Punjab
Search
ਪਸ਼ੂ ਮੋਕ ਦਸਤ ਦਾ ਕੋਈ ਵਧੀਆ ਇਲਾਜ ਦੱਸੋ ਜੀ?
(pb)
ਸੇਵਕ ਜੀ ਪਸ਼ੂਆ ਵਿਚ ਮੋਕ ਦੇ ਕਈ ਕਾਰਣ ਹੁੰਦੇ ਹਨ ਇਸ ਲਈ ਸਾਨੂੰ ਦੱਸੋ ਵੀ ਮੋਕ ਕਦੋ ਤੋ ਲੱਗੀ ਹੈ ਕਿੰਨੀ ਦੇਰ ਤੋ ਕਰਦੀ ਹੈ ਖਾਂਦੀ ਪੀਂਦੀ ਕਿਵੇ ਹੈ ਅਤੇ ਪੇਟ ਦੇ ਕੀੜੇਆ ਵਾਲੀ ਦਵਾਈ ਦਿੱਤੀ ਨੂੰ ਕਿਨਾਂ ਸਮਾਂ ਹੋਇਆ।
Sar jaed shi a bilkul but eda ho rhi a groth nhi kar rhi?
(pb)
singh ji kirpa eh daso tusi esnu pehla khad kehdikini matra vich paa chuke ho us hsiab nal hi tuhanu sahi jankari diti ja sakdi hai.
Good morning g Sir hf cow hai parso suyi hai g.... Par oh dudh nhi laaah rahi...g... Ki kita jawe g?
(pb)
Os nu Injection Amoxirum 4.5gm Injection Megludyn 20ml Injection CRB 30ml Injection Tune H 5ml 3din lwao ji Powder Lac up cfx 1.5 kg 100gm swere 100gm shame nu deo es nall jaldi teek hove gi
8 din da katta ji first timer jhoti da dudh vdia pila rahe a pr dekhan nu bhut kamzor aa ki dayiye osnu v vdia hoje?
(pb)
Os nu Liquid Broton 120ml 10ml daily Deo Liquid Albomar 30ml 10ml daily 3 din Deo ji
Sir ji jhone ch pani h nhi ki asi es ch ura nal mix krke Furey pa sakdea sham nu te subha pani lada gye ji Result deo k na ji furey?
(pb)
Punjab
raman ji eh furey ki cheez hai kise khad da naam hai ja phr dwai hai koi tusi esda poora naam ja pher technical name daso us hsiab nal hi tuhanun sahi jankari diti ja sakdi hai
Sir jhone 35 din da ho gya chauda patta bhut ae eh spray kr sakde ann.. 2,4–d Amine Salt 58% Sl?
(en)
Himachal Pradesh
singh ji esde lai tusi metsulfuron 30 gram prati acre de hisab nal vart sakde ho
ਆੜੂ ਦੇ ਪੱਤੇ ਪੀਲੇ ਰੰਗ ਦੇ ਹੋ ਕੇ ਝੱੜ ਰਹੇ ਹਨ?
(en)
ਸਿੰਘ ਜੀ ਇਸਦੇ ਲਾਇ ਤੁਸੀਂ ਇਕ ਸਪਰੇ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਕਦੇ ਹੋ ਕਿਉਕਿ ਇਹ ਤੱਤ ਦੀ ਕਮੀ ਕਰ ਕੇ ਹੈਂ।
Sir eh wali dwai Zink di tha te dukaan wale ne diti aa eh dwai kive aa ji eh kis cheej too aa ji?
(pb)
Punjab
rajveer ji eh growth promoter hai jehda ki takriban sari fasal di growth karda hai jekar tuhadi fasal vich zinc di ghat aa rahi hai tan tusi usde lai zinc sulphate nu hi varto pher eh paun da khaas faida nahi hona. pr jekar tuhadi fasal bilkul sahi hai pher tusi esnu paa sakde ho
Nimboo?
(hn)
Punjab
Ranjeet ji kripya aap apna swal vistar se pushen ki aap kya jankari lena chahte ha tan jo apko sahi jankari di ja skee.
Sir.. Cow 4 month pregnant hai jdo uthan lgdi time lendi okha uthdi te bhut jaldi beth jandi koi solution dso ji?
(en)
Tuci uss nu Mecovet xl liquid 100ml ate Anabolite liquid 100ml rojana dena suru kro ate Metphos inj. 15ml, Mecovet inj. 15ml ate Calcimust inj. 15ml rojana 3 din lgwao.
ਡਾ. ਸਾਹਿਬ ਜੀ, ਸਾਡੀ ਇੱਕ ਝੋਟੀ ਸੂਈ ਆ ਦੂੱਜੇ ਸੂਏ। ਪਹਿਲੇ ਸੂਏ ਉਸਦਾ 9-10 ਕਿਲੋ ਦੁੱਧ ਸੀ। ਦੂੱਜੇ ਸੂਏ ਹੁਣ ਸੂਈ ਆ ਤਾਂ ਉਸਦਾ ਦੁੱਧ 7 ਕਿਲੋ ਹੀ ਹੈ। ਸੂਈ ਨੂੰ 15 ਦਿਨ ਹੋ ਗਏ ਆ। ਉਸਦਾ ਦੁੱਧ ਨਹੀਂ ਵੱਧ ਰਿਹਾ ਹੈ। ਉਸਨੂੰ trasition ਫੀਡ ਵੀ ਪਾਈ ਸੀ। ਜੇਰ ਵਗੈਰਾ ਸਾਰਾ ਕੁਝ ਠੀਕ ਹੈ। ਪਰ ਦੁੱਧ ਨਹੀਂ ਵੱਧ ਰਿਹਾ। ਉਸਨੂੰ ਕੀ ਦਿੱਤਾ ਜਾਵੇ ਕਿ ਦੁੱਧ ਵੱਧ ਜਾਵੇ?
(en)
ਤੁਸੀ ਉਸ ਨੂੰ Calcimust gold liquid 50ml ਰੋਜਾਨਾ, Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ।
SSA ji Dr. Saab apne ik anar Da boota a ji usne Full lgde a par jhadd jande a ji jdo khirn lgde a ji isda koi jaivik hall v jroor daseo ji ? Dhanwad
(pb)
Punjab
mika ji, tusi is nu paathia de paani da spray kar sakde ho ji.
Sir hum ise gai ko kharid rhe hai 8 month ki pregnant hai kya ap bta sakte ho ye kis nasal ki hai or kitna dudh de sakti hai or iski shi kimat kya honi chahiye?
(en)
Punjab
Neeraj ji yeh 75-80% hf nasal ki hai, baki iska dudh isko bhrwaye gye semen aur iske parents ke record per nirbhar krta hai, iske parents ja iske purane dudh record ke hisab se iska sahi rate pta lagg skta hai.
ਸ੍ਰੀਮਾਨ ਜੀ ਕੀ ਮੱਝ ਦੀ ਚੰਗੀ ਸਿਹਤ ਲਈ ਹਰਾ ਚਾਰਾ ਪਾਉਣਾ ਜ਼ਰੂਰੀ ਹੈ ਜਿਵੇਂ ਕਿ ਅਸੀਂ ਗਰਮੀਆਂ ਵਿੱਚ ਜਵਾਰ ਅਤੇ ਸਰਦੀਆਂ ਵਿੱਚ ਬਰਸੀਮ ਅਤੇ ਜਮੀਂ। ਕੀ ਅਸੀਂ ਹਰਾ ਚਾਰਾ ਬਿਲਕੁਲ ਬੰਦ ਕਰਕੇ ਕਣਕ ਦੀ ਮਾਤਰਾ ਵਧਾ ਸਕਦੇ ਹਾਂ ਦੋਨਾਂ ਵਿੱਚੋਂ ਕੀ ਠੀਕ ਰਹੇਗਾ। ਕਿਰਪਾ ਕਰਕੇ guide ਕਰੋ ਜੀ?
(pb)
Punjab
ਪਸ਼ੂਆਂ ਦੀ ਚੰਗੀ ਗਰੋਥ ਲਈ ਉਸ ਨੂੰ ਸਹੀ ਮਾਤਰਾ ਵਿਚ ਅਨਾਜ਼ ਅਤੇ ਹਰਾ ਚਾਰਾ ਮਿਲਣਾ ਜਰੂਰੀ ਹੈ ਕਿਉਕਿ ਹਰੇ ਚਾਰੇ ਨਾਲ ਪਸ਼ੂਆਂ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਜੇਕਰ ਇਸਦੀ ਕਮੀ ਹੋਵੇ ਫਿਰ ਸਾਇਲੇਜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜਾ ਫਿਰ ਸੁਕੇ ਚਾਰੇ ਵਿਚ ਫੀਡ ਦੀ ਮਾਤਰਾ ਵਧਾ ਕੇ ਖਿਲਾ ਸਕਦੇ ਹੋ. ਜੇਕਰ ਹਰਾ ਚਾਰਾ ਵਧੀਆ ਹੈ ਫਿਰ ਅਨਾਜ਼ ਦੀ ਮਾਤਰਾ ਘਟਾਈ ਜਾ ਸਕਦੀ ਹੈ।
ਟਿਵਾਣਾ ਫੀਡ ਪਸੂਆਂ ਲਈ ਠੀਕ ਹੈ ਜੀ?
(pb)
Punjab
ਸ਼ਿਵਰਾਮ ਜੀ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾਂਦੇ ਹਨ ਅਤੇ ਚੰਗੀ ਗਰੋਥ ਕਰ ਰਹੇ ਹਨ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ, ਟਿਵਾਣਾ ਫੀਡ ਦਾ ਵੀ ਚੰਗਾ ਰਿਜਲਟ ਹੈ, ਤੁਸੀ ਪਸ਼ੂਆਂ ਦੇ ਖਾਣ ਅਤੇ ਪਸੰਦ ਦੇ ਹਿਸਾਬ ਨਾਲ ਫੀਡ ਵਰਤ ਸਕਦੇ ਹੋ।
Punjab
ਸ੍ਰ ਇੱਕ ਬਸ਼ੀ ਨੂੰ ਜੋ ਓਹੋ ਵਧੀਆ ਦੁੱਧ ਦੇ ਸਕੇ ਓਹਨੂੰ ਕਿ ਕੀ ਦੇ ਸਕਦੇ ਏ ਤੇ ਦੁੱਧ ਵਾਲੀ ਗਾ ਦਾ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਣਾ ਜਿਹੜੀ ਓਦੀ ਸਿਹਤ ਵੀ ਠੀਕ ਰਹੇ ਦੁੱਧ ਵੀ ਵਧੀਆ ਦਵੇ।
ਸਰ ਜੀ ਬਾਸਮਤੀ 1692 ਬੂਟਾ ਨਹੀਂ ਕਰ ਰਹੀ ਕੀ ਪਾਇਏ। ਉਸ ਵਿੱਚ ਸੁਪਰ ਡੇਢ ਬੋਰੀ ਜਿੰਕ 5 ਕਿਲੋ 33 ਪੋਟਾਸ਼ 60 25 ਕਿਲੋ 2 ਬੋਰੀ ਯੂਰੀਆ ਪਾਈ। ਹੁਣ ਉਸ ਵਿੱਚ ਕੀ ਪਾਇਆ ਜਾਵੇ?
(pb)
ਹਰਮਨ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਫੋਟੋ ਵੀ ਸਾਂਝੀ ਕਰੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Cow di agge wali lattt mass fatt gea ha ki ilaaz keeta jave?
(en)
Punjab
Satnam ji kirpa krke tuci uss nu nazdii doctor ton check krwao kyuki usdi sahi janch krke hei ilaj ho skda hai.
13.0.45 ਦਾ ਸਪਰੇਅ ਝੋਨੇ ਤੇ ਕਦੋਂ ਤੇ ਕਿੰਨੀ ਮਾਤਰਾ ਹੁੰਦੀ ਹੈ?
(pb)
Punjab
ਜਗਸੀਰ ਜੀ ਝੋਨੇ ਤੇ ਇਹ 3 kg/100 ਲੀਟਰ ਪਾਣੀ ਦੇ ਹਿਸਾਬ ਨਾਲ ਝਿੜਕੀ ਜਾ ਸਕਦੀ ਹੈ ਜੀ।
ਮਾਹਾ ਵਿਚ ਇਸ ਤਰ੍ਹਾਂ ਸਾਰੇ ਪੱਤੇ ਹੋਏ ਆ?
(pb)
Punjab
ਗਗਨ ਜੀ, ਇਹ mosaic ਬਿਮਾਰੀ ਦਾ ਹਮਲਾ ਹੈ, ਇਹ ਚਿੱਟੀ ਮੱਖੀ ਨਾਲ ਫੈਲਣ ਵਾਲੀ virus ਦੀ ਬਿਮਾਰੀ ਹੈ, ਰੋਕਥਾਮ ਲਈ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਜੀ।
126 ਝੋਨੇ ਦਾ ਟਾਈਮ ਕਿੰਨਾ ਹੈ?
(pb)
Punjab
ਹਰਵਿੰਦਰ ਜੀ, ਵੈਸੇ ਇਸ ਨੂੰ ਜੁਲਾਈ ਤੱਕ ਲਗਾ ਦੇਣਾ ਚਾਹੀਦਾ ਹੈ ਪਰ ਜੇਕਰ ਪਨੀਰੀ ਕੱਚੀ ਹੈ ਤਾ ਤੁਸੀ ਇਸ ਨੂੰ 15 ਅਗਸਤ ਤੱਕ ਵੀ ਲਗਾ ਸਕਦੇ ਹੋ ਜੀ।
ਨਰਮੇ ਨੂੰ ਹਰੇ ਤੇਲੇ ਦਾ ਹਮਲਾ ਹੈ ਸਪਰੇ ਦੀ ਮਾਤਰਾ ਦੱਸੀ ਜਾਵੇ?
(pb)
Punjab
ਗੁਰਲਾਲ ਜੀ, ਤੁਸੀ ਹਰੇ ਤੇਲੇ ਦੀ ਰੋਕਥਾਮ ਲਈ flonicamid 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕਈ ਬੂਟੇ ਇਸ ਤਰਾਂ ਹਨ ਕੋਈ ਡਰਨ ਵਾਲੀ ਗੱਲ ਤਾਂ ਨਹੀਂ ਜੀ?
(pb)
Punjab
ਪਰਮਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਕਿੰਨੇ ਬੂਟੇ ਇਸ ਤਰਾਂ ਹਨ ਤੇ ਤੁਸੀ ਕਿਹੜੀ ਕਿਸਮ ਲਗਾਈ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਪੁਸ਼ਾ 44 ਹੈ ਜੀ ਕੁਸ਼ ਕ ਬੂਟਾ ਚ ਹੈ ਜੀ
Mircha nu eh bimari pa gaye dawai dso?
(pb)
Punjab
Sukhjinder ji, ih leaf curl virus bimari hai, ih whitefly nal agge faildi hai, tusi is di rokthaam lai parbhavit boote putt deo ate whitefly di rokthaam lai imidacloprid 1 ml/L paani de hisaab naal spray kar sakde ho ji.
Dhanwad ji
ਸਰ ਆਪਣੇ 1692 layi aa ਅੱਜ 12ਦਿਨ ਹੋ ਗਏ ਪਨੀਰੀ ਪੱਕੀ ਸੀ ਹੁਣ ਉਹ ਇੱਕ ਬਾਲੀ ਆ ਤੇ ਮੁੰਜਰ ਨਿਕਲ aayi aa ਦੋ ਬੋਰੀਆਂ ਯੂਰੀਆ ਪਾਈ ਆ ਨਾਲ ਬਾਇਓ ਵੀ ਪਾਇਆ ਵਾਂ ਹੁਣ ਉਸ ਦਾ ਕੀ ਹੱਲ ਹੋਊ ਦਸਿਓ?
(pb)
Punjab
ਜਗਰੂਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿੰਨੇ ਬੂਟਿਆਂ ਦੀ ਬੱਲੀ ਨਿਕਲੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਜਗਰੂਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿੰਨੇ ਬੂਟਿਆਂ ਦੀ ਬੱਲੀ ਨਿਕਲੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਲਗ ਪੱਗ ਸਾਰੇ ਵਿਚ nikl ਆਈ ਹੈ।
Ki zinc sulphate te ferrous sulphate nu Mila k khet vich pa skde aa?
(pb)
Punjab
Daljit ji, zinc sulphate tusi khet paa sakde ho par ferrous sulphate di spray hi karni chahidi hai, is nu jameen vich paon nal ih asar nahi krda.
G 1401 nu padaan kine kg pa sakde aw acre di And ki es naal foot ban di hain jhone ch?
(pb)
Punjab
Jashan ji, ih keetnashak hundi hai, ih stem borer ate hor keedean di rokthaam lai varti jandi hai, is nu ta hi varto Jekr keede da hamla hai, is di varto 5 kg/acre de hisaab naal kiti jaa sakdi hai, is naal jhona fot nhi krda.
ਵੀਰ ਜੀ ਹੁਣ ਗਰਮੀਆਂ ਵਿੱਚ ਕਿਹੜੀ ਸਬਜ਼ੀ ਲਗਾਂ ਸਕਦੇ ਹਾਂ ਘਰ ਵਿਚ ਜਾਣਕਾਰੀ ਦਿਉ?
(pb)
Punjab
ਸੁਖਵਿੰਦਰ ਜੀ, ਹੁਣ ਤੁਸੀ ਪਾਲਕ, ਮੂਲੀ, ਬੈਂਗਣ, ਮਿਰਚ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Sheath blight of paddy?
(en)
Punjab
सुधर्षण जी, यह फंगस से होने वाली बीमारी है, जो तने पर ज्यादा प्रभाव डालती है, इसकी रोकथाम के लिए आप 200 ml Amistar top का छिड़काव कर सकते हैं।
Innovative farmar meet ki hai ji?
(pb)
Punjab
Karambir ji, Innovative farmar meet vich progressive farmers di meeting krvaai jandi hai.
Sir Mam eh anar isto vadh lal nai ho rhe ji te dane khan ch v thode kache ne ji. Ehnu shi krn lyi ki kita ja skda hai ji?
(pb)
Punjab
ਗੁਰਵਿੰਦਰ ਜੀ, ਅਨਾਰ ਦਾ ਬੂਟਾ ਫਲ ਤੇ ਜੀ ਪੱਕਦਾ ਹੈ, ਇਸ ਨੂੰ ਪਕਾਉਣ ਲਈ ਕੋਈ ਛਿੜਕਾਅ ਨਹੀਂ ਕੀਤਾ ਜਾ ਸਕਦਾ।
ਬਾਸਮਤੀ ਝੋਨੇ ਦੇ ਝੰਡਾ ਰੋਕ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
(pb)
Punjab
ਯਾਦਵਿੰਦਰ ਜੀ, ਇਸ ਰੋਗ ਦੀ ਰੋਕਥਾਮ ਲਈ ਬੀਜ ਨੂੰ ਅਤੇ ਪਨੀਰੀ ਦੀਆਂ ਜੜ੍ਹਾਂ ਨੂੰ trichoderma ਨਾਲ ਸੋਧ ਕੇ ਬੀਜਾਈ ਅਤੇ ਲਵਾਈ ਕਰਨੀ ਚਾਹੀਦੀ ਹੈ।
ਸ੍ਰੀ ਮਾਨ ਜੀ ਫੈਟ ਅਤੇ ਦੁੱਧ ਵਧਾਉਣ ਲਈ ਇਹਨਾਂ ਵਿੱਚੋਂ ਕਿਹੜੀ ਠੀਕ ਰਹੇਗੀ. ਇੱਕ ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਦੂਜੀ ਨੂੰ ਛੇ ਮਹੀਨੇ ਹੋ ਗਏ ਤੀਜੀ ਛੇ ਮਹੀਨੇ ਦੀ ਨਵੇਂ ਦੁੱਧ ਹੈ ਅਤੇ ਗਾ ਸੂਈ ਨੂੰ ਵੀ ਛੇ ਮਹੀਨੇ ਹੋ ਗਏ ਜੀ। ਧੰਨਵਾਦ ਜੀ?
(pb)
ਸਤਵਿੰਦਰ ਜੀ ਤੁਸੀ ਦੋਨਾਂ ਵਿੱਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ ਇਹਨਾਂ ਦੋਨਾਂ ਦਾ ਰਿਜਲਟ ਚੰਗਾ ਹੈ, ਤੁਸੀ ਪਸ਼ੂਆਂ ਨੂੰ ਓਹਨਾ ਦੀ ਦੁੱਧ ਦੀ ਪੈਦਾਵਾਰ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਇਹ ਰੈਡ ਲੇਡੀ ਪਪੀਤਾ ਹੈ। ਇਸ 'ਤੇ ਬਿਮਾਰੀ ਪੈ ਗਈ ਹੈ। ਇਸ 'ਤੇ ਕਿਹੜੀ ਸਪਰੇ ਕੀਤੀ ਜਾਵੇ?
(pb)
Punjab
ਅਰਵਿੰਦਰ ਜੀ, ਤੁਸੀ ਇਸ ਦੇ ਪ੍ਰਭਾਵਿਤ ਪੱਤੇ ਕੱਟ ਦਿਓ ਤੇ imidacloprid 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
ਸਰ ਜੀ, ਦੱਸੋ ਇਹਦੇ 'ਤੇ ਕਿਹੜੀ ਸਪਰੇ ਕਰਨੀ ਹੈ, ਇਹ ਰੈਡ ਲੇਡੀ ਪਪੀਤਾ ਹੈ?
(pb)
Punjab
ਅਰਵਿੰਦਰ ਜੀ, ਤੁਸੀ ਇਸ ਦੇ ਪ੍ਰਭਾਵਿਤ ਪੱਤੇ ਕੱਟ ਦਿਓ ਤੇ imidacloprid 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
Gaan de soon ton kine time baad bashi nu dudh pilana chahida hai ji
(pb)
Punjab
Pashu de suun ton 1.5-2 ghnte badd bache nu dudh pilaa dena chahida ha, isde lai jerr pain da intzar nhi krna chahida.
Benefits of white chun in agriculture?
(en)
Punjab
पीरभुलाल जी, सफेद चुना कैल्शियम का अच्छा स्रोत है।
Benefits of Gypsum in agriculture?
(en)
Punjab
पीरभुलाल जी, जिप्सम सल्फर तत्त्व का स्रोत है और यह pH को भी कम करता है।
Benefits of Copper sulphate / Neela thotha in agriculture/orchard?
(en)
Punjab
पीरभुलाल जी, नीला थोथा उल्लीनाश्क का काम करता है और कई बीमारियों से फसल को बचाता है।
Benefit of Sulfur in agriculture & orchards?
(en)
Punjab
पीरभुलाल जी, सल्फर तत्त्व कई amino acids के लिए आवश्यक होता है और फसल का पीलापन भी दूर करता है।
Number of irrigation to apple ber plantations?
(en)
Punjab
पीरभुलाल जी, आप इन पौधों को मौसम के हिसाब से 10 से 15 दिन बाद पानी दे सकते हैं।
Which fertilizers should be given to apple ber plants in whole year?
(en)
Punjab
पीरभुलाल जी, कृपया यह बताए कि आपके पौधों की आयु क्या है। उस हिसाब से ही आपको इस बारे में सही जानकारी दी जा सकेगी।
How many apple ber plants per acre can be planted in high density plantation system?
(en)
Punjab
पीरभूलाल जी, high density plantation मे 1.5 से 2 x पौधे लगाए जा सकते है।
ਝੋਨੇ ਦੀ ਫਸਲ ਵਿਚ ਝੋਨੇ ਦੇ ਤੱਤਾਂ ਦੀ ਘਾਟ ਦੀ ਪਹਿਚਾਣ ਕਿਵੇਂ ਕਰ ਸਕਦੇ ਹਾਂ ਉਹਨਾਂ ਦੀ ਘਾਟ ਦੀਆਂ ਨਿਸ਼ਾਨੀਆਂ ਦਾ ਕੋਈ ਚਾਰਟ ਹੋਵੇ ਜਾਂ ਕੋਈ ਫੋਟੋ ਜਿਸ ਵਿਚ ਛੋਟੇ ਵੱਡੇ ਸਾਰੇ ਤੱਤਾਂ ਦੀਆਂ ਘਾਟ ਦੀਆਂ ਨਿਸ਼ਾਨੀਆਂ ਹੋਣ ਇਸ ਬਾਰੇ ਜਾਣਕਾਰੀ ਦਿਉ ਜੀ?
(pb)
Punjab
ਹਰਜਿੰਦਰ ਜੀ ਝੋਨੇ ਵਿੱਚ ਮੁੱਖ ਤੌਰ ਤੇ ਜ਼ਿੰਕ ਅਤੇ ਲੋਹੇ ਦੀ ਘਾਟ ਆਉਂਦੀ ਹੈ , ਜ਼ਿੰਕ ਦੀ ਘਾਟ ਨਾਲ ਪੁਰਾਣੇ ਪੱਤੇ ਜੰਗਲੇ ਜਿਹੇ ਹੋ ਜਾਂਦੇ ਹਨ ਅਤੇ ਲੋਹੇ ਦੀ ਘਾਟ ਨਾਲ ਨਵੇਂ ਪੱਤੇ ਪੀਲੇ ਪੈ ਕੇ ਚਿੱਟੇ ਹੋਣ ਲੱਗ ਜਾਂਦੇ ਹਨ।
Sir Barnala district mein dairy farm course kithe hunda ya near kithe kar skde a?
(pb)
Punjab
Avtar ji tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Boron ਦੀ ਸਪਰੇ ਝੋਨੇ ਦੇ ਨਿਸਾਰੇ ਤੋਂ ਕਿੰਨੇ ਦਿਨ ਪਹਿਲਾਂ ਕਰਨੀ ਚਾਹੀਦੀ ਹੈ?
(pb)
Punjab
ਹਰਜਿੰਦਰ ਜੀ ਤੁਸੀ ਗੋਬ ਅਵਸਥਾ ਤੇ ਬੋਰੋਨ ਦਾ 100g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
npk 18 16 39 zinc 33 ਅਤੇ boron 20 ਤਿੰਨਾਂ ਨੂੰ ਮਿਕਸ ਕਰਕੇ ਝੋਨੇ ਉਪਰ ਸਪਰੇ ਕਰ ਸਕਦੇ ਹਾਂ ਜਾਂ ਨਹੀਂ ?
(pb)
Punjab
ਹਰਜਿੰਦਰ ਜੀ, ਤੁਸੀ ਇਹਨਾ ਤਿੰਨਾਂ ਨੂੰ ਮਿਲਾ ਕੇ ਛਿੜਕਾਅ ਕਰ ਸਕਦੇ ਹੋ ਜੀ।
sat sri akal bai je sir yeh daso hun jawar beej sakadea ਚਾਰਾ ਜਵਾਰ phela beeji ce kharab ho giye ce ਕੀੜਾ ਪੈ ਗਿਆ ਸੀ?
(pb)
Punjab
Kewl ji, tusi chaare vaali jwaar ate makki bijai hun vi kar sakde ho ji.
Jhona tella tella khada hai growth v nahi kar raha 33 din ho gye hai dap Zink super 2 bag urea pa deta hai ki kita jave ji?
(pb)
Punjab
Satvir ji, tusi is fasi te urea 2 kg de nal 1kg zinc nu 100 litre paani vich ghol ke spray kar sakde ho ji.
Jhona tella tella khada hai growth v nahi kr reha 33 din ho gaye hai dap Zink super 2 bag urea pa deta hai?
(pb)
Punjab
Satvir ji, tusi is fasl te urea 2 kg de nal 1kg zinc nu 100 litre paani vich ghol ke spray kar sakde ho ji.
moong ki fasal me yah bimari hai?
(hn)
Punjab
सुधीर जी, यह mosaic बीमारी का हमला है, यह रोग सफेद मक्खी से फैलता है, आप इस तरह के के लक्षण दिखा रहे पौधों को उखाड़ के नष्ट कर दे ।
Hlo srr sulphure ta super ch kii frk aa ehna dowa da kii kmm aa ehna di ghat kiwa pta lgg da kehda paun ch vdia result milda aa?
(pb)
Punjab
Jagjeet ji, sulphur vich sulphur tatt hi hunda hai ate super khaad vich Sulphur ate phosphorus tatt dove hunde han, sulphur di Kami nal nve patte Peele pain lagg jande han.
Hlo srr jehda ahh khii jnda naa v jiri ch Saro da tail khii jnda ehda ki fyda pauna chii da ja na ehh kii kmm krda ta kdo pauna chii daa?
(pb)
Punjab
Jagjeet ji, tusi jhone di fasl nu 20 kg/acre Tak Saro di khal de sakde ho ji par Saro de tel di koi sifarish nahi hai ji.
अरण्डी के छींटे में गोभी जैसा छींटा बन रहा है इसका क्या उपचार करें और कौन सी दवाई की स्प्रे करें?
(hn)
Punjab
जसवंत जी, कृपया पौधे की फोटो जरूर भेजें। उस हिसाब से आपको इस बारे में सही जानकारी दी जा सकेगी।
ਪੌਪਲਰ ਦੇ ਪੱਤੇ ਪੀਲੇ ਹੀ ਰਹਿੰਦੇ ਨੇ ਇਕ ਖੇਤ ਵਿੱਚ ਫਿਕੀ ਖੇਤ ਠੀਕ ਨੇ ਜਨਵਰੀ 23ਵਿਚ ਲਗਾਏ ਸਨ ਪੱਤੇ ਪੀਲੇ ਹੋਣ ਦਾ ਕੀ ਕਾਰਨ ਹੋ ਸਕਦਾ ਹੈ ਮੈਂ ਬੁਟਿਆਂ ਨੂੰ ਪਹਿਲਾਂ ਪੀਏਪੀ ਅਤੇ ਯੂਰੀਆ ਮਿਕਸ ਕਰ ਕੇ ਪਾਇਆ ਉਸ ਤੋਂ ਬਾਅਦ ਫੰਗੀਸਾਇਡ ਯੂ ਪੀ ਐਲ ਦਾ ਯੂਰੀਏ ਅਤੇ ਸੁਪਰ ਖਾਦ ਵਿਚ ਮਿਕਸ ਕਰ ਕੇ ਪਾਇਆ ਪਰ ਕੋਈ ਫਰਕ ਨਹੀਂ ਪੈ ਰਿਹਾ।
(pb)
Punjab
ਜਸਬੀਰ ਜੀ, ਕਿਰਪਾ ਕਰਕੇ ਪੱਤਿਆਂ ਦੀ ਸਾਫ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ ।
Punjab
ਫੋਟੋ ਦੁਬਾਰਾ ਭੇਜ ਰਿਹਾ ਪਿਕ
Foger system?
(en)
Punjab
Guri ji kirpa krke apna swal vistar nal pusho tuc ki jankari lena chahunde ho jekar tuci dairy farm vich fogger system vare push rhe ho fir tuci KD Singh 9041718373 kang & Sahi Dairy farm ja Manny/ Shubam 9803581500, 9803488072 Garg Trading Company nal sampark kr skde ho.
Foger system?
(en)
Punjab
Guri ji kirpa krke apna swal vistar nal pusho tuc ki jankari lena chahunde ho jekar tuci dairy farm vich fogger system vare push rhe ho fir tuci KD Singh 9041718373 kang & Sahi Dairy farm ja Manny/ Shubam 9803581500, 9803488072 Garg Trading Company nal sampark kr skde ho.
Foger system?
(en)
Punjab
Guri ji kirpa krke apna swal vistar nal pusho tuc ki jankari lena chahunde ho jekar tuci dairy farm vich fogger system vare push rhe ho fir tuci KD Singh 9041718373 kang & Sahi Dairy farm ja Manny/ Shubam 9803581500, 9803488072 Garg Trading Company nal sampark kr skde ho.
Kinoow ke phodhe murjha sukh rahe h. 6 saal ke h .phal bhi laga h. Roots ki fangas ki koi dwa. Koi organic farmula h to bhi bataye?
(hn)
Punjab
गुलजारी की, कृपया आप पौधों की फोटो भेजे ता जो आपको इस बारे में सही जानकारी दी जा सके।
Humari ek gaiya jo ki pregnant hai uske uske dono pair ke guthno pe uthne baithne ki wajah se chhil gaya hai jo ab Pak gaya hai ,kya medicine use kar sakte Hain taki uska ghav jaldi sukh Jaye?
(en)
Suman ji kripya aap apne swal ke sath uski photo bhi upload kren jisse dekh ker apko sahi jankari di ja skee.
Sir majhan nu makhi mashar bhut tang krda a koi dwai dsoo?
(en)
tuci pashua de ass pass saff safai da dian rakho ate sham de sme ohna de kol dhuua kro ate uss dhuee vich thodi jehi sonf bhi milla deya kro ate ass pass jithe jyada makhi, mashar bethde hai othe tuci Gainda phenyl nu 2ml prati 1 litre pani vich milla ke spray kro.