Punjab
Search
Kripya kar ke illaj batye?
(hn)
यादव जी, आप उसे तुरंत नज़दीकी पशु अस्पताल ले जाएं, क्योंकि वहां इसकी सही तरह से जांच करके ही इलाज हो सकता है, क्योंकि इसके ब्याने में भी कम दिन रह गए हैं।
jhone kush butte shote reh gye ne ki ona nu gibbrellic acid di spray kar sakde a?
(pb)
Punjab
Davinder ji, kirpa kar ke Ihna booteya di photo sanjhi karo ta Jo tuhanu is baare sahi jaankari ditti jaa ske.
ਸਰ ਮੈ ਪੀ ਆਰ 126 ਝੋਨਾ ਲਾਇਆ 15 ਜੁਲਾਈ ਦਾ ਲੱਗਾ ਹੈ ਓਸ ਵਿੱਚ ਬੂਟੇ ਦਾ ਕੋਈ ਕੋਈ ਪੱਤਾ ਦੂਸਰੇ ਪੱਤੇ ਨਾਲੋ ਵੱਡਾ ਹੋ ਰਿਹਾ ਹੈ ਅਤੇ ਉੱਪਰ ਤੋਂ ਸੁੱਕ ਰਿਹਾ ਹੈ ਇਸ ਨੂੰ ਕੀ ਬਿਮਾਰੀ ਹੋ ਸਕਦੀ ਹੈ ਅਤੇ ਇਸ ਦਾ ਕੀ ਹੱਲ ਹੈ?
(pb)
Punjab
ਜੋਬਨ ਜੀ, ਇਸ ਕਿਸਮ ਤੇ ਝੰਡੇ ਰੋਗ ਦਾ ਹਮਲਾ ਨਹੀਂ ਹੁੰਦਾ , ਇਸ ਬੀਜ ਵਿਚ ਕਿਸੇ ਹੋਰ ਕਿਸਮ ਦਾ ਬੀਜ ਥੋੜਾ ਬਹੁਤ ਮਿਕਸ ਹੋਣ ਕਰਕੇ ਹੋ ਸਕਦਾ ਹੈ।
Hlo srr dikkat ta koi ni hun sundi pan di tyari aa sara lok hi payi jnda ta pauni apa v vdia Jada din result Mila kehdi best rhwo?
(pb)
Punjab
Jagjeet ji, jeke sundi da hmla nhi hai ta tusi aje is di varto na karo ji, jekr sundi da hamla dikhai dinda hai ta tusi coragen 50ml/acre de hisaab naal spray kar sakde ho ji.
Hlo srr pr 126 da pata ewa hoo gya ik var urea paya 10 din hoo gaa lgii kii hal kita jawa achar alii makki ali jameen aa?
(pb)
Punjab
Jagjeet ji, ih kise tatt di kami nahi hai ji, ih kai vaar mausam kar ke ho janda hai ji.
FFG ਮਹੀਨੇ ਦੇ ਬੱਚੇ ਹਨ ਮਰ ਰਹੇ ਹਨ ਬੱਚੇ ਕਾਰਨ ਹੋ ਸਕਦਾ ਹੈ ਕਿਰਪਾ ਕਰਕੇ ਹੱਲ ਦੱਸੋ?
(pb)
Punjab
ਤੁਸੀ ਓਹਨਾ ਨੂੰ Lastoa Vaccination ਕਰਵਾਓ ਇਹ ਤੁਸੀ ਓਹਨਾ ਨੂੰ ਪੀਣ ਵਾਲੇ ਪਾਣੀ ਵਿਚ ਦੇ ਸਕਦੇ ਹੋ ਅਤੇ ਓਹਨਾ ਨੂੰ Vimeral liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ।
ਮੈਂ ਮੁਰਗੀਆ ਰੱਖੀਆ ਹਨ ਵੰਨ ਮੰਥ ਦੀਆਂ ਹਨ ਤਿੰਨ ਮੁਰਗੀਆਂ ਮਰ ਚੁੱਕੀਆਂ ਹਨ ਮੁਰਗੀਆਂ ਮਰ ਰਹੀਆਂ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ?
(pb)
Punjab
ਤੁਸੀ ਓਹਨਾ ਨੂੰ Lastoa Vaccination ਕਰਵਾਓ ਇਹ ਤੁਸੀ ਓਹਨਾ ਨੂੰ ਪੀਣ ਵਾਲੇ ਪਾਣੀ ਵਿਚ ਦੇ ਸਕਦੇ ਹੋ ਅਤੇ ਓਹਨਾ ਨੂੰ Vimeral liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ।
Sir khet di watt nal a problem ha koi hal?
(pb)
Punjab
Manjit ji, ih fungus kar ke ho sakda hai, par ke ik boota hi sukkya hai ta is lai koi spray Karn di lod nahi hai ji.
Sir 1121 te 26 jhone te urea dap te zink 21 di kne dojo pa sikde aa te kne din De jhone te pa skde ha and 0052 De nl v urea dap pa skdeaa vistar nl dso ?
(pb)
Punjab
Inderjit ji, Jekr zinc di kame jameen vich aondi hai ta tusi 16 kg zinc sulphate 33% khaad de sakde ho ji ate urea khaad bamsati lai 45 kg kaafi rehndi hai ate 126 nu 90 kg takk urea khaad ditti jaa skdi hai ji.
ਸਰ ਜੀ ਮੈਂ ਮੰਡੀ ਵਿਚੋਂ ਗਾਂ ਖ਼ਰੀਦੀ ਸੀ 15 ਲੀਟਰ ਦੁੱਧ ਹੈ 5 ਦਿਨਾਂ ਦੀ ਸੂਈ ਹੈ ਇਕ ਥਣ ਵਿਚੋਂ ਖ਼ੂਨ ਆਉਂਦਾ ਹੈ ਕੋਈ ਹਲ ਦੱਸੋ ਜਲਦੀ ਧੰਨਵਾਦ ?
(pb)
Ous ko Injection Amoxirum fort 4.5gm Injection ZackShot 20 ml Injection CRB 30ml 3 din lwao ji Bolus Mammi up 2X5 2 Bolus daily deo es nall jaldi teek ho jae gi
bai ji duje suye maj aa 8 mahina suru hoyea ki khurak paiye bai ?
(pb)
Tussi us nu Dairy protein feed 1kg suba sham dyo Liquid Udder strong H 1litter 10ml daily deo ji
126 jhona 15 7 nu laya Dap 50 kg loha 10kg urea 2 bag 33 zink prabhat but growth nahi kariha retli zamin aa?
(pb)
Punjab
Balvir ji, tusi is da paani suka ke hwaa lgvao , is naal jhone di growth hon lagg jandi hai ji
सर जी, इज्जत नगर बरेली में ठीक रहेगा मुझे वहां के बारे में जानकारी चाहिए और जानकारी के लिए वहां का नंबर आपकी मेहरबानी होगी?
(hn)
Punjab
दीपक जी, आप इसके लिए Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122, Tel. No.: 9719138623, Email Id: kvkbareilly1985@gmail.com, bpsinghextivri@gmail.com से संपर्क कर सकते हैं।
ਸਰ ਜੀ ਮੈਂ ਗਾਂ ਖ਼ਰੀਦੀ ਹੈ 55.000 ਦੀ ਮੰਡੀ ਵਿਚੋਂ 15 ਲੀਟਰ ਦੁੱਧ ਹੈ ਪਰੰਤੂ ਇੱਕ ਥਣ ਵਿਚੋਂ ਖ਼ੂਨ ਆਉਂਦਾ ਹੈ ਕੋਈ ਹਲ ਦੱਸੋ ਜਲਦੀ ਧੰਨਵਾਦ
(pb)
Aap use Injection Amoxirum fort 4.5gm Injection Zackshot 20ml Injection CRB 30ml 3din lwao Bolus Mammi up 2X5 2Bolus daily deo ji
Punjab
ਗਾਂ ਤਾਜ਼ੀ ਲਈ ਹੈ।
ਹਾਂਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਇਹਨਾਂ ਨਾਲ ਠੀਕ ਹੋ ਜਾਵੇਗਾ
What is This breed?
(en)
This is a Cross breed cow .
ਗਾਂ ਨੂੰ ਮੋਕ ਦਸਤ ਨਹੀਂ ਹਟ ਰਹੀ ਕੋਈ ਹੱਲ ਦਸੋ?
(pb)
Aap use Bolus Havimac ox 3gm deo Powder Tox out 1kg 50gm daily deo Jekar mook jeada he ta ekk Injection Biotrum 20ml IM lwao ji
ਸਰ ਮੱਛੀ ਪਾਲਣ ਲਈ ਲੋਣ ਅਤੇ ਇਸ ਉਪਰ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿਉ ਜੀ ਅਤੇ ਕਿਹੜੇ ਪਰੂਫ ਜਰੂਰੀ ਹੋਣਗੇ?
(pb)
Punjab
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਜਿਸ ਵਿਚ ਫੀਡ ਦੇ ਬਿਲ, ਬੱਚੇ ਖਰੀਦਣ ਦਾ ਬਿਲ, ਮੋਟਰ ਕੰਨੇਕਸ਼ਨ ਬਿਲ, ਤਾਲਾਬ ਤਿਆਰੀ ਵਾਲੇ ਸਾਰੇ ਬਿਲ, ਜ਼ਮੀਨ ਫਰਦ ਆਦਿ ਓਹਨਾ ਕੋਲ ਜਮਾ ਕਰਵਾਉਣੇ ਪੈਂਦੇ ਹਨ ਬਾਕੀ ਤੁਸੀ ਜ਼ਿਆਦਾ ਜਾਣਕਾਰੀ ਲਈ Sh. Kewal Krishan, ADF (1) ADF, Shri Mukatsar Sahib 01633-501794 adfmuktsar@gmail.com 81460-11400 ਨਾਲ ਵੀ ਸੰਪਰਕ ਕਰ ਸਕਦੇ ਹੋ
ਇਸ ਮੱਖੀ ਦੀ ਗਿਣਤੀ ਚਰੀ ਵਿੱਚ ਬਹੁਤ ਜ਼ਿਆਦਾ ਹੈ ਇਸਦਾ ਕੀ ਨੁਕਸਾਨ ਹੈ ਤੇ ਕਿਵੇਂ ਖਤਮ ਕੀਤੀ ਜਾ ਸਕਦੀ ਹੈ?
(pb)
Punjab
ਜਗਜੀਤ ਜੀ, ਇਹ ਰਸ ਚੂਸਣ ਵਾਲੇ ਕੀੜਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
जारी किस्म 1887 मे कुछ पौधे बड गए है कृपया ईलाज बताओ?
(hn)
Punjab
सुरेश जी, आप ऐसे पौधों को उखाड़ के नष्ट कर दे।
जारी किस्म 1887 मे कुछ पौधे बड गए है कृपया ईलाज बताओ?
(hn)
Punjab
सुरेश जी, आप ऐसे पैधों को उखाड़ के नष्ट कर दे।
ਫ਼ਲਦਾਰ ਖਜੂਰ ਦੇ ਬੂਟੇ ਲਾਉਣੇ ਆ। ਕੋਈ ਭਰੋਸੇਯੋਗ ਸਰੋਤ ਹੋਵੇ ਪੰਜਾਬ ਵਿੱਚ ਤਾਂ ਜ਼ਰੂਰ ਦੱਸਣਾ ਜੀ?
(pb)
Punjab
ਕੁਲਵੰਤ ਜੀ ਤੁਸੀ ਰਿਜਨਲ ਖੋਜ ਕੇਂਦਰ ਅਬੋਹਰ ਨਾਲ ਸੰਪਰਕ ਕਰ ਸਕਦੇ ਹੋ ਜੀ। Ph. 01634-225326
Sir ਝੋਨੇ ਵਿੱਚ ਵੁਈ ਉੱਗੀ ਨੂੰ 2 ਹਫ਼ਤੇ ਹੋ ਗਏ ਹਨ ਕਿਹੜਾ herbicide ਵਰਤ ਸਕਦੇ ਹਾਂ ਜੀ?
(pb)
Punjab
ਸੁਖਵਿੰਦਰ ਜੀ, ਕਿਰਪਾ ਕਰਕੇ ਨਦੀਨ ਦੀ ਫੋਟੋ ਭੇਜੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Meri buffalo ka last month hai pregnancy ka, vaginal prolapse ki problem ho rhi hai. Please koi solution btayiye?
(en)
Punjab
tuci uss nu Lapnil-P powder 1 pouch nu adha kilo besan vich mix krke dena suru kro ate uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo saakar vich ratt nu bheeo ke rakho ate swere swere deo. baki uss nu turri, feed deni bnnd kr deo ate hara chara bhi thoda thoda krke din vich 3-4 varr khilao ate usda pisha ucha rakho.
Sir jhona 30 din da hogya hai pr110 sir nadeen bhut c taal krvyi hai nadeen di khad dap or super payi c hun ki paya Jaye chnga futara hoye or growth v sir urea nl.ki ki pya Jaye patte koi koi peela hai?
(en)
Punjab
तरुण जी, आप इस पर जिंक 1 किलोग्राम के साथ 2 किलोग्राम यूरिया को 100 लीटर पानी में मिलाकर छिड़काव कर सकते हैं।
Sir feed dasdo ji milking wale animlas liya ji And sir preagnant and non preagnant ke liya dewormer ke meadicines batado ji?
(en)
Punjab
Tuci dudh wale pashua nu feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho, heifer pashua lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki jekar pregnant pashu dudh de rhe hai fir ohna nu dudh wali feed ate jekar dudh nhi de rhe fir heifer feed de skde ho.
धान मे यह रोग लग गया है?
(hn)
Punjab
आशीष जी, इसकी रोकथाम के लिए आप Nativo 80g/एकड़ के हिसाब से छिड़काव कर सकते हैं।
Kon si dwai de?
(en)
Haryana
Murari ji iske liye aap chlorantraniliprole 60 ml ko prati acre ke hisab se prayog kar sakte ho
Sir ji ਮੱਝ ਹੀਟ ਵਿੱਚ ਨਹੀਂ ਆ ਰਹੀ ਮੱਝ ਸੂਈ ਨੂੰ 7 ਮਹੀਨੇ ਹੋ ਗਏ ਹਨ agrimin fort mineral mixture ਲਗਾਤਾਰ 70ਗ੍ਾਮ ਦੇ ਰਹੇ ਫਿਰ ਵੀ ਹੀਟ ਵਿੱਚ ਕਿਉਂ ਨਹੀਂ ਆ ਰਹੀ ਕਿ੍ਪਾ ਕਰਕੇ ਵਿਸਤਾਰ ਵਿੱਚ ਕੋਈ ਹੱਲ ਦੱਸੋ ?
(pb)
ਬਲਵਿੰਦਰ ਜੀ ਤੁਸੀ ਉਸ ਨੂੰ Agrimin ਪਾਊਡਰ ਦੇ ਨਾਲ ਨਾਲ Ovumin advance Tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਉਹ ਪਤਲੀਆਂ ਪਾਣੀ ਵਰਗੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Punjab
vetmate injection ਲੱਗਾ।
Punjab
2ml
Jabik kheti shuru karni a?
(pb)
Haryana
Rajinder ji eh daso tusi kehdi fasla di jevik kheti karni hai us hisab nal yuhanu dasya ja saksa hai
Ik mazz a ji na ta boldi na oda pta lagda va te suei nu vi 9 mahine Hoge ne us vaste dr khenda si oenu kheri kit lag sakde ha Jeri bol pave te reh jave plz daso pisle saal onu kit gnrh inj pregma te re gyi si plz dso ki kariye ji ?
(pb)
Tuci uss nu Bovimin b ultra powder 50gm rojana ate stimvet 21 bolus rojana 1 goli deo ate 21 din tak dinde rho jekar ohh patlia pani vrgia tara krdi hai fir tuci doctor ton uss nu AI krwa skde ho.
Sir ga di a.i karwaei si te Tara kardi si ringdi vi te a.i karwa ti he o hun roj tara kari jandi he te vich tara de ki kar sakde ha
(pb)
Tuci isde lai desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro.
Hloo ahh pdan kiwa aa dhukhan ala naa ehdi photo peji kii result AA ehda ja ehto hor uper di payi koi jldi dsna?
(pb)
Haryana
Jagjeet ji esde lai tusi eh daso vi tuhade khet vich kehde keede da hamla haiate ki dikkat aa rhi hai us hsiab nal tuhanu dwai baare dasya ja sakda hai
ਸਰ ਇਹਨਾਂ ਦੀ ਮਾਤਰਾ ਦੱਸਿਓ ਜੀ ਝੋਨੇ ਚ?
(pb)
Haryana
ਗੁਰਪਰੀਤ ਜੀ ਲੋਹੇ ਨੂੰ ਤੁਸੀ 5 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ ਜ਼ਿੰਕ ਨੂੰ 10 ਗ੍ਰਾਮ ਪ੍ਰਤੀ ਲਿਟਰ ਪਾਣੀ ਵਿਚ ਮਿਲਾ ਕੇ ਵਰਤ ਸਕਦੇ ਹੋ।
12.63 fungicide dose for sprey at paddy crop plz tell me?
(pb)
Punjab
Gurlal it can be sprayed at dosage of 2g/L of water.
Punjab
Thx
Ek swaal hor veer ji bs es baare v jaankari dedeo ji 1847 de side te kite kite patte eda hoye ne eh ki problm hou veer ji Kite e aa bs ik duka?
(pb)
Haryana
Love ji esde lai tusi nativo 120 gram prati acre de hsiab nal vart sakde ho
Sir ji Mung ki fasal yello ho gyi h . Kya kre . Spray konsi kre?
(en)
Haryana
मोजी जी, इसके लिए आप नीम की स्प्रे 4 ml प्रति लीटर पानी में मिलाकर कर सकते हैं।
Sir ji Mung ki fasal yello ho gyi h . Kya kre . Spray konsi kre?
(en)
Haryana
मोजी जी, इसके लिए आप नीम की स्प्रे 4ml प्रति लीटर पानी में मिलाकर स्प्रे करें।
Haryana
Foji app apni kisi bhi nazdeeki dukan se yeh spray le skte hai aur app isko Ghar par bhi bna skte hai iske liye aap 4 kilo neem ke pattey, ko 10 litre paani mein 1 ghante ke liye ubaal lein aur baad mein uski spray kar sakte hai
Ye kaun si nasl ki gay hai?
(hn)
Rajasthan
yeh jersey cross nasal ki cow hai.
Sir paddy di roots red colour dia hogia or es de roots ch red colour di sundi v hai eh 28 din di ho gai hai?
(pb)
Haryana
ਸਰਬ ਜੀ ਸੁੰਡੀ ਲਈ ਤੁਸੀ chlorpyriphos 1 ਲੀਟਰ ਪ੍ਰਤਿ ਏਕੜ ਦੇ ਹਿਸਾਬ ਨਾਲ ਰੇਤੇ ਵਿਚ ਮਿਲਾ ਕੇ ਛਿੱਟਾ ਦੇ ਸਕਦੇ ਹੋ।
ਸਰ ਜੀ ਮੱਝ ਨੂੰ 3 ਮਹੀਨੇ ਬਾਅਦ ਚੈਕ ਕਰਵਾਇਆ ਉਹ ਖਾਲੀ ਹੈ ਉਸ ਨੂੰ ਹੁਣ ਕਿ ਦਿੱਤਾ ਜਾਵੇ ਤਾਂ ਜੀ ਉਹ ਦੁਬਾਰਾ heat vich a ske?
(pb)
ਅਮਨ ਜੀ ਤੁਸੀ Bovimib B ultra powder 50 ਗ੍ਰਾਮ ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਜਦੋ ਵੀ ਉਹ ਪਤਲੀਆਂ ਤਾਰਾ ਕਰੇ ਤੁਸੀ ਡਾਕਟਰ ਤੋਂ ਉਸਦੀ ਹੀਟ ਚੈੱਕ ਕਰਵਾ ਕੇ AI ਕਰਵਾ ਸਕਦੇ ਹੋ। ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Veer ji eh 1847 variety aa es ch me 10 ku din pehla last urea nal fipronil 0.6 gr pai c par fr v es vich side te kite kite ik do boote vich sundi jeendi a te baqi aa photos da dekh k daseo k eh koi khaas dikkat a ja nai jo patte dead j hoye ne ohna uppr eh ande j pye ne?
(pb)
Haryana
Love ji jekar 2-4 botean upar hai tan darn wali koi gal ni jekar eh poore khet Vichon 5% ton jeyada bootean uapr dikhan tan spray krni jruri hundi hai baki tusi nal nal dekhde rhi ate ehna nu nashat kede rho
Punjab
Dhanwaad ji
Zinc monohydrate ਅਤੇ zinc heptahydrate ਵਿੱਚ ਕੀ ਫ਼ਰਕ ਹੈ?
(pb)
Haryana
ਹਰਜਿੰਦਰ ਜੀ monohydrate ਵਿੱਚ ਇਹ ਤਕਰੀਬਨ 21% ਹੁੰਦਾ ਹੈ ਅਤੇ heptahydrate ਵਿਚ ਇਹ 33% ਹੁੰਦਾ ਹੈ ਸੋ heptahydrate ਦੀ ਡੋਜ ਪ੍ਰਤੀ ਏਕੜ ਦੇ ਹਿਸਾਬ ਨਾਲ ਘੱਟ ਪੈਂਦੀ ਹੈ ਬਾਕੀ ਇਸਦੀ ਡੋਜ਼ ਫਸਲ ਉਪਰ ਨਿਰਭਰ ਕਰਦੀ ਹੈ ਵੀ ਕਿਹੜੀ ਫਸਲ ਵਿਚ ਪਾਉਣੀ ਹੈ।
ਸਰ ਜੀ ਮੱਝ ਨੂੰ 22ਦਿਨ ਸੂਈ ਹੈ ਇੱਕ ਥਨ ਵਿੱਚ ਸੜ ਆ ਰਹੇ ਹਨ ਥੋੜੀ ਜੀ ਮਾਤਰਾ ਵਿੱਚ ਹੱਲ ਦੱਸੋ ਜੀ?
(pb)
Punjab
ਉਸ ਨੂੰ v5 injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ Potassium iodide powder 7gm ਰੋਜਾਨਾ 6 ਦਿਨ ਤੱਕ ਦਿਓ।
Hlo srr ziri ch pdan kdo payi ta kehdi company di payi plz company jrur dsaa oo ta kini dose payi sahi smaa kehda pdan paun da?
(pb)
Haryana
Jagjeet ji tusi eh daso tuhanu fasal vich dikakt ki aa rhi hai jekar sab sahi hai tn pdaan paun di lod nahi baki tusi dikkat daso us hsiab nal tuhanu sahi padaan di matra daso ja sakdi hai
sir 126 nu kina k sukauna chahida poora chitta krdiye jameen nu ya bs jdo paani sukje ose vele laa dyie?
(pb)
Haryana
Singh ji tusi paani sukan ton 2-3 din baad lga sakde ho e
Sir g, gulabi sundi te kale tinde h?
(en)
Balraj ji, is di rokthaam lai tusi emamectin benzoate 100g/acre de hisaab naal spray kar sakde ho ji.
ਝੋਨੇ ਵਿੱਚੋਂ ਕੁਝ ਬੂਟੇ ਸੁੱਕ ਰਹੇ ਹਨ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਖਾ ਕਿੰਨੀ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਝੋਨੇ ਵਿੱਚੋਂ ਕੁਝ ਬੂਟੇ ਸੁੱਕ ਰਹੇ ਹਨ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਖਾ ਕਿੰਨੀ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Sir ji Bhindi ke patton ke niche chhote chhote safed ande hai aur bhindi lagte he toot kar neeche gir jaati hai kripya koi upay kitchen garden ke liye bataye ?
(hn)
Haryana
तोमर जी, कृपया यह बताए कि आपने इसको खाद कौन सी डाली है। उस हिसाब से ही आपको सही जानकारी दी जा सकती है और यह सफेद ऐसे ही मौसम की वजह से है।
Haryana
Tomar ji iske liye Aap ek spray npk 191919 10 garam prati litre paani ke hsiab se prayog kar sakte hai
AA kheri bamari h ji 2 din phela he saprye kite h fungicide te valxtra te potash and fenos quick de?
(pb)
Haryana
Manmohan ji eh stem borer de kar ke hai esde lai tusi chlorantraniliprole 60 ml prati acre de hsiab nal vart sakde hi
Haryana
2 din pehle wali sparye da koi work nhe hona ji dubara kerwani Pani h ji Bayer de fenos quick kite h
Haryana
Tusi apna phone number de sak de ho
Nami fasal De Vich na Laya Hai Ji usne bute Peele Peele pair Hai Is Tarah Ki Ilaaj mein?
(pb)
Haryana
Singh ji kirpa apni fasal di photo bhejo us hisab nal hi tuhanu sahi jankari diti ja sakdi hai
Sir ji nimboo plant nu koi spray duso ji 60 plant?
(pb)
Haryana
Lakhwinder ji esde lai tusi carbendazim 2 gram prati litre paani de hisab nal vart sakde ho
ਸਤਿ ਸ੍ਰੀ ਅਕਾਲ ਜੀ ਮੈ ਮਨਪਰੀਤ ਸਿੰਘ ਪਿੰਡ ਫੁੱਲੋ ਖਾਰੀ ਤੋਂ ਆਪਣੀ ਦੇਸੀ ਗਾਂ ਦੇ ਸਿੰਗ ਦਾ ਇਲਾਜ਼ ਕਰਵਾਉਣਾ ਚਾਹੁੰਦਾ ਹਾਂ ਮੇਰੇ ਨੇੜੇ ਦੇ ਕਿਸੇ ਸਰਜਨ ਡਾਕਟਰ ਸਾਹਿਬ ਦਾ ਨੰਬਰ ਦੱਸਿਆ ਜਾਵੇ ਤਾਂ ਜੋ ਬਹੁਤ ਵਧੀਆ ਇਲਾਜ ਹੋ ਜਾਵੇ ਬਹੁਤ ਧੰਨਵਾਦੀ ਹੋਵਾਂਗਾ?
(pb)
Punjab
ਤੁਸੀ ਇਸਦੇ ਲਈ Veterinary Polytechnic Kaljharani, Guru Angad Dev Veterinary and Animal Sciences University Address: 3MRW+6V9, Bathinda, Punjab 151401 Dr. Bimal Sharma 98760-74622 ਨਾਲ ਸੰਪਰਕ ਕਰ ਸਕਦੇ ਹੋ ਅਤੇ ਉਥੇ ਪਸ਼ੂ ਨੂੰ ਲਿਜਾ ਕੇ ਇਲਾਜ ਕਰਵਾ ਸਕਦੇ ਹੋ।
Ena kina k pinjre rakha gaa koi hor hall dso?
(pb)
Punjab
jagjeet ji tusi 20 g bromadiolone 20 g peesi khand , 20 g tel nu 1 kg darde daane de vich mila ke pudia bna ke achar de aase paase rakh deo ji.
ਸੁਹੰਜਨੇ ਦਾ ਬੂਟਾ?
(pb)
Haryana
ਕੁਲਵੰਤ ਜੀ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਵੀ ਤੁਹਾਨੂੰ ਸੁਹੰਜਨੇ ਦਾ ਬੂਟਾ ਚਾਹੀਦਾ ਹੈ ਜਾ ਫੇਰ ਓਹਦੀ ਖੇਤੀ ਬਾਰੇ ਜਾਣਕਾਰੀ ਲੈਣੈ ਹੈ ਉਸ ਹਸਿਅਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਹਨਾਂ ਨੂੰ ਝੋਨੇ ਵਿੱਚ ਪਾ ਸਕਦੇ ਹਾ ਕੀ ਫਾਇਦਾ ਹੋਵੇਗਾ ਏਕੜ ਵਿੱਚ ਕਿੰਨੇ ਕਿਲੋ ਤੱਕ ਪਾਉਣਾ ਚਾਹੀਦਾ ਹੈ?
(pb)
Haryana
ਬਿੱਟੂ ਜੀ ਇਹ ਸਾਰੀਆਂ ਅਲਗ ਅੱਲਗ ਖਾਦ ਹਨ ਅਤੇ ਇਹਨਾਂ ਦੀ ਵਰਤੋ ਉਦੋਂ ਹੋ ਕੀਤੀ ਜਾਂਦੀ ਹੈ ਜਦੋਂ ਫਸਲ ਇਹਨਾ ਦੀ ਕਮੀ ਦਿਖਾਵੇ ਸੋ ਤੁਸੀ ਇਹ ਦਸੋ ਵੀ ਤੁਹਾਨੂੰ ਫਸਲ ਵਿਚ ਦਿੱਕਤ ਕੀ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਹਨਾਂ ਨੂੰ ਝੋਨੇ ਵਿੱਚ ਪਾ ਸਕਦੇ ਹਾ ਕੀ ਫਾਇਦਾ ਹੋਵੇਗਾ ਏਕੜ ਵਿੱਚ ਕਿੰਨੇ ਕਿਲੋ ਤੱਕ ਪਾਉਣਾ ਚਾਹੀਦਾ ਹੈ?
(pb)
Haryana
ਬਿੱਟੂ ਜੀ ਇਹ ਸਾਰੀਆਂ ਅਲਗ ਅੱਲਗ ਖਾਦ ਹਨ ਅਤੇ ਇਹਨਾਂ ਦੀ ਵਰਤੋ ਉਦੋਂ ਹੋ ਕੀਤੀ ਜਾਂਦੀ ਹੈ ਜਦੋਂ ਫਸਲ ਇਹਨਾ ਦੀ ਕਮੀ ਦਿਖਾਵੇ ਸੋ ਤੁਸੀ ਇਹ ਦਸੋ ਵੀ ਤੁਹਾਨੂੰ ਫਸਲ ਵਿਚ ਦਿੱਕਤ ਕੀ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Dwai vala Chara khane se pashuye ki halat khrab ho gyi hai kirpa koi ilaz bataye jldi se aram aa jaye?
(en)
Punjab
Sartaj ji tuc ohna nu turant nazdiki doctor ton check krwao kyuki ohna di condition de hisab nal hei ilaj ho skda ha
Sir beetal bakri bare jankari Leni c k kine time vich sundi aa te kine bache dindi aa?
(pb)
Punjab
Jasvinder ji beetal bakri suun vich 145-155 din da sma lendi hai ate lagbhag 2 bache de dindi hai baki ehh bakri pehli varr 12-13 mahine di umar vich heat vich aa jndi hai ate uss sme iss nu cross krwaya ja skda hai per kai varr bakri 6-7 mahine di umar vich bhi heat vic aundia ha per uddo cross nhi krwauna chahida.
ਝੋਨੇ ਵਿੱਚ ਪਹਿਲੀ ਯੂਰੀਆ ਨਾਲ 20 ਕਿਲੋ MOP 60 ਵਰਤੀ ਸੀ ਪਰ ਫੇਰ ਵੀ pottash ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਹਨ ਹੁਣ ਅਸੀਂ ਝੋਨੇ ਵਿੱਚ pottash bacteria ਦੀ ਵਰਤੋਂ ਕਰੀਏ ਜਾ ਫੇਰ mycrohizza ਵਰਤੀਏ ?
(pb)
Haryana
ਹਰਜਿੰਦਰ ਤੁਸੀ ਇਕ ਅਤੇ zinc sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ