Manage Expert Answers

Search

Total Count :- 258604

9001 ਝੋਨਾ ਕਿਸ ਕੰਪਨੀ ਦਾ ਬੀਜ ਆ ਕਿਨਾ ਝਾੜ ਆ ਕਿਨੇ ਦਿਨ ਲੇਂਦੀ ਆ ਜੀ ਪੱਕਣ ਚ ?

(pb)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (12 May 2021 12:18 PM) Assigned Date (13 May 2021 08:36 AM)
Answered Date (13 May 2021 09:21 AM) Translated Date (13 May 2021 09:56 AM)

ਨੀਟੂ ਗਰੇਵਾਲ ਜੀ ਇਹ ਦੋ ਕੰਪਨੀਆਂ ਦਾ ਆਉਂਦਾ ਹੈ ਜਿਵੇ syngenta ਅਤੇ sona seeds ਦਾ ਇਹ ਹਾਇਬ੍ਰਿੜ ਕਿਸਮ ਹੈ ਹੈ ਜੋ ਪੱਕਣ ਦੇ ਵਿਚ 115-125 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਝਾੜ 32 ਕੁਇੰਟਲ ਤਕ ਨਿਕਲਦਾ ਹੈ ਅਤੇ ਇਸ ਦਾ ਬੀਜ਼ ਦਾ ਰੇਟ ਲਗਭਗ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ਵਿਚ ਮਿਲ ਜਾਂਦਾ ਹੈ

Sabji mai kya ugaee ?

(en)
Posted by
Govind Mahto (9818768913)
Govind Mahto
Bihar
Begusarai
Write Answer
Posted Date (12 May 2021 12:10 PM) Assigned Date (13 May 2021 08:35 AM)
Answered Date (13 May 2021 08:22 AM) Translated Date (13 May 2021 08:35 AM)

Govind ji abhi aap palak,piyaj,bhindi aur gobhi ki bijai kar sakte hai,dhanywad

ਸਰ ਜੀ ਮੱਕੀ ਪੀਲੀ ਦਖਾਈ ਦਿੰਦੀਆਂ ਕੀ ਸਿਡਕੀਏ ਨਾਲੇ ਸੁੰਡੀ ਲਈ ਵੀ ਦੱਸੀਉ ?

(pb)
Posted by
Kulwinder Singh (9463069229)
Kulwinder Singh
Punjab
Bathinda
Write Answer
Posted Date (12 May 2021 12:03 PM) Assigned Date (13 May 2021 08:35 AM)
Answered Date (12 May 2021 04:20 PM) Translated Date (13 May 2021 08:36 AM)

ਕੁਲਵਿੰਦਰ ਸਿੰਘ ਜੀ ਮੱਕੀ ਤੇ ਸੁੰਡੀ ਦੇ ਕੰਟਰੋਲ ਲਈ 30 ml chlorantraniliprole 18.5 SC/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਕਿਰਪਾ ਕਰਕੇ ਫ਼ਸਲ ਦੀ ਤਸਵੀਰ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ,ਧੰਨਵਾਦ

Hi Everyone, U.P. West से हूँ , September लास्ट हफ़्ते में आलू और गन्ने की खेती करनी है तो धान की रोपाई ( PR 113) पहले हफ़्ते में करना सही रहेगा ?

(en)
Posted by
Taran (9582496474)
Taran
Uttar Pradesh
Pilibhit
Write Answer
Posted Date (12 May 2021 11:45 AM) Assigned Date (13 May 2021 09:47 AM)
Answered Date (13 May 2021 11:29 AM) Translated Date (13 May 2021 11:43 AM)

तरन जी PR 113 किसम तकरीबन 110 -112 दिनों में त्यार हो जाती है। आप इसकी रोपाई मई के आखिरी हफ्ते या जून के पहले हफ्ते में कर सकते है। धन्यवाद।

Uttar Pradesh

13 May 2021

Thank you

2967

(pb)
Posted by
Pushpinder brar (7889100015)
Pushpinder brar
Punjab
Faridkot
Write Answer
Posted Date (12 May 2021 11:35 AM) Assigned Date (12 May 2021 11:43 AM)
Answered Date (12 May 2021 11:42 AM) Translated Date (13 May 2021 08:36 AM)

ਪੁਸ਼ਪਿੰਦਰ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ,ਧੰਨਵਾਦ

paniri 27p68

(pb)
Posted by
Pushpinder brar (7889100015)
Pushpinder brar
Punjab
Faridkot
Write Answer
Posted Date (12 May 2021 11:35 AM) Assigned Date (12 May 2021 11:43 AM)
Answered Date (12 May 2021 02:11 PM) Translated Date (13 May 2021 09:15 AM)

Pushpinder Brar ji kirpa karke apna swal visthar nal pucho ta jo tuhanu sahi jankari mil ske... Dhanvad

ਅਨਾਰ ਦਾ ਫਲ ਖਰਾਬ ਹੋ ਜਾਦਾ ਹੈੈ ਜਾ ਫਲ ਪਾਟ ਜਾਦਾ ਹੈੈ ਇਲਾਜ ਦੱਸੋ ?

(pb)
Posted by
kawaljit singh (7837175536)
kawaljit singh
Punjab
Gurdaspur
Write Answer
Posted Date (12 May 2021 11:27 AM) Assigned Date (12 May 2021 11:42 AM)
Answered Date (12 May 2021 03:42 PM) Translated Date (13 May 2021 09:36 AM)

ਕਵਲਜੀਤ ਸਿੰਘ ਜੀ ਅਨਾਰ ਦੇ ਫ਼ਲ boron ਦੀ ਘਾਟ ਕਰਕੇ ਫਟਦੇ ਹਨ, ਇਸਦੀ ਘਾਟ ਪੂਰੀ ਕਰਨ ਲਈ borax 20 g/tree ਮਿੱਟੀ ਗੁਡਕੇ ਪਾ ਸਕਦੇ ਹੋ ਅਤੇ 2-3kg vermicompost/tree ਪਾ ਸਕਦੇ ਹੋ ਇਸ ਨਾਲ ਹੋਰ ਤੱਤਾਂ ਦੀ ਘਾਟ ਵੀ ਪੂਰੀ ਹੋਵੇਗੀ, ਧੰਨਵਾਦ

Hello Sir, ਮੱਝਾਂ ਅਤੇ ਗਾਵਾਂ ਦੀ ਭੁੱਖ ਵਧਾਉਣ ਲਈ ਪੱਠਿਆਂ ਨਾਲ ਦੇਣ ਵਾਲਾ ਕੋਈ ਮਸਾਲੇ ਬਾਰੇ ਦੱਸੋ ?

(pb)
Posted by
Daljeet (8968483511)
Daljeet
Punjab
Patiala
Write Answer
Posted Date (12 May 2021 11:22 AM) Assigned Date (12 May 2021 11:42 AM)
Answered Date (13 May 2021 10:26 AM) Translated Date (13 May 2021 04:29 PM)

ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ। ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ \'ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ। ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ।

Answered Date (12 May 2021 07:09 PM) Translated Date (13 May 2021 09:36 AM)

Himalaya powder

is it mango mallformation Or its treatment

(pb)
  • 2
Posted by
kawaljit singh (7837175536)
kawaljit singh
Punjab
Gurdaspur
Write Answer
Posted Date (12 May 2021 11:18 AM) Assigned Date (12 May 2021 11:41 AM)
Answered Date (12 May 2021 11:27 AM) Translated Date (-)

Kawaljeet Singh remove the affected shoots every month and destroy them.Spray Naphthalene Acetic Acid (NAA). Dissolve 100g NAA/acre in 100-150 ml alcohol and make the volume upto 500 litres. Than

Answered Date (17 May 2021 07:11 AM) Translated Date (-)

ਸਰ ਜੀ ਸਾਡੇ ਇਕ ਨਿਬੂ ਦਾ ਬੂਟਾ ਹਾ ਉਹਦੇ ਨਿਬੂ ਛੋਟੇ ਛੋਟੇ ਹੀ ਰੱਸ ਪੈਣ ਤੋ ਪਹਿਲਾ ਹੀ ਝੜ ਜਾਦੇ ਕੋਈ ਇਲਾਜ ਦੱਸੋ

hlo sir ji pr 126 te pr 122 di sarkari khreed hove ge Dasna jroor sir ji ?

(pb)
Posted by
Sartajdeep singh sandhu (6284943511)
Sartajdeep singh sandhu
Punjab
Tarn Taran
Write Answer
Posted Date (12 May 2021 11:15 AM) Assigned Date (12 May 2021 11:41 AM)
Answered Date (12 May 2021 11:23 AM) Translated Date (13 May 2021 11:25 AM)

Sartajdeep Singh ji,PR 126 ate PR 122 kism de vikan vich koi dikat nhi avegi... Dhanwad

ਸਰ ਜੀ ਚਾਰੇ ਵਾਸਤੇ ਮੱਕੀ ਦੀ ਕੋਈ ਵਧੀਆ ਕਿਸਮ ਦਸੋ ਜੀ ਜੋ ਜਲਦੀ ਤਿਆਰ ਹੋ ਸਕੇ

(pb)
Posted by
Gurmeet Singh (9417060326)
Gurmeet Singh
Punjab
Muktsar
Write Answer
Posted Date (12 May 2021 11:14 AM) Assigned Date (-)
Answered Date (12 May 2021 04:06 PM) Translated Date (13 May 2021 09:59 AM)

ਗੁਰਮੀਤ ਸਿੰਘ ਜੀ ਤੁਸੀਂ ਚਾਰੇ ਲਈ ਮੱਕੀ ਦੀ J 1007 ਅਤੇ J 1006 ਕਿਸਮ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

Answered Date (12 May 2021 11:55 AM) Translated Date (13 May 2021 10:00 AM)

rassi 3591 ਅਤੇ ਯੂਨੀਵਰਸਿਟੀ ਦਾ J 1006 ਅਤੇ 1007 ਵਧੀਆ ਬੀਜ ਹਨ.

Answered Date (12 May 2021 01:09 PM) Translated Date (13 May 2021 10:00 AM)

ok g

ਲਸਣ ਵਿੱਚ ਮਿਰਚ ਦੀ intercropping ਲਾਹੇਵੰਦ ਹੈ ਜਾ ਨਹੀ ?

(pb)
Posted by
kawaljit singh (7837175536)
kawaljit singh
Punjab
Gurdaspur
Write Answer
Posted Date (12 May 2021 11:13 AM) Assigned Date (12 May 2021 11:16 AM)
Answered Date (13 May 2021 11:23 AM) Translated Date (13 May 2021 11:35 AM)

ਕੰਵਲਜੀਤ ਜੀ ਤੁਸੀਂ ਲਸਣ ਵਿਚ ਮਿਰਚਾਂ ਦੀ intercropping ਕਰ ਸਕਦੇ ਹਨ ਤੇ ਇਹ ਤਰੀਕਾ ਪੂਰਾ ਕਾਮਯਾਬ ਹੈ। ਧੰਨਵਾਦ।

ਸਰ ਜੀ । ਗਾਂ ਨੂੰ ਗੱਬਣ ਟੀਕਾ ਲੋਣ ਤੋ ਬਾਅਦ । ਕੀ ਉਸ ਨੂੰ ਘਰ ਦੀ ਫੀਡ ਪੋਣੀ ਚਾਹੀਦੀ ਹੈ । ਜਾਂ ਨਹੀਂ । 2 ਸਵਾਲ ਦੋ ਸਾਲ ਦੀ ਵੱਛੀ ਹੈ । ਉਸ ਨੂੰ ਗੱਬਣ ਟੀਕਾ ਲਾਇਆ ਹੈ । ਪਰ ਉਹ ਵਾਰ ਵਾਰ ਫਿਰ ਜਾਂਦੀ ਹੈ । ਅਸੀਂ ਉਸ ਨੂੰ ਪੋਡਰ ਵੀ ਚਾਰਿਆਂ ਹੈ। CRS ਤੇ ਨਾਲ ਦਵਾਈ ਵੀ ਭਰਾਈ ਹੈ ਤਿੰਨ ਦਿਨ । ਫੋਟੋ ਵੀ ਭੇਜੀ ਹੈ ।

(pb)
  • 1
Posted by
ਅਮਨ ਡੇਅਰੀ ਫਾਰਮ (9815807150)
ਅਮਨ ਡੇਅਰੀ ਫਾਰਮ
Punjab
Gurdaspur
Write Answer
Posted Date (12 May 2021 10:02 AM) Assigned Date (12 May 2021 11:41 AM)
Answered Date (13 May 2021 10:32 AM) Translated Date (13 May 2021 11:27 AM)

ਅਮਨ ਜੀ ਤੁਸੀ ਟੀਕਾ ਭਰਵਾਉਣ ਤੋਂ ਬਾਦ ਕੁੱਝ ਦਿਨਾਂ ਬਾਦ ਫੀਡ ਦੇ ਸਕਦੇ ਹੋ ਅਤੇ ਟੀਕਾ ਭਰਵਾਂ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇ ਸਕਦੇ ਹੋ ਅਤੇ ਜੋ 2 ਸਾਲ ਦੀ ਵੱਛੀ ਹੈ ਉਸ ਨੂੰ CRS 50-50gm ਸਵੇਰੇ ਸ਼ਾਮ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਸਾਫ ਤਾਰਾ ਕਰਨ ਤੇ AI ਕਰਵਾਓ ਅਤੇ AI ਦੇ ਨਾਲ Receptel ਇੰਜੇਕਸ਼ਨ 5ml IV ਲਗਵਾਓ

Answered Date (12 May 2021 11:57 AM) Translated Date (13 May 2021 10:11 AM)

crs ਪਾਊਡਰ ਬਹੁਤ ਵਧੀਆ ਹੈ, lixen ਦਾ p का ਨਤੀਜਾ ਵੀ ਵਧੀਆ ਹੈ, ਇਕ ਹੀਟ ਮਿਸ ਕਰਵਾ ਕੇ ਅਗਲੀ ਹੀਟ ਵਿੱਚ AI ਕਰਵਾਓ ਸਰਕਾਰੀ ਡਾਕਟਰ ਦੇ ਨਾਲ gynarich inj ਲਗਵਾਓ , ਤੇ keeper plus powder ਅਤੇ crs ਵੀ ਦਿਓ, ਜਾਣਕਾਰੀ ਦੇ ਲਈ 9781006953 ਸੰਪਰਕ ਕਰੋ.

usrele jamen paddy ka kon sa seeds ha

(hn)
Posted by
Deepak (9416071030)
Deepak
Haryana
Sonepat
Write Answer
Posted Date (12 May 2021 09:53 AM) Assigned Date (12 May 2021 11:40 AM)
Answered Date (13 May 2021 12:39 PM) Translated Date (13 May 2021 04:29 PM)

Deepak ji ap paddy ki kisam CSR 43 laga sakte hai. ap hybrid varieties jaise pioneer ki 27P31, 28P67, Shriram ka 432, aadi laga sakte hai. Dhanywad.

Answered Date (13 May 2021 04:35 PM) Translated Date (28 May 2021 09:49 AM)

OK

10 फ़ीट की दुरी पर एप्पल बेर के 500 पौधे लगाने है तो इसके लिए ड्रिप का कितना खर्चा आएगा ?

(hn)
Posted by
vp singh (8239291432)
vp singh
Rajasthan
Jaisalmer
Write Answer
Posted Date (12 May 2021 09:32 AM) Assigned Date (12 May 2021 11:17 AM)
Answered Date (13 May 2021 11:23 AM) Translated Date (13 May 2021 11:34 AM)

सिंह जी इसका कुल खर्चा लगभग 35 -40 हजार तक प्रति एकड़ के हिसाब से आएगा अगर आपको इसका सटीक जानकारी चाहिए तो कृपया अपने खेत का मैप और डिज़ाइन दोनों भेजे। धन्यवाद

sir makki Da seed kehda bijiye jo 2 mahine vich tyaar Ho jaave chaare lyiii silage nhii pauna sirf hre chaare lyiii hi beejna jisdi growth jldi hove ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (12 May 2021 09:23 AM) Assigned Date (12 May 2021 11:17 AM)
Answered Date (12 May 2021 09:40 AM) Translated Date (13 May 2021 10:12 AM)

Jasandeep Singh ji,chaare lai tusi J 1007 ya J 1006 makki di kism di bijai kar sakde ho, Dhanwad

sir mirch nu insecticide spray toh kine time badd ch asi npk 13:0:45 di spray kr sakde haan

(pb)
Posted by
balraj singh (7710675719)
balraj singh
Punjab
Hoshiarpur
Write Answer
Posted Date (12 May 2021 09:17 AM) Assigned Date (12 May 2021 11:19 AM)
Answered Date (12 May 2021 09:44 AM) Translated Date (13 May 2021 10:13 AM)

Balraj Singh ji insecticide di spray to 3-4 din baad NPK di spray kar sakde ho.. Dhanwad

Punjab sudax chari da beej bathinda vich kitho mil skda hai ji Agriculture University ludhiana ton pta kita c ohna ne daseya k hun beej nhi aavega.... Koi shop da address ditta jave ji... Thnx

(pb)
Posted by
Navjot Singh (9417459147)
Navjot Singh
Punjab
Bathinda
Write Answer
Posted Date (12 May 2021 09:00 AM) Assigned Date (12 May 2021 11:20 AM)
Answered Date (13 May 2021 11:19 AM) Translated Date (13 May 2021 11:34 AM)

Navjot ji isda beej is same available nahi hai PAU valo vi isnu Karnataka to seed production kraya hai par corona karke paunch nahi sakya ta eh beej tuhanu hale uplabdh nahi hoyega.dhanwad

Answered Date (13 May 2021 11:40 AM) Translated Date (13 May 2021 11:43 AM)

OK ji

ਸਰ ਸਾਵਾ 127 ਤੇ ਸਾਵਾ 134 ਬਾਰੇ ਪੂਰੀ ਜਾਣਕਾਰੀ ਦਿਉ ਜੀ ?

(pb)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (12 May 2021 08:54 AM) Assigned Date (12 May 2021 11:21 AM)
Answered Date (12 May 2021 09:37 AM) Translated Date (13 May 2021 10:17 AM)

ਜਗਸੀਰ ਸਿੰਘ ਜੀ SAVA 127 ਜਲਦੀ ਪੱਕਣ ਵਾਲੀ ਕਿਸਮ ਹੈ,ਇਹ ਕਿਸਮ ਕਾਫੀ ਹੱਦ ਤਕ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸਦੇ ਦਾਣੇ ਗੋਲ ਅਤੇ ਲੰਮੇ ਹੁੰਦੇ ਹਨ ਅਤੇ ਇਸਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ, ਕਿਸਾਨਾਂ ਦੇ ਅਨੁਸਾਰ ਇਸਦਾ ਔਸਤ ਝਾੜ 34-35qtl/ਏਕੜ ਹੈ.... SAVA 134 ਕਿਸਮ ਖੇਤ ਵਿੱਚ ਲਾਉਣ ਤੋਂ ਬਾਅਦ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸਦਾ ਔਸਤ ਝਾੜ 30qtl/ਏਕੜ ਹੈ ਅਤੇ ਕਾਫੀ ਹੱਦ ਤਕ ਇਹ ਝੁਲਸ ਰੋਗ ਦੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੀ ਹੈ, ਧੰਨਵਾਦ

mooli te root manggot da koi ilaaj

(pb)
  • 2
Posted by
pardeep (9569697988)
pardeep
Punjab
Patiala
Write Answer
Posted Date (12 May 2021 08:49 AM) Assigned Date (12 May 2021 11:20 AM)
Answered Date (13 May 2021 11:44 AM) Translated Date (13 May 2021 01:17 PM)

Pardeep ji eh smasya da koi permanent ilaj nahi hai tuc beej nu bijai to pehlan sodh ke beejo ate eh fasl nu tmatar ja matr nal intercropping karo.jekar smasya shuru hi hoi hai ta tuc furadon@3-4 kilo prati acre de hisab nal khet vich pa deo.

Answered Date (13 May 2021 01:24 PM) Translated Date (13 May 2021 04:29 PM)

dhanwad g

ਹਾਈਬ੍ਰਿਡ ਝੋਨੇ ਦੀ ਖਰੀਦ ਇਸ ਵਾਰ ਹੋਵੇ ਗੀ ਕੇ ਨਹੀਂ।ਕੀ ਅਸੀਂ ਹਾਈਬ੍ਰਿਡ ਕਿਸਮਾਂ ਲਾਈਏ ਜਾਂ ਨਹੀਂ ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (12 May 2021 08:49 AM) Assigned Date (12 May 2021 11:21 AM)
Answered Date (13 May 2021 12:08 PM) Translated Date (13 May 2021 01:14 PM)

ਅਵਤਾਰ ਜੀ ਹਾਈਬ੍ਰਿਡ ਝੋਨੇ ਦੀ ਵਿਕਰੀ ਤੇ ਸਰਕਾਰ ਵਲੋਂ ਹਾਲੇ ਤੱਕ ਕੋਈ ਨੋਟਿਸ ਨਹੀਂ ਆਇਆ ਹੈ ਕਿ ਇਹ ਵਾਰੀਏਟੀ ਵਿਕੇਗੀ ਜਾ ਨਹੀਂ ਇਸ ਲਈ ਹਾਲੇ ਇਹਦੇ ਬਾਰੇ ਕੁਜ ਨਹੀਂ ਕਹਿ ਸਕਦੇ। ਵੈਸੇ ਇਹ ਰੌਲਾ ਸਿਰਫ ਸ਼ੈਲਰ ਵਾਲੇ ਹੀ ਪਾ ਰਹੇ ਹਨ ਕਿ ਹਾਈਬ੍ਰਿਡ ਝੋਨਾ ਨਹੀਂ ਵਿਕਣਾ।ਧੰਨਵਾਦ।

Leaves of plants of capsicum in kitchen garden are getting curled, Please suggest remedy ?

(en)
  • 1
Posted by
PS Randhawa (9465957229)
PS Randhawa
Punjab
Jalandhar
Write Answer
Posted Date (12 May 2021 08:46 AM) Assigned Date (12 May 2021 11:21 AM)
Answered Date (12 May 2021 08:51 AM) Translated Date (13 May 2021 10:19 AM)

Randhawa, chilli plants are effected by thrips. to control thrips you can spray Fipronil 5% SC @1ml/ltr water. Thank you

Answered Date (12 May 2021 09:04 PM) Translated Date (13 May 2021 10:21 AM)

par chemical spray sahi nhi e hor koi tarika haga ?

devmedia

(pb)
  • 1
Posted by
Raghveer Singh (6283206462)
Raghveer Singh
Chandigarh
Chandigarh
Write Answer
Posted Date (12 May 2021 08:45 AM) Assigned Date (12 May 2021 12:17 PM)
Answered Date (13 May 2021 10:33 AM) Translated Date (13 May 2021 11:09 AM)

ਤੁਸੀ brotone liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ Enrofloxacin liquid 1ml ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ ਜੇਕਰ ਉਹ ਜਿਆਦਾ ਗਰਮ ਰਹਿੰਦੇ ਹੈ ਤਾਂ ਨਾਲ Termycin pouch ਦੇ ਸਕਦੇ ਹੋ

khargosh badekatrahahasamadhanbatai

(hn)
Posted by
nihalsingh (9354165640)
nihalsingh
Haryana
Bhiwani
Write Answer
Posted Date (12 May 2021 08:43 AM) Assigned Date (-)
Answered Date (13 May 2021 10:39 AM) Translated Date (13 May 2021 11:14 AM)

Nihal ji kripya aap apna swal vistar se pushen ki aap khargosh ke vare mai kya jankari lena chahte ha tan jo apko sahi jankari di jaa skee.

sir/mam ma Amrood lagona ha ik kila vich ta ma mansa to belong karda.is lye ma kitho jankari la sakda .jis nal Mari koi help hova

(pb)
Posted by
Gurpreet Chahal (9876537039)
Gurpreet Chahal
Punjab
Mansa
Write Answer
Posted Date (12 May 2021 08:42 AM) Assigned Date (12 May 2021 11:40 AM)
Answered Date (12 May 2021 08:48 AM) Translated Date (13 May 2021 10:22 AM)

Gurpreet ji amrood da bhag kis tra launa hai ate plants baare jankari lain lai tusi Krishi Vigyan Kendra Mansa,Village Khokhar Khurd, Mansa Phone: 01652-280843 vich sampark kar sakde ho... Dhanwad

Answered Date (20 May 2021 02:27 PM) Translated Date (28 May 2021 09:50 AM)

ah no lag nahi rahia g

इसमें कौन सा दवा दूँ सर ?

(hn)
  • 2
Posted by
ityanand Singh (7004219195)
ityanand Singh
Bihar
Patna
Write Answer
Posted Date (12 May 2021 08:36 AM) Assigned Date (12 May 2021 11:26 AM)
Answered Date (12 May 2021 09:11 AM) Translated Date (12 May 2021 04:48 PM)

सिंह जी इसमें सुंडी का हमला है, इसकी रोकथाम के लिए आप Chlorpyriphos@1litres/एकड़ के हिसाब से छिड़काव कर सकते है। धन्यवाद

SIr Bael Ke podhe ko lagaye huye 3 year ho gaye lekin uski height nahi badh rahi hai or uske leaves purani lives bhi yellow hone lag gayi h .Sir podhe ki height 7 feet hai. Sir podhe me per 3 months after 4 kilogram vermicompost dalta hu.

(en)
Posted by
Vikram Jaat (9929328882)
Vikram Jaat
Rajasthan
Jaipur
Write Answer
Posted Date (12 May 2021 08:35 AM) Assigned Date (14 May 2021 10:49 AM)
Answered Date (12 May 2021 04:51 PM) Translated Date (13 May 2021 10:39 AM)

Vikram ji purani pattiya peeli hone ka karn nitrogen ki deficiency hoti hai...uske liye aap 300gm urea/plant daal sakte hain aur bael ke plants ki growth na hone ke karn jaise - transplant karte vakhat gadda na marna es se jaddo ka vikas nhi hota to plaant ki growth bhi nhi hoti, plant ko nurient ki kmi hona.. aap uske liye mitti test krvaye aur podhe ki jaddo me bhi dikat ho sakti hai.. uski jad bhi dhyan se check kijiye aur hme plant ki phote share kijiye taaki apko sahi jankari mil ske... Dhanywad

इसमें कौन सा दवा दूँ सर ?

(hn)
  • 1
Posted by
ityanand Singh (7004219195)
ityanand Singh
Bihar
Patna
Write Answer
Posted Date (12 May 2021 08:32 AM) Assigned Date (13 May 2021 09:48 AM)
Answered Date (12 May 2021 09:12 AM) Translated Date (12 May 2021 04:48 PM)

सिंह जी, सुंडी की रोकथाम के लिए आप Chlorpyriphos@1litres/एकड़ के हिसाब से छिड़काव कर सकते है। धन्यवाद

Answered Date (12 May 2021 08:20 PM) Translated Date (13 May 2021 10:39 AM)

कितने प्रतिशत

(hn)
Posted by
Sunil Jakhar (9896916463)
Sunil Jakhar
Haryana
Jhajjar
Write Answer
Posted Date (12 May 2021 08:04 AM) Assigned Date (-)
Answered Date (13 May 2021 01:01 PM) Translated Date (13 May 2021 04:29 PM)

Sunil ji ap paudhe ki sari sukhi tehniyo ko kat de aur unn par bordeaux paste ya copper oxychloride ki spray kar de. Paudhe ke niche vale ghere ko aur bada kar de. Paudhe ki jad ke upri hisse me mitti chda de ji se tane ke neechle hisse ko pani kam lagega aur fungus kam failegi. . Zameen me jrurat anusar hi nami rakhe. Kayi bar paudhe ki roots ka vikas kam hota hai jis se aisa ho sakta hai. Dhanywad.

sawal da jabab deo

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (12 May 2021 07:48 AM) Assigned Date (12 May 2021 11:28 AM)
Answered Date (13 May 2021 08:16 AM) Translated Date (13 May 2021 10:40 AM)

Raj ji tuhade swal da jwab dita ja chukea hai tuc my profile de vich jake check kar sakde ho.dhanwad

pure nasal kitho milo ge ji ehe ?

(pb)
  • 1
Posted by
Gagandeep Sekhon (8699078124)
Gagandeep Sekhon
Punjab
Mansa
Write Answer
Posted Date (12 May 2021 07:43 AM) Assigned Date (12 May 2021 11:28 AM)
Answered Date (13 May 2021 10:52 AM) Translated Date (13 May 2021 11:32 AM)

Gagandeep ji tuci hf nasal di cow len lai Jaspreet Singh Moga 9781546129 nal sampark kr skde ho.

Answered Date (12 May 2021 07:20 PM) Translated Date (13 May 2021 12:10 PM)

hello sir Gaon Ki nasl taiyar Hohai, lekin HF Nasal mastitis Honda hai asali badhiya Seeman Rona Padega Ishwar milk ka Patla Ja Hunda hai , badhiya nasal jersey nasal da cow hai ,jersey nasal cow damilk capacity 35literhai, Kaise Liye salige pona pavega, badhiye cattle feed bhi Pune -asess,cargill da purina,tara feed,sheetal herbal feed Aise Na mineral mixture 50 gram te mitha soda 20gram per day 10 badhiya hawadar shed Kyon Nahin chahie Te nalPani Da prabandh Hona chahie

kinnu ke podhe ke patee kherab ho rahe hai kya Rog h,or kon si spray kare ?

(hn)
  • 1
Posted by
Pardeep Kumar Jhuria (7015830045)
Pardeep Kumar Jhuria
Haryana
Sirsa
Write Answer
Posted Date (12 May 2021 07:34 AM) Assigned Date (12 May 2021 11:39 AM)
Answered Date (12 May 2021 04:41 PM) Translated Date (12 May 2021 04:48 PM)

Pardeep kumar ji apke dvara bheji gyi tasveer khul nhi rahi, kirpya apni fasal ki tasveer dobara share kare ta jo apko sahi jankari mil ske.. Dhanywad

ਸਤਿ ਸ਼੍ਰੀ ਅਕਾਲ ਸਤਿਕਾਰਯੋਗ ਡਾਕਟਰ ਸਾਹਿਬ ਜੀਓ...ਸ਼੍ਰੀ ਮਾਨ/ਮਤੀ ਜੀ ਮੇਰੀਅਾਂ ਦੋ ਗਾਵਾਂ (ਇਕ ਪਿਊਰ HF ਤੇ ਦੂਜੀ ਕਰਾਸ ਬਰੀਡ) ਲਗਾਤਾਰ ਰਪੀਟ ਹੋ ਰਹੀਆਂ ਨੇ ..ਸਿਰਤ ਪੱਖੋਂ ਕਾਫੀ ਤੰਦਰੁਸਤ ਨੇ ਖੁਰਾਕ ਵਗੈਰਾ ਦਾ ਵੀ ਮੈਂ ਖਾਸ ਖਿਆਲ ਰੱਖ ਰਿਹਾ ਹਾਂ ..ਹਰ ਰੋਜ ਐਗਰੀਮਿਨ ਫੋਰਟ ਵੀ ਬਾਕੀ ਪਸ਼ੂਆਂ ਨਾਲ ਉਹਨਾ ਨੂੰ ਵੀ 100-100 g ਡੇਲੀ ਦੇ ਰਿਹਾ ਹਾਂ ਸਮਝ ਨਹੀ ਆ ਰਹੀ ਕਿ ਸਮੱਸਿਆ ਕਿੱਥੇ ਹੈ ਜੀ..ਮਿਹਰਬਾਨੀ ਕਰਕੇ ਕੋਈ ਇਲਾਜ ਦੱਸੋ ਜੀ.,....ਧੰਨਵਾਦ

(pb)
Posted by
ਬਿੱਟਾ (9915502088)
ਬਿੱਟਾ
Punjab
Moga
Write Answer
Posted Date (12 May 2021 07:22 AM) Assigned Date (12 May 2021 11:44 AM)
Answered Date (13 May 2021 10:51 AM) Translated Date (13 May 2021 11:31 AM)

ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ Bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਰਹਿਣ ਦਿਓ ਅਤੇ ਉਸ ਨੂੰ ਅਗਲੀ ਹੀਟ ਵਿਚ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ..

Answered Date (12 May 2021 07:25 PM) Translated Date (13 May 2021 11:43 AM)

hello duta ke Nandan dikhana

Answered Date (14 May 2021 12:59 PM) Translated Date (28 May 2021 09:50 AM)

ਸ਼ੁਕਰੀਆ ਵੀਰ ਜੀਓ

आम के पत्ते में जले जैसे निशान पड़ रहे है, क्या करना चाहिए ?

(hn)
Posted by
Jagdish Singh (9717494402)
Jagdish Singh
Uttarakhand
Pithoragarh
Write Answer
Posted Date (12 May 2021 07:22 AM) Assigned Date (12 May 2021 11:34 AM)
E
Answered Date (12 May 2021 04:36 PM) Translated Date (12 May 2021 04:48 PM)

जगदीश सिंह जी, यह एक फफूंदी रोग है इसके रोकथाम के लिए आप copper oxychloride @2.5gm/10ltr.पानी के हिसाब से छिड़काव कर सकते हैं, धन्यवाद

चूजे ऐसे इकट्ठे होकर मर रहे हैं ?

(en)
  • 1
Posted by
arinderbir Singh (9646290000)
arinderbir Singh
Punjab
Amritsar
Write Answer
Posted Date (12 May 2021 07:18 AM) Assigned Date (12 May 2021 11:35 AM)
Answered Date (13 May 2021 10:44 AM) Translated Date (13 May 2021 11:28 AM)

इन्हें आप Enrofloxacin liquid 1ml प्रति 1 लीटर पानी में मिलाकर दें और Liv 52 liquid 20ml/100birds के हिसाब से देना शुरू करें और शेड में साफ सफाई रखें और इन्हें मच्छरों से बचाकर रखें।

ਡਾਕਟਰ ਸਾਹਿਬ 68 ਹਾਈਬੀਡ ਝੋਨੇ ਬਾਰੇ ਜਾਣਕਾਰੀ ਦਿੳ ?

(pb)
Posted by
onkar Singh (6283524257)
onkar Singh
Punjab
Fazilka
Write Answer
Posted Date (12 May 2021 07:13 AM) Assigned Date (12 May 2021 11:35 AM)
Answered Date (13 May 2021 08:17 AM) Translated Date (13 May 2021 10:41 AM)

ਓਂਕਾਰ ਜੀ ਕਿਰਪਾ ਕਰਕੇ ਇਸਦਾ ਪੂਰਾ ਨਾਮ ਜਾ ਕੰਪਨੀ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

sir PR 114 di panirri kado lga sakde A .esda beej litho milega

(pb)
Posted by
Gurpreet Singh (8360479585)
Gurpreet Singh
Punjab
Bathinda
Write Answer
Posted Date (12 May 2021 07:02 AM) Assigned Date (12 May 2021 11:36 AM)
Answered Date (12 May 2021 02:24 PM) Translated Date (13 May 2021 10:41 AM)

Gurpreet Singh ji PR 114 di paneeri 20-25 may tak beej sakde ho... esda beej lain lai tusi KVK, Bathinda (0164-2215619) vich sampark kar sakde ho.. Dhanvad

sir ji papular ko ki vimari hai pani nikal da hai

(pb)
  • 3
Posted by
Sarwan Singh (7508969162)
Sarwan Singh
Punjab
Pathankot
Write Answer
Posted Date (12 May 2021 06:50 AM) Assigned Date (12 May 2021 11:36 AM)
Answered Date (13 May 2021 11:47 AM) Translated Date (13 May 2021 12:13 PM)

Sarwan ji isde vich keeda check karo kyuki eh keede de nal hi hunda hai tuc cotton nu 50:50 de anupat nal mitti de tel vich chlorpyriphos nal bheo ke is vich paao.fir isnu gaare nal band kar deo,dhanwad

Answered Date (13 May 2021 03:35 PM) Translated Date (13 May 2021 04:30 PM)

sir ji kira nahi ha kira hobe ta papular suk janda hai .vimari ki hai

cow and befellow nu sirf Teri only hi pendi he kis type da daana Bna k paya jave Eh ya pher koi hoor

(pb)
  • 1
Posted by
baljit singh (9464446776)
baljit singh
Punjab
Fazilka
Write Answer
Posted Date (12 May 2021 06:38 AM) Assigned Date (12 May 2021 11:36 AM)
Answered Date (13 May 2021 10:41 AM) Translated Date (13 May 2021 11:15 AM)

Baljit ji tuci ohna nu kise bhi company di feed jiwe cargill, verka, tiwana, godrej kise bhi company di feed paa skde ho ja fir ehh feed tyar krke de skde ho baki vdhia mineral mixture 50 ton 100gm rojana pashu nu deo.

Answered Date (12 May 2021 07:21 PM) Translated Date (13 May 2021 10:42 AM)

yes

ye kon sa rog h

(hn)
  • 1
Posted by
atul Sikarwar (7668370758)
atul Sikarwar
Uttar Pradesh
Mainpuri
Write Answer
Posted Date (12 May 2021 06:29 AM) Assigned Date (13 May 2021 09:48 AM)
Answered Date (13 May 2021 09:37 AM) Translated Date (13 May 2021 10:42 AM)

Atul ji yeh keet ka hamla hai iski roktham ke liye aap quinalphos@4ml ko prati litre pani ke hisab se spray karen,dhanywad

Kya samasya hai ye samadhan bataye.

(en)
  • 4
Posted by
Raju Himdhar (7747020860)
Raju Himdhar
Chattisgarh
Janjgir-Champa
Write Answer
Posted Date (12 May 2021 05:59 AM) Assigned Date (12 May 2021 11:37 AM)
Answered Date (13 May 2021 09:28 AM) Translated Date (13 May 2021 10:52 AM)

Raju ji aap iske patton ke neeche machar ka hamla check kare agar maujood hai to aap iske uper malathion@2ml ko prati litre pani ke hisab se spray karen,dhanywad

Answered Date (12 May 2021 06:07 AM) Translated Date (13 May 2021 10:52 AM)

Mirchi paudha hai

sir 1718 di podh kdo beejde hai g kini khad pedi hai g kehri Dwayi padi hai g kdo padi hai g manu sari detail dasdo g shuru to end tak g

(pb)
Posted by
Sharry Ahluwalia (6284619917)
Sharry Ahluwalia
Punjab
Patiala
Write Answer
Posted Date (12 May 2021 05:11 AM) Assigned Date (12 May 2021 11:37 AM)
Answered Date (12 May 2021 02:07 PM) Translated Date (13 May 2021 11:06 AM)

Sharry Ahluwalia ji basmati 1718 di paneeri july de pehle 15 dina vich beej sakde ho... khada di varto mitti parakh de adhar te karo... phosphorus di ghat vaali jameen vich 75kg SSP kaddu karn vele pao ate 1718 kism nu 36 kilo urea pa skde ho ..jada urea paun nal fasal da kad vad janda hai te jhad te asar painda hai... fasal nu bimari de hisab nal hi dwai vart sakde ho..agar tuhanu koi v dikt aundi hai ta tusi ese tra hi saanu msg bhej sakde ho... Dhanvad

sir .wws ka semen india me avilable hi

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (12 May 2021 12:25 AM) Assigned Date (12 May 2021 11:37 AM)
Answered Date (13 May 2021 10:39 AM) Translated Date (13 May 2021 11:07 AM)

Yadav ji yeh semen india mai avilable nhi ha.

iph - 15-03 aur iph - 09-05 arahar ki ageti kism ka beej kaha aur kaise milega purn jankari de.

(hn)
Posted by
sanjay kumar singh (9507029129)
sanjay kumar singh
Bihar
Bhojpur
Write Answer
Posted Date (12 May 2021 12:02 AM) Assigned Date (12 May 2021 11:38 AM)
Answered Date (13 May 2021 11:10 AM) Translated Date (13 May 2021 11:28 AM)

Sanjay ji yeh varieties ke beej abhi kisano ke liye available nahi hai yeh next year kisano ko milege.dhanywad

sir 1121 basmati di paneeri kado biji aaa ?

(pb)
Posted by
sandhu (8195936139)
sandhu
Punjab
Gurdaspur
Write Answer
Posted Date (11 May 2021 10:17 PM) Assigned Date (12 May 2021 10:16 AM)
Answered Date (12 May 2021 10:15 AM) Translated Date (12 May 2021 11:34 AM)

Sandhu ji 1121 basmati di paneeri di bijayi da sahi time 1 -15 june de vichkar da hai. dhanwad.

sir ji a heat de lakshan ya kuj hor . cow nu soyi nu 63 din ho gaye ne ?

(pb)
  • 1
Posted by
rupinderjit sangha (7814135011)
rupinderjit sangha
Punjab
Kapurthala
Write Answer
Posted Date (11 May 2021 10:11 PM) Assigned Date (12 May 2021 10:16 AM)
Answered Date (12 May 2021 08:26 AM) Translated Date (12 May 2021 10:13 AM)

Rupinderjit ji tuci iss nu ajje nawe dudh naa krwao ehh overheat krke bhi ho jnda hai tuci iss nu keeper plus powder 30gm rojana 20 din tak dena suru kro ate 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo fir agli varr saff tara krnn te AI krwa skde ho.

Answered Date (12 May 2021 01:42 PM) Translated Date (12 May 2021 01:43 PM)

ye bachedani mei infection k karan maiala dekha rhi hai bachedani me dewai ragh waie

ਪੀ ਆਰ 126 ਦੀ ਸਿੱਧੀ ਬਿਜਾਈ ਕਦੌ ਕਰੀਏ 20 ਮਈ ਨੂੰ ਠੀਕ ਰਹੂ ?

(pb)
Posted by
Balkaran singh (9855845852)
Balkaran singh
Punjab
Hoshiarpur
Write Answer
Posted Date (11 May 2021 10:00 PM) Assigned Date (12 May 2021 10:15 AM)
Answered Date (12 May 2021 10:34 AM) Translated Date (12 May 2021 11:34 AM)

ਬਲਕਰਨ ਜੀ PR 126 ਦੀ ਸਿੱਧੀ ਬਿਜਾਈ ਦਾ ਸਹੀ ਸਮੇਂ 1 -15 ਜੂਨ ਦੇ ਵਿਚਕਾਰ ਦਾ ਹੈ। ਤੁਸੀਂ ਵੱਧ ਤੋਂ ਵੱਧ 25 ਮਈ ਤੋਂ ਬਿਜਾਈ ਕਰ ਸਕਦੇ ਹਨ। ਧੰਨਵਾਦ।

ਪਿਆਜ ਮੋਟਾ ਘੱਟ ਹੌਰ ਰੇਹਾ (ਸੇਜ ਘੱਟ ਮਾਰੇ ਆ ) ਅੱਜ ਤੌਂ 20 ਦਿਨਾ ਨੂਂੰ ਪਟਾਈ ਲੋਣੀ ਆ ਕੋਣ ਸੀ ਸਪਰੇ ਕਰੀ ਜਾਵੇ ਜਿਸ ਦਾ 100% ਰਿਜਲਟ ਮਿਲੇ ਜਰੂਰ ਦੱਸਣਾ ਜੀ ਟੋਪ ਦੀ ਸਪਰੇ ਦੱਸੋ ਜੀ ਬੇਨਤੀ ਆ

(pb)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (11 May 2021 09:51 PM) Assigned Date (12 May 2021 10:15 AM)
Answered Date (12 May 2021 10:43 AM) Translated Date (12 May 2021 11:35 AM)

ਨੀਟੂ ਜੀ ਹੁਣ ਤਾ ਥੋੜੇ ਦਿਨਾਂ ਤੱਕ ਪਿਆਜ਼ ਦੀ ਫ਼ਸਲ ਦੀ ਪੁਟਾਈ ਸ਼ੁਰੂ ਹੋ ਜਾਵੇਗੀ। ਵੈਸੇ ਤੁਸੀਂ ਪਿਆਜ਼ ਦਾ size ਵਧਾਉਣ ਲਈ ਇਕ ਸਪਰੇਅ ਪੋਟਾਸ਼ (liquid ) ਦੀ ਕਰ ਸਕਦੇ ਹਨ। ਧੰਨਵਾਦ।

सर दुकान में बहुत चूहे हो गयें हैं, इन्हे भगाने का कोई तरीका बताईये ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (11 May 2021 09:39 PM) Assigned Date (14 May 2021 10:54 AM)
Answered Date (12 May 2021 10:52 AM) Translated Date (12 May 2021 12:10 PM)

बचित्तर जी चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को दुकान में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें। कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंक फॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर दुकान में रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और ज्यादा जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है। धन्यवाद।

सर गाय के दूध की मिल्क डिग्री 6.80 , फैट 3.2 और 8.3 snf आता है, 22 से 23 रुपए/किलो के हिसाब से जाता है, क्या SNF के हिसाब से रेट में कोई फर्क है क्या ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (11 May 2021 09:39 PM) Assigned Date (12 May 2021 10:14 AM)
Answered Date (12 May 2021 08:32 AM) Translated Date (12 May 2021 10:28 AM)

मनप्रीत जी डेयरी में फैट और snf दोनों के हिसाब से दूध का रेट लगता है आप उनसे फैट और snf के हिसाब से रेट पता कर सकते हैं बाकि फैट और snf बढ़ाने के लिए खुराक का पूरा ध्यान रखें और उसे फीड, खल चारे में मिक्स करके देनी शुरू करें और गर्मी से बचाव रखें और fatmax powder 50gm रोजाना दे सकते हैं।

सर Nestle ,Baani या Amul डेयरी में दूध लगवाने के क्या किया जाये और किस से मिला जाये ?

(en)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (11 May 2021 09:35 PM) Assigned Date (12 May 2021 10:13 AM)
Answered Date (12 May 2021 08:34 AM) Translated Date (12 May 2021 10:30 AM)

मनप्रीत जी इसके लिए आपको अपने नजदीकी अमूल, नेस्ले, बानी डेयरी वाले के साथ संम्पर्क करना पड़ेगा और फिर उन्हें दूध बेच सकते हैं वैसे जहां पर दूध अधिक होता है इनकी डेयरी भी वहां होती है जैसे अधिक वेरका गांव में आसानी के साथ डेयरी होती है यह आपको खुद डेयरी के बारे में पता करना होगा।

सर बछड़ी को हीट में आये 3 दिन हो चुके हैं,आज ही टीका लगवाया हैं और अब वो खून छोड़ रही है क्या समस्या हो सकती है, 21 गोलियाँ nutrisacc की भी दी हैं ?

(en)
  • 1
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (11 May 2021 09:19 PM) Assigned Date (12 May 2021 10:13 AM)
Answered Date (12 May 2021 08:36 AM) Translated Date (12 May 2021 10:31 AM)

धनवीर जी जब पशु की हीट खत्म होती है तब वह खून फेंकता है आप इसे keeper plus powder 30gm रोजाना 20 दिन तक देना शुरू करें यदि वह गाभिन हुई तो रुक जाएगी और यदि गाभिन न हुई तो फिर से हीट में आ जाएगी।

mirch mi virus rog ko kaise roke ?

(pb)
Posted by
Akash Rai (9779445074)
Akash Rai
Punjab
Tarn Taran
Write Answer
Posted Date (11 May 2021 09:13 PM) Assigned Date (12 May 2021 10:13 AM)
Answered Date (12 May 2021 10:45 AM) Translated Date (12 May 2021 11:36 AM)

Akash ji kripya ap mirch ki fasal ki photo bheje ta jo uske hisab se apko sahi jankari de sake. Dhanywad.

2din ho gy paneeri 121 beezi nu pani pura full rakha ja thori air lagn deva ...jala ban gyea pneeri wch os da hall daso ...sir

(pb)
Posted by
ਹੈਪੀ (7814742546)
ਹੈਪੀ
Punjab
Amritsar
Write Answer
Posted Date (11 May 2021 09:08 PM) Assigned Date (12 May 2021 10:13 AM)
Answered Date (12 May 2021 11:02 AM) Translated Date (12 May 2021 11:38 AM)

Happy ji paneeri nu sham de time pani deya karo. Te pani os hisab nal deo ki paneeri vich nami bani rahe . Zameen nu hawa v lagni jruri hai. Je tusi paneeri vich kise khad di varto nahi kari hai ta tusi urea da halka shitta de sakde han. Je pehla hi DAp te urea di varto kiti hai ta tusi hath nal jala kad deo . Kayari vich pani bhar ke, jdo ljala upper ave ta usnu hatha nal kad deo. Fir kayari vich jrurat anusar nami bna ke rakho. Dhanwad.

Answered Date (12 May 2021 12:48 PM) Translated Date (12 May 2021 01:13 PM)

dhanvadh sir g ho gyea hall ..jida tuc boleya c oda keta ma ....thnk u

ਸਰ ਜੀ pr 110 ਝੋਨੇ ਦਾ ਝਾੜ ਕਿੰਨਾ ਕ ਆ ?

(pb)
Posted by
ਕਰਮਜੀਤ ਸਿੰਘ (6284689416)
ਕਰਮਜੀਤ ਸਿੰਘ
Punjab
Jalandhar
Write Answer
Posted Date (11 May 2021 08:57 PM) Assigned Date (12 May 2021 10:12 AM)
Answered Date (12 May 2021 11:28 AM) Translated Date (12 May 2021 11:40 AM)

ਕਮਲਜੀਤ ਜੀ ਕਿਰਪਾ ਕਰਕੇ ਝੋਨੇ ਦੀ ਵਾਰੀਏਟੀ ਦਾ ਸਹੀ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। PR 110 ਝੋਨੇ ਦੀ ਕੋਈ ਕਿਸਮ ਨਹੀਂ ਹੈ ਅਤੇ ਇਸ ਨਾਮ ਦੀ ਕਿਸਮ PAU ਵਲੋਂ ਸਿਫਾਰਿਸ਼ ਝੋਨੇ ਦੀਆ ਕਿਸਮਾਂ ਦੀ ਲਿਸਟ ਵਿਚ ਵੀ ਨਹੀਂ ਹੈ। ਧੰਨਵਾਦ।

ki punjab vich lichi da plant grow kr skde aa and fruiting possible hain je possible hain ta kdo plant lga skde aa te kehdi variety sahi aa te plant kitho milnge ji ?

(pb)
Posted by
Napinder singh (9592589772)
Napinder singh
Punjab
Sangrur
Write Answer
Posted Date (11 May 2021 08:54 PM) Assigned Date (13 May 2021 09:56 AM)
Answered Date (12 May 2021 11:55 AM) Translated Date (12 May 2021 12:16 PM)

Napinder ji sungrur area vich tusi litchi da plant nahi laga sakde kyu ki eh hilly areas ja ehde as-pas de areas vich hi lagda hai. Duje thava te lagaun nal ehde te flowering nahi ave gi. Dhanwad.

इस वीडियो में क्या है यह इसके बारे में कोई बताएगा ?

(hn)
Posted by
vikash chouhan (8223956610)
vikash chouhan
Madhya Pradesh
Barwani
Write Answer
Posted Date (11 May 2021 08:21 PM) Assigned Date (12 May 2021 11:09 AM)
Answered Date (12 May 2021 04:44 PM) Translated Date (12 May 2021 04:51 PM)

विकाश जी आपके द्वारा भेजी गयी वीडियो अपलोड नहीं हुई है कृपया आप दुबारा फोटो भेजे ताकि आपको उसके हिसाब से जानकारी दी जा सके। धन्यवाद

ਸਰ ਜੀ ਪੋਲਟਰੀ ਵਾਸਤੇ ਚੂਚੇ ਦੇਸੀ ਜਾਂ ਬਲੈਲਰ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਸਕਦੇ ਆ ਜਾਂ ਨਹੀਂ ਜਾਂ ਕਿਸੇ ਪ੍ਰਾਈਵੇਟ ਹੈਚਰੀ ਤੋਂ ਹੀ ਲੈਣੇ ਪੈਣਗੇ ?

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (11 May 2021 08:15 PM) Assigned Date (12 May 2021 11:08 AM)
Answered Date (12 May 2021 08:41 AM) Translated Date (12 May 2021 10:44 AM)

ਤੁਸੀ GADVASU ਲੁਧਿਆਣਾ ਤੋਂ ਚੂਚੇ ਲੈਣ ਲਈ ਡਾਕਟਰ ਸੁਖਮਿੰਦਰ ਸਿੰਘ 6280340082 ਨਾਲ ਸੰਪਰਕ ਕਰ ਸਕਦੇ ਹੋ ਬਾਕੀ ਜੇਕਰ ਤੁਸੀ ਪ੍ਰਾਈਵੇਟ ਕਿਸੇ ਤੋਂ ਚੂਚੇ ਲੈਣਾ ਚਾਹੁੰਦੇ ਹੋ ਤਾਂ ਤੁਸੀ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ

ਮੱਕੀ ਵਿੱਚ ਆਹ ਸੁੱਡੀ ਆਹ ਕਿਹੜਾ ਸਪਰੇ ਕਰੀਏ ਜਿਸ ਨਾਲ ਇਹ ਖਤਮ ਹੋਜੇ ?

(pb)
  • 2
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (11 May 2021 07:56 PM) Assigned Date (12 May 2021 11:08 AM)
Answered Date (12 May 2021 12:01 PM) Translated Date (12 May 2021 12:18 PM)

ਸੁਖਮਿੰਦਰ ਜੀ ਤੁਸੀਂ ਮੱਕੀ ਦੀ ਫ਼ਸਲ ਤੇ Quinalphos @400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

ਕੋਰਾਜਿਨ ਓਰੀਜਨਲ ਕਿਹੜੀ ਕਿਹੜੀ ਕੰਪਨੀ ਦੀ ਆਉਦੀ ਆ ਦੱਸਿਓ ਕਿਰਪਾ ਕਰਕੇ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (11 May 2021 07:54 PM) Assigned Date (12 May 2021 10:12 AM)
Answered Date (12 May 2021 12:16 PM) Translated Date (12 May 2021 01:14 PM)

ਸੁਖਮਿੰਦਰ ਜੀ coragen ਕਈ campanies ਦੀ ਆਉਂਦੀ ਹੈ। DuPont ਪਹਿਲੀ ਕੰਪਨੀ ਹੈ ਜੋ coragen ਨੂੰ ਮਾਰਕੀਟ ਵਿਚ ਲੈ ਕੇ ਆਈ ਸੀ ਤੇ ਇਸ ਤੋਂ ਬਾਅਦ FMC ਕੰਪਨੀ ਦੇ ਨਾਮ ਤੇ ਵੀ ਆਉਂਦੇ ਹੈ। Chambal ਕੰਪਨੀ ਦੀ Pevota ਨਾਮ ਤੇ ਵੀ ਇਹੀ salt ਆਉਂਦਾ ਹੈ। ਧੰਨਵਾਦ।