Punjab
Search
Kise kol beetal bakri hai ?
(pb)
Gurpreet ji tuci beetal goat len lai Birbal Ram Sharma 7009579091 nal sampark kr skde ho.
बकरीयों के शरीर को चमकिला तथा रौनक बढ़ाने के लिए क्या क्या खिलाना चाहिए
(hn)
आप बकरियों की खुराक का पूरा ध्यान रखें उसे आप अच्छी फीड के साथ साथ खल भी खिलाएं और Minfa gold पाउडर 20 ग्राम रोजाना देना शुरू करें।
sir cow ko 2baar kritrim garabadhan krane pr dusrr i baar k 9hours baad hadha halka pila gadha jeta diya. kya cow guabhin rh chuki h
(hn)
Maneesh ji woh gabhin rukk bhi skti hai uske gabhin hone ja khali hone ka sahi pta 21-22 din badd agli heat mai aane per pta lgg skta hai usko aap keeper plus powder 30gm rojana 20 din tak dena suru kren.
ਅਜੋਲਾ ਦਾ ਬੀਜ ਕਿੱਥੋ ਮਿੱਲਦਾ
(pb)
Punjab
ਗੁਰਪਾਲ ਜੀ ਅਜੋਲਾ ਦਾ ਬੀਜ ਲੈਣ ਲਈ ਤੁਸੀ zora singh maan 9855455561 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ
ਸਤਿ ਸ੍ਰੀ ਅਕਾਲ ਜੀ, ਮੱਝ ਦੇ 10 ਅਤੇ 11 ਮਈ ਨੂੰ ਗੱਭਣ ਟੀਕੇ ਭਰਵਾਏ ਹਨ ਹੁਣ ਉਸ ਨੂੰ ਕਿਹੜਾ ਮਿਨਰਲ ਮਿਕਸਚਰ ਦੇਈਏ ਜਿਸ ਨਾਲ ਉਸਦਾ ਗਰਭ ਠਹਿਰ ਜਾਵੇ ਜਾਂ ਫਿਰ ਕੋਈ ਲੋੜ ਨਹੀਂ ਹਲੇ ਮਿਨਰਲ ਮਿਕਸਚਰ ਦੇਣ ਦੀ, ਧੰਨਵਾਦ ਸਹਿਤ ?
(pb)
Punjab
ਅਰਸ਼ਦੀਪ ਜੀ ਤੁਸੀ ਉਸ ਨੂੰ ਨਵੇਂ ਦੁੱਧ ਕਰਵਾਉਣ ਤੋਂ ਇਕ ਹਫਤੇ ਬਾਦ minfa gold ਪਾਊਡਰ ਜਾ bovimin B ਪਾਊਡਰ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰ ਸਕਦੇ ਹੋ
सर मैं आंवले की खेती कर रहा हूं पर उसमें कौन-कौन सी दवाई का छिड़काव किया जाता है यह मेरे को नहीं पता कृपया कर बताएं
(hn)
Uttar Pradesh
विष्णु जी आंवले में आम दिखाई देने वाले हानिकारक कीट और रोकथाम, जैसे :- छाल खाने वाली सुंडी: यह तने और छाल को खाकर नुकसान पहुंचाती हैं| इनकी रोकथाम के लिए क्विनलफॉस 0.01% या फैनवलरेट 0.5% घोल को छेदों में भरें। पित्त वाली सुंडी: यह सुंडी तनेके शिखर में जन्म लेती हैं और सुरंग बना देती हैं। इनकी रोकथाम के लिए डाइमैथोएट 0.03% डालें।आम देखने वाली बीमारीयां और रोकथाम, जैसे :- कुंगी: पत्तों और फलों पर गोल आकार में लाल रंग के धब्बे पड़ जाते है।इसकी रोकथाम के लिए इंडोफिल एम-45 0.3% को दो बार डालें। पहली सितंबर के शुरू में और दूसरी फिर 15 दिनों के बाद डालें| अंदरूनी गलन: यह बीमारी मुख्य तौर पर बोरोन की कमी से होती है। इस बीमारी के कारण टिशु भूरे रंग के, बाद में काले रंग के हो जाते हैं। इस बीमारी से बचाव के लिए बोरोन 0.6% सितंबर से अक्तूबर के महीने में डालें| फल का गलना: इस बीमारी सेके कारण फलों पर सोजिश पड़ जाती है और रंग बदल जाता है| इसकी रोकथाम के लिए बोरेक्स और क्लोराइड 0.1%- 0.5% डालें| धन्यवाद।
devmedia
(pb)
Punjab
ਗੁਰਜਿੰਦਰ ਜੀ ਉਸ ਨੂੰ Albendazole & ivermectin ਸਾਲਟ ਦੀ ਦਵਾਈ ਪੇਟ ਦੇ ਕੀੜਿਆਂ ਲਈ ਦਿਓ ਅਤੇ ਉਸ ਨੂੰ ਕਾਰਗਿਲ ਦੀ calf grower ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 20 ਗ੍ਰਾਮ ਰੋਜਾਨਾ ਦਿਓ
मेरी मूंग की फसल के पत्तों में कीड़े लग गए हैं कृपया कोई दवाई या उपाय बताएं
(hn)
खेम चन्द जी मूंग के ऊपर Proclaim@80gm प्रती एकड स्प्रे कर सकते हो।
Uttar Pradesh
शर्मा जी आप इसमें emamectin benzoate 5% sg 15 per litre spray kar दीजिए
devmedia
(pb)
Punjab
ਸੁਖਵੀਰ ਸਿੰਘ ਜੀ ਜਮੀਨ ਵਿੱਚ ਕੁਝ ਵੀ ਪਾਉਣ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਪਤਾ ਚਲ ਸਕੇ ਕਿ ਕਿਹੜੇ ਤੱਤ ਦੀ ਘਾਟ ਤਾਂ ਜੋ ਉਸਨੂੰ ਪੂਰਾ ਕੀਤਾ ਜਾ ਸਕੇ... ਧੰਨਵਾਦ
Punjab
karona karke sab kuj band a sir koi hor hall heni sir
Rajasthan
Banwari ji umar paudhe se hi maapi jati hai ... Dhanyvad
sir mera ek swal ha, kalmi, grafted podhe ki umar kalm se mante ha ya podhe se ?
(hn)
Rajasthan
Banwari ji umar paudhe se hi maapi jati hai ... Dhanyvad
Rajasthan
thanks sir
सर नमस्कार मैं तिलकराज डिस्ट्रिक्ट कुल्लू से सर मैं पूछना चाहता हूं ब्रायलर मुर्गा जैसे कटर सप्लाई बालों से लेते हैं उन्हें लाकर अपने फार्म पर रखें और दाना पानी अच्छे से खिलाए क्या उनका वजन नार्मल बढ़ेगा या नहीं
(hn)
Punjab
तिलकराज जी उनकी ग्रोथ इस बात पर निर्भर करती है आप उन्हें कैसी खुराक डालते है कई बार खुराक अच्छी ना होने के कारण ग्रोथ नहीं होती। आप उन्हें फार्म पर रख सकते है लेकिन उनकी सही देखभाल का पूरा ध्यान रखें। ब्रायलर के लिए मार्किट में बहुत सारी फीड आती है आप उनका प्रयोग कर सकते है।
Himachal Pradesh
thank you sir
eh ki problem ho sakdi a ji
(pb)
Punjab
Bikramjit ji, tuhadi fasal vich potash di ghat hai.. esde lai MOP @20kg/acre de hisab naal shitta de sakde ho.. Dhanvad
1 ekad bayiyer ganne me pahli khad kon si dale, ganna bote samey 1 katta n.p.k dali thi kripya btaye ?
(hn)
Haryana
Arvind ji ganne ki fasal me Urea@135-200 kg/acre and SSP@125 kg/acre ke hisab se dali jati hai. 1/3 hissa urea ka aur SSp ki puri dose bijayi ke samay dal de. Baki ki urea ki khad ko 2 hisso me bant kar dusre(2) aur chauthe (4) sinchai ke samay dal de. Abhi ap ganne me urea dal sakte hai agar ap ne pehle sifarish anusar khado ki varto ki hai aur ap fasal ko dusri sinchai krne vale hai ja kar chuke hai. Dhanywad.
sir 7 ਦਿਨ ਦੀ ਪਨੀਰੀ ਪੀਲੀ ਹੋ ਰਹੀ ਕੀ ਹੱਲ ਏ ji
(pb)
भुपिंदरज पनीरी पर NPK 191919 10g प्रति लीटर पानी में मिलाकर स्प्रे कर सकते हैं।
मछली पालन के लिए खराब पानी उपयोग में कर सकते हैं क्या
(hn)
राकेश जी कृप्या यह बताएं कि पानी खराब किस तरह है क्या वो खारा पानी है तो आप खारे पानी वाली मछलियों को रख सकते है उसमें झींगा पालन भी कर सकते है या पानी में कोई ओर दिक्कत है इसके बारे में विस्तार से दोबारा अपना सवाल पूछें ताकि आपको सही जानकारी दी जा सके।
ट्यूबवेल का पानी नमकीन है और सफेद सौरा है साथ मैं नहर का पानी भी आता है दोनों को मिक्स करके पालन किया जा सकता है क्या क्योंकि कभी-कभी नहर की बंदी आ जाती है नहर के पानी से मछली पालन सफल है मगर टुबेल मैं खारा पानी है
devmedia
(pb)
ਗੁਰਜਿੰਦਰ ਜੀ ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ
devmedia
(pb)
Punjab
ਜੇਕਰ ਤੁਸੀ GADVASU ਤੋਂ ਸੀਮਨ ਲੈਣਾ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 11 ਵਜੇ ਤੋਂ 1 ਵਜੇ ਦੇ ਵਿਚ ਵਿਚ ਉਥੇ ਪੁੱਜ ਕੇ GADVASU ਡੇਅਰੀ ਵਿਚ ਸੀਮਨ ਸੈਂਟਰ ਤੇ ਜਾ ਕੇ ਸੀਮਨ ਲਿਆ ਸਕਦੇ ਹੋ ਜਿਸ ਦਿਨ ਕੋਈ ਸਰਕਾਰੀ ਛੁੱਟੀ ਹੋਵੇ ਜਾ ਐਤਵਾਰ ਨੂੰ ਸੈਂਟਰ ਬੰਦ ਰਹਿੰਦਾ ਹੈ
nimbu ke petee essi ho gai ,kya Rog h ,kya desi de
(hn)
Pardeep g nimbu mein keet ka hmla hai iski roktham ke liye Imidacloprid@2 ml per litre pani mein mila kr spray kr skte ho...
Uttar Pradesh
aap ismen imidaclorpid sl ko 15 par pmp me spray kar den.
devmedia
(pb)
ਬੇਅੰਤ ਜੀ ਤੁਸੀ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ vitum H Liquid 10ml ਰੋਜਾਨਾ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਬਾਕੀ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ 1.5-2 ਕਿਲੋ ਰੋਜਾਨਾ ਦੇ ਸਕਦੇ ਹੋ
क्या सिमन कि एक्सपायरी डेट होती है। सिमन लगाने के बाद भेंस पेशाब करने पर ai सिमन को कोई नुक्सान तो नहीं
(hn)
Punjab
मेहता जी सीमन को सीमन सिलंडर में सही नाइट्रोजन गैस में लंबे समय तक रखा जा सकता है सही तापमान पर सीमन को कोई नुक्सान नहीं होता। बाकि सीमन भरने के बाद पिशाब करने या ना करने से पशु के गाभिन का पता नहीं लगाया जा सकता उसका सही पता 21—22 दिन बाद दोबारा हीट में आने पर पता लग जाएगा।
नागपुर महाराष्ट्र हमारे यहां धूप ज्यादा है मुर्गी ऐसी हो गई है इलाज बताए
(hn)
Punjab
अमोल जी आप इन्हें गर्मी से बचाकर रखें और इनके पास हर समय ठंडा पानी रखें और इनकी खुराक का पूरा ध्यान रखें बाकि आप B-complex liquid 20ml/100birds के हिसाब से दें।
इलाज बताए खाना नाही खा रही our मुरझाई रहा रही है अभी 1 घंटा हो गया दिन भर ठीक थी
(hn)
Punjab
अमोल जी आप इन्हें गर्मी से बचाकर रखें और इनके पास हर समय ठंडा पानी रखें और इनकी खुराक का पूरा ध्यान रखें बाकि आप Brotone liquid 20ml/100birds और Teramycin pouch को पानी में दें।
मुर्गी बीमार है चोच फाड़ती है our अभी 1 घंटा हो गया खाना नहीं खा रही
(hn)
Punjab
अमोल जी आप इन्हें गर्मी से बचाकर रखें और इनके पास हर समय ठंडा पानी रखें और इनकी खुराक का पूरा ध्यान रखें बाकि आप Brotone liquid 20ml/100birds और Teramycin pouch को पानी में दें।
ਸਰ ਤਾਜੀ ਸੂਈ ਗਾਂ ਨੂੰ ਗੁੜ ਦਾ ਸਰਬਤ ਕਦੋਂ ਤੇ ਕਿੰਨਾ ਦੇਣਾ ਚਾਹੀਦਾ ਹੈ ਅਤੇ ਸਵੇਰ ਸਮੇਂ ਹਰੇ ਚਾਰੇ ਤੋ ਪਹਿਲਾ ਜਾਂ ਬਾਅਦ ਵਿੱਚ
(pb)
Rajasthan
ਜਗਸੀਰ ਜੀ ਤੁਸੀ ਉਸ ਦੇ ਸੂਣ ਤੋਂ 5-7 ਦਿਨ ਬਾਦ ਸਵੇਰ ਦੇ ਸਮੇਂ ਸਭ ਤੋਂ ਪਹਿਲਾ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ ਉਸ ਤੋਂ ਥੋੜੀ ਦੇਰ ਬਾਦ ਚਾਰਾ ਦੇ ਸਕਦੇ ਹੋ
Konsa rog lg gya, kya davai use kare ?
(hn)
Vikas g papaya mein keet ka hmla hai iski roktham ke liye Imidacloprid@2 ml per litre pani mein mila kr spray kr skte ho.....
Madhya Pradesh
thanks sir
Konsa rog lg gya kya davai use kare ?
(hn)
Vikas g kripa aap fassal ki photo bhejo tnki aapko poori jankari di ja ske.....
Madhya Pradesh
okk sir
Konsa rog lg gya kya davai use kare ?
(hn)
Vikas g kripa aap fassal ki photo bhejo tnki aapko poori jankari di ja ske.....
Sat Shri Akal, Dan Lagane ki kitni tarik nikali hai ?
(pb)
Gurnam g Dhan 20 june se lgane start kr skte ho...
sir hamare pas 10 india runner batakh hai jo ki 35 din se ande nhi de rhi hai kya ab o fir dandi me hi ande degi ya koi aur rasta hai ande par lane ka plzzz help me ?
(hn)
Punjab
aap inki khurak ka purra dian rakhen kyuki achi khurak se sahi growth hoti hai baki aap egg formula powder feed mai mix krke de skte hai.
Jiri di pniri biji c, pichle saal da beej bach gea c , ohi beej ta adda, pr alag kyari ch bijea c, Is ne duje beej to jeada sma lea pungur marn nu, A beej kamjab hoju agge ja hor beej bijia, Is da jaad te ta ni nuksan pau koi ?
(pb)
Haryana
Narinder Singh ji beej di germination percentage te hi fark painda hunda ... ugan to baad koi dikat nhi aundi agar kise tatt di ghat aundi hai ta oh tusi poori kar sakde ho... Dhanvad
SIr Bael Ke podhe ko lagaye huye 3 year ho gaye lekin uski height nahi badh rahi hai or uske leaves purani lives bhi yellow hone lag gayi hai, Sir podhe ki height 7 feet hai, Sir podhe me per 3 months after 4 kilogram vermicompost dalta hu ?
(en)
Punjab
Vikram ji purani pattiya peeli hone ka karn nitrogen ki deficiency hoti hai...uske liye aap 300gm urea/plant daal sakte hain aur bael ke plants ki growth na hone ke karn jaise - transplant karte vakhat jada dungayi gadda na marna es se jaddo ka vikas nhi hota to plant ki growth bhi nhi hoti, plant ko nurient ki kami hona.. aap uske liye mitti test krvaye aur podhe ki jaddo me bhi dikat ho sakti hai.. uski jad bhi dhyan se check kijiye aur hme plant ki photo share kijiye taaki apko sahi jankari mil ske... Dhanywad
Rajasthan
bhai water and soil ka test karwao or report ke anusar posak tayav dalo .aapke podhe achee growth karenge
प्रणाम हमे बताईये की उडद की कौनसी किस्म मध्य प्रदेश के लिए अच्छी है, और खरीफ में किस माह में बुआई करनी चाहिए ?
(hn)
Maharashtra
सोनू जी उड़द की बिजाई मानसून के आगमन पर या जून के अंतिम सप्ताह मे पर्याप्त वर्षा होने पर बुबाई करे । बोनी नाली या तिफन से करे, कतारों की दूरी 30cm और पौधो से पौधो की दूरी 10cm रखे तथा बीज 4-6cm की गहराई पर बोये।आप इन किस्मों में से किसी एक की बिजाई कर सकते हैं - T-9, Pant U-30, Khargone-3, Jawahar Urad-2, Jawahar Urad-3
ਡਾਕਟਰ ਸਾਹਿਬ ਮਿਕਸ ਬਾਗਵਾਨੀ ਕਰਨੀ ਹੈ ਪਰੰਤੂ ਜ਼ਮੀਨ ਸਖ਼ਤ ਤੇ ਥੱਲੇ ਤੋਂ ਪਾਂਡੋ ਰੰਗੀ ਅਤੇ ਚੀਨੀ ਹੈ ਕੀ ਬਾਗਵਾਨੀ ਲਈ ਠੀਕ ਰਹੇਗੀ ਕਿਰਪਾ ਕਰਕੇ ਦੱਸਣਾ ਜੀ। ਮਿੱਟੀ ਟੈਸਟ ਕਰਵਾਉਣ ਵਾਸਤੇ ਦਿੱਤੀ ਹੋਈ ਹੈ ਹਫਤਾ ਦਸ ਦਿਨ ਲੱਗ ਜਾਣਗੇ ਜੀ ?
(pb)
Punjab
ਜਗਤਾਰ ਜੀ ਬਾਗਬਾਨੀ ਵਿਭਾਗ ਵਲੋਂ ਰਿਪੋਰਟ ਦੇ ਅਨੂਸਾਰ ਤੁਹਾਨੂੰ ਉਹੀ ਫ਼ਸਲਾਂ ਤੇ ਫ਼ਲਦਾਰ ਬੂਟਿਆਂ ਦੀ ਹੀ ਸਿਫਾਰਿਸ਼ ਕੀਤੀ ਜਾਵੇਗੀ ਜੋ ਤੁਹਾਡੀ ਜ਼ਮੀਨ ਵਿਚ ਵਧੀਆ ਪੈਦਾਵਾਰ ਦੇਵੇਗੀ। ਤੁਸੀਂ ਆਪਣੇ ਜ਼ਮੀਨ ਵਾਲੇ ਪਾਣੀ ਦਾ ਟੈਸਟ ਵੀ ਜਰੂਰ ਕਰਵਾਓ। ਤੁਸੀਂ ਜ਼ਮੀਨ ਨੂੰ ਪੋਲੀ ਤੇ ਜੈਵਿਕ ਤੱਤਾਂ ਨਾਲ ਭਰਪੂਰ ਬਣਾਉਣ ਲਈ ਵੱਧ ਤੋਂ ਵੱਧ ਹਰੀ ਖਾਦਾਂ ਵਾਲੀ ਫ਼ਸਲਾਂ ਦੀ ਬਿਜਾਈ ਕਰੋ ਤੇ ਉਹਨਾਂ ਨੂੰ ਜ਼ਮੀਨ ਵਿਚ ਹੀ ਵਾਹ ਦਿਓ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਮੈਂ ਆਪਣੇ ਖੇਤਾਂ ਦੀ ਮਿੱਟੀ ਨੂੰ ਟੈਸਟ ਕਰਵਾਉਣਾ ਹੈ । ਇਸ ਲਈ ਸੈਂਪਲ ਕਿਵੇਂ ਲੈਣਾ ਹੈ ਅਤੇ ਟੈਸਟ ਕਿੱਥੋਂ ਕਰਵਾ ਸਕਦੇ ਹਾਂ ਕਿਰਪਾ ਕਰਕੇ ਦੱਸਿਆ ਜਾਵੇ ਜੀ ?
(pb)
Punjab
ਹਰਵਿੰਦਰ ਜੀ ਖੇਤ ਦੀ ਮਿੱਟੀ ਦਾ ਟੈਸਟ ਕਰਵਾਉਣ ਲਈ ਤੁਸੀਂ ਆਪਣੇ ਨਜ਼ਦੀਕੀ KVK ਸੈਂਟਰ ਨਾਲ ਸੰਪਰਕ ਕਰ ਸਕਦੇ ਹਨ ਤੇ ਉਹਨਾਂ ਦੀ ਜਰੂਰਤ ਅਨੁਸਾਰ ਮਿੱਟੀ ਦਾ ਸੈਪਲ ਦੇ ਸਕਦੇ ਹਨ।ਤੁਸੀਂ ਆਪਣੇ ਖੇਤ ਦੀਆ ਚਾਰੋ ਚੁੰਡਾ ਤੋਂ 10-10 ਫੁੱਟ ਥਾਂ ਛੱਡਕੇ ਜ਼ਮੀਨ ਦੇ ਵਿਚ 6 ਇੰਚ ਤੱਕ ਟੋਆ ਪੁੱਟ ਕੇ ਮਿੱਟੀ ਦਾ ਸੈਂਪਲ ਲਵੋ ਤੇ ਚਾਰੋ ਸੈਂਪਲਾ ਨੂੰ mix ਕਰਕੇ ਲੈਬ ਵਿਚ ਦੇ ਦਿਓ। ਧੰਨਵਾਦ। Krishi Vigyan Kendra, Village. Rauni, Nabha Road, VPO. Ranbirpura, Dist-Patiala, Punjab.
ਸਰ ਮੈਂ ਭਾਦਸੋਂ ਤਹਿਸੀਲ ਨਾਭਾ ਤੋਂ ਹਾਂ। ਇੱਥੇ ਨਜਦੀਕੀ KVK ਸੈਂਟਰ ਦੱਸਿਆ ਜਾਵੇ ਜੀ।
ਰਾਜਮਾਂਹ ਦੀ ਫਸਲ ਕਿੱਥੇ ਕਿੱਥੇ ਹੁੰਦੀ ਹੈ ਅਤੇ ਪੰਜਾਬ ਚ ਰਾਜਮਾਂਹ ਬੀਜਣ।ਲਈ ਬੀਜ ਕਿੱਥੋਂ ਮਿਲੇਗਾ ਕਿਰਪਾ ਕਰਕੇ ਪੰਜਾਬ ਦੀ ਯੂਨੀਵਰਸਿਟੀ ਦਾ ਸੁਝਾਅ ਨਾ ਦਿਉ ਕਿਉਂਕਿ ਯੂਨੀਵਰਸਿਟੀ ਵਾਲੇ ਰਾਜਮਾਂਹ ਬੀਜਣ ਦੀ ਸਿਫਾਰਸ਼ ਨਹੀਂ ਕਰਦੇ । ਪੰਜਾਬ ਦੇ ਮੌਸਮ ਨਾਲ ਮਿਲਦੇ ਜੁਲਦੇ ਵਾਤਾਵਰਣ ਵਾਲੇ ਰਾਜ ਦਾ ਬੀਜ ਦੀ ਸੁਝਾਅ ਦੇਣਾ ਜੀ ?
(pb)
Punjab
ਯਾਦਵਿੰਦਰ ਜੀ ਇਸਦੀ ਬਿਜਾਈ ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਸਦਾ ਬੀਜ ਤੁਹਾਨੂੰ ਓਦੋਂ ਹੀ ਮਿਲੇਗਾ ਅਤੇ ਬੀਜ ਲੈਣ ਲਈ ਤੁਸੀ ਦਰਸ਼ਨ 9501477711 ਤੇ ਸੰਪਰਕ ਕਰ ਸਕਦੇ ਹੋ। ਇਹ ਲੁਧਿਆਣਾ ਅੰਮ੍ਰਿਤਸਰ ਵਾਲੇ ਇਲਾਕੇ ਵਿਚ ਕਿਸਾਨਾਂ ਨੇ ਉਗਾਉਣਾ ਸ਼ੁਰੂ ਕੀਤਾ ਹੈ। ਇਹ ਜ਼ਿਆਦਾਤਰ Maharashtra, Jammu and Kashmir, Himachal Pradesh, Uttarakhand, West Bengal, Uttar Pradesh, Tamil Nadu, Kerala ਵਰਗੇ ਰਾਜਾਂ ਵਿਚ ਬੀਜਿਆ ਜਾਂਦਾ ਹੈ। ਹੋਰਾਂ ਰਾਜਾਂ ਵਿਚ ਕਿਸਮਾਂ ਜਿਵੇ HUR 15, HUR-137, Amber , Arun ਦੀ ਬਿਜਾਈ ਕੀਤੀ ਜਾਂਦੀ ਹੈ।
मुझे लहसुन बेचना है क्या कोई खरीदार है जो खरीद सके कॉन्टैक्ट no. 9588075039 rate 10500 ?
(hn)
Punjab
मुकेश जी आप इसकी ad Apni Kheti Buy /Sell पर डाल सकते है जो भी किसान इसे खरीदने में इंटरेस्टेड होंगे आपसे सीधा संपर्क कर लेंगे। धन्यवाद
ਮੂੰਗੀ ਦੀ ਫਸਲ ਹੈ ?
(pb)
Haryana
ਯਾਦਵਿੰਦਰ ਸਿੰਘ ਜੀ ਮੂੰਗੀ ਦੀ ਫ਼ਸਲ ਤੇ ਸੁੰਡੀ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Emamectin Benzoate 5% SG @60gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
hello respected sir/mam kya kharif onion crop ki cultivation jammu me kar sakte he agr kr skte he to iska seed kaha se mil skta he, umeed he jldi hi answer mil jayega, dhanyawad ?
(en)
Punjab
Lakhvir ji in your place now the time is for onion harvesting and it is sown in the month of decmeber and transplanted in the month of january and the variety N-53 is suitable for sowing if you want the seeds of onion for the month of decmeber then you can contact to Jagdish Raina 7006112731.
Jammu & Kashmir
but mam jo is time sown hoti he variety bo hmare area me nhi ho skti kya
devmedia
(pb)
Punjab
ਇਹ ਓਹਨਾਂ ਦੀ ਖੁਰਾਕ ਕਰਕੇ, ਮੱਛਰਾਂ ਕਰਕੇ ਵੀ ਹੋ ਜਾਂਦਾ ਹੈ ਤੁਸੀ brotone liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ Enrofloxacin liquid 1ml ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ ਜੇਕਰ ਉਹ ਜਿਆਦਾ ਗਰਮ ਰਹਿੰਦੇ ਹੈ ਤਾਂ ਨਾਲ Termycin pouch ਦੇ ਸਕਦੇ ਹੋ
ਸਤਿ ਸ੍ਰੀ ਆਕਾਲ ਜੀ ਮੱਝ ਦੇ ਬਿਨਾਂ ਹੀਟ ਤੋਂ AI ਜਾ ਫ਼ਿਰ ਝੋਟੇ ਤੋਂ ਕਰਾਉਣ ਲਈ ਅਸੀਂ ਉਸਨੂੰ ਕਿਹੜੇ ਕਿਹੜੇ injections ਲੱਗਵਾ ਸਕਦੇ ਹਾਂ, ਜਿਹੜਾ 7 ਦਿਨਾਂ ਦਾ ਕੋਰਸ ਹੈ, ਤੇ ਇਸਦਾ ਕਿੰਨਾ ਕੇ ਫ਼ਾਇਦਾ ਹੈ ?
(pb)
ਕੁਲਜੀਤ ਜੀ ਜੇਕਰ ਮੱਝ ਤੁਹਾਡੀ ਹੀਟ ਵਿਚ ਨਹੀਂ ਆਉਂਦੀ ਤਾਂ ਪਹਿਲਾ ਉਸ ਨੂੰ ਹੀਟ ਵਿਚ ਲਿਆਉਣ ਲਈ Agrimin super powder 50-50gm ਸਵੇਰੇ ਸ਼ਾਮ ਦਿਓ ਅਤੇ Ovulenta kit ਵਰਤ ਸਕਦੇ ਹੋ ਇਸ ਵਿਚ 2 ਨੀਲੀਆਂ ਗੋਲੀਆਂ ਹੁੰਦੀਆਂ ਹੈ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਇਸ ਤਰ੍ਹਾਂ 5 ਦਿਨ ਦਿਓ ਜਦੋ ਉਹ ਸਾਫ ਤਾਰਾ ਕਰੇ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਕਿਉਕਿ ਇਹ ਇੰਜੇਕਸ਼ਨ ਵਾਲਾ ਇਲਾਜ ਹਾਰਮੋਨਸ ਲਈ ਹੁੰਦਾ ਹੈ ਜਦੋ ਪਸ਼ੂ ਬਹੁਤ ਰਪੀਟ ਕਰਦਾ ਹੈ ਤਾਂ ਇਹ ਤਰੀਕਾ ਵਰਤ ਸਕਦੇ ਹੋ ਇਸ ਲਈ ਪਹਿਲਾ ਤੁਸੀ ਇਹ ਇਲਾਜ ਕਰੋ..
devmedia
(pb)
Punjab
Rajwinder ji ehna vich nutrients di kami hai tusi ehna te NPK13:0:45@10gram prati 1litre pani de hisab nal spray kar sakde han. Dhanwad.
ਸਿੱਧੀ ਬਿਜਾਈ ਝੋਨੇ ਦੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?
(pb)
Haryana
ਬਲਜਿੰਦਰ ਸਿੰਘ ਜੀ ਸਿੱਧੀ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ - ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ .. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ - ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਸੁੱਕੇ ਬੀਜ ਨੂੰ 3gm ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ। ਧੰਨਵਾਦ
ambi ch aa cut jeha lagg janda te fal jhad janda dasso ki uprala kita jaave ?
(pb)
Punjab
Vikram ji boron di ghat krke fal estra fat janda hai.. boron di ghat nu poora krn lai Borax @30gm/10ltr pani vich spray kar sakde ho.. Dhanvad
Haryana
dhanwad ji
sir pr 126 di pniri bijai da shi sma ki h ?
(pb)
Haryana
Kulbir ji PR 126 kism di paneeri beejan da dhukva sma 25 may-5june hai... Dhanwad
ਕਾਲਾ 14 ਝੋਨੇ ਦਾ ਕੀ ਝਾੜ ਹੈ ?
(pb)
ਕਮਲ ਜੀ ਕਿਰਪਾ ਕਰਕੇ ਝੋਨੇ ਦੀ ਕਿਸਮ ਦਾ ਸਹੀ ਤੇ ਪੂਰਾ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
white fly lai chilli vich melathion,ethion,alanto bayer or movemento bayer di kisda best result e. kya neem oil v use kr skde a ?
(en)
Harjeet ji vaise ta ehna sariyan da result vadia hai kyuki eh hard chemicals han ta movemento di spray kar sakde ho isto ilava tuc Crystal Splendor di spray vi kar sakde ho,dhanwad
sur tubewell. solar system te krna 5 hp or 7.5 motar da ki khracha ..or kehrdi best company da lgvya jaye
(en)
Punjab
sharry ji ehh alag alag companies walo alag alag hp de solar system aunde ha jiss nal rate jyada ghat hunda hai baki tuci hor jankari lai Er. Pardeep Singh Tiwana (9530772137) iss no. te sampark kr skde ho.
sir, ਜੇਕਰ ਅਸੀਂ ਝੋਨੇ ਦੀ ਹਾਈਬ੍ਰਿਡ ਵਰਾਈਟੀ ਲਾਉਂਦੇ ਹਾਂ ਤਾਂ ਕੀ ਸਰਕਾਰ ਲਵੇਗਈ ?
(pb)
Punjab
ਅਮਨਦੀਪ ਜੀ ਹਾਈਬ੍ਰਿਡ ਝੋਨੇ ਦੀ ਵਿਕਰੀ ਤੇ ਸਰਕਾਰ ਵਲੋਂ ਹਾਲੇ ਤੱਕ ਕੋਈ ਨੋਟਿਸ ਨਹੀਂ ਆਇਆ ਹੈ ਕਿ ਇਹ ਵਾਰੀਏਟੀ ਵਿਕੇਗੀ ਜਾ ਨਹੀਂ ਇਸ ਲਈ ਹਾਲੇ ਇਹਦੇ ਬਾਰੇ ਕੁਜ ਨਹੀਂ ਕਹਿ ਸਕਦੇ। ਵੈਸੇ ਇਹ ਰੌਲਾ ਸਿਰਫ ਸ਼ੈਲਰ ਵਾਲੇ ਹੀ ਪਾ ਰਹੇ ਹਨ ਕਿ ਹਾਈਬ੍ਰਿਡ ਝੋਨਾ ਨਹੀਂ ਵਿਕਣਾ।
sir pr 126 kive di variety aa or paneeri da sahi tym.ki.hai or seed kis company da leya jave
(en)
Haryana
Sharry ji PR 126 kism thode sme vich tyar hon vaali hai..eh kism khet vich luwai to baad 93 dina vich pak jandi hai..eh kism Punjab vich paiya jaan valiya jhulas rog diya 10 kisma vicho 7 kisma da takra kar sakdi hai ....esda ausat jhad 30qtl/acre hai..esda beej lain lai tuc KVK Bathinda (0164-2215619)vich sampark kar sakde ho... Dhanwad
ਸਰ ਮੈਂ 200 ਦੇਸੀ ਚਿਕਸ ਪਾਲਣੇ ਚਹਾਉਦਾ ਕਿਰਪਾ ਕਰਕੇ ਮੈਂਨੂੰ ਵੇਕਸ਼ੀਨੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਕਿਹੜੀ ਕਿਹੜੀ ਵੈਕਸੀਨ ਕਿੰਨੇ ਕਿੰਨੇ ਦਿਨਾਂ ਬਾਅਦ ਕਰਨੀ ਹੈ ਕਿਹੜੀ ਵੈਕਸੀਨ ਅੱਖਾਂ ਵਿੱਚ ਪਾਉਣੀ ਹੈ ਤੇ ਕਿਹੜੀ ਪਾਣੀ ਵਿੱਚ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ?
(pb)
Punjab
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਗਰਮੀਆਂ ਵਿਚ ਹਰ ਸਮੇਂ ਓਹਨਾ ਕੋਲ ਠੰਡਾ ਪਾਣੀ ਰੱਖੋ ਇਹ ਅੱਖਾਂ ਰਾਹੀਂ ਜਾ ਪਾਣੀ ਵਿਚ ਵੀ ਦੇ ਸਕਦੇ ਹੋ
Sir hmari jwara nhi badh rahi sukh rahi h ?
(hn)
Punjab
Suraj ji kirpa karke poore visthar nal dso hun tak tusi ki kuchfasal vich paa chuke ho ate fasal di tasveer saade nal sanjhi karo ta jo tuhanu sahi jankari mil ske.. Dhanwad
how to grow tomato ?
(hn)
सत्यनारायण जी यह विभिन्न प्रकार की मिट्टी में विकसित हो सकता है जिसमें सैंडी दोमट से लेकर मिट्टी, काली मिट्टी और लाल मिट्टी होती है जिसमें उचित जल निकासी होती है उच्च कार्बनिक सामग्री के साथ अच्छी तरह से सूखा रेतीली मिट्टी के नीचे उगाए जाने पर यह सबसे अच्छा परिणाम देता है अच्छी वृद्धि के लिए मिट्टी का पीएच 7-8.5 होना चाहिए यह मध्यम अम्लीय और लवणीय मिट्टी को सहन कर सकता है उच्च अम्लीय मिट्टी में खेती से बचें शुरुआती फसलों के लिए हल्की मिट्टी फायदेमंद होती है जहां भारी पैदावार के लिए मिट्टी दोमट और गाद दोमट मिट्टी उपयोगी होती है इसकी किस्मे जैसे के Pusa 120, Pusa Rubi, Pusa Sheetal, Pusa Hybrid 4, Arka Anyanya, Arka Vikas, Arka Abha, Kashi Hemant, Hisar Lalit, Arka Saurabh, HS 101, HS 102, Hisar Arun (Selection 7)की बिजाई कर सकते है टमाटर के बीजों को पहले नर्सरी में बोया जाता है फिर मुख्य क्षेत्र में रोपाई की जाती है मुख्य क्षेत्र की तैयारी के लिए, इसे अच्छी तरह से चूर्णित और समतल मिट्टी की आवश्यकता होती है 4-5 बार के लिए भूमि की जुताई ki जाती है अंतिम जुताई के समय मिट्टी में अच्छी तरह से विघटित गोबर @ 60 किग्रा / एकड़ मिलाएँ रोपाई के उद्देश्य के लिए 80-90 cm चौड़ाई का तैयार bed खरीफ की फसल के लिए जून से सितंबर महीने में नर्सरी में बीज बोते हैं ग्रीष्म ऋतु के लिए, नवंबर-दिसंबर में नर्सरी तैयार की जाती है जबकि सर्दियों के मौसम के लिए, सितंबर महीने में नर्सरी में बीज बोते हैं खरीफ की फसल, 60cmx60cm की spacing का उपयोग करें जबकि गर्मी और सर्दियों के मौसम के लिए, 60cmx45cm के spacing का उपयोग करें नर्सरी में 0.5 cm की गहराई पर बीज बोएं और फिर मिट्टी से ढक दें मुख्य खेत में रोपाई की रोपाई पंक्तियों में 5-7 cm की दूरी पर 1 मीटर की चौड़ाई और 5 मीटर की लंबाई वाले टमाटर पर बीज बोना एक एकड़ भूमि के लिए अंकुर प्राप्त करने के लिए, लगभग 25 उठाए हुए की आवश्यकता होती है बीजों की बुवाई से पहले कार्बोफ्यूरान 3 जी @ 10 ग्राम / वर्ग मीटर को नर्सरी मिट्टी में मिलाएं अंकुर को कीट और बीमारी के हमले से बचाने के लिए, मैनकोजेब @ 2 ग्राम / लीटर पानी का छिड़काव करें रोपाई के उद्देश्य के लिए चार से पांच सप्ताह का अंकुर यानी 10-15 cm ऊंचाई उपयुक्त है एक एकड़ भूमि में बुवाई के लिए अंकुर तैयार करने के लिए 140-160 ग्राम बीज दर का प्रयोग करें संकर किस्मों के लिए, बीज दर 80-100 ग्राम / एकड़ का प्रयोग करें सामान्य तौर पर, नाइट्रोजन @ 40 किग्रा -60 किग्रा, फास्फोरस @ 20 किग्रा और पोटाश @ 24-32 किग्रा यूरिया @ 90-130 किग्रा, एसएसपी @ 125 किग्रा और एमओपी @ 40-55 किग्रा / एकड़ के रूप में लागू करें रोपाई के प्रत्यारोपण से तीन से चार सप्ताह पहले, फास्फोरस और पोटाश की पूरी खुराक और नाइट्रोजन की एक तिहाई मात्रा लागू करें रोपाई के 30 और 50 दिनों के बाद दो बराबर छींटों में नाइट्रोजन की शेष मात्रा लागू करें रोपाई के बाद दो-तीन दिनों तक हल्की सिंचाई करें सर्दियों में, 12 से 15 दिनों के अंतराल पर और गर्मियों के महीने में सिंचाई करें, मिट्टी की नमी के आधार पर 6-7 दिनों के अंतराल के साथ आवेदन करें फूलों की अवस्था सिंचाई के लिए महत्वपूर्ण है, इस चरण के दौरान पानी के तनाव से फूल गिर सकता है और फलने और उत्पादकता पर प्रतिकूल प्रभाव पड़ सकता है विभिन्न शोधों के अनुसार, यह पाया गया है कि, हर पखवाड़े में आधा इंच सिंचाई जड़ों की अधिकतम पैठ का कारण बनती है और इस प्रकार उच्च उपज देती है इसके अलावा, अतिरिक्त सिंचाई से बचें धन्यवाद।
devmedia
(pb)
Punjab
Manpreet ji eh chare de layi vadhia hai isdi matra 1.5-2 kilo prati pashu de hisab nal dita janda hai. isda beej lain lai tuc zora singh maan 9855455561 ji nal sampark kar sakde ho.dhanwad
Sir ji manu khati bare jankari chidi si plz manu kise mahir da number mil sakda ?
(pb)
Punjab
Navpreet Singh ji, agar tuhanu kise vi fasal di jankari chahidi hai ta ese tra saanu msg bhej sakde ho... Dhanvad
Mera kol hf bashi a 14 month de hoge a heat ch ne ahe hala ?
(pb)
Amritpal ji tuci uss nu pett de kiria lai Bandykind plus bolus deo ate Repromin powder 50gm rojana ate Nutrisacc advance bolus rojana 1 goli deo ate 21 din tak dinde rho, ehna nal sarir di kami purri howegi ate sme te heat vich aa jawegi baki usdi khurak da pura dian rakho.
paneeri de bezai ajh kete a ...pani pura full a os wch ..but air bhutt ay rahe hun weather khrab a..beez ek side nu ja sakda ja nhi ... pani khat kra ja nhi plz daso ....thora jaha beez ek side nu chal gyea a ..
(pb)
Haryana
Happy ji paneeri vich paani apa halka launa hunda hai ta jo sirf jameen vich nmi bni rahe ate hun paani ghta do te es hisab nal paani jameen vicho kdyo ki beej tarr ke bahr na aave...Dhanwad
quinalphos 400 ml ke Kya rate hai ?
(hn)
Punjab
Rishant ji, quinalphos 25% EC ka price company par depend krta hai ki aap kis company ki khareed rahe hai jaise syngenta ki Quinalphos 25% EC 1lt 600-650 rupees ke beech bajar me uplabd hai aur price apke area par bhi nirbhar karta hai... Dhanyvad
sir ehnu khdi spray hoyu ge ?
(pb)
मनप्रीत जी यह फंगस का हमला इसकी रोकथाम के लिए M 45 500gm प्रति एकड़ स्प्रे कर सकते हैं।
बाजरे की टॉप verities बताएँ पानी वाली व कम पानी वाली
(hn)
Punjab
रजनेश जी बाजरे की इन किस्मों में से आप किसी एक की बिजाई कर सकते हैं- HHB - 67, HHB - 94, HC - 20, HHB - 67, HHB - 197 .... धन्यवाद