Punjab
Search
sir Bypass fat kon c company ka bdiya h or eska use hme kab krna chahiye
(hn)
Brar ji i market mai bhut sari companies ki tarf se alag alag product aate hai aap koi bhi product jo store per uplabdh hai usko use kr skte ha baki jaise Rumofat, Rumanfat, koi bhi de skte hai. jaise pashu mai kamjori, jyada dudh dene wale pashua mai isko use kr skte hai isse kamjori durr rehti hai aur sarir ki achi grwoth hoti hai.
sir , sarkar ne jhoona laun di ki date rakhi he ?
(pb)
Punjab
Harman Jaswal ji, tusi jhone di luwai 15 june to shuru kar sakde ho.. Dhanwad
sir mre pas murha jhoti h jo 5 month ki pregnant h vhe bhot kmjor h use kya de jis se weight bad jay uska
(hn)
Brar ji usko aap pett ke kiro ke liye Flukarid-ds bolus den aur usko acha hara chara, feed dalen aur enerboost powder 100gm rojana dena suru kren aur uske byane se 2 mahine pehle vitum-h liquid 10ml rojana dena suru kren.
ਠੀਕ ਠਾਕ ਪਾਣੀ ਲਈ ਝੋਨੇ ਦੀ ਕਿਸਮ ਤੇ ਪਨੀਰੀ ਦਾ ਸਮਾਂ ਤੇ ਸਿੱਧੀ ਬਿਜਾਈ ਦਾ ਸਮਾਂ ਦਸੌ ਔਬਹਰ ਇਲਾਕਾ ?
(pb)
ਓਮਕਾਰ ਜੀ ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR129 PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ।CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
ਓਮਕਾਰ ਸਿੰਘ ਜੀ ਸਿੱਧੀ ਬਿਜਾਈ 1-15 ਜੂਨ ਤੱਕ ਕਰ ਸਕਦੇ ਹੋ ਅਤੇ ਪਨੀਰੀ ਬੀਜਣ ਦਾ ਸਮਾਂ 20 ਮਈ-15 ਜੂਨ ਤੱਕ ਹੈ।
ਰੇਤਲਾ ਥੋੜਾ ਨਰਮੇਂ ਵਾਲੀ ਜ਼ਮੀਨ ਤੇ ਝੋਨਾ ਲਾਉਣ cr 212 ਪਹਿਲਾਂ ਇੱਕ ਵਾਰੀ ਲਗਾਇਆ ਸੀ ਪਰ ਪੀਲਾ ਜਾਂ ਸੀ ਝਾੜ ਵੀ ਘੱਟ ਰਿਹਾ
(pb)
Punjab
ਸੰਦੀਪ ਜੀ CR 212 ਕਿਸਮ ਭਾਰੀ ਜ਼ਮੀਨ ਤੇ 1 ਨੰਬਰ ਪਾਣੀ ਵਿਚ ਵਧੀਆ ਪੈਦਾਵਾਰ ਦਿੰਦੀ ਹੈ। ਤੁਸੀਂ ਨਰਮ ਜ਼ਮੀਨ ਵਿਚ PR 121, PR 118, PR 114 ਦੀ ਕਾਸ਼ਤ ਕਰ ਸਕਦੇ ਹਨ। ਕਈ ਵਾਰ ਜ਼ਮੀਨ ਵਿਚ ਤੱਤਾਂ ਦੀ ਕਮੀ ਕਰਕੇ ਵੀ ਫ਼ਸਲ ਦੀ ਪੈਦਾਵਾਰ ਘੱਟ ਜਾਂਦੀ ਹੈ। ਤੁਸੀਂ ਜ਼ਮੀਨ ਤੇ ਪਾਣੀ ਦੀ ਜਾਂਚ ਕਰਵਾਓ ਤੇ ਰਿਪੋਰਟ ਅਨੁਸਾਰ ਤੱਤਾਂ ਦੀ ਪੂਰਤੀ ਕਰੋ। ਧੰਨਵਾਦ।
hello agriculture team, tamato oper sundi da hamla hoeya wa, os oper asi iniside dwai paa skde k nai
(pb)
Satnam g kripa tuc isdi photo bhejo tnki tuhanu poori jankari diti ja ske...
सर मैं मिर्च लगाना चाहता हूं कौन सी किस्म उत्तम रहेगी रेतीली भूमि है मिर्च की पौध कौन से महीने में तैयार करूं जिससे अच्छा रेट मिल सके
(hn)
कुलदीप जी मिर्च की किस्मे जैसे Hisar Shakti, Hisar Vijay, Pusa Jwala, Pusa Sadabahar, Arka Sweta, Pant C-1 आदि है। नर्सरी तैयार करने का उचित समय मई से जून और अक्तूबर से नवंबर का महीना है। धन्यवाद।
sir abs bull ke jitne bhi nasal ke hi unki price list ke bare me detail dal dizye jo 2021 ke rate nikle hi
(hn)
Punjab
Yadav ji aap ABS semen ki jankari ke liye iss link per click krke sarir jankari padd skte hai aur sexed semen ki jankari lee skte hai baki apko inke rate ki jankari semen distributor se he mill skti hai https://genusabsindia.com/bull-types/sexed-semen/
Shreeman ji kheere me Lal makdi mahin kism ki or thrips bahut jyada ho gya h or patte bhi safed ho gye jaise chune ki dhool ho. kripya shi upchar sujhav kre
(hn)
Mayank g kheera te Delegate@180 ml per acre spray kr skte ho...
haru barsan sarda ja reya sir es nu ke problam ha pasu khande nai jey kha lan ta mu cho cheg vagde rande
(pb)
सुखजीत जी बरसीम पर M 45 500gm प्रति एकड़ स्प्रे कर सकते है।
ਕੀ ਹਾਲ ਚਾਲ ਜੀ ਬਾਜਰੇ ਨੂੰ ਪਾਣੀ ਦੇਣਾ ਕਦੋਂ ਸਹੀ ਰਹੂੰ ਸਵੇਰ ਜਾ ਸ਼ਾਮ ਨੂੰ
(pb)
शुभम जी किसी भी फसल को पानी लगाना है तो सुबह या शाम के समय में लगाएं।
jawab dina cheti
(pb)
Punjab
Kewal ji tuhade sare swala de jwab ditte gye hai tuci App vich apne sare swala de jwab dekh skde ho.
sir ਵਛੀ ਦੀ ਧੋਣ ਆਕੜੀ payi a
(pb)
ਕੇਵਲ ਜੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਪਤਾ ਲੱਗ ਸਕੇ ਕਿਸ ਬਿਮਾਰੀ ਕਰਕੇ ਇਹ ਸਮੱਸਿਆ ਆਈ ਹੈ ਅਤੇ ਉਸਦਾ ਸਹੀ ਇਲਾਜ ਹੋ ਸਕੇ
Punjab
attack ho giya ਵਛੀ nu
ਖੇਤਾਂ ਵਿੱਚ ਕਿਹੜੇ ਛਾਂ ਦਾਰ ਰੁੱਖ ਲਗਾਏ ਜਾਣ ਜੋ ਜਲਦੀ ਤਿਆਰ ਹੋ ਜਾਣ
(pb)
अमर जी आप वर्मा ड्रेक लगा सकते हैं जोकि जल्दी तैयार हो जाते हैं।
bai je sat sri akal jeਗਾ ਲਿਆਦੀ ਸੀ ajj 25 din hoi ce ਵਛੀ nu pata ne ke ho giya ei lagda darda hunda ਲਤਾ ਮਾਰੀ ਜਾਦੀ ਹੈ ke kire hun daso sir 10 mint ch
(pb)
Punjab
Kewal ji uss nu turant nazdiki doctor ton check krwao uss nu bnn, afare di smasia ja pett dard ho skda hai usdi janch krke sahi ilag ho skda ha.
bakri palan pe Lon lena chahe to lone ke bare me puri jankari de please kitni sabsidi milegi kis tarike se vapis bharna kitni kist hogi puri jankari de please
(hn)
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai aur Bakri palan ke loan pe 25% subsidy di jatti hai lekin iske liye apne pass bakri palan ki training honi jruri hai jo aap nazdiki kvk se lee skte hai aur loan pass krna bank manager per v nirbhar hai pehle aap unse batt kr skte ha aur ussi per her mahine ki kisat nirbhar krti hai aap loan kitna lete hai aap training lene ke liye Krishi Vigyan Kendra, Pali, Address: National Highway 65, Cazri Colony, Pali, Rajasthan 306401, Phone: 02932 256 771 se sampark kr skte hai.
10+1 barbari bakri ka praise kitna hoga muje njdik khaa se milegi
(hn)
Punjab
Aap barbari goat lene ke liye Amrit Toshik 9680050016 Toshik Goat Farm se sampark kr skte hai inse apko rate ki bhi sahi jankari mil jayegi.
sir kallar jmeen ch gypsum kaddu sme payie ja pehlan... ik war paun to baad kinne sme baad pauna penda hai
(pb)
Punjab
Jagtar Sidhu ji jhona laun to 15-20 din pehla gypsum pao ate dubara gypsum tusi mitti parakh adhar te hi pao.. Dhanwad
Hello sir I want palmarosa seed for my field so how can I buy that seed
(en)
Punjab
Smit jo to get palmarosa seeds you can contact to JPS Agro Farm Piyush 09909020553 .thank you
sir pashu palan ki liye lon aur sar kare scime ki malumat batay
(hn)
Rajasthan
Khwaja ji yadi aap pashu palan mai loan aur subsidy lena chahte ha too uske liye apke pass dairy training honi jruri ha jisse apko iss kam ki purri jankari millegi aur uss training certificate se apko loan aur subsidy milegi aap training lene ke liye Krishi Vigyan Kendra, Buldhana, Address: Buldana, Maharashtra 443001, Phone: 072622 02040 se sampark kr skte hai aur agli training ka pta kr skte hai..
may ki kheti
(hn)
Vinod g kripa aap apna swal visthar se puchein tnki aapko poori jankari di ja ske...
sending photo of decyed chilly plants with roots for disease diagonosis and its solution.
(en)
Gurdev Singh, wilt is the reason of decaying plants.To control wilt, drench nearby soil with Copper oxychloride@1.5gm or Carbendazim@1gm/Ltr of water. Thank you
Punjab
Thanks for early anticipation.
Sending vedio of decaying chilly plants for disease diagnosis and its solution. Thanks.
(en)
Gurdev Singh, wilt is the reason of decaying plants.To control wilt, drench nearby soil with Copper oxychloride@1.5gm or Carbendazim@1gm/Ltr of water. Thank you
Sending vedio of chilly crop for decaying of plants disease diagonisis and its solution . Thanks for your early response.
(en)
Gurdev Singh, wilt is the reason of decaying plants.To control wilt, drench nearby soil with Copper oxychloride@1.5gm or Carbendazim@1gm/Ltr of water. Thank you
narme di bijei ton pehlan zameen Vich Kehdi Khad pei a
(pb)
अजमेर जी जमीन तैयार करते हुए Zinc33%@15, Potash@25 kg और यूरिया 30kg प्रति डाल सकते है।
sir , magnesium sulphate de paddy nu ki benefits milde ne
(pb)
Punjab
Varinder ji jhone di fasal vich magnesium di kami aunn nal patte sides toh yellow rang de hon lag jande han te eh lines lambi ban jandia han te growth v ghat hndi hai. Is de lashan dekhayi den te Magnesium sulphate@1kg prati acre de hisab nal spray kar sakde han. Dhanwad.
sir , paddy de 1acre vich magnesium sulphate kinna pona chaihida hai
(pb)
Varinder ji jhone vich magnesium di varto soil test di report anusar hi karni chahidi hai. 1 acre zameen vich magnesium sulphate @1kg di spray kiti jandi hai. Dhanwad.
Pau ਦੇ ਵਲੋਂ ਘਰੇਲੂ ਸਬਜੀ ਦੀ ਬਗੀਚੀ ਵਿੱਚ 0-25 ਮੀ ਦੀ ਖਾਲੀ ਪਾਉਣ ਨੂੰ ਕਹਿਆ ਹੈ ਇਹ ਕਿੰਨੇ ਫੁੱਟ ਬਣਦੀ ਹੈ
(pb)
ਸੁਖਮਿੰਦਰ ਜੀ 0.25 m ਦਾ 9-10 ਇੰਚ ਦਾ ਫਾਸਲਾ ਬਣਦਾ ਹੈ। ਤਕਰੀਬਨ ਇਕ ਫੁੱਟ ਚ 2 ਇੰਚ ਘੱਟ। ਧੰਨਵਾਦ।
ਡਾਕਟਰ ਨਿਰਮਲ ਸਿੰਘ ਜੀ ਧੰਨਵਾਦ
vermicompost
(pb)
Punjab
Lali ji tusi vermicompost bnaun lyi worms( gadoye) len vaste Karamjeet Singh nal sampark kar sakde han. Karamjeet Singh, Shergill Farms, Patiala. Contact number :98157 36055.
ਵੱਟਾਂ ਵਾਲੇ ਝੋਨੇ ਬਾਰੇ ਜਾਣਕਾਰੀ ਦਿਉ। ਕਿਦਾਂ ਲਗਾਉਣਾ, ਸਹੀ ਸਮਾਂ, ਨਦੀਨਾਂ ਦੀ ਰੋਕਥਾਮ, ਪਾਣੀ ਕਿਨੇ ਤੇ ਕਦੋ ਲਗਾਉਣੇ, ਖਾਦਾਂ ਤੇ ਸਪਰੇਆ ਬਾਰੇ, ਬਿਮਾਰੀਆ ਦਾ ਟਾਕਰਾ ਕਰਨ ਵਾਸਤੇ ਦਵਾਈਆ, ਕਿ ਬਾਸਮਤੀ 1121 ਵੱਟਾਂ ਤੇ ਲਗਾ ਸਕਦੇ ਹਾਂ ਕੱਦੂ ਕੀਤੇ ਝੋਨੇ ਤੇ ਵੱਟਾਂ ਵਾਲੇ ਦੇ ਝਾੜ ਦਾ ਕਿ ਫਰਕ ਹੈ
(pb)
Punjab
ਬਿਕਰਮਜੀਤ ਜੀ ਵੱਟਾਂ/ਬੈੱਡਾਂ ਤੇ ਝੋਨਾ ਦੀ ਲੁਆਈ ਨਾਲ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਝੋਨੇ ਦੀ ਲੁਆਈ ਵੱਟਾਂ (60ਸੈਂ:ਮੀ)/ਬੈੱਡਾਂ (67.5 ਸੈਂ:ਮੀ) ਤੇ ਕੀਤੀ ਜਾ ਸਕਦੀ ਹੈ। ਖੇਤ ਨੂੰ ਬਿਨਾਂ ਕੱਦੂ ਕੀਤੇ ਤਿਆਰ ਕਰਕੇ ਬਿਜਾਈ ਵੇਲੇ ਸਿਫ਼ਾਰਸ਼ ਕੀਤੀਆਂ ਖਾਦਾਂ ਦਾ ਛਿੱਟਾ ਦਿਉ ਅਤੇ ਰਿਜ਼ਰ/ਕਣਕ ਲਈ ਵਰਤੇ ਜਾਂਦੇ ਬੈੱਡਪਲਾਂਟਰ ਨਾਲ ਵੱਟਾਂ/ਬੈੱਡ ਤਿਆਰ ਕਰੋ।ਵੱਟਾਂ/ਬੈੱਡਾਂ ਦੀਆਂ ਖਾਲ਼ੀਆਂ ਨੂੰ ਪਾਣੀ ਨਾਲ ਭਰਕੇ ਤੁਰੰਤ ਬਾਅਦ ਵੱਟਾਂ/ਬੈੱਡਾਂ ਦੀਆਂ ਦੋਨਾਂ ਪਾਸੇ ਦੀਆਂ ਢਲਾਨਾਂ ਦੇ ਅੱਧ ਵਿਚਕਾਰ (ਬੈੱਡਾਂ ਤੇ 9 ਸੈਂਟੀਮੀਟਰ ਅਤੇ ਵੱਟਾਂ ਤੇ 10 ਸੈਂਟੀਮੀਟਰ ਦੇ ਫ਼ਾਸਲੇ) ਤੇ ਝੋਨੇ ਦੇ ਬੂਟੇ ਲਾਓ।ਲੁਆਈ ਤੋਂ ਪੰਦਰਾਂ ਦਿਨਾਂ ਦੌਰਾਨ ਹਰ ਰੋਜ਼ ਪਾਣੀ ਦਿਉ। ਇਸ ਤੋਂ ਬਾਅਦ ਖਾਲ਼ੀਆਂ ਵਿੱਚ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਬਾਅਦ ਪਾਣੀ ਲਾਓ। ਇਹ ਧਿਆਨ ਰਹੇ ਕਿ ਖਾਲ਼ੀਆਂ ਵਿੱਚ ਤਰੇੜਾਂ ਨਾ ਪੈਣ। ਨਦੀਨਾਂ ਦੀ ਰੋਕਥਾਮ ਲਈ 120 ਮਿਲੀਲਿਟਰ ਪ੍ਰਤੀ ਏਕੜ ਨੌਮਨੀਗੋਲਡ/ਵਾਸ਼ ਆਊਟ/ਤਾਰਕ/ਮਾਚੋ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਦੇ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਲੋੜ ਪੈਣ ਤੇ ਨਦੀਨ ਹੱਥਾਂ ਨਾਲ ਪੁੱਟ ਦਿਉ। ਬਾਕੀ ਕਾਸ਼ਤਕਾਰੀ ਸਿਫ਼ਾਰਸ਼ਾਂ ਕੱਦੂ ਕਰਕੇ ਰਵਾਇਤੀ ਪੱਧਰੀ ਲੁਆਈ ਅਨੁਸਾਰ ਹੀ ਰਹਿਣਗੀਆਂ।ਤੁਸੀਂ ਬਾਸਮਤੀ 1121 ਵੱਟਾ ਤੇ ਲਗਾ ਸਕਦੇ ਹੰਟ ਇਸ ਨਾਲ 1.5-2 ਕੁਇੰਟਲ ਤਕ ਝਾੜ ਵਿਚ ਵਾਧਾ ਹੋ ਸਕਦਾ ਹੈ ਤੇ ਪਾਣੀ ਦੀ ਵੀ ਬਚਤ ਹੁੰਦੀ ਹੈ । ਧੰਨਵਾਦ।
devmedia
(pb)
Punjab
ਚਰਨਜੀਤ ਜੀ ਇਹ ਬੀਜ ਤੋਂ ਵੀ ਉੱਗ ਜਾਂਦਾ ਹੈ। ਪੰਜਾਬ ਵਿਚ ਸੁਹਾਜਨਾ ਦੀ ਖੇਤੀ Khushdeep Singh ਜੀ ਕਰ ਰਹੇ ਹਨ ਇਹਨਾਂ ਦੇ ਨਾਲ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9729000006 Moringa ਫਾਰਮ ਇਹਨਾਂ ਤੋਂ ਹੀ ਤੁਹਾਨੂੰ ਇਸਦੇ ਮੰਡੀਕਰਨ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
Mai sirf dhan ki kheti kerta hoo
(en)
Biswanath g kripa aap apna swal visthar se puchein tnki aapko poori jankari di ja ske.
ਮੇਰੇ ਕੋਲ ਇੱਕ ਗਾਂ ਅਤੇ 1 ਮੱਝ ਹੈ, ਗਾਂ ਅੱਠ ਮਹੀਨਿਆਂ ਦੀ ਅਤੇ ਮੱਝ 2 ਮਹੀਨਿਆਂ ਦੀ ਗੱਭਣ ਹੈ। ਹੁਣ ਮੇਰੇ ਕੋਲ ਹਰਾ ਖ਼ਤਮ ਹੋ ਚੁੱਕਿਆ ਹੈ। ਤੂੜੀ ਵਿੱਚ ਪਸ਼ੂਆਂ ਨੂੰ ਸਰੋਂ ਦੀ ਖਲ ਦੀ ਜਗ੍ਹਾ ਕੀ ਪਾਈ ਏ। ਕਿਉਕਿ ਸਰੋਂ ਦੀ ਖਲ ਹੁਣ ਕਾਫੀ ਮਹਿੰਗੀ ਪੈਂਦੀ ਹੈ।
(pb)
ਗਰੇਵਾਲ ਜੀ ਤੁਸੀ ਓਹਨਾਂ ਤੂੜੀ ਵਿਚ ਫੀਡ ਮਿਕਸ ਕਰਕੇ ਦੇ ਸਕਦੇ ਹੋ ਅਤੇ ਪਸ਼ੂਆਂ ਨੂੰ ਹਰੇ ਚਾਰੇ ਦੀ ਕਮੀ ਵਿਚ ਸਾਇਲੇਜ ਵੀ ਦੇ ਸਕਦੇ ਹੋ ਬਾਕੀ ਤੁਸੀ ਗਾਂ ਨੂੰ vitum H liquid 10ml ਰੋਜਾਨਾ ਦੇ ਸਕਦੇ ਹੋ ਅਤੇ ਮੱਝ ਨੂੰ ਚਾਰੇ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ
Punjab
ਫੀਡ ਕਿਹੜੀ ਅਤੇ ਕਿੰਨੀ ਮਾਤਰਾ
hlo sir ji ambia bht jhad rhia es wari nale peele color dia ho k digi jandia... pani v thik time te lg rha.. koi hal dsea jave...
(pb)
Baljit g plant te NPK 130045@10gm per litre pani ch mila k spray kr skde ho..
sir cow de gode vich pani bnya hoya hai 3 mont to kai sariya dwaia ditiya theek ho jandi fir Edda ho janda
(pb)
tuci isde godia te Macroworm tube ja coolmac tube da changi traah lepp krke uppar patti bnnn deo ate uss upar garam patti bnnn deo ate 3-3 din badd badalo ate iss nu polli mitti wali jgah bnn ke rakho ate sarakind plus bolus 1-1 goli rojana deo tuci ehh tube dia photoa dekh skde ho.
और भी पत्ते फट रहे है
(hn)
Maharashtra
परमिंदर जी कृपया आप अपना सवाल विस्तार से पूछे कि आप कोनसी फसल के बारे में जानकारी लेना चाहते है जिसके पत्ते फट रहे है। धन्यवाद
ਸਤਿ ਸ਼੍ਰੀ ਅਕਾਲ ਜੀ ਪੂਸਾ ਡੋਗਰ , ਸੀ ਆਰ 21 ਤੇ ਸੁਪਰ ਸੀ ਆਰ 212 ਕਿੰਨੇ ਕਿੰਨੇ ਦਿਨ ਲੈਦੀਆਂ ਹਨ ਜੀ । ਪਲੀਜ ਦਸ ਦਿਉ ਜੀ ਦੋ ਵਾਰ ਪੁਛਿਆ ਕੋਈ ਜਵਾਬ ਨਹੀਂ ਦੇ ਰਿਹਾ
(pb)
Punjab
ਜਸਵਿੰਦਰ ਜੀ ਡੋਗਰ ਪੂਸਾ ਤਕਰੀਬਨ 155 ਦਿਨ ਲੈਂਦਾ ਹੈ। CR 212 ਕਿਸਮ 145 ਦਿਨਾਂ ਵਿਚ ਤਿਆਰ ਹੁੰਦੀ ਹੈ ਤੇ super CR 212 ਤਕਰੀਬਨ 135-140 ਦਿਨ ਲੈਂਦੀ ਹੈ। ਧੰਨਵਾਦ।
veer g rajmaha daal kado bijai kiti jandi a
(pb)
jaswinder ji isdi bijai may-june mahine vich kiti jandi hai.dhanwad
4ਮਹੀਨੇ ਦੀ ਗੱਬਣ ਗਾ 8 ਧਿਨ ਹੋ ਗਏ ਬੁਖਾਰ ਚੜਦਿਆ ਦਵਾਈ ਵੀ ਚੱਲ ਰਹੀ ਆ ਪਰ 102 ਤੋ ਬੁਖਾਰ ਨਹੀ ਘੱਟ ਰਿਹਾ ਕੋਈ ਇਲਾਜ ਦੱਸੋ
(pb)
Punjab
ਮਨਜੋਤ ਜੀ ਜੇਕਰ 102 ਤੱਕ ਰਹਿੰਦਾ ਹੈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Metstrong liquid 100-100ml ਸਵੇਰੇ ਸ਼ਾਮ ਦਿਓ ਅਤੇ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ ਅਤੇ ਇਸ ਨੂੰ ਸਵੇਰੇ ਸਵੇਰੇ ਸਭ ਤੋਂ ਪਹਿਲਾ ਗੁੜ ਦਾ ਸਰਬਤ ਬਣਾ ਕੇ ਦੇਣਾ ਸ਼ੁਰੂ ਕਰੋ
ਸਰ ਜੀ ਮੇਰੀ ਗਾਂ ਦੇ 4 ਦਿਨ ਪਹਿਲਾਂ ਮੈਂਸਟੇਟਸ ਹੋਇਆ ਸੀ ਤੁਰੰਤ ਇਲਾਜ ਕਰਵਾਇਆ ਸੀ ਪਰ ਹੁਣ ਮੈਸਟੇਟਸ ਵਾਲੇ ਥਣ ਵਿਚੋਂ ਦੁੱਧ ਸਿਰਫ 250ਗ੍ਰਮ ਹੀ ਨਿਕਲਦਾ ਆ ਪਹਿਲਾਂ ਤਾਂ 3 ਲਿਟਰ ਸੀ ਹੁਣ ਕੀ ਹੱਲ ਹੋ ਸਕਦਾ ਹੈ
(pb)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ ਅਤੇ anabolite liquid 100ml ਰੋਜਾਨਾ ਦਿਓ
तुलसी की खेती में बीज को सीधे खेतों में बुआई से इसकी उपज में क्या कमी आएगी
(en)
Uttar Pradesh
शशांक जी तुलसी की खेती में बीज को सीधे खेतों में बुआई से इसकी उपज में में काफी कमी आ सकती है। कही बार 10-30 % तक उत्पादन कम हो सकता है. बाकि यह फसल की बिजाई का समय, खादों की वरतो और फसल की देखभाल पर बी निर्भर करता है। धन्यवाद।
ਗਾਂ ਪਾਣੀ ਵਰਗੀ ਮੋਕ ਮਾਰ ਰਹੀ ਆ ਕਾਫੀ ਦਿਨਾਂ ਤੋਂ ਬਹੁਤ ਇਲਾਜ ਕਰਵਾਇਆ ਦੇਸੀ ਅੰਗਰੇਜ਼ੀ ਕੋਈ ਫਰਕ ਨਹੀਂ ਪੈਂਦਾ
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enrofloxacin inj. 15ml, Biotrim inj. 10ml ਲਗਵਾਓ ਬਾਕੀ ਉਸ ਨੂੰ vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ..
तुलसी की खेती क्या जल भराव वाले छेत्रों में किया जा सकता है
(en)
Uttar Pradesh
शशांक जी तुलसी कई तरह की मिट्टी में उगाई जाती है| इसकी पैदावार के लिए नमकीन, क्षारीय और पानी खड़ा होने वाली मिट्टी से बचाव करें| यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है| इसके बढ़िया विकास के लिए मिट्टी का pH 5.5-7 होना चाहिए| धन्यवाद।
sir meri katti kuch din se chara boht kam ka rhe he mene use pet ke kero vali goli b d bad me doctor k Salah se use speed up gel v di abhi b vo chara nai kha rhe aur Kamzor ho rhe he 2 saal k ho gye hai katti
(pb)
usko aap Vitakind liv liquid 50ml rojana dena suru kro aur Aptifast tab. rojana 1 goli deni suru kren isse bhukh vaddh jayegi baki aap uske fever ki janch jrur krwayen.
Sir ji .HR 121 Jone di birati bare daso ji
(pb)
Haryana
Gurnam Singh ji, PR 121 jhone di kism da ausat kad 98cm hunda hai jis krke eh dhigdi nhi... eh kism luwai to baad 110 dina vich pak jandi hai ate punjab vich paiya jan valiya jhulas rog diya 10 kisma da takra kar sakdi hai..es kism da ausat jhad 30.5qtl/acre hai.. Dhanwad
110 jhona sahi a
(pb)
Punjab
Gagan ji kirpa karke tusi jhone di variety da pura nam daso ta jo ose hisab nal sahi jankari diti ja sake. Dhanwad.
sir ਜੀ ਝੋਨੇ ਦੀ ਪਨੀਰੀ ਨੂੰ ਪਹਿਲੀ ਖਾਦ ਕਦੋ ਤੇ ਹੋਰ ਕੀ ਪਾਉਣਾ ਚਾਹੀਦਾ ਹੈ
(pb)
ਭੁਪਿੰਦਰ ਜੀ ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਸਕਦੇ ਹਨ।ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ।ਜ਼ਿੰਕ ਤੇ ਲੋਹਾ ਦੀ ਕਮੀ ਦੇ ਲੱਛਣ ਆਉਣ ਤੇ ਇਸਦੀ ਸਪਰੇਅ ਕੀਤੀ ਜਾ ਸਕਦੀ ਹੈ। ਧੰਨਵਾਦ।
ਸਰ ਕੀਨੂ ਦੇ ਬੂਟੇ ਨੂੰ ਇਹ ਸੁੰਡੀ ਲੱਗੀ ਹੈ।ਜੋ ਕਿ ਨਵੇਂ ਪੱਤਿਆਂ ਨੂੰ ਖਾਂਦੀ ਹੈ। ਇਸ ਦਾ ਕੋਈ ਹੱਲ ਦੱਸੋ ਜੀ।
(pb)
Punjab
ਹੈਪੀ ਸਿੰਘ ਜੀ ਕਿੰਨੂੰ ਦੇ ਬੂਟੇ ਉੱਪਰ ਸੁੰਡੀ ਦੇ ਕੰਟਰੋਲ ਲਈ ਤੁਸੀਂ chlorpyriphos 20% EC @2.5ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
adama ka benmain fungicide ka spray krne se mirch mai patti muddne ka rog khatm ho sakta hai
(pb)
Punjab
Balraj ji fungicide di kinni matra di spray kiti hai kyuki fungicide nal patte nahi mud sakde isde layi ik case eh ho sakda hai ke tanki pehlan nadeen di spray vali na hove kyuki eh usde karan hi patte mudna shuru kar sakde han. hun tuc isde uper koi hor spray na karo eh apne aap thk ho jange.dhanwad
ਸਤਿਕਾਰ ਅਕਾਲ ਸਰ ਜੀ ਸਰ ਮੈਂ ਆਪਣੇ ਖੇਤ ਵਿਚ ਹਾਲਦਾਰ ਸਾਰੇ ਤਰ੍ਹਾਂ ਦੇ ਬੂਟੇ ਲਾਉਣ ਚਾਹੁੰਦਾ ਹਾਂ ਜੋ ਕਿ ਮੇਰੇ ਘਰ ਦੀ ਜ਼ਰੂਰਤ ਪੂਰੀ ਹੋ ਸਕੇ ਇਹ ਬੂਟੇ ਮੈਨੂੰ ਕਿੱਥੋਂ ਮਿਲ ਸਕਦੇ ਹਨ ਇਹਦੇ ਬਾਰੇ ਜਾਣਕਾਰੀ ਦਿਓ ਜੀ ਦੇਸੀ ਵਰਾਇਟੀ ਹੋਏ ਤਾਂ ਸਭ ਤੋਂ ਵਧੀਆ ਰਾਜਪੁਰਾ ਕੁਲਵਿੰਦਰ ਸਿੰਘ
(pb)
Punjab
ਕੁਲਵਿੰਦਰ ਜੀ ਪੌਦੇ ਲੈਣ ਲਈ ਤੁਸੀ Dr Harinderpal HDO 7508018906 ਤੇ ਸੰਪਰਕ ਕਰ ਸਕਦੇ ਹੋ। ਇਹ ਸਰਕਾਰੀ ਨਰਸਰੀ ਨੂੰ ਸੰਭਾਲਦੇ ਹਨ। ਧੰਨਵਾਦ
sir full supply moteran wali light kdo a ve gi ji
(pb)
Satwant Singh Randhawa ji full motra wali light jado 10 june to jhona lagna shuru ho geya odo shuru ho javegi ji.
114 jhoona made pani vich ho skda
(pb)
Punjab
Jagmeet ji PR 114 jhona narm pani vich ho janda hai. Eh 2-3 number pani vich changi pedavar de dinda hai. Tusi CSR 43 v laga sakde han. Dhanwad.
ਸਾਉਣੀ ਦਾ ਪੀਆਜ
(pb)
ਬਲਜਿੰਦਰ ਜੀ ਸਾਉਣੀ ਦਾ ਪਿਆਜ ਤਿਆਰ ਕਰਨ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।
ssa sir agrimin forte and agrimin super same ne ya alagg alagg...... difference ki dohaa ch dssnaa
(en)
Simranpreet ji ehna dona da result hai agrimin super vich thode vitamins ate mineral jyada hunde hai baki ehna da kam ek hei hunda hai baki ehna vich koi frak nhi ha.
thnx sir
Bai ji Jhona di paniri bijin lai 100 kg lai kini tha hundi hai
(pb)
Punjab
Amandeep ji university de hisab nal ek acre lyi 8kg beej nu 6.5 marle tha vich vartia janda hai te is hisab nal 100kg beej di paneeri 12-13 acre vich lag sakdi hai te ehde lyi takreeban 80-82 marle tha vich bijayi kiti jave gi. Duje pase am kisan ek acre lyi 4kg beej nu 2.5-3 marle tha vich beej de han te is hisab nal 100kg beej di 25 acre lyi paneeri tyar kiti ja sakdi hai te ehde lyi 60-62 marle tha vich beej di bijayi karn di pave gi. Dhanwad.
eh powder da ki result aa ji
(pb)
Ravinder ji ehh mineral mixture hai iss nal pashu de sarir di kami purri hundi hai , pashu jldi nawe dudh ho jnda ha ate dudh wale pashu vdhia dudh dinde rehnde ha.
gabban pashu nu v de sakde ha eh powder
dr sab ji ssa mai hun chari bijni hai kehri bija jo jaldi hove te nigar hove
(pb)
Baljeet ji tuc punjab Sudex chari ja Sl 44 di bijai kar sakde ho,dhanwad
sir narme di bijei kedi kiti jawe 4 oden wali ja 3 wali tai kehdi varitya beej Di biji jawe
(pb)
Punjab
Ajmer ji tusi narme di bijayi dono tareeke nal kar sakde han. 4 ode vali bijayi vich bute saghne hunde han jis nal niche vale tinde changi tra khirde nahi te oh khrab ho jande han. Is vich jada fall upper hi lagda hai . 3 ode vali bijayi vich bute virle hunde han te bute da falav bhut vdya hunda hai jis nal fal bhut vdya pak da hai. Is vich nadeen bhut hunde han kyu ki katara vich fasala vadh hunda hai. Narme diya kisma jive RCH 926, RCH 773, RCH 776, US 81, US 71, Shriram 331, Bayer 7272, Bayer7172, SimSim, aadi di bijayi kar sakde han. Dhanwad.
pragma 2ml dene k bd meri cow ow gadhe pile rang ka khrab mota tar de rhu h
(hn)
maneesh ji yadi woh gabdi tarr krr rehi tab aap lixin-iu dwai 3 din bhrwayen aur agli heat mai aane per naye dudh krwayen..
sir.hf nasal me denmark ka jo semen hi unme kya khasiyat hi aur inke semen bharwane ke kya fayda hi.sir jankari batye denmark ke semen ki.
(hn)
Yadav ji unka milk record jyada hota hai jise aane wale bache se acha dudh liya jaa skta ha aur ek achi nasal tyar ho jatti hai aap SAG, ABS kise bhi company ke semen record aur nasal ke hisab se bhrwa skte hai.