Punjab
Search
मेरे पास 6 महीने की साहिवाल नस्ल की बछिया है जो काफी कमजोर है उसकी सेहत ठीक करने का कोई उपाय बताएं l
(hn)
अनिल जी आप उसे पेट के कीड़ों के लिए Bandykind plus गोली दें और एक एक महीने के फर्क से साल्ट बदलकर दवाई ज़रूर दें और 8 महीने की आयु के बाद 3—3 महीने के फर्क से दवाई दें और अभी उसे कारगिल की Calf grower फीड दें और Cafplan पाउडर 25 ग्राम रोजाना दें।
ਟਮਾਟਰਾਂ ਦੀਆਂ ਵੇਲਾ ਨੂੰ ਫਲ ਲੱਗ ਚੁੱਕਾ ਹੈ ਪਰ ਟਮਾਟਰ ਲਾਲ ਨੀ ਹੋ ਰਹੇ ਅਤੇ ਪੱਤੇ ਵੀ ਥੋੜੇ ਥੋੜੇ ਸੁੱਕ ਰਹੇ ਹਨ
(pb)
ਲਵਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ.ਧੰਨਵਾਦ
Goat farming ka business shuru kr rha hu koi banda chahiye rakhwali k liye
(en)
Punjab
Saeed ji iske liye aap apne ass pass kam wale pta kr skte hai aur unko kam per rakh skte hai baki aap kosish kren ki khud jyada sma farm per rakhen jise goat ki khurak, dekhbhal, bimario ki sari jankari pta lgee aur sahi sme per unka ilag bhi kiya jaa skee.
devmedia
(pb)
Komaldeep ji tuc makki di bijai kar sakde ho isto ilav atuc sabjiyan di bijai kar sakde ho.isto ilava tuc gobhi,bhindi ja palak di bijai kar sakde ho,dhanwad
ਝੋਨੇ ਦੀ ਸਿੱਧੀ ਬਿਜਾਈ ਲਈ ਪਹਿਲਾ ਪਾਣੀ ਲਗਾ ਕੇ ਡਰਿੱਲ ਸਹੀ ਰਹੇਗੀ ਜਾ ਬਿਜਾਈ ਤੋ ਬਾਅਦ ਉਪਰੰਤ ਪਾਣੀ ਲਗਾਉਣ ਚਾਹੀਦਾ
(pb)
Punjab
ਬਲਜਿੰਦਰ ਸਿੰਘ ਜੀ ਸਿੱਧੀ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ - ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ .. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ - ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਸੁੱਕੇ ਬੀਜ ਨੂੰ 3gm ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ। ਧੰਨਵਾਦ
ki bimaari aaa chicks nu g
(pb)
Punjab
Satnam ji tuci ehna de rehn wali jgah vich saff safai rakho eh mashra krke bhi ho skda hai baki iss nu Antimtart-200 liquid nu 10ml/100birds de hisab nal deo ate 5 din tak dinde rho.
ਮੱਕੀ ਦੀ ਗੋਭ ਵਿੱਚ ਚਿੱਟੇ ਰੰਗ ਦੀ ਸੁੰਡੀ ਬਹੁਤ ਪਈ ਹੈ , ਕੋਈ ਚੰਗਾ ਹੱਲ ਦੱਸੋ ਜੀ।
(pb)
Punjab
ਗੁਰਵਿੰਦਰ ਸਿੰਘ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀਂ carbaryl 50 WP @100-150gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
hamari 2 cow h dono hi khana bhut km kha ri h or dudh b kam de rhi h ..kindly solution btaiye
(hn)
Kuldeep ji unko aap Vitakind liv liquid 100ml rojana aur lacup powder 100gm rojana dena suru kren aur unko subah ke sme gurr ka sharbat bnna ker dena suru kren aur acha hara chara dalen.
lemon de plant ute sundi da hamla h g hal daso
(en)
Punjab
Dharamjet singh ji, esde control lai Chlorpyriphos @2.5ml/ltr paani de hisab nal spray kar sakde ho... Dhanwad
ਝੋਨੇ ਦਾ ਬੀਜ ਨੂੰ ਸੋਧਨ ਵਾਸਤੇ ਕਿਹੜੀ ਦਵਾਈ ਲਾਈਏ ਦਸੋ ਜੀ
(pb)
Haryana
ਹਰਪ੍ਰੀਤ ਸਿੰਘ ਜੀ, ਤੁਸੀਂ ਝੋਨੇ ਦਾ ਬੀਜ Carbendazim-25% WP + Mencozeb 50% WS @3gm/kg ਨਾਲ ਸੋਧ ਸਕਦੇ ਹੋ, ਧੰਨਵਾਦ
Punjab
pesticides ਵਾਲੇ ਖੁਦ ਹੀ ਦੇ ਦੇਣਗੇ
pc-34 , pc-161 pau da carrot seed kitho mil skda ?
(pb)
Punjab
Deep ji tuc isda beej najdiki kVK to lai sakde ho jisda Address: Bahowal, Punjab 146101 hai,dhanwad
devmedia
(en)
Gurdeep ji jekar tuc chari nu sofarish matra vich khaadan pa ditiyan han ta tuc isnu hoshi@400ml nu prati acre de hisab nal spray karo,dhanwad
June ke mahine mein patte wali coriander acchi germination ke liye Kaun si variety ka chayan Karen
(hn)
Maharashtra
Suraj ji aap iski kisme jaise GC 1,GC 2,CO 1,CO 2 ki bijai kar sakte hai.dhanywad
mujhe ganne ki naye paudh chahiye krapya koi contact no. de ?
(en)
Punjab
ankit ji abhi aapko ganne ki paudh nahi milegi yeh october ke mahine men milegi.dhanywad
labre femail dog de dewarming kiti c meating karwon toh pehlan bt hale 20 din hoye aa meating karayi nu nd hale v gand khadi aa ki kareye
(pb)
Prabhjot ji tuci uss nu Sharkoferol pet liquid 10-10ml swere sham ate Aptiquik liquid 10ml rojana deo. baki usdi khurak da pura dian rakho.
Punjab
Cross kron to vaad koi medican na use kro, care vall dhyan deo
आज की तारीख में टमाटर की कौन सी वैराइटी लगाई जाए जो की मौसम के अनुकूल सही समय में उत्पादन मिले ?
(hn)
Uttar Pradesh
अर्जुन जी आप किस्मे जैसे Swarna Baibhav Hybrid,Swarna Sampada Hybrid की बिजाई कर सकते है। धन्यवाद
Sat Sri Akal ji top de sabse Kam paise me tayer feed formule for 10-15 to increase milk please answer in detail ?
(pb)
Rajasthan
100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.
sir ਗਰਮੀ ਵਿੱਚ ਹਰੇ ਚਾਰੇ ਲਈ ਸਭ ਤੋ ਵਧੀਆ ਬੀਜ ਕਿਹੜਾ ਹੈ ?
(pb)
ਗੁਰਜੀਤਪਾਲ ਜੀ ਚਾਰੇ ਦੇ ਲਈ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ। ਇਸਦੇ ਲਈ ਤੁਸੀ J 1006 ਜਾ ਅਫਰੀਕਨ ਟਾਲ਼ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Sir,german shephard dog nu 3 mahine ee 2 injection lgge a.raksha rab te 7 in a.agr hun dog kise nu bite kr dwe koi chakkr tani
(en)
Bachittar ji jekar tuci ehh injection lgwa leye ha fir koi chakar nhi hai
केंचुओं वाली खाद कहाँ से मिलेगी ?
(en)
Punjab
प्रितपाल जी आप केंचुए की खाद आपके नजदीकी नर्सरी से मिल जाएगी। धन्यवाद
sir gypsum sukki waahi sme payie ja kaddu sme ?
(pb)
Punjab
Jagtar Sidhu ji, tusi gypsum nu jhona laun to 15-20 din pehla pa sakde ho par gypsum paun to pehla mitti test krvao ta jo tuhaanu sahi jankari ho ske ki kihde tatt di jameen vich ghat hai.. Dhanwad
SIR,SOLAR PANEL DI SUBSIDY FORM KADO BHARE JANGE ?
(pb)
Punjab
Sanjeev ji isde vare jankari lai tuci Er. Pardeep Singh Tiwana (9530772137) nal sampark kr skde ho.
ਅਚਾਰ ਵਾਲੀ ਮੱਕੀ ਬੀਜੀ ਆ ਜੀ ਵਦ ਨਹੀਂ ਰਹੀ ?
(pb)
Punjab
ਜਗਵਿੰਦਰ ਧਾਲੀਵਾਲ ਜੀ,ਕਿਰਪਾ ਕਰਕੇ ਸਾਰਾ ਕੁੱਛ ਦੱਸੋ ਹੁਣ ਤਕ ਤੁਸੀਂ ਕੀ ਕੁੱਛ ਮੱਕੀ ਵਿੱਚ ਪਾ ਚੁੱਕੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
sar jantr vich kehdi reh ja spry kryea Jaldi tyr karn lyi. Kehdi reh pah sakde aha
(pb)
Harmander ji kirpa karke daso ke tuc isnu kehdi kehdi khaad pehlan payi hai ta jo tuhanu usde hisab nal jankari diti ja sake,dhanwad
es tu pehlan asi koi khad nhi ji payi. nd spry waste ohde te 50% kaloro di spry kar sakde han ja nhi ji. reh koi nhi payi hight 2_3 inch a
dso sar
sir majj de than te jakham hoa hatt ni rha koi hal dso ?
(pb)
Punjab
tuci isde thnna te Coolmac tube ja macroworm tube lgani suru kro ate iss nu DCR inj. 2.5gm, Avil inj. 10ml mix krke lgao ate iss nu vitum-h liquid 10ml rojana deo, tuci tube dia photoa dekh skde ho.
dr.sahib ji sir main 5 heifers buy kite aa abs de..1lakh rs. de...main onaa noo ai karwon to pehla ona noo ki product deva jiss naal ona di first time ai karwon te canseev kar Jan ji...ona di bachedani de vikas vaaste ki dita jave jiss naal pargenet ho jaan..
(pb)
Inderpal ji sab ton pehla tuci ohna nu her 3 mahine badd salt badal ke pett de kiria wali dwai jrur deo ate vdhia hara chara ate feed deo ate vdia company da mineral mixture 50gm rojana deo jiss nal sarir di kami purri howegi ate jldi nawe dudh ho jangia baki bachedani de vikas lai vitum-h liquid 5-10ml rojana growth de hisab nal deo.
ਸਰ ਮਿਰਚਾਂ ਇਸ ਤਰਾਂ ਗਲ ਜੇ ਰਹੀਆਂ ?
(pb)
Punjab
ਪ੍ਰੀਤ ਜੀ, ਮਿਰਚਾਂ ਨੂੰ ਗਲਣ ਤੋਂ ਬਚਾਉਣ ਲਈ ਤੁਸੀਂ Tebuconazole25.9%EC @250ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
ਸਰ iffco di sagrika liquid ਚਰੀ ਤੇ ਕਿੰਨੀ ਵਰਤ ਸਕਦੇ ਆ ?
(pb)
Haryana
ਪ੍ਰੀਤ ਜੀ, ਤੁਸੀਂ Sagrika ਨੂੰ 250ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਧੰਨਵਾਦ
ਸਤਿ ਸ੍ਰੀ ਅਕਾਲ ਜੀ ਪੂਸਾ ਡੋਗਰ , ਸੀ ਆਰ 212, ਤੇ ਸੁਪਰ ਸੀ ਆਰ 212 ਇਹ ਵਰਾਇਟੀਆ ਕਿੰਨੇ ਕਿੰਨੇ ਦਿਨ ਲੈਦੀਆਂ ਹਨ ਜੀ, ਦਿਨਾਂ ਬਾਰੇ ਵਿਸਥਾਰ ਨਾਲ ਦੱਸੋ ਜੀ, ਧੰਨਵਾਦ ।
(pb)
Punjab
ਜਸਵਿੰਦਰ ਜੀ ਡੋਗਰ ਪੂਸਾ ਤਕਰੀਬਨ 155 ਦਿਨ ਲੈਂਦਾ ਹੈ। CR 212 ਕਿਸਮ 145 ਦਿਨਾਂ ਵਿਚ ਤਿਆਰ ਹੁੰਦੀ ਹੈ ਤੇ super CR 212 ਤਕਰੀਬਨ 135-140 ਦਿਨ ਲੈਂਦੀ ਹੈ। ਧੰਨਵਾਦ।
mosambi Ka tisu plant Aata h kya
(hn)
Rajasthan
Pardeep ji mosambi ka tissue culture ka paudha nahi aata hai ji.dhanywad
kinnu or mosambi Ka BHI tisuculcher me plant Aata h kya
(hn)
Rajasthan
Pardeep ji isda tissue culture plant nahi aata hai.dhanywad
सर 500 एप्पल बेर के लिए ड्रिप लगाए तो कितना खर्चा आएगा
(hn)
Maharashtra
सिंह जी आप कृपया बताये कि पौधों में स्पेसिंग कितनी है ताकि आपको उसके हिसाब से जानकारी दी जा सके कि कितना खर्च आएगा। धन्यवाद
ਬਾਈ ਜੀ ਆਪਣੀ ਗਾਂ ਪਰਸੋਂ ਦੀ ਮੁਰਹਲੀ ਲੱਤ ਤੋਂ ਲੰਗ ਮਾਰਦੀ ਆ , ਸਾਰਾ ਦਿਨ ਖੜੀ ਹੀ ਰਹਿੰਦੀ ਆ ਬਹਿੰਦੀ ਵੀ ਨਹੀਂ ਪਤਾ ਨਹੀਂ ਕੀ ਗੱਲ ਹੋਗੀ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੋ ।
(pb)
ਤੁਸੀ ਇਸ ਨੂੰ polygesic injection 15ml, Tonophos injection 10ml ਅਤੇ tincal ਇੰਜੇਕਸ਼ਨ 20ml ਲਗਵਾਓ
Sir eh mazz 3re sue hai 4 month di gabban aa g esda weight nhi wadh reha eh Raazi nhi ho rahi ....esdiya haddiya dikh diya rehndiya Ne G
(pb)
Parwinder ji tuci iss nu pett de kiria lai Flukarid-Ds bolus deo ate iss nu vdhia khurak de nal nal Bovimin-b powder 50gm rojana ate Enerboost powder 50-50gm swere sham dena suru kro.
I am growing Ghia at my terrace but it get burn out after some time not able to grow it
(en)
Maharashtra
Kuldeep ji can you please send the image of crop and the fertilizers detail which you have provided to the crop so that we can guide you accordingly.thank you
Machhli ke bare mai janna hai kisika number milega pehli bar kar raha hoon khood ke talab mai
(en)
Biswanath ji aap fish farming ka kam suru krne se pehle apne nazdiki fishery department se training jrur len jisse apko iss kam ki sahi jankari milegi aur isko suru krne mai asani rehegi aap iske liye Department Of Fisheries Government of West Bengal, Benfish Tower (\"7th & 8th Floor\") 31-GN Block, Sector-V, Salt Lake, Kolkata-700091 Phone No: 033-2357 0077 se sampark kr skte hai.
urea price
(pb)
Amrit ji urea da price 266.50 rupaye hai,dhanwad
kitne din mai kitna dalna hai or nursery ke samey keya khad dale
(en)
West Bengal
Majhi ji kirpya aap swal vistar se pooche ke aap konsi fasl ke bare men jankari lena chahte hai taki aapko uske hisab se jankari di ja sake,dhanywad
sir g cow ja buffalo da weight desi tarka nal kas tara jan sakda ah bana kanda tu
(pb)
Punjab
tuci inchtape nal pashu da bhar pta kr skde ho isde lai sabh ton pehla usdi grdan wale hisse ton laa ke aglia lattan de thale tak golai mappo ate fir grdan de thalo suru krke pussh tak lambai mappo tuci ehh photo dekh skde ho jis nal tuhanu bhar kadan da sahi trika ptaa lgg jawega.
shatavari farming..ki puri jankari
(hn)
Maharashtra
aap isi chikni mitti ,kaali mitti men bijai kar sakte hai.Satavari (Asparagus racemosus),Satavari (Asparagus sarmentosa Linn.) mitti ko bhurbura hone tak iski jutayi karen.bijai june-july mahine men ki jati hai.isko aap 1.4x1.2 mtr fasle par kare.ek acre men 400-600 gram beej ka paryog kren.khet ki tyari ke same gobar ki khaad daale.paudhe ko bijai ke bad turant sinchai karen.khet ki tyari ke smay 80 quintal prtati acre gali hui roodi ki khaad ko mitti me ache se milaye. urea@80 kilo SSP@300 kilo aur MOP@100 kilo prati acre men daale.dhanywad
tarbuj ka market bhaav kya hai
(hn)
Maharashtra
KAusahl ji iska price lagbhag 1100-1300 rupaye prati quintal ke hisab se chal raha hai.dhanywad
pr 122 bare daso 1 number Pani district ropar
(pb)
Haryana
Sanjeev hu tuc isdi bijai kar sakde ho. isda jhaad lagbhag 31.5 quintal prati acre de hisab nal niklda hai.dhanwad
महोदय, गिर व साहीवाल मे किसका दूध ज्यादा होता है।
(hn)
Rajasthan
दविंदरा जी यह दोनों देसी नस्लें है इनमें से साहीवाल गाय का दूध ज्यादा होता है।
ਮਿਰਚਾਂ ਦੇ ਪੱਤੇ ਉੱਪਰ ਤੋਂ ਇੱਕਠੇ ਹੋ ਰਹੇ ਨੇ ਕੋਈ ਇਲਾਜ ਦੱਸੋ
(pb)
Punjab
ਪਰਮਜੀਤ ਜੀ ਮਿਰਚ ਦੇ ਪੱਤੇ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sir 14 chona di pniri bijan da sai date ki ha g ta pniri bijan samya ous vich ki ki pona chida haa plz information
(pb)
Haryana
kuljeet ji jhone di paniri beejan da sma 15 may to hai ate bijai de same tuc saver de same beejo ate khet di tyari de lai tuc bijai to pehlan 20 din khet vich roodi pa deo ate usnu tuc pani laa ke kaddu kar deo jado eh vatr ch aundi hai ta isnu dubara wah deo ate saver de same beej da chitta de ke usde uper shani hoi roodi pa deo. isto ilava tuc akhri wahi de same 8 kilo SSP pao ate 3 kilo urea pao. jehdi zinc hai oh tuc 21% vali 5 kilo ate 33% vali 3 kilo nu pehle pani to bad pao,dhanwad
rice crop ke liye konsi variety suitable hai jo high yielding de
(en)
Himachal Pradesh
Navneet ji aap dhan ki kisme jaise H.P.R.-2143,Sukra Dhan-1 (H.P.R-1156),Kunjan Dhan-957 ki buvayi kar sakte hai.dhanywad
Satshriakal g, ਨਿੰਬੂ ਦੇ ਬੂਟੇ ਉਪਰ ਇਸ ਸੁੰਡੀ ਦਾ ਹਮਲਾ ਹੈ ਇਸਦਾ ਹਲ ਦਸੰ ਜੀ ਧੰਨਵਾਦ
(en)
Punjab
ਧਰਮਜੀਤ ਜੀ ਤੁਸੀ ਇਸਦੇ ਲਈ malathion @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sir ਮਿੱਠੇ di growth ni ho rhi
(pb)
Laddi ji kirpa karke daso ke boote di umar kinni hai ate tuc isnu kehdi kehdi khaad paunde ho ta jo tuhanu usde hisab nal jankariditi ja sake,dhanwad
devmedia
(pb)
Punjab
Gurjinder ji tuc tyre de layi tuc Sk typre kapurthala opp grain market, Sultanpur road to lai sakde ho jisda contact number 9815102220 hai.isto ilava WOrld Typre zone near Prachin Shiv Mandir,Jalandhar chowk ,Kapurthala. Phone number 8727983776.
mirch da fall aida suki ja reha
(pb)
Amrit ji kirpa karke boote di photo bhejo ta jo tuhanu usde hisab nal jankari diti ja sake,dhanwad
bhindi eve hoe ja rahi hai ji ..ki problem ho sakdi te solution ki hai
(pb)
Punjab
Amritpal ji eh tat di kami hai kirpa karke isde uper NPK 191919@1 kilo nu 150 litre pani vich mila ke spray karo,dhanwad
sugar crage nu plea pani kine der to
(pb)
Pargat ji ganne nu pehla pani fasl de 20-25% ugan te lao.meeh de dina vich ganne nu pani meeh de adhar te lgao.jekar meeh ght hove ta 10 dina de andr pani lao.isto bad pani lgaun da gaasla vdha ke 20-25 dina tak kar deo,dhanwad
सिटी कम्पोस्ट खाद को फसल की बुबाई से दो माह पहले ही खेत में डालने से कम्पोस्ट खाद का असर कम तो नहीं होता है
(hn)
Maharashtra
मनोज जी आप कम्पोस्ट को फसल की बुवाई के एक हफ्ता पहले खेत में डाले और उसके बाद अच्छे से इसकी जुताई करें इस से फसल को पूरे तत्व मिलेंगे और फसल भी अच्छी ग्रोथ करेगी। धन्यवाद
Good evening sir. sir cucumber farming ki complete guidance chahiye in net house.
(en)
Maharashtra
Land is ploughed 4-5 times to a fine filth and well rotten farm yard manure @ 7-8 tones/acre is incorporated in the soil at the time of final ploughing. If soil is infested with nematodes, white ants or red ants apply Carbofuron@8 kg/acre .Apply Azospirulum and Phosphobacteria 1kg/acre and Pseudomonas 1 kg/acre along with FYM 50 kg and neem cake @ 100 kg before last ploughing.Application of bio control agents like Trichoderma viridae @ 1kg/acre and Paecilomyces lilacinus @ 1kg/acrealong with 100kg FYM to planting beds, if soil is infested with nematodes.The amount of seed will be determined by the spacing used. A plant density of 1-2.5 plants/m2 is recommended for most regions. Trays can be used for growing seedlings. Watering will be done lightly using a watering can and timed in the morning to avoid conditions conducive for the development of diseases. It will take about a 20 day before the seedlings are ready for transplanting.The seedlings need about 20 days of growth before they are ready for transplanting. Transplanting is best done in the evening when the weather is cool. Transplant directly into already prepared holes Spacing ranges from 90x45 cm, or 90x60 cm depending on soil condition and water availability.Maximum yields and fruit quality will be realized only if the plant receives adequate and timely moisture when fruit begins setting and maturing. Depending upon the soil type and growth conditions, approximately 25-50 mm of water per week is needed to obtain high quality cucumbers. Several training systems exist for net house and greenhouse cucumber. The basic principle in developing a training system is to uniformly maximize the leaf interception of sunlight throughout the house. The selection of a system will largely depend on the greenhouse facility, the production system, and grower preference.Weed control in a soil system is very much like cultivation in the field, because there are no herbicides labeled for greenhouse use. However, fumigation will reduce the requirement for weed control. Cultivation can begin when weeds and grasses are very small, and should be done as shallow as possible to reduce root damage. Cultivation is usually accomplished by running a rototiller between the rows. Soilless systems normally do not require weed control programs because the system itself usually prevents weed growth.Cucumbers are harvested as immature fruit when full length has been reached. At suitable harvest maturity, a jellylike material has started to form in the seed cavity. Cucumber production will be reduced if the fruit are left on the plant for too long. Cucumbers are hand harvested, normally 3 times per week, depending on the weather and growth stage of the plant.
sir.rathi nasal ki gaye hi .sir usme konse breed ka semen rakhwaye .sir jo denmark ke semen hi usme sabse badiya konsa hi hf nasal me .sir denmark ke semen ki kya khasiyat hi sir detail btaye iski.
(hn)
Saurya ji yadi aap rathi nasal ko hf nasal ka semen bhrwana chahte ha too jyada record wale semen bhrwa skte hai jise anne wale bache de acha dudh liya ja skee baki aap abs semen bhrwa skte hai jo nazdiki private doctor se bhrwa skte hai ya fir aap iss link per click krke semen ki jankari padd skte hai aur inka alag alag record hai http://www.sbag.in/holstein-bulls.html
Punjab
sag,abs sexced semen
ਕਿੰਨੂ ਦਾ ਫਲ ਬਹੁਤ ਝੜ ਰਿਹਾ, ਅਤੇ ਸੜ ਵੀ ਰਿਹਾ। ਇਸ ਦਾ ਇਲਾਜ ਕੋਈ ਸੱਜਣ ਦੱਸਣ ਦੀ ਕਿਰਪਾ ਕਰੇ।
(en)
Punjab
ਸਿਮਰਨਜੀਤ ਜੀ ਇਸਦੇ ਉਪਰ 2,4D sodium salt of horticulture grade @ 1 gm ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਇਸਦੇ ਵਿਚ ਤੁਸੀ tilt @1 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਅੰਬ ਨੂੰ ਬੂਰ ਤਾਂ ਪਿਆ, ਪਰ ਸਾਰਾ ਬੂਰ ਸਦ ਗਿਆ। ਇਸ ਦਾ ਕਰਨ ਲਈ ਹੋ ਸਕਦਾ ਹੈ ਅਤੇ ਕਿ ਇਲਾਜ ਹੈ ਕਿ ਅਗਲੇ ਸਾਲ ਇਹ ਨਾ ਹੋਵੇ।
(en)
Punjab
ਸਿਮਰਨਜੀਤ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ blitox @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
I want a complete guidance of cucumber farming in net house.
(en)
Maharashtra
Land is ploughed 4-5 times to a fine filth and well rotten farm yard manure @ 7-8 tones/acre is incorporated in the soil at the time of final ploughing. If soil is infested with nematodes, white ants or red ants apply Carbofuron@8 kg/acre .Apply Azospirulum and Phosphobacteria 1kg/acre and Pseudomonas 1 kg/acre along with FYM 50 kg and neem cake @ 100 kg before last ploughing.Application of bio control agents like Trichoderma viridae @ 1kg/acre and Paecilomyces lilacinus @ 1kg/acrealong with 100kg FYM to planting beds, if soil is infested with nematodes.The amount of seed will be determined by the spacing used. A plant density of 1-2.5 plants/m2 is recommended for most regions. Trays can be used for growing seedlings. Watering will be done lightly using a watering can and timed in the morning to avoid conditions conducive for the development of diseases. It will take about a 20 day before the seedlings are ready for transplanting.The seedlings need about 20 days of growth before they are ready for transplanting. Transplanting is best done in the evening when the weather is cool. Transplant directly into already prepared holes Spacing ranges from 90x45 cm, or 90x60 cm depending on soil condition and water availability.Maximum yields and fruit quality will be realized only if the plant receives adequate and timely moisture when fruit begins setting and maturing. Depending upon the soil type and growth conditions, approximately 25-50 mm of water per week is needed to obtain high quality cucumbers. Several training systems exist for net house and greenhouse cucumber. The basic principle in developing a training system is to uniformly maximize the leaf interception of sunlight throughout the house. The selection of a system will largely depend on the greenhouse facility, the production system, and grower preference.Weed control in a soil system is very much like cultivation in the field, because there are no herbicides labeled for greenhouse use. However, fumigation will reduce the requirement for weed control. Cultivation can begin when weeds and grasses are very small, and should be done as shallow as possible to reduce root damage. Cultivation is usually accomplished by running a rototiller between the rows. Soilless systems normally do not require weed control programs because the system itself usually prevents weed growth.Cucumbers are harvested as immature fruit when full length has been reached. At suitable harvest maturity, a jellylike material has started to form in the seed cavity. Cucumber production will be reduced if the fruit are left on the plant for too long. Cucumbers are hand harvested, normally 3 times per week, depending on the weather and growth stage of the plant.
ye kaun sa paudha hai
(hn)
Maharashtra
Harishankar ji kripya aap paudhe ki photo bheje taki aapko uske hisab se jankari di ja sake,dhanywad
hlo ji sade ploon bachi suiii c ohde thna di jdaa vich bhlaan ne bohat thna dia jdaa vich keda keda peaa koi solution dssi vere
(pb)
Harsh ji kirpa krke usde thnna di photoa bhejo ja usdi video bnna ke upload kro ate vistar nal swal pusho ki ki dikat aundi hai ate ki ilagg krwaya ha tan jo tuhanu sahi jankari diti ja skee.