Punjab
Search
sir.shahiwal nasal me best semen ke bull ka batye jo 17 18 litre dood ka ho.sir rathi nasal me konse breed ka semen shi rhage .
(hn)
Yadav ji aap sahiwal cow ko abs company ke BAADAL, SHAKTI, VEER bull ka semen bhrwa skte hai aur rathi cow ko aap jyada production ke liye dusri nasal jaise jersry, hf ka jyada record wala semen bhrwa skte hai jiise aane wale bache ka milk record acha hoga.
सर मै अलीगढ़ का रहने वाला हूं और मुझे 100 पौधे एप्पल बेर के चाहिए कृपया मुझे कोई फोन नंबर दें।
(hn)
Punjab
मनोज जी एप्पल बेर के पौधे लेने के लिए आप शिव भोले नर्सरी (+919719306921) से संपर्क कर सकते हैं,धन्यवाद
ਖੇਤਾਂ ਵਿੱਚ ਮਿਲਣ ਵਾਲੇ ਦੇਸੀ ਗੰਡੋਏ ,vermi compost ਖਾਦ ਦੀ ਯੂਨਿਟ ਸ਼ੁਰੂ ਕਰਨ ਲਈ ਵਰਤੇ ਜਾ ਸਕਦੇ ਹਨ
(en)
Punjab
ਸੰਦੀਪ ਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਪਰ ਇਹ ਬਹੁਤ ਸੁਸਤ ਹਨ ਲਾਲ ਗੰਡੋਇਆਂ ਦੇ ਮੁਕਾਬਲੇ ਅਤੇ ਇਹ ਮਿੱਟੀ ਇਹ ਰਹਿਣਾ ਹੀ ਪਸੰਦ ਕਰਦੇ ਹਨ ਜੇਕਰ ਤੁਸੀ ਯੂਨਿਟ ਲਾਉਣਾ ਹੈ ਤਾ ਤੁਸੀ ਲਾਲ ਗੰਡੋਏ ਦੀ ਵਰਤੋਂ ਹੀ ਕਰੋ। ਧੰਨਵਾਦ
मशरूम के बीज घर पर कैसे बनाएं
(hn)
Haryana
मनोज जी मशरुम का बीज घरपर तैयार करना बहुत आसान कार्य है जिसके लिए आप साथ में दी गयी वीडियो चेक कर सकते है :- https://www.youtube.com/watch?v=OCAaUeLz_XM
ram ram ji mane 1biga haldi lgaye h or 1 biga ginger isme kitne bar pani ayega or kese
(hn)
Punjab
Gurdial ji haldi varsha vali fasl hai isme varsh ake anusar sinchai kare.halki jameen ko 35-40 sinchayi ki jrurat hoti hai. ginger ko bhi varsha ki tibrata ke anusar hi pani lgaye.dhanywad
sir 14 chona di pniri bijan da sahi time konsa ha ta pniri bijan samya ous vich ki ki pona chida ta jo good growth ho ska
(pb)
Punjab
Kuljeet ji PR 114 di paneeri beejan da dhukva sma 20-25 may hai, paneeri beejan lai jameen nu 2-3 var vahu to baad gali roodi pao ate bijai sme 3.5-4kg urea, 7.5kg SSP te 5 kg zinc sulphate(21%)/knal pa skde ho.. Dhanwad
sir kehdi gypsum sab tua vdia aw
(pb)
Haryana
Lovepreet Singh ji, tusi kise vi company di gypsum paa sakde ho... Dhanwad
one cattle /day kitna silage ka khapt hoga aur 1year ka kitna cost aayaga
(hn)
Punjab
Krishna ji ek pashu ko rojana 20-25kg silage khila skte hai baki iski cost nirbhar krti hai ki apko silage kitne ka mila hai jaise 1 quintal ka price lagbhag 525-550 bhi chal raha ha baki area ke hisab se rate jyada aur kam ho skta hai aur 1 year mai apka pashu kitne quintal khata hai ussi hisab se rate pta lgg skta ha.
bakri palan bare suja
(pb)
Punjab
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. tuci Krishi Vigyan Kendra Abohar, Address: Model Town, Abohar, Punjab 152117 nal sampark krke agli training da pta kr skde ho.
ਮੱਕੀ ਤੇ ਸੁੰਡੀ ਨੀ ਮਰ ਰਹੀ ਜੀ ਗੋਬ ਖਾ ਰਹੀ ਆ 11 ਦਿਨਾ ਦੀ ਮੱਕੀ ਪਰੋਕਲਮ ਦੀ ਸਪਰੇਅ ਕਰੀ ਸੀ ਤੇ 16 ਦਿਨਾ ਤੇ 505 ਕਰੀ ਸੀ ਅਜ 18 ਦਿਨਾ ਬਾਅਦ ਸੁੰਡੀ ਫਿਰਦੀ ਆ ਕੋਈ ਹਲ ਦਸੋ ਜੀ
(pb)
Punjab
ਸੁਖਜਿੰਦਰ ਜੀ, ਮੱਕੀ ਦੀ ਫ਼ਸਲ ਵਿੱਚ ਸੁੰਡੀ ਦੇ ਕੰਟਰੋਲ ਲਈ ਤੁਸੀਂ Spinetoram 11.70% SC @50-60ml/ਏਕੜ 150 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ, ਧੰਨਵਾਦ
ਮੱਛੀ farm start krn Vare jankari deo plz. 8360130603
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਇਸਦੇ ਲਈ Sh.Rajeshwar Kumar, CEO(Additional Charge ADF Mansa) 94177-74011 ਨਾਲ ਸੰਪਰਕ ਕਰ ਸਕਦੇ ਹੋ
Tulsi ki kheti pahali bar kar raha hun usko balu me mila kar chhit dena chahta hun keo ki abhi beypari malum nahi saste me nikalne chahte hain
(hn)
Uttar Pradesh
Ranjeet ji kripya aap apna swal vistar se pooche ke aap tulsi ki kheti ke bare men kya jankari lena chahte hai aur aap balu mitti men ise kya karna chahte hai ke bare men kripya visthar se btaye taki aapko uske hisab se jankari di ja sake,dhanywad
sir madam ਚੂ ਚੂ ਦੇ ਕੋਈ ਕੋਈ ਟਾਹਣੀ ਸੁੱਕ ਰਹੀ ਤੇ ਵਿੱਚੋ ਇਹ ਸੁੰਡੀ ਨਿਕਲੀ ਇਸਦਾ ਦਸਿਓ ਕੋਈ ਹੱਲ ਧੰਨਵਾਦ ਜੀ
(pb)
Haryana
ਭੰਗੂ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ Spinosad 45.00% SC@60ml/ਏਕੜ ਵਿੱਚ ਸਪਰੇਅ ਕਰ ਸਕਦੇ ਹੋ, ਧੰਨਵਾਦ
20 ਦਿਨ ਤੱਕ ਸੂਣ ਵਾਲੀ ਪਹਿਲਣ ਗਾਂ ਲਈ ਅੱਜਕੱਲ੍ਹ ਦੇ ਮੌਸਮ ਵਿੱਚ ਕੀ ਖੁਰਾਕ ਹੋਵੇ ਜੀ । ਧੰਨਵਾਦ
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 20ml ਰੋਜਾਨਾ ਦਿਓ ਅਤੇ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ ਫੀਡ ਤੁਸੀ 1-1.5 ਕਿਲੋ ਰੋਜਾਨਾ ਦੇ ਸਕਦੇ ਹੋ
ਡਾ ਸਾਹਿਬ ਤੇਲ , ਘਿਉ ਜਾਂ ਅਲਸੀ ਦਾ ਤੇਲ ਕੀ ਦੇਣਾ ਠੀਕ ਰਹੇਗਾ
Hello sar Namskar ji sar 2 month ki jercy calf he calf de sar kohrk ho rhi a Sara din kahj kri jndi rhndi a ji kohrk Vali jaga te Nikiya nikiya fonciya SAR jiwe ki cichriya vargiya par cichriya te he ni sari body te kohrk hoyi payi a ji sar ilaj dso koyi vadiya injection dso ja koyi liquid dso alborm liquid 30 ml pila ta ji broton liquid 100ml pila ta
(pb)
Punjab
Manjot ji tuci uss nu Hitek injection 1ml/50kg bhar de hisab nal chamdi vich lgwao iss nal frak paa jawega.
Punjab
ok sar ji very tnx ji
मूँग की बिजाई का समय व बढिया पैदावार वाली किस्म ?
(hn)
Punjab
गोपाल राम जी ,खरीफ की ऋतु के लिए बिजाई का अनुकूल समय जुलाई महीने का पहला पखवाड़ा है।आप इन किस्मों में से किसी एक की बिजाई कर सकते हैं -ML 2056, RMG 492, SML 832, ML 818, GM 4 .... धन्यवाद
468 ?
(pb)
Punjab
ਵਕੀਲ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
devmedia
(pb)
Punjab
ਗੁਰਜਿੰਦਰ ਸਿੰਘ ਜੀ PR 121 ਕਿਸਮ ਦੀ ਪਨੀਰੀ 30 ਦਿਨਾਂ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ, ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਉਪਰ ਸਪਰੇਅ ਬੀਮਾਰੀ ਜਾਂ ਕੀੜਿਆਂ ਦੇ ਹਮਲੇ ਅਨੁਸਾਰ ਹੁੰਦੀ ਹੈ, ਧੰਨਵਾਦ
Sir ji jhoti chara kam khati hai iske liye koi dwai bataye ?
(hn)
Tarsem ji aap usko Vitakind liv liquid 50ml-50ml subah sham dena suru kren aur usko Aptifast tab. rojana 1goli deni suru kren aur uske bhukar ki janch jrur krwayen.
Uttar Pradesh
ji sar dhanyvad ji
mashli palan kaise kre kaise pond tyar kre or variety konsi dali jaye or kitne ka beej hota hai
(pb)
Biswanath ji aap fish farming ka kam suru krne se pehle apne nazdiki fishery department se training jrur len jisse apko iss kam ki sahi jankari milegi aur isko suru krne mai asani rehegi aap iske liye Sh. Dalbir Singh, ADF (Additional Charge of CEO) 98153-91051, 81465-85400se sampark kr skte hai aur aap ek ekad mai 5000 pungg dall skte hai aur iske talab ki purri jankari apko training mai mill jayegi.
wws company fa top bull da semen record ta price daso
(pb)
Jagpreet ji tuc iss link te click krke sare semen di jankari padd skde ho baki ehna de price di jankari dealer ton mill skdi hai jithe ehha de semen distributor hunde hai. http://ct.wwsires.com/sire-directory?lang=EN
Punjab
pdfa da semen lai tuhada isda member banna pwega fir hi semen mill skde hai kyuki ehh sirf pdfa da member nu hi semen milde hai tuci isde vare jyada jankari lai harinder singh +91 8146616711 nal sampark kro.
Sir mosami da fal dig reha ji koi solution dasso ji
(pb)
Punjab
Harwinder Singh ji, mosami nu jina fal lagda hai oh sara pakda nhi...tuhade mosami de boote nu poshak tatta di ghat hai, boote nu godi karke 2-3kg vermicompost/plant ate NPK 13:00:45 @5-10gm?ltr paani de hisab nal spray kar sakde ho.. Dhanwad
corn silage ka production mein per acre kitna cost aata hai ?
(hn)
Punjab
Krishna kumar ji silage bnane ke liye ₹19000-20000 cost/acre ke hisab se hota hai...Dhanywad
thank you
sir g badam de plant de purane patte es tra ho k digg rhe hnn new growth ta krda pr growth bhut slow aa
(pb)
Punjab
Aman ji jameen vich nmi bnai rakho ate chngi growth lai 2-3kg vermicompost/plant pa sakde ho.. Dhanwad
sir mera mirch dyea patte ikathe jhea ho rhhe aa keri sprey kiti jawe
(pb)
Punjab
Balraj Singh ji, tuhadi mirch di fasal upar thrips da attack hai, esde control li Fipronil 5% SC @1ml/ltr paani de hisab nal spray kar sakde ho, Dhanwad
silage nll pashu nu feed poni pandi a
(pb)
Rajasthan
Gagandeep ji tuci silage nu duje chare vich milla ke pashu nu de skde ho ate uss nu alag ton thodi bhuti feed de skde ho.
ਸਤਿ ਸ੍ਰੀ ਅਕਾਲ ਜੀ, ਇਸ M-29 ਸੀਮਨ ਬਾਰੇ ਦੱਸਿਉ ਜੀ ਅਸਲੀ ਹੈ ਜਾਂ ਨਕਲੀ।ਧੰਨਵਾਦ ਸਹਿਤ।
(pb)
Punjab
ਅਰਸ਼ਦੀਪ ਜੀ ਇਹ M29 ਦਾ ਸੀਮਨ ਹੈ ਇਸਦਾ ਲਗਭਗ 15 ਲੀਟਰ ਤੱਕ ਰਿਕਾਰਡ ਹੈ
आम के कोमल पत्ते को कीड़ा खा रहा है इलाज बताए ?
(hn)
Rajasthan
संतोष जी, आप कीट की रोकथाम के लिए carbaryl 50WP 0.1% का छिड़काव कर सकते हैं,धन्यवाद
ਸਰ ਜੀ ਝੋਨਾ ਲਵਾਈ ਦੀ ਕਿੰਨੀ ਤਾਰੀਕ ਹੈ ਜੀ
(pb)
Haryana
ਲਖਵੀਰ ਸਿੰਘ ਜੀ ਝੋਨਾ ਲਾਉਣ ਬਾਰੇ ਕੋਈ ਹਿਦਾਇਤ ਨਹੀਂ ਆਈ, ਤੁਸੀਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ, ਧੰਨਵਾਦ
devmedia
(pb)
Punjab
ਇਹ ਓਹਨਾਂ ਦੀ ਖੁਰਾਕ ਕਰਕੇ, ਮੱਛਰਾਂ ਕਰਕੇ ਵੀ ਹੋ ਜਾਂਦਾ ਹੈ ਤੁਸੀ ਉਸ ਨੂੰ brotone liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ Enrofloxacin liquid 1ml ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ
धान फसल का थरहा तैयार करने के लिए खेत को कैसे तैयार करें जानकारी दें ?
(hn)
Maharashtra
संजू वर्मा जी धान की पनीरी त्यार करने के लिए खेत की 2-3 बार जुताई करें और उसमें गोबर की खाद डालें, जमीन को समतल करें ... जो बैड बनाया जाता है वो बिजाई वाले खेत का 1/10 हिस्से में बीज बोया जाता है। बैड का आकार सीमित होना चाहिए और उसकी ऊंचाई 6-10 से.मी होनी चाहिए। धान का आधा जला हुआ छिलका बैड पर बिखेर देना चाहिए। इससे जड़ें मजबूत होती हैं। सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों। तत्वों की पूर्ति के लिए खाद डालना जरूरी है।धन्यवाद
ਬਾਈ ਜੀ ਅਮਰੂਦ ਦਾ ਫਲ ਬਹੁਤ ਝੜ ਰਿਹਾ ਕੋਈ ਦੇਸੀ(ਔਰਗੈਨਿਕ)ਇਲਾਜ ਦੱਸੋ ਜੀ
(pb)
Punjab
ਨੱਥਾ ਸਿੰਘ ਜੀ ਫ਼ਲਾਂ ਨੂੰ ਲੱਗਿਆ ਫ਼ਲ ਸਾਰਾ ਨਹੀਂ ਪੱਕਦਾ ਹੁੰਦਾ, ਫ਼ਲ ਝੜਨ ਦਾ ਕਾਰਨ ਖ਼ੁਰਾਕੀ ਤੱਤਾਂ ਦੀ ਘਾਟ ਹੋ ਸਕਦੀ ਹੈ, ਇਸਦੀ ਘਾਟ ਨੂੰ ਪੂਰਾ ਕਾਰਨ ਲਈ 2-3 ਕਿਲੋ ਵਰਮੀਕੰਪੋਸਟ/ਬੂਟਾ ਪਾ ਸਕਦੇ ਹੋ, ਧੰਨਵਾਦ
Punjab
ਧੰਨਵਾਦ ਜੀ
घर में रखे आलू , प्याज को सड़ने से बचाने के लिए उपाय बताएं , लंबे समय तक रखने के उपाय बताएं ?
(hn)
Maharashtra
रमेश कुमार जी घर में आलू और प्याज को लम्बे समय तक स्टोर करने के लिए आप उन्हें ठंडे और हवादार जगह पर पतली परत में स्टोर करें, धन्यवाद
सर गाय का दूध बढ़ाने का तरीका बताएं और बढ़िया अच्छी सी फीड अभी 15 दिन की ब्याई हुई है अभी दिन का 4 ,5 लीटर दूध दे रही अभी मैं जो का दलिया और गुड़ 50 ग्राम, सरसों का तेल 50 ग्राम, 100 ग्राम अजमा दे रहा हूं ?
(hn)
Punjab
उसे आप Milkout पाउडर 2—2 चम्मच सुबह शाम दें और Lactomax tab. 10 गोलियां रोजाना दें बाकि उसे अच्छी खुराक डालें और गर्मी से बचाकर रखें और सुबह के समय उसे गुड़ का शरबत बनाकर पिलाएं।
devmedia
(hn)
Madhya Pradesh
परवीन यादव जी, आप इस मौसम में करेला, पेठा, प्याज, फूलगोभी, भिंडी जैसी सब्जियों की खेती कर सकते हैं, धन्यवाद
ਝੋਨੇ ਦੀ ਤਰੀਕ ਕਿੰਨੀ ਹੈ
(pb)
Haryana
ਸੁਖਪ੍ਰੀਤ ਸਿੰਘ ਜੀ ਝੋਨਾ ਲਾਉਣ ਬਾਰੇ ਕੋਈ ਹਿਦਾਇਤ ਨਹੀਂ ਆਈ, ਤੁਸੀਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ, ਧੰਨਵਾਦ
devmedia
(hn)
Punjab
अरुण जी, कृप्या अपनी फसल की तस्वीर भेजें ताकि आपको सही जानकारी मिल सके, धन्यवाद
sir,gaane de pattiya da rang change ho rehya hai
(en)
Punjab
Shamsher Singh ji, kihdi-kihdi khad hun tak tusi ganne nu pa chuke ho ate kirpa karke saaf tasveer nu sade nal sanjhi karo ta jo tuhanu sahi jankari mil ske.. Dhanwad
What s the source of good quality Ginger seeds In Odisha.
(en)
Punjab
Dr Behera,to get good quality ginger seed you can contact Sidharth, Mobile no. +918390504211. Thank you
1503 aur 0503 arahar beej kaha aur kaise milega puri jankari de.
(hn)
Punjab
Sanjay ji kripya aap inki kisam ka poora nam btaye taki aapko uske hisab se jankari di ja sake ke aapko yeh seed kahan par milege.dhanywad
pusa 44 di panere bijan di sahi date ki hai ?
(pb)
Punjab
Jagmeet ji pusa 44 di bijayi da sahi samay 15-20 May da hai. Dhanwad.
sahyadri panchmukhi dhan ka beej kaha se milega. ye barh rishi dhan hai.
(hn)
Maharashtra
sanjay kumar singh ji dhan ki kisamKrishi Vigyana Kendra, Mangaluru,karnatka se milegi. kyuki iska seed waha par teyar kiya jata hai. yeh desi lal rang ki variety hai or 110-130 din me teyar ho jaati hai. yaha paar paani jyada aata ho jese badh aa jaati hai waha par lga sakte hai .
मै नागपुर महाराष्ट्र से हूँ, मुझे अजोला के बीज कहाँ मिलेंगे इसकी कोई जानकारी नागपुर में ?
(hn)
Maharashtra
अमोल जी आप अजोला के बीज के बारे में जानकरी लेने के लिए Rushabh जी से संपर्क कर सकते है। Rushabh Diary & Agro Farm Tec. Padgha, Thane, Maharashtra. Phone number : 08048725360.
एक्स ७८-/ जे।Nय3वी इबमज़क्स^6७;* /? 30352*6 ₹
ਕੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਮੱਕੀ ਖ੍ਰੀਦਣ ਵਾਲੇ ਦਾ ਨੰਬਰ ਜਾਂ ਪਤਾ ਮਿਲ ਸਕਦਾ ਹੈ ?
(pb)
Punjab
ਕਮਲ ਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਮੱਕੀ ਦੀ ਕਿੰਨੀ quantity ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Punjab
ਦੋ ਏਕੜ ਜ਼ਮੀਨ ਵਿਚ ਹੈ
Punjab
ਜੇ ਕਿਸੇ ਕੰਪਨੀ ,ਅਚਾਰ ਪਾਉਣ ਵਾਲੇ ਨਾਲ ਜਾਂ ਕਿਸੇ ਖ੍ਰੀਦਣ ਵਾਲੇ ਨਾਲ ਸੰਪਰਕ ਹੋ ਸਕਦਾ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
ਝੋਨੇ ਦੀ ਸਿੱਧੀ ਬਿਜਾਈ ਲਈ ਨਦੀਨ ਨਾਸ਼ਕ ਕਿਹੜੇ ਵਰਤੇ ਜਾਣ, ਕਦੋਂ ਬਿਜਾਈ ਦਾ ਸਮਾਂ ਢੁਕਵਾਂ ਹੈ,ਕਿਹੜਾ ਬੀਜ ਲਾਇਆ ਜਾਵੇ ?
(pb)
Haryana
ਕਮਲਪ੍ਰੀਤ ਜੀ ਝੋਨੇ ਦੀ ਸਿੱਧੀ ਬਿਜਾਈ ਵਿੱਚ Pendimethalin@1litre ਪ੍ਰਤੀ 1ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਜੂਨ ਦੇ ਪਹਿਲੇ ਪੰਦਰਰਵਾੜਾ ਦਾ ਹੈ। ਤੁਸੀਂ PR ਤੇ ਪੂਸਾ ਬਾਸਮਤੀ ਦੀਆ ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਜਿਵੇ PR 129, PR 128, PR 127, PR 126, PR 124, ਪੂਸਾ ਬਾਸਮਤੀ 1718, ਪੂਸਾ ਬਾਸਮਤੀ 1509, ਪੂਸਾ ਬਾਸਮਤੀ 1121 ਆਦਿ। ਧੰਨਵਾਦ।
Punjab
ਜਾਣਕਾਰੀ ਲਈ ਧੰਨਵਾਦ ਜੀ।
Punjab
ਜਾਣਕਾਰੀ ਲਈ ਧੰਨਵਾਦ ਜੀ।
sir Meri mkka 30 din ki ho gai hai is mene urea Pani dediya hi sir pattiya jhulas so rahi hi
(hn)
Punjab
Pavan ji apki makki ki fasal me potassium ki kami ke lashan dekhayi de rahe hai iski purti ke lyi ap Potash tattv powder form me dal sakte hai jiski matra 15kg prati acre ki hai. Jab zameen me nami ho tabi iksa upyog karna. Ap NPK 0:0:50@1kg prati acre ke hisab se spray bi kar sakte hai. Dhanywad.
bai je jawar ਕਾਗੜ kiva a
(pb)
Punjab
Kewal ji kangar jwar vdya hai. Esdi sahi samay te katayi kiti jve nahi ta eh paak jandi hai te fir janwar nahi khande. eh lavi lavi hi pashua nu cahri jandi hai. Dhanwad.
sir ikk katti da kinna weight hona chaahida healt which aun lai taan jo katti sheti tyar kiti jaa sakey ?
(pb)
Punjab
Amrit ji jddo katti da weight lagbhag 270-300kg tak ho jawe uddo uss nu heat vich aunn te nawe dudh krwa skde ho baki uss nu vdhia mineral mixture dinde rho ate her 3 mahine badd pett de kiria wali dwai jrur deo.
2ਮਹਿਨੇ ਦੀ ਵੱਛੀ ਹੈ 2 ਦਿਨ ਤੋਂ ਉਸ ਦਾ ਮੂੰਹ ਨਹੀਂ ਖੋਲ੍ਹ ਰਿਹਾ ਨਾਂ ਦੁੱਧ ਚੁਗ ਹੋ ਰਿਹਾ ਹੈ ?
(pb)
ਸਿਮਰਨਪਾਲ ਜੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
sir gਸਾਡੇ ਖੇਤ ਵਿਚ ਕਣਕ ਵਾਲਾ ਵਾਹਣ ਵਾਹੳਣ ਸਮੇਂ ਮਿੱਟੀ ਦੇ ਡਲੇ ਬਹੁਤ ਬਣਦੇ ਹਨ ਸੁਹਾਗਾ ਮਾਰੇ ਤੋ ਵੀ ਨੀ ਟੁੱਟਦੇ ਘਟ ਟੁੱਟਦੇ ਹਨ ਇਸ ਦਾ ਕਾਰਨ ਦਸੋ ਤੇ ਇਲਾਜ ਦਸੋ ਸਾਡੇ ਤਾਂ water level ਵੀ 10 ਫੁੱਟ ਤੇ ਹੈ ਜੀ,,,,ਧੰਨਵਾਦ
(pb)
Punjab
ਗੁਰਮੀਤ ਜੀ ਇਕ ਤਾ ਜ਼ਮੀਨ ਵਿਚ ਹਰਿ ਖਾਦ ਵਾਲਿਆਂ ਫ਼ਸਲਾਂ ਜਿਵੇ ਜੰਤਰ, ਮੂੰਗੀ ਆਦਿ ਦੀ ਬਿਜਾਈ ਵੱਧ ਕਰੋ ਤੇ ਇਹਨਾਂ ਦੀ ਰਹਿੰਦ ਖੁੰਦ ਜ਼ਮੀਨ ਵਿਚ ਹੀ ਵਾਹ ਦਿਓ। ਜ਼ਮੀਨ ਤਿਆਰ ਕਾਰਨ ਕਰਨ ਸਮੇਂ ਥੋੜੀ ਗਿਲ ਵਿਚ ਵਾਹੋ ਜਿਸ ਨਾਲ ਡਲੇ ਘੱਟ ਬਣਦੇ ਹਨ। ਜ਼ਮੀਨ ਵਿਚ organic matter ਘੱਟ ਹੋਣ ਕਰਕੇ ਵੀ ਮਿੱਟੀ ਪੋਲੀ ਨਹੀਂ ਰਹਿੰਦੀ ਤੇ ਸੁੱਕੀ ਵਾਹੁਣ ਸਮੇਂ ਡਲੇ ਬਣ ਜਾਂਦੇ ਹਨ। ਧੰਨਵਾਦ।
sir 10 din ch Koi meeh Di sambhavna hai narme di bejai kiti c ?
(pb)
Punjab
Ajmer ji tusi mausam de bare Apni Kheti App de Mausam section vich ja ke pure hafte de mausam di jankari le sakde han. Te ose hisab nal narme di bijayi kar sakde han. Dhanwad.
sat sri akal g ghar angoor lagge aa, par iss tra kale hoye jande aa, ki ilaz ho sakda ?
(en)
Punjab
Raj ji eh anthracnose karke hai, tusi es te copper oxychloride @ 3gram prati 10 litre pani de hisab nal spray kar sakde han. dhanwad.
Punjab
Raj ji eh anthracnose bimari de lashan han ..esdi roktham lai tusi mancozeb 75% WP @4gm/ltr paani de hisab nal spray kar sakde ho.. Dhanwad
ਤੋਤੇ ਦੇ ਮੂੰਹ ਚੋ ਪਾਣੀ ਰਿਹਾ ਕੀ ਪ੍ਰੋਬਲਮ ਕੀ ਇਲਾਜ ਕਰੀਏ ਸਰ ਜੀ ?
(pb)
Punjab
ਧਰਮਵੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੋਤੇ ਨੂੰ ਕਿ ਸਮੱਸਿਆ ਆਈ ਹੈ ਅਤੇ ਉਸਦੀ ਫੋਟੋ ਖਿੱਚ ਕੇ ਜਾ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sir.hf sag company ke bolt bull bull no 20160 ke detail kha se milege .sir kirpya detail ke bare me batye kha se uplad hogi .
(hn)
Punjab
iske record ki jankari apko jisee semen bhrwaya ha ussi se mill skti hai viase iski jankari semen straw per bhi likhi hoti hai per imported semen ki jankari apko semen bhrne wale dealer se mill skti hai .
ah semen ma ve paraha cow nu new semen ah sag company da net ta par koe record nhi a dr result 25 + kha
sir.sag ke shahiwal ka konsa semen badiya hi jiska 17 18 litre ka dood record rha ho sir uski detail batye .
(hn)
Punjab
Yadav ji sahiwal ka jyada record wala 10066 semen hai inka dealer delhi mai nhi hai inka Rohtak haryana mai branch hai baki iske price ki jankari apko semen wale Distributor se pta lgg skti hai aap iss no. per 93748-66647 Chawla ji se sampark kr skte hai inse apko sari jankari mill jayegi.
sir hf bull ke imported semen ki detail kha aur kaise milegi bull ka selection karne me,sir imported bull ke semen ka price kya hi ?
(hn)
Punjab
Yadav ji inka dealer delhi mai nhi hai inka Rohtak haryana mai branch hai baki iske price ki jankari apko semen wale Distributor se pta lgg skti hai aap iss no. per 93748-66647 Chawla ji se sampark kr skte hai inse apko sari jankari mill jayegi
Punjab
sag ,abs sexced semen hai
devmedia
(pb)
Haryana
Sandeep ji eh pkavi makki de taur te beeji ja sakdi hai. isda jhaad 17-18 quintal prati acre de hisab nal niklda hai,dhanwad
devmedia
(pb)
ਸੰਦੀਪ ਜੀ ਸਾਉਣੀ ਦੇ ਪਿਆਜ਼ ਦੀ ਖੇਤੀ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ।ਇਸ ਦੀਆ ਕਿਸਮਾਂ ਜਿਵੇ Agrifound Dark Red, N 53, Bhima Shakti, Bhima Dark red ਹਨ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ।ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ(ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਧੰਨਵਾਦ।
devmedia
(pb)
Punjab
Gurjinder ji tuci ehna nal photo vich dite number te sampark krke agli training da pta kr skde ho.
सर मैं उत्तर प्रदेश के इलाहाबाद जिले का रहने वाला हूँ सर मैं बकरी पालन करना चाहता हूँ सर बकरी पालन की ट्रेनिंग लेना क्या जरूरी है , यदि हाँ तो ट्रेनिंग कहा से लें, सर इलाहाबाद में बकरी पालन की ट्रेनिंग कहाँ दी जाती है या फिर कहीं और से सर इसके विषय में जानकारी प्रदान करने की कृपा करें ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. यदि आप बीटल बकरी लगभग 20—25 हज़ार तक और सिरोही, बारबरी आदि 12—15 हज़ार तक अच्छी नस्ल के हिसाब से मिल जाती है। बाकि आप इस काम को ट्रेनिंग लेकर शुरू करें ट्रेनिंग आप अपने नज़दीकी कृषि विज्ञान केन्द्र से ले सकते है आप K.V.K, Allahabad, Address: Indalpur Rd, Naini, Prayagraj, Uttar Pradesh 211008 Phone: 0532 269 6541 से संपर्क कर सकते है।