Maharashtra
Search
Reason behind Curling of leaves of Pepper plants?? Natural remedy?
(en)
Ahsan ji, kripya aap apni fasl ki photo bheje us nhisaab se hi aapko is baare me sahi jaankaari di jaa sakegi.
ਸਰ ਜੀ ਗਾਂ ਨੂੰ ਸੂਣ ਵਾਲਾ ਟੀਕਾ ਲਗਵਾਏ ਨੂੰ 4 ਦਿਨ ਹੋਗੇ ਨੇ ਪੇਟ ਦੇ ਕੀੜੇ ਦੀ ਦਵਾਈ ਦੇ ਸਕਦੇ ਹਾਂ ਪੱਠਾ ਘੱਟ ਖਾ ਰਹੀ ਹੈ?
(pb)
Aap 15 din badh vich peat de kedea lai Bolus de abi aap use Liquid Broton 500ml 100ml daily Bolus Resufeed 6. 2 Bolus daily de
ਵੀਰ ਜੀ ਪਸ਼ੂ ਨੂੰ ਕਿਵੇਂ ਦੇਣਾ ਹੈ?
(pb)
ਤੁਸੀ Mac sure 225ml ਨੂੰ ਇਕ ਵਾਰ ਵਿੱਚ ਇਕੱਠੀ ਪਿਲਾਓ ਅਤੇ Powder Prag stay gold 600gm ਨੂੰ 30gm ਰੋਜਾਨਾ ਦਾਣੇ ਵਿੱਚ ਮਿਲਾ ਕੇ ਦੇ ਸਕਦੇ ਹੋ।
ਪੌਪਲਰ ਦੇ ਪੱਤੇ?
(pb)
Punjab
ਜਸਬੀਰ ਜੀ ਤੁਹਾਡੇ ਪੋਪਲਰ ਵਿਚ ਕੋਈ ਜਿਆਦਾ ਸਮੱਸਿਆ ਨਹੀਂ ਲੱਗ ਰਹੀ, ਜੇਕਰ ਤੁਹਾਨੂੰ ਪੀਲਾਪਨ ਲਗਦਾ ਹੈ ਤਾਂ ਤੁਸੀਂ NPK 19 19 19@15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਪੌਪਲਰ ਦੇ ਪੱਤੇ?
(pb)
Punjab
ਜਸਬੀਰ ਜੀ ਤੁਹਾਡੇ ਪੋਪਲਰ ਵਿਚ ਕੋਈ ਜਿਆਦਾ ਸਮੱਸਿਆ ਨਹੀਂ ਲੱਗ ਰਹੀ, ਜੇਕਰ ਤੁਹਾਨੂੰ ਪੀਲਾਪਨ ਲਗਦਾ ਹੈ ਤਾਂ ਤੁਸੀਂ NPK 19 19 19@15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
126 ਝੋਨੇ ਵਿਚ ਹਲਦੀ ਰੋਗ ਤੋਂ ਬਚਾਅ ਕਿਵੇਂ ਕੀਤਾ ਜਾਵੇ?
(pb)
Punjab
Spray Blue copper 500 gm per acre
ਕਦੋਂ ਕਰਨੀ ਹੈ ਜੀ। 20-22ਜੁਲਾਈ। ਨੂੰ ਝੋਨਾ ਲਾਇਆ ਹੈ ਜੀ।
ਪੌਪਲਰ ਦੇ ਪੱਤਿਆਂ ਦੀ ਫੋਟੋ ਦੁਬਾਰਾ ਭੇਜੀ ਹੈ ਵਰਿੰਦਰ ਜੀ?
(pb)
Punjab
ਜਸਬੀਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਜੀ।
ਮੱਝ ਤਿੰਨ ਵਾਰ ਹਰੀ ਹੋਗੀ ਹੁਣ ਤੀਜੇ ਵਾਰੀ ਚਾਰ ਪੰਜ ਤਰੀਕ ਅਗਸਤ ਨੂੰ ਟੀਕਾਕਰਨ ਕੀਤਾ ਪਰ ਟੀਕੇ ਉਪਰੰਤ ਵੀ ਜਾਲਾ ਗਾੜਾ ਵਿੱਚ ਚਿੱਟਾ ਜਾ ਪਦਾਰਥ ਛਿਟ ਰਹੀ ਹੈ ਕੀ ਕੀਤਾ ਜਾਵੇ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ?
(pb)
आप उस को सरसों का तेल और दो चम्मच हल्दी तीन दिन दे। साथ में Bolus PG Care 20 1 Bolus daily दे।
ਡਾਕਟਰ ਸਾਹਿਬ ਜੀ ਪੱਗ ਨਸਲ ਦਾ ਕੁੱਤਾ ਐ ਜੀ ਜਿਸ ਦੇ ਵਾਲ ਬੇਹੱਦ ਜਿਆਦ ਝੜ ਰਹੇ ਹਨ ਹੱਥ ਵਿੱਚ ਰੁੱਗਾਂ ਦੇ ਰੁੱਗ ਆ ਜਾਂਦੇ ਹਨ ਜੀ ਫਰਸ਼ ਹਰ ਸਮੇਂ ਭਰਿਆ ਰਹਿੰਦਾ ਐ ਜੀ ਕੋਈ ਹੱਲ ?
(pb)
Aap use Tab Mec10 10mg x3 goli le or ek tablet ekk din chadd ke de Liquid Nutricot advance 200ml 10ml daily de Liquid Microtone pet 200ml 10ml daily de ji es se bhdea result mile ga
अरण्डी के छींटे में गोभी जैसा छींटा बन रहा है इसका क्या उपचार करे और कौन सी दवाई की स्प्रे करें?
(hn)
Maharashtra
जसवंत जी, कृपया यह बताए कि यह समस्या आपको कितने पौधों में नजर आ रही है। उस हिसाब से ही आपको इस बारे में जानकारी दी जा सकेगी।
अरण्डी क अ?
(hn)
Maharashtra
जसवंत जी, कृपया यह बताए कि यह समस्या आपको कितने पौधों में नजर आ रही है। उस हिसाब से ही आपको इस बारे में जानकारी दी जा सकेगी।
ਸਰ ਜੀ ਮੀਂਹ ਬਹੁਤ ਪਿਆ ਰਿਹਾ ਨੇ ਪਸ਼ੂਆਂ ਲਈ ਹਰੇ ਚਾਰੇ ਦੀ ਬਿਜਾਈ ਕਿਸ ਤਰਾਂ ਕੀਤੀ ਜਾਵੇ ਜਿਹੜਾ ਬੀਜ ਮੀਂਹ ਨਾਲ ਖਰਾਬ ਨਾ ਹੋਵੇ?
(pb)
Punjab
ਪਲਵਿੰਦਰ ਜੀ, ਤੁਸੀ ਚਾਰੇ ਵਾਲੀ ਮੱਕੀ ਦੀ ਬਿਜਾਈ ਵੱਟਾਂ ਤੇ ਕਰ ਸਕਦੇ ਹੋ ਜੀ, ਇਹ ਹੀ ਮੀਂਹ ਤੋਂ ਬਚਾਉਣ ਵਾਲਾ ਹੀ ਤਰੀਕਾ ਹੋ ਸਕਦਾ ਹੈ।
27 july ਦੀ ਸੂਈ ਮੱਝ ਖਰੀਦੀ ਹੈ ਆਹ ਮੈਲਾ ਸਿੱਟ ਰਹੀ?
(pb)
Aap ese liquid Lixin IU 4gm 60ml 3 din takk bachedani me bharwae Liquid Utrivevi 1litter 100ml suba 100ml sham ko de
40 ਦਿਨਾ ਝੋਨਾ ਉਪਰ ਇਸ ਸਪਰੇਅ ਦੀ ਵਰਤੋਂ ਕਰ ਸਕਦੇ ਅਤੇ ਇਸ ਦੀ ਸਹੀ ਮਾਤਰਾ ?
(pb)
Punjab
ਹਰਮਨ ਜੀ ਇਸ ਦਾ ਛਿੜਕਾਅ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਕੀਤਾ ਜਾਂਦਾ ਹੈ, ਇਸ ਦੀ ਵਰਤੋਂ 100g/ਏਕੜ ਦੇ ਹਿਸਾਬ ਨਾਲ ਕੀਤਾ ਜਾ ਸਕਦਾ ਹੈ।
40 ਦਿਨਾ ਝੋਨਾ ਉਪਰ ਇਸ ਸਪਰੇਅ ਦੀ ਵਰਤੋਂ ਕਰ ਸਕਦੇ ਅਤੇ ਇਸ ਦੀ ਸਹੀ ਮਾਤਰਾ ?
(pb)
Punjab
Kar sakte ha 80 gm in 100 lt water
Ajay 35din da ha ki kariea es da
(pb)
Punjab
Dharampreet ji kirpa kar ke ih dasso ki ih kihdi kism hai ate tusi is di pnaeeri kinne din di lai si ate kinne boote is tra nisar rhe han, us hisab naal hi tuhanau is baare sahi jaankari ditti jaa skegi.
Veer ji es di paniri ta kafi vadi ho gai c phar lie c 1692 es da hun kos ho sakda ha
धान की उन्नत खेती की पूरी जानकारी हिन्दी में अवगत करे। धन्यवाद?
(hn)
Maharashtra
महेंद्र जी, धान की खेती में भी कई किस्मे पायी जाती है, जगह के हिसाब से सही किस्म का चुनाव करना बहुत महत्वपूर्ण होता है। ऐसी ही कुछ महत्वपूर्ण किस्मों के बारे में बताया गया है। इन किस्मों में फसल 90 से 130 दिनों में तैयार हो जाती है। पूसा – 1460 W.G.L. – 32100 पूसा सुगंध – 3 पूसा सुगंध – 4 M.T.U. – 1010 I.R. – 64 , I.R. – 36 DRR धान 310 DRR धान 45 धान की फसल को खेत में लगाने से पहले खेत की अच्छी तरह से गहरी जोताई कर लेनी चाहिए। जिससे पुरानी फसल के अवशेष निकल जाए। इसके बाद खेत में पानी को लगा देना चाहिए, खेत में पानी को लगाने के बाद उसे कुछ दिन के लिए ऐसे छोड़ दे। इसके बाद खेत की फिर से जोताई कर मेड बंदी बना दे। जिससे खेत में बारिश का पानी अधिक समय तक जमा रहे। धान के खेत में बुवाई के समय हरी खाद के रूप में ढैंचा/सनई ली जा रही है, तो फास्फोरस का भी इस्तेमाल करे। धान के खेत में रोपाई से एक हफ्ते पहले खेत को सिंचाई कर तैयार कर लेना चाहिए। धान के बीजो को खेत में लगाने से पहले शुद्ध कर लेना चाहिए। इसके लिए 25 किलोग्राम बीजो को 4 ग्राम स्ट्रेपटोसईक्लीन तथा 75 ग्राम थीरम से उपचारित कर लेना चाहिए। अगर आप धान की सीधे तौर पर बुवाई करते है, तो प्रति हैक्टेयर के हिसाब से लगभग 40 से 50 किलोग्राम तक के बीज होने चाहिए। इसके अलावा धान की रोपाई के लिए लगभग 30 से 35 किलोग्राम धान प्रति हैक्टेयर के हिसाब से होनी चाहिए। किसानो में धान की सीधी बुवाई को ज्यादा लोकप्रिय माना जाता है, इससे किसानो को अत्याधिक लाभ भी प्राप्त हो रहा है। इस तरह की बुवाई में सही समय पर बुवाई करना ज्यादा महत्वपूर्ण होता है। इसके लिए मानसून का सीजन शुरू होने से दो हफ्ते पहले यानि जून महीने के मध्य तक बुवाई कर देनी चाहिए। बुवाई की यह प्रक्रिया उत्तर भारत और पूरे मध्य भारत में अपनायी जाती है। जबकि छत्तीसगढ़ जैसे राज्य की बात करे, तो यहाँ पर धान की बुवाई को खुर्रा (सूखे खेत) विधि द्वारा की जाती है। धान की फसल की अच्छी उत्पादकता के लिए खेत में सही मात्रा में उवर्रक का होना आवश्यक होता है। धान की रोपाई के बाद यदि फसल को उवर्रक की सही मात्रा दी जाती है, तो पैदावार काफी अच्छी होती है। धान की खेती में यूरिया के अधिक इस्तेमाल से बचना चाहिए, क्योकि इससे पैदावार को नुकसान होता है। किसान अपने फसल की उत्पादकता हो बढ़ाने के लिए 100-130 किलोग्राम DAP, 70 किलोग्राम MOP, 40 किलोग्राम यूरिया एवं 25 किलोग्राम जिंक प्रति हैक्टेयर (चार बीघा) की दर से रोपाई के समय तथा यूरिया की 60-80 किलोग्राम मात्रा रोपाई के 4-5 सप्ताह बाद प्रति हैक्टेयर के हिसाब से खेत में प्रयोग कर सकते है। धान की फसल में सिचाई की अधिक आवश्यकता होती है। इसलिए खेत में बीजो की रोपाई के तुरंत बाद इसकी पहली सिंचाई कर देनी चाहिए। धान की फसल को एक रोपाई के एक सप्ताह तक पौधों के कल्ले फूटने तक दाना भरते समय तक खेत में पानी की पूर्ती नियमित रूप से होनी चाहिए। इसके लिए बांध बना कर उसमें पानी भर देना चाहिए, जिससे की पानी खेत में बना रहे और पौधे ठीक से वृद्धि कर सके।
Sir punjab de vich lagan waale kisan Mela di list kado yaari kar rahe ho... Pau Ludhiana da kisan Mela kado aa ?
(pb)
Punjab
Inderpal ji kisan melea di list attach kar ditti hai.
Hlo srr mycoraja da ziri ch kii kmm aa ehh kdo pauna chyda kii result AA ehda kahdi Ghat Puri krda ehh
(pb)
Punjab
Jagjeet ji, mycorrhiza jameen vich paye tatta di uplabdhta vadha dinda hai ji.
Sir/madam mere pass 6months ki bully female h jiski hight 26 inch h uski hight growth krne ke liye kya upchar kre
(en)
Punjab
tuci uss nu sbh ton pehla pett de kiria lai Eastpet tablet 1tablet/10kg bhar de hisab naldeo ate khurak vich soyabeen di vaddia, dudh, dahi, lassi changi matra vich deo tuci ehh chija nu din vich thoda thoda krke usde khann de hisab nal deo ehna nal usdi growth ho jawegi
Dhan ki fasal me 2.4.D 38% kitni dale par acer?
(en)
Punjab
राहुल जी, कृपया आप हमें यह बताए कि आपके धान में कौन से नदीन है, उस हिसाब से ही आपको इस बारे में सही जानकारी दी जा सकेगी।
Haryana
Sir mere dhan me chota dilla or mirch h
Sir pili pusa nu 3 bag urea de ਤੇ 20 kg potash ਅਤੇ 1 bag ਸੁਪਰ da pa ਦਿੱਤਾ ਗਿਆ ਹੈ ਪਰ jiri ਚੰਗੀ ਤਰ੍ਹਾਂ growth ਨਹੀਂ ਕਰ ਰਹੀ.ਹੁਣ ਕੀ ਕੀਤਾ ਜਾਵੇ?
(pb)
Punjab
ਸੁਖਵਿੰਦਰ ਜੀ ਕਿਰਪਾ ਕਰਕੇ ਆਪਣੇ ਝੋਨੇ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਜੀ, ਇਸਦਾ ਪਾਣੀ ਚੈੱਕ ਕਰਵਾਇਆ ਸੀ ਅਤੇ 126 ਝੋਨਾ ਲਗਾਇਆ ਸੀ, ਜੋਕਿ ਹੁਣ 25 ਦਿਨ ਦਾ ਹੋ ਗਿਆ ਹੈ। ਝੋਨਾ ਬਹੁਤ ਵਧੀਆ ਖੜਾ ਹੋਇਆ ਹੈ। ਪਰ ਪਾਣੀ ਚੈੱਕ ਕਰਵਾਇਆ ਤਾਂ 4 ਨੰਬਰ ਆ ਗਿਆ। ਹੁਣ ਇਸ 'ਤੇ ਝੋਨਾ ਸਹੀ ਪੱਕ ਜਾਊਂਗਾ ਕਿ ਨਹੀਂ ਜਾਂ ਕੁਝ ਮਾੜੇ ਪਾਣੀ 'ਤੇ ਪਾ ਸਕਦੇ ਹਾਂ, ਉਸ ਬਾਰੇ ਦੱਸੋ?
(pb)
Punjab
ਅੰਮ੍ਰਿਤਪਾਲ ਜੀ, ਫਿਲਹਾਲ ਜੇਕਰ ਝੋਨਾ ਚੰਗਾ ਖੜਾ ਹੈ ਅਤੇ ਪਾਣੀ ਪੀਣ ਲਈ ਠੀਕ ਹੈ ਤਾਂ ਤੁਹਾਨੂੰ ਝੋਨੇ ਵਿਚ ਜਿਆਦਾ ਦਿੱਕਤ ਨਹੀਂ ਆਵੇਗੀ , ਜੇਕਰ ਤੁਹਾਡੇ ਕੋਲ ਨਹਿਰ ਦਾ ਪਾਣੀ ਵੀ ਹੀ ਤਾਂ ਤੁਸੀ ਨਹਿਰ ਦੇ ਪਾਣੀ ਵਿਚ ਰਲਾ ਕੇ ਬੋਰ ਦਾ ਪਾਣੀ ਦੇ ਸਕਦੇ ਹੋ।
भैंस का udder बढ़ाने के लिए कौन सी दुवाई दे?
(hn)
Aap use Liquid Udder strong H 1litter 10ml swere shame Deo Powder Tune H 500gm X2 50gm daily deo ji
Rajasthan
Sir me bovibest h de rahu hu iska kya results h
Sir eh koi problem hai ja theak hai PLZ ans Dei?
(en)
Punjab
आदि जी, आपको धान में कोई दिक्कत नही है।
ਵੀਰੋ ਗਾ ਨੂੰ 1 ਮਹੀਨਾ ਤੇ 26 ਦਿਨ ਹੋ ਗਏ ਹਨ ਟੀਕਾ ਭਰਾਏ ਨੂੰ ਰੇਸਪਟਾਲ ਨਾਲ , ਗੱਬਣ ਹੈ ਜਾ ਨਹੀਂ ਦਸੇਯੋ ਜੀ ?
(en)
Es tra nall koi pta nhi chalda 60 din to najdeeki doctor to check krwao ji
ਆੜੂ ਦੇ ਪੱਤੇ ਕਾਲੇ ਹੋਕੇ ਸੁਕ ਰਹੇ ਹਨ। ਕਿਰਪਾ ਕਰਕੇ ਦੱਸਿਆ ਜਾਵੇ ਕਿ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ?
(pb)
Punjab
ਦੇਵਿੰਦਰ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਅਪਲੋਡ ਨਹੀਂ ਹੋਈ ਹੈ, ਕਿਰਪਾ ਕਰਕੇ ਦੁਬਾਰਾ ਫੋਟੋ ਭੇਜੋ ਜੀ।
Sir Ki pashu nu sham de time paani daana feed den to pehla pilona chahida ya daana feed den to baad?
(pb)
Passu ko pani 24 ghante de to bhot bhadea he ji es se passu ki sehat teek rehti he ji .agar aap use pani khud dete ho to pehle b or bhad me b de
Maj di 2 sham nu and 3 shubh AI karbi c te ajj istra kardi hai ki lag da rah jau k nhi te hun koi hal deso?
(pb)
Aap es ko 200gm sarson Ka tel ke sath 100gm haldi mix kar ke 3 din takk de jeh ghabin ho jae gi
Sir 7.5 month pregnant hiefer parso di khang rahi a feed diet vich only good quality da silage start kita baki sara same chal riha oda poori active a jugaali kar rahi a sir
(pb)
Aap use Homeopathic Cough out. 30ml. 30drops 3 time a day de es se teek ho jae gi ji
मूंगफली के पत्ते पीले हो रहे है क्या करे?
(hn)
Punjab
अनुज जी,कृपया आप पत्तों की फोटो भेजे। उस हिसाब से ही आपको इस बारे में सही जानकारी दी जा सकेगी।
ਸਰ ਆਹ ਕਾਹਦੀ ਘਾਟ ਲੱਗਦੀ?
(pb)
Punjab
ਗੁਰਪ੍ਰੀਤ ਜੀ, ਇਹ ਕਿਸੇ ਖੁਰਾਕੀ ਤੱਤ ਦੀ ਕਮੀ ਦੇ ਲੱਛਣ ਤਾਂ ਨਹੀਂ ਲੱਗ ਰਹੇ , ਕਈ ਵਾਰ ਮੌਸਮ ਕਰਕੇ ਵੀ ਪੱਤੇ ਹਲਕੇ ਪੀਲੇ ਪੈ ਜਾਂਦੇ ਹਨ।
ਸਰ ਆਹ ਦੇਖਿਓ ਜੀ ਕਾਹਦੀ ਘਾਟ ਐ ਜਿੰਕ ਤੇ ਯੂਰੀਆ ਪੂਰੀ ਪਾਤੀ?
(pb)
ਗੁਰਪ੍ਰੀਤ ਜੀ, ਤੁਹਾਡੇ ਝੋਨੇ ਵਿਚ ਕੋਈ ਵੀ ਖੁਰਾਕੀ ਤੱਤ ਦੀ ਕਮੀ ਨਹੀਂ ਹੈਂ ਜੀ।
ਸਰ ਆਹ ਵਿੱਚ ਵਿੱਚ ਦੋਗੀਆਂ ਦੇ ਪੌਦੇ ਸੁੱਕ ਰਹੇ ਨੇ ਕੀ ਕਾਰਨ ਹੈ ਜੀ। ਬੀਜ hkr 47?
(pb)
Punjab
ਗੁਰਪ੍ਰੀਤ ਜੀ, ਤੁਸੀ ਇਸ ਦੀਆਂ ਜੜ੍ਹਾਂ ਨੂੰ ਪੁੱਟ ਕੇ ਦੇਖੋ ਜਾ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
22 ਆਪਾ ਆਹ ਮੱਝ ਖਰੀਦੀ 27 ਜੁਲਾਈ ਦੀ ਸੂਈ ਇਸ ਦਾ ਮੈਲਾ ਜਾ ਸੁੱਟ ਰਹੀ?
(pb)
Anmol ji Aap pic upload kare
?
(pb)
Aap photo upload karo ji
ਸਰ ਜੀ, ਇਹ PR 126 ਹੈ। ਅੱਜ ਖੇਤ ਵਿੱਚ ਲਗਾਈ ਨੂੰ 30 ਦਿਨ ਹੋ ਗਏ ਹੈ। ਦੋ ਬਾਰ ਯੂਰੀਆ ਪਾ ਦਿੱਤੀ ਹੈ। ਹੋਰ ਯੂਰੀਆ ਲਗਾਉਣ ਦੀ ਲੋੜ ਹੈ ਜਾਂ ਨਹੀਂ, ਕਿਰਪਾ ਦਸੋ?
(pb)
Punjab
ਸੁਰਿੰਦਰ ਜੀ, ਇਸ ਕਿਸਮ ਲਈ ਦਰਮਿਆਨੀ ਜਮੀਨ ਲਈ 90 ਕਿੱਲੋ ਯੂਰੀਆ ਕਾਫੀ ਰਹਿੰਦੀ ਹੈ, ਜੇਕਰ ਜਮੀਨ ਹਲਕੀ ਹੈ ਤਾਂ ਤੁਸੀ ਅੱਧੀ ਬੋਰੀ ਯੂਰੀਆ ਵੱਧ ਵੀ ਦੇ ਸਕਦੇ ਹੋ ਜੀ।
ਸਰ ਜੀ ਕੁਝ ਦਿਨ ਪਹਿਲਾਂ ਗਾਂ ਦੇ ਟੀਕਾ ਰਖਵਾਇਆ ਸੀ ਜੋ ਖਾਲੀ ਚਲੀ ਗਈ ਹੁਣ ਕੱਲ ਸ਼ਾਮ ਨੂੰ ਦੁਬਾਰਾ ਟਿਕਾ ਰਖਵਾਇਆ ਹੈ ਇਸ ਨੂੰ ਹੁਣ ਕੀ ਦੇਈਏ ਤਾਂ ਜੋ ਦੁਬਾਰਾ ਗਬਣ ਹੋ ਸਕੇ?
(pb)
Os nu Liquid Mac sure 225ml deoji Powder Prag stay gold 600gm 30gm daily deo ji
Os nu Liquid Mac sure 225ml deoji Powder Prag stay gold 600gm 30gm daily deo ji
ਮੱਕੀ ਚ ਘਾਹ ਬਹੁਤ ਏ?
(pb)
Punjab
ਜਸਪਾਲ ਜੀ ਤੁਸੀ ਇਸ ਦੀ ਰੋਕਥਾਮ ਲਈ tembotrione 105 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਗਾ ਤੇ ਮੱਝ ਨੂੰ 1ਸਾਲ ਹੋ ਗਿਆ ਸੁਈਆ ਨੂੰ ਅਜੇ ਤੱਕ ਹੀਟ ਚ ਨੀ ਆਈਆ?
(pb)
ਇਹ ਪਸ਼ੂ ਦੀ ਖੁਰਾਕ ਵਿੱਚ ਜਰੂਰੀ ਤੱਤਾਂ ਦੀ ਕਮੀ, ਸਰੀਰ ਵਿੱਚ ਮਿਨਰਲ ਮਿਕਸਚਰ ਦੀ ਕਮੀ, ਪੇਟ ਦੇ ਕੀੜਿਆਂ ਕਰਕੇ ਪਸ਼ੂ ਹੀਟ ਵਿੱਚ ਨਹੀਂ ਆਉਂਦਾ ਹੈ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Agrimin super powder 50gm ਰੋਜਾਨਾ ਅਤੇ Nutrisacc advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ।
अमरूद का बाग लगाने के लिए खड्डे में वर्मी कंपोस्ट के साथ कौन कौन सी दवाई और कितनी मात्रा में डालनी है कृपया जानकारी दें?
(hn)
Punjab
सुभाष जी, आप इसके साथ chlorpyriphos 1 ml/L पानी के हिसाब से डाल सकते हैं।
Uttar Pradesh
सिंह साहब जी, ट्राइकोडरमा और सूडोमनास आदि जैसी कुछ दवाइयां भी डालनी चाहिए या नहीं।
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਸ੍ਰ ਪਹਿਲੇ ਸੂਏ ਝੋਟੀ ਨੇ 7ਮਹੀਨੇ 15ਦਿਨ ਦਾ ਫਲ ਸੁਟ ਦਿੱਤਾ ਹੈ ਕੀ ਇਹ ਦੁਧ ਵਧਾਏਗੀ ਇਲਾਜ ਦੱਸਿਆ ਜਾਵੇ ਜੀ। ਧੰਨਵਾਦ?
(pb)
Balraj Singh ji Os nu Liquid Lactomood 30ml 30 drops 3-4 time deo Bolus Simlage hearb 12 1bolus swere 1bolus shame Deo Powder Glactogoge 30gmX7 30gm daily Powder Calpound 87.5gmX 7 44gm daily deo es nall dhudh wadh sakdi he ji
Yeh mere dhan key paudhey ki patti mey kya ho raha hai?
(en)
Punjab
पवार जी, कृपया यह बताए कि आपके खेत में कितने पौधे ऐसे हो रहे है, उस हिसाब से ही आपको इस बारे में सही जानकारी दी जा सकेगी।
Yeh mere gannney mey kya problem hai?
(en)
Maharashtra
Pawar ji, kripya ye btaaye ki kitne paudhno me is trah ki smasya hai, us hisaab se hi aapko is baare me sahi jaankari di jaa sakegi.
August ਮਹੀਨੇ vich kihrri fassll ja ਸਬਜ਼ੀ ਲਾਉਣi chidi ee ਜਿਸ ਤੋਂ kamai ਹੋ ਸਕੇ?
(pb)
Punjab
ਸੁਖਜਿੰਦਰ ਜੀ, ਤੁਸੀ ਮੱਕੀ, ਗੋਭੀ, ਮੂਲੀ, ਪਾਲਕ, ਮਿਰਚਾਂ, ਬੈਂਗਣ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Sir ji jhone vich mycroaja and sulphur mix krke pa sakde aw ji ?
(en)
Punjab
singh ji tusi ehna dohan nu mix kar ke vart sakde ho pr esde lai tusi eh daso vi tuhanu fasal vich dikkat ki aa rahi hai us hisab nal hi tuhanu sahi jankari ate esdi matra baare dasya ja sakda hai
ਸਫ਼ੇਦ ਮੁਸਲੀ ਕੀ ਹੁੰਦੀ ਹੈ ਅਤੇ ਇਸ ਦੀ ਬਿਜਾਈ ਕਦੋ ਕਰਦੇ ਹਨ ਇਸ ਦਾ ਪੱਕਣ ਦਾ ਸਮਾਂ ਕਿੰਨਾ ਹੁੰਦਾ ਹੈ 1 ਕਿਲ੍ਹੇ ਵਿੱਚੋਂ ਕੀ ਬੱਚਤ ਹੈ?
(pb)
ਸਫੇਦ ਮੁਸਲੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: RC-2, RC-16, RC-36, RC-20, RC-23, RC-37 and CT-1: ਇਹ ਕਿਸਮਾਂ ਆਰ ਏ ਯੂ, ਉਦੈਪੁਰ ਦੁਆਰਾ ਸੰਭਾਲੀਆਂ ਅਤੇ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਝਾੜ ਵਧੀਆ ਅਤੇ ਇਸ ਵਿੱਚ ਸੈਪੋਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। MDB-13 and MDB-14: ਇਹ ਕਿਸਮ ਮਾਂ ਦੰਤੇਸ਼ਵਰੀ ਹਰਬਲ ਰਿਸਰਚ ਸੈਂਟਰ, ਚਿਕਲਪੁਤੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ ਵਧੇਰੇ ਝਾੜ ਵਾਲੀ, ਬਿਮਾਰੀਆਂ/ਫੰਗਸ ਦੀ ਰੋਧਕ, ਸੈਪੋਨਿਨ ਅਤੇ ਨਾਈਟ੍ਰੋਜਨ ਨਾਲ ਭਰਪੂਰ ਹੁੰਦੀ ਹੈ। Jawahar Safed Musli 405 and Rajvijay Safed Musli 414: ਇਹ ਕਿਸਮ ਰਾਜਮਾਤਾ ਵਿਜਯਾਰਾਜੇ ਸਕਿੰਡੀਆ ਕ੍ਰਿਸ਼ੀ ਵਿਸ਼ਵ ਕ੍ਰਿਸ਼ੀ ਯੂਨੀਵਰਸਿਟੀ, ਮੰਦਸੌਰ, ਮੱਧ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਸਫੇਦ ਮੁਸਲੀ ਲਈ ਚੰਗੀ ਤਰ੍ਹਾਂ ਤਿਆਰ ਨਰਸਰੀ ਬੈੱਡਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਇੱਕ ਵਾਰ ਡੂੰਘੀ ਵਾਹੀ ਕਰੋ ਅਤੇ ਫਿਰ 2-3 ਤਵੀਆਂ ਨਾਲ ਵਾਹੋ। ਜ਼ਮੀਨ ਦੀ ਤਿਆਰੀ ਆਮ ਤੌਰ ਤੇ ਅਪ੍ਰੈਲ-ਮਈ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ। ਪੌਦੇ ਦੇ ਵਿਕਾਸ ਅਨੁਸਾਰ ਪੌਦਿਆਂ ਵਿੱਚ 10x12 ਇੰਚ ਦਾ ਫਾਸਲਾ ਰੱਖੋ। ਇਸਦੀ ਬਿਜਾਈ ਨਵੇਂ ਪੌਦੇ ਮੁੱਖ ਖੇਤ ਵਿੱਚ ਰੋਪਣ ਕਰਕੇ ਕੀਤੀ ਜਾਂਦੀ ਹੈ। ਇਸਦੇ ਪ੍ਰਜਣਨ ਲਈ ਆਮ ਤੌਰ ਤੇ ਗੰਢਾਂ ਜਾਂ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਉਚਿੱਤ ਵਿਕਾਸ ਲਈ 450 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਸਫੇਦ ਮੁਸਲੀ ਦੀ ਬਿਜਾਈ 1.2 ਮੀਟਰ ਚੌੜੇ ਅਤੇ ਲੋੜ ਅਨੁਸਾਰ ਲੰਬੇ ਬੈੱਡਾਂ \\\'ਤੇ ਕਰੋ। ਨਵੇਂ ਪੌਦੇ ਤਿਆਰ ਕਰਨ ਵਾਲੇ ਬੈੱਡ ਚੰਗੀ ਤਰ੍ਹਾਂ ਤਿਆਰ ਕਰੋ। ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਹਲਕੀ ਮਿੱਟੀ ਨਾਲ ਢੱਕ ਦਿਓ। ਵਧੀਆ ਵਿਕਾਸ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਬੀਜ 5-6 ਦਿਨ ਵਿੱਚ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਨਵੇਂ ਪੌਦੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦਿਓ, ਤਾਂ ਜੋ ਨਵੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ। ਖੇਤ ਦੀ ਤਿਆਰੀ ਸਮੇਂ 80-100 ਕੁਇੰਟਲ ਪ੍ਰਤੀ ਏਕੜ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ। ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ 8-10 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਮਿਕਸ ਕਰੋ। ਸਿੰਗਲ ਸੁਪਰ ਫਾਸਫੇਟ 100 ਕਿਲੋ, ਮਿਊਰੇਟ ਆਫ ਪੋਟਾਸ਼ 50 ਕਿਲੋ ਅਤੇ ਹੱਡੀਆਂ ਦਾ ਚੂਰਾ 100 ਕਿਲੋ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ ਹਰੀ ਖਾਦ 60 ਕਿਲੋ ਪ੍ਰਤੀ ਏਕੜ ਪਾਓ। ਜੇਕਰ ਮਿੱਟੀ ਚੀਕਣੀ ਹੋਵੇ ਤਾਂ ਮਾਈਸਮੀਲ 1.5 ਟਨ ਪ੍ਰਤੀ ਏਕੜ ਪਾਓ। 3 ਮਹੀਨੇ ਤੱਕ ਕਹੀ ਦੀ ਮਦਦ ਨਾਲ ਗੋਡੀ ਕਰੋ ਅਤੇ ਵੱਟਾਂ ਨਾਲ ਮਿੱਟੀ ਲਗਾਓ। ਪੁੰਗਰਾਅ ਤੋਂ ਬਾਅਦ ਇੱਕ-ਦੋ ਗੋਡੀਆਂ ਕਰੋ। ਜੇਕਰ ਪੌਦੇ ਦੇ ਵਿਕਾਸ ਵਿੱਚ ਕੋਈ ਕਮੀ ਦਿਖੇ ਤਾਂ ਤੁਰੰਤ ਲੋੜੀਂਦੀ ਸਪਰੇਅ ਕਰੋ। ਵਧੀਆ ਵਿਕਾਸ ਲਈ 20-22 ਦਿਨਾਂ ਦੇ ਫਾਸਲੇ \\\'ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਵਰਖਾ ਨਾ ਹੋਣ \\\'ਤੇ ਸਿੰਚਾਈ ਸਹੀ ਫਾਸਲੇ \\\'ਤੇ ਕਰੋ। ਸਿੰਚਾਈ ਜਲਵਾਯੂ ਅਤੇ ਮਿੱਟੀ \\\'ਤੇ ਵੀ ਨਿਰਭਰ ਕਰਦੀ ਹੈ। ਪੁਟਾਈ ਤੋਂ ਬਾਅਦ ਸਫੇਦ ਜੜ੍ਹਾਂ ਨੂੰ ਚੁੱਕ ਕੇ 4-7 ਦਿਨ ਲਈ ਹਵਾ \\\'ਚ ਸੁਕਾਇਆ ਜਾਂਦਾ ਹੈ। ਫਿਰ ਇਸਦਾ ਛਿਲਕਾ ਉਤਾਰ ਕੇ ਹਵਾ-ਰਹਿਤ ਪੈਕਟਾਂ ਵਿੱਚ, ਦੂਰੀ ਵਾਲੇ ਸਥਾਨਾਂ \\\'ਤੇ ਲਿਜਾਣ ਅਤੇ ਖਰਾਬ ਹੋਣ ਦਾ ਖਤਰਾ ਘੱਟ ਕਰਨ ਲਈ ਪੈਕ ਕਰ ਲਿਆ ਜਾਂਦਾ ਹੈ। ਫਿਰ ਇਨ੍ਹਾਂ ਤੋਂ ਸਫੇਦ ਮੁਸਲੀ ਪਾਊਡਰ ਅਤੇ ਟੋਨਿਕ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸਦਾ ਮੰਡੀਕਰਣ private ਅਧਾਰ ਤੇ ਹੀ ਕਰਨਾ ਪੈਂਦਾ ਹੈ। ਧੰਨਵਾਦ।
Sir g assi malerkotla to han sir g kele di kheti krni chaunde han ki es area vich eh fasal kamjab ho jauo es jekar hojauo ta puri jankari dena g bijaei kis tra and kdo kriye g?
(pb)
isde layi tuc cheekni mitti ate ucch domat mitti kele di kheti de layi lahewand hundi hai. mitti di pH 6-7.5 honi chahidi hai.Grand Naine kisam di bijai kiti jandi hai,garmi vich isdi bijai de layi ght to ght 3-4 var vhayi karo. akhri vhayi de same 10 tn chngi tra nal gali hoi roodi di khaad pao. bijai de layi adh february to march da pehla hafta sahi hunda hai, utri bharat vich smundri khetran vich jithe ucch nami ate tapman jive 5-7 degree to ght tapman hove othe paniri laun layi 1.8 metre x1.8 metre to ght faasla nahi hona chahida.Kele diyan jdan nu 45x45x45 cm de toye vich lgao.pratia cre 1452 boote laye jande han.
sulphur kya kaam krta h?
(hn)
Chandigarh
jitu ji iska faidatabhi hai agar apki fasal mein ja phir mitti parakh ki report anusr iski kami aaye.agar apki fasal sahi growth kar rhi hai to iska koi khaas faida nahi hota. vaise yeh fasal ki paidawar bdata hai aur uski quality bhi bdata hai
ਸਤਿ ਸ੍ਰੀ ਆਕਾਲ ਜੀ ਇਕ ਸਪਰੇਹ ਬਾਰੇ ਦੱਸੋ ਜੀ ਜਿੰਕ ਯੂਰੀਆ ਲੋਹਾ ਤੇ ਕਲੀ ਦੇ ਪਾਣੀ ਦੀ ਸਪਰੇਹ ਕਿੰਨੇ ਦਿਨ ਦੇ ਝੋਨੇ ਤੇ ਕਰ ਸਕਦੇ ਆ ਤੇ ਸਾਰਿਆ ਦੀ ਮਾਤਰਾਂ ਕਿੰਨੀ ਲੈਣੀ ਆ ਝੋਨਾ PR 126 ਆ ਜੀ 30 ਦਿਨ ਦਾ ਤੇ ਯੂਰੀਆ ਪੂਰੀ ਹੋ ਗਈ ਆ 3.5 ਗੱਟੇ
(pb)
Punjab
ਸਿੰਘ ਜੀ ਬਿਲਕੁਲ ਤੁਸੀਂ ਇਹਨਾਂ ਨੂੰ ਮਿਕ੍ਸ ਕਰ ਕੇ ਵਰਤ ਸਕਦੇ ਹੋ ਪਰ ਇਸ ਤੋਂ ਪਹਿਲਾ ਇਹ ਦੱਸੋ ਤੁਹਾਨੂੰ ਫ਼ਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ।
ਬੱਕਰੇ ਬੱਕਰੀਆਂ ਦੀ ਗਰੋਥ ਵਾਸਤੇ ਫੀਡ ਦੱਸੋ?
(pb)
Punjab
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ।
Sir 1718 basmati te eh wali dwai Zink di tha te dukaan wale ne diti aa eh dwai kive aa ji eh kis cheej too aa ji?
(pb)
singh ji eh ik growth promoter hai jehda fasal da vadha karda hai jekar tuhadi fasal vich zinc di ghat hai tan tusi sosde lai zinc suphate hi varto esnu paun da ena faida nahi hona baki jekar sab khad tusi poori matra vich paa chuke ho ate kise tatt di ghat vi nahi hai tan tusi esnu vart sakde ho
ਸਰ ਜੀ, ਮੈਂ ਝੋਨੇ ਦੀ ਕਿਸਮ 110 ਲਗਾਈ ਹੋਈ ਹੈ ਅਤੇ ਉਹ ਅੱਜ 40-45 ਦਿਨ ਦੀ ਹੋ ਗਈ ਹੈ। ਇਹ ਥੋੜੀ ਪੀਲੇਪਨ ਵਿਚ ਹੈ ਅਤੇ ਇਸਦੇ ਨਾਲ ਲਗਦੇ ਸਾਰੇ ਝੋਨੇ ਕਾਲੇ ਪਏ ਹੋਏ ਹਨ। ਇਸਦਾ ਥੋੜਾ ਰੰਗ ਪੀਲੇਪਨ ਚ ਹੈ ਕਿ ਝੋਨੇ ਦਾ ਰੰਗ ਹੀ ਇੱਦਾ ਦਾ ਹੁੰਦਾ ਹੈ ਜਾਂ ਮੈਂ ਇਸ ਵਿੱਚ ਕੋਈ futera ਵਰਗਾ ਕੁਝ ਪਾ ਸਕਾ। ਕਿਰਪਾ ਦਸਿਆ ਜਾਵੇ ਕਿ ਮੈਂ futera ਪਾ ਸਕਦਾ ਹਾਂ?
(en)
ਰਾਣਾ ਜੀ ਕਿਰਪਾ ਕਰ ਕੇ ਝੋਨੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
ਸਰ ਆਪਣੇ 1692 ਇੱਕ kile ਵਿਚ ਪਨੀਰੀ ਪੱਕੀ ਲੱਗ ਗਈ ਸੀ ਅੱਜ 12ਦਿਨ ਹੋਗੇ ਲਾਈ ਨੂੰ bio ਅਤੇ urea 2ਬੋਰੀਆਂ ਨੇ ਓਸ ਵਿਚ hun ਸਾਰੇ ਕਿੱਲੇ ਵਿਚ ਬਾਲੀ ਬਣ ਕੇ ਮੂੰਜਰ ਨਿਕਲ ਆਈ ਆ is ਦਾ ਕੋਈ ਹੱਲ ਹੋ ਸਕਦਾ
(pb)
ਸਿੰਘ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
इसके लिए दवाई बताई जाए, मैं बहुत परेशान हो गया हूँ। यह तो छोटा सा खेत है, अंदर बहुत बड़ा खेत है। यह बहुत बड़े-बड़े हो रहे हैं। इसे हटाने के लिए क्या करें?
(hn)
Maharashtra
रवी जी, अगर यह कमाद की फसल में है तो आप इस में 2 4 D 800 ग्राम/एकड़ के हिसाब से छिड़काव कर सकते है।
ਸਾਡੀਆਂ ਦੋ ਮੱਝਾਂ ਦੇ ਭਿੜਨ ਕਰਕੇ ਇੱਕ ਮੱਝ ਦੇ ਸਿੰਗ ਦੀ ਟੋਪੀ ਜਿਹੀ ਲਹਿ ਗਈ ਸੀ ਜੋ ਕਿ ਉਸੇ ਤਰ੍ਹਾਂ ਚੜ੍ਹਾ ਦਿੱਤੀ ਗਈ। ਹੁਣ ਕੀ ਲਾਇਆ ਜਾਵੇ ਸਿੰਗ ਤੇ ਜਾਂ ਕੀ ਦਵਾਈ ਦਿੱਤੀ ਜਾਵੇ ਜੀ। ਧੰਨਵਾਦ ਜੀ?
(pb)
Satwinder Singh ji Os te Topicure gel lao ji Bolus Amoxirum 1.5 gm X6 1bolus swere 1bolus shame nu deo ji
गाभिन भैंस को क्या खिलाना चाहिए जिससे फिर वो दूध अधिक दे?
(hn)
Us ko Bolus Simlage hearb 12 1bolus swere 1bolus shame nu deo Liquid Calpound Gold 1 litter 100ml daily deo ji sath me badea feed de
Dr Saab 3 cow hf aa 1 cow shahival aa te 1 desi cow aa onu di fat aour gravti bout he Jada Kat aa fat 2.9 aoundi aa sari te gravti 7.8 aoundi aa dud da rate bout Kat lagan dea feed asses te Cargill dea aa poun koi vadia hal daso Dr Saab jede nall fat te gravti vad sake?
(pb)
Tusi pehla Diworming karo ji nall Powder Bovimen B ultra 3kg 50gm daily deo Powder Fat plus 1kg 50gm daily deo ji es de nall hi 50gm mithasodha(Sodium bicarbonate)50 gm daily Deo ji es nall pura farak pe jawe ga ji
10 din swal da jwab nhi dinde koi mstlab app bekar bnyea pyea ga?
(pb)
Punjab
Gagandeep ji tuhade swala de jwab de dite gye hai jekar tuhanu 24 ghntia vich tuhade swal da jwab nhi milda ha fir tuci sade helpline number 97799-77641 te phone krke apne swal vare das skde ho jiss nal tuhadi smasia sabandi swal da jwab jldi de dita ja skee, dhanwad.
Nimbu mein kaun si bimari hai iska HAL bataiye?
(hn)
Maharashtra
Ashok ji, iske liye aap imnidacloprid 1 ml/L paani ke hisaab se spray kar sakte hai.