Haryana
Search
Pr 126 rice de patte yellow ho rahe a upro. 20 days da rice 90 kg urea payea 2 kist vich 45 45 kg per acre and 10 kg zinc 33 wala. Ki problem ho sakdi sara rice de eda patte yellow only apne. Hor rice a oh theek a sb de?
(pb)
Av ji tusi esde lai ik spray zinc sulphate 5 gram prati litre paani de hisab nal kar sakde ho
Pr 126 rice de patte yellow ho rahe a upro. 20 days da rice 90 kg urea payea 2 kist vich 45 45 kg per acre and 10 kg zinc 33 wala. Ki problem ho sakdi sara rice de eda patte yellow only apne. Hor rice a oh theek a sb de?
(pb)
Haryana
Av ji tusi ik spray zinc sulphate 5 gram prati litre paani de hsiab nal vi kar sakde ho
ਵੀਰੋ ਗਾ 27 ਜੁਲਾਈ ਦੀ ਸੂਈ ਹੈ ਜੀ ,ਇਸ ਮੌਸਮ ਅਨੁਸਾਰ ਕੱੜ ਚਲਾਉਣ ਵਾਸਤੇ ਕੀ ਦਿੱਤਾ ਜਾਵੇ ਜੀ ?
(en)
Punjab
ਅਜੇਪਾਲ ਜੀ ਤੁਸੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਖਾਸ ਧਿਆਨ ਰੱਖੋ ਅਤੇ ਕਈ ਪਸ਼ੂਆਂ ਦਾ ਕੜ ਸੂਣ ਤੋਂ 20 ਦਿਨ ਬਾਦ ਚਲਦਾ ਹੈ ਜਾਂ ਇਸ ਤੋਂ ਜ਼ਿਆਦਾ ਦਿਨਾਂ ਬਾਦ ਚੱਲਦਾ ਹੈ ਇਸਦਾ ਕੋਈ ਚੱਕਰ ਨਹੀਂ ਹੈ ਜਦੋ ਵੀ ਉਸਦਾ ਕੜ ਚਲੇ ਤਾਂ ਤੁਸੀ ਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ।
ਸਤਿ ਸ੍ਰੀ ਅਕਾਲ ਜੀ ਵੀਰ ਜੀ ਸੂਰ ਪਾਲਣ ਲਈ ਲੋਨ ਕਿਮੇ ਅਤੇ ਕਿੰਨਾ ਮਿਲ ਸਕਦਾ ਕਿੰਨੀ ਜਗ੍ਹਾ ਵਿੱਚ ਸੂਰ ਰੱਖ ਸਕਦੇ ਆ ਮੈਂ ਇਕ ਸਹਾਇਕ ਕਿੱਤੇ ਵਜੋਂ ਰੱਖਣਾ ਚੁਹਣਾ ?
(pb)
Punjab
ਇਸ ਕੰਮ ਵਿੱਚ ਲੋਨ ਅਤੇ ਸਬਸਿਡੀ ਲਈ ਤੁਹਾਡੇ ਕੋਲ ਸੂਰ ਪਾਲਣ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ, ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ।
Sir ji mere papular January month de lage ha ki hun Ona di cutting kar sakde ha ja nhi
(pb)
Haryana
Gurmukh ji ohna di photo bhejo phr ohna di growth dekh k hi tuhanu sahi dasya ja sakda. Hai
Dr saab beetal bakri first timer kini age di cross kroni chahidi dr saab Apni 7 month di bakri heat ch ayi cross krayie ja nhi?
(pb)
Punjab
Tuci iss nu ajee cross na krwao tuci iss nu 12-13 mahine di umar te heat vich aun te cross krwa skde ho.
सर यह बछड़ी 23 महीने की हुई है इसे पेट के कीड़े मारने वाली दवाई कौन सी और कितनी देनी है बताए?
(hn)
गुलशन जी, इसे आप Albendazole & ivermectin साल्ट की गोली दे सकते हैं और आप यदि किसी गाभिन पशु को भी देना चाहते है तो Fenbendazole salt की गोली का प्रयोग कर सकते हैं।
712 हर्ष बीज मक्का बोया था जिसमें हर मक्की के 4 सरे आ रहे हैं इसके बारे में जानकारी बताओ और इस मक्की के बारे में पूरी जानकारी बताएं?
(hn)
Haryana
मीना जी, मक्का के एक पौधे ऊपर तकरीबन 4–5 सरे ही आते है यह बिल्कुल ठीक है। इसकी पैदावार 24 क्विंटल प्रति एकड़ तक आ जाती है और इसको कई प्रकार की बीमारी और कीट भी कम लगते है।
Sir ye patte me kon si bimari he Iska kya upchar he?
(en)
Haryana
सचिन जी, यह फंगस की वजह से है। इसके लिए आप carbendazim 2 ग्राम प्रति लीटर पानी में मिलाकर स्प्रे करें।
Pls Answer
Sir aap apna WhatsApp number de sakte he me aapko video call pe Bata sku
Sir mere kol taji sui HF gaa hai duje sue oh dudh nahi wadh Rahi koi ilaj daso?
(pb)
Punjab
Amarjit ji Tuci uss nu changi khurak ate changi dekbhal de nal nal Glactogog powder 30gm rojana, Simlage bolus 1-1 swere sham, Calshakti liquid 50ml rojana dena suru kro.
AA kida di bimari h ji 2 din phela he sprye krayi h ji Bayer de fenos quick te valxtra fungicide te potash bhi?
(pb)
Manmohan ji, ih urea jyada den naal stem borer de hmle naal ho sakda hai je stem borer da hamla hai ta si di rokthaam lai tusi coragen 50 ml/acre de hisaab naal spray kar sakde ho ji.
2 majh te kinne di limit ho skdi aa te ki process ae?
(pb)
Punjab
Tuci isde lai nazdiki SBI bank vich ja ke KCC bnwa skde ho jiss vich 7% vyaj te khetibadi de khrchia lai loan dita janda ha baki tuci jyada jankari lai 9878650451 Thaan Singh (Assistant Manager, LHO State Bank of India) nal sampark kr skde ho.
ਇਹ ਅਮਰੂਦ ਨੂ ਕੀ ਬਿਮਾਰੀ ਹੈ ਜੀ?
(pb)
ਮਨਪ੍ਰੀਤ ਜੀ, ਇਹ anthracanose ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਇਸ ਦੀ ਰੋਕਥਾਮ ਲਈ ਤੁਸੀਂ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਡਾਕਟਰ ਸਾਬ ਜੀ ਗਾ ਨੇ ਚਾਰ ਮਹੀਨੇ ਦਾ ਬੱਚਾ ਸੁੱਟ ਦਿੱਤਾ ਵਾਂ ਹੁਣ ਦੁਬਾਰਾ ਕਿੰਨੇ ਟਾਈਮ ਬਾਦ ਏ ਆਈ ਕਰਾਈ ਜਾਵੇ?
(pb)
Punjab
ਗੁਰਜੰਟ ਜੀ ਤੁਸੀ ਉਸ ਨੂੰ ਹੁਣ ਚੰਗੀ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ 2 ਮਹੀਨੇ ਤੱਕ ਦਿੰਦੇ ਰਹੋ ਅਤੇ ਜਦੋ ਉਹ ਅਗਲੀ ਵਾਰ ਹੀਟ ਵਿੱਚ ਆਵੇ ਤਾਂ AI ਕਰਵਾ ਸਕਦੇ ਹੋ ਅਤੇ ਜਦੋ ਉਹ 3 ਮਹੀਨੇ ਦੀ ਗੱਭਣ ਹੋਵੇ ਫਿਰ ਹਰ ਮਹੀਨੇ ਠੰਡਾ ਟੀਕਾ ਡਾਕਟਰ ਤੋਂ ਜਰੂਰ ਲਗਵਾਓ।
Hlo srr ik aa rakhi cc eh v ni khadi?
(pb)
Punjab
Jagjeet ji jekr choohe dwaai nahi kha rhe ta tusi pinjre rakh ke is di rokthaam kar sakde ho ji.
Hlo srr ahh dbyi rkhi cc ਚੂਹੇ nu khanda ni acchar bhut krab krda koi hila dso madana ta laa ka rakhi cc khadi ni prr?
(pb)
Punjab
Jagjeet ji, jekr choohe dwaai nahi kha rhe ta tusi is di rokthaam lai pinjre rakh sakde ho ji.
Can we apply urea to PR 126 variety upto 45 days after transplantation?
(en)
Punjab
सुरिंदर जी, 126 किस्म में 35 दिन के बाद यूरिया नहीं देना चाहिए इस से उत्पादन पर बुरा प्रभाव पड़ता है।
Care fungicide?
(pb)
Punjab
Tejpal ji, kirpa kar ke apna swaal vistaar vich pucho ji ta Jo tuhanu is baare sahi jaankari ditti jaa ske.
Sir cow da dudh pishla sueaa 28 kg c ta Hun 12 killo bo jor nal aw 15 din hoia aw suie nu?
(pb)
Tuci uss nu Leptaden tablet 10 golia rojana, Calpond gold liquid 50ml rojana ate Lacup cfx powder 100gm rojana dena suru kro, baki usdi khurak ate rehn sehn da khas dian rakho.
Sir ਮੈਂ 28p67 ਝੋਨਾ 25 ਹਾੜ ਲਾ ਦਿੱਤਾ ਸੀ ਵੱਡਣ ਵੇਲੇ late tan ਨਹੀਂ ਹੁੰਦਾ?
(pb)
Punjab
ਸ਼੍ਰੀਮਾਨ ਜੀ, ਝੋਨਾ ਕੁਛ ਲੇਟ ਲਗਿਆ ਹੈ ਇਸ ਲਈ ਪਕਾਅ ਵੀ ਥੋੜਾ ਲੇਟ ਹੀ ਹੋਵੇਗਾ ਜੀ।
ਕੱਦੂ ਦੀ ਵੇਲ ਨੂੰ ਫਲ ਬਹੁਤ ਲਗਦਾ ਪਰ ਕਾਲਾ ਹੋ ਕੇ ਸੁੱਕ ਜਾਂਦਾ?
(pb)
Punjab
ਬਲਵਿੰਦਰ ਜੀ ਤੁਸੀ ਇਸ ਨੂੰ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਡਾਕਟਰ ਸਾਹਿਬ ਜੀ ਗੋਭੀ ਲਾਉਣ ਲਈ ਖੇਤ ਦੀ ਤਿਆਰੀ ਕਰਨ ਵੇਲੇ ਕਿਹੜੀ ਕਿਹੜੀ ਖ਼ਾਦ ਪਾਉਣੀ ਚਾਹੀਦੀ ਹੈ ਜੀ?
(pb)
Punjab
ਬਲਦੇਵ ਜੀ ਤੁਸੀ 150 kg ਸੁਪਰ ਅਤੇ 50 kg MOP ਖਾਦ ਦੇ ਸਕਦੇ ਹੋ ਜੀ।
Sir eh 110 jhona 38 din da ede patte jangaale jehe ho rhe a?
(pb)
Punjab
Gurbhej ji ih zinc di Kami Karn hunda hai, is lai tusi 1 kg zinc sulphate nu 100 litres paani vich ghol ke spray Karo ji.
Hf ਗਾਂ ਦੁੱਧ ਨਹੀਂ ਦੇ ਰਹਿ ਪੰਦਰਾਂ ਦਿਨਾਂ ਦੀ ਸੂਈ ਆ ਕੀ ਕੀਤਾ ਜਾਵੇ ਜੀ?
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।
ਲਵੇਰੀ ਮੱਝ ਦੀ ਖੁਰਾਕ ਦਸੋ ਜੀ। ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇ?
(pb)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਤੁਸੀ ਖੁਰਾਕ ਦੇ ਨਾਲ ਨਾਲ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100-100ml ਸਵੇਰੇ ਸ਼ਾਮ ਦਿਓ।
ਸਰ ਜੀ, ਸਾਡੀ ਚਰੀ ਦੇ ਵਿੱਚ ਇਹ ਚਿੱਟਾ ਜਿਹਾ ਕੀਟ ਹੈ। ਇਸਦੀ ਰੋਕਥਾਮ ਬਾਰੇ ਦਸੋ?
(pb)
Punjab
ਸਿੰਘ ਜੀ, ਕਿਰਪਾ ਕਰਕੇ ਕੀੜੇ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਚੱਰੀ ਵਿੱਚ ਚਿੱਟੇ ਘੋੜੇ ਦਾ ਹਮਲਾ ਇਲਾਜ ਦਸੋ ਜੀ
Punjab
ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸ੍ਰ ਜੀ ਮੈਂ ਝੋਨਾ pr 126 ਲਗਾਇਆ ਹੈ ਫੋਟੋ 4.5 ਡੱਕੇ ਹੈ ਵਿਚੋਂ ਇਕ ਡੱਕਾ ਨਿਸਰ ਨੂੰ ਤਿਆਰ ਹੈ?
(pb)
Punjab
ਮੇਜਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਪਨੀਰੀ ਕਿੰਨੇ ਦਿਨ ਦੀ ਖੇਤ ਲਾਈ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
40ਤੋਂ45 ਦਿਨ ਹੀ
Punjab
ਮੇਜਰ ਜੀ ਪਨੀਰੀ ਵੱਡੀ ਲੱਗਣ ਕਰਕੇ ਹੀ ਇਹ ਸਮੱਸਿਆ ਆ ਰਹੀ ਹੈ, ਤੁਸੀ ਇਸ ਦੀ ਯੂਰੀਆ ਜਲਦੀ ਖਤਮ ਕਰਕੇ ਹੀ ਇਸ ਦੀ ਰੋਕਥਾਮ ਕਰ ਸਕਦੇ ਹੋ।
ਵੀਰ ਜੀ ਤੁਸੀ ਪਨੀਰੀ 45 ਤੋਂ 50 ਦਿਨ ਜਾ ਉੱਪਰ ਦੀ ਲਗਾ ਲਈ ਹੈ ਹੁਣ ਇਸ ਦਾ ਇੱਕੋ ਹੱਲ ਹੈ ਯੂਰੀਆ ਦੀ 4 ਤੋਂ 5 ਖੁਰਾਕ ਦੇ ਸੱਕਦੇ ਓ ਤੇ ਯੂਰੀਆ 3 4 ਦਿਨ ਛੱਡ ਛੱਡ ਕੇ ਦਿਓ ਮਾਤਰਾ ਵਿੱਚ ਕਮੀ ਕਰ ਸਕਦੇ ਹੋ ਪਰ 4 5 ਖੁਰਾਕ ਦਿਓ 30 ਤੋਂ 35 ਦਿਨ ਅੰਦਰ ਉਸ ਤੋਂ ਬਾਅਦ ਨਹੀਂ ਬਸ ਇਸ ਦਾ ਹੁਣ ਤੱਕ ਆਹੀ ਹੱਲ ਹੈ। ਬਾਕੀ ਤੁਸੀ ਮਹਿਰਾ ਦੀ ਸੁਲਾਹ ਵੀ ਜ਼ਰੂਰ ਲਓ।
श्री मान जी, मेरे धान की फसल में ये कौन सा रोग हो?
(hn)
Punjab
सतवीर जी, यह रोग नही है, यह खुराकी तत्व की कमी है, कृपया यह बताएं कि आप इसमें कौन सी खाद कितनी मात्रा में डाल चुके हैं। उस हिसाब से ही आपको इस बारे में सही जानकारी दी जा सकेगी।
श्री मान जी मैंने इसमें, ज़िंक 33%, 5 kg. 10 kg पोटास, 120 kg. यूरिया डाल चुका हुँ
Punjab
आप इसे 1kg जिंक और 2 kg urea 100 litre पानी में मिलाकर छिड़काव करें।
Dhaan de kuj paude edan ho rhe ne , ki eh koi nutrient deficiency krke h?
(en)
Amanpreet ji, kirpa kar ke ih dasso ki kinne ku booteyan vich is tra de lashan dikhai de rhe han us hisaab naal hi tuhanu is baare sahi jaankari ditti jaa sakegi.
ਅਬੋਹਰ ਏਰਿਏ ਵਿਚ ਕਿਹੜੀ ਕਿਹੜੀ ਮੱਛੀ ਦੀ ਕਿਸਮ ਹੋ ਸਕਦੀ ਹੈ ਜੀ?
(pb)
Punjab
ਸੁਰੇਸ਼ ਜੀ ਤੁਸੀ ਇਹ ਦੱਸੋ ਜਿਥੇ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਉਥੇ ਪਾਣੀ ਖਾਰਾ ਹੈ ਜਾਂ ਨਹੀਂ ਅਤੇ ਤੁਸੀ ਕਿੰਨੇ ਏਕੜ ਵਿਚ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Punjab
ਸ੍ਰੀ ਮਾਨ ਜੀ ਮੇਰਾ ਪਿਡ ਅਬੋਹਰ ਤੋਂ ਹਨੁਮਾਨਗਡ ਰੋੜ ਤੇ ਪੇਂਦਾ ਹੈ ਜੀ ਮੇਰੇ ਕੋਲ ਲਗਭਗ 6ਏਕੜ ਜਮੀਨ ਹੈ ਜੀ ਤੇ ਜਮੀਨ ਵੀਚ ਸੇਮ ਹੇਗੀ ਹੈ ਜੀ ਹੇਠਲਾ ਪਾਣੀ ਤਕਰੀਬਨ 6 , 7 ਫੁੱਟ ਤੇ ਅਤੇ ਬਾਰਿਸ਼ਾਂ ਵਿਚ ਤਾਂ ਜਮੀਨ ਵਿਚ ਖੜ ਹੀ ਜਾਂਦਾ ਹੈ ਜਮੀਨ ਵਿਚ ਕਾਲਾ ਤੇ ਸਫੇਦ ਕਲਰੰ ਬਹੁਤ ਜਯਾਦਾ ਹੈ ਜੀ ਪਾਣੀ ਬੋਰ ਦਾ ਪਿਣ ਨੂੰ ਠੀਕ ਹੈ ਪਰ ਜਮੀਨ ਵੀਚ ਕਲਰ ਛਡਦਾ ਹੈ ਜੀ ਬੋਰ ਦੀ ਗਹਿਰਾਈ 50 \\ 55 ਫੁਟ ਹੈ ਕੋਈ ਵੀ ਫਸਲ ਨਹੀ ਹੁੰਦੀ ਇਥੋਂ ਤਕ ਕੇ ਝੌਨਾ ਵੀ ਚੰਗਾ ਨਹੀਂ ਹੁੰ ਦਾ ਜੀ
Punjab
ਤੁਸੀ ਪਹਿਲਾ ਇਸਦੇ ਲਈ ਨਜ਼ਦੀਕੀ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਉਥੋਂ ਤੁਹਾਡੇ ਇਲਾਕੇ ਦੇ ਪਾਣੀ ਦੇ ਹਿਸਾਬ ਨਾਲ ਮੱਛੀ ਦੀਆ ਨਸਲਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ ਤੁਸੀ ਇਸਦੇ ਲਈ Sh. Manjit Singh, ADF (Additional Charge) (I) ADF, Ferozepur adfferozpur@gmail.com 94631-50037 ਨਾਲ ਸੰਪਰਕ ਕਰ ਸਕਦੇ ਹੋ
Punjab
जी धन्यवाद आपका।
ਬਾਈ ਜੀ ਗੰਨੇ ਤੇ ਏਹ੍ਹ ਬਿਮਾਰੀ ਆ ਗਈ ਇਸਦੀ ਰੋਕਥਾਮ ਵਾਰੇ ਦੱਸੋ?
(pb)
Punjab
ਨਿਰਮਲ ਜੀ, ਇਹ mite ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ kelthane 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
1 ਏਕੜ ਵਿੱਚ ਕਿੰਨਾ ਪਵੇਗਾ ਜੀ ਦੱਸੋ।
ਸ਼੍ਰੀਮਾਨ ਜੀ ਸੇਬਾਂ ਦੇ ਬੂਟੇ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ?
(pb)
Punjab
ਰਣਬੀਰ ਜੀ, ਸੇਬਾਂ ਦੇ ਬੂਟੇ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹਨਾ ਦੇ ਲਾਉਣ ਦੇ ਮੌਸਮ ਵਿਚ ਮਿਲ ਜਾਣਗੇ।
Sir 1121 de patte fold ho k tutt rahe ne?
(pb)
Punjab
Aman ji, paneri vaddi laggi hon karke is tra di samsya aa jandi hai ji, jhona chall pain te ih smasya theek ho jaavegi ji.
Punjab
ਧੰਨਵਾਦ ਜੀ
Sir ye konsi fish ka bacha hai bataoo app?
(en)
Haryana
Akshay ji iss video ke hisab se yeh common carp fish ka bacha hai.
Sir koi bol rha hai ye puti hai
Haryana
Akshay ji puti aur common carp lagbhag ek trha hi dikhai deti hai, baki agar koi fish farming krta ha aur woh seed jiss jgha se lekar atta hai waha se hei uski nasal ka sahi pta lgta hai kyuki waha growth wali fish bhi hoti hai jinko dekhkr sahi nasal pta lgg jatti hai.
ਇਸ ਕੱਟੀ ਬਾਰੇ ਦੱਸਿਆ ਜਾਵੇ ਜੀ।ਇਹ ਕਿੰਨੀ ਨੀਲੀ ਰਾਵੀ ਨਸ਼ਲ ਚ ਹੈ?
(pb)
Punjab
ਕਰਨਵੀਰ ਜੀ ਇਹ 60 ਤੋਂ 65 % ਤੱਕ ਨੀਲੀ ਰਾਵੀ ਨਸਲ ਦੀ ਕੱਟੀ ਹੈ।
Punjab
pure nilli ravi ch
ਸਰ ਨਰਮਾ ਇਸ ਤਰਾਂ ਹੋ ਰਿਹਾ ਹੈ ਇਸਦਾ ਕਾਰਨ ਅਤੇ ਇਲਾਜ ਦੱਸੋ ਜੀ ਧੰਨਵਾਦ ਜੀ?
(pb)
Punjab
ਸੁਖਪਿੰਦਰ ਜੀ, ਇਹ ਪੱਤੇ ਦੇ ਧੱਬਿਆਂ ਦਾ ਰੋਗ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
सर जी, किसान कॉल सैंटर का नंबर दीजिए?
(hn)
Punjab
हंस राज जी, किसान कॉल सेंटर का संपर्क नंबर 1800 180 1551 है।
Sat shri akal ji sir sanu vadia breed diyan hf cow vajib rate te kithon mil sakdiyan han tajiyaan dudh waliyaan gawaan?
(pb)
Punjab
Balraji ji tuci changi nasal di hf cow len lai Geetinder singh 9814534236 bhullar dairy farm ja fir Lakhwinderjit Singh 7347216759 nal sampark kr skde ho.
Sir pug puppi 25 din de kamjor bhut hai ?
(pb)
Punjab
Sukhchain ji uci uss nu Mircotone pet 200ml nu 2-3ml rojana dena suru kro ate usdi khurak da pura dian rakho iss nal frak paan lgg jawega.
ਸਰ ਜੀ, ਮੈਂ 3-4 ਦਰੱਖਤ ਲਗਾਉਣੇ ਹਨ। ਉਹ ਕਿਹੜੇ ਦਰੱਖਤ ਲਗਾਵ ਜਿਹੜੇ ਕਿ ਜਲਦੀ ਤਿਆਰ ਹੋ ਜਾਣ ਅਤੇ ਕਮਾਈ ਵੀ ਚੰਗੀ ਹੋਵੇ ਅਤੇ ਪਸ਼ੂਆਂ ਲਈ ਛਾਂ ਵੀ ਚੰਗੀ ਹੋਵੇ, ਕਿਰਪਾ ਦਸੋ?
(pb)
Punjab
ਅੰਮ੍ਰਿਤ ਜੀ, ਤੁਸੀ ਡੇਕ, ਤੂਤ, ਆਦਿ ਦਰੱਖਤ ਲਗਾ ਸਕਦੇ ਹੋ ਜੀ।
AI ਕਰਵਾਉਣ ਤੌ 20 ਦਿਨ ਬਾਅਦ ਇਸ ਤਰਾ ਦਾ ਡਿਸਚਾਰਜ ਹੈ?
(pb)
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।
ਡਾ ਸਾਹਿਬ ਜੀ ਗਾਂ ਚੋਣ ਸਮੇਂ ਥੋੜਾ ਜਿਹਾ ਖਰਾਬ ਕਰਦੀ ਸੀ ਬੇਟਾ ਨੇ ਗੁੱਸੇ ਨਾਲ ਇੱਕ ਸੋਟੀ ਮਾਰ ਦਿੱਤੀ ਗਾਂ ਹੇਠਾਂ ਬੈਠਣ ਲੱਗੀ ਢੰਗਾਂ ਪਾਇਆ ਹੋਣ ਕਾਰਨ ਥੋੜਾ ਜਿਹਾ ਤੇਜ਼ੀ ਨਾਲ ਹੇਠਾਂ ਡਿੱਗ ਪਈ ਦੁਬਾਰਾ ਖੱੜੀ ਕਰਕੇ ਚੋਣ ਲੱਗੇ ਤਾਂ ਜਿਸ ਪਾਸੇ ਗਾਂ ਡਿੱਗੀ ਸੀ ਉਸ ਪਾਸੇ ਦੇ ਅਗਲੇ ਥਣ ਵਿੱਚੋਂ ਦੁੱਧ ਦੇ ਨਾਲ ਖ਼ੂਨ ਆਉਣ ਲੱਗ ਪਿਆ ਜਦੋਂ ਅੱਗਲੇ ਦਿਨ ਗਾਂ ਚੋਈ ਤਾਂ ਥਣ ਵਿੱਚੋਂ ਜੰਮੇ ਹੋਏ ਖੂਨ ਦੇ ਛਿਛੜੇ ਆਏ ਸੀ ਉਸ ਬਾਦਲ ਡਾਕਟਰ ਤੋਂ ਵੀ ਇਲਾਜ ਕਰਵਾਇਆ ਹੈ ਪਰ ਅਜੇ ਵੀ ਥਣ ਤੇ ਥੋੜੀ ਜਿਹੀ ਸੋਜ ਵੀ ਹੈਗੀ ਅਤੇ ਥਣ ਦੇ ਬਿਲਕੁਲ ਹੇਠਾਂ ਜਿਥੋਂ ਦੁੱਧ ਬਾਹਰ ਨਿਕਲਦਾ ਹੈ ਓਥੇ ਛੋਟੀ ਜਿਹੀ ਗੰਡ ਬਣ ਗਈ ਹੈ ਅਤੇ ਧਾਰ ਬਰੀਕ ਅਤੇ ਬਹੁਤ ਔਖੀ ਨਿਕਲਦੀ ਹੈ ਤੇ ਉਸ ਥਣ ਦਾ ਦੁੱਧ ਵੀ ਘੱਟ ਗਿਆ ਹੈ ਇਸ ਇਲਾਜ ਵੀ ਦੱਸੋ ਅਤੇ ਕਾਰਣ ਵੀ ਦੱਸੋ ਕਿ ਥਣ ਵਿੱਚ ਨੁਕਸ ਗਾਂ ਨੂੰ ਸੋਟੀ ਮਰਣ ਕਰਕੇ ਪਿਆ ਹੈ ਕਿ ਗਾਂ ਫਰਸ਼ ਤੇ ਡਿੱਗਣ ਕਾਰਨ ਹਵਾਨੇ ਸੱਟ ਲੱਗਣ ਕਾਰਨ ਇਹ ਨੁਕਸ ਪਿਆ ਹੈ?
(pb)
ਗੁਰਮੇਲ ਜੀ ਖੂਨ ਫਰਸ਼ ਤੇ ਡਿੱਗਣ ਕਾਰਨ ਆਉਣ ਲੱਗਿਆ ਹੈ ਫਰਸ਼ ਤੇ ਡਿੱਗਣ ਨਾਲ ਹਵਾਨੇ ਵਿਚ ਜਖਮ ਹੋ ਗਿਆ ਇਸ ਲਈ ਖੂਨ ਆ ਰਿਹਾ । ਇਸ ਦੇ ਜੋ ਦਵਾਈ ਲੱਗੀ ਹੈ ਉਸ ਦੀ ਫੋਟੋ ਵੀ ਪਾ ਦਿਓ।
किसान कॉल सैंटर का नंबर?
(hn)
Punjab
हंस राज जी, किसान काल सेंटर का नंबर 1800 180 1551 है।
यह कौन सी बीमारी है?
(hn)
Punjab
श्रीमान जी, यह किसी खुराकी तत्व की कमी के लक्षण है, इसके लिए आप इस पर 13 00 45@10g/L पानी के हिसाब से छिड़काव कर सकते हैं।
ਹੈਲੋ ਸਰ HF CROSS BREED COW AI ਤੋਂ ਲੈਕੇ delivery ਤੱਕ ਪ੍ਰੋਪਰ ਕਿੰਨਾ ਸਮਾਂ ਲੈਂਦੀ ਹੈ ਜੀ 1st timer or 2nd 3rd?
(pb)
Punjab
ਗੁਰਪ੍ਰੀਤ ਜੀ ਗਾਵਾਂ ਸੂਣ ਵਿਚ ਲਗਭਗ 9 ਮਹੀਨੇ 9 ਦਿਨ ਦਾ ਸਮਾਂ ਲੈਂਦੀਆਂ ਹਨ ਬਾਕੀ ਕਈ ਬਾਰ ਕੁੱਝ ਦਿਨ ਜ਼ਿਆਦਾ ਜਾਂ ਪਹਿਲਾ ਵੀ ਸੂ ਜਾਂਦੀਆਂ ਹਨ ਇਸਦਾ ਕੋਈ ਚੱਕਰ ਨਹੀਂ ਹੈ ।
Punjab
Thanks sir ji
ਸਰ ਮੇਰੇ ਪਾਪੂਲਰ ਦੇ ਪੱਤੇ ਸੁੱਕ ਰਹੇ ਹਨ ਇੰਨਾਂ ਲਈ ਕੋਈ ਇਲਾਜ ਦੱਸੋ?
(pb)
Punjab
ਦਰਸ਼ਨ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ 00 00 50@15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Muh se jhag dard khana na khana pani na peena?
(hn)
Aap es ka treatment jald najdeeki doctor se karwae jeh Impaction (Bann) ke lasshan he ji
सर मुझे पोल्ट्री फार्म की ट्रेनिंग लेनी है मै अयोध्या से हू कहा से लू और संपर्क नंबर भी दीजिए?
(hn)
Punjab
दीपक जी, आप इसके लिए Krishi Vigyan Kendra,Ayodhya Crop Research Station, Masodha, P.O. Dabha Semar, Distt. Ayodhya - (U.P.) INDIA, PIN - 224 133, Tel. No. : 9415188020, Fax : 05270-262821, Email : : skbargah42@gmail.com kvkmasodhafaizabad@gmail.com से संपर्क कर सकते हैं।
sir ji apne kol MURRAH nasal di duje soye ch 2 mahine rehnde ne ji 3 kilo dud hale de rahi hai ji sir kado dhara marnia band kariye te kehri khurak paiye jave?
(pb)
Jatinder ji os nu ajjto hi chona band karr deo ekk waar feed ghatt pao dhudh sukk jan to bhad Feed Dairy protein 1kg swere 1kg shame Deo Feed Transation mix
Feed Transation mix 1.5 kg swere 1.5kg shame nu deo ji Liquid Udder strong H 1litter 10ml swere shame Deo ji
Sangrur kisan milni program jo k 8 augest nu aa os ch jan lyi koi registerion krni paini ja open aa ?
(pb)
Punjab
Avtar ji is event di koi registeration nhi hai ji, ih open event hai
Fertisoul ਕੀ ਹੁੰਦਾ ਇਸ ਦਾ ਝੋਨੇ ਵਿੱਚ ਪਾਉਣ ਦਾ ਕੀ ਫਾਇਦਾ ?
(pb)
Punjab
ਬਿੱਟੂ ਜੀ, ਇਹ micronutrients ਦਾ ਸਰੋਤ ਹੈ, ਇਸ ਨਾਲ ਝੋਨੇ ਦੇ ਕਾਫੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ।
सफल डेयरी फार्मिंग कैसे की जाए ?
(hn)
Punjab
यादव जी, एक सफल डेयरी फार्म करने के लिए ज़रूरी है कि आपको उस काम की जानकारी कितनी है क्योंकि अगर किसी भी काम को बिना जानकारी से शुरू किया जाए तो उसमें नुकसान ही होता है और इस काम की शुरूआत कम पशुओं से करें क्योंकि अगर आप एक बार में ज्यादा पशु रख लेते हैं तो उस काम में जानकारी कम होने के कारण आपको नुकसान होता है। इसलिए आप इस काम को धीरे-धीरे बढ़ाएं। आप शुरूआत 5 पशुओं से भी कर सकते है और इस काम की ट्रेनिंग अपने नज़दीकी कृषि विज्ञान केन्द्र से ज़रूर लें। आप उसके लिए Krishi Vigyan Kendra, Kotwa , Kotwa, Post- Pamoli(Rani ki Saray), Distt.- Azamgarh - (U.P.) INDIA, PIN - 276 207, Mo. No.: 9452990600, Email : dhakrekms@gmail.com से संपर्क कर सकते हैं।
मुग्फ़ली की फसल 60 दिन की है। सफेद सुंडी है। जड़ में क्या करे, पौधे सुख रहे है ?
(hn)
Punjab
जगमीत जी, इसकी रोकथाम के लिए आप phorate 10kg/एकड़ के हिसाब से डाल सकते हैं।
ਗੇਂਦੇ ਦੇ ਬੂਟੇ ਸੁੱਕ ਰਹੇ ਨੇ ਜੀ ਇਸ ਬਿਮਾਰੀ ਦੀ ਰੋਕਥਾਮ ਦੱਸੋ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ carebndazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਮੈਂ ਡਾਕਟਰ ਜਰਨੈਲ ਸਿੰਘ ਜੀ ਦੇ ਕਹੇ ਤੋਂ ਗਾਂ ਅਤੇ ਮੱਝਾਂ ਨੂੰ 100 gm Bypass Far ਅਤੇ ਸਰੋੰ ਦਾ ਤੇਲ 50 ml ਮਿਤੀ 20 ਜੁਲਾਈ ਤੋਂ ਦੇਣਾ ਸ਼ੁਰੂ ਕੀਤਾ ਸੀ। ਫੈਟ ਨਹੀਂ ਵਧੀ ਸਗੋਂ ਘਟ ਗਈ ਹੈ। ਇਹ ਕਿਤੇ ਸਰੋ ਦਾ ਤੇਲ ਦੇਣ ਨਾਲ ਤਾਂ ਨਹੀਂ ਹੋਇਆ ਸਤਵਿੰਦਰ ਸਿੰਘ ?
(pb)
ਸਤਵਿੰਦਰ ਜੀ ਤੁਸੀ ਉਸ ਨੂੰ ਸਰੋ ਦਾ ਤੇਲ ਦੇਣਾ ਬੰਦ ਕਰ ਦਿਓ ਅਤੇ ਉਸ ਨੂੰ Glactogog powder 30gm ਰੋਜਾਨਾ ਅਤੇ Fatedge ਪਾਊਡਰ 100gm ਰੋਜਾਨਾ ਦਿੰਦੇ ਰਹੋ ਅਤੇ ਉਸ ਨੂੰ ਫੀਡ ਦੇ ਨਾਲ ਵਡੇਮਿਆ ਦੀ ਖਲ, ਸਰੋ ਦੀ ਖਲ ਵੀ ਦਿਓ।
Kapas ke phool gir rahe hain Ankur 5643 variety Peele pad Gaye gir rahe hain?
(hn)
Haryana
Lal ji kirpya yeh btaye ki apne isko konsa khad kitni matra mein daala hai us hisab se hi apko sahi jankari di ja sakti hai
बाड़ी में उचाई कम है। हरा तेला हैं। नीचे से पत्ते लाल हो रहे हैं। क्या इलाज करें?
(hn)
Maharashtra
कुलदीप जी, कृपया विस्तार से बताएं कि आप कौन सी फसल की बात कर रहे है, उस हिसाब से ही आपको इस बारे में सही जानकारी दी जा सकेगी।
Tomato plant lagane ka sahi tarika kya hai ?
(en)
Haryana
Gaurav ji jab apke tmatar ki paneeri 30-40 din ki hojaye tab app isko khet mien lgaye aur iski katar mein fasla 75 cm aur podhe se podhe ka fasla 30cm rakhe. aur podhe ko sidha hi lgaye tabhi podha achi growth karta hai.
Pr 110 ਸਾਰੇ ਖੇਤ ਵਿੱਚ ਪੱਤੇ ਏਸ ਤਰ੍ਹਾਂ ਹੋ ਰਹੇ ਹਨ ਹੱਲ ਦਸੋ ਜੀ ?
(pb)
Haryana
ਸਿੰਘ ਜੀ ਤੁਸੀ ਇਹ ਦੇਖ ਕੇ ਦਸੋ ਵੀ ਏਥੇ ਤਨੇ ਵਿਚ ਕੋਈ ਸੁੰਡੀ ਹੈ ਜਾ ਨਹੀਂ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਬਾਸਮਤੀ 1718 ਵਿਚ potash ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆ ਹਨ ਜਦੋਂ ਕਿ 20 ਕਿਲੋ MOP 60 ਪਹਿਲੀ ਯੂਰੀਆ ਨਾਲ ਦੇ ਦਿੱਤੀ ਸੀ ਕੋਈ ਹੱਲ ਦੱਸੋ ਝੋਨੇ ਵਿੱਚ potash bacteria ਵਰਤ ਸਕਦੇ ਹਾਂ ?
(pb)
Haryana
ਹਰਜਿੰਦਰ ਜੀ ਬਿਲਕੁਲ ਤੁਸੀ ਪੋਟਾਸ਼ ਬੈਕਟੀਰੀਆ ਵਰਤ ਸਕਦੇ ਹੋ ਅਤੇ ਤੁਸੀ ਇਸਦੀ ਜਗ੍ਹਾ ਤੇ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਵੀ ਕਰ ਸਕਦੇ ਹੋ।