Manage Expert Answers

Search

Total Count :- 258604

ਸਤਿ ਸੀ੍ ਅਕਾਲ ਜੀ ਸਰ 7.8ਮਹੀਨੀਅਾ ਦੀਕੱਟੀ ਦੇ ਕੰਨ ਥੱਲੇ ਫੋੜਾ ਜਾ ਗੂਬੜ ਹੋ ਰਿਹੇ ਕਈ ਦਿਨਾ ਤੋ ਕੀ ਇਲਾਜ ਕਰੀਏ ?

(pb)
Posted by
Sarbjeet singh (9781596288)
Sarbjeet singh
Punjab
Sangrur
Write Answer
Posted Date (11 May 2021 12:55 PM) Assigned Date (12 May 2021 08:53 AM)
Answered Date (12 May 2021 10:35 AM) Translated Date (12 May 2021 12:24 PM)

ਸਰਬਜੀਤ ਜੀ ਜੇਕਰ ਗੋਲ ਗੋਲ ਮੋਟੇ ਗੁਮੇ ਹੋ ਰਹੇ ਹੈ ਫਿਰ ਤੁਸੀ ਉਸ ਨੂੰ Ifer-h inj. 2ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ ਲਗਵਾਓ ਅਤੇ ਇਸਦੇ ਫੋੜੇ ਉਪਰ topicure ਸਪਰੇ ਕਰਨੀ ਸ਼ੁਰੂ ਕਰੋ

sir, humhare polyhouse cucumber me early flowering aur leaf guchchhe me aa rahe hai aur leaf ka koi growth nhii hoo raha hai.... ab kya karee???

(en)
  • 4
Posted by
Akshay (9773030078)
Akshay
Gujarat
Surat
Write Answer
Posted Date (11 May 2021 12:55 PM) Assigned Date (-)
Answered Date (12 May 2021 04:46 PM) Translated Date (13 May 2021 01:37 PM)

Akshay ji kripya aap iski crop history btaye ke aapne konsi kisam ki buvayi ki hai aur aapne ise kya khaad daali hai taki aapko uske hisab se aage ki jankari di ja sake.iske ilava aap isme safed machar ka hamla check kare aur aap polyhouse men yellow sticky trap lagwaye.dhanywad

12 May 2021

mem, ae cucumber F1 multipower variety hai, rijwan company kii, aur isme humne NPK 32:32:28 kg khad diya hai, aur upar se 19:19:19 kaa spray aur mix micronutruient G4 kaa bhi ekbaar spray kiya hua hai aur ek baar 0:52:34 bhi dala thaa

ੳੁਲਟਾਵੀ ਹੱਲ ਹੁਣ ਫੇਰ ਸਕਦੇ ਹਾ

(en)
Posted by
ਰਣਜੀਤ ਸਿੰਘ (9814444608)
ਰਣਜੀਤ ਸਿੰਘ
Punjab
Amritsar
Write Answer
Posted Date (11 May 2021 12:53 PM) Assigned Date (12 May 2021 08:52 AM)
Answered Date (11 May 2021 01:20 PM) Translated Date (12 May 2021 08:46 AM)

ਰਣਜੀਤ ਸਿੰਘ ਜੀ, ਤੁਸੀਂ ਉਲਟਾਵੇਂ ਹੱਲ ਫੇਰ ਤਾ ਸਕਦੇ ਹੋ.. ਅਗਰ ਤੁਸੀਂ ਬਾਅਦ ਵਿੱਚ ਝੋਨਾ ਲਾਉਣਾ ਹੈ ਤਾਂ ਜ਼ਮੀਨ ਵਿੱਚ ਪਾਣੀ ਨਾ ਰੁਕਣ ਦੀ ਦਿੱਕਤ ਆ ਸਕਦੀ ਹੈ, ਧੰਨਵਾਦ

hello agriculture team, ma pushna chunda haa k zinc 33% paneeri bheekh k poni chahidi jaa badh ch, kive thik rahegi, poori jaankari deo kirpa krke

(pb)
Posted by
satnam singh (8146072170)
satnam singh
Punjab
Gurdaspur
Write Answer
Posted Date (11 May 2021 12:37 PM) Assigned Date (12 May 2021 10:02 AM)
Answered Date (11 May 2021 12:45 PM) Translated Date (12 May 2021 08:48 AM)

Satnam Singh ji, tusi jhone di paneeri beejan sme 3kg Zinc sulphate (33%) ik knaal vich pa sakde ho.. Dhanwad

ਸਰ ਜੀ ਪੀਲੀ ਪੂਸਾ ਦੀ ਪਨੀਰੀ ਹੁਣ ਬੀਜ ਸਕਦੇ ਹਾ ਕੀ ਸਮਾ ਹੈ

(pb)
Posted by
GURMEET SINGH (9803830809)
GURMEET SINGH
Punjab
Sangrur
Write Answer
Posted Date (11 May 2021 12:36 PM) Assigned Date (12 May 2021 10:02 AM)
Answered Date (11 May 2021 12:48 PM) Translated Date (12 May 2021 08:54 AM)

ਗੁਰਮੀਤ ਸਿੰਘ ਜੀ ਪੀਲੀ ਪੂਸਾ ਦੀ ਪਨੀਰੀ ਤੁਸੀਂ 20-25 ਮਈ ਤਕ ਬੀਜ ਸਕਦੇ ਹੋ, ਧੰਨਵਾਦ

Answered Date (11 May 2021 01:20 PM) Translated Date (12 May 2021 08:54 AM)

ਜਲਦੀ

is hafte vich jhone di kedi kedi paniri bejh sakde ha jo jhona pak v jaldi jave dhanwad ji

(pb)
Posted by
jasvinder singh (6284666078)
jasvinder singh
Punjab
Moga
Write Answer
Posted Date (11 May 2021 12:34 PM) Assigned Date (12 May 2021 10:01 AM)
Answered Date (11 May 2021 12:53 PM) Translated Date (12 May 2021 08:57 AM)

Jaswinder Singh ji, 20 may to paneeri beejni shuru karo.... 20-25 may tak tusi PR 121, PR 122, PR 128, PR 129, PR 114, PR 113 .. ehna kisma vicho kise ik di paneeri beej sakde ho.. Dhanwad

Answered Date (12 May 2021 09:02 AM) Translated Date (12 May 2021 10:50 AM)

dhanwad ji

sir a kis nasl de vashi a te es nu ke khorak pae

(pb)
  • 1
Posted by
mr-singh saab (9855068766)
mr-singh saab
Punjab
Ferozpur
Write Answer
Posted Date (11 May 2021 11:51 AM) Assigned Date (12 May 2021 10:00 AM)
Answered Date (12 May 2021 11:57 AM) Translated Date (12 May 2021 12:24 PM)

Ehh Hf cross nasal di hai iss nu tuci pett de kiria lai Flukarid-Ds bolus deo ate her 3 mahine badd salt badal ke dwai jrur deo ate iss nu heifer dry feed deni suru kro ate cafplan powder 30gm rojana deo.

sar es vaste koi davai dasu sare sreer te v es tra

(pb)
  • 1
Posted by
mr-singh saab (9855068766)
mr-singh saab
Punjab
Ferozpur
Write Answer
Posted Date (11 May 2021 11:47 AM) Assigned Date (12 May 2021 10:00 AM)
Answered Date (12 May 2021 11:56 AM) Translated Date (12 May 2021 12:25 PM)

Saab ji kirpa krke isdi saff saff photoa 3-4 upload kro ate ehh daso iss nu ki smasia aa rehi hai ate ehh gaban hai ja nhi hai ja dudh dindi hai tan jo tuhanu sahi jankari diti ja skee.

ਸਤਿ ਸ੍ਰੀ ਅਕਾਲ ਸਰ ਮੈਡਮ ਮੇਰਾ ਸਵਾਲ ਇਹ ਹੈ ਕੀ ਸਾਡੀ ਗਾ ਨੂੰ ਅੱਜ ਤੋਂ ਲੱਗਭਗ 10ਦਿਨ ਪਹਿਲਾਂ (ਮਿਤੀ -1/5/2021) ਨੂੰ ਮੋਕ ਲੱਗੀ ਸੀ ਤਾਂ ਡਾਕਟਰ ਸਾਬ ਬੁਲਾਏ ਗਏ ਤਾਂ ਓਹਨਾ ਨੇ ਗਾ ਦੇ belamyl ing.10ml ਤੇ fevimin plus (nimuslide and paracetamol )ing 10ml ਲਗਾਇਆ, ਤੇ hb care liquied 500ml ਸਵੇਰੇ ਤੇ 500ml ਸ਼ਾਮ ਨੂੰ ਦੇਣ ਲਈ ਕਿਹਾ ਤੇ ਨਾਲ dygester bolus 2ਸਵੇਰੇ ਤੇ 2ਸ਼ਾਮ ਨੂੰਕੋਸੇ ਪਾਣੀ ਨਾਲ ਦੇਣ ਲਈ ਕਿਹਾ, ਗਾ ਉੱਠਣ (ਖੜੇ ਹੋਣ )ਵਿੱਚ ਤਖ਼ਲੀਫ ਮੰਨਦੀ ਸੀ ਤਾਂ dr. ਸਾਬ ਨੇ mecovet -xl, ਤੇ tonophos ing 10-10ml ਤਿੰਨ ਦਿਨ ਲਗਾਏ,ਗਾ ing. ਲਗਾਏ ਤੇ ਥੋੜਾ ਸਹਾਰਾ ਦੇਣ ਤੇ ਉੱਠਣ ਤਾਂ ਲੱਗ ਗਏ ਪਰ ਮੋਕ ਠੀਕ ਨਹੀਂ ਹੋਈ,ਫਿਰ ਹੋਲੀ -ਹੋਲੀ ਮੋਕ ਹੋਰ ਵਧ ਗਈ ਜਿਸ ਦਿਨ ਤੱਕ ਗਾ ਦੇ ing. ਲੱਗਦਾ ਰਿਹਾ ਤਾਂ ਗਾ ਖੜੀ ਹੋ ਜਾਂਦੀ ਸੀ ਨਹੀਂ ਤਾਂ ਹੋਲੀ ਹੋਲੀ ਬੈਠ ਗਈ, ਫਿਰ ਗਾ ਦੇ mifex ਤੇ catosal ing. ਮਿਲਾ ਕੇ ਡਰਿਪ ਲਗਾਈ ਗਈ, ਪਰ ਮੋਕ ਫਿਰ ਵੀ ਨਾ ਹਟੀ ਤੇ ਨਾ ਗਾ ਉਠੀ, ਫਿਰ ਕੱਲ dr. ਸਾਬ ਵੱਲੋ ਗਾ ਦੇ ing. novizac ing., tribivet ing. ਤੇ metphos ing. ਲਗਾਏ ਗਏ, ਤੇ izacal ਕੈਲਸ਼ੀਅਮ ਜੈੱਲ ਪਿਲਾਈ ਗਈ, ਹੁਣ ਗਾ ਨੂੰ ਕੱਲ ਤੋਂ manpower ਬੁਲਾ ਕੇ ਉਠਾਇਆ ਜਾਂਦਾ ਹੈ, ਗਾ ਮਦਦ ਨਾਲ ਖੜੀ ਹੋ ਜਾਂਦੀ ਹੈ, ਹੁਣ ਚਾਰਾ ਵੀ ਥੋੜਾ ਬਹੁਤਾ ਖਾਣਾ ਸ਼ੁਰੂ ਕਰ ਦਿਤਾ ਹੈ, ਤੇ ਪਾਣੀ ਵੀ ਪੀਣ ਲੱਗ ਗਈ ਹੈ, ਗਾ ਪਹਿਲੜ (ਪਹਿਲੀ ਵਾਰ ਸੁਣ ਵਾਲੀ )ਹੈ ਕੱਲ ਤੋਂ ਸਤਵਾਂ ਮਹੀਨਾ ਲਗਾ ਹੈ, ਪਰ ਗਾ ਦੀ ਮੋਕ ਹਾਲੇ ਵੀ ਠੀਕ ਨਹੀਂ ਹੋਈ ਤੇ ਨਾ ਹੀ ਆਪਣੇ ਆਪ ਉੱਠ ਪਾਉਂਦੀ ਹੈ, ਸਰ ਗਾ ਅਸੀਂ ਮੁੱਲ ਖਰੀਦੀ ਸੀ, ਤੇ ਅੱਜ ਤੋਂ ਦੋ ਮਹੀਨੇ ਪਹਿਲਾਂ ਪੇਟ ਦੇ ਕੀੜਿਆਂ ਦੀ ਗੋਲੀ fenbedazole ਤੇ ivermectin ਦਿੱਤੀ ਸੀ, ਗਾ ਪਹਿਲਾ ਤੋਂ ਹੀ ਕਮਜ਼ੋਰ ਸੀ, ਪਿਛਲੇ ਕੁਜ ਦਿਨਾਂ ਵਿੱਚ ਬੁਖਾਰ ਵੀ ਹੋਇਆ ਸੀ, ਪਰ ਹੁਣ ਬੁਖਾਰ ਠੀਕ ਹ, ਗਾ ਦੇ ਮੋਕ ਵਿੱਚ ਅਨਪਚਿਆਂ ਚਾਰਾ ਵੀ ਨਿੱਕਲਦਾ ਹੈ,, ਸਰ ਗਾ ਦਾ ਕੀ ਇਲਾਜ ਕੀਤਾ ਜਾਵੇ ਕੀ ਗਾ ਪੂਰੀ ਤਰਾਂ ਠੀਕ ਹੋ ਜਾਵੇ, ਗਾ ਦੋ ਮਹੀਨੇ ਤੱਕ ਸੁਣ ਵਾਲੀ ਹੈ, ਕੀ ਸਰ ਗਾ ਠੀਕ ਹੋ ਜਾਵੇਗੀ ਧੰਨਵਾਦ!

(pb)
Posted by
Amritpal singh (9041790252)
Amritpal singh
Punjab
Rupnagar
Write Answer
Posted Date (11 May 2021 11:46 AM) Assigned Date (13 May 2021 09:55 AM)
Answered Date (12 May 2021 11:22 AM) Translated Date (12 May 2021 12:27 PM)

ਅਮ੍ਰਿਤਪਾਲ ਜੀ ਇਸ ਨੂੰ Biotrim ਇੰਜੇਕਸ਼ਨ 15ml, Tonophos ਇੰਜੇਕਸ਼ਨ 10ml, ਅਤੇ Tinacal ਇੰਜੇਕਸ਼ਨ 20ml ਲਗਵਾਓ ਅਤੇ ਇਸ ਨੂੰ RL ਬੋਤਲ 5 ਲੀਟਰ ਲਗਵਾਓ ਪਹਿਲੀ ਬੋਤਲ ਵਿਚ Oxy ਇੰਜੇਕਸ਼ਨ 30ml ਮਿਕਸ ਕਰਕੇ iv ਲਗਵਾਓ ਅਤੇ ਦੂਜੀ ਬੋਤਲ ਵਿਚ Mecovet inj. 15ml iv ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ..

Answered Date (14 May 2021 11:09 PM) Translated Date (-)

Veer ji nal cud Powder deo 100 gm roj 1kg le aoo

ਦੋ ਝੋਟੀਅਾ ਸੱਤ ਮਹੀਨੇ ਦੀਅਾ ਗੱਬਣ ਹਨ ਵਧੀਅਾ ਦੁੱਧ ਵਾਸਤੇ ਕਿਹੜੀ ਫੀਡ ਦੀ ਵਰਤੋ ਕਰਨੀ ਚਾਹੀਦੀ ਹੈ

(pb)
Posted by
inderjit (7888949948)
inderjit
Punjab
Hoshiarpur
Write Answer
Posted Date (11 May 2021 11:41 AM) Assigned Date (12 May 2021 08:52 AM)
Answered Date (12 May 2021 11:54 AM) Translated Date (12 May 2021 01:41 PM)

ਇੰਦਰਜੀਤ ਜੀ ਅਜੇ ਤੁਸੀ ਓਹਨਾ ਨੂੰ Heifer dry ਫੀਡ ਦੇ ਸਕਦੇ ਹੋ ਅਤੇ ਵਧੀਆ ਮਾਤਰਾ ਵਿਚ ਹਰਾ ਚਾਰਾ ਦਿਓ ਅਤੇ ਓਹਨਾ ਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਕ ਮਹੀਨੇ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਨਾਲ ਹੀ transition mix ਫੀਡ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

sir asi Kal narme di bejai karni hai Barish kado di hai

(pb)
Posted by
Ajmer singh (9878994300)
Ajmer singh
Punjab
Fazilka
Write Answer
Posted Date (11 May 2021 11:26 AM) Assigned Date (12 May 2021 08:51 AM)
Answered Date (12 May 2021 09:33 AM) Translated Date (12 May 2021 10:55 AM)

Ajmer ji hale aage 2-3 dinn hor mausuam khrab ho sakda hai te barish v ho sakdi hai , jis nal narma karand ho sakda hai. Tusi apni kheti app te mausam section vich agle 7 dinna de mausam bare jankari le sakde han. Dhanwad.

ਦੇਸੀ ਚੂਚੇ ਇੱਕ ਹਫਤੇ ਦੇ ਹਨ ! ਕੀ ਇਹਨਾਂ ਨੂੰ ਕੈਲਸ਼ੀਅਮ ਵੱਜੋ ਖਾਣ ਵਾਲਾ” ਚੂਨਾਂ “ਦੇ ਸਕਦੇ ਹਾਂ ਜੀ ! ਅਗਰ ਹਾਂ ਤਾ ਕਿਵੇ ਅਤੇ ਕਿੰਨੀ ਮਾਤਰਾਂ ਚ ਜੀ

(pb)
Posted by
Ranjeet Singh (9780915925)
Ranjeet Singh
Punjab
Ludhiana
Write Answer
Posted Date (11 May 2021 11:19 AM) Assigned Date (12 May 2021 08:51 AM)
Answered Date (12 May 2021 11:43 AM) Translated Date (12 May 2021 01:32 PM)

ਤੁਸੀ ਓਹਨਾ ਨੂੰ ਚੂਨਾ ਨਾ ਦਿਓ ਤੁਸੀ ਓਹਨਾ ਨੂੰ ਵਧੀਆ ਫੀਡ ਦੇ ਨਾਲ ਨਾਲ ਮਾਰਬਲ ਪਾਊਡਰ ਅਤੇ limestone (ਚੂਨਾ ਪੱਥਰ) ਦੇ ਸਕਦੇ ਹੋ ਬਾਕੀ ਤੁਸੀ 100 ਕਿਲੋ ਫੀਡ ਵਿਚ 7 ਪ੍ਰਤੀਸ਼ਤ ਤੱਕ limestone ਪਾ ਸਕਦੇ ਹੋ.

12 May 2021

ਧੰਨਵਾਦ ਸਰ ਜੀ

sir lichi nu is time kis spray di jrurat hai?

(pb)
Posted by
puneet jaryal (9478066778)
puneet jaryal
Punjab
Hoshiarpur
Write Answer
Posted Date (11 May 2021 11:18 AM) Assigned Date (-)
Answered Date (12 May 2021 10:00 AM) Translated Date (12 May 2021 12:58 PM)

Puneet ji may de mahine vich nut borer di di bimari da hamla ho sakda hai is lyi tusi litchi te fenvalrate@2ml per 1litre pani de hisab nal spray kar sakde han. Dhanwad.

cottan me ye kya disease h iske bare me btaye keshe manage kre

(hn)
  • 1
Posted by
Manjeet Singh (9671635777)
Manjeet Singh
Haryana
Fatehabad
Write Answer
Posted Date (11 May 2021 11:05 AM) Assigned Date (12 May 2021 08:49 AM)
Answered Date (12 May 2021 11:39 AM) Translated Date (12 May 2021 12:58 PM)

Manjeet singh ji narme par machar ka jyada attack hai..iske control ke liye aap Imidacloprid 17.8% SL @50ml/acre ke hisab se spray kar sakte hain lekin narme ki es stage par apko jada labh nhi milega... Dhanywad

KHRIF MOSAM CH PYAJ DI FASLA LAI DUKVA KEHRA BIJJ ATTE BIJJ KITHO LIYA JAVE

(pb)
Posted by
SANJEEV KUMAR (9465246473)
SANJEEV KUMAR
Punjab
Hoshiarpur
Write Answer
Posted Date (11 May 2021 11:01 AM) Assigned Date (12 May 2021 08:49 AM)
Answered Date (11 May 2021 12:41 PM) Translated Date (12 May 2021 09:02 AM)

Sanjeev kumar ji, tuhade area vich ellora china king ate arjun parshant da vdiya result hai... ehna de beej ya gandiya lain lai tusi Rai onion Farm 8968966162 naal sampark kar sakde ho... Dhanwad

es taraan hunda g piaj

(pb)
  • 1
Posted by
Dilpreet Singh (9592013262)
Dilpreet Singh
Punjab
Fatehgarh Sahib
Write Answer
Posted Date (11 May 2021 10:54 AM) Assigned Date (12 May 2021 08:47 AM)
Answered Date (12 May 2021 11:50 AM) Translated Date (12 May 2021 12:59 PM)

Dilpreet Singh ji.. es sme pyaj nu jyada paani den naal pyaj vich eh smasya aa jandi hai... eh sma pyaj patn da hai..pyaj nu patn to baad shaave rakho... Dhanwad

Answered Date (20 May 2021 01:07 PM) Translated Date (-)

Thanks sir

ਅੰਬ ਦੇ ਬੂਟੇ ਦੇ ਪੱਤੇ ਪੀਲੇ ਹੋ ਕੇ ਝੜ ਰਹੇ ਹਨ ਜੀ ਤੇ ਨਵੇਂ ਪੱਤੇ ਨਹੀਂ ਆ ਰਹੇ ਇਸ ਬੂਟੇ ਨੂੰ 10.3.2021.ਨੂ ਲੱਗਾ ਸੀ

(pb)
  • 1
Posted by
manpreet singh (9653080474)
manpreet singh
Punjab
Gurdaspur
Write Answer
Posted Date (11 May 2021 10:53 AM) Assigned Date (12 May 2021 08:46 AM)
Answered Date (11 May 2021 11:03 AM) Translated Date (12 May 2021 09:03 AM)

ਮਨਪ੍ਰੀਤ ਸਿੰਘ ਜੀ ਅੰਬ ਦੇ ਪੱਤੇ ਪੀਲੇ ਹੋਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੈ, ਬੂਟੇ ਨੂੰ ਗੋਡੀ ਕਰਨ ਤੋਂ ਬਾਅਦ 2-3 ਕਿਲੋ ਵਰਮੀਕੰਪੋਸਟ /ਬੂਟਾ ਪਾ ਸਕਦੇ ਹੋ ਅਤੇ ਬੂਟੇ ਦੇ ਤਣੇ ਨਾਲ ਮਿੱਟੀ ਲਾਓ..ਧੰਨਵਾਦ

sir cow ahh ik ohne 3 month to jayada time ho gye aghe hoyi ni chakk kraayi sii te hun chitte te gande laare karan lagg pyi te 2 din ho gye maara maara pisha dikha rahi ahh dasso ki kariye

(pb)
Posted by
avrinder (8872776319)
avrinder
Punjab
Hoshiarpur
Write Answer
Posted Date (11 May 2021 10:50 AM) Assigned Date (-)
Answered Date (12 May 2021 10:49 AM) Translated Date (12 May 2021 01:02 PM)

uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.

ਸਤਿ ਸ੍ਰੀ ਅਕਾਲ ਸਰ /ਮੈਡਮ ਜੀ, ਮੇਰਾ ਸਵਾਲ ਇਹ ਹੈ ਕੀ ਸਾਡੀ ਗਾ ਨੂੰ ਅੱਜ ਤੋਂ ਲੱਗਭਗ 10ਦਿਨ ਪਹਿਲਾਂ (ਮਿਤੀ -1-5-2021)ਨੂੰ ਮੋਕ ਲੱਗੀ ਸੀ, ਤਾਂ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਗਾ ਦੇ bylamyl ing 10ਮਿਲ ਤੇ fevimin plus +(nimuslide and paracetamol )ing. 10ml ਲਗਾਇਆ,ਤੇ ਨਾਲ hb care liquied suplimement 500ml ਸਵੇਰੇ ਤੇ 500ml ਸ਼ਾਮ ਪਿਲਾਉਣ ਨੂੰ ਤੇ ਨਾਲ dygester bolus ਕੋਸੇ ਪਾਣੀ ਨਾਲ ਦੇਣ ਲਈ

(pb)
Posted by
Amritpal singh (9041790252)
Amritpal singh
Punjab
Rupnagar
Write Answer
Posted Date (11 May 2021 10:46 AM) Assigned Date (12 May 2021 10:00 AM)
Answered Date (12 May 2021 11:22 AM) Translated Date (12 May 2021 01:08 PM)

ਅਮ੍ਰਿਤਪਾਲ ਜੀ ਇਸ ਨੂੰ Biotrim ਇੰਜੇਕਸ਼ਨ 15ml, Tonophos ਇੰਜੇਕਸ਼ਨ 10ml, ਅਤੇ Tinacal ਇੰਜੇਕਸ਼ਨ 20ml ਲਗਵਾਓ ਅਤੇ ਇਸ ਨੂੰ RL ਬੋਤਲ 5 ਲੀਟਰ ਲਗਵਾਓ ਪਹਿਲੀ ਬੋਤਲ ਵਿਚ Oxy ਇੰਜੇਕਸ਼ਨ 30ml ਮਿਕਸ ਕਰਕੇ iv ਲਗਵਾਓ ਅਤੇ ਦੂਜੀ ਬੋਤਲ ਵਿਚ Mecovet inj. 15ml iv ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ..

Sir ji 20 liter wali gaay ka diet plan bataye Or uska feed ingredients bataye

(en)
Posted by
Anirudh (9460942576)
Anirudh
Rajasthan
Rajsamand
Write Answer
Posted Date (11 May 2021 10:41 AM) Assigned Date (12 May 2021 08:46 AM)
Answered Date (12 May 2021 10:43 AM) Translated Date (12 May 2021 11:28 AM)

Anirudh ji usko aap rojana 35-40 kg hara chara dalen aur usko her 3 mahine ke badd pett ke kirro wali dwai jrur den aur usko Agrimin powder 100gm rojana dena suru kren aur yadi aap khud feed tyar krke dena chahte ha too 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.

sir g eh strawberries de plants tu new plant kis tra tyaar honge atte kehde season vich runner plants es tu tyaar honge atte ehna nu kis tra grmi tu bcha k rkhaya ja skda kirpa kr k puri jankari deo

(pb)
  • 2
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (11 May 2021 10:23 AM) Assigned Date (12 May 2021 08:45 AM)
Answered Date (11 May 2021 10:41 AM) Translated Date (12 May 2021 11:16 AM)

Aman ji strwaberry de bootyaa to runner plants tyar karn lai eh sahi sma hai ..tusi vdia quality de runner plant lain lai mother plants upar gibberellic acid di spray kar sakde ho..es sme jihde v plante te ful aa rahe han ohna nu tod de raho ate paani bilkul halka lao taki boote de ptya nu paani na lgge ate mulching karo.. plants nu dhup to bchaun lai UV stablized net da use karo.. Dhanwad

pusa mirch k bare me puri jankari de please

(hn)
Posted by
kr b row (7427847130)
kr b row
Rajasthan
Pali
Write Answer
Posted Date (11 May 2021 10:12 AM) Assigned Date (12 May 2021 08:45 AM)
Answered Date (11 May 2021 11:14 AM) Translated Date (11 May 2021 01:35 PM)

KR ji, Pusa jwala kism ke podhe shote,jhadiyo jaise aur halke rang ke hote hain..iske fal 9-10cm lambe hote hain..ye kism thrips ki pratirodhak hai... iski ausat paidavar 85qtl hari mirch aur 18qtl sookhi mirch/acre hoti hai.... Pusa Sadabahar kism ke fal 6-7cm ke hote hai..es kism ki pehli tudai paneeri lagne ke 75-80 din baad ki ja sakti hai..eska fal gusho me lagta hai aur har gushe me 5-6 fal hote hain...es kism ki ausat paidavar 90qtl hari mirch aur 20qtl sookhi mirch/acre hoti hai.. Dhanywad

सर नमस्कार , सर मेरे पास साहीवाल नस्ल की एक बछिया है।करीब 3 साल की होगी ।जो कि 5 महीने की गर्भवति है।कभी कभी मिट्टी खाती है।और में उसको ऐसी कोनसी फीड या सप्लीमेंट खिलाओ ।की उसका आड़र यानी लेवटि भी बड़े और वह दूध भी ठीक ठाक दे।और वह स्वस्थ रहे।आपकी राय मेरे लिए महत्वपूर्ण है।

(hn)
  • 1
Posted by
Sunil Khatana (9911837587)
Sunil Khatana
Haryana
Gurgaon
Write Answer
Posted Date (11 May 2021 10:02 AM) Assigned Date (12 May 2021 08:44 AM)
Answered Date (12 May 2021 10:40 AM) Translated Date (12 May 2021 11:28 AM)

सुनील जी उसे आप पेट के कीड़ों के लिए Flukarid-DS गोली दें और Minfa gold पाउडर 50 ग्राम रोजाना दें और उसे अच्छा हरा चारा डालें और फीड आप किसी भी अच्छी कंपनी जैसे कारगिल, वेरका, टिवाणा, दे सकते है और ब्याने से दो महीने पहले Vitum-h liquid 10ml रोजाना दे सकते है।

hello sir asi loan te tractor lai 60 hp ch ush baare jaankari deo

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (11 May 2021 09:58 AM) Assigned Date (12 May 2021 09:59 AM)
Answered Date (12 May 2021 04:56 PM) Translated Date (-)

Amrit ji kirpa karke nal diti audio suno .dhanwad

  • Answered Date (12 May 2021 05:54 PM) Translated Date (-)

    kinna loan ho skda g

    Mere baigan or tamatar ke poudhe me flowers to aa rhe per fruit nhi aa rha hai kya karna hoga

    (en)
    Posted by
    Rajesh Singh (9438370739)
    Rajesh Singh
    Odisha
    Sundargarh
    Write Answer
    Posted Date (11 May 2021 09:48 AM) Assigned Date (12 May 2021 09:59 AM)
    Answered Date (11 May 2021 10:52 AM) Translated Date (12 May 2021 11:17 AM)

    Rajesh ji tamater aur baingan ke podho par ashe fruits ke liye aap NPK 13:00:45 @5-10gm/ltr paani ke hisab se spray kar sakte hain.. Dhanywad

    11 May 2021

    Thanks mam

    sir npk 13 0 45 nal thrips di spray ikathe karr sakde haan

    (pb)
    Posted by
    balraj singh (7710675719)
    balraj singh
    Punjab
    Hoshiarpur
    Write Answer
    Posted Date (11 May 2021 09:37 AM) Assigned Date (12 May 2021 09:59 AM)
    Answered Date (11 May 2021 10:16 AM) Translated Date (12 May 2021 11:18 AM)

    Balraj Singh ji chnga result lain lai NPK di spray ate thrips lai vakho- vakh spray hi karo ..Dhanwad

    11 May 2021

    sir kine din dyea gap nal kria spray

    mooli te ik chiitti sundi da hamla ho reha hai jis krke mulli te daag da daaria pay jndian Han coloro v ni kmm krdi koi hall

    (pb)
    Posted by
    pardeep (9569697988)
    pardeep
    Punjab
    Patiala
    Write Answer
    Posted Date (11 May 2021 09:31 AM) Assigned Date (12 May 2021 09:58 AM)
    Answered Date (11 May 2021 10:55 AM) Translated Date (12 May 2021 01:09 PM)

    Pardeep Singh ji leaf miner de control lai tusi Fenazaquin 10.00% EC @2ml/ltr paani de hisab nal spray kar sakde ho... Dhanwad

    Answered Date (11 May 2021 11:29 AM) Translated Date (12 May 2021 01:09 PM)

    dhanwad g

    Answered Date (11 May 2021 11:32 AM) Translated Date (12 May 2021 01:10 PM)

    Pavitar Singh eh smashya mooli Ute hundi a Thale mitti vich

    pashu ch elergy hori aa ki hal kriye g

    (en)
    • 4
    Posted by
    Parminder Singh (6280196007)
    Parminder Singh
    Punjab
    Muktsar
    Write Answer
    Posted Date (11 May 2021 08:54 AM) Assigned Date (12 May 2021 09:58 AM)
    Answered Date (11 May 2021 11:05 AM) Translated Date (12 May 2021 01:10 PM)

    Parminder ji aap inn sabhi ko Hitek injection 1ml/50kg sarir ke bhar ke hisab se chamdi mai lgwayen..

    Answered Date (11 May 2021 07:15 PM) Translated Date (12 May 2021 01:10 PM)

    thnku g

    मिर्च के पौधे में फूल पीले हो कर झड़ रहे कोई समाधान बताए

    (hn)
    • 1
    Posted by
    hiten (8630097717)
    hiten
    Uttar Pradesh
    Rampur
    Write Answer
    Posted Date (11 May 2021 08:45 AM) Assigned Date (12 May 2021 09:57 AM)
    E
    Answered Date (11 May 2021 09:42 AM) Translated Date (11 May 2021 01:35 PM)

    हितेन जी आप मिर्च की फसल पर M 45 @4 gram प्रति एकड़ के हिसाब से स्प्रे कर सकते है।धन्यवाद।

    ਸ਼੍ਰੀਮਾਨ ਜੀ ਝੋਨੇ ਦੀ ਕਿਹੜੀ ਕਿਸਮ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਤੇ ੳੁਸ ਨੂੰ ਖਾਦ ਕਿਹੜੀ ਪਾੲੀ ਜਾਵੇ। ਕਿਰਪਾ ਕਰਕੇ ਜਾਨਕਾਰੀ ਦਿੱਤੀ ਜਾਵੇ। ਧੰਨਵਾਦ ਜੀ

    (pb)
    Posted by
    Gurwinder singh (9855961261)
    Gurwinder singh
    Punjab
    Muktsar
    Write Answer
    Posted Date (11 May 2021 08:44 AM) Assigned Date (12 May 2021 09:57 AM)
    Answered Date (11 May 2021 12:28 PM) Translated Date (-)

    ਗੁਰਵਿੰਦਰ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਲਈ ਤੁਸੀਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਦੀ ਬਿਜਾਈ ਕਰ ਸਕਦੇ ਹੋ - PR 128, PR 129, PR 126 ਬਿਜਾਈ ਤੁਸੀਂ ਜੂਨ ਦੇ ਪਹਿਲੇ ਹਫਤੇ ਤੋਂ ਕਰ ਸਕਦੇ ਹਨ। ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋ ਮਿੱਟੀ ਪਰਖ ਦੇ ਅਧਾਰ ਤੇ ਕਰੋ।ਫ਼ਸਲ ਵਿੱਚ ਜਿੰਕ ਅਤੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਫ਼ਸਲ ਵਿਚ ਲੋਹੇ ਦੀ ਘਾਟ ਆਉਣ ਤੇ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕੋ। ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇੱਥੇ ਧਿਆਨ ਯੋਗ ਗੱਲ ਇਹ ਹੈ ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ।ਜਿਥੇ ਤੁਹਾਨੂੰ ਫ਼ਸਲ ਵਿਰਲੀ ਲਗੇ ਓਥੇ ਤੁਸੀਂ ਸੰਗਣੇ ਥਾਂ ਤੋਂ ਬੂਟੇ ਪੁੱਟ ਕੇ ਵਿਰਲੀ ਥਾਂ ਤੇ ਲਾ ਸਕਦੇ ਹਨ। ਤੇ ਤੁਹਾਨੂੰ ਵਾਧੂ ਪਨੀਰੀ ਬੀਜਣ ਦੀ ਜਰੂਰਤ ਨਹੀਂ ਹੋਵੇਗੀ। ਧੰਨਵਾਦ।

    ਡਾ ਸਾਹਿਬ ਇਸ ਮਿਰਚ ਦੇ ਬੂਟੇ ਨੂੰ ਕੀ ਬਿਮਾਰੀ ਹੈ।

    (pb)
    • 1
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (11 May 2021 08:39 AM) Assigned Date (12 May 2021 09:56 AM)
    Answered Date (11 May 2021 09:33 AM) Translated Date (12 May 2021 01:11 PM)

    जगपाल जी मिर्च के पौध पर जू का हमला है इसके नियंत्रण के लिए Fipronil 5%SC @1ml/ लीटर पानी में हिसाब से स्प्रे कर सकते हैं। धन्यवाद

    ਟਮਾਟਰ ਦੇ ਬੂਟਿਆਂ ਨੂੰ ਕੀ ਨੁਕਸ

    (pb)
    • 1
    Posted by
    jasver khosa (9803498492)
    jasver khosa
    Punjab
    Moga
    Write Answer
    Posted Date (11 May 2021 08:37 AM) Assigned Date (12 May 2021 09:48 AM)
    Answered Date (12 May 2021 12:00 PM) Translated Date (12 May 2021 01:29 PM)

    ਜਸਵੀਰ ਖੋਸਾ ਜੀ, ਜ਼ਮੀਨ ਵਿੱਚ ਨਮੀ ਬਣਾਕੇ ਰੱਖੋ, ਧਿਆਨ ਨਾਲ ਵੇਖੋ ਪਤੀਆਂ ਤੇ ਕੀਟ ਦਾ ਹਮਲਾ ਹੈ ਜਾਂ ਨਹੀਂ ਅਗਰ ਤੁਹਾਨੂੰ ਕੀਟ ਨਜ਼ਰ ਆਉਂਦਾ ਹੈ ਤਾਂ Imidacloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਕੁਝ ਦਿਨ ਬਾਅਦ mancozeb 75% WP @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

    तरबूज कुछ इस तरह का हो गया है उपाय बताइए

    (en)
    • 1
    Posted by
    Mubarak khan (9057571828)
    Mubarak khan
    Rajasthan
    Sikar
    Write Answer
    Posted Date (11 May 2021 08:33 AM) Assigned Date (12 May 2021 09:46 AM)
    Answered Date (11 May 2021 11:52 AM) Translated Date (12 May 2021 11:29 AM)

    खान जी तरबूज पर फल की मक्खी का हमला है, यह एक नुकसानदायक कीड़ा है। मादा अपने अंडे फल में देती है। सूण्डियां फल को खाने लग जाती हैं और फल गल जाता है। प्रभावित फल को तोड़ें और नष्ट कर दें । नुकसान के लक्षण दिखाई देने पर 50 ग्राम नीम की निंबोलियों का घोल प्रति लीटर पानी में मिला कर स्प्रे करें। 3 से 4 बार 300 मि.ली. मैलाथियान + 100 ग्राम गुड़ को प्रति 10 लीटर में मिलाकर 10 दिनों के बाद स्प्रे करें। धन्यवाद

    श्रीमान जी, के मेरी गाय आज मध्यम (ना मोटा, ना पतला) साफ पानी जैसा तार अर रही है, क्या टीक के भरवा दूँ

    (hn)
    Posted by
    मुनीश कुमार (9389664518)
    मुनीश कुमार
    Haryana
    Yamunanagar
    Write Answer
    Posted Date (11 May 2021 08:31 AM) Assigned Date (12 May 2021 09:39 AM)
    Answered Date (12 May 2021 10:37 AM) Translated Date (12 May 2021 11:29 AM)

    मुनीश जी आप उसे डॉक्टर से जांच करवाएं यदि साफ तार कर रही है तब आप टीका भरवा सकते है।

    sir 3590 paddy seed di jankari deo ji

    (pb)
    Posted by
    kuldeep kumar (9878939597)
    kuldeep kumar
    Punjab
    Hoshiarpur
    Write Answer
    Posted Date (11 May 2021 08:27 AM) Assigned Date (12 May 2021 09:40 AM)
    Answered Date (12 May 2021 10:30 AM) Translated Date (12 May 2021 11:29 AM)

    Kuldeep Kumar ji es variety da poora naam dso ate kis tha to tuhanu es baare jankari mili saanu us baare detail vich dso ta jo tuhanu sahi jankari mil ske... Dhanwad

    sir g ganne vich magnesium kini matra vich pauna. te asi es naal koi growth promotor te urea mix karke spray kria.

    (pb)
    • 3
    Posted by
    ਕਮਲ (9815578451)
    ਕਮਲ
    Punjab
    Hoshiarpur
    Write Answer
    Posted Date (11 May 2021 08:18 AM) Assigned Date (12 May 2021 09:40 AM)
    Answered Date (11 May 2021 12:14 PM) Translated Date (12 May 2021 11:33 AM)

    Kamal ji, Tusi 1kg magnesium spray lai vart sakde ho..esde nal urea ya hor fertilizer di spray kar sakde ho par ehna de ghol vakhre bnao ate magnesium di ya kise hor tatt di spray mitti parakh adhar te hi karo ya fasal vich usdi ghat de lashan dikhai den.. Dhanwad

    moong crop virat 35days

    (hn)
    • 4
    Posted by
    Neeraj patel (8269263792)
    Neeraj patel
    Madhya Pradesh
    Narsinghpur
    Write Answer
    Posted Date (11 May 2021 08:13 AM) Assigned Date (12 May 2021 09:40 AM)
    Answered Date (11 May 2021 10:20 AM) Translated Date (11 May 2021 01:35 PM)

    Neeraj Patel ji kirpya apna swal visthar se kare taki apko sahi jankari mil ske .. Dhnywad

    मेरे लोकि की फसल मे कोई लाभ नहीं है, तथा लोकि नहीं बढ़ रही ह, फल है उसमे मगर नहीं बढ़ रहा है! आपलोग बताइये क्या करें!

    (hn)
    Posted by
    Raghwendra kumar pan (7323987120)
    Raghwendra kumar pan
    Bihar
    Rohtas
    Write Answer
    Posted Date (11 May 2021 07:34 AM) Assigned Date (11 May 2021 11:43 AM)
    Answered Date (11 May 2021 12:19 PM) Translated Date (11 May 2021 01:35 PM)

    कुमार जी, लौकी की फसल पर आप NPK 13:00:45 @5-10gm/ltr पानी के हिसाब से छिड़काव कर सकते हैं, धन्यवाद

    sir ji Giya Di baale Suk jandi hai koun c sapry Kare.m45bhout war kitei par koi aser nai hoya.

    (pb)
    • 2
    Posted by
    Romi Joshi (9915386765)
    Romi Joshi
    Punjab
    Jalandhar
    Write Answer
    Posted Date (11 May 2021 07:19 AM) Assigned Date (-)
    Answered Date (11 May 2021 12:00 PM) Translated Date (12 May 2021 01:28 PM)

    Joshi ji ghiye upar leaf miner ate hor keeta da vi hamla hai esde control lai tusi Thiamethoxam (12.6%) + Lambdacyhalothrin (9.5%) ZC @1ml/ltr paani de hisab nal spray kar sakde ho ate insecticide di spray karn to kuch din baad Captan70%+ Hexaconazole5%WP @3gm/ltr paani de hisab nal spray kar sakde ho... Dhanwad

    sir ji PR 126 vare dasso ji esa di paneeri kini date nu beji jadi hai ji es da ostan jhaad kina ji es da vadia beej kitho milo

    (pb)
    Posted by
    Beant Bhullar (9803585017)
    Beant Bhullar
    Punjab
    Bathinda
    Write Answer
    Posted Date (11 May 2021 07:18 AM) Assigned Date (11 May 2021 11:43 AM)
    Answered Date (11 May 2021 11:46 AM) Translated Date (12 May 2021 01:26 PM)

    Beant ji,PR 126 jhone di paneeri beejan da dhukva sma 25 may - 5 june hai..esda ausat jhad 30qtl/acre hai...esda vdiya beeja lain lai tusi apne nedle KVK,Bathinda (0164-2215619) vich sampark kar sakde ho.. Dhanwad

    ki cheekni mitti ch maki Tandi la sakdey a

    (pb)
    Posted by
    mandeep singh (9779354910)
    mandeep singh
    Punjab
    Patiala
    Write Answer
    Posted Date (11 May 2021 07:14 AM) Assigned Date (12 May 2021 09:44 AM)
    Answered Date (11 May 2021 11:41 AM) Translated Date (12 May 2021 01:25 PM)

    Mandeep Singh ji, tusi makki di bijai cheekni mitti vich kar ta sakde ho par makki lai chngi paani nikas vaali, maira to bhal vaali jameen sabto chngi hai... Dhanwad

    main puchna c ki dakar jameen (cheekni mitti) whichbkehdian fasalan ho sakdian hun ki je ashvgandha ya shatavar wargian faslan la sakdey a te ena da beej ware jaroor daseyo

    (pb)
    Posted by
    mandeep singh (9779354910)
    mandeep singh
    Punjab
    Patiala
    Write Answer
    Posted Date (11 May 2021 07:13 AM) Assigned Date (12 May 2021 09:44 AM)
    Answered Date (12 May 2021 12:27 PM) Translated Date (12 May 2021 01:20 PM)

    Mandeep Singh ji cheekni mitti vali jameen vich tusi jhone di kheti kar sakde ho.. agr tihadi jameen chnge paani nikas vaali hai ta tusi shatavri di kheti kar sakde ho..tusi ehna kisma vicho koi ik lga sakde ho- Satavari(Asparagus racemosus), Satavari (Asparagus sarmentosa Linn.) ate ashavgandha di kheti krn lai retli to domat ate halki laal mitti vich kiti ja sakdi hai..tusi ehna kisma vicho koi ik lga sakde ho- Jawahar Asgand-20 and Jawahar Asgand-134, Raj Vijay Ashwagandha-100, Nagori .. Dhanwad

    doctor sahib sag sri akal ji cow nu 4 month 10 sin di pregnet hai pani v sareh din ch 1 wR pindi hai doodh v ghat gayi koi ilaj daso ki ki kariye jis nal pani v peen lagey te doodh wadeh kala noon da dala v rakhya oh v chat di hai

    (pb)
    Posted by
    mandeep singh (9779354910)
    mandeep singh
    Punjab
    Patiala
    Write Answer
    Posted Date (11 May 2021 06:58 AM) Assigned Date (11 May 2021 11:44 AM)
    Answered Date (12 May 2021 10:36 AM) Translated Date (12 May 2021 01:18 PM)

    tuci uss nu Intalyte oral powder 2 chmch pani vich ghol ke deo ate namak peya rehn deya kro iss nal holi holi frak paa jawega ate uss nu swere swere gurr da sharbat bnna ke uss vich 1-2 chamch namak milla ke pilla skde ho

    ਅੰਬ ਦਾ ਡਿੱਗਣ ਲਗ ਪਿਆ ਹੈ ਜੀ ਕੋਈ ਇਲਾਜ ਦਸੋ ਜੀ

    (pb)
    Posted by
    Singh Sardar (9779106867)
    Singh Sardar
    Punjab
    Amritsar
    Write Answer
    Posted Date (11 May 2021 06:39 AM) Assigned Date (11 May 2021 11:45 AM)
    Answered Date (11 May 2021 10:29 AM) Translated Date (-)

    ਸਿੰਘ ਜੀ ਅੰਬ ਦੇ ਫ਼ਲ ਨੂੰ ਝੜਨ ਤੋਂ ਰੋਕਣ ਲਈ ਦਸ ਗ੍ਰਾਮ 2, 4-ਡੀ ਸੋਡੀਅਮ ਸਾਲਟ 500 ਲਿਟਰ ਪਾਣੀ ਵਿੱਚ ਘੋਲ ਕੇ ਅਪ੍ਰੈਲ ਦੇ ਅਖੀਰਲੇ ਹਫ਼ਤੇ ਜਾਂ ਮਈ ਦੇ ਪਹਿਲੇ ਹਫ਼ਤੇ ਸਪਰੇਅ ਕਰਨ ਨਾਲ ਪੱਕਣ ਤੋਂ ਪਹਿਲਾਂ ਦੁਸਹਿਰੀ ਤੇ ਲੰਗੜਾ ਵਿੱਚ ਕ੍ਰਮਵਾਰ, ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ । 2,4-ਡੀ ਨੂੰ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ । ਫਿਰ ਹੌਲੀ-ਹੌਲੀ ਉਸਦਾ 500 ਲਿਟਰ ਪਾਣੀ ਵਿੱਚ ਘੋਲ ਬਣਾਉ । ਸਪਰੇਅ ਪੰਪ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਪਿੱਛੋਂ ਕੱਪੜੇ ਧੋਣ ਵਾਲੇ ਸੋਢੇ ਨਾਲ ਚੰਗੀ ਤਰ੍ਹਾਂ ਧੋ ਲਵੋ । 2,4-ਡੀ ਦਾ ਘੋਲ ਵਧ ਜਾਵੇ ਤਾਂ ਉਸ ਨੂੰ ਦੁਬਾਰਾ ਉਨ੍ਹਾਂ ਬੂਟਿਆਂ ਤੇ ਕਦੇ ਵੀ ਸਪਰੇਅ ਨਾ ਕਰੋ । ਧੰਨਵਾਦ

    sr 128 and sr 129 rice laun lai sahi time ki ha g

    (pb)
    Posted by
    satvir (9041545542)
    satvir
    Punjab
    Jalandhar
    Write Answer
    Posted Date (11 May 2021 06:04 AM) Assigned Date (11 May 2021 11:46 AM)
    Answered Date (11 May 2021 09:16 AM) Translated Date (12 May 2021 01:17 PM)

    सतवीर जी PR 128 और PR 129 किस्म की पनीरी की बिजाई का अनुकूल समय 20 से 25 मई है। 30 दिनों की पनीरी कोई खेत में लगा सकते हैं । धन्यवाद

    11 May 2021

    thanks to you sir

    Answered Date (02 Jun 2021 06:05 PM) Translated Date (-)

    vatta bna ke johna beejan da time same hunda ha g jis tara kadu karke johna lgaun da time hunda ha g dona da time bejai da dame hunda ha g

    makka Mai urea sprey karna hai kitne matra Mai kar sakte hai and Kya labh honge makka 1month 9days ki ho gai hai groth kaphi Kam hai

    (hn)
    Posted by
    rishant (6398618378)
    rishant
    Uttar Pradesh
    Budaun
    Write Answer
    Posted Date (11 May 2021 02:53 AM) Assigned Date (11 May 2021 11:46 AM)
    Answered Date (11 May 2021 11:18 AM) Translated Date (11 May 2021 01:35 PM)

    Rishant ji, aap 1kg urea/acre ke hisab se spray kar sakte hain..urea ki spray se makki ki growth shuru ho jayegi aur growth ke liye aap NPK 19:19:19 @1kg/acre ke hisab se spray kar sakte hain.. Dhanywad

    makka ki groth nahi ho rahi hai organic tarika batao. jisse makka acchi paidabar de sake

    (hn)
    Posted by
    rishant (6398618378)
    rishant
    Uttar Pradesh
    Budaun
    Write Answer
    Posted Date (11 May 2021 02:50 AM) Assigned Date (11 May 2021 11:46 AM)
    E

    Uttar Pradesh

    Answered Date (11 May 2021 11:35 AM) Translated Date (11 May 2021 01:35 PM)

    Rishant ji makka ki growth ke liye aap 12-15qtl vermicompost dalker turant pani lgaye.. makke ko jada paani bhi na de sirf jameen me nmi bnaye rakhe.. Dhanywad

    Answered Date (12 May 2021 09:20 PM) Translated Date (13 May 2021 11:48 AM)

    Ipl company ka organic product aata hai VAM -HD uski spray kre

    sir/mam main Mohd latif bakri palln di shuruaat lai guidelines required han, pls help me ?

    (pb)
    Posted by
    Mohd latif (8360586107)
    Mohd latif
    Punjab
    Sangrur
    Write Answer
    Posted Date (10 May 2021 11:34 PM) Assigned Date (11 May 2021 11:24 AM)
    Answered Date (11 May 2021 08:16 AM) Translated Date (11 May 2021 10:32 AM)

    aap bakri palan ki suruat 10 bakrio aur 2 bakro se kr skte hai aap beetal, sirohi, barbari, koi bhi breed rakh skte hai lekin aap iss kam ko suru krne se pehle apne nazdiki krishi vigyan kendra se iski training jrur len aap training lene ke liye Krishi Vigyan Kendra, Kheri , Sangrur Address: National Highway 71, Punjab 148001, Phone: 0161 240 1960 se sampark kr skte hai aur agli training ka pta kr skte hai..

    11 May 2021

    ਕਿਰਪਾ ਪੰਜਾਬੀ ਵਿਚ ਟਿਪਣੀ ਕਰੋ।

    Answered Date (11 May 2021 04:36 PM) Translated Date (12 May 2021 01:48 PM)

    sir is no.vale ne agge kise da no.de ditta .te oh phone ni pick kar rahe

    Makka mai urea kitni matra Mai Dena chahiye iske Kya labh ho sakte hai makka 1 month 7 days ki ho gai growth Kam hai ?

    (hn)
    • 3
    Posted by
    rishant (6398618378)
    rishant
    Uttar Pradesh
    Budaun
    Write Answer
    Posted Date (10 May 2021 11:02 PM) Assigned Date (11 May 2021 11:24 AM)
    Answered Date (11 May 2021 10:30 AM) Translated Date (11 May 2021 05:05 PM)

    Rishant ji makki ki fasal me Nitrogen@24-50kg (Urea@52-110kg/acre), Phosphorus@16-25kg (100-160kg of SSP) and Potash@16kg/acre (MOP@27kg per acre) se dalne ki jrurat hoti hai. Urea ka 1/4 hissa, SSp aur MOP ki puri matra ko bijayi se pehle dal de aur baki urea ko 2 hisso me bant le, pehla fasal ko gutno tak anne par aur dusra baliya niklane ke samay dal sakte hai. Abhi ap fasal me urea khad de sakte hai. Is se fasal ki achi growth hogi. Dhanywad.

    बांस(Bamboo)की खेती के बारे में विस्तार से बताईये ?

    (hn)
    Posted by
    SANJEEV (8108815536)
    SANJEEV
    Uttar Pradesh
    Jaunpur
    Write Answer
    Posted Date (10 May 2021 10:27 PM) Assigned Date (11 May 2021 11:12 AM)
    Answered Date (11 May 2021 10:40 AM) Translated Date (11 May 2021 11:12 AM)

    संजीव जी इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30 मी. लम्बा तथा मोटा-15-18 सेमी. होता है। प्रकन्द तथा जड दोनों जमीन के नीचे रहते है। कारेओपसिस गोल तथा 9-8मिमी. लम्बा होता है।मिट्टी कि अच्छी तरह जुताई कर लेनी चाहिए(30सेमी) बीज को छिडकाव कर बुआई की जाती है। अंकुरन के 6 महीने बाद इसको अलग की जाती है,तथा 2 साल बाद प्रतिरोपण किया जाता है। मिट्टी पलटना 4-9 मी. दूरी पर बीजांकुर को प्रतिरोपण किया जाता है। 2 साल तक बीजांकुर के व्हारों तरफ 30 सेमी. गोलाई तथा 8-10 सेमी. गहराई कर मिट्टी कार्य किया जाता है।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।पहली साल 3 बार तथा दूसरी साल 2 बार खरपतवार नाश करना चाहिए। पौधारोपण क्षेत्रों मे थिनिंग तथा साफ करना चाहिए।3-4 किलो FYM मिला कर खड्डा तैयार की जाती है।पौधशाला में बीज बुआई के बाद एक सप्ताह तक रोज सिंचाई देनी चाहिए उसके बाद एक महीने तक एक दिन बाद पानी देनी चाहिए। उसके बाद जरुरत के अनुसार।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।धन्यवाद।

    pr 122 ਬਾਰੇ ਦੱਸੋ, ਇਸ ਦਾ ਝਾੜ ਕਿੰਨਾ ਹੈ ?

    (pb)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (10 May 2021 10:21 PM) Assigned Date (11 May 2021 11:12 AM)
    Answered Date (11 May 2021 09:22 AM) Translated Date (30 May 2022 05:07 PM)

    जगजीत जी PR 122 किस्म की औसतन उपज 31.5 क्विंटल प्रति एकड़ है। धन्यवाद

    एक साल या इससे ज्यादा उम्र वाली कटड़ी को क्या और कितनी खुराक देनी चाहिए ?

    (en)
    Posted by
    ਰਣਜੀਤ ਸਿੰਘ (9814444608)
    ਰਣਜੀਤ ਸਿੰਘ
    Punjab
    Amritsar
    Write Answer
    Posted Date (10 May 2021 10:06 PM) Assigned Date (11 May 2021 11:11 AM)
    Answered Date (11 May 2021 08:18 AM) Translated Date (30 May 2022 05:07 PM)

    ਤੁਸੀ ਓਹਨਾਂ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ 1-1.5 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ

    dap da use pusa _44 jiri vich kdo krie g ?

    (pb)
    Posted by
    chahal (7973484493)
    chahal
    Punjab
    Ludhiana
    Write Answer
    Posted Date (10 May 2021 10:04 PM) Assigned Date (11 May 2021 11:11 AM)
    Answered Date (11 May 2021 11:04 AM) Translated Date (30 May 2022 05:08 PM)

    Chahal ji pusa 44 vich DAP di varto zameen di test report de hisab nal hi varto karo. Je tusi kanak di fasal vich DAP di puri dose di varto kiti hai ta jhone vich DAP paun di jrurat nahi hai. Vaise jhone vich 25-27 kg prati acre de hisab nal pa sakde han. Isnu tusi kaddu karn to pehla wahan samay pa sakde han ja paneeri nu mukh khet vich laun to 7-8 dinna baad v pa sakde han. Dhanwad.

    pusa -44 jiri de vich zinc sulphate da use kdo krie g ?

    (pb)
    Posted by
    chahal (7973484493)
    chahal
    Punjab
    Ludhiana
    Write Answer
    Posted Date (10 May 2021 10:03 PM) Assigned Date (11 May 2021 11:09 AM)
    Answered Date (11 May 2021 11:10 AM) Translated Date (30 May 2022 05:08 PM)

    Chahal ji pusa 44 vich zinc sulphate di varto duji urea paun de time nal mix kar sakde han. Isdi varto paneeri laun to 14-15 dinna baad la sakde han. Dhanwad.

    mop da use kdo krie g pusa -44 jiri aa ?

    (pb)
    Posted by
    chahal (7973484493)
    chahal
    Punjab
    Ludhiana
    Write Answer
    Posted Date (10 May 2021 10:02 PM) Assigned Date (11 May 2021 11:09 AM)
    Answered Date (11 May 2021 11:14 AM) Translated Date (30 May 2022 05:08 PM)

    Chahal ji tusi jhone vich MOP di varto kaddu karn to pehla zameen tyar karn samay pa sakde han. Je tusi liquid potash di varto krni hai ta isdi spray nisare samay kar sakde han. Dhanwad.

    single super phosphate da use pusa-44 jiri de vich kdo krie g

    (pb)
    Posted by
    chahal (7973484493)
    chahal
    Punjab
    Ludhiana
    Write Answer
    Posted Date (10 May 2021 09:59 PM) Assigned Date (11 May 2021 11:09 AM)
    Answered Date (11 May 2021 11:17 AM) Translated Date (30 May 2022 05:08 PM)

    Chahal ji tusi jhone vich SSP di varto paneeri laun to 7-8 dinna baad kar sakde han. Tusi isdi varto zameen tyar karn samay v kar sakde han. Dhanwad.

    ਡਾਃ ਜੀ pr122 dsr ਕਰਨਾ ਕਦੋ ਸਹੀ ਸਮਾਂ ਹੈ ਬੀਜਾਈ ਦਾ ਬੀਜਾਈ ਸਮੇਂ ਕਿਹੜੀ ਖਾਦ ਜਾ ਕਿਹੜਾ ਪੋਸ਼ਕ ਤੱਤ ਪਾਈਏ ਪਨੀਰੀ ਵੀ ਉਸ ਸਮੇਂ ਹੀ ਬੀਜ ਦਈਏ ਜਿਹੜੀ ਥਾਂ ਵਿਰਲੀ ਰਹ ਗਈ dsr ਝੋਨੇ ਦੀ ਉਸ ਥਾਂ ਤੇ ਲਗਾਉਣ ਲਈ ਜਾਂ ਥੋੜੇ ਸਮੇਂ ਬਾਅਦ ਪਨੀਰੀ ਲਗਾਈ ਜਾਵੇ ?

    (pb)
    Posted by
    jatinder singh (9855817652)
    jatinder singh
    Punjab
    Jalandhar
    Write Answer
    Posted Date (10 May 2021 09:49 PM) Assigned Date (11 May 2021 11:08 AM)
    Answered Date (11 May 2021 12:27 PM) Translated Date (-)

    ਜਤਿੰਦਰ ਜੀ ਤੁਸੀਂ PR 122 ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਇਸਦੀ ਬਿਜਾਈ ਤੁਸੀਂ ਜੂਨ ਦੇ ਪਹਿਲੇ ਹਫਤੇ ਤੋਂ ਕਰ ਸਕਦੇ ਹਨ। ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋ ਮਿੱਟੀ ਪਰਖ ਦੇ ਅਧਾਰ ਤੇ ਕਰੋ।ਫ਼ਸਲ ਵਿੱਚ ਜਿੰਕ ਅਤੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਫ਼ਸਲ ਵਿਚ ਲੋਹੇ ਦੀ ਘਾਟ ਆਉਣ ਤੇ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕੋ। ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇੱਥੇ ਧਿਆਨ ਯੋਗ ਗੱਲ ਇਹ ਹੈ ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ।ਜਿਥੇ ਤੁਹਾਨੂੰ ਫ਼ਸਲ ਵਿਰਲੀ ਲਗੇ ਓਥੇ ਤੁਸੀਂ ਸੰਗਣੇ ਥਾਂ ਤੋਂ ਬੂਟੇ ਪੁੱਟ ਕੇ ਵਿਰਲੀ ਥਾਂ ਤੇ ਲਾ ਸਕਦੇ ਹਨ। ਤੇ ਤੁਹਾਨੂੰ ਵਾਧੂ ਪਨੀਰੀ ਬੀਜਣ ਦੀ ਜਰੂਰਤ ਨਹੀਂ ਹੋਵੇਗੀ। ਧੰਨਵਾਦ।

    ਜਵਾਰ ਦੀ ਕੋਈ ਵਧੀਆ ਕਿਸਮ ਦਸੋਂ ਜੀ ?

    (pb)
    Posted by
    onkar Singh (6283524257)
    onkar Singh
    Punjab
    Fazilka
    Write Answer
    Posted Date (10 May 2021 09:47 PM) Assigned Date (11 May 2021 10:17 AM)
    Answered Date (11 May 2021 10:15 AM) Translated Date (30 May 2022 05:08 PM)

    ਓਂਕਾਰ ਜੀ ਜਵਾਰ ਦੀਆ ਵਧੀਆ ਕਿਸਮਾਂ ਜਿਵੇ SL 44, Punjab Sudax ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

    ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ ਕਦੋ ਤੋਂ ਕਦੋ ਤੱਕ ਹੈ ?

    (pb)
    Posted by
    onkar Singh (6283524257)
    onkar Singh
    Punjab
    Fazilka
    Write Answer
    Posted Date (10 May 2021 09:43 PM) Assigned Date (11 May 2021 10:18 AM)
    Answered Date (11 May 2021 09:27 AM) Translated Date (11 May 2021 10:44 AM)

    सिंह जी धान की सीधी बिजाई का सही समय जून महीने के पहले 15 दिन है। धन्यवाद

    Sir mushroom khaana chahta hu

    (en)
    Posted by
    Anil Kumar (7082567762)
    Anil Kumar
    Haryana
    Rewari
    Write Answer
    Posted Date (10 May 2021 09:26 PM) Assigned Date (-)
    Answered Date (11 May 2021 09:50 AM) Translated Date (11 May 2021 10:49 AM)

    Anil ji kripya apna sawal visthar se btaye ta jo apko uske hisab se sahi jankari de sake. Ap mushroom ke bare me kya jankari chahte hai. Dhanywad.

    Answered Date (11 May 2021 10:52 AM) Translated Date (11 May 2021 11:25 AM)

    Sir mushroom ki kheti krni hai

    Answered Date (11 May 2021 10:57 AM) Translated Date (11 May 2021 11:25 AM)

    Sir apke contact number dena plzzz