Manage Expert Answers

Search

Total Count :- 258604

ਸਰ ਜੀ acrylic ਦਵਾਈ ਤੇ sismac herbal ਦਵਾਈ ਦੀ ਵਰਤੋਂ ਉਹ ਪਸ਼ੂ ਲਈ ਹੁੰਦੀ ਹੈ ਜਾ ਕਰੀ ਦੀ ਐ ਜੋ ਲੰਗੇ ਡੰਗ ਦੁੱਧ ਦਿੰਦਾ ਹੈ ਦੱਸੀ ਓ ਤੇ ਏਹਦੇ ਨਾਲ ਕੋਈ ਫਰਕ ਪੈਂਦਾ ਹੈ ?

(pb)
Posted by
Tarandeep Singh (8360978889)
Tarandeep Singh
Punjab
Amritsar
Write Answer
Posted Date (11 May 2021 07:53 PM) Assigned Date (12 May 2021 10:11 AM)
Answered Date (12 May 2021 08:43 AM) Translated Date (12 May 2021 10:45 AM)

ਤਰਨਦੀਪ ਜੀ ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਦਵਾਈ ਦੀ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਆਹ ਕਿੰਨੀ ਜਮੀਨ ਆ ਸਰ ਜੀ ਦੱਸਿਓ ਜੀ ?

(pb)
  • 1
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (11 May 2021 07:43 PM) Assigned Date (12 May 2021 10:10 AM)
Answered Date (12 May 2021 12:55 PM) Translated Date (12 May 2021 01:15 PM)

ਨੱਥਾ ਜੀ ਇਹ ਜ਼ਮੀਨ 9 ਕਨਾਲਾਂ ਤੇ 8.5 ਮਰਲੇ ਬਣਦੀ ਹੈ। ਧੰਨਵਾਦ।

Answered Date (11 May 2021 09:00 PM) Translated Date (12 May 2021 08:27 AM)

10 ਕਨਾਲ

ਸਰ ਜੀ ਮਿਣਤੀ ਵਾਲਾ ਫਾਰਮੂਲਾ ਦੱਸਿਓ ਜੀ

veer je Narma Da khat vich boota transplant Karn vala sand kitho mil sakda plz jankari dao je zrror

(pb)
Posted by
Gurpreet Chahal (9876537039)
Gurpreet Chahal
Punjab
Mansa
Write Answer
Posted Date (11 May 2021 07:39 PM) Assigned Date (12 May 2021 11:07 AM)
Answered Date (12 May 2021 02:13 PM) Translated Date (12 May 2021 03:45 PM)

Gurpreet ji narma de bute nu tranplant karn vala jugaad lyi mre number te sampark karke bnva sakde han. Japinder Wadhawan 94788 10324. Dhanwad

ਸਸਅ, ਕੱਲਰ ਵਾਲੇ ਖੇਤ ਵਿਚ ਕਿਹੜਾ ਝੌਨਾ ਸਹੀ ਰਹੇਗਾ ਧੰਨਵਾਦ ..

(pb)
Posted by
joginder singh (9988372972)
joginder singh
Punjab
Kapurthala
Write Answer
Posted Date (11 May 2021 07:34 PM) Assigned Date (12 May 2021 11:07 AM)
Answered Date (12 May 2021 12:20 PM) Translated Date (12 May 2021 01:15 PM)

ਜੋਗਿੰਦਰ ਜੀ ਤੁਸੀਂ ਝੋਨੇ ਦੀਆ ਕਿਸਮਾਂ ਜਿਵੇ PR 114, PR 118, CSR 43, hybrid varieties, ਆਦਿ ਲਗਾ ਸਕਦੇ ਹਨ। ਧੰਨਵਾਦ।

sir super Napier Bajre di ਪੁੰਗਰ ਕਿਨਵੇ ਦਿਨ ਨਿਕਲ਼ ਦੀ sir dseo ji ?

(pb)
Posted by
Satwant Singh Randhawa (9877642912)
Satwant Singh Randhawa
Punjab
Fatehgarh Sahib
Write Answer
Posted Date (11 May 2021 07:28 PM) Assigned Date (12 May 2021 10:40 AM)
Answered Date (12 May 2021 03:32 PM) Translated Date (12 May 2021 03:44 PM)

ਸਤਵੰਤ ਜੀ super napier bajra ਦੀ ਪੁੰਗਰ ਤਕਰੀਬਨ 7-10 ਦਿਨਾਂ ਤੱਕ ਨਿਕਲ਼ ਆਉਂਦੀ ਹੈ। ਧੰਨਵਾਦ।

ਸਤਿ ਸ੍ਰੀ ਅਕਾਲ ਜੀ ਮੈਂ 15 15 ਬੂਟਿਆਂ ਦਾ ਮਿਕਸ ਬਗ਼ੀਚਾ ਤਿਆਰ ਕਰਨਾਂ ਚਹੁਨਾਂ। ਜਿੰਵੇ ਆਮਲਾ ਅੰਬ ਆੜੂ ਅਮਰੂਦ ਵਗੈਰਾ। ਮੈਨੂੰ ਵਧੀਆ ਕਿਸਮ ਦੇ ਬੂਟੇ ਕਿੱਥੋਂ ਮਿਲ ਸਕਦੇ ਹਨ। ਤੇ ਕੀ ਸਾਡੇ ਪਪੀਤਾ ਵੀ ਕਰ ਸਕਦੇ ਹਾਂ ?

(pb)
Posted by
ਜਗਧੀਰ ਸਿੰਘ ਖੈਹਿਰਾ (9464024500)
ਜਗਧੀਰ ਸਿੰਘ ਖੈਹਿਰਾ
Punjab
Tarn Taran
Write Answer
Posted Date (11 May 2021 07:18 PM) Assigned Date (-)
Answered Date (12 May 2021 12:56 PM) Translated Date (12 May 2021 01:16 PM)

ਜਗਧੀਰ ਜੀ ਤੁਸੀਂ ਵਧੀਆ ਕਿਸਮ ਦੇ ਬੂਟੇ ਬਾਗ਼ਬਾਨੀ ਵਿਭਾਗ ਦੀ ਨਰਸਰੀ PAU ਲੁਧਿਆਣਾ ਜਾ ਗੁਰਦਾਸਪੁਰ ਤੋਂ ਲੈ ਸਕਦੇ ਹਨ। ਤੁਸੀਂ ਪਪੀਤੇ ਦੇ ਬੂਟੇ ਵੀ ਲਗਾ ਸਕਦੇ ਹਨ। ਧੰਨਵਾਦ।

Sir ki problam a g ki kita jawe ji ?

(pb)
  • 1
Posted by
ਧਰਮਵੀਰ ਸਿੰਘ (8288063078)
ਧਰਮਵੀਰ ਸਿੰਘ
Punjab
Fatehgarh Sahib
Write Answer
Posted Date (11 May 2021 07:15 PM) Assigned Date (13 May 2021 09:56 AM)
Answered Date (12 May 2021 02:22 PM) Translated Date (12 May 2021 03:39 PM)

Dharamveer ji makki di fasal vich nutrients di kami de lashan han . Tusi makki di fasal nu sifarish matra anusar khada di varto karo. Fasal vich nitrogen di kami lag rahi hai, kirpa tusi eh daso ki makki di fasal vich kehri kehri khad te kinni matra vich varti hai ta jo ose hisab nal sahi jankari diti ja sake. Dhanwad.

Answered Date (11 May 2021 11:04 PM) Translated Date (12 May 2021 08:27 AM)

corazon di spray

मै उत्तर प्रदेश के इटावा जिले में रहता हूँ, क्या हमारे यहाँ खरीफ के मौसम में प्याज की खेती सफलतापूर्वक हो सकती है. यदि हाँ तो कौन कौन सी किस्म व बीज कहाँ से कैसे प्राप्त होगा, कृपया जानकारी दें ?

(hn)
Posted by
Narendra Singh (7906984394)
Narendra Singh
Uttar Pradesh
Etawah
Write Answer
Posted Date (11 May 2021 07:15 PM) Assigned Date (13 May 2021 09:57 AM)
E
Answered Date (12 May 2021 04:42 PM) Translated Date (12 May 2021 04:51 PM)

नरेंद्र जी प्याज़ की किस्मे जैसे की Bhima Red, Bhima Raj, Bhima Super, Pusa Red, Arka Kalyan, Bhima Shakti आदि लगा सकते है। आप इनका बीज के लिए lord Bilwal 7387635380 से संपर्क करके जानकारी ले सकते है। धन्यवाद।

12 May 2021

उत्तर देने के लिए बहुत बहुत धन्यवाद, | Lord Bilwal Sir का क्या परिचय है|बताने का कृपया कष्ट करें|

ਝੋਟੀ ਦੇ ਚਿੱਚੜ ਬਹੁਤ ਹਨ ਕੋਈ ਦਵਾਈ ਜਾਂ ਕੋਈ ਘਰੇਲੂ ਇਲਾਜ ਦੱਸਿਆ ਜਾਵੇ ?

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (11 May 2021 07:14 PM) Assigned Date (12 May 2021 11:11 AM)
Answered Date (12 May 2021 08:44 AM) Translated Date (12 May 2021 10:47 AM)

ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .

sir.rathi cow me hf ke imported bull ka semen rakhwa sakte hain, sir iss bar 15 din phele biyai thi, aur ushe phle baccha gira diya tha, sir yeh samsya ab na ho toh kya kare ?

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (11 May 2021 07:07 PM) Assigned Date (13 May 2021 09:57 AM)
Answered Date (12 May 2021 08:45 AM) Translated Date (12 May 2021 10:47 AM)

Yadav ji aap usko hf nasal ka semen bhrwa skte hai aap doctor se uski janch krwa ker uski growth ke hisab se semen bhrwa skte hai jise anne wale bache ka milk record acha hoga.

cow pani sahi matra mai nahi piti hai daily 6 liter pani kable piti hai pure din mai iske liye kya kare ?

(hn)
Posted by
Krishna Kumar (9525790928)
Krishna Kumar
Bihar
Begusarai
Write Answer
Posted Date (11 May 2021 07:06 PM) Assigned Date (12 May 2021 11:12 AM)
Answered Date (12 May 2021 10:07 AM) Translated Date (12 May 2021 11:20 AM)

Krishna ji usko aap intalyte oral powder 2-2 chamch pani mai dene suru kren aur uski khurli mai pakistani namak ka vadda tukda rakhen jisse pashu apni mrji se jeeb marta rehe aur usko aap subah ke sme gur ka sharbat bnna ker usme 2 chamch namak milla ker dena suru kren.

1 acre mai kitna silage ka production hoga corn ka ?

(hn)
Posted by
Krishna Kumar (9525790928)
Krishna Kumar
Bihar
Begusarai
Write Answer
Posted Date (11 May 2021 07:05 PM) Assigned Date (12 May 2021 11:13 AM)
Answered Date (12 May 2021 02:28 PM) Translated Date (12 May 2021 03:37 PM)

Krishna ji makki ki fasal ki silage production kahi cheejo par nirbhar karta hai jaise ki variety, fertilizers doses, space between crops, plant protection etc. Kripya ap yeh btaye ki ap ne kaun si variety lagayi hai ta jo apko uske hisab se sahi jankari de sake. Vaise makki ki fasal se hara chare ke roop me takreeban 160-165 quintal prati acre ka ho sakta hai agar achi variety aur achi dekh bhal ki ho. Dhanywad.

(pb)
Posted by
ਜਗਧੀਰ ਸਿੰਘ ਖੈਹਿਰਾ (9464024500)
ਜਗਧੀਰ ਸਿੰਘ ਖੈਹਿਰਾ
Punjab
Tarn Taran
Write Answer
Posted Date (11 May 2021 07:04 PM) Assigned Date (-)
Answered Date (12 May 2021 04:35 PM) Translated Date (13 May 2021 01:23 PM)

Jagdhir ji vaise Punjab vich apple de plants nu fruit bhut ghat ja chotte reh jande han. Kyu ki etho da tapman apple lyi sahi nahi hai. Jada garmi hon karke eh ethe sahi fruit nahi de sakde. Punjab de hilly area de kol lagde areas vich hi kuj k varieties fruit lyi yog hundia han. Vaise tusi apple de plant te Planofix@4ml prati 15litre pani de hisab nal spray kar sakde han. is nal fruit droppage ghat jave gi.Dhanwad.

hydrophonic चारे को ट्रे से निकाल के जमीन में लगाया जाता है क्या ?

(hn)
Posted by
amol ramteke (9511863418)
amol ramteke
Maharashtra
Nagpur
Write Answer
Posted Date (11 May 2021 06:46 PM) Assigned Date (12 May 2021 11:13 AM)
Answered Date (12 May 2021 03:53 PM) Translated Date (12 May 2021 04:27 PM)

अमोल जी hydroponics में से सिर्फ lettuce को आप जमीन में लगा सकते है उसके इलावा कोई और फसल नहीं उगती है। धन्यवाद

sir ik ekad vich nutri gha da kina beej penda hai ?

(pb)
Posted by
rahul sharma (9465920592)
rahul sharma
Punjab
Rupnagar
Write Answer
Posted Date (11 May 2021 06:46 PM) Assigned Date (12 May 2021 10:32 AM)
Answered Date (12 May 2021 03:36 PM) Translated Date (12 May 2021 03:39 PM)

Rahul ji ek acre zameen vich nutri ghaa da 1-1.5 kg beej beejiya janda hai. Dhanwad.

Pr 114 te Pr 121 di paneri kis date to viji jwa g ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (11 May 2021 06:25 PM) Assigned Date (12 May 2021 10:31 AM)
Answered Date (12 May 2021 01:12 PM) Translated Date (12 May 2021 01:44 PM)

Raj ji PR 114 ate PR 121 kism di paneeri beejan da dhukva sma 20-25 may tak hai... paneeri khet vich laun lai 30 dina vich tyar ho jandi hai.... Dhanwad

Answered Date (11 May 2021 06:28 PM) Translated Date (12 May 2021 08:27 AM)

kine din di paneri lyi jwa

ਸਰ ਮੈ ਇੱਕ ਏਕੜ ਮੂੰਗੀ ਬੀਜਣੀ ਆ ਪੂਰਾ ਰੇਤਲੀ ਜਮੀਨ ਆ ਜੀ ਕਿਹੜਾ ਬੀਜ ਬੀਜਾ ਤੇ ਕਿੰਨਾ ਬੀਜ ਪਾਵਾ ਜੀ ?

(pb)
Posted by
harwinder singh (9646462501)
harwinder singh
Punjab
Sangrur
Write Answer
Posted Date (11 May 2021 06:22 PM) Assigned Date (12 May 2021 10:31 AM)
Answered Date (12 May 2021 03:41 PM) Translated Date (12 May 2021 04:29 PM)

ਹਰਵਿੰਦਰ ਜੀ ਤੁਸੀਂ ਮੂੰਗੀ ਦੀਆ ਕਿਸਮ ਜਿਵੇ ਸਮਲ 1827, ML 818, TMB 37 ਆਦਿ ਦੀ ਬਿਜਾਈ ਕਰ ਸਕਦੇ ਹਨ। ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।ਧੰਨਵਾਦ।

12 May 2021

ਧੰਨਵਾਦ ਜੀ

ਗਾ ਦੇ ਚਿੱਚੜ ਬਹੁਤ ਜ਼ਿਆਦਾ ਨੇ ਕੋਈ ਵਧੀਆ ਦਵਾਈ ਬਾਰੇ ਜਾਣਕਾਰੀ ਦਿਉ ਜੀ ਜਿਸ ਫਿਰ ਤੋਂ ਨਾ ਹੋਣ ?

(pb)
Posted by
ਗੁਰਮੀਤ ਸਿੰਘ ਸਿੱਧੂ (6280821317)
ਗੁਰਮੀਤ ਸਿੰਘ ਸਿੱਧੂ
Punjab
Bathinda
Write Answer
Posted Date (11 May 2021 06:06 PM) Assigned Date (12 May 2021 10:32 AM)
Answered Date (12 May 2021 10:08 AM) Translated Date (12 May 2021 11:23 AM)

ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .

Answered Date (17 May 2021 08:10 AM) Translated Date (-)

ਧੰਨਵਾਦ ਜੀ ।

अशोक पेड़ में क्या बीमारी है ?

(hn)
  • 1
Posted by
Santosh kumar singroul (9669757672)
Santosh kumar singroul
Chattisgarh
Bilaspur
Write Answer
Posted Date (11 May 2021 06:03 PM) Assigned Date (12 May 2021 10:33 AM)
Answered Date (12 May 2021 04:50 PM) Translated Date (12 May 2021 04:52 PM)

संतोष जी कृपया आप यह बताएं की हाली में अपने इस पर कोई स्प्रे जा किसी खाद का उपयोग करा है जा नहीं ता जो आपको उसके हिसाब से सही जानकारी दे सके. धन्यवाद।

Answered Date (05 Jun 2021 04:32 PM) Translated Date (-)

Ji apna kol flower de panari milade ha

Answered Date (05 Jun 2021 04:32 PM) Translated Date (-)

Apna phone number send kar do

इसमें कौन सा बीमारी है ?

(hn)
  • 1
Posted by
Santosh kumar singroul (9669757672)
Santosh kumar singroul
Chattisgarh
Bilaspur
Write Answer
Posted Date (11 May 2021 06:01 PM) Assigned Date (12 May 2021 10:33 AM)
Answered Date (12 May 2021 04:50 PM) Translated Date (12 May 2021 04:51 PM)

संतोष जी कृपया आप यह बताएं की हाली में अपने इस पर कोई स्प्रे जा किसी खाद का उपयोग करा है जा नहीं ता जो आपको उसके हिसाब से सही जानकारी दे सके. धन्यवाद।

ਬੈਂਗਨ ਨੂੰ ਸੁੰਡੀ ਦੀ ਵਧੀਆ ਦਵਾਈ ਦੱਸਿੳ ਜੀ ਧੰਨਵਾਦੀ ਹੋਵਾਂਗਾ ਜੀ ?

(pb)
Posted by
Lakhbir Singh (9988176541)
Lakhbir Singh
Punjab
Fatehgarh Sahib
Write Answer
Posted Date (11 May 2021 05:56 PM) Assigned Date (12 May 2021 10:34 AM)
Answered Date (12 May 2021 01:20 PM) Translated Date (12 May 2021 01:45 PM)

ਲਖਬੀਰ ਸਿੰਘ ਜੀ ਬੈਂਗਣ ਤੇ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਤੁਸੀਂ Spinosad 45%SC @60ml/ਏਕੜ de ਹਿਸਾਬ ਨਾਲ ਸਪਰੇਅ ਕਰ ਸਕਦੇ ਹੋ,ਧੰਨਵਾਦ

Answered Date (16 May 2021 09:04 AM) Translated Date (-)

Thank you sir ji

मेरे यहां की मुर्गी hydrophonic चारा नहीं खा रही आज पहली बार डालके देखा क्या करे ?

(hn)
Posted by
amol ramteke (9511863418)
amol ramteke
Maharashtra
Nagpur
Write Answer
Posted Date (11 May 2021 05:55 PM) Assigned Date (12 May 2021 10:34 AM)
Answered Date (12 May 2021 10:10 AM) Translated Date (12 May 2021 11:23 AM)

अमोल जी यदि वो इसे नहीं खा रही है तो आप जो पहले खुराक देते थे वही दे सकते हैं क्योंकि एक बार में खुराक बदलने से मुर्गियां कम खाती है।

मेरे यहाँ की मुर्गी hydrophonic चारा नहीं खा रहे आज डालके देखा ?

(hn)
Posted by
amol ramteke (9511863418)
amol ramteke
Maharashtra
Nagpur
Write Answer
Posted Date (11 May 2021 05:53 PM) Assigned Date (12 May 2021 10:34 AM)
Answered Date (12 May 2021 10:11 AM) Translated Date (12 May 2021 11:23 AM)

अमोल जी यदि वो इसे नहीं खा रही है तो आप जो पहले खुराक देते थे वही दे सकते हैं क्योंकि एक बार में खुराक बदलने से मुर्गियां कम खाती है।

128 variety di paneri kdo viji jawe shi time 122 variety da shi time ki ha ?

(pb)
Posted by
sukhpreet Singh (7707835935)
sukhpreet Singh
Punjab
Ludhiana
Write Answer
Posted Date (11 May 2021 05:50 PM) Assigned Date (12 May 2021 10:35 AM)
Answered Date (12 May 2021 01:22 PM) Translated Date (12 May 2021 01:46 PM)

Sukhpreet Singh ji PR 128 ate PR 122 kism lai paneeri beejan da dhukva sma 20-25 may hai.. Dhanwad

ਸੱਤਿ ਸ੍ਰੀ ਅਕਾਲ ਜੀ ਔਜੋਲਾ ਚਾਰੇ ਬਾਰੇ ਜਾਣਕਾਰੀ ਚਾਹੀਦੀ ਹੈ ਕਿਰਪਾ ਕਰਕੇ ਦੱਸਿਓ ਜੀ ?

(pb)
Posted by
HARPAL SINGH (9988258468)
HARPAL SINGH
Punjab
Amritsar
Write Answer
Posted Date (11 May 2021 05:49 PM) Assigned Date (12 May 2021 11:13 AM)
Answered Date (12 May 2021 04:08 PM) Translated Date (-)

ਹਰਪਾਲ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਧੰਨਵਾਦ।

12 May 2021

ਧੰਨਵਾਦ ਸਰ ਕਿਰਪਾ ਕਰਕੇ ਦੱਸਿਓ ਇਸਦਾ ਬੀਜ ਕਿਥੋਂ ਮਿਲਦਾ ਹੈ ਅਤੇ ਕੀ ਇਹ ਸਾਰਾ ਸਾਲ ਚਾਰਾ ਮਿਲਦਾ ਹੈ ਇਸਤੋਂ

Dhan ke liye janna hai Nursery se dhan ke bali ane tak koun sa khad kitna dalna hai din ke hisab se batana

(en)
Posted by
Biswanath Majhi (8016354061)
Biswanath Majhi
West Bengal
Purulia
Write Answer
Posted Date (11 May 2021 05:43 PM) Assigned Date (12 May 2021 10:35 AM)
Answered Date (12 May 2021 03:52 PM) Translated Date (13 May 2021 01:29 PM)

Biswanath ji dhan ki fasal me takreeban N:P:K@50:12:12 kg/acre ke hisab se jis me Urea @110 kg/acre, SSP@75 kg/acre and MOP@20 kg/acre dali jati hai. Urea ka 1/3 hissa, MOP aur SSP kai puri dose zameen me puddling karte samay dale. Baki ki urea ko 2 hisso mein transplanting ke 15 dinno ke fasale par dal sakte hai. Puddling karte samay ja dusri urea dalne ke samay Zinc sulphate heptahydrate@25 kg or zinc sulphate monohydrate@16 kg/acre dale ta jo zinc ki deficiency dur ho sake. Transplanting ke 30-35 din baad ek ferrous sulphate@1 kg/100 ltr water per acre se kar sakte hai. Dhanywad.

ਸਤ ਸ੍ਰੀ ਅਕਾਲ ਜੀ ਸਰ/ ਮੈਡਮ ਪੰਜਾਬ ਵਿਚ ਅਦਰਕ ਤੇ ਅਰਬੀ ਦੀ ਖੇਤੀ ਕਿਹੜੇ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ?

(pb)
Posted by
shivraj dhillon ghudda (9463479348)
shivraj dhillon ghudda
Punjab
Bathinda
Write Answer
Posted Date (11 May 2021 05:36 PM) Assigned Date (12 May 2021 10:36 AM)
Answered Date (12 May 2021 03:55 PM) Translated Date (12 May 2021 04:30 PM)

ਸ਼ਿਵਰਾਜ ਜੀ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਅਰਬੀ ਦੀਆ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜ ਸਕਦੇ ਹਨ ਤੇ ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।ਧੰਨਵਾਦ।

Answered Date (12 May 2021 07:16 PM) Translated Date (13 May 2021 01:29 PM)

ਧੰਨਵਾਦ

Which petrol water pump is suitable for drip irrigation system from water tank.

(en)
Posted by
Vignesh Null (8220325515)
Vignesh Null
Tamil Nadu
Tiruppur
Write Answer
Posted Date (11 May 2021 05:22 PM) Assigned Date (12 May 2021 10:37 AM)
Answered Date (12 May 2021 04:18 PM) Translated Date (-)

Vignesh ji it all depends on the area and crop for which you are using this so please tell us in detail about the crop and the area so that we can guide you accordingly.thank you

नमस्कार सर मैं अपने गाँव की निवासी से 1.5 km बाहर पोल्ट्री फार्मिंग करना चाहता हूँ पर जहाँ मेरी जमीन है वहाँ पर 2 घर हैं, यह बताएं कि यह भी निवासी क्षेत्र में आते हैं या नहीं ?

(pb)
Posted by
Abhishek Virdi (7589116658)
Abhishek Virdi
Punjab
Hoshiarpur
Write Answer
Posted Date (11 May 2021 05:05 PM) Assigned Date (12 May 2021 10:38 AM)
Answered Date (12 May 2021 10:15 AM) Translated Date (12 May 2021 11:24 AM)

यदि आपकी जमीन से घर 400 से 500 मीटर की दूरी पर है तो आप फार्म शुरू कर सकते हैं।

Moong mei ghaas boht ho rahi hai jiske karn moong nahi bad rahi, kripya ghaas khatam karne ka upay/dawai bataye ?

(en)
  • 3
Posted by
Vaibhav (9001708686)
Vaibhav
Madhya Pradesh
Narsinghpur
Write Answer
Posted Date (11 May 2021 05:01 PM) Assigned Date (12 May 2021 10:38 AM)
Answered Date (12 May 2021 04:05 PM) Translated Date (12 May 2021 04:32 PM)

Vaibhav ji moongi ki fasal par nadeeno ki roktham ke liye bijayi se 24-36 hours ke beech stomp(pendimethalin) ki spray ki jati hai . Uske baad koi bi spray nahi ki jati. Apko iski hath se gudayi hi karni hogi kyu ki koi aur nadeen nashak fasal ko nuksan kar sakti hai. Dhanywad.

Madhya Pradesh

Answered Date (13 May 2021 06:19 AM) Translated Date (13 May 2021 01:30 PM)

syengenta fusiflex ya upl iris dono me se ek high level result ke liye BASF ka persuit 50% mila kar sprey kare

Madhya Pradesh

Answered Date (13 May 2021 06:20 AM) Translated Date (13 May 2021 01:30 PM)

200ml iris+200ml persuit

Madhya Pradesh

Answered Date (13 May 2021 06:20 AM) Translated Date (13 May 2021 01:30 PM)

15-20days ki moong me

SIR KAHNE KA MATLAB KI MAI TULSI KI KHETI KARNE KA SOCHA HAI MAI TULSI KO BALU ME MILA KAR CHHIT DENE KE MOOD ME HU CHHITU KI NAHI MATLAB KI POUDHA ROPNA NAHI CHAHTA HOON IS LIYE BALU ME MILA KAR CHHIT DENA CHAHTA HOON AAGE MARG DARSHAN KAREN. PLEASE THANK YOU

(hn)
Posted by
Ranjeet Kr Singh (9304244914)
Ranjeet Kr Singh
Bihar
Vaishali
Write Answer
Posted Date (11 May 2021 04:45 PM) Assigned Date (12 May 2021 10:39 AM)
Answered Date (12 May 2021 04:40 PM) Translated Date (12 May 2021 04:52 PM)

Ranjeet ji aap iski beej ke sath bijai na kare kyuki isme sare seeds ke germination ke chance bhut kam hote hai.iske liye aap iski nursery lgakar hi iski ropayi kare is se fasl ki paidavar achi hoti hai.tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain. dhanywad

parwal ka stem fat jane baad esa nikal jata ha upaye batayein ?

(en)
  • 1
Posted by
Abhinash yadav (9693581276)
Abhinash yadav
Bihar
Begusarai
Write Answer
Posted Date (11 May 2021 04:22 PM) Assigned Date (11 May 2021 04:42 PM)
E
Answered Date (12 May 2021 04:37 PM) Translated Date (13 May 2021 01:31 PM)

Abhinash ji ap fasal par blitox@3gram prati 1litre pani ke hisab se spray kar sakte hai. Aur agar koi keet fasal par dekhayi de to ap kripya uski jankari de ja photo bheje ta jo apko uske hisab se sahi jankari de sake. Dhanywad.

ਸਰ ਜੀ ਝੋਨਾ ਲਵਾਈ ਦੀ ਕਿਹੜੀ ਤਰੀਕ ਹੈ 2021 ਵਿਚ

(pb)
Posted by
Paramjeet Gill (9417976730)
Paramjeet Gill
Punjab
Patiala
Write Answer
Posted Date (11 May 2021 04:02 PM) Assigned Date (11 May 2021 04:43 PM)
Answered Date (11 May 2021 04:23 PM) Translated Date (12 May 2021 08:28 AM)

ਪਰਮਜੀਤ ਸਿੰਘ ਜੀ, ਤੁਸੀਂ ਲਗਭਗ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ, ਧੰਨਵਾਦ

Answered Date (12 May 2021 07:23 AM) Translated Date (12 May 2021 08:28 AM)

ਸਰਕਾਰ ਨੇ ਸ਼ਾਇਦ 10 ਜੂਨ ਕਹਿ ਦਿੱਤਾ ਜੀ

महोदय मेरी गाय गर्भादान के दौरान वह नीचे गिर गई और टीका 10 मिनट वातावरण के तापमान में रहा पर डॉक्टर ने उसे हवा से बचाकर रखा, फिर कृत्रिम गर्भादान हुआ क्या गाय गयाभिन रह सकती है ?

(hn)
Posted by
मुनीश कुमार (9389664518)
मुनीश कुमार
Haryana
Yamunanagar
Write Answer
Posted Date (11 May 2021 03:52 PM) Assigned Date (11 May 2021 04:43 PM)
Answered Date (12 May 2021 10:16 AM) Translated Date (12 May 2021 11:25 AM)

मुनीश जी वैसे तो उसके गाभिन रहने का सही पता 21—22 दिन बाद दोबारा हीट में आने पर लग सकता है लेकिन यदि सीमन को सिलंडर से ज्यादा समय बाहर रखा जाता है तब पशु के गाभिन ठहने की आस कम हो जाती है।

(hn)
Posted by
sitaram kumawat (9414732511)
sitaram kumawat
Rajasthan
Jaipur
Write Answer
Posted Date (11 May 2021 03:51 PM) Assigned Date (-)
Answered Date (12 May 2021 12:52 PM) Translated Date (12 May 2021 12:57 PM)

सीताराम जी मूंगफली मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें। सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें। जिप्सम डालने से फलियां बनने में वृद्धि होती है और फलियां अच्छे से भरती है। मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें।

devmedia

(hn)
Posted by
sitaram kumawat (9414732511)
sitaram kumawat
Rajasthan
Jaipur
Write Answer
Posted Date (11 May 2021 03:46 PM) Assigned Date (12 May 2021 12:17 PM)
Answered Date (12 May 2021 12:51 PM) Translated Date (12 May 2021 12:57 PM)

सीताराम जी मूंगफली मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें। सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें। जिप्सम डालने से फलियां बनने में वृद्धि होती है और फलियां अच्छे से भरती है। मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें।

hlo g ,pr 121 and 127 da beej chahida g ludhiana university vicho mil skda g ja nhi apne near sare kvk vich push leya g mil ni riha g ?

(pb)
Posted by
Sunny (9876485187)
Sunny
Punjab
Rupnagar
Write Answer
Posted Date (11 May 2021 03:44 PM) Assigned Date (12 May 2021 10:28 AM)
Answered Date (12 May 2021 04:25 PM) Translated Date (13 May 2021 01:32 PM)

Sunny ji tuhanu eh kise local store vale kolo kharidna payega kyuki university vich isda stock khatm ho gea hai hun university vich es time PR126,128,29 da beej available hai,dhanwad

sir mai insectiside di spray kiti c mirch nu 2 hour badd barish ho gyi hun spray dwara krni pyu ?

(pb)
Posted by
balraj singh (7710675719)
balraj singh
Punjab
Hoshiarpur
Write Answer
Posted Date (11 May 2021 03:44 PM) Assigned Date (12 May 2021 10:29 AM)
Answered Date (11 May 2021 04:44 PM) Translated Date (12 May 2021 08:29 AM)

Balraj Singh ji, agar tusi sticker milake spray kiti ta dobara spray krn di koi jrurat nhi... agar nhi milaya ta dobara spray karn di jrurat hai.. Dhanwad

ਸਰ ਜੀ PR 121 ਬਾਰੇ ਪੂਰਾ ਦੱਸਿਆ ਜਾਵੇ ਕਿ ਕਿਨ੍ਹਾਂ ਝਾੜ ਹੈ ਅਤੇ ਬਿਮਾਰੀਆਂ ਬਾਰੇ ਖਾਦ ਬਾਰੇ ਪਾਣੀ ਬਾਰੇ ਸਾਰਾ ਡਿਟੇਲ ਵਿਚ ਦੱਸਿਆ ਜਾਵੇ ?

(pb)
Posted by
Harpreet Johal (9878635152)
Harpreet Johal
Punjab
Amritsar
Write Answer
Posted Date (11 May 2021 03:26 PM) Assigned Date (12 May 2021 10:30 AM)
Answered Date (11 May 2021 04:41 PM) Translated Date (12 May 2021 08:37 AM)

ਹਰਪ੍ਰੀਤ ਜੋਹਲ ਜੀ PR 121 ਕਿਸਮ ਦੀ ਔਸਤਨ ਉਚਾਈ 98 ਸੈਂਟੀਮੀਟਰ ਹੈ, ਜਿਸ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਸ ਦੇ ਪੱਤੇ ਖੜ੍ਹਵੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਹ ਕਿਸਮ ਲੁਆਈ ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਚੰਗੇ ਝਾੜ ਲਈ ਮਿੱਟੀ ਦੀ ਪਰਖ ਕਰਵਾਓ, ਤੁਸੀਂ ਇਕ ਏਕੜ ਵਿੱਚ 90kg ਯੂਰੀਆ, 27kg DAP ਅਤੇ 20kg MOP ਪਾ ਸਕਦੇ ਹੋ ਅਤੇ ਛੋਟੇ ਤੱਤਾਂ ਨੂੰ ਤੁਸੀਂ ਫ਼ਸਲ ਵਿੱਚ ਉਸਦੀ ਘਾਟ ਦੇ ਲੱਛਣਾਂ ਤੋਂ ਪਹਿਚਾਣ ਕਰਕੇ ਫ਼ਸਲ ਵਿੱਚ ਪਾ ਸਕਦੇ ਹੋ, ਧੰਨਵਾਦ

Answered Date (13 May 2021 01:32 PM) Translated Date (-)

ਧੰਨਵਾਦ ਡਾਕਟਰ ਸਾਹਿਬ

Sat shri akal ji pusa 44 di paneeri tyar krn lyi poori detail vich jaankaari kive saamb smbaal kryie kehria dwaaia use kryie k vdia Paneeri tyar ho ske ?

(pb)
Posted by
Parveen (7087534389)
Parveen
Punjab
Ludhiana
Write Answer
Posted Date (11 May 2021 03:18 PM) Assigned Date (12 May 2021 10:30 AM)
Answered Date (12 May 2021 04:19 PM) Translated Date (-)

Parveen ji Pusa 44 di paneeri di bijayi karn da sahi samay 15may to huru hunda hai. Bijayi lyi zameen tyar karn samay 12-15 ton rudi prati acre de hisab nal pa sakde han . paneeri lyi 25kg urea, 60kg SSP, 40kg MOP prati acre de hisab nal pa sakde han. Bijayi to 15 din baad ek 25kg urea prati acre de hisab nal pa sakde han ta jo paneeri 27-228 dinna tak vdya growth kar sake. Paneeri vich zinc te lohe di kami aam aa jandi hai is liye ehna di purti lyi Zinc te lohe di spray kiti jandi hai. Paneeri beejn samay beej da seed treatment jrur karo. Tusi sprint75WS @3gram prati 10-12ml pani prati 1kg beej lyi kafi hai. Paneeri nu sham de time pani deo te jrurat anusar nami bna ke rakho. Paneeri nu nadeeno to bachav lyi hathi ja spray nal khatam kar deo. Tusi nominee gold @100ml prati acre de hisab nal vart sakde han. Dhanwad.

Answered Date (12 May 2021 09:23 PM) Translated Date (-)

Teh dillon shukryia

SIr Bael Ke podhe ko lagaye huye 3 year ho gaye lekin uski height nahi badh rahi hai or uske leaves purani leaves bhi yellow hone lag gayi h, Sir podhe ki height 7 feet hai, Sir podhe me 3 months mein 4 kilogram vermicompost dalta hu ?

(en)
Posted by
Vikram Jaat (9929328882)
Vikram Jaat
Rajasthan
Jaipur
Write Answer
Posted Date (11 May 2021 03:07 PM) Assigned Date (14 May 2021 10:49 AM)
Answered Date (12 May 2021 12:19 PM) Translated Date (12 May 2021 01:36 PM)

Vikram ji purani pattiya peeli hone ka karn nitrogen ki deficiency hoti hai...uske liye aap 300gm urea/plant daal sakte hain aur bael ke plants ki growth na hone ke karn jaise - transplant karte vakhat gadda na marna es se jaddo ka vikas nhi hota to plaant ki growth bhi nhi hoti, plant ko nurient ki kmi hona.. aap uske liye mitti test krvaye aur podhe ki jaddo me bhi dikat ho sakti hai.. uski jad bhi dhyan se check kijiye aur hme plant ki phote share kijiye taaki apko sahi jankari mil ske... Dhanywad

hlo sir Sade pashuya nu bye aa pathe ghat khnde aa asi ohnu ki de skde

(pb)
Posted by
Gurjit Sangha (9877494600)
Gurjit Sangha
Punjab
Kapurthala
Write Answer
Posted Date (11 May 2021 03:03 PM) Assigned Date (12 May 2021 09:38 AM)
Answered Date (12 May 2021 10:18 AM) Translated Date (12 May 2021 11:40 AM)

Gurjit ji tuci pashua nu Vitakind liv liquid 50ml rojana dena suru kro ate vadde pashu nu oxy injection 15ml lgaa skde ho.

ਵੇਰਕਾ ਦਾ ਮਿਨਰਲ ਮਿਸਚਰ ਕਿਸ ਸਰਕਾਰੀ ਅਦਾਰੇ ਤੋ ਮਿਲ ਦਾ ਹੈ ?

(pb)
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (11 May 2021 02:53 PM) Assigned Date (12 May 2021 09:38 AM)
Answered Date (12 May 2021 04:59 PM) Translated Date (13 May 2021 01:33 PM)

ਇਹ ਤੁਸੀ ਨਜ਼ਦੀਕੀ ਵੇਰਕਾ ਡੇਅਰੀ ਵਾਲਿਆਂ ਤੋਂ ਲੈ ਸਕਦੇ ਹੋ ਜਿਥੇ ਵੇਰਕਾ ਦੇ ਦੁੱਧ ਇਕੱਠਾ ਕਰਨ ਵਾਲੇ ਸੈਂਟਰ ਹੈ ਉਥੋਂ ਪਤਾ ਕਰ ਸਕਦੇ ਹੋ ਓਹਨਾ ਕੋਲ ਮਿਨਰਲ ਮਿਕਸਚਰ ਅਤੇ ਵੇਰਕਾ ਫੀਡ ਆਉਂਦੀਆਂ ਹੈ

mango trees ki kehdi variety sahi a punjab vich and plants kitho miln ge trusted place daso ji i am from sangrur malerkotla

(pb)
Posted by
Napinder singh (9592589772)
Napinder singh
Punjab
Sangrur
Write Answer
Posted Date (11 May 2021 02:48 PM) Assigned Date (12 May 2021 09:37 AM)
Answered Date (11 May 2021 05:12 PM) Translated Date (12 May 2021 08:39 AM)

Napinder Singh ji, tusi mango diya ehna kisma vicho koi ik lga sakde ho- Alphonso,Dusehri, Langra,Gangian Sandhuri ..... vadia quality de boote lain lai tusi Krishi Vigyan Kendra Sangrur-Patran Road, VPO Kheri 01672-245320, 9988111757 vich sampark kar sakde ho.. Dhanwad

Hello bai ji pr 122 da beej chaida bathinda kvk te uni di shop te khatm ho gya beej mukatsar kvk da sare number mil nahi rahe ki sanu muktsar kvk tu pr 122 da beej mil sakda private beej laine a shop tu oh ena chnga ni milda jror dsio te 6 kile lyi kina beej bhut raho pr 122 da

(pb)
Posted by
Gurpinder singh (9781006953)
Gurpinder singh
Punjab
Bathinda
Write Answer
Posted Date (11 May 2021 02:41 PM) Assigned Date (12 May 2021 09:23 AM)
Answered Date (12 May 2021 12:58 PM) Translated Date (12 May 2021 01:37 PM)

Gurpinder Singh ji, es sme PR 122 da beej Sri Muktsar Sahib KVK vicho khatm hai.. lagbhag es kism da beej saare KVK vicho khtm ho chuka hai...es sme tuhanu beej private shop to hi khareedna pavega... Kissana de tajurbiya anusar tuhanu 24kilo beej 6acre lai kaafi hai... Dhanwad

ਸਤਿ ਸੀ੍ ਅਕਾਲ ਜੀ ਸਰ ਊਸ਼ਾ ਨੰਬਰ 1 ਝੋਨੇ ਦੀ ਕਿਸਮ ਹੈ ਸਾਡੇ ਏਰੀਏ ਵਿੱਚ ਉਸਨੂੰ ਨੰਬਰ 1 ਦੇ ਨਾਲ ਜਾਣਦੇ ਹਨ ਕਿ ਇਹ ਕਿਸਮ ਪਰਮਲ਼ ਹੈ ਜਾ ਨਹੀ ?

(pb)
Posted by
Sarbjeet singh (9781596288)
Sarbjeet singh
Punjab
Sangrur
Write Answer
Posted Date (11 May 2021 02:40 PM) Assigned Date (12 May 2021 08:59 AM)
Answered Date (12 May 2021 12:42 PM) Translated Date (12 May 2021 01:40 PM)

ਸਰਬਜੀਤ ਸਿੰਘ ਜੀ ਕਿਰਪਾ ਕਰਕੇ ਅਗਰ ਤੁਹਾਡੇ ਕੋਲ ਬੀਜ ਦੀ ਪੈਕਿੰਗ ਦੀ ਫੋਟੋ ਹੈ ਤਾਂ ਸਾਡੇ ਨਾਲ ਸਾਂਝੀ ਕਰੋ ਜਾਂ ਜਿਥੋਂ ਤੁਹਾਨੂੰ ਇਸ ਕਿਸਮ ਬਾਰੇ ਪਤਾ ਚੱਲਿਆ ਹੈ ਉਸ ਬਾਰੇ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

sir eas month kehdi sabzi bheej skde a and etc ?

(pb)
Posted by
Gurpreet Singh Bhattal (9914941140)
Gurpreet Singh Bhattal
Punjab
Ludhiana
Write Answer
Posted Date (11 May 2021 02:40 PM) Assigned Date (12 May 2021 08:58 AM)
Answered Date (12 May 2021 11:35 AM) Translated Date (12 May 2021 12:19 PM)

Gurpreet Singh ji, es rut vich tusi bhindi, kaddu, petha, baingan,gobhi, pyaj etc. sabjiya lga sakde ho... Dhanwad

cow nu transition feed Kinney killo deni chaahidi aa ikk din di ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (11 May 2021 02:30 PM) Assigned Date (12 May 2021 08:58 AM)
Answered Date (12 May 2021 10:20 AM) Translated Date (12 May 2021 11:41 AM)

Amrit ji tuci cow nu 1-1.5kg feed rojana de skde ho.

https://youtu.be/JvApp2aHLdE रोटावेटर को बनाये सुपर सीडर

(hn)
  • 1
Posted by
ishwar kumar (9416834063)
ishwar kumar
Haryana
Kaithal
Write Answer
Posted Date (11 May 2021 02:22 PM) Assigned Date (12 May 2021 08:58 AM)
Answered Date (11 May 2021 05:15 PM) Translated Date (12 May 2021 08:42 AM)

कुमार जी, आपकी इस जानकारी के लिए बहुत धन्यवाद्।

makki de growth lei ki peaea pehla kuj nahi paiea

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (11 May 2021 02:21 PM) Assigned Date (12 May 2021 08:57 AM)
Answered Date (12 May 2021 11:21 AM) Translated Date (12 May 2021 12:07 PM)

Gurpreet Singh ji makki di growth lai tusi 25 kilo DAP, 35 kilo urea/acre de hisab nal pa sakde ho ate makki nu halka paani lao... Dhanwad

SIr Bael Ke podhe ko lagaye huye 3 year ho gaye lekin uski height nahi badh rahi H. Sir podhe me per 3 months after 4 kilogram vermicompost dalta hu.

(en)
Posted by
Vikram Jaat (9929328882)
Vikram Jaat
Rajasthan
Jaipur
Write Answer
Posted Date (11 May 2021 02:20 PM) Assigned Date (14 May 2021 10:49 AM)
Answered Date (12 May 2021 12:14 PM) Translated Date (13 May 2021 01:35 PM)

Vikram ji bael ke plants ki growth na hone ke karn jaise - transplant karte vakhat gadda na marna es se jaddo ka vikas nhi hota to plaant ki growth bhi nhi hoti, plant ko nurient ki kmi hona.. aap uske liye mitti test krvaye aur podhe ki jaddo me bhi dikat ho sakti hai.. uski jad bhi dhyan se check kijiye aur hme plant ki phote share kijiye taaki apko sahi jankari mil ske.

sir g jantar nu sundi pe gi . es da ki naal kariye ki American sundi mar jaye

(pb)
Posted by
ਕਮਲ (9815578451)
ਕਮਲ
Punjab
Hoshiarpur
Write Answer
Posted Date (11 May 2021 02:13 PM) Assigned Date (12 May 2021 08:56 AM)
Answered Date (12 May 2021 10:58 AM) Translated Date (12 May 2021 12:20 PM)

Kamal ji sundi di roktham lai tusi emamectin benzoate 5 SG @60gm/acre de hisab nl spray kar sakde ho...Dhanwad

Hydroponics Farming कैसे की जाती है ?

(en)
Posted by
Suraj (8427595838)
Suraj
Punjab
Hoshiarpur
Write Answer
Posted Date (11 May 2021 02:05 PM) Assigned Date (14 May 2021 10:55 AM)
Answered Date (12 May 2021 03:56 PM) Translated Date (12 May 2021 04:32 PM)

यह खेती की एक आधुनिक तकनीक है। इस तकनीक में मिट्टी के बगैर, जलवायु को नियंत्रित करके खेती की जाती है। हाइड्रोपोनिक खेती में केवल पानी में या पानी के साथ बालू एवं कंकण में पौधे उगाए जाते हैं।करीब 15 से 30 डिग्री सेंटीग्रेड तापमान और 80 से 85 प्रतिशत आर्द्रता में हाइड्रोपोनिक खेती की जाती हैहाइड्रोपोनिक खेती में पाइप का प्रयोग करके पौधों को उगाया जाता है। पाइप में कई छेद बने रहते हैं, जिसमें पौधे लगाए जाते हैं। पौधों की जड़ें पाइप के अंदर पोषक तत्वों से भरे जल में डूबी रहती है।इस तकनीक के माध्यम से छोटे पौधों वाली फसलों की खेती की जा सकती है। जिसमें गाजर, शलजम, ककड़ी, मूली, आलू, शिमला मिर्च, मटर, मिर्च, स्ट्रॉबेरी, ब्लैकबेरी, ब्लूबेरी, तरबूज, खरबूजा, अनानास, अजवाइन, तुलसी, आदि शामिल हैं।इस पद्धति में फास्फोरस, नाइट्रोजन, मैग्निशियम, कैलशियम, पोटाश, जिंक, सल्फर, आयरन, आदि कई पोषक तत्व एवं खनिज पदार्थों को एक निश्चित मात्रा में मिलाकर घोल तैयार किया जाता है। इस घोल को निर्धारित किए गए समय के अंतराल पर पानी में मिलाया जाता है। जिससे पौधों को सभी पोषक तत्व मिलते हैं।इसके लिए आप ट्रेनिंग जरूर ले जिसके लिए आप somveer 9878733551 जी से संपर्क कर सकते है। धन्यवाद

devmedia

(pb)
Posted by
ਗਗਨਦੀਪ ਸਿੰਘ ਕੰਗ (9781084812)
ਗਗਨਦੀਪ ਸਿੰਘ ਕੰਗ
Punjab
Fatehgarh Sahib
Write Answer
Posted Date (11 May 2021 01:40 PM) Assigned Date (12 May 2021 12:17 PM)
Answered Date (12 May 2021 04:21 PM) Translated Date (12 May 2021 04:33 PM)

Gagandeep ji PR128 te PR 122 di paneeri beejan da sahi time 20-25 May de vichkar da hai. Dhanwad.

मेरे संतरे के पौधों में फूल क्यों नहीं आ रहे हैं ?

(hn)
Posted by
Ps Parihar (7742394694)
Ps Parihar
Rajasthan
Jhalawar
Write Answer
Posted Date (11 May 2021 01:37 PM) Assigned Date (12 May 2021 08:56 AM)
Answered Date (11 May 2021 02:02 PM) Translated Date (11 May 2021 03:19 PM)

परिहर जी, संतरे में फूल आने का समय निकल चुका है.. फूल ना आने के कई कारण हो सकते हैं जैसे - पौधों में पोषक तत्वों की कमी, पोषक तत्वों को समय पर ना डालना, फलों को समय पर ना तोड़ना आदि, इस सीजन आप पौधों की देखभाल करें ताकि अगले साल पौधों पर अच्छे फूल आ सकें।धन्यवाद

How much yield can we get in populars in 5 years ?

(en)
Posted by
Parampreet Singh (9779075776)
Parampreet Singh
Punjab
Rupnagar
Write Answer
Posted Date (11 May 2021 01:33 PM) Assigned Date (12 May 2021 08:55 AM)
Answered Date (11 May 2021 02:31 PM) Translated Date (-)

Paramjeet Singh, it depends upon the several factors such as variety, fertilizer application, soil type, irrigation, plant spacing,climate conditions etc. Poplar yield estimates range from 1.25 to 8.61 dry tons per year per acre. Thank you

2 sal ki basiya HF hi hai woh heat mein nahin a rahi h ham use kya khila sakte hain hain jisse heat mein a jaaye ?

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (11 May 2021 01:27 PM) Assigned Date (12 May 2021 08:55 AM)
Answered Date (12 May 2021 10:32 AM) Translated Date (12 May 2021 11:25 AM)

Tarsem ji unko aap pett ke kirro ke liye Bandykind plus bolus den aur her 3 mahine ke badd salt badal ke dwai jrur den aur usko Minfa gold powder 50gm rojana den aur nutrisacc advance bolus rojana 1 goli den aur 21 din tak dete rehen, isse sarir ki kami purri hogi aur sme per heat mai aa jayegi.

sir pr 129 bare daso ?

(pb)
Posted by
sanjeev kumar (9915128093)
sanjeev kumar
Punjab
Rupnagar
Write Answer
Posted Date (11 May 2021 01:20 PM) Assigned Date (12 May 2021 08:54 AM)
Answered Date (11 May 2021 04:21 PM) Translated Date (12 May 2021 08:44 AM)

Sanjeev Kumar ji,PR 129 kism de chaul patle, lme te chamkdar hunde han...esda ausat kad 105cm ate paneeri khet vich laun to baad 108 dina vich pak jandi hai.. eh kism punjab vich paiya jaan valiya 10 kisma da takra kar sakdi hai... esda ausat jhad 30qtl/acre hai... Dhanwad

hello agriculture team bina shill wala kheera hun bheej skde k nai

(pb)
Posted by
satnam singh (8146072170)
satnam singh
Punjab
Gurdaspur
Write Answer
Posted Date (11 May 2021 01:17 PM) Assigned Date (12 May 2021 08:54 AM)
Answered Date (12 May 2021 10:54 AM) Translated Date (12 May 2021 12:22 PM)

Satnam Singh ji, eh kheere di kheti mukh taur te polyhouse vich kiti jandi hai... june de maheene vich tusi esnu lga sakde ho... Dhanwad

hello agriculture team jhone di paneeri bhejan too kine days badh zinc 33% paa, skde ea

(pb)
Posted by
satnam singh (8146072170)
satnam singh
Punjab
Gurdaspur
Write Answer
Posted Date (11 May 2021 01:15 PM) Assigned Date (12 May 2021 08:53 AM)
Answered Date (11 May 2021 02:13 PM) Translated Date (30 May 2022 05:07 PM)

Satnam Singh ji, tusi paneeri beejan sme hi Zinc 33% ik knaal vich paa sakde ho.. agar jrurat paindi hai ta tusi baad vich esdi spray kar kar sakde ho.. Dhanwad