਤੇ ਦੱਸੋ ਕਿੰਨਾ ਤਾਪਮਾਨ ਹੈ, ਜੇਕਰ 101 ਹੈ ਫਿਰ ਉਸ ਨੂੰ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Rumicare ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
धान के खेत में फटकड़ी का प्रयोग करना ठीक रहेगा या नहीं?
(hn)
Punjab
शुबाश जी, आप धान में 1kg/एकड़ तक फटकड़ी डाल सकते हैं।
Uttar Pradesh
बहुत-बहुत धन्यवाद सर।
Uttar Pradesh
बहुत-बहुत धन्यवाद श्रीमान जी।
ਕਿਸਾਨ ਮੇਲਿਆਂ ਦਾ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦੀ ਹੋਵਾਂਗੇ?
(pb)
Punjab
ਰਾਜਵਿੰਦਰ ਜੀ ਮੇਲਿਆਂ ਦੀ ਜਾਣਕਾਰੀ ਵਾਲੀ ਫੋਟੋ attach ਕਰ ਦਿੱਤੀ ਗਈ ਹੈ।
ਬਾਈ ਜੀ, 1847 ਬਾਸਮਤੀ 35 ਦਿਨਾਂ ਦੀ ਹੋ ਗਈ ਹੈ ਪਰ ਗਰੋਥ ਨਹੀਂ ਕਰ ਰਹੀ ਕੀ ਪਾਇਆ ਜਾਵੇ ਕਿਹੜੀ ਦਵਾਈ ਪੋਣੀ ਚਾਹੀਦੀ ਹੈ ਜੀ ਇਸ ਬਾਰੇ ਆਪਣੀ ਰਾਏ ਜਰੂਰ ਦੱਸਿਆਂ ਜੀ ਧੰਨਵਾਦ?
(pb)
Punjab
ਰਾਜਵਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਜੀ ਸਰ ਬਾਸਮਤੀ 1847 ਨੂੰ ਇਕ ਏਕੜ ਦੇ ਹਿਸਾਬ ਨਾਲ ਦੱਸ ਰਿਹਾ ਹੈ 3 ਗੱਟੇ ਜੂਰੀਆ 30 ਕਿੱਲੋ ਪਟਾਸ 30 ਕਿੱਲੋ DAP 5 ਕਿੱਲੋ ਜਿੰਕ ਏ ਸਬ ਪਾ ਲਿਆ ਹੈ ਫਿਰ ਵੀ ਗਰੋਤ ਨਹੀਂ ਕਰ ਰਹੀ ਕੋਈ ਉਪਾਏ ਦੱਸਿਆਂ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ।
Maj di AI karbun to bad ki deta jave te kis din to jis nal maj gaban rah jave?
(pb)
Os nu turant Liquid Mac sure 225ml deo ji, 200ml sarson de tel ch 4 chamach haldi mix kar ke deo ji
धान में लौडिसी का प्रयोग कर सकते हैं क्या इसके बारे में जानकारी बताओ?
(hn)
Punjab
लोकेश जी, धान की फसल में लौडिस का प्रयोग करने की कोई सिफ़ारिश नही है।
ਸੀ੍ ਮਾਨ ਜੀ ਚਰ੍ਹੀ ਜਵਾਰ ਨੂੰ ਕੀੜਾ ਹੈ ਜੀ। ਕੀ ਐਕਟਾਰਾ ਦਵਾਈ ਅਸਰ ਕਰੇਗੀ ਜੇ ਨਹੀਂ ਤਾਂ ਕਿਹੜੀ ਦਵਾਈ ਠੀਕ ਹੈ। ਕਿਰਪਾ ਕਰਕੇ ਮਾਤਰਾ ਬਾਰੇ ਵੀ ਜਾਣਕਾਰੀ ਦਿਓ ਜੀ?
(pb)
Punjab
ਵਰਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿਹੜਾ ਕੀੜਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸੀ੍ ਮਾਨ ਜੀ ਕਿਰਪਾ ਕਰਕੇ ਦੱਸੋ ਜੀ ਕੀ ਮੱਝ ਦੇ ਸੂਣ ਤੋਂ ਕੁਝ ਦਿਨਾਂ ਤੱਕ ਉਸਦਾ ਪੂਰਾ ਦੁੱਧ ਨਹੀਂ ਕੱਢਣਾ ਚਾਹੀਦਾ ਅਰਥਾਤ ਥਣ ਖਾਲੀ ਨਹੀਂ ਕਰਨੇ ਚਾਹੀਦੇ ਜੇ ਹਾਂ ਤਾਂ ਕਿੰਨੇ ਦਿਨ ਤੱਕ ਨਹੀਂ ਕੱਢਣਾ ਚਾਹੀਦਾ ਅਤੇ ਕਿਉਂ ਨਹੀਂ ਕੱਢਣਾ ਚਾਹੀਦਾ?
(pb)
Soon to 3 din takk passu nu bilkul khali na karo ji es nall kai vaar calcium level down ho janda he ji
ਸਰਸੇ ਜਾ ਡੱਬਵਾਲੀ ਮਿੱਟੀ ਪਾਣੀ ਕਿਥੇ ਟੈਸਟ ਹੁੰਦਾ ਆ contact number deo ji?
(pb)
Punjab
ਸਿਕੰਦਰ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਸਿਰਸਾ 0166 622 1147 ਤੋਂ ਮਿੱਟੀ ਪਾਣੀ ਦੀ ਜਾਂਚ ਕਰਵਾ ਸਕਦੇ ਹੋ।
Sir ਝੋਨੇ ਵਾਲੇ ਖੇਤ ਦੇ ਆਲੇ ਦੁਆਲੇ ਕਬਾੜ ਵਾਲੀ ਸਪਰੇ ਕੀਤੀ ਸੀ ਜਿਸ ਦੀ ਹਵਾ ਕੁਝ ਜੀਰੀ ਤੇ ਡਿੱਗ ਗਈ ਜਿਸ ਨਾਲ ਜੀਰੀ ਦੇ ਕੁਝ ਬੂਟੇ ਖਰਾਬ ਹੋ ਰਹੇ ਹਨ. ਕੀ ਏਹ ਅਪਣੇ ਆਪ ਠੀਕ ਹੋ ਜਾਣ ਗੇ ਜਾਂ ਫਿਰ ਕੋਈ ਸਪਰੇ ਕਰਨੀ ਪਵੇਗੀ. ਫੋਟੋ ਨਾਲ ਦਿੱਤੀਆਂ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ?
(pb)
Punjab
ਹਰਦੀਪ ਜੀ, ਇਸ ਦੇ ਲਈ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਹੈ, ਥੋੜਾ ਸਮਾਂ ਪੈ ਕੇ ਇਹ ਸਮੱਸਿਆ ਠੀਕ ਹੋ ਜਾਵੇਗੀ ਜੀ।
Punjab
ਧੰਨਵਾਦ ਜੀ
ਸਰ 21 ਦਿਨ ਦੀ ਕੱਟੀ ਆ ਉਸ ਨੂੰ ਕਬਜੀ ਰਹਿੰਦੀ ਹੈ ਕਿਹੜੀ ਦਵਾਈ ਦੇ ਸਕਦੇ ਹਾ?
(pb)
Aap use Liquid Broton 120ml 10ml swere shame de Liquid Laxabolk 200ml 100ml daily 2 din de
Punjab
Ok ji thanks
KabJ teek hone parr use Liquid Albomar 10ml daily 3din de
Punjab
Ok ji Thanks
ਸਰ ਜੀ ਮੱਝ ਨੇ ਅੱਠਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਥੋੜੀ ਜਿਹੀ ਕਮਜ਼ੋਰ ਲੱਗਦੀ ਹੈ ਕਿਹੜੀ ਕੰਪਨੀ ਦੀ ਫੀਡ ਪਾਈ ਜਾਵੇ ਜਾਂ ਕੋਈ ਟੌਨਿਕ ਦਿੱਤਾ ਜਾਵੇ ਜਿਸ ਨਾਲ ਪੂਰੀ ਨਰੋਈ ਬਣ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ?
(hn)
Os nu peat de kedea lai Bolus Havimac ox 3gm deo Powder Panjeeri 5kg 100gm Daily deo Feed Cargill Dairy protein 1kg swere shame deo Liquid Vitakinde live 1litter 100ml daily Deo ji es nall harr pakh to passu bilkul tandrust howe ga
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਫਰਜ ਕਰੋ ਕਿ ਜੇ ਕੋਈ ਮੱਝ ਪਹਿਲੀ ਅਗਸਤ ਨੂੰ ਸੂਈ ਹੋਵੇ ਤਾਂ ਉਸ ਨੂੰ ਕਿੱਨੇ ਦਿਨ ਤਕ ਹੀਟ ਵਿਚ ਆ ਜਾਣਾ ਚਾਹੀਦਾ ਹੈ ਜੇ ਉਹ ਸਹੀ ਦਿਨਾਂ ਤਕ ਹੀਟ ਵਿਚ ਨਹੀਂ ਆਂਉਦੀ ਤਾਂ ਕੀ ਕਰਨਾ ਚਾਹੀਦਾ ਹੈ ਧਨਵਾਦ ਜੀ?
(pb)
Aap use powder Agrimin super 100gm daily deo es nall passu soon 45 to 60 din vich heat vich a janda he ji .passu nu peat de kedea lai har 3 month to goli jrurr deo ji
Best agricultural business Maharashtra?
(en)
Maharashtra
Jaideep it depends upon market demand in your area, the products which are high in demand in your area you can grow such crops and can earn profit by marketing.
Sir,khet vich Hari khad (jantar)bahi kiti see.khet vich parmal (paddy) lai hoi hai.nitrogen lai kina urea pauna chahida hai?
(en)
Punjab
शमशेर जी, आप हरी खाद के बाद 55 kg तक यूरिया खाद डाल सकते हैं।
Dono ek sath dhaan ki fasal me De sakti he?
(hn)
Punjab
संजय जी, आप दोनो एक साथ दे सकते हैं परंतु metsulfuron तभी दे अगर फसल में चौड़ी पत्ती वाले नदीन हैं।
ਮਿਰਚ ਨੂੰ ਭੁਰੇ ਰੰਗ ਦੀ ਤਿਤਲੀ ਬਹੁਤ ਹੈ ਕੋਈ ਹੱਲ ਦਸੋ ਜੀ?
(pb)
Punjab
ਸੁਖਵਿੰਦਰ ਜੀ ਇਹ ਫ਼ਸਲ ਦਾ ਕੋਈ ਨੁਕਸਾਨ ਨਹੀਂ ਕਰਦੀ , ਇਸ ਦੇ ਲਈ ਤੁਹਾਨੂੰ ਕੋਈ ਰੋਕਥਾਮ ਕਰਨ ਦੀ ਲੋੜ ਨਹੀਂ ਹੈ ਜੀ।
ਧੰਨਵਾਦ ਬਾਈ ਜੀ।
Goat buck purpose of cutting farming how to sell these bucks?
(hn)
Punjab
You can sell them by talking to the meat shops in your near market because there is no fixed market available to sale goat, you have to make links with peoples and sell them yourself.
Sericulture silk farming vare jankari deo g eh de training kitho milo or bathinda barnala eh distict vich silk farming kar sakde aa?
(pb)
Punjab
Gurpal ji, tusi is di kheti kar sakde ho ji ate is di training lain lai tuhanu Punjab Agricultural University 91-161- 2401960-79 naal sampark Krna pavega.
I want biofloc training I am from faridkot?
(pb)
Punjab
Mr. Gurjeet if you want to get biofloc training please contact on this no. 94637-47981 with Dr. Vaneet kaur (GADVASU), She will provide you all information about biofloc training and its setup.
Npk 130045 इसके साथ मिलाकर नरमे में सप्रे कर सकते हैं?
(hn)
Punjab
गुरसहाब जी, इसे आप 13 00 45 में मिलाकर छिड़काव कर सकते हैं।
110 ਝੋਨਾ 25 ਦਿਨਾਂ ਦਾ ਸੁੰਡੀ ਪੈ ਗਈ ਆ?
(pb)
Punjab
ਹਰਦੀਪ ਜੀ, ਤੁਸੀ ਇਸ ਤੇ flubendamide 20 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਚੌਲਿਆਂ ਦੀ ਫ਼ਸਲ ਨੂੰ ਫ਼ਲ ਨਹੀਂ ਲੱਗਦਾ ਵੇਲਾਂ ਵਧ ਬਹੁਤ ਰਹੀਆਂ। ਕੋਈ ਉਪਚਾਰ ਦੱਸੋ ਜੀ ਪਲੀਜ਼?
(pb)
Punjab
ਬਲਦੇਵ ਜੀ ਇਹ ਕਿਸਮ ਅਤੇ ਮੌਸਮ ਤੇ ਨਿਰਭਰ ਕਰਦਾ ਹੈ, ਇਸ ਦਾ ਕੋਈ ਹੋਰ ਹੱਲ ਨਹੀਂ ਕੀਤਾ ਜਾ ਸਕਦਾ।
ਬੈਂਗਣ ਦੀ ਫ਼ਸਲ ਨੂੰ ਫ਼ਲ ਛੇਦਕ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਉਪਚਾਰ ਦੱਸੋ ਜੀ। ਪਲੀਜ਼?
(pb)
Punjab
ਬਲਦੇਵ ਜੀ ਇਸ ਦੀ ਰੋਕਥਾਮ ਲਈ ਤੁਸੀ coragen 50ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
NPK 13 0 45 nu khule pani wich ghol ke spry kr skde aa ji ke isnu krn da koi hor treka v hai?
(pb)
Punjab
Jaskarn ji, NPK 13 00 45 2 kg nu 100 litre paani vich ghol ke hi spray kita Ja skada hai ji.
पोल्ट्री फार्म की ट्रेनिंग कब दी जायेगी?
(hn)
Punjab
दीपक जी, आप पोल्ट्री फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते हैं। वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA, PIN - 221 307, Tel. No.: 9415450175 से संपर्क कर सकते है और आगे होने वाली ट्रेनिंग का पता कर सकते हैं।
भू लेख?
(hn)
Punjab
गोपाल जी, कृपया आप अपना सवाल विस्तार से पूछें कि आप क्या जानकारी लेना चाहते हैं ताकि आपको सही जानकारी दी जा सके।
ਝੋਨੇ ਤੇ ਡੀਏਪੀ ਯੂਰੀਆ ਜ਼ਿੰਕ ਹਰਾ ਕਸੀਸ ਆਦਿ ਦੀ ਸਪਰੇਅ ਕਰਨੀ ਹੈ ਕਿੰਨੀ ਮਾਤਰਾ ਵਿੱਚ ਪਾਇਆ ਜਾਵੇ ਜੀ?
(pb)
Punjab
ਹਰਦੇਵ ਜੀ, ਤੁਸੀ 2 kg urea, DAP ਅਤੇ 1Kg ਜ਼ਿੰਕ ਨੂੰ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।
Karela ki patii aaisi kiyu ho Raha hai?
(hn)
Punjab
श्रीमान जी, आप इसकी रोकथाम के लिए आप dimethoate 1ml/L पानी के हिसाब से छिड़काव कर सकते हैं।
ਐਚ ਐਫ ਗਾਵਾ ਦੁੱਧ ਵਧਾਉਣ ਲਈ ਕੀ ਕੀਤਾ ਜਾਵੇ ਜੀ ਕਿਹੜੀ ਖੁਰਾਕ ਨਾਲ ਜਾਂ ਮੈਡੀਸਿਨ ਦੇਣੀਆਂ ਚਾਹੀਦੀਆਂ ਨੇ 3 3ਕਿਲੋ ਦਿੰਦੀਆਂ ਨੇ ਜੀ?
(pb)
ਗੁਰਪ੍ਰੀਤ ਜੀ ਉਸ ਨੂੰ Calpond gold Liquid 50ml ਰੋਜਾਨਾ, Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਖੁਰਾਕ ਉਸਦੇ ਹਜ਼ਮ ਕਰਨ ਦੇ ਹਿਸਾਬ ਨਾਲ ਦਿਓ ਅਤੇ ਫੀਡ ਦੇ ਨਾਲ ਨਾਲ ਖਲ ਮਿਕਸ ਕਰਕੇ ਖਵਾਓ ।
ਲੋਨ ਮੱਝਾਂ ਤੇ ਜਿਆਦਾ ਮਿਲਦਾ ਜਾ ਗਾਵਾਂ ਤੇ?
(pb)
ਗੁਰਪ੍ਰੀਤ ਜੀ ਇਹ ਤੁਹਾਡੇ \'ਤੇ ਨਿਰਭਰ ਕਰਦਾ ਹੈ ਤੁਸੀ ਮੱਝਾਂ ਨਾਲ ਫਾਰਮ ਕਰਨਾ ਹੈ ਜਾਂ ਗਾਵਾਂ ਨਾਲ। ਬਾਕੀ ਤੁਸੀ ਟ੍ਰੇਨਿੰਗ ਲੈ ਕੇ ਇਸ ਕੰਮ ਨੂੰ ਸ਼ੁਰੂ ਕਰੋ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਆਸਾਨੀ ਨਾਲ ਲੈ ਸਕਦੇ ਹੋ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਿਚ ਤੁਹਾਨੂੰ ਲੋਨ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ।
sir ji, mera eh jhona 35 din da ho geya hai ate main is vich yuriya di 3 kishta pooriya kr ditiyan ha. bijn to pehla ate bad vich aadhi bori dap di pa diti a. lgaun to 5-6 din bad 10 kilo zink 33% vali pati c. isde ptte hlke pile ho rhe hn. karn te ilaj dso?
(pb)
Punjab
Amritpal ji, jyada samasya nhi hai, tusi 2 kg urea ate 1 zinc nu 100 litre Paani vich ghol ke spray kar sakde ho ji
Sir jhone ch barish da jada pani hon karan jhona growth nai kr reha esdi growth bare koi jankari deo dhanwad?
(pb)
Punjab
Simran ji, is nu ikk vaar paani suka ke hvaa Ivaao ate is to baad urea khaad de ke fir paani deo ji, is naal growth shuru ho jaavegi.
Sir jhone ch pani jada aoun karan jhona di growth ch fark pya hai esnu recover kis tra kr sakde ha?
(pb)
Punjab
Simran ji, is nu ikk vaar paani suka ke hvaa lvaao ate is to baad urea khaad de ke fir paani deo ji, is naal growth shuru ho jaavegi.
ਵੀਰ ਆਪਣੇ ਕੋਲ ਝੋਟੀ 2.5 ਸਾਲ ਦੀ ਹੀਟ ਚ ਨਹੀਂ ਆਉਂਦੀ farti care ਦਿੱਤੀ ਸੀ ਇਕ ਦਿਨ ਤਾਰਾ ਦਿੱਤੀਆਂ ਉਸ ਤੋਂ ਬਾਅਦ ਬੰਦ ਹੋ ਗਈਆ?
(pb)
Punjab
ਗੁਰਸੇਵਕ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Agrimin super powder 50gm ਰੋਜਾਨਾ ਲਗਾਤਾਰ 2 ਮਹੀਨੇ ਤੱਕ ਦਿਓ ਅਤੇ 1 ਮਹੀਨਾ ਪਾਊਡਰ ਦੇਣ ਤੋਂ ਬਾਦ ਜੇਕਰ ਤਾਰਾ ਨਾ ਕਰੇ ਫਿਰ ਤੁਸੀ ਪਾਊਡਰ ਦੇ ਨਾਲ ਨਾਲ Ferticare ਦਵਾਈ ਦੁਬਾਰਾ ਦਿਓ ਅਤੇ ਪਾਊਡਰ ਦਿੰਦੇ ਰਹੋ
ਸਰ ਜੀ, ਗੋਟ ਫਾਰਮਿੰਗ ਦੀ ਟ੍ਰੇਨਿੰਗ ਅਗਸਤ ਵਿੱਚ ਕਦੋ ਸ਼ੁਰੂ ਹੋ ਰਹੀ ਹੈ, ਕਿਰਪਾ ਕਰਕੇ ਦਸੋ?
(en)
Punjab
ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਤੁਸੀ ਇਸਦੇ ਲਈ Krishi Vigyan Kendra, ROPAR, PAU OFFICE, BADI HAVELI ROPAR-140001, Punjab – India, Dr Aparna, Head KVK, Contact No.: +91-7340724999, Email: kvk-ropar@pau.edu ਨਾਲ ਸੰਪਰਕ ਕਰ ਸਕਦੇ ਹੋ।
ਮੱਝ ਦੋ ਵਾਰ ਹਰੀ ਹੋਗੀ ਇਕ ਵਾਰ ਕਰੌਸ ਦੂਜੇ ਵਾਰ ਟੀਕਾ ਭਰਾਇਆ ਪਰ ਪੱਚੀ ਦਿਨ ਬਾਅਦ ਦਵਾਰੇ ਤਾਰਾਂ ਦੇ ਰਹੀ ਹੈ ਮੈਸ ਕਈ ਸੂਏ ਹੈ ਅਪ੍ਰੈਲ ਚ ਮੁੱਲ ਖਰੀਦੀ ਸੀ ਕੋਈ ਇਲਾਜ ਦਸਿਆ ਜੇ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ?
(pb)
Punjab
ਜੱਸੀ ਜੀ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।
ਅੱਜ ਮੱਕੀ ਬੀਜਣੀ ਸੀ ਪਰ ਚੂਹੇ ਸਾਰੇ ਦਾਣੇ ਚੁਗ ਜਾਂਦੇ ਨੇ ਦੋ ਵਾਰ ਬੀਜ ਚੁਕਿਆ ਦਵਾਈ ਵਥੇਰਾ ਧਰੀ ਦੀ ਆ ਪਰ ਕੋਈ ਖਾਸ ਫਰਕ ਨਹੀਂ ਪੈਂਦਾ ਕੀ ਦਾਣਿਆਂ ਨੂੰ ਕਲੋਰੋ ਦਵਾਈ ਲਾ ਕੇ ਬੀਜ ਸਕਦੇ ਹਾਂ ਕੋਈ ਹਲ ਦਸਿਆ ਜੇ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ?
(pb)
Haryana
ਸਿੰਘ ਜੀ ਏਸਨੂੰ ਤੁਸੀ thiamethoxam 6 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜ ਸਕਦੇ ਹੋ।
ਮੱਝ ਦੋ ਵਾਰ ਹਰੀ ਹੋਗੀ ਇਕ ਵਾਰ ਕਰੌਸ ਦੂਜੇ ਵਾਰ ਟੀਕਾ ਭਰਾਇਆ ਪਰ ਪੱਚੀ ਦਿਨ ਬਾਅਦ ਦਵਾਰੇ ਤਾਰਾਂ ਦੇ ਰਹੀ ਹੈ ਮੈਸ ਕਈ ਸੂਏ ਹੈ ਅਪ੍ਰੈਲ ਚ ਮੁੱਲ ਖਰੀਦੀ ਸੀ ਕੋਈ ਇਲਾਜ ਦਸਿਆ ਜੇ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ ਦਿੜਬਾ?
(pb)
Punjab
ਜੱਸੀ ਜੀ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।
126 ਝੋਨੇ ਦੀ ਪਨੀਰੀ 15 ਦਿਨ ਦੀ ਏ ਇਟਸਿਟ ਬਹੁਤ ਏ?
(pb)
Haryana
ਜਸਪਾਲ ਜੀ ਏਸਦੇ ਲਈ ਤੁਸੀ butachlor 1 ਕਿਲੋ ਨੂੰ 50 ਕਿੱਲੋ ਰੇਤੇ ਵਿਚ ਮਿਲਾ ਕੇ ਵਰਤ ਸੱਕਦੇ ਹੋ।
Haryana
ਇਹ ਮਾਤਰਾ ਤੁਸੀ ਪ੍ਰਤੀ ਏਕੜ ਦੇ hisab nal ਵਰਤਣੀ ਹੈ ਜੀ।
ਵੀਰੋ ਸੂਈ cow ਦੀ dewarming ਕਦੋ ਕੀਤੀ ਜਾ ਸਕਦੀ ਹੈ , ਮਤਲਬ ਕਿੰਨੇ ਦਿਨ ਬਾਅਦ ਕੀਤੀ ਜਾ ਸਕਦੀ ਹੈ ਜੀ ?
(en)
ਪਸ਼ੂ ਨੂੰ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ ਦਵਾਈ ਦਿਓ ਅਤੇ ਸਾਰੇ ਪਸ਼ੂਆਂ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਗੱਭਣ ਪਸ਼ੂ ਨੂੰ Fenbendazole ਸਾਲਟ ਦੀ ਗੋਲੀ ਦਿਓ ਅਤੇ ਬਾਕੀ ਪਸ਼ੂਆਂ ਨੂੰ Albendazole & ivermectin ਸਾਲਟ ਦੀ ਦਵਾਈ ਦੇ ਸਕਦੇ ਹੋ।
ਵੀਰੋ 3 ਤੋਂ 9 ਮਹੀਨੇ ਦੀ ਵੱਛੀ ਨੂੰ ਸਿਰਫ proetin ਦੇ ਤੋਰ ਤੇ ਕੀ ਕੀ ਦਿੱਤਾ ਜਾ ਸਕਦਾ ਹੈ ਜੀ, ਸਿਰਫ protein ਵਜੋਂ?
(en)
ਅਜੇਪਾਲ ਜੀ ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Cafplan ਪਾਊਡਰ 30 ਤੋਂ 50 ਗ੍ਰਾਮ ਉਮਰ ਦੇ ਹਿਸਾਬ ਨਾਲ ਦਿਓ ਅਤੇ ਫੀਡ ਤੁਸੀ Calf Grower ਫੀਡ ਦੇਣੀ ਸ਼ੁਰੂ ਕਰੋ।
hnji tuci uss feed di varto bhi kr skde ho ate usde nal nal cafplan powder deo ate sme sme te pett de kiria wali dwai jrur deo.
ਵੀਰੋ ਇੱਕ ਸਵਾਲ ਪੁੱਛਣਾ ਹੈ ਕਿ ਜਦੋ ਆਪਾ receptal injection ਲਗਾ ਕੇ cow ਨੂੰ ਗੱਬਣ ਕਰਦੇ ਹਾਂ ਤਾਂ ਕਿ ਆਪਾ ਨੂੰ pregnancy countinue ਰੱਖਣ ਲਈ ਦੁਬਾਰਾ ਤੋਂ ਵੀ receptal ਦੇਣਾ ਪੈਂਦਾ ਹੈ ਜਾ ਨਹੀਂ ? ਜਾ ਫਿਰ progesterone injection ਦੇਣਾ ਪੈਂਦਾ ਹੈ ਜਦੋ cow ਫਿਰ ਤਾਰ ਕਰਦੀ ਹੈ ਕਿਸੇ vi ਤਰਾਂ ਦੀ ? ਕ੍ਰਿਪਾ ਕਰਕੇ ਚੰਗੀ ਤਰ੍ਹਾਂ ਪੂਰੀ detail ਵਿਚ ਦੱਸਿਆ ਜਾਵੇ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ ਜੀ?
(en)
Punjab
ਅਜੇਪਾਲ ਜੀ ਜੇਕਰ ਇਕ ਵਾਰ receptal ਲਗਾ ਕੇ ਗੱਭਣ ਨਹੀਂ ਹੋਈ ਹੈ ਅਤੇ ਦੁਬਾਰਾ ਹੀਟ ਵਿੱਚ ਆਉਂਦੀ ਹੈ ਤਾਂ ਪਹਿਲਾ ਡਾਕਟਰ ਤੋਂ ਉਸ ਨੂੰ ਚੈੱਕ ਕਰਵਾਓ ਸਹੀ ਹੀਟ, ਸਾਫ਼ ਤਾਰਾ ਹੋਣ ਜੇਕਰ ਇਹ ਸਹੀ ਨਹੀਂ ਹੈ ਫਿਰ ਸਫਾਈ ਕਰਵਾ ਸਕਦੇ ਹੋ ਜੇਕਰ ਬਿਲਕੁਲ ਠੀਕ ਹੈ ਅਤੇ ਡਾਕਟਰ ਦੁਬਾਰਾ AI ਕਰਦਾ ਹੈ ਤਾਂ AI ਤੋਂ ਬਾਦ ਨਾਲ receptal inj 5ml IV ਫਿਰ ਲਗਵਾ ਸਕਦੇ ਹੋ, ਜੇਕਰ ਪਸ਼ੂ ਹੀਟ ਵਾਲੀਆਂ ਤਾਰਾ ਨਹੀਂ ਕਰਦਾ ਹੈ ਇਹ ਟੀਕਾ ਨਾ ਲਗਵਾਓ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਫਿਰ ਹੀ ਉਸਦਾ ਸਹੀ ਇਲਾਜ ਹੋਵੇਗਾ।
Ssa g sar ah pic pj reha x4 lai c paneri chol di phli bar lai a jameen ch awe di ho rahi a botte chl nhi rahe pta nhi ki hoyea saryea khada pa dityea microraja b pa dita ki kita jwe kush botte suk b gyea pls pura anser dita je nhi ta kise mahar doctr da no avible krwa dita jwe ta jo sari gl hoje lui nu 15 din hoge?
(pb)
Gagan ji, jekr sab khada paonn to baad vi jhona chal nahi riha hai ta jameen vich kise tatt di kami jaroor hai, pehli vaar jhona laon to pehla mitti di jaanch bhut jroori si, jhone di jadh vi putt ke dekho kaali ta nahi hai, jekr jad kaali hai ta 1 kg Fatkadi/acre de hisaab naal de sakde ho ji, apni ksim ate pani di quality bare vi sanu jaankari jroor deo ji.