Manage Expert Answers

Search

Total Count :- 258604

ਜਰ ਜੀ ਝੋਨੇ ਵਿੱਚ ਡੀਲਾ ਬਹੁਤ ਹੈ 35 ਦਿਨਾ ਦਾ ਐ ਨਾਲ ਲੱਗਦੀ ਨਰਮੇ ਦੀ ਫਸਲ ਹੈ

(pb)
Posted by
bahader singh (9501819809)
bahader singh
Punjab
Mansa
Write Answer
Posted Date (22 Aug 2023 02:11 PM) Assigned Date (23 Aug 2023 11:51 AM)
Answered Date (22 Aug 2023 11:18 PM) Translated Date (-)

ਸਿੰਘ ਜੀ ਏਸਦੇ ਲਈ ਤੁਸੀ bispyribac sodium 100ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

धान की खेती के लिए 0 52 34 कैसे तैयारी करते हैं उपाय बताऐ

(hn)
Posted by
तोषण बाण्डे धमतरी (7999005195)
तोषण बाण्डे धमतरी
Chattisgarh
Dhamtari
Write Answer
Posted Date (22 Aug 2023 02:02 PM) Assigned Date (23 Aug 2023 11:51 AM)
Answered Date (22 Aug 2023 11:20 PM) Translated Date (-)

श्रीमन जी यह आपको बाजार में से मिल जायेगा इसको आप 10 ग्राम प्रति लीटर पानी में मिलाकर स्प्रे कर सकते हैं

Answered Date (22 Aug 2023 02:10 PM) Translated Date (-)

धान की खेती के लिए 0:52:34 N PK कैसे तैयार किया जाता है उपाय बताऐ

धान में तरल जैविक खाद बताओ

(hn)
Posted by
तोषण बाण्डे धमतरी (7999005195)
तोषण बाण्डे धमतरी
Chattisgarh
Dhamtari
Write Answer
Posted Date (22 Aug 2023 01:55 PM) Assigned Date (23 Aug 2023 11:52 AM)
Answered Date (22 Aug 2023 11:21 PM) Translated Date (-)

श्रीमन जी इसके लिए आप इसमें गोबर के उपले की स्प्रे कर सकते है यह ग्रोथ को काफी बड़ता है। इसको आप 2 लीटर को 15 लीटर पानी में मिलाकर स्प्रे कर सकते हैं

ਸਰ ਗਿੰਨੀ ਘਾਹ ਅਤੇ ਬਰਸੀਨ ਬੀਜਣ ਦਾ ਸਹੀ ਟਾਇਮ ਦੱਸਿਓ ?

(pb)
Posted by
Harnseeb singh (9988071072)
Harnseeb singh
Punjab
Bathinda
Write Answer
Posted Date (22 Aug 2023 01:36 PM) Assigned Date (23 Aug 2023 11:52 AM)
Answered Date (22 Aug 2023 11:22 PM) Translated Date (-)

ਸਿੰਘ ਜੀ ਇਹਨਾ ਨੂੰ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਅਕਟੂਬਰ ਦੇ ਪਹਿਲੇ ਹਫਤੇ ਤੱਕ ਬੀਜ ਸਕਦੇ ਹੋ

Sir Mai Sonali bread ke murgi palne Jaa rha hu to usme mujhe kon se feeds use karne honge Aur kon se brand ke behtar rahenge

(hn)
Posted by
Zaid Khan (9519498383)
Zaid Khan
Uttar Pradesh
Sitapur
Write Answer
Posted Date (22 Aug 2023 01:03 PM) Assigned Date (23 Aug 2023 11:39 AM)
Answered Date (23 Aug 2023 10:49 AM) Translated Date (-)

Zaid ji aap unki umar ke hisab se feed ka paryog kr skte hai aap godrej, venky ki feed bhi paryog kr skte hai. aap uski age ke hisab se starter, grower, finisher feed paryog kr skte hai.

ਬਾਈ ਜੀ ਕੀ ਝੋਨੇ ਤੇ ਪੋਟਾਸ਼ ਅਤੇ ਸਲਫ਼ਰ ਦੀ ਸਪਰੇਅ ਕਰ ਸਕਦੇ ਹਾਂ ਅਤੇ ਕਿੰਨੇ ਕਿੰਨੇ ਮਾਤਰਾ ਦਾ ਘੋਲ ਬਣ ਸਕਦੇ ਹਾਂ

(pb)
Posted by
Ranjeet Singh (9530523568)
Ranjeet Singh
Punjab
Barnala
Write Answer
Posted Date (22 Aug 2023 12:59 PM) Assigned Date (23 Aug 2023 11:39 AM)
Answered Date (22 Aug 2023 11:23 PM) Translated Date (-)

ਸਿੰਘ ਜੀ ਸਪਰੇਅ ਤੁਸੀ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਪਰ ਸਲਫ਼ਰ ਦੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਝੋਨੇ ਵਿਚ ਇਸਦੀ ਘਾਟ ਨਹੀਂ ਆਉਂਦੀ ਬਾਕੀ ਪੋਟਾਸ਼ ਦੀ ਸਾਰੇ ਤੁਸੀ ਨੋਕ 13045 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Dairy lon kitho miluga ?

(pb)
Posted by
Karmjit singh (9814107501)
Karmjit singh
Punjab
Tarn Taran
Write Answer
Posted Date (22 Aug 2023 12:46 PM) Assigned Date (23 Aug 2023 11:39 AM)
Answered Date (23 Aug 2023 10:22 AM) Translated Date (-)

Karmjit ji jekar tuci dairy loan lena hai tan pehla iss kam di training lao kyuki uss training certificate nal tuci loan ate subsidy laa skde ho, tuci isde lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho ate loan di puri jankari lai SBI bank vich sampark kr skde ho ate jekar fir bhi koi smasia aundi hai fir tuci dubara vistar nal swal push skde ho.

Sir as tara ho raha ji ki keta jawa ?

(pb)
  • 2
Posted by
gurwinder singh (7009949057)
gurwinder singh
Punjab
Bathinda
Write Answer
Posted Date (22 Aug 2023 12:37 PM) Assigned Date (23 Aug 2023 11:40 AM)
Answered Date (22 Aug 2023 11:25 PM) Translated Date (-)

Gurvinder ji edde lai tusi mancozeb 3 garam prati litre paani de hisab nal vart sakde ho

ਸਰ ਝੋਨਾ 1847 ਨਿਸਰ ਰਿਹਾ ਹੈ ਏਸ ਉਪਰ ਨਤਿਵੋ ਤੇ ਫ਼ੇਮ ਦੀ sapra karne ਸਹੀ ਰਹੋ ?

(pb)
Posted by
ਜਸਕਰਨ ਸਿੰਘ (8872676385)
ਜਸਕਰਨ ਸਿੰਘ
Punjab
Amritsar
Write Answer
Posted Date (22 Aug 2023 12:11 PM) Assigned Date (23 Aug 2023 11:40 AM)
Answered Date (22 Aug 2023 11:08 PM) Translated Date (-)

ਜਸਕਰਨ ਜੀ, ਤੁਸੀ ਇਸ ਨੂੰ urea ਖ਼ਾਦ ਦੀ ਖੁਰਾਕ ਦੇ ਸਕਦੇ ਹੋ ਪਰ ਅਜੇ ਉੱਲੀਨਾਸ਼ਕ ਦਾ ਛਿੜਕਾਅ ਨਾ ਕਰੋ ਜੀ।

Es me konsi spre kru ji uchit margdrsn dikhay sir

(hn)
  • 4
Posted by
Vinod sooch (8685062313)
Vinod sooch
Haryana
Fatehabad
Write Answer
Posted Date (22 Aug 2023 12:07 PM) Assigned Date (23 Aug 2023 11:40 AM)
Answered Date (22 Aug 2023 11:07 PM) Translated Date (-)

Vinod ji, aap Cooper oxychloride 500g/acre aur streptocycline 6g/acre ke hisaab se spray kar sakte hai.

Cottn me es kitnask dwa ka upyog or labh btay

(hn)
  • 1
Posted by
Vinod sooch (8685062313)
Vinod sooch
Haryana
Fatehabad
Write Answer
Posted Date (22 Aug 2023 12:02 PM) Assigned Date (23 Aug 2023 11:40 AM)
Answered Date (22 Aug 2023 11:05 PM) Translated Date (-)

Vinod ji is dwaai ka paryog safed makkhi ki rokthaam ke liye kiya jata hai ji.

Cottn me es dwaie ka kya kaam hai ji

(hn)
  • 1
Posted by
Vinod sooch (8685062313)
Vinod sooch
Haryana
Fatehabad
Write Answer
Posted Date (22 Aug 2023 12:00 PM) Assigned Date (23 Aug 2023 11:41 AM)
Answered Date (22 Aug 2023 11:05 PM) Translated Date (-)

Vinod ji is dwaai ka paryog safed makkhi ki rokthaam ke liye kiya jata hai ji.

ਸਾਹੀਵਾਲ ਗਾਵਾਂ ਦੇ ਜਰਸੀ ਦਾ ਟੀਕਾ ਭਰਾ ਸਕਦੇ ਹਾਂ ?

(pb)
Posted by
gurmail singh (9463403201)
gurmail singh
Punjab
Bathinda
Write Answer
Posted Date (22 Aug 2023 11:52 AM) Assigned Date (23 Aug 2023 11:41 AM)
Answered Date (23 Aug 2023 10:20 AM) Translated Date (-)

ਹਾਂਜੀ ਤੁਸੀ ਸਾਹੀਵਾਲ ਨਸਲ ਦੀ ਗਾਂ ਨੂੰ ਜਰਸੀ ਨਸਲ ਦੇ ਚੰਗੇ ਰਿਕਾਰਡ ਵਾਲੇ ਸਾਨ੍ਹ ਦਾ ਟੀਕਾ ਭਰਵਾਂ ਸਕਦੇ ਹੋ

Sir ji majj de soun ton baad khedi khuraak payi jaye ja feed k oh dudh vadh jave dhanvaad ji ?

(pb)
Posted by
Harnseeb singh (9988071072)
Harnseeb singh
Punjab
Bathinda
Write Answer
Posted Date (22 Aug 2023 11:47 AM) Assigned Date (23 Aug 2023 11:41 AM)
Answered Date (23 Aug 2023 10:18 AM) Translated Date (-)

Harnseeb ji uss nu Milkogen 8000 feed deni suru kro ate vdhia hara chara khilao ate isde nal nal Glactogog powder 30gm rojana ate Calpond gold liquid 50ml rojana dena suru kro.

Answered Date (06 Sep 2023 01:27 PM) Translated Date (-)

Dhanvaad ji

06 Sep 2023

Sir milkgen feed pouni aa ji

Sir jwar upar koi ka wali dbai dso ?

(en)
Posted by
sukhi (9671448127)
sukhi
Haryana
Sirsa
Write Answer
Posted Date (22 Aug 2023 11:45 AM) Assigned Date (23 Aug 2023 11:52 AM)
Answered Date (22 Aug 2023 11:04 PM) Translated Date (-)

Sukhi ji, chaare vaalia fasla te Nadeena di rokthaam lai kise herbicide di sifarish nhi kiti jandi ji, tusi koi spray na karo ji.

ਮੱਝ ਸੂਣ ਤੋਂ 21 ਦਿਨ ਪਹਿਲਾਂ ਕਿਹੜੀ ਖੁਰਾਕ ਪਾਉਣੀ ਚਾਹੀਦੀ ਹੈ ?

(pb)
Posted by
Harnseeb singh (9988071072)
Harnseeb singh
Punjab
Bathinda
Write Answer
Posted Date (22 Aug 2023 11:27 AM) Assigned Date (-)
Answered Date (23 Aug 2023 10:17 AM) Translated Date (-)

ਤੁਸੀ ਉਸ ਨੂੰ ਵਧੀਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Transition mix ਫੀਡ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਲਗਭਗ 2 ਕਿੱਲੋ ਤੱਕ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਚੰਗੀ ਗਰੋਥ ਹੋ ਜਾਂਦੀ ਹੈ

Sir ji palak vijya c us vich nadin bhut Han koi spre dso ?

(en)
Posted by
sukhi (9671448127)
sukhi
Haryana
Sirsa
Write Answer
Posted Date (22 Aug 2023 11:19 AM) Assigned Date (23 Aug 2023 11:42 AM)
Answered Date (22 Aug 2023 11:03 PM) Translated Date (-)

Sukhi ji palak vich Nadeena di rokthaam lai kise herbicide di sifarish nahi kiti jandi.

ਝੋਨੇ ਦੇ ਉਪਰ Iffco Sagarika ਦੀ ਸਪਰੇ ਕਦੋਂ ਕਦੋਂ ਕਰ ਸਕਦੇ ਹਾਂ ?

(pb)
Posted by
Sandeep singh (9872315411)
Sandeep singh
Punjab
Patiala
Write Answer
Posted Date (22 Aug 2023 11:11 AM) Assigned Date (23 Aug 2023 11:42 AM)
Answered Date (22 Aug 2023 11:02 PM) Translated Date (-)

ਸੰਦੀਪ ਜੀ, ਜੇਕਰ ਖਾਦਾਂ ਦੇਣ ਤੋਂ ਬਾਅਦ ਵੀ ਪੀਲਾਪਨ ਹੈ ਤਾਂ ਤੁਸੀ ਤੁਸੀ ਇਸ ਦੀ ਵਰਤੋਂ ਗੋਭ ਤੱਕ ਆਉਣ ਤੱਕ ਕਿਸੇ ਸਮੇਂ ਵੀ ਕਰ ਸਕਦੇ ਹੋ ਜੀ।

ਸਰ ਪਿੰਡ ਖੀਵਾ ਦਿਆਲੂ ਵਾਲਾ ਜਿਲਾ ਮਾਨਸਾ ਨੂੰ ਕਿਹੜੇ kvk ਕੇਦਰ ਤੋ ਬੀਜ ਅਤੇ ਜਾਣਕਾਰੀ ਲੈ ਸਕਦੇ ਹਾਂ ਜਿਹੜਾ ਨੇੜੇ ਹੋਵੇ ਉਹਨਾ ਦਾ ਨੰਬਰ ਤੇ ਪਤਾ ਦੱਸੋ ਜੀ

(pb)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (22 Aug 2023 11:06 AM) Assigned Date (23 Aug 2023 11:42 AM)
Answered Date (22 Aug 2023 10:58 PM) Translated Date (-)

ਜਗਸੀਰ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ 0165 228 0843 ਮਾਨਸਾ ਨਾਲ ਸੰਪਰਕ ਕਰ ਸਕਦੇ ਹੋ ਜੀ।

Which varities can yield above 450 and 850 quentel per acre of tomatos

(en)
Posted by
mukhraj singh (8146629445)
mukhraj singh
Punjab
Patiala
Write Answer
Posted Date (22 Aug 2023 11:02 AM) Assigned Date (23 Aug 2023 11:43 AM)
Answered Date (22 Aug 2023 11:00 PM) Translated Date (-)

Mukhaj varieties recommend for punjab can yield upto 300q /acre on average.

Answered Date (23 Aug 2023 01:30 PM) Translated Date (-)

Sir which variety is in demand and give good yield

We heard that tomato improve varities can yield 850 quentel per acre

(en)
Posted by
mukhraj singh (8146629445)
mukhraj singh
Punjab
Patiala
Write Answer
Posted Date (22 Aug 2023 11:00 AM) Assigned Date (23 Aug 2023 11:43 AM)
Answered Date (22 Aug 2023 11:00 PM) Translated Date (-)

Mukhaj varieties recommend for punjab can yield upto 300q /acre on average.

Can any improve varities can yield more then 450 quntel tomatos per acre

(en)
Posted by
mukhraj singh (8146629445)
mukhraj singh
Punjab
Patiala
Write Answer
Posted Date (22 Aug 2023 10:58 AM) Assigned Date (23 Aug 2023 11:43 AM)
Answered Date (22 Aug 2023 11:00 PM) Translated Date (-)

Mukhaj varieties recommend for punjab can yield upto 300q /acre on average.

devmedia

(pb)
Posted by
Arvinder singh (8837870393)
Arvinder singh
Punjab
S.A.S. Nagar
Write Answer
Posted Date (22 Aug 2023 10:47 AM) Assigned Date (24 Aug 2023 01:21 PM)
Answered Date (22 Aug 2023 10:55 PM) Translated Date (-)

ਅਰਵਿੰਦਰ ਜੀ ਕੱਦੂ ਨੂੰ ਦੋ ਤਰ੍ਹਾਂ ਦੇ ਫੁੱਲ ਲੱਗਦੇ ਹਨ, ਨਰ ਫੁੱਲ ਤੇ ਮਾਦਾ ਫੁੱਲ, ਨਰ ਫੁੱਲ ਕੁਛ ਸਮੇਂ ਬਾਅਦ ਝੜ ਜਾਂਦੇ ਹਨ ਅਤੇ ਮੱਖੀ ਦੀ ਫੋਟੋ ਭੇਜੋ ਜੀ, ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Sir g me prince kumar budhlada city cho sir mene apna new business dairy farm da start karna isde lyi menu knowledge and subsidy loan kiwe miluga kirpa karke menu full details ch dasya jave ਧੰਨਵਾਦ ਜੀ

(pb)
Posted by
Prince kumar (9915604932)
Prince kumar
Punjab
Mansa
Write Answer
Posted Date (22 Aug 2023 10:45 AM) Assigned Date (23 Aug 2023 11:43 AM)
Answered Date (23 Aug 2023 10:15 AM) Translated Date (-)

Tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho, uss training certificate nal tuci loan ate subsidy bhi laa skde ho.

Answered Date (25 Aug 2023 12:56 PM) Translated Date (-)

Phone kini bar try kar leya call recieve nhi krde

(pb)
Posted by
sukhjinder singh (9463986578)
sukhjinder singh
Punjab
Sangrur
Write Answer
Posted Date (22 Aug 2023 10:37 AM) Assigned Date (24 Aug 2023 01:21 PM)
Answered Date (23 Aug 2023 10:11 AM) Translated Date (-)

ਜੇਕਰ ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਫੀਡ ਦੇਣੀ ਹੈ ਫਿਰ ਤੁਸੀ ਸੂਣ ਤੋਂ ਹਫਤੇ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਤੁਸੀ ਘਰ ਵਿੱਚ ਤਿਆਰ ਕੀਤੀ ਫੀਡ ਦੇ ਸਕਦੇ ਹੋ ਜਾ ਫਿਰ ਕਿਸੇ ਵੀ ਚੰਗੀ ਕੰਪਨੀ ਦੀ ਵਰਤ ਸਕਦੇ ਹੋ ਜਿਸ ਨੂੰ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੋਵੇ ਬਾਕੀ ਵਧੀਆ ਹਰਾ ਚਾਰਾ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Sr. Pr 126 ਆ ਜੀ 4.8.23 ਨੂੰ ਲਾਈ ਸੀ 17.18 date ਦੇ ਨੇੜੇ ਜੇ dap 25 ਕਿੱਲੋ 1 ਗੱਟਾ Potash ਦਣੇਦਾਰ ਪਾਇਆ ਸੀ ਜੀ ਤੇ 20 date ਨੂੰ 33 ਜਿੰਕ 5 ਕਿੱਲੋ 500 ਗ੍ਰਾਮ hoshi ultra ਤੇ shaktiman ਦਾ ਜ਼ੀਰਮ 27 500 ਗ੍ਰਾਮ ਪਾਇਆ ਸੀ ਮਿੱਟੀ ਵਿੱਚ ਮਿਕ੍ਸ ਕਰਕੇ ਤਿੰਨੇ ਚੀਜਾਂ ਦਾ ਸਿੱਟਾ ਮਾਰਿਆ ਸੀ ਪਾਣੀ ਵਿੱਚ ਹੁਣ ਪੱਤੇ ਜੇ ਐਵੇਂ ਜੇ ਹੋਈ ਜਾਂਦੇ ਆ ਜੀ ਟੁੱਟ ਜੇ ਰਹੇ ਆ ਬੂਟਾ ਵੀ ਕਰੜਾ ਜਾ ਹੋ ਰਿਹਾ ਪੀਲਾ ਜਾ ਪੱਤੇ ਸੁਕੀ ਜੇ ਜਾਂਦੇ ਆ ਕੀ ਕਾਰਨ ਹੋ ਰਿਹਾ ਆ ਕੋਈ ਵਧਿਆ ਹੱਲ ਦਸੋ ਦੇਸੀ ਜਾ ਸਪਰੇ ਆਲਾ ਝੋਨਾ ਚਲਿਆ ਵੀ ਵਧਿਆ ਸੀ ਪਰ ਗ੍ਰੀਨ ਹੋ ਕੇ ਸ਼ੁਰੂ ਤੋਂ ਵਿੱਚੋ ਵਿੱਚੋ ਪੀਲਾ pan ਤੇ ਦੋਗੀਆਂ ਜੀਆ ਪੈਣ ਲੱਗ ਗਈਆ ਸੀ ਬੂਟਾ ਵਧਣ ਦੀ ਬਜਾਏ ਵਿੱਚੋ ਵਿੱਚ ਜਾ ਰਿਹਾ ਸੀ ਜ਼ਮੀਨ ਦੇ ਨਰਮ ਹੋ ਰਿਹਾ ਸੀ ਤਾ ਕਰਕੇ ਅਸੀਂ ਆਹ ਕੁਝ ਪਾਇਆ ਸੀ ਜੀ ਕਿਰਪਾ ਕਰਕੇ ਵਧਿਆ pkka ਇਲਾਜ ਦਸੋ ਦੇਸੀ ਹੋਵੇ ਜਾ ਕੋਈ ਕੈਮੀਕਲ ਆਲਾ ਹੋਵੇ ਚਾਹੇ ਜੀ

(pb)
  • 4
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (22 Aug 2023 10:30 AM) Assigned Date (23 Aug 2023 11:44 AM)
Answered Date (22 Aug 2023 10:52 PM) Translated Date (-)

ਗੁਰਪ੍ਰੀਤ ਜੀ ਤੁਸੀਂ ਇਸ ਦਾ ਪਾਣੀ ਸੁਕਾ ਕੇ ਇਸ ਨੂੰ ਚੰਗੀ ਤਰਾਂ ਹਵਾ ਲਗਵਾਓ ਅਤੇ ਇਸ ਨੂੰ 2 ਕਿਲੋ ਯੂਰੀਆ ਅੱਧਾ ਕਿਲੋ ਜ਼ਿੰਕ ਸਲਫੇਟ 33% ਅਤੇ ਅੱਧਾ ਕਿਲੋ ਕਲੀ ਦਾ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

Gane Vichy top borer and poka Boeing spry daso

(pb)
Posted by
Balwinder Singh (9463057377)
Balwinder Singh
Punjab
Ludhiana
Write Answer
Posted Date (22 Aug 2023 09:23 AM) Assigned Date (23 Aug 2023 11:44 AM)
Answered Date (18 Sep 2023 07:32 AM) Translated Date (-)

826knk da beej mil ju g

ਸਰ ਮੱਝ ਨੂੰ ਸੂਣ ਤੋ ਬਾਅਦ ਕੀ ਕੀ ਦਿੱਤਾ ਜਾਵੇ ਕਿ ਉਸ ਦੀ ਜੇਰ ਸਹੀ ਪੈ ਜਾਵੇ ਤੇ ਕਿਹੜੀ ਕਿਹੜੀ ਸਾਵਧਾਨੀ ਦਾ ਖਿਆਲ ਰੱਖਿਆ ਜਾਵੇ ਕਿ ਉਹ ਤੰਦਰੁਸਤ ਰਵੇ ਇਹ ਮੱਝ ਖਰੀਦੀ ਹੋਈ ਹੈ ਇਸ ਦੇ ਸੂਣ ਬਾਰੇ ਕੋਈ ਪਤਾ ਨਹੀ ਕਿ ਕਿਵੇਂ ਔਖੀ ਜਾ ਸੌਖੀ ਤੇ ਨਾ ਜੇਰ ਬਾਰੇ ਪਤਾ ਹੈ ਕਿ ਜੇਰ ਸਹੀ ਪੈਦੀ ਹੈ ਜਾ ਨਹੀਂ

(pb)
Posted by
Pushi (7719740415)
Pushi
Punjab
Patiala
Write Answer
Posted Date (22 Aug 2023 09:08 AM) Assigned Date (23 Aug 2023 11:45 AM)
Answered Date (23 Aug 2023 10:00 AM) Translated Date (-)

ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ।

Sir basmati 70 to 80 din di ho gai fungicide spray karni c first time . Ae salat sade area vch new aya hai es bare sari jankari de do ki kam aaunda hai result kine din da hai .. thnks

(pb)
  • 2
Posted by
AMANDEEP (9779520021)
AMANDEEP
Punjab
Fazilka
Write Answer
Posted Date (22 Aug 2023 09:02 AM) Assigned Date (23 Aug 2023 11:45 AM)
Answered Date (22 Aug 2023 10:49 PM) Translated Date (-)

Amandeep ji ih dwaai jhone vich bimaaria di rokthaam lai varti jandi hai ji ate is di varto 200 ml/acre de hisaab naal kiti jaa sakdi hai ji.

ਸਰ ਜਵਾਰ ਵਿਚ ਬੂਟੀ ਬਹੁਤ ਹੈ ਇਸ ਦਾ ਕੀ ਹੱਲ ਕੀਤਾ ਜਾ ਸਕਦਾ

(pb)
  • 1
Posted by
ASP (9872075290)
ASP
Punjab
Gurdaspur
Write Answer
Posted Date (22 Aug 2023 07:55 AM) Assigned Date (23 Aug 2023 11:45 AM)
Answered Date (22 Aug 2023 10:47 PM) Translated Date (-)

ਸ੍ਰੀਮਾਨ ਜੀ ਚਾਰੇ ਵਾਲੀਆਂ ਫਸਲ ਵਿੱਚ ਕਿਸੇ ਵੀ ਨਦੀਨ ਨਾਸ਼ਕ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਦਵਾਈ ਦਾ ਪ੍ਰਯੋਗ ਨਹੀਂ ਕਰ ਸਕਦੇ।

Is bimari se nijaat pane ke upay batane ka kasht Karen

(hn)
  • 1
Posted by
Raman kaushik (8800592796)
Raman kaushik
Uttar Pradesh
Ghaziabad
Write Answer
Posted Date (22 Aug 2023 07:49 AM) Assigned Date (23 Aug 2023 11:45 AM)
Answered Date (22 Aug 2023 10:46 PM) Translated Date (-)

Raman ji vaise ye borer ke hamle ke lakshan lag gai, par aap iski thodi saaf photo bheje ta jo aapko is baare me shi jaankari di jaa sake.

ਡਾਕਟਰ ਸਾਹਿਬ ਜੀ ਘਰੇਂ ਇੱਕ ਔਲੇ ਦਾ ਬੂਟਾ ਐ ਜੀ ਤਕਰੀਬਨ ਛੇ ਸੱਤ ਕੂ ਸਾਲ ਦਾ ਤੇ ਗਰੋਥ ਵੀ ਵਧੀਆ ਐ ਜੀ ਤੇ ਇਸਤੇ ਕੋਈ ਫ਼ਲ ਫੁੱਲ ਨਹੀਂ ਆਇਆ ਜੀ ਕੋਈ ਹੱਲ

(pb)
  • 1
Posted by
ਬੇਅੰਤ ਸਿੰਘ (9815885860)
ਬੇਅੰਤ ਸਿੰਘ
Punjab
Patiala
Write Answer
Posted Date (22 Aug 2023 07:43 AM) Assigned Date (23 Aug 2023 11:52 AM)
Answered Date (22 Aug 2023 10:45 PM) Translated Date (-)

ਬੇਅੰਤ ਜੀ ਇਹ ਕਿਸਮ ਤੇ ਹੀ ਨਿਰਭਰ ਕਰਦਾ ਹੈ ਕਿਸੇ ਵੀ ਦਵਾਈ ਜਾਂ ਖਾਦ ਨਾਲ ਫਲ ਨਹੀਂ ਲਗਵਾਇਆ ਜਾ ਸਕਦਾ।।

devmedia

(en)
Posted by
Adi Rana (9781581243)
Adi Rana
Punjab
Ludhiana
Write Answer
Posted Date (22 Aug 2023 07:06 AM) Assigned Date (24 Aug 2023 01:21 PM)
Answered Date (22 Aug 2023 10:44 PM) Translated Date (-)

ਰਾਣਾ ਜੀ ਝੋਨੇ ਦੀ ਫਸਲ ਵਿਚ NPK ਆਮ ਤੌਰ ਤੇ ਖਾਦਾਂ ਦੀ ਪੂਰਤੀ ਤੋਂ ਬਾਅਦ ਵੀ ਪੀਲਾਪਨ ਹੋਣ ਤੇ ਅਤੇ ਗੋਭ ਅਵਸਥਾ ਤੇ ਦਾਣਿਆਂ ਵਿਚ ਫ਼ੋਕ ਬਣਨ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ।

Sir Jhona vich NPK and zinc mix krka spray kr skde

(pb)
Posted by
Sukh (8727877956)
Sukh
Punjab
Hoshiarpur
Write Answer
Posted Date (22 Aug 2023 07:01 AM) Assigned Date (23 Aug 2023 11:53 AM)
Answered Date (22 Aug 2023 10:38 PM) Translated Date (-)

Sukh ji, tusi NPK ate zinc mix kar ke spray kar sakde ho ji.

इस अमरूद में क्या डालें

(hn)
  • 1
Posted by
Pardeep kumar (9050437655)
Pardeep kumar
Haryana
Mahendragarh
Write Answer
Posted Date (22 Aug 2023 06:56 AM) Assigned Date (-)
Answered Date (22 Aug 2023 10:37 PM) Translated Date (-)

प्रदीप जी , आप इसे vermicompost खाद जरूर दे और जिंक सल्फेट 21% 10g/लीटर पानी के हिसाब से छिड़काव करें।

Muje mere अमरूद का अच्छा प्राइज nhi मिल रहा मुझे क्या करना चाहिए

(hn)
Posted by
Pardeep kumar (9050437655)
Pardeep kumar
Haryana
Mahendragarh
Write Answer
Posted Date (22 Aug 2023 06:35 AM) Assigned Date (23 Aug 2023 11:53 AM)
Answered Date (22 Aug 2023 10:35 PM) Translated Date (-)

प्रदीप जी, आप ट्रैनिंग लेकर इसकी प्रोसेसिंग करके इस से काफी उत्पाद बनाकर अच्छा मुनाफा कमा सकते हैं।

अमरूद में शाइनिंग कैसे लाएं अमरूद तोड़ने के बाद काला पड़ जाता हैं

(hn)
Posted by
Pardeep kumar (9050437655)
Pardeep kumar
Haryana
Mahendragarh
Write Answer
Posted Date (22 Aug 2023 06:29 AM) Assigned Date (23 Aug 2023 11:53 AM)
Answered Date (22 Aug 2023 10:34 PM) Translated Date (-)

परदीप जी, ये काफी हद तक किस्म पे भी निर्भर करता है, आप तुड़ाई के बाद फल को ज्यादा गर्मी में ना रखें।

ਸਰ ਵੱਤਰ ਵਿੱਚ ਮੱਕ ਬੀਜਣ ਸਾਰ ਨਦੀਨਾਂ ਦੀ ਰੋਕਥਾਮ ਲਈ ਐਟਰਾਜ਼ੀਨ 50 ਕਿੰਨੀ ਮਾਤਰਾ ਪੈਂਡੀ ਕਿਹੜੀ ਵਰਤ ਸਕਦੇ ਆ ਮੋਥਰੇ ਲਈ ਸਾਥੀ ਦੀ ਪੁੜੀ ਵਰਤ ਸਕਦੇ ਆ ਜੀ

(pb)
Posted by
Raj singh (8360204025)
Raj singh
Punjab
Bathinda
Write Answer
Posted Date (22 Aug 2023 06:27 AM) Assigned Date (23 Aug 2023 11:53 AM)
Answered Date (22 Aug 2023 10:11 PM) Translated Date (-)

ਰਾਜ ਜੀ ਤੁਸੀਂ atrazine 800 g/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ , ਤੁਹਾਨੂੰ ਪੈਂਡੀ ਜਾ ਸਾਥੀ ਵਰਤਣ ਦੀ ਲੋੜ ਨਹੀਂ ਹੈ ਜੀ।

Sir sswal da jawab ni dita

(pb)
Posted by
Kew (8968597054)
Kew
Punjab
Faridkot
Write Answer
Posted Date (21 Aug 2023 11:24 PM) Assigned Date (22 Aug 2023 11:38 AM)
Answered Date (22 Aug 2023 10:16 AM) Translated Date (22 Aug 2023 05:03 PM)

Tuhade sare swala de jwab de dite gye hai tuci App vich apne sare swala de jwab dekh skde ho.

ਅਕਤਬੂਰ ਦੇ ਸੁਰੂ ਚ ਹਰੇ ਚਾਰੇ ਦਾ ਵੱਧ ਉਤਪਾਦਨ ਲੈਣ ਲਈ ਕੀ ਬੀਜਿਆ ਜਾਵੇ

(pb)
Posted by
Varinder Singh (9915240413)
Varinder Singh
Punjab
Jalandhar
Write Answer
Posted Date (21 Aug 2023 10:39 PM) Assigned Date (-)
Answered Date (21 Aug 2023 10:48 PM) Translated Date (-)

ਸਿੰਘ ਜੀ ਅਕਤੂਬਰ ਦੇ ਸ਼ੁਰੂ ਵਿਚ ਤੁਸੀ ਬਰਸੀਮ, ਜਵੀ ਨੂੰ ਬੀਜ ਸਕਦੇ ਹੋ

इसके बारे में जानकारी दें

(hn)
  • 1
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (21 Aug 2023 10:38 PM) Assigned Date (-)
Answered Date (22 Aug 2023 10:15 AM) Translated Date (22 Aug 2023 05:02 PM)

राहुल जी यह जर्सी नस्ल के Jagrukh बुल का सीमन है और इसका रिकॉर्ड लगभग 26 लीटर तक है।

Sir drumstick di paniri kis mahina vich veej sakda aa ta isdi kashat vari sari jankari kiti java?

(en)
Posted by
Varinder (8198044165)
Varinder
Punjab
Sangrur
Write Answer
Posted Date (21 Aug 2023 10:10 PM) Assigned Date (22 Aug 2023 11:38 AM)
Answered Date (22 Aug 2023 10:13 PM) Translated Date (-)

ਵਰਿੰਦਰ ਜੀ , ਮੋਰਿੰਗਾ/ ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ।

P23 ਸਫ਼ੈਦਾ ਦੇ ਬੂਟੇ ਟੁੱਟ ਬਹੁਤ ਰਹੇ ਆ 1 ਸਾਲ ਦੇ ਆ ਕਿ ਕਾਰਣ ਹੋ ਸਕਦਾ

(pb)
Posted by
ਇੰਦਰਜੀਤ ਸਿੰਘ (9417830828)
ਇੰਦਰਜੀਤ ਸਿੰਘ
Punjab
Hoshiarpur
Write Answer
Posted Date (21 Aug 2023 10:05 PM) Assigned Date (22 Aug 2023 11:38 AM)
Answered Date (21 Aug 2023 10:49 PM) Translated Date (-)

ਸਿੰਘ ਟੁੱਟ ਦਾ ਮਤਲਬ ਇਹ ਦਸੋ ਇਹ ਕਿਵੇਂ ਟੁੱਟ ਰਹੇ ਨੇ ਕਿਸੇ ਕੀੜੇ ਦੇ ਕਰ ਕੇ ਜਾ ਫੇਰ ਕਿਸੇ ਹੋਰ ਕਾਰਨ ਕਰ ਕੇ ਜਾ ਫੇਰ ਤੁਸੀ ਇਸਦੀ ਫੋਟੋ ਵੀ ਭੇਜ ਸਕਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (23 Aug 2023 11:29 AM) Translated Date (-)

ਬੂਟੇ ਸਿਰ ਤੋਂ ਟੁੱਟ ਰਹੇ ਆ ਹਵਾ ਨਾਲ ਹੀ ਟੁੱਟ ਰਹੇ ਆ

Main adrak di kheti karni hai kado te kiwe karni hai beej kiwe lagauna hai

(pb)
Posted by
harmail Singh (9814923757)
harmail Singh
Punjab
Sangrur
Write Answer
Posted Date (21 Aug 2023 09:08 PM) Assigned Date (22 Aug 2023 11:37 AM)
Answered Date (21 Aug 2023 10:50 PM) Translated Date (-)

Singh ji punajb vich esdi kheti sifarish nahi kiti jandi kyuki punjab da mausam esde lai anukul nahi hai

ਪਪੀਤੇ ਦਾ ਬੀਜ ਕਿਥੋਂ ਮਿਲੇਗਾ।

(pb)
Posted by
Lovedeep Singh (9501277958)
Lovedeep Singh
Punjab
Muktsar
Write Answer
Posted Date (21 Aug 2023 08:59 PM) Assigned Date (22 Aug 2023 11:37 AM)
Answered Date (21 Aug 2023 10:52 PM) Translated Date (22 Aug 2023 05:02 PM)

ਸਿੰਘ ਜੀ ਇਹ ਮੁੱਖ ਤੌਰ ਤੇ ਬੂਟੇ ਦੇ ਰਾਹੀਂ ਲਗਦਾ ਹੈ ਉਹ ਵਿਧੀ ਇਸਦੀ ਜਿਆਦਾ ਕਾਮਯਾਬ ਹੈ ਬਾਕੀ ਤੁਸੀ ਇਹ ਦਸੋ ਕਿੰਨਾ ਬੀਜ ਚਾਹੀਦਾ ਹੈ ਅਤੇ ਕਿਹੜੀ ਕਿਸਮ ਦਾ ਉਸ ਹਿਸਾਬ ਨਾਲ।ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (22 Aug 2023 05:48 AM) Translated Date (22 Aug 2023 05:01 PM)

1 ਏਕੜ ਲਈ ਚਾਹੀਦਾ ਹੈ। ਕਿਸਮ ਤੁਸੀ ਦੱਸੋ ਜੋ ਸਾਡੇ ਏਰੀਆ ਦੀ ਮਿੱਟੀ ਦੇ ਹਿਸਾਬ ਨਾਲ ਵਧੀਆ ਪੈਦਾਵਾਰ ਹੋਵੇ।

Dr saab cow nu bachedani ch torson ho gya torson ta nikal gya cow de bachedani da muh nhi khul reha lutalyse 10 ml te pragma 2 ml laya cow 20 din delivery chbaki reh gye koi cheti vadia solution daso

(pb)
Posted by
Amrit Chahal (8968745601)
Amrit Chahal
Punjab
Amritsar
Write Answer
Posted Date (21 Aug 2023 08:48 PM) Assigned Date (22 Aug 2023 11:37 AM)
Answered Date (21 Aug 2023 09:08 PM) Translated Date (-)

Amrit ji Os nu Injection Mifex 450ml + Injection Urimen 30ml slow IV ,Injection Epidsin 1ml (Humans)X 15 +Injection NS 1litter ch pa ke lwao ji es nall result wadea aon ge ji

33 zinc di spray jhone wich ki benyfit ha 50 din da jhona

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (21 Aug 2023 08:45 PM) Assigned Date (22 Aug 2023 11:37 AM)
Answered Date (21 Aug 2023 10:53 PM) Translated Date (-)

Nirmal ji esdi spray udo hi kro jekar fasal esdi kami de lachan dikha rhi hai jekar jhona sahi hai tan esdi spray di koi jrurat nahi hai

Q लहसुन की खेती कैसे की जाती है और इसका बीज कहां पर मिलेगा

(hn)
Posted by
Lucky Sharma (9584226160)
Lucky Sharma
Madhya Pradesh
Barwani
Write Answer
Posted Date (21 Aug 2023 08:43 PM) Assigned Date (22 Aug 2023 11:37 AM)
Answered Date (22 Aug 2023 09:57 PM) Translated Date (-)

लक्की जी लहसुन की बिजाई के लिए अगस्त-अक्तूबर का महीना उपयुक्त होता है। इसे किसी भी तरह की हल्की से भारी ज़मीनों में उगाया जा सकता है। गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है। नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं। ज़मीन का पी एच 6-7 होना चाहिए। लसुन की किस्में जैसे Yamuna Safed (G-1), Yamuna Safed (G-1), Yamuna Safed 3 (G 282), G 40, Agrifound White (G-41), Agrifound Parvati (G 313), Yamuna Safed 4 (G 323), Sweta (Selection 10) हैं।इनकी औसतन पैदावार 50-60 क्विंटल प्रति एकड़ के आसपास होती है बाकि यह मिटटी और देख रेख पर बी निर्भर करता है ।खेत को 3-4 बार जोतकर नर्म करें और जैविक खनिजों को बढ़ाने के लिए रूड़ी की खाद डालें। खेत को समतल करके क्यारियों और खालियों में बांट दें। बिजाई के लिए, कतार से कतार में 15 सैं.मी. और पौधे से पौधे में 10 सैं.मी. फासले का प्रयोग करें।एक एकड़ खेत में बिजाई के लिए लगभग 8-10 अर्द्ध व्यास की लहसुन की 200-250 किलो गांठों का प्रयोग करें। खेत की तैयारी के समय रूड़ी की खाद या गाय का गला हुआ गोबर 20 टन प्रति एकड़ में डालें। नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें। फासफोरस और पोटाश की पूरी मात्रा और नाइट्रोजन की आधी मात्रा लहसुन की बिजाई के 2 दिन पहले डालें। बाकी बची नाइट्रोजन को बिजाई के एक महीना बाद डालें। शुरूआत में लहसुन की वृद्धि धीरे होती है। इसलिए रासायनिक नदीननाशकों का प्रयोग करना बेहतर है। हाथों से गोडाई ना करें। नदीनों को रोकने के लिए नदीनों के अंकुरण से पहले पैंडीमैथालीन 900 मि.ली. या ऑक्सीफ्लोरफेन 425 मि.ली. को बिजाई के 72 घंटों के अंदर अंदर प्रति एकड़ में डालें। नदीनों के नियंत्रण के लिए दो से तीन गोडाई की सिफारिश की जाती है। पहली गोडाई बिजाई के एक महीने बाद और दूसरी गोडाई पहली गोडाई के एक महीना बाद करें। यह फसल बिजाई के 135-150 दिनों के बाद या जब 50 प्रतिशत पत्ते पीले हो जायें और सूख जायें तब कटाई की जा सकती है। कटाई से 15 दिन पहले सिंचाई बंद कर दें। पौधों को उखाड़ कर छोटे गुच्छों में बांधे और 2-3 दिनों के लिए खेत में सूखने के लिए रख दें। पूरी तरह सूखने के बाद सूखे हुए तने काट दें और गांठों को साफ करें। इस का बीज आपको इसी भी नजदीकी सीड स्टोर से मिल जाएगा।

Kaddu(pumpkin) de kuj leaves te aa symptoms hann.. Te fruit chote jehe hi fall out ho rehe hann

(en)
  • 1
Posted by
Jasmeen kaur (6283859127)
Jasmeen kaur
Punjab
Rupnagar
Write Answer
Posted Date (21 Aug 2023 08:39 PM) Assigned Date (22 Aug 2023 11:36 AM)
Answered Date (21 Aug 2023 10:54 PM) Translated Date (-)

Kaur ji iske liye aap carbendazim 2 gram prati litre paani de hisab se prayog kar sakte hai ate fruits lai Tsui es spray ton baad ik spray npk 191919 10 garam prati litre paani de hisab nal vart sakde ho ate dhyan rkhi do spray vichale fark ghto ght 5-7 din da jrur Hove

Ambb de boote ne is var boht ght yield diti... Te aah symptoms hann leaves te.. Gummy honey like v oozing c... Kive thik kriye

(en)
  • 2
Posted by
Jasmeen kaur (6283859127)
Jasmeen kaur
Punjab
Rupnagar
Write Answer
Posted Date (21 Aug 2023 08:37 PM) Assigned Date (22 Aug 2023 11:35 AM)
Answered Date (21 Aug 2023 10:55 PM) Translated Date (-)

Kaur ji esde lai tusi ik spray neem 4 ml ja pher imidachloprid 0.5 ml prati litre paani de hisab nal vart sakde ho

Mosami pkkn toh pehla hi boote toh gir rhiya hann .. Ki problem ho skti haii.. Te management v dso

(en)
Posted by
Jasmeen kaur (6283859127)
Jasmeen kaur
Punjab
Rupnagar
Write Answer
Posted Date (21 Aug 2023 08:34 PM) Assigned Date (22 Aug 2023 11:35 AM)
Answered Date (21 Aug 2023 10:56 PM) Translated Date (-)

Kaur ji eh tatt di ghat kr k ho skda hai Tusi eh daso vi esnu kehdi khad kini matra vich pai hai us hsiab nal hi tuhanu sahi jankari dii ja sakdi hai

Sare boote de Amrood is tra khrab ho rhe hann.. Kive isnu btaya ja skda h.. Chemical te biological way dono dsdyo

(en)
  • 2
Posted by
Jasmeen kaur (6283859127)
Jasmeen kaur
Punjab
Rupnagar
Write Answer
Posted Date (21 Aug 2023 08:32 PM) Assigned Date (22 Aug 2023 11:35 AM)
Answered Date (21 Aug 2023 10:57 PM) Translated Date (-)

Kaur ji esde lai tusi copper oxychloride 3 gram prati litre paani de hisab nal vart sakde ho

Sir ju di potash and 13045 which is best for potash and sir ehna nu mix karke kr sakde aa fungicide and insecticide vich

(pb)
Posted by
harwinder (8054100780)
harwinder
Punjab
Faridkot
Write Answer
Posted Date (21 Aug 2023 08:32 PM) Assigned Date (22 Aug 2023 11:35 AM)
Answered Date (21 Aug 2023 10:58 PM) Translated Date (-)

Harminder ji tusi ehna nu mix kr ke nahi vart skde es nal fasal ipr maada asar pai skda hai baki tusi npk 13045 10 gram prati litre paani de hisab nal vart sakde ho

Sir g paper ch pdeya c pusa saro 34 baare detail deo kina jhaad kdo bihaai beej kitho milu

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (21 Aug 2023 08:30 PM) Assigned Date (22 Aug 2023 11:34 AM)
Answered Date (22 Aug 2023 09:58 PM) Translated Date (-)

Gurjeet ji is kism da ausat jhaad 10-11q/acre hai ji. ih kism da beej tuhanu pusa institute to hi milega ji.

13.0.45 born di spray karni c gol bana liye baad vich mih lag peya kal nu sprey kar sakde han ja nahi

(pb)
Posted by
satvirpalsingh (8728028972)
satvirpalsingh
Punjab
Hoshiarpur
Write Answer
Posted Date (21 Aug 2023 08:10 PM) Assigned Date (22 Aug 2023 11:34 AM)
Answered Date (21 Aug 2023 10:59 PM) Translated Date (-)

Singh ji tusi kal nu ohdi spray kr skde h jekar meenh nahi haga tan pher esda koi chkr ni hai

Agriculture companies in Chandigarh mohalli

(en)
Posted by
Shabnam saini (7986852836)
Shabnam saini
Himachal Pradesh
Una
Write Answer
Posted Date (21 Aug 2023 07:43 PM) Assigned Date (22 Aug 2023 11:33 AM)
Answered Date (21 Aug 2023 11:00 PM) Translated Date (-)

Shubham please ask your query in detail for which purpose you want to know about companies so that we can give you information accordingly

ਸਤਿ ਸ਼੍ਰੂੀ ਅਕਾਲ ਜੀ ? ਮੇਰੀ ਮੱਝ ਨੂੰ 2 ਦਿਨ ਤੋਂ 102 ਬੁਖਾਰ ਹੋ ਰਿਹਾ ਹੈ । ਮੈਂ 30 ml Fortivir injection ਅਤੇ 20 ml Melone plus ਲੱਗਾਇਆ ਸੀ ਪਹਿਲੇ ਦਿਨ । ਦੂਜੇ ਦਿਨ ਸ਼ਾਮ ਨੂੰ ਬੁਖਾਰ ਸੀ ਫਿਰ ਤੇ ਮੈਂ Melone + 20 ml ਲੱਗਾਇਆ ਜੀ । ਅੱਜ ਫਿਰ 102 ਬੁਖਾਰ ਸੀ । ਮੱਝ ਕੱਖ ਖਾ ਰਹੀ ਹੈ ਤੇ ਜੁਗਾਲੀ ਵੀ ਕਰ ਰਹੀ ਹੈ । ਦੁੱਧ ਨਹੀੰ ਦਿੱਤਾ ਅੱਜ । ਮੱਝ 3 ਮਹੀਨੇ ਦੀ ਗੱਬਣ ਵੀ ਹੈ

(en)
Posted by
Eqbal Singh (9814509494)
Eqbal Singh
Punjab
S.A.S. Nagar
Write Answer
Posted Date (21 Aug 2023 07:09 PM) Assigned Date (22 Aug 2023 11:33 AM)
Answered Date (21 Aug 2023 09:14 PM) Translated Date (-)

Eqbal ji garmi vich passua a temperature 102°f normal hi hunda eh garmi karan vadh janda he ji garmi to bacha lai Os nu Liquid Glucaboost 1litter 100ml daily Deo ji es nall dhudh v poora kar jawe gi

ਲੋਬੀਆ ਉਪਰ ਕਾਲੇ ਤੇਲੇ ਦੇ ਹਮਲੇ ਦਾ ਹੱਲ ਦੱਸੋ ਜੀ।

(pb)
Posted by
Gurjant s (9646107722)
Gurjant s
Punjab
Mansa
Write Answer
Posted Date (21 Aug 2023 06:38 PM) Assigned Date (22 Aug 2023 11:33 AM)
Answered Date (21 Aug 2023 11:01 PM) Translated Date (-)

ਸਿੰਘ ਜੀ ਏਸਦੇ ਲਈ ਤੁਸੀ ਨੀਮ ਦੀ ਸਪਰੇਅ 4 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

ਸਰ ਦਵਾਈ ਝੋਟੀ ਨੂੰ ਸਵੇਰੇ ਜਾ ਸ਼ਾਮ ਨੂੰ ਦੇਣੀ ਹੈ ਇਸ ਨੂੰ ਖਾਲੀ ਪੇਟ ਦੇਣੀ ਹੈ ਜਾ ਕਦੋ ਮਰਜੀ ਦੇ ਦਈ ਏ ਤੇ ਪਾਊਡਰ ਕਿੰਨੇ ਦਿਨ ਲਗਾਤਾਰ ਖਵਾਉਣਾ ਹੈ

(pb)
  • 1
Posted by
Pushi (7719740415)
Pushi
Punjab
Patiala
Write Answer
Posted Date (21 Aug 2023 06:35 PM) Assigned Date (22 Aug 2023 11:33 AM)
Answered Date (21 Aug 2023 09:16 PM) Translated Date (-)

ਇਸ ਲਈ ਇਕ ਸਮਾਂ ਨਿਸ਼ਚਿਤ ਕਰ ਲਉ ਉਸ ਟਾਈਮ ਰੋਜਾਨਾ ਦਿੳ। ਸਵੇਰ ਸ਼ਾਮ ਦਾ ਕੋਈ ਦਿੱਕਤ ਨਹੀ

ਇਸ ਅੰਬ ਦੇ ਬੂਟੇ ਵਿਚ ਕੀ ਪਾਇਆ ਜਾਵੇ ਕਿ ਇਹ ਵੱਧ ਜਾਵੇ ਇਹ ਆਪਣੇ ਆਪ ਗੁਠਲੀ ਹਰੀ ਹੋਈ ਹੈ ਇਹ ਕਿਵੇ ਕੱਦ ਕਰੇਗਾ

(pb)
  • 1
Posted by
Pushi (7719740415)
Pushi
Punjab
Patiala
Write Answer
Posted Date (21 Aug 2023 06:27 PM) Assigned Date (22 Aug 2023 11:32 AM)
Answered Date (21 Aug 2023 11:02 PM) Translated Date (-)

ਪੁਸ਼ੀ ਜੀ ਏਸਦੇ ਲਈ ਤੁਸੀ ਰੂੜੀ ਦੀ ਖਾਦ 5-7 ਕਿਲੋ ਪ੍ਰਤਿ ਪੌਧੇ ਦੇ ਹਿਸਾਬ ਨਾਲ ਵਰਤ ਸਕਦੇ ਹੋ