Punjab
Search
lichi dy plant dy leaves brown ho rhe aa..es da ki karan hai..
(en)
Navjot ji tuc isnu 100 gram MOP ate 4kilo vermicompost pao.dhanwad
sir ,sava 134 paddy kinne time vich pakk k teyaar ho jandi hai
(pb)
Punjab
Varinder ji eh pakkan layi 130-134 din da sma laindi hai. isda austan jhaad 30 quintal prati acre de hisab nal niklda hai,dhanwad
114 jhoona 12 vale pani ch janda g
(pb)
Jagmeet ji kirpa karke daso ke tuc 12 wala jhona kisnu keh rahe ho taki tuhanu usde hisab nal jankari diti ja sake,dhanwad
fal lagan te lichi di kis trah dekhbhal kiti jave
(pb)
Punjab
Puneet ji kirpa karke daso ke paudhe di umar kinni hai taki tuhanu usde hisab nal jankari diti ja sake,dhanwad
sir , sava134 jhone da jhad te timing dasso g
(pb)
Punjab
Varinder ji sava 134 kisam da jhaad 30-32 quintal prati acre de hisab nal niklda hai. isda kadd 100-110cm hunda hai ate eh pakkan de lai 120 din da sma laindi hai,dhanwad
ਕੀ ਅਸੀ ਕੱਦੂ ਦੀ ਫ਼ਸਲ ਦੇ ਵਿਚ ਭਿੰਡੀ ਵੀ ਲਗਾ ਸਕਦੇ ਹਾਂ
(pb)
Punjab
ਰਮਨ ਜੀ ਤੁਸੀ ਇਹਨਾਂ ਦੀ ਇਕਠੀ ਬਿਜਾਈ ਨਾ ਕਰੋ ਕਿਉਕਿ ਤੁੜਾਈ ਸਮੇਂ ਸਮੱਸਿਆ ਆਵੇਗੀ ਜੀ,ਕੱਦੂ ਦੀਆਂ ਵੇਲਾਂ ਭਿੰਡੀ ਉਪਰ ਚੜ ਜਾਂਦੀਆਂ ਹਨ। ਧੰਨਵਾਦ
kya khet me rakodiya khad dalna chahiye ke nhi
(hn)
Maharashtra
Nanalal ji kripya aap visthar se btaye ke aap rakodiya konsi khaad hai agar aapke paas iski photo to kripya bheje taki aapko uske hisab se jankari di ja sake,dhanywad
Madhya Pradesh
ssp
27p68paddy dhan kase he
(pb)
Maharashtra
Jajbir ji yeh hybrid kisam hai yeh 135-137 dino me tyar ho jata hai. is ka tna mota hota hai jiski wjah se yeh girti kam hai. iski paidavar 28 qtl prati acre ke hisab se hoti hai. yeh retli jameen me lag jati hai.
kya pyaj ki rop teyar kab kare
(hn)
Maharashtra
Sen ji aap iski paudh ki abhi buvayi kar sakte hai,dhanywad
ਡਾ ਸਾਹਿਬ ਪਸ਼ੁਆ ਦੇ ਤੱਤ ਪੂਰੇ ਕਰਨ ਲਈ ਕਿਸ ਕੰਪਨੀ ਦਾ ਜਾ ਕਿਹੜਾ ਮਿਨਰਲ ਮਿਕਸਚਰ ਵਰਤਿਆਂ ਜਾਵੇ ਧੰਨਵਾਦ
(pb)
ਤੁਸੀ Agrimin, Bovimin-b , Minfa gold, CRS, Repromin ਕੋਈ ਵੀ ਵਰਤ ਸਕਦੇ ਹੋ ਇਹ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
लौकी का खेती किस मौसम में लगाया जाता है और कौन सा company का
(hn)
Maharashtra
इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है।Pusa Summer Prolific Round, Pusa Manjri (Sankar variety) आप इन किस्मों की बिजाई कर सकते है और आप इसे किसी भी कंपनी का खरीद सकते है। धन्यवाद
14dec 2020 buffalo suyi ya g aje tak heat vich nhi ayi ki dena chahida
(pb)
Punjab
Rupinderjit ji tuci uss nu pett de kiria lai Flukarid-Ds bolus deo ate Bovimin-B Ultra powder 50gm rojana, Ovumin advance tab. rojana 1 goli deo ate 21 din tak dinde rho iss nal sarir di kami purri howegi ate jldi heat vich aa jawegi.
ਸਰ ਜੀ ਕਟੀ ਨੂੰ 2 ਕਿਲੋ agrimin forte powder ਪਾ ਲਿਆ ਹੋਰ ਦਸੋ ਕਿਹੜਾ ਪਾਇਏ ਤਾ ਕਿ ਆਸ ਲਗ ਜਾਵੇ 3 ਸਾਲ ਦੀ ਹੋ ਜਾਣਾ
(pb)
ਤੁਸੀ ਇਸ ਨੂੰ agrimin forte ਪਾਊਡਰ 50 ਗ੍ਰਾਮ ਦੇ ਹਿਸਾਬ ਨਾਲ ਰੋਜਾਨਾ ਦਿੰਦੇ ਰਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਇਸ ਨੂੰ nutrisacc advance bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਸਮੇਂ ਤੇ ਹੀਟ ਵਿੱਚ ਆ ਜਾਵੇਗੀ
JUMP(Fipronil 80% WG) 1) ki km krdi hai 2)dose ki hai 3) kehria fasla te hundi hai 4) khet ch pani kinna hove 5)kehria sprey ch rla skde ha
(pb)
Punjab
Simranjit Singh ji,fipronil 80% ik keetnashak hai..eh thrips, borer, leaf folder varge keeta lai vartia janda hai..es di spray chilli, rice, grapes, onion, cabbage vargiya fasla te kar sakde ha..jameen vatr honi chahidi hai ate esdi dose vkho-vakh fasla te vakhri hai jive jhone lai tusi 15gm/acre de hisab nal vart sakde ho..esde chnge result lai kise hor dwai vich mix karke na kro.. Dhanwad
buffalo da pregnancy period kine din hunda hai g
(pb)
Punjab
Rupinder ji buffalo suun vich lagbhag 10 month 10 din da sma lendi hai.
ਆਪਣੀ ਖੇਤੀ ਦੀ ਜ਼ਮੀਨ ਖਰੀਦ ਅਤੇ ਵੇਚਨ ਵਾਲੀ ਐਪ ਦਾ ਨਾਂ ਦਸੋ ਜੀ
(pb)
Punjab
ਸ਼ਮਨ ਜੀ ਗੂਗਲ ਪਲੇ ਸਟੋਰ ਤੇ ਬਹੁਤ ਸਾਰੀਆਂ ਐੱਪ ਹਨ ਪਰ ਉਹ ਤੁਹਾਨੂੰ ਸਹੀ ਜਾਣਕਾਰੀ ਦਿੰਦੀਆਂ ਹਨ ਇਸ ਬਾਰੇ ਕੋਈ ਗਰੰਟੀ ਨਹੀਂ ਦਿਤੀ ਜਾ ਸਕਦੀ। ਧੰਨਵਾਦ
ਇਸ ਦਾ ਇਲਾਜ਼
(pb)
Punjab
ਸੁਖਵਿੰਦਰ ਜੀ ਇਹ ਮੱਛਰ ਦਾ ਹਮਲਾ ਹੈ ਇਸਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ssa ji ਅਸੀਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ,,, ਉਸਨੂੰ ਜ਼ਮੀਨ ਦੇ ਵਿਚ ਹੀ ਵਾ ਦਿੱਤਾ ਹੈ,,ਕੀ ਇਸ ਨਾਲ ਝੋਨੇ ਦੇ ਝਾੜ ਵਿੱਚ ਫਰਕ ਪਵੇਗਾ ,,, pr26 te pr22 ਝੋਨਾ ਲਾਉਣਾ ਹੈ ।। ਧੰਨਵਾਦ ਜੀ।।
(pb)
Haryana
ਸਰਤਾਜਦੀਪ ਜੀ ਇਕ ਸਾਲ ਨਾੜ ਵਾਹੁਣ ਨਾਲ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ, ਅਗਰ ਤੁਸੀਂ 3-4 ਸਾਲ ਲਗਾਤਾਰ ਨਾੜ ਨੂੰ ਜਮੀਨ ਵਿੱਚ ਵਾਹੁਣੇ ਹੋ ਤਾਂ ਤੁਹਾਡੀ ਜਮੀਨ ਉਪਜਾਊ ਹੋਵੇਗੀ ਅਤੇ ਫ਼ਸਲਾਂ ਦਾ ਝਾੜ ਵੀ ਵਧੇਗਾ, ਧੰਨਵਾਦ
ਚਾਰੇ ਵਾਲੀ ਮੱਕੀ ਨੂੰ ਆਹ ਪਾ ਸਕਦੇ ਹਾਂ ।
(en)
Punjab
ਗੁਰਵਿੰਦਰ ਜੀ ਤੁਸੀਂ ਇਸਦੀ ਵਰਤੋਂ ਚਾਰੇ ਵਾਲੀ ਮੱਕੀ ਵਿਚ ਕਰ ਸਕਦੇ ਹਨ। ਇਸਦੀ ਮਾਤਰਾ 4kg ਪ੍ਰਤੀ ਏਕੜ ਦੇ ਹਿਸਾਬ ਨਾਲ ਹੈ। ਧੰਨਵਾਦ।
nilgay.se wheat.ki kheto.Ki raksha.kaise.Kare
(hn)
Maharashtra
ap fasl ki fencing kar sakte hai iske ilava ap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate. Dhanywad .
ਡਾਕਟਰ ਜੀ ਮੇਰੀ ਗਾਂ ਦੇ ਥਣ ਤੇ ਮੌਕੇ ਹੋ ਗਏ ਨੇ ਕਿਵੇਂ ਠੀਕ ਹੋਣਗੇ
(pb)
ਤੁਸੀ ਇਸ ਨੂੰ Udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Avil inj. 10ml Anthiomaline injection 10ml ਰੋਜਾਨਾ 3 ਦਿਨ ਲਗਵਾਓ.
devmedia
(pb)
Punjab
ਹਰਮੀਤ ਜੀ ਇਸਦੇ ਦੁੱਧ ਦਾ ਸਹੀ ਪਤਾ ਇਸਦੇ ਸੂਣ ਤੋਂ ਬਾਦ ਲਗੇਗਾ ਬਾਕੀ ਗਾਂ ਸੂਣ ਵਿੱਚ ਲਗਭਗ 9 ਮਹੀਨੇ 9 ਦਿਨ ਦਾ ਸਮਾਂ ਲੈਂਦੀ ਹੈ ਅਤੇ ਕੁੱਝ ਪਸ਼ੂ ਸੂਣ ਤੋਂ ਥੋੜੇ ਦਿਨ ਪਹਿਲਾ ਦੁੱਧ ਉਤਾਰਦੇ ਹੈ ਇਹ ਓਹਨਾ ਦੀ ਨਸਲ ਦੇ ਹਿਸਾਬ ਨਾਲ ਹੈ ਬਾਕੀ ਤੁਸੀ ਇਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਗਰਮੀ ਤੋਂ ਬਚਾ ਕੇ ਰੱਖੋ
ਮੈਂ ਹਰਮੀਤ ਸਿੰਘ ਪਿੰਡ ਤੂੰ ਗਾਂ ਤਹਿ ਸੀਲ ਨਾਭਾ ਪਟਿਆਲਾ ਦਾ ਰਹਿਣ ਵਾਲਾ ਹਾ ਮੇਰੇ ਕੋਲ ਇੱਕ H.F ਗਾਂ ਪਹਿਲੀ ਸੂਣ ਵਾਲੀ ਹੈ ਉਸ ਦੇ 9 ਮਹੀਨੇ 10 ਮਈ ਨੂੰ ਪੂਰੇ ਹੋ ਰਹੇ ਹਨ ਉਸ ਨੂੰ ਮੈਂ 2 Box Metabolite ਦੇ ਦਿਤੇ ਹਨ ਨਾਲ Udrstrong - H ਵੀ ਦੇ ਦਿੱਤਾ ਹੈ ਪਰ ਉਸ ਨੇ ਦੁੱਧ ਬਹੁਤ ਘੱਟ ਬਣਾਇਆ ਹੈ ਕਿਰਪਾ ਕਰਕੇ ਸੁਝਾ ਦਿਓ ਧੰਨਵਾਦ
(pb)
Punjab
ਹਰਮੀਤ ਜੀ ਇਸਦੇ ਦੁੱਧ ਦਾ ਸਹੀ ਪਤਾ ਇਸਦੇ ਸੂਣ ਤੋਂ ਬਾਦ ਲਗੇਗਾ ਬਾਕੀ ਗਾਂ ਸੂਣ ਵਿੱਚ ਲਗਭਗ 9 ਮਹੀਨੇ 9 ਦਿਨ ਦਾ ਸਮਾਂ ਲੈਂਦੀ ਹੈ ਅਤੇ ਕੁੱਝ ਪਸ਼ੂ ਸੂਣ ਤੋਂ ਥੋੜੇ ਦਿਨ ਪਹਿਲਾ ਦੁੱਧ ਉਤਾਰਦੇ ਹੈ ਇਹ ਓਹਨਾ ਦੀ ਨਸਲ ਦੇ ਹਿਸਾਬ ਨਾਲ ਹੈ ਬਾਕੀ ਤੁਸੀ ਇਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਗਰਮੀ ਤੋਂ ਬਚਾ ਕੇ ਰੱਖੋ
tinde de booteya di growth lyi ki kita jawe
(pb)
Haryana
Varinder Singh ji tinde de bootiya di growth lai tusi NPK 13:00:45 @5-10gm/ltr Paani vich spray kar sakde ho.. fungus to bachaun lai tusi khatti lassi di 10 dina to spray karde raho.. Dhanwad
ਸਤਿ ਸੀ੍ ਅਕਾਲ ਜੀ ਸਰ ਵਧੀਅਾ ਮਿਨਰਲ ਮਿਕਚਰ ਕਿਸ ਕੁ ਰੇਟ ਪੈਦਾ ਹੈ
(pb)
ਤੁਸੀ Agrimin, Bovimin-b , Minfa gold, CRS, Repromin ਕੋਈ ਵੀ ਵਰਤ ਸਕਦੇ ਹੋ ਇਹ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਹਨਾਂ ਦਾ ਰੇਟ ਕੰਪਨੀ ਦੇ ਹਿਸਾਬ ਨਾਲ ਜ਼ਿਆਦਾ ਜਾ ਘੱਟ ਵੀ ਹੋ ਸਕਦਾ ਹੈ ਇਹ ਲਗਭਗ 350 ਤੋਂ ਲੈ ਕੇ 500 ਤੱਕ ਵੀ ਮਿਲ ਸਕਦੇ ਹੈ ਬਾਕੀ ਇਹ ਨਿਰਭਰ ਕਰਦਾ ਹੈ ਕਿੰਨੇ ਕਿਲੋ ਦੀ ਪੈਕਿੰਗ ਹੈ ਕਿਉਕਿ ਉਸ ਹਿਸਾਬ ਨਾਲ ਵੀ ਰੇਟ ਵੱਧ ਘੱਟ ਰਹਿੰਦਾ ਹੈ
सर नीम की खल (नीम केक पाउडर) बढिया और सही (उचित) रेट में कहाँ से मिलेगी
(hn)
Punjab
मनोज जी आप नीम केक लेने के लिए TR Agro Research, 45-46 K.M. Milestone, Village-Dundsa, Mathura Road, Palwal, Haryana. Call: +91-98111-14344, 94160-38148 से संपर्क कर सकते है। धन्यवाद
is tamato nu ki problem h
(pb)
raj ji kirpa karke daso ke tuc isnu koi spray di varto kit hai ta jo tuhanu usde hisab nal jankari diti ja sake.dhanwad
ਸਰ ਹੁਣ ਮੂੰਗੀ ਬੀਜ ਸਕਦੇ ਆ ਇਸ ਤੋ ਬਾਅਦ 1509ਝੋਨਾ ਲਉਣ ਦੋ ਫਸਲ ਹੋ ਸਕਦੀਆ
(pb)
Punjab
ਗੁਰਪ੍ਰੀਤ ਜੀ ਮੂੰਗੀ ਦੀ ਬਿਜਾਈ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਹੁਣ ਇਸਦੀ ਬਿਜਾਈ ਨਹੀਂ ਕੀਤੀ ਜਾ ਸਕਦੀ। ਧੰਨਵਾਦ
pr jheeri lagaan da or udsi paneeri bheejan da sahi samay ki hai g
(en)
Haryana
Harman ji isdi paniri tuc 15 may to bad kar sakde ho ate mukh khet vich isnu 15 june to bad la sakde ho,dhanwad
pr14 and pr 128 lagaan di soch rahe aa g tavaade according ki eh sahi choice a or ehna da vadh jhaad len lyi ki krna chahi da hai
(en)
Haryana
Harman ji PR 114 da jhaad 27.8 quintal prati acre de hisab nal niklda hai.PR 128 kisam da jhaad 30 quintal prati acre de hisab nal niklda hai.dhanwad
ਘਰ ਵਿਚ ਗਮਲੇ ਵਿਚ ਦੇਸੀ ਕੱਦੂ ਦੀ ਵੱਲ ਲਾਈ ਹੈ। ਉਸਦੇ ਫੋਟੋ ਵਿਚ ਦਿੱਸਣ ਅਨੁਸਾਰ ਪੱਤੇ ਖਰਾਬ ਹੋ ਕੇ ਸੁੱਕ ਰਹੇ ਹਨ। ਇਹ ਬਿਮਾਰੀ ਸਭ ਤੋਂ ਪਹਿਲਾਂ ਹੇਠਲਿਆਂ ਪੱਤਿਆਂ ਤੋਂ ਸ਼ੁਰੂ ਹੋਈ ਸੀ। ਹੁਣ ਹੌਲੀ ਹੌਲੀ ਉੱਪਰ ਵੱਲ ਜਾ ਰਹੀ ਹੈ। ਕਿਰਪਾ ਕਰਕੇ ਕੋਈ ਇਲਾਜ ਦੱਸੋ।
(pb)
Maharashtra
ਭੁੱਲਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਕੀ ਕੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Moong ko pehla pani kitne din me dena hota a
(en)
Haryana
Baldev Bhullar ji, moong ko paani jameen ki mitti aur mosam ke hisab se dena chahiye, Dhanywad
sir katt pani wali variety dso jhone di or raitli zameen aa katt pani laye or result v vdiya bikle pehla sharbati basmati lgnde c es bar parmal lgani
(en)
Punjab
Sharry ji retli jameen vich ghat sma lain vali jhone di kism Lga sakde ho jive PR 126..es kism da ausat jhad 30qtl/acre hai..25-30din di paneeri khet vich lga dvo..es nal tuhanu chnge result milnge.. Dhanwad
sir can I use on chilli plants ethion fosmite and fungicide together
(en)
Haryana
Harjeet Singh, to get good results spray separately. Thank you
pr 126 te pr 122 d pneeri beejan da Shi time ki hai ji
(pb)
Punjab
Sartajdeep ji, PR 122 di paneeri tusi 20-25 may ate PR 126 di paneeri 25may-5june tak beej sakde ho.. Dhanwad
is time te pneeri beejan nal jhar vda rha ge ji
devmedia
(hn)
Maharashtra
रणजीत जी अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है। मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है। धन्यवाद
Fish farming laye daso ji sir ma start karna chan
(pb)
Fish farming suru krn ton pehla tuci isdi training apne nazdiki fishery department ton isdi training lao jiss nal tuhanu iss kam di jankari bhi milegi ate isde lai loan, subsidy millegi tuci training da pta krn lai Sh.Rajeshwar Kumar, CEO(Additional Charge ADF Mansa) 94177-74011 nal sampark kr skde ho ate agli training di jankari laa skde ho.
devmedia
(hn)
Punjab
रणजीत जी कृप्या सवाल विस्तार से करें ताकि आपको सही जानकारी मिल सके, धन्यवाद
bajra bhejeya c hala na wah k sawage to pehla bheej dita c ,, sham nu barish bahut ho gayi ki oh ugg payega ja nahi
(pb)
Punjab
Gurpartap ji jekar bajre da beej pani de nal rud gea hoyega fer ta nahi ugegea otherwise eh ug jayega.dhanwad
128di panri kdo bej sakda aa
(pb)
Punjab
Sukhpreet ji PR 128 kism di paneeri tusi 20-25 may tak beej sakde ho.. Dhanwad
ਸਤਿ ਸ੍ਰੀ ਅਕਾਲ ਜੀ। ਡੇੜ ਮਹੀਨਾਂ ਪਹਿਲਾਂ ਮੈਂ ਟਮਾਟਰ ਦੇ 3 ਪੌਦੇ ਲਾਏ ਸੀ। ਜੋ ਬਿਲਕੁਲ ਖਰਾਬ ਹੋ ਗਈ ਨੇ। ਕਿਰਪਾ ਕਰਕੇ ਕੋਈ ਸਮਾਧਾਨ ਦੱਸਿਆ ਜਾਵੇ। ਧੰਨਵਾਦ ਜੀ।
(pb)
Punjab
ਸਿੰਘ ਜੀ, ਜਿਹੜੀ ਤਸਵੀਰ ਤੁਸੀਂ ਸਾਂਝੀ ਕੀਤੀ ਹੈ ਉਹ ਖੁੱਲ ਨਹੀਂ ਰਹੀ, ਕਿਰਪਾ ਕਰਕੇ ਤਸਵੀਰ ਦੁਬਾਰਾ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Planted green chilly crop, now it has started flowering. Some of the plants are decaying/leaves withering/drying. Please inform us the problem and its solution.
(en)
Punjab
Gurdev Singh, plants of chilli are attacked by thrip, you can control thrips by spraying Fipronil 80%WP @2.5ml/Ltr of water. Thank you
212 johna di panri kdo bej sakda aa kina time lea da jhona jhaad kina as da ji
(pb)
Haryana
Sukhpreet Singh ji CR 212 di paneeri tusi 20-25 may vich beej sakde ho..eh kism beej to beej tak 145 din da sme laindi hai..kissana de tajurbiya anusar eh kism 85-115 mann tak jhad de sakdi hai.. Dhanwad
kina bej pea a g ik ਏਕੜ ਚ
ਸ਼੍ਰੀਮਾਨ ਜੀ ਕੀ ਪਟਿਆਲਾ ਜਾਂ ਸੰਗਰੂਰ ਦੇ ਨੇੜੇ ਪੱਗ ਨਸਲ ਦਾ ਫਾਓਨ ਕਲਰ ਮੇਲ ਕਤੂਰਾ ਮਿਲ ਸਕਦਾ ਹੈ
(pb)
Punjab
ਬੇਅੰਤ ਜੀ ਇਸਦੇ ਵਾਰੇ ਜਾਣਕਾਰੀ ਲਈ ਤੁਸੀ ਸੰਦੀਪ ਸਿੰਘ 9056415911 ਨਾਲ ਸੰਪਰਕ ਕਰ ਸਕਦੇ ਹੋ
Hi Sir, Hope you are doing well, safe and enjoying your weekend. My name is Sahil Bharti from Village Kathlour, District Pathankot. I am Canadian resident and have been in Toronto for the last 7 year, Working as a BigData Developer in an IT company.This October I came to India and since then I have been working from home. While being there in Toronto, I met few of the vendors which deal with the seasonal fruits and supply it to the retailer stores all over Toronto and nearby cities.I spoke to them and few among them are interested to buy Litchi from me. As you know Pathankot is Lychee zone,But the major issue here is the use of those kind of insecticides, pesticides, fungicides which are not recommended by the Agriculture University/gov.For the export of the lychee , it has to go from the testing of the residue limit and it would be easily rejected because of the spray practises made by our lychee farmers. To bypass this issue, I leased out around 14 trees from one of the farmer and asked him not to use any spray on it until I provide him any spray to use on those trees and here I need your HELP and SUPPORT.I need your guidance on what spray shall I use on it so that it would also qualify the testing standards of the Canadian government guidelines.Also I need to some tips on logistics process, though I had a blue print of logistics process but not sure how solid that is.I will also share that process later. Here is the link of Canadian gov website which shows what should be the MRL of the chemicals ( filter is by using the food commodity name or chemical name) .I am very unfamiliar with these chemical names. Please have a look at it. https://pr-rp.hc-sc.gc.ca/mrl-lrm/index-eng.php Below is the link of the guidelines to follow for importing fresh fruits in Canada https://inspection.canada.ca/importing-food-plants-or-animals/food-imports/food-specific-requirements/fresh-fruit-or-vegetables/eng/1541613882667/1541613882890#a3 Waiting for your response. Thanks, Sahil. 8825097482
(en)
Sahil Ji thank you for query and it is good initiative by you to suggest you something we need some information regarding the orchard i.e age of the plants and the soil type and the package practices which were followed by the farmers so that we can guide you accordingly.thank you
नमस्कार जी , मैंने घीया की बेल लगा रखी है जिस पर फूल तो बहुत आते हैं लेकिन अधिकतर ख़राब हो जाते हैं कोई उपाय हैं तो बताओ।
(hn)
Punjab
सुरेश कुमार जी जमीन में नमी बनाये रखें औरNPK 13:00:45 @5-10gm/लीटर पानी में छिड़काव करें,,10 दिन के अंतराल से खट्टी लस्सी का छिड़काव करते रहें, धन्यवाद
hello agriculture team, Punjab basmati 7 da bheej kitho mil skda g, contact number deo
(pb)
Punjab
Satnam Singh ji Punjab Basmati 7 da beej lain lai tusi apne nedle KVK (Krishi Vigyan Kendra, Gurdaspur Phone No-01874-220743, 9876610461) vich sampark kar sakde ho.. Dhanwad
danmark da top bull da semen da price daso
(pb)
Jagpreet ji kirpa krke ehh dso tuci kis nasal de bull de semen di jankari lena chahunde ho tan jo tuhanu sahi jankari diti ja ske kirpa krke dubara apna swal vistar nal pusho tan jo tuhanu sahi jankari diti ja ske baki abs de semen di jankari lai tuci balwinder singh 9814799714, 9915046958 nal sampark kr skde ho.
ਸਰ ਜੀ ਮੱਝਾਂ ਵਿੱਚ ਚੰਗੇ ਦੁੱਧ ਦੀ ਪੈਦਾਵਾਰ ਲਈ ਕਿਸ ਨਸਲ ਦਾ ਟੀਕਾ ਭਰਵਾਇਆ ਜਾਵੇ। ਅਤੇ ਟੀਕਾ ਕਿੱਥੋਂ ਲਿਆਂਦਾ ਜਾਵੇ ਟੀਕੇ ਦਾ ਨਾਮ ਵੀ ਦੱਸੋਂ ਇਸ ਦੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਜਾਵੇ।
(pb)
ਤੁਸੀ ਮੱਝਾਂ ਨੂੰ ਮੁਰਾਹ ਨਸਲ ਦੇ ਸੀਮਨ ਭਰਵਾਂ ਸਕਦੇ ਹੋ ਅਤੇ ਇਹ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਵੀ ਭਰਵਾਂ ਸਕਦੇ ਹੋ ਜਾ ਕਿਸੇ ਵਧੀਆ ਜਾਣਕਾਰੀ ਵਾਲੇ ਪ੍ਰਾਈਵੇਟ ਡਾਕਟਰ ਤੋਂ ਵੀ ਲੈ ਸਕਦੇ ਹੋ ਅਤੇ yuvraj, rustam, m29 ਕੋਈ ਵੀ ਸੀਮਨ ਭਰਵਾਂ ਸਕਦੇ ਹੋ
Thank you sir
devmedia
(pb)
Rajasthan
ਤੁਸੀ ਉਸ ਨੂੰ ਥੋੜੀ ਖਲ ਵਿੱਚ ਵਿੱਚ ਥੋੜੀ ਫੀਡ ਦੋਨੋ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਦੇਣਾ ਸ਼ੁਰੂ ਕਰੋ ਜੇਕਰ ਹਰਾ ਚਾਰਾ ਵਧੀਆ ਮਾਤਰਾ ਵਿੱਚ ਹੈ ਤਾਂ ਤੁਸੀ ਫੀਡ ਦੀ ਮਾਤਰਾ ਘਟਾ ਸਕਦੇ ਹੋ
devmedia
(pb)
Haryana
ਗੁਰਜਿੰਦਰ ਸਿੰਘ ਜੀ ਪਨੀਰੀ ਬੀਜਾਂ ਤੋਂ ਪਹਿਲਾਂ ਜਮੀਨ ਨੂੰ ੨-੩ ਵਾਰ ਵਾਹੁਣ ਤੋਂ ਬਾਅਦ ਧੁੱਪ ਲਗਵਾਓ ਅਤੇ ਗਲੀ ਸੜੀ ਰੂੜੀ ਪਾਓ, ਤੁਸੀਂ ਝੋਨੇ ਦੀਆਂ ਇਹਨਾਂ ਕਿਸਮਾਂ ਵਿੱਚੋ ਕੋਈ ਇਕ ਲਗਾ ਸਕਦੇ ਹੋ- PR 129, PR 128, PR 126, PR 121, HKR 47 .. ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀਂ Butachlor 50 EC @1200ml/ਏਕੜ ਬਿਜਾਈ ਤੋਂ 7 ਦਿਨ ਪਿੱਛੋਂ ਛੱਟਾ ਦੇ ਸਕਦੇ ਹੋ, ਧੰਨਵਾਦ
aa injection kado lagona chida hai nd isda ki benifit hai....
(pb)
Punjab
Prabhjot ji ehh injection pashu nu AI krwaun ton badd v lgga skde ho iss nal pashu de gaban rehn di ass vdhh jndi hai ate harmons da sahi balance krn lai laya jnda ha.
भूमीगत जल की जांच करने की कोई नई तकनीक मशीन होती है क्या ओर वह मशीन कितने गहराई तक पानी चैक कर सकती है। 2-खारे पानी को खेती करने योग्य (मिठा) करने की कोई उपकरण होता है क्या जो शत-प्रतिशत खारे पानी को मिठा करती हो।कृपा जानकारी दिजियेगा।
(hn)
दरबारा जी इसके लिए tensiometre आता है जो 0 -30 cm तक पानी की जांच करता है इसके इलावा खारे पानी को मीठा करने के लिए कोई मशीन नहीं आती है। धन्यवाद
126ਕਿਸਮ ਝੋਨਾ ਪੱਕਣ ਵਿੱਚ ਕਿੰਨੇ ਦਿਨ ਲੈਂਦਾ ਹੈ
(pb)
Punjab
ਲਾਲ ਸਿੰਘ ਜੀ ਪਰ 126 ਕਿਸਮ ਲੁਵਾਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ, ਧੰਨਵਾਦ
ਇਸ ਤਰਾਂ ਹੁੰਦੇ ਨੇ ਪਿਆਜ ਦੋਫਾੜ
(pb)
Punjab
ਦਿਲਪ੍ਰੀਤ ਸਿੰਘ ਜੀ, ਜਿਹੜੀ ਤਸਵੀਰ ਤੁਸੀਂ ਸਾਂਝੀ ਕੀਤੀ ਹੈ ਉਹ ਖੁੱਲ ਨਹੀਂ ਰਹੀ, ਕਿਰਪਾ ਕਰਕੇ ਤਸਵੀਰ ਦੁਬਾਰਾ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ.. ਧੰਨਵਾਦ
sir calcium nitrate da ganne vich ki feyda hai te kini Marta vich 1 acre vich parna hai te kadon
(pb)
Kamal ji jekar ganne vich urea di varto kiti hai ta tuhanu isdi varto krn di lod nahi .dhanwad
sir g ganne vich magnesium kadon te kini matra de hisab naal pauna te es naal apa growth promotor te urea mix karke spray kar sakde haan
(pb)
kamal ji kirpa karke isdi photo bhejo ta jo tuhanu usde hisab nal jankari diti ja sake tuhanu ehna di spray di lod hai ja nahi kyuki tat di kami to bina isdi spray karn di lod nahi hai.dhanwad
ਸਿੱਧੀ ਬਜਾਈ ਤੋਂ ਪਹਿਲਾਂ ਜਿਪਸਮ ਪਾ ਸਕਦੇ ਹਾਂ ਇੱਕ ਕਿੱਲੇ ਵਿੱਚ ਕਿੰਨਾ ਪਊ ਤੇ ਕਿਹੜਾ ਪਾਈਏ
(pb)
Haryana
ਧਰਮਿੰਦਰ ਜੀ ਜੇਕਰ ਤੁਹਾਡੀ ਮਿੱਟੀ ਕੱਲਰ ਵਾਲੀ ਹੈ ਤਾ ਪਾ ਸਕਦੇ ਹੋ ਨਹੀਂ ਤਾ ਤੁਹਾਨੂੰ ਇਸਨੂੰ ਪਾਉਣ ਦੀ ਲੋੜ ਨਹੀਂ ਹੈ ਇਸਦੀ ਮਾਤਰਾ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ
मेरी मछली जिसमे रोहू कतला मृगल सिल्वर और ग़ास है जिसका वजन अभी 200 ग्राम है। कितने माह में एक किलो की हो जायेगा
(hn)
सुरेश जी वह अच्छी खुराक के साथ 8 महीने में एक किलो की हो जाएगी।
ਝੋਨੇ ਦੀ ਸਿੱਧੀ ਬਿਜਾਈ ਦਾ ਤਰੀਕਾ ਪੂਰੀ detail ਵਿੱਚ ਦੱਸੋ
(pb)
Punjab
ਧਰਮਿੰਦਰ ਸਿੰਘ ਜੀ ਸਿਧਿ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ- ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ, ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ... ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 cm ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ..... . ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ -ਸੁੱਕੇ ਬੀਜ ਨੂੰ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20cm ਦੂਰ ਕਤਾਰਾਂ ਵਿੱਚ 2-3 cm ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ। ਧੰਨਵਾਦ