Manage Expert Answers

Search

Total Count :- 258604

whats problem with this maize plant why the leafs are not in good condition ?

(en)
  • 2
Posted by
Gurmeet Singh Hiro (6283455855)
Gurmeet Singh Hiro
Punjab
Ludhiana
Write Answer
Posted Date (13 May 2021 05:15 PM) Assigned Date (14 May 2021 08:23 AM)
Answered Date (14 May 2021 08:53 AM) Translated Date (-)

Gurmeet it is due to deficiency of potassium in the plant. To overcome this problem you can use the 15kg per acre of potash in powder form by broadcasting method mixing with urea or you can use 2 sprays of NPK13:0:45@ 1kg per acre on the crop with the intervals of 7-10 days. Thank you.

sir ji, ਅਨਾਰ ਇਸ ਤਰ੍ਹਾਂ ਹੋ ਕੇ ਕਿਰ ਜਾਦੇਂ ਹਨ ਕੋਈ ਇਲਾਜ ਦੱਸੋ ?

(pb)
  • 1
Posted by
ਬਲਵਿੰਦਰ ਸਿੰਘ (8727942982)
ਬਲਵਿੰਦਰ ਸਿੰਘ
Punjab
Gurdaspur
Write Answer
Posted Date (13 May 2021 04:54 PM) Assigned Date (14 May 2021 08:23 AM)
Answered Date (13 May 2021 05:06 PM) Translated Date (14 May 2021 11:00 AM)

ਬਲਵਿੰਦਰ ਸਿੰਘ ਜੀ ਫ਼ਲ ਤੇ ਸੁੰਡੀ ਦਾ ਹਮਲਾ ਹੈ ਇਸਦੇ ਕੰਟਰੋਲ ਲਈ Chlorpyriphos20EC@2ml/Ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.. ਧੰਨਵਾਦ

Answered Date (14 May 2021 06:23 AM) Translated Date (14 May 2021 10:59 AM)

कर सकते हैं।

sir mere paas ek jersey cow hai, 6 mhine ka pregnant hai, suddenly kuch dino se uske eyes se pani nikal raha h, proper treatment bataye ?

(en)
Posted by
Kumar #Anuj (7903716804)
Kumar #Anuj
Bihar
Darbhanga
Write Answer
Posted Date (13 May 2021 04:29 PM) Assigned Date (14 May 2021 08:23 AM)
Answered Date (14 May 2021 09:08 AM) Translated Date (-)

Kumar ji usko aap pett ke kirro ke liye Flukarid-DS bolus den aur usko Bovimin-b powder 50gm rojana den yeh pett ke kirro ke karan aur khurak mai kami se ho jata hai.

सर मूंग की 668 वैरायटी लगायी है 11 अप्रैल को लगायी थी एक पानी लग चूका है और coragen की स्प्रे भी कर दी है ओर ज्यादा growth के लिए क्या किया जाये, क्या यूरिया का प्रयोग किया जाये ?

(en)
Posted by
Sandeep (9888917011)
Sandeep
Punjab
Bathinda
Write Answer
Posted Date (13 May 2021 04:21 PM) Assigned Date (14 May 2021 08:22 AM)
Answered Date (13 May 2021 04:39 PM) Translated Date (-)

Sandeep ji moongi di fasal nu 11 kg urea te 100kg SSP di varto kiti jandi hai oh v bijayi samay . Je tusi es matra vich khad pa chuke han ta hor kuj paun di jrurat nahi hai. Fasal nu bimariyan to bachav rakho. Es vich yellow mosaic virus da dhyan rakho je usde lashan 1-2 bute te dekhayi den ta turant butiya nu put ke nashant kar deo te jada hamla hai ta sifarish diwayi di spray karo. Dhanwad.

ਪੰਜਾਬ ਵਿੱਚ ਇਮਲੀ ਦਾ ਬੂਟਾ ਲੱਗ ਸਕਦਾ ਹੈ ਅਤੇ ਫਲ ਕਿੰਨੇ ਸਮੇ ਵਿੱਚ ਆਉਂਦਾ ਹੈ ?

(pb)
Posted by
Dimple sherpuriya (9056920212)
Dimple sherpuriya
Punjab
Sangrur
Write Answer
Posted Date (13 May 2021 03:48 PM) Assigned Date (14 May 2021 08:46 AM)
Answered Date (13 May 2021 04:05 PM) Translated Date (14 May 2021 10:59 AM)

ਸ਼ੇਰਪੁਰੀਆ ਜੀ ਘਰ ਵਿੱਚ ਤੁਸੀਂ ਇਮਲੀ ਦਾ ਬੂਟਾ ਲਗਾ ਸਕਦੇ ਹੋ ਪਰ ਵੱਡੇ ਪੱਧਰ ਤੇ ਇਸਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿੱਚ ਨਹੀਂ ਕੀਤੀ ਜਾਂਦੀ..ਅਗਰ ਪਿਉਂਦ ਕੀਤਾ ਬੂਟਾ ਲਾਉਣੇ ਹੋ ਤਾਂ 4-5 ਸਾਲ ਤਕ ਫ਼ਲ ਆਉਣਾ ਸ਼ੁਰੂ ਹੋ ਜਾਂਦਾ ਹੈ, ਧੰਨਵਾਦ

Sir g eh vashi denmark de semen di hai ya nhi pta lagg sakda, Navi gaa khareedi hai, Kehnde denmark da semen laggwaya c ?

(pb)
  • 2
Posted by
Mandeep Singh (9464713080)
Mandeep Singh
Punjab
Jalandhar
Write Answer
Posted Date (13 May 2021 03:38 PM) Assigned Date (14 May 2021 08:40 AM)
Answered Date (14 May 2021 09:10 AM) Translated Date (-)

Mandeep ji ehh vdhia hf nasal di hai baki jekar tuci iss nu denmark da semen lgwaya c tan eh denmark de vdhia hf nasal di hai baki isda record isde parents de milk record te nirbhar krda hai.

sir meri lokki dyea patte te eda cut jhea aa ?

(pb)
  • 1
Posted by
balraj singh (7710675719)
balraj singh
Punjab
Hoshiarpur
Write Answer
Posted Date (13 May 2021 03:23 PM) Assigned Date (14 May 2021 08:40 AM)
Answered Date (13 May 2021 04:02 PM) Translated Date (14 May 2021 10:58 AM)

Balraj ji eh kise patte khan vale keet karke ho sakda. Je 1-2 bute te hi hai ta koi chakar nahi te je jada ta tusi is te neem oil @4ml prati 1litre pani de hisab nal spray kar sakde han. Dhanwad.

cow ਲਈ ਕਿਹੜੀ ਫੀਡ ਸਭ ਤੋ ਵਧਿਆ ਏ ਵਧੇਰੇ ਦੁੱਧ ਲਈ, ਕਾਰਗਿਲ ਜਾ ਟਿਵਾਣਾ ?

(pb)
Posted by
ਬਿਕਰਮਜੀਤ ਸਿੰਘ (9592441112)
ਬਿਕਰਮਜੀਤ ਸਿੰਘ
Punjab
Amritsar
Write Answer
Posted Date (13 May 2021 03:20 PM) Assigned Date (14 May 2021 08:21 AM)
Answered Date (14 May 2021 09:12 AM) Translated Date (14 May 2021 03:05 PM)

ਬਿਕਰਮਜੀਤ ਜੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਵਧੀਆ ਕੰਪਨੀ ਜਿਵੇਂ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਇਹ ਪਸ਼ੂ ਦੇ ਆਸਾਨੀ ਨਾਲ ਖਾਣ ਅਤੇ ਵਧੀਆ ਗਰੋਥ ਕਰਨ ਤੇ ਨਿਰਭਰ ਹੈ ਜਿਸ ਫੀਡ ਨੂੰ ਪਸ਼ੂ ਵਧੀਆ ਤਰੀਕੇ ਨਾਲ ਖਾਵੇ ਉਸਦੀ ਵਰਤੋਂ ਕਰ ਸਕਦੇ ਹੋ

ਧੰਨਵਾਦ ਜੀ

ਚੂਹੇ ਬਹੁਤ ਆ ਬਾਈ ਕੋਈ ਹੱਲ ਹੈ ?

(pb)
Posted by
Gagandeep (9417134631)
Gagandeep
Punjab
Moga
Write Answer
Posted Date (13 May 2021 03:13 PM) Assigned Date (14 May 2021 08:40 AM)
Answered Date (13 May 2021 03:57 PM) Translated Date (-)

ਗਗਨਦੀਪ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।

sunn hemp ka acha seed kaha sea purchase kar sakte hai, near fazilka ?

(en)
Posted by
Pankaj Gagneja (9988004747)
Pankaj Gagneja
Punjab
Fazilka
Write Answer
Posted Date (13 May 2021 03:09 PM) Assigned Date (14 May 2021 09:23 AM)
Answered Date (13 May 2021 04:37 PM) Translated Date (14 May 2021 10:57 AM)

Pankaj ji, sunhemp da beej lain lai tusi Narender seed farm ( 9417273713 ) vich sampark kar skde ho... Dhanvad

sir g ajola ki kheti kis tarhan kiti jandi hai and kdo krni a sir puri jankari dena g ?

(pb)
Posted by
sohan dass (9417549888)
sohan dass
Punjab
Sangrur
Write Answer
Posted Date (13 May 2021 03:06 PM) Assigned Date (14 May 2021 09:15 AM)
Answered Date (13 May 2021 03:54 PM) Translated Date (-)

Sohan ji eh paani te tairan vala farn hai,jis vich shakha,tanna te jadda hundia han eh paudha pani vich hetha nu latkda hai.. eh chare di ik kism hai jo pashua lai feed de taur te varti jandi hai...Ajola di kheti lai pani di lod hundi hai.. pani ikatha karn lai 2m lamba, 1m chauda,20cm uchai de hisab nal toye putto ate plastic sheet nal cover kro te brabar matra vich 10-15kg shani hoi mitti pao.. gara tyar karn lai gobber 5kg, azophos 40gm, SSP20gm nu 10ltr paani vich milao atte isnu chngi tra milaun to baad shaan dyo ate fir 8cm tak ucha padhar chukan lai hor paani milao...bijai lai rog ate keeta to mukt azola di varto karo toye vich azola 7-10 dina ander tyar ho janda hai ate lagbhag 1-1.5kg paidavar prapt hundi hai.. azola di teji nal paidawar lai 2kg gobber,25gm azophos ate 20gm azofert nu 2ltr paani vich milake tyar kita gara 7 din de antral to paunde raho.. agar tapmaan vad da hai ta tusi upro sheet nal cover kar sakde ho.. Dhanvad

sir ik cow bhethi bhethi peshaw kardi rehndi hai thoda thoda ki karan ho sakda g ?

(pb)
Posted by
vikram singh (7508777673)
vikram singh
Punjab
Sangrur
Write Answer
Posted Date (13 May 2021 03:03 PM) Assigned Date (14 May 2021 09:15 AM)
Answered Date (14 May 2021 09:18 AM) Translated Date (-)

Tuci uss nu UTI care homeopathic dwai dia 10-10 drops din vich 3 varr deo ate uss nu 100 gm jokhar, 100gm kalmishora ehh tuhanu pansari too mill jange ehna nu ratt de sme 200gm shakar vich bheeo ke pani vich rakh deo ate swere swere cow nu deo ehh 5 din tak dinde rho.

sir cow nu ai karvai nu 23 din ho gye ki assi es nu kanak da daliya khva skde han ja nhi sir dsna g ?

(pb)
Posted by
sohan dass (9417549888)
sohan dass
Punjab
Sangrur
Write Answer
Posted Date (13 May 2021 02:51 PM) Assigned Date (14 May 2021 09:15 AM)
Answered Date (14 May 2021 09:20 AM) Translated Date (28 May 2021 10:40 AM)

Sohan ji tuci iss nu vdhia hara chara ate feed deo baki iss nu thoda thoda kanak da dalia pkka ke khila skde ho pkaun ton badd uss nu thoda thnda krke 100ml saro da tel mix krke de skde ho. ehh tuci adha kilo ton 1kg tak de skde ho.

labrador ke puppy ke Kitani kimat hoti hai ?

(hn)
Posted by
akhlesh (9358099973)
akhlesh
Rajasthan
Karauli
Write Answer
Posted Date (13 May 2021 02:26 PM) Assigned Date (14 May 2021 08:49 AM)
Answered Date (14 May 2021 09:21 AM) Translated Date (28 May 2021 10:40 AM)

Akhlesh ji aap labrador puppy ke rate ki purri jankari ke liye Dhruv Pandey 9672504444, 9672604444 se sampark kr skte hai.

मैं पशु पालन में ब्रीड सुधारना चाहता हूँ, लेकिन हमारे यहां अच्छे A ग्रेड सीमेन नहीं मील रहें हैं, जिस कारण हमें सफलता प्राप्त नहीं होती है, यहां सरकारी पशु पालन विभाग की ओर से कोई सहायता नहीं मिल रही है, अच्छे सीमेन कहाँ से मिलेंगे, तथा राजस्थान पशु पालन विभाग से भी अनुरोध करें, हॉस्पिटल में डाक्टर भी ध्यान नहीं दे रहें हैं ?

(hn)
Posted by
Jitendra Mehta (7043722237)
Jitendra Mehta
Rajasthan
Dungarpur
Write Answer
Posted Date (13 May 2021 02:07 PM) Assigned Date (14 May 2021 09:14 AM)
Answered Date (14 May 2021 09:24 AM) Translated Date (28 May 2021 09:58 AM)

मेहता जी आप पशुओं को सरकारी डॉक्टर से ज्यादा रिकॉर्ड वाला सीमन भरवा सकते है क्योंकि सीमन के साथ साथ पशु का भी पूरा स्वस्थ होना ज़रूरी है जैसे उसे सही समय पर एआई करवाना, बच्चेदानी में इंफेक्शन ना होना, मिनरल मिक्सचर की खुराक में पूरी मात्रा आदि इन चीज़ों का भी सही होना ज़रूरी है तभी पशु गाभिन रूक सकता है या फिर आप किसी अच्छी जानकारी वाली प्राइवेट डॉक्टर से भी रिकॉर्ड के हिसाब से सीमन भरवा सकते है।

ਅੰਗੂਰਾ ਨੂੰ ਸੁੰਡੀ ਤੋਂ ਬਚਾਉਣ ਲਈ ਕਿਹੜੀ ਸਪਰੇਅ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਸਦੀ ਕਿੰਨੇ ਪਾਣੀ ਚ ਕਿੰਨੀ ਵਰਤੋਂ ਕੀਤੀ ਜਾਂਦੀ ਹੈ ?

(pb)
Posted by
amreek singh (8427805156)
amreek singh
Punjab
Muktsar
Write Answer
Posted Date (13 May 2021 02:05 PM) Assigned Date (14 May 2021 09:14 AM)
Answered Date (13 May 2021 02:19 PM) Translated Date (14 May 2021 10:56 AM)

ਅਮਰੀਕ ਜੀ ਅੰਗੂਰ ਦੀਆ ਵੇਲਾ ਨੂੰ ਸੁੰਡੀ ਤੋਂ ਬਚਾਵ ਲਈ Quinalphos @400ml ਪ੍ਰਤੀ 150 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

मेरी भैंस 11/05/2021 को सुबह से रेंगना चालु किया, दोपहर 2 बजे गाढ़ा जेरा दिया, मेंने डॉक्टर से 12 तारीख 11 बजे सीमेन लगवाया, फिर शाम 4 बजे पानी जेसा पतला ताता किया, फिर शाम को 6 बजे दुसरा सीमेन लगवाया, उसके बाद 13 तारीख सुबह हलका सा पतला ताता दिखाई दिया, क्या भैंस कन्सीव हुई होगी के नहीं ?

(hn)
Posted by
Jitendra Mehta (7043722237)
Jitendra Mehta
Rajasthan
Dungarpur
Write Answer
Posted Date (13 May 2021 01:48 PM) Assigned Date (14 May 2021 09:19 AM)
Answered Date (14 May 2021 09:27 AM) Translated Date (28 May 2021 09:58 AM)

मेहता जी यदि वो अभी भी पतली तार कर रही है तो उसे दोबारा एआई करवाएं और साथ में Keeper plus पाउडर 30 ग्राम रोजाना 20 दिन तक देते रहें। बाकि इसके गाभिन ठहरने या ना ठहरने का सही पता 21—22 दिन बाद लग सकता है

ki 4 mahine di Katti nu ivermectin tablets de sakde aa, kini de sakde aa, Te isde Ki faida ha ?

(pb)
Posted by
Sukhbeer Singh (9914409570)
Sukhbeer Singh
Punjab
Ferozpur
Write Answer
Posted Date (13 May 2021 01:33 PM) Assigned Date (14 May 2021 09:14 AM)
Answered Date (14 May 2021 09:29 AM) Translated Date (28 May 2021 09:58 AM)

Sukhbeer ji tuci uss nu ivermectin bolus de skde ho ehh usde weight de hisab nal adhi goli bhi de skde ho iss nal pett de kiree khtm hunde hai ate bachia di vdhia growth ho jndi hai.

sir mai hf cow nu roj 50gm minerals mixture dinna haa g feed vich hun sir cow soon vli rehnde 2 mahine ki mineral mixture soon tkk dena chahida g vdia hai ya nhi dsyo g ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (13 May 2021 01:13 PM) Assigned Date (14 May 2021 09:13 AM)
Answered Date (14 May 2021 09:30 AM) Translated Date (-)

Gurmanjot ji tuci pashu de suun ton 1 hafta pehla tak mineral mixture de skde ho baki pashu di khurak da purra dian rakho ate lewe di vdhia growth lai Vitum-h liquid 10ml rojana de skde ho.

soyabean ki kheti & beej ke bare me bataye ?

(hn)
Posted by
sanjay kumar (8320849507)
sanjay kumar
Bihar
East Champaran
Write Answer
Posted Date (13 May 2021 01:01 PM) Assigned Date (14 May 2021 09:13 AM)
Answered Date (13 May 2021 01:21 PM) Translated Date (13 May 2021 04:50 PM)

Sanjay kumar ji soybean ki bijai june ke akhri saptah se july ke pehle saptah tak kar saktr hai... bijai se pehle khet ki ashe se jutai kare taki ghas ki samsya kmm ho.. ktaro me bijai ke liye 40-45cm rakhskte hain...shote daane vali kismo ke liye 60-70kg beej/hac. aur mote daame vaali kismo ke liye 80-90kg beej/hac. daal sakte hain aur bijai ke liye aap Pusa-12 (DS-12-13) kism ka estemal kar skte hain...dhanyvad

Sir g alovera sukk raheya hai kripya koi hal dasso.

(en)
Posted by
Siya (8360575900)
Siya
Punjab
Amritsar
Write Answer
Posted Date (13 May 2021 12:49 PM) Assigned Date (13 May 2021 12:53 PM)
Answered Date (13 May 2021 02:20 PM) Translated Date (14 May 2021 10:55 AM)

Siya ji kripya ap paudhe ki photo bheje ta jo apko uske hisab se sahi jankari de sake. Dhanywad.

ganne vich aah sundi ?

(pb)
  • 1
Posted by
Gurpreet Singh (9837477313)
Gurpreet Singh
Uttar Pradesh
Rampur
Write Answer
Posted Date (13 May 2021 12:49 PM) Assigned Date (13 May 2021 01:16 PM)
Answered Date (13 May 2021 01:00 PM) Translated Date (14 May 2021 10:55 AM)

Gurpreet singh ji es sundi de control lai Chlorpyriphos@1litres/acre 100-150 litres paani de hisab nal spray kar skde ho ate suke hoye plants nu nasht karke khet vich halka paani lgao.. Dhanvad

ganne vich aah sundi aa ?

(pb)
  • 1
Posted by
Gurpreet Singh (9837477313)
Gurpreet Singh
Uttar Pradesh
Rampur
Write Answer
Posted Date (13 May 2021 12:45 PM) Assigned Date (14 May 2021 09:13 AM)
Answered Date (13 May 2021 01:01 PM) Translated Date (14 May 2021 10:55 AM)

Gurpreet singh ji es sundi de control lai Chlorpyriphos@1litres/acre 100-150 litres paani de hisab nal spray kar skde ho ate suke hoye plants nu nasht karke khet vich halka paani lgao.. Dhanvad

devmedia

(pb)
  • 1
Posted by
manpreet singh (6280800263)
manpreet singh
Punjab
Patiala
Write Answer
Posted Date (13 May 2021 12:42 PM) Assigned Date (14 May 2021 09:20 AM)
Answered Date (14 May 2021 09:32 AM) Translated Date (-)

ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ.

सर खरीफ में धनिया मूली की बुआई कब तक करें, बीज तथा अच्छा micronutrients बताएं ?

(hn)
Posted by
आशीष यादव (8081920880)
आशीष यादव
Uttar Pradesh
Raebareli
Write Answer
Posted Date (13 May 2021 12:41 PM) Assigned Date (14 May 2021 09:12 AM)
E
Answered Date (13 May 2021 02:33 PM) Translated Date (13 May 2021 04:50 PM)

आशीष जी धनिया की अछि किस्मे जैसे Rajendra Swathi, Sindhu, Sadhana, Pant Haritima, Hissar Anand है और मूली की किस्मे जैसे Pusa chetki, Co 1, Pusa Rashmi, Pusa Desi, Japanese White, Arka Nishant है। आप Shriram का Ziva (mycorrhiza ) डाल सकते है। धन्यवाद।

13 May 2021

कब तक करें जबाब सही नहीं आया

sir ji pr 125 jhona kive ji isda kina jhad a ji ?

(pb)
Posted by
Thana singh (9646572758)
Thana singh
Punjab
Bathinda
Write Answer
Posted Date (13 May 2021 12:40 PM) Assigned Date (14 May 2021 09:12 AM)
Answered Date (13 May 2021 01:03 PM) Translated Date (13 May 2021 03:31 PM)

Thana ji University di sifarish kitiya gyi kisma vali list vich PR 125 variety di sifarish nahi hai. Eh variety jada nahi chali, is liye kisan veera ne isnu jada pasand nahi kita. Eh kisam PR 126 de nal hi ayi se jo sidhi bijayi layi ghat pani vale thava lyi anukol si. Es kisam de characters takreeban PR 126 kisam nal milde han. Eh jaldi pakkan valian kisma han te ehna da jhad 30 quintal prati acre de as-pas da hai. Eh v takreeban 90-95 dinna vich tyar ho jandi hai . Dhanwad.

ganne vich aah sundi aa ?

(pb)
  • 1
Posted by
Gurpreet Singh (9837477313)
Gurpreet Singh
Uttar Pradesh
Rampur
Write Answer
Posted Date (13 May 2021 12:40 PM) Assigned Date (14 May 2021 09:11 AM)
Answered Date (13 May 2021 01:12 PM) Translated Date (28 May 2021 09:57 AM)

Gurpreet ji eh stalk borer de nam da keet hai te isdi roktham lyi tusi Chlorpyriphos@1litre prati acre de hisab nal 60 kg mitti vich milake shitta de deo te baad vich halka pani la deo. Dhanwad.

नवरूप सिंह जी सर मुझे 2 साहीवाल नस्ल की गाय चाहिए हैं।अपने डेरी फार्म में रखने के लिए अच्छी ब्रीड में जिससे में देसी ब्रीड में अच्छे से काम कर सकूँ, जिससे अच्छी ब्रीड बने आगे। सर् मेरी मदद कीजिये इस काम में ?

(hn)
Posted by
Lucky Singh (7000346466)
Lucky Singh
Madhya Pradesh
Jabalpur
Write Answer
Posted Date (13 May 2021 12:39 PM) Assigned Date (14 May 2021 09:11 AM)
Answered Date (14 May 2021 09:45 AM) Translated Date (28 May 2021 09:57 AM)

आप गाय लेने के लिए Sourbh Rai 7999568230 Sourbh Dairy Farm या Sunil Kumar 7903512516 से संपर्क कर सकते है इनसे आपको पूरी जानकारी मिल जाएगी।

moong mein abhi kiya davai dena hai ?

(hn)
Posted by
MD.shamsuzzoha (8210597653)
MD.shamsuzzoha
Bihar
Bhagalpur
Write Answer
Posted Date (13 May 2021 12:36 PM) Assigned Date (14 May 2021 09:11 AM)
Answered Date (13 May 2021 02:26 PM) Translated Date (13 May 2021 04:50 PM)

Shamsuzzoha ji kirpya apna swal sankhep me kare taki apko sahi jankari mil ske... Dhanywad

sir g kal haryana da mausam kidda da rahega

(en)
Posted by
Siya (8360575900)
Siya
Punjab
Amritsar
Write Answer
Posted Date (13 May 2021 12:28 PM) Assigned Date (13 May 2021 12:32 PM)
Answered Date (13 May 2021 02:11 PM) Translated Date (01 Apr 2022 02:35 PM)

Siya ji, Ambala jile vich kal da din jyadatar dhup vala hai,, badalvai bni rahegi ate meeh pain de bahut ghat chance han... Dhanwad

mung mein pollen ho raha hai keera chus raha hai phool ka nivaran batayein ?

(hn)
Posted by
MD.shamsuzzoha (8210597653)
MD.shamsuzzoha
Bihar
Bhagalpur
Write Answer
Posted Date (13 May 2021 12:27 PM) Assigned Date (-)
Answered Date (13 May 2021 02:04 PM) Translated Date (13 May 2021 04:50 PM)

Shamsuzzoha ji ras chusk keet ke liye aap Thiamethoxam 25% WG @60gm/acre ke hisab se spray kar sakte hain.. Dhanyvad

Sir g rice di sab toh badia variety kehdi hai

(en)
Posted by
Siya (8360575900)
Siya
Punjab
Amritsar
Write Answer
Posted Date (13 May 2021 12:23 PM) Assigned Date (13 May 2021 12:46 PM)
Answered Date (13 May 2021 12:55 PM) Translated Date (14 May 2021 10:52 AM)

Siya ji, tusi jhone diya ehna kisma vicho koi ik lga sakde ho - HKR 120, HKR 126, HKR 127, Pusa 44, PR 129, PR 128 ... Dhanvad

sir ganne ke plant pile hokar sukh rhe h ?

(hn)
  • 1
Posted by
Rahul (9068090087)
Rahul
Haryana
Hisar
Write Answer
Posted Date (13 May 2021 12:13 PM) Assigned Date (14 May 2021 09:10 AM)
Answered Date (13 May 2021 01:14 PM) Translated Date (14 May 2021 11:32 AM)

Rahul ji ganne ki fasal me nitrogen ki kami aur jrurat se jada moisture hone ke karn aisa ho raha hai. Kripya nitrogen ki purti ke liye urea ka sifarish matra anusar upyog kare aur zameen me pani kam de, sirf jrurat anusar hi nami rakhe. Dhanywad.

DUS Character for mustard ?

(en)
Posted by
Akanksha (9694101063)
Akanksha
Haryana
Hisar
Write Answer
Posted Date (13 May 2021 12:06 PM) Assigned Date (14 May 2021 08:39 AM)
Answered Date (13 May 2021 02:13 PM) Translated Date (-)

Akanksha, DUS characters for mustard are classified based on three qualitative characters viz., leaf hairiness, time of 50% flowering and maturity period, and the three quantitative characters viz., number of siliqua on main shoot, seeds per siliqua, and weight of 1000 seeds. Thank you.

devmedia

(pb)
Posted by
sarbjit Singh (8427910611)
sarbjit Singh
Punjab
Jalandhar
Write Answer
Posted Date (13 May 2021 11:53 AM) Assigned Date (14 May 2021 09:20 AM)
Answered Date (14 May 2021 09:47 AM) Translated Date (25 Oct 2021 03:06 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

ਕੀ ਹੁਣ ਪਿਆਜ ਲਾਏ ਜਾ ਸਕਦੇ ਆ, ਜੇ ਨਹੀਂ ਤਾਂ ਕਦੋਂ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (13 May 2021 11:49 AM) Assigned Date (14 May 2021 09:10 AM)
Answered Date (13 May 2021 12:00 PM) Translated Date (-)

ਅੰਮ੍ਰਿਤ ਸਿੰਘ ਜੀ, ਤੁਸੀਂ ਪਿਆਜ਼ ਦੀ ਖੇਤੀ ਕਰ ਸਕਦੇ ਹੋ..ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ । 6 ਤੋਂ 8 ਹਫ਼ਤਿਆਂ ਪਿੱਛੋਂ ਪਨੀਰੀ ਤਿਆਰ ਹੋ ਜਾਂਦੀ ਹੈ ਜੋ ਕਿ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਪੁੱਟ ਕੇ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ । ਧੰਨਵਾਦ

dears, mere kol 1 killa jameen jis ch paani di kammi aa, mitti average aa, main othe kehdi fasal paida kr skda, jis nal zameen warto ch aa jave, te income da source bn ske, plz dseyo es bare, proper guide kreyo, kanak wadiya hundi othe, jhona di fasal pani krke lai ni skda ?

(pb)
Posted by
Ranyodh (9988448388)
Ranyodh
Punjab
Moga
Write Answer
Posted Date (13 May 2021 11:34 AM) Assigned Date (14 May 2021 09:10 AM)
Answered Date (13 May 2021 11:56 AM) Translated Date (-)

Ranyodh singh ji, tusi us jameen vich narma, gvaar, til di kheti kar sakde ho.. agar tusi narma beejna chahunde ho ta deri na karo ehna 2-3 dina vich rauni krke bijai kardo... Dhanvad

Answered Date (14 May 2021 09:28 AM) Translated Date (-)

narma .. 5 saal phla beejde rahe.. othe hunda nhi .. gvaar bare dso.. or. mandikaran da ki hisab kitab aa..rate ki rehnda.. gvaar da

main Dairy training lena chanda ha nawanshahr wich koi number mil sakda hai g ?

(pb)
Posted by
Gourav Chuhar Puria (9501626230)
Gourav Chuhar Puria
Punjab
Shahid Bhagat Singh Nagar
Write Answer
Posted Date (13 May 2021 11:27 AM) Assigned Date (14 May 2021 09:09 AM)
Answered Date (14 May 2021 09:49 AM) Translated Date (-)

Gourav ji tuci dairy training lenn lai Dairy vikas officer, pollyclinic hospital mahlo, distt SBS nagar 01823-225050 nal sampark kr skde ho ate ehna ton agli training di jankari laa skde ho.

sir main Bohat var try kita eh number manu koi reply ni milyan

sir jivikand di bijai kado kar sakde aa ?

(pb)
Posted by
s Grewal (7355357216)
s Grewal
Punjab
Ludhiana
Write Answer
Posted Date (13 May 2021 10:55 AM) Assigned Date (-)
Answered Date (13 May 2021 11:05 AM) Translated Date (14 May 2021 11:34 AM)

Grewal ji jimikand di bijai april mahine vich hundi hai par eh mukh taur te Bihar,Chhattisgarh vich ugaya janda hai... Punjab da mosam esde lai anukul nhi hai ate university valo vi esdi kashat di sifarish nhi kiti jandi.. Dhanwad

Sir, Kharif Pyaj Punjab me successful lag sakta hai, Me Phagwara Punjab se hoon, Please suggest me ?

(hn)
Posted by
Rohit Kumar Sharma (9417674543)
Rohit Kumar Sharma
Punjab
Kapurthala
Write Answer
Posted Date (13 May 2021 10:43 AM) Assigned Date (14 May 2021 09:09 AM)
Answered Date (13 May 2021 10:57 AM) Translated Date (13 May 2021 04:51 PM)

Rohit Kumar ji, aap kharif ke season me pyaj lga sakte ho... kharif ke pyaj ke liye aap middle june me paneeri ki bijai kar sakte ho aur es mausam ke liye Agri Found Dark Red variety lga sakte hain... Dhanyvad

lahsun ka kon haybrid bij chayan kre ?

(hn)
Posted by
sanshitavsu Mandal (6282954021)
sanshitavsu Mandal
Jharkhand
Sahebganj
Write Answer
Posted Date (13 May 2021 10:17 AM) Assigned Date (14 May 2021 09:08 AM)
Answered Date (13 May 2021 10:27 AM) Translated Date (14 May 2021 10:50 AM)

Mandal ji, aap lahsun ki en kismo me se koi ek lga sakte hain - Yamuna Safed(G-1), Yamuna Safed-5(G-189) .... Dhanyvad

सर क्या पशु कृत्रिम गर्भादान के 3-4 बाद घंटे मोटे और बारीक जेरे करता है जेरे यदि मोटे है तो क्या मतलब है, यदि मोटे के बाद पानी जैसा जेरा होने के बाद एक भी जेरा नही होता तो न उसका क्या मतलब समझें ?

(hn)
Posted by
मुनीश कुमार (9389664518)
मुनीश कुमार
Haryana
Yamunanagar
Write Answer
Posted Date (13 May 2021 09:31 AM) Assigned Date (14 May 2021 09:18 AM)
Answered Date (14 May 2021 10:12 AM) Translated Date (28 May 2021 09:56 AM)

मुनीश जी यदि वो मोटो जाले करती है तब कोई समस्या वाली बात नहीं है वो गाभिन रूक भी सकती है उसका गाभिन ठहरने या खाली होने का सही पता 21—22 दिन बाद दोबारा हीट में आने से पता लग सकता है बाकि उसे Keeper plus पाउडर 30gm रोजाना दें और यदि वो बिल्कुल साफ पानी कर रही है तो एक एआई दोबारा करवाएं ​और फिर पाउडर दें।

sir hf cow har bar bar rapeat ho rahi ha aur 4-5 din heat me rehti hai safai v karadi hai or bovimen v complex vitamin or menrals powder b dea hai but rapeat ho jati hai ?

(pb)
Posted by
Harmanpreet Kehal (8437152202)
Harmanpreet Kehal
Punjab
Sangrur
Write Answer
Posted Date (13 May 2021 09:03 AM) Assigned Date (14 May 2021 09:08 AM)
Answered Date (14 May 2021 10:14 AM) Translated Date (-)

aap 250gm jokhar, 250gm kalmishora, 250gm mitha sodha aur 250gm fatkadi len, pehle fatkadi ko tawe per achi trah garm kren fir uska powder bnn jayega fir baki sabhi chijo ko pess ker powder bnna leen aur sabhi ko achi trah mix kren aur rojana 50gm subah khali pett den yeh sara kush apko pansari se mill skta hai aur agli varr heat mai anne per heat khali rehne den aur usse agli heat mai AI krwayen aur AI ke sath Receptal inj. 5ml iv lgwayen.

ਬਾਈ ਜੀ increlac tablets ਤੇ simlage herbs tabs. ਅਸੀਂ ਉਹ ਪਸ਼ੂ ਨੂੰ ਦੇਕੇ ਜ਼ਿਆਦਾ ਸਮਾਂ ਦੁੱਧ ਲੈ ਸਕਦੇ ਹਾਂ ਜੇ ਪਸ਼ੂ ਲੰਗੇ ਡੰਗ ਕਰਦਾ ਹੋਵੇ ?

(pb)
Posted by
Tarandeep Singh (8360978889)
Tarandeep Singh
Punjab
Amritsar
Write Answer
Posted Date (13 May 2021 08:35 AM) Assigned Date (14 May 2021 09:08 AM)
Answered Date (14 May 2021 10:15 AM) Translated Date (-)

ਤਰਨਦੀਪ ਜੀ ਤੁਸੀ ਇਹ ਟੈਬਲੇਟ ਪਸ਼ੂ ਨੂੰ ਦੇ ਸਕਦੇ ਹੋ ਇਹਨਾਂ ਨਾਲ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਪਸ਼ੂ ਸਮੇਂ ਤੇ ਦੁੱਧ ਦਿੰਦਾ ਰਹਿੰਦਾ ਹੈ

Answered Date (14 May 2021 08:24 PM) Translated Date (-)

ਦੋਵਾਂ ਵਿੱਚੋ ਕਿਹੜੀ ਸਹੀ ਆ ਜੀ result based

pr 111 da shi sma ?

(pb)
Posted by
Navkirat pal Singh (9417102521)
Navkirat pal Singh
Punjab
Faridkot
Write Answer
Posted Date (13 May 2021 08:24 AM) Assigned Date (14 May 2021 09:07 AM)
Answered Date (13 May 2021 08:32 AM) Translated Date (14 May 2021 10:50 AM)

Navkirat ji PR 111 di paneeri tusi 20 may- 25 may tak beej sakde ho.. Dhanwad

Sir ji asi jhone di paneeri bejni aa kaha bohat ho jande aa khari dawai poni chahidi hai nale bad vich 15 20din hoke pili pa jandi aa koi hal dso ?

(pb)
Posted by
Navpreet singh (9915577201)
Navpreet singh
Punjab
Amritsar
Write Answer
Posted Date (13 May 2021 08:11 AM) Assigned Date (14 May 2021 09:18 AM)
Answered Date (13 May 2021 08:46 AM) Translated Date (-)

Navpreet Singh ji jhone di paneeri beejan to 3 din baad SOFIT 37.5 EC @60-70ml/1knaal vich mitti nal mix krke pa skde ho.... kyi var paneeri nu lohe di ghat aa jandi hai jis krke nve patte peele pai jande han..esde lai tusi 0.5-1kg ferrous sulphate/acre de hisab nal spray kar sakde ho... Dhanvad

ਇਹ ਕੀਟ ਮੂਲੀ ਦੇ ਪੱਤਿਆਂ ਨੂੰ ਖਾ ਰਿਹਾ, ਕਿਰਪਾ ਕਰਕੇ ਕੋਈ ਹੱਲ ਦੱਸੋ। ਧੰਨਵਾਦ ਜੀ ?

(pb)
  • 2
Posted by
ਵਰਿੰਦਰ ਸਿੰਘ (9803507100)
ਵਰਿੰਦਰ ਸਿੰਘ
Punjab
Ludhiana
Write Answer
Posted Date (13 May 2021 08:00 AM) Assigned Date (14 May 2021 09:07 AM)
Answered Date (13 May 2021 09:01 AM) Translated Date (14 May 2021 11:17 AM)

ਵਰਿੰਦਰ ਸਿੰਘ ਜੀ, ਤੁਸੀਂ ਇਸਦੇ ਲਈ Thiamethoxam 25% WG @ 1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

सर जी मैंने गाय को सरसों का तेल पिलाया था नाल द्वारा पिलाया था तो उससे उसको थोड़ी दशक चली गई और फिर उसने खाना पीना छोड़ दिया क्या इलाज करें ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (13 May 2021 07:53 AM) Assigned Date (14 May 2021 09:06 AM)
Answered Date (14 May 2021 10:17 AM) Translated Date (28 May 2021 09:56 AM)

राहुल जी उसे आप Inj Xnel 1 gm, Inj ridema 10ml, Inj byrocin 20ml, Inj nimovet 15ml लगवाएं और यह सभी तीन दिन लगवाते रहें।

ਡਾਕਟਰ ਜੀ ਵੱਛੀ ਕੁੱਬੀ ਜੀ ਹੋ ਗਈ ਹੈ ਕੀ ਕਾਰਨ ਹੈ ?

(pb)
  • 1
Posted by
Gurmukh singh (6280035235)
Gurmukh singh
Punjab
Bathinda
Write Answer
Posted Date (13 May 2021 07:31 AM) Assigned Date (14 May 2021 09:06 AM)
Answered Date (13 May 2021 03:27 PM) Translated Date (14 May 2021 11:17 AM)

ਇਸ ਨੂੰ min 21 powder 1kg ਨੂੰ 50gm ਰੋਜਾਨਾ ਦਿਓ ਅਤੇ Liquid Nurokind plus vet 500ml ਨੂੰ 50ml ਰੋਜਾਨਾ ਦਿਓ

Answered Date (22 May 2021 10:00 PM) Translated Date (28 May 2021 09:56 AM)

ਪਾਣੀ ਵੀ ਬਹੁਤ ਘੱਟ ਪੀਦੀ ਹੈ ਜੀ

ਡਾਕਟਰ ਸਾਬ ਗਾ ਨੂੰ ਭੁੱਖ ਘੱਟ ਲਗਦੀ ਹੈ । ਫੀਡ ਵੀ ਖੁਸ਼ ਹੋਕੇ ਨਹੀਂ ਖਾਂਦੀ, ਪੇਟ ਦੇ ਕੀੜਿਆਂ ਦੀ ਦਵਾਈ ਵੀ ਦਿਤੀ ਹੋਈ ਹੈ, ਕੋਈ ਦਵਾਈ ਦਸੋ ਜੀ ਜਿਸਦੇ ਨਾਲ ਖੁੱਲ ਕੇ ਭੁੱਖ ਲਗੇ ?

(pb)
Posted by
harpreet singh (7814945923)
harpreet singh
Punjab
Fazilka
Write Answer
Posted Date (13 May 2021 07:26 AM) Assigned Date (14 May 2021 09:05 AM)
Answered Date (14 May 2021 10:19 AM) Translated Date (28 May 2021 09:56 AM)

ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ ਅਤੇ Vitakind liv 100ml ਰੋਜਾਨਾ ਦਿਓ.

सर जी हमारे रिजके में यह रोग हो गया है इसके बचाव के लिए क्या करें , पिला पड़ गया है ?

(hn)
  • 1
Posted by
Deelip Meena (9950471157)
Deelip Meena
Rajasthan
Jaipur
Write Answer
Posted Date (13 May 2021 07:06 AM) Assigned Date (14 May 2021 09:18 AM)
Answered Date (13 May 2021 08:59 AM) Translated Date (14 May 2021 11:17 AM)

दलीप जी,आप 0.5kg ferrous sulphate और 0.5kg zinc का छिड़काव कर सकते हैं, धन्यवाद

13 May 2021

Thanks sir

ਪਰਮਲ ਝੋਨੇ ਦੀ ਪਨੀਰੀ ਬੀਜਣ ਦਾ ਸਹੀ ਸਮਾਂ ?

(pb)
Posted by
ਗੁਰਮੀਤ ਸਿੰਘ (9877336249)
ਗੁਰਮੀਤ ਸਿੰਘ
Punjab
Mansa
Write Answer
Posted Date (13 May 2021 07:01 AM) Assigned Date (14 May 2021 08:50 AM)
Answered Date (13 May 2021 08:35 AM) Translated Date (14 May 2021 11:18 AM)

ਗੁਰਮੀਤ ਸਿੰਘ ਜੀ ਪਰਮਲ ਝੋਨੇ ਦੀ ਪਨੀਰੀ ਤੁਸੀਂ 20 ਮਈ - 5 ਜੂਨ ਤਕ ਬੀਜ ਸਕਦੇ ਹੋ, ਧੰਨਵਾਦ

devmedia

(hn)
Posted by
Rajeev Lochan vats (9661648008)
Rajeev Lochan vats
Bihar
Arwal
Write Answer
Posted Date (13 May 2021 06:50 AM) Assigned Date (19 May 2021 12:09 PM)
Answered Date (13 May 2021 09:09 AM) Translated Date (14 May 2021 11:18 AM)

राजीव जी, कृप्या अपना सवाल विस्तार से करें और अपनी फसल की वीडियो दोबारा शेयर करें ताकि आपको सही जानकारी मिल सके, धन्यवाद

ਗੁਆਰੇ ਦੀ ਵਧ ਝਾੜ ਵਾਲੀ ਕਿਸਮ ਤੇ ਬਜਿਾਈ ਦਾ ਸਮਾ ਦਸੋ ਜੀ ?

(pb)
Posted by
jagdeep singh (8054569446)
jagdeep singh
Punjab
Bathinda
Write Answer
Posted Date (13 May 2021 06:50 AM) Assigned Date (14 May 2021 09:17 AM)
Answered Date (13 May 2021 08:52 AM) Translated Date (14 May 2021 11:32 AM)

ਜਗਦੀਪ ਸਿੰਘ ਜੀ ਗੁਆਰ ਦੀ ਬਿਜਾਈ ਅੱਧ July-adh-august ਤੱਕ ਕੀਤੀ ਜਾਂਦੀ ਹੈ।ਤੁਸੀਂ ਇਹਨਾਂ ਵਿੱਚੋ ਕਿਸੇ ਇਕ ਕਿਸਮ ਨੂੰ ਬੀਜ ਸਕਦੇ ਹੋ- Guara 80, HG 365, HG 563 .... ਧੰਨਵਾਦ

jhona di paneri lee nu 2 din hogye n Sir ! Ehdi Care kida kiti jwa bdhia way nl Sir ?

(pb)
Posted by
Gurpreet Singh (7355000167)
Gurpreet Singh
Punjab
Patiala
Write Answer
Posted Date (13 May 2021 06:49 AM) Assigned Date (14 May 2021 09:17 AM)
Answered Date (13 May 2021 09:05 AM) Translated Date (14 May 2021 11:21 AM)

Gurpreet Singh ji jameen vich lagatar nmi bnai rakho .. Jada bhrke paani na lao ate kyi var lohe di ghat krke nve ptte peele ho jande han esde lai tusi ferrous sulphate @0.5kg/acre de hisab nal spray kar skde ho... Dhanvad

sir A.l ke 10-12 hours baad meri cow ne gadha pila jera diya fir ptla sa jera diya kya gyabhin rh gyi h ?

(hn)
Posted by
मुनीश कुमार (9389664518)
मुनीश कुमार
Haryana
Yamunanagar
Write Answer
Posted Date (13 May 2021 06:18 AM) Assigned Date (14 May 2021 09:16 AM)
Answered Date (14 May 2021 10:19 AM) Translated Date (28 May 2021 09:56 AM)

Maneesh ji woh gabhin rukk bhi skti hai uske gabhin hone ja khali hone ka sahi pta 21-22 din badd agli heat mai aane per pta lgg skta hai usko aap keeper plus powder 30gm rojana 20 din tak dena suru kren.

दूध के सही दाम नहीं मिल रहे हैं, दूध को किस डेरी में दे तांकि सही रेट मिल सके ?

(hn)
Posted by
Vinay Kumar (6376275540)
Vinay Kumar
Rajasthan
Alwar
Write Answer
Posted Date (12 May 2021 11:29 PM) Assigned Date (13 May 2021 09:29 AM)
Answered Date (13 May 2021 08:18 AM) Translated Date (13 May 2021 08:29 AM)

विनय जी डेयरी में पशु का दूध फैट और एसएनएफ के हिसाब से लगता है उसी हिसाब से दूध का रेट लगता है आप दूध को आसपास के घरों में भी बेच सकते है या फिर दूध बेचने के साथ साथ दूध के प्रोडक्ट जैसे दही, लस्सी, पनीर, घी आदि तैयार करके भी बेच सकते है जिससे आप अच्छा मुनाफा भी कमा सकते है।

13 May 2021

bhut asa

sir PR 128 ਬਾਰੇ ਪੂਰੀ ਜਾਣਕਾਰੀ ਦਿਓ ?

(pb)
Posted by
Amandeep singh (9855148215)
Amandeep singh
Punjab
S.A.S. Nagar
Write Answer
Posted Date (12 May 2021 10:33 PM) Assigned Date (13 May 2021 09:27 AM)
Answered Date (13 May 2021 08:37 AM) Translated Date (13 May 2021 09:11 AM)

ਅਮਨਦੀਪ ਜੀ PR 128 ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।ਇਸ ਦੀ ਪਨੀਰੀ ਬੀਜਣ ਦਾ ਸਹੀ ਸਮਾਂ 20-25 ਮਈ ਦੇ ਵਿਚਕਾਰ ਦਾ ਹੈ। ਧੰਨਵਾਦ।

Answered Date (13 May 2021 11:41 AM) Translated Date (13 May 2021 11:47 AM)

thanku ji

Answered Date (14 May 2021 09:54 AM) Translated Date (28 May 2021 09:49 AM)

बिल्कुल सही जानकारी

सर फरीदकोट में सुपर नेपियर बाजरे की कलमें कहाँ से मिल सकती हैं ?

(en)
Posted by
jashan (6280491685)
jashan
Punjab
Faridkot
Write Answer
Posted Date (12 May 2021 10:01 PM) Assigned Date (13 May 2021 09:16 AM)
Answered Date (13 May 2021 10:11 AM) Translated Date (13 May 2021 11:16 AM)

Jashan ji tusi super napier bajra diye kalma lyi Dr.Savinder Singh 94631 46850 nal sampark karke jankari le sakde han. Dhanwad.

Answered Date (13 May 2021 10:13 AM) Translated Date (13 May 2021 11:16 AM)

जश्न जी आप super napier bajra की कलमे के लिए Dr.Savinder Singh 94631 46850 से संपर्क करके जानकारी ले सकते है। धन्यवाद।

खरीफ मे प्याज की खेती का सही समय क्या है और पूरी प्रक्रिया क्या रहेगी!

(hn)
Posted by
ashishh (8012000088)
ashishh
Haryana
Bhiwani
Write Answer
Posted Date (12 May 2021 09:56 PM) Assigned Date (13 May 2021 09:16 AM)
Answered Date (13 May 2021 09:21 AM) Translated Date (13 May 2021 09:41 AM)

आशीष जी प्याज़ की किस्मे जैसे Agrifound Dark Red, N 53, Bhima Shakti, Bhima Raj, Bhima Super, Bhima Dark red, है। नर्सरी तैयार करने का उचित समय मई से मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें| रोपण के समय, पंक्तियों के बीच 15 सैं.मी. और पौधों के बीच 7.5 सैं.मी. का फासला रखें| एक एकड़ के लिए 3-4 किलो बीजों का प्रयोग करें| बिजाई से 10 दिन पहले 20 टन रूड़ी की खाद डालें| नाइट्रोजन 40 किलो(यूरिया 90 किलो), फासफोरस 20 किलो(सिंगल सुपर फासफेट 125 किलो) और पोटाश 20 किलो(मिउरेट ऑफ़ पोटाश 35 किलो) प्रति एकड़ डालें| फासफोरस और पोटाश की पूरी मात्रा और नाइट्रोजन की आधी मात्रा रोपण के समय डालें| बाकी बची नाइट्रोजन छींटा देकर रोपण के चार हफ्ते बाद डालें| पानी में घुलनशील खादें: रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें| शुरुआत में नए पौधे धीरे-धीरे बढ़ते है| इसलिए नुकसान से बचाव के लिए गोड़ाई की जगह रासायनिक नदीन-नाशक का प्रयोग करें| रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें| नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में मिलाकर प्रति एकड़ में स्प्रे करें| नदीनों की रोकथाम के लिए 2-3 गोड़ाईयों की सिफारिश की जाती है| पहली गोड़ाई बिजाई से एक महीने बाद और दूसरी गोड़ाई, पहली से एक महीने बाद करें| मिट्टी की किसम और जलवायु के आधार पर सिंचाई की मात्रा और आवर्ती का फैसला करें| पहली सिंचाई बिजाई से तुरंत बाद करें और फिर आवश्यकता अनुसार 10-15 दिनों के फासले पर सिंचाई करें | धन्यवाद।

Answered Date (14 May 2021 08:11 PM) Translated Date (28 May 2021 09:49 AM)

डॉक्टर रणवीर सिंह मान जी क्या आपका संम्पर्क नंबर मिल सकता है।